Punjab
Search
ਬਾਈ ਜੀ ਪਿਛਲੇ ਸੂਏ ਮੱਝ ਦਾ ਦੁੱਧ 18 ਲੀਟਰ ਸੀ ਇਸ ਵਾਰ ਸਾਢੇ 11 ਲੀਟਰ ਹੀ ਦੁੱਧ ਦਿੰਦੀਆਂ ਇਸ ਨੂੰ ਦੁੱਧ ਵਧਾਉਣ ਲਈ ਕੀ ਪਾਈਏ ਸੂਈ ਨੂੰ 15 ਦਿਨ ਹੋਗੇ ?
(en)
ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
sahi sma ageti jawi da ja is mahine de akhir ch ja agle de phle ch jehdi shahr vich sitti jawe kanak da sahi sma kehda hai ?
(en)
Maharashtra
javi di bijayi October de dooje hafte to akhir tak kiti jandi hai.eh bijayi to 65-70 dina bad ktayi de layi tyar ho jandi hai.
Amistar ਤੇ Corgen ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਤੇ ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ ?
(en)
Punjab
Amistar top ik syngenta da fungicide hai jo ki ikk acre di 200ml paindi hai . ihh jhone de vich sheath blight, praali bnn ate pattya de upper dhabbe bnn ton rokdi hai.ate ate coragen ik insecticide hai jo sundi di roktham krda hai.iss di maatra 60ml per acre hai.iss da asar 20 din tak rehnda hai.
Punjab
Thnx
ਸਾਹੀਵਾਲ ਗਾਂ ਏ ਸੂਈ ਨੂੰ ਚਾਰ ਮਹੀਨੇ ਹੋਏ ਨੇ ਡੇਢ ਮਹੀਨੇ ਦੀ ਗੱਭਣ ਏ ਇਕ ਦਮ ਦੁਧ ਦੇਣੋ ਹਟ ਗਈ ਕੋਈ ਇਲਾਜ ਦੱਸੋ ਜੀ ?
(en)
Punjab
ਹਾਜੀ ਥੌੜਾ ਡਿਟੇਲ ਨਾਲ ਦੱਸੋ ਕਿ ਦੁੱਧ ਆਉਦਾ ਹੀ ਨਹੀ ਹੈ ਜਾਂ ਫਿਰ ਥਣਾ ਦੀ ਕੋਈ ਸਮੱਸਿਆ ਹੈ ਜਿਸ ਕਰਨ ਦੁੱਧ ਨਾ ਨਿੱਕਲਦਾ ਹੋਵੇ ਇੱਕ ਵਾਰ ਥਣ ਚੈਕ ਕਰਕੇ ਦੱਸੋ
Punjab
ਧਣ ਜਮਾ ਸਹੀ ਨੇ ਜੀ
5.6 fat te 8.8 nal side te machine ch jehra 8.8 aunda g ehda ki matlab aa ?
(en)
Punjab
5.6 fat hundi hai te jo 8.8 hai isda matlab SNF hai. isnu S means solid,N not,F fat hunda hai. isnu powder v keh dinde ha . jive ke milk vich geo nu kadd ke jo cheeza hundia hun oh snf hundiya hun . isde karan di milk sanghna hunda hai.
Punjab
S.N.F a 8.8
Sadi majh di fat ghat aa snf jiada g fat kio ni vadh rahi poori khurak de rahe aa
Punjab
Fat plus powder aaunde a kai medical to mil jnda le leo g
jvi di bijayi di shi date ki aa ?
(en)
Punjab
ਜਵੀ ਦੀ ਬਿਜਾਈ ਦਾ ਸਮਾਂ 15 ਅਕਤੂਬਰ ਤੋਂ ਲੈ ਕੇ ਅਕਤੂਬਰ ਦੇ ਅੰਤ ਤੱਕ ਹੈ
ਅਾਲੂ ਦੀ ਬੀਜਾੲੀ ਲੲੀ ਸਭ ਤੋ ਚੰਗੀ ਕਿਸਮ ਕਿਹੜੀ ਹੈ ਤੇ ੲਿਸ ਦਾ ਬੀਜ ਕਿੱਥੋ ਮਿਲੇਗਾ ?
