Rajasthan
Search
ਸਰ 8 ਮਹੀਨੇ ਦੀ ਕਟੀ ਗਲੋਥ ਨਹੀ ਕਰ ਰਹੀ ਕੋਈ ਹੱਲ ਦੱਸੋ ?
(en)
ਤੁਸੀ ਕੱਟੀ ਦੀ ਡੀਵਰਮਿੰਗ ਕਰੋ ਤੇ ਬੈਲੇਸ ਡਾਈਟ ਦਿਓ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਤੇ ਵਜ਼ਨ ਵਧੇਗਾ
ਸਰ ਅਸੀ ਪੱਤਾ ਵਲੇਟ ਦੀ ਸਪਰੇਅ ਕੀਤੀ ਝੋਨੇ ਨੂੰ ਪਰ ਘੰਟੇ ਬਾਅਦ ਮੀਹ ਆ ਗਿਆ ਅਸਰ ਹੋ ਗਿਆ ਜਾਵੇਗਾ ?
(en)
Punjab
Kise v insecticide nu kmm krn vich time tn lgda hai.Har insecticide nu 4-5 ghnte di dhup lgni jroori hai.Jo tuc spray kiti hai usda result tn milega bt thoda bhut asar ghat skda hai
shilpa ji jo tusi br 105 bare jankari diti a ,ajhone di veriety hai ja koi hor photo bhejda ?
(en)
Maharashtra
hanji eh jhone di kisam hai
ਸਰ ਜੀ ਖਤੀਬਾੜੀ ਦਾ ਸਕਿੱਲ ਸਰਟੀਫਿਕੇਟ ਕਿਵੇ ਤੇ ਕਿਥੋ ਬਣਦਾ ਹੈ ?
(en)
Punjab
ਇਸ ਲਈ qualifications ਕਿੰਨੀ ਚਾਹੀਦੀ ਹੈ ਘੱਟੋ ਘੱਟ
ਅਮਰੂਦ ਦਾ ਪੌਦਾ ਜੀ 1ਸਾਲ ਦਾ ਵੱਧ ਨੀ ਹੁੰਦਾ ਜੀ ?
(en)
Maharashtra
isdi growth de layi tuc urea@150-200 gram prati boote de hisab nal pao
भैंस के लिए gluca boost के क्या फायदे हैं ?
(en)
Punjab
इससे भैंसो को ताकत मिलती है उनके शरीर से कमज़ोरी दूर होती है और उनके दूध में भी फायदा होता है यह Natural remdies कंपनी का प्रोडक्ट है ..
sir syngenta da amistar top ch azoxystrobin and difenoconazole hai bt syngenta wale kehnde han strobin group bhaspati jhone te ਗਰਦਨ ਮਰੋੜ (neck bhalast) te ni km krda. eh sachi gl hm je ni km krda fr esi kehri spre kre ?
(en)
Punjab
Strorbin group jhone vich kmm krda hai g. Jiwe jhone vich Bayer di nativo neck blast lyi recomended hai. us vich trifloxystrobin + tebuconazole hai
sir g majhh 10 mahine 10 din di gabn aa hje suii ni hagi pishaa dikhaa rehi ha isda ki ilaj aa g ?
(en)
Punjab
enni jldi koi v dwai kam nhi kregi , tuci uss nu Petti paa ke rakho , uss nu turri ghat paoo , usda pisha ucha krke rakho , baki tuci Popin spray di varto kr skde ho ehh natural remedies company da product hai , jddo v pashu da pisha bhar nu awwe tan isdi spray uthe krr dyo , iss nal ohhh bapis fir anndar chala jawega , iss trah tuci ussdi care kr skde ho ...
sir g eh ki hoya ae majh de isda ki ilaaj aa g ?
(en)
Punjab
Es nu Bolus Zenvet 6gm deo nall hi Injection Avil 10ml lwao ji
jhulas rog pe reha narme aah fungicide da ki result aah ja koi hor fungicide lariye isda name v dsdo ?
