Haryana
Search
jhone di jhara ch insect bahut ne kehdi dawai pai jawe ?
(en)
Jekar jhone di jadda vich soondi hai taan tuci padan@5-7 kilo ja fir regent@6-8 kilo prti acre de hisab nal pao jekar koi hor bimari hai taan kirpa usdi photo v naal bhejo taan jo tuhanu shi jwab dita ja sake
ਖਲ ਪਾਉਣ ਤੋਂ ਪਹਿਲਾਂ ਪਾਉਣ ਤੋਂ ਬਾਅਦ ਯੂਰੀਆ ਕਿੰਨੇ ਦਿਨ ਨੂੰ ਪਾਉਣ ਚਾਹੀਦਾ ਆ ਸਰ ?
(en)
Maharashtra
ਸੋਨੀ ਜੀ ਖਲ ਨਾਲ ਫ਼ਸਲ ਦਾ ਵਾਧਾ ਕਰਾਉਣਾ ਇਕ ਜੈਵਿਕ ਤਰੀਕਾ ਹੈ ਜਿਸ ਨਾਲ ਫ਼ਸਲ ਦਾ ਝਾੜ ਵਧੀਆ ਨਿਕਲਦਾ ਹੈ ਜੇਕਰ ਤੁਸੀ ਇਸਦਾ ਇਸਤੇਮਾਲ ਖੇਤ ਵਿਚ ਕਰਦੇ ਹੋ ਤਾ ਤੁਹਾਨੂੰ ਯੂਰੀਆ ਪਾਉਣ ਦੀ ਲੋੜ ਨਹੀਂ ਹੈ
sir ki jhone vich pehli khurak nal urea pauna jruri hai mai die khaad te zinc pa reha thik rhuga ?
(en)
Punjab
jhone nu tuci pheli kurak de tor te urea naal zinc rla ke paa sakde ho iss naal jhone di vadhiya growth hou gi.urea naal tuci 21% vali zinc @25 kilo ja fir 33% vali zinc@16 kilo nu urea nal rla ke prti acre vich spray kar sakde ho.
sir ji ik saal purani lassi hai os de vich nimolian v payia han os di sapry karni hai ik acre vich kini Dose payie ?
(en)
Maharashtra
Buta singh ji, jekar tuc ik saal purani lassi da istemal karde ho ta eh tuhadi fasl nu jla v sakdi hai. tuc vadh to vadh 3 mahineya di lassi nu istemal karo.isdi matra 4 litre nu 150 litre pani vich mila ke prati acre de hisab nal varto.
eh ki cheej aa te kis lai vartea janda ?
(en)
Punjab
Isdi verto tuhade khet vich calcium ate nitrogen di ghat nu pura karn layi vertya ja sakda hai.isdi verto nal paudhe di vadhiya growth hundi hai ate jhad vich vaddha v hunda hai.isdi verto naal kuj hadd takk fasal utte bimariya da hamla v ghat hunda hai.ehe prti acre vich 5-6 kilo paun layi khea janda hai.
sir ehna cho narme lai kehri use kar sakde aaw g te kive use karna hai ?
(en)
Punjab
ehe dove product iko hi ne ate tata valo tyar kitte jande han tuci ehe @4killo dose prti acre vich paa sakde ho tuci isdi verto urea nal rla ke v kar sakde ho.
ਸਰ ਹਰੀਆ ਮਿਰਚਾਂ ਦੇ ਬੂਟੇ ਗਲਣ ਦੇ ਕਾਰਨ ਦੱਸੋ ਅਤੇ ਬਚਾਅ ਵੀ ?
