Manage Expert Answers

Search

Total Count :- 258604

hlo mere 1509 jhone di naali vich bahut sondi hai jis naal jhone di naali suk rhi hai ki kita jaave ki es vich dupont fertera pa sakde ha ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (11 Jul 2018 06:01 PM) Assigned Date (-)
Answered Date (11 Jul 2018 12:40 PM) Translated Date (-)

sondi di roktham de layi tuci fertera di verto kar sakde ho isdi 5-7 kilo dose prti acre layi kafi hai ja fir tuci regent ate padan di verto v kar sakde ho.

Sir/madam pls daso ji is de roktham kive hove ge ?

(en)
  • 2
Posted by
Lakhvir Singh (9872433230)
Lakhvir Singh
Punjab
Moga
Write Answer
Posted Date (11 Jul 2018 06:01 PM) Assigned Date (-)
Answered Date (11 Jul 2018 12:53 PM) Translated Date (-)

Isde uper fal di makhi da asar hai jisdi roktham de layi tuc cypermethrin @200 ml nu 150 litre pani vich mila ke prati acre de hisab nal spray karo.

.

(en)
Posted by
bageecha singh (9041595903)
bageecha singh
Punjab
Bathinda
Write Answer
Posted Date (11 Jul 2018 05:58 PM) Assigned Date (-)
Answered Date (11 Jul 2018 12:42 PM) Translated Date (-)

kirpa karke tuci apna swaal vistar naal pucho tuhade valo bheji audio upload nhi hoi hai.

Answered Date (11 Jul 2018 06:02 PM) Translated Date (-)

ਸਰ ਮੱਝ ਸੂਈ ਨੂੰ 7 ਮਹੀਨੇ ਹੋ ਗਏ ਨੇ ਪਰ ਹੁਣ ਤੱਕ ਹੀਟ ਚ ਨਹੀ ਆਈ ਕੋਈ ਹੱਲ ਦੱਸੋ

11 Jul 2018

ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...

Answered Date (12 Jul 2018 05:11 AM) Translated Date (-)

obalenta kit ਕਿੰਨੇ ਦਿਨਾ ਤੱਕ ਦੇਣੀ ਹੁੰਦੀ ਹੈ ਜੀ

12 Jul 2018

es kit de vich 15 goliya hundia hun . 3 goliya har roz deniya hai te 5 dina tak eh goliya deniya hundiya hun. je fir v heat vich na aaave ta 1 hafte de gab o baad kit dobara start kar sakde ho.

Rutoz coromandel de ke km krdi aa ji ta kina tym es da jmeen vich aser rhenda ta pauni kiva aa kina din vich km krna shuru krdi aa ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (11 Jul 2018 05:55 PM) Assigned Date (-)
Answered Date (11 Jul 2018 01:12 PM) Translated Date (-)

Rutoz vich humic acid hunda hai jo plant di vadhiya growth kraun vich shayk hunda hai.Isdi verto naal laggu tatta di ghat puri hundi hai.Isdi verto tuci urea naal rla ke kar sakde ho.prti acre vich ehe 5-10 killo paindi hai.

aa ki km krdi aa ji ?

(en)
  • 1
Posted by
palwinder singh (8872631304)
palwinder singh
Punjab
Bathinda
Write Answer
Posted Date (11 Jul 2018 05:53 PM) Assigned Date (-)
Answered Date (11 Jul 2018 12:46 PM) Translated Date (-)

Ehe dwai fungus toh haun vaaliya bimariya di roktham layi vrti jandi hai.Isdi matra 500 gram nu 150 litr pani vich ghol ke prti acre vich spray kro.

Answered Date (12 Jul 2018 09:33 AM) Translated Date (-)

ihh jhanda nu rokdi hai ate jdaa de vich gaale nu rokdi hai.

jhone vich salphur kadon payiye ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (11 Jul 2018 05:27 PM) Assigned Date (-)
Answered Date (11 Jul 2018 12:01 PM) Translated Date (-)

jhone vich sulphur tuci urea naal rla ke 18 ve din paa sakde ho.tuci 3 kilo sulphur prti acre vich urea naal rla ke 18 ve din pa sakde ho.

mittali Sharna ji g9 kele ki height 5 meter meri samajh se pare h theek se check kar k batao ?

(en)
Posted by
Javed akhtar (6395947494)
Javed akhtar
Uttar Pradesh
Bareilly
Write Answer
Posted Date (11 Jul 2018 05:25 PM) Assigned Date (-)
Answered Date (11 Jul 2018 06:59 PM) Translated Date (-)

is kism ke paudhe ki unchai lgbhag 6-6.5 feet hoti hai...

punjab vich bakri palan and soor palan te kinni subsidy hai te hor ki scheme ne ?

(en)
Posted by
hardeep singh (9877056480)
hardeep singh
Punjab
Mansa
Write Answer
Posted Date (11 Jul 2018 05:21 PM) Assigned Date (-)
Answered Date (12 Jul 2018 05:52 AM) Translated Date (-)

ਪੰਜਾਬ ਵਿੱਚ ਬੱਕਰੀ ਪਾਲਣ ਦੇ ਕਿੱਤੇ ਤੇ ਜਨਰਲ ਲਈ 25% ਸਬਸਿਡੀ ਹੈ ਤੇ ਅਨੂਸੂਚਿਤ ਜਾਤੀ ਲਈ 33% ਸਬਸਿਡੀ ਮਿਲਦੀ ਹੈ ਇਹ ਸਬਸਿਡੀ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਦਵਾਈ ਜਾਂਦੀ ਹੈ ਸਬਸਿਡੀ ਬੈਕ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਸਭ ਤੋਂ ਪਹਿਲਾਂ ਬੱਕਰੀ ਪਾਲਣ ਦੀ ਟ੍ਰੈਨਿੰਗ ਜਰੂਰੀ ਹੈ ਫਿਰ ਟ੍ਰੇਨਿੰਗ ਸਰਟੀਫਿਕੇਟ ਸਮੇਤ ਫਾਈਲ ਤਿਆਰ ਕਰਕੇ ਨੇੜੇ ਦੇ ਬੈੱਕ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਬੈੱਕ ਵੱਲੋਂ ਲੋਨ ਪਾਸ ਕਰਨ ਤੇ ਸਬਸਿਡੀ ਅਪਲਾਈ ਹੁੰਦੀ ਹੈ ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.5 ਲੱਖ ਰੁਪਏ ਵਿੱਚ ਛੋਟੇ ਸੂਰ ਦੇ 8-10 ਬੱਚੇ ਖਰੀਦ ਕੇ ਕੰਮ ਸ਼ੁਰੂ ਕਰ ਸਕਦੇ ਹੋਂ ਇਹਨਾਂ ਨੂੰ ਹੌਲੀ ਹੌਲੀ ਵੱਡੇ ਕਰਕੇ ਸੇਲ ਕਰਕੇ ਚੰਗਾ ਮੁਨਾਫਾ ਹੋ ਸਕਦਾ ਹੈ ਇੰਨੇ ਪੈਸਿਆ ਨਾਲ ਤੁਹਾਡਾ ਸ਼ੈੱਡ ਤੇ ਹੋਰ ਖਰਚਾ ਆ ਜਾਵੇਗਾ ਉਸ ਤੋਂ ਬਾਅਦ ਫਿਡ ਸਹੀ ਖਵਾ ਕੇ ਉਹਨਾਂ ਨੂੰ ਅੱਗੇ ਵੇਚ ਦੇਣਾ ਬਾਕੀ ਲੋਨ ਲਈ ਟ੍ਰੇਨਿੰਗ ਸਰਟੀਫਿਕੇਟ ਤਾ ਜਰੂਰੀ ਹੈ ਹੀ ਪਰ ਸਿਰਫ ਸਰਟੀਕਿੇਟ ਹੀ ਨਹੀ ਹੋਰ ਵੀ ਕਾਗਜਾਂ ਦੀ ਜਰੂਰਤ ਪਵੇਗੀ ਕਿਉਕੀ ਇੱਹ ਸਾਰਾ ਕੁੱਝ ਬੈਕ ਤੇ ਨਿਰਭਰ ਕਰਦਾ ਹੈ ਕਿ ਬੈੱਕ ਨੂੰ ਲੋਨ ਪਾਸ ਕਰਨ ਲਈ ਕਿਹੜੇ ਡਾਕੂਮੈਟ ਚਾਹੀਦੇ ਹਨ ਇਹ ਅਲੱਗ ਅਲੱਗ ਬੈਕਾਂ ਦੇ ਅਨੁਸਰ ਘੱਟ ਵੱਧ ਹੋ ਸਕਦਾ ਹੈ ਕਿਉਕੀ ਕੋਈ ਬੈੱਕ ਕਿਵੇ ਵੈਰੀਫਿਕੇਸ਼ਨ ਕਰਦਾ ਕੋਈ ਕਿਵੇਂ

