Punjab
Search
ਬਾਈ ਜੀ ਵੱਛੀ ਦੇ ਦੱਸ ਵਾਰੀ ਟੀਕਾ ਭਰਵਾਇਆ ਰਹਿਦੀ ਨਹੀ ?
(en)
ਉਸ ਦੀ ਬੱਚੇਦਾਨੀ ਵਿਚ Utrawin-OZ IU 60ml ਦਵਾਈ 30-30 ml ਕਰਕੇ 2 ਦਿਨ ਭਰਾਉ , ਇਸਦੇ ਨਾਲ ਉਸ ਨੂੰ Agrimin-i ਗੋਲੀਆਂ ਦਿਓ , ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆਵੇਗੀ ਬੱਚੇਦਾਨੀ ਦੀ ਸਫਾਈ ਵੀ ਹੋਵੇਗੀ, ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 15 ਦਿਨ ਤਕ ਹੋਰ ਦਿੰਦੇ ਰਹੋ , ਇਸ ਤ੍ਰਾਹ ਰਹਿ ਜਾਵੇਗੀ ..
Punjab
ਠੀਕ ਆ ਜੀ
jhone nu kheri bimari kheri spray kari ?
(en)
Chandigarh
ih jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
ਸਤਿ ਸੀ੍ ਅਕਾਲ ੍ ੧੬੩੭ ਜੀਰੀ ਗੋਭ ਵਿੱਚ ਹੈ ਤਿਤਲੀ ਬਹੁਤ ਏ ਇਹ ਨੁਕਸਾਨ ਤਾਂ ਨਹੀਂ ਕਰਦੀ ਜੇ ਕਰਦੀ ਏ ਤਾਂ ਇਸ ਦਾ ਹੱਲ ਦੱਸੋ ਜੀ ?
(en)
Punjab
titli koi nuksaan nahi kregi. iss ton baad jekar titli vadhdi dikhi hai tan lambda@200ml ja proclaim@90gm ja fame@20ml prati acre de hisaab nal spray kr deo.
Punjab
sir titli mean hopper attck a k
fungus le
narna whitefly se black ho gea konsi spry Kariye ?
(en)
Maharashtra
narme de upper 80 gm ulala ja 600ml triazophos ja 200ml Polo nu prati acre de hisaab nal 150 ltr paani de nal mila k prati acre te spray kro...polo hard dwayi hai...iss di spray uss sme kro jekar white fly da hamla jyadaa hai.
ਡੀ ਕਪੋਜਰ ਬਾਰੇ ਜਾਣਕਾਰੀ ਦੇਣਾ ਜੀ ਸੁਖਪਾਲ ਸਿੰਘ ?
(en)
Haryana
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
han ji Main tiyar kita hai
how to use this decomposer on rice straw
Sir jhone di cutting to bad waste decomposer di sapre kr skde aa
Punjab
Sir m hun hara Chara bijna hai 1 knal os li use ker sakda
kinnu de pede de ptte khade je q ho gye ?
(en)
Maharashtra
kirpa karke isdi photo bhejo ta jo tuhanu is bare poori jankari diti ja sake.
kinnu ne saare patte jhaarh dite ki kaarn
yellow color de ho k tutt gaye
amistar & amistar top vich ki fark hai ji ?
(en)
Maharashtra
Syngenta Amistar ik fungicide hai jis vich azoxystrobin nam da salt maujood hunda hai. is di matra 200ml nu prati acre dehisab nal vartya janda hai.eh ulli roga to fasl da bcha kardi hai. Amistar top de vich azoxystrobin+difenoconazole nam da salt maujood hunda hai.eh ik ullinashak hai jo fasl vich ulli roga di roktham karde han.
ਪੰਜਾਬ ਦਾ ਮੋਸਮ ਗਰਮ ਹੈ ਤਾ ਰਾਜਸਥਾਨ ਵਿੱਚ ਕਿਵੇਂ ਖੇਤੀ ਹੋ ਸਕਦੀ ਹੈ ਜੀ ਜੈਤੂਨ ਦੀ ਸੁਖਪਾਲ ?
