Punjab
Search
biovita copany wale isdi dose 4kg per acer dasde ne ?
(en)
jo pehla Biovita aunda c uss di maatra 8kg hi hundi hai. jekar koi ultra de vich kaddya hai uss di maatra ghat ho skdi hai. pehla jo regent paindi c uss di maatra 6-8kg paindi c jo hun ultra de vich aayi hai uss di maatra 4kg prati acre kr ditti hai. iss kr ke ikk vaar ohna nal discuss jrur kro ke tuhaanu product kis trah da de rhe hai. kyuki companies nwa product kaddi rakhdia hnn.
Ferterra urea wich mila k pa asked aa ?
(en)
Punjab
ਝੋਨੇ ਵਿਚ fertera ਨੂੰ ਯੂਰੀਆ ਨਾਲ ਮਿਲਾ ਕੇ ਨਾ ਪਾਓ ਜੇਕਰ ਤੁਸੀ ਇਸ ਨੂੰ ਯੂਰੀਆ ਨਾਲ ਮਿਲਾ ਕੇ ਪਾਉਂਦੇ ਹੋ ਤਾਂ ਇਹ ਆਪਣਾ ਅਸਰ ਨਹੀ ਦਿਖਾ ਪਾਉਂਦੀ
iss nu 4kg mitti vich mila ke shitta deo. Result te asar nahi painda hai.
Maharashtra
tuc dona vicho koi v istemal kar sakde ho dona da result vadia hai
sir wadia balanced diet da ki farmula hai g garmia lai ?
(en)
Rajasthan
tuci garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix karke tyar karo te khavao..
Punjab
sir Makki te rice polish guware da Korma soea bin khal mogfali khal te masted doc te rice doc kinni kinni quantity ch pa sakde han
ਫੁੱਲ ਗੋਬੀ ਨੂੰ ਗਲਣ ਦੀ ਰੋਕਥਾਮ ਲਈ ਕੀ ਕੀਤਾ ਜਾਵੇ ?
(en)
iss de upper ridomil gold@250gm ja kavach@250gm ja carbendazim@400gm ja M-45@400gm ja tata di master@400gm ja captaf@400gm ja antracol@500gm ja oswal di oxyl@100gm prati acre d ehissab nal 150 ltr paani de nal mila ke prati acre te spray kro.
Punjab
ਫੁੱਲ ਗੋਬੀ ਦੇ ਬੂੱਟੇ ਨੂੰ ਗਲਣ ਤੋ ਕੀ ਕੀਤਾ ਜਾਵੇ।
सुखविंदर सिंह जी नमस्कार मेरा सवाल है कि जाफराबादी भैंस की नस्ल को जो श्रेष्ठ मादा पुरस्कार दिया गया है वो किस स्तर पर दिया गया है और किस विशेषता के लिए दिया गया है ?
(en)
Rajasthan
इसे दूध के हिसाब से श्रेष्ठ मादा का पुरस्कार दिया गया है इसके दूध का रिकॉर्ड 20—30 लीटर है
Jafarabadi buffalo ka milk 20se 30 litter takk ho sakde he or es ke bull bi bhut bhade hote he
fullgobi di bimari da ilag dso , amrican sundi pyi hai , isda koi ilag dso ?
(en)
jekar gobhi de vich soondi pai rhi hai tan uss de lyi 60ml coragen ja 20ml fame ja oswal di shooter@400ml ja tata di TATA tukumi@20gm nu 150 ltr pani de nal mila ke prati acre te spray kro. ihh soondi control ho jawegi.
Sir/ Mam , ki vattan uthe round up vich urea mila k spray karni theek aa k nahi ?
(en)
han ji urea milaun nal asar vadh janda hai. par ihh fasal te nahi paini chaidi. jekar ihh mukh fasal te pai gyi tan ihh fasal nu mcha dewegi.
ਝੋਨੇ ਵਿੱਚ ਸਲਫਰ ਕੀ ਕੰਮ ਕਰਦਾ ਹੈ ?
(en)
Punjab
ihh kuch hadd tak fungicide da kam krda hai ate kyi jgah paani jyaada rukda hai jis nal fungus jyaada bndi hai othe iss da shitta de ditta janda hai ate paani neeche chla janda hai.
Sir g, jhona 202 , sir main 2 urea wich regent pawa ya fertera Kheri best aa ?