12 Jul 2018

thanku

sir g jhone wich saro di khall kina dina tak pa sakde a te isda koi nuksan tan nhi te kini matra pai jave urea nal mila k ja bina urea ton ?

(en)
Posted by
Kanwaljit singh Bhan (9464911076)
Kanwaljit singh Bhan
Punjab
Rupnagar
Write Answer
Posted Date (11 Jul 2018 05:21 PM) Assigned Date (-)
Answered Date (11 Jul 2018 02:04 PM) Translated Date (-)

jhone vich saro di khal nu tuc 20 -22 dina tak pa sakde ho. isdi matra ik acre de layi 10-15 killo nu 50 litre pani vich bheo ke 5-6 din layi rakho. 6 dina bad isnu 150 litre pani vich mila ke prati acre de hisab nal spray karo.

y ji aa ki chkr aa ehe patte suk keu rhe ne je ehe seunk aa tan aj 1.5 liter kaloro pyi aa es nal ehe thik ho jau hor tan ni badh di je koi hor bimari aa tan elaj daso sr jldi plz ?

(en)
  • 1
Posted by
Jasveer singh (8968991588)
Jasveer singh
Punjab
Mansa
Write Answer
Posted Date (11 Jul 2018 05:20 PM) Assigned Date (-)
Answered Date (11 Jul 2018 09:09 PM) Translated Date (-)

ithe nematode ho skda hai. poore vahn de vich kyi vaat 5-7 marle thaa sukkna shuru kr dinda hai. iss dia jda de vich gandha check kro. jekar gandha hnn tan ithe 2kg padan ja furadon ja ferterra@1kg da shitta de deo. Nahi tan inne tha de vich jhona maada reh jawega.

sir ji dairy farm tyar krn vaste loan kitho milda aw g isda ki hisab kitab aw ?

(en)
Posted by
sona singh (9914540475)
sona singh
Punjab
Sangrur
Write Answer
Posted Date (11 Jul 2018 05:10 PM) Assigned Date (-)
Answered Date (12 Jul 2018 06:15 AM) Translated Date (-)

ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ

shiva gold, jhona ch pa sakda ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (11 Jul 2018 05:04 PM) Assigned Date (-)
Answered Date (11 Jul 2018 01:03 PM) Translated Date (-)

kirpa karke isdi photo bhejo ja isde salt da nam daso ta jo tuhanu isde bare poori jankari diti ja sake.

Iam going to start a buffalo farm in kerala give me some advice ?

(en)
Posted by
Zuhair (8086753632)
Zuhair
Kerala
Kozhikode
Write Answer
Posted Date (11 Jul 2018 05:02 PM) Assigned Date (-)
Answered Date (12 Jul 2018 11:34 AM) Translated Date (-)

Take proper training and visit dairy farmers Donot hurry.

12 Jul 2018

Including goat also there what is ur opinion sir???

Answered Date (13 Jul 2018 12:34 AM) Translated Date (-)

Where in Kerala, check first for availability of green grass or fodder. Feed cost will be very high in Kerala. How many buffaloes

Answered Date (13 Jul 2018 12:24 AM) Translated Date (-)

Thank you . Including goat farm also there wht id ur opinion.

13 Jul 2018

goat farming is good option.

eh nrme nu kis tat di ghat aw g dseo nrme de patte peele ho rahe han ?

(en)
  • 3
Posted by
sumeet chahal (9530891591)
sumeet chahal
Punjab
Mansa
Write Answer
Posted Date (11 Jul 2018 05:01 PM) Assigned Date (-)
Answered Date (11 Jul 2018 02:09 PM) Translated Date (-)

kirpa karke eh jankari deo k tuc khet vich kehdi kehdi khaad payi hai ta jo tuhanu is bare poori jankari diti ja sake.

Answered Date (12 Jul 2018 09:34 AM) Translated Date (-)

iss de neeche joo ja machar check kro. jekar joo ja machar hai tan iss di rokthama de lyi 300ml rogor nu 150 ltr paani de nal mila ke prati acre ye spray kro.

Answered Date (11 Jul 2018 08:43 PM) Translated Date (-)

urea....and d.a.p

sir majj sunn vich 2 mahine rehnde hai , usde thann 50% chlda hai , isda koi vdia ilaag dso ?

(en)
Posted by
Nirvail singh (8728044649)
Nirvail singh
Punjab
Tarn Taran
Write Answer
Posted Date (11 Jul 2018 05:01 PM) Assigned Date (-)
Answered Date (11 Jul 2018 03:58 PM) Translated Date (-)

jddo pashu nu dudh ton shadd dita jnda hai tan usde 4 thana vich Uddervet tube chwa deni chahidi hai, iss nal suun ton badd thann bnnd honn da khatra ghtt jnda hai , eh ek tube ek thann vich chwani hai , iss nal bnnd hoon to bach jawega..

ਸਰ ਰਿਪੋਟ ਦੀ ਫੋਟੋ ਦੇਖੋ ਤੇ ਦੱਸੋ ਕੀ ਜਮੀਨ ਵਿੱਚ ਕਿਹੜੇ ਤੱਤ ਦੀ ਘਾਟ ਆ ਝੋਨੇ ਵਿੱਚ ਕਿਹੜੀ ਖਾਦ ਪਾਈਏ ?

(en)
  • 1
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (11 Jul 2018 05:01 PM) Assigned Date (-)
Answered Date (11 Jul 2018 11:59 AM) Translated Date (-)

ਤੁਹਾਡੀ ਰਿਪੋਰਟ ਦੀ ਫੋਟੋ ਮੁਤਾਬਿਕ ਇਸ ਵਿਚ Magnese ਤੱਤ ਦੀ ਘਾਟ ਹੈ ਜੋ ਕਿ ਇਕ ਲਘੂ ਤੱਤ ਹੈ ਇਸਦੀ ਘਾਟ ਪੂਰੀ ਕਾਰਨ ਲਈ ਤੁਸੀ 1 ਕਿਲੋ magnese sulphate ਪਾ ਸਕਦੇ ਹੋ ਅਤੇ ਰਿਪੋਰਟ ਵਿਚ ਜੀਵਕ ਕਾਰਬਨ ਮੁਤਾਬਿਕ ਇਸ ਵਿਚ 90 ਕਿੱਲੋ ਯੂਰੀਆ ਪ੍ਰਤੀ ਏਕੜ ਲਈ ਕਾਫੀ ਹੈ ਜੇਕਰ ਤੁਸੀ ਝੋਨੇ ਦੀ ਬਿਜਾਈ ਕਰਨੀ ਹੈ ਅਤੇ ਤੁਹਾਡੀ ਮਿੱਟੀ ਵਿਚ ਪੋਟਾਸ਼ ਅਤੇ DAP ਦੀ ਮਾਤਰਾ ਪੂਰੀ ਹੈ ਇਹਨਾਂ ਨੂੰ ਪਾਉਣ ਦੀ ਜਰੂਰਤ ਨਹੀਂ ਹੈ I

ਝੋਨੇ ਵਿਚ ਝੰਡੇ ਰੋਗ ਦਾ ਕੋਈ ਹੱਲ ਦੱਸੋ ?

