Punjab
Search
Can we use trichoderma with m45 or cabriotop ?
(en)
No, you cannot use all together. Use every fungicide separately.
sir ji paddan kado pauni chahidi please btao ?
(en)
Punjab
Paddan di verto tuci 35 dina takk kro isde naal jadda di sundi gobh di sundi de hamle di roktham kiti jandi hai.ehe ik acre vich 5-7 killo pa sakde ho.
ਅਮਰੂਦ ਪੱਕ ਕੇ ਕਾਣੇ ਹੋ ਰਹੇ ਨੇ ਹਲ ਦੱਸੋ ਜੀ ?
(en)
Haryana
ਫ਼ਲ ਗਲਣ ਤੇ ਰੋਗੀ ਫ਼ਲ ਤੇ ਸੁੱਕੀਆਂ ਸ਼ਾਖਾਂ ਕੱਟਣ ਪਿੱਛੋਂ ਬੂਟਿਆਂ ਉਪਰ 300 ਗ੍ਰਾਮ ਬਲਾਈਟੋਕਸ ਜਾ ਕੈਪਟਾਨ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਵ ਕਰੋ ਇਹ ਛਿੜਕਾਵ ਫ਼ਲ ਪੈਣ ਸਮੇਂ ਅਤੇ 10-15 ਦਿਨਾਂ ਦਾ ਵਕਫਾ ਪਾ ਕੇ ਫਿਰ ਕਰੋ I
ਸਰ ਜੀ ਝੋਨੇ ਦੇ ਵਿਚ ਯੂਰੀਆ ਪਾਣੀ ਸੁੱਕਾ ਕੇ ਪਾਈ ਹੈ ਹੁਣ ਸਰ ਪਾਣੀ ਕਿਨੇ ਟਾਈਮ ਬਾਦ ਦੇਣਾ ਹੈ ?
(en)
Maharashtra
ਝੋਨੇ ਵਿਚ ਬਿਜਾਈ ਤੋਂ 2 ਹਫਤਿਆਂ ਤਕ ਪਾਣੀ ਨਹੀਂ ਸੁੱਕਣ ਦੇਣਾ ਚਾਹੀਦਾ ਯੂਰੀਆ ਨੂੰ ਤੁਸੀ ਖੜੇ ਪਾਣੀ ਵਿਚ ਵੀ ਛਿੱਟਾ ਦੇ ਸਕਦੇ ਹੋ ਤੁਸੀ ਹੁਣ ਖੇਤ ਨੂੰ ਪਾਣੀ ਲਾ ਸਕਦੇ ਹੋ
Punjab
thanks mam
ਇਹ ਪੌਦਾ ਉਪਰ ਤੋ ਸੁੱਕ ਗਿਆ ਕੋਈ ਹੱਲ ਦੱਸੋ ?
(en)
ਇਸਦੇ ਵਿਚ 10 ml chlorpyriphos ਅਤੇ 10 ਗ੍ਰਾਮ bavistin ਦਵਾਈ ਨੂੰ 2 ਲੀਟਰ ਪਾਣੀ ਵਿਚ ਘੋਲ ਕੇ ਇਸਦੇ ਵਿਚ ਪਾਓ ਅਤੇ ਏਹੇ ਦਵਾਈ 15 ਦਿਨ ਬਾਅਦ ਫਿਰ ਵਰਤੋਂ I ਇਸ ਨਾਲ ਇਸਦੀ ਰੋਕਥਾਮ ਹੋ ਜਾਵੇ ਗੀ I
contract farming of dragen fruit ?
(en)
Chandigarh
You can contact to 9039693757, 7999353572 for contract farming...
sir khet dakkar hai , uss thala rood hai , uss vich jhona lga dita hai , jo rood ha oh jhone te asar krde ha ya nhi , kyi bolde hai ki rood wali jgah ton jhadd jyada huna hai , ki ehh theek hai ?
(en)
Maharashtra
Deep Sandhu ji, rod vali jameen vich fasl diyan jda ghat vad diyan han ate pani v neeche ghat jeerda hai jis nal fasl diyan jda nu ulli rog lagn di jyada sambhavna hundi hai.ji nahi is nal jhaad vad da nahi hai.
asi ji jhone de vich regent pande han, jdo jhona 25-30 din da ho jave te fir 45-50 din de jhone de vich padan pani chahidi hai ya nhi ?
(en)
Padan ja regent ikk vaar hi pao. iss ton baad lambda@200ml ja coragen@60ml ja fame@20ml ja tata tukumi@100gm di prati acre de hisaab nal soondi de lyi spray hi kro.
ਸਰ 135 ਝੋਨੇ ਬਾਰੇ ਜਾਨਕਾਰੀ ਦਿਉ ?
(en)
Maharashtra
135 ਝੋਨਾ ਪਰਮਲ ਝੋਨੇ ਦੀ ਪ੍ਰਾਈਵੇਟ ਕਿਸਮ ਹੈ I ਇਸਦਾ ਔਸਤਨ ਝਾੜ 30-32 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ I
sir pili usha hai 20 trik nu lgai c , dakar jameen hai , isda buja ght bniya hai , ate vdia growth nhi hoi , assi 2 varr reh paa diti hai , 2 din ho gye hai , isda ki ilag kriya ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir dakar jamenn hai , uss vicho miti chuakai hai , uss vicho pani nhi sukda , jis krke jhnoe di vdia growth nhi hoi , pani sukan waste ki paa skde han ate kinna pana hai ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
Pani sukaaun de lyi 3kg sulphur da urea de nal mila ke shitta de deo. paani sukk jawega..
hanji eh mainu pehle urea de vich rala ke paun lyi dealer ne keha hai isda ki km hai ki eh koi faidemad hai ji ?
