Chandigarh
Search
sir basmti 1401 vich tricyclezole da alternative lai kei use kria ?
(en)
Carbendazim 12%+ Mancozeb 63% WP, use kr skde hon.. isdi matra 400gm prti acre lyi vrti jandi hai..
veer g mere kol chuche aa ohna cho ek chucha turda firda ni khana v ghat khanda aa ?
(en)
Punjab
hnji esnu baki chucheya nalo alag kar ke rakho. baki koe bimari pai gayi hovegi . oh es tarah pata lagna muskil hai. jekar ho sake ta tusi nede de doctor nu ik var dikha lavo.
NARME TE KIS DIESES LAI HAI ?
(en)
ihh narme ja jhone de vich kise bimaari nu nahi rokdi hai ate na hi kise soondi ja machar nu maardi hai. ihh sirf growth da kam krdi hai. iss di maatra spray de lyi 250ml per acre hai. jekar narme ja jhone di growth ghat hai tan ihh growth krwa dewegi.
sir humic acid kade ley use hunda,kehre kehre fasl te apa ehnu pa skde aa ?
(en)
ihh ikk growth da kam krda hai ate ihh bootya de vich pani lain di capacity vdha dinda hai ate jdaa da vikaaas jaldi hona shuru ho janda hai. jis nal boote jaldi vadh de hnn.. iss di kise v fasal te spray kr skde ho. ihh Gibberellic wala hi kam krda hai.
ਸਰ ਜਵੀਂ ਦੀ ਬਿਜਾਈ ਕਰ ਸਕਦੇ ਆ ਹੁਣ ਕੀ ਅਗੇਤੀ ਬੀਜੀ ਹੋਈ ਹੁਣ ਹਰੀ ਹੋ ਜਾਊ ਜੀ plz jaldi reply deo ji ?
(en)
javi di bijaayi october mahine de pehle hafte kr skde ho. aje garmi jyaada hai beej nahi uggrega. 15-20 din tak mousam thik ho jawega. isss sme iss di bijaayi da sma shi hunda hai.
Punjab
thanku sir
ਸਰ ਜੀ ਕਿ ਚੂਨੇ ਤੋ ਉਤਾਰਿਆ ਪਾਣੀ ਵੀ ਪਸੂਆ ਨੂੰ ਪਲਾਇਆ ਜਾ ਸਕਦਾ ਜੇ ਹਾ ਤਾ ਕਿੰਨੀ ਮਾਤਰਾ ਦਿਤੀ ਜਾਵੇ ?
(en)
Punjab
ਤੁਸੀ ਕੈਲਸ਼ੀਅਮ ਦੀ ਜਗਾਂ ਤੇ ਪਾਣੀ ਵਾਲੀ ਖੁਰਲੀ ਵਿੱਚ ਇੱਕ ਬੁੱਕ ਚੂਨਾ ( ਕਲੀ ) ਨੂੰ ਪਾ ਕੇ ਪਿਆ ਦਿਓ ਜਾ ਫਿਰ ਘੜੇ ਵਿੱਚ ਕਲੀ ਪਾ ਕੇ ਉਸ ਵਿੱਚ ਪਾਣੀ ਪਾ ਕੇ ਤਿੰਂਨ ਦਿਨ ਤੱਕ ਰੱਖ ਦਿਓ ਉਸ ਤੋਂ ਬਾਅਦ ਉਹ ਪਾਣੀ ਵੀ ਪਿਆ ਸਕਦੇ ਹੋ ਜਾਂ ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਚੂਨਾ ਪਸ਼ੂ ਦੇ ਅੰਦਰ ਨਹੀਂ ਜਾਣਾ ਚਾਹੀਦਾ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ , ਤੁਸੀ ਚੂਨੇ ਦੀ ਹਫਤੇ ਵਿਚ ਇਕ ਵਾਰ ਕਲੀ ਜਰੂਰ ਕਰੋ
Jhone de 3545 beej bare daso g sade area de kisan launde aa kehnde 100 mann nikldi aa te esda beej rakhia ja sakda khet vichon ?
(en)
Punjab
3545 kism hasco seed valo tyar kiti gayi hai jisda da jhad 90 mann rehnda hai ate 110-135 dina ch tyar ho jandi hai.