(en)
Punjab
ਆਲੂਆਂ ਦੀਆ ਵਦੀਆ ਕਿਸਮਾਂ ਜਿਵੇ ਕਿ ਕੁਫ਼ਰੀ ਸੂਰਯਾ(ਔਸਤਨ ਝਾੜ 100-125q/acre),ਕੁਫ਼ਰੀ ਚੰਦਰਮੁਖੀ(ਔਸਤਨ ਝਾੜ 100q/acre),ਕੁਫ਼ਰੀ ਅਸ਼ੋਕਾ(ਔਸਤਨ ਝਾੜ 110q/acre),ਕੁਫ਼ਰੀ ਪੁਖ਼ਰਾਜ (ਔਸਤਨ ਝਾੜ 130q/acre), *ਦਰਮਿਆਨੇ ਸਮੇਂ ਦੀਆਂ ਕਿਸਮਾਂ* ਕੁਫ਼ਰੀ ਪੁਸ਼ਕਰ (ਔਸਤਨ ਝਾੜ 160-170q/acre) ,ਕੁਫ਼ਰੀ ਜਯੋਤੀ (ਔਸਤਨ ਝਾੜ 80 ਤੋਂ 120q/acre) ,ਕੁਫ਼ਰੀ ਬਹਾਰ(ਔਸਤਨ ਝਾੜ 125q/acre), *ਪਾਛੇਤੀਆਂ ਕਿਸਮਾਂ* ਕੁਫ਼ਰੀ ਸੰਧੂਰੀ(ਔਸਤਨ ਝਾੜ 120q/acre) ,ਕੁਫ਼ਰੀ ਬਾਦਸ਼ਾਹ (ਔਸਤਨ ਝਾੜ 130q/acre) *ਪ੍ਰੋਸੈਸਿੰਗ ਲਈ ਵਦੀਆ ਕਿਸਮਾਂ* ਕੁਫ਼ਰੀ ਚਿਪਸੋਨਾ-1(ਔਸਤਨ ਝਾੜ 170-180q/acre),ਕੁਫ਼ਰੀ ਚਿਪਸੋਨਾ-3(ਔਸਤਨ ਝਾੜ 165-175q/acre) ,ਕੁਫ਼ਰੀ ਫਰਾਈਸੋਨਾ (ਔਸਤਨ ਝਾੜ 160-170q/acre)
jawi bijan da sahi sma kehda hai kinni tarik ji ?
(en)
Punjab
ਜਵੀ ਦੀ ਬਿਜਾਈ ਦਾ ਸਮਾਂ 15 ਅਕਤੂਬਰ ਤੋਂ ਲੈ ਕੇ ਅਕਤੂਬਰ ਦੇ ਅੰਤ ਤੱਕ ਹੈ
j sir hun ageti bijni hove..mud k othe kank bijni aa
tata hunk v jhone te kr sakde a jhona 90 percent nisar chuka hai leaf ta nhi damage hunde ?
(en)
Punjab
tata hunk vich Acephate 95% hunda hai.eh jhone vich soondi and hopper nu marn lyi use hunda hai.esdi dose @250 gm per acre hai
sir g thiamethoxam 30% jhone de vich kale te chitte tele di roktham karugi ?
(en)
Punjab
thiamethoxam 30% tele nu control krn lyi use hunda hai.esdi dose @80 ml per acre hai
sir tilt da result kive a jhone upper, kehdi company di vadiya aundia and kine % jhone de pakkan te krni chahidi a ?
(en)
Punjab
Syngenta tilt da result changa hai. jhone de nisare to 15 din bad kar sakde ho. eh jhone vich haldi rog di roktham kardi hai.isdi matra ik acre de layi 200ml nu 150-200 litre pani vich mila ke spray kiti jandi hai.
ਗਾਜਰ ਦੀ ਬਿਜਾਈ ਕੱਦੋਂ ਤੋ ਸ਼ੁਰੂ ਆ ?
(en)
Punjab
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ
ਇਸ ਦਾ ਰਿਜਲਟ ਕਿ ਹੈ ?
(en)
Punjab
Diplomat Best Agrochem company da bhut vdia insecticide hai.ess vich liquid Diafenthurion 47.8% SC hai.eh narme vich thrips white fly and hare tele nu marn lyi use hunda hai.esdi dose @200 ml per acre 200 liter pani vich hai.esde result bhut 15-18 din tk hai
es ka Rate kitna h Dr ?
(en)
Punjab
Eh Buprofenzin salt hai jo jhone vich hopper nu control krda hai.esdi dose @200 ml per acre hai.esde rate bare tuc apni local market to pta kr skde ho
sir 1509 jhona pakan to kine ku din phla pani dena band kar dayiye ?
(en)
Punjab
ਪਾਣੀ ਫਸਲ ਪੱਕਣ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ
ਕੀ ਮੱਝਾਂ ਦੇ ਪੇਟ ਦੇ ਕੀੜਿਆਂ ਦੀ ਕੋਈ ਹੋਮਿਓਪੈਥੀ ਦਵਾਈ ਆਉਂਦੀ ਹੈ ਤਾਂ ਦੱਸੋ ਜੀ ?