(en)
Punjab
Blitox bhut vdia fungicide hai.tuc narme vich esdi @500 gm per acre spray krde ho.
sar es dawi bara daso ?
(en)
Chandigarh
Lustre ik fungicide hai jis naal fungus di roktham kiti jandi hai..isdi matra 350-400ml/acre vrto.
ਖਰਗੋਸ਼ ਪਾਲਣ ਦਾ ਕਿੱਤਾ ਕਿੰਨਾ ਕਾਮਯਾਬ ਹੈ ਕੋਈ ਕੰਪਨੀ ਜੋ ਖਰਗੋਸ਼ ਪਾਲਣ ਦੀ franchise ਦਿੰਦੀ ਹੋਵੇ ?
(en)
Punjab
ਅਜੇ ਪੰਜਾਬ ਵਿੱਚ ਸਿੱਧੇ ਤੌ੍ਰ ਤੇ ਖਰਗੋਸ਼ ਦੀ ਮਾਰਕੀਟ ਨਹੀ ਹੈ ਇਹ ਕੌਟਰੈਕਟ ਕਰਾਉਣ ਵਾਲੀਆ ਕੰਪਨੀਆ ਹੀ ਖੁਦ ਖਰੀਦ ਲੈਂਦੀਆ ਹਨ ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਬਾਕੀ ਪੰਜਾਬ ਵਿੱਚ ਅੰਮ੍ਰਿਤਸਰ ਕੋਲ WADALA ROAD, NEAR BHATHA, RAYYA ਵਿਖੇ ਇਕ ਫਾਰਮਰ ਨੇ ਖਰਗੋਸ਼ ਰੱਖੇ ਹਨ ਉਹਨਾਂ ਦਾ ਮੋਬਾਈਲ ਨੰਭਰ 99141 51144 ਹੈ ਤੁਸੀ ਇਹਨਾਂ ਦਾ ਫਾਰਮ ਵੀ ਜਾ ਕੇ ਦੇਖ ਸਕਦੇ ਹੋ
Allo ki achi paidawar ke liye kon se khad+zime bone se phele dale ?
(en)
बिजाई से दो सप्ताह पहले खेत की तैयारी के समय 200 क्विंटल प्रति एकड़ रूड़ी की खाद डालें फसल की उचित वृद्धि के लिए नाइट्रोजन 75 किलो (165 किलो यूरिया), फासफोरस 25 किलो (155 किलो सिंगल सुपर फासफेट) और पोटाश 25 किलो (40 किलो म्यूरेट ऑफ पोटाश) की मात्रा प्रति एकड़ में डालें बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें बाकी बचा हुआ नाइट्रोजन का 1/4 हिस्सा बिजाई से 30-40 दिन बाद जड़ों से मिट्टी लगाने के समय डालें हल्की ज़मीनों में आधी मात्रा नाइट्रोजन और फासफोरस और पोटाश की पूरी मात्रा बिजाई के समय डालें और बाकी की नाइट्रोजन दो हिस्सों में जड़ों को मिट्टी लगाने के समय दो बार करके डालें
Fatt te snf ch ki fark aa te dona bare jankari deo g ?
(en)
Punjab
dudh di fatt vich jo protin atte tatt hunde hai uss nu SNF bolde hai , jiwe dudh ton ghhe bnnana Fatt hai atte uss Ghee vich jo tatt hai, protin hai , takat hai, uss nu SNF bolde hai ..
sir bayer di tebuconazole 5.9 ja eh sprey kriye jo photo vich hai ja eh dono mix kr ke kriye ehdi matra kinni hou puri jankari deo ?
(en)
Haryana
Freeze ik fungicide hai jis vich Isoprothiolane 40% EC nam da salt maujood hunda hai .isdi matra ik acre de layi 300ml da istemal kita janda hai. eh blast di roktham de layi istemal kar sakde ho.tuc dona vicho kise ik di varto kar sakde ho. ehna di ikathi spray na karo.
Basmati de Rate de ki aasaar ne is vaar ?
