Haryana
Search
ਈਕੋਜ਼ਾਈਮ ਦਵਾਈ ਝੋਨੇ िਵॅਚ ਕੀ ਕੰਮ ਕਰਦੀ ਹੈ ਸਰ ਪੰਜਾਬੀ िਵॅਚ िਦॅਸੋ ?
(en)
ਇਹ ਇਕ ਰੈਗੂਲੇਟਰ ਹੈ ਜੋ ਫ਼ਸਲ ਦੀ ਗਰੋਥ ਕਰਾਉਣ ਵਿਚ ਮਦਦ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 250ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫ਼ਸਲ ਵਾਧਾ ਕਰਦੀ ਹੈ
ਸਰ ਸਾਡੇ ਅਮਰੂਦ ਦੇ ਬੂਟੇ ਦੇ ਫਲ ਕਾਲੇ ਹੋ ਕੇ ਝੜ ਜਾਂਦੇ ਹਨ ਕੋਈ ਹੱਲ ਦੱਸੋ ?
(en)
Maharashtra
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕ ਫਲ ਕਾਲੇ ਕਿਊ ਹੁੰਦੇ ਹਨ
ik kile ch 2.4D kine poune chahe de aa Sirf dele vaste ?
(en)
Maharashtra
2,4 D ethyl easter 38% EC di ik acre layi 500ml -1litre nu 150 litre pani vich mila ke prati acre de hisab nal spra kiti jandi hai.
sir koi cow gabn na rukdi hove koi injections di kit v hundi jo tym wale os bare poori jankari deo g cow 20 din baad taaran kr aundi ?
(en)
Punjab
sbb to pehla tuci usdi bachedani vich Lixin-IU dwai bhrwao , iss nu 2 din lgatar bhrwao , isde nal tuci Agrimin-i goliya deo , isdi rojana 1 goli dinde reho ate 21 dina tk deo , fir agli varr heet vich auun te usdi AI krwao , AI to badd uss nu pregstay gold powder 50 gram dena suru kro ..
Sir saade ekk bufello garm makki da acchar poon krke tym ton pehlan ee 7ve month ch katru sut datta. Te hun milk nhii de rhii. Koi dwayii jis naal o milk den lag jawe. Oh half k litre milk dindi aw ?
(en)
Punjab
tuci uss nu Metra liqued 100ml rojana deo , iss nal bacedani di safai ho jawegi, isde nal tuci iss nu Milkout powder dena suru kro , isde 2 chamach swere ate 2 chamach sham nu dene suru kro , iss nal dudh vadh jawega, bakii uss nu Livoferrol liqed 100ml deo , iss nal pashu da khada hoya hajam hunda rehega..
sir jhone di growth lai mono spray kar sakde aa ?
(en)
Punjab
Monocrotophos 36% SL ik keetnashak hai jo patta lapet gobh di sundi nu rokan layi istemal kiti jandi hai isde nal jhone di growth nahi hundi eh fasl vich keedya di roktham kardi hai. jhone di growth de layituc biovita28 killo ja Tata Ralli gold@4 killo prati acre dehisab nal khet vich pao. eh fasldi growth kraun vich madad karde han.
sir ਮੇਰੇ ਕੋਲ ਜਰਸੀ ਗਾਂ ਹੈ ,4 ਮਹੀਨਿਆ ਦੀ ਗੱਬਣ ਹੈ ,ਦੇ ਪਿਛਲੇ ਥਣ ਚੋ ਰੇਸ਼ਾ ਆ ਰਿਹਾ ਹੈ ,ਰਾਤ ਅਤੇ ਹੁਣ ਆਇਆ ਹੈ ,ਹੱਲ ਦੱਸੋ ਜੀ ?
(en)
Punjab
ਤੁਸੀ ਗਾ ਨੂੰ Teramicin-LA injection ਲਗਵਾਓ , ਇਸ ਨੂੰ 15-15 ਮਿਲੀ ਕਰਕੇ ਗਰਦਨ ਦੇ ਦੋਨੋ ਪਾਸੇ ਲਗਵਾਓ , ਇਸਦੇ ਨਾਲ ਇਸ ਨੂੰ Musticare ਪਾਊਡਰ ਦਾ 1 ਪੋਚ ਰੋਜਾਨਾ ਦਿਓ , ਬਾਕੀ ਤੁਸੀ ਇਸ ਨੂੰ ਹੋਮਿਓਪੈਥਿਕ ਦਵਾਈ Fibro-K ਦਿਓ , ਇਹ Kamdhenu company ਦਾ ਪ੍ਰੋਡਕਟ ਹੈ , ਇਸਦੀਆਂ 30-30 ਬੂੰਦਾਂ ਦਿਨ ਵਿਚ 3 ਵਾਰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
narme te tele ali spray kiti c 20 ghnte baad mihh pa gya asar hoju k dwara krni pau g ?
(en)
Maharashtra
jekar spray karn to bad meeh pai gya ta meeh nal apne app hi narma dhota gya hina hai ate machar tela uppero leh janda hai. iss di tele ate machar nu dekh ke dubaara spray kro.
ਕੀ ਹਰੇਵਾਹੀ ਚੰਗੇ ਪਾਣੀ ਤੇ ਆਉਦੀ ਹੈ ਕਿ ਮਾੜੇ ਪਾਣੀ ਤੇ ?
