Punjab
Search
sir majj 1 saal byd hun banii a te 20 k din ho gye a tikka bharye nu dudh ni wdh rhi 4-4 kg de rhi a phla jdoo sui ta 7-7 kg dindi hun dudh nu kve wdhiye ?
(en)
uss nu Calcimust bolus 2 golia rojana denia suru kro , isde nal magic milk powder 50 gm rojana dena suru kro ya milkout powder 2-2 chamch swere sham de skde ho , iss nal dudh vich farak paa jawega.
ਲਸਨ ਦੀ ਬਿਜਾਈ ਦਾ ਸਮਾਂ ?
(en)
Punjab
ਬਿਜਾਈ ਦਾ ਸਮਾਂ ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ
ਸਰ ਵੀਰ ਦਿਨ ਦੀ ਕੱਟੀ ਹੈ ਉਸ ਕਿੰਨਾ ਦੁੱਧ ਹਰ ਰੋਜ ਦੇਣਾ ਚਾਹੀਦਾ ਹੈ ਤੇ ਹੋਰ ਨਾਲ ਕਿ ਦਿਤਾ ਜਾਵੇ ?
(en)
ਉਸ ਦੁੱਧ ਦੇ ਨਾਲ ਸਟਾਟਰ ਫੀਡ ਪਾਉ
Punjab
ਹਾਜੀ ਕੱਟੀ ਨੂੰ ਮਾਂ ਦਾ ਦੁੱਧ ਜਰੂਰੀ ਹੈ ਥੋੜਾ ਥੌੜਾ ਦੁੱਧ ਪੁਆਉਣਾ ਸ਼ੁਰੂ ਕਰੋ ਤੂੜੀ ਤੇ ਪੱਠੈ ਅਜੇ ਨਹੀ ਦੇਣੇ ਥੋੜੇ ਦਿਨਾਂ ਬਾਅਦ ਕਾਰਗਿੱਲ ਦਾ ਕਾਫ ਸਟਾਟਰ ਦੇਣਾ ਸ਼ੁਰੂ ਕਰੋ ਮਹੀਨੇ ਬਾਅਦ ਬਿਲਕੁੱਲ ਥੋੜਾ ਜਿਹਾ ਹਰਾਂ ਤੇ ਫੀਡ ਦੇਣੀ ਸ਼ੁਰੂ ਕਰੋ
tungro virus ki hunda is di roktham kive ho skdi aa ?
(en)
Chandigarh
rice tungro disease naal jhone vich kuch paudhe chote reh jande hn, patte peele ton santri rng de hon lg jande hn. isdi roktham lyi Phosphomidan@200ml ja Monocrotophos@400ml prti acre te ropaai de 15ve ate 30ve din te spray kro.
ਸਰ ਮੱਝ ਦੇ ਚਿੱਟੇ ਦਾਗ਼ ਹੋ ਜਾਂਦੇ ਹਨ, ਕੌਪਰ ਦਾ ਟੀਕਾ ਲਵਾੳੁਣੇ ਅਾ ਤਾਂ ਘੱਟ ਹੋ ਜਾਂਦੇ ਹਨ ਪਰ ਪੂਰੀ ਤਰਾਂ ਨਹੀਂ ਹਟਦੇ, 1 ਮਹੀਨਾ ਰਹਿੰਦਾ ਸੂਣ ਵਿੱਚ, ਕੀ ਕੀਤਾ ਜਾਵੇ ?
(en)
ਉਸ ਨੂੰ Injection Curan-9 3ml ਮੁਹਰਲੇ ਪਾਸੇ ਕੰਬਲੇ ਦੀ ਚਮੜੀ ਚ ਲਗਵਾਉ ਤੇ 15ਦਿਨ ਬਾਅਦ ਫਿਰ ਲਵਾਉ Curan-9 ਇਸ ਦੇ ਨਾਲ Injection Minshote 10ml ਲਉ ਤੇ 5ml ਦਾ ਟੀਕਾ ਲਗਵਾਉ ਤੇ ਦੂਸਰਾ 5ml ਇਕ ਮਹੀਨੇ ਤੋਂ ਲਵਾਉ ਜੀ
lambda di varto gobhi ja bhindi te kar skde aa ji sundi control vaste doze daso kini vatri jave ?