ਸਰ ਜੀ ੨ ਦਿਨ ਹੋਗੇ ਮੱਝ ਸੂਈ ਨੂੰ ੳੁਸਨੇ ਜੇਰ ਨਹੀ ਸੀ ਸੁੱਟੀ ਡਾਕਟਰ ਤੋ ਕੱਢਵਾਈ ਸੀ ੳੁਸਨੂੰ ਕੋਈ ਹੋਰ ਦਵਾਈ ਦੀ ਜਰੂਰਤ ਹੈ ਜਾ ਨਹੀ । ਤਾ ਜੋ ਅੱਗੇ ਕੋੲੀ ਕਿਸੇ ਵੀ ਤਰਾ ਦੀ ਸਮੱਸਿਅਾ ਨਾ ਅਾਵੇ ੲਿਸ ਦੇ ਨਾਲ ਸੂੲੇ ਤੇ ਕੋੲੀ ਅਸਰ ਤਾ ਨਹੀ ਪਵੇਗਾ ?
(en)
Punjab
ਜੇਰ ਨਾ ਪੈਣ ਦੀ ਹਾਲਤ ਵਿੱਚ ਜਾਂ ਫਿਰ ਤੁਹਾਨੂੰ ਲੱਗਦਾ ਕਿ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਬਿਲਕੁੱਲ ਸਫਾਈ ਹੋ ਜਾਵੇਗੀ..
ਵੀਰ ਦੀ ਸਾਡੀ ਇਕ ਮੱਝ ਨੂੰ ਗੱਬ ਹੋਈ ਨੂੰ 50 ਦਿਨ ਹੋ ਗਏ ਹਨ ਉਸਨੇ ਇਕ ਦੋ ਵਾਰ ਮੋਟਾ ਜਿਹਾ ਨਾੜੂ ਮਾਰਿਆ । ਆਡੀਓ ?
(en)
Punjab
tuci uss nu Utrogen homeopathic dwai deni suru kro iss nu 15-15ml krke din vich 4 varr deo , iss nal anddar di safai ho jawegi , iss nal gaban pashu nu v koi nuksan nhi hunda hai..
sir 1121 nu seeth blight bimari de sign dikh rahe ne Esnu navito dewai kr sakde a te Kdo kr sakde a, navito de nal Solomon kr sakde a ?
(en)
han jit uc nativo di spray kr skde ho. ihh gardan marod nu v rokdi hai. jekar iss de vich sheath blight pai gyi hai tan iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro. ihna de nal solomon di spray krni hai tan alag ton ghol tyaar kr ke fir spray kro.
isnu Ki problem ?
(en)
Chandigarh
isdi roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
ਬਰਸੀਮ ਬੀਜਣ ਠੀਕ ਟਾਈਮ ਕਦ ਆ
(en)
ਬਰਸੀਮ ਦੀ ਬਿਜਾਈ ਸਤਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈI
sir g hun hopper lai kerhi spray vadia rahu jhona sara nisar gya ha g ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
Majh nu mastitis ho gya si. Vicho blood bhut aounda si. hun sab thk ho gya si. pehla than cho 500 gm Dudh aounda si. aaj pasma vi ghat aaya te Dudh vi 200 gm hi aaya. Koi hal Daso g ?
(en)
Os nu es de nall Powder milk out 900gm 2 chamach swere 2 chamach shame nu deo Tablet Lactomax 200 10 swere 10 golia shame nu deo
jone de patte thlio peele jhie paii reh haan ki eh koi bimari a j bimari aa ta ehda koi hall dassio ji ?
(en)
jekar jhone de neeche wale hisse de vich praali bn rhi hai ate tela nahi hai tan iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Punjab
best kehda g ehna vicho kitnask dwai ch milla ke paya sakde aa
Majh nu Lixen iU dwai bharayi si, 42 din ho gye .jado di suyi aa 60 GM Totavait regular pa rahya aa. hun tak 2 dabbe keeper plus pa dite te tija dabba shuru aa par Hje tak heat Vich nhi aayi Koi hal Daso g. Dhanwad ?
(en)
Punjab
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਨਬਣਾ ਕੇ ਉਸ ਨਾਲ ਖਵਾਓ ਜਾਂ ਫਿਰ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ 1 ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ
sir/ madam pr 127 jhona de varritey aw os vich butte vicho ik do krke naad suk rahe ne eh ki bimari aa te ise da hal ki aa ?
(en)
jekar jhone de neeche wale hisse de vich praali bn rhi hai ate tela nahi hai tan iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ehda ans dedo ji bhut days ho Gaye ne ji ?