(en)
Punjab
punjab da temprature isde annukul nhi hai , kyuki punjab vich varish hundi rehndi hai jdd ki jattun di kheti nu pani di bhutt ghat jrurat hundi hai , ehh ku sh ilakiavich hundi hai ..
Sir g esda result ki aa kine din sar aa ?
(en)
Chandigarh
ih chiti makhi, tele, chepe, thrips, tidde di roktham krdi hai.. isda asar 15-18 dinan tkk rehnda hai..
ਜੈਤੂਨ ਹੋ ਸਕਦਾ ਹੈ ਜੀ ਪੰਜਾਬ ਵਿੱਚ ਸੁਖਪਾਲ ਸਿੰਘ ਦਿਆਲਪੁਰਾ ਭਾਈਕਾ ਬਠਿੰਡਾ ?
(en)
Chandigarh
ਪੰਜਾਬ ਦਾ ਤਾਪਮਾਨ ਜੈਤੂਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਇਸਦੀ ਖੇਤੀ ਆਪ ਤੌਰ ਤੇ ਰਾਜਸਥਾਨ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ
t
ਸਤਿ ਸ੍ਰੀ ਅਕਾਲ ਜੀ ਮੈ ਸੁਪਰ ਹੈਪੀ ਸੀਡਰ ਬਾਰੇ ਜਾਣਕਾਰੀ ਚਾਹੀਦਾ ਹਾ ਜੀ ਓਹ ਕਾਮਯਾਬੀ ਦਾ ਕਦਮ ਹੈ ਜਾ ਲੁੱਟ ਕਿਸਾਨ ਦੀ ਤੇ ਕਿਹੜੀ ਕੰਪਨੀ ਕਾਮਯਾਬ ਹੋ
We spray Actara on Rice crop How long Actara is protect the crop from BPH ?
(en)
Punjab
yes you can spray actara @80 gram to control the hopper. Its efeect reains from 15-18 days after spray.
Punjab
fungus can seen on cotton plant. leaf changed into red color. Is Basf Headline stops the fungus of cotton leaf s...
ਬਲਾਈਟ ਦੀ ਬਿਮਾਰੀ ਲਈ ਸਪਰੇਹ ਦੱਸੋ ਜੀ ਝੌਨੇ ਤੇ
(en)
Maharashtra
iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
potass nu narme te jhonee ch kyo use kita janda hai te Sanu kive pta lguga ki fsal ch potass di kami h plzz tell me ?
(en)
Maharashtra
potash ik jaruri tat hai jo fasl vich jaruri tat di kami nu poora kardi hai. khaad di varto khet vich mitti di parkh de adhar te karni chaidi hai. jado fasl di bijayi kiti jandi hai ta os same potash di varto kiti jandi hai isdi kami diyan nishaniyan eh hundiyan han isde nal patte halke jamni rang de hon lag jande han. is to ilava jado fasl nisare te aundi hai ta os same jehdi potash di varto kiti jandi hai oh jhaad vdhaun layi ja daaneya vich chamak laike aun layi kiti jandi hai.
ਮਟਰਾਂ ਦੇ ਬੀਜ certified ਤੇ foundation ਵਚ ਕੀ ਫਰਕ ਹੁੰਦਾ?
(en)
Maharashtra
Foundation seed : is vich seed public and private sector, supervision of seed certification agencies di nigraani vich tyar kite jande hn taaki ihna di quality bne rhe. white colour da certificate seed certification agencies dvara seed foundation nu jaari kita janda hai. Certified seed: isde seeds registered seed growers dvara seed certification di nigrani vich bnae jande hn taaki seed di gunvtta bni rhe. seed certification agency vlon Blue color da certificate jaari hunda hai is category de seeds nu.