(en)
Punjab
ਮਿਰਚਾਂ ਦਾ ਗਲਣ ਦਾ ਕਾਰਨ ਇਸ ਉਪਰ ਹੋਏ ਵਿਸ਼ਾਣੂ ਰੋਗਾਂ ਦਾ ਹਮਲਾ ਜਾ ਫਿਰ ਕਿਸੀ ਬਿਮਾਰੀ ਦਾ ਹਮਲਾ ਹੋ ਸਕਦਾ ਹੈ I ਫਲ ਗਲਣ ਤੋਂ ਪਹਿਲਾ ਪੌਦੇ ਵਿਚ ਏਹੇ ਲੱਛਣ ਆਉਂਦੇ ਨੇ ਇਸਦੀਆਂ ਟਾਹਣੀਆਂ ਅਤੇ ਪੱਤੇ ਸੁੱਕ ਜਾਂਦੇ ਹਨ ਅਤੇ ਨੁਕਸਾਨੇ ਹਿੱਸਿਆਂ ਤੇ ਕਾਲੇ ਧੱਬੇ ਦਿਖਾਈ ਦਿੰਦੇ ਹਨ ਧੱਬੇ ਆਮ ਤੌਰ ਤੇ ਗੋਲ, ਪਾਣੀ ਵਰਗੇ, ਡੂੰਘੇ ਹੁੰਦੇ ਹਨ ਅਤੇ ਇਨ੍ਹਾਂ ਤੇ ਕਾਲੀਆਂ ਧਾਰੀਆਂ ਬਣ ਜਾਂਦੀਆਂ ਹਨ ਵੱਧ ਧੱਬੇ ਪੈਣ ਨਾਲ ਫਲ ਪੱਕਣ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ I ਇਸ ਬਿਮਾਰੀ ਨੂੰ ਰੋਕਣ ਲਈ ਮੈਨਕੋਜ਼ੇਬ 2.5 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ ਪਹਿਲੀ ਸਪਰੇਅ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਦੂਜੀ ਫੁੱਲ ਬਣਨ ਸਮੇਂ ਕਰੋ
sir es da ki result ah Jhone lyi?
(en)
Maharashtra
eh ik growth regulator hai jo fasl di growth kraunda hai ate isde nal fasl di quality vadia hundi hai. isdi matra ik acre de layi 300-400 ml prati acre de hisab nal pao.
Bai g Meri jhoti 3 saal to uper ho gai hai haje heet wich nahi aai koi dwai daseo g ?
(en)
Punjab
ਸਭ ਤੋਂ ਪਹਿਲਾ ਤੁਸੀ ਝੋਟੀ ਨੂੰ CRS ਪਾਊਡਰ ਦੇਣਾ ਸ਼ੁਰੂ ਕਰੋ ਇਸਦਾ ਤੁਸੀ 2 ਕਿਲੋ ਪਾਊਡਰ ਲਓ ਅਤੇ 50-60 ਗ੍ਰਾਮ ਰੋਜ ਦਿਓ ਜੇਕਰ ਕੋਈ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ ਜਾਂ ਫਿਰ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ
ਸਰ ਜੀ ਵਿਚ ਵਿਚ ਝੋਨੇ ਦੇ ਬੁਟਿਅਾ ਦੀਅਾ ਨਾਲੀਅਾ ਗਲ ਰਹਿਅਾ ਨੇ ਜੀ ਤੇ ਜੜ ਦੇ ਤਨੇ ਵੀ ਲਾਲ ਹੋ ਰਹੇ ਨੇ ?
(en)
Maharashtra
ਇਸਦੇ ਉਪਰ ਤੁਸੀ UPL ਦੀ Saaf@500 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Maharashtra
ਇਸਦੇ ਉਪਰ ਤੁਸੀ UPL ਦੀ Saaf@500 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Maharashtra
ਇਸਦੇ ਉਪਰ ਤੁਸੀ UPL ਦੀ Saaf@500 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir 12% chelated zinc nal hor koi tat di spray v kr skde ha jive npk ja other eh 33% zinc di ghaat puri krda a ?
(en)
Punjab
Chelated 12 % vali zinc di klli spray kro ehe 200 gram nu 150 litr pani vich ghol ke prti acre vich spray kro is nal zinc di ghat puri hundi hai jekar tuci 33% vali zinc vertde ho tan tuci 16 kilo zinc nu urea nal mila ke prti acre vich isda shitta de sakde ho.
potash Jo 5kg di paking aundi aa usnu urea ch mix karke pa sakde aa ?
(en)
Maharashtra
nai g tuc isnu urea nal mix karke na pao. isdi alag to chitta deo.
round up ਦਵਾੲੀ ਦੇ िੲਸਤੇਮਾਲ ਤੋ िਬਨਾ ਘਾਹ िਕਸ ਦੇਸੀ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਹੈ ?
