Punjab
Search
dr.ravinder singh ji niisheal ki cheej aa main apni kheti channel te dr.sahib to gall karde sunya c dewoming lai ?
(en)
sir kheri you tube video te tuci iss varee sunia tuci usda link send kro , tan jo tuhanu sahi jankari diti jaa ske.
dr.sahib ji Ayarshire nasal di cow baare full detail vich dasna please ?
(en)
Punjab
hnji eh hf te jaercy nalo vadiya breed hai. isde milk vich fat te protien jeyada hundai hai. baki eh garmi v ghat mandi hai. per day tak average 30 kg milk hunda hai. eh ireland di breed hai. apna punjab vich ehde seman aa nahi rahe . isde milk vich 3.9 % fat hundi hai.
kinnow de dropping layi jo tusi planofix recomend kar rahe ho eh davai da name ja salt te kehde company di aa ?
(en)
planofix dwayi da nam hai jo bayer di aundi hai is de vich Alpha napthyl acetic acid nam da salt hunda hai jo fruit dropping di roktham karda hai.
narme de tinde awe ho rahe aah koyi hall Dso ?
(en)
ihh tinda gal reha hai. iss di roktham de lyi blue copper oxychloride@400gm ja M-45@400gm nu 150ltr pani de nal mila ke spray kro.
Punjab
oxychloride de spray kitti aa fark lgda ne jyada
sir fujione ch (isoprothiolane) salt hm and es nu mix kr sakh de photo dekho ji ?
(en)
Punjab
ji nahi tuc isoprothiolane de nal tuc potash mobilizer nu rla ke spray nahi kar sakde ehna di alag to spray karo. ikathi spray nal ehna da asar ghat janda hai.
please answer my question ?
(en)
Punjab
ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
sir ji mashrum di kheti december janvery vich la skde ha dhan di puaal vich ?
(en)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਬਟਨ ਜਾ ਮਿਲਕੀ ਖੁੰਬ ਲਗਾ ਸਕਦੇ ਹੋ *ਮਿਲਕੀ ਖੁੰਬ* ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ ਤੂੜੀ ਦੀ ਤਿਆਰੀ--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ ਬਿਜਾਈ--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ ਕੇਸਿੰਗ--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾਂ ਦਾ ਫੁੱਟਣਾ-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ ਖੁੰਬਾਂ ਦੀ ਤੁੜਾਈ-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ *ਬਟਨ ਖੁੰਬ*---ਕੰਪੋਸਟ ਦੀ ਤਿਆਰੀ - ਸਤਬਰ ਮਹੀਨੇ ਦੇ ਅੱਧ ਵਿਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਲੋੜੀਂਦੇ ਤੱਤ--- ਤੂੜੀ 300 ਕਿਲੋ,15 ਕਿਲੋ ਚੋਕਰ , 9 ਕਿਲੋ ਕਿਸਾਨ ਖਾਦ ,3 ਕਿਲੋ ਯੂਰੀਆ ,3 ਕਿਲੋ ਸੁਪਰਫਾਸਫੇਟ,3 ਕਿਲੋ ਮਿਊਰੇਟ ਆਫ ਪੋਟਾਸ,5 ਕਿਲੋ ਸੀਰਾ ,30 ਕਿਲੋ ਜਿਪਸਮ,250 ਗ੍ਰਾਮ ਲਿਡੇਨ (5%) ਧੂੜਾ ਅਤੇ ਫਿਊਰਾਡਾਨ (3 ਜੀ) 150 ਗ੍ਰਾਮ ( 9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰਫਾਸਫੇਟ ਦੀ ਥਾਂ ਇਕ ਕਿਲੋ ਡੀ ਏ ਪੀ ਅਤੇ6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ ) ਢੇਰ ਲਗਾਉਣਾ----- ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48 ਘੰਟਿਆ ਲਈ ਗਿਲਾ ਕਰੋ ਖਾਦਾਂ ਅਤੇ ਚੋਕਰ ਰਲਾ ਕੇ 24 ਘੰਟੇ ਲਈ ਸਿਲ ਰੱਖੋ ਫੇਰ ਇਸ ਖਾਦਾਂ ਅਤੇ ਚੋਕਰ ਤੇ ਮਿਸ਼ਰਣ ਨੂੰ ਗਿਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੋ ਅਤੇ 3 ਫਟਿਆ ਦੀ ਮਦਦ ਨਾਲ ਇਕ 5×5×5 ਫੁਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਓ ਢੇਰ ਦੀ ਪਲਟੀ ------- ਢੇਰ ਨੂੰ ਸੱਤ ਵਾਰ ,ਪਹਿਲਾ 3 ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ ਸੀਰਾ , ਜਿਪਸਮ , ਫਿਊਰਾਡਨ ਅਤੇ ਲਿਡੇਨ ਨੂੰ ਪਹਿਲੀ ,ਤੀਜੀ,ਛੇਵੀ ਅਤੇ ਸਤਵੀ ਪਲਟੀ ਤੇ ਪਾਓ ਇਸ ਤਰਾਂ 24 ਦਿਨਾਂ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5ਇੰਚ) 1:1 ਜਾ 1:2 (ਭਾਰ/ਭਾਰ) ਹਿਸੇ ਵਿਚ ਪਈ ਜਾ ਸਕਦੀ ਹੈ ਪਰਾਲੀ 8 ਵੇ ਦਿਨ ਪਾਉਣੀ ਚਾਹੀਦੀ ਹੈ ਪਾਸਚੁਰੀਕਰਨ ਵਿਧੀ-- ਲੋੜੀਂਦੀ ਸਮਗਰੀ----- ਤੂੜੀ 1000 ਕਿਲੋ ,ਮੁਰਗੀਆਂ ਦੀ ਖਾਦ 400 ਕਿਲੋ ਚੋਕਰ 70 ਕਿਲੋ ,ਜਿਪਸਮ 40 ਕਿਲੋ,ਅਤੇ ਯੂਰੀਆ 15 ਕਿਲੋ ਢੇਰ ਲਗਾਉਣਾ---- ਤੂੜੀ ਨੂੰ ਪੱਕੇ ਫਰਸ਼ ਤੇ ਚਾਰ ਦਿਨ ਤੱਕ ਗਿਲਾ ਕਰੋ ਮੁਰਗੀਆਂ ਦੀ ਖਾਦ ,ਚੋਕਰ ਅਤੇ ਯੂਰੀਆ ਗਿਲੀ ਤੂੜੀ ਵਿਚ ਰਲਾ ਕੇ ਇਕ ਢੇਰ (5 ਚੋੜਾ ਤੇ 5 ਉਂਚਾ ) ਬਣਾਓ ਢੇਰ ਦੀ ਪਲਟੀ ਅਤੇ ਪਸਚੁਰੀਕਰਨ------- ਢੇਰ ਨੂੰ ਚਾਰ ਵਾਰ 2,4,6 ਅਤੇ8 ਵੇ ਦਿਨ ਪਲਟੋ ਦੂਜੀ ਪਲਟੀ ਵਿਚ ਜਿਪਸਮ ਰਲਾਓ 8 ਦਿਨਾਂ ਬਾਅਦ ਤੂੜੀ ਨੂੰ ਪਸਚੁਰੀਕਰਨ ਕਮਰੇ ਵਿਚ ਲੈ ਜਾਓ ਪਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65ਸੈ ਤੇ 8 ਘੰਟੇ ਲਈ ਵਧਾਓ ਫਿਰ ਤਾਪਮਾਨ ਨੂੰ 42-45ਸੈ ਤੱਕ ਪੰਜ ਦਿਨ ਲਈ ਰੱਖੋ ਕੰਪੋਸਟ 15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਕੰਪੋਸਟ ਨੂੰ ਠੰਡਾ (25ਸੈ)ਕਰ ਕੇ ਖ਼ੂਬਾਂ ਦੀ ਬਿਜਾਈ ਕਰ ਦਿਓ ਖੁੰਬਾ ਦੀ ਬਿਜਾਈ --- ਕੰਪੋਸਟ ਦੇ ਢੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਵਿਚ ਨਮੀ(65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ ਟਰੇਅ ਜਾ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਕੇਸਿੰਗ-------- ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਤੋਂ ਅਖਬਾਰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਿਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿੱਟੀ(4:1) ਹੁੰਦੀ ਹੈ ਜੋ ਕਿ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾ ਦਾ ਫੁੱਟਣਾ--- ਕੇਸਿੰਗ ਦੇ 2 ਹਫਤੇ ਬਾਅਦ ਛੋਟੇ ਛੋਟੇ ਸਫੇਦ ਕਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਖ਼ੂਬਾਂ ਦਾ ਆਕਾਰ ਲੈ ਲੈਂਦੇ ਹਨ ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ ਖੁੰਬਾ ਦੀ ਤੁੜਾਈ----- ਖ਼ੂਬਾਂ ਹਰ ਰੋਜ ਇਕ ਸਮੇ ਤੇ ਤੋੜੀਆਂ ਜਾ ਸਕਦੀਆਂ ਹਨ ਖ਼ੂਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਓ ਅਤੇ ਉਪਰ ਖਿੱਚ ਲਵੋ ਹੇਠਲਾ ਮਿੱਟੀ ਵਾਲਾ ਹਿਸਾਂ ਚਾਕੂ ਨਾਲ ਕੱਟ ਦਵੋ ਪਾਣੀ ਅਤੇ ਹਵਾ ਦਾ ਸੰਚਾਰ ------ ਬਿਜਾਈ ਤੋਂ ਬਾਅਦ ਹਰ ਰੋਜ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਖ਼ੂਬਾਂ ਫੁਟਨ ਤੋਂ ਬਾਅਦਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ
ਵੀਰ ਜੀ ਪੋਟਾਸ 25 ਕਿੱਲੋ ਤੇ ਫਸਫੋਸ 25 ਕਿੱਲੋ ਕਿੰਨੇ ਨੂੰ ਆ ਹੁਣ ਆਲੂਆਂ ਲਈ ?
(en)
ਸਰ ਨਵੇ ਮੱਛੀ ਪਲਾਂਟ ਚ ਖੁਰਾਕ ਬਣਾੳੁਣ ਲੲੀ ਜੋ ਘੋਲ ਪੈਂਦਾ ੳੁਸਦਾ ਕੀ ਤਰੀਕਾ ਹੈ ?
(en)
sir ah dwai kis waste hai ?
(en)
Punjab
Nagasaki ik fungicide hai jis vich Isoprothiolane 40% EC nam da salt maujood hunda hai .isdi matra ik acre de layi 300ml da istemal kita janda hai. eh blast di roktham de layi istemal kar sakde ho.
1509 kism da jhona laya. ohde buta dhbbe pai ke khrab hunde ja re aa upr tk munjra v thukdi pai aa koi hall dso ?
(en)
Punjab
iss de vich fungus de kaarn dhabbe bn jande hn.. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
ਸਰ ਮੇਰੇ ਸਵਾਲ ਦਾ ਜਵਾਬ ਦਿਉ ਜੀ ?
(en)
Punjab
ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
sir tusi keha jawab de dite gye aw par kise swal da jwab ni dita ?
