Manage Expert Answers

Search

Total Count :- 258604

ਸਰ ਅਰਹਰ ਵਿੱਚ ਨਦੀਨਾ ਦੇ ਖਾਤਮੇ ਲਈ ਗੋਲ ਦਵਾਈ ਦੀ ਵਰਤੋਂ ਕਰ ਸਕਦੇ ਹਾਂ ?

(en)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (23 Jul 2018 04:45 PM) Assigned Date (-)
Answered Date (23 Jul 2018 12:47 PM) Translated Date (-)

ਅਰਹਰ ਵਿੱਚ ਨਦੀਨਾ ਦੇ ਖਾਤਮੇ ਲਈ ਪੈਂਡੀਮੈਥਾਲੀਨ 1 ਲੀਟਰ ਪ੍ਰਤੀ ਏਕੜ 150-200 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 2 ਦਿਨ ਬਾਅਦ ਸਪਰੇ ਕਰੋ

ਸਰ ਇਹ ਦਵਾਈਆ ਕਿਸ ਕੰਮ ਆਉਦੀਆ ਨੇ ਕਿੱਨੀ ਡੋਜ ?

(en)
  • 1
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (23 Jul 2018 04:45 PM) Assigned Date (-)
Answered Date (23 Jul 2018 01:01 PM) Translated Date (-)

ਏਹੇ ਦੋਨੋ ਦਵਾਈਆਂ syngenta ਕੰਪਨੀ ਦੀਆਂ ਹਨ I ਜੋ taspa ਹੈ ਓਹੋ ਇਕ ਉੱਲੀਨਾਸ਼ਕ ਹੈ ਜਿਸਦਾ ਸਾਲ੍ਟ propiconazole 13.9%+difenoconazole 13.9%EC ਅਤੇ ਏਹੇ 100 ml ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ I ਜੋ curacron ਹੈ ਓਹੋ ਇਕ ਕੀਟਨਾਸ਼ਕ ਹੈ ਜਿਸਦਾ ਸਾਲ੍ਟ profenofos 50%EC ਹੈ ਅਤੇ ਏਹੇ ਤੇਲੇ,ਚੇਪੇ ਅਤੇ ਚਿੱਟੀ ਮੱਖੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ I ਏਹੇ ਦਵਾਈ ਪ੍ਰਤੀ ਏਕੜ ਵਿਚ 300 ml ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਇਸਦੀ ਸਪਰੇ ਕਰੋ I

ਞਪਟਞਞ

(en)
  • 1
Posted by
Kanwal jeet singh (9855034275)
Kanwal jeet singh
Punjab
Fazilka
Write Answer
Posted Date (23 Jul 2018 04:42 PM) Assigned Date (-)
Answered Date (23 Jul 2018 11:15 AM) Translated Date (-)

ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਉਸਦਾ ਸਹੀ ਜਵਾਬ ਦਿਤਾ ਜਾ ਸਕੇ I

hello sir ji multiplier organic ਬਾਰੇ jankari ਦਿਓ ਅਤੇ rate ਵੀ daso ?

(en)
Posted by
dilbagh singh (7009655261)
dilbagh singh
Punjab
Kapurthala
Write Answer
Posted Date (23 Jul 2018 04:39 PM) Assigned Date (-)
Answered Date (24 Jul 2018 04:46 AM) Translated Date (-)

multiper oraganic fertilizer hai jo fasl de vadhe vich madad karda hai. is vich potassium humate name da ingredient hunda hai. isnu tuc drip irrigation nal fasla vich de sakde ho isto ilava tuc isda chitta v de sakde ho.isde ik killo di packing da rate lagbhag 750 rupayie hunda hai.

Answered Date (26 Jul 2018 06:46 AM) Translated Date (-)

madam ji eh product punjab vich kitho milega ja is tarah da hor koi

sir ye konsi nasal ki cow h ?

(en)
  • 2
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (23 Jul 2018 04:36 PM) Assigned Date (-)
Answered Date (23 Jul 2018 12:05 PM) Translated Date (-)

hnji eh HF breed ki cow hai ji.

Answered Date (23 Jul 2018 04:42 PM) Translated Date (-)

ye HF nasal ki cow hai

sat shiri akal ji ਮੱਝ ਦੀ ਕੱਟੀ ੧.੫ ਮਹੀਨੇ ਦੀ ਹੋ ਗਈ ਆ ਹਾਲੇ ਵੀ ਕੱਖ ਨਹੀ ਖਾਣ ਲੱਗੀ ਕੋਈ ਹੱਲ ਦੱਸੋ ਧੱਨਵਾਦ ਜੀ ?

(en)
Posted by
Anterpreet Singh (8054309631)
Anterpreet Singh
Punjab
Sangrur
Write Answer
Posted Date (23 Jul 2018 04:11 PM) Assigned Date (-)
Answered Date (23 Jul 2018 10:37 PM) Translated Date (-)

ਉਸ ਨੂੰ Liquid Broton 120ml lao 10-10ml ਸਵੇਰੇ ਸ਼ਾਮ ਦਿਉ

23 Jul 2018

ਸਰ ਉਹਨੂੰ ਖਾਣਾ ਹੀ ਨਹੀ ਆਉਦਾ ਬਸ ਪਾਣੀ ਤੇ ਦੁਧ ਹੀ ਪੀਦੀ ਆ ਜੀ।

Answered Date (30 Jul 2018 04:49 PM) Translated Date (-)

ਥੋੜੇ ਕੱਖ ਉਸ ਦੇ ਮੁੰਹ ਵਿਚ ਪਾਉ

hello sir mai Dairy farming de trianing fatehgarh sahib district vich kitho milu ge ?

(en)
Posted by
karmdeep singh (9878948789)
karmdeep singh
Punjab
Fatehgarh Sahib
Write Answer
Posted Date (23 Jul 2018 04:10 PM) Assigned Date (-)
Answered Date (23 Jul 2018 11:10 AM) Translated Date (-)

ਤੁਸੀ ਫਤਿਹਗੜ ਦੇ Deputy Director, Dairy, Room no.406,District Administrative Complex, Fatehgarh Sahib. ਦਫਤਰ ਤੋਂ ਟ੍ਰੇਨਿੰਗ ਲੈ ਸਕਦੇ ਹੋ ਅਗਲੀ 2 ਹਫਤਿਆ ਦੀ ਟ੍ਰੇਨਿੰਗ 06-08-2018 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਹੋਰ ਜਾਣਕਾਰੀ ਲਈ ਤੁਸੀ ਡੇਅਰੀ ਟ੍ਰੇਨਿੰਗ ਸੈਂਟਰ Fatehgarh Sahib ਦੇ ਡਿਪਟੀ ਡਾਇਰੈਕਟਰ Sh. Harpal Singh ਜੀ ਨਾਲ 99885-27485 ਸੰਪਰਕ ਕਰ ਸਕਦੇ ਹੋਂ

sir vantica ki km krdi hai ?

