Manage Expert Answers

Search

Total Count :- 258604

padan da assar kina din tak rehnda ga. fame ta coragen vicho kehdi spray vadia ge ?

(en)
Posted by
davinder pal singh (9417050349)
davinder pal singh
Punjab
Faridkot
Write Answer
Posted Date (06 Aug 2018 09:39 PM) Assigned Date (-)
Answered Date (07 Aug 2018 06:15 AM) Translated Date (-)

jhone de vich padan da asar 20 din tak rehnda hai. Fame ate coragen de vicho tuc koi v dwaayi vart skde ho. dona da result wdia hai. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

sir kadaknath chicks laine ha Kathoe layae ?

(en)
Posted by
Gautam (9465407693)
Gautam
Punjab
Fazilka
Write Answer
Posted Date (06 Aug 2018 09:31 PM) Assigned Date (-)
Answered Date (07 Aug 2018 05:39 AM) Translated Date (-)

kadaknath chicks lai lai tusi 7009534716 number te sukhdip singh ji nal sampark kar sakde ho.

sir PR 121 jhone nu kini uriya pauni chahidi ?

(en)
Posted by
Gurinder singh (9914365350)
Gurinder singh
Punjab
Tarn Taran
Write Answer
Posted Date (06 Aug 2018 09:19 PM) Assigned Date (-)
Answered Date (06 Aug 2018 09:22 PM) Translated Date (-)

ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇਕਰ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਵਿਚ 90 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾ ਸਕਦੇ ਹੋ

sir jhone vich m45 paun toh baad padan kine din baad paa skhde a ?

(en)
Posted by
Aman (7009718833)
Aman
Punjab
Barnala
Write Answer
Posted Date (06 Aug 2018 09:16 PM) Assigned Date (-)
Answered Date (06 Aug 2018 09:21 PM) Translated Date (-)

M-45 di spray ja urea nal paun ton baad Padan da shitta tuc 4 dina baad de skde ho.

ਚੀਕੂ ਕਿਸ ਮਹੀਨੇ ਵਿੱਚ ਬੀਜੇ ਜਾਦੇ ਹਨ ਜੀ ?

(en)
Posted by
ਪਰਦੀਪ ਸਿੰਘ (9888675707)
ਪਰਦੀਪ ਸਿੰਘ
Punjab
Bathinda
Write Answer
Posted Date (06 Aug 2018 09:14 PM) Assigned Date (-)
Answered Date (06 Aug 2018 09:19 PM) Translated Date (-)

ਚੀਕੂ ਦੇ ਬਾਗ ਲਗਾਉਣ ਦਾ ਸਮਾਂ ਫਰਵਰੀ ਮਾਰਚ ਜਾ ਅਗਸਤ -ਸਤਬਰ ਹੈ

sir mere pig di growth nahi ho rahi ik sall de hon wale aa main ohna nu himlaya liv 52,chaleted agrimin v de reha 4 month ton sir plz koi best treatment daso ?

(en)
Posted by
jassi (9781290045)
jassi
Punjab
Sangrur
Write Answer
Posted Date (06 Aug 2018 09:09 PM) Assigned Date (-)
Answered Date (09 Aug 2018 10:52 AM) Translated Date (-)

hnji eh bohar sare karan ho sakde hai tusi feed ki de raho ho, kinni de raho . baki tusi deworming kiti ke nahi kiti ji . deworming di dog jeyada karan v ho sakda hai. puri detail pata karni pavegi ji fer hi koe hall daseya ja sakda hai.

ਨਵਰੂਪ ਜੀ ਸਤਿ ਸੀ੍ ਅਕਾਲ ਜੀ , ਮੇਰੀ ਗਾਂ ਹੈ ੳੁਸ ਨੂੰ ਅਸੀ ਪਹਿਲਾ ਲਗਾਤਾਰ ਤਿੰਨ ਵਾਰ AI ਕਰਵਾੲੀ ਹੈ ਜੀ ਪਰ repeating ਦੀ ਸਮਸਿਅਾ ਹੈ ੳੁਪਰੰਤ ਅਸੀ ਬੱਚੇਦਾਨੀ ਦੀ ਸਫਾੲੀ ਵਾਸਤੇ ਦਵਾੲੀ ਵੀ ਰਖਵਾੲੀ ਸੀ ੳੁਸ ਤੋ ਬਾਅਦ ੲਿਕ ਪੁਰਾ (21ਦਿਨ )ਦਾ period ਖਾਲੀ ਜਾਣ ਤੋ ਬਾਅਦ ਅਗਲੇ period ਵਿਚ ਪੂਰੀ ਹੀਟ ਵਿਚ ਅਾੳੁਣ ਤੇ AI ਕਰਵਾੲੀ ਸੀ ਤੇ ਹੁਣ ਫੇਰ Repeating ਦੀ ਸਮੱਸਿਅਾ ਕੋੲੀ ਸੁਝਾਅ ਦਸੋ ਜੀ ਧੰਨਵਾਦ ?