(en)
Posted by
kulvir singh (9781258777)
kulvir singh
Punjab
Sangrur
Write Answer
Posted Date (11 Jul 2018 04:59 PM) Assigned Date (-)
Answered Date (11 Jul 2018 05:02 PM) Translated Date (-)

ਇਸਦੀ ਰੋਕਥਾਮ ਲਈ ਬੀਜ ਬੀਜਣ ਤੋਂ ਪਹਿਲਾਂ ਬਾਵਿਸਟਨ(0.2%) +ਸਟਰੈਪਟੋਸਾਈਕਲੀਨ (0.01%) ਵਾਲੇ ਘੋਲ ਵਿਚ 12 ਘੰਟੇ ਲਈ ਡਬੋ ਦਇਓ ਪਨੀਰੀ ਲਗਾਉਣ ਤੋਂ ਪਹਿਲਾਂ 6 ਘੰਟੇ ਲਈ ਬਾਵਿਸਟਨ ਦੇ ਘੋਲ ਵਿਚ ਡਬੋ ਦਇਓ

ਸਰਜੀ ਕੱਲ ਰਾਤ ਸੂਰੀ ਨੇ ਬੱਚੇ ਦਿੱਤੇ ਨੇ ਸੂਰੀ ਦੇ ਕਿਹੜੇ ਕਿਹੜੇ ਇੰਂਜੈਕਸ਼ਨ ਲਗਾਈਏ ਅਤੇ ਬੱਚੇਆਂ ਨੂੰ ਬੁਖਾਰ ਤੇ ਡਾਇਰੀਆ ਵਰਗੀਆਂ ਬਿਮਾਰੀਆਂ ਤੋਂ ਕਿਵੇਂ ਬਚਾਈਏ ਕਿਰਪਾ ਕਰਕੇ ਡਿਟੇਲ ਚ ਦੱਸੇਓ ?

(en)
Posted by
lakhvir singh (9855633868)
lakhvir singh
Punjab
--
Write Answer
Posted Date (11 Jul 2018 04:57 PM) Assigned Date (-)
Answered Date (13 Jul 2018 11:42 AM) Translated Date (-)

ਤੀਜੇ ਦਿਨ ਆਇਰਨ ਦਾ ਇੰਜੈਕਸ਼ਨ ਲੱਗਦਾ ਹੈ ਤੇ ਫਿਰ 13 ਵੇ ਦਿਨ ਲੱਗੇਗਾ 20 ਦਿਨਾਂ ਬਾਅਦ ਡੀਵਰਮਿੰਗ ਕਰੋ

  • sir jhone di vdia growth lyi aha product sahi rhu ya koi hor ?

    (en)
    • 1
    Posted by
    Narinder chahal (9478683790)
    Narinder chahal
    Punjab
    Sangrur
    Write Answer
    Posted Date (11 Jul 2018 04:49 PM) Assigned Date (-)
    Answered Date (11 Jul 2018 11:34 AM) Translated Date (-)

    Iss product vich humus acid hunda hai jo plant di vadhiya growth kraun vich shyak hunda hai.tuci isde siva jhone vich biovita ja fir ralli gold di vrto kar sakde ho isdi verto naal v jhone di growth ate vadhiya buja bnda hai.

    veer ji jhone nu rejent de ki fayde han pauna chahida ja nhi ?

    (en)
    Posted by
    guriqbal brar (9478097900)
    guriqbal brar
    Punjab
    Bathinda
    Write Answer
    Posted Date (11 Jul 2018 04:46 PM) Assigned Date (-)
    Answered Date (11 Jul 2018 04:55 PM) Translated Date (-)

    regent jhone dia jdaa de vich keede nu maardi hai ate iss ton ilaava gobh di soondi ate patta lappet soondi nu v maardi hai..iss di dosage 8 kg prati acre paindi hai.iss di varto 25-30 dina baad kro.

    11 Jul 2018

    matlab growth nhi karwundi veer tan na payia

    sir mjja de chichda bahut ne spray kr dine aa utr jandia ne te 2,4 din bad dwara lgg jandia ne koi pkka ilaj dsso jis nal chichdia mar jan ?

    (en)
    Posted by
    Narinder chahal (9478683790)
    Narinder chahal
    Punjab
    Sangrur
    Write Answer
    Posted Date (11 Jul 2018 04:43 PM) Assigned Date (-)
    Answered Date (11 Jul 2018 11:28 AM) Translated Date (-)

    ਸਭ ਤੋਂ ਜਰੂਰੀ ਹੈ ਸਫਾਈ ਰੱਖੋ ਜੀ ਜਿਥੇ ਕਿਤੇ ਫਰਸ਼ ਵਿੱਚ ਮੋਰੀਆਂ ਹੈ ਉਸ ਨੂੰ ਬੰਦ ਕਰਕੇ ਪੂਰੀ ਤਰਾਂ ਸਫਾਈ ਰੱਖੋ ਤੇ ਪਸ਼ੂ ਦੇ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ MSD ਕੰਪਨੀ ਦੀ ਸਪਰੇਅ ਆਉਦੀ ਹੈ ਜੋ ਮੈਡੀਕਲ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਤੇ ਸਪਰੇਅ ਕਰ ਸਕਦੇ ਹੋ

    Answered Date (12 Jul 2018 01:23 PM) Translated Date (-)

    ਸਰ ਜੀ ਸਾਡੀ ਇਕ ਝੋਟੀ ਏ ਚਾਰ ਸਾਲ ਦੀ ਉਹ ਹਜੇ ਤੱਕ ਬਣੀ ਨਹੀਂ ਉਸ ਕਿਹੜੀ ਦਵਾਈ ਦਈਏ ਤਾ ਜੋ ਉਹ ਬਣ ਜਾਵੇ

    cow ke tika barwaya Kal ab use Kya khilaye ki vo gyabhin ho Jaye deshi upay bataye ?

    (en)
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (11 Jul 2018 04:39 PM) Assigned Date (-)
    Answered Date (11 Jul 2018 05:10 PM) Translated Date (-)

    Aap use sarso ka tell 250ml or 50gm haldi dane me mix karke de or ja fer 2 tikki kapoor ki de

    Answered Date (11 Jul 2018 05:35 PM) Translated Date (-)

    kitane din take dena

    Answered Date (11 Jul 2018 05:49 PM) Translated Date (-)

    kitane din tak khilana he ji

    11 Jul 2018

    tuci 3-4 dinn tk de skde ho...

    apni kheti jwab devegi g ?

    (en)
    • 1
    Posted by
    Harwinder Singh (7009457948)
    Harwinder Singh
    Punjab
    Bathinda
    Write Answer
    Posted Date (11 Jul 2018 04:29 PM) Assigned Date (-)
    Answered Date (11 Jul 2018 11:22 AM) Translated Date (-)

    tuhade iss swal da jwaab de dita gya hai kirpa karke tuci apne swal jwab section vich check kro.

    11 Jul 2018

    shilpa g wt is ur ans about this.

    ਸਰ ਇਹ ਦਵਾਈ ਝੋਨੇ ਤੇ ਜਾ ਨਰਮੇ ਤੇ ਕਿੰਨੀ ਡੋਜ ਪਾਕੇ ਵਰਤ ਸਕਦੇ ਹਾ ?