(en)
Maharashtra
ਹਰੇਵਾਹੀ ਲਗਾਤਾਰ ਪਾਣੀ ਖੜਾ ਰਹਿਣ ਨਾਲ ਆ ਜਾਂਦੀ ਹੈ ਇਸਦੇ ਚੰਗੇ ਜਾ ਮਾੜੇ ਪਾਣੀ ਨਾਲ ਕੋਈ ਸੰਬੰਧ ਨਹੀਂ ਹੁੰਦਾ
sir mere kol hf mix cow aa o sahi 23 24 dina to boldi aa par rendi Ni ki Kara ajj teji vaar boli aa ?
(en)
Punjab
tuci pehla isdi bachedani vich Lixin-IU dwai bhrwao , iss nu 2 din lgatar bhrwao , isde nal tuci Agrimin-i goliya denia suru kro , isdia rojana 1 goli deni hai , ate 21 dina tak dinde rho , uss to badd agli heet vich auun te AI krwao fir AI ton badd pregstay gold powder 50 gram rojana dena suru kro , iss trah rehh jawegi...
Punjab
thank you veer
डॉक्टर sukhwender सिंह जी (vet)आपने जो mintab की गोलियाँ बताई वो हमारे यहाँ नहीं मिलती उसकी जगह mintos की गोलियाँ मिलती है।आप कोई और गोली का नाम बतायें Plz सर जी ?
(en)
यदि आप पशु की AI के बाद गोलियां देना चाहते हैं तो Mintab की जगह Concimax दवाई की गोलियों को दे सकते हैं यदि हीट में लाने के लिए देनी है तो mintos की गोलियां दे सकते हैं इसकी रोजाना एक गोली देनी है इससे पशु हीट में आ जाएगा
pr 126 jeeri me khad ki matra kitni dalegi urea ki sir ji ?
(en)
Punjab
PR126 kisam men urea ki matra 110 killo prati acre ke hisab se daali jati hai. ise aap bijayi ke 18 din bad daalna shuru karen.urea ko aap tin hisso men bat kar keht men daalen jo aap 45 dino tak poori matra ko khet men dal den.iske ilava khet men 27 killo DAP daali jati hai agar aapne pichli fasl men DAP daali hai to aapko abhi DAP daalne ki jarurat nahi hai. iske ilava khet men 20 killo potash prati acre ke hisab se daali jati hai.
Sorry harvindar sir ki apda contact number mil sakda hai g ?
(en)
ਸੱਤ ਸ਼੍ਰੀ ਅਕਾਲ ਜੀ। ਮੇਰੇ ਕੋਲ HF ਨਸਲ ਦੀ ਗਾਂ ਹੈ ਅਤੇ ਦੂਜੇ ਸੁਏ ਸੁਈ ਆ ਪਹਿਲੇ ਸੁਏ ਦੁਧ 20,22Lt ਸੀ ਤੇ ਹੁਣ ਵੀ 15,16lt ਕਰਦੀ ਸੀ ਸੁਈ ਨੂੰ 5 ਮਹੀਨੇ ਹੋ ਗਏ ਹਨ ਤੇ ਹੁਣ ਦੁਧ ਵੀ ਅੱਧਾ ਹੀ ਰਹਿ ਗਿਆ ਹੈ ਤੇ ਗਾ ਵੀ ਸੁਕ ਗਈ ਹੱਡ ਨਿਕਲ ਗਏ ਹਨ।ਸੇਹਤ ਲਈ ਕੁਝ ਦੱਸੋ Note: AI ਕਰਵਾਈ ਨੂੰ ਅੱਜ 20 ਦਿਨ ਹੋਏ ਹਨ ?
(en)
Punjab
ਉਸ ਨੂੰ ਤੁਸੀ Calcimust gel ਦੇਣੀ ਸ਼ੁਰੂ ਕਰੋ , ਇਸ ਨੂੰ 300ml ਕਰਕੇ ਲਗਾਤਾਰ 3 ਦਿਨਾਂ ਤਕ ਦਿਓ , ਇਸਦੇ ਨਾਲ ਤੁਸੀ ਉਸ ਨੂੰ panjiri ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ ..
ਸਰ 21 ਦਿਨ ਹੋਏ A I ਕਰਵਾਈ ਨੂੰ ਤੇ ਇਹਨੂੰ ਪੇਟ ਦੇ ਕੀੜਿਆ ਲਈ ਗੋਲੀ ਦੇ ਸਕਦੇ ਕਿ ਨਹੀ ਜੀ।
cow ka Milk vadan lyi dso g ?
(en)
Punjab
cow nu dudh vdaun lyi Lactomax dwai dwai dia goliya denia suru kro , isdia rojana 10 goliya deo ate 20 din lgatar deo , bakki tuci Milkout powder dena suru kro, issde 2 chamach swere ate 2 sham nu deo , iss nal v dudh vadd jawega, bakki usss nu hara chara vdia matra vich dena suru kro , kyuki dudh vdaun lyii khurak bhuut jruri hai ..
Sir ji jhona 1 killa 6 knal thaa aa t usnu hun tak 5 boria uria pai gyi aa kini matra chidi aa 121 lgai aa ?