(en)
Punjab
ਹਾਜੀ ਇਸ ਲਈ ਹੋਮੀਓਪੈਥਿਕ ਦਵਾਈ ਆਉਦੀ ਹੈ ਜਿਵੇ ਤੁਸੀ dr john ਦੀ wormovet ਦਵਾਈ ਵਰਤ ਸਕਦੇ ਹੋਂ ਇਸਦੇ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਰੋਟੀ ਤੇ ਰੱਖ ਕੇ ਦਿਓ ਤਿੰਂਨ ਦਿਨ ਤੱਕ ਦਵਾਈ 3 ਟਾਈਮ ਦਿਨ ਵਿੱਚ ਦਿਓ ਤੇ ਬਾਅਦ ਵਿੱਚ ਦੋ ਟਾਈਮ ਦਿਓ ਇਸ ਤਰਾਂ ਇਹ 8-10 ਦਿਨ ਦਵਾਈ ਦੇਣੀ ਹੈ
ਧੰਨਵਾਦ ਜੀ
ਸਰ ਪਿਛਲੇ ਸਾਲ ਝੋਨੇ ਨੂੰ ਗਰਦਨ ਤੋੜ ਪਈ ਸੀ ਇਸ ਵਾਰ ਦੁਕਾਨਦਾਰ ਨੇ ਸੇਲਟੀਮਾ ਪਾਈਰਾਕਲੋਟਰੋਬਿਨ ਬੀ ਏ ਐਸ ਐਫ ਕੰਪਨੀ ਦੀ ਕੀਤੀ ਆ ਠੀਕ ਰਹੋ ?
(en)
Chandigarh
ਹਾਂਜੀ ਇਸਦਾ ਰਿਜਲਟ ਬਹੁਤ ਵਧਿਆ ਹੈ ਜੀ ਜੇਕਰ ਤੁਸੀਂ ਦੋਬਾਰਾ ਸਪਰੇ ਕਰਨੀ ਹੈ ਤਾਂ 200ml @TILT ਦੀ ਸਪਰੇ ਕਰ ਸਕਦੇ ਹੋ
ਸਰ ਪਿਛਲੇ ਸਾਲ ਝੋਨੇ ਨੂੰ ਗਰਦਨ ਤੋੜ ਪਈ ਸੀ ਇਸ ਵਾਰ ਦੁਕਾਨਦਾਰਾਂ ਨੇ ਸੇਲਟੀਮਾ ਪਈਰਾਕਲੋਟਰੋਬਿਨ ਬੀ ਏ ਐਸ ਐਫ ਕੰਪਨੀ ਦੀ ਕੀ ਤੀ ਆ ਠੀਕ ਰਹੂ
ਸਰ ਗਰਦਨ ਤੋੜ ਦੀ ਇਕ ਸਪਰੇਅ ਹੋਰ ਕਰਨੀ ਪਹੁ ਜੇ ਕਰਨੀ ਆ ਤੇ ਕਿਹੜੀ ਕਰਨੀ ਆ ਜੋ ਸਸਤੀ ਹੋਵੇ
saade do kttia va ji o bahut madiaa va koi diet dasso ji te koi pwder v ds dena vdia jeha ?
(en)
Punjab
tuci unna nu Albendazole dwai di goli deo , iss nal Deworming howegi , isde nal tuci puberaid powder 25 gm rojana dena suru kro, iss nal vdia growth howegi , bakii unna nu khurak vdia deo , hara chara vdia matra vich deo , feed vdia company di paoo , iss nal vdia growth howegi..
ਸਰ ਮਟਰ ਦੀ ਅਗੇਤੀ ਬਿਜਾਈ ਲਈ ਕਿਸ ਬੀਜ ਦੀ ਵਰਤੋਂ ਕੀਤੀ ਜਾਵੇ ?
(en)
Punjab
ਮਟਰਾਂ ਦੀ ਅਗੇਤੀ ਫਸਲ ਲਈ ਏ ਪੀ-3,ਮਟਰ ਅਗੇਤਾ -7,ਮਟਰ ਅਗੇਤਾ -6 ਅਤੇ ਅਰਕਲ ਕਿਸਮਾਂ ਲਗਾ ਸਕਦੇ ਹੋ
1 एकड़ मे कितना पानी लगता है ?
(en)
Agar app spray krne jaa rhe ho toh 150ltr pani prati acre ke liye kaafi rehta hai.
sir , Dbw 173 kannak de 1000 daneya da weight kinna hunda hai ?
(en)
sir , 2967 , 3086 te 725 kanak de 1000 daneya da weight kinna hunda hai ?
(en)
eh ki kam kardi hai jhone wich te kine din result hai ?
(en)
Punjab
Domar vich Dinotefuran 20%SG naam da salt hai.eh jhone vich hopper nu control krda hai.esdi dose @80 gm per acre hai
गेहू की कटाई कितने दिनो मे होती है ?
(en)
Punjab
Kanak di vdai kanak di kism ate usdi bijai te nirbhr krdi hai. Waise kank di vdai lagbhag bijai ton 150 din baad kiti jandi hai.
What is the name of soybean botanical name ?
(en)
Punjab
Botanical name of soyabean:- Glycine Max
tulsi farming ?
