Punjab
Search
Aikido te sofia nu mila k spray kr sakde haan last spray krni hai jhone te Aikido jhone de tele lyi thik rahu?
(en)
nhi ji ehna nun rlaa ke nhi vrt skde. ihna nu vkh-vkh vrto. aikido hooper and patta lapet soondi di roktham krdi hai. tele di roktham de layi tuc imidacloprid@60 ml ja Quinalphos@600 ml ja dichlorvos@200ml ja Carbaryl@900gm prati acre dehisab nal istemal karo.
desi murgi egg kine time ch egg den lgg de hai jii ?
(en)
Punjab
desi murgi 25 weak baad egg dena shuru kadi hai
sir 212 varity a g koi vadia jankari deo johna nisrn vasta ta johna da Dana mota ho jawa ke use kita jawa g ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਉਪਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ
afeeem di kheti vaare dsso ki ki required aa ?
(en)
Singh saab ji iss di kheti punjab de vich krn di sifarish nahi kiti jandi hai. iss di kheti PAU walon ate punjab sarkar de walon sifarish nahi hai. iss kr ke iss di jankari nahi ditti ja skdi hai.
ਮੱਝ ਦੀ ਦਵਾਈ ਮੱਝ ਦੇ ਥਣ ਕਰੜਾ ਅਤੇ ਲਹੂ ਆਉਣਾ ?
(en)
Os nu Fibrok mass kit deo nall hi Injection cromostate 20ml Injection C.R.B 30ml Injection Vitame-H 5ml Injection Amoxirum Fort 4.5gm lwao ji
ਕॅਟੀ ਨੂੰ ਕੀ ਹੋਇਆ ?
(en)
Rajasthan
iss nu tuci apne nazdiki kisi vdia doctor ton check krwao , iss nu dekh ke vdia ilagg howega..
Manu nabha seman bank de bulls De details chidea ne please kush desi ?
(en)
Punjab
Bulls di Details lai tusi is link te click karo : http://husbandrypunjab.org/gallerypics.aspx
hopper ?
(en)
Punjab
ਇਹ ਇਕ ਕੀੜਾ ਹੁੰਦਾ ਹੈ ਜੋ ਝੋਂਨੇ ਨੂੰ ਨੁਕਸਾਨ ਕਰਦਾ ਹੈ ਇਸਦੀ ਰੋਕਥਾਮ ਲਈ ਤੁਸੀ 120 ਗ੍ਰਾਮ ਚੈਸ 50 ਡਬਲਯੂ ਜੀ ਜਾ 40 ml ਕੋਨਫ਼ੀਡੋਰ ਜਾ 800ml ਏਕਾਲਕਸ ਨੂੰ 100-150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ
ਡਾਕਟਰ ਸਾਹਬ ਮੇਰਾ ਝੋਨਾ 30 ਤੋਂ 35 ਦਿਨ ਲਵੇਗਾ ਕਟਾਈ ਨੂ ਕਿਹੜੀ ਸਪਰੇ ਕੀਤੀ ਜਾਵੇ ਕਿ ਇਕ ਸਪਰੇ ਨਾਲ ਕਟਾਈ ਤੱਕ ਕੰਮ ਸਹੀ ਰਹੇ ਤੇ ਬੀਮਾਰੀ ਤੋਂ ਬਚ ਸਕੇ ?
(en)
Punjab
ਕਿਰਪਾ ਕਰਕੇ ਇਹ ਦੱਸੋ ਕਿ ਝੋਨੇ ਨੂੰ ਕਿਹੜੇ ਕੀਟ ਜਾਂ ਬਿਮਾਰੀ ਦਾ ਹਮਲਾ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
dr sahib eh sundi a jhone ch es da elaaz daso ji ?
(en)
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
pr121 jhone da jhanda pata lal ho riha ji custodia di spray kiti hai ji tela v nahi hai ji ki karn ho sakda ji ?
(en)
Chandigarh
CUstodia di spray naal isde ptte thik ho jange..
Punjab
20 din pehla kite c ji
kisan khetibadi melea da dasseo ji kado kado aa sare ji ?