(en)
Maharashtra
ਨਦੀਨਾਂ ਦੀ ਰੋਕਥਾਮ ਦੇ ਲਈ ਗੋਡੀਂ ਤੋਂ ਇਲਾਵਾ ਕੋਈ ਹੋਰ ਤਰੀਕਾ ਨਹੀਂ ਹੈ ਤੁਸੀ ਗੋਡੀਂ ਕਰਕੇ ਹੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹੋ
Zinc+rutex gold nu mix kr ke paa sak de aa te aaa wali zinc thk aa ji ?
(en)
Maharashtra
Eh chelated zinc hai jo zinc di pure form hundi hai . isdi matra ik acre de vich 200 gram nu 150 litre pani vich mila ke prati acre de hisab nal spray karo. Rutex gold vich mycorhyza name da ingredient hunda hai.eh jada nu vdhaun vich madad karda hai . eh fasl nu fungal bimariyan to bcha karda hai. isdi matra 4 killo nu prati acre de hisab nal chitta dita janda hai.tuc ehna dona nu mix karke khet vich na pao kyuki ik jaivik hai ate dooja chemical ta ehna nu alag alag to chitta deo.
Sir ma puchnna chahuna ki punjab vich hrek fasal da mull hrek aria vich alag hunda hai yaan iko jeha ?
(en)
Maharashtra
Amrit har fasl da sarkari rate iko hunda hai par ilake de hisab nal ate isdi mang de hisab nal faslan de rate vadh ghat ho sakde han.
Punjab
Punjab de. vich sabjiya da mull hrek area vich alag alag hunda. kanak, jhona, makki , surajmukhi da mull same hi hunda hai g
Punjab
thx for giving me info SIR.
Punjab
Sir ma potato di kheti karna chahuna haan isdi bilkul shi markiting di jannkari dao plz
Aa wali zinc thk aa ji ?
(en)
Maharashtra
Gurwinder ji , eh zinc nahi hai . eh ik growth promotor hai jis vich mycorhyza name da ingredient hunda hai.eh jada nu vdhaun vich mada karda hai . eh fasl nu fungal bimariyan to bcha karda hai.isdi varto layi isda khet vich chitta deo. ik acre de layi 4 killo hundi hai.
ਝੋਨੇ ਦੀ ਜੜ ਦੀ ਸੁੰਡੀ (ਕੀੜੀ) ਲਈ ਕਿਹੜੀ ਦਵਾਈ ਵਰਤੀ ਜਾਵੇ। ਕਰਾਟੇ ਤੋਂ ਬਿਨਾਂ ?
(en)
Punjab
ਝੋਨੇ ਵਿਚ ਜੜ੍ਹਾਂ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ fertera @ 5 ਕਿਲੋ ਜਾ ਫਿਰ regent @ 8 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਇਸਦੀ ਰੋਕਥਾਮ ਹੋ ਜਾਵੇ ਗੀ I ਇਸਦੀ ਵਰਤੋਂ ਤੁਸੀ 25 ਦਿਨਾਂ ਤੇ ਕਰ ਸਕਦੇ ਹੋ I
raily gold daa narme ch paun daa ki fayda hai g te is nu kive pauna hai narme ch te kehri compny di paiye g ?
(en)
Punjab
Hanji tuci narme vich rally gold di verto kar sakde ho isde naal narme de jadda di vadhiya growth hundi hai ate jhad vich v vadha aunda hai.Isde verto nal narma jldi growth karda hai.Tuci narme vich 4 killo ralli gold pa sakde ho ehe tata company di aundi hai.
raily gold di pic snd kareo g te is nu narme ch kive use karna g plz jaldhi ans deo g
Maharashtra
tuc Tata Ralli gold di pic nal attach kiti dekh sakde ho. isdi varto ik acre de layi 4 killo da chitta dita janda hai.
sir Jhona 1509 seven days ho gaye lagave no Ki pehli khurak vich Ki Ki paa sakde an
Maharashtra
1509 vich 56 killo urea paindi hai isto ilava isvich 27 killo DAP paindi hai . jekar tuc pichli fasl vich DAP payi hai ta tuhanu hun DAP paun di lod nahi hai.