(en)
Chandigarh
Drudriha Tulsi, Krishna Tulsi, Ram/Kali Tulsi, Amrita Tulsi, Kapoor Tulsi are the varieties of Tulsi. For Tulsi plantation, it requires well drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seed bed. Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm. Seeds are sown at depth of 2cm. For Tulsi plantation use seed rate of 120 grams per acre. Before sowing add 15 tonnes of FYM in soil for good yield. Sow Tulsi seeds on prepared beds with convenient space. Seeds are sown on beds 8 weeks in advance of monsoon. The seeds are sown at the depth of 2cm. After sowing, thin layer of FYM and soil is spread over seeds. Irrigation is done with sprinkler hose. 15-20 days before transplanting, application of 2% urea solution helps to give healthy seedlings for transplantation. Transplanting is done in the middle of April when seedlings are 6 weeks old and having 4-5 leaves on seedlings. Water seedling beds 24hours before transplanting so that seedlings can be easily uprooted and remain turgid at transplanting time. At the time of land preparation, apply FYM i.e. farmyard manure and mix well with soil. Apply fertilizer dose in the form of Nitrogen@48kg and Potash@24kg and Phosphorus@24kg/acre in form of Urea@104kg, MOP@40kg and SSP@150kg/acre. Apply half dose of nitrogen and full dose of phosphate pentoxide applied as a basal dose, apply it at the time of transplanting. Mn@50ppm conc. and Co@100ppm conc. are applied as micronutrients. Remaining dose of Nitrogen is applied in 2 split after first and second cutting. Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal. In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done. Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use.
Dr.sahb jhone pele pusa diya munjra kaliya ho rahea hai g iss da ke karn hai g te iss da ke hal hai g ?
(en)
Punjab
eh fungus de karan ho rhia hn .iss di roktham de lyi Tilt@200ml nu 150 ltr paani de nal mila ke prati acre te spray kro. ihh kalapan control ho jawega.
basmati 1121 te folicure bayer di gardan maror te kam kardi ja kali seeth blid te kam kardi hai te gardan maror te kehri kam kardi hai ?
(en)
Punjab
tu c 1121 vich sheath blight ate gardan mrod lyi folicur di vrto kr skde ho.iss di vrto folicur@200ml per acre de hisaab nal spray kr deo. ihh dwayi strong hai .. iss da result wdia hai.
ਸਰ ਜੀ ਇਹ ਦਵਾਈ ਦੀ ਸਪਰੇ 1121 ਤੇ ਕਰਨੀ ਉਲੀ ਤੋ ,,,ਗੋਭ ਭਰ ਗਈ ਹੈ ਪਰ ਿਸੱਟਾ ਬਾਹਰ ਨਹੀ ਨਿਕਿਲਆ ਠੀਕ ਰਹਿਗੀ ਜੀ ਮਾਤਰਾ ਵੀ ਿਦਸੇੳ ਿੲਕ ਏਕੜ ਦੀ ?
(en)
ihh sheath blight di roktham da kam krdi hai. jekar sheath blight hai tan iss di spray kr skde ho . nahi tan iss di lod nahi hai.
iss di maatra 200ml per acre hai.
नाटिवो और लुस्टर में क्या अंतर है ?
(en)
Chandigarh
दोनों फंगस की रोकथाम के लिए इस्तेमाल की जाती हैं दोनों का रिजल्ट एक जैसा है नेटिवो@80-100gm या लस्टर@350-400ml प्रति एकड़ के लिए इस्तेमाल करें
परन्तु नाटिवो में गर्दन तोड़ का भी साल्ट है तो बो ज्यादा सही नही
sir majh hai osnu var var mok lg jandi hai osnu asi aa tablet de rhe aa pr kuj dina bad phir lg jandi hai koi hal dsso ?
(en)
Punjab
100 ਗ੍ਰਾਮ ਸਰੋਂ ਪੀਸ ਕੇ ਸਵੇਰੇ ਤੇ 100 ਗ੍ਰਾਮ ਸਰੋਂ ਪੀਸ ਕੇ ਸ਼ਾਮ ਨੂੰ ਦਿਓ ਬਾਕੀ ਇੱਕ ਹੋਰ ਦੇਸੀ ਇਲਾਜ ਹੈ ਤੁਸੀ ਇੱਕ ਵਾਰ ਖੁਰਾਕ ਚੈਕ ਕਰੋ ਉਸ ਵਿੱਚ ਕੋਈ ਚੱਕਰ ਹੋਵੇਗਾ ਤੇ ਜੇ ਤੁਸੀ ਜਵਾਰ ਪਾਉਦੇ ਹੋਂ ਤਾਂ ਉਹ ਖੁਰਾਕ ਵਿੱਚ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ ਤੇ ਜੇਕਰ ਡਾਕਟਰੀ ਇਲਾਜ ਕਰਨਾ ਹੋਇਆ ਤਾਂ Biotrim( 30 ml) te teramycin ਦੇ ਇੰਜੈਕਸ਼ਨ ਲਗਾਓ
ਉੱਲੀ ਝੋਨੇ ਉੱਪਰ ਰੋਗ ਲਈ ਕਿਹੜੀ ਦਵਾਈ ਵਰਤੀ ਜਾਵੇ ?
(en)
Punjab
jhone vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.
tulsi farming ?