    (en)
    • 1
    Posted by
    Hardev Singh Khiala (9915368300)
    Hardev Singh Khiala
    Punjab
    Mansa
    Write Answer
    Posted Date (11 Jul 2018 04:23 PM) Assigned Date (-)
    Answered Date (11 Jul 2018 11:15 AM) Translated Date (-)

    ਇਸ ਦਵਾਈ ਦੀ ਵਰਤੋਂ ਨਰਮੇ ਵਿਚ ਸਿਫਾਰਿਸ਼ ਕੀਤੀ ਜਾਂਦੀ ਹੈ ਝੋਨੇ ਵਿਚ ਇਸਦੀ ਵਰਤੋਂ ਨਹੀਂ ਕੀਤੀ ਜਾਂਦੀ I ਏਹੇ ਦਵਾਈ ਨਰਮੇ ਵਿਚ caterpillar ate bollworm ਦੇ ਹਮਲੇ ਦੀ ਰੋਕਥਾਮ ਕਰਦੀ ਹੈ I ਤੁਸੀ ਇਸ ਦਵਾਈ ਦੀ 100 ਗ੍ਰਾਮ ਮਾਤਰਾ ਪ੍ਰਤੀ ਏਕੜ ਵਿਚ ਵਰਤੋਂ I

    ਝੋਨੇ de ਫੋਟ waste ki ਪਾਈਆ jave ?

    (en)
    Posted by
    harjinder Singh (9478846000)
    harjinder Singh
    Punjab
    Bathinda
    Write Answer
    Posted Date (11 Jul 2018 04:13 PM) Assigned Date (-)
    Answered Date (11 Jul 2018 04:15 PM) Translated Date (-)

    ਝੋਨੇ ਫੋਟ ਵਾਸਤੇ ਤੁਸੀ biovita ਜਾ rally gold ਦੀ ਵਰਤੋਂ ਕਰ ਸਕਦੇ ਹੋ

    Answered Date (11 Jul 2018 10:47 AM) Translated Date (-)

    ਝੋਨੇ ਦੀ ਫੋਟ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿੱਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਵਧੀਆ ਫੋਟ ਮਾਰੂ ਅਤੇ ਬੁਝਾ ਵੀ ਵਧੀਆ ਬਣੂ I ਇਸਦੀ ਵਰਤੋਂ ਤੁਸੀ 25 ਦਿਨਾਂ ਤੇ ਕਰ ਸਕਦੇ ਹੋ I

    eh Jo ghar tyar hon Bali jian di spray da saman dasea hai esnu continue 3 din agg te boil karna hai ruknna nahi te 3 litr 1ekar vaste hai ?

    (en)
    Posted by
    kashmir singh (6239788425)
    kashmir singh
    Punjab
    Sangrur
    Write Answer
    Posted Date (11 Jul 2018 04:07 PM) Assigned Date (-)
    Answered Date (14 Jul 2018 05:40 AM) Translated Date (-)

    ਇਸ ਦੀ ਮਾਤਰਾ 3 ਲੀਟਰ ਪ੍ਰਤੀ ਏਕੜ ਹੈI 5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ 200 ਗ੍ਰਾਮ ਤੁੰਮਿਆਂ ਦਾ ਅਰਕ 50 ਗ੍ਰਾਮ ਲਸਣ ਦਾ ਅਰਕ 50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ 4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ ) ਤਿਆਰ ਕਰਨ ਦਾ ਤਰੀਕਾ ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਕਿ ਇਸਨੂੰ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ

    ferterra ate zinc ikatha paa sakda aaa urea nal mix kar ke ?

    (en)
    Posted by
    Veer (8847213097)
    Veer
    Punjab
    Shahid Bhagat Singh Nagar
    Write Answer
    Posted Date (11 Jul 2018 04:06 PM) Assigned Date (-)
    Answered Date (11 Jul 2018 10:45 AM) Translated Date (-)

    tuci fertera di vakh verto kro kyu ki ehe insecticide hai isdi verto naal gobh di sundi,jadda di sundi di roktham kiti jandi hai.Tuci urea ate zinc mix karke pa sakde ho isde layi tuci 21% vali zinc 25 kilo ate 33% vali zinc 16 kilo nu urea naal rla ke prti acre vich spray kro.

    sir bhinde ke pate ektha or pila ho gay the es ke upar melathin ki spra ki he sir or kitni bar or kitne Dino bad spre karani he ?

    (en)
    Posted by
    Sumant Itkan (9041746599)
    Sumant Itkan
    Punjab
    Fazilka
    Write Answer
    Posted Date (11 Jul 2018 04:01 PM) Assigned Date (-)
    Answered Date (11 Jul 2018 09:21 PM) Translated Date (-)

    iss ke upper tata ki tata mida@60ml prati acre ke hisaab se malation ki spray ke 5 din baad krein. patte thik ho jayenge.

    Answered Date (11 Jul 2018 04:07 PM) Translated Date (-)

    Ballala new CID Kumari To Rok Tham

    3g cutting ਹੋਰ ਵੀ ਵੇਲਾਂ ਵਿਚ ਕੀਤੀ ਜਾਂਦੀ ਹੈ ਜਿਵੇ ਤੋਰੀ, ਕਰੇਲਾ, ਖੀਰਾ ਆਦਿ ?

    (en)
    Posted by
    ਬੇਅੰਤ ਸਿੰਘ (9478516191)
    ਬੇਅੰਤ ਸਿੰਘ
    Punjab
    Patiala
    Write Answer
    Posted Date (11 Jul 2018 03:47 PM) Assigned Date (-)
    Answered Date (11 Jul 2018 10:22 AM) Translated Date (-)

    ਹਾਂਜੀ 3g cutting ਤੋਰੀ, ਕਰੇਲਾ, ਖੀਰਾ ਆਦਿ ਵੇਲਾ ਵਾਲਿਆਂ ਸਬਜ਼ੀਆਂ ਵਿਚ ਵੀ ਕੀਤੀ ਜਾ ਸਕਦੀ ਹੈ I

    DAP ਦੀ 1121 ਨੂੰ ਕਿੰਨੀ ਮਾਤਰਾ ਪਾਉਣੀ ਹੈ । ਸਾਰੀ ਮਾਤਰਾ ਕੱਦੂ ਕਰਦੇ ਸਮੇ ਪਾ ਦਿੱਤੀ ਜਾਵੇ ਤਾਂ ਕੋਈ ਨੁਕਸਾਨ ਤੇ ਨਹੀ ?

    (en)
    Posted by
    ਜਗਦੀਪ ਸਿੰਘ (7696733676)
    ਜਗਦੀਪ ਸਿੰਘ
    Punjab
    Gurdaspur
    Write Answer
    Posted Date (11 Jul 2018 03:44 PM) Assigned Date (-)
    Answered Date (11 Jul 2018 10:32 AM) Translated Date (-)

    DAP ਦੀ 1121 ਵਿਚ 27 ਕਿਲੋ ਮਾਤਰਾ ਪ੍ਰਤੀ ਏਕੜ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਤੁਸੀ ਪਿਛਲੀ ਬੀਜੀ ਕਣਕ ਵਿਚ DAP ਦੀ ਸਿਫਾਰਿਸ਼ ਕੀਤੀ ਮਾਤਰਾ ਪਾਈ ਹੈ ਤਾਂ ਤੁਹਾਨੂੰ ਹੁਣ DAP ਪਾਉਣ ਦੀ ਜਰੂਰਤ ਨਹੀਂ ਹੈ I ਤੁਸੀ ਇਸਦੀ ਵਰਤੋਂ ਆਖਰੀ ਕੱਦੂ ਸਮੇ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਜੀ I

    sir es jhone vich kehdi khad di barto kariya (pusa 44) ?

    (en)
    • 2
    Posted by
    Harmesh Singh (9416247518)
    Harmesh Singh
    Haryana
    Fatehabad
    Write Answer
    Posted Date (11 Jul 2018 03:41 PM) Assigned Date (-)
    Answered Date (11 Jul 2018 10:17 AM) Translated Date (-)

    Jhone vich zinc di ghat hai jis karn isde patte sirreya toh ehda de ho rhe hai isde layi tuci zinc paa sakde ho.tuci 21% vaali zinc 25 kilo ja fir 33% vali zinc 16 kilo prti acre vich urea naal rla ke pa sakde ho.

    imidacloprid 17.8 sl technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?