ਵੀਰ ਅਾਪਣੀ ਗਾ ਨੂੰ ਬੁਖਾਰ ਹੋ ਗਿਅਾ ਮੂੰਹ ਤੇ ਨੱਕ ਵਿਚੋ ਪਾਣੀ ਸੁੱਟ ਰਹੀ ਅਾ ਗਾਲੀ ਵੀ ਨਹੀ ਕਰ ਰਹੀ ਨਾ ਹੀ ਕੁੱਜ ਖਾ ਪੀ ਰਹੀ ਅਾ ਸਿਰ ਵਿੱਚ ਵੀ ਪਾਣੀ ਪਾ ਰਹੇ ਹਾ ਗਾ ਢਾਈ ਮਹੀਨੇ ਦੀ ਗੱਬਣ ਅਾ ਕੋਈ ਇਲਾਜ ਦੱਸੋ ਟੀਕਾ ਜਾ ਦਵਾਈ ?
(en)
ਉਸ ਨੂੰ Injection Oxytetracycline 30ml ਬੋਤਲ NS 1 litter ਵਿਚ ਪਾ ਕੇ ਲਗਵਾਉ Injection C.R.B 30ml 1 litter NS ਵਿਚ ਪਾ ਕੇ ਲਗਵਾਉ ਤੇ Injection Megludyne 20ml Injection NS 1 litter ਵਿਚ ਪਾ ਕੇ ਲਗਵਾਉ ਬਾਕੀ ਨਜ਼ਦੀਕੀ ਡਾਕਟਰ ਦੀ ਸਲਾਹ ਵੀ ਲਉ ਤੇ ਉਸ ਤੋਂ ਇਹ ਦਵਾਈ ਲਵਾਉ
sir jhona vich zinc da ki benefit ah ?
(en)
Punjab
ਜ਼ਿੰਕ ਇਕ ਜਰੂਰੀ ਖੁਰਾਕੀ ਤੱਤ ਹੈ ਇਸਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਇਸਦੀ ਘਾਟ ਅਉਣ ਤੇ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
sir kehdi companies di zinc best ah
Punjab
jhone de vich bhart ja shriram ja iffco di zinc paa skde ho.
paddy lagai nu 15 don hogye ji 12 ve din urea paya c roots de kol te top te ah problem hai solution daso plzz dakar dharti hai so pani jis din to lagai a os din da e khada aa hawa nahi lagwa sake ?
(en)
Haryana
Iss vich patta lapet di bimari aayi hai.isdi roktham layi tuci lambda@200ml ja coragen@60ml ja fame@20ml ja tata tukumi@100gm ko 150 ltr pani vich ghol ke prti acre vich spray kro. turant result lain lyi lambda di spray kro.
sir ji jhona ch urea +zinc +Tata Ralli Gold mix kar k pa sakde aa ji jhona lae nu 15 din hoge aa ji ?
(en)
Punjab
han ji tuc urea, ralli gold ate zinc nu mix kr k pa skde ho .
kirpa kr k dasso a nimbu di kehri variety hai ?
(en)
Eh photo nu dekh ke anuman laya ja sakda hai k eh baramasi nimbu hai.
Punjab
ki a baramasi kagzi nimbu hi hai
Eh photo nu dekh ke anuman laya ja sakda hai k eh baramasi nimbu hai.
Punjab
kagzi nimbu hi hai
parmal 111 jhone ch jar(jang)di tra pode dikhayii dinde a nale fot thodi kr reha a,jmeen ch pani v boht thoda sukda a ki krna chahida a ?
(en)
Punjab
ਇਹ ਜ਼ਿੰਕ ਦੀ ਘਾਟ ਹੋ ਸਕਦੀ ਹੈ ਇਹ ਇਕ ਜਰੂਰੀ ਖੁਰਾਕੀ ਤੱਤ ਹੈ ਇਸਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਇਸਦੀ ਘਾਟ ਅਉਣ ਤੇ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
Haryana
thanku sir
Punjab
Jhone de patte iss tra zinc di kami karn ho rahe han isde layi tuci 21% vali zinc 25 kilo ja fir 33% zinc 16 kilo nu urea nal rla ke prti acre vich pa sakde ho.Jhone de vadhiya fot layi tuci is vich biovita @ 8 kilo prti acre ja fir tata di ralli gold @ 4 killo prti acre vich pao.Jekar tuhada khet ch pani ghat sukda hai taan tuci iss vich 3 kilo sulphur pao is naal kuch hadd takk iss samsya da hal ho jave ga.