(en)
Punjab
ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ Krishna Tulsi, Drudriha Tulsi, Ram/Kali Tulsi , Babi Tulsi, Tukashmiya Tulsi , Amrita Tulsi, Vana Tulsi, Kapoor Tulsi ਕਿਸਮਾਂ ਲਗਾਈਆਂ ਜਾਂਦੀਆਂ ਹਨ ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਤੁਲਸੀ ਦਾ ਰੋਪਣ ਬੈੱਡਾਂ ਤੇ ਕਰੋ ਫਰਵਰੀ ਦੇ ਤੀਜੇ ਮਹੀਨੇ ਵਿੱਚ ਨਰਸਰੀ ਬੈੱਡ ਤਿਆਰ ਕਰੋ ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਫਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ ਤੇ ਉਚਿੱਤ ਫਾਸਲੇ ਤੇ ਬੀਜੋ ਮਾਨਸੂਨ ਆਉਣ ਦੇ 8 ਹਫਤੇ ਪਹਿਲਾਂ ਬੀਜਾਂ ਨੂੰ ਬੈੱਡ ਤੇ ਬੀਜੋ ਬੀਜਾਂ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ ਤੇ ਬਣਾ ਦਿਓ ਇਸਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ ਰੋਪਣ ਦੇ 15-20 ਦਿਨਾਂ ਬਾਅਦ, ਨਵੇਂ ਪੌਦਿਆਂ ਨੂੰ ਤੰਦਰੁਸਤ ਬਣਾਉਣ ਲਈ 2% ਯੂਰੀਆ ਦਾ ਘੋਲ ਪਾਓ 6 ਹਫਤੇ ਪੁਰਾਣੇ ਅਤੇ 4-5 ਪੱਤਿਆਂ ਦੇ ਪੁੰਗਰਨ ਤੇ ਅਪ੍ਰੈਲ ਦੇ ਮਹੀਨੇ ਵਿੱਚ ਨਵੇਂ ਪੌਦੇ ਤਿਆਰ ਹੁੰਦੇ ਹਨ ਰੋਪਣ ਤੋਂ 24 ਘੰਟੇ ਪਹਿਲਾਂ ਤਿਆਰ ਬੈੱਡਾਂ ਨੂੰ ਪਾਣੀ ਲਾਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ ਅਤੇ ਰੋਪਣ ਦੇ ਸਮੇਂ ਜੜ੍ਹਾਂ ਮੁਲਾਇਮ ਹੋਣ ਖੇਤ ਦੀ ਤਿਆਰੀ ਦੇ ਸਮੇਂ, ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਖਾਦ ਦੇ ਤੌਰ ਤੇ ਨਾਈਟ੍ਰੋਜਨ 48 ਕਿਲੋ(ਯੂਰੀਆ 104 ਕਿਲੋ), ਫਾਸਫੋਰਸ 24 ਕਿਲੋ(ਸਿੰਗਲ ਸੁਪਰ ਫਾਸਫੇਟ 150 ਕਿਲੋ) ਅਤੇ ਪੋਟਾਸ਼ 24 ਕਿਲੋ( ਮਿਊਰੇਟ ਆਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ ਨਵੇਂ ਪੌਦੇ ਲਗਾਉਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੇਟ ਪੈਨਟੌਕਸਾਈਡ ਦੀ ਪੂਰੀ ਮਾਤਰਾ ਸ਼ੁਰੂਆਤੀ ਸਮੇਂ ਵਿੱਚ ਪਾਓ ਮੈਗਨੀਜ਼ 50 ਪੀ ਪੀ ਐਮ ਕੰਸਨਟ੍ਰੇਸ਼ਨ ਅਤੇ ਕਾਰਬਨ ਮੋਨੋਆਕਸਾਈਡ 100 ਪੀ ਪੀ ਐਮ ਕੰਸਨਟ੍ਰੇਟ ਸੂਖਮ-ਤੱਤ ਪਾਓ ਬਾਕੀ ਦੀ ਬਚੀ ਨਾਈਟ੍ਰੋਜਨ ਨੂੰ 2 ਹਿੱਸਿਆਂ ਵਿੱਚ ਪਹਿਲੀ ਅਤੇ ਦੂਜੀ ਕਟਾਈ ਦੇ ਬਾਅਦ ਪਾਓ ਖੇਤ ਨੂੰ ਨਦੀਨ ਮੁਕਤ ਕਰਨ ਲਈ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਨਦੀਨਾਂ ਦੀ ਰੋਕਥਾਮ ਘੱਟ ਨਾ ਹੋਣ ਤੇ ਇਹ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਰੋਪਣ ਦੇ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਅਤੇ ਪਹਿਲੀ ਗੋਡੀ ਦੇ 4 ਹਫਤੇ ਬਾਅਦ ਦੂਜੀ ਗੋਡੀ ਕਰੋ ਰੋਪਣ ਦੇ ਦੋ ਮਹੀਨੇ ਬਾਅਦ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਗਰਮੀਆਂ ਵਿੱਚ ਇੱਕ ਮਹੀਨੇ ਵਿੱਚ 3 ਸਿੰਚਾਈਆਂ ਕਰੋ ਅਤੇ ਵਰਖਾ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ ਇੱਕ ਸਾਲ ਵਿੱਚ 12-15 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ ਪਹਿਲੀ ਸਿੰਚਾਈ ਰੋਪਣ ਤੋਂ ਬਾਅਦ ਅਤੇ ਦੂਜੀ ਸਿੰਚਾਈ ਨਵੇਂ ਪੌਦਿਆਂ ਦੇ ਸਥਿਰ ਹੋਣ ਤੇ ਕਰੋ ਇਸ ਫਸਲ ਨੂੰ ਮੁੱਖ ਤੌਰ ਤੇ 2 ਸਿੰਚਾਈਆਂ ਕਰਨ ਦੀ ਲੋੜ ਹੈ ਅਤੇ ਬਾਕੀ ਸਿੰਚਾਈਆਂ ਮੌਸਮ ਦੇ ਅਧਾਰ ਤੇ ਕਰੋ ਰੋਪਣ ਦੇ ਤਿੰਨ ਮਹੀਨੇ ਬਾਅਦ ਪੌਦਾ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦਾ ਹੈ ਇਸਦੀ ਤੁੜਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਦੇ ਸਮੇਂ ਕੀਤੀ ਜਾਂਦੀ ਹੈ ਪੌਦੇ ਨੂੰ 15 ਸੈ.