Manage Expert Answers

Search

Total Count :- 258604

pig farming di training govt. tarf to kdo te kithe milugi ?

(en)
Posted by
sudhir (9814028215)
sudhir
Punjab
Fazilka
Write Answer
Posted Date (29 Jul 2018 07:54 PM) Assigned Date (-)
Answered Date (30 Jul 2018 10:01 AM) Translated Date (-)

ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ ਇਹ ਟ੍ਰੇਨਿੰਗ ਪੰਜ ਦਿਨ ਦੀ ਹੁੰਦੀ ਹੈ

ਇਹ ਮੱਝ ਕਿਸ ਨਸਲ ਦੀ ਆ ?

(en)
  • 4
Posted by
kulwinder singh (9914638849)
kulwinder singh
Punjab
Fazilka
Write Answer
Posted Date (29 Jul 2018 07:35 PM) Assigned Date (-)
Answered Date (31 Jul 2018 12:39 PM) Translated Date (09 Feb 2022 10:36 AM)

ਇਹ ਮੂਰ੍ਹਾ ਨਸਲ ਦੀ ਮੱਝ ਹੈ ...

31 Jul 2018

Thanks sir g

ਕੈਟਨਿਪ ਕੀ ਹੈ ?

(en)
Posted by
manbhinder Singh (8847244532)
manbhinder Singh
Punjab
Sangrur
Write Answer
Posted Date (29 Jul 2018 07:18 PM) Assigned Date (-)
Answered Date (30 Jul 2018 06:40 AM) Translated Date (09 Feb 2022 10:36 AM)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Answered Date (29 Jul 2018 07:26 PM) Translated Date (09 Feb 2022 10:36 AM)

ਕੈਟਨਿਪ ਕੀ ਹੈ ਜਿਸ ਨਾਲ ਮੱਛਰ ਦੀ ਰੋਕਥਾਮ ਹੁੰਦੀ ਹੈ

jhona upr to suk ja reha hai ki eh patta lapet sundi da attack aa ehnu rokya kive ja skda va?

(en)
Posted by
guri (9464914323)
guri
Punjab
Ludhiana
Write Answer
Posted Date (29 Jul 2018 07:14 PM) Assigned Date (-)
Answered Date (29 Jul 2018 08:20 PM) Translated Date (09 Feb 2022 10:36 AM)

JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. .

sir, meri dhan ki fasal 20 din ki ho gyi hai Lekin patte Peele pad gye hai kya kerna chahiye taki achhi growth ho sake ?

(en)
Posted by
Akhil Kumar (9719292443)
Akhil Kumar
Uttarakhand
Haridwar
Write Answer
Posted Date (29 Jul 2018 07:13 PM) Assigned Date (-)
Answered Date (29 Jul 2018 10:54 PM) Translated Date (09 Feb 2022 10:36 AM)

Agar dhaan ke patto ki noke peeli padh rhi hai toh yeh loha ki kami hai. iss ke upper ferrous sulphate 1%@1kg ja chelated ferrous sulphate@200gm + chelated zinc@200gm ko 150 ltr pani mein daal kar prati acre pe spray krein. yeh peelapan door ho jawega.

Deworming ki hundi aa ji eh kiven kadon te esde faide ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (29 Jul 2018 07:05 PM) Assigned Date (-)
Answered Date (29 Jul 2018 08:26 PM) Translated Date (-)

pashu de peett de kerre marnn de trike nu deworming keha janda hai..iss nu her 3 month badd krwauna chahida hai.kyuki pashu de chara khann nal rett ,miti andar jndi rehndi hai.jiss nal pett de kirre bnde rehnde hai.enna nu marnn wale trika nu he deworming keha jnda hai...

sir ji eh Buti jhone nu wadan nai dendi koi hal duso g ?

(en)
  • 1
Posted by
Ravneet Singh Dhanju (6239054070)
Ravneet Singh Dhanju
Punjab
Patiala
Write Answer
Posted Date (29 Jul 2018 07:01 PM) Assigned Date (-)
Answered Date (30 Jul 2018 03:22 AM) Translated Date (-)

●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

ਮੂਲੀ ਲਾਉਣ ਲਈ ਸਹੀ ਸਮਾ ਤੇ ਕਿਸਮ ਦਸੋ ਜੀ ?

(en)
Posted by
gurdeep (9779920472)
gurdeep
Punjab
Mansa
Write Answer
Posted Date (29 Jul 2018 06:56 PM) Assigned Date (-)
Answered Date (29 Jul 2018 09:02 PM) Translated Date (-)

ਮੂਲੀ ਦੀ ਵਖ- ਵਖ ਕਿਸਮਾਂ ਵਖ -ਵਖ ਸਮੇਂ ਤੇ ਲਗਦੀਆਂ ਹਨ। ਜੁਲਾਈ - ਅਗਸਤ ਮਹੀਨੇ ਵਿੱਚ ਤੁਸੀ ਪੂਸਾ ਚੇਤਕੀ ਕਿਸਮ ਲਾ ਸਕਦੇ ਹੋ।

Answered Date (29 Jul 2018 10:42 PM) Translated Date (09 Feb 2022 10:34 AM)

ਮੂਲੀ ਲਗਾਉਣ ਵੇਲੇ ਨਦੀਨਾ ਦੀ ਰੋਕਥਾਮ ਲਈ ਕਿਹੜੀ ਸਪਰੇਅ ਵਰਤ ਸਕਦੇ ਹਾਂ

29 Jul 2018

Mooli lgaun ton pehla khet de vich pendimethalin@1ltr di prati acre de hisaab nal khali khet de vich spray kro. ihh spray krn ton 24 ghante baad tuc mooli lgaa skde ho. iss ton baad mooli vaddi hon te mooli de vicho godi nal hi kakha nu kaddya ja skda hai.

Answered Date (29 Jul 2018 11:01 PM) Translated Date (09 Feb 2022 10:34 AM)

ਸਰ ਖੇਤ ਨੂੰ ਵਾਹ ਕੇ ਸੁਹਾਗਾ ਮਾਰ ਕੇ ਫਿਰ ਸਪਰੇਅ ਕਰਨੀ ਚਾਹੀਦੀ ਹੈ ਜਾਂ ਵਾਹੁਣ ਤੋਂ ਪਹਿਲਾ

Answered Date (30 Jul 2018 02:22 PM) Translated Date (09 Feb 2022 10:34 AM)

ਮੀਂਹ ਦੇ ਪਾਣੀ ਕਾਰਨ ਪੂਸਾ 44 ਝੋਨੇ ਨੂੰ ਕਾਫੀ ਨੁਕਸਾਨ ਹੋਇਆ ਉਸ ਦਾ ਫੁਟਾਰਾ ਘੱਟ ਹੋਇਆ ਹੈ ਉਸ ਵਿੱਚ ਕੀ ਪਾਇਆ ਜਾਵੇ

ਸਰ ਜੀ ਨਰਮੇ ਤੇ ਹਰਾ ਤੇਲਾ ਜੂੰ ਹੈ ਜੀ ਕਿਹੜੀ ਦਵਾੲੀ ਕਰੀੲੇ ?