(en)
Chandigarh
hnji ih ik growth promoter hai jo fsl di growth vich mdd krda hai..tusi isnu pehle vich rlaa ke paa skde hon...
eh dwaai kis lai aa ?
(en)
Maharashtra
eh upl di reno seed treatment lyi vrti jandi hai... seeds nu beejn ton pehlan is naal treat kitta janda hai... eh mainly rice, cotton, corn, soybean, sugarcane, potato crops lyi vrti jaandi hai..
sir, es da te fertera vich ki fark hai, ehde te fertera vicho kehdi best hai ?
(en)
Punjab
Ehna dona da kamm same hi hai ehe gobh di sundi,jadda di sundi di roktham layi kiti jandi hai ehna dona vicho tuci kisi di v verto kar sakde ho dono hi vadhiya han.Ehna di verto 22-25 dina te kro.
es nal jhoone di growth te buta v vad vajda ha ja k sundi he rokdi va,
Punjab
kewal sundi layi hundi hai
Kharif pyaaz seeding period ?
(en)
Chandigarh
in Uttar Pradesh the optimum time for raising nursery is in month of May - June. Seedling are ready for transplantation 6-8weeks after sowing. Carry out, transplantation in July - August month.
ਵੀਰ ਜੀ ਝੋਨੇ ਨੂੰ ਬੀਜਣ ਤੋਂ ਬਾਅਦ ਪਹਿਲੀ ਯੂਰੀਆ ਕਦੋ ਅਤੇ ਦੂਜੀ ਵਾਰ ਦੁਬਾਰਾ ਕਿੰਨੇ ਦਿਨਾਂ ਦੇ ਫਰਕ ਨਾਲ ਪਾਉਣੀ ਚਾਹੀਦੀ ਹੈ ਅਤੇ ਝੋਨੇ ਨੂੰ ਜਿੰਕ ਦੀ ਜੇਕਰ , ਘਾਟ ਲੱਗੇ ਤਾਂ 15 -20 ਦਿਨਾਂ ਬਾਅਦ ਵੀ ਪਾ ਸਕਦੇ ਹਾ ਬਿਜਾਈ ਤੋਂ ?
(en)
Haryana
ਤੁਸੀ ਝੋਨੇ ਵਿਚ ਪਹਿਲੀ ਯੂਰੀਆ 18 ਵੇ ਦਿਨ ਪਾਓ ਅਤੇ 45 ਵੇ ਦਿਨ ਤੱਕ ਇਸਦੀ ਪੂਰੀ ਮਾਤਰਾ ਖੇਤ ਵਿਚ ਪਾ ਦਵੋ ਜੇਕਰ ਜ਼ਿੰਕ ਦੀ ਘਾਟ ਹੈ ਤਾਂ ਤੁਸੀ 21% ਵਾਲੀ ਜ਼ਿੰਕ 25 ਕਿਲੋ ਜਾ ਫਿਰ 33% ਵਾਲੀ ਜ਼ਿੰਕ 16 ਕਿਲੋ ਨੂੰ ਯੂਰੀਆ ਨਾਲ ਰਲਾ ਕੇ 18 ਵੇ ਦਿਨ ਪਾ ਸਕਦੇ ਹੋ I
pahli reh 10 duji 10 to 12 din bad and teji 14 din bad
ਝੋਨਾ ਲਾਉਣ ਤੋਂ ਬਾਅਦ ਕਿਨੇ ਦਿਨਾਂ ਬਾਅਦ ਯੂਰੀਆ ਪਾ ਸਕਦੇ ਹਾ ?
(en)
Haryana
ਝੋਨਾ ਲਾਉਣ ਤੋਂ ਬਾਅਦ ਤੁਸੀ 18 ਵੇ ਦਿਨ ਯੂਰੀਆ ਪਾ ਸਕਦੇ ਹੋ ਜੀ I
Sir mere do sawaal they dono ka koe jawab nahi Mila kya aisa b hota H ?
(en)
Maharashtra
Javed ji aapke sare swalo ke jwab diye ja chuke hai kripya aap apna swal jwab section check karen.
sir 20 din de brolier nu curd start kar skde aa ?
(en)
nahi ji 20 din de briolar nu curd nahi dita ja sakda ji.
ਸਰ ਮੱਕੀ ਦਾ ਅਚਾਰ ਪਾਉਣ ਦਾ ਸਹੀ ਸਮਾਂ ਕੀ ਹੈ ? ਮੱਕੀ ਕਿੰਨੇ ਦਿਨਾਂ ਦੀ ਹੋਣੀ ਚਾਹੀਦੀ ਹੈ?