(en)
Posted by
Gurvail Singh (8872610700)
Gurvail Singh
Punjab
Amritsar
Write Answer
Posted Date (23 Jul 2018 04:08 PM) Assigned Date (-)
Answered Date (23 Jul 2018 10:48 AM) Translated Date (-)

Gurvail ji kirpa karke tuci isde salt da naam ja fir isdi photo bhejo taan jo tuhanu isda shi jwaab dita ja sake.

ਵੀਰ ਜੀ ferterra ਝੋਨੇ ਦੀ ਕਿਹੜੀ_ਕਿਹੜੀ ਵਰਾਇਟੀ ਵਿਚ ਪਾਉਣਾ ਚਾਹੀਦਾ ਹੈ। ਅਤੇ ਕਿਹੜੀ ਸਟੇਜ ਵਿਚ ਪਾਉਣਾ ਚਾਹੀਦਾ ਹੈ। ਕਿੰਨੀ ਮਾਤਰਾ ਵਿਚ ਪਾਉਣਾ ਹੁੰਦਾ ਪ੍ਰਤੀ ਏਕੜ ਅਤੇ ਪਾਣੀ ਖੜ੍ਹਾ ਕਰਕੇ ਪਾਉਣਾ ਹੁੰਦਾ ਹੈ ‌ ਖੇਤ ਵਿੱਚ ਜਾ ਵੱਤਰ ਲਗਾ ਕੇ ਪਾਉਣਾ ਹੁੰਦਾ ਹੈ। ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (23 Jul 2018 04:07 PM) Assigned Date (-)
Answered Date (23 Jul 2018 10:57 AM) Translated Date (-)

fertera ਤੁਸੀ ਝੋਨੇ ਦੀ ਹਰ ਕਿਸਮ ਵਿਚ ਪਾ ਸਕਦੇ ਹੋ ਇਸਦੀ ਵਰਤੋਂ ਨਾਲ ਤੁਸੀ ਝੋਨੇ ਵਿਚ ਜੜ੍ਹਾਂ ਦੀ ਸੁੰਡੀ,ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਦੀ ਰੋਕਥਾਮ ਕਰ ਸਕਦੇ ਹੋ I ਇਸਦੀ ਵਰਤੋਂ ਤੁਸੀ ਝੋਨੇ ਦੀ ਬਿਜਾਈ ਤੋਂ 25-30 ਦਿਨਾਂ ਤੇ ਯੂਰੀਆ ਨਾਲ ਰਲਾ ਕੇ ਵੀ ਕਰ ਸਕਦੇ ਹੋ I ਏਹੇ ਪ੍ਰਤੀ ਏਕੜ ਵਿਚ 4 ਕਿਲੋ ਮਾਤਰਾ ਵਿਚ ਪਾ ਸਕਦੇ ਹੋ I ਇਸਨੂੰ ਤੁਸੀ ਖੜੇ ਪਾਣੀ ਵਿਚ ਵੀ ਛਿੱਟਾ ਦੇ ਸਕਦੇ ਹੋ I

ਸਰ ਜੀ ਪਦਾਨ ਕਿਹੜੀ ਕੰਪਨੀ ਦੀ ਪਾਈਏ ਕਦੋ ਪਾਈਏ ਕਿਨੀ ਪਾਈਏ ਕੋਈ ਚੰਗੀ ਦੁਕਾਨ ਸਾਡੇ ਏਰੀਏ ਵਿੱਚ ਹੋਵੇ ਤਾ ਦੱਸਿਉ ਮੋਹਾਲੀ ਖਰੜ ਕੁਰਾਲੀ ?

(en)
Posted by
gurpreet singh (9501995956)
gurpreet singh
Punjab
S.A.S. Nagar
Write Answer
Posted Date (23 Jul 2018 03:37 PM) Assigned Date (-)
Answered Date (23 Jul 2018 11:09 AM) Translated Date (-)

Padan nagarjuna, crystal, coromandel, Fmc, aries ਦੀ ਵਧੀਆ ਆਉਂਦੀ ਹੈ I ਇਸਦੀ ਵਰਤੋਂ ਤੁਸੀ ਬਿਜਾਈ ਤੋਂ 25-30 ਦਿਨਾਂ ਤੇ ਕਰ ਸਕਦੇ ਹੋ ਅਤੇ ਏਹੇ ਪ੍ਰਤੀ ਏਕੜ ਵਿਚ 5 ਤੋਂ 7 ਕਿਲੋ ਮਾਤਰਾ ਵਿਚ ਪਾ ਸਕਦੇ ਹੋ I ਤੁਸੀ ਇਸਦਾ ਪਤਾ Garg Pesticide ਦੇ ਫੋਨ ਨੰਬਰ 9779711227 ਜਾ ਫਿਰ Gorav Pesticides ਦੇ ਫੋਨ ਨੰਬਰ 9914380497 ਦੇ ਨੰਬਰ ਤੇ ਸੰਪਰਕ ਕਰ ਕੇ ਜਾਣਕਾਰੀ ਲੈ ਸਕਦੇ ਹੋ I

ਤੋਕੜ ਗਾਵਾ ਨੂੰ ਟਿਵਾਣਾ ਫੀਡ 8000 ਜਾ 5000 ਦੋਵੇ ਵਿੱਚ ਕਿਹੜਾ ਫੀਡ ਪਾਉਣ ਚਾਹੀਦੀ ?

(en)
Posted by
Kulwant (7696316312)
Kulwant
Punjab
Barnala
Write Answer
Posted Date (23 Jul 2018 03:27 PM) Assigned Date (-)
Answered Date (24 Jul 2018 01:36 PM) Translated Date (-)

ਤੋਕੜ ਗਾਵਾ ਨੂੰ ਟਿਵਾਣਾ 5000 ਫੀਡ ਦਿਓ ,

Answered Date (25 Jul 2018 06:07 AM) Translated Date (-)

thanks

sir dietmin.p kis tra te kis vich pa ke diye ?

(en)
  • 1
Posted by
Avtar singh (9417504280)
Avtar singh
Punjab
Bathinda
Write Answer
Posted Date (23 Jul 2018 03:25 PM) Assigned Date (-)
Answered Date (24 Jul 2018 06:44 AM) Translated Date (-)

Dietmin p 100gm dane ch mix karke deo. Dane nu pehale thora bheo lwo

ਵੀਰ ਜੀ ਇਹ ਦਵਾਈ ਕੀ ਕੰਮ ਆਉਦੀ ਹੈ ?