    (en)
    Posted by
    akash singh (7710423803)
    akash singh
    Punjab
    Muktsar
    Write Answer
    Posted Date (11 Jul 2018 03:17 PM) Assigned Date (-)
    Answered Date (11 Jul 2018 02:32 PM) Translated Date (-)

    imidacloprid 17.8 sl technical ਨਾਲ ਰੱਸ ਚੂਸਣ ਵਾਲੇ ਕੀਤਾ ਦੀ ਰੋਕਥਾਮ ਕੀਤੀ ਜਾਂਦੀ ਹੈ ਇਸਦੀ ਵਰਤੋਂ ਨਰਮੇ ਅਤੇ ਝੋਨੇ ਵਿਚ @40-50 ml ਪ੍ਰਤੀ ਏਕੜ ਵਿਚ ਪੈਂਦੀ ਹੈ I ਇਸਦੀ ਵਰਤੋਂ ਮਿਰਚ ਵਿਚ ਕਰ ਸਕਦੇ ਹੈ ਇਸਦੇ ਲਈ ਤੁਸੀ 50-100 ml ਪ੍ਰਤੀ ਏਕੜ ਵਿਚ ਪਾ ਸਕਦੇ ਹੋ I ਇਸਦੀ ਵਰਤੋਂ ਗੰਨੇ ਵਿਚ ਵੀ ਹੁੰਦੀ ਹੈ ਉਸਦੇ ਲਈ 140 ml ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਅੰਬ ਵਿਚ ਏਹੇ 2-4 ml ਪ੍ਰਤੀ ਬੂਟੇ ਦੇ ਹਿਸਾਬ ਨਾਲ ਪੈਂਦੀ ਹੈ I

    chlopyrifos 20%ec technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?

    (en)
    Posted by
    akash singh (7710423803)
    akash singh
    Punjab
    Muktsar
    Write Answer
    Posted Date (11 Jul 2018 03:16 PM) Assigned Date (-)
    Answered Date (11 Jul 2018 02:41 PM) Translated Date (-)

    Chlorpyrifos 20% EC technical ਦੀ ਵਰਤੋਂ ਕੀਟਨਾਸ਼ਕ ਦੇ ਤੋਰ ਤੇ ਕੀਤੀ ਜਾਂਦੀ ਹੈ ਇਸਦੀ ਵਰਤੋਂ ਤੁਸੀ ਝੋਨੇ,ਨਰਮੇ,ਗੰਨੇ ਅਤੇ ਸਬਜ਼ੀਆਂ ਵਿਚ ਕਰ ਸਕਦੇ ਹੋ I ਪ੍ਰਤੀ ਏਕੜ ਵਿਚ ਇਸਦੀ ਮਾਤਰਾ 250-1000 ml ਨੂੰ 200-400 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ ਹਰ ਫ਼ਸਲ ਲਈ ਇਸਦੀ ਮਾਤਰਾ ਵੱਖ ਰਹੇ ਗਈ ਉਪਰ ਦਸੀ ਹੋਈ ਮਾਤਰਾ ਔਸਤਨ ਮਾਤਰਾ ਹੈ I

    Answered Date (11 Jul 2018 08:51 PM) Translated Date (-)

    ਕਿਹੜੇ ਕੀਟ ਜੀ ਜਿਸਨੂੰ ਪੁੱਛਦਾਂ ਕੀਟ ਸੁੰਡੀ ਮੱਛਰ ਜਾਂ ਕੀ ਨਾਮ ਦੱਸੋ

    profenophos 50%ec technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?

    (en)
    Posted by
    akash singh (7710423803)
    akash singh
    Punjab
    Muktsar
    Write Answer
    Posted Date (11 Jul 2018 03:16 PM) Assigned Date (-)
    Answered Date (12 Jul 2018 09:44 AM) Translated Date (-)

    ihh dwaayi soondi, boll worm di roktham da kam krdi hai. iss di maatra 400 ml prati acre hundi hai. ihh groundnut, cotton, sugarcane, de vich vart skde ho.

    house ch tree khede khede la sakde han detail ch Dasso nalle flower tree v details Dasso lgaun vare ?

    (en)
    Posted by
    Angrej Singh (9878018294)
    Angrej Singh
    Punjab
    Moga
    Write Answer
    Posted Date (11 Jul 2018 03:15 PM) Assigned Date (-)
    Answered Date (13 Jul 2018 09:39 AM) Translated Date (-)

    ਘਰ ਵਿੱਚ ਫਿਨਿਕਸ, ਲਿਵਿਸਟੋਨਾ, ਪਾਇਨਸ, ਜੂਨੀਪੇਰਿਸ, ਏਰੂਕੇਰਿਯਾ, ਦੇ ਪੇੜ ਅਤੇ ਫੂਲ ਦੇਣ ਵਾਲੇ ਪੌਦਿਆਂ ਵਿੱਚ ਯੂਫੋਰਬਿਯਾ, ਰੋਡੋਡੇਨਡਰੋਨ, ਪ੍ਰਿਮੁਲਾ, ਹਾਈਡਰੇਨਜਿਯਾ, ਵਿਨਕਾ ਹਾਈਬ੍ਰਿਡ,ਲਾ ਸਕਦੇ ਹੋਂ...

    flonicamid 50% wg technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?

    (en)
    Posted by
    akash singh (7710423803)
    akash singh
    Punjab
    Muktsar
    Write Answer
    Posted Date (11 Jul 2018 03:15 PM) Assigned Date (-)
    Answered Date (13 Jul 2018 05:46 AM) Translated Date (-)

    flonicamid 50% wg technical ਵਾਲੀ ਦਵਾਈ ਤੇਲੇ,ਚੇਪੇ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ I ਇਸਦੀ ਵਰਤੋਂ ਨਰਮੇ,ਝੋਨੇ ਅਤੇ ਸਬਜ਼ੀਆਂ ਵਿਚ ਕੀਤੀ ਜਾਂਦੀ ਹੈ ਅਤੇ ਏਹੇ ਪ੍ਰਤੀ ਏਕੜ ਵਿਚ 80 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ I

    Thiamethoxam 75%sg technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?

    (en)
    Posted by
    akash singh (7710423803)
    akash singh
    Punjab
    Muktsar
    Write Answer
    Posted Date (11 Jul 2018 03:15 PM) Assigned Date (-)
    Answered Date (13 Jul 2018 06:01 AM) Translated Date (-)

    Thiamethoxam 75%sg technical ਦਵਾਈ ਦੀ ਵਰਤੋਂ ਗੰਨੇ ਵਿਚ ਸ਼ੀਯੋਂਕ ਲਈ ਕੀਤੀ ਜਾਂਦੀ ਹੈ ਏਹੇ 60 ਗ੍ਰਾਮ ਦਵਾਈ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ I ਏਹੇ ਦਵਾਈ ਨਰਮੇ ਵਿਚ ਤੇਲੇ ਦੀ ਰੋਕਥਾਮ ਲਈ ਵੀ ਵਰਤੀ ਜਾਂਦੀ ਹੈ ਏਹੇ 50 ਗ੍ਰਾਮ ਨੂੰ 100 ਲੀਟਰ ਪਾਣੀ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ I

    dinotefuran technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?