(en)
Punjab
ਅਚਾਰ ਤਿਆਰ ਕਰਨ ਲਈ ਫ਼ਸਲ ਦੀ ਕਟਾਈ ਉਸ ਸਮੇਂ ਕਰੋ ਜਦੋਂ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ ਤੇ ਸੁੱਕੇ ਮਾਦੇ ਦੀ ਮਾਤਰਾ ਵੀ ਕਾਫ਼ੀ ਹੋਵੇ ਜੇ ਚਾਰੇ ਵਿਚ 30-35 ਪ੍ਰਤੀਸ਼ਤ ਸੁੱਕਾ ਮਾਦਾ ਹੋਵੇ ਤਾਂ ਅਚਾਰ ਚੰਗਾ ਬਣਦਾ ਹੈ ਮਕੀ ਦੀ ਅਚਾਰ ਪਾਉਣ ਲਈ ਕਟਾਈ ਸੂਤ ਪੈਣ ਤੋਂ ਦੋਧੇ ਬਣਨ ਤੱਕ ਕਰਨੀ ਚਾਹੀਦੀ ਹੈ
ਵੀਰ ਜੀ ਆ ਵੱਛੀ ਕਿਸ ਨਸਲ ਦੀ ਆ ?
(en)
ਇਹ HF ਕਰੋਸ ਨਸਲ ਦੀ ਵੱਛੀ ਹੈ ਜੀ
sir narma upper grenate Kar skde aa ki fayida Kru oh ?
(en)
Haryana
Kirpa karke tuci isdi photo bhejo taan jo tuhanu isdi shi verto ate fayde baare shi jankari diti ja sake.
sir narma upper chitta & hara tella Pai gya koi desi nukta daso Jo vadiya assar dar hove ?
(en)
Haryana
Tele nu desi nukte naal rokkan layi tuci neem oil di verto kar sakde ho ji.Tuci 2 litr neem oil nu 100ltr paani de vich mix kr k prti acre vich spray kr skde ho. iss ton ilaava 20-25 din puraani khatti laasi v vart skde ho. iss di maatra 3-4 ltr prati acre hundi hai.
ਸਰ ਜੀ ਇਹ ਕੀ ਕੰਮ ਕਰਦਾ rally gold ਤੇ ਇਸ ਵਿੱਚੋ ਕਿਸ ਦਾ ਰਿਜਲਟ ਬੈਸਟ ਹੈ ?
(en)
Punjab
ਸਰ ਤੁਸੀ ਜੋ ਫੋਟੋ ਭੇਜੀ ਹੈ ਓਹੋ ਇਕ ਕੀਟਨਾਸ਼ਕ ਹੈ ਕਿਰਪਾ ਕਰਕੇ ਇਸਦੇ ਸਾਲ੍ਟ ਦਾ ਨਾਮ ਦਸੋ ਤਾਂ ਜੋ ਤੁਹਾਨੂੰ ਇਸਦੀ ਵਰਤੋਂ ਬਾਰੇ ਜਾਣਕਾਰੀ ਦਿਤੀ ਜਾ ਸਕੇ ਅਤੇ ralli gold ਜੋ ਹੈ ਪੋਧੇ ਦੀ ਗਰੋਥ ਕਰਾਉਣ ਵਿਚ ਸਹਾਇਕ ਹੁੰਦਾ ਹੈ ਇਸ ਨਾਲ ਝੋਨੇ ਵਿਚ ਵਧੀਆ ਬੁਝਾ ਬੰਦਾ ਹੈ ਅਤੇ ਲਘੂ ਤੱਤ ਦੀ ਘਾਟ ਨੂੰ ਪੂਰਾ ਕਰਦਾ ਹੈ I
ਮੇਰਾ ਸਵਾਲ ਦਾ ਜਵਾਬ ਦਿੳ ਜੀ ?
(en)
Punjab
ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਗਿਆ ਹੈ ਜੀ ਕਿਰਪਾ ਕਰਕੇ ਆਪਣਾ ਸਵਾਲ ਜਵਾਬ ਸੈਕਸ਼ਨ ਨੂੰ ਚੈਕ ਕਰੋ I
Sir / mam , es buta nu ki problem aa growth nahi ho rahi patte khade pye aa atte root v thori kali aaa ?
(en)
Maharashtra
jekar isdiyan jda gal rahiyan han ta isde layi tuc UPL di saaf @ 500 gram nu 150 litre pani vich mila ke prati acre de hisab nal spray karo .
Punjab
nimotoad A carbofuradon poi 5 kg per acre
sat sri akal sir ji es product bare dso ji asi pauna eh jhone ch ehde ki fayde hn eh kis cheej di growrth karwaunda hai dhanwad ji ?
(en)
Maharashtra
Coromandel da RUTOZ@6-8kg prati acre da v growth de lyi shitta de skde ho.Eh jda di grwoth kraundi jani jhone da booja vadhiya bnaunda hai.
Punjab
thanx
Punjab
hanji sir ji plz give me answer
Punjab
hlo sir j is app vich kuj nhi dsna te app kyn bnai aa
ਸਰ ਇਹ ਵੱਛੀ ਕਿਹੜੀ ਨਸਲ ਦੀ ਹੈ?
(en)
Rajasthan
ਇਹ HF ਕ੍ਰੋਸ ਨਸਲ ਹੈ
ਡਿੳੂਪੌਟ ਫਰਟੇਰਾ ਦੀ ਵਰਤੋ ਨਾਲ ਜਿੰਕ ਪਾੳੁਣ ਦੀ ਜਰੂਰਤ ਹੈ ?