(en)
Posted by
Kanwal jeet singh (9855034275)
Kanwal jeet singh
Punjab
Fazilka
Write Answer
Posted Date (23 Jul 2018 03:16 PM) Assigned Date (-)
Answered Date (23 Jul 2018 10:11 AM) Translated Date (-)

ਕਿਰਪਾ ਕਰਕੇ ਦਵਾਈ ਦੀ ਫੋਟੋ ਵੀ ਨਾਲ ਭੇਜੋ ਤਾਂ ਜੋ ਤੁਹਾਨੂੰ ਇਸਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ I

sir je tuhade dwara siunk di roktham lai hing and white fatkari di sifarish kiti jandi ha fr is de dose prati acer kini ha e v daso je ?

(en)
Posted by
Raman deep singh (9988617190)
Raman deep singh
Punjab
Fazilka
Write Answer
Posted Date (23 Jul 2018 03:13 PM) Assigned Date (-)
Answered Date (24 Jul 2018 05:40 AM) Translated Date (-)

40gm heeng nu boil krke usnu 100ltr paani vich mila ke prti acre lyi spray kro... fatkari 1kilo prti acre lyi istemaal kro...is nu cotton de kpde vich lapet ke phir rkho...

sir g Es da result kida ?

(en)
  • 1
Posted by
sunnysahota (9872199698)
sunnysahota
Punjab
Jalandhar
Write Answer
Posted Date (23 Jul 2018 03:11 PM) Assigned Date (-)
Answered Date (23 Jul 2018 10:17 AM) Translated Date (-)

Ehe Bayer company di Regent ultra hai jisdi verto jhone vich jadda di sundi,gobh di sundi ate patta lapet di roktham layi kiti jandi hai.Ehe prti acre vich 4 kilo paindi hai ate isnu tuci urea nal rla ke v shitta de sakde ho.Isdi verto bijayi de 25-30 dina te kro.

call me sir 8053350789 ?

(en)
Posted by
samander (8053350789)
samander
Haryana
Palwal
Write Answer
Posted Date (23 Jul 2018 03:03 PM) Assigned Date (-)
Answered Date (26 Jul 2018 06:03 AM) Translated Date (-)

Sadi team valo tuhanu pishle do din to samparak kita ja reha hai par tuhade dite gae number te call nai mil rahi vdhere jankari lai tusi apna swal aap upar push sakde ho ja fir sade help line no. 9779977641 te samparak kar sakde ho.

jhone te pata lapet (leaf foldr) di roktham lai kihri insecticieds use kar sakde ha contact and systematic hove ?

(en)
Posted by
Taljinder Singh (8437378279)
Taljinder Singh
Punjab
Tarn Taran
Write Answer
Posted Date (23 Jul 2018 02:36 PM) Assigned Date (-)
Answered Date (23 Jul 2018 02:37 PM) Translated Date (-)

jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

23 Jul 2018

koi ik insecticieds bare pta hove ta daso jihra contact v te systemic v hove

23 Jul 2018

Tuci syngenta di alika di verto kar sakde ho ehe prti acre 80 ml nu 150 litr pani vich ghol ke spray kar sakde ho.Ate ehe contact ate systemic insecticide hai.

22 ਝੋਨੇ ਵਿਚ ਮੋਥਰੀ ਬਹੁੱਤ ਜਿਆਦਾ ਗੀ ਇਸ ਨੂੰ ਮਾਰਨ ਲਈ ਕੋਈ ਦਵਾਈ ਦੱਸੋ ਜੀ ਦਵਾਈ ਦੀ ਫੋਟੋ ਭੇਜ ਦੇਵੋ ਜੀ ?

(en)
Posted by
Gurmeet maan (8054399056)
Gurmeet maan
Punjab
Bathinda
Write Answer
Posted Date (23 Jul 2018 02:27 PM) Assigned Date (-)
Answered Date (24 Jul 2018 02:53 AM) Translated Date (-)

iss de upper nomini gold@100gm nu 150 ltr pani de nal mila ke prati acre te spray kro. ihh PI company di aundi hai iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai.

24 Jul 2018

ਪੰਜਾਬੀ ਲਿਖੋ

Answered Date (23 Jul 2018 02:37 PM) Translated Date (-)

2 4 d use karo g

ਆਪਣਾ ਝੋਨਾ 20 ਤਰੀਕ ਨੂੰ ਲੱਗਿਆ ਉਸ ਦਾ ਯੂਰੀਆ ਪੂਰਾ ਕਰ ਦਿੱਤਾ ਉਸ ਵਿੱਚ ਝੱਲਸ ਜਾ ਉੱਲੀ ਰੋਗ ਦੀ ਦਵਾਈ ਕਿੰਨਾ ਟਾਇਮ ਨੂੰ ਪਾਉਣੀ ਚਾਹੀਦੀ ਹੈ ਅਤੇ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?

(en)
Posted by
Kulwant (7696316312)
Kulwant
Punjab
Barnala
Write Answer
Posted Date (23 Jul 2018 02:08 PM) Assigned Date (-)
Answered Date (23 Jul 2018 02:38 PM) Translated Date (-)

iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jdo v tuc urea paoge iss nu mix kr ke paa deo.

dragon fruit ki kheti kese Kare agar Kare to beej kese milega ?

(en)
Posted by
abhiraj (9131136234)
abhiraj
Madhya Pradesh
Mandsaur
Write Answer
Posted Date (23 Jul 2018 02:08 PM) Assigned Date (-)
Answered Date (23 Jul 2018 12:08 PM) Translated Date (-)

ड्रैगन फल के 1 एकड़ में 1600 पौधे लगते हैं और इसे मार्च अगस्त तक कर सकते हैं गर्मियों में इसकी बिजाई होत है इसे कम पानी की जरूरत पड़ती है और ज़मीन पानी रोकने वाली ना हो ज्यादा खाद की भी जरूरत नहीं होती 2 महीने के अंतराल पर पानी लगता है मार्किटिंग लोकल होती है कोई दिक्कत वाली बात नहीं है बाकी अन्य जानकारी के लिए आप vijay kumar 7065414241 जी से संपर्क कर सकते हैं इनके ड्रैगन फल लगा है

ਝੋਨੇ ਨੂੰ ਖਾਦ ਅਤੇ ਰੈਲੀਗੋਲਡ,ਪਦਾਨ ਆਦਿ ਮੀਂਹ ਦੀ ਸੰਭਾਵਨਾ ਲੱਗਣ ਤੋਂ ਬਾਅਦ ਪਾਈਏ ਜਾ ਹੁਣ ਵੀ ਬਠਿੰਡਾ ਏਰੀਆ ਹੈ ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (23 Jul 2018 01:47 PM) Assigned Date (-)
Answered Date (23 Jul 2018 11:14 AM) Translated Date (-)

