Punjab
Search
how I can my farm in which grass ?
(en)
Please ask your question in details to receive correct solution and information.
ਦੁੱਧ ਕਿਵੇ ਵਧਾਈਏ ਮੱਝਾ ਦਾ ?
(en)
Punjab
ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ.ਬਾਕੀ ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਅਤੇ ਫੈਟ ਗਰਮੀ ਕਰਕੇ ਘਟ ਹੁੰਦੀ ਹੈ , ਤੁਸੀ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ , ਉੰਨਾ ਨੂੰ ਗੁੜ ਦਾ ਸਰਬਤ ਬਣਨਾ ਕੇ ਪਿਲਾਣਾ ਸ਼ੁਰੂ ਕਰੋ , ਰਾਤ ਨੂੰ ਪਾਣੀ ਵਿਚ ਗੁੜ ਨੂੰ ਭਿਗੋ ਦਿਓ ਉਸ ਵਿਚ ਤੁਸੀ ਆਟੇ ਦਾ ਪੇੜਾ ਵੀ ਪਾ ਸਕਦੇ ਹੋ , ਅਤੇ ਸਵੇਰੇ ਸਵੇਰੇ ਪਸ਼ੂ ਨੂੰ ਪਿਲਾਓ , ਪਿਲਾਉਣ ਨੂੰ ਪਹਿਲਾ ਇਸ ਵਿਚ ਨੀਂਬੂ ਵੀ ਨਿਚੋੜ ਸਕਦੇ ਹੋ, ਪਸ਼ੂਆਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜਾਂ ਫਿਰ ਹੋਰ ਕਈ ਪ੍ਰੋਡਕਟਸ ਆਉਦੇ ਹਨ ਜਿਵੇਂ calsimust gel ਵੀ ਵਰਤ ਸਕਦੇ ਹੋਂ ਇਹ ਮਿਲਕ ਬੂਸਟਰ ਹੈ...
sir audio sunn ke ganne vare jankari deo ?
(en)
Maharashtra
metribuzin da asar 5-6 dina vich dikhna shuru ho janda hai ate 2,4d 3-4 din tak aapna asar dikhauna shuru kar dinda hai. ate ehna da asar 15-20 din tak rehnda hai.
veer vachi 5 month di gbn hai pehla sua hai ik side ta sooj aa gyi hai
Punjab
veer ethe coment na karo apna swaal putt karo
Sir pure HF vashi hai 10 days di.eh vashi Shri Muktsar Sahib Pashu dhan championship 2nd prize winner di sister hai.esnu ki khurak shuru kiti jave ta k eh poori growth kare ?
(en)
Pehlan es nu peat de kirre lai Liquid Fentas plus 30ml 10ml teen din tak deo. Nall hi Cargill di calf statter feed pao. Liquid Vitakaid LIV 1 litter 10ml rojana deo
pussa 44 da futara ni pey reha g ki kriye g ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
thanks
Aa ki ho gya yr sapray dso ?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Punjab
Thnqu veer
sir , fertera nal jhona bujja v jeyada banunda aa ?
(en)
ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai. ihh growth da kam nahi krdi hai.
sir ji in calf ko feed me kya de jis se ye eak Saal k under hi AI k leye tyar ho jaaye ?
(en)
Ehna nu Cargill di calf growther deo powder calf plan 3kg 50gm rojana deo
Sir jhone vich potass kine din paouni chahida ha.iss vich sygenta company di vartika nal Mila ke pas skde ha ?
(en)
virtako di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai. iss de nal potash mix kr ke na pao. potash da alag ton shitta deo. Potash di 5kg wai thaili aundi hai tuc uss da shitta de skde ho.
bihar ka rohtas jila mai kon sa goat breed rah sakta hai ?
(en)
Punjab
aapke area ke hisab se aap black bangal goat ki breed rakh sakte ho.
sir jhone growth ne karda pa dasso kuj ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
Last urea nal paa deo. jekar 10kg pauna hai tan ihh OSWAL wala payeo. iss da result wdia hai.
eh 201 jhone vich chiti jehi toti eh sare khet vich kite kite hai isda koi nuksan tan nhi padan 1-2 din ch pani e ji ?
(en)
iss da koi nuksaan nahi hai. iss ton baad iss de vich patta lapet da hamla howega. soondi check kr ke jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
hlo g 121 jhone nu one month ho gya lgge nu kee asi es nu eh paa skde ea ureea naal aur one acear Ch kini paa skde ea aur kee benefits milda es da ?
(en)
iss di maatra 4kg prati acre hundi hai. ihh ikk growth promoter hai jo ki jhone da booja maarn de vich help krda hai. iss nal jhone di growth wdia hundi hai. iss di varto tuc jhona lgaun ton 35-40 dina baad urea de nal kr skde ho.
Punjab
40 din to pehla pa sakde ho
Punjab
kini
1401 jhona ji kall padaan pai aa pic vich dekho ke karan aa aa leafs tey dhabbe ban rahe ney ke eh padaan nal thik ho jaan gey ?
(en)
nahi ji ihh padan nal thik nahi honge iss de lyi tuhanu kise fungicide di spray krni pwegi ja urea nal shitta dena pwega. iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
jhona thora ja khatta hai ki paiye ?