(en)
Posted by
ਪਿ੍ਤਪਾਲ ਸਿੰਘ (9781665406)
ਪਿ੍ਤਪਾਲ ਸਿੰਘ
Punjab
S.A.S. Nagar
Write Answer
Posted Date (06 Aug 2018 09:02 PM) Assigned Date (-)
Answered Date (07 Aug 2018 02:08 PM) Translated Date (-)

ਤੁਸੀ ਗਾਂ ਨੂੰ Agrimin-i ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਗੋਲੀ ਰੋਜਾਨਾ ਦਿਓ , ਜਾਂ ਤੁਸੀ pregfit ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਵੀ 1 ਗੋਲੀ ਰੋਜਾਨਾ 21 ਦਿਨ ਤਕ ਦਿਓ , ਅਤੇ ਹੀਟ ਵਿਚ ਆਉਣ ਤੇ Lixin-iu ਦਵਾਈ ਭਰਵਾਂ ਕੇ AI ਕਰਵਾਓ, ਅਤੇ AI ਤੋਂ ਬਾਦ pregstay gold powder 50 gram ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਰਹਿ ਜਾਵੇਗੀ...

ਸਰ ਅਨਾਰ ਦੇ ਪੌਦਿਆਂ ਨੂੰ ਫਲ ਤਾਂ ਲੱਗਦਾ ਹੈ। ਪਰ ਦਾਣੇ ਲਾਲ ਕਿਉਂ ਨਹੀਂ ਹੁੰਦੇ।ਦਾਣੇ ਸਫੇਦ ਅਤੇ ਸਖਤ ਹੁੰਦੇ ਹਨ। ਕਾਰਨ ਅਤੇ ਇਲਾਜ ਦੱਸੋ ਜੀ ?

(en)
Posted by
Jagtar maan (9417071568)
Jagtar maan
Punjab
Bathinda
Write Answer
Posted Date (06 Aug 2018 08:59 PM) Assigned Date (-)
Answered Date (08 Aug 2018 08:06 AM) Translated Date (-)

iss dia jda de vich 100gm khal ate 500gm gud nu ghol ke ikk raat pani de vich bhio ke rakho ate fir agle din pao. 10 dina baad ihi repeat kro. daane laal ho jange.

sir g murrah nasal di buffalo nu ki khurak payiye jis naal milk increase ho sake? ohdi 1 saal di katti aa ?

(en)
Posted by
Amarjeet singh (9464061293)
Amarjeet singh
Punjab
Fazilka
Write Answer
Posted Date (06 Aug 2018 08:53 PM) Assigned Date (-)
Answered Date (07 Aug 2018 09:53 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਕਣਕ, ਜੌਂ )ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮਸੁਰ ਚੂਰੀ ,ਅਰਹਰ) (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .

sir jhone te apa 13 0 45 di sprey krr skde aa kdo tkk krr skde aa ?

(en)
Posted by
ਹਰਦੀਪ ਸਿੰਘ (9501390528)
ਹਰਦੀਪ ਸਿੰਘ
Punjab
Bathinda
Write Answer
Posted Date (06 Aug 2018 08:51 PM) Assigned Date (-)
Answered Date (06 Aug 2018 08:57 PM) Translated Date (-)

Han ji tuc iss di spray kr skde ho. iss di maatra 2kg prati acre hundi hai. iss di spray 65-70 dina de jhone te kr skde ho.

mono narme te juu layi kar sakde ha g ?

(en)
Posted by
Kalbir singh sran (7889257425)
Kalbir singh sran
Punjab
Muktsar
Write Answer
Posted Date (06 Aug 2018 08:51 PM) Assigned Date (-)
Answered Date (06 Aug 2018 08:59 PM) Translated Date (-)

Narme de vich joo ate thrips de kaarn patte ikathe ho rhe hnn. iss di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

Answered Date (07 Aug 2018 06:31 AM) Translated Date (-)

Ethion 50% EC sirf Pi Industries ltd di fosmite hi use kro jo k PAU walo recommendation ch hai

ਡਾਕਟਰ ਸਾਹਿਬ 212 ਝੋਨਾ 36 ਦਿਨਾਂ ਦਾ ਹੋ ਗਿਆ ਸਹੀ ਤਰੀਕੇ ਨਾਲ ਗਰੋਥ ਨਹੀਂ ਕਰ ਰਿਹਾ ਕਰਡ਼ਾ ਜਾ ਹੋਇਆ ਪਿਆ ਕੋਈ ਹੱਲ ਦੱਸੋ ?

(en)
Posted by
ਹਰਪ੍ਰੀਤ ਸਿੰਘ ਗਰੇਵਾਲ (9501516207)
ਹਰਪ੍ਰੀਤ ਸਿੰਘ ਗਰੇਵਾਲ
Punjab
Muktsar
Write Answer
Posted Date (06 Aug 2018 08:43 PM) Assigned Date (-)
Answered Date (06 Aug 2018 08:59 PM) Translated Date (-)

Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

ਝੋਨੇ ਵਿਚ ਚੁਹੇ ਦੀ ਸਮੱਸਿਆ ਆ ਰਹੀ ਹੈ ?

(en)
Posted by
Manjinder (9877665690)
Manjinder
Punjab
Tarn Taran
Write Answer
Posted Date (06 Aug 2018 08:42 PM) Assigned Date (-)
Answered Date (06 Aug 2018 08:46 PM) Translated Date (19 Feb 2021 04:23 PM)

ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ

npk 15:15:30 ki dose per acre kitni honi chahiye ?

(en)
Posted by
naveen kumar (9417455071)
naveen kumar
Punjab
Fazilka
Write Answer
Posted Date (06 Aug 2018 08:35 PM) Assigned Date (-)
Answered Date (08 Aug 2018 07:20 AM) Translated Date (-)

isdi dose 12-15kg/acre hundi hai..jekr tusi isdi spray krna chahunde hon tan 100gm nu 15ltr paani vich rlaa ke spray kro..