(en)
PAU ludhiana de vich ihh mela 20-22 september da hai ate bathinde de vich kisan mela 26 September da hai.
paddy ch Hopper lai Bayer da glamore da ki result hai ji ?
(en)
han ji glamore da result wdia hai. iss di tuc spray kr skde ho. jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
ਮੱਝ ਦਾ ਥਣ ਕਰੜਾ ਅਤੇ ਥਣ ਵਿਚ ਲਹੂ ਆਉਣ ਇਸ ਦਾ ਇਲਾਜ ਦੱਸਿਆ ਜਾਵੇ ?
(en)
Os nu powder Fibrok mass kit deo nall hi Injection cromostate 20ml Injection C.R.B 30ml Injection Vitame-H 5ml Injection Megludyne 20ml Injection Amoxirum Fort 4.5gm lwao 3 din lwao
sir light trap banane ka method batayen ?
(en)
Chandigarh
सामग्री: 1 100 या 200 volt का बल्प 2 ब्ल्प होल्डर 3 तार (केबल) आवश्यकता अनुसार 4 प्लास्टिक टब या जार बालटी 5 बॉस के या लकड़ी के खम्बे या लोहे का स्टेंड भी बना सकते हो 6 पोलिथिन या कपडे का थेला 7 लोहे की किले या पतली nailon की रस्सी बनाने की विधि: लाइट ट्रैप बनाने के लिए दिए गए फोटो को आप अच्छी तरह से देखेगे तो आप को आसानी से समज में आ जायेगा की केसे बनाना है सबसे पहले आप बॉस या लकड़ी का 5फिट डंडा ले उसमे निचे जमीन में गाड भी सकते है या निचे पटिया लगा के खड़ा भी कर सकते है खबे के उपरी हिस्से में एक आडा डंडा बाधे या किलो से लगा दे उस डंडे के अगले सिरे पर ब्ल्प को होल्डर में लगा कर उसे बिजली के तारो से connect करे उस इस तरह लगाये की उसकी रोशनी दूर तक दिखे जेसे home लाइट lemp लगाते है अब उसके निचे एक पलास्टिक का टब रखे जिसका उपरी मुह चोडा और निचे का पैदा सकड़ा हों तब के निचे वाला पैदा काट के बड़ा सा छेद कर दे ताकि जो भी किट पतग कीड़ा उस टब में गिरे वो सीधा निचे गिरे टब के निचले हिस्से में एक पोलिथिन या कपडे की थेली बाद दे अब इसे लकड़ी की बनी स्टेंड से अच्छे से joint करे
सर यह दवाई नरमे में क्या काम करती है क्या यह टिंडे की सुंडी को मारती है तथा इसकी कितनी मात्रा डालनी चाहिए कृपया बताए और इसका असर कितने दिनों तक रहता है ?
(en)
Chandigarh
हांजी इसके इस्तेमाल से सूंडी की रोकथाम हो जाएगी इसकी मात्रा 200ml प्रति एकड़ के लिए इस्तेमाल करें इसका असर 15-18 दिनों तक रहता है
sir ji mausam bare jankari deo ?
(en)
Chandigarh
mausam vibhaag vllon hje shukrvaar tkk mausaam saaf rhega.
Sir jhona chiti bali kd reha????
(en)
Punjab
eh tane de gadue de hamle karn ho rahe han isdi roktham de layi tuc cartap hydrochloride@170 gm ja Triazophos @ 350 ml ja Chlorpyriphos @ 1 Ltr nu 150 litre pani vich mila ke prati acre dehisab nal istemal karo.
sir eh 22dina tu uth nahi rahi aa koi hal daso dr ne keha c ki bache hon tu bad uth javegi par nahi koi hal daso sir ?
(en)
vr g pashu nu makki da achar da ki result aw ta achar garm ta ni hunda vre jroor dseoo ?
(en)
hnji eh hara chara hi hunda hai bus es nu jeyada same tak store karn layi silage bnaeya janda hai. Achar ta hare chare di preservation kiti hoi hai es di quality maki de hare chare wali hi hai baki hare chare nalo hazam vadh hunda hai.
Eh kehri disease hai Patta. Uppero pilla ho raha nale wich patte pat rahe ne ?
