Punjab
Search
pi Kitazin ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich kitazin 48% EC hunda hai. ihh sheath blight, blast, early blight, anthracnose nu rokdi hai. iss di maatra 80-90ml prati acre hundi hai.
radical Marvel ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ I
hpm All clear ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਇਸਦੇ ਵਿਚ PARAQUATE DICHLORIDE 24% SL ਨਾਮ ਦਾ ਸਾਲ੍ਟ ਹੁੰਦਾ ਹੈ ਇਹ ਇਕ herbicide ਹੈ ਜਿਸਦੀ ਮਾਤਰਾ ਇਕ ਏਕੜ ਦੇ ਲਈ 400-950 ml ਹੁੰਦੀ ਹੈ I
Punjab
ਇਸਦੇ ਵਿੱਚ Paraquat dicholoride 24%SLtechnical ਹੈ ਇਹ ਹਰ ਤਰਾ ਦੇ ਨਦੀਨਾ ਦੀ ਰੋਕਥਾਮ ਕਰਦਾ ਹੈ 10gm/1ltr. ਦੀ ਵਰਤੋ ਕਰਨੀ ਚਾਹੀਦੀ ਹੈ ਜੀ
cheminova Miracle ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Haryana
cheminova Miracle ਵਿੱਚ N-Tricontanol 0.1% ਨਾਮ ਦਾ technical ਹੈ I ਏਹੇ ਇਕ ਗਰੋਥ ਪ੍ਰੋਮੋਟਰ ਹੈ ਜਿਸਦੀ ਵਰਤੋਂ ਹਰ ਫ਼ਸਲ ਵਿਚ ਕੀਤੀ ਜਾ ਸਕਦੀ ਹੈ ਇਸ ਦੀ ਵਰਤੋਂ ਨਾਲ ਲਘੂ ਤੱਤ ਦੀ ਘਾਟ ਪੂਰੀ ਹੁੰਦੀ ਹੈ ਜੜ੍ਹਾਂ ਦੀ ਵਧੀਆ ਗਰੋਥ ਕਰਾਉਣ ਵਿਚ ਸਹਾਇਕ ਹੁੰਦਾ ਹੈ ਅਤੇ ਇਸਦੀ ਵਰਤੋਂ ਤੁਸੀ ਯੂਰੀਆ ਨਾਲ ਮਿਲਾ ਕੇ ਵੀ ਕਰ ਸਕਦੇ ਹੋ I
syngenta Tilt ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich propiconazole 25%EC hunda hai. ihh karnal bunt, yellow rust, brown rust nu rokdi hai. iss di maatra 200ml prati acre hundi hai.
sirot Stopper ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ I
pi Cuprina ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich carbendazim 50% hunda hai. iss di maatra 400gm prati acre hundi hai. ihh pattya de upper daag, dhaabe, jdaa di fungus nu rokdi hai.
syngenta Amistar top ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
ihh ikk fungicide hai jo ki Grey Leaf Spot, Leaf Blight and Common Rust in Maize. Rust, Angular leafspot and Anthracnose in French beans. Ascochyta leafspot and powdery mildew nu rokda hai. iss di maatra 200ml prati acre hundi hai. iss de vich Azoxystrobin+Difenoconazole hunda hai.
pi Jumbo ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich imidacloprid 17.8 SL hai. iss di maatra 40-60ml prati acre hai. ihh leaf curl disease nu rokdi hai. ihh tele, chepe , mosquito, plant hopper nu rokdi hai.
pi Fender ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich Fluxapyroxad 6.25% + Epoxiconazole 6.25% EC nam da salt hai. ihh rice de vich sheath blight nu rokdi hai. iss di maatra 250-300ml prati acre hai.
Adama Custodia ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich Azoxystrobin 11% + Tebuconazole 18.3% w/w SC nam da salt hunda hai. iss di maatra 300ml prati acre hundi hai. ihh early and late blight, yellow rust, fruit rot, powdery mildew, downy mildew nu rokdi hai.
pi Clutch ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
ihh ikk fungicide hai. iss de vich Pyraclostrobin 5% + Metiram 55% nam da salt hunda hai. iss di maatra 625-725gm prati acre hundi hai. ihh early blight, downy mildew ate late blight nu rokdi hai.
bayer Solomon ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich Beta-Cyfluthrin 8.49% + Imidacloprid 19.81%w/w hunda hai. iss di maatra 100-120ml prati acre vart skde ho. ihh aphid jassid fruit borer nu rokdi hai.