(en)
Punjab
Lambda di dose @2 ml per liter pani vich mila ke spray kr skde ho
सर लोकी के पेड़ में किटनाशक दबा का प्रयोग शुबह में करना चाहिए या शाम में ?
(en)
Chandigarh
कीटनाशक दवाई की स्प्रे सुबह के समय करनी ज्यादा फायदेमंद होती है कीटनाशक दवाइयां नमि को कम करती है और सुबह के समय नमी मौजूद होती है इस लिए सुबह के समय स्प्रे करने से खेत से ज्यादा पानी नहीं सोखता
रोग का कारण और इलाज कृपया हिंदी में बताएं ?
(en)
Chandigarh
यह धब्बा रोग के कारण इस तरह हो रहे हैं इसकी रोकथाम के लिए कॉपर ऑक्सीक्लोराइड या कप्तान 500 ग्राम प्रति 200 लीटर पानी में मिलाकर प्रति एकड़ में स्प्रे करें या कार्बेनडाज़िम 12 प्रतिशत + मैनकोज़ेब 63 प्रतिशत डब्लयू पी 25 ग्राम को 10 लीटर पानी में मिलाकर स्प्रे करें
sir g propiconazole+ validamycin Di spray kar skde ha the kini kini dose pauni a g ?
(en)
Haryana
jekar tuc propiconazole di spray kar rahe ho ta tuhanu validamycin di spray karn di lod nahi haikyuki eh dono fungicide han. tilt di matra ik acre de layi 200ml di spray kiti jandi hai.
jiri da vadia jhad vdhaun lyi kehdi dwai di sprey kriye ?
(en)
Punjab
Jdo jhona gobh vich aw jnda hai tn tuc ess vich NPK 0.0.50 +Boron @100 gm per acre nu 150 liter pani vich mila ke spray kro.es nal jhone da jhad increase hunda hai
je calcimust bolus roj dinde ha ta calcimust gel di koi lod ta nhi ?
(en)
Sir g jhona pura nissar gya hai Hun uste kehri spray vadhia rahugi ta Jo haldi rog & tela nu control kre 5th September nu amistar top, mono & bufro+acephate kiti c Pr-114 & 202 variety hai ?
(en)
Punjab
jhone de uper tuc tilt di spray kar sakde ho isdi matra ik acre de layi 200ml nu 150 litre pani vich mila ke prati acre de hisab nal spray karo.
Tele to kehri spray karie...
ਮੁਰਹਾ ਨਸਲ ਅਤੇ ਸੁਰਤੀ ਨਸਲ ਦੀ ਮੱਝ ਵਿੱਚ ਕੀ ਅੰਤਰ ਹੈ?
(en)
Punjab
ਸੁਰਤੀ ਭੂਰੇ ਤੋਂ ਸਲੇਟੀ ਰੰਗ, ਕਾਲੇ ਜਾਂ ਭੂਰੇ ਰੰਗ ਦੀ ਚਮੜੀ, ਮੱਧਿਅਮ ਆਕਾਰ, ਨੁਕੀਲਾ ਧੜ, ਲੰਬਾ ਸਿਰ, ਬਾਹਰ ਨਿਕਲੀਆਂ ਅੱਖਾਂ ਅਤੇ ਦਾਤੀ ਦੇ ਆਕਾਰ ਦੇ ਸਿੰਗ ਵਾਲੀ ਹੁੰਦੀ ਹੈ ਇਹ ਇਕ ਸੂਏ ਵਿਚ ਔਸਤਨ 900-1300 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 8-12% ਹੁੰਦੀ ਹੈ ਤੇ ਮੁਹਰਾਂ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਤੱਕ ਹੁੰਦੀ ਹੈ
Harvinder Sran ji Bayer di Nativo ki 160gm dose per acre recommend karti h company aur aap 80 gm reccommend karte ho pls ish confusion ko solve karo aur mai Nativo ki sprey karna chahta hu toh bateo ki dosage use kare ?