(en)
Haryana
ਡਿੳੂਪੌਟ ਫਰਟੇਰਾ ਦੀ ਵਰਤੋਂ ਕੀਟਨਾਸ਼ਕ ਦੇ ਤੋਰ ਤੇ ਕੀਤੀ ਜਾਂਦੀ ਹੈ ਏਹੇ ਗੋਭ ਦੀ ਸੁੰਡੀ,ਜੜ੍ਹਾਂ ਦੀ ਸੁੰਡੀ,ਪੱਤਿਆਂ ਦੀ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਸਦੀ ਵਰਤੋਂ ਤੁਸੀ 25-30 ਬਾਅਦ ਕਰ ਸਕਦੇ ਹੋ I ਜ਼ਿੰਕ ਦੀ ਵਰਤੋਂ ਤੁਸੀ ਯੂਰੀਆ ਨਾਲ ਕਰ ਸਕਦੇ ਹੋ I ਤੁਸੀ 21% ਵਾਲੀ 25 ਕਿਲੋ ਜਾ 33% ਵਾਲੀ 16 ਕਿਲੋ ਮਾਤਰਾ ਨੂੰ ਯੂਰੀਆ ਨਾਲ ਮਿਲਾ ਕੇ 18 ਵੇ ਦਿਨ ਖੇਤ ਵਿਚ ਛਿੱਟਾ ਦੇ ਸਕਦੇ ਹੋ I
ਝੋਨੇ ਵਿਚ ਜੂਰੀਆ ਜਿਆਦਾ ਪਾਣੀ ਵਿਚ ਕੰਮ ਕਰਦਾ ਜਾ ਘੱਟ ਵਿਚ ਕਿਨੈ ਸਮੇ ਚ ਅਸਰ ਕਰ ਜਿਆਦਾ , ਜੂਰੀਆ ਪੌਣ ਤੋਂ ਕਿੰਨੇ ਘੰਟੇ ਬਾਦ ਝੋਨੇ ਵਿਚ ਪਾਣੀ ਛੱਡ ਸਕਦੇ ਹਾ ?
(en)
Haryana
ਝੋਨੇ ਵਿਚ ਯੂਰੀਆ ਪਾਉਣ ਸਮੇ ਖੇਤ ਵਿਚ ਪਾਣੀ ਹੌਣਾ ਜਰੂਰੀ ਹੈ ਘੱਟ ਜਾ ਵੱਧ ਪਾਣੀ ਨਾਲ ਬਹੁਤ ਫਰਕ ਨਹੀਂ ਪੈਂਦਾ I ਯੂਰੀਆ ਪਾਉਣ ਤੋਂ ਬਾਅਦ ਤੁਸੀ 3 ਘੰਟੀਆਂ ਤੱਕ ਦੁਬਾਰਾ ਪਾਣੀ ਲਾ ਸਕਦੇ ਹੋ ਝੋਨੇ ਨੂੰ I
pr114 a ki problem aa ?
(en)
Maharashtra
Isde uper tuc UPL di SAAF@500gm ja SAAFILIZER@500GM ja Thiophanate methyl@300gm di prati acre te spray kr skde ho.
Punjab
thanks mAm
Punjab
madam ji zmeen vich shita lva Dita asi saff da
Maharashtra
kirpa karke vistar nal daso k saaf da chitta dita hai ja spray kiti hai .
Punjab
shita dita ji hun
Punjab
pls answer Sir ji
Punjab
pls answer Sir ji
sir a plant 3 year da hai. es nu fal bohat ghat aya hai. fal dekh k dasso ki a kagzi nimbu hai ?
(en)
Eh Baramasi kagji nimbu hai. isnu 3-4 saal bad poora fal lagda hai.
jian di spray da 1 ekar te kina kharcha aunda hai te kithon milu ?
(en)
Chandigarh
isnu tusi ghre v bna skde hon ... isde lyi gaumootr: 50 ltr, Neem de patte: 2kg, Karanj de patte: 2kg, Dhatura de patte: 2kg, akk de patte: 2kg, Marijuana de patte: 2kg, peeseya garlic: 250gm.. ih saari samgri nun ght agg te 3 din lyi boil kro .. boil krn ton baad mishrn nu thnda hon lyi rkh do.. phir 3ltr mishrn vich 100ltr paani mila ke tusi is nu vrt skde hon..
ਝੋਨੇ ਦੀ ਦੂਜੀ ਯੂਰੀਆ ਨਾਲ ਜ਼ਿੰਕ ਪਾ ਸਕਦੇ ਹਾਂ ?
(en)
Punjab
ਹਾਂਜੀ ਤੁਸੀ ਦੂਜੀ ਯੂਰੀਆ ਦੇ ਨਾਲ ਜ਼ਿੰਕ ਰਲਾ ਕੇ ਪਾ ਸਕਦੇ ਹੋ ਜੀ ਇਸਦੇ ਲਈ 21% ਵਾਲੀ 25 ਕਿਲੋ ਜਾ 33% ਵਾਲੀ 16 ਕਿੱਲੋ ਜ਼ਿੰਕ ਨੂੰ ਯੂਰੀਆ ਨਾਲ ਰਲਾ ਕੇ ਪ੍ਰਤੀ ਏਕੜ ਵਿਚ ਛਿੱਟਾ ਦਵੋ I
is nu neem wali sprey vich paah sakde aaw g te eh ki kam karu gi narme te ?
(en)
Maharashtra
kirpa karke jankari deo ke tuc neem vali kehdi spray di gal kar rahe ho jekar eh jaivik hai ta tuc isde nal rla ke spray nahi kar sakde jekar koi chemical spray hai ta kirpa karke usde salt da nam daso ta jo tuhanu is bare poori jankari diti ja sake. photo vich dita gya salt Thiamethoxam 30% FS ik keetnashak hai jisdi matra ik acre de layi 200-250 ml nu 150 litre pani vich mila ke rpati acre de hisab nal spray kiti jandi hai.
narme de patte ewe ho rhe a ?