(en)
Dona da alag alag shitta deo. ihh sbh ton wdia rhu. best dono hi hnn. jehdi mrji vart skde ho.
Sir urea +zinc+raalygold mix krke pa skde a jhone vich ?
(en)
han ji tuc tina nu mix kr ke paa skde ho. ihna di mix krn di koi problem nahi hai.
sir mere swal da koi jwab ni de rahe tusi ?
(en)
Punjab
app apna swal post krne ke badd 24 hours tk wait krr liya kre , kyuki kyi varr expert busy hoona ke karan jwabb dene me derr hoo jati hai , jddi apko 24 hours ke andar jwab nhi milta to app hmare help line no. 97799 77641 pr smpark kr skte hai...
धान में नेमक मरने से क्या होता है ?
(en)
Maharashtra
कृपया आप अपना सवाल विस्तार से पूछे ता की आपको इसके बारे में पूरी जानकारी दी जा सके
ਸਰ ਕੀ ਘਾਟ ਹੈ ਪੋਦੇ ਨੰੂ ਜੀ ਫੁਟਾਰਾ ਨੀ ਹੋ ਿਰਹਾ Pr 122 ਹੈ ਜੀ 19 ਜੂਨ ਦੀ ਲਗੀ ਹੋਈ ਹੈ 60 ਿਕਲੋ ਯੂਰੀਆ ਦੋ ਿਕਸਤਾ ਿਵਚ ਲਾਏਆ ਹੈ ਜੀ ਪਹਿਲੇ ਿਕਸਤ ਿਵਚ ਟਾਟਾ ਦੀ ਰੈਲੀ ਗੋਲਡ ਪਾਈ ਹੈ ਦੂਜੀ ਿਵਚ ਸਲਫਰ ਿਤੰਨ ਿਕਲੋ ?
(en)
iss dia jdaa jrur check kro.kyi vaar jdaa kalia ho jandia hnn. othe fungis bn jandi hai. ja fir nematode bn janda hai. jekar ganda hnn tan ithe nematode hai.
Sir ਇਸ ਵਿੱਚ ਕਿ ਘਾਟ ਹੈ ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated loha@200gm nu 150 ltr pani de nal mila ke prati acre te spray kro. ihh peelapan control ho jawega.
Sir ਇਹ ਕਈ ਕਈ ਥਾਵਾ ਤੇ ਹੈ ਪੀਲਾ ਪਨ ਬਾਕੀ ਠੀਕ 2 ਖਾਤ ਨਾਲ zinc ਪਾ ਦੇਵਾ 21% ਵਾਲਾ
aje tak koi zinc nahi payi ??
Amaze-x paya c sirf pehli urea nal sir ਸਾਡਾ ਖੇਤ ਰੇਤਲਾ ਨਹੀ ਹੈ
Amaze-x paya c sirf pehli urea nal sir ਸਾਡਾ ਖੇਤ ਰੇਤਲਾ ਨਹੀ ਹੈ
dr. sukhwinder singh ji jheri tusi apni kheti you tube chaanel te dasde c pashu da doodh kadhn to baad thana te tube lgoni aa.o kheri aa osda name ki aa. kis compny di aa
(en)
wisprec tube hai ji eh Nacheral Remdis company di tube hai.
dhan ke kalle jayada footne ke liye koun si dawai lagaye ?
(en)
Punjab
Dhan mein ache foot ke liye aap isme biovita @ 8 killo prti acre ja fir tata ralli gold @ 4 killo prti acre mein daale isme dhan ki achi growth ho jaye gi.
synovita gold dhan me kya kaam karega ?
(en)
Maharashtra
kripya aap iski photo bheje ta jo aapko iski poori jankari di ja sake.
ਮਿਰਚ ਦੀ ਇਸ ਬਿਮਾਰੀ ਦਾ ਕੋਈ ਵਧੀਆ ਇਲਾਜ ਦਸੋ ਜੀ ?