(en)
Punjab
ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Hun narme nu ki problem hai kehdi spray kiti jaye ?
(en)
Chandigarh
kirpa krke check krke eh dsso ki is machar dikhai de rhe hn.
ਮਟਰ ਦੀ ਅਗੇਤੀ ਖੇਤੀ ਕਦੋਂ ਕੀਤੀ ਜਾਵੇ ?
(en)
matar di ageti bijayi tuc september mahine vich kar sakd eho par isdi ageti bijayi vich ukheda rog bahut jyada aunda hai.isdi sahi bijayi da sma adh october to adh november tak hunda hai.
Punjab
sir ji ho jan ge baki koi tensen nhi
Sir pussa 44 90 din di hogi 40% nisara Pani jaruri aa hun 7 din ho ge pani laye nu Daso jaldi ?
(en)
Punjab
Pani da level ghat rkho g.pani halka deo and ruk ke lgao
Punjab
5-7 days de interval nal pani deo
veer hun flower stage chal rai honi tuhade jhone di so, is time panni di bhut jarurat hundia , so khet nu gillaa hi rakhna
veer hun flower stage chal rai honi tuhade jhone di so, is time panni di bhut jarurat hundia , so khet nu gillaa hi rakhna
veer hun flower stage chal rai honi tuhade jhone di so, is time panni di bhut jarurat hundia , so khet nu gillaa hi rakhna
veer hun flower stage chal rai honi tuhade jhone di so, is time panni di bhut jarurat hundia , so khet nu gillaa hi rakhna
sahi gurdeep veer ne nisare vele pani di bohat zrurat a jhone nu...so khet gilla rakho kam se kam after 4 ya 5 din baad pani aa jave ..thnx veer
सर 1121 धान निसर रहा है उसमें जो बलियां निकल रही हैं वह उपर से आधा इंच तक सफेद हैं ?
(en)
Haryana
यह तना शेदक के कारण होते है इसकी रोकथाम के लिए आप फसल के ऊपर कार्टाइप हाइड्रोक्लोराईड 170 ग्राम या टराईजोफॉस 350 मि.ली. या एक लीटर कलोरपाइरीफॉस को 100 लीटर पानी में मिलाकर प्रति एकड़ के हिसाब से छिड़काव करना चाहिए
ਮੱਝ ਦੇ ਭਾਰ ਬਹੁਤ ਪੈਦਾ ਕੋਈ ਇਲਾਜ ?
(en)
Rajasthan
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ..
sir g bhar pen da kaaran ki hunda aa
Rajasthan
ਹਾਂਜੀ ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੈ ਜਿਵੇ ਜਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ ਦੇਣ ਨਾਲ , ਗੁੜ , ਅਲਸੀ ਦਾ ਤੇਲ , ਵਡੇਮਿਆ ਦਾ ਤੇਲ ਇਹ ਜ਼ਿਆਦਾ ਗਰਮ ਹੁੰਦੇ ਹੈ ਇੰਨਾ ਨੂੰ ਜ਼ਿਆਦਾ ਮਾਤਰਾ ਵਿਚ ਦੇਣ ਨਾਲ ਵੀ ਇਹ ਸਮੱਸਿਆ ਪੈ ਜਾਂਦੀ ਹੈ ਬਾਕੀ ਜੇਕਰ ਪਸ਼ੂ ਨੂੰ ਸੁਣ ਤੋਂ ਬਾਅਦ ਭਾਰ ਪੈਂਦਾ ਹੈ ਤਾਂ ਉਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ ਬਾਕੀ ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਇਸਦੇ ਲਈ ਸਾਂਭ ਸੰਭਾਲ ਨਾਲ ਪਸ਼ੂ ਨੂੰ ਰਖਿਆ ਜਾ ਸਕਦਾ ਹੈ ਜਿਵੇ ਭਾਰ ਪੈਣ ਤੇ ਪਸ਼ੂ ਨੂੰ ਤੂੜੀ ਘਟ ਮਾਤਰਾ ਵਿਚ ਦੇਣੀ ਹਰਾ ਚਾਰ ਥੋੜਾ ਥੋੜਾ ਕਰਕੇ ਦਿਨ ਵਿਚ ਕਈ ਵਾਰ ਪਾਉਣਾ , ਬਾਕੀ ਪਸ਼ੂ ਨੂੰ ਪੇਟੀ ਪਾ ਕੇ ਰੱਖਣਾ , ਉਸਦਾ ਪਿੱਛਾ ਉਚਾ ਰੱਖਣਾ , ਇਸ ਨਾਲ ਪਸ਼ੂ ਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ
bhai ji white fly bhut hai ji kon si sapray Kariye ji ?
(en)
Chandigarh
Narme vich white fly di roktham lyi tusi Syngenta Polo @200ml ya PI Osheen @80gm ya ulala @80gm prati acre di vrto kro...
Sir Ji 2.5 month di katti hai us de akha vich gidd aundi hai te sara din paani digda rehnda hai Dr. to teeka v lagwa lya koi aser nhi hoya katti lissi ho rhi hai please koi ilaj dso ji ?
(en)
Punjab
ਇਸ ਨੂੰ ਮਲੱਪਾ ਵਾਲੀ ਗੋਲੀ ਦਿਓ ਤੇ ਇਸ ਦੇ ਨਾਲ ਹੀ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ
Punjab
thanks sir
sir ji gajar di bijayi same kehade kaad payi jave kina beej 1marle da pona hai ji.bijayi da best tarika keheda hai ji ki stomp spray bijayi to pahala jain baad vich kaar sakde hain ?