Haryana
thanku sir
Zinc apan kine dina de vich vich jhone te pauni hundi a
Punjab
Ehe tuci urea naal mila ke bijayi de 18 ve din takk paa sakde ho.
cow da bima krona g kitho tai kime houga g bina trainig farmers v apni cows da bima krva skde hnn ?
(en)
ਬੀਮੇ ਲਈ ਤੁਸੀਂ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ
eh ki prob aa g , parso AI karvai aa g ?
(en)
Eh egg rallies hon di Nissani a ess lai es nu ekk AI hor karw deo ji
Punjab
do karva dittia gi parso nd kal
ਤੋਕੜ ਗਾ ਦਾ ਫੀਡ ਤਿਆਰ ਕਰਾਉਣ ਦਾ ਤਰੀਕਾ ਦੱਸੋ ਜਿਆਦਾ ਦੁੱਧ ਦੇ ਸਕਣ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Punjab
thanks
jhone de patty da rang eve kyu ho gaya sir ?
(en)
Punjab
Jhone vich ehe zinc ja fir iron di ghat karke patte isda de hoye ne jekar tuci zinc nhi paayi taan tuci 21% vali zinc 25 kilo ja fir 33% vali zinc 16 kilo prti acre vich pao.Jekar tuci zinc paayi hai tan tuci iss vich 1% vali ferrous sulphate 1 kilo nu 100 litr pani vich ghol ke prti acre vich spray kar sakde ho.
sir mirch de pattey peeley kyu ho rahe hn ?
(en)
amrit ji kayi var sookham tat di kami de akrn patte peele hon lag jande han isdi roktham de layi tuc NPK 19:19:19@1 killo nu 150 litre pani vich mila ke prati acre de hisab nal spray karo.
sir jhone ch potash, jinc, biovita compulsory ne paone eh ki ki km krde ne jhone ch es to elava hor ki paona jruri a jhone ch ?
(en)
Punjab
Jhone vich potash paun di jrurt taan hai je tuhade khet vich isdi ghat hai potash paun naal jhone de jadda di vadhiya growth hundi hai jisde naal iste bimariya da hamla v ghat hunda hai. Zinc ik laggu tat hai jo jhone layi bahut jruri hai isdi ghat nal patte pille paine shru ho jande han isde layi tuci 21% vali zinc 25 kilo ja fir 33% vali zinc 16 killo nu urea nal rla ke prti acre vich pa sakde ho ja fir ik 12% chelated zinc aundi hai oho 200 gram nu 150 ltr pani vich ghol ke prti acre vich spray kro.Biovita paun naal jhone da vadhiya bujha tyar hunda hai tuci 8 kilo biovita prti acre vich pa sakde ho.Iss toh ilava tuci lohe ghat layi 1 kilo 1% vali ferrous sulphate nu 100 litr pani vich ghol ke paa sakde ho ate gobh di sundi ate jadda di sundi layi fertera @ kilo prti acre layi 25-30 dina baad ehna de hamle hoye te pa sakde ho.
ਸਰ ਜੀ ਚੀਲੇਟੇਡ ਜਿੰਕ ਜੁਰਿਅਾ ਚ ਕਮ ਕਰਦਾ ਜੀ ?
(en)
nahi ji ihh urea nal paun nal result nahi dinda hai. ihh hamesha folair spray krn nal hi result dinda hai. iss di 200gm prati acre de hisaab nal spray hi kro. urea de nal jo mitti vich kam krde hnn ohh 21% ja 33% wali zinc kam krdi hai. ihh 12% wali kam nahi krdi hai.
ਸ਼੍ਰੀ ਮਾਨ ਜੀ ਝੋਨਾ ਦੇ ਪੱਤੇ ਉੱਪਰੋਂ ਲਾਲ ਜਏ ਹੋਈ ਜਾਂਦਾ ਆ ਕੋਈ ਹੱਲ ਦਸੋ
Maharashtra
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ |
Please batana ye koi bimari h kya growth puri nahi mil rahi kya treatment h iska ?
(en)
iss ke ander soondi hai. iss ki roktham ke liye coragen@60ml ja fame@20ml ja Tata tukumi@100gm ko 150 ltr paani mein daal kr prati acre pe spray krein. iss ki gobh ke ander soondi check kro aur iss ke jo patte mude huye hai vhaa soondi check kro.