(en)
Punjab
Kirpa karke tuci ehe dso ji tuhada jhona kinne dina da hai ate tuci is vich kis kis khad di verto kiti hai.
veer chona nu 35 din hoga laga nu phala zinc pai c hun rezent pai c ta hun ki pa veer
jekar jhone de siree peele pai rhe hnn tan ihh lohe di ghaat hai. ikk vaar photo bhej deo. tuhanu iss di detail ds ditti jawegi.
sir adama de regent payi c osa na gobh di sundi ne mari ke karn ho sakda ?
(en)
ikk vaar uss packing di photo bhejo. jo uss de vich salt hai. ate iss di maatra kinni payi c kirpa kr ke ihh v dso.
Sir ਪਦਾਨ ਕਿੰਨੇ ਦਿਨਾ ਦੇ ਝੋਨੇ ਨੂੰ ਪਾਈ ਜਾਵੇ ਖਾਦ ਦੇ ਤੀਸਰੇ ਛੱਟੇ ਨਾਲ ਪਾਈ ਜਾਵੇ ?
(en)
Punjab
ਤੁਸੀ ਪਦਾਨ ਖੇਤ ਵਿਚ ਬਿਜਾਈ ਦੇ 25-30 ਦਿਨਾਂ ਤੇ ਪਾ ਸਕਦੇ ਹੋ I ਤੁਸੀ ਇਸਦਾ ਛਿੱਟਾ ਪ੍ਰਤੀ ਏਕੜ ਵਿਚ 5-7 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇਸਦੀ ਵਰਤੋਂ ਤੁਸੀ ਯੂਰੀਆ ਨਾਲ ਨਾ ਕਰੋ I ਯੂਰੀਆ ਨਾਲ ਇਸਦੀ ਵਰਤੋਂ ਕਾਰਨ ਨਾਲ ਅਸਰ ਘਟ ਜਾਂਦਾ ਹੈ I
narme de pattya de niche juu jei hae g brikk brikk osde lyi kehdi spry vart skde a ?
(en)
Haryana
isdi roktham de layi tuci 80 gram ulala 50WG ja fir 40 gram actara nu 125-150 litr pani vich mila ke prti acre vich isdi spray kar sakde ho.Isde naal isdi roktham ho jave gi.
sir zinc 33% carat di jhone upar spray kr skde aa ptte peelay pey rhe ne ?
(en)
ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna di foliar spray hi kro. ihna nal zinc jrur mila lwo. iss nu urea de nal shitta na deo. ihh spray krn nal vadh kam krda hai.
upar pic pai a sir zinc 33% di iss di vrto kr skde aa
sir g pusa -44 jhone dea noka utto suk rhia ne koe hal dsso ?
(en)
Maharashtra
Ehe lohe tat di kami karn hai tuci isde vich 1% valiferrous sulphate @1 kilo nu 150 litr pani vich mila ke prti acre vich isdi spry kro.
Punjab
veera pani ghat Matra vich lagao
ਵੀਰ ਜੀ 2 ਸਾਲ ਦੀ ਝੋਟੀ ਦੀ ਅॅਖ िਵਚੋ ਪਾਣੀ ਬਹੁਤ ਵॅਗਦਾ ਹੈ ਅॅਖ ਤੇ ਕੁॅਜ ਵॅਜ ਗੀਅਾ ਹੈ ਕੋਈ ਇਲਾਜ ਦॅਸੋ ਜੀ ?
(en)
Punjab
ਤੁਸੀ ਮੱਝ ਦੀ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਮੱਝ ਦੀ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪਾ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ
Punjab
ਆਪਣੇ ਮੂੰਹ ਵਿੱਚ ਲੂਣ ਵਾਲੇ ਪਾਣੀਦੀ ਕੁਰਲੀ ਭਰ ਕੇ ਅੱਖ ਚ ਮਾਰੋ
ਵੀਰ ਜੀ ਮੇਰੇ ਕੋਲ ਦੋ ਕਟੀਆਂ ਹਨ ਇਕ ਸਾਲ ਦੀਆਂ। ਮੈ ਇਹਨਾਂ ਦੀ ਵਧੀਆ ਪਰਵਰਿਸ਼ ਕਰਨੀ ਏ। ਪਠੇ ,ਹਰਾ ਚਾਰਾ ਤੁੜੀ ਪਾ ਰਿਹਾਂ , ਫੀਡ ਵਗੈਰਾ ਬਾਰੇ ਜਾਣਕਾਰੀ ਦਿਓ ਕਦੋ, ਕਿਵੇਂ, ਕਿਨੀਂ, ਕਿਹੜੀ ਪਾੲਈ ਜਾਵੇ। ਵਿਸਥਾਰ ਨਾਲ ਦਸੋ ਜੀ ?
(en)
Punjab
ਕੱਟੀਆਂ ਦੀ ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ ਕੱਟੀਆਂ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ ਓਹਨਾ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ ਓਹਨਾ ਦੇ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਓਹਨਾ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਉਹਨਾਂ ਦੇ ਰਹਿਣ ਵਾਲਾ ਕਮਰਾ ਅਰਾਮ ਦਇਕ ਹੋਵੇ ਬਾਕੀ ਤੁਸੀ ਉਹਨਾਂ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਵੀ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ , ਇਸਦੇ ਨਾਲ ਤੁਸੀ growth mantra ਪਾਊਡਰ 30 ਗ੍ਰਾਮ ਦੇਣਾ ਸ਼ੁਰੂ ਕਰੋ ਜਾਂ ਤੁਸੀ puberid ਪਾਊਡਰ 30 ਗ੍ਰਾਮ ਵੀ ਦੇ ਸਕਦੇ ਹੋ , ਇਨ੍ਹਾਂ ਨਾਲ ਜਲਦੀ ਪਸ਼ੂ ਦਾ ਵਿਕਾਸ ਹੁੰਦਾ ਹੈ
sir machhiwara area wich cheeku lagg sakda ?