(en)
ਇਸਦੇ ਉਪਰ ਕੀਤਾ ਦਾ ਪ੍ਰਭਾਵ ਹੈ ਜੇਕਰ ਇਸਦਾ ਹਮਲਾ ਵੱਧ ਹੋਵੇ ਤਾਂ ਇਮੀਡਾਕਲੋਪ੍ਰਿਡ 17.8 ਐੱਸ ਐੱਲ ਜਾਂ ਫਿਪਰੋਨਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਐਸੀਫੇਟ 75% ਡਬਲਿਊ ਪੀ 1.0 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜਾਂ ਥਾਇਆਮੈਥੋਐਕਸਮ 25% ਡਬਲਿਊ ਜੀ 1.0 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ
Punjab
esde control lyi tuc Bayer di Spintor 250ml ik acre di vrto kr skde ho
jo yara Vita zintrac 700 hai eh zinc hai ja kuch hor hai ?
(en)
Maharashtra
Zara vita di zinctrac 700 zinc hi hai ji.
Punjab
sir eh zinc hi hai
jhona kina din ch pori tera buta bna lainda?
(en)
Maharashtra
Jhone da boota 65-70 din to bad buta ban janda hai .
Punjab
1 mhine de ander pura butta bna lainda hai g
ਸਰ ਜੀ ਚਰੀ ਿਵਚ ਿੲਟ ਿਸਟ ਬਹੁਤ ਹੋਗੀ ਕੋਈ ਿੲਲਾਜ ਦਸੋ?
(en)
Punjab
chari vicho nadeen di roktham layi tuc AXial @400ml nu 150 litre paani vich mila ke prati acre spray karo .
ਸਰ ਇਹ ਦਵਾਈ ਕਿੱਨੂ ਚ ਸੲਇਪਰ ਦਸ ਨਾਲ ਪਾ ਸਕਦੇ ਹਾ ਅਤੇ ਝੋਨੇ ਤੇ ਕਿੱਨੀ ਡੋਜ ਪਾ ਸਕਦੇ ਹਾ ਕਿਸ ਟਾਇਮ ?
(en)
ihh chelated zinc hai. iss di maatra 200gm prati acre hai. iss di foliar spray hi kro. iss nu cyper 10 nal na milao. iss nu chelated lohe de nal mix kr ke spray kr skde ho.
uria nu 2 hisia ch pa dai 50 /50 kilo thik raho nal ki mix kr sakde aa vdia growth lia ?
(en)
Maharashtra
jhone nu jehdi urea pauni hai oh tin hisseya vich pao.Eh matra 18-45 din vich poori matra pa deo. urea de nal tuc zinc rla ke pa sakde ho. tuc 21% ja 33% vali zinc rla ke pa sakde ho .
Aaa jhonaa thik lgda ji ?
(en)
Maharashtra
ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ
sir buffalo nu garmi bahut lagdi aa honk di aa ki kita jave ?
(en)
Rajasthan
ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਮੱਝ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਆਮ ਤੌਰ ਤੇ ਗਰਮੀਆਂ ਵਿੱਚ ਇਹ ਸਮੱਸਿਆ ਆ ਜਾਂਦੀ ਹੈ, ਇਸਦੇ ਨਾਲ ਤੁਸੀ ਹੋਮਿਓਪੈਥਿਕ ਦਵਾਈ Heat stress ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ , ਇਸ ਨੂੰ ਚਾਰਾ ਦੇਣ ਤੋਂ 1 ਘੰਟਾ ਪਹਿਲਾ ਦਿਓ , ਉਸ ਨੂੰ ਦਿਨ ਵਿਚ 2-3 ਵਾਰ ਨਹਾਓ ..
ਸ੍ਰ 3 ਵਿੱਘੇ ਜ਼ਮੀਨ ਚ ਪਾਣੀ ਨੀ ਖੜ ਦਾ ਨੀ ਕੋਈ ਹੱਲ ?
(en)
Maharashtra
ਤੁਸੀ ਇਸਦੇ ਵਿਚ ਸਲਫ਼ਰ @2.25 ਕਿੱਲੋ ਨੂੰ 3 ਬਿੱਘੇ ਵਿਚ ਛਿੱਟਾ ਦਿਓ ਇਸਦੇ ਨਾਲ ਕੁਛ ਹੱਦ ਤਕ ਸਮਸਿਆ ਠੀਕ ਹੋ ਜਾਏਗੀ
Maharashtra
ਤੁਸੀ ਇਸਦੇ ਵਿਚ ਸਲਫ਼ਰ @2.25 ਕਿੱਲੋ ਨੂੰ 3 ਬਿੱਘੇ ਵਿਚ ਛਿੱਟਾ ਦਿਓ ਇਸਦੇ ਨਾਲ ਕੁਛ ਹੱਦ ਤਕ ਸਮਸਿਆ ਠੀਕ ਹੋ ਜਾਏਗੀ
ਮੈਂਡਮ ਜੀ dap ਦੀ ਵਰਤੋਂ ਕਰ ਸਕਦੇ ਆ ਸਲਫ਼ਰ ਦੀ ਥਾਂ ਤੇ
sar g cow 18month di ho ge a bol nahi rahi koi hal daso ?