(en)
Posted by
jagdeep singh (8054569446)
jagdeep singh
Punjab
Bathinda
Write Answer
Posted Date (29 Jul 2018 06:54 PM) Assigned Date (-)
Answered Date (30 Jul 2018 04:47 AM) Translated Date (-)

Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

Sir ji jo ghar tyar hundi aa spray uston jiada result lain lai dupont coragen vich pa sakde hann kini matra gobh di sundi lai asi padan ja hor jehar ni pauna ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (29 Jul 2018 06:42 PM) Assigned Date (-)
Answered Date (29 Jul 2018 07:10 PM) Translated Date (09 Feb 2022 10:34 AM)

kashmir ji jehdi ghr vich tyar hundi oh ik jaivik hal a ate coragen , pdan paunde ho ta oh jaivik nahi rehnda tuc jekar jaivik hal istemal krde ho ta tuhanu pdan , coragen paun di lod nahi hai .

ਸਵਾਲਾ ਦੇ ਜਵਾਬ ਨਹੀ ਦਿੰਦੇ ਕਿਓਂ ਸਾਨੂੰ ਜਵਾਬ ਦਿਆ ਕਰੋ ਜੀ ?

(en)
Posted by
Baljeet Singh (8968918038)
Baljeet Singh
Punjab
Patiala
Write Answer
Posted Date (29 Jul 2018 06:36 PM) Assigned Date (-)
Answered Date (30 Jul 2018 04:48 AM) Translated Date (-)

Kirpa kr ke apne swaala de jawab check kro. tuhade ans. de ditte gye hnn.

Sir asi 3 kile da silage Pauna first time Kacha pit banuna Kine feet lamba te Chodda hona chahida ?

(en)
Posted by
Varinder singh Dhillon (9815003502)
Varinder singh Dhillon
Punjab
Ludhiana
Write Answer
Posted Date (29 Jul 2018 06:33 PM) Assigned Date (-)
Answered Date (30 Jul 2018 03:23 AM) Translated Date (-)

ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

patto ka colour ?

(en)
  • 1
Posted by
gurjeet (9460264546)
gurjeet
Rajasthan
Sri Ganganagar
Write Answer
Posted Date (29 Jul 2018 06:19 PM) Assigned Date (-)
Answered Date (29 Jul 2018 07:12 PM) Translated Date (09 Feb 2022 10:35 AM)

isde upr tuc zinc sulphate@3gm prati litre pani de hisab nal spray kro

narme de is tra fal te full sutan da ki karn hai te is da ki ilaz hai ji ?

(en)
  • 1
Posted by
Baljeet Singh (9915899144)
Baljeet Singh
Punjab
Faridkot
Write Answer
Posted Date (29 Jul 2018 06:14 PM) Assigned Date (-)
Answered Date (30 Jul 2018 03:25 AM) Translated Date (09 Feb 2022 10:35 AM)

iss de vich nutrients di kami ho jandi hai. jis kaarn ihh full suttna shuru kr dinda hai. iss de upper npk 130045@2kg nu 150 ltr pani de nal mila ke prati acre te spray kro. ihh fal diggna band ho jawega.

jhone de boote nu garmi toh kiwe bachiye pani v har roj lyi da par fer v kujh boote mach jande nechone de garmi karn ?

(en)
Posted by
jaspreet singh (8284931778)
jaspreet singh
Punjab
Muktsar
Write Answer
Posted Date (29 Jul 2018 06:14 PM) Assigned Date (-)
Answered Date (30 Jul 2018 03:26 AM) Translated Date (09 Feb 2022 10:35 AM)

Jhone nu garmi ton sirf pani de ke ate pani badal ke hi bachaya ja skda hai. iho ja koi v product nahi aunda hai jo jhone nu garmi ton bachaun lyi paya ja ske.

Answered Date (01 Aug 2018 04:23 PM) Translated Date (09 Feb 2022 10:35 AM)

par sade area de pani kharab ne es lyi jiyada nhi laa skhde...chona lounde hi 2 din badh v paneeri mach rhi ha...kujh hall ha esda ji

jhone de bojhe nu gharmi toh kiwe bachaiye kujh technic daso ji Pani har roj lyi da fer v mach jhnda da jhona ?

(en)
Posted by
jaspreet singh (8284931778)
jaspreet singh
Punjab
Muktsar
Write Answer
Posted Date (29 Jul 2018 06:12 PM) Assigned Date (-)
Answered Date (30 Jul 2018 07:08 AM) Translated Date (09 Feb 2022 10:35 AM)

jhone de boojhe nu garmi to bchaun layi isnu pani ja ta subah lgao ja sham de sme kyuki dupher de sme dhup nal boote garm hoye hunde hanate jado isnu pani lagda hai ta tapman ch ik dam ghata aun nal isde boote machna shuru kar dinde han is layi isnu pani launde sme dhyan rakho k sma ja ta subah da hoye ja for sham da.

30 Jul 2018

thanku ji

sir meri jiri 27 days di aa , growth ni ho rahi and peela rang v aa jiri da te hun lal hon lagg pai a.ki kita jave sir ?

(en)
  • 2
Posted by
Narinder Singh Dhindsa (9888788999)
Narinder Singh Dhindsa
Punjab
Sangrur
Write Answer
Posted Date (29 Jul 2018 05:55 PM) Assigned Date (-)
Answered Date (30 Jul 2018 03:27 AM) Translated Date (09 Feb 2022 10:35 AM)

Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

sir meri jiri 27days di aa, pr growth ni ho rahi and lal v ho rahi aa, ki upaa kita jave ?

(en)
  • 1
Posted by
Narinder Singh Dhindsa (9888788999)
Narinder Singh Dhindsa
Punjab
Sangrur
Write Answer
Posted Date (29 Jul 2018 05:54 PM) Assigned Date (-)
Answered Date (30 Jul 2018 03:28 AM) Translated Date (09 Feb 2022 10:34 AM)

Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

sir jhone nu gannd paai rehi hai , ate futra v ghat reeha hai , jekar assi chaa pati paa deyia ate Tata walia da payia usda koi fyada hai ?

