Manage Expert Answers

Search

Total Count :- 258604

ਝੋਨੇ ਦੇ ਪੱਤੇ ਜਰ ਖਾਦੇ ਹੋਰਹੇ ਹਨ ਕਿਹੜੀ ਸਪਰੇ ਕਰੀਏ ?

(en)
Posted by
Gurpritam Singh (7009140190)
Gurpritam Singh
Punjab
Bathinda
Write Answer
Posted Date (10 Jul 2018 12:31 PM) Assigned Date (-)
Answered Date (10 Jul 2018 07:13 AM) Translated Date (-)

ਕਿਰਪਾ ਕਰਕੇ ਤੁਸੀ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦਾ ਸਹੀ ਜਵਾਬ ਦਿੱਤਾ ਜਾ ਸਕੇ I

10 Jul 2018

bai Neri nal HOA hon gey koi chkar ni

ਝੋਨੇ ਵਿਚ ਲੋਹਾ ਘਾਟ ਪੂਰਾ ਕਰਨ ਵਾਲੀ ਸੁਪਰੇ ਦੱਸੋ ?

(en)
Posted by
jagtar Singh (6280112485)
jagtar Singh
Punjab
Mansa
Write Answer
Posted Date (10 Jul 2018 12:25 PM) Assigned Date (-)
Answered Date (10 Jul 2018 07:20 AM) Translated Date (-)

ਲੋਹੇ ਦੀ ਘਾਟ ਲਈ ਤੁਸੀ 1% ਵਾਲੀ ferrous sulphate @1 ਕਿਲੋ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ ਇਸ ਨਾਲ ਇਸਦੀ ਲੋਹੇ ਤੱਤ ਦੀ ਘਾਟ ਪੂਰੀ ਹੋ ਜਾਉ ਗੀ I

ਇਸ ਵਾਰੇ ਦੱਸੋ ਜੀ ?

(en)
  • 2
Posted by
Gurpreet singh (8054108071)
Gurpreet singh
Punjab
Patiala
Write Answer
Posted Date (10 Jul 2018 12:24 PM) Assigned Date (-)
Answered Date (10 Jul 2018 07:31 AM) Translated Date (-)

ਏਹੇ ਇਕ bio fertilizer ਹੈ ਜਿਸਦੀ ਵਰਤੋਂ ਨਾਲ ਪੌਦੇ ਦੀ ਵਧੀਆ ਗਰੋਥ ਹੁੰਦੀ ਹੈ ਏਹੇ ਪੌਦੇ ਦੀ ਜੜ੍ਹਾਂ ਦੀ ਵਧੀਆ ਗਰੋਥ ਕਰਾਉਂਦੀ ਹੈ ਜਿਸ ਨਾਲ ਪੈਦਾਵਾਰ ਵਿਚ ਵਾਧਾ ਆਉਂਦਾ ਹੈ I ਇਹ bio fertilizer ਦੀ ਵਰਤੋਂ ਲੰਬੇ ਸਮੇ ਵਾਲੀਆਂ ਫਸਲਾਂ ਵਿਚ ਕੀਤਾ ਜਾਂਦਾ ਹੈ I ਏਹੇ 1 ਏਕੜ ਵਿਚ 5 ਕਿੱਲੋ ਪੈਂਦੀ ਹੈ I

10 Jul 2018

thanks g

Answered Date (10 Jul 2018 12:31 PM) Translated Date (-)

eh fasal di growth atte jhad vich vadha krda hai te bimariya nu control krda hai g

ਝੋਨੇ ਵਿਚ ਲੋਹਾ ਘਾਟ ਪੂਰਾ ਕਰਨ ਵਾਲੀ ਸੁਪਰੇ ਠੀਕ ਹੈ ?

(en)
  • 3
Posted by
jagtar Singh (6280112485)
jagtar Singh
Punjab
Mansa
Write Answer
Posted Date (10 Jul 2018 12:20 PM) Assigned Date (-)
Answered Date (10 Jul 2018 07:32 AM) Translated Date (-)

ਲੋਹੇ ਦੀ ਘਾਟ ਲਈ ਤੁਸੀ 1% ਵਾਲੀ ferrous sulphate @1 ਕਿਲੋ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ ਇਸ ਨਾਲ ਇਸਦੀ ਲੋਹੇ ਤੱਤ ਦੀ ਘਾਟ ਪੂਰੀ ਹੋ ਜਾਉ ਗੀ I

ਸਰ ਝੋਨੇ ਦੇ ਵਿਚ ਅਤੇ ਪਾਸੇ ਵੱਟਾ ਤੇ ਮੱਕੜਾ ਹੋ ਗਿਆ ਜੀ।ਬਹੁਤ ਜਲਦੀ ਨਾਲ ਵੱਧ ਰਿਹਾ ਜੀ। ਆ ਕੋਈ ਦਵਾਈ ਦਸੋ ਜੋ ਝੋਨੇ ਦੇ ਪਏ ਤੇ ਕੋਈ ਨੁਕਸਾਨ ਨਾ ਕਰੇ। ਜਲਦੀ ਦਸੋ plz ?

(en)
Posted by
Parwinder Pal (9530800096)
Parwinder Pal
Punjab
Bathinda
Write Answer
Posted Date (10 Jul 2018 12:20 PM) Assigned Date (-)
Answered Date (11 Jul 2018 07:21 AM) Translated Date (-)

ਝੋਨੇ ਵਿਚ ਇਸ ਨਦੀਨ ਦੀ ਰੋਕਥਾਮ ਲਈ ਤੁਸੀ ਬਿਜਾਈ ਤੋਂ 20-25 ਦਿਨਾਂ ਅੰਦਰ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੋਕਸਾਪ੍ਰੋਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ

ਝੋਨੇ ਵਿਚ ਲੋਹਾ ਘਾਟ ਪੂਰਾ ਕਰਨ ?

(en)
  • 1
Posted by
jagtar Singh (6280112485)
jagtar Singh
Punjab
Mansa
Write Answer
Posted Date (10 Jul 2018 12:11 PM) Assigned Date (-)
Answered Date (10 Jul 2018 07:33 AM) Translated Date (-)

ਲੋਹੇ ਦੀ ਘਾਟ ਲਈ ਤੁਸੀ 1% ਵਾਲੀ ferrous sulphate @1 ਕਿਲੋ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ ਇਸ ਨਾਲ ਇਸਦੀ ਲੋਹੇ ਤੱਤ ਦੀ ਘਾਟ ਪੂਰੀ ਹੋ ਜਾਉ ਗੀ I

Sir 121 ਝੋਨਾ ਕੱਟਣ ਤੋ ਬਾਦ ਮਟਰ ਕਿਹੜੀ ਕਿਸਮ ਦੇ ਲੱਗ ਸਕਦੇ ਹਨ ਅਤੇ ਇਸ ਵਾਰ ਮਟਰਾ ਦਾ Price ਕਿ ਹੋਵੇਗਾ ?