(en)
Punjab
ਤੁਸੀ ਗਾਂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਗਾਂ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
ਕੀ ਖੱਟੀ ਲੱਸੀ ਨੂੰ ਮਿੱਟੀ ਵਾਲੇ ਘੜੇ ਵਿੱਚ ਵੀ ਜਮਾ ਕਰਕੇ ਰੱਖ ਸਕਦੇ ਹਾ ਤੇ ਕਿੰਨੇ ਟਾਇਮ ਬਾਅਦ ਵਰਤੋ ਕਰ ਸਕਦੇ ਆ ਤੇ ਕਿਨੀ ਵਰਤੋ ਕਰਨੀ ਆ ਝੋਨੇ ਦੀ ਫਸਲ ਲਈ ?
(en)
Haryana
ਤੁਸੀ ਖੱਟੀ ਲੱਸੀ ਨੂੰ 15-20 ਦਿਨ ਲਈ ਰੱਖ ਸਕਦੇ ਹੋ ਇਕ ਏਕੜ ਦੇ ਲਈ ਤੁਹਾਨੂੰ 5 ਲਿਟਰ ਲੱਸੀ ਦੀ ਜਰੂਰਤ ਪੈਂਦੀ ਹੈ ਜਿਸ ਨੂੰ ਤੁਸੀ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
jhone di ghroth te wadd jhaad lai kehda product payeaaa jave te os da prize v dseyaa jave ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho. ihna de rate di jankari tuhanu dealer ton hi milegi.
Punjab
ena di warto urea nl kr sakde a te eh kine dina de jhone vich pa sakde a
Punjab
ena di warto urea nl kr sakde a te eh kine dina de jhone vich pa sakde a
Punjab
ena di warto urea nl kr sakde a te eh kine dina de jhone vich pa sakde a
sir bufallo ne bachha sutta ta c 8-07-18 nu and esda hun ki hll wa and bufello phele b dhudh nhi loundhi apnee aap bhot aukha dudh kadhe aa sir esda koi hll dsso pls call me 9023994603 ?
(en)
Punjab
uss nu Milkout powder dena suru kro , isde 2 chamach swere ate 2 sham nu deo , isde nal homeopathic dwai lactomood deni suru kro, iss nu 1ml srij nal sidhe muuh rahi deo , baaki tuci 250gram guur, 100 gram sonf, 50 gram ajween, 2 chamch haldi nu pani vich ubbal ke kahra bnna ke bufflow nu deo, iss nal farak paa jawega...
ਡਾਕਟਰ ਸਾਹਿਬ ਮੱਝ ਸੂਣ ਤੋਂ ਬਾਅਦ ਉਸ ਨੂੰ ਕਿਨੇ ਸਮੇਂ ਬਾਅਦ ਨਵੇਂ ਦੁੱਧ ਕਰਾਉਣਾ ਚਾਹੀਦਾ ਹੈ ?
(en)
Rajasthan
ਸੂਣ ਤੋਂ ਬਾਦ ਪਸ਼ੂ ਨੂੰ 45 ਦਿਨ ਬਾਦ ਹੀਟ ਵਿਚ ਆਉਣ ਤੇ AI ਕਰਵਾ ਸਕਦੇ ਹੋ ...
Punjab
ਜੇਕਰ ਹੀਟ ਨਾ ਆਵੇ ਫਿਰ ਕੀ ਦੇਣਾ ਚਾਹੀਦਾ ਹੈ
ਗਰਮੀਆ ਵਾਲਾ ਗੁਲਾਬ ਅਤੇ ਸਰਦੀਆਂ ਵਾਲਾ ਗੁਲਾਬ ਬਾਰੇ ਜਾਣਕਾਰੀ ਦਿਓ ?