(en)
Posted by
Angrej singh (9815267611)
Angrej singh
Punjab
Sangrur
Write Answer
Posted Date (29 Jul 2018 05:50 PM) Assigned Date (-)
Answered Date (30 Jul 2018 03:54 AM) Translated Date (09 Feb 2022 10:34 AM)

jhone de vich ihh nematode bn gya hai. ihh jda de vich gandha bna dinda hai. jiss de kaarn boote mitti de vicho nutrient nahi lai paunde ate jhona kamjor ho janda hai. jhona booja nahi bna paunda..iss de vich furadon@7kg prati acre de hisab nal pauni pwegi. iss nal nematode control ho jawega. jo tuc chaa patti di gal kr rhe ho uss da salt carbofuran wala hai tan ohh tuc paa skde ho.

sir mai jhone vich eme lgda hai jive koi kerra jeha isdi roktham lyi Regent paa skde han ?

(en)
Posted by
Angrej singh (9815267611)
Angrej singh
Punjab
Sangrur
Write Answer
Posted Date (29 Jul 2018 05:41 PM) Assigned Date (-)
Answered Date (30 Jul 2018 03:53 AM) Translated Date (09 Feb 2022 10:34 AM)

Han ji regent nal ihh control ho jawegi. tuc regent Ultra@4kg ja ferterra@4kg ja virtako@2.5kg da prati acre de hisab nal shitta de skde ho. ihh keedi control ho jawegi.

sir bangni de bute es trh ho k suk rahe ne upr to ?

(en)
  • 3
Posted by
jaspreet singh (9878784465)
jaspreet singh
Punjab
Muktsar
Write Answer
Posted Date (29 Jul 2018 05:36 PM) Assigned Date (-)
Answered Date (29 Jul 2018 09:59 PM) Translated Date (-)

ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @60ml ਜਾ actara@60gm ਜਾ nagarjuna ਦੀ crop mida @60ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

ਹੈਲੋ ਮੈਡਮ ਜੀ ਇਹ ਸਵਾਲ ਮੈਂ ਨਰਮੇ ਤੇ ਫੰਗੀਸਾਇਡ ਸਪਰੇਅ ਬਾਰੇ ਪੁੱਛਿਆ ਸੀ ਤੁਸੀਂ ਝੋਨੇ ਬਾਰੇ ਦੱਸ ਦਿੱਤਾ ਜੀ ?

(en)
  • 1
Posted by
M. S Romana (9872122696)
M. S Romana
Punjab
Bathinda
Write Answer
Posted Date (29 Jul 2018 05:32 PM) Assigned Date (-)
Answered Date (29 Jul 2018 06:11 PM) Translated Date (-)

narme de uper tuc UPL di saaf@500gm ja Saafilizer@500gm ja Thiophanate Methyl@300gm nu 150 litre pani vich mila ke prati acre de hisab nal.spray kro.narme di jga te jhona galti nal.likhya gya hai is galti layi kirpa karke maafi diti jaye.

Answered Date (29 Jul 2018 08:15 PM) Translated Date (-)

Romana g jekar tuc fungicide di spray krna chaunde ho tan Narme de uper tuc UPL di Saaf@500gm ja M-45@400 ja Z-78@400gm ja syngenta di blue copper oxychloride@400gm ja tata di captaf@400gm nu prati acre de hisab nal spray kro. Ihh sare fungicide hnn. Ihh pattya de upperle dhabbya nu rokde hnn ate jekar koi hor wilt vargi smasya aundi hai uss di roktham krde hnn....Aun wale sme de vich narme de vich machar, tela, ate soondi da hi jyada hamla howega.

Punjab padmini bhindi nu kida bijna sari detail daso g plz ?

(en)
Posted by
Surinder Atwal (9814552765)
Surinder Atwal
Punjab
Hoshiarpur
Write Answer
Posted Date (29 Jul 2018 05:31 PM) Assigned Date (-)
Answered Date (29 Jul 2018 08:39 PM) Translated Date (-)

ਪੰਜਾਬ ਪਦਮਨੀ ਭਿੰਡੀ ਦਾ ਔਸਤਨ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।ਇਸ ਨੂੰ ਪੀਲੀਏ ਦੀ ਬਿਮਾਰੀ ਘੱਟ ਲਗਦੀ ਹੈ ਅਤੇ ਇਸਦੀ ਨਵੀ ਫੋਟ ਤੇ ਵਿਸ਼ਾਣੂ ਰੋਗ ਦੀਆਂ ਨਿਸ਼ਾਨੀਆਂ ਕਾਫੀ ਦੇਰ ਬਾਅਦ ਅਉਂਦੀਆਂ ਹਨ। ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ। ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ। ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ ।15 -20 ਟਨ ਗਲੀ ਸੜੀ ਰੂੜੀ ਨੂੰ ਬਿਜਾਈ ਤੋਂ ਪਹਿਲਾਂ ਜਮੀਨ ਵਿਚ ਰਲਾਉਨਾ ਚਾਹੀਦਾ ਹੈ ਅਤੇ 40 ਕਿਲੋ ਯੂਰਿਆ ਨਾਈਟ੍ਰੋਜਨ ਬਿਜਾਈ ਵੇਲੇ ਅਤੇ 40 ਕਿਲੋ ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਓ।

29 Jul 2018

Thank. you veer g

Answered Date (29 Jul 2018 10:21 PM) Translated Date (-)

tThank you veer g

Pr121 22 Dina da a kuch bute is tra de ho rahe a ?

(en)
  • 1
Posted by
Manjinder (9877665690)
Manjinder
Punjab
Tarn Taran
Write Answer
Posted Date (29 Jul 2018 05:29 PM) Assigned Date (-)
Answered Date (29 Jul 2018 06:16 PM) Translated Date (09 Feb 2022 10:34 AM)

jhone de boote is tra de hon da karn isde uper hispe da asar hai jisde nal patte safed hon lag jande han.isdi roktham de tuc fame @20 ml ja coragen@60 ml nu 150 litre pani vich mila ke prati acre de hisab nal spray kro.

sir is product bare puri information deo is nu 1121 vich use kar sakda aa ta aa ke kam karda aa is da result kida paddy vich ?

(en)
  • 3
Posted by
Manpreet singh (8437383777)
Manpreet singh
Punjab
Amritsar
Write Answer
Posted Date (29 Jul 2018 05:25 PM) Assigned Date (-)
Answered Date (30 Jul 2018 06:56 AM) Translated Date (09 Feb 2022 10:34 AM)

Agromin Max ik multinutrient khaad hai jis vich kayi tra de laghu tat maujood han. eh fasl da vadha kraunde han ate mitti di upjau shakt nu vdhaunde han isdi matra 2-3 gm nu prati litre pani de hisab nal spray kiti jandi hai.Agromin gold v multinutrient liquid hai jis vichchelated tat maujood han. eh v fasl di growth kraunda hia ate isde nal jhaad v vadia niklda hai.kirpa krke dooje number vali photo dubara bhejo tuhade dwara bheji gayi dooje number vali photo upload nahi hoyi hai ta jo tuhanu is bare poori janari diti ja sake.