(en)
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (10 Jul 2018 12:05 PM) Assigned Date (-)
Answered Date (11 Jul 2018 07:31 AM) Translated Date (-)

ਤੁਸੀ ਮਟਰ ਦੀਆਂ ਕਿਸਮਾਂ ਜਿਵੇ A P 3, Matar Ageta 7 , Punjab 89 ਬੀਜ ਸਕਦੇ ਹੋ ਮਟਰ ਦੇ ਰੇਟ ਦਾ ਫ਼ੈਸਲਾ ਸਰਕਾਰ ਵਲੋਂ ਕੀਤਾ ਜਾਏਗਾ ਇਸ ਬਾਰੇ ਹਾਲੇ ਕੁਛ ਵੀ ਕਿਹਾ ਨਹੀਂ ਜਾ ਸਕਦਾ

Answered Date (10 Jul 2018 12:17 PM) Translated Date (-)

121 ਝੋਨਾ ਕਟਣ ਤੋ ਬਾਅਦ ੲੇ ਪੀ -3 ਮਟਰ ਦੀ ਕਿਸਮ ਲੱਗਾ ਸਕਦੇ ਹਾਂ ਜੀ ਇਹ ਅਗੇਤੀ ਕਿਸਮ ਹੈ ਇਸ ਦਾ ਝਾੜ 32 ਕੁਇੰਟਲ ਪ੍ਤੀ ੲੇਕਣ ਹੈ ਜੀ

Price vadiya rahe geya ਇਸਵਾਰ ਵੀਰੇ

sir fungicide ke hunda a jhone te ke pata lagda a as de attack da ?

(en)
Posted by
Gurmeet Randhawa (9914552697)
Gurmeet Randhawa
Punjab
Moga
Write Answer
Posted Date (10 Jul 2018 12:03 PM) Assigned Date (-)
Answered Date (11 Jul 2018 06:05 AM) Translated Date (-)

Fungicide dwaai ulli roga di roktham layi verti jandi hai jhone vich isde hamle naal jhone diyaa jadda kalliya ja fir chittiya ho jandia han ate gall jandia han jekar ehe nishaaniya jhone vich aun taan isda matlb hai ke isde upr fungus da hamla hoya hai.

ਝੋਨੇ ਵਾਲੇ ਖੇਤ ਚ ਪਾਣੀ ਨਹੀਂ ਖੜ ਰਿਹਾ ?

(en)
Posted by
harjinder singh (9501023277)
harjinder singh
Punjab
S.A.S. Nagar
Write Answer
Posted Date (10 Jul 2018 12:00 PM) Assigned Date (-)
Answered Date (11 Jul 2018 07:30 AM) Translated Date (-)

ਇਸ ਦੇ ਲਈ ਤੁਸੀ ਉਸ ਖੇਤ ਵਿਚ 3 ਕਿਲੋ ਸਲਫਰ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਜ਼ਮੀਨ ਪਾਣੀ ਘੱਟ ਪੀਂਦੀ ਹੈ ਜੀ I

11 Jul 2018

bai g sulfur tan khushak karoo hor

sir g cow aa g 5 month di gabban ode ik thnn cho dudh ta sahi anada. taar v vdia odi pr sareya nalo ktt hunde ki kita jawe ode lai te sir aehi ga jdo sui ce edi jer nai c pai doctor to kdwai c dso is waar ki kita jawe ki idi jer pe jawe apne aap te kdo dita jawe ?

(en)
Posted by
love (6280489280)
love
Punjab
Kapurthala
Write Answer
Posted Date (10 Jul 2018 11:54 AM) Assigned Date (-)
Answered Date (10 Jul 2018 02:10 PM) Translated Date (-)

tuci gaa nu FMC powder dena suru kro yaa tuci TMK powder v de sakde ho , enna nu 50 gram rojana deo, isde nal uss nu Musticare powder dena suru kro , isda 1 pouch rojana deo ate lgatar 5 dina tk dinde reho, iss nal than vicho vdia dudh aunn lgg jawega, atte badd vich anablight liqued 100ml rojana ya Metablight powder di ek puudi rojana deni suru kro , iss nal jeer v vdia paa jawegi...

Answered Date (11 Jul 2018 11:36 AM) Translated Date (-)

Es nu Liquid Udder strong H 1 litter 10ml swere 10ml shame nu deo suan to 20 din pehla powder DICAD Minus 1kg 50gm rojana deo.

Sir, jhone vich saro di khal paun bare social media te kafi sunea hai Pls daso ki saro di khal jhone vich paun da faida hai ja nahi ?

(en)
Posted by
Ranveer Singh (9041447800)
Ranveer Singh
Punjab
Muktsar
Write Answer
Posted Date (10 Jul 2018 11:52 AM) Assigned Date (-)
Answered Date (11 Jul 2018 05:01 AM) Translated Date (-)

jhone vich saro di khal paun nal sookham tat di kami poori hundi hai jis nal fasl da vadha hunda hai ate jhaad v vadhiya nikalda hai .

Answered Date (10 Jul 2018 12:04 PM) Translated Date (-)

Saro di khal paun da bht faida hai g eh ik organic trika hai eh jhone d pedawar vich vadha krda hai. ik acre vich 15-20kg labhkari hai. saron di khal nu vartn lyi ehnu dram vich bhigo k 1 hfta lgatar hilande rho te pani di wari wale din khet vich pa deo. isnu vartan da shi sma jdo jhona 20 dina da ho jave.

ਡਿੳੂਪੌਟ ਫਰਟੇਰਾ ਦਾ result ਕਿਵੇ ਅਾ ?

(en)
  • 1
Posted by
Tejinder (7009918626)
Tejinder
Punjab
Barnala
Write Answer
Posted Date (10 Jul 2018 11:49 AM) Assigned Date (-)
Answered Date (10 Jul 2018 11:45 AM) Translated Date (-)

ਹਾਂਜੀ ਇਸ ਦਵਾਈ ਦਾ result ਵਧੀਆ ਹੈ ਜੀ ਇਸਦੀ ਵਰਤੋਂ ਨਾਲ ਜੜ੍ਹਾਂ ਵਿਚ ਸੁੰਡੀ ਅਤੇ ਗੋਭ ਦੀ ਸੁੰਡੀ ਨਹੀਂ ਪੈਂਦੀ ਹੈ I ਤੁਸੀ ਇਸਦੀ ਵਰਤੋਂ ਝੋਨੇ ਖੇਤ ਵਿਚ ਲਗਾਉਣ ਤੋਂ 20-25 ਦਿਨਾਂ ਬਾਅਦ ਕਰ ਸਕਦੇ ਹੋ I ਪ੍ਰਤੀ ਏਕੜ ਵਿਚ ਇਸਦੀ ਮਾਤਰਾ 5 ਕਿਲੋ ਪੈਂਦੀ ਹੈ I

