Haryana
Search
meri cotton 80 days ki hh or usme bich bich me kafi podhe jl rhe hh iska kya karn ho skta hh or kya kre ise rokne k lea kya yehe perablight disease ho skti hh ?
(en)
Kirpa karke aap iski photo bheje taaki aapko iska shi jwaab btaaya ja sake.
Kinnu de fall nu kee bimari hai g ?
(en)
ਇਸਦੇ ਪ੍ਰਭਾਵਿਤ ਭਾਗਾਂ ਤੇ ਬੋਰਡੋ ਪੇਸਟ(1 ਕਿਲੋ ਮੋਰਚਿਊਡ+1 ਕਿਲੋ ਚੂਨਾ+10 ਲੀਟਰ ਪਾਣੀ) ਪਾਓ ਇਸਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ 18 ਗ੍ਰਾਮ ਅਤੇ ਸਟ੍ਰੈਪਟੋਸਾਈਕਲਿਨ 6 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ 30 ਦਿਨ ਬਾਅਦ ਦੋਬਾਰਾ ਸਪਰੇਅ ਕਰੋ
ਜੀਰੀ ਨੂੰ ਯੂਰੀਅਾ ਕਿੰਨੇ ਦਿਨ ਤੇ ਪੈਣਾ ਹੈ ?
(en)
Punjab
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾਓ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ
ਵੀਰ ਜੀ ਝੋਟੀ ਬਿਮਾਰ ਹੋਈ ਪਈ ਆ ਨਾ ਤਾਂ ਕੁੱਛ ਖਾਂਦੀ ਪਿੰਡਾਂ ਜਾਮਾ ਠੰਡਾ ਹੋਇਆ ਪਿਆ ?
(en)
ਹਾਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ ਇਹ ਦੇਖ ਕੇ ਹੀ ਪਤਾ ਲੱਗੇਗਾ ਇਸ ਲਈ ਤੁਸੀ ਡਾਕਟਰ ਨੂੰ ਦਿਖਾਉ ਜੀ ਕਿਉਂਕਿ ਪਤਾ ਲੱਗਾ ਸਕੇ ਕੀ ਉਸ ਦਾ ਪਿੰਡਾਂ ਕਿਉ ਠੰਡਾ ਹੈ
sir ji jhone ch gob di sundi hai es waste ki paya jave ?
(en)
JHONE DI SOONDI Soondi di roktham de lyi coragen@60ml ja fame@20ml ja tata tukumi@100gm ja lambda@200ml ja 150 ltr pani de nal mila ke prati acre te spray kr skde ho. Iss ton ilaava tuc regent@6-8kg ja padan@5-7kg ja ferterra di varto kr skde ho.
zinc 12% sprya jona vich pani khada vich krni a k sukha vich toti bna k krni a ja shadkni aa ?
(en)
iss di foliar spray fuhaara bna ke krni hai. ihh spray bootya de upper paini chaidi hai. iss nu khade paani de vich kr skde ho.
es seman ka record kesa h iski daughter kitna milk degi ?
(en)
Punjab
tuhade walo bejji photo upload nhi hoi hai , jdoo tuci camera nal photo click krde ho fir jddo app vich attch krnn di koshish krde ho uthe oh black show hundi hai , isde lyi tuci jddo apna swal type krde ho uss to badd niche photo upload kro di option vich jaa ke new photo click kro , iss trah tuahdi photo app vich upload ho jawegi, jekar fir v upload nhi hundi fir tuci sade helpline no . 97799 77641 te sampark kr skde ho...
Rajasthan
sir seman ABS hf. Gradetto- ET nam se h
virtako da result kive a veer ?
(en)
Punjab
eh ik vdia insecticide hai . tuc is di vrto kr skde ho.jhone vich isdi vrto 2.5 kg per acre hisab naal kiti jndi hai.isdi varto tuc bijayi to 22-25 din tak kar sakde ho.
thanks veer
Tata Rally Gold ka asar kitne dino bad dikhna shuru hoga ye apna kaam karne me kitna time leti hai ?
(en)
iss ka result doosre din shuru ho jaata hai..yeh jdo ko majboot bnane kaa kam krta hai. iss ki maatra 4kg prati acre hoti hai. 10-15 din tak iss ka poora result aa jaata hai.
ਸਰ ਰਿਪੋਟ ਦੀ ਫੋਟੋ ਦੇਖੋ ਤੇ ਦੱਸੋ ਕੀ ਝੋਨੇ ਵਿੱਚ ਕਿਹੜੀ ਖਾਦ ਪਾਈਏ ?
(en)
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
ਸਰ ਮੱਛੀ ਫਾਰਮ ਦਾ ਕੰਮ ਸੁਰੂ ਕਰਨਾ ਹੈ ਘੱਟ ਤੋ ਘੱਟ ਕਿੰਨੇ ਏਕੜ ਚ ਸੁਰੂ ਕਰੀੲੇ ?
(en)
mai dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.
tnx sir g
Sir photo upload ni ho pa rahi koi app ch problem a ?