Maharashtra
agar barish hui hai to ye sundi paudhe se gir jatu hai
hello sir.sir net house tu 10 feet de fasle te 2-3 cows rakh sakde haan ?
(en)
Safety de lai kand ja gril ja fer jal la ke rakho kioki passu khul ke net nu nuksan phucha sakda he.
jhone vich tricontanol kado pa sakde aa ?
(en)
iss di varto tuc jhona bijaayi ton 30-35 dina tak kr skde ho. iss di maatra 8-10kg prati acre hundi hai.
Dog de keede pai gaye g ilaj daso ?
(en)
ਜਖਮ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ ਤੇ ਇਸ ਉਪਰ Lorexen spry ਲਾਉ ਨਾਲ ਹੀ ਇਸ ਨੂੰ Hitek 1ml ਚਮੜੀ ਵਿਚ ਲਵਾਉ
?
(en)
Tuhaade dubaara bheji gyi audio upload nahi hoyi hai kirpa kr ke apni audio dubaara bhejo.
Sir ji jhona laun di starting time ton lai k end tak kehri khad kado ton kehri te kive pyi d hai plz dsyo kirpa karke ?
(en)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
JHONE DI SOONDI Soondi di roktham de lyi coragen@60ml ja fame@20ml ja quinalphos@400ml ja fipronil@300ml ja tata tukumi@100gm ja lambda@200ml nu 150 ltr pani de nal mila ke prati acre te spray kr skde ho.
Ferterra: ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai. RALLI GOLD: ihh ikk growth promoter hai. Jo ki TATA RALLIS company da aunda hai. Iss di maatra 4kg prati acre hundi hai. Iss nu ikalle nu v khet de vich paa skde ho ate urea de nal v shitta de skde ho. Ihh ikk mycorrhizal root stimulating hunda hai. Jiss de vich VAM, humic acid, vitamins hunde hnn. Jo ki jhone dia jdaa di growth krwaunda hai ate booja changa bnda hai. GROWTH PROMOTER: Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir, jhone di growth te fot te buja vad vje, ahde lyi ah kye rahega ?
(en)
ihh ikk zinc solubilizing bacteria hai. jo ki sirf zinc di ghat poori krda hai ate paude nu nutrient dinda hai. Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
ਸਰ ਝੋਨੇ िਵਚ ਫੋਟਾ ਵਾਸਤੇ ਕੀ ਪਾੲੀੲੇ ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
jhone de patte eve kyu ho ge sir ?
(en)
Gurinder g kirpa kr ke photo clear bhejo ja fir vistaar nal dso ki jhone de pattya de vich ki problem aa rhi hai tan jo tuhanu isa di jankari ditti ja ske.
Waste decomposer ਦਾ ਕੀ ਫਾਇਦਾ ਹੈ ਤੇ ਇਹ ਕਿੱਥੋ ਮਿਲੇਗਾ ਇਹ ਜੀਰੀ ਵਿਚ ਪਾ ਸਕਦੇ ਹਾਂ ?
(en)
Punjab
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I ਇਹ ਹਰ ਇਕ ਫ਼ਸਲ ਵਿਚ ਵਰਤਿਆ ਜਾ ਸਕਦਾ ਹੈ Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062,Waste Decomposer ਲੈਣ ਲਈ ਤੁਸੀ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 97800-71579 ( ਕੁਲਵੀਰ ਸਿੰਘ)
Punjab
good job
ਇਸ ਦਾ ਇਲਾਜ ਦੱਸੋ ?
(en)
Soondi de lyi tuc virtako di varto kr skde ho. iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai.
jhone di iss soondi de lyi tuc ferterra di varto kr skde ho. Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai.
Jaldi result lain de lyi tuc lambda@200ml ja coragen@60ml ja fame@20ml ja tata tukumi@100gm nu 150 ltr pani de nal mila ke prati acre te spray kr skde ho.
Sir mera jhona 20 din da ho gye main isde vich 10 killo zinc slafate urea nal milake paa sakda?
(en)
iss de vich 33 ja 21% wali zinc urea de nal mix ktr ke paa skde ho. 33% wali zinc 16kg ja 21% wali 25kg prati acre de hisaab nal paa skde ho.
