Haryana
Search
sir jhoone te kine % wala sulphar pya jave khedi compnay Tata ja coromandal kehdi best raho ?
(en)
jhone vich tuci tata ja fir coromandel dova vicho koi v vart sakde ho dove hi vadiya han tata di sulphur Sutlaf vich 80% sulphur hunda hai ate ehe kuj hadd takk fungicide da kamm v kardi hai ate coromandal di gromor sulphur aundi ehe 90% vaali sulphur hundi hai.
thnx sir
sir ਮੱਕੀ ਕੱਦ ਨਹੀਂ ਕਰ ਰਹੀ ਵਿੱਚ ਵਿੱਚ ਠੀਕ ਆ ਪਰ ਵਿੱਚ ਤਾਂ ਬਹੁਤ ਛੋਟੀ ਆ ਜਿਵੇਂ 15 ਦਿਨ ਦੀ ਹੋਵੇ ਇਕ ਮਹੀਨਾ ਪੰਦਰਾਂ ਦਿਨ ਹੋਗੇ ਬੀਜੀ ਨੂੰ (ਕਿਸਮ p.m.h 1 ) sir koi ਸਪਰੇ ਦੱਸੋ ਜਾਂ ਕੋਈ ਹੋਰ ਹੱਲ ?
(en)
Haryana
ਮੱਕੀ ਦੀ ਗਰੋਥ ਲਈ ਤੁਸੀ NPK 19:19:19 @ 1 ਕਿਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ 13:00:45 ਦੀ ਸਪਰੇ ਕਰ ਸਕਦੇ ਹੋ ਤਾਂ ਉਸ ਦੀ ਮਾਤਰਾ ਤੁਹਾਨੂੰ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ I oswal ਦਾ jalwa ਇਕ ਗਰੋਥ ਪ੍ਰੋਮੋਟਰ ਹੈ ਜਿਸਦੀ ਮਾਤਰਾ 250 ml ਪ੍ਰਤੀ ਏਕੜ ਹੁੰਦੀ ਹੈ I
chelated zinc de nal loha di kmi lyi kis di spray kr skde aa ਫੈਰਸ ਸਲਫੇਟ di spray kiti ja skdi aa g es zinc nal ?
(en)
chelated zinc@200gm ate ferrous sulphate 1%@1kg ja chelated ferrous sulphate@200gm nu 150 ltr pani de nal mila ke prati acre te spray kro.
Punjab
ehna nu ekethe hi use kr sakde aa g. ik pasticide wala kehda jirum di spray kr eh ki salt aa g
Punjab
ਇਕੱਠੇ ਵਰਤਿਏ ਜੀ ਦੋਵਾ ਨੂ koi chemical reaction ta ni hundi g
sir g ASi Apne johne vich is zinc di varto Kar sakde ha isda results kida he g isdi 1 acre vich kini varto Kar sakde ha g ?
(en)
Haryana
eh chelated zinc hai jisdi matra ik acre de layi 200 gram nu 150 litre pani vich mila ke prati acre de hisab nal spray karo.eh fasl vich sookham tat adi kami nu poora kardi hai .
Punjab
chelated zinc boht vdiya g. mai esdi usage pniri te kiti c. boht vdiya result aa ehda
ਅਾਪਣੇ ਘਰ ਕੋੲੀ ੨ ਫਲਦਾਰ ਬੂਟੇ ਲਗਾਵਾਂ ਕਿਹੜੇ, ਅਤੇ ਕਿੱਥੋਂ ਲਵਾਂ ?
(en)
Maharashtra
ਘਰ ਵਿਚ ਫ਼ਲ ਲਈ ਤੁਸੀ ਬੂਟੇ ਜਾਮੁਣ ਜਾ ਪਪੀਤਾ ਲੈ ਸਕਦੇ ਹੋ ਇਹ ਬੂਟੇ ਜੁਲਾਈ ਮਹੀਨੇ ਵਿਚ ਲੱਗਦੇ ਹਨ ਬੂਟੇ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Guru Nanak Nursery 9041796594
Maharashtra
ਘਰ ਵਿਚ ਫ਼ਲ ਲਈ ਤੁਸੀ ਬੂਟੇ ਜਾਮੁਣ ਜਾ ਪਪੀਤਾ ਲੈ ਸਕਦੇ ਹੋ ਬੂਟੇ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :- Guru Nanak Nursery 9041796594
sir ji net house vich dhaniya di growth layi ki kar sakde haan koi spray dsdo ?
(en)
Dhaniye nu sinchayi karo kyuki tapman jyada hon karke isnu sinchayi di lod hundi hai. is to ilava tuc isnu ik killo urea ate ik killo magnesium drip irrigation de nal la sakde ho.
sir g a Vashi kehdi nasal di he g ?
(en)
Eh cross breed cow he.
Punjab
dogali vashi aa 22 ji Aa
ਝੋਨੇ ਨੂੰ ਤਾਪਮਾਨ ਕਿੰਨਾ ਚਾਹੀਦਾ ਇਕ ਜੂਟਿਬ ਤੇ ਵੀਡੀਓ ਆਈ ਹੈ ਵੀ ਝੋਨੇ ਵਿਚ ਸਰੋਂ ਦੀ ਖਲ ਪਾਉਣ ਨਾਲ ਉਸ ਦਾ ਝਾੜ ਵੱਧ ਜਾਦਾ ਇਹ ਗੱਲ ਸਹੀ ਆ ?