(en)
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
Mancozeb chloropirifos te potash di spray ik satth ho sakdi hai g ?
(en)
nahi ji ihna tina nu mix kr ke nahi vart skde ho. potash da alag ton shitta dena painda hai ate chloro@1ltr prati acre ate Mancozeb@400gm prati acre de hisaab nal alag ton spray kr skde ho. Tina da kam.v alag alag hai.
ਡੀ ਏ ਪੀ ਜਾ ਸੁਪਰ ਵਿਚੋਂ ਕਿਹੜਾ ਝੋਨੇ ਲੲੀ ਵਧੀਆ ਹੈ ਜੀ ?
(en)
Punjab
DAP ਅਤੇ SSP ਵਿੱਚੋ ਤੁਸੀ ਕੋਈ ਵੀ ਪਾ ਸਕਦੇ ਹੋ ਦੋਨਾਂ ਦਾ ਕੰਮ ਇਕੋ ਹੁੰਦਾ ਹੈ ਜੇ ਤੁਸੀ DAP ਪਾਉਂਦੇ ਹੋ ਤਾਂ ਇਸਦੀ ਮਾਤਰਾ 27 ਕਿਲੋ ਪ੍ਰਤੀ ਏਕੜ ਪਾਓ ਅਤੇ ਜੇ SSP ਪਾਉਂਦੇ ਹੋ ਤਾਂ ਇਸਦੀ ਮਾਤਰਾ 75 ਕਿਲੋ ਪ੍ਰਤੀ ਏਕੜ ਪਾਓ I
ND53 barre ch jankari deo g. eh kinne din laindi aa ki hun lgayi jaa sakdi aa esda jharr kinna hunda hai?
(en)
ND53 ਝੋਨੇ ਦੀ ਹਲਕੇ ਪਾਣੀ ਵਾਲੀ ਕਿਸਮ ਹੈ ਜਿੰਨਾਂ ਨੂੰ ਕਿ ਦਰਮਿਆਨੀਆ ਜ਼ਮੀਨਾਂ ਅਤੇ ਹਲਕੇ ਪਾਣੀਆ ਵਿੱਚ ਉਗਾਇਆ ਜਾ ਸਕਦਾ ਹੈ ਇਸ ਦੀ ਪਨੀਰੀ ਤੁਸੀਂ 15-20 ਮਈ ਤੋਂ ਲਗਾ ਸਕਦੇ ਹੋਂ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦਾ ਕੱਦ ਜਿਆਦਾ ਹੋਣ ਕਰਕੇ ਪਰਾਲੀ ਜਿਆਦਾ ਬਣਦੀ ਹੈ ਇਹ ਕਿਸਮ 135-145 ਦਿਨਾਂ ਦੇ ਵਿੱਚ ਕੱਟਣਯੋਗ ਹੋ ਜਾਂਦੀ ਹੈ
ਸਰ ਸਾਡੇ ਕੋਲ ਬੂਲੀ ਨਸਲ ਦੀ female ਹੈ 8 ਮਹੀਨੇ ਪਰ ਗਰੋਥ ਘੱਟ ਕਰ ਰਹੀ ਹੈ ਮਾਂ ਬਾਪ ਦੀ ਹਾੲੀਟ ਬਹੁਤ ਸੀ ਕੋੲੀ ਗਰੌਥ ਵਾਸਤੇ ਦੱਸੋ ਜਿਸ ਨਾਲ ਹਾੲੀਟ ਵਦਿਅਾ ਹੋ ਜਾਵੇ ?
(en)
ਉਸ ਨੂੰ ਪੇਟ ਦੇ ਕੀੜਿਆਂ ਲਈ Tablet Bandystar plus ਦੀਆਂ ਦੋ ਗੋਲੀਆਂ ਇਕੱਠੀਆਂ ਦਿਉ Liquid Multistar 200ml ਲਉ ਤੇ 10-10ml ਸਵੇਰੇ ਸ਼ਾਮ Liquid Calcimust pet 200ml 10-10 ml ਸਵੇਰੇ ਸ਼ਾਮ ਦਿਉ ਜੀ
sir eh kehri nasal aa ?
(en)
Rajasthan
ehh muurah nasal hai..
ਸਰ ਇਹ ਦਵਾਈ ਕੀ ਕੰਮ ਆਉਦੀ ਐ ਨਾਲੇ ਡੋਜ ਕਿੱਨੀ ਹੈ ?
(en)
ihh gibberellic acid hai. iss di maatra foliar spray de lyi 250ml prati acre hundi hai. ihh fasla di growth de lyi vartya janda hai.
Jone de 2 rate kime ne esnu ਵਿਸਤਾਰ ਨਾਲ ਦੱਸਿਉ ?
(en)
iss photo de vich jhone de puraane ate nwe rate dse gye hn. iss de vicho tuhaanu saari jankari mil.jawegi.
ਸਰ ਹੁਣ ਅਸੀ ਗੋਭੀ ਤੇ ਗਾਜਰਾ ਬੀਜ ਸਕਦੇ ਹਾ ਕੇ ਨਹੀ ?