(en)
Bhupinder ji cheeku di kheti de layi tuhade vahan di mitti raitli domat ja fir kali mitti hauni chahidi hai ate pani de nikas da prband huna chahida hai.Ate tuhadi vahan da pH 6-8 huna jruri hai jekar tuhade vahan di mitti ehda di hai taan tuci isdi kheti kar sakde ho ate iss gal da v dhyan rakho ke tuhadi mitti khokhli chikni ja calcium di uchi matra vaali mitti naa hove.
sir ji eh ki problem a jhone ch ?
(en)
Haryana
isde upr hispa da hamla hoya hai jis kaarn iss te chittiya dariya pay gyia han isdi roktham de lai tuci Methyl Parathion@120 ml ja Quinalphos 25 EC@400 ml ja Chlorpyriphos @1 litr nu 100 litr pani vich ghol ke prti acre vich isdi spray kro.
114 ਝੋਨਾ 22 ਦਿਨਾ ਦਾ ਹੈ , ਰੀਜਿੰਟ ਕਿੰਨੇ ਦਿਨਾ ਵਿੱਚ ਪਾ ਸਕਦੇ ਹਾਂ।ਯੂਰੀਆ ਜਿੰਕ, ਬਾਇਉਵਿਟਾ ਪਾ ਦਿੱਤਾ ਹੈ ?
(en)
Punjab
ਰੀਜਿੰਟ ਦੀ ਵਰਤੋਂ ਤੁਸੀ ਬਿਜਾਈ ਦੇ 25-30 ਦਿਨਾਂ ਤੇ ਕਰ ਸਕਦੇ ਹੋ I ਹੁਣ ਰੀਜਿੰਟ ਅਲਟਰਾ ਆਉਂਦੀ ਹੈ ਜੋ ਤੁਸੀ 4 ਕਿਲੋ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦੇ ਕੇ ਕਰ ਸਕਦੇ ਹੋ I
tata takumi di dose kini paiye ji paddy pr118 vich ?
(en)
Punjab
Tata takumi di dosage 100gm prati acre hai. ihh patta lapet, gobh di soondi nu control krdi hai. iss nu 150 ltr pani de nal mila ke prati acre te spray kr skde ho.
ਝੋਨੇ ਨੂੰ ਫਟਾਰ ਕਰਾਉਣ ਲਈ ਕਿਹੜੀ ਸਪਰੇਅ ਕਰੀਏ ਜੀ ਇੱਕ ਵਾਰ ਜਿੰਕ ਯੂਰੀਆ ਪਾਈ ਆ ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
Punjab
ਧੰਨਵਾਦ ਜੀ ਬਹੁਤ ਬਹੁਤ
ਸਰ ਜਿੰਕ 33% ਦੀ ਸਪਰੇਅ ਕਰ ਸਕਦੇ ਹਾ ਕਿ ਨਹੀ ?
(en)
iss da urea de nal khet de vich shitta deo. ihh mitti de nal mix ho ke vadh kam krdi hai. iss di spray na kro. spray tuc chelated zinc@200gm nu ferrou sulphate 1%@1kg ja chelated ferrous sulphate@200gm nal mix kr ke kr skde ho. ihh kille di dosage hai.
pr 126 nu lage 45 din ho gya hun pur futara nahi hoya futare lai hun ki pya jave daso sir please vadia growth ta buhut ho gye hai ?
(en)
Jhone de futaare de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
ਝੋਨਾ ਅੜਿਆ ਖੜਾ ਲਵਾ ਨਹੀ ਹੋ ਰਿਹਾ 90kg ਯੂਰੀਆ ਪਾ ਦਿੱਤਾ ਇੱਕ ਪੱਤਾ ਪੀਲਾ ਵੀ ਹੈ 30 din ho ge lage nu ?
(en)
Jhone da jekar booja ghat bnya hai tan iss de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
jo patte sirrya ton peele pai rhe hnn ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna fi foliar spray hi kro. iss nu urea de nal shitta na deo. ihh spray krn nal vadh kam krda hai.
veer g photo upload Ni ho Rahi black show hundi 2-3 vaar kiti par nahi hoyi ?
(en)
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
wheet ki katai kitne dino me ki jati hai ?
(en)
iss ki ktaayi alag alag kismon pe nirbhar krti hai. har kisam ka pakkne ka time alag hota hai. jaise ki PBW unnat 343 pakkne mein 155 din leti hai. Pbw unnat 550 pakkne mein 145 din ka time leti hai. 3086 pakkne mein 156 din aur 1105 pakkne mein 157 din aur 2967 pakkne mein 157 din leti hai.
dist. Bathinda vich dairy farming di traning kitho mil sakdi hai kine time di hundi a te esdi kini fee hundi ha te traning kdo ditti jandi a ?
(en)
Punjab
Dairy Training lai tusi apne jile de Krishi Vigyan Kendra, Punjab Agricultural University, Bathinda, Phone= 0164-2215619 nal samparak karke le sakde ho eh training len lai tuhanu apna ik arji farm bhar ke Krishi Vigyan Kendra vikhe dena pave ga jo tuhanu uthe hi mil jave ga ate is traning di fees 50/- hovegi.
sir ਝੋਨੇ ਵਿੱਚ, ਡਿਲਾ ਬਹੁਤ ਹੋ ਗਿਆ ਹੈ ਇਸਦੇ ਲਈ ਕਿਹੜੀ ਦਵਾਈ ਦਾ ਛਿੜਕਾਅ ਕਰ ਸਕਦੇ ਹਾਂ ?
(en)
Maharashtra
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ Sathi@60gm, Topstar@45gm ਜਾ pretilachlor@600ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਐੱਕੜ ਦੇ ਹਿਸਾਬ ਨਾਲ ਸਪਰੇ ਕਰੋ
hlo g 121 jhone nu one month ho gya wa lgge nu kya asi es cheez nu Hun paa skde ea ureea naal aur one acear Ch kini paa skde ea ?
(en)
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
ਸਰ ਜੀ ਝੋਨੇ ਤੇ ਬੋਰਨ ਤੇ 19.19.19.ਦੀ ੲਿਕਠੇ ਮਿਲਾ ਕੇ ਸਪਰੇ ਕਰ ਸਕਦੇ ਹਾਂ ?
(en)
jhone de upper iss di lod nahi paindi hai. iss di spray aje na kro. ihna nu ikatha na pao.
Jhone nu lgaun To phla ki Zinc te dap ikathi rala ke pa skde c ?
(en)
Nahi ji ihna nu rla ke nahi paya ja skda. ihh reaction kr jandia hnn. iss kr ke zinc nu urea de nal pao ate dap da alag ton shitta deo.
Bhra mai pati c ikathi jis krke oh kami ds reha vich potash v c Hun ki kr skde Aa
RESPECTED SIR MAESTISIS DA KI ILAAJ HAI G MILK VICHO THODIA THODIA CHIDDIA AUNDIA HAI IS NU KIV CONTROL KITA JA SKDA HAI ?
(en)
Rajasthan
sab to pehla ta tusi 2 spoon daily vadiya quality da mitha sodha dena shuru karo. es de nal homeopathic medican mesti plus 1 ml sarinj nal sidhe muh rahi day vich 3 time spray karo. eh lagatar dinde raho. baki milking time puri sfai rakho.
ਝੋਨੇ ਵਿਚ ਝੰਡਾ ਰੋਗ ਸੁਰੂ ਹੋ ਗਿਆ ਹੋਵੇ, ਤਾਂ ਕਿਹੜੀ ਦਵਾਈ ਚੰਗਾ ਰਿਜਲਟ ਦੇਵੇਗੀ ਸਰ ਜੀ ਜਰੂਰ ਦੱਸੋ ?
(en)
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda
sir sadi gaa nu infection hai bhuut ilagg krwia , koi desi ilagg dso ?
(en)
Punjab
kirpa karke ehh dso ki tuhadi cow nu bachddani vich infection hai yaa koi hor infection hai.iss vare dso..
Punjab
Bachdani vich
sir g ehdwai chitta te hara tela control krugi ?
(en)
Han ji ihh hare tele nu control krdi hai. ihh ikk insecticide hai jis de vich Flonicamid 50% WG nam da salt hunda hai. iss di maatra 80gm prati acre hundi hai. iss nu 150 ltr pani de nal mila ke spray kr skde ho. iss di narme ate jhone de vich spray kr skde ho. ihh Aphids, Jassids, Whitefly, BPH, WBPH, GLH nu control krdi hai.
ਝੋਨੇ ਨੂੰ ਕਿਹੜੀ ਦਵਾੲੀ ਪਾੲੀ ਜਾਵੇ ਜਿਸ ਨਾਲ ਬੁੱਜਾ ਵਧੀਅਾ ਕਰ ਜੇ ?
(en)
Haryana
ਝੋਨੇ ਦੇ ਵਧੀਆ ਬੁਝੇ ਦੇ ਲਈ ਤੁਸੀ ਇਸ ਵਿਚ biovita ਜਾ ਫਿਰ tata ਦੀ ralii gold ਪਾਓ ਇਸ ਨਾਲ ਝੋਨਾ ਵਧੀਆ ਗਰੋਥ ਕਰੂਗਾ ਅਤੇ ਬੁਝਾ ਵੀ ਵਧੀਆ ਬਣੂਗਾ I biovita 8 ਕਿਲੋ ਜਾ ਫਿਰ tata ਦੀ ralli gold 4 ਕਿੱਲੋ ਪ੍ਰਤੀ ਏਕੜ ਵਿਚ ਪਾਓ I
mujhe dairy farm ke liye training kha see milege or eh kitne month ki hogi or iske liye mujhe kya Karna padega ?