10 Jul 2018

sir bag 4kg hai

Answered Date (10 Jul 2018 12:08 PM) Translated Date (-)

ehda result bht vdia hai g eh  shoot borer, top borer nam de kidea nu control krda hai atte fasal di pedawar vich vadha krda hai g

Answered Date (10 Jul 2018 12:41 PM) Translated Date (-)

ਬੂਟਾ ਦਾ ਫੁਟਾਰਾ ਕਰਾੳੁਦੀ ਅਾ ਵੀਰ

Answered Date (10 Jul 2018 09:57 PM) Translated Date (-)

iss ਦੀ ਵਰਤੋ ਕਰਨ ਨਾਲ ਜਿੰਕਂ ਦੀ ਜਰੂਰਤ ਹੈ

ਸਰ ਜੀ ਡਾ.ਦਲਾਲ ਘੋਲ ਝੋਨੇ ਉਪਰ ਕੀਤਾ ਜਾ ਸਕਦਾ ਹੈ ਜਾ ਨਹੀ ੲਿਸ ਦਾ ਘੋਲ ਕਿਵੇ ਤਿਅਾਰ ਕਰਨਾ ਹੈ ਅਤੇ ੲਿਕ ਏਕੜ ਵਿਚ ਕਿੰਨਾ ਪੳੁਣਾ ਹੈ ਅਤੇ ੲਿਸ ਦੀ ਵਰਤੋ ਝੋਨਾ ਲਗਾਉਣ ਤੋ ਕਿੰਨੇ ਦਿਨ ਬਾਅਦ ਕਰਨੀ ਹੈ ੲਿਸ ਦੇ ਕੀ ਕੀ ਫਾੲਿਦੇ ਹਨ ?

(en)
Posted by
Buta singh (8847244169)
Buta singh
Punjab
Sangrur
Write Answer
Posted Date (10 Jul 2018 11:40 AM) Assigned Date (-)
Answered Date (11 Jul 2018 09:45 AM) Translated Date (-)

.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

sir ਝੋਨੇ ਦੇ ਬੁਝੇ ਲਈ biostad Da amaze pa sakde ?

(en)
Posted by
barinder singh (9781297172)
barinder singh
Punjab
Patiala
Write Answer
Posted Date (10 Jul 2018 11:37 AM) Assigned Date (-)
Answered Date (10 Jul 2018 11:44 AM) Translated Date (-)

ਹਾਂਜੀ ਤੁਸੀ ਇਸਦੀ ਵਰਤੋਂ ਵੀ ਕਰ ਸਕਦੇ ਹੋ ਇਸਦੀ ਵਰਤੋਂ ਨਾਲ ਝੋਨੇ ਵਿਚ ਲਘੂ ਤੱਤ ਦੀ ਘਾਟ ਨਹੀਂ ਆਉਂਦੀ ਅਤੇ ਪੌਦੇ ਦੀ ਵਧੀਆ ਗਰੋਥ ਹੁੰਦੀ ਹੈ ਇਸ ਤੋਂ ਇਲਾਵਾ ਤੁਸੀ biovita ਜਾ ਫਿਰ tata ਦੀ ralli gold ਦੀ ਵਰਤੋਂ ਵੀ ਕਰ ਸਕਦੇ ਹੋ ਇਸ ਨਾਲ ਵੀ ਝੋਨੇ ਦਾ ਬੁਝਾ ਵਧੀਆ ਬਣਦਾ ਹੈ I

Mushroom farming de class kado shuru ne ?

(en)
Posted by
ਵਿਰਕ (8130062159)
ਵਿਰਕ
Punjab
Patiala
Write Answer
Posted Date (10 Jul 2018 11:36 AM) Assigned Date (-)
Answered Date (11 Jul 2018 10:04 AM) Translated Date (-)

Mushroom Farming di training layi tuc apne Najdiki KVK vich ja ke form bharke aa sakde ho.Jado v oh training di tareek final karde han ta tuhanu ohna valo das dita jayega .Address: Post Box No.-22, Rauni, Punjab 147001. tuc Hetha attach kiti photo jarur dekho.

  • 1

ਸਰ ਝੋਨੇ ਦਾ ਰੰਗ ਪੀਲਾਪਨ ਏ ਕੀ ਪਾਏ ?

(en)
Posted by
9233 (9717579133)
9233
Punjab
Muktsar
Write Answer
Posted Date (10 Jul 2018 11:35 AM) Assigned Date (-)
Answered Date (10 Jul 2018 09:17 AM) Translated Date (-)

ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ

sar aaj jhone nu godraj di vipul booster pai aa 7 kg par Acer hun dane dar potash pouni aa kine din da gap hona chyda jhona 20 din da hai ?

(en)
Posted by
rupinder (7986299300)
rupinder
Punjab
Muktsar
Write Answer
Posted Date (10 Jul 2018 11:33 AM) Assigned Date (-)
Answered Date (11 Jul 2018 10:06 AM) Translated Date (-)

Tuc 3-4 din de fasle te potash nu khet vich pa sakde ho. isdi matra ik acre de layi 20 killo hundi hai.

11 Jul 2018

Thanks

ਸਰ ਖੇਤ ਵਿੱਚ ਕਿੰਨੇ ਦਿਨ ਤੱਕ ਪਾਣੀ ਭਰ ਕੇ ਰੱਖਣਾ ਹੈ ਦੂਸਰੀ ਤੀਸਰੀ ਖਾਤ ਪਾਉਣ ਸਮੇ ਕਿੰਨਾ ਪਾਣੀ ਹੋਣਾ ਚਾਹੀਦਾ ਹੈ ?

(en)
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (10 Jul 2018 11:33 AM) Assigned Date (-)
Answered Date (11 Jul 2018 09:49 AM) Translated Date (-)

ਝੋਨੇ ਵਿਚ ਤੁਸੀ 2 ਹਫਤਿਆਂ ਤਕ ਪਾਣੀ ਖੜਾ ਰੱਖਣਾ ਚਾਹੀਦਾ ਹੈ ਇਸ ਤੋਂ ਬਾਅਦ ਤੁਸੀ ਖੇਤ ਵਿਚ ਨੌਰਮਲ ਪਾਣੀ ਰੱਖ ਸਕਦੇ ਹੋ

paddy ma urea kitna dine bad use kara after transplanting ?

(en)
Posted by
ayush (8295237170)
ayush
Haryana
Ambala
Write Answer
Posted Date (10 Jul 2018 11:27 AM) Assigned Date (-)
Answered Date (10 Jul 2018 11:46 AM) Translated Date (-)

Paddy transplant karn toh baad tuci 18 din baad iss vich urea di verto kro ji.isdi matra ik acre ke liye 110 kg hoti hai jise aap 3 hisso men khet men daal sakte hai . ye poori matra aap 18-45 din tak khet men dal den.