(en)
ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਕਿਲੋ ਨਾਈਟ੍ਰੋਜਨ, 8 ਕਿਲੋ ਫਾਸਫੋਰਸ ਅਤੇ 16 ਕਿਲੋ ਪੋਟਾਸ਼ ਹਰ ਬੂਟੇ ਨੂੰ ਪਾਓ ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ
Maharashtra
garmiyan ate sardiyan vale gulab vich koi fark nahi hunda.
sir mirch de fal te chamak aur khubsurt nahi ha koi upa daso ?
(en)
Haryana
Mirch de phal vich chamk ate vadhiya phal lain layi tuci isde upr 19:19:19 di spray kro isdi matra 1 kilo nu 150 litr paani vich ghol ke prti acre vich spray kro ji.
धान की रोपाई में नदीनों की रोकथाम के लिए किस दवाई का प्रयोग करें ?
(en)
Punjab
खरपतवार नियंत्रण के लिए रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें
ralligold di ek pic send kro plz ?
(en)
Punjab
Ralli gold jwaab naal attach kiti gayi hai ji.
पत्ते ऊपर से सूख रहे हैं इसमें क्या डाला जाए कि ठीक हो जाए ?
(en)
iss ki gobh mein soondi ho skti hai. iss ki roktham ke liye cypermethrin@80ml ja quinalphos@400ml ja fame@20ml ko 150 ltr pani mein daal kr spray krein.
pls sir answer me ?
(en)
chloro sirf siyunkh nu rokdi hai. ihh growth promoter da kam nahi krdi hai.
capcadis syngenta ਦਵਾਈ ਵਿੱਚ ਕਿਹੜਾ technical ਹੈ ਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਜੀ ?
(en)
Maharashtra
ਇਹ ਇਕ ਕੀਟਨਾਸ਼ਕ ਹੈ ਇਸਦੇ ਵਿਚ Thiamethoxam 75% WG ਨਾਮ ਦਾ ਸਾਲ੍ਟ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 40-80 gram ਹੁੰਦੀ ਹੈ
Punjab
Capcadis ਦਾ technical Thiamethoxam 75% SG ਹੈ ਜੀ ਇਕ ਕਿਲੇ ਵਿੱਚ 50-65gm ਪਾ ਸਕਦੇ ਹੋ ਜੀ ਇਹ ਦਵਾਈ ਝੋਨਾ, ਕਣਕ, ਕਮਾਦ , ਕਪਾਹ ਦੇ ਕੀੜੇ ਮਕੌੜੇ ਦੀ ਰੋਕਥਾਮ ਲਈ ਵਰਤ ਸਕਦੇ ਹੋ ਅਤੇ ਫਸਲ ਨੂੰ ਤਾਕਤ ਦਿੰਦਾ ਹੈ ਜੀ
13045 npk Da ki rate aa ji ek kile Da te es di spry kdo kria ji ?
(en)
Maharashtra
kirpa karke eh daso k tuc isnu khedi fasl vich spray karna chahunde ho ta jo tuhanu is bare poori janakri dita ja sake. Isde prce bare tuhanu dealer kolo hi pta lag sakda hai.
Haryana
narme vich krni aa spry ji
Punjab
es da rate 90-100 rs killo hai g, es di spray udo kiti jave jdo fasal de patte pile ja murjhaye hoye lgan
ਚਰੀ ਮੀਹ ਪੈਣ ਨਾਲ ਮਰ ਜਾਦੀਆ ਕੋਈ ਨਵਾਂ ਬੀਜ ਦੱਸ ਉ ਜੀ ਜਿਹੜਾ ਨਾ ਮੇਰੇ ?
(en)
Haryana
Harwinder ਜੀ ਚਰੀ ਦਾ ਏਦਾਂ ਕੋਈ ਵੀ ਬੀਜ ਨਹੀਂ ਹੈ ਜਿਹੜਾ ਮੀਹ ਨਾਲ ਨਾ ਮਰੇ ਇਸ ਲਈ ਤੁਸੀ ਜਦੋ ਵੀ ਚਰੀ ਬੀਜਾਂ ਬਾਰੇ ਸੋਚ ਰਹੇ ਹੋ ਤਾ ਤੁਸੀ ਇਸਨੂੰ ਮੌਸਮ ਦੀ ਜਾਣਕਾਰੀ ਲੈਕੇ ਹੀ ਬੀਜੋ
sir, ah dwai jhone de ghaa lyi kye rahu gi , ghaa sapre karn lyi sahi ha ja thora hor vada hona chyda ?