ਝੋਨੇ ਵਿਚ ਖਾਦ ਅਤੇ ਰੈਲੀਗੋਲਡ,ਪਦਾਨ ਆਦਿ ਦੀ ਵਰਤੋਂ ਹਜੇ ਨਾ ਕਰੋ ਕਿਉਕਿ ਮੌਸਮ ਵਿਭਾਗ ਵਲੋਂ ਅਗਲੇ ਕੁਝ ਦਿਨ ਮੀਹ ਪੈਣ ਦੀ ਸੰਭਾਵਨਾ ਦਸੀ ਗਈ ਹੈ I ਇਹਨਾਂ ਦੀ ਵਰਤੋਂ ਤੁਸੀ ਮੀਹ ਪੈਣ ਤੋਂ ਬਾਅਦ ਕਰੋ I

ਝੋਨੇ ਨੂੰ ਜਿੰਕ ਅਤੇ ਫੰਗੀਸਾਇਡ ਯੂਰੀਆ ਖਾਦ ਵਿੱਚ ਰਲਾ ਕੇ ਪਾਉਣਾ ਹੈ ਇਸਨੂੰ ਪਾਣੀ ਵਿੱਚ ਪਾਉਣਾ ਚਾਹੀਦਾ ਹੈ ਜਾ ਚਿੱਕੜ ਵਿੱਚ ਪਾਉਣਾ ਚਾਹੀਦਾ ਹੈ ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (23 Jul 2018 01:41 PM) Assigned Date (-)
Answered Date (23 Jul 2018 02:39 PM) Translated Date (-)

iss nu khade pani de vich urea nal mila ke shitta de deo. iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

Cotton triphs +hara tela, kehre salt wali spray kite jawe ?

(en)
Posted by
Gurpreet singh Brar (9878853973)
Gurpreet singh Brar
Punjab
Faridkot
Write Answer
Posted Date (23 Jul 2018 01:32 PM) Assigned Date (-)
Answered Date (23 Jul 2018 02:42 PM) Translated Date (-)

ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਜਾ crystal ਦੀ looper @14gm ja rogor@300ml ja prophenofos@300ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

Sir Tata da ralli gold a growth karvon lyi theek rho ?

(en)
  • 1
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (23 Jul 2018 01:27 PM) Assigned Date (-)
Answered Date (23 Jul 2018 08:03 AM) Translated Date (-)

Hanji tuci tata di ralli gold di verto growth krvaun layi kar sakde ho ehe prti acre vich tuci 4 killo de hisaab naal shitta de sakde ho ja fir tuci isnu urea naal rla ke v shitta de sakde ho.

ਸਰ ਆਡੀਓ ਸੁਣਕੇ ਮੱਝ ਵਾਰੇ ਜਾਣਕਾਰੀ ਦਿਓ ?

(en)
Posted by
sandeep singh (6280392519)
sandeep singh
Punjab
Bathinda
Write Answer
Posted Date (23 Jul 2018 01:19 PM) Assigned Date (-)
Answered Date (24 Jul 2018 11:28 AM) Translated Date (-)

ਤੁਸੀ ਗਾ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਜਾਂ ਤੁਸੀ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ...

ਸਰ ਮੈ ਬਣਵਾਟੀ ਗਰਭ ਟੀਕ ਭਰਨ ਦੀ ਟਰੇਨੀਗ ਕਿਥੋ ਲੈ ਸ਼ਕਦਾ ?

(en)
Posted by
gurpreet singh (7889238891)
gurpreet singh
Punjab
Bathinda
Write Answer
Posted Date (23 Jul 2018 01:13 PM) Assigned Date (-)
Answered Date (23 Jul 2018 11:25 AM) Translated Date (-)

ਬਣਾਉਟੀ ਗਰਭਦਾਨ ਕਰਵਾਉਣ ਦਾ 3 ਮਹੀਨਿਆਂ ਦਾ ਕੋਰਸ ਬਠਿੰਡਾ ਕਰਵਾਇਆ ਜਾਂਦਾ ਹੈ ਇਸ ਪ੍ਰਕੈਟੀਕਲ ਟ੍ਰੇਨਿੰਗ ਵੀ ਦਿੰਦੇ ਹਨ ਤੇ ਇਸ ਕੋਰਸ ਦੀ ਫੀਸ ਲੱਗਭੱਗ 20000 ਰੁਪਏ ਹੈ ਇਸ ਵਿੱਚ ਦਾਖਲਾ ਲੈਣ ਲਈ 10 ਵੀ ਕੀਤੀ ਹੋਣੀ ਜਰੂਰੀ ਹੈ ਇਸ ਦਾ ਇਸਟੀਟਿਊਚ ਦਾ ਪੂਰਾ ਨਾਮ ਤੇ ਪਤਾ ਤੁਸੀ ਨੋਟ ਕਰ ਸਕਦੇ ਹੋਂ NNOVATION AI TRAINING INSTITUTE MANSA ROAD, NEAR CANTT GATE, BEFORE UNDERPASS, BHATINDA-151001 Call us:- 8264899401, 8289076805 .

23 Jul 2018

thinka you sar ji

sir ji jhone diyaa wattan te ndeena di roktham layi kehri dawai sahi rahuge ?

(en)
Posted by
sukhvir singh (9878705954)
sukhvir singh
Punjab
Rupnagar
Write Answer
Posted Date (23 Jul 2018 01:12 PM) Assigned Date (-)
Answered Date (24 Jul 2018 02:43 AM) Translated Date (-)

jhone dia vattan de upper gramoxone 250ml prati 15ltr pani de hisab nal mila ke vattan de upper spray kr skde ho. ihh spray jhone de upper na pain deo nahi tan ihh jhona mach jawega. dholi di pipe de agge koi plastic da leetr cut ke iss nu agge chda ke fir spray kro.

Sir aa ki kam kardi aa jhone nu ?

(en)
  • 1
Posted by
KAMALJEET (9872412660)
KAMALJEET
Punjab
Fazilka
Write Answer
Posted Date (23 Jul 2018 12:50 PM) Assigned Date (-)
Answered Date (23 Jul 2018 01:05 PM) Translated Date (-)

Ehe HPM company da product hai jo ki ik fungicide hai.isdi verto jhone vich blast ate sheath blight bimari di roktham de layi kiti jandi hai.Isde salt da naam carbendazim 46.27% SC hai.tuci 200-300 ml dwai nu 150 litr pani vich ghol ke isdi prti acre vich spray kar sakde ho.

Answered Date (23 Jul 2018 06:46 PM) Translated Date (-)

thanks ji

plzz answr do g ?

(en)
  • 3
Posted by
Harman Turka (7307777729)
Harman Turka
Punjab
S.A.S. Nagar
Write Answer
Posted Date (23 Jul 2018 12:31 PM) Assigned Date (-)
Answered Date (27 Jul 2018 12:21 PM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

sir apni phalan jhoti kal Sui a par one lewa ni banya 2 month vitamin H paya nale 2 Dabe Tune H power v paya see hun ki Dita jave Jo vadia udder banve nal dudh Jada deve ?