    (en)
    Posted by
    akash singh (7710423803)
    akash singh
    Punjab
    Muktsar
    Write Answer
    Posted Date (11 Jul 2018 03:14 PM) Assigned Date (-)
    Answered Date (13 Jul 2018 06:09 AM) Translated Date (-)

    dinotefuran technical ਦਵਾਈ ਦੀ ਵਰਤੋਂ ਝੋਨੇ ਅਤੇ ਨਰਮੇ ਵਿਚ ਤੇਲੇ ਚੇਪੇ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ I ਏਹੇ ਪ੍ਰਤੀ ਏਕੜ ਵਿਚ 60 ਤੋਂ 80 ਗ੍ਰਾਮ ਦਵਾਈ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ I

    bio zinc 4 kg per acre da ki result aa g ja fer 33% ya 21% use kita jave ?

    (en)
    Posted by
    jaswinder singh (9872003739)
    jaswinder singh
    Punjab
    Sangrur
    Write Answer
    Posted Date (11 Jul 2018 02:58 PM) Assigned Date (-)
    Answered Date (11 Jul 2018 01:14 PM) Translated Date (-)

    eh jaivik khad hai jis vich hjara di ginti vich jivanu hunde han jo mitti vicho fasl nu zinc pradan kraunde han. jisdi matra ik acre de layi 4 killo hundi hai . zinc 33% ate 21% chemical hundi hai. result dona da vadia hunda hai tuc kise di v varto kar sakde ho.

    11 Jul 2018

    thank you very much mam. great job

    ਇਹ ਕਿਸ ਰੋਗ ਲਈ ਵਰਤੀ ਜਾਂਦੀ ਹੈ ਜੀ ?

    (en)
    • 1
    Posted by
    ਅਰਸ਼ੂ ਸਿੰਘ (9517231015)
    ਅਰਸ਼ੂ ਸਿੰਘ
    Punjab
    Mansa
    Write Answer
    Posted Date (11 Jul 2018 02:51 PM) Assigned Date (-)
    Answered Date (11 Jul 2018 09:41 AM) Translated Date (-)

    ਏਹੇ ਕਿਸੇ ਰੋਗ ਲਈ ਨਹੀਂ ਵਰਤੀ ਜਾਂਦੀ ਇਸਦਾ ਕੰਮ ਪੌਦੇ ਦੀ ਵਧੀਆ ਗਰੋਥ ਕਰਾਉਣਾ ਹੁੰਦਾ ਹੈ ਕਿਉਕਿ ਇਸ ਵਿਚ gibberellic acid ਹੈ ਜੋ ਪੌਦੇ ਦੀ ਗਰੋਥ ਕਰਾਉਣ ਵਿਚ ਸਹਾਇਕ ਹੁੰਦਾ ਹੈ I

    French been ki kheti kaise Karen ?

    (en)
    Posted by
    prem Xalxo (9110158637)
    prem Xalxo
    Jharkhand
    Ranchi
    Write Answer
    Posted Date (11 Jul 2018 02:49 PM) Assigned Date (-)
    Answered Date (11 Jul 2018 01:10 PM) Translated Date (-)

    Jharkhand mein Swarna Lata,Birsa Priya, Arka Komal, Contender, Pant Anupama, Swarn Priya kismein french bean ke liye lga skte hain.. iski bijaai Agust-September aur June-july mhine mein ki jaati hai..paudhe se paudhe ki doori 40 X 10cm rkhni chhaiye.. iske liye urea @74kg/acre, SSP@130kg/acre aur MOP@35kg/acre ki avshykta hoti hai...

    11 Jul 2018

    thanks

    isda ki karn hai and koi two fertilization ha jo iss nu thik krr den sir ?

    (en)
    • 4
    Posted by
    kuldeep chohan (7973721439)
    kuldeep chohan
    Punjab
    Faridkot
    Write Answer
    Posted Date (11 Jul 2018 02:34 PM) Assigned Date (-)
    Answered Date (12 Jul 2018 09:54 AM) Translated Date (-)

    iss de upper nagarjuna di crop mida@40-60ml prati acre de hisaab nal spray kro. ih jo patte ander nu mud rhe hnn ate peele pai rhe hnn ihh control ho jange.

    Sir majj heat ch nhi a rhi 5 mhine ho gye ne sue nu koi hall dso ?

    (en)
    Posted by
    mejar singh (9417991130)
    mejar singh
    Punjab
    Patiala
    Write Answer
    Posted Date (11 Jul 2018 02:32 PM) Assigned Date (-)
    Answered Date (11 Jul 2018 09:26 AM) Translated Date (-)

    ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ 50 ਗ੍ਰਾਮ ਮਿਨਰਲ ਮਿਕਚਰ ਹਰ ਰੋਜ਼ ਪਾਓ ਤੇ ਇਸਦੇ ਨਾਲ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ

    Answered Date (11 Jul 2018 03:14 PM) Translated Date (-)

    Sir mineral mixture ki a

    11 Jul 2018

    eh minerals te vitamin da mixture hunda hai, eh normal kito v mil janda hai. bohat sariya companiya da onda hai. jive verke, markfed, ya fir repromin company da v vadiya hunda hai.

    Answered Date (11 Jul 2018 04:31 PM) Translated Date (-)

    Dudh te ki aser penda a sir

    11 Jul 2018

    mineral mixture food suppliment hai . dud ke koe galat asar nahi hai ji.

    Answered Date (11 Jul 2018 06:06 PM) Translated Date (-)

    Sir ek kehnde ne 250 gram teel, 250 gram gurr, nd 100 gram sarson ka tel v den nu kehnde ne 4day. Ki eh theek a es month ch

    11 Jul 2018

    tuci sakkar 250 gram ate 100 gram saro da oil miila ke de skde ho,...

    11 Jul 2018

    Plz sir tell me baffello grmi bhut mandi a us nu ki de skde a

    Answered Date (12 Jul 2018 05:52 PM) Translated Date (-)

    Us nal heat a javegi te kine din deni a

    Answered Date (30 Jul 2018 09:27 PM) Translated Date (-)

    Sir majh grmi bhut mndi he ki de skde ha

    Sir tata ralli gold kine din de jhone vich pauni chahidi ha ?

    (en)
    Posted by
    tejinder singh (8437151199)
    tejinder singh
    Punjab
    Fatehgarh Sahib
    Write Answer
    Posted Date (11 Jul 2018 02:31 PM) Assigned Date (-)
    Answered Date (11 Jul 2018 09:15 AM) Translated Date (-)

    Tata ralli gold tuci jhone vich 25 dina baad paa sakde ho isde naal jhone da vadhiya buja bnda hai ate isdi matra 4 killo prti acre vich paindi hai.

    11 Jul 2018

    Sir 1 kile vich kine di pendi a g,?

    ਸ੍ਰੀ ਮਾਨ ਜੀ ੲਿੱਕ ਨਿੰਬੂ ਦੇ ਪੋਦੇ ਦੇ ਪੱਤੇ ਪੀਲੇ ਹੋ ਗਏ ਹਨ ਅਤੇ ਫਲ ਅੰਦਰ ਰਸ ਨਹੀ ਹੈ ੲਿਸ ਦਾ ਕੋੲੀ ੲਿਲਾਜ ਦਸੋ ਜੀ ?

    (en)
    Posted by
    Hardev Cheema (8528533501)
    Hardev Cheema
    Punjab
    Sangrur
    Write Answer
    Posted Date (11 Jul 2018 02:23 PM) Assigned Date (-)
    Answered Date (11 Jul 2018 02:24 PM) Translated Date (-)

    ਇਸਦੇ ਉਪਰ ਤੁਸੀ Zinc Sulphate@3gm /litre ਦੇ ਹਿਸਾਬ ਨਾਲ ਸਪਰੇ ਕਰੋ

    Sir main Alovera di farming kar rehya par isdi leaf de utte kalle kalle rang de daag ne sir, tusi m45 di sifarish kiti c osdi spray main kar chukya g par koi benefit ni hoya sir tusi neem de oil di spray bare v kehya c oh kis trah karni aa kini maatra de naal karni hai te eh oil koi diffret company da hunda hai te eh sanu kithu mil sakda g ?