Maharashtra
isde nal fasl vich sookham tat di kami poori hundi hai. jis nal fasl da vadha hunda hai
Sir Harvinder singh sran ganne nu aah bimari hai koi Hal dso ji ?
(en)
iss di gobh de vich soondi ja kaali keedi howegi. jekar iss trha da insect hai tan iss de vich furadon@13kg prati acre de hisaab nal pao. iss ton ilaava corage @150ml di prati acre de hisab nal spray kro.
iss di gobh de vich soondi ja kaali keedi howegi. jekar iss trha da insect hai tan iss de vich furadon@13kg prati acre de hisaab nal pao. iss ton ilaava corage @150ml di prati acre de hisab nal spray kro.
sir iss jhone vare dso ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir ji flowers de kheti kive kiti jandi ha kehde kehde flowers kdo te kis time hunda hai jyada kis flowers de kheti vadia hai ?
(en)
Chandigarh
हरियाणा में ज्यादातर गुलनार, गेंदा और गुलाब की खेती की जाती है.. गुलनार को ग्रीन हाउस के नियंत्रित वातावरण में यह सारा साल उगाये जा सकते हैं उत्तरी मैदानों के लिए, बिजाई आमतौर पर सितंबर-नवंबर महीने में की जाती है और फूलों की कटाई फरवरी से अप्रैल महीने तक की जाती है.. गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें.. उत्तरी राज्यों में गुलाब की खेती के लिए मध्य अक्तूबर का समय अनुकूल समय होता है रोपाई के बाद पौधे को छांव में रखें और पौधे पर पानी का छिड़काव करें यदि ज्यादा धूप हो तो, देर दोपहर में गुलाब की रोपाई करने से अच्छे परिणाम मिलते हैं.. अगर इनकी खेती अच्छे तरीके से की जाए तो अच्छा मुनाफा होता है..
Haryana
kina beej dalna padta hai gande ka
Chandigarh
एक एकड़ खेत के लिए 0.6 से 0.8 किलोग्राम बीजों की आवश्यकता होती है।
Haryana
मैडम जी गेंदे के पोधे लगते है जा इस की पोध होती है इसे कैसे लगाना पड़ता है
Chandigarh
मुख्य खेत में इसकी पौध लगाई जाती है।
Chandigarh
मुख्य खेत में इसकी पौध लगाई जाती है।
Haryana
मैडम जी इस दी पोध किनी के बिजनी पेंदी है 1 एक्ड लाई
hnji mam jhona lgge nu 25din ho gye 2bag urea pa ditta vikas ni vdia ho riha jhone da esda solution dso g ki kita jawe
Punjab
Tuci iss vich biovita @6-8 kilo ja fir tata di ralli gold @ 4 killo prti acre de hisaab naal pao growth hauni shru ho jave gi.
ਵੀਰ ਜੀ ਝੋਨੇ ਵਿੱਚ ਸਿਉਂਕ ਦੀ ਰੋਕਥਾਮ ਤੋਂ ਕਿਹੜੀਆਂ ਦੁਵਾਈਆ ਵਰਤਣੀਆਂ ਚਾਹੀਦੀਆਂ ਹਨ ?
(en)
jhone de vich siyunkh di roktham de lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai.
sir 22 jhona growth ne kr rya 15 din ho ge lge nu ura v pye as 12. 63 v ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
Maharashtra
regent keetnashak hai jisdi varto jad di sundi ja gob di sundi di roktham de layi kiti jandi hai. isnu growth de layi istemal nahi kita janda
Maharashtra
tuc istemal kar sakde ho par jekar tuc granule khet vich paune ho ta jyada asar hunda hai
sir jhona futar nhi Kar reha teah pode di photo dekho ki paie es ch ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
Dog de keede pai gaye a g theek no ho rahe ?
(en)
ਜਖਮ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ ਤੇ ਇਸ ਉਪਰ Lorexen spry ਲਾਉ ਤੇ Injection Hitek 1ml ਚਮੜੀ ਵਿਚ ਲਵਾਉ Tablet Amoxkind CV 625mg ਦੀ 1ਗੋਲੀ ਸਵੇਰੇ 1 ਗੋਲੀ ਸ਼ਾਮ ਨੂੰ ਤਿੰਨ ਦਿਨ ਦਿਉ
Madhya Pradesh
isme din me 2 bar petrol daldo aur theek hone tak zakhm ko kapde se bandh do makkhi ke baithne se dobara keede pad jate hai
Madhya Pradesh
upar se jala hua engine oil dalne se makkhi Nahi baithti hai.
sva 127 kine door lone painde ah k aam jhone wang he lagde ah g ?