(en)
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
Mushroom farming de class kado shru ?
(en)
ਖੁੰਬ ਦੀ ਕਾਸ਼ਤ ਦੀ ਅਗਸਤ ਵਿੱਚ ਤਿਆਰੀ ਸ਼ੁਰੂ ਹੋ ਜਾਂਦੀ ਹੈ ਇਹਦੀ ਕਾਸ਼ਤ ਲਈ ਸਾਨੂੰ ਸਾਫ-ਸੁਥਰਾ ਕਮਰਾ ਚਾਹੀਦਾ ਹੈ ਇਹਦੀ ਖੇਤੀ ਗਲੀ ਪਚੀ ਤੂੜੀ ਖਾਦ ਤੇ ਕੀਤੀ ਜਾਂਦੀ ਹੈ ਤੂੜੀ ਖਾਦ ਨੂੰ ਲਿਫਾਫਿਆਂ ਚ ਭਰਨ ਤੋਂ ਪਹਿਲਾਂ ਉਸ ਵਿੱਚ ਖੁੰਬ ਦਾ ਬੀਜ (ਜਿਸਨੂੰ ਸਪਾਨ ਕਿਹਾ ਜਾਂਦਾ ਹੈ) ਮਿਲਾਇਆ ਜਾਂਦਾ ਹੈ ਫਿਰ ਇੰਨ੍ਹਾ ਲਿਫਾਫਿਆਂ ਨੂੰ ਬੰਦ ਕਰਕੇ(ਥੋੜ੍ਹਾ ਢਿੱਲਾ)ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ ਕਮਰੇ ਵਿੱਚ ਨਮੀ ਰੱਖਣ ਦੇ ਲਈ ਮੌਸਮ ਦੇ ਅਨੁਸਾਰ ਕਮਰੇ ਨੂੰ ਗਿੱਲਾ ਕੀਤਾ ਜਾਵੇ ਤਾਂ ਕਿ ਕਮਰੇ ਦਾ ਤਾਪਮਾਨ 20-21* ਰਹੇ 13-15 ਦਿਨਾਂ ਤੱਕ ਲਗਾਤਾਰ ਕਮਰੇ ਨੂੰ ਗਿੱਲਾ ਕਰਨਾ ਹੈ ਹੋ ਸਕੇ ਤਾਂ ਖੱਦਰ ਦੇ ਥੈਲਿਆਂ ਦੀ ਵਰਤੋ ਵੀ ਕਰ ਸਕਦੇ ਹਾਂ ਫਿਰ ਜਦੋਂ ਖੁੰਬ ਦੇ ਲਿਫਾਫੇ ਚੰਗੀ ਤਰਾਂ ਚਿੱਟੇ ਹੋ ਜਾਣ ਤਾਂ ਆਪਾਂ ਉਨ੍ਹਾ ਚ ਕੇਸਿੰਗ(ਖੋਪੇ ਦਾ ਬੁਰਾਦਾ,ਮਿੱਟੀ,ਰਾਖ ਦਾ ਮਿਸਰਣ) ਪਾਈ ਜਾਂਦੀ ਹੈ ਅਤੇ ਲਿਫਾਫਿਆਂ ਨੂੰ ਕੱਟ ਦਿੱਤਾ ਜਾਂਦਾ ਹੈ ਫਿਰ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਧਿਆਨ ਰਹੇ ਵੀ ਪਾਣੀ ਸਪਰੇ ਪੰਪ ਨਾਲ ਦੇਣਾ ਚਾਹੀਦਾ ਹੈ 13-15 ਦਿਨ ਤੱਕ ਲਗਾਤਾਰ ਪਾਣੀ ਦੇਣ ਤੋਂ ਬਾਅਦ ਖੁੰਬ ਦੇ ਲਿਫਾਫੇ ਚਿੱਟੇ ਹੋ ਜਾਂਦੇ ਹਨ ਉੱਪਰੋਂ ਪਿੰਨਹੈੱਡ ਨਿੱਕਲ ਆਉਂਦੇ ਹਨ ਫਿਰ ਖੁੰਬ ਚੰਗੀ ਤਰ੍ਹਾ ਮਾਰਕਿਟ ਸਾਇਜ ਚ ਉੱਗ ਜਾਂਦੀ ਹੈ ਉਸਨੂੰ ਘੁਮਾਕੇ ਤੋੜਣਾ ਹੁੰਦਾ ਹੈ ਫਿਰ ਕੇਸਿੰਗ ਕਰ ਦਿੱਤੀ ਜਾਂਦੀ ਹੈ ਏਸੇ ਤਰ੍ਹਾਂ ਖੁੰਬ ਦੀ ਤੁੜਾਈ ਤਿੰਨ ਸਿਫਟਾਂ ਚ ਹੁੰਦੀ ਹੈ ਬਾਅਦ ਵਿੱਚ ਆਪਾਂ ਖਾਦ ਦੇ ਲਿਫਾਫਿਆਂ ਨੂੰ ਖੇਤ ਵਿੱਚ ਸੁੱਟ ਸਕਦੇ ਹਾਂ ਬਾਕੀ ਇਸ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਜ਼ਿਲੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਂਦਾ ਹੈ
Punjab
sir 1kg seed se kitna masroom ugya jaa skda hai.