ਮੱਝ ਦੇ ਚਾਰ ਵਾਰ ਟੀਕਾ ਭਰਾ ਤਾਂ ਮੱਝ ਰਹਿ ਨੀ ਰਹੀ 22 ਦਿਨ ਬਾਅਦ ਬੋਲ ਪੈਂਦੀ ਹੈ ਕੋਈ ਹੱਲ ਦੱਸੋ ?

(en)
Posted by
jassy mansahia (9876563661)
jassy mansahia
Punjab
Mansa
Write Answer
Posted Date (06 Aug 2018 08:35 PM) Assigned Date (-)
Answered Date (06 Aug 2018 04:23 PM) Translated Date (-)

ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..

Answered Date (06 Aug 2018 08:42 PM) Translated Date (-)

ਵੇਚ ਦੳੁ ਕੋਈ ਹੱਲ ਨੀ

I want dragon fruit tree pomegranates tree and pineapple tree where can i get ?

(en)
Posted by
Muhammad asad (9506560000)
Muhammad asad
Uttar Pradesh
Gorakhpur
Write Answer
Posted Date (06 Aug 2018 08:33 PM) Assigned Date (-)
Answered Date (10 Aug 2018 11:45 AM) Translated Date (-)

Contact Vijay kumar ...7065414241 to get trees of pomegranate and pineapple.

Answered Date (10 Aug 2018 05:31 PM) Translated Date (-)

Thnks

Answered Date (10 Aug 2018 05:31 PM) Translated Date (-)

Where can i get dragon fruit trees

sir g 1121 ko one month ho gya layea nu oho kita kita ਝੰਡੇ kadd rahe aa sir ki dwai payea isda name dso jis nal hatt jave plz sir ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (06 Aug 2018 08:28 PM) Assigned Date (-)
Answered Date (06 Aug 2018 08:32 PM) Translated Date (-)

ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ ਇਸ ਨਾਲ ਝੰਡਾ ਰੋਗ ਨੂੰ ਕੁਛ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਸੀ ਇਸ ਵਿਚ UPL ਦੀ Saaf@500gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਬ ਨਾਲ ਸਪਰੇ ਕਰੋ

sir mere kol 3 saal di katti hain jo k gabhn ni ho rahi Dr,kehnda hain k is di bache dani kamjor hain plz is di koyi madicn hain ?

(en)
Posted by
Major Singh (9465247400)
Major Singh
Punjab
Jalandhar
Write Answer
Posted Date (06 Aug 2018 08:28 PM) Assigned Date (-)
Answered Date (06 Aug 2018 04:20 PM) Translated Date (-)

tuci iss nu Agrimin-i golia denia suru kro ya tuci Concimax goliya deo , ehh tuci rojjana 1 goli deni hai ate 21 din tak deo , iss nal bachedani strong hoo jawegi ...

sir mere swala daah ans. de deo plz ?

(en)
Posted by
surinder Brar (9463253758)
surinder Brar
Punjab
Bathinda
Write Answer
Posted Date (06 Aug 2018 08:28 PM) Assigned Date (-)
Answered Date (08 Aug 2018 12:31 PM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

ਸਰ ਇਹ ਦਵਾਈ ਸੀਥ ਬਲਾਈਟ ਰੋਗ ਦੇ ਲਈ ਵਧੀਆ ਹੈ ਸਰ ਇਹ ਦਵਾਈ ਨੂੰ ਪਦਾਨ ਚ ਮਿਲਾਕੇ ਪਾ ਸਕਦੇ ਹਾ 45 ਦਿਨਾ ਦਾ ਝੋਨਾ ਹੈ ?

(en)
  • 2
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (06 Aug 2018 08:27 PM) Assigned Date (-)
Answered Date (06 Aug 2018 09:23 PM) Translated Date (-)

iss di varto 500gm prati acre de hisaab nal urea de nal mila ke kr skde ho. iss de vich carbendazim 12% ate mancozeb 63% hunda hai. ihh jhone de vich dhabba rog, tna galan, jda de vich kalapan, jad galan nu rokda hai. iss ton ilaava jhande rog di roktham de lyi v ihh kam krda hai. iss nu padan de nal mix kr ke na pao. iss di tuc spray kr skde ho ja fir urea nal mila ke paa skde ho.

ਤਿੰਨ ਸਾਲ ਦੀ ਝੋਟੀ ਅਾ ਹੀਟ ਵਿੱਚ ਨਹੀ ਅਾ ਰਹੀ ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (06 Aug 2018 08:25 PM) Assigned Date (-)
Answered Date (06 Aug 2018 04:26 PM) Translated Date (-)

ਤੁਸੀ ਝੋਟੀ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 100 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਝੋਟੀ ਹੀਟ ਵਿਚ ਆ ਜਾਵੇਗੀ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਝੋਟੀ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਝੋਟੀ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ..

ਸਰ ਜੀ ਮੱਝ ਸੂਈ ਨੂੰ 10 ਦਿਨ ਹੋ ਗਏ ਉਸ ਨੂੰ ਦੁੱਧ ਵਧਾਉਣ ਲਈ ਕੀ ਦੇਈਏ ?