(en)
Punjab
Hle tkk Basmati di sale start nhi hoyi g.bt rate bhut vdia aoun di probability hai
baseem di bijai kddo hundi hai ?
(en)
Punjab
ਬਰਸੀਮ ਦੀ ਬਿਜਾਈ ਸਤਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ
sir sade gaa chaara nhi khandi us nu kehri dwai dite jave jis nal chaara khan lag pave ?
(en)
Rajasthan
ਖੁਰਾਕ ਨੂੰ ਚੈੱਕ ਕਰੋ ਤੇ ਹੋ ਸਕੇ ਖੁਰਾਕ ਵਿੱਚ ਥੋੜਾ ਬਦਲਾ ਕਰੋ ਇਸ ਦੇ ਨਾਲ ਡੀਵਰਮਿੰਗ ਕਰੋ ਅਤੇ ਨਾਲ ਹੀ 2 ਕੌੜ ਤੁੰਮੇ 3 ਦਿਨ ਛੱਡ ਕੇ ਖਵਾਓ ਜੇ ਕੌੜ ਤੁੰਮੇ ਨਾ ਮਿਲਣ ਤਾਂ ਕੌੜ ਤੁੰਮੇ ਦਾ ਚੂਰਨ 200 ਗ੍ਰਾਮ ਹਰ ਰੋਜ਼ ਖਵਾ ਦਿਓ ਸਭ ਤੋਂ ਜਰੂਰੀ ਬੈਲਸ ਡਾਈਠ ਦਿਓ ਤੇ ਘਰ ਦੀ ਫੀਡ ਦਿਓ ਤੇ ਕਿਸੇ ਵਧਿਆ ਕੰਪਨੀ ਦਾ ਲਿਵਰ ਟੋਨਿਕ ਵੀ ਪਿਆ ਦਿਓ ਇਸ ਨਾਲ ਠੀਕ ਹੋ ਜਾਵੇਗੀ
Sir eh dwayi kiss rog di rokthaam krdi aa te isda asr kinna time rehnda hain te eh kinni paoni chahidi hain ?
(en)
Punjab
Ess vich Buprofenzin naam da salt hai jo jhone vich tele nu control karn lyi use hunda hai.esdi dose @250 ml per acre pa skde ho.esda asar 12-15 din tkk rehnda hai
sir ma pigs from bana na a 60-35 fuut da es vch kina kharcha ao ji ?
(en)
hnji ehda es tarah estimete nahi lgaeya ja sakda ji. es layi bohat sariya galla da pata hove fir hi sadeya ja skada ai tusi. jeyada jankari layi 9915632577 number te sukhwinder garewal ji nal gal karo ji.
hlo dr. saheb sheesh blight di ke nissani hai ?
(en)
Punjab
ਪੱਤਿਆਂ ਦੀ ਪਰਤ ਉੱਤੇ ਸਲੇਟੀ ਰੰਗ ਦੇ ਜਾਮਣੀ ਰੰਗ ਦੀ ਧਾਰੀ ਵਾਲੇ ਧੱਬੇ ਪੈ ਜਾਂਦੇ ਹਨ I ਬਾਅਦ ਵਿਚ ਇਹ ਧੱਬੇ ਵੱਡੇ ਹੋ ਜਾਂਦੇ ਹਨ I ਜਿਸ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਫ਼ਸਲ ਵਿਚ ਜ਼ਿਆਦਾ ਦਾਣਾ ਨਹੀਂ ਪੈਂਦਾ I ਸ਼ੀਥ ਬਲਾਈਟ ਦੀ ਰੋਕਥਾਮ ਲਈ pulsor@200ml ਜਾਂ nativo@80-100gm ਜਾਂ folicur@200ml ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋI
ਮੱਝ ਦੇ ਸੂਣ ਵਿੱਚ ਇੱਕ ਮਹੀਨਾ ਬਾਕੀ ਰਹਿ ਗਿਆ ਉਸ ਦਾ ਲੇਵਾ ਚੁੰਗਾ ਤਿਆਰ ਕਰਨ ਲਈ ਕਿਸ ਕੰਪਨੀ ਦੀ ਦਵਾਈ ਦਿੱਤੀ ਜਾਵੇ ?