(en)
Punjab
ਹੁਣ ਤੁਸੀ ਅਗੇਤੀ ਫਸਲ ਲਈ ਗੋਭੀ ਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾ ਸਕਦੇ ਹੋ ਅਤੇ ਗਾਜਰਾਂ ਦਾ ਸਮਾਂ ਹੁਣ ਨਹੀਂ ਹੈ ਇਸਦੀ ਬਿਜਾਈ ਅਗਸਤ ਸਤਬਰ ਵਿਚ ਹੁੰਦੀ ਹੈ
ਡਾਂ ਸਾਹਿਬ ਮੱਝ ਸੂਣ ਨੂੰ ਤਿਆਰ ਹੈ। ਕੀ ਕੀਤਾ ਜਾਵੇ ਤਾਕਿ ਅਸਾਨੀ ਨਾਲ ਜੇਰ ਪਾ ਦੇਵੇ ਤੇ ਡਾਕਟਰ ਤੋ ਨਾ ਕਢਵਾਉਣੀ ਪਵੇ?
(en)
Rajasthan
ਇੰਨੀ ਛੇਤੀ ਕੋਈ ਖਾਸ ਚੀਜ ਨਹੀ ਦਿੱਤੀ ਜਾ ਸਕਦੀ ਵਾਕੀ ਜੇਕਰ ਜੇਰ ਨਾ ਪਵੇ ਤਾਂ ਦੇਸੀ ਨੁਸਖਾ ਵਰਤੋ ਜਿਸ ਨਾਲ ਜੇਰ ਵੀ ਸਹੀ ਪੈ ਜਾਵੇਗੀ ਤੇ ਬੱਚੇਦਾਨੀ ਦੀ ਸਫਾਈ ਵੀ ਵਧੀਆ ਹੋਵੇਗੀ ਦੇਸੀ ਤਰੀਕੇ ਅਨੁਸਾਰ ਤੁਸੀ ਇੱਕ ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਤੇੇ ਉੇਸ ਨੂੰ ਦੇ ਕੁੱਟ ਕੇ 200 ਗ੍ਰਾਮ ਦੇ ਪੰਜ ਹਿੱਸੇ ਬਣਾ ਕੇ ਪੰਜ ਦਿਨ ਲਗਾਤਾਰ ਦਿਓ ਬਾਕੀ ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ
ਜਦੋਂ ਪਸ਼ੂ ਵੱਟ ਕਰਨ ਲੱਗਪਵੇ ਤਾਂ ਉਸ ਨੂੰ Liquid Calcimust gell 300ml ਦਿਉ ਤੇ ਸੂਣ ਤੋਂ ਬਾਅਦ ਉਸ Liquid utertone 450ml pea deo
Punjab
ਡਾਕਟਰ ਸਾਹਿਬ ਮੱਝ ਸੂਣ ਤੋਂ ਬਾਅਦ ਕਿਨੇ ਸਮੇਂ ਨਵੇਂ ਦੁੱਧ ਕਰਾਉਣੀ ਚਾਹੀਦੀ ਆ
Rajasthan
45 days baad.
hello g mere swal da jwab deyo ?
(en)
Punjab
kripa krke apna swal post krnnn ton badd 24 hours tk wait kr leya kro , kyuki kyi varr expert busy hoon krke reply late hunda hai , jekar 24 hours tk jwab nhi milda tan tuci sade helpline no. 97799 77641 te sampark kr skde ho
Rajasthan
hje tak jwab nhi milya m tuhadi Apni Kheti app to santusht nhi
Sir asi 1121, la diti aa hun is vich jhanda log di roktham lai ke paiaa ja skda ?
(en)
Punjab
Jhanda rog bimari di roktham layi ehe jruri hai ke beej nu sodhya ja sake taaki is upr jhanda rog da hamla na ho sake je kar tuci beej nu nhi sodhya taan paneeri nu mukh khet vich laun toh phela paneeri di jadda nu Bavistin de ghol vich 15-20 mint. peyo ke fir mukh khet vich lao je kar jhanda rog da hamla hunda dise taan tuci Roko@ 150 gram nu 100 litr paani vich ghol ke prti acre vich spray kro.
sir jink 33% payia ya 21% payia , kehri company di vdia hai ate rate ki hai ?
(en)
jhone de vich zinc 21 ja 33 % wali dona de vicho koi v paa skde ho. par 33% wali monohydrated hundi hai. iss di varto kr skde ho. iss di varto 16kg prati acre v kr skde ho ate 5kg prati acre v kr skde ho. jekar 16kg kr rhe ho tan agle saal tak tuhaanu kise v fasal de vich zinc paun di lod nahi pwegi. iss da asar agge lgaun walia fasla tak rhega. iss nu pehli urea de nal mila ke paa skde ho. ihh shriram, uttam, markfed di wdia aundi hai. iss de rate di jankari tuhanu distributor ton hi milegi.