(en)
ਪ੍ਰਸਿੱਧ ਕਿਸਮਾਂ ਅਤੇ ਝਾੜ PRO 6: ਇਹ ਕਿਸਮ ਪਨੀਰੀ ਲਾਉਣ ਤੋਂ 120 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 175 ਕੁਇੰਟਲ ਪ੍ਰਤੀ ਏਕੜ ਹੈ ਇਸਦੇ ਗੰਢੇ ਜ਼ਿਆਦਾ ਦੇਰ ਤੱਕ ਰੱਖੇ ਜਾ ਸਕਦੇ ਹਨ Punjab Naroya: ਇਹ ਕਿਸਮ ਪਨੀਰੀ ਲਾਉਣ ਤੋਂ 145 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੈ ਇਹ ਜਾਮਨੀ ਧੱਬਿਆਂ ਦੇ ਰੋਗ ਦੀ ਰੋਧਕ ਕਿਸਮ ਹੈ Punjab White: ਇਹ ਵੱਡੇ-ਦਰਮਿਆਨੇ, ਗੋਲ ਅਤੇ ਸਫੇਦ ਗੰਢਿਆਂ ਵਾਲੀ ਕਿਸਮ ਹੈ ਇਸਦਾ ਔਸਤਨ ਝਾੜ 135 ਕੁਇੰਟਲ ਪ੍ਰਤੀ ਏਕੜ ਹੈ Bhima Kiran: ਇਹ ਕਿਸਮ 130 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸਦੇ ਗੰਢਿਆਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ Bhima Shakti: ਇਹ ਸਾਉਣੀ ਅਤੇ ਹਾੜੀ ਦੋਨੋਂ ਮੌਸਮ ਵਿੱਚ ਉਗਾਉਣਯੋਗ ਕਿਸਮ ਹੈ ਇਹ ਕਿਸਮ ਪਨੀਰੀ ਲਾਉਣ ਤੋਂ 130 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 170 ਕੁਇੰਟਲ ਪ੍ਰਤੀ ਏਕੜ ਹੈ Bhima Shweta: ਇਹ ਕਿਸਮ ਪਨੀਰੀ ਲਾਉਣ ਤੋਂ 110-115 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ Early Grano: ਇਹ ਹਾੜੀ ਅਤੇ ਸਾਉਣੀ ਦੋਨੋਂ ਮੌਸਮ ਵਿੱਚ ਉਗਾਉਣਯੋਗ ਕਿਸਮ ਹੈ ਇਸਦਾ ਔਸਤਨ ਝਾੜ 200 ਕੁਇੰਟਲ ਪ੍ਰਤੀ ਏਕੜ ਹੈ ਬਿਜਾਈ ਦਾ ਸਮਾਂ: ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਫਾਸਲਾ ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਬੀਜ ਦੀ ਡੂੰਘਾਈ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦਾ ਢੰਗ ਬਿਜਾਈ ਲਈ ਰੋਪਣ ਵਿਧੀ ਦੀ ਵਰਤੋਂ ਕਰੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ
plz dsdo ge ki kale tele lyi bufrozin use kar sakde aa g isda result kidan ?
(en)
Maharashtra
hanji tuc kaale tele di roktham de layi buprofezin da istemal kar sakde ho.isdi matra ik acre de layi 250 ml da istemal kita janda hai.isda result vadia hunda hai.
Punjab
isde nal tilt v milla sakde aa ki nhi g
please provide me full details of wheat seeds which is recommended by pau ?
(en)
Punjab
Tee detail of varieties recommended by PAU is given below:- PBW 1 Zn: The plant of this variety attains the height of 103 cm. the crop is ready to harvest in 151 days. It gives an average of 22.5 qtl/acre of crop yield. UNNAT PBW 343: Suitable for irrigated and timely sown areas. Ready to harvest in 155 days. It is resistant to lodging, water logging conditions. It is also resistant to karnal bunt and tolerant to blight. It gives average yield of 23.2 qtl/acre.UNNAT PBW 550: It is grown in all areas of Punjab. It gets ready for harvesting within 145 days. It is resistant to yellow and brown rusts diseases. It has an average height of 86 cm. It gives an average yield of 23 qtl/acre.PBW 725: It is dwarf variety, released by Punjab Agriculture University. It is suitable for timely sown irrigated areas. It is resistant to yellow and brown rust. Its grains are amber, hard and medium bold. It is ready to harvest in 155 days. It gives average yield of 23 qtl/acre. PBW 677: Ready to harvest in 160 days. It gives average yield of 22.4 qtl/acre.HD 3043: Gives average yield of 17.8 qtl/acre. It has shown a high level of resistance against stripe rusts and leaf rust. It has the higher value of bread loaf volume (cc), bread quality score. HD 2967: It is double dwarf variety with an average plant height of 101 cm. The ears are medium dense. It is resistant to yellow and brown rust but susceptible to karnal bunt and loose smut diseases. It takes about 157 days to mature. The yield is 21.5 qtl/acre.PBW 621: It is grown in all areas of Punjab. It gets ready for harvesting within 158 days. It is resistant to yellow and brown rusts diseases. It has an average height of 100cm.
when is kissan mela in ludhiana ?