    (en)
    Posted by
    Jasveer Singh (7837913003)
    Jasveer Singh
    Punjab
    Ludhiana
    Write Answer
    Posted Date (11 Jul 2018 02:15 PM) Assigned Date (-)
    Answered Date (12 Jul 2018 10:32 AM) Translated Date (-)

    neem da tail istemal karn layi 15 ml neem de tail nu 50 litre pani vich mil ke prati acre de hisab nal spray karo. eh tuhanu pansari di dukan to mil jayega.

    ਸਤਿ ਸ੍ਰੀ ਆਕਾਲ ਜੀ ਨਰਮੇ ਵਿੱਚ ਸਰੋਂ ਦੀ ਖਲ ਪਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਉ ਜੀ ਇਸ ਨੂੰ ਵਰਤਣ ਦੇ ਤਰੀਕੇ ਦੱਸੇ ਜਾਣ ਜੀ ਇਸ ਦਾ ਕੀ ਫਾਇਦਾ ਹੈ ਜੀ ?

    (en)
    Posted by
    jaswinder singh (8288933220)
    jaswinder singh
    Punjab
    Bathinda
    Write Answer
    Posted Date (11 Jul 2018 02:05 PM) Assigned Date (-)
    Answered Date (12 Jul 2018 07:26 AM) Translated Date (-)

    ਸਰੋਂ ਦੀ ਖੱਲ ਦੇ ਵਿਚ ਸੂਖਮ ਤੱਤ ਹੁੰਦੇ ਹਨ ਜੋ ਫ਼ਸਲ ਦਾ ਵਾਧਾ ਕਰਾਉਂਦਾ ਹੈ ਇਸਦੀ ਇਕ ਐੱਕੜ ਵਿਚ ਮਾਤਰਾ 10-15 ਕਿੱਲੋ ਹੁੰਦੀ ਹੈ ਜਿਸਨੂੰ 5-6 ਦਿਨ ਲਈ ਤੁਸੀ ਪਾਣੀ ਵਿਚ ਡਬੋ ਕੇ ਰੱਖੋ 6 ਦਿਨਾਂ ਬਾਅਦ ਇਸਨੂੰ 150 ਲਿਟਰ ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    Jhona 25 din da ho gya g change fottare waste ki paiye ?

    (en)
    Posted by
    Narinder singh (9914494954)
    Narinder singh
    Punjab
    Muktsar
    Write Answer
    Posted Date (11 Jul 2018 01:53 PM) Assigned Date (-)
    Answered Date (11 Jul 2018 08:38 AM) Translated Date (-)

    Tuci hun iss vich biovita ja fir tata di ralli gold paa sakde ho is naal jhone vich vadiya futara aave gaa ate buja v vadiya bnega isde layi tuci 6-8 killo biovita ja fir 4 killo ralli gold prti acre vich paa sakde ho.

    Sir nal zinc v ralla sakda ha

    11 Jul 2018

    veer g DuPont fottara da result wadia hai ja fr biovita da k tata ralli da

    sir PR dhan JMA Sukk gya hai or 5 din ho gye , pani v NAL di NAL payi jande , uss vich ki payia ?

    (en)
    Posted by
    sanjay kumar (9517114458)
    sanjay kumar
    Punjab
    Sangrur
    Write Answer
    Posted Date (11 Jul 2018 01:52 PM) Assigned Date (-)
    Answered Date (11 Jul 2018 02:25 PM) Translated Date (-)

    kirpa karke isdi photo bhejo ate eh jankari deo k tuc is vich kehdi kehdi khaad payi hai ta jo tuhanu is bare poori jankari diti ja sake.

    ਜੀਰੀ ਨੂੰ ਦੋ ਦਿਨ ਹੋਏ ਨੇ ਲਗਾਈ ਨੂੰ ਪਾਣੀ ਨਹੀ ਖਾ ਰਹੀ ਯੂਰੀਏ ਵਿਚ ਸਲਫਰ ਮਿਲਾ ਕੇ ਪਾ ਸਕਦੇ ਅਾ ਐਨੀ ਛੇਤੀ ਯੂਰੀਅਾ ਨੁਕਸਾਨ ਤਾ ਨੀ ਕਰੂ ?

    (en)
    Posted by
    Dharminder singh (9041600536)
    Dharminder singh
    Punjab
    Sangrur
    Write Answer
    Posted Date (11 Jul 2018 01:52 PM) Assigned Date (-)
    Answered Date (11 Jul 2018 02:29 PM) Translated Date (-)

    ਇਸਦੇ ਲਈ ਤੁਸੀ Aspa 80@160ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    sir Majj sui nu 2 mahine ho gye ne koi dvai daso jiss nal heet vich aa jave Koi pakka ਇਲਾਜ dso sir ?

    (en)
    Posted by
    Avtar singh (9417504280)
    Avtar singh
    Punjab
    Bathinda
    Write Answer
    Posted Date (11 Jul 2018 01:41 PM) Assigned Date (-)
    Answered Date (11 Jul 2018 09:26 AM) Translated Date (-)

    ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ 50 ਗ੍ਰਾਮ ਮਿਨਰਲ ਮਿਕਚਰ ਹਰ ਰੋਜ਼ ਪਾਓ ਤੇ ਇਸਦੇ ਨਾਲ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ

    sir ji cow garmi bahut mandi ha ji jeeb kad k khadi rehndi ha mouth cho pani aunda rhenda ha pani v ghat peendi ha ji patthe v ghat khandi ha koi hall daso ji ?

    (en)
    Posted by
    jagmeet brar (9646503168)
    jagmeet brar
    Punjab
    Fazilka
    Write Answer
    Posted Date (11 Jul 2018 01:40 PM) Assigned Date (-)
    Answered Date (11 Jul 2018 09:34 AM) Translated Date (-)

    ਜੇਕਰ ਗਾਂ ਗਰਮੀ ਮੰਂਨਦੀ ਹੈ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਗਾਂਵਾਂ ਗਰਮੀ ਨਹੀ ਮੰਨਦੀਆਂ ਬਾਕੀ ਖੁੱਲਾ ਰੱਖੋ ਤੇ ਪਾਣੀ ਖੁੱਲਾ ਪਿਆਓ ਬਾਕੀ ਕੌੜ ਤੁੰਮੇ ਖਵਾਓ ਜਾਂ ਫਿਰ ਕੋੜ ਤੁੰਮੇ ਦਾ ਚੂ੍ਰਨ ਤੇ ਪਾਕਿਸਤਾਨੀ ਨਮਕ ਦਾ ਡਲਾ ਹਮੇਸ਼ਾ ਖੁਰਲੀ ਵਿੱਚ ਰੱਖੋ

    sir cow hai usdi jer ni pendi hun oh 5month di gabban asi ki dayie ke iss war jer pe jawe apne aap te mineral mix de skde han te kdo bnd krna chahida te kina dena chahida ?

    (en)
    Posted by
    love (6280489280)
    love
    Punjab
    Kapurthala
    Write Answer
    Posted Date (11 Jul 2018 01:40 PM) Assigned Date (-)
    Answered Date (11 Jul 2018 05:36 PM) Translated Date (-)

    Os nu ekk mhine pehla os nu Dcad Minus 1kg 50gm rojana deo 2 mhine pehla os nu Liquid Intavita NH 1 litter 10-10ml swere shame deo ji

    majj de Thann te white colour de dane Nikal rhe ha koi ilaj daso ?

    (en)
    Posted by
    Sukhpal singh (9815861984)
    Sukhpal singh
    Punjab
    Patiala
    Write Answer
    Posted Date (11 Jul 2018 01:34 PM) Assigned Date (-)
    Answered Date (11 Jul 2018 10:07 AM) Translated Date (-)

    hnji tusi thana di photo ya video bna ke send karo . fir hi dekh ke kuj daseya ja sakda hai.

    sir/madam g aa jhone de patte pele ho rahe aa koi hall dso g ?