ਸਰ ਨਿਸਰੇ ਹੋਏ ਝੋਨੇ ਤੇ ਕਲੋਰੂਫਾਈਰੀਫਾਸ 20% ਪਾ ਸਕਦੇ ਆ ਇਸ ਨਾਲ ਪੱਤਾ ਲਪੇਟ ਸ਼ੂਡੀ ਤੇ ਤੇਲਾ ਮਰ ਜਾਵੇ ਗਾ ਤੇ ਇੱਕ ਏਕੜ ਵਿੱਚ ਕਿੰਨੀ ਦਵਾਈ ਪਾ ਸਕਦੇ ਆ ?
(en)
Punjab
Chloropyriphos 20% di dose @1liter per acre hai.esdi jhone vich spray soondi marn lyi kiti jndi hai.eh tele nu control nhi krdi
ਕੁਸ ਦਿਨ ਪਹਿਲਾ ਤੇਲੇ, ਸੁੰਡੀ ਤੇ ਦਾਣੇ ਸਾਫ਼ ਵਾਲਿਆਂ ਸਪਰੇਆਂ 10 ਦਿਨ ਪਹਿਲਾ ਸੁੱਟ ਦਿਤੀਆਂ ਹਨ ਜੀਰੀ ਨਿਸਰਨ ਲੱਗ ਦੀ , ਹੁਣ ਕਿਹੜੀ ਸਪਰੇ ਦੀ ਲੋੜ ਹੈਂ ਜੀ ?
(en)
Maharashtra
jekar tuc tele ate sundi di ate ullinashak di spray kiti hai ta tuhanu koi hor spray karn di lod nahi hai. is to bad jekar koi rog ja keet da hamla hunda hai ta tuc os de hisab nal spray kar sakde ho.
Punjab
ਧੰਨਬਾਦ ਜੀ
ਸਰ ਮੈ ਸੂਰਾ ਦਾ ਕਾਰੋਵਾਰ ਸ਼ੁਰੂ ਕਰਨਾ ਚਾਂਉਦਾ ਹੈ ਜਿਥੇ ਗਰਮ ਬਣਾਉਣ ਦੀ ਸਲਾਹ ਹੈ ਓਥੋਂ 6 ਕਿਲਿਆਂ ਦੀ ਦੂਰੀ ਤੇ 24 ਵਾਲੀ ਲਾਈਨ ਹੈ ਕੀਨੀ ਦੂਰੀ ਤਕ ਫ੍ਰੀ ਕਨੇਸ਼ਨ ਮਿਲ ਸਕਦਾ ਜੀ, ਲੋਂਨ ਲੈਣ ਲਈ ਟ੍ਰੇਨਿੰਗ ਸਰਟੀਫਿਕੇਟ ਤੋਂ ਇਲਾਵਾ ਕਿ ਕੀ ਚਾਹੀਦਾ ਜੀ ?
(en)
Punjab
ਹਾਂਜੀ ਕਨੈਕਸਨ ਫ੍ਰੀ ਨਹੀਂ ਮਿਲਦਾ ਸਕੋਲਟੀ ਤਾਂ ਲੱਗੇਗੀ ਲੋਨ ਲਈ ਟਰੇਨਿੰਗ ਤੁਸੀਂ ਨੇਡਲੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੇ ਸਕਦੇ ਹੋ ਪਰ ਲੋਨ ਲੈਣ ਲਈ ਤੁਹਾਡੇ ਨੋ ਜ਼ਮੀਨ ਹੋਣੀ ਜ਼ਰੂਰੀ ਆ ਬਾਕੀ ਟ੍ਰਾਂਸਫ਼ਾਰਮਰ ਦਾ ਖ਼ਰਚਾ ਅਲੱਗ ਹੋਵੇਗਾ
pasua de charan lai javvi vij sakde a hun jam pau nd kine killo kanal da veej pauna te kehri wrety vdia hai passua lai ?
(en)
Haryana
javi di bijayi tuc adh october to kar sakde ho.isdi matra ik knal de layi 3-3.5 killo beej di lod paindi hai.isde layi kisma jive OL9, OL10, OL11 kisam di bijayi kar sakde ho.