(en)
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ ਇਕ ਮਰਲੇ ਵਿਚ ਇਸਦਾ ਬੀਜ 25 ਗ੍ਰਾਮ ਪਾਇਆ ਜਾਂਦਾ ਹੈ ਸਟੌਂਪ ਦੀ ਸਪਰੇ ਤੁਸੀ ਬਿਜਾਈ ਤੋਂ ਦੋ ਦਿਨ ਪਹਿਲਾਂ ਜਾ ਬਿਜਾਈ ਤੋਂ ਦੋ ਦਿਨ ਬਾਅਦ ਸਪਰੇ ਕਰ ਸਕਦੇ ਹੋ ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ
metabolite mix ਕਿਵੇਂ ਦਿਤੀ ਜਾਵੇ ਕਿਸ ਵਿੱਚ ਮਿਲਾ ਕੇ ਦਿੱਤੋ ਜਾਵੇ ?
(en)
Punjab
ਇਸ ਨੂੰ ਤੁਸੀ ਰੋਜਾਨਾ 60 ਗ੍ਰਾਮ ਦੇਣਾ ਸ਼ੁਰੂ ਕਰੋ , ਰੋਜਾਨਾ ਇਕ ਪੁੜੀ ਦਿਓ , ਇਸ ਨੂੰ ਤੁਸੀ ਦਾਣੇ ਵਿਚ ਮਿਲਾ ਕੇ , ਚਾਰੇ ਵਿਚ , ਰੋਟੀ ਤੇ ਜਿਵੇਂ ਤੁਹਾਡਾ ਪਸ਼ੂ ਖਾਂਦਾ ਹੈ ਉਸ ਤਰੀਕੇ ਨਾਲ ਦਿਓ ...
Punjab
metabolite ek ,50gm roj de rahe ha te naal homopathi dr john di udder tone 15 ml subha sham de rahe ha soon vich 15 ku din rah gae hr kj den di lod ha ja nai dudh ni la rahi aje
ਮੇਰੇ ਕੋਲ ਦੇਸੀ ਮੁਰਗੀ ਹੈ ਉਹ ਆਡਾ ਨਹੀ ਦਿਦੀ ਕਾਰਨ ਦਸੋ ਮੁਰਗੀ ਦੀ ਉਮਰ ਪਤਾ ਕਰਨ ਦਾ ਤਰੀਕਾ ਵੀ ਦੱਸੋ ?
(en)
Punjab
ਹੋ ਸਕਦਾ ਹੈ ਉਸਦੀ ਉਮਰ ਘੱਟ ਹੋਵੇ ਜੇਕਰ ਉਮਰ ਸਹੀ ਹੈ ਤਾਂ ਉਸਦੀ ਫੀਡ ਵਿੱਚ ਪ੍ਰੋਟੀਨ ਜਾਂ ਕੈਲਸ਼ੀਅਮ ਦੀ ਕਮੀ ਹੈ ਉਸ ਤਰਾਂ ਦੀ ਫੀਡ ਦਿਓ ਤੇ ਉਮਰ ਪਤਾ ਕਰਨਾ ਦਾ ਕੋਈ ਤਰੀਕਾ ਨਹੀ ਇਹ ਤਾਂ ਜੇਕਰ ਤੁਸੀ ਰਿਕਾਰਡ ਰੱਖਿਆ ਹੈ ਤਾਂ ਫਿਰ ਪਤਾ ਚੱਲ ਸਕਦਾ ਹੈ
ਮੁਰਗਾ ਹੈਗਾ
Punjab
ਮੁਰਗਾ ਤਾ ਹੈਗਾ
sir ji kutti goha bhut khandi ae Age 19 month weight 25 killo ?
(en)
Os nu Ezay pet dea 2 tablet 1 daily deo Liquid Broton 120ml 5ml swere 5ml shame nu deo
assi jhonne di kissam 670 layi hoyi aa jhonna nissar chukka ik tillat kr diti hai dujji krni chahidi ha k nahi ?
(en)
Maharashtra
jekar tuc tilt di spray kar diti hai ta tuhanu koi hor spray karn di lod nahi hai. isda asar 15-18 din tak rehnda hai. is to bad jekar tuhanu koi ulli rog dikhayi dinda hai ta tuc isdi spray dubara kar sakde ho.
Punjab
ok ji
How much time rice crop takes to give fruit ?
(en)
Chandigarh
It is an annual crop and it takes about 3 months after seed sowing to flowering.
Pehle suue chotti aa dudh nhi dindi koi sujaa dyo?
(en)
Punjab
tuci uss nu M-fast homeopathic dwai di dudh lenn ton adha ghnta pehla usde nose te spray kr deo krro ya tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, isde nal tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro
Haryana
Thanx dr saab
Haryana
But pa g,,, oh na khuch khandi v nhi,, na hi bche nu dud chungondi chotti
Haryana
20 din ho gye,,, ek glassi dud dindi bs
SIR NARME TE 13.00.45 GHAR PAR BANAON DA MATHEODE DASIA JAWE ?
(en)
Chandigarh
280gm urea atey 750gm potash nu 150ltr paani vich rlaa ke tusi isnun bna skde hon.
sir aa seed kis trah ha ji ate eh kithu mil sakda mil nahi reha ?
(en)
Punjab
Seed len lai tusi Vardan Seeds Corp, Shop Number- 2, Alwar - 301001, Old Subji Mandi, Rajasthan, India 9414333125, 9928192417 nal samparak kar sakde ho
Pussa 44 da ਸਰਕਾਰੀ Rate kina ?