(en)
Punjab
uss nu Intavita-NH liqued 10-10ml swere sham deo , Metabolite powder di rojana 1 puudi deo , cargil di Transition mix feed deni suru kro, lewa att dudh vdiia hoo jawega.
sir peeli pussa da beej kina kism da a sadde wali tan 122 ton v phela nisar aai ?
(en)
Punjab
Peeli pusa sab to jyada time di variety hai.eh Pusa 44 Dogar pusa and Peeli pusa de naam te aoundi hai
ਨਰਮੇ ਦੇ ਪੱਤੇ ਲਾਲ ਹੌ ਕੇ ਸੁੱਖ ਰਹੇਆ ਇਸ ਦਾ ਕਿ ਹਲ ਹੈ ?
(en)
Punjab
Eh blast krke ho rha hai.tuc ess copper oxychloride @500 gm nu 150 liter pani vich mila ke spray kr skde ho
sir kalle telle di best dwaiya de name dso plz jekr tella khet ch aa jawe with dose ?
(en)
Haryana
kaale tele di roktham de layi tuc buprofezin@250 ml nu 150 litre pani vich mila ke prati acre de hisab nal spray karo.
sir ah kehda rog ha mein aesifide chloro te tele wali spray kiti c osto kuj k dina baad khet vich kite kite boote awien hunde najar aa rhe ne ?
(en)
Punjab
eh sheath bilght krke hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
1121de vich sheesh blight hai te kehri spray keeti jave sir thank you ?
(en)
Punjab
ਸ਼ੀਥ ਬਲਾਈਟ ਦੀ ਰੋਕਥਾਮ ਲਈ pulsor@200ml ਜਾਂ nativo@80-100gm ਜਾਂ folicur@200ml ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋI
ਕਿਸੇ ਕੋਲ ਬੀਟਲ ਕਿਸਮ ਦੀਆਂ ਬੱਕਰੀਆਂ ਹਨ ਤਾ ਦੱਸੋ ਬਠਿੰਡਾ ਏਰੀਆ ਦੇ ਨਾਲ ਲਗਦੇ ਇਲਾਕੇ ਹੀ ਸੰਪਰਕ ਕਰਨ ?
(en)
Punjab
9815684401 ਤੁਸੀਂ ਇਹ ਨੰਬਰ ਤੇ ਬੀਰਬਲ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋਂ ਇਨ੍ਹਾਂ ਦਾ ਢੱਡੇ ਗੌਟ ਫ਼ਾਰਮ ਬਠਿੰਡੇ ਨੇੜੇ ਹੈ ਤੇ ੲਿਹ ਸਫਲ ਬੱਕਰੀ ਪਾਲਕ ਹਨ ੲਿਹਨਾਂ ਕੋਲੋ ਵਧੀਅਾ ਬੀਟਲ ਨਸਲ ਮਿਲ ਜਾਵੇਗੀ
Punjab
OK ji
SIR JHONE UPER GOBH DI SUNDI AND TELE LAI CHLORO DI SAPRE KAR SAKDE HA ?
(en)
Haryana
chloropyriphos seonk di roktham de layi istemal kiti jandi hai. gobh di sundi di roktham de layi tuc fame@20ml ja coragen@60 ml ja Tata tukumi@100gm nu 150 litre pani vich mila ke spray karo. tele di roktham de layi tuc imidacloprid@60ml ja chess@120ml ja black gold@250ml nu 150 litre pani vich mila ke spray karo. ehna di roktham de layi chloro di varto na karo.
HARI mirch de bute nu full aundhe hai par mircha nahi lagdiya full khrab ho jande hai ki Karan hai ?