ਮੀ. ਜ਼ਮੀਨ ਦੇ ਉੱਪਰ ਤੋਂ ਸ਼ਾਖਾਵਾਂ ਨੂੰ ਕੱਟੋ ਤਾਂ ਕਿ ਇਹਨਾਂ ਨੂੰ ਦੋਬਾਰਾ ਵਰਤਿਆ ਜਾ ਸਕੇ ਭਵਿੱਖ ਵਿੱਚ ਵਰਤਣ ਲਈ ਇਸਦੇ ਤਾਜ਼ੇ ਪੱਤਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ
sir kesar di kheti di jankari kitho mil sakdi h ?
(en)
Chandigarh
punjab da tapmaan kesar di kheti lyi anukool nhi hai. isdi kheti aam taur te thnde tapmaan vich kiti jandi hai. iski kheti jyaadaatr jammu ate kashmir ja himachal pradesh vich kiti jandi hai.
ਸਰ ਦਰੱਖਤ ਗਵਾਡੀ ਦੀ ਬੱਟ ਤੋ ਕਨੂੰਨੀ ਤੌਰ ਤੇ ਕਿੱਨੀ ਦੂਰ ਲਾ ਸਕਦੇ ਹਾ ?
(en)
ਸਰ ਮੋਤੀਆ ਦੀ ਖੇਤੀ ਕਰਨ ਲਈ ਤਲਾਬ ਕਿੰਨਾ ਡੂੰਘਾ ਪੁੱਟਣਾ ਪਵੇਗਾ ਇਸ ਧੰਦੇ ਲਈ ਕਿੰਨੀ ਕੁ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਲੋਨ ਕਿੰਨਾ ਮਿਲਦਾ ਹੈ ?
(en)
Punjab
ਤਲਾਬ ਦੀ ਡੂੰਘਾਈ ਆਮ ਤੌਰ ਤੇ ਸਿੱਪੀਆਂ ਦੀ ਗਿਣਤੀ ਤੇ ਨਿਰਭਰ ਕਰਦੀ ਹੈ ਥੋੜੀਆਂ ਸਿੱਪੀਆਂ ਲਈ ਤੁਸੀਂ ਵਾਟਰ ਟੈਂਕ ਵੀ ਵਰਤ ਸਕਦੇ ਹੋ ਇਸ ਧੰਦੇ ਵਿੱਚ ਕੋਈ ਸਬਸਿਡੀ ਨਹੀਂ ਹੈ ਤੁਸੀ ਸਿੱਪੀਆ ਦੱਸੋ ਕਿੰਨੀਆ ਪਾਉਣੀਆ ਹੈ ਉਹ ਦੱਸੋ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਿੱਤਾ ਜਾਵੇਗਾ.
cr212 hybrid hai ja parmal ?
(en)
Punjab
Eh private variety tyaar kiti hoyi hai.eh parmal variety hi hai
sir m feed tyar krwayi hai te m ohnu gilli kr ke de reha te mainnu eh ni pta eh kiwe diti jandi hai svere kis tym deyiye te sham nu kis tym deyiye diti jandi hai ya sham nu te feed de vich mineral mixture add kr skde aa ja jiwe m ehnu lactomix di golia daliye vich paa ke de reha hn usnu dudh utar vich smaisa c ki mai iss feed vich mineral mixture are eh golia nu mix kr skda han , iss vare janakri deo ?
(en)
Punjab
iss nu feed sukki deo ,feed vich tuci mineral mixture 50gm mix krke deo , jo lactomax golia hai ohh golia chngi trah oiss ke fir uss nu roti vich lapet ke upar guur lgga ke deo , bakki tuci khurak vdia rakho , hara chara 30-35 kg deo , 3-4 kiloo turri mix krke deo , khurak vdia hoon nal dudh v vdia hunda hai ..
es ellergy da koi elaz daso ?