(en)
Posted by
kulvir singh (9781258777)
kulvir singh
Punjab
Sangrur
Write Answer
Posted Date (06 Aug 2018 08:23 PM) Assigned Date (-)
Answered Date (06 Aug 2018 04:28 PM) Translated Date (-)

ਤੁਸੀ ਮੱਝ ਨੂੰ Golac powder ਦੇਣਾ ਸ਼ੁਰੂ ਕਰੋ , ਇਸ ਨੂੰ 100ml ਸਵੇਰੇ ਅਤੇ 100ml ਸ਼ਾਮ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਪਸ਼ੂ ਨੂੰ ਤਾਕਤ ਵੀ ਮਿਲੇਗੀ ਅਤੇ ਦੁੱਧ ਵੀ ਵੱਧ ਜਾਵੇਗਾ , ਬਾਕੀ Vet milk tr ਗੋਲੀਆ 2 ਸਵੇਰੇ 2 ਸ਼ਾਮ ਨੂੰ ਦਿਓ ਜਾਂ Lactomax ਦੀਆਂ 5 ਗੋਲੀਆ ਸਵੇਰੇ ਤੇ 5 ਗੋਲੀਆ ਸ਼ਾਮ ਨੂੰ ਦਿਓ ਇਹ 20 ਦਿਨਾਂ ਵਿੱਚ 200 ਗੋਲੀਆ ਦਿਓ ਇਸ ਨਾਲ ਦੁੱਧ ਵਧੇਗਾ..

Answered Date (06 Aug 2018 08:51 PM) Translated Date (-)

ਮੱਝ ਨੂੰ intas ਕੰਪਨੀ ਦੀ E-booster ੲਿੱਕ ਲੀਟਰ ਦਵਾਈ 100 ml ਸਵੇਰੇ ਅਤੇ 100 ml ਸ਼ਾਮ ਨੂੰ ਦਿੳੁ ਅਤੇ ਕਣਕ ਦਾ ਦਲੀਆ 2 ਤੋ 3 ਕਿੱਲੋ ਪਾਣੀ ਵਿੱਚ ਭਿੳੁ ਕੇ ਜਾਂ ਅੱਗ ਤੇ ਬਣਾ ਕੇ ਦਿੳੁ

tilte di spray jhona mujzer nikal to phela ja bad wich karni chaidi aa ?

(en)
Posted by
sukhdev (9464032224)
sukhdev
Punjab
Muktsar
Write Answer
Posted Date (06 Aug 2018 08:11 PM) Assigned Date (-)
Answered Date (06 Aug 2018 09:28 PM) Translated Date (-)

iss di spray bimaari de hisab nal kiti jandi hai. iss di maatra 200ml prati acre hundi hai. iss di spray haldi rog aun te daanya de vich kalkh bnn rhe gandi rog di roktham de lyi kiti jandi hai.

sir ji majj soohi noo 25 din hoge sir odhe charo thana te bohat badhe jakham hoge aa.hatde nahi doctor noo v dkhya c o v 2 din teeke lgonda reha par koi farak nahi pya.sir chonn lgya bohat takleef mandi aa ?

(en)
Posted by
inderpal (9815474241)
inderpal
Punjab
Kapurthala
Write Answer
Posted Date (06 Aug 2018 08:08 PM) Assigned Date (-)
Answered Date (07 Aug 2018 11:17 AM) Translated Date (-)

Os nu takleef lai Dolban-vet Bolus 2 daily deo Thana te Coolmac tube lao te nall Liquid Intavita NH 300ml 10-10ml swere shame deo powder Tune-H 500gm 50 gm rojana 20 din tak deo

Answered Date (07 Aug 2018 05:37 PM) Translated Date (-)

intavita NH sir lewa bnon to ni hunda

ਸਰ ਜੀ ਬੇਨਤੀ ਹੈ ਕਿ ਡਾ. ਦਲਾਲ ਘੋਲ ਨਰਮੇ ਤੇ ਵਰਤਣਾ ਹੈ ਕੀ ੲਿਸ ਨੂੰ ਕੀਟਨਾਸਕ ਜਾਂ ੳੁੱਲੀਨਾਸਕ ਦੇ ਨਾਲ ਸਪਰੇ ਕਰ ਸਕਦੇ ਹਾਂ ?

(en)
Posted by
ਰਸਪਰੀਤ ਸਿੰਘ ਢਿੱਲੋਂ (9876288035)
ਰਸਪਰੀਤ ਸਿੰਘ ਢਿੱਲੋਂ
Punjab
Mansa
Write Answer
Posted Date (06 Aug 2018 08:07 PM) Assigned Date (-)
Answered Date (06 Aug 2018 09:28 PM) Translated Date (-)

Nahi ji iss nu kise fungicide ja insecticide de nal nahi vart skde ho. ias di alag ton hi spray kiti jandi hai.

Kinnow de 2 saal de plants ne ohna nu mitti de kidde bachaun lyi ki payie DTT mil nhi rahi hor ki pa skde aa ?

(en)
Posted by
Harwinder Singh (9915769692)
Harwinder Singh
Punjab
Fazilka
Write Answer
Posted Date (06 Aug 2018 08:07 PM) Assigned Date (-)
Answered Date (07 Aug 2018 07:00 AM) Translated Date (-)

iss de vich siyunkh di roktham de lyi chloro@5ml prati 5ltr pani de nal mila ke hafte 10 dina de picho paunde rho. iss nal siyunkh vgaira nahi bndi hai.

Answered Date (06 Aug 2018 08:40 PM) Translated Date (-)

dimak se bchav k liye aap paani se pahle caloro ya confidor ka use kar sakte ha

Dr main khet vich urea ,jink,saffilajer payi c paon ton 15 hrs baad khet da pani nikl geya hain ki hun menu fir dubara paoni pve gi pehla payi dwayi da koyi asr hoya hoveg a?

(en)
Posted by
Major Singh (9465247400)
Major Singh
Punjab
Jalandhar
Write Answer
Posted Date (06 Aug 2018 08:06 PM) Assigned Date (-)
Answered Date (07 Aug 2018 07:11 AM) Translated Date (-)

15 ghante tak urea ate safilizer mitti de vich mix ho janda hai. uss da asar lagbhag iss nu mil hi gya hai.