dhanuka Dozo ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Haryana
ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦਵਾਈ ਦੇ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ I
safex Shine Star ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich thiamethoxam 25%EC nam da salt hunda hai. iss di maatra 80gm prati acre hundi hai. ihh tela, chepa, chitti makhi hopper nu rokdi hai.
syngenta Alika ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich Thiamethoxam (12.6%) + Lambdacyhalothrin (9.5%) nam da salt hai. iss di maatra 80gm prati acre hai. ihh rass choosan wale keedya jiwe ki tele chepe nu control krdi hai.
jai Jaiprid ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦਵਾਈ ਦੇ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ I
swal Panama ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਇਸ ਦਵਾਈ ਦਾ technical ਨਾਮ Flonicamid 50% WG ਹੈ ਪ੍ਰਤੀ ਏਕੜ ਵਿਚ ਇਸਦੀ ਮਾਤਰਾ 80 ਗ੍ਰਾਮ ਪੈਂਦੀ ਹੈ I ਇਸਦੀ ਵਰਤੋਂ Aphids, Jassids, Whitefly ਦੇ ਹਮਲੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I
dhanuka Sakura ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦਵਾਈ ਦੇ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ I
jai chemicals Antirust ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Haryana
ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦਵਾਈ ਦੇ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ I
pi Fosmite ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਇਸ ਦਵਾਈ ਦਾ technical ਨਾਮ FOSMITE 50% EC ਹੈ ਇਸਦੀ ਵਰਤੋਂ ਕੀਟਨਾਸ਼ਕ ਦੇ ਤੋਰ ਤੇ ਕੀਤੀ ਜਾਂਦੀ ਹੈ I ਇਸਦੀ ਪ੍ਰਤੀ ਏਕੜ ਵਿਚ 600-800 ml ਮਾਤਰਾ ਕੰਪਨੀ ਵਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਏਹੇ ਮਾਤਰਾ ਫਸਲ ਦੇ ਹਿਸਾਬ ਨਾਲ ਵੱਧ ਘੱਟ ਹੋ ਸਕਦੀ ਹੈ I
Punjab
sir ehde vich Ethion 50% EC technical hai eh dwayi sundi , tela, jad de kide nu control karn lyi vrti jndi hai g. 500-600 gm ik acre di spray krni chahidi hai g
syngenta Rifil Plus ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich pretilachlor 37% EW hunda hai. iss di maatra 600ml prati acre vart skde ho. ihh jhone de vich nadeena nu maardi hai. iss di spray 25 dina ton shotti paneeri de upper kiti jandi hai.
jai Jaioxam ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
jai Jaioxam ਵਿੱਚ Thiamethoxam 25% WG ਨਾਮ ਦਾ technical ਹੈ I ਇਸ ਦਵਾਈ ਦੀ ਵਰਤੋਂ ਤੇਲੇ,ਚੇਪੇ,ਚਿੱਟੀ ਮੱਖੀ ਅਤੇ ਪੱਤਾ ਲਪੇਟ ਲਈ ਵਰਤੀ ਜਾ ਸਕਦੀ ਹੈ I ਏਹੇ 50 ਗ੍ਰਾਮ ਦਵਾਈ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰ ਸਕਦੇ ਹੋ I
safex Pyrifex ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich chlopyrifos 20%EC nam da salt hai. iss di maatra 1ltr prati acre hundi hai. ihh siyunkh nu rokan da kam krdi hai.