(en)
Maharashtra
PR121 kisam nu 110 killo urea prati acre de hisab nal payi jandi hai. jis nu tin hisseya vich vand ke khet vich payi jandi hai.tuc sifarish matra to jyada matra khet vich pa chuko so tuhanu hun khet vich hor urea paun di lod nahi hai. is to ilava khet vich DAP ate potash payi jandi hai . jekar pichli fasl vich tuc DAP payi hai ta tuhanu khet vich hun DAP paun di lod nahi hai.potash di matra ik acre delayi 20 killo hundi hai jo ya ta akhri kaddu sme payi jandi hai ja bijayi to 18 din bad pa sakde ho.
sir jehdi appa jhone nu kaldren payyi di aa. o kheri company di best aa. te isda jhone nu assar kine din rehnda aa. te kine dina de jhone nu paa daiye ?
(en)
Maharashtra
kirpa karke Kaldren nam de product di photo bhejo ja isde salt da nam daso tajo tuhanu is bare poori jankari diti ja sake.
sir narme nu milibugg bimari pai rahi a kehdi sapreh krie g ?
(en)
Narme de vich ihh mili bug da hamla bhut dekhn nu milda hai. ihh chitte rang da insect hunda hai jo ki tehni de nal laggya rehnda hai. Iss di roktham de lyi Buprofezin 25 SC@500ml ja Thiodicarb@250gm ja prophenofos@500ml ja quinalphos@800ml nu 150 ltr pani de nal mila ke prati acre te spray kro.
Punjab
dhnwad
Which potash is good for paddy red or white ?
(en)
ihh RED color wali wdia hundi hai.
Punjab
potash kdo pa sak da jhoona te
eh svaal da jvaab kdo dita dso Harvinder Sran g ?
(en)
Baljeet singh g iss da jawaab tuhanu pashua wale EXPERT de denge. Thode Time tak tuhanu iss da jawab v mil jawega g. Dhanwaad g.
sat shri akal ji sir narme nu milibug bimari pai rahi a kehdi sprey krie g ?
(en)
Maharashtra
Narme vich mealy bug di roktham de layi tuc Profenophos@500 ml/acre nu 150 Ltr pani vich mila ke spray kro.isde nal mealy bug da control ho jayega.
Punjab
dhnwad
sir mai question pushia c usda answer nhi miliya ?
(en)
Maharashtra
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
hlo ver ji mera jhona cita hoe ja da koi hal dso
ਚਿੱਟੇ ਤੇ ਕਾਲੇ ਦੀ ਕਾਰਗਰ ਦਵਾੲੀ ਦੱਸੋ ,, ੲਿਹ ਸਵਾਲ ਮੈ ਤਾ ਪੁਛਿਆ ਹੈ, ਕਿਉਂਕਿ ਦਾਵੲੀਆ ਲੈ ਦੁਕਾਨ ਵਾਲੇ ਜਾਦੇ ਹਾ, ਜੋ ਪਹਿਲੀ ਵਾਰ ਦੁਕਾਨਦਾਰ ਦਵਾੲੀ ਦੇਦਾ ਹੈ ਉਸ ਦਾ ਅਸਰ ਹੀ ਨੀ , ਦੋਸਾਲਾ ਤੋ ੲਿਸ ਤਰਾ ਹੀ ਹੋ ਰਿਹਾ ਉਸ ਤੋ ਬਾਅਦ ਵਿਚ ਦਵਾਈ ਬਦਲ ਕੇ ਦੇਦਾ ਹੈ , ਤਾ ਜਰੁਰ ਅਸਰ ਕਰਦੀ ਹੈ, ਉਸ ਕਰਕੇ ਹਰ ਵਾਰ ਤਿਨ ਸਪਰੇ ਕਰਨੀਆਂ ਪੈਦੀਆ ਹਨ, ਕਿਉਂਕਿ ਦਾਵੲੀਆ ਮੈਗੀ ਹੋਣ ਕਰਕੇ ਬਹੁਤ ਭਾਰ ਪੈਦਾ ਹੈ, ਪਿਸਲੀ ਵਾਰ ਨਿਸਾਰੇ ਪਹਿਲਾਂ ਹੀ ਗੋਰ ਨਾਲ ਦੇਖਣ ਤੇ , ਕਿਤੇ ਕਿਤੇ ਬੂਟੇ ਆ ਤੇ ਤੇਲਾ ਸੀ, ਪਰ ਮਾੜੀ ਦਵਾਈਆਂ ਕਾਰਨ ਉਸ ਦੀ ਰੋਕਥਾਮ ਨੀ ਹੋ ਪਾਈ, ਧਨਵਾਦ ?
(en)
Harpreet singh ji Tuhanu jo v dwaayi dsi jawe tuc dukandaar ton sidha ja ke ohi dwaayi mango.. Tuhanu itho dwaayi da nam ate salt dsya jwega. uss dwaayi da result tuhanu wdia milega. jdo v kise fasal de vich koi v bimaari aundi hai tan uss de baare sanu dsde rho ate uss di slaah lainde rho. Tuhada ihh spreha da faaltu kharcha bacha ditta jawega. Tuhadi sewa lyi APNIKHETI 24 ghante hajir hai. DHANWAD G.
y g aa dekho Narme de pate upper nu mud rahe hai Ki karn aa ?