07 Aug 2018

Thanx ji

narme ch tele nu juu layi kedi dwai best aa ji syngenta company di howe ?

(en)
Posted by
Jai Singh (9501776199)
Jai Singh
Punjab
Barnala
Write Answer
Posted Date (06 Aug 2018 08:04 PM) Assigned Date (-)
Answered Date (06 Aug 2018 09:30 PM) Translated Date (-)

Narme de vich joo ate thrips de kaarn patte ikathe ho rhe hnn. iss di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

Answered Date (06 Aug 2018 08:42 PM) Translated Date (-)

syjenta ka capcadis or thrips k liye delegate best ha....

sir ji 4 treek ni virtako pai c haja pata lpat sundi mari nhi ji ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (06 Aug 2018 07:55 PM) Assigned Date (-)
Answered Date (06 Aug 2018 09:32 PM) Translated Date (-)

ihh soondi di roktham da kam hi krdi hai. ikk 2 dina de vich tuhanu result mil kawega . iss ton ilaava tuc jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

राजस्थान के सीकर मे किन्नू कर सकता है क्या सर ?

(en)
Posted by
surendra Kumar saini (9887988828)
surendra Kumar saini
Rajasthan
Jaipur
Write Answer
Posted Date (06 Aug 2018 07:52 PM) Assigned Date (-)
Answered Date (07 Aug 2018 06:09 AM) Translated Date (-)

राजस्थान में आम तौर पर निम्बू, लैमन की खेती की जाती है... किन्नू की खेती आप कर सकते हो पर शुरुआती समय पर इसकी देख-भाल ज्यादा करनी पड़ती है...

Answered Date (06 Aug 2018 08:45 PM) Translated Date (-)

lag jaayega...suruaat me chalana thoda muskil hoga.lekin 2 saal baad me mehnat kam hoti jaaegi

y g jhonna lal hoi janda koi hall dasso ?

(en)
Posted by
amrik singh (8437229883)
amrik singh
Punjab
Ludhiana
Write Answer
Posted Date (06 Aug 2018 07:49 PM) Assigned Date (-)
Answered Date (06 Aug 2018 09:32 PM) Translated Date (-)

Kirpa kr ke iss di photo bhejo tan jo tuhanu iss di jankari ditti ja ske.

sir murgi farm di poun di slah eh koi vdia slah de skde oo.dsyo jrur g ?

(en)
Posted by
chamkaur singh (9780560042)
chamkaur singh
Punjab
Patiala
Write Answer
Posted Date (06 Aug 2018 07:47 PM) Assigned Date (-)
Answered Date (07 Aug 2018 09:57 AM) Translated Date (-)

Poultry farm kholan lai sabh to pehla ta tuhade kol is di traning hona jruri hai, je tuhade kol traning nai v hai ta tuhanu poultry farm diah brikiaya bare pata hona chahida . es to baad tuhade kol eho jahi jmeen honi chahidi hai jo rhaishi area to thora door hove . 1 murgi nu rehn lai 1.5 to 2 scear feet jagaa di jrurt hundi hai. so tusi jmeen de hisab nal hi murgeeah khreed sakde ho. VADIAH nasal de desi murgee da ik bach tuhanu 22 to 28 rupee tak mil jave ga. poultry farm tear krde same thean rakho ke us nu is trah nal tear kita jave ke ohna nu grmeeah ate sardiah vich suraj di roshni mildi rahe te ohna de hetha sfai rahe.

Answered Date (07 Aug 2018 05:11 PM) Translated Date (-)

sir traning kitho mil skdi mai patiale to g

Answered Date (08 Aug 2018 09:46 AM) Translated Date (-)

k.v.k center to ji

jhone nu patta lapet to bchon lai kehdi spray kriye jo jhone nu Kala te kacha v rakhe ?

(en)
Posted by
Narinder singh (9914494954)
Narinder singh
Punjab
Muktsar
Write Answer
Posted Date (06 Aug 2018 07:46 PM) Assigned Date (-)
Answered Date (06 Aug 2018 09:33 PM) Translated Date (-)

JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

पपीते का बीज चाहिए सुपर किरम बीज ?

(en)
Posted by
surendra Kumar saini (9887988828)
surendra Kumar saini
Rajasthan
Jaipur
Write Answer
Posted Date (06 Aug 2018 07:46 PM) Assigned Date (-)
Answered Date (08 Aug 2018 11:28 AM) Translated Date (-)

Papaya Seeds khridan lai Dhruv Veer Singh Tak 7877422228, nal samparak kare.

uses of chlorine in citrus ?

(en)
Posted by
mahima sidhu (8054897877)
mahima sidhu
Punjab
Fazilka
Write Answer
Posted Date (06 Aug 2018 07:42 PM) Assigned Date (-)

veer g pdaan jhone nu growth krn to rokdi a k nai ?

(en)
Posted by
Narinder singh (9914494954)
Narinder singh
Punjab
Muktsar
Write Answer
Posted Date (06 Aug 2018 07:41 PM) Assigned Date (-)
Answered Date (06 Aug 2018 09:34 PM) Translated Date (-)

Nahi ji ihh jhone di growth nu nahi rokdi hai ihh sirf ik keetnashak hai. ihh kille di 5-7 kg prati acre paindi hai. iss da tuc khet de vich shitta dena hunda hai. iss nu urea de nal mix kr ke paun ton parhej kro. ihh patta lapet soondi, jad di soondi, gobh di soondi nu mardi hai. iss de vich cartap hydrochloride nam da salt hunda hai. ihh tuc nagarjuna, sumitomo swal vargia conpanies di lai skde ho. iss di varto tuc jhona lgaun ton 35-40 dina baad soondi da hamla dekh ke kr skde ho.