Punjab
33% ਵਾਲੀ ਪਾੳ ਜੀ ਕਣਕ ਨੂੰ ਵੀ ਲੱਗੇਗੀ
1121 ਬਾਸਮਤੀ ਵਿਚ ਪਾਣੀ ਵਿਚ ਜਾਲਾ ਬਹੁਤ ਆ ਜਿਸ ਕਾਰਨ ਬਾਸਮਤੀ ਜਾਲੇ ਹੇਠਾਂ ਆ ਗਈ ਹੈ। ਇਸ ਦੇ ਬਚਾਅ ਦਾ ਕੋਈ ਹਲ ਦਸੋ। ਤਾਂ ਜੋ ਜਾਲੇ ਹੇਠਾਂ ਆਈ ਬਾਸਮਤੀ ਖਰਾਬ ਨਾ ਹੋਵੇ ?
(en)
iss da paani sukauna pwega. jaala ikk vaar neeche baith jawega.
Punjab
ਪਾਨੀ ਸਕਾ ਕੇ ਜਾਲਾ ਹਟਾੳ ਜੀ ਤੰਗਲੀ ਨਾਲ
ਸਰ ਜੀ ਨਰਮਾ ਗਰੋਥ ਨਹੀ ਕਰ ਰਿਹਾ ਹੈ ?
(en)
Punjab
Narme de vich growth de lyi 2 kg npk 13:00:45 nu 150 ltr paani de vich mila k prati acre te spray kro.
ਇਹ ਕੀ ਕਿਹੜੀਆ ਖਾਦ ਕੰਮ ਕਰਦਾ ਹੈ ਇਹ ਬੈਕਟੀਰੀਆ ਹੈ ?
(en)
ihh jdaa di growth da kam krdi hai..iss nu de vich Mycorrhyza hunda hai jo ki bootya da jamm wdia bnaunda hai.
ਸਰ ਕਈ ਵਾਰ ਸਵਾਲ ਕੁਝ ਹੋਰ ਹੁੰਦਾ ਤੇ ਜਵਾਬ ਕੁਝ ਹੋਰ ਮਿਲਦਾ ..ਜਿਵੇ ਬਿਨਾ ਚੰਗੀ ਤਰਾਂ ਪੜੇ ਹੀ ਜਵਾਬ ਦਿੱਤ ਹੁੰਦਾ.ਮੇਰਾ ਪਿਛਲਾ ਸਵਾਲ ਚੈਕ ਕਰੋ. ਕਈ ਵਾਰ ਹੋਇਅਾ ਇਸ ਤਰਾਂ ?
(en)
Punjab
ਤੁਹਾਡੀ ਇਸ ਫੀਡਬੈਕ ਨੂੰ ਧਿਆਨ ਦੇ ਵਿਚ ਰੱਖਿਆ ਜਾਵੇਗਾ ਤੁਹਾਨੂੰ ਸਹੀ ਸਮੇ ਉੱਤੇ ਸਹੀ ਜਵਾਬ ਅਤੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇਗੀI ਧੰਨਵਾਦ I
Sir abhi gawar ki bijai kar sakte h kya nd abhi bijai Kare to konsi late variety ki bhajai kare jiska jhad acha ho ?
(en)
Guara 80:- इस किस्म की खेती पूरे राज्य में की जा सकती है यह पत्तों के ऊपर धब्बे पड़ने और डंठल टूटने की बीमारी से रहित होती है इसके बीज गोल चपटे आकार के और सलेटी रंग के होते हैं यह देरी से पकने वाली किस्म है इसकी प्रति एकड़ पैदावार 8 क्विंटल तक हो जाती है HG 365:- यह जल्दी तैयार होने वाली किस्म है यह 105 दिनों में पककर तैयार हो जाती है इसकी औसतन पैदावार 5.5 क्विंटल प्रति एकड़ तक हो जाती है Ageta Guara 112:- इसके पौधे की ऊंचाई 1 से 1.5 मीटर तक होती है इसकी औसतन पैदावार 8 क्विंटल प्रति एकड़ होती है दूसरे राज्यों की किस्में HG 563:- यह जल्दी पकने वाली और भारत में हर उपजाऊ क्षेत्रों में लगाई जाती है इसकी पैदावार 7-8 क्विंटल प्रति एकड़ होती है RGC 936:- यह जल्दी पकने वाली किस्म है और भारत में हर उपजाऊ क्षेत्रों में लगाई जाती है इसका औसतन पैदावार 8 क्विंटल प्रति एकड़ होती है FS-277:- यह किस्म CCSHAU, हिसार द्वारा तैयार की गई है यह सारे ज्वार उगाने वाले क्षेत्रों में लगाई जाती है बिजाई का समय बिजाई मध्य जुलाई से मध्य अगस्त में पूरी कर लें बीज की मात्रा बिजाई के लिए 8-10 किलो बीज प्रति एकड़ में प्रयोग करें
Sir 27P31 ki lagai abhi be kar sakte h iski last date kab tak kar sakte h jis s is jhad m fark na pade ?
(en)
Abhi iss ki bijaayi krne kaa time nikal chuka hai. yeh retli jameen wali kisam hai. agar iss ki abb bijaayi krte ho toh iss ki paidaavaar kam ho jayegi.
sir g Johne de patte red ho rhe han ?