(en)
Mirch de uper tuc M-45@4gm prati litre pani de hisab nal spray kro. is to 3-4 din bad tuc NPK 19:19:19@7 gram prati litre pani de hisab nal istemal karo. isde nal fal khrab hona v band ho jayega ate fal lagna v shuru ho jayega.
sir aa kehri bamri aa ?
(en)
Punjab
sir eh fungus de karn ban rahe han isdi roktham de layi tuc tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.isde nal eh dhabbe thik ho jange.
max 01 MBF SBR 160518 es seman da ki result aa g plz dso ?
(en)
Rajasthan
ehh muurah nasal da semman hai , isda result vdia hai ..
Sir gaay de thana te jakhm hoye ve lal rangde ehh kyu hunde te ehna da illaj dasso ?
(en)
Punjab
uss nu tuci Avil injection 10ml lgwao , Pencillin DCR 2.5 gm injection lgwao , isde nal uss nu Teat krack homeopathic dwai dia 10-10 drops din vich 3 varr deo , iss nal farak paa jawega..
ਇਹ ਕਿਹੜੀ ਨਸਲ ਹੈ ਕ੍ਰਿਪਾ ਕਰਕੇ ਦੱਸੋ ?
(en)
Uttar Pradesh
ਫੋਟੋ ਤੋਂ ਅੰਦਾਜਾ ਲਗਾਉਣਾ ਮੁਸ਼ਕਿਲ ਹੈ ਜੀ ਪਰ ਇਹ ਦੇਖਣ ਵਿੱਚ RIR ਨਸਲ ਲੱਗ ਰਹੀ ਹੈ
सर धान की फसल में बाली निकल रही है बाली में लाल लाल धब्बे हैं और बाली सुख भी रही है इसमें कौन सी दवा का प्रयोग करें ?
(en)
Haryana
धान में धब्बे फंगस के कारण बन रहे है इसकी रोकथाम के लिए आप folicur@200ml या pulsor@200ml या custodia@300ml या nativo@80gm या amistar top@200ml या indofil की avtar@400gm या hexaconazole@300ml को प्रति एकड़ के हिसाब से स्प्रे करें
kindly recommend some cucumber hybrid seed for high yield potential in this season please help ?
(en)
The hybrid varieties of cucumber are kafka, Rajni, CA1H18, Crispy, Simran. you can sow ant of these varieties for better yield.
Chandigarh
For Haryana state mainly Japanese Long Green variety is sown. It is an early variety. It has light weight fruits which are light green in color. The plant attains the height of 25-30cm. It has light green in color which is crispy in nature. It gives an average yield of 16qtl/acre.
sir ji Sade jhone ch kayi bhut hundi hai koi hal dso ji ?
(en)
Punjab
jhone vich kayi layi koi v spray nahi kiti jandi . isde layi tuhanu jhone vicho pani sukauna payega jis nal eh thale baith jandi hai.isda ilaaj layi koi v spray istemal nahi kiti jandi.
ਡਾ਼ ਸਾਹਿਬ ਨਰਮੇ ਤੇ ਆਉਣ ਵਾਲੀਆ ਸਾਰੀਆ ਬੀਮਾਰੀਆ( disease ) ਦੇ ਨਾਮ ਦੱਸੳ bacteria and fungus ?
(en)
Haryana
narme vich aaun valiyan bimariyan han jive alternaria leaf spot, cercospora leaf spot, fusarium wilt, Anthracnose , root rot han.
Punjab
thanks sir
I want list of crops grown in red soil and laterite soil ?
(en)
Chandigarh
In laterite soil, Tea, coffee, cashew, rubber, ginger and coconut is mainly grown. Red soil is mainly found in Maharashtra and on red soil groundnut, millet, tobacco, potato, rice, wheat and sugarcane is grown.
sir ji onions de khetti bare jaankari deo ji and ehde beej bare ek ekar vich kinna painda aaa ji pls sir sari jaankari ditti jawe ji thanks ?