basf Stomp extra ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
basf Stomp extra ਵਿੱਚ Pendimethalin ਨਾਮ ਦਾ technical ਹੈ ਅਤੇ ਇਹ ਦਵਾਈ ਨਦੀਨਾਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ I ਏਹੇ ਪ੍ਰਤੀ ਏਕੜ ਵਿਚ 1000-1200 ml ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ ਜਾ ਫਿਰ 60 ਕਿਲੋ ਮਿੱਟੀ ਵਿਚ ਰਲਾ ਕੇ ਇਸਦਾ ਛਿੱਟਾ ਵੀ ਦੇ ਸਕਦੇ ਹੋ I ਇਸਦੀ ਵਰਤੋਂ ਬਿਜਾਈ ਤੋਂ 2-3 ਦਿਨ ਪਹਿਲਾ ਕਰ ਸਕਦੇ ਹੋ I
basf Calanit ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦਵਾਈ ਦੇ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ I
jai chemicals Jaigor ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਇਸ ਦਵਾਈ ਦਾ technical DIMETHOATE 30% EC ਹੈ I ਇਸਦੀ ਵਰਤੋਂ ਝੋਨੇ,ਦਾਲ,ਨਰਮੇ ਅਤੇ ਸਬਜ਼ੀਆਂ ਵਿਚ ਕੀਤਾ ਜਾਂਦਾ ਹੈ I ਇਸਦੀ ਵਰਤੋਂ ਨਾਲ aphid,jassid,thrips,borer ਦੀ ਰੋਕਥਾਮ ਲਈ ਕੀਤਾ ਜਾਂਦਾ ਹੈ I ਇਸਦੀ ਵਰਤੋਂ 150-300 ml ਪ੍ਰਤੀ ਏਕੜ ਲਈ ਕੰਪਨੀ ਸਿਫਾਰਿਸ਼ ਕਰਦੀ ਹੈ I
sirot Zeechloro ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ I
pi Carina ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
iss de vich profenophos 50% EC hunda hai. ihh soondi de lyi varti jandi hai. iss di maatra 300-400ml prati acre de hisaab 150 ltr pani de nal mila ke vart skde ho.
cheminova Vazra25 ਵਿੱਚ ਕਿਹੜਾ technical ਹੈ ਅਤੇ ਇਹ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਅਤੇ dose ਕਿੰਨੀ ਪਾਉਣੀ ਹੈ detail please ?
(en)
Punjab
cheminova Vazra25 ਵਿੱਚ Quinalphos 25% EC technical ਹੈ I ਇਸ ਦਵਾਈ ਦੀ ਵਰਤੋਂ ਚੇਪੇ ਭੂਰੀ ਜੁ ਦੇ ਹਮਲੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I ਏਹੇ ਦਵਾਈ ਨਰਮੇ,ਸਬਜ਼ੀਆਂ ਅਤੇ ਝੋਨੇ ਵਿਚ ਵਰਤੀ ਜਾਂਦੀ ਹੈ ਪ੍ਰਤੀ ਏਕੜ ਵਿਚ ਏਹੇ 400-600 ml ਪੈਂਦੀ ਹੈ I
siunk da pta kiwe chlda g jhone ch ?
(en)
Haryana
Syionk de hamle da jhona vich pta lgaun layi tuci ehe dekho ke tuhade bute sukh taan nhi rahe jekar sukh rahe hai taan uss butte di jadd check kro jekar syionk da hamla hoya hai taan butte di jadda vich syionk dikh jaave gi.
sir ma pig la ke aunde hai , ohh kamjor hai bache, unna di growth waste ki de skda han koi dwai v dso ?
(en)
tusi os nu feed ki dinde ho . eh detail vich daso te ho sake ta ohna di photo v send karo.
Punjab
ਮਕਈ . ਸੋਇਆ ਖਾਣੇ ਕਣਕ ਬਰੈਨ / ਚੌਲ ਪੋਲਿਸ਼ ਖਣਿਜ ਮਿਸ਼ਰਣ ਈ ਸੋਲਟ T5X (ਟਕਸਿਨ ਬਿੰਡਰ) 55 ਕਿਬਾਬ 25 ਕਿਲੋਗ੍ਰਾਮ 17 ਕਿਲੋਗ੍ਰਾਮ 2 ਕਿਲੋਗ੍ਰਾਮ 1 ਕਿਲੋਗ੍ਰਾਮ 100 ਗ੍ਰਾਮ 100 ਗ੍ਰਾਮ 100 ਗ੍ਰਾਮ ਖਮੀਰ ਫ਼ਾਰਮੇਟੈਂਸੀ ਸੀ ਪੀ ਮੋਲਾ ਮਿੱਠੇ ਵਿਟਾਮਿਨ ਮਿਸ਼ਰਣ ਈ ਬੀ ਟ੍ਰੈਕਸਮ 10 ਗ੍ਰਾਮ 10 ਗ੍ਰਾਮ 35 ਗ੍ਰਾਮ
sir pathia di tyar spray nu narme vich kini paa skde han , isde ki fyade han ?
(en)
Punjab
Pathiya di spray tuci narme utte v kar sakde ho tuci 10-12 litr pathiya de pani nu prti acre de hisaab naal vert sakde ho isdi spray karn da shi sama bijayi de 21 ve din fir 4o ve din hai ja fir tuci 15 de fark naal isdi spray kar sakde ho ji.Isdi spray tuci 2 khaas samya te krni hai ikk gobh toh phela ate duji kache phal te isdi spray karn naal phal digda nhi hai
sir ji jhoti hun duje sue a oh hun 8 month di gaban a sir oh leti Ni Khandi daso hor ki pauna ohnu Jo kha ske ?