(en)
Posted by
Tejinder Singh (9417186129)
Tejinder Singh
Punjab
Sangrur
Write Answer
Posted Date (23 Jul 2018 12:20 PM) Assigned Date (-)
Answered Date (23 Jul 2018 10:41 PM) Translated Date (-)

Os nu powder milk out 900gm 2 chamach swere 2 chamach shame nu deo Liquid Anabolit 1 litter 100ml swere 100ml shame nu deo

proclame bare jankari deo g ?

(en)
Posted by
chamkaur singh (9915975490)
chamkaur singh
Punjab
Mansa
Write Answer
Posted Date (23 Jul 2018 11:59 AM) Assigned Date (-)
Answered Date (24 Jul 2018 02:55 AM) Translated Date (-)

iss de vich emamectin benzoate nam da salt hunda hai jo ki soondi di roktham krda hai. iss di maatra 90gm prati acre hundi hai. ihh wdia product hai. iss di varto vakh vakh fasla de upper soondi di roktham de lyi kiti jandi hai.

oflokind oz bolus क्या हम इस दबा का प्रयोग गाय की बच्चादानी में मेसटाइटीस रोग होने पर दे सकते हैं यदि दे सकते हैं तो कितने गोलियों देना चाहिए इसे बच्चादानी के अंदर डालना है या इसे खिला भी सकते हैं ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (23 Jul 2018 11:58 AM) Assigned Date (-)
Answered Date (24 Jul 2018 01:36 PM) Translated Date (-)

इस दवाई को खिला सकते हैं इसकी 2 गोलियों को सुबह और 2 गोलियों को शाम के दे सकते हैं

Answered Date (24 Jul 2018 07:13 AM) Translated Date (-)

hnji aap is dava ko khila bhi sakte hai.iski 2 goli rojana khane me 5 din tak de.

ਮੱਝ ਪਿੱਛਾ ਦੇਂਦੀ ਹੈ ੨੦ ਦਿਨ ਰਹਗੇ ਸੂਣ ਚ ਪਿੱਛੇ ਦਾ ਕੋਈ ਇਲਾਜ ਦੱਸੋ ਜੀ Medicine daso g ?

(en)
Posted by
karnail singh (8492837035)
karnail singh
Jammu & Kashmir
Poonch
Write Answer
Posted Date (23 Jul 2018 11:58 AM) Assigned Date (-)
Answered Date (23 Jul 2018 10:53 PM) Translated Date (-)

Os nu Injection Oxytetracycline LA 30ml 15ml dono pase Injection Tonophos 20ml Injection Tinacal 20ml Injection Megludyne 20ml 3 din lao

sir ik 2 month di gaban choti aa sir ode pinde te hath phern te pata lagda ode pinde te andrele pase ganda han sare pinde te andrle pase koi ilazz daso g eda karn vi jroor dasso ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (23 Jul 2018 11:56 AM) Assigned Date (-)
Answered Date (24 Jul 2018 01:44 PM) Translated Date (-)

ehh pashu nu chichad ya ilargy krke ho skda hai, tuci uss nu Avil injection 10ml grdan de ek passe ate dujje pase Awermaxon injection 10ml lgwao , iss nal farak paa jawega..

pls koi ilaj daso g ?

(en)
  • 1
Posted by
Mandeep Singh bhathal (9465292020)
Mandeep Singh bhathal
Punjab
Bathinda
Write Answer
Posted Date (23 Jul 2018 11:52 AM) Assigned Date (-)
Answered Date (23 Jul 2018 01:23 PM) Translated Date (-)

kirpa karke eh daso tuc isde vich hun tak ki ki pa dita hoya hai ate isde vich gobh di sundi check kro jekar tuhanu isde gobh vich sundi dikhayi de rahi hai ta tuc esde liye tuc 30 ml fame ja 560 ml monocil nu 150 liter pani ch ghol ke spray kar sakde ho.isto ilava isdiya jda check kro jekar isde vich ganda ban rahiyan han ta isde vich nematodes di dikkat aa rahi hai.jisdi roktham de layi tuc furadan@5 killo prati acre de hisab nal pao.

ਸਰ ਜੀ ਅਸੀਂ ਪੁੂਸਾ 44 ਝੋਨਾ ਲਾਇਆ ਹੋਈਆਂ ਅਸੀਂ 1 ਏਕੜ ਵਿੱਚ 135 ਕਿੱਲੋ ਯੂਰੀਆ ਪਾਈਆਂ ਹੈ ਝੋਨਾ ਲਾਏ ਨੂੰ ਇੱਕ ਮਾਹੀਨਾ ਹੋ ਗਿਆ ਅਤੇ ਝੋਨੇ ਨੇ ਗਾਰੋਥ ਘੱਟ ਕੀਤੀ ਹੈ ਉਸ ਝੋਨੇ ਵਿੱਚ ਅਸੀਂ ਖੋਰ ਯੂਰੀਆ ਪਾ ਸਕਦੇ ਹਾਂ ਜਾ ਫਿਰ ਅਸੀਂ ਹੋਰ ਕੀ ਪਾ ਸਕਦੇ ਹਾਂ ਜਾ ਕੋਈ ਸਪਰੇਅ ਵੀ ਕਰ ਸਕਦੇ ਹਾਂ ( ਇਸ ਦਾ ਜਵਾਬ ਪੰਜਾਬੀ ਵਿਚ ਲਿਖਣਾ ਜੀ ) ?

(en)
Posted by
Baldev singh (9915146713)
Baldev singh
Punjab
Sangrur
Write Answer
Posted Date (23 Jul 2018 11:11 AM) Assigned Date (-)
Answered Date (23 Jul 2018 02:52 PM) Translated Date (-)

ਤੁਸੀ ਇਸ ਵਿਚ ਯੂਰੀਆ ਦੀ ਪੂਰੀ ਮਾਤਰਾ ਪਾ ਲਈ ਹੈ ਹੁਣ ਤੁਸੀ ਇਸ ਵਿਚ ਗਰੋਥ ਦੇ ਲਈ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਛਿੱਟਾ ਦੇ ਸਕਦੇ ਹੋ ਇਸ ਨਾਲ ਝੋਨੇ ਦੀ ਵਧੀਆ ਗਰੋਥ ਅਤੇ ਬੁਝਾ ਵੀ ਵਧੀਆ ਬਣਦਾ ਹੈ I

Answered Date (23 Jul 2018 02:36 PM) Translated Date (-)

12+63 nu urea vich rala ke sataa do

Answered Date (23 Jul 2018 02:38 PM) Translated Date (-)

ਅਧਾ ਕਿਲੋ ਕਿਲੇ ਦੀ ਅਾ ਪੈਦੀ ਅਾ ਜੇ ਜਿਅਾਦਾ ਮਾੜਾ ਹੈ ਤਾ 1ਕਿਲੋ ਪਾਦੋ

sir aha ki km krdi aw ji ?