(en)
Nativo की मात्रा 80gm प्रति एकड़ है यदि Sheath blight, neck blast ज़्यादा दिखाई देता है तो आप इसकी 100gm मात्रा डाल सकते है इससे ज़्यादा नहीं डालनी है ये सब उनके मार्किट और बेचने के तरीके है 80gm भी काम करेगी और 100gm भी, मात्रा ज़्यादा डालने से उनके लक्ष्य पूरे हो जाते है यदि कोई विक्रेता ज़्यादा मात्रा बताता है तो आप उसकी अपनी खेती के हेल्पलाइन नंबर पर बात भी करवा सकते है I
होपर बीमारी के क्या लक्षण होते हैओर इलाज क्या है फ़ोटो साथ में भेजे ?
(en)
Maharashtra
हॉपर एक कीट होता है इन कीटों का फसल के ऊपर हमला खड़े पानी वाले या वर्षा पर निर्भर क्षेत्रों में ज्यादा होता है इनकी मौजूदगी का अंदाजा बूटों के ऊपर भूरे रंग में तबदील होने और पौधों की जड़ों के नजदीक शहद जैसी बूंदों की मौजूदगी से लगता है यदि इसका हमला दिखे तो डाइक्लोरवॉस 126 मि.ली. या कार्बरील 400 ग्राम को 250 लीटर पानी में मिलाकर स्प्रे करें या इमीडाक्लोप्रिड 40 मि.ली. या क्विनलफॉस 25 ई सी 400 मि.ली. या क्लोरपाइरीफॉस 1 लीटर को 100 लीटर पानी में मिलाकर प्रति एकड़ में छिड़काव करें
ਸਰ ਮੱਕੀ ਦੇ ਸਾਈਲੇਜ ਦੇ ਪਸ਼ੂਆ ਨੂੰ ਕੀ ਫਾਇਦੇ ਹਨ ?
(en)
sar jhoti sui nu 7 ghante ho gae ne jer ni pyi ?
(en)
Punjab
ਤੁਸੀ ਡਾਕਟਰ ਤੋਂ ਕਢਵਾਓ ਤੇ ਨਾਲ ਹੀ ਹੋਮੀਓਪੈਥਿਕ ਮੈਡੀਸਨ placento-care ਦਵਾਈੇ ਦੇ 20-20 ਤੁਪਕੇ ਹਰ 2 ਘੰਟੇ ਪਿੱਛੋ ਦਿੰਦੇ ਰਹੋ ਬਾਕੀ ਦੇਸੀ ਤਰੀਕਾ ਹੈ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਬਿਲਕੁੱਲ ਸਫਾਈ ਹੋ ਜਾਵੇਗੀ
hlo ji
sir mere khet with etsit di buht problem ehnu khtem karn da koi hal daso ji ?
(en)
Haryana
khet vich nadeena di roktham de layi tuc fasl di bijayi to pehlan ik litre stomp nu prati acre de hisab nal spray karo.is to ilava jekar khadi fasl vich nadeen uge han ta isdi roktham li godi kr sakde ho.
1509 jhone nu khat vich lage nu 77 din ho gye. hun isde pate is thera de ho raye hn 1 st spray 6 September nu haxaconazole + m45 + thiamatxom di kiti se aur 2nd spray 16 September nu tilt + buferazin di kiti ha, pate is thera ho raye na ae ki rog ho sakda han ?
(en)
Punjab
eh temprature da effect hai g.temprature di fluctuation kan patte upper fungus aw rhi hai.tilt da spray krn nal thik ho jange
kal pani lagea c pr121 a 90din da a hun na laea jave ja laea jave pani ?
(en)
Chandigarh
jhone di ktaai krn ton 15 din pehlan is nu paani launa bnd kr deo.
laa dey veer Pani 110 din nu jha ke pako me laa da rheya... vdiya weight ho jho danne vch.
ਗੋਭੀ ਦੀ ਖੇਤੀ ਕਰਨ ਲਈ ਤਿਆਰ ?