(en)
ਪਿਆਜ਼ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਸਦੀਆਂ ਕਿਸਮਾਂ ਜਿਵੇ Agrifound Dark Red ,N 53,Bhima Shakti ਦੀ ਬਿਜਾਈ ਕਰ ਸਕਦੇ ਹੋ ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ(ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
sir ji retle jameen vch onion nu vatta bna k launa chahida aaa ji k oda e theek rhu .nd ehe ik ekad vcho kinna niklda aa ji
sir ji retle jameen vch onion nu vatta bna k launa chahida aaa ji k oda e theek rhu .nd ehe ik ekad vcho kinna niklda aa ji
sir ji retle jameen vch onion nu vatta bna k launa chahida aaa ji k oda e theek rhu .nd ehe ik ekad vcho kinna niklda aa ji
sir ji retle jameen vch onion nu vatta bna k launa chahida aaa ji k oda e theek rhu .nd ehe ik ekad vcho kinna niklda aa ji
shilpa madam ji br 105 variety baare poori jankari deo ji ?
(en)
Maharashtra
ਇਹ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਦਿਨ 145-150 ਵਿਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿਚ ਉਗਾਈ ਜਾ ਸਕਦੀ ਹੈ
ਸਰ ਜੂਨ ਵਿਚ ਭਿੰਡੀ ਲਾਈ ਸੀ ਹੁਣ ਵਧ ਵਾਲੀ ਗਈ ਤੇ ਉਤਰਨ ਘੱਟ ਲਗ ਗਈ ਹੁਣ ਕੋਈ ਹਲ ਆਡੀਓ ਜਰੂਰ ਸਣੌ ਜੀ ?
(en)
Punjab
ਜੇਕਰ ਭਿੰਡੀ ਨੂੰ ਫ਼ਲ ਘੱਟ ਲੱਗਦਾ ਹੈ ਤਾ ਤੁਸੀ ਇਸਦੇ ਉਪਰ ਘੁਲਣਸ਼ੀਲ ਖਾਦ ਦੀ ਮਾਤਰਾ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਇਸਦੇ ਉਪਰਲੇ ਹਿੱਸੇ ਨੂੰ ਫੁਲ ਲੱਗਦੇ ਹਨ ਤਾ ਇਸਦੀ ਕਟਾਈ ਨਾ ਕਰੋ ਅਤੇ ਕਿਰਪਾ ਕਰਕੇ ਇਹ ਵੀ ਜਰੂਰ ਦੱਸੋ ਕੇ ਭਿੰਡੀ ਦੇ ਬੂਟੇ ਦਾ ਕੱਦ ਕਿੰਨਾ ਕੀਤਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Punjab
ਕੱਦ ਤਾ ਛੇ ਤੋ ਸੱਤ ਫੁੱਟ
Punjab
ਕੱਦ ਤਾ ਛੇ ਤੋ ਸੱਤ ਫੁੱਟ ਹੋ
cr 212 jhona 5% nisr giya 1 spray adexar + corazen de kiti hoi hai koi bimari nhi 2nd 100% nisra tai kete jwa ja pehla ?
(en)
Maharashtra
jekar jhone uper koi bimari nahi hai tuc daane vich chamak laike aun layi ja daana mota karn de layi potash jive 00:00:50 @800gm ate 100gm boron di spray prati acre dehisab nal spray karo. jhone de nisare to bad jekar koi ulli rog ja keet da hamla dikhayi dinda hai ta tuc us de hisab nal spray kar sakde ho.
sir gaan ne pasro 3 /4 kanak khadi c te ajj usne estran da pani sute hai ki ehe boli hai ?
(en)
hnji tuci iss nu tikka bhrwao deo , ehh booli hai..
jekar gaban hai tan tuci iss nu doctor nu check krwao..
Punjab
ok g
Punjab
teeka kl bhrwaea hai g te hun es nu ki dita jawe
ਸਰ ਨੇਟੀਵੋ ਕੀਤੀ ਸੀ ਅੱਜ ਸਪਰੇ ਕਰਨ ਤੋ 6 ਘੰਟੇ ਬਾਅਦ ਹਲਕਾ ਜਿਹਾ ਸਰਾਟਾ ਵਾਰਿਸ ਪੈ ਗਈ ਜੀ ਕੰਮ ਕਰੂ ਸਪਰੇ ਜੀ ਨਾਲ ਪੱਤਿਆ ਤੇ ਚਿਪਕਵ ਵਾਲਾ ਸਟਿਕਰ ਪਾਇਆ ਸੀ ?