(en)
PAU ludhiana da kisan mela 20-22 September da hai.
Maharashtra
kisan mela in ludhiana is held on 20 september -22 september.
ਮਝ ਦੁੱਧ ਨੀ ਵਧ ਰਹੀ 30ਦਿਨ ਹੋ ਗਈ ਸੁਈ ਨੂੰ ਸਮਾਨ ਬਹੁਤ ਪਾ ਕੇ ਦੇਖ ਲਿਆ ਪਰ ਖਾਦੀ ਨੀ ?
(en)
tusi us nu 250 gm gur , 3 kg dalia changi trah rinn ke fir uss vich 100gm saro da tel mix krke dena suru kro, ehh 5-7 din bnna ke deoisde nal Lactomax dwai di golia 10rojana deo atee 20 din tak dinde rho , dudh vadh jawega
sir pusha 44 jhona pura nisar chuka hai j hun chess di spray kri jave ta duvara krn di lod pvegi k nhi ki eh shi time aa chess di spray krn da tela ta nah mater aa pehla ectara kiti c ?
(en)
chess di spray tan kro jekar aje tela nahi hai. jekar tela 15% ton vadh hai ate teji nal vadh reha hai tan iss ne kam nahi krna hai. iss de upper lagge paise khraab ho jange. jekar tela jyaada hai tan oswal di black gold@250ml di per acre de hisaab nal spray kro. chess di ja glamore ja dantop@35gm di spray tele ton pehla kro.
Punjab
bohut vdiya ans aa g tuhada g buprofezin kalye telye lyi kiwe rahu 20% tela te
horse diet daseo ji ?
(en)
hnji tusi horse kis kamm layi rakheya hai. eh daso. te kehdi breed hai. ehdi alag alag feed hundi hai ji.
horse riding only
veer asi horse bs shonk nal hi rakha hai ji ehe nasl marwari ha isno hon ki ki khurak pa sakdae ha ji
ਬਾਈ ਜੀ ਮੱਝਾ ਦਾ ਦੁੱਧ ਕਿਵੇ ਵਾਧਾ ਸਕਦੇ ?
(en)
Rajasthan
ਦੁੱਧ ਵਧਾਉਣ ਲਈ ਤੁਸੀ ਘਰ ਦੀ ਬਣਾਈ ਫੀਡ ਪਾਓ ਤੇ ਨਾਲ ਮੋਰਿੰਗਾ ( ਸੁਹਾਜਣਾ) ਦੇ ਪੱਤੇ 250 ਗ੍ਰਾਮ ਹਰ ਰੋਜ਼ ਖਵਾਓ ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ ਬਾਕੀ ਇਹ ਆਡੀਓ ਸੁਣੋ
Punjab
too good
Sir merigold de nal mix crop kehri kehri lesakde aa and maki wich v ?
(en)
Chandigarh
marigold de naal tusi lettuce, cauliflower laa skde hon. makki de naal legume crops jivein ki matar, beans, laa skde hon
ਡਾਕਟਰ ਦੱਸੋ ਪਸ਼ੂਆਂ ਦੀਆ ਹੱਡੀਆਂ ਵਾਲਾ ਸਾਡੇ ਲੋਕਲ ਕੋਈ ਡਾਕਟਰ ਨਹੀਂ ਹੈ ਹੱਡੀਆਂ ਦਾ ?
(en)
Rajasthan
tuci fir nazdiki pashua wale doctor ton check krwao kyuki isdi condition de hisab nal isda treatment howega, doctor fir tuhanu issda ilag ds jawega...
ਝੋਨੇ ਦੀ pr 14 ਕਿਸਮ 90 ਦਿਨ ਦੀ ਹੋ ਗਈ ਆ ਪਹਿਲੀ ਸਪਰੇ 55ਦਿਨ ਤੇ ਦੂਜੀ 75 ਦਿਨ ਤੇ ਐਮੀਸਟਾਰ ਟੌਪ ਕੀਤੀ ਸੀ ਹੁਣ ੳੁਪਰੋ ਨੋਕਾ ਖੱਟੀਆ ਹੋ ਰਹੀਆ ਹਨ ਇਲਾਜ ਦੱਸੋ ਜੀ ?