(en)
Maharashtra
ਝੋਨੇ ਦੀ ਬਿਜਾਈ ਸਮੇ ਤਾਪਮਾਨ 20-30 ਹੋਣਾ ਚਾਹੀਦਾ ਹੈ ਅਤੇ ਪੱਕਣ ਸਮੇ ਇਸਦਾ ਤਾਪਮਾਨ 16-30 ਡਿਗਰੀ ਹੁੰਦਾ ਹੈ ਸਰੋਂ ਦੀ ਖੱਲ ਦੇ ਵਿਚ ਸੂਖਮ ਤੱਤ ਹੁੰਦੇ ਹਨ ਜੋ ਫ਼ਸਲ ਦਾ ਵਾਧਾ ਕਰਾਉਂਦਾ ਹੈ ਇਸਦੀ ਇਕ ਏਕੜ ਵਿਚ ਮਾਤਰਾ 10-15 ਕਿੱਲੋ ਹੁੰਦੀ ਹੈ ਜਿਸਨੂੰ 5-6 ਦਿਨ ਲਈ ਤੁਸੀ ਪਾਣੀ ਵਿਚ ਡਬੋ ਕੇ ਰੱਖੋ 6 ਦਿਨਾਂ ਬਾਅਦ ਇਸਨੂੰ 150 ਲਿਟਰ ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਵੀਰ ਜੀ ਤਾਰਾ ਮੀਰਾ ਦਾ ਤੇਲ ਪਸ਼ੂ ਨੂੰ ਖਵਾੳੁਣ ਦਾ ਕੀ ਫਾਈਦਾ ਹੈ ਤੇ ਇਕ ਪਸ਼ੂ ਨੂੰ िਕੰਨਾ ਤੇਲ ਪਾ ਸਕਦੇ ਹਾ ਤੇ ਸਰਦੀਅਾ ਜਾ ਗਰਮੀਅਾ िਵॅਚ ਪਾ ਸਕਦੇ ਹਾ ?
(en)
Rajasthan
ਤਾਰਾਮੀਰਾ ਸਰੀਰ ਵਿੱਚ ਚਮਕ ਲਿਆਉਦਾ ਹੈ ਜੋ ਜਿਅਦਾ ਗਰਮੀ ਮੰਂਨਦੇ ਹਨ ਤਾਂ ਉਹਨਾਂ ਪਸ਼ੂਆਂ ਲਈ ਵਧੀਆ ਹੁੰਦਾ ਹੈ ਇਸਦਾ ਤੇਲ ਦੇਣਾ ਹੈ ਤਾਂ 50 ਗ੍ਰਾਮ ਡੇਹਲੀ ਦੇ ਸਕਦੇ ਹੋਂ ਇਹ ਗਰਮੀਆਂ ਵਿੱਚ ਹੀ ਦਿੱਤਾ ਜਾਵੇ ਤਾਂ ਠੀਕ ਹੈ ਸਰਦੀਆਂ ਵਿੱਚ ਦੇਣ ਦੀ ਜਿਆਦਾ ਲੋੜ ਨਹੀ ਹੈ ਜੀ ਬਾਕੀ ਜੇਕਰ ਪਸ਼ੂ ਤੇਲ ਨਹੀ ਖਾਦਾਂ ਤਾਂ ਤਾਰਾਮੀਰਾ ਵੈਸੇ ਚਟਾ ਸਕਦੇ ਹੋਂ
sir mane 1121 baspati lai hai mane fast time jhona laia es bare jankari deo es vich kehdi khad kdo and kehdi saprey kdo karni hai ?
(en)
Punjab
1121 laun to bad tuc bijayi to 2 din de andar tuc 1 litre stomp nu 150 litre pani vich mila ke prati acre de hisab nal spray karo . eh fasl vich nadeena di roktham karda hai . is to ilava tuc seonk de layi 1 litre chlorpyriphos nu 150 litre pani vich mila ke prati acre de hisab nal spray kro . bijayi to 18 din de bad 36 killo urea , 27 killo DAP ate 20 killo potash prati acre de hisab nal pao.urea nu 2 hisseya vich pao .
Punjab
sir Dap te putash eko var vich hi pauni aa
Punjab
phelA tuc DAP da shita deo aate fer baad vich potash da deo.
Punjab
sir chlorpyriphos di saprey kdo karni aa ..baspati kai nu 4 din ho gae
sir aa hf saan kine persant pure aa dasna please ?
(en)
Rajasthan
ehh 75%HF nasal da saan hai ...
regent te feterra vich ki fark hai te kam ?
(en)
ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai. ihh sirf keetnashak da kam krdi hai. ihh booja bnaun de vich koi help nahi krdi hai. Jo regent hai ohh Bayer da product hai jis de vich fipronil salt hunda hai. iss di maatra 6-8kg prati acre hundi hai. iss da kam v ferterra wala hi hunda hai. ihh v soondi di roktham krdi hai. ihh v kose growth promoter da kam nahi krdi hai. jo hun regent ultra de vich ayi hai iss di maatra 4kg prati acre hai.
ਕੀ ਸਰੋ ਦੀ ਖਲ ਦੀ ਵਰਤੋ ਗੰਨੇ ਦਾ ਫਟਾਰੇ ਲਈ ਕਰ ਸਕਦੇ ਹਾ? ਜੇ ਹਾ ਤਾ ਤਰੀਕਾ ਵੀ ਦੱਸਿੳੋ ਜੀ ?