    (en)
    • 2
    Posted by
    Lovepreet singh (9478174174)
    Lovepreet singh
    Punjab
    Bathinda
    Write Answer
    Posted Date (11 Jul 2018 01:24 PM) Assigned Date (-)
    Answered Date (11 Jul 2018 08:14 AM) Translated Date (-)

    Ehe zinc di ghat kaarn pille pay rahe aa isde layi tuci urea naal zinc rlla ke pao us naal isda peelapan theek ho jaave ga isde layi tuci 21% vali zinc 25 kilo ate 33% vaali zinc 16 kilo urea naal rla ke prti acre vich pao.

    11 Jul 2018

    sir chagi tahra dekho eh lohe de gat hai

    Answered Date (11 Jul 2018 01:57 PM) Translated Date (-)

    sir pehli urea nal 5kg zinc ta psyi c

    Answered Date (12 Jul 2018 06:21 AM) Translated Date (-)

    ki sanu loha ghaat di spray krni chahida aa ja onj pouni aa. ki eithe apa sumi tomo di hoshi spray v kr skhde aa thanku g

    ਸਰ ੲਿਹ ਦਵਾੲੀ ਬਾਰੇ ਜਣਕਾਰੀ ਦਿੳੁ ?

    (en)
    • 2
    Posted by
    jagjeet singh (9465052273)
    jagjeet singh
    Punjab
    Faridkot
    Write Answer
    Posted Date (11 Jul 2018 01:24 PM) Assigned Date (-)
    Answered Date (11 Jul 2018 08:51 AM) Translated Date (-)

    ਇਸਦੀ ਵਰਤੋਂ ਕਰਨ ਨਾਲ NPK ਦੀ ਘਾਟ ਨੂੰ ਪੂਰਾ ਕੀਤਾ ਜਾਂਦਾ ਹੈ I ਇਸਦੀ ਵਰਤੋਂ ਓਦੋ ਕੀਤੀ ਜਾਂਦੀ ਹੈ ਜਦੋ ਫੋਸਫੋਰਸ ਤੱਤ ਦੀ ਘਾਟ ਪੌਦੇ ਵਿਚ ਆਉਂਦੀ ਹੈ I

    Answered Date (11 Jul 2018 02:55 PM) Translated Date (-)

    ਸਰ ਫਾਸਫੋਰਸ ਤਤ ਦੀ ਘਾਟ ਦੀਅਾ ਕੀ ਨਿਸਾਨੀਅਾ ਹਨ ਅਤੇ ੲਿਹ ਝੋਨੇ ੳੁਪਰ ਵੀ ਵਰਤ ਸਕਦੇ ਹਾ

    11 Jul 2018

    iss di ghaat nal boote jaamni rang de hone shuru ho jande hnn. jo tuc MAP nam da product lai ke aye ho iss di maatra 1kg prati acre hai. iss di foliar spray hi kam kregi.

    ਵੀਰ ਜੀ ਮੈ ਪਸ਼ੂ ਨੂੰ ਸੂਣ ਤੋਂ ਬਾਅਦ ਬੱਚੇਦਾਨੀ ਦੀ ਸਫਾਈ ਲਈ ਸੁੱਕਾ ਆਂਵਲਾ ਵਰਤ ਕੇ ਦੇਖਣਾ ਚਾਹੁੰਦਾ ਸੀ ਪਰ ਇਹ ਠੰਡਾ ਕਾਫੀ ਹੁੰਦਾ ਹੈ। ਇਸ ਲਈ ਕੀ ਇਹ ਪਸੂ ਨੂੰ ਇਕ ਕਿੱਲੋ ਤਕ ਦੇਣ ਨਾਲ ਪੰਜਾ ਦਿਨਾ ਵਿਚ ਪਸੂ ਨੂੰ ਦੁੱਧ ਵਧਾਉਣ ਵਿਚ ਕੋਈ ਦਿੱਕਤ ਤਾ ਨਹੀਂ ਆਵੇਗੀ ਆਮ ਕਿਹਾ ਜਾਂਦਾ ਹੈ। ਕਿ ਜ਼ਿਆਦਾ ਠੰਡੀ ਚੀਦ ਦੇਣ ਨਾਲ ਪਸ਼ੂ ਦੁੱਧੋ ਨਹੀਂ ਤੁਰਦਾ ਉਸਦਾ ਅੰਦਰ ਠੰਡਾ ਪੈ ਜਾਂਦਾ ਹੈ ਕਿਉਕਿ ਆਮ ਸੂਣ ਤੋਂ ਬਾਅਦ ਪਸੂ ਨੂੰ ਗਰਮ ਵਸਤੂ ਹੀ ਦਿੱਤੀ ਜਾਦੀ ਹੈ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (11 Jul 2018 01:17 PM) Assigned Date (-)
    Answered Date (11 Jul 2018 10:55 AM) Translated Date (-)

    ਹਾਜੀ ਇਸ ਤਰਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀ ਹੈ ਸਾਡਾ ਇਹ ਆਪਣੀਆਂ ਗਾਵਾਂ ਤੇ ਕਈ ਵਾਰ ਤੋਂ ਅਜ਼ਮਾਇਆ ਤਰੀਕਾ ਹੈ ਜੀ ਠੰਡੇ ਵਾਲੀ ਕੋਈ ਗੱਲ ਨਹੀ ਤੁਸੀ ਇਹ ਵਰਤ ਸਕਦੇ ਹੋਂ ਜੀ

    is narme nu ki fayeda hai g ?

    (en)
    • 1
    Posted by
    surinder Brar (9463253758)
    surinder Brar
    Punjab
    Bathinda
    Write Answer
    Posted Date (11 Jul 2018 01:15 PM) Assigned Date (-)
    Answered Date (11 Jul 2018 08:43 AM) Translated Date (-)

    Isnu narme vich paun naal narme nu jruri tatta di ghat nhi audi hai ate isde verto naal laggu tat di ghat v puri hundi hai jis naal narma vadhiya grow karda hai tuci ik acre vich isdi 400ml matra paa sakde ho.

    11 Jul 2018

    narme di hight lai nightrozen nu use kariea jaah gibbrallic acid nu g

    11 Jul 2018

    jekar tuc nitrogen di poori matra khet vich pa diti hai ta tuc gibberellic acid di matra@ 250 ml nu 150 litre pani vich mila ke prati acre de hisab nal spray kro.

    ਝੋਨੇ ਦੇ ਪੱਤੇ ਲਾਲ ਤੇ ਭੂਰੇ ਹੁੰਦੇ ਨੇ ਜਲਦੀ ਇਲਾਜ ਦੱਸੋ ਜੀ ?

    (en)
    • 3
    Posted by
    Navpreet singh (9464112276)
    Navpreet singh
    Punjab
    Mansa
    Write Answer
    Posted Date (11 Jul 2018 01:14 PM) Assigned Date (-)
    Answered Date (11 Jul 2018 02:35 PM) Translated Date (-)

    ਜੇਕਰ ਝੋਨੇ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ chelated ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ

    ਵੱਛੀ ਪੱਠੇ ਖਾਕੇ ਉਗਾਲੀ ਕਰ ਕੇ ਬਾਹਰ ਹੀ ਸੁੱਟ ਦਿੰਦੀ ਆ ਕੋਈ ਹੱਲ ਦੱਸੋ ਜੀ ਵੈਸੇ ਕੱਲ AI ਵੀ ਕਰਵਾਈ ਆ ਉਸ ਹਿਸਾਬ ਨਾਲ ਹੀ ਦੱਸਿੳੋ ਜੀ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (11 Jul 2018 01:10 PM) Assigned Date (-)
    Answered Date (12 Jul 2018 11:36 AM) Translated Date (-)

    ਉਸ ਦੀਆਂ ਜਾੜਾ ਵਧੀਆ ਹੋ ਸਕਦੀਆਂ ਹਨ ਇਸ ਲਈ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