सर जी मेंढ पर पौधे लगाने है सांगवान ओर चन्दन के तो इनकी छाया से कोई नुकसान तो नही होगा फसल को ओर खेत के चारो तरफ लगाऊ या किसी विषेस दिशा म ?
(en)
Punjab
आप खेत के इर्द—गिर्द पेड़ इस तरीके से लगाएं कि इसकी छांव फसल पर ना रहे क्योंकि फसल पर छांव पड़ने से इसकी पैदावार कम हो जाती है
Jammu & Kashmir
lga sakte ho ,bss fasal pakne me thora jayda time lgega,
sir g jhona te amistar kri a ja bayer de nativo kis result vadia hai ?
(en)
Chandigarh
jekr jhona nisr gya hai tan tilt@200ml di vrto kro.. jekr nhi tan tusi ehna vichon kise da v istemaal kr skde hon.. ihna saariaan da result vdia hai..
sir ji jhone te hun kala tella de roktham lyi kadey sapray da result vadhia rahu.ta jo fassal vadhia padavar ho saka and gobh de sundi da hamla hun ho sakda va k ne ?
(en)
Punjab
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. gobh di sundi da hamla jhone de nisare tak hunda hai jis nal isde sitteya vich daane nahi bande.
chess
Punjab
osheen
v g jirri nisar chuki a almost, tidda bht a spry krni cahida ja nhi
(en)
Punjab
jekr is vich tela pai reha hai tan ih jhone nu nuksaan krdi hai atey jekr is vich ghah da tidda hai tan ih nuksan kr skdi hai. kirpa krke check kro ki jhone vich kisda hmla hai tan jo tuhanu shi jankari diti jaa ske
saag lyi kehdi saro biji jawe ?
(en)
Maharashtra
Saag lyi tusi TL17 ate TL15 di bijayi kr skde ho.
Punjab
gobi saro
Jharkhand
toriya beej lo 22
Punjab
amrican
mitali mam aah tungro virus krke tn ni hunda vich paudheya di height v ght aa ?
(en)
Parminder singh ji jhona kine din da hai ate kehdi kisam hai ate jhona nisaarya kina k hai. kirpa kr ke ihh dso.
sar mera sawal hai ki yah kis nasl ki hai dudh kitna degi ?
(en)
Rajasthan
कृप्या साफ फोटो अपलोड करें और इसकी 4—5 फोटो आगे पीछे से भी भेंजे ताकि आपको सही जानकारी दी जा सके
sir hamem ye batayen ki vermi compost ke liye jo daily wala gobar pasuon se nikalta hai ham uski kitni moti part lagayen wa kaise uska dher lagayen ki wah garm na ho wa usmen kitne din pe pani ka chhidkav karen ?
(en)
Punjab
Puri jankari ke lia niche dia link par click kar ke vidio deke https://www.youtube.com/watch v=TCQfBMy-55E
Uttar Pradesh
sir ye site khul hi nahi rahi
eh kitho de bull hun ?
(en)
Eh Nabha seman bank Punjab Govt. Ka he ji
ਮੂਲੀ ਦੀ ਖੇਤੀ ਬਾਰੇ ਜਾਣਕਾਰੀ ਦਿਉ ?