(en)
Punjab
ਗੁਰਦੀਪਸਿੰਘ ਜੀ, ਕਿਰਪਾ ਕਰ ਕੇ ਦੱਸੋ ਕੇ ਤੁਸੀਂ ਖੇਤ ਦੀ ਤਿਆਰੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਫਿਰ ਕੁਝ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਇਸ ਬਾਰੇ ਦੱਸਿਆ ਜਾ ਸਕੇ, ਧੰਨਵਾਦ
ਗੋਭੀ ਦੀ ਖੇਤੀ ?
(en)
Chandigarh
Pusa Snowball 1, Pusa Snowball K-1 ਲਾਉਣ ਲਈ ਅਨੁਕੂਲ ਹਨ ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਫੁਲ ਗੋਭੀ ਦੀ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 250 ਗ੍ਰਾਮ ਪ੍ਰਤੀ ਏਕੜ ਚਾਹੀਦਾ ਹੈ ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ ਨਦੀਨਾਂ ਨੂੰ ਰੋਕਣ ਲਈ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ ਬਾਅਦ ਫਲੂਕਲੋਰਾਲਿਨ 800 ਮਿ.ਲੀ. ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ 30-40 ਦਿਨ ਬਾਅਦ ਗੋਡੀ ਕਰੋ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 1 ਦਿਨ ਪਹਿਲਾ 1 ਲੀਟਰ ਪੈਂਡੀਮੈਥਾਲਿਨ ਦੀ ਪ੍ਰਤੀ ਏਕੜ ਤੇ ਸਪਰੇਅ ਕਰੋ ਫਸਲ ਨੁੰ ਖੇਤ ਵਿੱਚ ਲਾਉਣ ਤੋਂ ਬਾਅਦ ਪਹਿਲੀ ਸਿੰਚਾਈ ਕਰੋ ਮਿੱਟੀ ਅਤੇ ਵਾਤਾਵਰਨ ਦੇ ਅਨੁਸਾਰ ਗਰਮੀਆਂ ਵਿੱਚ 7-8 ਦਿਨ ਬਾਅਦ ਅਤੇ ਸਰਦੀਆਂ ਵਿੱਚ 10-15 ਦਿਨਾਂ ਬਾਅਦ ਸਿੰਚਾਈ ਕਰੋ
Recently I have shifted to Gujrat Ghandhinagar Gram bharti village and I m interested in Dragon fruit cultivation is it possible to do it in this soil or weather co dition ?
(en)
Punjab
yes the cultivation of dragon fruit is started by farmers in Gurjarat.It can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7.It can be cultivated round the year. Direct sowing of seeds or transplanting of vine cutting in field. The 1700 dragon plants can be accommodated in one acre land.
kehri spray di lod aa 121 jhona 85 Dina da pehla tilt and dmaka .super mix krke kiti c but us din he meeh pa gya . Hun dekh k dso g kiss di lod ha es nu ?
(en)
Maharashtra
jekar spray karn to bad meeh paigya hai ta ehna da asar ghat janda hai is layituhanu tilt di spray dubara karn di lod payegi.eh munjra jo daagi ho rahiyan han eh fungus de karn hi ho rahe han isdi roktham de layi tuc tilt di spray karo.
Punjab
tilt de hor ki faida aa ??
sir plz daso ji ki bimari hai aa.koi hall daso ji .plz asi takumi te 13 0 45 kita hai 7 din ho gye.dsoo ji ?
(en)
Chandigarh
ਇਸਦੇ ਉਪਰ ਹਿਸਪਾ ਦਾ ਹਮਲਾ ਹੋਇਆ ਹੈ ਜਿਸ ਕਾਰਨ ਇਸ ਤੇ ਚਿੱਟੀਆਂ ਧਾਰੀਆਂ ਪੈ ਗਈਆਂ ਹਨ ਇਸਦੀ ਰੋਕਥਾਮ ਦੇ ਲਈ ਤੁਸੀ Methyl Parathion@120 ml ਜਾ Quinalphos 25 EC@400 ml ਜਾ Chlorpyriphos @1 litr ਨੂੰ 100 litr ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ .
copper oxychloride kis company and name daa aunda a ?