(en)
iss de pattya de hetha joo ate thrips hai. Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
Punjab
kk
good moring, apni kheti staff nu ?
(en)
Punjab
Very Good Morning ji.
Punjab
good morning
Sir aa ki ho reha jhone nu. Pussa 44 ?
(en)
Maharashtra
isde uper jhone de hispe da asar hai jis nal fasl vich chitte rang diyan dhariyan painiyan shuru ho jandiyan han. isdi roktham de layi tuc tuci Methyl Parathion@120 ml ja Quinalphos 25 EC@400 ml ja Chlorpyriphos @1 litr nu 100 litr pani vich ghol ke prti acre vich isdi spray kro.
sir dragon fruit ka paudha kaha se milega or kitne ka milega ?
(en)
Maharashtra
Rajasthan me abhi iski mang thori kam hai lekin punjab me kai farmer is ki kheti kar rahe hai so agar aap dragon fruit ki kheti shuru karna chahte hai to aap Satnam Singh Aulakh 9779846777, 9592806807 par samparak kar sakte hai in se aap ko is ke plant bhi mil jae ge or is ke bare me sari jankari bhi.
Sir anar ka ped ekdum se shuk gya ..ek do stems green hai pani jyada diya gya jaise ki cloth washing ka koi solution bataye ?
(en)
refrence code ka kya matlab h kitne logo ko jodna h ?
(en)
Punjab
Reference code ek unique code hai. jab aap apnikheti app download karte hain to automatically apka ek code ban jata hai. yadi aap kisi dusre phone me apnikheti app download karte hain or yeh code bharte hain to aapko ek download karvane ke 10 credits milte hain. ese hi agar aap 10 app download karvate hain to aapko 100 credits milenge. agar aapke credits 500 ya usee jyada ho jate hain to aap apnikheti app ke inaam or products section me jakr apne points se kuchh bhi khreed sakte hain.
ਮॅਛਰਾ ਤੇ िਕਰਲੀ ਨੂੰ ਮਾਰਨ ਵਾਸਤੇ ਦਵਾਈ ਦਸੋ ਸਰ ?
(en)
Rajasthan
ਕਿਰਲੀਆ ਭਜਾਉਣ ਲਈ ਮੋਰ ਦੇ ਖੰਭ ਟੰਗੋ ਕਮਰੇ ਦੇ ਵਿੱਚ ਕਿੳੇਕੀ ਮੋਰ ਕਿਰਲੀਆਂ ਨੂੰ ਖਾਦੇ ਹਨ ਇਸ ਲਈ ਕਿਰਲੀ ਮੋਰ ਖੰਭ ਦੇ ਨੇੜੇ ਨਹੀ ਆਉਦੀ ਤੇ ਇਸ ਦੇ ਨਾਲ ਹੀ ਅੰਡਿਆਂ ਦੇ ਛਿਲਕੇ ਰੱਖੋ ਉਸ ਤੋਂ ਵੀ ਕਿਰਲੀ ਦੂਰ ਰਹਿੰਦੀ ਹੈ ਤੇ ਪਿਆਜ਼ ਟੰਗਣ ਨਾਲ ਵੀ ਕਿਰਲੀ ਦੂਰ ਭੱਜਦੀ ਹੈ ਬਾਕੀ ਮੱਛਰਾਂ ਲਈ ਕਮਰੇ ਵਿੱਚ 15-20 ਮਿੰਟ ਤੱਕ ਕਪੂਰ ਨੂੰ ਜਲਾ ਕੇ ਕਮਰਾ ਬੰਦ ਕਰ ਦਿਓ ਇਸ ਨਾਲ ਮੱਛਰਾਂ ਨੇੜੇ ਨਹੀ ਆਉਦੇ ਜਾਂ ਲਸਣ ਨੂੰ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਦਾ ਛਿੜਕਾਅ ਕਰੋ ਇਸ ਨਾਲ ਵੀ ਮੱਛਰਾਂ ਤੋ ਰਾਹਤ ਮਿਲੇਗੀ
sir mujhe dragon fruit ki kheti karni hai is ka totel kharch kitna aata hai or rajasthan me ho sakti hai kya or kitne time me fal lag jata gai kirpya jankari de sir ?
(en)
Maharashtra
Rajasthan me abhi iski mang thori kam hai lekin punjab me kai farmer is ki kheti kar rahe hai so agar aap dragon fruit ki kheti shuru karna chahte hai to aap Satnam Singh Aulakh 9779846777, 9592806807 par samparak kar sakte hai in se aap ko is ke plant bhi mil jae ge or is ke bare me sari jankari bhi.
sir ji saadi buffalo nu mok lagi hoi a koi desi nuksha dso ?
(en)
Rajasthan
ਜੇਕਰ ਤੁਸੀ ਜਵਾਰ ਪਾਉਦੇ ਹੋਂ ਤਾਂ ਉਹ ਖੁਰਾਕ ਵਿੱਚ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਮੱਝ ਨੂੰ ਪਿਆ ਦਿਓ ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ
ਪੀਲਾ ਪੱਤਾ ਅਤੇ ਹਰੇ ਤੇਲੇ ਦੀ ਦਵਾਈ ਦਸੋ ਅਤੇ ਗੋਬ ਵਿੱਚ ਸੂੰਡੀ ਪੈਦੀ ਹੈ ਅਤੇ ਜਿਹੜੀ ਭਿੰਡੀ ਵਿੱਚ ਸੂੰਡੀ ਪੈਂਦੀ ਉਹਦੀ ਵੀ ਦਵਾਈ ਦੱਸੋ ਜੀ ?
(en)
Maharashtra
ਕਿਰਪਾ ਕਰਕੇ ਇਹ ਦੱਸੋ ਕੇ ਪੱਤੇ ਕਿਸ ਫ਼ਸਲ ਦੇ ਪੱਤੇ ਪੈ ਰਹੇ ਹਨ ਜੇਕਰ ਝੋਨੇ ਦੇ ਪੱਤੇ ਜੇਕਰ ਸਿੱਰੇ ਤੋਂ ਪੀਲੇ ਪੈ ਰਹੇ ਹਨ ਤਾ ਇਸਦੇ ਵਿਚ ਲੋਹੇ ਦੀ ਕਮੀ ਹੈ ਜਿਸ ਕਰਕੇ ਤੁਸੀ ਇਸਦੇ ਵਿਚ Ferrous Sulphate@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਹਰੇ ਤੇਲੇ ਦੀ ਰੋਕਥਾਮ ਦੇ ਲਈ ਤੁਸੀ 80 ਗ੍ਰਾਮ ਉਲਾਲਾ ਜਾਂ 60 ਗ੍ਰਾਮ ਓਸ਼ੀਨ ਜਾਂ 40 ਮਿਲੀਲਿਟਰ ਕੋਨਫੀਡੋਰ ਜਾਂ ਕੋਨਫੀਡੈਂਸ ਜਾਂ 80 ਗ੍ਰਾਮ ਐਕਟਾਰਾ ਪ੍ਰਤੀ ਏਕੜ ਦੇ ਹਿਸਾਬ ਨਾਲ 125 ਤੋਂ 150 ਲਿਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕਰੋਇਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ Regent ਜਾ Fatera@5 ਕਿੱਲੋ ਪ੍ਰਤੀ ਏਕੜ ਦੇ ਹਿਸਬ ਨਾਲ ਖੇਤ ਵਿਚ ਪਾਓ ਭਿੰਡੀ ਵਿਚ ਪੈਣ ਵਾਲੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਕਲੋਰਨਟਰਾਨਿਲੀਪ੍ਰੋਲ 18.5% ਐੱਸ ਸੀ 7 ਮਿ.ਲੀ. ਪ੍ਰਤੀ 15 ਲੀਟਰ ਪਾਣੀ ਜਾਂ ਫਲੂਬੈਂਡੀਅਮਾਈਡ 50 ਮਿ.ਲੀ. ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Punjab
ਭਿੰਡੀ ਦੇ ਪੱਤੇ ਮੁੜਨੇ ਅਤੇ ਹਰੇ ਤੇਲੇ ਦੀ ਦਵਾਈ ਦੱਸੌ
sir jhone vich Dupont fertra payi nu 7 din ho Gaye os upper chilated zinc and hara kasses di sprey kr skde Han Ja nhi ?
(en)
Han ji tuc hun ihna di spray kr skde ho. hun koi problem nahi hai.
ਸਰ ਜੀ ਇਹ ਬੂਟੇ ਫੂਟਾਰਾ ਨਹੀਂ ਕਰ ਰਹੇ ਕੀ ਕੀਤਾ ਜਾਵੇ ?
(en)
sir asi pigs suriya lenya kitho lye g ?
(en)
Punjab
ਸੂਰੀਆਂ ਤੁਸੀ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪਤਾ ਕਰ ਸਕਦੇ ਹੋ ਜਾਂ ਫਿਰ ਸੁਖਵਿੰਦਰ ਸਿੰਘ ਗਰੇਵਾਲ ਜੀ ਤੋ 9915632577ਲੈ ਸਕਦੇ ਹੋ ਜੀ
Punjab
ludhiane tu v le sakde aa
Sir ,meri jhona di fasal pani naal puri kharab ho gi! ki is lai menu koi muabza mil sakda Sarkar valo Ki karna pau ?
(en)
main khet cho miti chuki c hun jhona laiea pr 47, 3 war khad pa dite par rang ni change ho reha fika jeha rang aa ?
(en)
kirpa kr ke iss di photo bhejo tan jo dekh ke iss de ghaat de baare tuhanu jankari ditti ja ske.
?
(en)
Rajasthan
Kirpa karke apna swal dubara to pucho ta jo tuhanu is bare poori jankari diti ja sake. tuhade dwara bhejoi gayi audio upload nahi hoyi hai.
2,4d nu rete ch Rala ke Mar sakde ha Mirch booti te pan pata ha 35 din da jhona e, jhone nu farak ta ni painda ?
(en)
Maharashtra
2,4 D nu tuc reat nal mila ke khet vich pa sakde ho par jekar tuc isdi spray karde ho ta isda asar cheti hunda hai. 2,4d di matra ik acre de layi 500ml -1 litre nu 150 litre pani vich mila ke spray kiti jandi hai.
ਨਰਮੇ ਦੀ ਫਸਲ ਵਿੱਚ ਨਦੀਨਾ (ਘਾਹ,ਵੱਲਾ ਆਦਿ) ਦੀ ਰੋਕਥਾਮ ਲਈ ਕਿਹੜੀ ਸਪਰੇਅ ਦੀ ਵਰਤੋ ਸਹੀ ਰਹੂ ਕਿ photo ਵਾਲੀ ਦਵਾਈ ਦੀ ਵਰਤੋ ਸਹੀ ਰਹੂ ?
(en)
ihh nadeena wali spray hi hundi hai. par jekar ihh narme de upper pai gyi tan ihh narme nu macha dewegi. iss kr ke iss di spray vattan de upper bcha ke hi kro. ihh non selective herbicide hunda hai. jis plant de upper v ihh dwaayi pai gyi ihh uss nu macha dewegi. iss di maatra 250ml prati 15ltr wali dholi hundi hai.
Punjab
Tqs Sir
sir ਪਸ਼ੂ ਨੂੰ ਅਲਸੀ ਦਾ ਤੇਲ ਦੇਣਾ ਕਿੰਨਾ ਕੁ ਫਾਇਦੇਮੰਦ ਹੈ? ਇਹ ਸੂਣ ਵਾਲੇ ਪਸ਼ੂ ਨੂੰ ਕਿੰਨਾ ਸਮਾਂ ਪਹਿਲਾਂ ਤੇ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ?
(en)
Punjab
ਨਹੀਂ ਤੁਸੀ ਹੁਣ ਪਸ਼ੂ ਨੂੰ ਅਲਸੀ ਦਾ ਤੇਲ ਨਾ ਦਿਓ , ਕਿਉਕਿ ਇਹ ਗਰਮ ਹੁੰਦਾ ਹੈ , ਇਸਦੀ ਜਗ੍ਹਾ ਤੁਸੀ ਸਰੋਂ ਦਾ ਤੇਲ 250 ਗ੍ਰਾਮ ਅਤੇ ਬੇਸਨ 200 ਗ੍ਰਾਮ ਮਿਕਸ ਕਰਕੇ ਦੇ ਸਕਦੇ ਹੋ , ਇਸ ਨੂੰ ਪਸ਼ੂ ਦੇ ਸੂਣ ਤੋਂ 15 ਦਿਨ ਪਹਿਲਾ ਦਿਓ ਤੇ ਨਾਲ ਹੀ ਇਸ ਨੂੰ Vitamor-H 10 ਮਿਲੀ ਰੋਜਾਨਾ ਦਿਓ, ਅਤੇ ਜੱਦੋ ਸੂਣ ਵਿਚ 15 ਦਿਨ ਰਹਿ ਜਾਵੇ ਫਿਰ Intavita-NH ਦੇਣਾ ਸ਼ੁਰੂ ਕਰੋ ਇਸਨੂੰ 10 ਮਿਲੀ ਸਵੇਰੇ ਅਤੇ 10 ਮਿਲੀ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ..
cows nu sahi naal den de tarike barre dasso g ?
(en)
Punjab
hnji apna question thoda detail nal pusho ke kis bare pushna chohnde ho. tohade question di samaj nahi aa rahi. sahi question pusho ta jo sahi ans dita ja sake ji.
sir mura nasal di majh a jis nu sui nu 7 month ho gye ne par aje tak nave dudh nhi hoyi teh na e boli a koi dawai daso jis nal majh nave dudh ho jave ?
(en)
Punjab
tuci uss nu agrimin super powder 100 gram rojana dena suru kro ya tuci minotas dwai diaa goliya v de skde ho isdi 1 goli rojana deo ate 21 tak dinde rhoo iss nal heet vich aa jawegi...
mai adha ekar ch 1509 pniri lgaiii. jo k 28 dinaa ch nisarn lgg pyi te mai ohnu waah k 1121 lgaa ditti 5 din hoge oh b nhi chll rhi. 1509 ch mai kai dwaiyan da sidkaaa kita prr nhi chlli 1121 ch hle tkk koi sidkaa nhii kitaa ki karn ho akda hai koi hall haiii. zmeen purrii dakar haii pehla oss ch makkii c zmeen da kadduu rotawater nal kita hai. dubara b rotawater hi feryaa hlka zehaa plzz koi halll dsooo 1121 nu chlaun lyi ?
(en)
iss dia jda check kro. kyi baar nematode da hamla ho janda hai. ihh jda de vich gandha bna dinda hai. jiss de kaarn boote mitti de vicho nutrient nahi lai paunde ate jhona kamjor ho janda hai. jhona booja nahi bna paunda..iss de vich furadon@7kg prati acre de hisab nal pauni pwegi. iss nal nematode control ho jawega.
ਪੌਦਾ ਤਣੇ ਕੱਡ ਰਿਹਾ ਹੈ
Sir How to control Foot rot in 1509?
(en)
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Sir Main Taqat Payi c baki ta control ho gyi but 2 acers wich nhi control ho rahi
ਸਰ ਅਸੀ ਹੁਣ ਇਸੇ ਹਫਤੇ ਕਿਹੜੀ ਸਬਜੀ ਲਗਾ ਸਕਦੇ ਆ.ਗਾਜਰ ਮੂਲ਼ੀ ਸਲਗਮ ਧਨੀਆ ਮੇਥੇ ਗੋਭੀ ਪਾਲਕ ਤੇ ਬੰਦ ਗੋਭੀ ਭਿੰਡੀ ਸਾਗ ਤੇ ਤਿਲ ਵਿੱਚੋ ਕਿਹੜੀ ਕਿਸਮ ਕਿਹੜੇ ਸਮੇ ਲਾ ਸਕਦੇ ਆ ਤੇ ਕਿਸ ਕੰਪਨੀ ਦੇ ਬੀਜ ਵਧੀਆ ਹੁੰਦੇ ਆ ?
(en)
Maharashtra
ਜੁਲਾਈ ਵਿੱਚ ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਤੇ ਅਗਸਤ ਵਿੱਚ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਲਾ ਸਕਦੇ ਹੋਂ... ਗਾਜਰ ਦੀ Punjab Black beauty , PC-34 , ਕਿਸਮਾਂ ਲਾ ਸਕਦੇ ਹੋਂ,,ਮੂਲੀ ਦੀਆਂ ਕਿਸਮਾਂ :-ਪੰਜਾਬ ਸਫ਼ੈਦ ਮੂਲੀ-2,ਪੰਜਾਬ ਪਸੰਦ ਲਾ ਸਕਦੇ ਹੋ ਸ਼ਲਗਮ ਦੀ ਕਿਸਮ ਜਿਵੇ ਐਲ. 1 ,ਲਾ ਸਕਦੇ ਹੋ ਧਨੀਏ ਦੀ ਕਿਸਮ ਜਿਵੇ ਪੰਜਾਬ ਸੁਗੰਧ ਲਾ ਸਕਦੇ ਹੋ ਗੋਭੀ ਦੀ ਕਿਸਮ ਜਿਵੇ ਪੂਸਾ ਸਨੋਬਾਲ-1,ਪੂਸਾ ਸਨੋਬਾਲ ਕੇ-1 ਲਾ ਸਕਦੇ ਹੋ ਪਾਲਕ ਦੀ ਕਿਸਮ ਜਿਵੇ ਪੰਜਾਬ ਗਰੀਨ ਲਾ ਸਕਦੇ ਹੋ ਭਿੰਡੀ ਦੀ ਕਿਸਮ ਜਿਵੇ ਪੰਜਾਬ-8 ,ਪੰਜਾਬ-7 ਲਾ ਸਕਦੇ ਹੋ ਤਿਲ ਦੀਆਂ ਕਿਸਮਾਂ ਜਿਵੇ ਪੰਜਾਬ ਤਿਲ ਨੰ. 2 ,ਆਰ ਟੀ 346 ਬੀਜ ਸਕਦੇ ਹੋ ਇਹ ਸਾਰੀਆਂ ਕਿਸਮਾਂ PAU ਵਲੋਂ ਸਿਫਾਰਿਸ਼ ਹਨ ਤੁਸੀ ਹਨ ਦੇ ਬੀਜ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ Krishi Vigyan Kendra Mansa Village Khokhar Khurd, Mansa District Mansa Punjab.
sir ma nomini gold di saprey Kiti si gha maran to baad fir punger pea ki hal e ?
(en)
ihh spreha ghaa foos ate nadeena nu uppero control krdia hnn. ihh kise v nadeen di jad nahi khatam krdia.. jdo tuc ihh spray krde ho tan ihh nadeena di growth rok dindia hnn ate jhone di growth continue rehndi hai. jina time ihna da asar rehnda hai odo tak jhona nadeena ton vadda ho janda hai . jdo jhona nadeena ton upper di langh jawe fir ihh jhone de lyi nuksaandayak nahi hunde... hun jo v vadde nadeen hoye ohna nu hath nal putt ke bahr sutt deo.
spray pump battery wala kehdi company da wdia hunda hai g ?
(en)
ihh tuhanu distributor de kol ja ke hi check krna pwega. ihh othe power ate pressure de hisaab nal dekh ke laina pwega. ihh tuc Vikram ja v-star vargia companies da lai skde ho.
ਸਰ ਚਾਰੇ ਦੇ ਲਈ ਮੱਕੀ ਦੀ ਕਿਹੜੀ ਕਿਸਮ ਬੀਜ ਸਕਦੇ ਆ ਜੋ ਆਉਣ ਵਾਲੇ ਮੋਸਮ ਦੇ ਲਈ ਠੀਕ ਹੋਵੇ ਤੇ ਜੋ ਕਿੜੇ ਰੋਗ ਦੀ ਸਹਿਣ ਸੀਲ ਹੋਵੇ ਟੰਪਰੇਚਰ ਦੇ ਅਨਕੂਲ ਵਰਾਇਟੀ ?
(en)
Maharashtra
ਤੁਸੀ ਚਾਰੇ ਲਈ ਮੱਕੀ ਦੀ ਕਿਸਮ J1006, African Tall ਬੀਜ ਸਕਦੇ ਹੋ ਇਹ ਕਿਸਮ ਤੁਸੀ ਅਗਸਤ ਦੇ ਦੂਜੇ ਪੰਦਰਵਾੜੇ ਵਿਚ ਬੀਜ ਸਕਦੇ ਹੋ ਇਸਦੇ ਨਾਲ ਝਾੜ ਵਧੀਆ ਨਿਕਲਦਾ ਹੈ
ਝੋਨੇ ਚ ਭੁਮੱਕੜ ਦਾ ਕੀ ਨੁਕਸਾਨ ਹੈ ਜੀ ਕੀ ਮੋਨੋ ਦਵਾੲੀ ੲਿਸ ਨੂੰ ਮਾਰ ਦੇਵੇਗੀ ?
(en)
Maharashtra
ਝੋਨੇ ਵਿਚ ਭਮਕੜ ਪੱਤਿਆਂ ਨੂੰ ਖਾਂਦੇ ਹਨ ਜਿਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ ਤੁਸੀ ਇਸਦੀ ਰੋਕਥਾਮ ਦੇ ਲਈ Monocrotophos 36% SL@350ml/acre ਦੀ ਸਪਰੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਫੇਮ@20ml ਜਾ Coragen@60ml ਨੂੰ 150 ਲਿਟਰ ਪਾਣੀ ਵਿਚ ਮਿਲਾਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਸਪਰੇ ਕਰੋ
सर धानुका कम्पनी की कवर के बारेमे आप की क्या राय हे| इसको किस किस फसल में डाल सकते हे ?
(en)
Punjab
Dhanuka की cover एक कीटनाशक है जिसमें Chlorantraniliprole 18.5% W/W SC नाम का साल्ट होता है यह फल शेदक, तना शेदक, सुंडी जैसे कीटों की रोकथाम के लिए इस्तेमाल किया जाता है इसकी मात्रा एक एकड़ के लिए 60ml होती है इसको आप धान, गोभी, कपास, गन्ना, टमाटर, मिर्च जैसी फसलों पर इस्तेमाल कर सकते हैं
sir narme de upar koi spray kr skde han jo uriya da k,m krdi howe , kehri company vdia hai ?
(en)
Maharashtra
jekar tuc jaivik tareeke nal namre vich nitorgen di poorti karna chahunde ho ta tuc 2 killo dahi vala mishran khet vich spray kar sakde ho isde layi 2 killo dahi nu mitti de bartan vich pa ke 8-10 din de layi dbo ke rakho .8-10 din bad is mishran nu bartan vicho bahr kado ate isnu tuc lod anusar pani mila ke khet vich spray karo eh 2 killo dahi 25 killo nitrogen di poorti karda hai. Isto ilava tuc isde vich NPK 19:19:19@1 killo nu 150 litre pani vich mila ke prati acre dehisab nal spray kro.
du pont ki deligate ka thrips par kaisa result ha ji ?
(en)
Maharashtra
Dupont Delegate ek keetnashak hai jisme Spinetoram 25% nam ka salt maujood hai. Thrips ke control ke liye iska asar badiya hai iski matra ik acre ke liye 80-120 gram hoti hai.
Punjab
sorry ये dow agro की है जी।
PR 13 dhaan ch ek brown color da spot(10-12 foot jagah ch) dikh rea , uss spot ch dhaan de patte gol gol nali vang ho gye ne gobb di sundi v nhi h ki kaaran ho skda h atte isda ki hall h ki paya jaye ?
(en)
ihh patta lapet soondi hai jis de kaarn pattya de upper chitte daag bn rhe hnn ate patte gol ho rhe hnn. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
ajj hi cartop 4% granules paayi h 8kg per acre patta lapet di last week spray keeti si oh hun control bt thodi jagah te eh dikh rea spot don't know fungicide di lor h ya hor koi kaaran pls guide
fungicide di lod nahi hai. ihh patta lapet de kaarn hi hai. cartap nal soondi control ho jawegi.
ਪੱਤੀਆਂ ਦਾ ਰੰਗ ਇਸ ਤਰਾਂ ਢੱਬ ਖੜਬਾ ਕਿਉਂ ਹੈ ?
(en)
Punjab
kankar ho sakta ha
Punjab
blue copper +steptrocycline
ਝੋਨੇ ਦੇ ਉੱਲੀ ਰੋਗ ਦੀ ਰੋਕਥਾਮ ਲਈ ਕੀ ਕੀਤਾ ਜਾਵੇ ?
(en)
Punjab
ਝੋਨੇ ਵਿਚ ਉਲੀਰੋਗ ਦੀ ਰੋਕਥਾਮ ਲਈ ਤੁਸੀ ਹੇਠ ਲਿਖੀਆਂ ਦਵਾਈਆਂ ਦੀ ਵਰਤੋਂ ਕਰ ਸਕਦੇ ਹੋ Thiophanate methyl@300gm ਜਾ carbendazim@400gm ਜਾ M-45@400gm ਜਾ Upl di saaf@400gm ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ
sir when apply third manure to peddy etc ?
(en)
You can apply third dosage of fertilizer between 35-45 days of transplanting the paddy in the main field.
sir mausam di jaankari deyo Kal Nu spray kAran Wala Mausam Hai Ja Nahi ?
(en)
Maharashtra
Mausam vibhag de anusar tuhade ilake vich aj meeh pain di sambhavna hai.kal ate parso jani k budhvar tak mausam saaf rehn di sambhavna hai .
bai majj soon wali a 15 din rehnde ne , os nu dhikri nisadar dena chahida , kina dena , din vich kine din, as da ki kam a ji ?
(en)
Rajasthan
nhi ji tuci pashu nu dhikri nisadar na deo , kyuki ehh garam hunda hai , tuci saro da tel 250 gram ate 200 gram besan mix krke dena suru kro ...