(en)
Punjab
jaspal singh ji please photo poori nede ton click kr ke bhejo.
ਝੋਨੇ ਵਿਚ ਕੀ ਕੀ ਪਾੲੀੲੇ ?
(en)
Punjab
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾ ਸਕਦੇ ਹੋ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ ਜੇਕਰ ਆਖਰੀ ਕੱਦੂ ਤੋਂ ਪਹਿਲਾਂ ਫਾਸਫੋਰਸ ਦੀ ਵਰਤੋਂ ਨਹੀਂ ਕੀਤੀ ਤਾਂ ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਵੀ ਪਾਈ ਜਾ ਸਕਦੀ ਹੈ ਜੇਕਰ ਫਾਸਫੋਰਸ ਦੀ ਘਾਟ ਵਾਲੀ ਜਮੀਨ ਵਿਚ 27 ਕਿਲੋ ਡੀ ਏ ਪੀ ਵਰਤੀ ਹੋਵੇ ਤਾਂ 10 ਕਿਲੋ ਯੂਰੀਆ ਘੱਟ ਪਾਓ ਜਿਥੇ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ , ਓਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਯੂਰੀਆ ਦੀ ਦੂਜੀ ਅਤੇ ਤੀਜੀ ਕਿਸਤ ਜੇ ਹੋ ਸਕੇ ਤਾਂ ਉਸ ਵੇਲੇ ਪਾਓ ਜਦੋ ਖੇਤ ਵਿਚ ਪਾਣੀ ਨਾ ਖੜਾ ਹੋਵੇ ਪਾਣੀ ਖਾਦ ਪਾਉਣ ਤੋਂ ਤੀਸਰੇ ਦਿਨ ਲਾਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਆਖਰੀ ਕਰਨ ਤੋਂ ਪਹਿਲਾਂ ਪਾ ਦਿਓ ਅਤੇ ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ ਜਾਂ ਫਿਰ ਤੁਸੀ ਇਸਨੂੰ ਯੂਰੀਆ ਦੀ ਪਹਿਲੀ ਕਿਸਤ ਨਾਲ ਮਿਲਾ ਕੇ ਵੀ ਪਾ ਸਕਦੇ ਹੋ
urea te potash ek din Alag Alag pa sakde han ?
(en)
Han ji ihna nu alag alag kr ke paa skde ho. ihna nu mix kr ke shitta na deo.
ਨਿਬੂ ਤੇ ਜਿੰਕ ਦੀ ਸਪਰੇਅ ਕਰਨੀ ਹੈ ਜੀ। ਕਿਹੜਾ ਜਿੰਕ ਵਰਤਿਆ ਜਾਵੇ। 21% 33% ਜਾ ਫਿਰ ਚਿਲੇਟਿਡ ਜਿੰਕ?
(en)
Nimboo de lyi chelated zinc da result wdia awega. iss di spray nimboo de upper kro. ihh nimboo de pattya de vich jo peelapan aunda hai. uss di roktham da kam krdi hai.
Punjab
thnx bro
ਮੇਰਾ ਨਿੰਬੂ ਦਾ ਬੂਟਾ 4 ਸਾਲ ਦਾ ਹੋ ਗਿਐ ਹੈ ਪਰ ੳਸ ਨੂੰ ਫਲ ਨਹੀ ਲਗਿਆ, ਕਿਸ ਦੀ ਵਰਤੋ ਕਰਾ ?
(en)
ਫਲ ਨਾ ਲੱਗਣ ਦਾ ਕਾਰਨ nitrogen ਦੀ ਘਾਟ ਹੋ ਸਕਦੀ ਹੈ ਤੁਸੀ 250-300 ਗ੍ਰਾਮ ਯੂਰੀਆ ਪ੍ਰਤੀ ਬੂਟਾ ਪਾਓ ਇਸਦੇ ਲਈ ਕੋਈ ਦਵਾਈ ਨਹੀਂ ਆਉਂਦੀ ਜਿਸ ਨਾਲ ਬੂਟਾ ਫਲ ਚਕੇ ਜੇਕਰ ਫੁੱਲ ਝੜ ਜਾਂਦੇ ਹਨ ਤਾਂ ਤੁਸੀ ਇਸਦੀ ਰੋਕਥਾਮ ਲਈ NPK 13:00:45@ 10 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਜਾ ਫਿਰ 1 ml planofix ਨੂੰ 4 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਸਪਰੇ ਕਰੋ I
shilpa Shivalkar ?
(en)
iss di maatra 4kg prati acre hundi hai. iss de vich iho jehe tatt hunde hnn jo ki paude nu mitti de vicho vadh ton vadh nutrient pardaan krde hnn ate iss ton ilaava paude di nutrient lain di shakti nu vdhaunde hnn. ihh danedaar form de vich aunda hai.
Punjab
brand gr jhone vich pa sakde a ja nhi es dai ki faydw han eh relly gold da mukabla kr skdi a ja nhi
sir g gaa zer khaagi c thodi jehii eda koi chakkr tan ni g..nd isda ki ilaj ho skda g ?