(en)
Haryana
Sir tuhade dwaara bheji gayi photo vich dwai da salt nhi dikh reha kirpa karke dwaai da salt dso.Je jhone vich nadeena di roktham karni hai taan tuci isde layi bijaayi ton baad uss de upper sathi @60gm ate pretilachlor@600ml nu 150 ltr paani de nal mila ke prati acre te spray krde rho. iss nal nadeena nu rokya ja skda hai. jdo jhona 30 -35 din da ho jawe jhone de vicho paani nh suka ke 100ml Nomini gold di prati acre te spray kro. spray krn ton baad 3 din tak paani na lgao.
sir , jhone ch paddan kadon te kinni payiyee , te paddan da Aasar kinne din rehanda aa jhone te ?
(en)
Punjab
jekar padan wale salt di spray krni hai tan iss di maatra 170gm prati acre hai. jekar iss da shitta dena hai tan 5-7 kg prati acre de hisaab nal shitta de skde ho. jekar spray kroge tan ihh sirf pattya wali soondi nu hi maregi. jekar shitta deoge tan ihh jad wali soondi nu v maaregi ate nal pattya wali ate gobh wali soondi ate paata lapet sbh nu control kregi. iss kr ke iss da shitta den da vadh faida hunda hai.Isdi vertoh tuci 35 dina te kro.Padan da asar 15-20 din rehnda hai.
ਸਰ ਜੀ ਜੀਰੀ ਦੇ ਫੁਟ ਆਰੇ ਕੀ ਪਾਈ ਏ ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
nasal daso ji kehri aate 20 din reh gai soon de udder ton pregnant bi ni lagdi ki Karie ?
(en)
Punjab
hnji ehh muurah nasal hai tuci udderton de skde ho , uss nal lewa vdia hunda hai , isde nal tuci cargil di T20 feed v deni suru kro , ate Metablight powder dena suru kro , isdi 1 puudi rojana deo , iss nal duudh v vdia ho jawega...
jhonne te eh spray kado kitti jawe?
(en)
Maharashtra
isdi spray tuc jhone vich 15-20 din to kar sakde ho .
ਝੋਨੇ ਦੀ ਗਰੋਂਥ ਲਇ ਕਿਵੇਂ ਰਹੂਗਾ ਇਹ ਗ੍ਰੀਨ ਗੋਲਡ ਜੀ ?
(en)
Maharashtra
ਏਹੇ ਇਕ bio fertilizer ਜਿਸਦਾ ਕੰਮ ਬੂਟੇ ਦੀ ਵਧੀਆ ਗਰੋਥ ਕਰਾਉਣਾ ਹੁੰਦਾ ਹੈ ਇਸਦੇ ਨਾਲ ਬੂਟੇ ਦੀ ਜੱੜ ਦੀ ਵਧੀਆ ਗਰੋਥ ਹੁੰਦੀ ਹੈ ਇਸਦੇ ਵਿਚ ਲਘੁ ਤੱਤ ਹੁੰਦੇ ਹਨ ਜਿਸ ਨਾਲ ਝੋਨੇ ਦੀ ਗਰੋਥ ਵਧੀਆ ਹੁੰਦੀ ਹੈ ਅਤੇ bio fertilizer ਹੌਣ ਕਾਰਨ ਇਸਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ I
ਸਰ ਜੀ ਲੇਬਰ ਘੱਟ ਹੋਣ ਕਾਰਨ 121 ਅਤੇ 3590 ਜੋਨਾ ਲੇਟ ਹੋ ਗਿਅਾ ਜਿੰਕ ਤੇ ਸਲਫਰ ਦੇ ਨਾਲ ਜਾੜ ਵਾਸਤੇ ਹੋਰ ਕੀ ਪਾਏਅਾ ਜਾਵੇ ਦਸਿੳ ਜੀ ਤੇ 3590 ਕਦੋ ਤੱਕ ਬੀਜ ਸਕਦੇ ਅਾ ?