(en)
Punjab
jekar tuc sticker pa ke spray kiti c ta tuhanu dubara spray karn di lod nahi hai. meeh de nal isda asar nahi ghat da. sticker dwayi nu patteya de uper gond de vangu chipka dinda hai jis nal meeh pain te eh boota dhota nahi janda.
jhona poora nisar jann te tilt vadia rahu ja seltima ?
(en)
Maharashtra
jhone de nisare te tuc tilt@200ml prati acre de hisab nal istemal kar sakde ho.eh jhone nu ulli rog to krdi hai.
सर एक भैंस के लिए कितनी लम्बाई चौड़ाई की जगह ठीक रहती है ?
(en)
Rajasthan
एक भैंस के लिए 6 मीटर की लंबाई और 3 मीटर चौड़ाई वाली जगह की जरूरत होती है
Sir jiri vich acifad da ki kam hunda ha ?
(en)
Punjab
Acephate nu jhone vich soondi ja hopper marn lyi use kita jnda hai.esdi dose @250-300 gm per use kr skde ho
sir tele lyi glamor kida ji ih kale tele nu mardi aa ji kine din asr rakhdi aa pye hoye tele nu maaru k nhi pls dso sir k ja frr fefrro ਕਰਦਾ biffro kine din asr rakhoo pls dso ?
(en)
Punjab
Glamore da result hopper bhut vdia hai .eh dwai hopper nu mardi v hai and hopper nu aoun to v rokdi hai.esda asar 15-18 din tkk hai.Buprofenzin hle na kro hai. Buprofenzin da result 10-13 din tkk rehnda hai
shilpa shivalkar ji appa nu hd 3159 da beej kitho mil sakda aa ?
(en)
Punjab
3159 seed len lai tusi Punjab Seed Company 01637-230382,230982 te samparak kar sakde ho.
chikndra di kheti ch guli danda na hove odde waste ki krna chahida ha sir ?
(en)
Punjab
fasl di bijayi to do din pehlan ja do din bad pendimathalin@1 litre di spray karo eh pre emergence herbicide hunda hai.fasl de pungran to bad tuc godi nal nadeena di roktham kar sakde ho.
Flower to cotton bowl time period kina hunda ha cotton vich sir ?
(en)
mam dso g ?
(en)
Maharashtra
Gandoyea nu mittar keede hunde hnn. Ihh bilkul upper nahi hunde hnn..ihh thodi jehi mitti di parat de neeche hunde hnn. Ihh mitti kha ke golia bna dinde hnn ate mitti poli v krde hnn. Ihna de upper koi spray krn di sifarish nahi kiti jandi hai.
Sir ji dairy palan de course bare information dsdo g eh kinne time Da te kddo te kithe hunda ?