Punjab
Sir g tohada mobile no mil Sakda hai
Hello sir ji Manu masroom re Kato kara da trail da do ma we re Kato apna bar catch Karin va re kish tare nal Hindi va Manu ki karan panda va ta ea ki rest ta mail go masroom
Punjab
ਮੈ ਵੀ ਖੁੰਬਾਂ ਦੀ ਖੇਤੀ ਕਰਨੀ ਆ ਤੁਹਡਾ ਫੋਨ ਨੰਬਰ ਦੇ ਦੋ
sir plz aap ka num ?
ਸਲਫ਼ਰ ਜ਼ਮੀਨ ਨੂੰ ਪੋਲਾ ਰੱਖਦਾ?
(en)
Chandigarh
ਹੰਜੀ ਇਸ ਨੂੰ ਇਸਤੇਮਾਲ ਕਰਨ ਨਾਲ ਮਿੱਟੀ ਪੋਲੀ ਹੁੰਦੀ ਹੈ ਅਤੇ ਇਹ ਕੁੱਝ ਹੱਦ ਤੱਕ ਫੰਗਸਨਾਸ਼ੀ ਦਾ ਵੀ ਕੰਮ ਕਰਦੀ ਹੈ..
Sir geogreen ਦਾ ਕਿ ਲਾਭ ਹੈ ਇਹ product vadiya hai ਝੋਨੇ ਵਾਸਤੇ
(en)
Chandigarh
ih ik jaivik khaad hai jehdi ki mitti di utpaadkta nun vdhaundi hai.. ih paani di smrtha atey soil di fertility nun vdhaundi hai... tusi isda istemaal jhone te kr skde hon..
ਫੁਸੇ ਝੋਨੇ ਦਾ ਝਾੜ ਵਧਾੳੁਣ ਲੲੀ ੳੁਸ ਵਿਚ ਕੀ ਪਾੲੀੲੇ ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir mjj suyi nu 6 mheene ho chle aje tk heat ch ni ayi dubara. kuj din pehlan es tra kr rhi c. ki prblm hai eh te ki kita jave esda ?
(en)
Es tarah karn te os nu Liquid oflokind OZ 60ml IU Bachedani ch bhrao te nall Bolus Minotas 7x3 1 goli Rojana deo ji peat de kirre lai Bolus Flukired DS 6gm deo ji.
Ah narma h g 45 days da growth ghat h ki kita jave pathiya de pani di sapray kam kru k isnu ?
(en)
Haryana
Narme di growth layi tuc NPK 19:19:19 @1 killo nu 150 litre pani vich mila ke prati acre de hisab nal spray karo.Hanji tuci iss vich pathiya di spray v kar sakde ho pathiya de spray naal gibberallic acid milda hai jo growth kraun vich shayk hunda hai.
Rajasthan
ok g Npk pani laun to baad kar sakde h k
ye kis nasal ka he ji ?
(en)
Eh sahiwal bull 4111 SALBONI FSBS ka semen he es ki dam ka 305 din ka duddh 2668.8kg he or es ke sire s dam ka duddh 3334 kg 305din ka he
cow bacha sut gi 5month da hun ki ilaj a ?
(en)
Punjab
ਤੁਸੀ ਇਸ ਨੂੰ ਨਜ਼ਦੀਕੀ ਪੋਲਿਕਲੀਨਿਕ ਵਿਚ ਚੈੱਕ ਕਰਵਾਓ , ਇਸਦੇ ਖੂਨ ਦੇ ਸੈਂਪਲ ਨਾਲ ਇਸਦੀ brucilosis ਦੀ ਬਿਮਾਰੀ ਜਾਂਚ ਕੀਤੀ ਜਾਵੇਗੀ , ਕਿਉਕਿ ਬੱਚਾ ਸੁੱਟਣ ਦਾ ਕਾਰਨ brucilosis ਬਿਮਾਰੀ ਹੋ ਸਕਦੀ ਹੈ ਪਹਿਲਾ ਤੁਸੀ ਇਸਦੀ ਜਾਂਚ ਕਰਵਾਓ..
sir, Baggugosha de plant nu ki hoea hai g ?
(en)
Punjab
kirpa karke tuci ehe dso ji ki tuci isde laage kisi weedicide da istemal taan nhi kita ate iss vich urea di vrto taan nhi kiti jekar kiti hai taan urea kihni matra vich paaya c.
Punjab
Tuci iss vich 100-150gram potash pao ehe potassium di kami karn hai
kuj din ton gaa pani bhut ght pee rhi ae te dudh v ghta gyi ae ki karn ho skda ?
(en)
Punjab
ਆਮ ਤੌਰ ਤੇ ਗਰਮੀਆਂ ਵਿੱਚ ਇਹ ਸਮੱਸਿਆ ਆ ਜਾਂਦੀ ਹੈ ਇਸ ਦੇ ਲਈ ਤੁਸੀ ਮੈਡੀਕਲ ਤੋਂ COOLMAX ਨਾਮ ਦੀ ਦਵਾਈ ਲਿਆ ਕੇ ਦੇ ਸਕਦੇ ਹੋਂ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ
sir, is anar de plant nu ki bimari hai g ?
(en)
Iss anar de upr chepe da hamla hoya hai jis karn isde patte ehda hoya hai isdi roktham layi tuci rogor 30 EC @ 500 ML nu 500 litr pani vich ghol ke spray kro.
sir ji pehle suie wali jhotti ik time injection lawaundi a koi desi tareeka daso vi oh injection to Bina milk deve ?