(en)
Maharashtra
ਪਰਮਲ ਝੋਨੇ ਦੀ ਬਿਜਾਈ ਦੀ ਤਾਰੀਕ ਸਰਕਾਰ ਵਲੋਂ 5 ਜੂਨ ਦੀ ਦਿਤੀ ਗਈ ਹੈ ਇਹ ਕਿਸਮਾਂ ਦੀ ਬਿਜਾਈ ਕਰਨ ਦਾ ਸਮਾਂ ਜੂਨ ਮਹੀਨੇ ਦਾ ਸੀ ਹੁਣ ਤੁਸੀ ਬਾਸਮਤੀ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ
ਗਾਂ ਅੱਜ ਸੂਈ ਆ ਉਸ ਨੂੰ ਕੀ ਦਿੱਤਾ ਜਾਵੇ ਜੋ ਉਸਦੀਆਂ ਸੂਣ ਤੋਂ ਬਾਅਦ ਆਉਣ ਵਾਲੀਆਂ ਘਾਟਾ ਪੂਰੀਆਂ ਹੋ ਜਾਣ HF AA ?
(en)
Punjab
ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ ਦਲੀਆਂ ਵੀ ਦੇ ਸਕਦੇ ਹੋਂੰ ਤੁਸੀ ਗਾਂ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ
ਝੋਨੇ ਦੀ ਫਸਲ ਲਈ ਕਲੀ ਦੀ ਵਰਤੋ ਕੀਤੀ ਜਾ ਸਕਦੀ ਹੈ ਜੀ ਤੇ ਕਿਵੇ ਕੀਤੀ ਜਾ ਸਕਦੀ ਹੈ ਜੀ ?
(en)
Haryana
ਨਹੀਂ ਜੀ ਝੋਨੇ ਵਿਚ ਚੂਨਾ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਪਾ ਸਕਦੇ ਹੋ ਜਾ ਫਿਰ ਸਲਫਰ ਪਾ ਸਕਦੇ ਹੋ I
Can we use Zn 39.5% liquid formulation instead of Zn 33% in rice as Zn 33% is not available?
(en)
Punjab
Yes you can use liquid zinc 39.5% if the 33% zinc is not available as both are used for same purpose to overcome the zinc deficiency and to promote the plant growth.
kal da mausam bare daso ?
(en)
thik rage ga g
Odisha
Sahi hoga
गाय को पतला गोबर हो रहा है जो खाती है वह निकाल देती है ?
(en)
Rajasthan
आप एक बुक सफैदे के पत्तो को 1 लीटर पानी में उबाल लें जब पानी आधा रह जाये तो तो उसे गाय को पिला दें इसके साथ आप होमियोपेथिक दवाई DIARO-CIN 1 Ml सरिंज के साथ सीधे मुंह से दें इसे चारा देने से एक घंटा पहले दें और 3 दिन लगातार 4 बार दें
ऐसे दवा का नाम बताए कि हमारे बिहार मे मिल जाए
Rajasthan
आप उसकी डीवार्मिंग करवायें और आप 250 ग्राम सरसो का तेल, 250 ग्राम हल्दी को मिलाकर फीड में मिक्स करके देना शुरू करें इससे फर्क पड़ जायेगा ...
पशु को कीड़े की दवा खिला दी है हल्दी और सरसो का तेल कितने दिन देने है
ਝੋਨਾ ਬੂਝਾ ਵਧੀਆ ਬਣਾਵੇ ਝਾੜ ਵਧੀਆ ਹੋਵੇ ਝੋਨੇ ਵਿਚ ਕੀ ਪਾਈਐ ਕਦੋਂ ਤੇ ਕਿਵੇਂ ਵਰਤੀ ?
(en)
Maharashtra
ਇਸਦੇ ਵਿਚ ਤੁਸੀ Biovita@8 ਕਿੱਲੋ ਜਾ Tata Ralli Gold @4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਫ਼ਸਲ ਦਾ ਬੂਝਾ ਵਧੀਆ ਬਣਦਾ ਹੈ ਇਸਦੀ ਵਰਤੋਂ ਤੁਸੀ 20-22 ਦਿਨਾਂ ਤਕ ਕਰ ਸਕਦੇ ਹੋ
sir 33& jink hai ate 15% vich ki hai iss vare dso ?
(en)
Maharashtra
Eh 33 % zinc hai ate isde vich 15% sulphur hai jo ik tra de fungicide da kam karda hai. 33% zinc di matra ik acre de layi 15-17 killo prati acre hundi hai .
sir g jhona de groth vasta keda prot.sai aa biovita ja aa jo ma picther ta dekha ra ja aane sai ta manu dasso g ke pava groth vasta ja anu cytrozyme thek aa ja no ?