(en)
Punjab
tuci uss nu Cargil di dry feed deni suru kro , isde nal tuci vitam-H dena suru kro , iss nu rojana 10ml deo , iss nal lewa vdia ho jawega, bakki uss nu 200 gram besan ate 200 gram saro da oil v dinde reho...
neem ka phal kis traha sambhal k rakh skde ha g ?
(en)
Maharashtra
ਭਰਾਈ ਲਈ ਬੀਜ਼ਾ ਨੂੰ ਛਾਵੇ ਸੁਕਾਉ ਉੱਲੀ ਤੋ ਬਚਾਉਣ ਲਈ ਇਸਨੂੰ ਪਟਸਨ ਦੀਆ ਬੋਰੀਆ ਵਿੱਚ ਭਰੋ ਜੇਕਰ ਬੀਜ਼ ਨੂੰ ਇੱਕ ਮਹੀਨੇ ਤੋ ਵੱਧ ਸਮੇ ਲਈ ਰੱਖਿਆ ਜਾਵੇ ਤਾਂ ਪੌਦੇ ਦਾ ਵਾਧਾ ਰੁੱਕ ਸਕਦਾ ਹੈ ਜੇਕਰ ਤੁਰੰਤ ਬਿਜਾਈ ਕਰਨੀ ਹੋਵੇ ਤਾਂ ਬੀਜ਼ ਨੂੰ ਨਾ ਸੁਕਾਉ
Regent (fipronil 3%)jhone da bujja marvaun vich help karda ?
(en)
Regent de vich fipronil nam da salt hunda hai. ihh keedi ate jdaa di soondi nu mardi hai. iss de vich growth promoter nam da koi salt nahi hunda hai.
Punjab
hnji sure Regent help krda h te jhad atte quality lyi v help krda hai g
Punjab
hnji sir Regent help krda hai. Jhad atte quality lyi v help krda hai g.
syngenta Gramoxone ਦਵਾਈ ਵਿੱਚ ਕਿਹੜਾ technical ਹੈ ਤੇ ਇਹ ਕਿਸ ਲਈ ਵਰਤੀ ਜਾਂਦੀ ਹੈ ?
(en)
ihh ikk herbicide hai jo ki nadeena di roktham da kam krdi hai. ihh non selective herbicide hai. ihh apne contact de vich aun wali har ikk fasal ate nadeena nu khatam kr dindi hai. iss di maatra 250ml prati 15 ltr de hisaab nal vart skde ho. iss de vich Paraquat nam da salt hunda hai.
upl ulala ਦਵਾਈ ਵਿੱਚ ਕਿਹੜਾ technical ਹੈ ਤੇ ਇਹ ਕਿਸ ਲਈ ਵਰਤੀ ਜਾਂਦੀ ਹੈ ?
(en)
iss de vich Flonicamid 50% WG hunda hai. iss di maatra 80gm prati acre hundi hai. ihh narme de vich tele di roktham de lyi varti jandi hai.
sir ਇੱਕ ਬਿਘੇ ਵਿੱਚ ਮੂਲੀ ਲਾਉਣੀ ਹੈ ਇਸ ਦਾ ਕਿਹੜਾ ਬੀਜ ਲਾਈਏ ਅਤੇ ਇਸ ਦਾ ਕਿਨਾ ਬੀਜ ਪਾਈਏ ਅਤੇ ਇਸ ਦੀ ਬਿਜਾਈ ਦਾ ਸਮਾ ਕਦੋ ਹੈ ?
(en)
Tuc Mooli di bijaayi da sma , kisma , beej di maatra iss photo de vich dekh skde ho.
ਸਰ ਜਮੀਨ ਵਿੱਚ ਕੱਲਰ ਹੈ ਕੀ ਕੀਤਾ ਜਾਵੇ ਜੋ ਜਮੀਨ ਉਪਜਾਊ ਹੋ ਜਾਵੇ ?
(en)
iss de vich 1 qtl sartaj gypsum fasal di bijaayi ton pehla prati acre d ehisaab nal pao. 2 saal tak kalar khatam ho jawega.