(en)
ਇਸ ਫਸਲ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਭੁਰਭੁਰੀ, ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਭਾਰੀ ਅਤੇ ਠੋਸ ਮਿੱਟੀ ਵਿੱਚ ਖੇਤੀ ਕਰਨ ਤੋਂ ਬਚਾਅ ਕਰੋ, ਇਸ ਦੀਆਂ ਜੜ੍ਹਾਂ(ਫਲ) ਟੇਢੀਆਂ ਹੁੰਦੀਆਂ ਹਨ ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-6.8 ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ ਖੇਤ ਨੂੰ ਹਲ ਨਾਲ ਜੋਤੋ ਅਤੇ ਖੇਤ ਨੂੰ ਨਦੀਨਾਂ ਅਤੇ ਢੇਲਿਆਂ ਤੋਂ ਰਹਿਤ ਕਰੋ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਖੇਤ ਦੀ ਤਿਆਰੀ ਦੇ ਸਮੇਂ ਚੰਗੀ ਤਰ੍ਹਾਂ ਸੜ੍ਹੀ ਹੋਈ ਰੂੜੀ ਦੀ ਖਾਦ 5-10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਓ ਚੰਗੀ ਤਰ੍ਹਾਂ ਨਾ ਸੜ੍ਹੀ ਹੋਈ ਰੂੜੀ ਦੀ ਖਾਦ ਨੂੰ ਖੇਤ ਚ ਨਾ ਪਾਓ ਇਸ ਨਾਲ ਜੜ੍ਹਾਂ ਦੋ-ਮੂੰਹੀਆਂ ਹੋ ਜਾਂਦੀਆਂ ਹਨ ਬਿਜਾਈ ਦਾ ਸਮਾਂ:- Pusa Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ ਤੇ ਕਰੋ ਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ ਇਹ ਫਸਲ ਕਿਸਮ ਦੇ ਅਨੁਸਾਰ, ਬਿਜਾਈ ਤੋਂ 25-60 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੁਟਾਈ ਹੱਥਾਂ ਨਾਲ ਪੌਦੇ ਨੂੰ ਉਖਾੜ ਕੇ ਕੀਤੀ ਜਾਂਦੀ ਹੈ ਉਖਾੜੇ ਗਏ ਫਲਾਂ ਨੂੰ ਧੋ ਕੇ ਆਕਾਰ ਅਨੁਸਾਰ ਛਾਂਟ ਲਓ
Punjab
mooli da size vadahn de layi koi fertilizer ?
sir ji kaddu nu tela pya a kehdi spray kriye ?
(en)
ਜੇਕਰ ਇਸ ਦਾ ਹਮਲਾ ਦਿਖੇ ਤਾ ਥਾਇਓਮੈਥੋਕਸਮ 5 ਗ੍ਰਾਮ ਨੂੰ 15 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ
sir kise dwayi da name v ds do plz
sir tablet nd powder kis trah dena majh nu nd kina tym (days) dene ne eh product is nal ki hunda hai nd dona products nu ikathe de skde aa iko tym eh v jrur dsyo majh nu 1 month toh badh hogya suyi nu ohda katta mar gya c oh ik tym dudh den lag gyi ji ohnu kiwe 2 tym te leyanda jawe ?
(en)
Punjab
tuci ehh powder 2-2 chamch swere sham dene suru kro ate ehh golia 2 golia rojana deo , 1-1 swere sham de skde ho, iss product nal dudh vaddh jnda hai atte pashu jo dudh nhi utarda hai ohh v uttaran lgg jnda hai ..
Punjab
ਕਾਹਦੇ ਵਿਚ ਮਿਲਾ ਕੇ ਇਸ ਨੂੰ ਦੇਣਾ ਹੈ sir ਗੱਬਣ ਮੱਝ ਨੂੰ ਵੀ ਦੇ ਸਕਦੇ ਹਾਂ ਜੀ 1.5-2 ਮਹੀਨੇ ਦੀ ਆ ?????
Punjab
hnji gaban nu v de skde ho , iss nal dudh vdda hai , ehh tuci feed vich , roti te jiwe tuhada pashu khanda howe de skde ho..
narme nu 12&13 din ho gye pani lge nu baki sara hara hai te vicho vicho tiddian ho gyia koi hal dsso ?
(en)
Maharashtra
isde uper tuc copper oxychloride@400gm nu prati acre dehisab nal spray karo. kirpa karke eh daso k khet vich ki tela ja machar ta nahi ta jo tuhanu is bare poori jankari diti ja sake.