(en)
  • 1
Posted by
harwinder singh (8727952518)
harwinder singh
Punjab
Mansa
Write Answer
Posted Date (23 Jul 2018 10:55 AM) Assigned Date (-)
Answered Date (23 Jul 2018 01:27 PM) Translated Date (-)

Ehe dwai Bharat Group valo tyar kiti gayi hai.Jo ki ik plant growth regulator da kam kardi hai isdi verto nal jhone di vadhiya growth hundi hai ate iss vich gibberellic acid hunda hai jo butte di vadhiya growth kraun vich shyak hunda hai.tuci 70 ml dwai nu 150 litr pani vich ghol ke isdi prti acre vich isdi spray kar sakde ho.

23 Jul 2018

sir growth ton bhaav plant di length ton ya root development n tillering ton, pls clear

23 Jul 2018

Aman ji growth toh bhaav ehe hai ke ehe phela plant di root di vadhiya growth kraundi hai jis kaarn usde length di v vadhiya growth hundi hai.Ehe plant growth regulator hai jo jadda di growth ate height vich v vadha karda hai.

यह कपास के पतो पर कोनसा रोग है ?

(en)
  • 2
Posted by
अशोक कुमार (9983873596)
अशोक कुमार
Rajasthan
Jodhpur
Write Answer
Posted Date (23 Jul 2018 10:42 AM) Assigned Date (-)
Answered Date (24 Jul 2018 02:52 AM) Translated Date (-)

iss mein app ne koi nadeen nashak spray ki hai ja fir yeh seedhi bimaari hi faili hai kirpa kr ke vistaar se btaayein tan jo apko iss ki jankari di ja ske.

Answered Date (24 Jul 2018 07:56 PM) Translated Date (-)

sir ji kapas me koi sprey nahi kiya hai

Answered Date (24 Jul 2018 07:56 PM) Translated Date (-)

sir ji kapas me koi sprey nahi kiya hai

sir ki syngenta di Taspa futare lai. vadia jhone vich ?

(en)
  • 1
Posted by
yadwinder guraya (8427987791)
yadwinder guraya
Haryana
Kaithal
Write Answer
Posted Date (23 Jul 2018 10:34 AM) Assigned Date (-)
Answered Date (24 Jul 2018 03:45 AM) Translated Date (-)

nahi ji ihh futaare de lyi nahi hunda hai. ihh ikk fungicide hai. iss de vich Propiconazole 13.9% + Difenoconazole 13.9% EC nam da salt hunda hai. jo ki fusarium ate leafy diseases nu rokda hai. iss di maatra 100ml prati acre de hisaab nal vart skde ho.

sir nomine gold spray kar ke kine time baad Pani la sakde hain ?

(en)
Posted by
Mandeep Singh bhathal (9465292020)
Mandeep Singh bhathal
Punjab
Bathinda
Write Answer
Posted Date (23 Jul 2018 10:34 AM) Assigned Date (-)
Answered Date (23 Jul 2018 07:53 AM) Translated Date (-)

Nomini Gold di spray toh baad tuci 2-3 dina baad khet nu pani lao.

sir cow di delivery nu 10 din hoe ne. Sir osnu wheat da dallea rat nu pani wich pa k rakh k morning De sakde Han g ?

(en)
Posted by
jaspreet singh (7696046509)
jaspreet singh
Punjab
Patiala
Write Answer
Posted Date (23 Jul 2018 10:28 AM) Assigned Date (-)
Answered Date (23 Jul 2018 10:59 PM) Translated Date (-)

Haji de sakde ha par ess nu pehale dalia 1kg to suru kar ke fer vahda deo

sat Sri akal ji., dairy farming lai koi subsidiaries available haaj haa ta Kini ha kiva apply kr skdee AA koi proper training d v requirement ha ? plz advise me sir....!!!!?

(en)
Posted by
pripal singh (9041340576)
pripal singh
Punjab
Kapurthala
Write Answer
Posted Date (23 Jul 2018 10:14 AM) Assigned Date (-)
Answered Date (23 Jul 2018 05:27 AM) Translated Date (-)

ਤੁਹਾਡੇ ਕਪੂਰਥਲਾਂ ਵਿੱਚ ਟ੍ਰੇਨਿੰਗ ਡੇਅਰੀ ਆਫਿਸਰ ਟ੍ਰੇਨਿੰਗ ਤੇ ਮਿਲਕ ਚਿਲਿਗ ਸੈਂਟਰ ਦਾ ਪਤਾ Deputy Director, Dairy, Kothi No. 61, Jarmani Dass Park, Near Rubi Hospital, Kapurthala ਹੈ ਤੁਸੀ ਇਥੋ ਦੇ ਡਿਪਟੀ ਡਾਇਰੈਕੇਟਰ Sh.Balwinderjit Singh 98141-71300 01822-230255 ਨੂੰ ਮਿਲੋ ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਸਭ ਤੋਂ ਪਹਿਲਾਂ ਤੁਸੀ ਜਿਸ ਦੇ ਲਈ ਲੋਨ ਲੈਣਾ ਉਸ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ

Answered Date (23 Jul 2018 12:39 PM) Translated Date (-)

thnkhuu sir

veer ji mere jhone ch Mrch butti di trha ho gyi a nikke Nikke ptiya wali us d koi ilaaj dso ki o khatm ho jawe te jhone nu v koi side effect na hove ?

(en)
Posted by
sandeep kamboj (9466614160)
sandeep kamboj
Haryana
Sirsa
Write Answer
Posted Date (23 Jul 2018 10:09 AM) Assigned Date (-)
Answered Date (24 Jul 2018 05:15 AM) Translated Date (-)

jhone vich nadeena di roktham de layi tuc sathi@60gm ja topstar@45 gm ja pretilachor@600 ml nu 150 litre pani vich mila ke prati acre de isab nal spray karo. isde nal nadeena di roktham ho jandi hai ate jhone te koi effect nahi painda

24 Jul 2018

thanks ji

Answered Date (23 Jul 2018 11:17 AM) Translated Date (-)

please ji jarur dsyo

1509 2 treek nu layi c but hun kuj buttian te munjran show ho rahian ne ?

(en)
Posted by
love (8437422974)
love
Punjab
Amritsar
Write Answer
Posted Date (23 Jul 2018 10:05 AM) Assigned Date (-)
Answered Date (24 Jul 2018 08:28 AM) Translated Date (-)

kirpa kr ke iss di photo jrur bhejo kyi vaar iss de vich jhanda rog aaya hunda hai. iss di photo dekh ke hi iss da pta laggega.

ralligold kina tym aser rakhda a ji ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (23 Jul 2018 10:05 AM) Assigned Date (-)
Answered Date (24 Jul 2018 08:27 AM) Translated Date (-)

iss da asar 20 dina tak rehnda hai. ihh boote da ikk vaar jamav shuru krwa dinda hai ate iss ton baad jhone di growth chal paindi hai.