(en)
Maharashtra
eh fungus de karn hi bandiyan han isdi roktham de layi tuc tilt@200ml nu 150 litre pani vich mila ke prati acre dehisab nal spray karo.
Punjab
ਪਾਣੀ ਜਿਆਦਾ ਲਾਉ
सर ग्रामप्रिया नस्ल की देसी मुर्गी पालन करने के लिए जानकारी चाहिए ?
(en)
Uttar Pradesh
ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है
Sir saag vaste kehde saro di sowing Kariye ?
(en)
saag de layi tuc saro di kisam TL17 ate TL 15 di bijayi kar sakde ho.
ਸਰ sheath blight ਨਹੀਂ ਰੁਕ ਰਹੀ ਕੋਈ ਉਪਾਅ ਦੱਸੋ ?
(en)
jekar iss de vich sheath blight pai gyi hai tan iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Punjab
200 ml amistar top nu 200 liter pane cha mla k karo
What is tookee ghol ?
(en)
Punjab
kindly ask your question in detail so we can provide you right information.
ਸਰ.ਮੇਰੇ ਖੇਤ ਦੀ ਸਾਹਜੀ ਵੱਟ ਦੇ ਨਾਲ ਨੁਕਰ ਵਿਚ ਮੇਰੇ ਗਵਾਡੀ ਵੱਲੋ ਗੋਬਰ ਸੁਟਿਅਾ ਜਾਦਾ ਹੈ ਹਰ ਰੋਜ ਾ ਜਦੋ ਮੀਹ (ਵਰਖਾ) ਅਾੳੁਦੀ ਹੈ ਸਾਰਾ ਗੋਬਰ ਵਰਖਾ ਦੇ ਪਾਣੀ ਨਾਲ ਮੇਰੇ ਖੇਤ ਵਿਚ ਅਾ ਜਾਦਾ ਹੈ ਾ ਜੋ ਮੇਰੀ ਫਸਲ ਦਾ ਬਹੁਤ ਨੁਕਸਾਨ ਕਰਦਾ ਹੈ ਾ ੳੁਸ ਗਵਾਡੀ ਦਾ ਕੋੲੀ ਹਲ ਦਸੌ ਾ ੳੁਸ ਨੂੰ ਕੲੀ ਵਾਰ ਡੱਕਿਅਾ ਪਰ ੳ ਨਹੀ ਹਟ ਦਾ ?
(en)
Punjab
ਹਾਜੀ ਤੁਸੀ ਪਹਿਲਾਂ ਆਪਣੇ ਪਿੰਡ ਦੇ ਕਿਸੇ ਸੂਝਵਾਨ ਆਗੂ ਨੂੰ ਨਾਲ ਲੈ ਕੇ ਗਵਾਢੀ ਨੂੰ ਇਸ ਤਰਾਂ ਕਰਨ ਤੋਂ ਰੁਕਣ ਲਈ ਕਹੋ ਜੀ ਆਪਸ ਵਿੱਚ ਹੀ ਸਮਝਾ ਕੇ ਆਪਣਾ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰੋ ਕਿ ਕਿਉਕੀ ਝਗੜੇ ਕੋਈ ਫਾਇਦਾ ਨਹੀ ਹੈ ਜੀ
ਹਾਜੀ ਸਰ ਜੀ ਬਹੁਤ ਵਾਰ ਸਮਝਾੲਿਅਾ ਪਰ ੳੁਸ ਨੂੰ ਨਹੀ ਅਾੳੁਦੀ ਸਮਝ ਾ ਠੇਕੇ ਵਾਲੀ ਪੈਲੀ ਵਾ ੳੁਦੇ ਕੋਲ ਜਿਥੇ ਗੋਬਰ ਸੁਟਦਾ
ਸਾਰਿਅਾ ਸਮਝਾ ਕੇ ਵੇਖ ਲਿਅਾ
Sir mohali office ka address chahiye ?
(en)
Punjab
SCF 61-62, Phase 7 Industrial Area, Sahibzada Ajit Singh Nagar, Punjab 160055.
Punjab
http://vkbusinesstips.blogspot.com/2017/11/lemongrass-munaafe.html m=1
सर एक वयस्क पशु को रोजाना कितना नमक देना चाहिए और छोटे बच्चे को कितना ?