(en)
Maharashtra
copper oxychloride ik fungicid ehai jo kayi companiyan di aundi hai jive Cropcap-nagarjuna ,Cuprina-PI , Blyton-Crystal, Dhanucop -Dhanuka, Maincop-Adama di kharid sakde ho.
ਮੈਡਮ ਜੀ ਚੈਸ ਤੇ ਫੇਮ ਦੀ ਸਪਰੇ 14 ਸਤੰਬਰ ਨੂੰ ਕੀਤੀ ਹੈ ਜੀ ਤੇ ਮੈਡਮ ਜੇ ਲੌੜ ਪੈ ਗਈ ਤਾ ਤੇਲੇ ਲਈ ਕਿਹੜੀ ਸਪਰੇ ਕਰਾ ਜੀ ਇਸ ਵਾਰੇ ਦੱਸਿਆ ਜਾਵੇ ਜੀ ?
(en)
Punjab
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
mircha de Bute khraab hoge ji kehri spray kriye ?
(en)
isde uper tuc M-45@400gm nu 150 litre pani vich mila ke prati acre de hisab nal spray karo.
sir narme di lamb kyo nikal rhi aa g ki kaaran ho sakda a ?
(en)
Punjab
Narme vich laar jhulas rog karn nikldi hai.esdi roktham lyi copper oxychloride @500 gm per acre nu 150 liter pani vich mix krke spray kro
14 jiri wich bmari bhot pai ri a laal ptte hoi jnde ne 3 spray kardi frr be set ni hoi ?
(en)
Chandigarh
ih jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
sir g jhone vic ਝੁਲਸ rog aw kehri dwai thik rahu gi pehla tilt te talstar di spray kiti aw ?
(en)
Punjab
ਝੁਲਸ ਰੋਗ ਦੀ ਰੋਕਥਾਮ ਦੇ ਲਈ ਝੋਨੇ ਦੇ ਉੱਪਰ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋਂ
ਡਾ ਸਾਹਿਬ ਮਿਰਚਾ ਸੁੱਕ ਰਹੀਆਂ ਨੇ ਕੋਈ ਹੱਲ ਦੱਸੋ ?
(en)
Chandigarh
ਇਸਤੇ M-45@400gm ਪ੍ਰਤੀ ਏਕੜ ਤੇ ਸਪਰੇ ਕਰੋ
mazz de jakham ho gya hai sooj v payi aa koi hal daso ?
(en)
ਇਸ ਨੂੰ Injection TT 5ml da ekk tika lao Injection Intacef 3gm 3 din lao te jakhm te Lorexen spry lao ji
ये कौंन सी नस्ल है दूध कितना देगी ?
(en)
Rajasthan
कृप्या साफ फोटो अपलोड करें और इसकी 4—5 फोटो आगे पीछे से भी भेंजे ताकि आपको सही जानकारी दी जा सके
स ?
(en)
Punjab
kirpa krke apna svaal vistaar se puchein taaki aapko shi jankari dii jaa ske
pr121 jhona 90din da ho geya hai kal pani laea c hun band kar dita jave ja nai ?
(en)
Punjab
ਪਾਣੀ ਫਸਲ ਪੱਕਣ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ
pehalan jhoti 2 month Sui 3 din to mok Mari jadi a Hun us nu ki Dita jave
(en)
jhoti nu Injection Baiotrum IM 20ml Injection EnrostrongPZ 5gm Injection Rumirec 10ml lwao ji es nall 22 Liquid KOL 500ml ek var vich hi deo.
pangasius fish ki weight me antar ni hone ke liye kua krna chahiye kuki meri kuch fish 1kg ki h to kuch fish 500gm ki to kuch 250gm ki?
(en)
Sir g Bayer di glamour dwai tele nu mardi a k aaun to rokdi a 121 jhona 85 din da os vich shuru hoya mara mara tela kl kiti glamour maarugi tele nu sir ?