किन्नू के पौधे चाहिए ?

(en)
Posted by
surendra Kumar saini (9887988828)
surendra Kumar saini
Rajasthan
Jaipur
Write Answer
Posted Date (06 Aug 2018 07:39 PM) Assigned Date (-)
Answered Date (29 Aug 2018 12:44 PM) Translated Date (-)

Plant lene ke lia aap is number par 8847480993 samparak kar sakte hai.

Answered Date (06 Aug 2018 08:46 PM) Translated Date (-)

jaipur se ho to paas se dekhe ..warna dur se cost badh jaaegi

Answered Date (06 Aug 2018 09:54 PM) Translated Date (-)

जयपुर नहीं है.

narme ch juu bht aa koi dwai dso syngenta company di howe ?

(en)
Posted by
Jai Singh (9501776199)
Jai Singh
Punjab
Barnala
Write Answer
Posted Date (06 Aug 2018 07:27 PM) Assigned Date (-)
Answered Date (06 Aug 2018 09:35 PM) Translated Date (-)

Narme de vich joo ate thrips de kaarn patte ikathe ho rhe hnn. iss di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

Answered Date (06 Aug 2018 08:47 PM) Translated Date (-)

delegate ya tata ki sumit best

Sir/Mam, use spray or padan which way is better to control the leaf folder ,stem borer ?

(en)
Posted by
Gurnaib Johal (8968733080)
Gurnaib Johal
Punjab
Ferozpur
Write Answer
Posted Date (06 Aug 2018 07:27 PM) Assigned Date (-)
Answered Date (07 Aug 2018 02:48 AM) Translated Date (-)

Both ways are good to control stem and leaf borer. But spraying is good way. beacuse it directly attack on the borer.

ਸਰ ਜੀ ਕੱਦੂ ਲੱਗ ਕੇ ਮੱਚ ਜਾਂਦੇ ਨੇ ਜੇ ਹੋ ਸਕੇ ਤਾਂ ਕੋਈ ਆਰਗੈਨਿਕ ਹੱਲ ਦਸੋ ?

(en)
  • 1
Posted by
ਬਲਜਿੰਦਰ ਸਿੰਘ (9417941794)
ਬਲਜਿੰਦਰ ਸਿੰਘ
Punjab
Bathinda
Write Answer
Posted Date (06 Aug 2018 07:25 PM) Assigned Date (-)
Answered Date (07 Aug 2018 11:47 AM) Translated Date (-)

ਇਸਦੇ ਉਪਰ ਤੁਸੀ ਖੱਟੀ ਲੱਸੀ ਦੀ ਸਪਰੇ ਕਰੋ ਇਸਦੇ ਲਈ ਤੁਸੀ 15 ਦਿਨ ਪੁਰਾਣੀ ਖੱਟੀ ਲੱਸੀ@4 ਲਿਟਰ ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਕੱਦੂ ਮਚਣੋ ਹਟ ਜਾਂਦੇ ਹਨ

ਮੈਡਮ ਜੀ ਖੱਟੀ ਲੱਸੀ ਤਾਂ ਬਗੈਰ ਪਾਣੀ ਮਿਕਸ ਕਰੇ ਹੀ ਬਹੁਤ ਵਾਰ ਸਪਰੇ ਕਰ ਚੁੱਕੇ ਹਾਂ ਖੱਟੀ ਲੱਸੀ ਬੱਲ ਦੀ ਜੜ੍ਹ ਚ ਵੀ ਬਹੁਤ ਵਾਰ ਪਾ ਚੁੱਕੇ ਹਾਂ ਪਰ ਕੋਈ ਫਰਕ ਨਹੀਂ ਪਿਆ

Answered Date (06 Aug 2018 08:11 PM) Translated Date (-)

y sade bhe ewe hoi aw.

sir ji meri jhoti 50gm mini mixter te minotas deyan 6 golian den heet ch a gye hain AI karoun to baad vi minotas dian golian jari rakhan ja band karda ?

(en)
Posted by
Gurpinderjit singh (9815910777)
Gurpinderjit singh
Punjab
Fatehgarh Sahib
Write Answer
Posted Date (06 Aug 2018 07:19 PM) Assigned Date (-)
Answered Date (06 Aug 2018 08:51 PM) Translated Date (-)

hnji ai karvon to baad minotas den di jarurat nai hai. tusi ai karvon to baad pragstay gold powder dena shuru karo.esdi dosage dabbe te likhi hundi hai.

06 Aug 2018

thanks sir

harvinder sarn ji jhone te karni hai ?