(en)
ਸਰ ਮੇਰੇ ਕੋਲ ਭੂਕਾ ਸਮੇਤ 6-7 ਕੁਇੰਟਲ ਲਸਣ ਦੀ ਪਿਆ ਹੈ ਉਸਦੀ ਮਾਰਕੀਟਿੰਗ ਬਾਰੇ ਜਾਣਨਾ ਚਾਹੁੰਦਾ ਹਾਂ ?
(en)
Punjab
Gurwinder Singh ji jekar tusi is nu sale karan lai sadi apni kheti Buy/sell aap te is di ads pao ji ate vadh munafa len lai tusi is to products vi tear kar sakde ho. Products tear karan ate is di vadiah paking lai tusi puri jankari Dr Ramandeep 9814019470 ji nal samparak kar sakde ho.
ਸਰ ਮੈ ਸੂਰਾ ਦਾ ਕਾਰੋਵਾਰ ਸ਼ੁਰੂ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਕੋਰਸ ਕਰਨ, ਲੋਣ ਲੈਣਾ, ਸੈਂਡ ਬਨਾਉਣ, ਸ਼ੁਰੂ ਕਿੰਨੀਆਂ ਸੁਰੀਆਂ ਤੋਂ ਕਰਨਾ ਲਾਹੇਬੰਦ ਹੈ ਕੋਰਸ ਕਿੰਨੇ ਦਿਨਾਂ ਦਾ ਹੁੰਦਾ ਜੀ ? ਸਰ ਜੀ ਕੋਇ ਕਿਤਾਬ ਵੀ ਹੁੰਦੀ ਹੈਂ
(en)
ਸੂਰ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਦੇਖੋ ਬਾਕੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਕਿਤਾਬ ਆਉਦੀ ਹੈ ਵਿਗਿਆਨਿਕ ਸੂਰ ਪਾਲਣ ਇਹ ਕਿਤਾਬ ਤੁਸੀ ਕਿਸਾਨ ਮੇਲੇਆ ਤੋਂ ਖਰੀਦ ਸਕਦੇ ਹੋ, ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Punjab
ਧੰਨਬਾਦ ਸਰ ਜੀ ਸਰ ਮੇਰੀ ਜਮੀਨ ਤੋਂ 24 ਘੰਟੇ ਵਾਲੀ ਲਾਇਨ 6 ਕਿਲਿਆਂ ਦੀ ਦੂਰੀ ਤੇ ਹੈ , ਫਾਰਮ ਲਈ ਕਨੇਸ਼ਨ ਕਿੰਨੀ ਦੂਰੀ ਤਕ ਫ੍ਰੀ ਹੈ, ਸਰ ਜੇ ਬੈਂਕ ਤੋਂ ਲੋਂਨ ਲੈਣਾ ਤਾ ਬੈਂਕ ਨੂੰ ਕਿ ਸਕਿਉਰਿਟੀ ਬਜੋ ਕੀਂ ਕੀਂ ਦੇਣਾ ਪੈਂਦਾ
Punjab
ਸਰ ਹੰਢਾਇਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਹੈਂ ਓਥੇ ਟ੍ਰੇਨਿੰਗ ਹੋ ਸਕਦੀ ਹੈ ਤੇ ਉਸ ਤੇ ਲੋਂਨ ਮਿਲ ਸਕਦਾ
ਸਰ /ਮੈਡਮ ਲੁਧਿਅਾਣਾ ਯੁਨੀਵਰਸਿਟੀ ਵੱਲੋ ੲਿਸ ਸਾਲ ਕਣਕ ਦਾ ਕਿਹੜਾ ਨਵਾ ਬੀਜ ਅਾੲਿਅਾ ?
(en)
Chandigarh
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰ ਪਸ਼ੂਆਂ ਵਿੱਚ ਰਪੀਟਰ ਦੀ ਸਮੱਸਿਆ ਬਹੁਤ ਹੈ,ਕੀ ਕੀਤਾ ਜਾਵੇ। ਚੰਗੇ ਸੀਮਨ ਨਾਲ ਪਸ਼ੂ ਗੱਬਣ ਨਹੀਂ ਰਹਿੰਦੇ ?
(en)
Rajasthan
ਸਭ ਤੋਂ ਵੱਡਾ ਕਾਰਨ ਹੈ ਪਸ਼ੂ ਨੂੰ ਸਹੀ ਖੁਰਾਕ ਨਾ ਮਿਲਣਾ ਬਾਕੀ ਹੁਣ ਆਪਣੇ ਚਾਰੇ ਤੇ ਆਪਾ ਇੰਨੀ ਯੂਰੀਆਂ ਦਾ ਕੋਈ ਹੋਰ ਕੀਟਨਾਸ਼ਕ ਵਰਤਦੇ ਹਾਂ ਜਿਸ ਕਾਰਨ ਸਹੀ ਬੈਲੇਸ ਡਾਰੀਟ ਪਸ਼ੂਆਂ ਨੂੰ ਨਹੀ ਮਿਲਦੀ ਕੋਸ਼ਿਸ਼ ਕਰੋ ਕਿ ਆਰਗੈਨਿਕ ਚਾਰਾ ਪਸ਼ੂਆਂ ਨੂੰ ਪਾਉਣਾ ਸ਼ੁਰੂ ਕਰੋ ਬਾਕੀ ਵੀ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਬੱਚੇਦਾਨੀ ਦੀ ਇੰਨਫੈਕਸਨ ਖਤਮ ਕਰੋ ਪਹਿਲਾਂ ਬਾਕੀ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ.ਬਾਕੀ ਤੁਸੀ ਇਹ ਆਡੀਓੁ ਸੁਣੋ
Punjab
ਮੈਂ ਪਿਛਲੇ 1 ਸਾਲ ਤੋਂ ਹਰੇ ਚਾਰੇ ਤੇ ਕਦੇ ਵੀ ਕਿਸੇ ਜਹਿਰ ਦਾ ਇਸਤੇਮਾਲ ਨਹੀਂ ਕੀਤਾ। ਖੱਟੀ ਲੱਸੀ ਤੇ ਨਿੰਮ ਦੀ ਸਪਰੇਅ ਕਰੀ ਦੀ ਹੈ।
first time gabban jhoti age 3year 3month gabban hai ji changi jhoti tayar krn layi ki Diet shuru kiti jawe kirpa krke jaankari deo ji ?