(en)
Rajasthan
ਜੇਕਰ ਜੇਰ ਖਾ ਜਾਵੇ ਤਾਂ ਕੋਈ ਗੱਲ ਨਹੀ ਉਹ ਆਪਣੇ ਆਪ ਗੋਹੇ ਰਾਹੀ ਬਾਹਰ ਨਿੱਕਲ ਜਾਵੇਗੀ ਕਿਉਕੀ ਜੰਗਲ ਵਿੱਚ ਵੀ ਜਾਨਵਰ ਆਪਣੀ ਜੇਰ ਖੁਦ ਖਾ ਹੀ ਜਾਂਦੇ ਹਨ
Maan Singh ਸਰਜੀ ਮੇਰੇ ਕੋਲ ਸਾਲ ਤੋ ੳੱੁਪਰ ਦੀਆ ਕੱਟੀਆ ਹੈ ਦੱਸੋ ਕਿਹੜੀ ਖੱਲ ਪਵੇ ਜੀ
eh dekho ji ?
(en)
iss di maatra 4kg prati acre hundi hai. iss de vich iho jehe tatt hunde hnn jo ki paude nu mitti de vicho vadh ton vadh nutrient pardaan krde hnn ate iss ton ilaava paude di nutrient lain di shakti nu vdhaunde hnn. ihh danedaar form de vich aunda hai.
Punjab
ehde bare dso kuj
Punjab
eh kis lyi kam aundi a
ਰੇਸਮ ਦੀ ਖੇਤੀ ਬਾਰੇ ਜਾਣਕਾਰੀ ਦਿਓੁ ਜੀ ਕਿੱਦਾ ਪੈਦਾਵਾਰ ਕਰ ਸਕਦੇ ਅਾ ਜੀ ਰੇਸਮ ਦੀ ਰੋਪੜ ਸਾੲੀਡ ੲਿੱਕ ਕਿਸਾਨ ਰੇਸਮ ਦੀ ਪੈਦਾਵਾਰ ਕਰ ਰਿਹਾ ਪੂਰੀ ਜਾਣਕਾਰੀ ਦਿਓੁ ਸਰ ਕਿੱਦਾ ਕੰਮ ਕਰ ਸਕਦੇ ਅਾ ੲਿਹ ?
(en)
Haryana
ਪੰਜਾਬ ਵਿਚ ਰੇਸ਼ਮ ਦੀ ਖੇਤੀ ਲਈ ਕਿਸਾਨਾਂ ਦਾ ਰੁਝਾਨ ਨਹੀਂ ਹੈ ਤੁਸੀ ਕਿਰਪਾ ਕਰਕੇ ਰੋਪੜ ਦੇ ਕਿਸਾਨ ਦਾ ਨਾਮ ਅਤੇ ਪਿੰਡ ਦੱਸ ਦੋ ਤੁਹਾਨੂੰ ਉਸ ਕਿਸਾਨ ਵੱਲੋ ਸਾਂਝੀ ਕੀਤੀ ਗਈ ਜਾਣਕਾਰੀ ਦੇ ਦਿਤੀ ਜਾਵੇ ਗਈ ਅਤੇ ਜੇ ਤੁਸੀ ਇਸਦੇ ਬਾਰੇ ਹੋਰ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ +91-11-28759622 ਏਹੇ ਨੰਬਰ Sericulture Research & Development Council ਦਾ ਹੈ ਤੁਸੀ ਇਹਨਾਂ ਕੋਲੋਂ ਇਸਦੀ ਜਾਣਕਾਰੀ ਵਿਸਤਾਰ ਨਾਲ ਲੈ ਸਕਦੇ ਹੋ I
Punjab
Thanks sir
Punjab
Sir Name or address ta mnu v pora pta os kisan veer da radio news vich suneya se os kisan veer vre mai g
madam ji assi haldi biji hai , isdi vdia growth lyi ki paa skde han 2 mahine ho gye lgai nu ?
(en)
Maharashtra
ਹਲਦੀ ਦੀ ਵਧੀਆ ਗਰੋਥ ਲਈ ਤੁਸੀ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ
sir uriya and DAP nd Zinc pon ton baad es khet cho duje khet nu pani la sakda ?
(en)
Jekar urea ate dap paa ke iss da paani duje khet de vich kadh ditta tan iss da sara asar duje vaahn de vich chla jawega. iss nu urea ate dap apun ton agle din paani iss khet de vicho agle khet de vich de skde ho. inne time tak urea ate dap da asar mitti nu mil jawega.
sir mere jhone vich koi ghat ta nahi . kirpa karke daseo ?
(en)
jhona wdia hraa khda hai. iss de patte v thik hnn. iss de vich koi ghaat nahi dikh rhi hai.
Punjab
Na y koi gaht ni
ਸਰ ਝਾੜ ਕਰੇਲੇ ਨੂੰ ਚਿੱਟੀ ਸੂੰਡੀ ਪੈ ਗਈ ਕਿਹੜੀ ਦਵਾਈ ਦੀ ਸਪਰੇਅ ਕੀਤੀ ਜਾਵੇ ?