(en)
Rajasthan
desi tareeka koe nahi ji tusi bus hara chara pa ke upar aata dhud deya karo dud chon wele te baaki jekar koe dwai deni hai ta homeopathic medican lectomood dinde raho.
ਨਰਮੇ ਦਾ ਵਾਧਾ ਰੁਕ ਗਿਅਾ ਬੁਟੇ ਦੇ ਵਿਕਾਸ ਲੲੀ ਕੋੲੀ ਜਾਣਕਾਰੀ ਦਿਓ ?
(en)
Punjab
ਨਰਮੇ ਦੀ ਗਰੋਥ ਲਈ ਤੁਸੀ 13:00:45 @ 2 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ ਪਾਥੀਆਂ ਦੀ ਸਪਰੇ ਵੀ ਕਰ ਸਕਦੇ ਹੋ ਇਹ ਇਕ ਜੈਵਿਕ ਹਾਲ ਹੈ ਪਾਥੀਆਂ ਦਾ ਘੋਲ ਬਣਾਉਣ ਦੇ ਲਈ ਤੁਸੀ 15-18 ਪਾਥੀਆਂ ਨੂੰ 50 ਲਿਟਰ ਪਾਣੀ ਵਿਚ ਮਿਲਾ ਕੇ 4 ਦਿਨ ਲਈ ਰੱਖ ਦਿਓ 4 ਦਿਨ ਬਾਅਦ ਤੁਸੀ ਇਸਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ I
ਸਰ ੲਿਹ ਦਵਾਈ ਝੋਨੇ ਵਿੱਚ ਪੌਣੀ ਹੈ ਇਹ ਕਿਸ ਰੋਗ ਲੲੀ ਹੈ ਇਹ ਪੌਣ ਤੋ ਪਹਿਲਾ ਝੋਨੇ ਚ ਪਾਣੀ ਹੋਣਾ ਜਰੂਰੀ ਹੈ ਜਾ ਨਹੀ ?
(en)
ihh jda di fungus ate paude de upperle dhabbya nu rokdi hai. iss di foliar spray 400gm prati acre de hisaab nal kr skde ho ja fir urea de nal mila ke v paa skde ho.
Haryana
ਸਰ ਹੁਣ ਝੋਨੇ ਵਿੱਚ ਪਾਣੀ ਨਹੀ ਹੈ ਹੁਣ ਪਾਂ ਸਕਦੇ ਹਾਂ ਇਸ ਦਵਾਈ ਨੂੰ ਝੋਨੇ ਵਿੱਚ ਪਾਣੀ ਅਸੀ 4 ਘੰਟੇ ਤਕ ਪਾਵਾ ਗੇ ਕੋਈ problam ਤਾਂ ਨਹੀਂ ਆਉਦੀ ਜੀ
Haryana
ਜੇ ਝੋਨੇ ਵਿੱਚ ਪਾਣੀ ਨਾ ਹੋਵੇ ਫਿਰ ਵੀ ਪਾਂ ਸਕਦੇ ਹਾ ਜੇ ਹੁਣ ਪਾਂ
Haryana
ਸਰ ਜੇ ਹੁਣ ਪਾਂ ਦਾਇਆ ਇਸ ਦਵਾਈ ਨੂੰ ਪਾਣੀ 4 ਘੰਟੇ ਬਾਅਦ ਵਿੱਚ ਪਾ ਸਕਦੇ ਹਾਂ
iss nu urea de nal paa rhe ho ja spray kr rhe ho ??
jekar spray kr rhe ho tan paani howe na howe koi problem nahi hai. jekar shitta de rhe ho tan halka paani ja nami jrur howe tan jo ihh bootya dia jdaa tak phunch ske ..
Haryana
ਸਰ ਜੁਰਿਯਾ ਨਾਲ ਮਿਕਸ ਕਰ ਕੇ ਪਾਂ ਰਹੇ ਹਾਂ ਪਾਣੀ ਤਾਂ ਹਾ ਨਹੀ ਪਰ ਗਿਲ ਪੂਰੀ ਹੈ
Haryana
ਜੇ ਗਿਲ ਵਿਚ ਪਾਂ ਦਾਇਆ ਫਿਰ ਕੋਈ problam ਤਾਂ ਨੀ ਆਉਂਦੀ ਸਰ
mitsumi japan ਕੰਪਨੀ ਦੇ ਝੋਨੇਂ ਲਈ ਕਿਹੜੇ ਕਿਹੜੇ ਪਰੋਡਕਟ ਦਵਾਈਆਂ ਹਨ ?
(en)
Haryana
mitsumi japan ਕੰਪਨੀ ਦੇ ਝੋਨੇਂ ਲਈ ਤੁਸੀ Valdrin ਨਾਮ ਦਾ ਪ੍ਰੋਡਕਟ ਉੱਲੀਨਾਸ਼ਕ ਦੇ ਤੋਰ ਤੇ preeti ਨਾਮ ਦਾ ਨਦੀਨਾਸ਼ਕ ਅਤੇ sumgold ਗਰੋਥ ਪ੍ਰੋਮੋਟਰ ਦੇ ਤੋਰ ਤੇ ਵਰਤ ਸਕਦੇ ਹੋ I ਇਹਨਾਂ ਦੇ ਏਹੇ ਪ੍ਰੋਡਕਟ ਝੋਨੇ ਲਈ ਵਧੀਆ ਹਨ I
bio zinc 5 kg jona (rice) vich zinc de kami nu pura karda ga ?