(en)
Es nu Tablet Ezay pet dea 2 tablet 1 daily deo Kisskin lotion jakhma te lao nall hi Tablet Ezisthro 250mg dea 6 golia lao te 1 swere 1 goli shame nu deo ji
Eh narme lyi kehdi sprey krye gg narma hrya hoje ?
(en)
Punjab
ess vich blast di problem hai.es lyi tuc copper oxychloride @500 gm per acre da spray kro
sir ji majh katru ik mahina phla sit gyi c milk pura krn lyi dwai dsso ?
(en)
Punjab
hnji apna question thoda detail nal pusho ke kis tarah satt lagi te hun proublam kis tarah di hai. fir hi sahi elaz daseya ja sakda hai ji.
sir khali khet me kharpatwar marne k liye dawai batao aur kis tarah istemal hoti hai aur fasal ki buwai k baad purana beej bhi na ug sake aur is dawai k istemal k kitne din baad fasal ki buwai kar sakte hai ( sarson ki buwai karni hai) ?
(en)
Chandigarh
Pendimethalin ਇਹ ਦਵਾਈ ਨਦੀਨਾਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ I ਏਹੇ ਪ੍ਰਤੀ ਏਕੜ ਵਿਚ 1000-1200 ml ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ ਜਾ ਫਿਰ 60 ਕਿਲੋ ਮਿੱਟੀ ਵਿਚ ਰਲਾ ਕੇ ਇਸਦਾ ਛਿੱਟਾ ਵੀ ਦੇ ਸਕਦੇ ਹੋ I ਇਸਦੀ ਵਰਤੋਂ ਬਿਜਾਈ ਤੋਂ 2-3 ਦਿਨ ਪਹਿਲਾ ਕਰ ਸਕਦੇ ਹੋ I
sir aa kute de es tra di allery bhut ho rhe aa koi ilaz dso ji ?
(en)
Es nu Injection Hitek 1ml chamdy ch lao te jakhm te Himax tube lao..
sir mentha ki nursery me patta sikud raha aur Patti me hole ho raha hai aur poudhe ki growth nahin ho rahi hai please ilaaj batayen ?
(en)
Chandigarh
malathion@300ml di vrto kro ..is naal paudha thik ho jabega ate paudhiaan di growth lyi N:P:K@19:19:19@1kilo di vrto kro..
ਬੈਂਗਣ ਦੀ ਇਸ ਬਿਮਾਰੀ ਦਾ ਇਲਾਜ ਦੱਸੋ ਜੀ।ਫੋਟੋਆਂ ਨਾਲ ਨੱਥੀ ਹਨ ?
(en)
iss de vich bareek tela pai gya hai. iss di roktham de lyi dimethoate@300ml ja actara@80gm nu 150ltr pani de nal mila ke prati acre te spray kro.
kinne Dina de fark naal spray kitti jave g
ihh spray tuc hafte de faasle te dubaara kr skde ho. ..ihh fungus wali problem nahi hai.
grand is da ki faida ha ?
(en)
Punjab
Grand vich gibberellic acid hunda hai.es vich sare nutrient hunde han jo plant growth nu promote krde han
ਗਰਦਨ ਤੋੜ ਤਾਂ ਨੀ ਆਉਂਦਾ ਜੀ ?
(en)
Punjab
Eh bimari basmati vich aoundi hai.eh bhut dangerous disease hai.esdi roktham lyi isoprothline @400 ml per acre ja nativo @80 gm per acre da spray kro
hello experts, CR 212 jhone nu Gobh te Avtar, Fame and confidor super di spray kiti si. filhal jhone nu koi bimari hai hai. jhona almost sara nisar Gaya hai. 10 - 15 Oct Tak vadeya jawega. Hun koi fungicide Yan insecticide di spray karni chahidi hai Yan nahi ?
(en)
Punjab
Fungicide di spray di lod nhi.ess vich hopper lyi ikk spray jroor krna pavega.hopper di roktham lyi tuc Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
ਸਰ ਝੋਨਾ ਮੁੱਛਲ 40% ਨਿਸ਼ਰ ਗਿਆ ਹੁਣ ਕਿਹੜੀ ਦਵਾਈ ਕਰੀਏ 20 ਦਿਨ ਪਹਿਲਾਂ ਐਮੀਸ਼ਟਾਰ ਤੇ ਅਮੀਡਾ ਕੀਤੀ ਸੀ ?
(en)
Haryana
jekar jhone vich tuhanu koi ulli rog dikayi de reh a hai tahi tuc kise spray da istemal karo nahi ta tuhanu koi spray karn di lod nahi hai. jhone de nisare to bad haldi rog pain di sambhavna hundi hai jisdi roktham de layi tuc tilt@200ml nu prati acre dehisab nal istemal kar sakde ho.