(en)
iss de upper tata tukumi@100gm ja coragen@60ml ja fame@20ml ja emamectin benzoate@90gm ja fipronil@300ml nu 150 ltr pani de nal mila ke prati acre te spray kro. ihh soondi control ho jawegi.
Punjab
thanks sir ji
ਝੋਨੇ ਵਿੱਚ ਡੂ ਪੋਰਟ ਦੀ ਫਟੇਰਾ ਪਾਈਏ ਜਾ ਟਾਟਾ ਦੀ ਰੈਲੀਗੋਲਡ ?
(en)
Punjab
ਇਹਨਾਂ ਦੋਨਾਂ ਦਾ ਕੰਮ ਅਲੱਗ ਅਲੱਗ ਹੁੰਦਾ ਹੈ Fertera ਜੜਾ ਵਿਚ ਕੀੜੇ ਨੂੰ ਪੈਣ ਤੋਂ ਰੋਕਦੀ ਹੈ ਅਤੇ ਗੋਭ ਦੀ ਸੁੰਡੀ ਨੂੰ ਮਾਰਦੀ ਹੈ ਅਤੇ ਜੋ rally gold ਹੈ ਉਹ ਗਰੋਥ ਦਾ ਕੰਮ ਕਰਦੀ ਹੈ ਇਹ ਝੋਨੇ ਦੀਆਂ ਜੜਾਂ ਦਾ ਵਿਕਾਸ ਕਰਦੀ ਹੈ
potash te dap ikthe pa sakde aa g ?
(en)
Punjab
ji nahi tuc ehna dona da alag alag chitta deo .
sir badi nu 40 45 day ho ga par flowers ne aunn laga ?
(en)
isde uper tuc NPK 19:19:19@1 killo nu 150 litre pani vich mila ke rpati acre de hisab nal spray karo.
sir gaa gobar bhuut patla krdi hai , dwai bhuut de diti koi farak nhi penda iss vare jankari deo ?
(en)
Punjab
tuci uss nu ORS powder de rojana 5 packet dene suru kro , enna nu lagatar 5 dina tk deo , fir tuci dubara swal paa ke dso ...
sir ji Jo Hun piaaj laggnge usdi good quality da beej di ki pehchann aa ?
(en)
Maharashtra
Tuc PAU valo sifarish kitiyan kisma hi beejo ate ohna kisma da beej tuc apne najdiki KVK ja PAU ldh to hi lao. Eh tuhanu best quality da beej dinde han.
ਸਰ ਬਾਸਮਤੀ ਦਾ ਸਮਾ ਕਦੋ ਹੈ ਬਿਜਾੲੀ ?
(en)
Punjab
ਬਾਸਮਤੀ ਦੀਆ ਕੁੱਝ ਕਿਸਮਾਂ ਜਿਵੇਂ ਪੰਜਾਬ ਬਾਸਮਤੀ-5 , ਪੰਜਾਬ ਬਾਸਮਤੀ-4 ,ਪੰਜਾਬ ਬਾਸਮਤੀ-3, ਪੰਜਾਬ ਬਾਸਮਤੀ-2,ਪੂਸਾ ਬਾਸਮਤੀ 1121,ਪੂਸਾ ਬਾਸਮਤੀ 1637 ਦੀ ਪਨੀਰੀ ਬੀਜਣ ਦਾ ਸਮਾਂ ਜੂਨ ਦਾ ਪਹਿਲਾਂ ਪੰਦਰਵਾੜਾ ਹੈ ਅਤੇ ਅਤੇ ਪਨੀਰੀ ਖੇਤ ਵਿਚ ਲਾਉਣ ਦਾ ਸਮਾਂ ਜੁਲਾਈ ਦਾ ਪਹਿਲਾਂ ਪੰਦਰਵਾੜਾ ਹੈ ਅਤੇ ਕੁੱਜ ਕਿਸਮਾਂ ਜਿਵੇ ਸੀ ਐਸ ਆਰ-30 ,ਬਾਸਮਤੀ 370,ਬਾਸਮਤੀ 386,ਪੂਸਾ ਬਾਸਮਤੀ 1509 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦਾ ਦੂਜਾ ਪੰਦਰਵਾੜਾ ਹੈ ਅਤੇ ਖੇਤ ਵਿਚ ਪਨੀਰੀ ਜੁਲਾਈ ਦੇ ਦੂੱਜੇ ਪੰਦਰਵਾੜੇ ਲਗਾਈ ਜਾਂਦੀ ਹੈ
Sir jhona 15 din da ho gia par futara nahi kar riha ?
(en)
iss dia jdaa de vich siyunkh ja ja ganda dekho. jekar chloro@1ltr di prati acre d ehisaab nal spray kiti hai ate siyunkh jaa jda de vich ganda nhi hnn tan urea de nal ralli gold@4kg ja biovita@8kg da shitta deo..ihh booja maarn de vich help krde hnn.