(en)
Maharashtra
kirpa krke eh dsso tusi is vich ki kuch paa dita hai ate kini matra vich
ਮੱਝਾ ਦੇ ਚਿਚੜ ਬਹੁਤ ਲਗ ਰਹੇ ਅਾ ਜੀ ਤੇ ਘੋਲ਼ ਕੇ ਲਗਾੳੁਣ ਵਾਲੀ ਦਵਾਈ ਬਹੁਤ ਲੜਦੀ ਹੈ ਜੀ ਕੋਈ ੳੁਪਾਅ ਦੱਸੋ ਜੀ ਕੋਈ ਹੋਰ ਹੋਵੇ ਤਾ ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .
sir majj je heat vich na awe tan us nu hit_o_gen di tablet de sakde aa usde side effect tan ni hunde jyada ?
(en)
De sakde ha ji. Passu nu minerals mixture lagatar denda raho
ਸਰ ਜੀ ਪਹਿਲੇ ਸੂਏ ਗਾਂ ਹੈ ,ਗਾਂ ਦੇ ਅਗਲੇ ਥਣਾਂ ਤੇ ਸੋਜ ਅਾ ਗੲੀ ਹੁਣ ਦੁੱਧ ਨਹੀ ਦਿੰਦੀ ਨਾ ਹੀ ਪੂਰਾ ਚਾਰਾ ਖਾਂਦੀ ਹੈ ਕੋੲੀ ੲਿਲਾਜ ਦੱਸੋ ?
(en)
Os nu Injection Megludyne 20ml Injection Isoflud 5ml Injection C.R.B 30ml Injection Amoxirum Fort 4.5gm 3 din lwao
Nall hi os nu powder Mamidum 50gm rojana 5 din tak deo Bolus Rumentas 2 golia rojana deo
ਸਰੋਂ ਦੀ Pioneer ਵਾਲੀਆਂ ਕਿਸਮਾਂ ਜਿਵੇਂ ਕਿ Pioneer 45s42, 45s46, 45s35 ਦੀ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀ ਜਾਂਦੀ ਹੈ ਖਾਸ ਕਰ ਕੇ ਅਬੋਹਰ ਖੇਤਰ ਵਿਚ। ਦੇ ਹਾਂ ਤਾਂ ਇਸ ਦੀ ਬਿਜਾਈ ਦਾ ਸਹੀ ਸਮਾਂ ਕਿ ਹੈਂ ?
(en)
Chandigarh
ਇਹ ਪ੍ਰਾਈਵੇਟ ਕੰਪਨੀ ਦੀਆਂ ਕਿਸਮਾਂ ਹਨ ਇਸਦੀ ਸਿਫਾਰਿਸ਼ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਨਹੀਂ ਕੀਤੀ ਜਾਂਦੀ ਹੈ ਪਰ ਇਹ ਬੀਜਣ ਲਈ ਅਨੁਕੂਲ ਹਨ ਹਾਂਜੀ ਤੁਸੀਂ ਇਹਨਾਂ ਦੀ ਬਿਜਾਈ ਇਸ ਵੇਲੇ ਕਰ ਸਕਦੇ ਹੋ
Sir jii meri ik cow sui nu 6 day ho gaye ne te ik teat (thann) wicho dhodh ni aa riha te aaj us de losse motion ho gye ne te us whicho blood vi aa riha h daste us de paani warge ne ?
(en)
Os nu turnt najdeeke Veterinary Doctor to check up krvao ji
in turmeric plant white grub in lokal name humani what is the cure of it on turmeric plant ?
(en)
Chandigarh
To control White grubs, you can spray Cypermethrin @80ml or spinosad @100ml or emamectin @80gm in 150 litre water per acre.
सर इस दवा का प्रयोग हम नरमे में खरपतवार के लिए कर सकते हैं क्या कृपया बताएं ?
(en)
Chandigarh
हांजी आप इसका प्रयोग खरपतवार के नियंत्रण के लिए कर सकते हो इसकी मात्रा 250ml को 15लीटर पानी में मिलाकर इस्तेमाल करें
gobe de sundi to kade spray kari jaba ji jhona nisara ta aw ?