(en)
iss nu tuci ghr vich tyar krke feed deni suru kro , isde nal tuci iss nu Panjiri powder 100 gram rojana dena suru kro , bakii hara chara 30-35 kilo deo ate uss vich 4-5 kilo tuuri mix krke de skde ho , bakii her 3 mahine badd deworming jrur krwao ..
sir jhone da dana kala ho janda aa millking to bad ?
(en)
Punjab
Ess upper tilt @200 ml per acre 150 liter pani vich pa ke spray kro.
Sir BR105 jhone da beej agle saal de layi rakh skde ha k nai ?
(en)
Han ji tuc iss da beej agle saal lyi rakh skde ho. ihh hybrid kisam nahi hai.
sir aha ik acer vicho kini nikldi aw
sir jhona 20 din tak pakk Jana sir patta lapate pa gyi ha sir spray Kar sakda ha patta lapate nuksaan Kar sakdi ha ?
(en)
Chandigarh
kirpa krke eh dsso fasal vich kinne prtisht patta lapet da hamla hai.
ਮੈਡਮ ਜੀ ਝੋਨਾ 50 % ਨਿਸਰ ਚੱਕਾ ਹੈ ਵੱਧ ਝਾੜ ਲੈਣ ਲਈ ਕਿਹੜੀ ਦਵਾਈ ਦੀ ਸਪਰੇ ਕੀਤੀ ਜਾਵੇ ਜੀ ?
(en)
Maharashtra
Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
sir Sava 134 da beej agla saal lyi rakh sakda ha ?
(en)
Haryana
sava 134 ik hybrid kisam hundi hai tuc isda beej agle saal layi nahi rakh sakde. jekar tuc agle saal isde rakhe beej nal bijayi karde ho ta tuhade jhaad vich 15% da ghata aunda hai.
Ayrshire breed de heifer kitho Milu ?
(en)
Ayrshire breed punjab vich kise kol nahi hai ji. baki jekar kise kol hoe ta pata karke tohanu domar massage kar dita javega ji.
ਸਰ ਇਹ ਦਵਾਈ ਕਿਸ ਫਸਲ ਤੇ ਕਰ ਸਕਦੇ ਹਾ ਤੇਲੇ ਜਾ ਸੁੱਡੀ ਲ,ਈ ਕਿੱਨੀ ਡੋਜ ?
(en)
Punjab
wiltez ik fungicide hai jisdi matra 300 ml prati acre de hisab nal varti jandi hai. eh fasl vich ulli roga di roktham de layi istemal kiti jandi hai. isnu tuc jhone uper istemal kar sakde ho.
ਸਰ ਝੋਨੇ ਵਿਚ ਚਿੱਟੀਅਾ ਵੱਲੀ ਅਾੳੁਦੀ ਹਨ ਕੀ ਕਾਰਨਹੈ ੲਿਸ ਦੀ ਰੋਕਥਾਮ ਲੲੀ ਕੀ ਕਰਨਾ ਚਾਹੀਦਾ ਹੈ ਜੀ ?
(en)
Haryana
eh tane de gadue de hamle karn ho rahe han isdi roktham de layi tuc cartap hydrochloride@170 gm ja Triazophos @ 350 ml ja Chlorpyriphos @ 1 Ltr nu 150 litre pani vich mila ke prati acre dehisab nal istemal karo.
veer jina k mnu pta . jo dhal nu sunndi cut jndi aa gobb te time ..oh he nikaldi hundi white munnjar .... .... os ch dane ni bannde
ਸਰ ਲਸਣ ਦੀ ਬਿਜਾਈ ਦਾ ਸਹੀ ਸਮਾਂ ਕਿਹੜਾ ਹੈ ਤੇ ਇਸ ਵਿੱਚ ਨਦੀਨ ਦੀ ਰੋਕਥਾਮ ਕਿਵੇ ਕੀਤੀ ਜਾਵੇ ?
(en)
ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ ਸ਼ੁਰੂ ਵਿੱਚ ਲਸਣ ਦਾ ਪੌਦਾ ਹੌਲੀ ਵਧਦਾ ਹੈ ਇਸ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਗੋਡੀ ਨਾਲੋ ਵਧੀਆ ਰਹਿੰਦੀ ਹੈ ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰੋ ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ
Chandigarh
ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ ਸ਼ੁਰੂ ਵਿੱਚ ਲਸਣ ਦਾ ਪੌਦਾ ਹੌਲੀ ਵਧਦਾ ਹੈ ਇਸ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਗੋਡੀ ਨਾਲੋ ਵਧੀਆ ਰਹਿੰਦੀ ਹੈ ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰੋ ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ
Amistar top ਤੇ Corgen ਮਿਲਾ ਕੇ ਸਪਰੇ ਕਰ ਸਕਦੇ ਹਾਂ ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ ?