(en)
han ji iss nal zinc di kami poorinho jawegi. jekar fir v koi problem aayi tan 200gm chelated zinc di prati acre de hisaab nal spray ho jawegi.
Punjab
bio zinc bare jankari deo ji.
ਸਰ ਜੀ ਝੋਨੇ ਵਿੱਚ ਸਿਉਂਕ ਨੂੰ ਖਤਮ ਕਰਨ ਲਈ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ?
(en)
jhone de vich siyunkh di roktham de lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai.
rice plant de patte pelee pai rahe a and growth de lai koi product daso ?
(en)
Haryana
Patte peele pain da kaarn nitrogen di ghat ja fir zinc di ghat ho sakdi hai isde layi tuci urea de naal zinc rla ke paa sakde ho jekar tuci zinc 21% vali paa rahe ho taan tuhanu 25 kilo prti acre vich pao jekar 33% vaali paa rahe ho taan 16 kilo prti acre vich pao.Growth de layi tuci 25 dina te iss vich biovita @6-8 kilo ja fir tata di ralli gold @ 4 kilo paa sakde ho.
urea kina dina ch pura krna chaida g jhone ch ?
(en)
Punjab
ਝੋਨੇ ਵਿਚ ਯੂਰੀਆ 90 ਕਿਲੋ ਪ੍ਰਤੀ ਏਕੜ ਹਿਸਾਬ ਪਾਇਆ ਜਾਂਦਾ ਹੈ ਇਸ ਵਿਚੋਂ 30 ਕਿੱਲੋ ਯੂਰੀਆ ਪਨੀਰੀ ਲਗਾਉਣ ਤੋਂ 2 ਹਫਤੇ ਤੱਕ ਪਾਓ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਓ
jantar ala khet ah g phla reh nal zinc ta loha payia g duja reh nal ke pava g ?
(en)
Punjab
Jekar tohada jantar wala khet hai ta koshih kroo kee duje reh de nal aje kuj na pavoo g kyu ki jantar de vich v har tra de jaruri tatt payee jande ne g jo ki fasal nu ghat matraa vch chahide hunde ne
jantar ala khet ah g phla reh nal zinc ta loha payia g duja reh nal ke pava g ?
(en)
Duji reh de nal fungicide 12-63% paa skde ho. ihh 400gm prati acre de hisaab nal urea de nal mila ke paa deo. ihh jda de vich fungus nu rokda hai.
THE BEST APP congrats Kisan veero ?
(en)
Punjab
ਸਤਿ ਸ਼ੀ ਅਕਾਲ ਗੁਰਮੀਤ ਜੀ , ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਆਪਣੀ ਖੇਤੀ ਅੱਗੇ ਤੋਂ ਹੋਰ ਵੀ ਵਧੀਆ ਸੇਵਾਵਾ ਦੇਣ ਦੀ ਕੋਸ਼ਿਸ਼ ਰਹੇਗੀ ਬਾਕੀ ਆਪਣਾ ਫੀਡਬੈਕ ਦੇਣ ਲਈ ਧੰਨਵਾਦ ਅੱਗੇ ਤੋਂ ਵੀ ਆਪਣੇ ਕੀਮਤੀ ਸੁਝਾਅ ਵੀ ਸਾਡੇ ਨਾਲ ਸ਼ੇਅਰ ਕਰਦੇ ਰਹੋ ਧੰਨਵਾਦ
ਸਰ ਗਾ ਸੂਣ ਵਾਲੀ ਹੈ ਤੇ ਉਸ ਤੋਂ ਉੱਠਿਆ ਨਹੀਂ ਜਾਂਦਾ ਅਗਲੀਆਂ ਲੱਤਾਂ ਤੋਂ ਜ਼ੋਰ ਲਾਉਂਦੀ ਹੈ ਪਰ ਪਿਛਲੀਆਂ ਲੱਤਾਂ ਤੋਂ ਜੋਰ ਨਹੀਂ ਲਾਉਂਦੀ ਤੇ ਪਿੱਛੋਂ ਜ਼ੋਰ ਨਾਲ ਚੁੱਕਕੇ ਉਠਾਉਣੀ ਪੈਂਦੀ ਹੈ ਹੱਲ ਦੱਸੋ ਜੀ ?
(en)
ਉਸ ਨੂੰ Injection Macbolit 400mg ਦਾ ਟੀਕਾ ਲਗਵਾਉ Injection Metphos 20ml Injection Nurokind plus 20ml Injection TNH 5ml ਰੋਜਾਨਾ ਤਿੰਨ ਤੋਂ ਪੰਜ ਦਿਨ ਲਗਵਾਉ
sir rally gold ki company da product hai te esda price ki a and kini matra te kado kehre reh wich pa sakde han and isde function ki ne ?
(en)
ihh ikk growth promoter hai. Jo ki TATA RALLIS company da aunda hai. Iss di maatra 4kg prati acre hundi hai. Iss nu ikalle nu v khet de vich paa skde ho ate urea de nal v shitta de skde ho. Ihh ikk mycorrhizal root stimulating hunda hai. Jiss de vich VAM, humic acid, vitamins hunde hnn. Jo ki jhone dia jdaa di growth krwaunda hai ate booja changa bnda hai.