(en)
Punjab
gobh di sundi di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
ke.goat.farm.ik.laha.band.hi....ja.nah ?
(en)
Punjab
hnji lahewand hai ji . tusi sada bathinda nede goat farm visit kar sakde ho. ya apne nede de goat farm nu visit karo te eh shote level te hi shuru ho janda hai.
सर इसकी नरमे में कितनी मात्रा डालनी चाहिए यह दवा फरवरी 2018 की एक्सपायरी डेट है क्या यह नरमे में अब कर सकते हैं ?
(en)
Punjab
ji nahi aap iska istemal narme men na karen kyuki yeh fasl ko nuksaan kar sakti hai. age se jab bhi ap spray kharide to uski expiry date jarur check karen.
ਸਰ ਜੀ ਆ ਫੋਟੋ ਅਨੁਸਾਰ ਕੋਈ ਇਲਾਜ ਦਸੋ ਕਟੀ ਦੇ ਪੈਰ ਸੋਜਸ ਆ ਜੀ ਵਿਚੋ ਬਿਲਕੁਲ ਪਾਣੀ ਦੀ ਤਰਾ ਲਗਦਾ ਜੀ ?
(en)
tusi es nu Injection Intacef-tejo 562mg Injection Betnisol 1ml rojana 3 din lwao.
basmati 1121 rang nhi bnya sahi ki kariye ?
(en)
Chandigarh
00:00:50@800gm atey boron@100gm di vrto kro.. is naal jhona thik ho javega..
Apni Majh de mastitis Ho gaya si. blood aounda si hun Dudh saaf ho gaya. pehla us than cho 800 GM dudh aounda si, Subah aaj 300 gram aaya te aaj sham nu 200 gram aaya te pasma vi ghat gaya. usnu alovera ,haldi te chune da mixture bna K malish kar rahya. is toh ilwa Aaj Mitha soda, mushakpoor te nasadar dita. ki is nal hal Ho javuga K nhi ?
(en)
iss nu milkout powder 2-2 chamch swere sham, Anabolite liqued 100ml rojana , Liqued vittol 10-10 ml swere sham dena suru kro , iss nal farak paa jawega..
iss tra ji soj ae jnde aa jora wich ?
(en)
Es Bolus Sarrakind plus dea 2 golia rojana deo es nall sooj te Healent spry la ke garam patti bhan deo ji.
Can we chlorpyrifos for pre control of paddy hopper ?
(en)
Chandigarh
Chlorpyriphos is used to prevent termite. for hopper prevention, use confidor@40ml or chess@120gm for per acre area by mixing it in 150ltr water.
सर यह दवाई नरमे में क्या काम करती है तथा इसकी मात्रा क्या है कृपया बताएं इसका असर कितने दिनों तक रहता है ?
(en)
Chandigarh
यह नरमे में पत्ता लपेट सूंडी, तेला, थ्रिप्स, शाख और फल के गड़ुएँ की रोकथाम करती है इसकी मात्रा 60-80ml प्रति एकड़ के लिए इस्तेमाल करो इसका असर 15-18 दिनों तक रहता है
Rajasthan
thanks ji
mene apne kheti me bahut dawayi lagayi lekin dimak nhi katam hoti ?
(en)
Chandigarh
chlorpyriphos 1लीटर को 150लीटर पानी में मिलाकर स्प्रे करें
ਸਰ /ਮੈਡਮ ਕਾਲੇ ਤੇਲੇ ਦੀ ਰੋਕਥਾਮ ਲੲੀ ਕੋੲੀ ਲੰਮੇ ਅਸਰ ਵਾਲੀ ਦਵਾੲੀ ਦੱਸੋ ਜੀ ?
(en)
Punjab
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
respected sir. Mera 5 Acer pr124 jhona hai. Jo Thale to parali banan lag geya c. so Mai ohde te 2 din pehla castodia, bufrofingin and proclaim Karwa Dita hai. sir jhona 70 persant nisar geya hai. sir es sapre da kine din tak result mil javega. and sir ehnu koi hor takat wali sapre kiti jave ja na ?