(en)
Maharashtra
ihh gibberellic acid hai. iss di maatra foliar spray de lyi 250ml prati acre hundi hai. ihh fasla di growth de lyi vartya janda hai.
asi ta pani da vich he mela ta va ke a jhona de groth kra ga
Maharashtra
hnji isda asar ho jayega.
ਮੱਕੀ ਬੀਜਣ ਤੋ ਕਿੰਨੇ ਦਿਨ ਬਾਅਦ ਅਟਰਾਜਾਈਨ ਦੀ ਸਪਰੇਅ ਕੀਤੀ ਜਾਵੇ ?
(en)
Maharashtra
Atrazine ਦੀ ਮਾਤਰਾ 500 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੀ ਸਪਰੇ ਤੁਸੀ ਬਿਜਾਈ ਤੋਂ ਦੋ ਦਿਨ ਪਹਿਲਾਂ ਜਾ ਬਿਜਾਈ ਤੋਂ ਦੋ ਦਿਨ ਬਾਅਦ ਕਰੋ
sir ਗਾਂ ਦੇ ਸੂਣ ਵਿਚ ਇੱਕ ਮਹੀਨਾ ਰਹਿੰਦਾ ਪਰ ਲੇਵਾ ਬਹੁਤ ਘੱਟ ਹੈ ਪਹਿਲੇ ਸੂਏ ਸੂਣਾ ਹੈ ?
(en)
Rajasthan
ਮਹੀਨਾਂ ਪਹਿਲਾਂ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਬਾਕੀ ਇਸ ਦੇ ਨਾਲ Intavita-NH liqued ਨੂੰ 10 ml ਸਵੇਰੇ 10 ml ਸ਼ਾਮ ਰੋਜਾਨਾ ਦਿਓ
ਸਰ hf ਨਸਲ ਦਾ ਵਧੀਆ ਸੀਮਨ ਕਿਹੜਾ ਹੈ ਤੇ ਇਸ ਦੀ ਦੁੱਧ ਦੀ ਏਬਰੇਜ ਕਿੰਨੀ ਹੈ ਇਹ PAU ਲੁਧਿਆਣਾ ਤੋ ਮਿਲ ਸਕਦਾ ?
(en)
ਹਾਜੀ ਐਚ ਐਫ ਦਾ HF ETT ਸੀਮਨ ਦਾ ਵਧੀਆ ਰਿਕਾਰਡ ਹੈ ਇਸ ਤੁਹਾਨੂੰ pau ਵਿੱਚੋ ਨਹੀ ਮਿਲੇਗਾ ਇਹ ਤੁਹਾਡੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚੋ ਮਿਲ ਸਕਦਾ ਹੈ ਇਸ ਤੋਂ ਇਲਾਵਾ abs ਦੇ ਸੀਮਨ ਵੀ ਵਧੀਆ ਕੁਆਲਟੀ ਦੇ ਹੁੰਦੇ ਹਨ
ਜ਼ਿੰਕ ਪਾਉਣ ਤੋਂ ਬਾਅਦ ਕਿਨੇ ਦਿਨਾਂ ਬਾਅਦ ਪੋਟਾਸ਼ ਪਾ ਸਕਦੇ ਹਾਂ ?
(en)
Punjab
ਜ਼ਿੰਕ ਪਾਉਣ ਤੋਂ 2-3 ਦਿਨ ਦੇ ਫ਼ਾਸਲੇ ਤੇ ਤੁਸੀ ਖੇਤ ਵਿਚ ਪੋਟਾਸ਼ ਪਾ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਹਿਸਾਬ ਨਾਲ 20 ਕਿੱਲੋ ਹੁੰਦੀ ਹੈ
sir koi eda di chaj daso jo vhen ch har ghait nu pura kara ta jhona di foit v vad kara ta o uera nal mala k pa sakya and usdi pries v dasya jo ?
(en)
Haryana
jhone de vadia futare layi tuc khet vich biovita@ 8 killo ja Tata ralli gold@ 4 killo prati acre de hisab nal pa sakde ho. isnu tuc urea nal rla ke na pao. ehna da alag to chitta deo.