(en)
Punjab
पशु की खुरली में हमेशा पाकिस्तानी नमक का टुकड़ा पड़ा होना चाहिए जिसे पशु चाटता रहे, इससे पशु को वैसे नमक देने की जरूरत नहीं होती है इससे ही पशु का पाचन ठीक हो जाता है , पेट की समस्याओं से छुटकारा मिलता है , भूख भी ठीक लगती है और दूध में भी कमी नहीं होती ,आप दो महीने के बच्चे होने के बाद उसकी खुरली में भी यह रख सकते हैं जिससे बच्चा भी चाटता रहे
sade gamliya vich paudea te patte pile ho rahe han ?
(en)
ihh jyaada nami ja kachi roodi de kaarn hona shuru ho janda hai. jekar roodi kachi hai tan uss de vich mitti mix kr deo ate pani hafte hafte te dena shuru kr deo.
Eh saria dwaea vare Daseo v kis lae hn Plzz Jrrur Daseo sir sare Ehhi kri Jande a jhone te?
(en)
Chandigarh
Crystal de Kyoto Fungicide (AZOXYSTOBIN 11% + TEBUCONAZOLE 18.30% SC) jo ulli rog di roktham krdi hai ate isdi matra 240ml prti acre lyi vrto.. GLAMORE kaale tele di roktham lyi vrti jandi hai ate isdi matra 50gm prti acre lyi vrto... G-BULLET (Emamectin Benzoate 5% SG) tne ate shaakh te gduein di roktham krdi hai ate isdi matra 90-100gm prti acre lyi vrto..
Punjab
250ml par acar. ta. sheatblite le. a. a dwa
सर एक एकड़ में कितनी wood ash डाल सकते है ?
(en)
Punjab
Is ke bare me puri jankari ke lia aap Amarnath Singh 9815000112 se samparak kare.
ਦੁੱਧ ਵਧਾਉਣ ਲਈ ਫੀਡ ਕਿਵੇਂ ਤਿਆਰ ਕਰਵਾਉਣ ਬਾਰੇ ਦਸੋ ?
(en)
Rajasthan
ਘਰ ਵਿਚ ਫੀਡ ਤਿਆਰ ਕਰਨ ਲਈ ਇਨ੍ਹਾਂ ਚੀਜਾਂ ਦੀ ਵਰਤੋਂ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
नरमे में सुंडी के लिए साईंपर 25% की कितनी मात्रा डालनी चाहिए और इसका असर कितने दिनों तक रहता है , इसकी सप्रे सुंडी पड़ने से पहले ही कर सकते हैं क्या नरमे की फसल लगभग 140 दिनों की हो गई है ?
(en)
Chandigarh
हांजी आप CYPER25 (cypermethrin 25%EC) को नरमे में इस्तेमाल कर सकते हो यदि फसल में सूंडी का हमला दिखाए दे तभी इसका इस्तेमाल करना चाहिए
Rajasthan
thanks madam
pendamelthlen 30% Ka use sarso me kharptwaar Kay liye HOTA hay kyaa ?
(en)
Chandigarh
hnji aap iska istemaal srson ki fasal mein kr skte hain.
me kina swal pye pr jwab kyu ni mil reha yr ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
plant growth Nahi Kar Raha hai kyaa karu ?
(en)
Chandigarh
isde layi tuc NPK 19:19:19@1 killo nu 150 litre pani vich mila ke prati acre de hisab nal spray karo.
sir cow do vaar repeat ho gai plz koi hall hai ta dasso pehla davai v bharvai c baad ch do vaar ai kra ditti ?
(en)
Punjab
is nu hun Agrimin-i golia ya concimax golia denia suru kro , rojana 1 goli deo 21 din dinde rho , fir tika bhrwa ke eh golia 15 din hor deo , iss trah rehn jawegi ate bachedani v strong ho jawegi .
sir cow ne soona c leve te 4,5 dina.to sat lag gayi bt ik than te upper leve ch hai Aje v thori jhi te Las than cho milk v ghat aa riha osnu ki ditta jave ?
(en)
Punjab
tuci uss nu carpaid injection 10ml lgwao , ehh carrier company da product hai , yaa tuci cotalife injection lgwa skde ho , enna cho koi v lgwaa deo , isde nal tuci DCR injection 2.5gm lgwao iss nal farak paa jawega..
sir ji 1509 jeeri aa 12 k din tk pkk jani aa te upro ptte sukki jade aa sprey kriye k na ji ?