(en)
Punjab
jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jiwe ki Dupont di Coragen ja hor SYNGENTA de product jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile...Dukaandar nu sirf sale tak matlab hai. Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk duje da result ghtaunde hnn.. jithe dwaayi ne 20 din kam krna hai othe ohh 14-15 din kam krdi hai..ihi iss da main kaarn hai ki fungicide ate insecticide di alag alag ton spray krn lyi keha janda hai. jekar fir v tuc ihna di spray ikkathya di krna chaunde ho tan insecticide nu alag balti vich gholo ate fungicide da ghol alag ton tyaar kro. jdo drum pani nal bhar lainde ho tan uss sme ihna nu sidha uss pani de vich mix kro. Dona da ghol ikkatha na tyaar kro. Amistar top di dose @200 ml per acre hai. esda asar 15-20 din tkk rehnda hai and Coragen di dose @60 ml per acre hai.esda asar 20-25 din tk da hai
Punjab
Thnx g
ਸਰ ਝੋਨਾ80% ਨਿਸਰ ਗਿਆ ਹੈ ਭੂਰੇ ਟਿਡੇ ਅਤੇ ਪੱਤਾ ਵਲੇਟ ਤੋ ਕਿਹੜੀ ਸਪਰੇ ਕੀਤੀ ਜਾਵੇ ?
(en)
Punjab
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho. Brown hopper lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
सर एक पशु को कितना हरा चारा और कितना सूखा चारा देना चाहिए ?
(en)
Rajasthan
आप पशु को रोजाना 30—35 किलो हरा चारा दे सकते हैं और सूखा चारा 3—4 किलो तूडी मिक्स कर सकते हैं बाकि फीड आप 3 किलो दूध के मगर 1 किलो के हिसाब से देना शुरू करें
cottan nu ki ho gyh hai ?
(en)
Chandigarh
ik vaar check krlo jekr paudhe vich tele da hmla hain tan prophenofos@500ml ja Ethion@800ml ja oberon@200ml ja Bayer di Admire pro@12gm ja Flotis@400ml prti acre lyi vrto.. jekr tela nhi hai tan ih fungus de kaarn is trh ho rhe hn..isdi roktham lyi carbendazim@400gm ja M-45@400gm prti acre lyi vrto..
sir ਕੀ ਪਪੀਤੇ ਅਤੇ ਔਲੇ ਦੇ ਬੂਟੇ ਦੇ ਜੋੜੇ ਹੀ ਲਗਦੇ ਹਨ ਕੀ single ਬੂਟੇ ਨੂੰ ਫਲ ਨਹੀਂ ਲਗਦਾ ?
(en)
ਹਾਂਜੀ ਤੁਹਾਨੂੰ ਇਹਨਾਂ ਦੇ ਬੂਟੇ ਜੋੜੇ ਵਿੱਚ ਲਾਉਣੇ ਪੈਂਦੇ ਹਨ ਸਿੰਗਲ ਬੂਟੇ ਵਿੱਚ ਫਲ ਨਹੀਂ ਲਗਦਾ
Punjab
single ਤੇ ਵੀ ਲਗਦੇ ਨੇ ਸਾਡੇ ਕੋਲ ਤਾ ਜੀ
sir calcium kehdi de skde aa mjha gawa nu kehdi company di best rhegi ?
(en)
Punjab
ਤੁਸੀ ਰੋਜਾਨਾ ਦੇਣ ਦੇ ਲਈ ਪਸ਼ੂ ਨੂੰ liquid calcimust gold ਦਿਓ , ਇਸ ਨੂੰ 100 ਮਿਲੀ ਰੋਜਾਨਾ ਦਿਓ , ਬਾਕੀ ਨਾਲ ਵਧਿਆ ਖੁਰਾਕ ਦਿੰਦੇ ਰਹੋ , ਇਸ ਨਾਲ ਦੁੱਧ ਵੀ ਵਧੇਗਾ ਅਤੇ ਪਸ਼ੂ ਵਿਚ ਕੈਲਸ਼ੀਅਮ ਦੀ ਕਮੀ ਵੀ ਨਹੀਂ ਆਵੇਗੀ , ਬਾਕੀ ਦੇਸੀ ਤਰੀਕਾ ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਚੂਨਾ ਪਸ਼ੂ ਦੇ ਅੰਦਰ ਨਹੀਂ ਜਾਣਾ ਚਾਹੀਦਾ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ , ਤੁਸੀ ਚੂਨੇ ਦੀ ਹਫਤੇ ਵਿਚ ਇਕ ਵਾਰ ਕਲੀ ਜਰੂਰ ਕਰੋ,
veer je katti hai 18 month de ke paeaa ki oh 3 years tak ਨਵੇ ਦੂਧ ਹੋ ਜਾਵੇ plz ?
(en)
Punjab
uss nu tuci Agrimin super powder 50 gram rojana dena suru kro , isde nal uss nu Puberaid powder 30 gram rojana dena suru kro , iss nal usde sarir di vdia growth howegi atte time te heet vich v aa jawegi ...
helo sir , jhonna nissar chuka he but koj jhone diya munjra suk rahiya ne nd hon kedi spry kiti jave ?
(en)
Punjab
isde uper tuc tilt@200ml nu 150 litre pani vich mila ke prati acre dehisab nal spray karo. is to ilava tuc isdi gobh vich sundi chk kro jekar sundi maujood hai ta tuc isde uper tata tukumi@100gm da istemal karo.
sir jhone vich bhure rang da tela thodi matra vich hai te actara pa sakde han ke nahi te kini dose paie ji ?
(en)
Punjab
Jhone vich brown hopper lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
Punjab
bufrozin v paya ja sakde hai
ਸਤਿ ਸ੍ਰੀ ਆਕਾਲ ਜੀ ਝੋਨਾ ਬਗੋਲੇ ਤੇ ਆ 00.52.34 ਦੀ ਸਪਰੇਅ ਕਰ ਸਕਦੇ ਆ ਤੇ ਕਿਨੀ ਡੋਜ ?