(en)
Punjab
ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦੇਣ ਲਈ ਤੁਸੀ ਪੰਜਾਬ ਦੇ ਕਿਸੇ ਵੀ ਜਿਲੇ ਜਿੱਥੇ ਡੇਅਰੀ ਡਿਵੈਲਪੈਟ ਅਫਸਰ ਦਾ ਟ੍ਰੇਨਿੰਗ ਸੈਟਰ ਬਣਿਆ ਹੋਇਆ ਹੈ ਉੱਥੋ ਟ੍ਰੇਨਿੰਗ ਲੈ ਸਕਦੇ ਹੋ ਜੇਕਰ ਤੁਹਾਡਾ ਏਰੀਆ ਸੰਗਰੂਰ ਹੈ ਤਾਂ ਸੰਗਰੂਰ ਦੇ ਨੇੜੇ ਤੁਸੀ ਪਟਿਆਲਾ ਵਿੱਚ ਡੇਅਰੀ ਫਾਰਮਿੰਗ ਟ੍ਰੇਨਿੰਗ ਲੈ ਸਕਦੇ ਹੋਂ ਅਗਲੀ 15 ਦਿਨਾਂ ਦੀ ਟ੍ਰੇਨਿੰਗ DEPUTY DIRECTOR Dairy Training and Extension Centre, Ranvir College Road, Patiala Gate ਵਿਖੇ ਹੋ ਰਹੀ ਹੈ ਇਹ ਟ੍ਰੇਨਿੰਗ 17-09-2018 ਤੋਂ ਹੋਵੇਗੀ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਇਸ ਦੀ ਹੋਰ ਜਾਣਕਾਰੀ ਲਈ ਤੁਸੀ Sh. Ashok Kumar 98722-93013 ਜਾਂ 01672-230925 ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋਂ
Punjab
dairy da course 15 te 45 dina da hunda es bare tuhanu apne jile de dairy vipag ton pta lg sakda hai
sir meri cow ko suhi nu 20 din ho geya per usne jair nahi girai doctor nu teen injection lagaye hai wo ghaas bhi proper Nahi kha rahi hai tey milk bhi ghat dey rahi hai pichley biyat mai usne 20 liter milk diya tha lakin abb vo siraf 12 liter hi de rahi hai ?
(en)
Punjab
iss nu tuci Vetmate injection lgwao , ehh 2ml lgda hai , iss nal safai hoo jawegi , bakki iss nu Milkout powder 2-2 chamach swere sham dene suru kro , ehh intas company da product hai , iss nal dudh vaddh jawega..
fungicide and keetnashk vich ankur Mila skde kine ml pauni ?
(en)
Chandigarh
1ml ANKUR GOLD nu 3ltr solution vich rlaa ke vrti jandi hai
ਵੀਰ ਜੀ ਦੇਸੀ ਗਾ ਕॅਲ ਸੂਈ ਹੈ ੳੁਸ ਦਾ ਦੁॅਧ ਰਕਾਰਢ ਕਰਾੳੁਣਾ ਹੈ ੳੁਸ ਨੂੰ िਕਹੜੀ ਖੁਰਾਕ ਪਾਈ ਜਾਵੇ ਤਾ ਜੋ ਦੁॅਧ ਜਾਅਾਦਾ ਤੇ ਲੰਮਾ ਸਮਾ ਦੇ ਸਕੇ ?
(en)
Punjab
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ Calcimust bolus 2 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ..
TEBUCONAZOLE 25.9℅ EC ਦੀ ਵਰਤੋਂ ਫੰਗਸ ਦੀ ਰੋਕਥਾਮ ਲਈ ਕਰ ਸਕਦੇ ਹਾਂ ?
(en)
Chandigarh
ਹਾਂਜੀ TEBUCONAZOLE 25.9℅ ਉੱਲੀ ਰੋਗ ਦੀ ਰੋਕਥਾਮ ਕਰਦੀ ਹੈ ..ਇਸਦੀ ਮਾਤਰਾ 200-300ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ
Punjab
thnx g
sir Gobhi growth nahi kar Rahi 15 din ho gay layi nu ?
(en)
Punjab
isde upper 19:19:19@1 kilo prti acre de hisaab nal vrto..
ਸਰ ਜੀ ਕਾਲਾ 14 ਝੋਨਾ ਨਿਸਰ ਰਹਾ ਹੈ ਵਿਚ ਵਿਚ ਮੁੱਜਰਾ ਇਸ ਤਰਾ ਸੁਕ ਰਹੀਅਾ ਹਨ ਅਾਪੇ ਹੀ ਟੁੱਟ ਜਾਦੀਅਾ.ਕੋਈ ਹੱਲ ਦੱਸੋ ?
(en)
Haryana
eh jo daane khali ho rahe han eh sundi de karn hunde han isdi rotkham de layi tuc tata tukumi@100gm nu prati acre de hisab nal spray karo.