(en)
Punjab
han ji glamore da result wdia hai. iss di tuc spray kr skde ho. jekar jhone de vich tela pai gya hai tan iss di roktham de lyi Glamore di dosage 50gm prati acre hai. isda asar 15-18 din rehnda ha.
Punjab
Thnku sir g
Haryana
Glamore di dosage 50gm prati acre hai. eh tele di roktham kardi hai tuc isdi spray khet vich kar sakde ho.
Punjab
Thnku sir g
ਮੱਝ ਪਿਛਾ ਦਿਖਾਦੀ ਹੈ ਸੂਣ ਚ 3 ਮਹੀਨੇ ਰਹਿੰਦੇ ਹਨ ਇਲਾਜ ਦੱਸੋ ?
(en)
Punjab
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਉਸ ਨੂੰ ਤੂੜੀ ਘੱਟ ਪਾਓ , ਉਸਦਾ ਪਿੱਛਾ ਉਚਾ ਰੱਖੋ , ਬਾਕੀ ਤੁਸੀ ਉਸ ਨੂੰ ਪੇਟੀ ਵੀ ਪਾ ਸਕਦੇ ਹੋ ...
hlo ji aa dwayi kade lyi a ?
(en)
Maharashtra
zodio ik fungicide hai jis vich azoxystrobin + difenoconazole nam da salt maujood hunda hai isdi matra ik acre de layi 200ml di spray kiti jandihai. eh fasl vich ulli roga di roktham kardi hai.
सर बीटी नरमे में हरी सुंडी पड़ सकती है क्या इसका इलाज बताएं ?
(en)
Punjab
Soondi ki roktham ke liye Indoxacarb @200 per acre ka spray kro
Rajasthan
thanksji
Ae KVK branch hoshiarpur vich hai ja nai plz daso ?
(en)
Punjab
KVK hoshiarpur da address :-VPO Bahowal, Block Mahilpur, Tehsil Garhshankar (Hoshiarpur), PIN - 146105 hai. tuc is number te sampark kar sakde ho .01884-243647, 098157-51900
Sir ਮੇਰੇ ਕਿੰਨੂੰ ਦੇ ਬਾਗ ਵਿਚ dropping ਬੋਹਤ ਜਿਆਦਾ ਹੋ ਰਹੀ ਹੈ ਕਿਰਪਾ ਕਰਕੇ ਕੋਈ ਹੱਲ ਦੱਸੋ ?
(en)
Punjab
kinnow di fruit dropping rokan layi tuc planofix@4ml nu 15 litre pni vihc mila ke prati acre dehisab nal istemal kro.
Punjab
ਸਪਰੇਅ ਕਰਨੀ ਹੈ ਜਾ ਪਾਣੀ ਲਾਉਣ ਸਮੇ
Punjab
isdi tuc spray kro.
Punjab
Ok
mitti kitho check hundi a g daso g request hai ?
(en)
Punjab
mitti da sample khet de vicho lai ke tuc apne nede de KVK de vich ja ke jmaa krwa skde ho. 15-20 dina de ander ander ihh sample check ho ke report tuhade kol aa jawegi.
Punjab
thanku g
1509 hath naal jhr jandi Ja nahi ?
(en)
Punjab
1509 di harvesting tn combine nal kr skde ho.Hath nal jhadn vich koi problam nhi
सर ये कौंन सी नस्ल की है दूध कितना देगी ?
(en)
Rajasthan
कृप्या साफ फोटो अपलोड करें और इसकी 4—5 फोटो आगे पीछे से भी भेंजे ताकि आपको सही जानकारी दी जा सके
Eh kehri disease hai Is di spray kehri kriea ?
(en)
Maharashtra
Ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
121 jhona 85 Dina da ho gya ha .Hun kis spray di lod ha dekh k dseo sir ?
(en)
Punjab
kirpa krke ess vich spray bare dsso jo pehla kr chukhe ho..Fr hi shi jankari ditti ja skdi hai
Punjab
use din meeh pa gya c .tilt .super.dmaka kiti c mix krke
ihhi spray dubara krni pwegi. iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..