(en)
Punjab
kisano ki help ke lia har ik zile me Krishi Vigyan Kendra bnae gae hai jin me same same pe kisano ko nai jan kari di ja rahi hai. so agar ap dairy training lena chahte hai to aap apne najdiki Krishi Vigyan Kendra NIFT Rd, Talpura, Kangra, Himachal Pradesh 176001, Phone: 0189 226 4550 se samparak kar sakte hai agar aap ko vaha se training ki date na mile to aap Krishi Vigyan Kendra, NDRI, Karnal, Karnal, Haryana 132001, Phone: 092157 57800 se traning lekar apna dairy farm shuru kar sakte hai.
pig farm ਪਾਉਣ ਤੋ ਪਹਿਲਾ ਲੁਧਿਆਣੇ ਯੂਨੀਵਰਸਿਟੀ ਚ ਇਕ ਕੋਰਸ ਕਰਨਾ ਪੈਦਾ ਇਹ ਕੋਰਸ ਕਿਥੇ ਹੁੰਦਾ ਕੋਈ ਸੰਪਰਕ ਨੰਬਰ ਦਿਉ ਜੀ ?
(en)
ਸੂਰ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਪਸ਼ੂਆਂ ਦੇ ਹਸਪਤਾਲ ਦੇ ਪਹਿਲੀ ਮੰਜ਼ਿਲ ਤੇ ਟ੍ਰੇਨਿੰਗ ਲਈ ਫਾਰਮ ਲੈ ਕੇ ਭਰ ਕੇ ਜਮਾ ਕਰਵਾ ਦਿਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਇਹ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਮਿਲਦਾ ਹੈ ਜਿਸ ਨਾਲ ਤੁਸੀ ਅੱਗੇ ਸੂਰ ਪਾਲਣ ਸ਼ੁਰੂ ਕਰਨ ਲਈ ਲੋਨ ਅਪਲਾਈ ਕਰ ਸਕਦੇ ਹੋ
veer allua to baad kanak lyi kehda beej sahi rhu ?
(en)
Alooa ton baad kanak de lyi 2967, 3086, 1105, 725, unnat 343, unnat 550 vargia kisma lgaa skde ho
sir ਤੁਸੀਂ ਸਾਰੇ ਸਵਾਲਾਂ ਦਾ ਜਵਾਵ ਕਿੳਂਂ ਨਹੀਂ ਦਿੰਦੇ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ I
ਸਤਿ ਸ਼੍ਰੀ ਅਕਾਲ ਸਰ ਜੀ, ਸਰ ਮੈ ਤੁਹਾਡੇ ਤੋ ਜਾਣਕਾਰੀ ਲੈਣਾ ਚਾਹੁੰਦਾ ਹਾਂ ਜੀ ਕਿ ਪਿਛਲੇ ਥੋੜ੍ਹੇ ਹੀ ਦਿਨਾ ਵਿੱਚ ਮੈਂ 3 ਕੇਸ ਦੇਖ ਚੁੱਕਾ ਹਾ ਜੀ,ਇੱਕ ਗਾਂ ਸੀ ਉਸਦੇ ਗੋਹੇ ਵਾਲੀ ਜਗ੍ਹਾ (rectum)ਵਿੱਚੋ ਇੱਕਦਮ ਕਾਫੀ ਜਿਆਦਾ blood ਆਇਆ ਤੇ ਉਸਦੀ 2 ਘੰਟੇ ਬਾਅਦ death ਹੋ ਗਈ ਇਸੇ ਤਰ੍ਹਾ ਸਰ ਇੱਕ ਮੱਝ ਸੀ ਉਹ ਅਚਾਨਕ ਡਿੱਗ ਗਈ ਅਤੇ ਉਸਦੇ ਮੂੰਹ ਵਿੱਚੋ ਖੂਨ ਆ ਗਿਆ ਅਤੇ ਕੁਝ ਹੀ ਮਿੰਟਾਂ ਵਿੱਚ ਉਸਦੀ ਵੀ ਮੌਤ ਹੋ ਗਈ ਸਰ ਇਹ ਕੀ ਬੀਮਾਰੀ ਹੁੰਦੀ ਹੈ ਅਤੇ ਕੀ ਇਹ ਕੁਝ ਖਾਣ ਨਾਲ ਹੁੰਦੀ ਹੈ ਅਤੇ ਕੀ ਇਸਦਾ ਕੋਈ ਇਲਾਜ ਸੰਭਵ ਨਹੀ ਹੈ ਕਿਰਪਾ ਕਰਕੇ detail ਵਿੱਚ ਜਾਣਕਾਰੀ ਦਿਉ ਜੀ ?
(en)
Punjab
ਤੁਸੀ ਇਨ੍ਹਾਂ ਪਸ਼ੂਆ ਦੇ ਖੂਨ ਸੈਪਲ ਲੈ ਕੇ ਆਪਣੇ ਜਿਲ੍ਹੇ ਦੇ ਪੋਲੀਕਲੀਨਿਕ ਹਸਪਤਾਲ ਜਾ ਕੇ ਟੈਸਟ ਕਰਵਾਓ ,ਅਤੇ ਜੋ ਪਸ਼ੂ ਠੀਕ ਹੈ ਉਨ੍ਹਾਂ ਦੇ ਵੀ ਟੈਸਟ ਕਰਵਾਓ , ਤਾਂ ਕਿ ਬਾਕੀਆਂ ਨੂੰ ਇਸ ਸਮਸਿਆ ਤੋਂ ਬਚਾਇਆ ਜਾ ਸਕੇ ਉਥੋਂ ਤੁਹਾਨੂੰ ਇਨ੍ਹਾਂ ਦੀ ਬਿਮਾਰੀ ਵਾਰੇ ਪਤਾ ਲਗ ਜਾਵੇਗਾ ..
stevia di kheti baare full imformation deyo k eh kithe ho skdi aa beejn da time ki aa ehde ch koi benifit hega ja nhi ehdi markting kithe hundi a ehde te koi subsity v mildi ik acre te kinna khrcha aunda hai ?