(en)
Chandigarh
kirpa krke eh dsso ki tusi is utte fungicide di spray kiti atey check krke dsso ki is utte soondi da hmla tan nhi hai.
kiti c 10 k din hoe aa ji sundi ni hgi ji 6 ghnte baad meeh pai gya c hun ptte peele sukki jade aa
kiti c 10 k din hoe aa ji sundi ni hgi ji 6 ghnte baad meeh pai gya c hun ptte peele sukki jade aa
kiti c 10 k din hoe aa ji sundi ni hgi ji 6 ghnte baad meeh pai gya c hun ptte peele sukki jade aa
johne nu haldi rog hall daso ?
(en)
iss di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro.
cr 112 nu Hun kedi spray krni chadi aw PURA NISAR gya hai ?
(en)
Punjab
1121 vich neck blast lyi spray kro.Es lyi tuc isoprothline @400 ml per acre ja nativo @80 gm per acre da spray kro.
sir saddi bafflow de ek thann ch milk bohut ghat annda va ta assi bohut paissa waste v kr chukka aa but osda hal aje tak koi nhi milyea ta milk v sui dai nakkai waag ee onda va esda koi vadia treatment hagga js nal osda thann sai ho skka g ?
(en)
Punjab
iss nu tuci Metabolite powder di rojana 1 puddi deni suru kro , isde nal tuci Milkout powder 2-2 chamch swere sham dene suru kro , ehh intas company da product hai, isde nal vitam-H liqued 10-10ml swere sham dena suru kro , iss nal thann v vdia ho jawege..
can Jojoba farming done in Gurdaspur District ?
(en)
Chandigarh
No, the Punjab climate is not suitable for Jojoba farming. it is mainly done in Rajasthan state.
ਸਰ ਜੀ ਨੀਲੀ ਰਾਵੀ ਮੱਝ ਆ ਨਵੇ ਦੁੱਧ ਨਹੀ ਹੋ ਰਹੀ ਇਲਾਜ ਦੱਸੋ ਜੀ ?
(en)
Punjab
ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਮੱਝ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ .ਇਹ Vetlife ਕੰਪਨੀ ਦੀ ਦਵਾਈ ਹੈ
sir phlen jhoti. a 3 din hoga tara dendi nu boldi nhi ji ai krva dava k nhi ji ?
(en)
Punjab
tuci uss nu Lixin-Iu dwai 2 din bhrwao , nal Agrimin-i bolus 1 roj deo , ate 21 din dinde rho, fir heet vich aunn te tika bhrwao.
hlo bai ji jiri te tele di kedi saprey karye nale jiri de dane black ho rhe ne ?
(en)
iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
ਨਰਮੇ ਦੇ ਪੱਤੇ ੲਿਸ ਤਰਾ ਹੋ ਰਹੇ ਨੇ ਜੀ ਕੋੲੀ ਹੱਲ ਦੱਸੋ ਕਿਹੜੀ ਬੀਮਾਰੀ ਅਾ ੲਿਹ ?
(en)
Chandigarh
ਕਿਰਪਾ ਕਰਕੇ ਇਹ ਦੱਸੋ ਕਿ ਇਸ ਵਿੱਚ ਕਿ ਕੁਛ ਪਾ ਦਿੱਤਾ ਹੈ ਤਾਂ ਜੋ ਤੁਹਾਨੂੰ ਇਸਦੇ ਬਾਰੇ ਦੱਸਿਆ ਜਾ ਸਕੇ
ਮੈਡਮ ਜੀ ੲਿਸ ਵਿੱਚ ਕਿਲੇ ਹਿਸਾਬ ਨਾਲ 1 ਗੱਟਾ ਸੁਪਰ ਦਾ ਡੇਢ ਬੋਰੀ ਯੂਰੀਅਾ ਦੀ ਪਾੲੀ ਪਰ ੲਿਹ ਹੈ 2 ਕਿਅਾਰਿਅਾ ਵਿੱਚ ਹੀ ਬਾਕੀ ਨਰਮਾ ਵਧੀਅਾ ਹੈ
ਜਵਾਬ ਦਿੳੁ ਜੀ
sir sadi maj 3 dina to pathe nhi kha rhi doctor kolo injection v lgvaye na bukhaar v nhi a na hi temperature vdhya ghatya ki karn hou jo pathe nhi kha rhi ?