Harwindar sir meri tuhanu Hamble request hai ki tusi sare kisaan veera nu (aspa 80) bare sugges kro a bilkul organic hai kisaan di fasal da jhad wadd javega poshak tatt wadd jange jameen upjau ho javegi Plz pesticide na deo ik war karke dekho sir kisaan ?
(en)
Iqbal ji sbh ton pehla tuhaada bhut bhut dhanwaad jo ki tuc kisana de nal jankari share krde ho. jo ihh APSA 80 nam da product hai ihh ikk insecticide ja fungicide de nal milaya janda hai. ihh product uss fungicide ja insecticide nu pattya de uppero neeche nahi jan dinda. usse jgah de upper khdaayi rakhda hai. kehn da matlab hai ki ihh ikk goond da kam krda hai jis nal insecticide ja fungicide apna kam vadh krda hai. Tuhaadi ihh jankari agge kisaana tak jrur phunchaayi jawegi. DHANWAD.
Punjab
Sir tuhada bhut bhut dhanwad ji with my number sir tusi sir bilkul theek keh rahe o
Dkar jamen ch cloro pon de ta ne lod paindi ?
(en)
jekar siyunkh da hamla har saal hunda hai tan ihh paa skde ho. jekar siyunkh nahi paindi hai ate boote bina dwaayi ton chal painde hnn tan iss di lod nahi hai. ihh siyunkh de hamle te nirbhar krda hai.
ਸਰ ਇਹ ਕਿਹੜੀ ਦਵਾਈ ਹੈ ਇਸ ਦੇ ਕੀ ਫਾਇਦੇ ਹਨ ਇਸ ਨਾਲ ਕਿਹੜੀ ਦਵਾਈ ਮਿਲ ਸਕਦੀ ਹੈ ਔਰ ਡੋਜ ?
(en)
iss di maatra 200gm foliar spray de lyi hai..ihh chelated zinc hai. iss de nal ferrous sulphate loha mila skda hai. uss di chelated di maatra 200gm. mila skde ho jekar 1% wala hai tan 1 kg mila. skde ho.
ਸਰ, ਜੰਤਰ ਦਾ ਰੋਟਾਵੇਟਰ ਨਾਲ ਕੱਦੂ ਕੀਤਾ ਸੀ, ਹੁਣ ਪਾਣੀ ਨੀ ਸੁਕਦਾ ਜੀ ,ਕੋਈ ਹੱਲ ਦੱਸੋ ਜੀ ?
(en)
iss de vich 3kg sulphur danedaar da shitta de deo. paani kuch haad tak neeche chla jawega.
Sir fipronil salt ki hai Sir kehri pawa regent ya ferterra ?
(en)
Dono companies best hnn. Ferterra DUPONT di hai ate Regent BAYER di hai. dono hi bharoseyog companies hnn. jehdi mrji vart skde ho. result dona da best hai.
sat sri akal ji ik NASA na Di danedar dawai chal rahi hai ji jhone lai ki fiada hai ji isda store wale boote lai & paddy boota kala howega dasde dhanwad ?
(en)
Maharashtra
kirpa karke isdi photo bhejo ta jo tuhanu is bare poori jankari diti ja sake.
Ferterra paon da sahi Sama Regent Paon da sahi Sama ki hai Sir g ?
(en)
ihh sari jankari tuhaade duje swaal de vich de ditti hai. iss di jankari iss photo de vicho v lai skde ho.
ਝੋਨੇ ਵਿੱਚ ਕਾਰਟਾਪ 15ਦਿਨਾ ਤੋਂ ਪਾ ਸਕਦੇ ਹਾਂ ਜੀ,ਕੋਈ ਨੁਕਸਾਨ ਤਾਂ ਨੀ ਜੀ ?
(en)
15 dina te iss nu paun da koi faida nahi hai. kyuki iss sme na tan koi soondi da hamla hunda hai na aje koi jad de vich keeda hunda hai. iss di varto 25 dina ton baad soondi da hamla dekh ke kro. hun paayi waste hi jawegi.
DuPont Di ferterra ki kam kardi aa ate Regent ki kam kardi aa. ?
(en)
Dona da ka same hi hunda hai. ihh jad wali soondi, patta lapet soondi, gobh di soondi nu maardia hnn. Ferterra: ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. Regent: Ih bayer company di aundi hai. pehla jo aundi c uss di maatra 6-8kg prati acre paindi hai. jo hun ultra de vich aayi hai uss di maatra 4kg prati acre hai. kam dona da ikko hi hai. ihna di varto krn da sma v same hai. par regent de vich salt Fipronil hai.
sir siunk lae denitol ja cloro kihdi vadia g siunk bhut jiada he ?