Answered Date (10 Jul 2018 01:10 PM) Translated Date (-)

20 dina bad use kro g

Sir ਦੂਸਰੀ ਯੂਰੀਆ ਨਾਲ ਜਿੰਕ ਪਾਵਾ ਜਾ ਕੁਝ ਹੋਰ ਬੂਟੇ ਦਾ ਰੰਗ ਕੁਝ ਇਸ ਤਰਾ ਦਾ ਹੈ ?

(en)
  • 1
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (10 Jul 2018 11:22 AM) Assigned Date (-)
Answered Date (10 Jul 2018 11:47 AM) Translated Date (-)

ਦੂਸਰੀ ਯੂਰੀਆ ਨਾਲ ਤੁਸੀ ਜ਼ਿੰਕ ਦੀ ਵਰਤੋਂ ਕਰ ਸਕਦੇ ਹੋ ਇਸਦੇ ਲਈ ਤੁਸੀ 21% ਵਾਲੀ ਜ਼ਿੰਕ ਦੀ 25 ਕਿਲੋ ਮਾਤਰਾ ਜਾ 33% ਵਾਲੀ ਜ਼ਿੰਕ ਦੀ 16 ਕਿਲੋ ਮਾਤਰਾ ਨੂੰ ਯੂਰੀਆ ਨਾਲ ਰਲਾ ਕੇ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਪੱਤਿਆਂ ਦਾ ਰੰਗ ਵੀ ਠੀਕ ਹੋ ਜਾਉ ਗਾ I

Thanks sir ਚੰਗੇ ਝਾੜ ਲਈ ਕੁਝ ਹੋਰ ਵੀ ਰਲਾ ਸਕਦੇ ਹਾ ਸਰ ਜੀ

herbistar mitsumi ਦਵਾਈ ਵਿਚ ਕਿਹੜਾ technical ਹੈ ਕਿਸ ਬਿਮਾਰੀ ਲਈ ਕਿਹੜੀ ਫਸਲ ਵਿੱਚ ਕਿੰਨੀ ਡੋਜ ?

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 11:21 AM) Assigned Date (-)
Answered Date (12 Jul 2018 05:45 AM) Translated Date (-)

herbistar mitsumi ਦਵਾਈ ਵਿਚ Pretilachlor 37 EW ਨਾਮ ਦਾ technical ਹੈ I ਏਹੇ ਦਵਾਈ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਕਰਨ ਲਈ ਵਰਤੀ ਜਾਂਦੀ ਹੈ I ਏਹੇ ਪ੍ਰਤੀ ਏਕੜ ਵਿਚ 600 ml ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ I

mitsumi Panel ਦਵਾਈ ਵਿੱਚ ਕਿਹੜਾ technical ਹੈ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਕਿਸ ਫਸਲ ਲਈ ਕਿੰਨੀ ਡੋਜ ?

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 11:19 AM) Assigned Date (-)
Answered Date (12 Jul 2018 06:37 AM) Translated Date (-)

mitsumi Panel ਦਵਾਈ ਵਿੱਚ Pendimethalin 38.7% CS ਨਾਮ ਦਾ technical ਹੈ I ਇਸਦੀ ਵਰਤੋਂ ਨਦੀਨਨਾਸ਼ਕ ਤੋਰ ਤੇ ਕੀਤੀ ਜਾਂਦੀ ਹੈ I ਇਸਦੀ ਵਰਤੋਂ ਨਰਮੇ ਅਤੇ ਮਿਰਚ ਵਿਚ ਨੀਦਨਾ ਦੀ ਰੋਕਥਾਮ ਕੀਤੀ ਜਾਂਦੀ ਹੈ I ਏਹੇ ਪ੍ਰਤੀ ਏਕੜ ਵਿਚ 600-700 ml ਪੈਂਦੀ ਹੈ I

Ralligold ya Biovita jo kisda result best hai and ehna dose ki hai ate 1509paddy vich kine dina te use krni chahidi hai ?

(en)
Posted by
Bhartpal Singh (9802221777)
Bhartpal Singh
Haryana
Jind
Write Answer
Posted Date (10 Jul 2018 11:18 AM) Assigned Date (-)
Answered Date (11 Jul 2018 07:14 AM) Translated Date (-)

Ralli gold ate biovita di verto naal jhone vich buja vadhiya buja bnda hai ji ehe dono hi vadhiya han tuci dona vicho kise v product di verto kar sakde ho.Biovita ik acre vich 6-8 kilo ate ralli gold ik vich 4 killo paindi hai ji ate isdi verto tuci 25-30 dina te kar sakde ho.

mitsumi japan Glyup ਵਿੱਚ ਕਿਹੜਾ technical ਹੈ ਦਵਾਈ ਕਿਸ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਅਤੇ ਕਿੰਨੀਂ ਡੋਜ ਪਾਉਂਣੀ ਹੈ ਜੀ ?

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 11:17 AM) Assigned Date (-)
Answered Date (10 Jul 2018 06:07 AM) Translated Date (-)

mitsumi japan Glyup ਵਿਚ glyphosate 71%SG ਨਾਮ ਦਾ technical ਹੁੰਦਾ ਹੈ ਇਸਦੀ ਵਰਤੋਂ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I ਇਸਦੀ ਮਾਤਰਾ 1 ਕਿਲੋ ਪ੍ਰਤੀ ਏਕੜ ਵਿਚ ਪੈਂਦੀ ਹੈ ਜੀ I

10 Jul 2018

ਕਿਹੜੀ ਫਸਲ ਲਈ ਹੈ ਤੇ ਕਿਹੜੇ ਕਿਹੜੇ ਨਦੀਨ ਮਾਰੂਗੀ ਜੀ

sr jiri ght chali ae ftar ght kiti a 744 aa ?

(en)
Posted by
gurpreet singh (9996632352)
gurpreet singh
Haryana
Fatehabad
Write Answer
Posted Date (10 Jul 2018 11:07 AM) Assigned Date (-)
Answered Date (10 Jul 2018 05:48 AM) Translated Date (-)

Isde vadhiya ftare layi tuci iss vich 8 killo biovita ja fir 4 kilo tata ralli gold prti acre vich pao iss naal jhone da vadhiya buja ate ftara v vadhiya hove ga ji.

carbendazim 46.27% sc technical ਦਵਾਈ ਕਿਸ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਅਤੇ ਕਿੰਨੀਂ ਡੋਜ ਪਾਉਂਣੀ ਹੈ ਜੀ

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 11:02 AM) Assigned Date (-)
Answered Date (10 Jul 2018 05:43 AM) Translated Date (-)

carbendazim 46.27% sc technical ਦਵਾਈ ਦੀ ਵਰਤੋਂ ਪੱਤਿਆਂ ਦੇ ਉਪਰ ਦਾਗ ,ਧੱਬੇ,ਜੱੜ ਦੀ ਫੰਗਸ ਆਦਿ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I ਇਸਦੀ ਮਾਤਰਾ 400 ਗ੍ਰਾਮ ਪ੍ਰਤੀ ਏਕੜ ਪੈਂਦੀ ਹੈ ਜੀ I

Sir aa kadi dwai aa g ?