(en)
  • 1
Posted by
sodhi singh (9812335536)
sodhi singh
Haryana
Panchkula
Write Answer
Posted Date (06 Aug 2018 07:11 PM) Assigned Date (-)
Answered Date (10 Aug 2018 12:33 PM) Translated Date (-)

DUpont Galileo way ik fungicide hai jis vich picoxystrobin 22.72% w/w nam da salt maujood hunda hai. isdi matra 250ml nu 150 litre pani vich mila ke spray kiti jandi hai.

sir ji sheat blast lyi DuPont Galileo thik please btao ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (06 Aug 2018 07:07 PM) Assigned Date (-)
Answered Date (08 Aug 2018 07:02 AM) Translated Date (-)

Hanji tuci sheath blast layi Galileo dwai di verto kar sakde ho .Ehe prti acre vich 250 ml dwai nu 150 lite pani vich ghol ke isde spray kar sakde ho ja fir tuci isdi de layi amistar@200ml ja nativo@80gm ja folicur@200ml ja pulsor@200gm ja validamycin@400ml nu 150 litr pani vich ghol ke prti acre vich isdi spray kar sakde ho.

sir ji jhone di jankari de lyi apna koi number dyo ji please ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (06 Aug 2018 07:06 PM) Assigned Date (-)
Answered Date (08 Aug 2018 09:37 AM) Translated Date (-)

jhone di jankari de layi tuc sade helpline number te sampark kar sakde ho : 9779977641

sir we have basmati 1401 about 40 days plz tell me which kind of spray we use to get rid of fungus nd ਪੱਤਾ ਲਵੇਟ desease in advance instead of( padan) ?

(en)
Posted by
gurjot (9646679133)
gurjot
Punjab
Sangrur
Write Answer
Posted Date (06 Aug 2018 07:00 PM) Assigned Date (-)
Answered Date (08 Aug 2018 07:08 AM) Translated Date (-)

For leaf curl disease use tata tukumi@100gm or coragen@60ml or fame@20ml or lambda@200ml in 150ltr water and spraying should be done.. For fungus, use saaf@50gm or Saafilizer@500gm or thiphanate methyl@300gm by mixing it in 150ltr water for per acre land..

best seed of makki in this location of Punjab ?

(en)
Posted by
sukhwinder singh (9878229821)
sukhwinder singh
Punjab
Rupnagar
Write Answer
Posted Date (06 Aug 2018 06:58 PM) Assigned Date (-)
Answered Date (08 Aug 2018 04:57 AM) Translated Date (-)

Maize fodder varieties are J-1006 & African tall.

Sar g gnna kado bnona chahida ?

(en)
Posted by
Gurpinder Randhawa (9914975679)
Gurpinder Randhawa
Punjab
Amritsar
Write Answer
Posted Date (06 Aug 2018 06:54 PM) Assigned Date (-)
Answered Date (08 Aug 2018 07:16 AM) Translated Date (-)

ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ

Sir ji 13 0 45 jagah koi hor changi sprey namre de fal vaste kehdi hai ?

(en)
Posted by
Gurpreet Singh (9888010031)
Gurpreet Singh
Punjab
Bathinda
Write Answer
Posted Date (06 Aug 2018 06:44 PM) Assigned Date (-)
Answered Date (06 Aug 2018 01:20 PM) Translated Date (-)

13:00:45 to ilava tuc NPK 19:19:19@1 killo nu 150 litre pani vich mila ke prati acre de hisab nal spray kar sakde ho.

sir iss mahine vich hare chare lyi kehri biij thekk hai ?

(en)
Posted by
satnam singh (8872449475)
satnam singh
Punjab
Muktsar
Write Answer
Posted Date (06 Aug 2018 06:43 PM) Assigned Date (-)
Answered Date (08 Aug 2018 07:18 AM) Translated Date (-)

ਅਗਸਤ ਮਹੀਨੇ ਵਿੱਚ ਤੁਸੀਂ ਜਵਾਰ, ਬਾਜਰਾ ਨੇਪੀਅਰ ਹਾਈਬ੍ਰਿਡ, ਮੱਕਚਰੀ, ਗੁਆਰ ਚਾਰੇ ਲਈ ਬੀਜ ਸਕਦੇ ਹੋਂ

sir ji jhone bich gob di sundi to Kehri spray kiti jave ?

(en)
Posted by
manjeet singh (9814541048)
manjeet singh
Punjab
Ludhiana
Write Answer
Posted Date (06 Aug 2018 06:42 PM) Assigned Date (-)
Answered Date (08 Aug 2018 11:38 AM) Translated Date (-)

gobh di sundi ate hjad di sundi di roktham de layi tuc khet vich fatera ja regent di matra 5 killo prati acre dehisab nal khet vihc pa sakde ho. is to ilava tuc lambda@200ml ja coragen@60ml ja fame@20ml ja tata tukumi@100gm ko 150 ltr pani vich ghol ke prti acre vich spray kro.

ਨਰਮੇ ਦੀ ਜੂ ਲਈ िਕਹੜੀ ਸਪ੍ਰਰੇ ਵਰਤੀਏ ?

(en)
Posted by
satnam singh (8872449475)
satnam singh
Punjab
Muktsar
Write Answer
Posted Date (06 Aug 2018 06:41 PM) Assigned Date (-)
Answered Date (08 Aug 2018 07:21 AM) Translated Date (-)

Narme de vich joo di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

ਗਾਂ ਦੇ ਥਣ ਖਰਾਬ ਤੇ ਵਿਆਈਆਂ ਹਨ ਇਹ ਕਿਵੇਂ ਠੀਕ ਹੋਣ ਗੇ ?