(en)
Haryana
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਮੱਝ ਸੂਣ ਵਿਚ 4 5 ਦਿਨ ਰਹਿ ਗਏ ਹਨ ਪਰ ਉਸ ਨੇ ਦੁੱਧ ਨਹੀ ਲਾਇਆ ਕੋਈ ਇਲਾਜ ਦਸੋ ਜਿਸ ਨਾਲ 1 2 ਦਿਨਾ ਵਿਚ ਹਾਵਾਨਾ ਭਰ ਜਾਵੇ ?
(en)
Os nu powder Gluco milk 1kg 100gm swere 100gm shame nu deo nall hi liquid Anabolit 1 litter 100ml swere 100ml shame nu deo Tablet Lactomax 200 10 swere 10 golia shame nu deo
ਡਾ.. ਜੀ ਮੱਝ ਸੇਣ ਵਿਚ 4 5 ਦਿਨ ਰਹਿੰਦੇ ਹਨ ਮੱਝ ਪਿੱਛਾ (ਭਾਰ) ਬਹੁਤ ਕੱਢਦੀ ਆ 100% ਇਲਾਜ ਦੋ
(en)
ਉਸ ਨੂੰ ਤੂੜੀ ਬਿਲਕੁਲ ਬੰਦ ਕਰ ਦਿਉ ਤੇ ਹਰਾ ਚਾਰਾ ਵੀ ਘੱਟ ਕਰਕੇ ਤਿੰਨ ਚਾਰ ਵਾਰ ਵਿਚ ਪਾਉ ਤੇ ਨਾਲ ਹੀ ਉਸ ਦਾ ਪਿੱਛਲਾ ਪਾਸਾ ਉਚਾ ਕਰ ਦਿਉ ਤੇ ਇਕ ਚਮਚ ਮਿਠਾ ਸੋਡਾ ਸਵੇਰੇ ਇਕ ਚਮਚ ਸ਼ਾਮ ਨੂੰ ਦਿਉ
ਸਰ ਇਹ ਕੁੱਤਾ ਕਿਸ ਨਿਸ਼ਲ ਦਾ ਹੈ ਇਹ ਠੀਕ ਨਹੀਂ ਹੈ ਉਲਟੀ ਵ ਕਰਦਾ fever ਵੀ ਹੈ ਕੀ medicin ਦਿਤੀ ਜਾਵੇ ਇਸ ਕੁੱਜ ਖਾਂਦਾ ਨਹੀਂ ਦੋ ਦਿਨ ਹੋ ਗਏ ਨੇ ? ਦੱਸੋ ਕੋਈ madicin ਸਰ ਜੀ
(en)
ਇਸ ਨੂੰ Liquid Vomikind 30ml 5ml din vich 3 varr deo Liquid Power gel 30ml 5ml din vich 3 deo Liquid crocin 30ml 5ml din vich 3 varr deo
sir ji methi Di processing bare daso ji ?
(en)
Chandigarh
ਕਟਾਈ ਤੋਂ ਬਾਅਦ ਮੇਥੀ ਨੂੰ ਇੱਕ ਗੁੱਠੀ ਵਿੱਚ ਬੰਨ ਦਿਓ ਅਤੇ ਕੱਪੜੇ ਜਾਂ ਨੈੱਟ ਬੈਗ ਜਾਂ ਬਾਂਸ ਦੀਆਂ ਟੋਕਰੀਆਂ ਵਿੱਚ ਪੈਕ ਕਰ ਦਿਓ ਜਦੋਂ ਬੀਜ ਪੂਰੀ ਤਰ੍ਹਾਂ ਪੱਕ ਜਾਣ ਤੋਂ ਪੌਦਿਆਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਕਣ ਲਈ ਲਟਕਾ ਦਿਓ ਜਦੋਂ ਦਾਣੇ ਪੂਰੀ ਤਰ੍ਹਾਂ ਸੁੱਕ ਜਾਣ ਤਾਂ ਥਰੈੱਸ਼ਿੰਗ ਨਾਲ ਦਾਣੇ ਅਲੱਗ ਕਰ ਲਓ ਜੇਕਰ ਲੋੜ ਹੋਵੇ ਤਾਂ ਦਾਣੇ ਪੀਸ ਲਓ ਸਾਰੇ ਸੁੱਕੇ ਦਾਣਿਆਂ ਜਾਂ ਪੀਸੇ ਹੋਏ ਮੇਥੀ ਮਸਾਲੇ ਨੂੰ ਹਵਾ-ਰਹਿਤ ਕੰਨਟੇਨਰਾਂ ਚ ਭਰ ਲਓ ਇਸ ਤਰ੍ਹਾਂ ਮੇਥੀ ਨੂੰ ਲੋਕਲ ਅਤੇ ਦੂਰ ਮੰਡੀਆਂ ਵਿੱਚ ਵੇਚਿਆ ਜਾ ਸਕਦਾ ਹੈ
navroop g washiya waste 10kg feed da saman dasseo g 2kg guaar churi,500gm saro da tel,1 kilo gud,250gm namak,250gm haldi baki hor saman ki pona hai te je ah feed dinde ha ta fer cargil calf starter den di lod ta nhi ?
(en)
Rajasthan
tuci 10kg soyabenn , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho , jiwe calf khanda howe dinde rho , fir uss nu cargil da calf stater denn di lood nhi hai ,
sir g Kee rate aa g Ajj 1509 daa Amritsar Mandi ch ?
(en)
Punjab
Punjab vich 1509 da rate 2000 to 2650 hai ji.