(en)
Punjab
ਸਟੀਵੀਆਂ ਦੀ ਖੇਤੀ ਲਈ ਤੁਹਾਡੀ ਜ਼ਮੀਂਨ ਦੀ ph 6.5 – 7.5 ਚਾਹੀਦੀ ਹੈ ਤੇ ਨਮੀ ਨੂੰ ਸੰਭਾਲਣ ਵਾਲੀ ਜ਼ਮੀਨ ਵੀ ਸਟੀਵੀਆਂ ਲਈ ਢੁੱਕਵੀ ਹੈ ਜਿਸ ਜ਼ਮੀਨ ਵਿੱਚ ਆਲੂ ਦੀ ਖੇਤੀ ਹੋ ਸਕਦੀ ੳੇੁਸ ਜ਼ਮੀਨ ਵਿੱਚ ਸਟੀਵੀਆ ਦੀ ਖੇਤੀ ਵਧੀਆ ਹੋ ਸਕਦੀ ਹੈ ਕਿਉਕੀ ਇਸ ਨੂੰ ਘੱਟ ਪਾਣੀ ਦੀ ਜਰੂ੍ਰਤ ਹੈ ਇਸ ਲਈ ਦਰਮਿਆਨੀ ਤੋਂ ਭਾਰੀ ਤੇ ਰੇਤਲੀ ਜ਼ਮੀਨ ਫਸਲ ਲਈ ਲਾਭਕਾਰੀ ਹੈ ਸਿੱਧੇ ਤੌਰ ਤੇ ਕਹਿਣਾ ਹੋਵੇ ਤਾਂ ਪਾਣੀ ਨਹੀ ਖੜਨਾ ਚਾਹੀਦਾ ਕਿਉਕੀ ਖੜਾ ਪਾਣੀ ਇਸ ਨੂੰ ਨੁਕਸਾਨ ਕਰ ਸਕਦਾ ਹੈ ਜੂਨ ਅਤੇ ਦਸੰਬਰ ਨੂੰ ਛੱਡ ਕੇ ਬਾਕੀ ਕਿਸੇ ਵੀ ਮਹੀਨੇ ਇਸ ਦੀ ਬਿਜਾਈ ਹੋ ਸਕਦੀ ਹੈ ਇੱਕ ਖੇਤ ਵਿੱਚ ਲੱਗਭੱਗ 30000 ਪੌਦੇ ਲਗਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ ਇਹ ਪੌਦੇ 3 ਫੁੱਟ ਦੇ ਬੈੱਡ ਬਣਾ ਕੇ ਲਗਾਏ ਜਾਂਦੇ ਹਨ ਪੌਦੇ ਤੋਂ ਪੌਦੇ ਦੀ ਦੂਰੀ ਅਤੇ ਲਾਈਨ ਤੋਂ ਲਾਈਨ ਦੀ ਦੂਰੀ 1 ਫੁੱਟ ਹੋਣੀ ਚਾਹੀਦੀ ਹੈ ਬੈੱਡ ਬਣਾਉਣ ਦਾ ਫਾਇਦਾ ਹੈ ਕਿ ਜਿਆਦਾ ਪਾਣੀ ਖਾਲੀਆ ਵਿੱਚ ਨਿੱਕਲ ਜਾਵੇਗਾ ਤੇ ਫਸਲ ਨੂੰ ਨੁਕਸਾਨ ਨਹੀ ਹੋਵੇਗਾ ਪਾਣੀ ਦੇਣ ਵੇਲੇ ਸਭ ਤੋਂ ਜਿਅਦਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਕ ਤਾਂ ਪੌਦਾ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ ਇਸ ਤੌ ਬਾਅਦ ਗਰਮੀਆਂ ਵਿੱਚ ਸਿਰਫ 15-20 ਮਿੰਟ ਤੁਪਕਾ ਸਿੰਚਾਈ ਤਕਨੀਕ ਰਾਹੀ ਦੂਜੇ ਜਾਂ ਤੀਜੇ ਦਿਨ ਤੋਂ ਹੁੰਦਾ ਹੈ ਜੇਕਟ ਡਰਿੱਪ ਸਿਸਟਮ ਲੱਗਿਆ ਹੋਵੇ ਤਾਂ ਲੇਬਰ ਤੇ ਪੈਸੇ ਦੀ ਬਹੁਤ ਬੱਚਤ ਹੋ ਜਾਂਦੀ ਹੈ ਸਰਦੀਆਂ ਵਿੱਚ ਜਿਆਦਾ ਪਾਣੀ ਦੀ ਜਰੂਰਤ ਨਹੀ ਪੌਦੇ ਦੀ ਜਰੂਰਤ ਅਨੁਸਾਰ ਪਾਣੀ ਦਿਤਾ ਜਾ ਸਕਦਾ ਹੈ ਜਿਅਦਾ ਖਾਦਾਂ ਤੇ ਸਪਰੇਆਂ ਦੀ ਲੋੜ ਪੈਂਦੀ ਹੀ ਨਹੀ ਵੱਧ ਤੋਂ ਵੱਧ ਜੇਕਰ ਨਿੰਮ ਦਾ ਘੋਲ ਬਣਾ ਕੇ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਛਿੜਕਿਆ ਜਾ ਸਕਦਾ ਹੈ ਖਾਦਾਂ ਲੋੜ ਅਨੁਸਾਰ ਤੇ ਥੋੜੀਆਂ ਹੀ ਪੈਂਦੀਆਂ ਹਨ ਫਸਲ ਪੱਕਣ ਤੇ ਨਾਲ ਦੀ ਨਾਲ ਕਟਾਈ ਕਰ ਲੈਣੀ ਚਾਹੀਦੀ ਹੈ ਬਰਸਾਤ ਵਾਲੇ ਮੌਸਮ ਵਿੱਚ ਤਾਂ ਬਿਲਕੁੱਲ ਵੀ ਦੇਰੀ ਨਹੀ ਹੋਣੀ ਚਾਹੀਦੀ ਗਰਮੀਆਂ ਵਿੱਚ ਕਟਾਈ ਤੋਂ ਬਾਅਦ ਗਰਮ ਹਵਾ ਨਾਲ ਇਸਦੇ ਪੱਤੇ ਡੰਡੀਆਂ ਨਾਲੋਂ ਅਲੱਗ ਕਰਕੇ ਪੱਤੇ ਪਲਾਸਟਿਕ ਦੇ ਥੈਲਿਆ ਵਿੱਚ ਜਮਾ ਕੀਤੇ ਜਾ ਸਕਦੇ ਹਨ ਥੈਲਿਆ ਵਿੱ ਪਾਕੇ ਇਸ ਨੂੰ ਸਿਲਾਈ ਕਰਕੇ ਨਮੀ ਤੋਂ ਬਚਾਕੇ ਸਟੋਰ ਕਰ ਦਿਓ ਇਸ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਮੰਡੀਕਰਨ ਇਹ ਸਭ ਤੋਂ ਜਰੂਰੀ ਹੈ ਕਿਉਕੀ ਮੰਡੀਕਰਨ ਦੇ ਸਮੇਂ ਹੀ ਕਿਸਾਨ ਨੂੰਂ ਉਸਦੀ ਮਿਹਨਤ ਦਾ ਨਤੀਜਾ ਮਿਲਦਾ ਹੈ ਜੋ ਵੀ ਕੰਪਨੀ ਇਸ ਦੀ ਕੌਟਰੈਕਟ ਫਾਰਮਿੰਗ ਕਰਵਾਉਦੀ ਹੈ ਉਹ ਅਗਲੇ ਕੁੱਝ ਸਾਲਾਂ ਤੱਕ ਉਸਦਾ ਖਰੀਦ ਮੁੱਲ ਪਹਿਲਾਂ ਹੀ ਨਿਰਧਾਰਿਤ ਕਰ ਦਿੰਦੀ ਹੈ ਕੌਟਰੈਕਟ ਕਰਣ ਵਾਲੀ ਕੰਪਨੀ ਸਟੀਵੀਆਂ ਦੇ ਸਫ਼ਲ ਕਿਸਾਨ ਰਾਜਪਾਲ ਸਿੰਘ ਗਾਂਧੀ ਜੀ ਦੇ ਗਰੀਨ ਵੈਲੀ ਫਾਰਮ ਤੇ ਸਟੀਵੀਆਂ ਦਾ ਪਹਿਲਾਂ ਪ੍ਰੋਸਿੰਗ ਪਲਾਂਟ ਲੱਗਿਆ ਹੈ ਬਾਕੀ ਇਸ ਦੇ ਮੰਡੀਕਰਨ ਨੂੰ ਸਮਝਣ ਲਈ ਇਹ ਸਾਰਣੀ ਦੇਖੋ ਉਦਾਹਰਨ ਤੌਰ ਤੇ ਬਿਜਾਈ ਕੀਤੀ : 1 ਫਰਵਰੀ ਤੋਂ 15 ਫਰਵਰੀ ਪਹਿਲੀ ਕਟਾਈ :1 ਮਈ ਤੋ 7 ਮਈ ਤੱਕ ਦੂਜੀ ਕਟਾਈ: 25 ਜੂਨ ਤੋਂ 30 ਜੂਨ ਤੀਜੀ ਕਟਾਈ: 25-30 ਸਤੰਬਰ ਚੌਥੀ ਕਟਾਈ: 25-30 ਨਵੰਬਰ ਘੱਟੋ ਘੱਟ ਚਾਰ ਕਟਾਈਆ ਲਈਆ ਜਾ ਸਕਦੀਆਂ ਹਨ ਪਹਿਲੇ ਸਾਲ ਲੱਗਭੱਗ 1800 ਕਿਲੋ ਸੁੱਕੇ ਪਤਿਆਂ ਦਾ ਝਾੜ ਮਿਲੇਗਾ ਮੁੱਲ ਪ੍ਰਤੀ ਕਿਲੋ: 100 ਰੁਪਏ 1800X100 = 180,000 ਕੁੱਲ ਆਮਦਨ ਹੋਵੇਗੀ
sir mai bee keeping farming di training Lena chauhna Haan ,tusi das sakde ho ke kitho le sakda haan ?
(en)
Punjab
Jekar tusi Bee Keeping haje pehli vaar start karna hai ta tusi Krishi Vigyan Kendra, Khokhar Khurd, Distt. Mansa, 9417626843,01652280843 nal sampark karke training le sakde ho. Kyu ki Bee Keeping start karan lai Basic training tuhanu ehna duara hi diti jave gi.
sir fartera dwai kiss chej to hai .eh 1121 vich paa sakde aa te kehde same pauni aa ?