Dr sab jhotti aa pehle sue usda ik than sujj k lal ho gya ji te vicho khoon dia shidian v aoundia ne ki kariey ji ?

(en)
Posted by
ਸ਼ਵਿੰਦਰ ਸਿੰਘ (9915598144)
ਸ਼ਵਿੰਦਰ ਸਿੰਘ
Punjab
Mansa
Write Answer
Posted Date (23 Jul 2018 09:54 AM) Assigned Date (-)
Answered Date (24 Jul 2018 06:48 AM) Translated Date (-)

Os nu Mastitis ho gea he es lai osnu Injection C.R.B 30ml Injection Vitame-H 5ml Injection Intacef-tejo 4.5gm Injection Megludyne 20ml Injection Isoflud 5ml Injection cromostate 20ml 3 din lao ji

Answered Date (24 Jul 2018 06:48 AM) Translated Date (-)

Os nu nall hi Bolus Mammi UP 2 rojana Powder Mamidum 50gm rojana 5 din tak deo

http://www.apnikheti.com/apni_kheti_deep_link/index.php?username=27059&from=qa

Answered Date (24 Jul 2018 09:05 PM) Translated Date (-)

dr sab khoon ta band ho gya than cho but hun than kadra bohat aa ji dabeya ni janda ki kariey

ਇਹ ਗਾ 5 ਮਹੀਨੇ ਦੀ ਗੱਭਣ ਹੈ ਇਹ ਇਸ ਤਰਾ ਜੇਰੇ ਦੇ ਰਹੀ ਹੈ ਇਹ ਕੀ ਕਾਰਨ ਹੈ ਜੀ ?

(en)
  • 1
Posted by
kulvir singh (9781258777)
kulvir singh
Punjab
Sangrur
Write Answer
Posted Date (23 Jul 2018 09:52 AM) Assigned Date (-)
Answered Date (24 Jul 2018 06:50 AM) Translated Date (-)

ਇਹ ਗਰਮੀ ਦੇ ਕਾਰਨ ਹਨ ਇਸ ਨੂੰ Injection Duraprogen 750mg Lwao

sir eh lavera ganna a aah dasiio sir ki ho gia isnu te ki krna chahida ?

(en)
  • 2
Posted by
Narinder Singh Dhindsa (9888788999)
Narinder Singh Dhindsa
Punjab
Sangrur
Write Answer
Posted Date (23 Jul 2018 09:47 AM) Assigned Date (-)
Answered Date (24 Jul 2018 08:30 AM) Translated Date (-)

iss de upper dhabba rog aa gya hai. iss di roktham de lyi 500gm UPL di saaf ja M-45@400gm ja carbendazim@400gm ja Captaf@400gm ja master@400gm ja oswal di combo 75@400gm nu 150 ltr pani de nal mila ke prati acre te spray kro. ihh bimaari thik ho jawegi.

sir moodhe nu v hogia sir

Answered Date (24 Jul 2018 08:42 AM) Translated Date (-)

thnxsir

sir g mere kol ik Vashi a us d bachedaani kamjor dsi a doctor ne us nu khra mineral mixture dema , sir tusi apni ry Devo g or min 21 theak rhu ja puber aid ?

(en)
Posted by
kulwinder singh (9463216783)
kulwinder singh
Punjab
Sangrur
Write Answer
Posted Date (23 Jul 2018 09:43 AM) Assigned Date (-)
Answered Date (23 Jul 2018 09:54 AM) Translated Date (-)

Os nu peat de kirre lai Bolus Fentas plus 3gm deo Os nu powder puber aid te min 21 di jagha te Agrimen super 1kg 50gm rojana deo

Answered Date (23 Jul 2018 08:53 PM) Translated Date (-)

sir fluekrid D s de da g

sir inj. de I.v te l.v rout da ki chkr huda j ap inj. lona hove ta kes tra pta kita jwe please Ditil Vic jankari deo??

(en)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (23 Jul 2018 09:43 AM) Assigned Date (-)
Answered Date (24 Jul 2018 06:58 AM) Translated Date (-)

IV Intravenous ਦਾ ਅਰਥ ਨਾੜੀ ਦੇ ਰਾਹ, IM Intramuscular ਦਾ ਅਰਥ ਮਾਸਪੇਸ਼ੀਆਂ ਚ, SC Subcutaneous ਦਾ ਅਰਥ ਚਮੜੀ ਵਿਚ ਲਉਣਾ ਇਹ ਟੀਕੇ ਦੇ ਉਪਰ ਲਿਖਿਆ ਹੁੰਦਾ ਹੈ ਕੀ ਇਹ ਕਿਸ ਰੂਟ ਚ ਲੱਗੇਗਾ

sir koi hamra sawal ka bhi jawab de do ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (23 Jul 2018 09:26 AM) Assigned Date (-)
Answered Date (24 Jul 2018 05:25 AM) Translated Date (-)

Aapke sabbi swalo ke jwab diye jaa chuke hai kirpa tuci app mein apne sare swalo ke jwab dekh skte hai.

ਸਰ ਜੀ 114 ਚੋਨੇ ਦੇ ਪॅਤੇ िਚॅਟੇ ਹੋ ਕੇ ਸੁਕਦੇ ਜਾਰਹੇ ਹਨ ਅਤੇ िੲॅਸ ਦੀ ਦੂਸਰੇ ਪੋਦੇ िਵॅਚ िਗਣਤੀ िਜਹਦਾ ਹੋ ਰਹੀ ਹੈ ?

(en)
  • 1
Posted by
ਸੁਖਚੈਨ िਸੰਘ (9878514315)
ਸੁਖਚੈਨ िਸੰਘ
Punjab
Ferozpur
Write Answer
Posted Date (23 Jul 2018 09:10 AM) Assigned Date (-)
Answered Date (24 Jul 2018 08:31 AM) Translated Date (-)

ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.

ਸਰ ਜੀ ਜਿਕ ਵਿਚ ਜੁਰਿਅਾ ਰਲਾ ਕੇ ਸਪਰੇਅ ਕਰ ਸਕਦੇ ਅਾ ਜੀ

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (23 Jul 2018 09:10 AM) Assigned Date (-)
Answered Date (23 Jul 2018 02:46 PM) Translated Date (-)

ikkalli urea de nal zinc milaun di jgah tuc dr. dalal ghol tyar kr ke spray kro. iss da jyada faida hunda hai. tuc zinc ate urea ikkali di v spray kr skde ho. ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...

23 Jul 2018

Thangh you sir ji

wast decomposer ketho milda hai ?