(en)
Punjab
ihna da asar 15-18 dinan tkk rehnda hai.. tuhanu ihna da asar dikhna shuru ho javega.. tuhanu hor kuch krn di hje lod nhi hai
ਪਸੂ ਦੇ ਹੀਟ ਕॅਢਣ ਤੋ ਬਾਅਦ िਕੰਨੇ ਟਾੲੀਮ िਵਚ AI ਕਰਵਾੳੁਣੀ ਚਾਹੀਦੀ ਹੈ ?
(en)
Punjab
pashu nu heat kadan to.baad 18-36 ganteya vich ai karva deni.chahidi hai ji
sir gobhi saro bijan same kihrhi dwai di spray kani chahidi a ta jo hor nadeen na ug sake ?
(en)
Chandigarh
ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ
sir gaa kamjor bout a koi hl daso jisdenl esdi sehat bane halle bani vi nai a ma mineral mixture de reha ehnu ?
(en)
Punjab
issnu Anabolite liqued 100-100ml swere sham dena suru kro , isde nal tuci Panjiri powder 100gm rojana dena suru kro , uss nu khurak vdia deo , hara chara 30-35 kg deo 4-5 kilo turri mix kr skde ho , bakii her 3 mahine badd deworming krwao, mineral mixture dinde rho..
hlo sir milet medicine homeopathic a esda result kida a wadiya medicine a eh ?
(en)
Punjab
hnji eh da result bohat vadiya hai ji.
Please tell me about Aloe Vera cultivation ?
(en)
Chandigarh
The plant can be grown in a variety of soils ranging from sandy coastal soils to loamy soils of plains. It cannot withstand in water logging conditions. It gives best results when grown under well drained loam to coarse sandy loam having pH ranges up to 8.5. IC111271, IC111269, IC111280, IC111273, IC111279 and IC111267, IC111267, IC1112666, IC111280, IC111280, IC111272 and IC111277, AL-1 are the varieties suitable for growing aloe vera. Roots of Aloevera did not penetrate below 20-30 cm so depending upon soil type plough the land thoroughly and bring soil to fine tilth. At time of last ploughing add 6 ton per acre of well decomposed cow dung in soil. Forms ridge and furrow for planting of suckers at 45 or 60 cm apart. If necessary irrigate the field. Plant suckers at 40 or 30 cm apart. Plant suckers in July-August for better growth. Under irrigated conditions, sowing can be done around the year except in winter month. Normally spacing of 45 cm x 40 cm or 60 cm x 30 cm is followed. Plant three to four month old suckers in a pit having depth of 15 cm. Usually about 22000 suckers are required for one acre land. At time of land preparation, apply 60-80 qtl per acre of well decomposed cow dung. Apply basal dose of N:P:K@20:20:20 kg/acre in form of Urea@44 kg, Super Phosphate@125 kg and MOP@34 kg per acre. Do weeding and earthing up and keep field weed free. Weeding is to be done at proper intervals. Weeding is mainly done twice in a year. In summer or dry conditions, apply irrigation with interval of 2 weeks. In rainy season, it does not require any irrigation and in winter season, less irrigation should be given as the plant not take up much water. First irrigation must be done immediately after suckers get planted. Do not overwater the fields as they are harmful for crops. Remember that before watering the crops again let fields dry first. Before irrigation drenching should be done so that extra water will runs out. Aloevera crop take 18-24 months to fully mature. In year time, it bear yellow color flower. It can be harvested 4 times a year. 3-4 leaves cut from each plant. Carry out picking in morning or in evening. The leaves are regenerated and thus crop can be harvested up to 5 years. Allow freshly harvested plant to wilt and loose moisture in the field before transporting. Wilting is noticed normally within 24 to 72 hours. But the plant should be kept dry and cool to prevent fermentation or mould growth. A concrete floor under shade can be used.
kinnow ke podhe suk rahe hai ?
(en)
Chandigarh
kirpa krke isdian jdaan check kro ki is vich sionk da hmla tan nhi hai
sir SMS da price puchia ate kitho Di milugi ?
(en)
hnji tusi 9781058113 number te Yuvraj Mankoo Agro Ind nal gal kar sakde ho. eh 72000 rupees vich lga dinde hun.
ehdi dose kini pauni jhone te te eh ki kam krdi aa ?