(en)
Haryana
Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai.Tuci isdi verto 1121 vich sundi de hamle haun te kar sakde ho.
sir is tablet baare dasna ji ?
(en)
Punjab
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi.
jhone di care ?
(en)
Punjab
jhone vich patta lapet,gobh di sundi ate jadh di sundi de hamle te roktham layi tuci tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. jhone nu fungus de hamle toh bchaun layi tuci upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.ate siyonk de hamle toh roktham de layi tuci lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai.iss tra tuci jhone di cure kar sakde ho.
Sir jhone nu potass kine din Baad paouni chahida aa ?
(en)
jhone de vich kadoo sme 20kg potash paa skde ho. jekar uss sme potash nahi paayi hai tan 21 dina baad tuc potash pa skde hi. ihh 5kg wala ik bag aunda hai uss di varto kr skde ho.
ਹੈਲੋ ਜੀ ਨਰਮੇ ਤੇ upl ਦਾ ਸਫੀਲੇਜਰ ਫੰਗੀਸਾਇਡ ਦੀ ਸਪਰੇਅ ਕਰ ਸਕਦੇ ਹਾਂ ਤਾ ਸਾਨੂੰ ਇਸਦਾ ਕੀ ਫਾਇਦਾ ਹੋਵੇਗਾ ਕਿਰਪਾ ਕਰਕੇ ਦੱਸੋ ਜੀ ?
(en)
ihh ikk fungicide hunda hai. jo ki jhone nu bhut saria bimaaria ton bachaunda hai. iss de vich carbendazim 12% ate mancozeb 63% hunda hai. ihh iss da salt hunda hai. ihh jhone de pattya upperle dhabbya, jda de vich kalapan ate tna galan nu rokda hai. iss di maatra 500gm prati acre hundi hai. iss nu tuc urea de nal v mila ke shitta de skde ho.
Sir ji navroop singh da no. deyo ji ?
(en)
Punjab
buta singh ji , tuhadi jo v smayia hai tuci app te apna swal uss expert da name likhh ke paa skde ho , fir tuahnu unaa walo purri jankari app te he mill jawegi..
Har roj moringa de patte kini matra vich khane chaheede hann My Age18
(en)
Rajasthan
hnji jekar tusi vese pate khande ho ta 4-5 patte daily wese hi sidhe kha sakde ho. par jekar esnu powder bna ke khana hai ta isde patte suka ke powder bna ke rakh lavo os to baad half spoon daily paani nal ya honey de nal kha sakde ho.
ਝੋਨੇ ਦੀ ਗਰੋਥ ਵਾਸਤੇ ਕਿ ਕੀਤਾ ਜਾਵੇ ਤੇ ਝੋਨੇ ਦੇ ਪੱਤੇ ਜੰਗਾਲੇ ਹੋਏ ਨੇ ਕਿਹੜੀ ਦਵਾਈ ਕੰਮ ਕਰੂ ?
(en)
Punjab
ਝੋਨੇ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ Iਝੋਨੇ ਦੇ ਪੱਤੇ ਜੰਗਾਲੇ ਜ਼ਿੰਕ ਦੀ ਘਾਟ ਕਾਰਨ ਹੋ ਸਕਦੇ ਹਨ I ਇਸਦੇ ਲਈ ਤੁਸੀ 21% ਵਾਲੀ ਜ਼ਿੰਕ @25 ਕਿਲੋ ਜਾ ਫਿਰ 33% ਵਾਲੀ ਜ਼ਿੰਕ @16 ਕਿਲੋ ਦਾ ਪ੍ਰਤੀ ਏਕੜ ਵਿਚ ਛਿੱਟਾ ਦੇ ਸਕਦੇ ਹੋ ਜਾ ਫਿਰ chelated ਜ਼ਿੰਕ 12% ਵਾਲੀ ਦੀ 200 ਗ੍ਰਾਮ ਮਾਤਰਾ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
R/Sir kapas me fal ( flower ) aa rhe h lekin Kuch time bad fal sukh Kar girgata h koi dawa btaye ?
(en)
iss ke upper M-45@400gm ja carbendazim@400gm ja captaf@400gm ja Master@400gm ko 150 ltr pani mein daal kar prati acre pe spray krein. yeh fungus ke kaarn ho rha hai.
sir 1509 kinae dinna ch pakk jandi a ?
(en)
Punjab
ਇਹ ਪੱਕਣ ਲਈ 120 ਦਿਨ ਦਾ ਸਮਾਂ ਲੈਂਦੀ ਹੈ
ਜਮੀਨ ਦੀ ਰਜਿਸਟਰੀ ਵਿਚ ਗਲਤ ਨਾਮ ਕਿਵੈ ਠੀਕ ਕਰਵਾ ਸਕਦੇ ਹਾ ?
(en)
Punjab
ਜਮੀਨ ਦੀ ਰਜ਼ਿਸਟਰੀ ਵਿੱਚ ਗਲਤ ਨਾਮ ਠੀਕ ਕਰਵਾਉਣ ਲਈ ਤੁਹਾਨੂੰ ਆਪਣੇ ਮਾਲ ਪਟਵਾਰੀ ਨੂੰ ਮਿਲਣਾ ਪਵੇਗਾ