(en)
Posted by
ਬਲੌਰ ਸਿੰਘ (9465120904)
ਬਲੌਰ ਸਿੰਘ
Punjab
Bathinda
Write Answer
Posted Date (06 Aug 2018 06:32 PM) Assigned Date (-)
Answered Date (07 Aug 2018 10:18 AM) Translated Date (-)

ਤੁਸੀ ਗਾਂ ਨੂੰ dr john ਦੀ ਹੋਮੀਓਪੈਥਿਕ ਦਵਾਈ Teat-Krack ਨੂੰ 1 ml ਨੂੰ ਸਰਿੰਜ ਨਾਲ ਸਿੱਧੇ ਮੂੰਹ ਵਿੱਚ ਦਿਨ ਵਿੱਚ ਤਿੰਨ ਵਾਰ ਸਪਰੇਅ ਕਰੋ ਇਸ ਦੀ ਲਗਾਤਾਰ ਦੋ ਸ਼ੀਸ਼ੀਆ ਦਿਓ ਇਸ ਨਾਲ ਫਰਕ ਪੈ ਜਾਵੇਗਾ

212 Biji nu 37Din hi gay pr Nisrn lag gi ki Karen ho sakda sir ?

(en)
  • 1
Posted by
Amritpal singh (9465294636)
Amritpal singh
Punjab
Bathinda
Write Answer
Posted Date (06 Aug 2018 06:30 PM) Assigned Date (-)
Answered Date (08 Aug 2018 11:39 AM) Translated Date (-)

isde vich urea 10-15 din da prati acre dehisab nal chitta deo. isde nal jhine da nisrna late ho janda hai.

sir ji paddy da patte lal kyun ho rahe hein.26days da paddy hai. reason te solution daso please ?

(en)
  • 1
Posted by
Buta singh (9815071566)
Buta singh
Punjab
Ferozpur
Write Answer
Posted Date (06 Aug 2018 06:29 PM) Assigned Date (-)
Answered Date (07 Aug 2018 11:42 AM) Translated Date (-)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.

Answered Date (07 Aug 2018 11:12 AM) Translated Date (-)

sir ji daso solutions

Answered Date (07 Aug 2018 03:27 PM) Translated Date (-)

sir ji daso solutions.

sir ji paddy da patte lal kyun ho rahe hein.26days da paddy hai. reason te solution daso please ?

(en)
  • 1
Posted by
Buta singh (9815071566)
Buta singh
Punjab
Ferozpur
Write Answer
Posted Date (06 Aug 2018 06:28 PM) Assigned Date (-)
Answered Date (08 Aug 2018 11:42 AM) Translated Date (-)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.is to ilava isdiyan jad ja gobh vich sundi check karo jekar han ta tuc is vich regent ja fatera@5 killo prati acre dehisab nal khet vich pao.

kheri padan payie ?

(en)
Posted by
Amritpal singh (9465294636)
Amritpal singh
Punjab
Bathinda
Write Answer
Posted Date (06 Aug 2018 06:26 PM) Assigned Date (-)
Answered Date (08 Aug 2018 07:56 AM) Translated Date (-)

padan tusi crystal, coromandel, nagarjuna, oswal company di lai skde hon..

sir meri jarsy cow doosri vaar sooni aa.1.5 mounth rahnda soon noo.pehle soohe osdi thaar bohat tiet c hun osnoo te soon to baad osnoo ki daiye jis naal osdi dhaar poli rahe ?

(en)
Posted by
inderpal (9815474241)
inderpal
Punjab
Kapurthala
Write Answer
Posted Date (06 Aug 2018 06:25 PM) Assigned Date (-)
Answered Date (07 Aug 2018 10:11 AM) Translated Date (-)

ਉਸ ਨੂੰ 250 ਗ੍ਰਾਮ ਰਾਵ ਖੰਡ,100ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ

ਸਰ ਜੀ ਝੋਨੇ ਦੇ ਪॅਤੇ ੳੁਪਰ ਤੋ ਪੀਲੇ ਹੋ ਰਹੇ ਨੇ ਜੀ ਕੋਈ ਹॅਲ ਦॅਸੋ ਜੀ ?

(en)
  • 2
Posted by
jagwant singh (9877966011)
jagwant singh
Punjab
Muktsar
Write Answer
Posted Date (06 Aug 2018 06:24 PM) Assigned Date (-)
Answered Date (08 Aug 2018 11:46 AM) Translated Date (-)

ਜੇਕਰ ਇਸਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾ ਇਸਦੇ ਵਿਚ ਲੋਹੇ ਦੀ ਘਾਟ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ ferrous sulphate@1 ਕਿੱਲੋ ਨੂੰ 150 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇਹਿਸਾਬ ਨਾਲ ਸਪਰੇ ਕਰੋ

padan pata lapet sundi nu mardu 1 kile de kine payie ?

(en)
Posted by
Amritpal singh (9465294636)
Amritpal singh
Punjab
Bathinda
Write Answer
Posted Date (06 Aug 2018 06:24 PM) Assigned Date (-)
Answered Date (08 Aug 2018 08:03 AM) Translated Date (-)

padaan di vrto patta lapet soondi di roktham lyi kiti jandi hai.. isnu 5-7kg prti kile de hisaab naal vrto...

sir agrimin forte kine sme tak dena hai , suun to pehla dso bnnd krna haii ,atee ekk majjsuui hai, uss nu duh vdyun lyi kehri golia deyia uss nu calcium de diti hai ?

(en)
Posted by
bhag (8360142857)
bhag
Punjab
Shahid Bhagat Singh Nagar
Write Answer
Posted Date (06 Aug 2018 06:23 PM) Assigned Date (-)
Answered Date (07 Aug 2018 02:10 PM) Translated Date (-)

tuci suun ton 10-15 din pehla Agrimin forte dena bandd kr deo , atee jo majj suui hai uss nu Lactomax golia denia suru kro , rojana 10 golia deo ate 20 din tak dinde rho, isde nal tuci Magic milk powder 2 chamch swere ate 2 chamach sham nu deo , iss trah dudh vadhh jawega..