(en)
  • 1
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (10 Jul 2018 10:50 AM) Assigned Date (-)
Answered Date (10 Jul 2018 05:36 AM) Translated Date (-)

Ehe nadeennashak hai ji isdi verto chodde patte vaale nadeena di roktham layi ate gha di roktham layi kiti jandi hai ji.

ਵੀਰ ਜੀ ਸ਼ਰਬਤੀ ਝੋਨਾ ਖੇਤ ਵਿੱਚ ਕੲਈ ਥਾਵਾਂ ਤੋਂ ਕੱਚੇ ਹਰੇ ਰੰਗ ਦਾ ਹੈ। ਅਤੇ ਬਾਕੀ ਖੇਤ ਵਿੱਚ ਠੀਕ ਹੈ ਕੀ ਕਾਰਨ ਹੋ ਸਕਦਾ ਅਤੇ ਇਲਾਜ ਵੀ ਦੱਸੋ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (10 Jul 2018 10:37 AM) Assigned Date (-)
Answered Date (11 Jul 2018 10:12 AM) Translated Date (-)

ਕਿਰਪਾ ਕਰਕੇ ਏਹੇ ਦਸੋ ਜੀ ਤੁਸੀ ਹੁਣ ਤੱਕ ਇਸ ਵਿਚ ਕਿਸ ਕਿਸ ਖਾਦ ਦੀ ਵਰਤੋਂ ਕੀਤੀ ਹੈ I

Answered Date (11 Jul 2018 10:12 AM) Translated Date (-)

ਜੇਕਰ ਝੋਨੇ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (11 Jul 2018 03:47 PM) Translated Date (-)

ਖਾਦ DAP+ Zinc 5kg per acre +1 first time one bag urea +nasa1kg+ 1kg sulphur

koi v insecticide apni expiry date toh baad kinne month taK use ho sakdi wa ?

(en)
Posted by
harpreet (9878717818)
harpreet
Punjab
Tarn Taran
Write Answer
Posted Date (10 Jul 2018 10:36 AM) Assigned Date (-)
Answered Date (11 Jul 2018 05:24 AM) Translated Date (-)

hnji tusi expiry date to baad 1-2 month vich v use kar sakde ho par eh asar karegi ya nahi eh pakka nai keh sakde .baki expiry date to baad use karan te eh nuksan v kar sakdi hai. es layi kosis karo ke eh expiry date to pehla use kar layiye.

Saadi fassal margyi saari hun bhaari baarish naal hun kehdi paneeri beej sakde aa paddy di ?

(en)
Posted by
Dilpreet Wrraich (9592500724)
Dilpreet Wrraich
Punjab
Ludhiana
Write Answer
Posted Date (10 Jul 2018 10:19 AM) Assigned Date (-)
Answered Date (10 Jul 2018 01:35 PM) Translated Date (-)

Hun tuci jhone di kisi v kism laun layi late ho jekar tuci hun dubara paneeri launde ho taan us naal paidavar ghat hove gi ate bimaria da hamla v vadd hove gaa hun tuci sabziya di kheti kar sakde ho.

sir mere dhan ko lge 10 din ho gye ,abhi tak kuch nhi dala kya kya dalu puri jankari de sir dhan lagane se pehle 1 ड़ीए पी lagaya tha bas ?

(en)
Posted by
Dev (7015422321)
Dev
Haryana
Sonepat
Write Answer
Posted Date (10 Jul 2018 10:09 AM) Assigned Date (-)
Answered Date (10 Jul 2018 01:41 PM) Translated Date (-)

Isde v kul 110 kilo urea 3 brabar hissya vich pao pheli dose akhri kaddu same ate baaki dose 2 brabar hissya vich 18-45 dina de vich paa dvo.Urea naal tuci 21% vaali zinc 25 kilo ja fir 33% vaali zinc 16 kilo zinc rlaa ke prti acre vich paa sakde ho.lohe tat di ghat layi tuci 1 kilo 1%vali ferrous sulphate nu 150 litr pani vich ghol ke prti acre vich pao.

ਨਰਮੇਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਕਿਹੜੀਆਂ ਕਿਹੜੀਆਂ ਹਨ ?

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 10:03 AM) Assigned Date (-)
Answered Date (10 Jul 2018 01:12 PM) Translated Date (-)

ਨਰਮੇ ਵਿਚ ਮੁਖ ਬਿਮਾਰੀਆਂ ਪੱਤਾ ਮਰੋੜ,ਪੈਰਾ ਵਿਲਟ,ਪੱਤਿਆਂ ਦੇ ਢੱਬੇ ਦਾ ਰੋਗ,ਬਲਾਈਟ ਅਤੇ ਪੱਤੇ ਕੁਮਲਾਉਣ ਆਦਿ ਬਿਮਾਰੀਆਂ ਦਾ ਹਮਲਾ ਹੁੰਦਾ ਹੈ I

10 Jul 2018

7710423803 whatsapp ਕਰੋ ਵੀਰ ਜੀ

ਡਿੳੂਪੋਟ ਫਰਟੇਰਾ ਦਾ results ਕਿਵੇ ਅਾ ?

(en)
  • 1
Posted by
Tejinder (7009918626)
Tejinder
Punjab
Barnala
Write Answer
Posted Date (10 Jul 2018 10:01 AM) Assigned Date (-)
Answered Date (10 Jul 2018 12:47 PM) Translated Date (-)

ਡਿੳੂਪੋਟ ਫਰਟੇਰਾ ਦਾ result ਵਧੀਆ ਹੈ ਜੀ ਇਸਦੀ ਵਰਤੋਂ ਨਾਲ ਝੋਨੇ ਵਿਚ ਜੜ੍ਹਾਂ ਦੀ ਸੁੰਡੀ,ਗੋਭ ਦੀ ਸੁੰਡੀ ਦੀ ਰੋਕਥਾਮ ਕੀਤੀ ਜਾਂਦੀ ਹੈ ਇਸਦੇ ਲਈ ਤੁਸੀ 5 ਕਿਲੋ ਫਰਟੇਰਾ ਪ੍ਰਤੀ ਏਕੜ ਵਿਚ ਪਾਓ I

सर जी रोपा अच्छी तरह से र्गोथ करे ऐसी कोई दवाई वताए ?