ਸਰਕਾਰ ਪਲੀਤ ਜਵਾਬ ਦਿਉ ਬਾਇਰਨ ਦੀ ਅਐਟਰਾਕੋਲ ਨਿਆਰੇ ਝੋਨੇ ਤੇ ਕੋਈ ਫਾਇਦਾ ਕਰੂ ਤੇ ਸਰਕਾਰ ਮੈਂਬਰ 3 ਕਿਲੇ ਵਿੱਚ 300 ਗਰਾਮ b9ron te npk 005234 ਕੀਤੀ ਸੀ ਪੱਤੇਆ ਦੇ ਸਿਖਰ ਪੀਲੇ ਪੈਣ ਲੱਗ ਗਏ ਨੇ ਕੀਤਾ ਕਰਾਂ ?
(en)
Chandigarh
ਐਂਟਰਾਕੋਲ ਦੀ ਵਰਤੋਂ ਨਾਲ ਫਸਲ ਠੀਕ ਹੋ ਜਾਵੇਗੀ ਇਸਦੀ ਮਾਤਰਾ 500gm ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ
baron na keta hai
hmm ji boron kita
100 gm bhut jada ha baron
70ja80gm karne c
hun koi hal
bhaji plz ewe das sakde oh.. tilt di jgah nativo kr sakde aw ki oh bhe same kam karu ja tilt hoi karni pau..dowa cho kehdi best aw
nativo bast ha
sir ji eh bachhi keri nasal di h ?
(en)
Rajasthan
ehh bashi Sahiwall breed di hai ..
Nimbu the butta es tra peela pe reha koi ilaj ?
(en)
isde uper tuc zinc sulphate@3gm prati litre pani de hisab nal istemal karo.
ਗਾਜ਼ਰਾ ਦਾ ਕਿਹੜੀ ਕਿਸਮ ਦਾ ਬੀਜ ਸਹੀ ਰਹੇ ਗਾ ੲਿਸ ਟਾੲਿਮ ?
(en)
ਗਾਜਰ ਦੀ ਕਿਸਮ ਜਿਵੇ PC 34,Pusa Kesar,Pusa Meghali ਦੀ ਬਿਜਾਈ ਕਰ ਸਕਦੇ ਹੋ
पिटूनिया की बिजाई ?
(en)
Punjab
इस फूल को सामान्यत: अक्टूबर माह में लगाया जाता है एवं स्वस्थ पौधा मिलने पर इसके आगे भी किसी भी माह में लगाया जा सकता है यह एक वर्षीय पौधा होता है जाड़े के साथ- साथ गर्मियों में भी फूल देता है यह सिंगल या डबल प्रजाति का होता है रंगीन एवं बड़ा सिंगल या डबल प्रजाति शोभा बढ़ाने के लिए उत्तम होता है इनकी ऊंचाई 30 से 90 सेंटीमीटर का अंतर रखना चाहिए एवं जमीन में गोबर खाद का प्रयोग ही उत्तम होता है एवं पौधों को बराबर पानी से सींचते रहना चाहिए बीच- बीच में पौधों पर कीटनाशक रोगर एवं फुंफुंदीनाशक वेविस्टिन का छिड़काव करते रहना चाहिए
ਬੈਂਗਣ ਦੀ ਇਸ ਬਿਮਾਰੀ ਦਾ ਇਲਾਜ ਦੱਸੋ ਜੀ।ਪੱਤਿਆਂ ਦਾ ਰੰਗ ਲੱਗਦਾ ਫੰਗਸ ਕਰ ਕੇ ਕਾਲਾ ਹੋ ਗਿਆ ਹੈ ?
(en)
isde uper tuc M-45@400gm nu 150 litre pani vich mila ke prati acre dehisab nal spray karo.
ਤੋਰੀਆਂ ਨੂੰ ਫਲ ਨਹੀਂ ਲੱਗ ਰਿਹਾ,ਕੀ ਕੀਤਾ ਜਾਵੇ?
(en)
toriyan de uper tuc NPK 19:19:19@1 killo nu 150 litre pani vich mila ke prati acre dehisab nal spray karo.
petunia flower growing ?
(en)
Chandigarh
Petunia flowers can be grown from september to october month.
sava 27 and 126 nu haldi bahut jada a kehdi dwai thik rahu ?
(en)
Maharashtra
isdi roktham de layi tuc tilt@200ml nu 150 litre pai vihc mila ke prati acre dehisab nal spray karo.
sade kutte nu pishle 2 din to khang bht hai isda elaj dso ?
(en)
Os nu Injection Intacef-tejo 562mg Injection Betnisol 1ml Injection Deriphyllin 2ml 3 din lao.
Tale te Ulli Rog di sapre karni aaa ki asi dona nu mila ke kar sakde aaa te kehdi-2 davi di sapre Karie jeeri te ?
(en)
Maharashtra
ji nahi tuc keetnashak ate ullinashak nu rla ke khet vich spray na karo ehna di alag alag to spray karo.jkar tuc ehna di ikathi spray karde ho ta isda asar ghat janda hai.