(en)
Punjab
uss nu tuci Livtantra liver tonic dena suru kro , iss nu 100ml rojana deo , isde nal tuci Yeasacc bolus denia suru kro , isdia 2-2 golia swere sham deo , iss nal farak paa jawega..
ਮਟਰ ਕਿਸ ਮਹੀਨੇ ਵਿੱਚ ਬੀਜੇ ਜਾਦੇ ਹਨ ਜੀ ?
(en)
ਪੰਜਾਬ 89 ਕਿਸਮ ਦੀਆ ਫਲੀਆਂ ਜੋੜੀਆਂ ਵਿਚ ਲਗਦੀਆਂ ਹਨ ਇਹ ਕਿਸਮ 90 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਮਿੱਠੇ ਹੁੰਦੇ ਹਨ ਅਤੇ ਫਲੀਆਂ ਵਿਚੋਂ 55% ਦਾਣੇ ਨਿਕਲਦੇ ਹਨ ਇਸਦੀ ਦੀ ਬਿਜਾਈ ਦਾ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੈ ਅਤੇ ਇਸਦਾ ਬੀਜ 30 ਕਿਲੋਗ੍ਰਾਮ ਪ੍ਰਤੀ ਏਕੜ ਪੈਂਦਾ ਹੈ ਇਸਦਾ ਝਾੜ 60 ਕੁਇੰਟਲ ਪ੍ਰਤੀ ਏਕੜ ਹੈ
1121 vich sfed sitta Nikl raha opai dso koi shodei nahe ha ?
(en)
Chandigarh
Aam taur te gobh di sundi de hamle karn hi sitte chite hundi hann. tusi ik war gobh di sundi check kro. jekr sundi hove ta Tata Takumi@ 100gm ya Fame @20 ml prati acre di spray kr skde ho.
ਡਾਕਟਰ ਸਾਹਿਬ ਮੱਝ ਸੂਈ ਨੂੰ 9 ਦਿਨ ਹੋ ਗਏ ਨੇ ਥੋੜ੍ਹਾ ਥੋੜ੍ਹਾ ਭਾਰ ਵਿਖਾਈ ਜਾਂਦੀ ਹੈ ਅੱਜ ਬੱਚੇ ਦਾਨੀ ਬਾਹਰ ਆ ਗਈ ਸੀ ਕੋਈ ਹੱਲ ਦੱਸਣ ਦੀ ਖੇਚਲ ਕਰਨੀ ?
(en)
Punjab
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ ਇਸ ਦੇ ਨਾਲ ਇਸ ਨੂੰ prolaptone ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 20 ਬੂੰਦਾਂ ਰੋਟੀ ਦੇ ਹਿਸੇ ਤੇ ਰੱਖਕੇ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਸਦੇ ਨਾਲ ਹੀ ਬੂੰਦਾਂ ਦੇਣ ਤੋਂ 10 ਮਿੰਟ ਪਹਿਲਾ ਤੁਸੀ prolaptone ਦੀ 1 ਗੋਲੀ ਦੇਣੀ ਹੈ ਇਹ ਦੋਨੋ ਦਵਾਇਆ ਇਕਠੀਆ ਹੁੰਦੀਆਂ ਹੈ
je Hun mater la dye te ho Jan ge te keda beej lagu hun ?
(en)
ਪੰਜਾਬ 89 ਕਿਸਮ ਦੀਆ ਫਲੀਆਂ ਜੋੜੀਆਂ ਵਿਚ ਲਗਦੀਆਂ ਹਨ ਇਹ ਕਿਸਮ 90 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਮਿੱਠੇ ਹੁੰਦੇ ਹਨ ਅਤੇ ਫਲੀਆਂ ਵਿਚੋਂ 55% ਦਾਣੇ ਨਿਕਲਦੇ ਹਨ ਇਸਦੀ ਦੀ ਬਿਜਾਈ ਦਾ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੈ ਅਤੇ ਇਸਦਾ ਬੀਜ 30 ਕਿਲੋਗ੍ਰਾਮ ਪ੍ਰਤੀ ਏਕੜ ਪੈਂਦਾ ਹੈ ਇਸਦਾ ਝਾੜ 60 ਕੁਇੰਟਲ ਪ੍ਰਤੀ ਏਕੜ ਹੈ
sir tilt da ki result aw ki aha ki ha blast nu rokdi aw ?
(en)
Punjab
tilt fungicide hai.eh blast and sheath blight nu control krda hai.esdi dose @200 ml per acre hai
Punjab
is nu tela wali dwai de vich mix karya ja sakde hai g