(en)
Chandigarh
LAGUNA vich Dinotefuran 20%SG naam da salt hai.eh jhone vich hopper nu control krda hai.esdi dose @80 gm per acre hai
veer gg ds skde ho eh jhone koi rog hai jaa pak riha hai je rog hai tan isde roktham lyi ki kita jave ?
(en)
Chandigarh
jekr tusi fungicide di spray kr diti hai ate fungus di koi nishani nhi dikh rhi hai tan eh jhona pkkn kaarn is traah ho rhe hn
Punjab
hnjii fungicide di spray kr ditti hai nahi koi nishani hai
Punjab
nd thanks gg dasn lyi
773 narma hai fall bhut ghat chakeya hai ki kita jave ohde lyi ?
(en)
Punjab
2 ਕਿਲੋ N:P:K 13:00:45 ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
sir ji majj soon ch 40 din paye aa ਅॅਖ ch panni te Gid Audi aa usnu ki dita jave ji ?
(en)
Os nu Bolus Flukired DS 6gm deo nall hi eyes nu fadkadi te shreen da patte oball ke tharr ke saaf karo
sir aa seed kithu mil sakda mil nahi reha pichli war use karea seed bhut vadia c ?
(en)
Punjab
Seed len lai tusi Vardan Seeds Corp, Shop Number- 2, Alwar - 301001, Old Subji Mandi, Rajasthan, India 9414333125, 9928192417 nal samparak kar sakde ho.
potato lgaun da vadia mosam kehda aa ?
(en)
Chandigarh
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ
Punjab
thanks g
Punjab
ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ
ਝੋਨੇ ਦੇ ਝੁਲਸ ਰੋਗ ਦੇ ਲੱਛਣ ਤੇ ਹੱਲ ਦੱਸੋ ਜੀ ?
(en)
Maharashtra
jhulas rog vich patteya de uper dhabbr ban ne shuru ho jande han jis nal patta sukna shuru ho janda hai.isdi roktham de layi tuc folicur@200ml ja pulsor@200 ml ja hexaconazole@300 ml nu prati acre de hisab nal.spray karo.
sir aa ki bimari hai ji daso plz asi takumi te 13 0 45 di spray kiti hai ?
(en)
Chandigarh
ਇਸਦੇ ਉਪਰ ਹਿਸਪਾ ਦਾ ਹਮਲਾ ਹੋਇਆ ਹੈ ਜਿਸ ਕਾਰਨ ਇਸ ਤੇ ਚਿੱਟੀਆਂ ਧਾਰੀਆਂ ਪੈ ਗਈਆਂ ਹਨ ਇਸਦੀ ਰੋਕਥਾਮ ਦੇ ਲਈ ਤੁਸੀ Methyl Parathion@120 ml ਜਾ Quinalphos 25 EC@400 ml ਜਾ Chlorpyriphos @1 litr ਨੂੰ 100 litr ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ .
iskay control ke liye kis dawa Ka use ?
(en)
Maharashtra
iske control ke liye aap chloropyriphos@2 ml nu prati litre pani dehisab nal spray kro.
sir 1121 nu laster d spray karni aa patta lapet sundi lai kehri dwai use karea pls dasso ?
(en)
Maharashtra
patta lapet di roktham.de layi tuc tata tukumi@100gm ja fame@20 ml ja coragen@60 ml nu prati acre de hisab nal spray kro.
eh ki hai te isdi roktham kive kiti jave
(en)
Maharashtra
haldi rog di roktham de layi tuc tilt@200 ml ja bumper@200ml ja oswal di gillete@200ml nu 150 litr pani vich mila ke prati acre dehisab nal spray karo.
iska kya use hai ?
(en)
Chandigarh
yeh ek ndeenashak hai jis mein Glyphosate 41% SL salt hota hai.. iska istemaal ndeenon ki roktham ke liye kiya jaata hai
sir katti aa 1.5 sal di ehdi grdn te aiwe ho gya h maas ja katha ho janda koi hll dsso ji ?
(en)
Rajasthan
iss nu tuci apne nazdiki kisi vdia doctor ton check krwao , iss nu dekh ke vdia ilagg howega..