, ?

(en)
  • 1
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (29 Jul 2018 05:25 PM) Assigned Date (-)
Answered Date (30 Jul 2018 03:40 AM) Translated Date (09 Feb 2022 10:34 AM)

ki tuc iss purple swamphen bird di gal rhe ho. kirpa kr ke ik vaar photo check kro.

  • 1
Answered Date (30 Jul 2018 03:42 AM) Translated Date (09 Feb 2022 10:34 AM)

ki tuc iss purple swamphen bird di gal kr rhe ho . kirpa kr iaa photo nu check kro.

  • 1
Answered Date (30 Jul 2018 03:45 AM) Translated Date (09 Feb 2022 10:27 AM)

ki tuc iss purple swamphen bird di gal kr rhe ho. kirpa kr ke iss photo nu check kro.

  • 1

haanji bikul ki isdi koi rokhtham ho sakdi

30 Jul 2018

Nahi ji iss da roktham nahi ho skdi hai. iss nu kise reh spray nal nahi rokya ja skda hai. kyuki iss di sifarish nahi kiti jandi hai. iss nu TOTTYA (PARROT) wang ptakya nal hi udaaya ja skda hai.

ਇਸ ਪੰਛੀ ਦਾ ਨਾਮ purple swamphen ਹੈ ਇਹ ਪੰਛੀ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਦਾ ਹੈ ਇਸ ਦਾ ਕੋਈ ਹੱਲ ਹੈ ?

(en)
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (29 Jul 2018 05:25 PM) Assigned Date (-)
Answered Date (30 Jul 2018 03:35 AM) Translated Date (-)

ihh bird jyadatar keli vgaira te vadh aunda hai ja fir jithe pani jyaada khad da hai. othe iss da jyada auna bnya hunda hai. iss da koi ilaaj nahi hai. Koi v dwaayi iss de lyi sifarish nahi kiti jandi hai.

Narme vich chita machar aa thoda hi aa ohde lyi kehdi spray sahi rahu ?

(en)
Posted by
Harwinder Singh (9915769692)
Harwinder Singh
Punjab
Fazilka
Write Answer
Posted Date (29 Jul 2018 05:24 PM) Assigned Date (-)
Answered Date (29 Jul 2018 08:45 PM) Translated Date (09 Feb 2022 10:27 AM)

iss de upper Acephate 800 gm ja Actara 80 gm nu 150ltr paani vich paa k prati acre te spray kro...

29 Jul 2018

Naal ju vi aa ohde lyi actara ch ki mix kr skde aa ??

29 Jul 2018

Naal ju vi aa ohde lyi actara ch ki mix kr skde aa ??

29 Jul 2018

tuc Actara@80ml nu 150 ltr paani de vich paa k prati acre te spray kro,,,ihh spreha tela chitta machar ate juu control kr lyegi

Answered Date (30 Jul 2018 05:06 PM) Translated Date (09 Feb 2022 10:27 AM)

Naal ju vi aa ohde ly actara ch ki mix kr skde aa

sir Saro di khal khet vich paun Da tareeka ate dosage bara dsso puri detail naal ?

(en)
Posted by
sandeep singh (9463101548)
sandeep singh
Punjab
Kapurthala
Write Answer
Posted Date (29 Jul 2018 05:23 PM) Assigned Date (-)
Answered Date (29 Jul 2018 05:31 PM) Translated Date (09 Feb 2022 10:27 AM)

Saro di khali ik jaivik hal hai jis nal fasl da vadha hunda hai .isdi matra ik acre de layi 10-15 killo prati acre de hisab nl khet vich payi jandi hai.isnu 5-6 din layi 50 litre pani vich bheo k rakho 6 din bad isnu 150 litre pani vich mila ke prati acre de hisab nal spray kro

ਵੀਰ ਜੀ ਇਹ ਪੰਛੀ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਦਾ ਹੈ ਇਸ ਦਾ ਕੋਈ ਹੱਲ ਹੈ ?

(en)
  • 1
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (29 Jul 2018 05:22 PM) Assigned Date (-)
Answered Date (30 Jul 2018 07:09 AM) Translated Date (09 Feb 2022 10:27 AM)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ

photo upload nahi ho rahi par is bird da name purple swamphen gai jo Paani vich rehnda

ਝੋਨੇ ਵਿੱਚ ਬੂਝਾ ਮਾਰਨ ਵਾਸਤੇ ਪਾਥੀਅਾਂ ਦੀ ਸਪਰੇ ਕਰ ਸਕਦੇ ਅਾ.ਤੇ ਕਿੰਨੇ ਦਿਨਾ ਤੇ ਕਰਨੀ ਅਾ.ੳੁਸ ਤੋਂ ਬਾਅਦ ਖੱਟੀ ਲੱਸੀ ਦੀ ਸਪਰੇ ਕਰਨੀ ਅਾ, ਫੇਰ ਪਦਾਨ ਪਾੳੁਣ ਦੀ ਲੋੜ ਹੈ ਜਾ ਨਹੀਂ ?

(en)
Posted by
Dharminder singh (9041600536)
Dharminder singh
Punjab
Sangrur
Write Answer
Posted Date (29 Jul 2018 05:16 PM) Assigned Date (-)
Answered Date (30 Jul 2018 03:57 AM) Translated Date (-)

Growth de lyi tuc pathia di spray kr skde ho. jdo jhona 35-40 dina da ho jawe iss sme iss di spray kr deo. jdo jhona 40-50 dina da hunda hai iss sme iss de upper fungus hamla krdi hai. uss de lyi tuc 4ltr khatti lassi di prati acre de hisab nal spray kr skde ho. iss da pathia di spray ton 4-5 dina da faasla rakh ke spray kro. Padan tuhanu pauni pwegi. kyuki ihh dono spreha soondi nahi rokdia hnn. padan patta lapet ate gobh di soondi rokdi hai. iss di maatra 5-7kg prati acre hundi hai.

Sir ji 1121 thodi ji virli la diti labour ne is nu vadia krn lai ke karie ?

(en)
Posted by
VARINDER SINGH (8591628956)
VARINDER SINGH
Punjab
Moga
Write Answer
Posted Date (29 Jul 2018 05:13 PM) Assigned Date (-)
Answered Date (29 Jul 2018 10:02 PM) Translated Date (09 Feb 2022 10:27 AM)

Jhone di growth ate booja bnaun de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

sir Mai jhone te fame kiti c 10 din ho he.jhona pkka ja ho gya. hun Mai carbadizim 50 pya. nal chlorophyripos 20 pai a result kive rhuga ?

(en)
Posted by
Lovepreet Gill (9780121558)
Lovepreet Gill
Punjab
Faridkot
Write Answer
Posted Date (29 Jul 2018 05:08 PM) Assigned Date (-)
Answered Date (30 Jul 2018 03:59 AM) Translated Date (09 Feb 2022 10:27 AM)

Fame da soondi de lyi result wdia hai. Carbendazim jhone de vich fungus rokan de lyi wdia kam kregi. chloro keedi nu rokdi hai ate siyunkh nahi bnn dindi hai. ihna saaria dwaayia da result bhut wdia hai.

fame ?

(en)
Posted by
Lovepreet Gill (9780121558)
Lovepreet Gill
Punjab
Faridkot
Write Answer
Posted Date (29 Jul 2018 05:05 PM) Assigned Date (-)
Answered Date (30 Jul 2018 03:59 AM) Translated Date (09 Feb 2022 10:27 AM)

Fame da soondi de lyi result wdia hai. Carbendazim jhone de vich fungus rokan de lyi wdia kam kregi. chloro keedi nu rokdi hai ate siyunkh nahi bnn dindi hai. ihna saaria dwaayia da result bhut wdia hai.

ਹੈਲੋ ਜੀ ਅਸੀਂ ਨਰਮੇ ਤੇ ਕਿਹੜਾ ਫੰਗੀਸਾਇਡ ਕਰ ਸਕਦੇ ਹਾਂ ਜਿਸ ਨਾਲ ਨਰਮਾ ਅਖੀਰ ਤੱਕ ਹਰਿਆ ਭਰਿਆ ਰਹੇ ਅਤੇ ਨਰਮਾ ਪੱਤੇ ਨਾ ਸੁੱਟੇ ਜਿਸ ਦਵਾਈ ਦਾ ਸਾਨੂੰ ਵਧੀਆ ਫਾਇਦਾ ਹੋਵੇ ਕਿਰਪਾ ਕਰਕੇ ਉਸ ਬਾਰੇ ਦੱਸੋ ਜੀ ?

(en)
Posted by
M. S Romana (9872122696)
M. S Romana
Punjab
Bathinda
Write Answer
Posted Date (29 Jul 2018 04:54 PM) Assigned Date (-)
Answered Date (29 Jul 2018 05:12 PM) Translated Date (-)

Narme de uper tuc UPL di Saaf@500gm ja M-45@400 ja Z-78@400gm ja syngenta di blue copper oxychloride@40gm ja tata di captaf@400gm nu prati acre de hisab nal spray kro. Ihh sare fungicide hnn. Ihh pattya de upperle dhabbya nu rokde hnn ate jekar koi hor wilt vargi smasya aundi hai uss di roktham krde hnn..

Sir mitti di parkh JALANDHAR vich kithe hou ?

(en)
Posted by
Amrit Sarai (8146836497)
Amrit Sarai
Punjab
Jalandhar
Write Answer
Posted Date (29 Jul 2018 04:47 PM) Assigned Date (-)
Answered Date (30 Jul 2018 06:26 AM) Translated Date (09 Feb 2022 10:27 AM)

Mitti da test tuc jalandhar vich krishi vigyan kendra Address:- Uppal Jagir, Noor Mahal, Jalandhar, Punjab.Phone: 0182 624 2288 to karva sakde ho.

sir Mai chare wali makki di bizai karni hai September vich kis Tara Rahu or seed daso ?

(en)
Posted by
ved Prakash (9417914979)
ved Prakash
Punjab
Fazilka
Write Answer
Posted Date (29 Jul 2018 04:46 PM) Assigned Date (-)
Answered Date (30 Jul 2018 07:04 AM) Translated Date (09 Feb 2022 10:27 AM)

jekar makki di bijayi august de doosre pandervade vich kiti jandi hai ta isda jhaad jaa leya janda hai kyuki fasl pakkan de sme vich v os sme de maujooda tapman mutabik vadha hunda hai. isde layi jekar tuc august de dooje pandervade ivch makki di bijayi karde ho ta isda jyada jhaad leya ja sakda hai. chare de layi J1006 ate African Tall kisma jyda vadia hundiyan han.

ਮੱਖੀ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਲੈਣੀ ਸੀ ਕੋਈ ਦੱਸ ਸਕਦਾ ਫਾਈਦਾ ਰਹੂ 10 ਡੱਬਿਆਂ ਤੇ ਕੀ ਖਰਚ ਆਉ ?

(en)
Posted by
kulwinder Singh Bhathal (9779050422)
kulwinder Singh Bhathal
Punjab
Barnala
Write Answer
Posted Date (29 Jul 2018 04:45 PM) Assigned Date (-)
Answered Date (30 Jul 2018 10:52 AM) Translated Date (09 Feb 2022 10:33 AM)

ਹਾਜੀ ਤੁਹਾਨੂੰ ਇੱਕ ਬਕਸੇ ਮੱਖੀ ਸਮੇਤ 3000-3200 ਦਾ ਮਿਲੇਗਾ ਜੀ ਬਾਕੀ ਫਾਇਦੇ ਦਾ ਕੰਮ ਤੁਹਾਡੇ ਏਰੀਏ ਤੇ ਨਿਰਭਰ ਕਰਦਾ ਹੈ ਜੀ ਮੰਨ ਲਵਿ ਜੇਕਰ ਤੁਸੀ 10 ਡੱਬਿਆ ਵਿਚੋ 20 ਕਿੋ ਸ਼ਹਿਦ ਦੇ ਹਿਸਾਬ ਨਾਲ 2 ਕੁਇੰਟਲ ਸ਼ਹਿਦ ਕੱਢ ਕੇ ਖੁਦ ਪੈਕ ਕਰਕੇ ਵੇਚ ਸਕਦੇ ਹੋ

  • ਭਾਜੀ ਏਰੀਏ ਵਿੱਚ ਫੁੱਲ ਬਗੈਰਾਂ ਤਾਂ ਹੈ ਨੀ। ਬਾਜੀ ਜੇ ਖੁਦ ਪੈਕ ਕਰਕੇ ਵੇਚ ਦੇ ਆ ਤਾਂ ਕੀ ਰੇਟ ਵਿਕਦਾਂ ਜੇ ਪੈਕ ਕਰਕੇ ਖੁਦ ਨਹੀ ਵੇਚਣਾਂ ਤਾਂ ਕੀ ਰੇਟ ਵਿਕੂ

    hello sir ! sadde kol cow aa jo k dujje suvve aa ohde kolo uttheya nai jnda pichliya latta to bht ilaal krvaya hai koi fark nai pai raha koi hall dso ?

    (en)
    Posted by
    jagroop goraya (8000002951)
    jagroop goraya
    Punjab
    Gurdaspur
    Write Answer
    Posted Date (29 Jul 2018 04:39 PM) Assigned Date (-)
    Answered Date (30 Jul 2018 03:13 PM) Translated Date (09 Feb 2022 10:33 AM)

    tuci usss nu Nerokind plus injection 15-15ml krke 2 din lgwao , isde nal uss nu Metabolite liqued 100 ml ate Anabolite liqued 100ml rojana dena suru kro , iss nal farak paa jawega..

    30 Jul 2018

    sir ohdi halt hor buri ho chukki a hun mi krna chahida hai ,ohnu uppar chkde ha te ohde kolo khara nai hoya jnda j khar di a ta 3 4 din baith di nai a digg jndi a

    sir g four eight v siti aa pani di bharke begani da koi hal daso g ?

    (en)
    Posted by
    ਰਜਿੰਦਰ ਸਿੰਘ (7009707084)
    ਰਜਿੰਦਰ ਸਿੰਘ
    Punjab
    Barnala
    Write Answer
    Posted Date (29 Jul 2018 04:33 PM) Assigned Date (-)
    Answered Date (30 Jul 2018 07:10 AM) Translated Date (09 Feb 2022 10:33 AM)

    kirpa karke apna swal vistar nal pucho ate eh v das k bengan di fasl vich ki smasya hai ta jo tuhanu is bare poori jankari diti ja sake. ate kirpa karke fasl di photo v nal jarur bhejo.

    waste decomposer kitho mill sakda hai ?

    (en)
    Posted by
    Lakhi (9023428514)
    Lakhi
    Punjab
    Bathinda
    Write Answer
    Posted Date (29 Jul 2018 04:28 PM) Assigned Date (-)
    Answered Date (29 Jul 2018 08:59 PM) Translated Date (-)

    Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062

    Answered Date (29 Jul 2018 04:47 PM) Translated Date (-)

    Panchkula

    Answered Date (30 Jul 2018 10:34 AM) Translated Date (-)

    unavailable aw reha num. sir punjB ch koi center haiga ji

    Uttar Pradesh

    Answered Date (11 Aug 2018 09:08 PM) Translated Date (-)

    कितनी शीशी चाहिये

    sir jado jhona nisra krda aa apa sundi lai hunk kr sakda hn k nhi ?

    (en)
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (29 Jul 2018 04:28 PM) Assigned Date (-)
    Answered Date (30 Jul 2018 03:50 AM) Translated Date (09 Feb 2022 10:33 AM)

    iss de vich acephate 95% hunda hai. ihh jyadatar tele lyi kam krdi hai. Soondi di roktham de lyi coragen@60ml ja fame@20ml ja quinalphos@500ml ja fipronil@300ml ja tata tukumi@100gm ja lambda@200ml nu 150 ltr pani de nal mila ke prati acre te spray kr skde ho.

    ਝੋਨੇ ਨੂੰ ਪॅਤਾ ਲਪੇਟ ਤੋ ਕੀ ਪਾਇਏ ?

    (en)
    Posted by
    satnam singh (8872449475)
    satnam singh
    Punjab
    Muktsar
    Write Answer
    Posted Date (29 Jul 2018 04:23 PM) Assigned Date (-)
    Answered Date (29 Jul 2018 10:57 AM) Translated Date (09 Feb 2022 10:33 AM)

    ਪੱਤਾ ਲਪੇਟ ਦੀ ਰੋਕਥਾਮ ਲਈ ਤੁਸੀ 20 ਮਿਲੀਲਿਟਰ ਫੇਮ 480 ਐਸ ਸੀ (ਫ਼ਲਿਊਬੈਂਡਾਮਾਈਡ) ਜਾ 170 ਗ੍ਰਾਮ ਮੌਰਟਾਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾ ਫਿਰ ਇੱਕ ਲਿਟਰ ਕੋਰੋਬਾਨ/ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ I

    dove swala da ans ni milya ji ?

    (en)
    • 1
    Posted by
    sheldeep sekhon (9417611639)
    sheldeep sekhon
    Punjab
    Fazilka
    Write Answer
    Posted Date (29 Jul 2018 04:21 PM) Assigned Date (-)
    Answered Date (30 Jul 2018 04:50 AM) Translated Date (09 Feb 2022 10:33 AM)

    Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

    ਕੱਦੂ ਦੀ ਵੇਲ ਫਲ ਨਹੀ ਚੱਕ ਰਹੀ ਜੀ ?

    (en)
    Posted by
    gurjinder (9569854669)
    gurjinder
    Punjab
    Patiala
    Write Answer
    Posted Date (29 Jul 2018 04:19 PM) Assigned Date (-)
    Answered Date (29 Jul 2018 10:59 AM) Translated Date (09 Feb 2022 10:34 AM)

    ਤੁਸੀ ਇਸ ਦੇ ਉਪਰ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਐੱਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਵੱਲਾਂ ਦੀ ਗਰੋਥ ਵੀ ਹੋਏਗੀ ਅਤੇ ਫਲ ਵੀ ਲੱਗਣਾ ਸ਼ੁਰੂ ਹੋ ਜਾਏਗਾ I

    ਮੈਜਿਕ ਪਲੱਸ 350 F s ਨੂੰ ਝੋਨੇ ਅਤੇ ਕਿੱਨੂੰ ਤੇ ਕਿਸ ਰੋਗ ਲ ਈ ਵਰਤ ਸਕਦੇ ਹਾ ਡੋਜ ਕਿਨੀ ?

    (en)
    Posted by
    Hardev Singh Khiala (9915368300)
    Hardev Singh Khiala
    Punjab
    Mansa
    Write Answer
    Posted Date (29 Jul 2018 04:18 PM) Assigned Date (-)
    Answered Date (30 Jul 2018 07:18 AM) Translated Date (09 Feb 2022 10:34 AM)

    ਮੈਜਿਕ ਪਲੱਸ ਇਹ ਇਕ ਗਰੋਥ ਰੈਗੂਲੇਟਰ ਹੈ ਜੋ ਫ਼ਸਲ ਦੀ ਗਰੋਥ ਕਰਾਉਣ ਵਿਚ ਮਦਦ ਕਰਦਾ ਹੈ ਇਸਦੇ ਨਾਲ ਫ਼ਸਲ ਦਾ ਝਾੜ ਵਧੀਆ ਨਿਕਲਦਾ ਹੈ ਇਸਦੀ ਮਾਤਰ ਇਕ ਏਕੜ ਦੇ ਲਈ 250-400 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਇਸਨੂੰ ਤੁਸੀ ਕਿੱਨੂੰ ਦੇ ਉਪਰ ਇਸਤੇਮਾਲ ਨਹੀਂ ਕਰ ਸਕਦੇ

    ਰੀਜੇਂਟ ਕਿਸ ਕੰਪਨੀ ਦੀ ਵਧੀਆ ਜੀ ?

    (en)
    Posted by
    NIRMAL SINGH (8427764734)
    NIRMAL SINGH
    Punjab
    Sangrur
    Write Answer
    Posted Date (29 Jul 2018 04:11 PM) Assigned Date (-)
    Answered Date (29 Jul 2018 11:03 AM) Translated Date (09 Feb 2022 10:34 AM)

    ਰੀਜੇਂਟ ਤੁਸੀ ਕਿਸੇ ਵੀ ਕੰਪਨੀ ਦੀ ਪਾ ਸਕਦੇ ਹੋ ਸਬ ਦਾ ਰਿਜ਼ਲਟ ਵਧੀਆ ਹੈ ਜਾ ਫਿਰ ਤੁਸੀ bayer ਦੀ ਰੀਜੇਂਟ ਦੀ ਵਰਤੋਂ ਵੀ ਕਰ ਸਕਦੇ ਹੋ I

    ਮੱਜ ਤਾਜੀ ਸੂਈ ਆ ਜੀ। ਪਰ ਕਦੇ ਕਦੇ ਜੋਰ ਲਗਾ ਕੇ ਭਾਰ ਬਾਹਰ ਕਢਦੀ ਆ ਜੀ ?

    (en)
    Posted by
    brar (7888783800)
    brar
    Punjab
    Muktsar
    Write Answer
    Posted Date (29 Jul 2018 04:07 PM) Assigned Date (-)
    Answered Date (30 Jul 2018 03:15 PM) Translated Date (09 Feb 2022 10:38 AM)

    ਇਸ ਨੂੰ ਤੁਸੀ calcimust gel ਦੇਣੀ ਸ਼ੁਰੂ ਕਰੋ , ਇਸ ਨੂੰ 300 ਮਿਲੀ ਦਿਨ ਵਿਚ ਦਿਓ ਅਤੇ 3 ਦਿਨ ਲਗਾਤਾਰ ਦਿਓ , ਇਸਦੇ ਨਾਲ ਤੁਸੀ ਉਸ ਨੂੰ Lapsin ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ

    ਸਰ +੨ ਪੜੇ ਲੲੀ ਕੋਈ ਰੁਜ਼ਗਾਰ ਮਿਲ ਸਕਦਾ ਜੀ ਕੋਈ ਵੀ ਕੰਮ ਹੋਵੇ ਜ਼ਿਲੇ ਬਠਿੰਡੇ ਵਿੱਚ ਜੀ ਼ਜੇ ਹੋਵੇ ਤਾਂ ਕਿ੍ਪਾ ਕਰਕੇ ਦੱਸਿਓ ਜੀ ਧੰਨਵਾਦ ਜੀ ?

    (en)
    Posted by
    Halinder Singh (8699633161)
    Halinder Singh
    Punjab
    Bathinda
    Write Answer
    Posted Date (29 Jul 2018 04:06 PM) Assigned Date (-)
    Answered Date (03 Aug 2018 04:41 AM) Translated Date (09 Feb 2022 10:38 AM)

    ਹਾਜੀ ਤੁਸੀ ਆਪਣੇ ਬਾਰੇ ਥੋੜਾ ਡਿਟੇਲ ਵਿੱਚ ਦੱਸੋ ਕਿ ਤੁਹਾਨੂੰ ਕਿਸ ਕੰਮ ਬਵਾਰੇ ਖੁਦ ਨੂੰ ਤਜ਼ਰਬਾ ਹੈ ਇਸ ਦੇ ਨਾਲ ਨਾਲ ਤੁਸੀ ਆਪਣੀ ਰਿਜ਼ਊਮ ਬਣਾ ਕੇ info@apnikheti.com ਈਮੇਲ ਤੇ ਭੇਜੋ ਅੱਗੇ ਜਦੋ ਵੀ ਕੋਈ ਜੋਬ ਹੋਵੇਗੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਬਾਕੀ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਧਿਆਨ ਦਿਓ ਕਿ ਤੁਸੀ ਕਿਹੜੇ ਵਿਸ਼ੇ ਨੂੰ ਅਸਾਨੀ ਨਾਲ ਸਮਝ ਲੈਂਦੇ ਹੋ ਜਾਂ ਤੁਹਾਡਾ ਖੁਦ ਦੀ ਰੁਚੀ ਕਿਸ ਕੰਮ ਦੀ ਹੈ ਸੋ ਸੋਚ ਸਮਝ ਕੇ ਤੇ ਆਪਣੇ ਭਵਿੱਖ ਬਾਰੇ ਸੋਚ ਕੇ ਉਸ ਹਿਸਾਬ ਨਾਲ ਆਪਣਾ ਟਾਰਗਿਟ ਰੱਖੋ ਤੇ ਕੰਮ ਚਾਹੇ ਕੋਈ ਵੀ ਸ਼ੁਰੂ ਕਰ ਲਵੋ ਜੀ

    Gamle wich kede kede laabdaayak boote laa sakde aa and ona da ki fyda howega ?

    (en)
    Posted by
    Harpreet (9530510381)
    Harpreet
    Punjab
    Ferozpur
    Write Answer
    Posted Date (29 Jul 2018 03:50 PM) Assigned Date (-)
    Answered Date (31 Jul 2018 05:21 AM) Translated Date (09 Feb 2022 10:38 AM)

    gamle vich tusi pudina, dhaniya, methi, tulsi, aloe vera laa skde hon.. ehna de bhut health benefits hunde hn.. atey pudina, dhaniya te methi nu tusi khaane vich istemaal kr skde hon atey is nu suka v ehna da istemaal kitta janda hai...

    sir sadi majh nu andr bahar hunda hai usde ilaj dsso g ?

    (en)
    Posted by
    jass (9779123244)
    jass
    Chandigarh
    Chandigarh
    Write Answer
    Posted Date (29 Jul 2018 03:49 PM) Assigned Date (-)
    Answered Date (30 Jul 2018 03:18 PM) Translated Date (-)

    ਤੁਸੀ ਮੱਝ ਨੂੰ Lapsin ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, baki uss da pisha ucha krke rakho , uss nu tuuri ghtt pao , ate chara ek varr sara na paoo thoda thoda krke din vich 3-4 varr paoo, iss nal farak paan lgg jawega..

    सोयाबीन rbs 2034 में ये कोनसी बीमारी है नाम व उपचार बताये ?

    (en)
    • 2
    Posted by
    rgurjar (8120824638)
    rgurjar
    Madhya Pradesh
    Harda
    Write Answer
    Posted Date (29 Jul 2018 03:44 PM) Assigned Date (-)

    Sir g dichloride 24. Jayda resault dindi hai k round up. Kisda ki fayida g. Kine din asar rhnda g ehna da ?

    (en)
    Posted by
    Harpal Singh (8198010000)
    Harpal Singh
    Punjab
    Ferozpur
    Write Answer
    Posted Date (29 Jul 2018 03:41 PM) Assigned Date (-)

    ਮਝ ਨੂੰ ਰਪੀਟੋਵੇਟ AI, ਕਰਵਾਉਣ ਤੋਂ ਬਾਅਦ ਦੇ ਸਕਦੇ ਹਾਂ ਜੀ

    (en)
    Posted by
    ramandeep Singh (9729809984)
    ramandeep Singh
    Haryana
    Kaithal
    Write Answer
    Posted Date (29 Jul 2018 03:33 PM) Assigned Date (-)
    Answered Date (29 Jul 2018 05:13 PM) Translated Date (-)

    hnji jekar ai karvon to bad v pashu nai thehrda ta repetovet de sakde ha ji. ai kRvon to baad pregstay gold powder de sakde ho.

    sir what is best radish verity sowing in August first week ?

    (en)
    Posted by
    jaswant singh (7973464359)
    jaswant singh
    Punjab
    Kapurthala
    Write Answer
    Posted Date (29 Jul 2018 03:27 PM) Assigned Date (-)
    Answered Date (29 Jul 2018 10:00 AM) Translated Date (-)

    Pusa chetki is the best recommended variety to sow in the month of August.

    Answered Date (29 Jul 2018 03:32 PM) Translated Date (-)

    maturity time

    29 Jul 2018

    maturity time sir

    29 Jul 2018

    Maturity time for this variety is 40-45 days after sowing.

    29 Jul 2018

    how much yield in acre

    es problem Da ilaj daso g ?

    (en)
    Posted by
    Mandeep Singh bhathal (9465292020)
    Mandeep Singh bhathal
    Punjab
    Bathinda
    Write Answer
    Posted Date (29 Jul 2018 03:12 PM) Assigned Date (-)
    Answered Date (29 Jul 2018 09:47 AM) Translated Date (09 Feb 2022 10:38 AM)

    Kirpa karke problem da naam ja fir isdi photo v bhejo taan jo tuhanu uss baare puri jankari diti jaa sake.

    veer g apna dogar poosa jhona ik ekar pakkad bnn gea peela pai chukka hall dsso plz ?

    (en)
    Posted by
    Davinder singh brar (9781622169)
    Davinder singh brar
    Punjab
    Moga
    Write Answer
    Posted Date (29 Jul 2018 03:07 PM) Assigned Date (-)
    Answered Date (29 Jul 2018 06:23 PM) Translated Date (09 Feb 2022 10:38 AM)

    kirpa karke isdi photo bhejo ate eh jankari deo tuc hun tak isde vich ki kuch pa dita hoya hai ta jo tuhanu is bare poori jankari diti ja sake.

    Sir apnne khet di soil fertility vdhaunn vaste ki karna chahida hai.is nall fasal da jhadh kina k vadh sakda hai ?

    (en)
    Posted by
    Amrit Sarai (8146836497)
    Amrit Sarai
    Punjab
    Jalandhar
    Write Answer
    Posted Date (29 Jul 2018 02:59 PM) Assigned Date (-)
    Answered Date (29 Jul 2018 06:33 PM) Translated Date (09 Feb 2022 10:39 AM)

    soil di fertility layi tuc sab to pehlan aapne khet di mitti da test krao ate us to bad tuhanu pta lagega k tuc k tuhade khet vich kis tat di ghat hai ate us de hisab nal hi tuc khet vich khaada di matra pao.is de nal tuhade khet di fertility vadhegi ate paidavar vich vadha hunda hai .

    29 Jul 2018

    ok thank u verry much for mam.for giving me info.

    ਨਰਮੇ ਦੇ ਤੇਲੇ ਲਈ ਕੋਈ ਵਧੀਆ ਦਵਾਈ ?

    (en)
    Posted by
    manbhinder Singh (8847244532)
    manbhinder Singh
    Punjab
    Sangrur
    Write Answer
    Posted Date (29 Jul 2018 02:51 PM) Assigned Date (-)
    Answered Date (29 Jul 2018 09:49 AM) Translated Date (09 Feb 2022 10:39 AM)

    ਨਰਮੇ ਵਿਚ ਤੇਲੇ ਦੀ ਰੋਕਥਾਮ ਦੇ ਲਈ ਤੁਸੀ ਇਮੀਡਾਕਲੋਪ੍ਰਿਡ 17.8 ਐਸ ਐਲ 40-50 ਮਿ.ਲੀ. ਜਾਂ ਥਾਇਓਮੈਥੋਕਸਮ 40 ਗ੍ਰਾਮ ਜਾਂ ਐਸੇਟਾਮਿਪ੍ਰਿਡ 75 ਗ੍ਰਾਮ ਪ੍ਰਤੀ ਏਕੜ ਵਿਚ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ I

    Answered Date (29 Jul 2018 04:42 PM) Translated Date (09 Feb 2022 10:39 AM)

    ਸਰ ਤੁਸੀਂ ਇਕ ਵਾਰ ਫੋਨ ਤੇ ਗੱਲ ਕਰਲਾ 88725 64849 plzzz

    ਸਰ ਜੀ ਨਰਮੇ ਤੇ ਮਾਇਟ ਤੋਂ ਪਰੋਕਲੇਮ ਸਹੀ ਹੈ ਕੇ ਨਹੀਂ ?

    (en)
    Posted by
    Hargobind (9877203765)
    Hargobind
    Punjab
    Muktsar
    Write Answer
    Posted Date (29 Jul 2018 02:50 PM) Assigned Date (-)
    Answered Date (30 Jul 2018 04:53 AM) Translated Date (-)

    Proclaim mites de lyi kam nahi kregi. Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.