(en)
Maharashtra
ਹਾਂਜੀ ਇਸਨੂੰ ਗੰਨੇ ਦੇ ਫੁਟਾਰੇ ਲਈ ਇਸਤੇਮਾਲ ਕਰ ਸਕਦੇ ਹੋ ਸਰੋਂ ਦੀ ਖੱਲ ਦੇ ਵਿਚ ਸੂਖਮ ਤੱਤ ਹੁੰਦੇ ਹਨ ਜੋ ਫ਼ਸਲ ਦਾ ਵਾਧਾ ਕਰਾਉਂਦਾ ਹੈ ਇਸਦੀ ਇਕ ਐੱਕੜ ਵਿਚ ਮਾਤਰਾ 10-15 ਕਿੱਲੋ ਹੁੰਦੀ ਹੈ ਜਿਸਨੂੰ 5-6 ਦਿਨ ਲਈ ਤੁਸੀ ਪਾਣੀ ਵਿਚ ਡਬੋ ਕੇ ਰੱਖੋ 6 ਦਿਨਾਂ ਬਾਅਦ ਇਸਨੂੰ 150 ਲਿਟਰ ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸਰ ਮੈਗਨੀਜ ਸਲਫੈਟ ਦੀ ਸਪਰੇ ਦਾ ਝੋਨੇ ਵਿਚ ਫਾਇਦਾ ਹੈ ਕਿ ਨਹੀ ਸਰ ਜਮੀਨ ਵਿੱਚ ਮੈਗਨੀਜ ਦੀ ਘਾਟ ਆ ਜਾ ਫਿਰ ਇਹ ਸਪਰੇ ਕਣਕ ਤੇ ਕਰੀਏ ?
(en)
Haryana
ਜੇ ਤੁਹਾਡੀ ਜ਼ਮੀਨ ਵਿਚ ਮੈਗਨੀਜ ਸਲਫੈਟ ਦੀ ਘਾਟ ਹੈ ਤਾਂ ਤੁਸੀ 1 ਕਿਲੋ ਮੈਗਨੀਜ ਸਲਫੈਟ ਦੀ ਸਪਰੇ ਪ੍ਰਤੀ ਏਕੜ ਵਿਚ ਕਰੋ ਇਸ ਨਾਲ ਝੋਨੇ ਦੇ ਪੱਤੇ ਹਰੇ ਰਹਿੰਦੇ ਹਨ I ਜੇਕਰ ਜਮੀਨ ਵਿਚ ਇਸਦੀ ਘਾਟ ਨਹੀਂ ਹੈ ਤਾਂ ਤੁਸੀ ਇਸਨੂੰ ਝੋਨੇ ਵਿਚ ਨਾ ਪਾਓ I
ਇਹ ਦਵਾਈ ਝੋਨੇ ਵਿਚ ਕਿਹੜੇ ਕੰਮ ਕਰਦੀ ਕੀ ਇਹ ਬੂਜਾ ਬਨਾਉਦੀ ਹੈ ?
(en)
ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai. ihh sorf keetnashak da kam krdi hai. ihh booja bnaun de vich koi help nahi krdi hai.
ਇਹ ਦਵਾਈ ਝੋਨੇ ਵਿਚ ਕਿਹੜੇ ਕੰਮ ਕਰਦੀ ਕੀ ਇਹ ਬੂਜਾ ਬਨਾਉਦੀ ਹੈ ?
(en)
Punjab
eh ik keetnashk hai .eh jad di soondi,gobh di sundi ja patta lapet soondi di roktham lyi vrti jndi hai.
Punjab
tuc vdia bujja bnaun lyi biovita ja rally gold di vrto kr skde ho
Punjab
ਸਰ ਜੀ ਚੰਗੀ ਜਮੀਨ ਵਿੱਚ ਵੀ ਬਾਇਓਵੀਟਾ 8kg ਹੀ ਪਾਉਣਾ ਪੈਂਦਾ ਏ
Punjab
biovita ਦੀ ਵਰਤੋਂ ਝੋਨੇ ਦੀ ਗਰੋਥ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਜੇਕਰ ਝੋਨੇ ਦੀ ਗਰੋਥ ਵਧੀਆ ਹੋ ਰਹੀ ਹੋਵੇ ਤਾਂ ਇਸਦੀ ਜਰੂਰਤ ਨਹੀਂ ਹੈ। ਜੇਕਰ ਝੋਨੇ ਦੀ ਗਰੋਥ ਵਦੀਆ ਨਹੀਂ ਹੋ ਰਹੀ ਤਾਂ ਚੰਗੀ ਜਮੀਨ ਵਿਚ ਵੀ ਇਸਨੂੰ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤੋਂ।
sir ਅਮਰੂਦ ਦਾ ਫਲ ਪੱਕ ਨਹੀ ਰਿਹਾ ਕੋਈ ਹੱਲ ਦਸੋ ?
(en)
Haryana
ਕਿਰਪਾ ਕਰਕੇ ਤੁਸੀ ਏਹੇ ਦਸੋ ਜੀ ਕੇ ਤੁਹਾਡੇ ਅਮਰੂਦ ਦੇ ਬੂਟੇ ਦੀ ਉਮਰ ਕਿ ਹੈ I
ਇਹ ਕੀ ਕੰਮ ਕਰਦੀ ਏ ਕੀ ਇਹ ਬੂਜਾ ਬਨਾਉਦੀ ਹੈ ?
(en)
Punjab
ਕਿਰਪਾ ਕਰਕੇ ਪ੍ਰੋਡਕਟ ਦੀ ਫੋਟੋ ਵੀ ਨਾਲ ਭੇਜੋ ਤਾਂ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ I
sir regent vs fetera kehri best rehegi ?