(en)
Iss di bijaayi aam jhone de vaangu hi kro. koi jyaada distance te jhona na lgao.
Bai g dhai saal da behdi aw teh 3 saal di jhoti dona de teeke bhra k thak gye, jhoti tn boldi he ni teh behdi rehndi nahi ki kita jave ?
(en)
Ohna nu peat de kirre lai Bolus Flukired DS 6gm deo powder Agrimen Chelated 5kg lake 100gm rojana deo te heat ch aon te Oxytetracycline IU 30ml bachedani ch bahro.
Punjab
Sukriya ji ,,,
नरमे मे DAP कितनी डाले 1बिघा मे ?
(en)
Narme mein ek acre mein 27kg DAP daal skte ho.
Punjab
Call kro 8591041748
Cow ke livar ko shi rakhne liye gharelu nuksha daso ?
(en)
1kg ਸੁੱਕ ਆਂਵਲਾ, 1kg ਚਾਰ ਨਮਕ, 900gm ਕੋੜਤੁੰਮਾ, 500 ਗ੍ਰਾਮ ਸੌੰਫ, 200ਗ੍ਰਾਮ ਚਾਰ ਅਜਵਾਇਨ, 500 ਗ੍ਰਾਮ ਭੇਹੜੇ, 500 ਹਰੜ, 200ਗ੍ਰਾਮ ਕੜੂ ਤੇ 200ਗ੍ਰਾਮ ਕਾਲੀ ਜੀਰੀ ਵਗੈਰਾ ਸਾਰਾ ਸਾਮਾਨ ਪੰਸਾਰੀਆ ਤੋਂ ਲੈ ਕੇ ਰਗੜ ਕੇ ਪੋਡਰ ਬਣਾਉ ਤੇ 100 - 100 ਗ੍ਰਾਮ ਸਵੇਰੇ ਸ਼ਾਮ ਦਿਉ ਇਸ ਨਾਲ ਪਸ਼ੂ ਦਾ ਹਾਜਮਾ ਠੀਕ ਹੋਵੇਗਾ
Gawar ki achi groth ke liye kya kre ?
(en)
Gwaar ki achi growth ke liye iss ke upper npk 130045@2kg ko 150 ltr pani mein daal kr spray kr skte ho.
Punjab
8591041748 call kro Sir
Sir cow ke feed me kala namak kitni matara vich pa sakte h ?
(en)
100 kilo feed me 1 kg namak dhala jata hai ji.
ਸਰ uddar h injection ਕਿਸ ਕੰਮ ਲੲੀ ਵਰਤਿਅਾ ਜਾਂਦਾ ?
(en)
ਇਹ ਵਿਟਾਮਿਨ A, E, D3 ਤੇ ਬਾਇਉਟਿਨ ਦਾ ਟੀਕਾ ਹੈ ਇਹ ਬੱਚੇਦਾਨੀ ਲਈ, ਹਵਾਨੇ ਲਈ ਤੇ ਪਸ਼ੂ ਦੀ ਸਿਹਤ ਲਈ ਵੀ ਵਧੀਆ ਹੈ
answer kro g ?
(en)
Maharashtra
vatta te nadeena di roktham de layi tuc Paraquat Dichloride 24% SL@ 424-1000ml nu 150 litre pani vich mila ke vatta te spray karo. dhyan rakho isdi spray main crop te na kro kyuki eh fasl nu nuksaan kardi hai. ate meeh ya hneri de mausam vich isdi spray na kro kyuki eh pani de vha nal khet vich ja sakdi hai .
ਸਰ HF ETT ਸੀਮਨ ਦੀ milking ਰੇਂਜ ਕਿੰਨੀ ਹੈ ?
(en)
52.450 gm per day da doodh hai ji.
bio zinc and zinc 33% vicho vadia kadi zinc a ?
(en)
Zinc 33% wali pao..ihh jyaada better rhegi. iss di maatra 16kg prati acre hai. jekar agle saal dubaara zinc di varto krni hai tan iss vaar 5kg prati acre de hisaab nal varto kr skde ho.