(en)
  • 1
Posted by
pradeep (8085551077)
pradeep
Madhya Pradesh
Raisen
Write Answer
Posted Date (10 Jul 2018 09:44 AM) Assigned Date (-)
Answered Date (10 Jul 2018 12:55 PM) Translated Date (-)

कृप्या फोटो को दोबारा भेंजे जब आप कैमरे से फोटो क्लिक करते है और बाद में स्वाल के साथ पोस्ट करते है तो वह काली नज़र आती है इसके लिए आप जब स्वाल टाइप करें तो उसके बाद नीचे फोटो चुने पर क्लिक करके नई फोटो लें और उसे स्वाल के साथ पोस्ट करें इससे फोटो अपलोड हो जाएगी यदि फिर भी कोई समस्या आती है तो आप हमारे हैल्प लाइन नंबर 97799 77641 पर संपर्क कर सकते हैं

sirot Bullet ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 09:32 AM) Assigned Date (-)
Answered Date (16 Jul 2018 01:24 PM) Translated Date (-)

ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ I

ye kis nasal ka siman he ?

(en)
  • 1
Posted by
vikas patidar (9602178039)
vikas patidar
Rajasthan
Pratapgarh
Write Answer
Posted Date (10 Jul 2018 09:27 AM) Assigned Date (-)
Answered Date (10 Jul 2018 10:15 AM) Translated Date (-)

apki upload ki photo nazar nahi aa rahi. aap dobara photo attach kare.

sir ji mausam bare jankari deo ji ?

(en)
Posted by
AMANPREET SINGH (9915595547)
AMANPREET SINGH
Punjab
Tarn Taran
Write Answer
Posted Date (10 Jul 2018 09:15 AM) Assigned Date (-)
Answered Date (10 Jul 2018 04:28 AM) Translated Date (-)

Mausam vibaag valo agle 2-3 dinaa vich baarish pain di sambhavna dsi gayi hai ji.

Dr sahb ke eh jhone vich iron de ghat nu pura karn lae thik hai g ja nhi ?

(en)
  • 2
Posted by
Adv Sukhjinder Singh (9855375713)
Adv Sukhjinder Singh
Punjab
Muktsar
Write Answer
Posted Date (10 Jul 2018 09:09 AM) Assigned Date (-)
Answered Date (10 Jul 2018 12:43 PM) Translated Date (-)

Hanji isdi verto naal jhone vich iron di ghat puri ho jaave gi ji.

ਕਣਕ ਵਿੱਚ DAP 50 ਕਿੱਲੋ ਪਾਈ ਹੈ; ਹੁਣ ਝੋਨੇ ਵਿੱਚ MOP ਦੀ ਵਰਤੋਂ ਕੀਤੀ ਜਾਵੇ ਯਾਂ SOP ਦੀ? ਕਿੰਨੀ ਮਾਤਰਾ ਵਿੱਚ ਪਾਈ ਜਾਵੇ ?

(en)
Posted by
Gurvinder singh (8360013366)
Gurvinder singh
Punjab
Tarn Taran
Write Answer
Posted Date (10 Jul 2018 09:08 AM) Assigned Date (-)
Answered Date (10 Jul 2018 01:06 PM) Translated Date (-)

ਜੇਕਰ ਤੁਸੀ ਕਣਕ ਵਿਚ DAP ਪਾਈ ਹੈ ਤਾਂ ਤੁਹਾਨੂੰ ਹੁਣ ਝੋਨੇ ਵਿਚ DAP ਪਾਉਣ ਦੀ ਜਰੂਰਤ ਨਹੀਂ ਹੈ I MOP ਜਾ SOP ਪਾਉਣ ਨਾਲ ਝੋਨੇ ਵਿਚ ਪੋਟਾਸ਼ ਦੀ ਘਾਟ ਪੂਰੀ ਹੁੰਦੀ ਹੈ ਜਦਕਿ DAP ਪਾਉਣ ਨਾਲ ਫੋਸਫੋਰਸ ਦੀ ਘਾਟ ਪੂਰੀ ਹੁੰਦੀ ਹੈ I ਜੇਕਰ tuci MOP ਪਾਉਣੀ ਹੈ ਤਾਂ ਏਹੇ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ I

Sir g ਸਰੋ ਦੀ ਖੱਲ ਝੋਨੇ ਚ pa sakde aa J pa sakde aa ta kini pa sakde aa. Te enu kehdi chej ch mla k pa sakde aa ?

(en)
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (10 Jul 2018 09:05 AM) Assigned Date (-)
Answered Date (10 Jul 2018 09:19 AM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੈ

ਸਰ ਫੋਟੋ ਦੇਖੋ ਕੀ ਇਹ ਜਿੰਕ ਵਧੀਆ ਹੈ ਸਰ ਜਾ ਹੋਰ ਕੰਪਨੀ ਦਾ ਵਧੀਆ ਹੈ ?

(en)
  • 2
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (10 Jul 2018 09:01 AM) Assigned Date (-)
Answered Date (10 Jul 2018 01:18 PM) Translated Date (-)

ਹਾਂਜੀ ਤੁਸੀ ਇਸ ਜ਼ਿੰਕ ਦੀ ਵਰਤੋਂ ਵੀ ਕਰ ਸਕਦੇ ਹੋ ਇਸਦੇ ਨਾਲ ਪੱਤੇ ਪੀਲੇ ਨਹੀਂ ਪੈਂਦੇ ਅਤੇ ਪੌਦੇ ਹਰੇ ਰਹਿੰਦੇ ਹੈ I ਤੁਸੀ 21% ਵਾਲੀ ਜ਼ਿੰਕ 25 ਕਿਲੋ ਜਾ ਫਿਰ 33% ਵਾਲੀ ਜ਼ਿੰਕ 16 ਕਿਲੋ ਪ੍ਰਤੀ ਏਕੜ ਵਿਚ ਯੂਰੀਆ ਨਾਲ ਰਲਾ ਕੇ ਪਾ ਸਕਦੇ ਹੋ ਜਾ ਫਿਰ 12% ਵਾਲੀ chelated ਜ਼ਿੰਕ ਦੀ ਵਰਤੋਂ ਵੀ ਕਰ ਸਕਦੇ ਹੋ ਇਸਦੀ 200 ਗ੍ਰਾਮ ਮਾਤਰਾ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰ ਸਕਦੇ ਹੋ I

npk की पर्याप्त मात्रा के लिए किस का प्रयोग करे ?

(en)
Posted by
ajay sharma (9653366407)
ajay sharma
Haryana
Kaithal
Write Answer
Posted Date (10 Jul 2018 08:52 AM) Assigned Date (-)
Answered Date (10 Jul 2018 03:33 AM) Translated Date (-)

आप अपनी फसल में NPK 19:19:19@1 kg को 150 लीटर पानी में मिला कर प्रति एकड़ के हिसाब से स्प्रे करें

npk के लिए कया apply करे ?