Punjab
Jink+loha+juria mila k spray krde 2 vaar 10 day de fark nal fer deki aser
1121 main jhad vadhaun wali dawai kad girdi hai ?
(en)
iss de vich ralli gold@4kg ja biovita@8kg da shitta deo. ihh jdaa bnaun ee vich help.krda hai ate booja wdia jamaav krda hai.
mega zinc kina jhona vich pauna urea naal esda kam poora karda ?
(en)
harpreet singh ji ihh dealer ne kinni paun lyi keha hai ate iss di varto krn da dhang ki dsya hai. kirpa kr ke vistaar nal dso.
ye konsi nasal h or kitne prtishath h ?
(en)
Rajasthan
ehh 50% HF ate 50% desi nasal hai...
ਸਰ ਕਲੋਰੋ ਅਤੇ ਰੀਜੈਟ ਦੋਨੋ ਵਿਚੋ ਕਿਹੜੀ ਦਵਾੲੀ ਵਰਤੀੲੇ ?
(en)
Regent da result best hai. ihh soondi nu v control.kregi. iss di maatra 6-8kg prati acre de hisaab nal.vart skde ho.
nimbu da plant 1.50 saal da hai es de patea da colour halka chita ho reha hai es da ki karaan hai ?
(en)
isde uper tuc 3 g zinc sulphate per litre pani de hisaab spray karo.
SIR G JHONE LAGAE NOO 6 DIN HO GAYE NE PANI V SUK GIYA HAI HUN US VIH UREA POTASH ZINC TINNE RALA KE PA DAIY E YA NAH I KHAD BARE JANKARI DIYO ?
(en)
Jhone de vich pehle 15 dina tak paani na sukkan deo. iss nu pehli urea 18 dina te deo. potash nu alag ton shitta deo ate urea ate zinc nu mix kr ke shitta de skde ho.
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
ਵੀਰ ਜੀ ਸਾਡੀ ਮੱਝ ਦੀ Calving ਹੋਈ ਸੀ। ਕੱਲ ਉਸਨੂੰ ਅਸੀਂ ਸੂਣ ਤੋਂ ਡੇਡ ਕੁ ਮਹੀਨੇ ਪਹਿਲਾਂ ਡੀ ਵਰਮਰ ਦਿੱਤਾ ਸੀ। ਕੀ ਹੁਣ ਸੂਣ ਤੋਂ ਬਾਅਦ ਫਿਰ ਡੀ _ਵਰਮਰ ਦੇਣਾ ਚਾਹੀਦਾ ਜਾ ਤਿੰਨ ਮਹੀਨੇ ਪੂਰੇ ਹੋਣ ਤੇ ਹੀ ਦੲੀੲੇ ਕਿਉਕਿ ਡਾਕਟਰ ਕਹਿੰਦੇ ਹਨ। ਕਿ ਪਸੂ ਦੇ ਸੂਣ ਤੋਂ ਦਸਾ ਦਿਨਾਂ ਬਾਅਦ ਉਸਦੀ ਡੀ _ ਵਾਰਮਿੰਗ ਕਰਾਉਣੀ ਚਾਹੀਦੀ ਹੈ ?
(en)
Punjab
ਹਾਜੀ ਤੁਸੀ ਹੁਣ ਪਸ਼ੂ ਦੀ ਡੀਵਰਮਿੰਗ ਕਰ ਸਕਦੇ ਹੋਂ ਪਸ਼ੂ ਦੇ ਸੂਣ ਤੋਂ ਬਾਅਦ 10-21 ਦਿਨਾਂ ਵਿੱਚ ਤੁਸੀ ਡੀਵਰਮਿੰਗ ਕਰ ਸਕਦੇ ਹੋਂ ਪਰ ਸਾਲਟ ਨਾਲ ਡੀਵਰਮਿੰਗ ਪਹਿਲਾਂ ਕੀਤੀ ਸੀ ਉਸ ਨਾਲ ਨਾਂ ਕਰਨਾ ਹੁਣ ਸਾਲਟ ਬਦਲ ਕੇ ਡੀਵਰਮਿਗ ਕਰ ਦਿਓ
hnji sir ji eh product jhone vich pa sakde a ja nhi eh kam lyi use kita janda hai plz give me answer dhanwaad ?
(en)
Maharashtra
kirpa krke photo dubara upload kro tuhade dwara bheji photo khrab network krke uplaod nahi hoyi hai
Punjab
ok
sir sasti te best pesticide company bare doso ?
(en)
Tuc tata, safex, oswal, nagarjuna, sumitomo crystal, fmc de product vart skde ho. ihna da result v wdia hai ate bayer syngenta de mukkable product v saste hn.
sir ji me fruits tree lgane va ghar fruits tree lgane Da Shi season kdo hunda te vdia kism de paude kithe milnge me Punjab to Moga disst to a ?
(en)
Fruits vaale tree lgaun da shi sama august toh september hai isde layi tuci kinnow di kism PAU kinnow-1 ja Daisy.Amrood di kism Punjab safeda,Sardar ja Punjab Pink kism ja amb di kism alphanso,dusheri ja langra kism lga sakde ho.