(en)
Posted by
prabhjot singh (7973163901)
prabhjot singh
Punjab
Amritsar
Write Answer
Posted Date (23 Jul 2018 08:57 AM) Assigned Date (-)
Answered Date (23 Jul 2018 11:28 AM) Translated Date (-)

Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਜਦੋ 13-14ਦਿਨ ਬਾਅਦ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ

23 Jul 2018

ਸਰ ਜੀ ਮੇਰੇ ਵਾਲੇ ਚ ਜੀਵ ਚੱਲ ਪਏ ਸੀ ਏਦਾ ਕੀ ਕਾਰਣ ਹੋ ਸਕਦਾ ਹੈ

Answered Date (23 Jul 2018 08:41 PM) Translated Date (-)

wast decomposer tc kese farmers jisne bnaya Howe tuhade nazdeek le skde ho ji. sade kol v haryana bich

sir dhana diya vatan upar kakh bhut hai ji kehri dawai karni chahidi hai ji ?

(en)
Posted by
Jagtar Singh (9463681103)
Jagtar Singh
Punjab
Rupnagar
Write Answer
Posted Date (23 Jul 2018 08:45 AM) Assigned Date (-)
Answered Date (24 Jul 2018 03:03 AM) Translated Date (-)

jhone dia vattan de upper gramoxone 250ml prati 15ltr pani de hisab nal mila ke vattan de upper spray kr skde ho. ihh spray jhone de upper na pain deo nahi tan ihh jhona mach jawega. dholi di pipe de agge koi plastic da leetr cut ke iss nu agge chda ke fir spray kro.

sir narme vich hara tela bhut hai , and hight 5 feet hai , hun uriya payia ya nhi hor ki dwai paa skde han ?

(en)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (23 Jul 2018 08:41 AM) Assigned Date (-)
Answered Date (24 Jul 2018 05:13 AM) Translated Date (-)

Narme de upper Actara@80ml ja Triazophos@300ml ja Acephate@800gm nu 150 ltr paani de vich paa k prati acre te spray kro,,,ihh spreha hara tela di roktham kardiyan han ate kirpa karke eh jankari deo k tuvc hun tak narme vich kini matra vich urea pa diti hai ta jo tuhanu is bare poori jankari diti ja sake.

veer g meri majh d ik leg ch problem aa gayi hai us nu turan te baithan lagiya bahut takleef ho rahi hai usda koi hal daso naale oh soon wali hai ?

(en)
Posted by
Amardeep Mehta (9914230100)
Amardeep Mehta
Punjab
Ferozpur
Write Answer
Posted Date (23 Jul 2018 08:33 AM) Assigned Date (-)
Answered Date (24 Jul 2018 06:59 AM) Translated Date (-)

ਉਸ ਨੂੰ Bolus Sarrakind plus dea 2 golia 3 din deo

ਮੱਝ ਨੂੰ 8 ਵਾਂ ਮਹੀਨਾ ਲੱਗਿਆ ਹੋਇਆ ਪਰ ਰਾਜੀ ਨਹੀ ਹੋ ਰਹੀ ਕਿ ਦਿੱਤਾ ਜਾਵੇ ?

(en)
Posted by
ਮਨਪ੍ਰੀਤ ਸਿੰਘ (9988668260)
ਮਨਪ੍ਰੀਤ ਸਿੰਘ
Punjab
Bathinda
Write Answer
Posted Date (23 Jul 2018 08:33 AM) Assigned Date (-)
Answered Date (23 Jul 2018 03:52 PM) Translated Date (-)

ਤੁਸੀ ਉਸਦੀ ਡੇਵਰਮਿੰਗ ਕਰਵਾਓ ਅਤੇ Eneroboost ਜਾਂ Enerocin ਪਾਊਡਰ ਰੋਜਾਨਾ 50 ਗ੍ਰਾਮ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Vitam-H liqued 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ..

ਸਤਿ ਸ੍ਰੀ ਅਕਾਲ ਜੀ ਬਾਈ ਜੀ ਆਹ ਝੋਨਾ ਲੱਗੇ ਨੂੰ ਅੱਜ 22 ਦਿਨ ਹੋਗੇ ਫੋਟ ਨਹੀਂ ਕਰ ਰਿਹਾ ਤੇ ਪੀਲਾ ਪੈ ਰਿਹਾ ਕੋਈ ਹੱਲ ਦੱਸੇਆ ਜਾਵੇ ਜਿੰਕ ਵੀ ਪਾ ਦਿੱਤੀ ਤੇ mancozeb 63 carbendazim 12 ਵੀ ਇੱਕ ਕਿੱਲੋ ਕਿੱਲੇ ਦਾ ਪਾ ਦਿੱਤਾ ਧੰਨਵਾਦ ?

(en)
  • 3
Posted by
ਗੁਰਪ੍ਰੀਤ ਸਿੰਘ ਧਾਲੀਵਾਲ (9988273082)
ਗੁਰਪ੍ਰੀਤ ਸਿੰਘ ਧਾਲੀਵਾਲ
Punjab
Bathinda
Write Answer
Posted Date (23 Jul 2018 08:28 AM) Assigned Date (-)
Answered Date (24 Jul 2018 03:19 AM) Translated Date (-)

ਜੇਕਰ ਝੋਨੇ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾ ਇਸਦੇ ਵਿਚ ਲੋਹੇ ਦੀ ਘਾਟ ਹੈ ਜਿਸਦੀ ਪੂਰਤੀ ਲਈ ਇਕ ਕਿੱਲੋ ferrous sulphate ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਝੋਨੇ ਦੀ ਗਰੋਥ ਦੇ ਲਈ ਤੁਸੀ Biovita@8 ਕਿੱਲੋ ਜਾ Tata ralli Gold@4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੀਜੀ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾਓ ਇਹ ਫ਼ਸਲ ਦਾ ਬੂਝ ਵਧੀਆ ਬਣਾਉਂਦਾ ਹੈ

shilpa shivalkar ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ

ਨਰਮੇ ਵਿਚ ਹਰੇ ਤੇਰੇ ਦੀ ਮਾਤਰਾ ਜਿਆਦਾ ਹੈ ਇਸ ਦੀ ਸਪਰੇਅ ਦੱਸੀ ਜਾਞੇ ?

(en)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (23 Jul 2018 08:20 AM) Assigned Date (-)
Answered Date (23 Jul 2018 08:00 AM) Translated Date (-)

ਨਰਮੇ ਵਿਚ ਹਰੇ ਤੇਲੇ ਦੀ ਰੋਕਥਾਮ ਦੇ ਲਈ ਤੁਸੀ ਇਮੀਡਾਕਲੋਪ੍ਰਿਡ 17.8 ਐਸ ਐਲ 40-50 ਮਿ.ਲੀ. ਜਾਂ ਥਾਇਓਮੈਥੋਕਸਮ 40 ਗ੍ਰਾਮ ਜਾਂ ਐਸੇਟਾਮਿਪ੍ਰਿਡ 75 ਗ੍ਰਾਮ ਪ੍ਰਤੀ ਏਕੜ ਵਿਚ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