(en)
Posted by
ajay sharma (9653366407)
ajay sharma
Haryana
Kaithal
Write Answer
Posted Date (10 Jul 2018 08:45 AM) Assigned Date (-)
Answered Date (10 Jul 2018 03:33 AM) Translated Date (-)

आप अपनी फसल में NPK 19:19:19@1 kg को 150 लीटर पानी में मिला कर प्रति एकड़ के हिसाब से स्प्रे करें

sir 3 mahine ho gye gaa suii nu , hun tikka bhrayia , hun ek dum dudh bhutt ghtt geya hai , 9 kilo c hun 4 kilo reh geya hai , dudh utardi v ghat hai atte badd vich chhda v lendi hai ?

(en)
Posted by
Amarjeet (9877629723)
Amarjeet
Punjab
Bathinda
Write Answer
Posted Date (10 Jul 2018 08:45 AM) Assigned Date (-)
Answered Date (10 Jul 2018 02:14 PM) Translated Date (-)

tuci gaa nu Milkout powder dena suru kro , iss powder de 2 chamch swere ate 2 sham nu dena suru kro , iss nal dudh v puura ho jawega ate chdaun to v htt jawegi....

sir cow de milk vich samiea nikl daya ne ?

(en)
Posted by
Rakesh Saini (9914871750)
Rakesh Saini
Punjab
Hoshiarpur
Write Answer
Posted Date (10 Jul 2018 08:38 AM) Assigned Date (-)
Answered Date (10 Jul 2018 02:17 PM) Translated Date (-)

tuci cow nu Teramicin-LA injection 30ml nu 15-15ml krke gardan de dona passe lgwao , isde nal tuci Mitha soda 50 gram rojana 5 din ate Musticare powder di ek puudi rojana deni suru kro ate 3 din deo , iss nal farak paa jawega..

,तोरी के फूल तो आ जाते है लेकिन फल नही बनता तो इसके लिए कौन सा spray करना चाहिए ?

(en)
Posted by
ajay sharma (9653366407)
ajay sharma
Haryana
Kaithal
Write Answer
Posted Date (10 Jul 2018 08:28 AM) Assigned Date (-)
Answered Date (10 Jul 2018 08:39 AM) Translated Date (-)

जरूरी ततो की कमी की वजह से ऐसा हो जाता है आप इस पे npk191919@1kg को 150 लीटर पानी में मिला कर प्रति एकर के हिसाब से स्प्रे करो ओर एक हफ्ते बाद इस स्प्रे को दुबारा दुराहो

10 Jul 2018

npk के लिए कया apply करे

10 Jul 2018

npk(nitrogen,phosphorus,potassium,) jruri tatt hote hai. app ehn ki kmi ko poora krne k lyi npk 191919 spray ayundi hai . app is spray ki vrto kr skte ho.

paddy 1509 hai jekar farterra use krde haan te us ton baad ya pehla koi futare wastey v extra kuj paun di jarurat hai ya nahi fertilizers to ilaawa ?

(en)
Posted by
Bhartpal Singh (9802221777)
Bhartpal Singh
Haryana
Jind
Write Answer
Posted Date (10 Jul 2018 08:21 AM) Assigned Date (-)
Answered Date (10 Jul 2018 08:33 AM) Translated Date (-)

Fertera jad di soondi,gobh di sundi ja patta lapet soondi de lyi vrti jndi hai. Ate jekr paddy di growth vdia ho rhi hai tan thonu kujj v vrtn di jrurat nhi. Jekr growth vdia nhi ho rhi tan tuc Growth de lyi biovita ja ralli gold vart skde ho.

ਸਰ ਜੀ ਿਜੰਕ 12% chelated ਵਾਲਾ ਅੱਧਾ ਕਿੱਲੋ ਪਾੲਿਅਾ ਯੂਰੀਅਾ ਚ ਮਿਲਾ ਕੇ ਝੋਨੇ ਚ ਜਿੰਕ ਦੀ ਘਾਟ ਅਾ ਰਹੀ ਬੂਟਾ ਗਰੋਥ ਨੀ ਕਰ ਰਿਹਾ ਸਰ ਕੋੲੀ ਹੱਲ ਦੱਸੋ 20 ਦਿਨ ਹੋ ਗੲੇ ?

(en)
Posted by
??????? ???? ????? (9915995195)
??????? ???? ?????
Punjab
Bathinda
Write Answer
Posted Date (10 Jul 2018 08:20 AM) Assigned Date (-)
Answered Date (10 Jul 2018 01:22 PM) Translated Date (-)

ਜੇਕਰ ਝੋਨੇ ਦੀ ਗਰੋਥ ਘੱਟ ਹੋ ਰਹੀ ਹੈ ਤਾਂ ਤੁਸੀ ਇਸ ਵਿਚ biovita @8 ਕਿਲੋ ਜਾ Ralli Gold @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ I

Du Pont Farterra kine dina di paddy vich pauni chaidi hai ate isdi dose ki hai. paddy 1509 hai ?

(en)
Posted by
Bhartpal Singh (9802221777)
Bhartpal Singh
Haryana
Jind
Write Answer
Posted Date (10 Jul 2018 08:18 AM) Assigned Date (-)
Answered Date (10 Jul 2018 08:40 AM) Translated Date (-)

ਤੁਸੀ ਖੇਤ ਵਿਚ ferterra 25 ਦਿਨ ਬਾਅਦ ਪਾ ਸਕਦੇ ਹੋ ਇਸਦੀ ਮਾਤਰਾ 5 ਕਿਲੋ ਪ੍ਰਤੀ ਏਕੜ ਹੁੰਦੀ ਹੈ

10 Jul 2018

isdi packing te 4kg di aundi a ji

jeeri vich sulphur paun da fayda hai ya nhi ?

(en)
Posted by
harman (8395959161)
harman
Haryana
Karnal
Write Answer
Posted Date (10 Jul 2018 08:01 AM) Assigned Date (-)
Answered Date (10 Jul 2018 08:53 AM) Translated Date (-)

han ji iss di 3 kg prati acre de hisab nal urea de nal mila ke varto kr skde ho. ihh ikk ghat poori krda hai ate kuch hadd tak fungus nu rokn da kam v krda hai.iss di tuc varto kr skde ho. pehli ja duji urea de nal iss nu mila ke shitta de skde ho.

ਫੁੱਲ ਸੜ ਦੇ ਅਾ ਜੀ ਹੱਲ ਦੱਸੋ ?

(en)
  • 1
Posted by
ਜਗਮੀਤ ਸਿਂਘ (8284078908)
ਜਗਮੀਤ ਸਿਂਘ
Punjab
Fazilka
Write Answer
Posted Date (10 Jul 2018 08:01 AM) Assigned Date (-)
Answered Date (10 Jul 2018 01:45 PM) Translated Date (-)

ਜੇਕਰ ਫਲ ਝੜ ਜਾਂਦਾ ਹੈ ਤਾਂ ਇਸਦੀ ਰੋਕਥਾਮ ਲਈ ਤੁਸੀ ਇਸਦੇ ਉਪਰ ਤੁਸੀ NPK 19:19:19@1 kg ਨੂੰ 150 ਲਿਟਰ ਪਾਣੀ ਇਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਸਪਰੇ 5 ਦਿਨਾਂ ਬਾਅਦ ਦੁਬਾਰਾ ਕਰੋ I

sat sari akal .mere kol lab female hai pehli heat ty ae hai pehli heat ty krwa leni chaidi aa ja miss kra dva dusra hun kida di khurak pai jay ?