ਸਰ ਝੌਨੇ ਤੇ ਇਹ ਦਵਾਈਆਂ ਦਾ ਰਿਜਲਟ ਕਿਵੇਂ ਹੈ ਕਿ ਇਹ ਦਵਾਈ ਦਾਣੇ ਕਾਲੇ ਹੋਣ ਤੋਂ ਰੋਕਦੀ ਹੈ ?
(en)
Punjab
Ess vich Buprofenzin naam da salt hai.jo jhone vich hopper nu control karn lyi use hunda hai.esdi dose @200 ml per acre hai
ki eh jhuls rog aa isda koi hl dsso nativo di spray kriye k na ?
(en)
Punjab
Eh fungus krke ho rha hai.tuc ess vich Nativo @80 gm per acre da spray kr skde ho.
sat shri akal g ,main rat puchaya si K Majh nu pehla mastitis hoya si. hun Dudh 200 GM aa than ch pasma vi ghat aa, leva Os than opro sakht aa. Majh hath loun te dard vi Mandi aa, koi hal Daso Leva vi thk ho jave te Dudh vi Pura hoje ?
(en)
Punjab
Os nu es de nall Powder milk out 900gm 2 chamach swere 2 chamach shame nu deo Tablet Lactomax 200 10 swere 10 golia shame nu deo, isde nal tuci Carpaid injection ya fir cotalife injection 10ml lgwana suru kro , iss nal sojish v thekk howegi atee dard v ghatt jawega.
ਸਰ ਜੀ ਝੋਨੇ ਨੂੰ ਕਿਨੇ ਦਿਨ ਪਹਿਲਾ ਪਾਨੀ ਬੰਦ ਕਰ ਦੇਨਾ ਚਾਹੀਦਾ ਹੈ ਜੀ ?
(en)
Haryana
ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I
ਝੋਨੇ ਤੇ ਤੇਲੇ ਤੋ ਕਿਹੜੀ ਸਪਰੇ ਕਰੀਏ ?
(en)
Maharashtra
tele di roktham de layi imidacloprid@60 ml ja quinalphos@600ml ja carbaryl@900gm ja dichlorvos@200ml nu prati acre dehisab nal istemal karo.
guar di mature stage di photo mil skdi aa?
(en)
Chandigarh
Niche tusi matured Guar di photo dekh skte ho.
Punjab
thanks mam
sare khet vich kuch boote eda ho rahe ne ?
(en)
Punjab
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
y g leaf blast nu amistar top thkkr du
y g leaf blast nu amistar top thkkr du
ਝੋਨੇ ਤੇ ਤੇਲੇ ਵਾਲੀ ਸਪਰੇ ਕਰਨ ਸਮੇ ਖੇਤ ਵਿੱਚ ਪਾਣੀ ਹੋਣਾ ਜਰੂਰੀ ਹੈ ਜਾਂ ਨਹੀ ?
(en)
Punjab
Tele wali spray tuc pani suka kr skde ho.Tele di spray wele khet vich pani khda hona compulsary nhi bt khet vich moisture hona chaida hai
sir ji 4 september nu amistar top ਦੀ spray kiti si uli ਰੋਗ lai ਕਿ hun। kehri spray ਕਰੀ ਜਾਵੇ amistar ਜਾ mahindera ਦੀ tarar ਜਾ syngenta ਦੀ dawai please dasna ji ਯਾ nativo ?
(en)
Chandigarh
jekr jhona nissar gya hai tan tilt@200ml prti acre lyi di vrto kro.
madam ji ਕਿ chess ਜਾ domar vich bpmc ja apploud ਦਵਾਈ mix ਕਰ sakde ਹਾਂ ਸਪਰੇ lai ?
(en)
Maharashtra
ji nahi tuc chess vich ehna nu rla ke khet vich spray nahi kar sakd e. tuc ehna di alag to spray karo. kyuki ikathi spray karn nal ehna da asar ghat janda hai.
..?
(en)
Maharashtra
kirpa karke apna swal dubara to pucho tuhde dwara puchya geya swal upload nahi hoya hai.