(en)
Punjab
Dono best hnn. Regent bayer di best hai.
sir jhone nu choa bhat kharb kar reha ha koi hal daso ?
(en)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
mustard cake da ki benifit hunda paddy vich ?
(en)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨ
क्या मैं अपने उत्तराखंड के पहाड़ी क्षेत्र ग्राम पंचायत मंजेड़ा उत्तराखण्ड ब्लाक नैनीडांडा में बकरी पालन कर सकता हूं। यदि हां तो किस प्रजाति की बकरीयों का पालन हो सकता है। और इस पर कितना खर्च आता है ?
(en)
Uttar Pradesh
उत्तराखंड में आप सिरोही, बरबरी, जमनापारी, बीटल नस्ल रख सकते हो बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, सिरोही, जैसी नसल पाल सकते हैं आप शुरूआत करने के लिए सबसे पहले आप किसी बकरी फार्म पर खुद जा कर बाकि फारम के बारे में बारीकियां देखे और उसके बाद अपने ज़िले के एनीमल डिपार्मेंट से बकरी पालन की ट्रेनिंग जरूर ले और इसमें खरचा आप पर निर्भर है के आप कितनी पुरे नसल खरीद रहे हो
What is necessary for dairy farming ?
(en)
Punjab
You can get dairy loan for many purposes like for shed construction, buying animals, purchasing machinery etc. but it is necessary to have a dairy training certificate for this. You need to submit application to nearby deputy dairy director. There is 25% subsidy for general category, 33% for schedules caste and rest interest on loan depends upon Banks and Punjab Dairy Development Board has offices in every districts so you can visit PDDB Abul Khurana, Sri Muktsar Sahib. For more details you can contact Sh. Randeep Kumar, Deputy Director, PDDP, Muktsar- 78272-60001, 01637-248423
temperature control in Dragon Fruit in Summertime ?
(en)
Maharashtra
Can you please give us the information whether you had planted this plant under polyhouse or in open field. if you had planted it in polyhouse then you can control the temperatureotherwise you can t.
Rajasthan
thanks
सर गुलदाउदी के पौधे कौन से महीने में लगते हैं और कहां से मिलते हैं इसका मूल्य क्या होता है ?
(en)
Chandigarh
इसकी बिजाई फरवरी-मार्च महीने में की जाती है.. रोपाई के लिए 45,000 पौधे प्रति एकड़ के घनत्व का प्रयोग करें..इसकी एक पौध 3-4 रुपए की पड़ती है..
ਸਰ ਜੀ ਝੋਨੇ ਦੇ ਵਿਚ ਪੱਤਾ ਲਪੇਟ ਪਏ ਗਈ ਆ।ਕਿਹੜੀ ਸਪਰੇ ਕੀਤੀ ਜਾਵੇ । sygenta di alika ਤੇ ਜਾ propline ?
(en)
Punjab
ਪੱਤਾ ਲਪੇਟ ਦੀ ਰੋਕਥਾਮ ਲਈ ਤੁਸੀ 20 ਮਿਲੀਲਿਟਰ ਫੇਮ 480 ਐਸ ਸੀ (ਫ਼ਲਿਊਬੈਂਡਾਮਾਈਡ) ਜਾ 170 ਗ੍ਰਾਮ ਮੌਰਟਾਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾ ਇੱਕ ਲਿਟਰ ਕੋਰੋਬਾਨ/ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਸਪਰੇ ਕਰ ਸਕਦੇ ਹੋ I sygenta ਦੀ alika ਤੇਲੇ ਅਤੇ ਚੇਪੇ ਦੇ ਹਮਲੇ ਲਈ ਵਰਤੀ ਜਾਂਦੀ ਹੈ ਅਤੇ propline ਨੂੰ ਝੋਨੇ ਲਈ ਸਿਫਾਰਿਸ਼ ਨਹੀਂ ਕੀਤਾ ਜਾਂਦਾ ਹੈ ਏਹੇ ਨਰਮੇ ਲਈ ਵਰਤੀ ਜਾਂਦੀ ਹੈ I
sir ji aa Indo mychoriza jhone ki km karda ta kine din to pauna aa ji urea nal mix kar k pa sakde aa ji ?
(en)
Haryana
Ehe biofertilizer hai jo jhone vich laggu tatta di ghat nu pura karda hai ate jadda di vadhiya growth kraun vich shayta karda hai.isdi verto urea naal phele shitte naal kar sakde ho.
sir a ke km krdi aa ?
(en)
Haryana
Iss dwai da salt carbendazim 50% WP hai jo ki ik fungicide hai ehe ulli vaali bimaaria di roktham layi vrti jandi hai.Isdi verto jhone,makki,narme,sabziya vich kiti ja sakdi hai.Ate isdi verto jhone ate mircha beej sodhan vaaste v kiti jandi hai.Tuci ehe 400 gram prti acre vich spray ja fir urea naal rla shitta v de sakde ho.
क्या हमारे ब्लाक नैनीडांडा क्षेत्र के पहाड़ी भाग ग्राम पंचायत मंजेड़ा उत्तराखण्ड में मधुमक्खी पालन हो सकता है। यदि हां तो कैसे, और मुझे क्या करना पड़ेगा?
(en)
Uttarakhand
पहाड़ी क्षेत्रों में भारतीय मधुमक्खी Apis cerana indica पाली जाती और यह छोटे आकार की होती है और सर्दियों या जाड़ों, या ज्यादा ठंडे क्षेत्रों में इस मक्खी को ही पाला जाता है तो इसके लिए ट्रेनिंग लेनी जरूरी है बिना ट्रेनिंग के मौन पालन करने से नुकसान होता है पहाड़ी इलाकों में मक्खी पालक घरों में जालों में मधु मक्खी का पालन कर रहे हैं जो कि ज्यादा लाभकारी नहीं है क्योंकि शहद निकालने के लिए छत्तों को तोड़ना पड़ता है इसलिए बक्सों का इस्तेमाल किया जाता है और मधुमक्खियों को बक्सों के अंदर रखना अति आवश्यक है इसलिए इसे जानने के लिए ट्रेनिंग लेनी जरूरी है पहाड़ी क्षेत्रों में हर तरह के फल, फूल और फसल मिल जाते हैं और पराग और फूलों के रस की उपलब्धता बनी रहती है इसके लिए आप किसी मधुमक्खी पालक से मिल सकते हैं उनसे एक बक्सा ले सकते है इसकी ट्रेनिंग जूलीकोट में होती है जहां पर राजकीय मौन पालन केंद्र है
sir a zinc ki kam kardi johne Ch a vadia hai ja na ?
(en)
Maharashtra
Is vich potassium, phosphorus atey zinc mauzood hunda hai... eh paudhiyaan di gunvtta vdhaun vich shaayk hai...isdi vrton 7-10kg/acre kiti jandi hai...
nrme me thrips ka upay btaye ?
(en)
Punjab
Narme mein Thrips ke liye aap beej ko sodh sakte hai iske liye aap imidacloprid 70 WS @ 7ml prti killo beej nu sodho ja fir Methyl demeton 25 EC@160 ml/acre ja Buprofezin 25%SC@350 ml/acre ja Fipronil 5% SC@200-300 ml/acre ja Imidacloprid 70% WG @10-30 ml/acre ja Thiamethoxam 25% WG 30 gm/acre in 200 Ltr paani vich ghol ke spray kro.
ਹਰੇ ਤੇਲੇ ਦੀ ਅਤੇ ਇਸ ਦੀ ਲਪੇਟ ਵਿੱਚ ਆਈ ਫਸਲ ਦੀ ਫੋਟੋ send ਕਰੋ ਜੀ ?
(en)
Maharashtra
ਤੁਸੀ ਹਰੇ ਤੇਲੇ ਦੀ ਫੋਟੋ ਅਤੇ ਇਸ ਨਾਲ ਪ੍ਰਭਾਵਿਤ ਫ਼ਸਲ ਦੀ ਫੋਟੋ ਹੇਠਾਂ ਦੇਖ ਸਕਦੇ ਹੋ
ਨਰਮੇ ਜਾਂ ਝੋਨੇਂ ਤੇ ਚੇਪਾ ਨਾਂ ਦੀ ਬਿਮਾਰੀ ਦੀ ਫੋਟੋ send ਕਰੋ ਜੀ ?
(en)
Maharashtra
ਤੇਲੇ ਦੀ ਫੋਟੋ ਤੁਸੀ ਹੇਠਾਂ ਦੇਖ ਸਕਦੇ ਹੋ
ड्रेगन फ्रुट्स की पौध कहां से खरीदा जाता है। और हमारे पहाड़ी क्षेत्र ब्लाक नैनीडांडा मंजेडा ग्राम पंचायत में इसकी फसल हो सकती है ?
(en)
Chandigarh
उत्तराखंड में ड्रैगन फ्रूट की खेती नहीं की जा सकती उत्तराखंड का तापमान इसके लिए अनुकूल नहीं है
ਆਪਣੀਆ ਗਾਵਾਂ ਦੁੱਧ ਬੱਹੁਤ ਜਿਆਦਾ ਘੱਟ ਗਿਆ ਦੁੱਧ ਪੂਰਾ ਕਰਨ ਦਾ ਕੋਈ ਤਰੀਕਾ ਦੱਸੋ ?
(en)
ਹੁਣ ਗਾਵਾਂ ਗਰਮੀ ਦੇ ਕਾਰਨ ਦੁੱਧ ਘੱਟ ਦੀਆਂ ਹਨ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆ ਤੇ ਫੁਹਾਰੇ ਲਾਏ ਜਾਣ ਜਾਂ ਫਿਰ ਕੂਲਰ ਲੱਗ ਜਾਣ ਇਕ ਗਾਂ ਲਈ ਸੱਕਰ 250 ਗ੍ਰਾਮ, ਨਿੰਬੂ 100 ਗ੍ਰਾਮ ਤੇ ਇਕ ਪੇੜਾ ਆਟੇ ਦਾ ਰਾਤ ਨੂੰ ਭਿਉ ਕੇ ਰੱਖੋ ਤੇ ਸਵੇਰੇ ਘੋਲ ਕੇ ਪਿਆਉ ਦੁੱਧ ਪੂਰਾ ਕਰਨ ਲਈ liquid Anabolit 1 litter 100ml ਸਵੇਰੇ 100ml ਸ਼ਾਮ ਨੂੰ ਦਿਉ
Punjab
ਫੁਹਾਰੇ ਲਏ ਹੋਏ ਹਨ
Punjab
ok
Punjab
thanks
sir aa jhera hf nassal da saan aa kine persent pure aa ?
(en)
Punjab
hnji photo attach nai hoe ji.jdoo tuci camera nal photo click krde ho fir jddo app vich attch krnn di koshish krde ho uthe oh black show hundi hai , isde lyi tuci jddo apna swal type krde ho uss to badd niche photo upload kro di option vich jaa ke new photo click kro , iss trah tuahdi photo app vich upload ho jawegi, jekar fir v upload nhi hundi fir tuci sade helpline no . 97799 77641 te sampark kr skde ho.
mere gaane me isi month ye rog kafi maatra me fel raha hai mene isme coragen ka sprey bhi kiya tha iske bawjud bhi ye rog aa gya kripya karke iski roktham ke liye apne sujaav de plz...
(en)
Maharashtra
iske uper aap tilt@115ml ko 150 litre pani men mila kar prati acre ke hisab se spray karen.
Punjab
Iske sath sath aspa 80 de bhut growth krega
Punjab
8591041748
sir , mycoraja te tricontanol doha vicho kehra fassal lyi jyada effective aa ?
(en)
Maharashtra
eh dono growth regulator han tuc ehna dona vicho koi v istemal kr sakde ho.dona da result vadhiya hunda hai .
Sir ਇਸ ਨਾਲ ਝੋਨੇ ਨੇ ਫੁਟਾਰਾ ਥੋੜਾ ਕੀਤਾ ਹੈ ਹੁਣ ਮੈ ਅਗਲੀ ਯੂਰੀਆ ਨਾਲ ਕਿ ਪਾਵਾ ?
(en)
Maharashtra
ਤੁਸੀ ਝੋਨੇ ਦੇ ਵਿਚ Biovita@8 ਕਿੱਲੋ ਜਾ Tata Ralli Gold@4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਇਹ ਝੋਨੇ ਦਾ ਬੂਝਾ ਵਧੀਆ ਬਣਾਉਂਦਾ ਹੈ
Zinc ਦੀ ਵੀ ਘਾਟ ਹੈ ਉਸ ਨੂੰ ਵੀ ਵਿੱਚ ਹੀ ਰਲਾ ਲਵਾ
ਪੌਦਿਆ ਲਈ ਦੇਸੀ ਖਾਦ ਘਰੇ ਕਿਵੇ ਤਿਆਰ ਕਰ ਸਕਦੇ ਹਾ ਸਰ ਇਸ ਬਾਰੇ ਜਾਣਕਾਰੀ ਦਿੳ ?
(en)
Maharashtra
ਘਰ ਵਿਚ ਤੁਸੀ ਦੇਸੀ ਖਾਦ ਬਣਾਉਣ ਲਈ ਇਕ ਡੂੰਗਾ ਟੋਆ ਪੁਟੋ ਇਸਦੇ ਵਿਚ ਤੁਸੀ ਸਬਜ਼ੀਆਂ ਦੇ ਛਿਲਕੇ, ਰਸੋਈ ਦੀ ਰਹਿੰਦ ਖੂੰਡੀ , ਚਾਹ ਪੱਤੀ ਜਾ ਸਵਾਹ ਨੂੰ ਪਾ ਕੇ ਇਸਨੂੰ ਦੋ ਮਹੀਨਿਆਂ ਲਈ ਦੱਬ ਕੇ ਰੱਖੋ ਦੋ ਮਹੀਨਿਆਂ ਬਾਅਦ ਦੇਸੀ ਖਾਦ ਤਿਆਰ ਹੋ ਜਾਂਦੀ ਹੈ
Sir ਦੂਸਰੀ ਖਾਦ ਯੂਰੀਆ ਨਾਲ ਜਿੰਕ 21% ਜਾ 33% ਨਾਲ ਹੋਰ ਵੀ ਕੋਈ ਵਧੀਆ product ਰਲਾ ਕੇ ਪਾ ਸਕਦੇ ਹਾ ਦੱਸੋ ਜੀ ਕੋਈ product ?
(en)
Maharashtra
ਦੂਜੀ ਯੂਰੀਆ ਦੇ ਨਾਲ ਤੁਸੀ ਸੁਲਫ਼ਰ , ਜ਼ਿੰਕ , ਲੋਹਾ ਜ਼ਿੰਕ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ biovita ਜਾ Tata Ralli Gold ਪਾ ਸਕਦੇ ਹੋ
Maharashtra
ਦੂਜੀ ਯੂਰੀਆ ਦੇ ਨਾਲ ਤੁਸੀ ਸੁਲਫ਼ਰ , ਜ਼ਿੰਕ , ਲੋਹਾ ਜ਼ਿੰਕ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ biovita ਜਾ Tata Ralli Gold ਪਾ ਸਕਦੇ ਹੋ
sir virbac ja vet mankind company di koi tube ondi aa jo appa pashu da doodh chon to baad vich osde thana noo infection na hove osde thana noo laa daiye ?
(en)
Es lai natural remedies di wisprec tube hi wadia results dindi he ja fer Bitaden v teek hai. ji
आदरणीय सर जी, मै जनपद बुलन्दशहर मे जी-9 केले की खेती 2 हैक्टेयर कृषि भूमि पर करना चाहता हूँ।यह उचित होगा इसके लिए पौध आदि कहा से व कैसे मिलेगी?
(en)
Maharashtra
हांजी आप इसकी खेती कर सकते है ] इसके पौधे लेने के लिए आप इस नंबर पर संपर्क कर सकते है Haryali Nursery, Address: Hardoi Road, Lucknow, Uttar Pradesh 226003. Phone number :-090446 35997
ਸਰ ਜੀ ਇਹ ਟੀਕਾ ਕਿਸ ਕੰਮ ਲਈ ਹੈ ਸਾਡੀ ਇੱਕ ਝੋਟੀ ਗੱਭਣ ਹੈ ਪੰਦਰਾਂ ਦਿਨ ਰਹਿੰਦੇ ਹਨ ਸੁਣਦੇ ਕਿ ਅਸੀਂ ਉਸ ਦੇ ਲਾ ਸਕਦੇ ਹਾਂ ਸਾਨੂੰ ਇਸ ਦੀ ਬਾਰੇ ਜਾਣਕਾਰੀ ਦਿਓ ਜੀ ?
(en)
ਇਹ ਹਾਰਮੋਨ ਦਾ ਟੀਕਾ ਹੈ ਇਹ ਬੱਚੇਦਾਨੀ ਦਾ ਮੂੰਹ ਖੁਲਣ ਤੋਂ ਰੋਕਦਾ ਹੈ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾਂ ਲਾ ਸਕਦੇ ਹਾਂ ਪੰਦਰਾਂ ਦਿਨ ਰਹਿੰਦੇ ਇਹ ਨੁਕਸਾਨ ਕਰੇਗਾ ਇਸ ਲਈ ਹੁਣ ਇਸ ਨੂੰ ਨਾ ਲਾਉ
i want to do flower farming. but dont know anything about it. so can anyone tell me about that ?
(en)
Chandigarh
flower farming is more beneficial when it is done in polyhouse,, it will give you more profit and productivity.. in Punjab mainly marigold, carnation, rose, gladiolus, gerbera, chrysanthemum farming should be done.. if you want to do flower farming kindly tell us for which flower you want to do so that we will provide you detailed information regarding that flower...
which flower is going to sow in these days tell me about that
Chandigarh
at this time you can do planting of chrysanthemum and marigold...
mastitis de best injections ke Han ?
(en)
Punjab
Mastitis de lyi sb ton vdia injection joytick hai , jisda 96 hours tk assar rehnda hai , ya M-Seft injection jisda assar 72 hours tk rehnda hai, koi v lgwa skde ho..
ਸਰ ਜੀ ਝੋਨਾ ਸੁੱਕ ਰਿਹਾ ਜੜ ਗਲ rehi a ke karn aaa koi dwai dasso ?
(en)
ihh jad galan rog pai gya hai. iss di roktham de lyi UPL di saaf@400gm ja safilizer@500gm ja thiophanate methyl@300gm nu urea de nal mila ke shitta deo. ihh fungus control ho jawegi.
मशरूम उत्पादन के बारे में विस्तार से जानकारी दें ?
(en)
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती हैI
आपके लिए कुछ महत्वपूर्ण जानकारी ?
(en)
Punjab
हनजी अन्य किसानो की जानकारी के लिए न्यूज़ शेयर करने के लिए आपका बहुत बहुत धन्यवाद जी
मेरे पास जसीॅ नस्ल की गाय है जो दुध सुबह 5 ली और शाम को 5 ली दे रही थी जीसको बच्चा दिए हुए 4 महीने हो गया है तीसरे महीने मे गम॔ हो गई थी जिसको पाल भी दे दिया है पर इधर दूध कम दे रही है जैसे कि सुबह 3 ली शाम को 4 ली ऐसा क्यो हो रहा है ?
(en)
Punjab
यदि गाय को गर्मी लगती है तो आप 1 कोरा मिट्टी का घड़ा लें और उसे आधा पानी से भर लें रात को उस घड़े में 1 डली गुड़ की और 1 गूंथे हुए आटे का पेड़ा मिला दें इस मिश्रण को रात को रख दें और सुबह के समय इसे अच्छी तरह घोल लें अच्छी तरह घोलने के बाद इस पानी को सुबह सबसे पहले गाय को पिला दें इस तरह आप लगातार 8—10 दिन तक पिला दें इससे गाय गर्मी नहीं लगेगी बाकि आप उसे खुला रखें और पानी भी ज्यादा पिलायें बाकि आप कोडतूमे का चूर्ण और पाकिस्तानी नमक का टुकड़ा हमेशा खुरली में रखें इसके साथ आप दूध बढ़ाने के लिए Vet MIlk TR गोलियां 2 सुबह 2 शाम दे सकते हैं
ਸਰ ਇਸ ਦਵਾਈ ਵਾਰੇ ਦਸੋ ਇਹ ਝੋਨੇ ਦੇ ਕਿਸ ਰੋਗ ਲੲੀ ਹੈ ਇਹ ਦਵਾਈ ਕਿੰਨੀ ਕਿੰਨੀ ਤੇ ਕਿਵੇਂ ਪੌਣੀ ਹੈ ?
(en)
iss nu 400gm de hisab nal urea de nal mila ke shitta de skde ho.ihh jad galan rog nu rokdi hai.
Haryana
ਸਰ ਇਹ ਦਵਾਈ ਵੀ ਝੰਡੇ ਰੋਗ ਲੲੀ ਹੈ ਇਸ ਨੂੰ 2nd ਯੂਰੀਆ ਨਾਲ ਪਾਂ ਸਕਦੇ ਹਾਂ
han ji keval singh g jekar 1121 ja 1509 ja koi v basmati di kisam lgaayi hai tan ihh jhanda rog v control kregi. iss nu jhanda rog pain ton oehla pehla paa deo.
Haryana
tks sir
sir jhone ch potash de ki faiede ne and eh kine dina tak vart sakde hann 25 dinan lai nu hoge 1ekar ch kina pau ?
(en)
Maharashtra
Potash fasl vich sookham tat di kami nu poora kardi hai .isde nal fasl diyan jda da vadha hunda hai ate is de nal fasl nu bimari ghat paindi hai. ik acre de layi 20 killo prati acre de hisab nal akhri kaddu sme pa sakde ho jekar tuc akhri kaddu sme isdi varto nahi kiti ta tuc isdi 5 killo vali packing aundi hai usnu tuc khet vich pa sakde ho.
can we apply MOP @20 kg per acre to paddy 40 DAT ?
(en)
Maharashtra
No , the amount 20 kg of potash you can put while field preparation. now you can put the packing of 5 kg that is available in market.
identify this weed and give the name of herbicide to control this ?
(en)
Maharashtra
Please give us the information in which field you find this weed so that we can give you better solution.
Haryana
Actually I have taken this image from facebook.
Punjab
The name of this weed is Corchorus olitorius...
Haryana
but C.olitorius is jute crop.
भैस लोहा चबाती रहती है ?
(en)
Punjab
यदि आपकी भैंस दांत से दांत रगड़ती है और उसे आप लोहा चबाना बोल रहे हैं तो उसे आप Agrimin super पाउडर देना शुरू करें यह मिर्नल मिक्सर्च की कमी के कारण होता है और यदि आपकी भैंस ने लोहा खा लिया है तो आप खट्टी गलगले आधा किलो लें और लगातार 10 दिनों तक देते रहें इससे लोहा पेट में ही गल जाएगा
cow kae than se milk kae sath blood aa rha hai kaise isko thik kre ?
(en)
Rajasthan
यदि थनों से खून आता है तो मटर के दाने जितनी हिंग पशु को 3 दिन दें इसके साथ होमियोपेथिक दवाई Mesticine-B आधा मिली दिन में 3 बार दें इससे 2 दिनों में फर्क पड़ जाएगा और साथ में थोड़ा मिठा सोड़ा भी दें
Rajasthan
dwai app din mai 3 varr de , or hingg ko ek varr den, mitha soda v ek varr 1 chamch dena hai or lgatar 3 dino tk dete rehe...
Punjab
ਸਤਿ ਸ੍ਰੀ ਅਕਾਲ ਜੀ ਸਰ ਗਾਂ ਸੂਈ ਆ 30din ਹੋ ਗਏ ਗਾਂ ਘਰਕਦੀ ਬਹੁਤ ਆ
Rajasthan
ਜੇਕਰ ਗਾਂ ਬਹੁਤ ਘੁਰਕਦੀ ਹੈ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਗਾਂ ਘੁਰਕਣੀ ਬੰਦ ਹੋ ਜਾਵੇਗੀ ...
sir FMC atte Dupont iko hi company ha . Jakrr nhi ta FMC di Fartarra ki kam kardi ha atta DUPONT di FARTARRA ki kam kardi ha ?
(en)
Punjab
FMC atte Dupont dono vakh vakh compania han par fertera da kam same hi hunda hai chahe oho kise v company di hove.Fertera di verto gobh di sundi ate jadd di sundi di roktham layi kiti jandi hai.Prti acre vich isdi dose 5 kilo paindi hai.
Sir ji jhone ch padan kini pauni chahi di ha ?
(en)
jhone de vich padan 5-7kg prati acre d e hisaab nal paa skde ho. iss nu urea de nal mix kr ke na pao.
ਕਿ ਸਿਰਸਾ ਦੇ ਏਰੀਆ ਚ ਅੰਬ ਦੇ ਦਰਖ਼ਤ ਕਾਮਯਾਬ ਹੋ ਸਕਦੇ ਹਨ? ਹਰ ਵਾਰ ਅੰਬ ਦਾ ਪੌਦਾ ਉਗਣ ਤੋਂ 1 ਮਹੀਨਾ ਬਾਦ ਮਚ ਜਾਂਦਾ ਸਿਰਫ 4 ਪਤੀਆਂ ਕੱਢ ਕੇ। ਇਸਦਾ ਕਿ ਕਾਰਨ ਹੈ ? ਕਿਵੇ ਰੋਕਿਆ ਜਾ ਸਕਦਾ ਹੈ ?
(en)
iss dia jda de vich 5ml chloro prati 5ltr pAni de hisaab nal mix kr ke 2-3hafte lgaatar pao. ihh siyunkh de kaarn patte mach jande hnn..iss di jad khraab ho jandi hai.
Veer ji ugan to kina time baad pauni hai chloro? Te kis schedule de hisaab nal pauni hai har roz ya 2,3 chhad ke? 5 litre paani kine paudean lai theek hai.. Mere kol es time 4 pause ugge han 4,5 din hoe han..
5ml dwaayi nu 5ltr paani de vich pauna hai. hafte de shuru de vich 1 vaar iss di varto kro. ate ikk vaar isse dosage de hisaab nal hafte de end te varto kro. ihh ikk boote di dosage hai. jekar paani har roj dinde ho ohh paani dwaayi tkn binaa dinde rho. iss di varto 2-3 vaar hafte hafte te kro.
ਸਰ ਇਹ ਦਵਾਈ ਮੁਸ਼ਾਲ ਝੋਨੇ ਦਾ ਝੰਡਾ ਰੋਗ ਰੋਕਣ ਦਾ ਵੀ ਕੰਮ ਕਰਦੀ ਹੈ plz ਦਸੋ ਜੀ ?
(en)
han ji ihh dwaayi jhone de vich jhanda rog rokan da kam krdi hai. iss nu 400gm nu urea de nal mila ke shitta de deo.
Haryana
tks sir ji