(en)
Posted by
jaspreet singh (7888580256)
jaspreet singh
Punjab
Tarn Taran
Write Answer
Posted Date (10 Jul 2018 07:51 AM) Assigned Date (-)
Answered Date (11 Jul 2018 04:28 PM) Translated Date (-)

jekar tuhadi female dog healthy hai tan tuci usnu lgwa skde ho, isde nal uss nu nutri-H golia denia suru kro, isdi 1 goli rojj deo ate 30 din lgatr deo, bakki uss nu dalia deo, atte roti sabji vich deo, ate dudh nali jyada dahi , lassi dinde reho...

sir eg wali potash khelaran wali aa ja shidkan wali .basmati launi aa eh nu van vahun same khelarni aa ja bad vich plz replay to my answer ?

(en)
  • 1
Posted by
Rajveer Singh (7888808101)
Rajveer Singh
Punjab
Faridkot
Write Answer
Posted Date (10 Jul 2018 07:51 AM) Assigned Date (-)
Answered Date (10 Jul 2018 01:31 PM) Translated Date (-)

Is di verto tuci shitta de kro ji.Isnu paun da shi sama akhri kaddu vele hai ji.

heat vich ae lab female bitch lai kida di kurakh sahi aa .pehli heat hai kirpa krke dsso ?

(en)
Posted by
jaspreet singh (7888580256)
jaspreet singh
Punjab
Tarn Taran
Write Answer
Posted Date (10 Jul 2018 07:49 AM) Assigned Date (-)
Answered Date (11 Jul 2018 04:30 PM) Translated Date (-)

jekar tuadi female dog healthy hai tan tuci usnu lgwa skde ho, isde nal uss nu nutri-H golia denia suru kro, isdi 1 goli rojj deo ate 30 din lgatr deo, bakki uss nu dalia deo, atte roti sabji vich deo, ate dudh nali jyada dahi , lassi dinde rho...

sir biosttad da amaz x ki kam krda ?

(en)
Posted by
jaskarn (9466212043)
jaskarn
Haryana
Sirsa
Write Answer
Posted Date (10 Jul 2018 07:47 AM) Assigned Date (-)
Answered Date (10 Jul 2018 01:50 PM) Translated Date (-)

Biosttad amaz laggu tatt di ghat puri karn vaaste vrti jandi hai ate isdi verto naal paudhe di vadiya growth hundi hai ehe paudhe di jadda di vadiya growth kraun vich shyak hunda hai jis naal paidavar vich vaada hunda hai ate bimarri da hamla v ghat hunda hai.

sir miti chuki c es bar khet vichon 2 bag zipsm 20 kg zink te 3bag uria 2ekar ch pa Dita par jiri ni chali vadia 15 din hoge lai nu ?

(en)
  • 1
Posted by
kashmir singh (6239788425)
kashmir singh
Punjab
Sangrur
Write Answer
Posted Date (10 Jul 2018 07:32 AM) Assigned Date (-)
Answered Date (10 Jul 2018 03:28 AM) Translated Date (-)

Isde vich biovita@8 killo ja Tata ralli Gold@4 killo prati acre de hisab nal pao. eh fasl da booja vadia bnaunde han.

ਸਰ abs ਸੀਮਨ ਦਾ ਕੀ ਰੇਟ ਹੈ ਤੇ ਇਹ 90% ਵੱਛੀ ਵਾਲਾ ਹੈ ?

(en)
Posted by
Manjinder Singh (7837680649)
Manjinder Singh
Punjab
Moga
Write Answer
Posted Date (10 Jul 2018 07:22 AM) Assigned Date (-)
Answered Date (10 Jul 2018 02:18 PM) Translated Date (-)

ਜੇਕਰ ਤੁਸੀ ਸਰਕਾਰੀ ਹਸਪਤਾਲ ਤੋਂ ਲੈਂਦੇ ਹੋ ਤਾਂ 800 -900 ਤਕ ਮਿਲ ਜਾਵੇਗਾ ...

Answered Date (10 Jul 2018 07:14 PM) Translated Date (-)

1100 to start ho ke 2000 tk

Answered Date (10 Jul 2018 09:11 PM) Translated Date (-)

Abs da Brute 1500 da te styker 2000 da te 1100 1200 de vich v aounda ne

10 Jul 2018

ਵੀਰ abs ਦਾ ਦੁੱਧ ਦਾ ਕੀ ਰਿਕਾਰਡ ਹੈ?

Answered Date (10 Jul 2018 09:35 PM) Translated Date (-)

12,952 Satryker da Brute 13,152

10 Jul 2018

Veer cont number send kardo

basf Librel ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 07:20 AM) Assigned Date (-)
Answered Date (16 Jul 2018 02:02 PM) Translated Date (-)

basf Librel ਵਿੱਚ 12% ਵਾਲੀ chelated ਜ਼ਿੰਕ technical ਹੈ I ਇਸਦੀ ਵਰਤੋਂ ਜ਼ਿੰਕ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਹੈ I ਤੁਸੀ ਇਸਦੀ ਵਰਤੋਂ @ 200 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰਕੇ ਕਰ ਸਕਦੇ ਹੋ I ਇਸਦੀ ਵਰਤੋਂ ਤੁਸੀ ਯੂਰੀਆ ਨਾਲ ਰਲਾ ਕੇ ਬਿਜਾਈ ਦੇ 18 ਵੇ ਦਿਨ ਛਿੱਟਾ ਦੇ ਕੇ ਵੀ ਕਰ ਸਕਦੇ ਹੋ ਉਸਦੇ ਲਈ ਇਸਦੀ ਮਾਤਰਾ 500 ਗ੍ਰਾਮ ਪ੍ਰਤੀ ਏਕੜ ਰਹੇ ਗੀ I

upl Ulala ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 07:19 AM) Assigned Date (-)
Answered Date (10 Jul 2018 02:14 AM) Translated Date (-)

iss de vich Flonicamid 50% WG hunda hai. iss di maatra 80gm prati acre hundi hai. ihh narme de vich tele di roktham de lyi varti jandi hai.

syngenta Virtako ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?

(en)
Posted by
akash singh (7710423803)
akash singh
Punjab
Muktsar
Write Answer
Posted Date (10 Jul 2018 07:18 AM) Assigned Date (-)
Answered Date (10 Jul 2018 02:21 AM) Translated Date (-)

iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai.