Manage Expert Answers

Search

Total Count :- 258604

Sir/ madam 1121 jhona vich murk bhuut jyada ha osda upar kehdi spray kariya ?

(en)
Posted by
Jasdeep Singh Brar (9914105323)
Jasdeep Singh Brar
Punjab
Muktsar
Write Answer
Posted Date (30 Jul 2018 01:26 PM) Assigned Date (-)
Answered Date (30 Jul 2018 11:36 AM) Translated Date (23 Dec 2021 10:56 AM)

isdi roktham de layi tuc sathi@60gm, topstar@45gm ja pretilachlor@600ml nu 150 litre pani vich mila ke prati acre dehisab nal spray kro.

sir koi hajme wala msala dass dyo vehri lyi ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (30 Jul 2018 01:21 PM) Assigned Date (-)
Answered Date (30 Jul 2018 08:09 AM) Translated Date (23 Dec 2021 11:01 AM)

10 killo kod tume layo, 1 kilo sarfla ( pansari to mill jawega) , 1 kilo namak ( pakistani,kala ,etc.total 4 namak 250 gram ekala ekala pao) ,1/2 killo jwen( 4 kisam di jwenn dukan to mill jawegia),200 gram kali jiri,200 gram karru,200 gram kalli mirch,1 kilo methe. es sara kuj mila ke ik mitti de ghade vich pa ke 10 din pa ke rakho te hillonde raho. fir jado suk geya kad ke powder bna lavo te daily 25 gram dinde raho.

ਕੋਰੋਿਮੰਡਲ ਦੀ ਹੈਗਜਾਸਟੋਪ ਿਵਚ ਿਕਹੜਾ ਸਾਲਟ ਹੈ ਜੀ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (30 Jul 2018 01:16 PM) Assigned Date (-)
Answered Date (31 Jul 2018 06:10 AM) Translated Date (23 Dec 2021 10:56 AM)

Coromandel Hexastop ਇਹ ਇਕ ਉੱਲੀ ਨਾਸ਼ਕ ਹੈ ਜਿਸ ਵਿਚ Thiophanate Methyl 70% WP ਨਾਮ ਦਾ ਸਾਲ੍ਟ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 300 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ

sir hf ਨਸਲ ਦੀ ਵੱਛੀ ਪੰਜ ਦਿਨ ਦੀ ਹੈ ਉਸ ਨੂੰ ਇਕ ਵਾਰ ਕਿਨਾ ਦੁੱਧ ਪੀਣ ਲਈ ਦਈਏ ?

(en)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (30 Jul 2018 01:15 PM) Assigned Date (-)
Answered Date (30 Jul 2018 01:58 PM) Translated Date (23 Dec 2021 10:54 AM)

ਤੁਸੀ ਵੱਛੀ ਨੂੰ ਖੁੱਲਾ ਰੱਖੋ , ਜਿਸ ਨਾਲ ਉਹ ਜ਼ਿਆਦਾ ਨੱਚ ਟੱਪ ਕਰੇ , ਇਸ ਤ੍ਰਾਹ ਕਰਨ ਨਾਲ ਉਸਦਾ ਖਾਦਾ ਹਜ਼ਮ ਹੁੰਦਾ ਰਹੇਗਾ , ਉਸ ਨੂੰ ਤੁਸੀ ਰੋਜਾਨਾ 2 ਕਿਲੋ ਦੁੱਧ ਪਿਲਾ ਸਕਦੇ ਹੋ, ਬਾਕੀ ਇਹ ਉਸਦੇ ਪੀਣ ਤੇ ਹੈ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ , ਕਿਉਕਿ ਜ਼ਿਆਦਾ ਦੇਣ ਨਾਲ ਵੀ ਨੁਕਸਾਨ ਹੀ ਹੁੰਦਾ ਹੈ ..

je cow nu sun to pehla roj anabolit metabolite te vetam h dinde rhiye ta ki sun tak dudh le sakde ha koi dikkat ta nhi awegi sun to bad ya dudh shadna hi painda hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (30 Jul 2018 12:56 PM) Assigned Date (-)
Answered Date (30 Jul 2018 02:08 PM) Translated Date (23 Dec 2021 10:54 AM)

Dudh shadna hi sahi hunda he par jekar passu dudh nhi sukkda ja kise hor karan karke dudh nhi shadea ta eh dwai de nall cargill di Transition di feed v pao . Es de bawjud v Milk Fever, jearr rukna (ROP) or parallels v ho sakdi he

sir jhona lgyae nu 40-42 din ho gye hai , uss vich piilapan aunnda hai , isda koi ilagg dso ?

(en)
Posted by
Gurmeet Singh (9463621442)
Gurmeet Singh
Punjab
Bathinda
Write Answer
Posted Date (30 Jul 2018 12:41 PM) Assigned Date (-)
Answered Date (31 Jul 2018 05:35 AM) Translated Date (23 Dec 2021 10:54 AM)

Jekar iss de patte sirrya ton peele pai ke mach rhe hnn tan ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna di foliar spray hi kro. ihna nal zinc jrur mila lwo. iss nu urea de nal shitta na deo. ihh spray krn nal vadh kam krda hai.

mera 1 acre low land hai me usme wood plant farming karna chahta hu kon plant lagau or uske farming or profit pls bata na ?

(en)
Posted by
abhi (7449827488)
abhi
West Bengal
North 24 Parganas
Write Answer
Posted Date (30 Jul 2018 12:39 PM) Assigned Date (-)
Answered Date (31 Jul 2018 05:02 AM) Translated Date (23 Dec 2021 10:54 AM)

Drek, Eucalyptus, Sagwan, poplar, sal, teak, bamboo, lga skte ho... inki jyaada dhekhbhaal krne ki jrrort nhi pdti aur yeh acha munafa bhi deti hain...

ਆਪਣੀ ਮੱਝ ਦੋ ਮਹੀਨਾ ਪਹਿਲਾ ਸੂਆ ਪੀ ਸੀ ਪਰ ਹੁਣ ਉਸ ਦਾ ਸੂਣ ਦਾ ਟਾਇਮ ਪੂਰਾ ਹੋ ਗਿਆ ਉਸ ਨੂੰ ਬਹਤ ਸਾਰਿਆ ਮੈਡੀਕਲ ਦਵਾਈ ਵੀ ਦਿੱਤੀਆ ਪਰ ਉਹ ਦੁੱਧ ਨੀ ਵੱਧ ਰਹੀ ਉਸ ਨੂੰ ਦੋ ਮਣ ਲੇਟੀ ਅਤੇ ਗੁੜ ਵੀ ਦੇ ਦਿੱਤਾ ਉਸ ਨੂੰ ਦੁੱਧ ਵਧਾਉਣ ਦਾ ਕੋਈ ਤਰੀਕਾ ਦੱਸੋ ?

(en)
Posted by
Kulwant (7696316312)
Kulwant
Punjab
Barnala
Write Answer
Posted Date (30 Jul 2018 12:39 PM) Assigned Date (-)
Answered Date (30 Jul 2018 02:02 PM) Translated Date (23 Dec 2021 10:54 AM)

ਤੁਸੀ ਉਸ ਨੂੰ Lactomax ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸ ਦੀਆਂ ਰੋਜਾਨਾ 10 ਗੋਲੀਆਂ ਦਿਓ , ਅਤੇ 20 ਦਿਨਾਂ ਤਕ ਦਿੰਦੇ ਰਹੋ , ਇਸ ਨਾਲ ਦੁੱਧ ਵਿਚ ਫਰਕ ਪੈ ਜਾਵੇਗਾ ਬਾਕੀ ਤੁਸੀ Milkout ਪਾਊਡਰ ਦੇ 2 ਚਮਚ ਸਵੇਰੇ ਅਤੇ 2 ਸ਼ਾਮ ਨੂੰ ਦੇ ਸਕਦੇ ਹੋ , ਇਸ ਨਾਲ ਵੀ ਦੁੱਧ ਵੱਧ ਜਾਵੇਗਾ ..

Answered Date (31 Jul 2018 06:55 AM) Translated Date (23 Dec 2021 10:54 AM)

lactomax ਦੀਆ ਗੋਲੀਆ ਦੇ ਦਿੱਤੀ ਸੀ ਪਰ ਕੋਈ ਫਰਕ ਨਹੀਂ ਪਾਇਆ

sada jhona 20ku dina da ha te sir jii 3boriya uriya 1kille nu pa diti te nal 5kg jink pai aa ty jhona de uprla pate khate jehe pai gai han peele han ?

(en)
Posted by
khushdil Sidhu (9372320005)
khushdil Sidhu
Punjab
Ferozpur
Write Answer
Posted Date (30 Jul 2018 12:32 PM) Assigned Date (-)
Answered Date (31 Jul 2018 05:36 AM) Translated Date (09 Feb 2022 10:37 AM)

ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna di foliar spray hi kro. ihna nal zinc jrur mila lwo. iss nu urea de nal shitta na deo. ihh spray krn nal vadh kam krda hai.

31 Jul 2018

okk sir jii thank u veer jii

ਆਪਣੇ ਝੋਨਾ ਲ ਏ ਨੂੰ 40 ਦਿਨ ਹੋਗੇ ਉਸ ਦਾ ਯੂਰੀਆ ਪੂਰਾ ਹੋ ਗਿਆ ਪਰ ਉਸ ਦਾ ਫੁਟਾਰਾ ਬਹੁਤ ਘੱਟ ਹੋਇਆ ਹੈ ਉਸ ਦਾ ਫੁਟਾਰਾ ਕਰਨ ਲ ਈ ਕਿਸ ਦਵਾਈ ਦਾ ਉਪਯੋਗ ਕੀਤਾ ਜਾਵੇ ?

(en)
Posted by
Kulwant (7696316312)
Kulwant
Punjab
Barnala
Write Answer
Posted Date (30 Jul 2018 12:23 PM) Assigned Date (-)
Answered Date (30 Jul 2018 12:30 PM) Translated Date (23 Dec 2021 10:55 AM)

ਝੋਨੇ ਦੀ ਗਰੋਥ ਲਈ ਤੁਸੀ BIovita@8 ਕਿੱਲੋ ਜਾ Tata RAlli Gold@4 ਕਿੱਲੋ ਨੂੰ ਪ੍ਰਤੀ ਏਕੜ ਦੇਹਿਸਬ ਨਾਲ ਪਾਓ ਇਸਦੇ ਨਾਲ ਝੋਨੇ ਦਾ ਫੁਟਾਰਾ ਵਧੀਆ ਹੁੰਦਾ ਹੈ

30 Jul 2018

ਝੋਨਾ ਕਿਨੈ ਦਿਨ ਤਕ ਫੁਟਾਰਾ ਕਰਦਾ ਰਹਿੰਦਾ ਹੈ ਇਹ ਵੀ ਦਸੋ

30 Jul 2018

isda asar 2-3 din tak hona shuru ho janda hai jis nal fasl da vadha hunda hai

vittara trimurti company di hai jiis wich humic acid te amonia he eh kis layi vart sakde a ?

(en)
Posted by
sandeep singh (8699500235)
sandeep singh
Punjab
Patiala
Write Answer
Posted Date (30 Jul 2018 12:07 PM) Assigned Date (-)
Answered Date (31 Jul 2018 06:16 AM) Translated Date (23 Dec 2021 10:55 AM)

Vitara ik growth promotor hai jis vich Humic acid ate Amino acid maujood hunde han isdi matra ik acre de layi 50-100ml nu 150 litre pani vich mila ke spray kiti jandi hai.eh fasl di growth raunda hai ate jis nal jhad v vadia niklda hai.

suggest remedy for citrus problem ?

(en)
  • 1
Posted by
rajrsh (9416927748)
rajrsh
Haryana
Jind
Write Answer
Posted Date (30 Jul 2018 12:06 PM) Assigned Date (-)
Answered Date (31 Jul 2018 08:56 AM) Translated Date (-)

iss ke ander aphid aa chuka hai jis ke kaarn woh patto ka rass choos rha hai ayr patte ander ko ikkathe ho rhe hai. iss ki roktham ke liye imidacloprid@5ml prati 3ltr ja actara@5gm prati 3ltr ke hisaab se spray krein. Yeh patte thik ho jayenge.

Yhe kon c bimari hai barsat mai Ilaz btaye ?

(en)
  • 2
Posted by
pankaj (9981123124)
pankaj
Madhya Pradesh
Shajapur
Write Answer
Posted Date (30 Jul 2018 12:06 PM) Assigned Date (-)
Answered Date (31 Jul 2018 08:56 AM) Translated Date (23 Dec 2021 10:55 AM)

iss ke ander aphid aa chuka hai jis ke kaarn woh patto ka rass choos rha hai ayr patte ander ko ikkathe ho rhe hai. iss ki roktham ke liye imidacloprid@5ml prati 3ltr ja actara@5gm prati 3ltr ke hisaab se spray krein. Yeh patte thik ho jayenge.

Yeh kon sa rog hai barish ke mosam me ho rha hai Ilaz bataye plz ?

(en)
  • 4
Posted by
pankaj (9981123124)
pankaj
Madhya Pradesh
Shajapur
Write Answer
Posted Date (30 Jul 2018 12:04 PM) Assigned Date (-)
Answered Date (31 Jul 2018 08:56 AM) Translated Date (23 Dec 2021 10:56 AM)

iss ke ander aphid aa chuka hai jis ke kaarn woh patto ka rass choos rha hai ayr patte ander ko ikkathe ho rhe hai. iss ki roktham ke liye imidacloprid@5ml prati 3ltr ja actara@5gm prati 3ltr ke hisaab se spray krein. Yeh patte thik ho jayenge.

sir ji makki de vich kandiawale kahkh bht ho gai ne ji. is di rok tham lai ki kita jave ?

(en)
  • 1
Posted by
Shamsher Singh (8437086141)
Shamsher Singh
Punjab
Ludhiana
Write Answer
Posted Date (30 Jul 2018 12:03 PM) Assigned Date (-)
Answered Date (31 Jul 2018 06:47 AM) Translated Date (-)

ਨਦੀਨਾਂ ਦੀ ਰੋਕਥਾਮ ਦੇ ਲਈ ਗੋਡੀ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਨਦੀਨਾਂ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ

ਵੀਰ ਜੀ ਕੀ ਇਹ ਦਵਾਈ ਝੋਨੇ ਨੂੰ ਫੋਟੋ ਕਰਵਾਉਂਦੀ ਹੈ ਇਸ ਨੂੰ ਵਰਤੋ ਕਰਨ ਦਾ ਸਹੀ ਤਰੀਕਾ ਕੀ ਹੈ ?

(en)
  • 1
Posted by
Kanwal jeet singh (9855034275)
Kanwal jeet singh
Punjab
Fazilka
Write Answer
Posted Date (30 Jul 2018 12:03 PM) Assigned Date (-)
Answered Date (31 Jul 2018 06:50 AM) Translated Date (23 Dec 2021 10:53 AM)

Darrick ਦਾ Rickziram( ZIRAM 27%) ਨਾਮ ਦਾ product ਇੱਕ fungicide ਹੈ ਇਹ ਝੋਨੇ ਵਿੱਚ blight, ਪੱਤਿਆਂ ਦੇ ਧੱਬੇ, ਫੰਗਸ ਆਦਿ ਨੂੰ ਕੰਟਰੋਲ ਕਰਦੀ ਹੈ ਇਹ ਕਿੱਲੇ ਵਿੱਚ 1 ਲੀਟਰ ਪੈਂਦੀ ਹੈ

makii di fasal di sabh sabhal kive kiti jave ?

(en)
Posted by
Shamsher Singh (8437086141)
Shamsher Singh
Punjab
Ludhiana
Write Answer
Posted Date (30 Jul 2018 11:56 AM) Assigned Date (-)
Answered Date (31 Jul 2018 05:03 AM) Translated Date (-)

(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ ਇਸ ਨਾਲ ਪਾਣੀ ਵੀ ਬਚਦਾ ਹੈ

M45 ਵਿਚ ਕੀ ਤੱਤ ਹੁੰਦਾ ?

(en)
Posted by
Amritpal singh (9465294636)
Amritpal singh
Punjab
Bathinda
Write Answer
Posted Date (30 Jul 2018 11:54 AM) Assigned Date (-)
Answered Date (31 Jul 2018 05:39 AM) Translated Date (-)

iss de vich mancozeb nam da salt hunda hai. jo ki fungicide da kam krda hai. ihh fasal de vich dhabba rog, gala rog, tna galan, fal galan vargia bimaaria di roktham da kam krda hai. iss di maatra 400gm prati acre hundi hai.

sir jwar nu knsua lgg gya hai koi dvai dsso roktham lyi ?

(en)
Posted by
vikram singh (7837598593)
vikram singh
Punjab
Sangrur
Write Answer
Posted Date (30 Jul 2018 11:53 AM) Assigned Date (-)
Answered Date (30 Jul 2018 11:33 AM) Translated Date (23 Dec 2021 10:53 AM)

Kansue di roktham de layi is de upper spinosad@100ml ja fame@20ml ja quinalphos@400ml nu 150 ltr pani de nal mila ke pratu acre te spray kro.

Main dog farm pauna chauna ha Kirpa kr k mainu dogs di jankari ditti jave?

(en)
Posted by
Gurcharan singh (7347521115)
Gurcharan singh
Punjab
Patiala
Write Answer
Posted Date (30 Jul 2018 11:53 AM) Assigned Date (-)

ਸਰ ਝੌਨੇ ਵਿਚ Npk 191919 ਦੀ ਸਪਰੇ ਕਰ ਸਕਦੇ ਅਾ ਚੰਗਾ ਗੋਰਥ ਕਰੂਗਾ ?

(en)
Posted by
Amritpal singh (9465294636)
Amritpal singh
Punjab
Bathinda
Write Answer
Posted Date (30 Jul 2018 11:52 AM) Assigned Date (-)
Answered Date (30 Jul 2018 12:43 PM) Translated Date (06 Nov 2021 10:59 AM)

ਹਾਂਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਸਪਰੇ ਕਰੋ

now pokka beong start in sugarcane so plz tell me what i do now ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (30 Jul 2018 11:47 AM) Assigned Date (-)
Answered Date (31 Jul 2018 09:02 AM) Translated Date (09 Feb 2022 10:38 AM)

The earliest symptom of pokkah boeng is a chlorotic condition towards the base of the young leaves and occasionally on the other parts of the leaf blades. Frequently, a pronounced wrinkling, twisting and shortening of the leaves accompanied the malformation or distortion of the young leaves. The base of the affected leaves is seen often narrower than that of the normal leaves.

sir ਅਨਾਰ ਗਲ rahe ne es da koi hall dso ?

(en)
Posted by
Lakhwinder Sidhu (9041207363)
Lakhwinder Sidhu
Punjab
Faridkot
Write Answer
Posted Date (30 Jul 2018 11:41 AM) Assigned Date (-)
Answered Date (31 Jul 2018 05:47 AM) Translated Date (-)

Anaara de upper M-45@3gm prati ltr ja antracol@5gm ja ziram@3ml prati ltr pani de nal mila ke paudya te spray kro. ihh anar thik ho jange.

Answered Date (31 Jul 2018 06:44 AM) Translated Date (-)

thanku sir

Answered Date (31 Jul 2018 06:49 AM) Translated Date (-)

sir carbodizm 50% vi paa skde a

sir spry krn lyi potash te kihdi vrt skde aa sade kol mircha vali hae jo niche 20 kilo jmeen ch paindi hae ohdi kini doze ch spry krni paugi ik kile di ?

(en)
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (30 Jul 2018 11:38 AM) Assigned Date (-)
Answered Date (31 Jul 2018 06:55 AM) Translated Date (06 Nov 2021 10:59 AM)

jekar tuc potash di spray karna chahund ho ta tuc ghulansheel khaad 00:00:50@1 killo nu 150 litre pani vich mila ke prati acre dehisab nal spray kr sakde ho.

?

(en)
Posted by
varinder sandhu (9872882242)
varinder sandhu
Punjab
Muktsar
Write Answer
Posted Date (30 Jul 2018 11:36 AM) Assigned Date (-)
Answered Date (31 Jul 2018 06:57 AM) Translated Date (06 Nov 2021 10:59 AM)

Ji nahi tuc urea de nal fatera nu rl ake khet vich nahi pa sakde . isda tuhanu alag to chitta dena pavega. tuc urea de nal zinc rla ke khet vich pa sakde ho.eh zinc tuc 33% ja 21% vali khet vich pa sakde ho.

Sir advanta sugergrej javar bijan di soch reha han vichar deo te jo eston vadhia beej hai ta jarur dasso jo hava nal digge na ?

(en)
Posted by
ram (9815202227)
ram
Punjab
Sangrur
Write Answer
Posted Date (30 Jul 2018 11:31 AM) Assigned Date (-)
Answered Date (31 Jul 2018 05:49 AM) Translated Date (23 Dec 2021 10:53 AM)

ihh jawar bhut wdia hai. iss di height poori lambi hundi hai ate lambe sme de lyi hari bhari rehndi hai. Tuc befikr ho ke ihh jawar beej skde ho. iss variety de vich koi kami nahi hai.

12 din the katta pichle lat te jakhm ho Gaia ha koi davi daso ilaze lai doctor to injection ve Lagvia ha but fark nahi pai rehe. Koi ilaze daso and davi da name daso and use kive karni ha ?

(en)
  • 1
Posted by
sarbjeet singh (7009953201)
sarbjeet singh
Punjab
Ferozpur
Write Answer
Posted Date (30 Jul 2018 11:29 AM) Assigned Date (-)
Answered Date (30 Jul 2018 02:17 PM) Translated Date (09 Feb 2022 10:38 AM)

Es de jakhm te negasunt powder lao te es te patli patti bhano te upper Topicur spray lao os nu Tablet Amoxkind CV 625mg dea 6 golia lao te 1 swere 1 shame nu deo

11 ਝੋਨਾ ਦੇ ਝਾੜ ਵਧਾਉਣ ਲਈ ਕੀ ਕਰਨਾ ?

(en)
Posted by
rajpinder singh (7087900812)
rajpinder singh
Punjab
Faridkot
Write Answer
Posted Date (30 Jul 2018 11:28 AM) Assigned Date (-)
Answered Date (31 Jul 2018 05:51 AM) Translated Date (-)

Jhone di growth ate booja bnaun de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

Answered Date (01 Aug 2018 02:13 PM) Translated Date (-)

thnx sir

khat vich jhnoa bhut vada ja reha pata ne vad rea manu shak ke gobh vad rehi ha koe hal dso hun ma padan nal 1 kg chapati pai ha ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (30 Jul 2018 11:25 AM) Assigned Date (-)
Answered Date (31 Jul 2018 06:59 AM) Translated Date (23 Dec 2021 10:53 AM)

tuc isde uper UPL di saaf@500gm ja Saafilizer@500gm ja Thiophanate Methyl@300gm nu 150 litre pani vich mila ke prati acre dehisab nal spray karo.

ਸਰ ਜੀ ਏ ਝੋਨਾ 27p31 ਏ ੲਿਹ ਝੋਨਾ 35 ਦਿਨ ਦਾ ਹੋ ਗਿਅਾ ਦੇ ਇਸ ਦੇ ਵਿਚ ਹੋਰ ਕਿ ਪਾ ਸਕਦੇ ਨੇ ?

(en)
  • 2
Posted by
Sukhchain Singh (9914650075)
Sukhchain Singh
Punjab
S.A.S. Nagar
Write Answer
Posted Date (30 Jul 2018 11:15 AM) Assigned Date (-)
Answered Date (31 Jul 2018 05:51 AM) Translated Date (-)

Jhone di growth ate booja bnaun de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

Answered Date (31 Jul 2018 05:52 AM) Translated Date (-)

JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

Answered Date (30 Jul 2018 09:19 PM) Translated Date (-)

urea 1 bag pa sakde ho te nal regent 5 kg byer di

ਸਰ ਜੀ ਝੋਨੇ ਦੇ ਵਿਚ prorliam syangta ਦੀ spry ਪੱਤਾ ਲਪੇਟ ਤੇ ਗੋਅਬ ਦੀ sondi mardi ਆ ਕੇ ਨਹੀਂ ਅਤੇ ਕਿਨੇ ਟਾਈਮ ਦਾ result ਆ ?

(en)
Posted by
Parwinder Pal (9530800096)
Parwinder Pal
Punjab
Bathinda
Write Answer
Posted Date (30 Jul 2018 10:51 AM) Assigned Date (-)
Answered Date (31 Jul 2018 05:54 AM) Translated Date (-)

Proclaim da result sbjia de lyi jyaada wdia hai. ihh soondi nu rokdi hai. Par jhh spreha jhone de lyi jyada kamjaab hnn. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

SAT SHRI AKAL sir sir 30 to 35 dina de 1121 jhone nu third time urea khaad vch mono pa sakde aaa or kini matra vich pa sakde aa or is de ki ki faide hun kehdi company di vadia hai ya kuj hor pona chaida hai 2nd khaad vch ਕਲੋਰੋ 500 ml pai c pls details vch dsiyo thanks ?

(en)
Posted by
AMANDEEP (9779520021)
AMANDEEP
Punjab
Fazilka
Write Answer
Posted Date (30 Jul 2018 10:44 AM) Assigned Date (-)
Answered Date (31 Jul 2018 07:09 AM) Translated Date (23 Dec 2021 10:53 AM)

Amandeep ji tuc MONOCROTOPHOS 36% SL nu urea de nal rla ke khet vich nahi pa sakde. tuc isnu khet vich spray kar sakde ho. eh ik keetnashak hai.jisdi matra 150-500ml prati acre dehisab nal payi jandi hai. eh kayi comapniyan di aundi hai tuc isd salt nu dekh k kise v company di lai sakde ho.

Answered Date (31 Jul 2018 12:41 PM) Translated Date (23 Dec 2021 10:54 AM)

thanks shilpa shivalkar mam ji ...

dragon fruit da kam kiv da dseo apni apni salah nd esh nal chandan de buta lae jann ta faida hai 15sall da contract krke plz apni salah deo ji saree veer ?

(en)
Posted by
Lakhi (9023428514)
Lakhi
Punjab
Bathinda
Write Answer
Posted Date (30 Jul 2018 10:40 AM) Assigned Date (-)
Answered Date (31 Jul 2018 05:27 AM) Translated Date (23 Dec 2021 10:56 AM)

hnji tusi ena dovan nu laa skde hon.. Chandan di kheti punjab vich kayi kisana valo kiti ja rhi hai .Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai… dragon fruit di kheti di jaankaari lain lyi tusi Satnam Singh Aulakh 9779846777, 9592806807 nun sampark kr skde ho..

Answered Date (31 Jul 2018 02:17 PM) Translated Date (03 Jan 2022 05:01 PM)

thank you mam

Answered Date (31 Jul 2018 02:17 PM) Translated Date (03 Jan 2022 05:01 PM)

thank you mam

punjab ch kise vir kol decomser hove ta dseo dist. Bathinda to aw mai je kise v veer kol hoe ta dseo jrur apna contact v likheo ta jo call krke pta lag sake ? thx

(en)
Posted by
Lakhi (9023428514)
Lakhi
Punjab
Bathinda
Write Answer
Posted Date (30 Jul 2018 10:36 AM) Assigned Date (-)
Answered Date (30 Jul 2018 05:33 AM) Translated Date (-)

Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062

Answered Date (30 Jul 2018 11:10 AM) Translated Date (-)

unavaible aw rahea num. mam

Answered Date (30 Jul 2018 11:10 AM) Translated Date (-)

unavaible aw rahea num. mam

iss vare dso ?

(en)
Posted by
karan (7710597271)
karan
Punjab
Jalandhar
Write Answer
Posted Date (30 Jul 2018 10:34 AM) Assigned Date (-)
Answered Date (31 Jul 2018 07:11 AM) Translated Date (23 Dec 2021 11:05 AM)

Kirpa karke apna swal vistar nal pucho ate jhone di nede di photo ja video bhejo jis bare tuc jankari laina chahunde ho.

Answered Date (30 Jul 2018 10:37 AM) Translated Date (23 Dec 2021 11:05 AM)

jhona koi dawai pohn di jurat hai

ਬਾਈ ਜੀ ਫੇਮ ਦੀ ਸਪਰੇ ਕਰੀ ਤੋ ਘੰਟਾ ਜਾ ਦੋ ਘੰਟੇ ਜਾ ਪੰਜ ਘੰਟੇ ਬਾਅਦ ਮੀਹ ਪੈ ਜਾਵੇ ਤਾ ਫੇਮ ਕੰਮ ਕਰਦੀ ਹੈ ਜਾਂ ਨਹੀਂ ਜਾ ਕਿੰਨਾ ਟਾਈਮ ਮੀਹ ਨਾ ਪਵੇ ?

(en)
Posted by
jagsir Singh randhawa (9876393244)
jagsir Singh randhawa
Punjab
Barnala
Write Answer
Posted Date (30 Jul 2018 10:33 AM) Assigned Date (-)
Answered Date (31 Jul 2018 07:16 AM) Translated Date (23 Dec 2021 11:05 AM)

ਜੇਕਰ ਸਪਰੇ ਕਰਨ ਤੋਂ ਬਾਦ ਮੀਹ ਪੈ ਗਿਆ ਹੈ ਤਾ ਇਸਦਾ ਅਸਰ ਘਟ ਜਾਂਦਾ ਹੈ ਮੀਹ ਦੇ ਪਾਣੀ ਨਾਲ ਸਪਰੇ ਰੁੜ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਦੁਬਾਰਾ ਤੋਂ ਸਪਰੇ ਕਰਨੀ ਪਾਏਗੀ

ਝੋਨੇ ਨੂੰ ਫਟਾਰ ਕਰਾਉਣ ਲਈ ਸਰੋਂ ਦੀ ਖਲ ਕਿੰਨੀ ਪਾ ਸਕਦੇ ਹਾਂ ਜੀ ?

(en)
Posted by
tikka singh (7888576653)
tikka singh
Punjab
Bathinda
Write Answer
Posted Date (30 Jul 2018 10:31 AM) Assigned Date (-)
Answered Date (30 Jul 2018 10:34 AM) Translated Date (23 Dec 2021 11:05 AM)

ਸਰੋ ਦੀ ਖਲ ਦੀਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ

Answered Date (30 Jul 2018 02:42 PM) Translated Date (23 Dec 2021 11:05 AM)

sirਜਿਸ ਖੇਤ ਵਿਚ ਸਰੋਂ ਦੀ ਖਲ ਪਾਉਣੀ ਹੈ ਉਸ ਵਿੱਚ ਹੋਰ ਕੋਈ ਦਵਾਈ ਪਾਉਣ ਦੀ ਲੋੜ ਤਾਂ ਨਹੀਂ ਜੀ

ਮੱਝ ਸੁਣ ਵਾਲੀ ਆ ਦੁੱਧ ਵਧਣ ਲਈ ਕੀ ਪਾ ਸਕਦੇ ਆ ?

(en)
Posted by
lucky (9464211128)
lucky
Punjab
Mansa
Write Answer
Posted Date (30 Jul 2018 10:30 AM) Assigned Date (-)
Answered Date (30 Jul 2018 10:43 AM) Translated Date (23 Dec 2021 11:05 AM)

ਉਸ ਨੂੰ ਸੂਣ ਵਿਚ ਕਿੰਨਾ ਸਮਾਂ ਰਹਿੰਦਾ ਹੈ

Answered Date (30 Jul 2018 10:44 AM) Translated Date (23 Dec 2021 11:05 AM)

5 7 din

sir apni jhoti pehali var sui a ode ik side wale thana ch sojh a bht koi hal das 10 din hoage sui nu koi dasi ilaj daso ?

(en)
Posted by
Tejinder Singh (9417186129)
Tejinder Singh
Punjab
Sangrur
Write Answer
Posted Date (30 Jul 2018 10:14 AM) Assigned Date (-)
Answered Date (30 Jul 2018 10:29 AM) Translated Date (-)

ਉਸ ਨੂੰ 50ਗ੍ਰਾਮ ਭੂਰੀਆ ਮਿਰਚਾਂ ਰਗੜ ਕੇ 100ਗ੍ਰਾਮ ਦੇਸੀ ਘਿਓ ਵਿਚ ਭੁੰਨ ਕੇ ਦੋ ਦਿਨ ਦਿਉ ਨਾਲ ਹੀ ਉਸ ਨੂੰ ਇਕ ਸਬਜੀ ਵਾਲਾ ਪੇਠਾ ਖਵਾਉ

Sir jhone de utte ਡੀਲੇ ਲਈ 2,4 D. kar sakde ha is side effect ta nahi dose per Acre kini he ge ?

(en)
Posted by
???????? ???? ????? (9815202329)
???????? ???? ?????
Punjab
Sangrur
Write Answer
Posted Date (30 Jul 2018 10:08 AM) Assigned Date (-)
Answered Date (31 Jul 2018 07:19 AM) Translated Date (22 Apr 2022 03:07 PM)

2,4 D ik selective herbicide hai jo chaude patte vale nadeena di roktham karda hai. isda koi side effect nah hunda.isdi prati acre dose 250 ml hundi hai.

ਭਾਜੀ ਮੱਝ ਇਕ ਸਾਲ ਹੋ ਗਿਆ ਏ ਸੂਈ ਨੂੰ ਭਾਜੀ ਮੱਝ ਹੀਟ ਚ ਆਈ ਸੀ ਤੇ ਟੀਕਾ ਭਰਵਿਆ ਸੀ ਤੇ ਤਾਵੀ ਖਾਲੀ ਨਿਕਲੀ ਫਿਰ ਡਾਕਟਰ ਨੇ ਕਿਹਾ ਕਿ ਅੰਦਰ ਸਾਫ ਕਰਵਾਓ ਫਿਰ ਟੀਕਾ ਤੇ ਝੋਟੇ ਤੋ ਵੀ ਲਵਾਓ ਏ ਵੀ ਕੀਤਾ ਪਰ ਫਿਰ ਵੀ ਖਾਲੀ ਨਿਕਲੀ ਭਾਜੀ ਹੁਣ ਕਿ ਹੱਲ ਹੋ ਸਕਦਾ ਤੇ ਦੁਧ ਵੀ ਘੱਟ ਹੋ ਗਿਆ ਕੋਈ ਭਾਜੀ ਹੱਲ ਦਸੋ ਤੇ ਦੁਧ ਦਾ ਵੀ ਦਸਿਓ ਜਿਹੜਾ ਘੱਟ ਹੋ ਗਿਆ ਏ Pls bhaji ?

(en)
Posted by
sawinder singh (9877511530)
sawinder singh
Punjab
Tarn Taran
Write Answer
Posted Date (30 Jul 2018 10:04 AM) Assigned Date (-)
Answered Date (30 Jul 2018 10:34 AM) Translated Date (23 Dec 2021 11:04 AM)

ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ Powder Agrimen super 1kg 100gm rojana 20 din tak deo Bolus Minotas 7x3 1 goli Rojana deo ਨਾਲ ਹੀ ਹੀਟ ਵਿਚ ਆਉਣ ਤੇ Tube metricef IU ਬੱਚੇਦਾਨੀ ਵਿਚ ਭਰਾਉ ਇਕ ਹੀਟ ਛੱਡ ਕੇ ਅਗਲੀ ਹੀਟ ਟੀਕਾ ਭਰਵਾਉ ਤੇ ਟੀਕਾ ਭਰਵਾਉਣ ਤੋਂ ਬਾਅਦ ਉਸ ਨੂੰ Bolus Concimax 14 2ਗੋਲੀਆ ਰੋਜਾਨਾ ਦਿਉ

30 Jul 2018

ਠੀਕ bhaji ਧੰਨਵਾਦ

30 Jul 2018

Bhaji majh ਦੁੱਧ ਵੀ ਸੁਕਾਈ ਜਾਦੀ ਏ

हरविंदर सिंह जी नमस्कार, विनम्र निवेदन है कि हरित संजीवनी के इस उत्पाद के बारे में बारीकी से जानकारी दें। धन्यवाद ?

(en)
  • 3
Posted by
जसमेर सिंह (9467977080)
जसमेर सिंह
Haryana
Jind
Write Answer
Posted Date (30 Jul 2018 10:00 AM) Assigned Date (-)

नमस्कार जी, ये बताने का कष्ट करें कि क्या यूरिया के साथ कार्बन्डेजिम 50% और रैली गोल्ड ये तीनों मिलाकर धान में डाल सकते हैं ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (30 Jul 2018 09:48 AM) Assigned Date (-)
Answered Date (30 Jul 2018 05:09 AM) Translated Date (23 Dec 2021 11:04 AM)

जी नहीं आप इन तीनो को मिला कर खेत में नहीं डाल सकते कार्बन्डेजिम 50% एक Fungicide है जिसकी मात्रा एक एकड़ के लिए 400 ग्राम को 150 लीटर पानी में मिला कर स्प्रे करें टाटा रैली की मात्रा एक एकड़ के लिए 4 किल्लो का छिट्टा दिया जाता है यह फसल की ग्रोथ करने में मदद करता है इन्हे आप 4-5 दिन के अंतराल से खेत में डाल सकते है

sir ehh majj kiss nasal di hai ?

(en)
  • 4
Posted by
kulwinder singh (9914638849)
kulwinder singh
Punjab
Fazilka
Write Answer
Posted Date (30 Jul 2018 09:44 AM) Assigned Date (-)
Answered Date (31 Jul 2018 12:39 PM) Translated Date (23 Dec 2021 11:04 AM)

ehh muurah nasal di majjh hai ..

31 Jul 2018

Thanks sir g

Ek kile cho miti chuki c Os vich jona lAea va Jone ne butta ni marea ji Os vich ke paea jave ?

(en)
Posted by
sukhchain gill (9855720669)
sukhchain gill
Punjab
Moga
Write Answer
Posted Date (30 Jul 2018 09:42 AM) Assigned Date (-)
Answered Date (30 Jul 2018 05:03 AM) Translated Date (-)

kripa karke aapne khet di mitti da test jarur krai jis nal tuhanu pta chal sake k tuhade khet vich kis tat di kami hai. jis khet vicho mitti chaki jandi hai ja payi jandi hai othe zinc ate lohe di ghat aundi hai.isde layi tuc khet vch ik killo ferrous sulpahte nu 150 litre pani vich mila ke prati acre de hisab nal spray karo isto ilava tuc zinc nu urea de nal rla ke khet vich pao. zinc 21% ja 33% vali khet vich pa sakde ho. 33% vali zinc di matra 16-17 killo ate 21% vali di matra 25 killo prati acre hundi hai jekar tuc eh matra ik var khet vich paunde ho ta tuhanu 2-3 sal tak khet vich zinc paun di lod nahi paindi. jekar jhone da boojha nahi banya ta tuc biovita@8 killo ja Tata Ralli Gold@4 killo prati acre dehisab nal khet vich pa sakde ho.isde nal fasl da boojha vadia banda hai.

30 Jul 2018

Thinx ji

22 g jhona lal jia hogea paani thoda mada ki paya jawe te kinna hje tk klla urea te 5 killo booster paya ?

(en)
Posted by
navdeep (8360470768)
navdeep
Punjab
Moga
Write Answer
Posted Date (30 Jul 2018 09:42 AM) Assigned Date (-)
Answered Date (31 Jul 2018 07:19 AM) Translated Date (23 Dec 2021 11:04 AM)

kirpa karke jhone di photo bhejo ta jo tuhanu is bare poori janari diti ja sake.

Jiri vich padan dah ki faida ?

(en)
Posted by
gursevak singh (9914176557)
gursevak singh
Punjab
Sangrur
Write Answer
Posted Date (30 Jul 2018 09:41 AM) Assigned Date (-)
Answered Date (30 Jul 2018 09:43 AM) Translated Date (-)

ਇਹ ਇਕ ਕੀਟਨਾਸ਼ਕ ਹੈ ਜੀਰੀ ਵਿਚ ਪਦਾਨ ਜੜਾਂ ਦੀ ਸੁੰਡੀ, ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਨੂੰ ਕੰਟਰੋਲ ਕਰਦਾ ਹੈ

Hf गाय को तीन बार इंजैक्शन लगवाया फिर भी गाभिन नही हूई ?

(en)
Posted by
rajesh (6377435911)
rajesh
Rajasthan
Bhilwara
Write Answer
Posted Date (30 Jul 2018 09:35 AM) Assigned Date (-)
Answered Date (30 Jul 2018 10:50 AM) Translated Date (23 Dec 2021 11:04 AM)

आप उसे Powder Agrimen super 1kg 100gm रोजाना एक बार दे Bolus Flukired DS 6gm दें Bolus Minotas 7x3 1 गोली रोजाना दो Liquid Utrigard IU 4gm 3 दिन बच्चेदानी में भरवाए

Answered Date (30 Jul 2018 10:51 AM) Translated Date (23 Dec 2021 11:04 AM)

एक हीट मिस करवाके AI करवाए

Ki Karan ji jhona da buta sukn da ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (30 Jul 2018 09:32 AM) Assigned Date (-)
Answered Date (30 Jul 2018 04:54 AM) Translated Date (-)

Mandeep dhillon ji kirpa karke eh jankari deo k tuc isdiyan vatta te spray karde sme jhone de uper spray ta nahi pai gayi kyuki photo vich boote vatta de nal jyada suke dikhayi de rahe han. is to ilava jekar patte siree to peele pai rahe han ta isde vich lohe di ghat hai jisde layi tuc ik killo ferrous sulphate nu 150 litre pani vich mila ke prati acre de hisab nal spray karo. is to ilava isdi gobh vich sundi check kro jekar sundi dikhayi dindi hai ta tuc fatera ja regnet@5 killo prati acre dehisab nal khet vich pao.

narme di growth vaaste npk 19:19:19 vdia ja npk 13:00:45 kriye dowa vich ki fark h n kini matra pauni ?

(en)
Posted by
Jai Singh (9501776199)
Jai Singh
Punjab
Barnala
Write Answer
Posted Date (30 Jul 2018 09:30 AM) Assigned Date (-)
Answered Date (30 Jul 2018 09:37 AM) Translated Date (-)

NPK 19:19:19 ਵਿੱਚ ਤਿੰਨ ਤਰ੍ਹਾਂ ਦੇ ਸੂਖਮ-ਤੱਤ ਸ਼ਾਮਲ ਹੁੰਦੇ ਹਨ, ਜਿਵੇਂ ਕਿ ਨਾਈਟ੍ਰੋਜਨ+ਫਾਸਫੋਰੱਸ+ਪੋਟਾਸ਼ਿਅਮ ਆਦਿ ਦੂਜੇ ਪਾਸੇ NPK 13:00:45 ਵਿੱਚ ਸਿਰਫ ਦੋ ਸੂਖਮ-ਤੱਤ ਨਾਈਟ੍ਰੋਜਨ ਅਤੇ ਪੋਟਾਸ਼ ਹੁੰਦੇ ਹਨ NPK 19:19:19 ਦੀ 1 ਕਿਲੋ ਅਤੇ NPK 13:00:45 ਦੀ 2 ਕਿਲੋ ਮਾਤਰਾ ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ NPK 19:19:19 ਪੂਰੀ ਤਰ੍ਹਾਂ ਪਾਣੀ ਵਿੱਚ ਘੁਲਣਸ਼ੀਲ ਹੁੰਦੀ ਹੈ, ਇਸ ਲਈ ਇਹ ਪੌਦਿਆਂ ਨੂੰ ਗ੍ਰਹਿਣ ਕਰਨ ਵਿੱਚ ਆਸਾਨੀ ਹੁੰਦੀ ਹੈ ਇਸਦੀ ਫੋਲੀਅਰ ਸਪਰੇਅ ਪੈਦਾਵਾਰ ਅਤੇ ਕੁਆਲਿਟੀ ਵਿੱਚ ਵਾਧਾ ਕਰਦੀ ਹੈ l

मेरी गाय गाभिन नहीं हो रही है उसे तीन बार टीका भरवा दिया है इसका कोई इलाज बताएं ?

(en)
Posted by
rajesh (6377435911)
rajesh
Rajasthan
Bhilwara
Write Answer
Posted Date (30 Jul 2018 09:30 AM) Assigned Date (-)
Answered Date (31 Jul 2018 12:46 PM) Translated Date (23 Dec 2021 11:04 AM)

जब गाय हीट में आए तो उसकी बच्चेदानी में Lixin -iu दवाई दो दिन लगातार भरवायें इसके साथ ही Agrimin-i दवाई की गोलियां देनी शुरू कर दें इसकी रोजाना एक गोली देनी है और 21 दिनों तक देते रहें फिर जब दोबरा हीट में आएगी तो उसे टीका भरवायें और साथ ही Pregstay gold पाउडर 50 ग्राम रोजाना देना शुरू कर दें इस तरह ठहर जाएगी

sir jarsi ga da dudh vadoun lai ki paiye 1 kilo dudh dendi sirf ty kamjor vi bahut a ?

(en)
Posted by
simran matharoo (8054817421)
simran matharoo
Punjab
Amritsar
Write Answer
Posted Date (30 Jul 2018 09:28 AM) Assigned Date (-)
Answered Date (30 Jul 2018 10:11 AM) Translated Date (23 Dec 2021 11:04 AM)

tuci gaa nu vdyaa khurakk deni suru kro.kyuki khurak di kami krke v dudh ghatt hunda hai. uss nu hara chara 30-35 killo deo ate 3-4 kiloo turri mix krke deni suru kro ate iss nu mineral mixture rojana 50 gram dena suru kro.isde nal he dudh vdaun lyi milkout powder dena suru kro isde 2 chamach swere ate 2 sham nu dene suru kro.isdi 300 gram atee 900 gram di packing hundi hai.iss nl dudh vaddh jawega....

Answered Date (30 Jul 2018 02:07 PM) Translated Date (03 Jan 2022 05:02 PM)

thanku sir

मेरी गाय का दूध कठिन निकलता है उपाय बताये ?

(en)
Posted by
rajesh (6377435911)
rajesh
Rajasthan
Bhilwara
Write Answer
Posted Date (30 Jul 2018 09:27 AM) Assigned Date (-)
Answered Date (30 Jul 2018 02:06 PM) Translated Date (23 Dec 2021 11:03 AM)

आप गाय को Musticare पाउडर देना शुरू करें इसका रोजाना एक पाऊच देते रहे इसके साथ आप रोजाना गाय को 25—30 ग्राम मिठा सोडा भी दें इससे फर्क पड़ जाएगा

Answered Date (30 Jul 2018 09:32 PM) Translated Date (23 Dec 2021 11:03 AM)

कितने दिन तक देना है

sir moong De leaf pili honi start ho rhi h khet vich give solutions sir ?

(en)
  • 1
Posted by
Harry (9079835120)
Harry
Rajasthan
Sri Ganganagar
Write Answer
Posted Date (30 Jul 2018 09:27 AM) Assigned Date (-)
Answered Date (31 Jul 2018 04:58 AM) Translated Date (23 Dec 2021 11:03 AM)

iske uper aap M-45@400gm ko 150 litre pani men mila kar prati acre ke hisab se spray karen. 4-5 din ke antral par aap NPK 19:19:19@1 killo ko 150 litre pani men mila kar prati acre ke hisab se spray karen.

ਇॅਸ ਦਵਾਈ ਨੁੰ ਖਾਦ ਇॅਚ ਪਾ ਕੇ ਵੀ ਵਰਤ ਸਕਦੇ ਹਾ ਜਾ ਨਹੀ ?

(en)
Posted by
ਸੁਖਚੈਨ िਸੰਘ (9878514315)
ਸੁਖਚੈਨ िਸੰਘ
Punjab
Ferozpur
Write Answer
Posted Date (30 Jul 2018 09:18 AM) Assigned Date (-)
Answered Date (30 Jul 2018 04:51 AM) Translated Date (23 Dec 2021 11:03 AM)

ਕਿਰਪਾ ਕਰਕੇ ਦਵਾਈ ਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Sir majj sajjar sooyi aa hale 7 din hi hoyi aa te dudh di fat sirf 4.5 ja fr kadi 5 hundi aa ki product dita jave jis nl dudh v increse ho jaye and fat v ?

(en)
Posted by
Sukhpreet Singh Brar (9855681905)
Sukhpreet Singh Brar
Punjab
Moga
Write Answer
Posted Date (30 Jul 2018 09:12 AM) Assigned Date (-)
Answered Date (30 Jul 2018 10:14 AM) Translated Date (23 Dec 2021 11:03 AM)

tuci uss nuu khurakk vdyaa deo kyuki dudh khurak te he hunda hai.jekar khurak vdia nhi hai tan dudh ate fatt ghtt he hundi hai.bakki iss nu milkout powder 2-2 chamach swere sham ate fattplus powder 50 gram rojana dena suru kro.enna nal dudh atee fatt vaddh jawegii....

Sir kurakk ta bhut paoune aa

ਬਾਸਮਤੀ 1121 ਪੀਲੀ ਹੋ 15 ਦਿਨ ਹੋਏ ਆ ਲਾਈ ਨੂੰ ?

(en)
Posted by
Hardial Singh (9815810501)
Hardial Singh
Punjab
Moga
Write Answer
Posted Date (30 Jul 2018 09:09 AM) Assigned Date (-)
Answered Date (30 Jul 2018 04:56 AM) Translated Date (23 Dec 2021 11:03 AM)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਅਤੇ ਇਹ ਜਾਣਕਾਰੀ ਦਿਓ ਕ ਹੁਣ ਤਕ ਤੁਸੀ ਇਸਦੇ ਵਿਚ ਕਿ ਕੁਛ ਪਾ ਦਿੱਤਾ ਹੋਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

ਸਤਿ ਸ੍ਰੀ ਆਕਾਲ ਜੀ 212 ਝੋਨੇ ਵਿੱਚ ਕਿੰਨੀ ਯੂਰੀਆ ਖਾਦ ਦੀ ਵਰਤੋਂ ਕਰਨੀ ਹੈ ਜੀ ?

(en)
Posted by
jaswinder singh (8288933220)
jaswinder singh
Punjab
Bathinda
Write Answer
Posted Date (30 Jul 2018 09:07 AM) Assigned Date (-)
Answered Date (30 Jul 2018 04:57 AM) Translated Date (23 Dec 2021 11:03 AM)

ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ

sir mirch sad rahi h bhaut jyda koi upchar btaye ?

(en)
  • 1
Posted by
Bhagat ram (9459455539)
Bhagat ram
Himachal Pradesh
Sirmaur
Write Answer
Posted Date (30 Jul 2018 08:56 AM) Assigned Date (-)
Answered Date (30 Jul 2018 03:35 AM) Translated Date (23 Dec 2021 11:03 AM)

iske uper aap mancozeb@2.5ml ja Copper oxychloride@3gm prati litre pani ke hisab se khet men spray karen is se aapki ye smasya thik ho jayegi.

sir some leaf is very big in paddy tell me any salution ?

(en)
  • 1
Posted by
sunnysahota (9872199698)
sunnysahota
Punjab
Jalandhar
Write Answer
Posted Date (30 Jul 2018 08:53 AM) Assigned Date (-)
Answered Date (30 Jul 2018 04:46 AM) Translated Date (23 Dec 2021 11:03 AM)

Please send the picture again. When you click picture with your phone camera and then attach to the question, picture shows black. So after typing your question go to the option Upload Picture and then click a new picture. Then your picture will be uploaded with the question. If it is showing error then please contact on Apnikheti s helpline number +919779977641