(en)
siyunkh de lyi chloro@1ltr prati acre de hisaab nal dholi di bareek dhaar kr ke khet d evich paao. iss da result wdia hai.
Regent kina dina da jhona vich pouni chahidi a ?
(en)
Regent di pehle 25 dina tak lod nahi paindi hai. 30-35 dina te soondi de hamle nu dekh ke iss di varto kro.
Sir soondi ਦੀ ਪਹਿਚਾਣ ਕਿੰਦਾ ਕਰਨੀ ਹੈ
iss de patte sukkne shuru kr dinde hnn. Gibh de vich soondi bethi hundi hai.
sir ik Khet vich jhona nu 15 din ho gya oh Growth ni kr raha
urea di maatra kinni paa ditti hai ??
sir grwoth ni kr rahi owa hi khadi a
Maharashtra
isde vich tuc biovita@8 killo ja Tata Ralli gold@4 killo prati acre de hisab nal pao.
veer ਝੋਨਾ ਦਾ ਬੂਝਾ ਨੀ ਬਨ ਰਿਹਾ ਕੋਈ ਹੱਲ ਦੱਸੋ ?
(en)
jekar iss de vich urea poori kr ditti hai ate jdaa de vich kalapan ja gandha nahi hnn tan growth de lyi tuc ihh cheezan di varto kr skde ho. Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir es photo da vi hal daso ?
(en)
tuc pehla 3 fotoa bhejia c. ihh ikko khet dia hnn ja fir alag alag hnn.
kya dhan K khet me chuna urea k saath milakar bo sakte h agar ha to kitna ?
(en)
Haryana
Dhan mein urea ke sath chuna milane ka koi fyada nhi hota or isse university be recommend nhi krti hai.Chune ko phaldar podho mein daala jaata hai isliye aap dhan mein urea hi daale ja fir urea ke sath zinc mix karke daal sakte hai.
sir jhonne nu 2 boriaa urea diaa laia ne hor kinna k urea paa daiye and jhonna kive lgdaa aa ji
(en)
jhone nu 110kg urea ton vadh urea na pao. iss de upper ikk chelated lohe ta zinc di spray jrur kro. ihna dona di maatra 200-200gm laini hai. ihh jo peelapan dikh reha hai ihh shi ho jawega.
sir nimbu da boota kineey time ch tyar ho janda hai ?
(en)
ihh shi dhang nal 6 saal de vich fal dena shuru kr dinda hai.
sir ji, paddy me zinc 12% ya 33% use kre...in dono me kon sa best hai... aur kitne din k badd use krna hai pls guide ?
(en)
inn dono mein se 33% wala best hai. iss ko 16kg prati acre ke hisab se bhi daal skte ho. agar 16kg daal rhe ho toh agli fasla mein zinc nahi daalni pdegi. agar 5kg daal rhe ho toh aage fir agli fasal mein zinc dubara daalni pdegi.
jo 12% hai uss ki foliar spray ki jaati hai. uss ka result foliar spray se hi milta hai.
ਕੋਰਾਜਨ ਵਿਚ ਫਗਿਸੇਡ ਜਾਂ NPK ਮਿਲਾ ਕੇ ਸਪਰੇ ਕਰ ਸਕਦੇ ਹਾਂ
(en)
Nahi ji ihna tina nu mix kr ke spray nahi kr skde. coragen da salt bhut strong hai. ihna di alag alag ton hi spray kro.
sir es photo vich jhone de boote da hal doso ji please ?
(en)
Daljeet ji tuc apna jawaab check kro. tuahade swaal da jawaab de ditta gya hai.
ਇਹ ਨਰਮੇ ਦੇ ਪੱਤੇ ਪੀਲੇ ਪੈ ਰਹੇ ਹਨ ਇਸ ਵਿੱਚ ਨਦੀਨ ਹੋ ਗਏ ਸਨ ਜੀ ਤੇ ਇਹ ਕੋਈ ਬੀਮਾਰੀ ਹੈ ਜਾਂ ਨਦੀਨ ਹੋਣ ਕਾਰਨ ਹੈ ਜੀ ?
(en)
ihh bimaari hai. iss de neeche wale hisse te machar ja tela chepa dekho..iss di roktham de lyi 60ml imidacloprid ka actara@80gm ja rogor@300ml nu 150 ltr pani de nal mila ke prati acre te spray kro.