432 ਝੋਨਾ ਸੰਘਣਾ ਲਗਾਇਆ ਹੋਇਆ ਜੀ ਕੱਲ 18,9,18 ਨੂੰ ਦਵਾਈ ਕੀਤੀ ਹੈਗਲੈਮਰ, ਪ੍ਰਕਲੇਮ,ਫੋਲੀਕੇਆਰ । ਪਰ ਦਵਾਈ ਕਰਨ ਸਮੇਂ ਹੀ ਪਤਾ ਲੱਗਿਆ ਕਿ ਭੂਰਾ ਟਿੱਡਾ(ਹੌਪਰ) ਖੇਤ ਵਿੱਚ ਪੈ ਗਿਆ ਹੈ ਪ੍ਰਤੀ ਬੂਟਾ 5,6 ਟਿੱਡੇ ਹਨ।ਇਹ ਦਵਾਈ ਕੰਟਰੋਲ ਕਰੇਗੀ ਜਾਂ ਕੋਈ ਹੋਰ ਦਵਾਈ ਕੀਤੀ ਜਾਵੇ।plz help me ?
(en)
Maharashtra
glamore ik keetnashak haijo tele di roktham kardi hai jekar tuc isdi spray kar diti hai ta isde nal hi tele di roktham ho jandi hai. tuhanu koi hor spray karn di lod nahi hai.
ਸਰ ਝੋਨੇ ਵਿਚ ਤੇਲੇ ਦੀ ਰੋਕਥਾਮ ਲਈ ਕਿਹੜੀ ਸਪਰੇਅ ਵਧੀਆ ਹੈ ਅਤੇ ਉਸ ਦਾ ਅਸਰ ਕਿੰਨੇ ਦਿਨਾ ਦਾ ਹੋਵੇਗਾ ਅਤੇ ਕੀ ਰੇਟ ਪ੍ਰਤੀ ਏਕੜ ਦਾ ?
(en)
Haryana
.tele di roktham de layi imidacloprid@60 ml ja quinalphos@600ml ja carbaryl@900gm ja dichlorvos@200ml nu prati acre dehisab nal istemal karo.isda asar 15-18 din tak rehnda hai. isde rate di jankari tuhanu local market vicho hi milegi.
ਮੱਝ ਦੇ ਦੁੱਧ ਵਿੱਚ ਸਿੰਧੀਆ ਆਉਂਦੀਆਂ ਨੇ ਕੋਈ ਹਲ ਦਸੋ ?
(en)
Punjab
ਉਸ ਨੂੰ ਤੁਸੀ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ Flashout ਪਾਊਡਰ ਵੀ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ...
ਖੁॅਭਾ ਦੀ िਬਜਾਈ ਬਾਰੇ ਜਾਣਕਾਰੀ िਦੳੁ ?
(en)
Chandigarh
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
call me 9517005713
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਬਟਨ ਜਾ ਮਿਲਕੀ ਖੁੰਬ ਲਗਾ ਸਕਦੇ ਹੋ *ਮਿਲਕੀ ਖੁੰਬ* ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ ਤੂੜੀ ਦੀ ਤਿਆਰੀ--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ ਬਿਜਾਈ--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ ਕੇਸਿੰਗ--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾਂ ਦਾ ਫੁੱਟਣਾ-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ ਖੁੰਬਾਂ ਦੀ ਤੁੜਾਈ-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ *ਬਟਨ ਖੁੰਬ*---ਕੰਪੋਸਟ ਦੀ ਤਿਆਰੀ - ਸਤਬਰ ਮਹੀਨੇ ਦੇ ਅੱਧ ਵਿਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਲੋੜੀਂਦੇ ਤੱਤ--- ਤੂੜੀ 300 ਕਿਲੋ,15 ਕਿਲੋ ਚੋਕਰ , 9 ਕਿਲੋ ਕਿਸਾਨ ਖਾਦ ,3 ਕਿਲੋ ਯੂਰੀਆ ,3 ਕਿਲੋ ਸੁਪਰਫਾਸਫੇਟ,3 ਕਿਲੋ ਮਿਊਰੇਟ ਆਫ ਪੋਟਾਸ,5 ਕਿਲੋ ਸੀਰਾ ,30 ਕਿਲੋ ਜਿਪਸਮ,250 ਗ੍ਰਾਮ ਲਿਡੇਨ (5%) ਧੂੜਾ ਅਤੇ ਫਿਊਰਾਡਾਨ (3 ਜੀ) 150 ਗ੍ਰਾਮ ( 9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰਫਾਸਫੇਟ ਦੀ ਥਾਂ ਇਕ ਕਿਲੋ ਡੀ ਏ ਪੀ ਅਤੇ6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ ) ਢੇਰ ਲਗਾਉਣਾ----- ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48 ਘੰਟਿਆ ਲਈ ਗਿਲਾ ਕਰੋ ਖਾਦਾਂ ਅਤੇ ਚੋਕਰ ਰਲਾ ਕੇ 24 ਘੰਟੇ ਲਈ ਸਿਲ ਰੱਖੋ ਫੇਰ ਇਸ ਖਾਦਾਂ ਅਤੇ ਚੋਕਰ ਤੇ ਮਿਸ਼ਰਣ ਨੂੰ ਗਿਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੋ ਅਤੇ 3 ਫਟਿਆ ਦੀ ਮਦਦ ਨਾਲ ਇਕ 5×5×5 ਫੁਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਓ ਢੇਰ ਦੀ ਪਲਟੀ ------- ਢੇਰ ਨੂੰ ਸੱਤ ਵਾਰ ,ਪਹਿਲਾ 3 ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ ਸੀਰਾ , ਜਿਪਸਮ , ਫਿਊਰਾਡਨ ਅਤੇ ਲਿਡੇਨ ਨੂੰ ਪਹਿਲੀ ,ਤੀਜੀ,ਛੇਵੀ ਅਤੇ ਸਤਵੀ ਪਲਟੀ ਤੇ ਪਾਓ ਇਸ ਤਰਾਂ 24 ਦਿਨਾਂ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5ਇੰਚ) 1:1 ਜਾ 1:2 (ਭਾਰ/ਭਾਰ) ਹਿਸੇ ਵਿਚ ਪਈ ਜਾ ਸਕਦੀ ਹੈ ਪਰਾਲੀ 8 ਵੇ ਦਿਨ ਪਾਉਣੀ ਚਾਹੀਦੀ ਹੈ ਪਾਸਚੁਰੀਕਰਨ ਵਿਧੀ-- ਲੋੜੀਂਦੀ ਸਮਗਰੀ----- ਤੂੜੀ 1000 ਕਿਲੋ ,ਮੁਰਗੀਆਂ ਦੀ ਖਾਦ 400 ਕਿਲੋ ਚੋਕਰ 70 ਕਿਲੋ ,ਜਿਪਸਮ 40 ਕਿਲੋ,ਅਤੇ ਯੂਰੀਆ 15 ਕਿਲੋ ਢੇਰ ਲਗਾਉਣਾ---- ਤੂੜੀ ਨੂੰ ਪੱਕੇ ਫਰਸ਼ ਤੇ ਚਾਰ ਦਿਨ ਤੱਕ ਗਿਲਾ ਕਰੋ ਮੁਰਗੀਆਂ ਦੀ ਖਾਦ ,ਚੋਕਰ ਅਤੇ ਯੂਰੀਆ ਗਿਲੀ ਤੂੜੀ ਵਿਚ ਰਲਾ ਕੇ ਇਕ ਢੇਰ (5 ਚੋੜਾ ਤੇ 5 ਉਂਚਾ ) ਬਣਾਓ ਢੇਰ ਦੀ ਪਲਟੀ ਅਤੇ ਪਸਚੁਰੀਕਰਨ------- ਢੇਰ ਨੂੰ ਚਾਰ ਵਾਰ 2,4,6 ਅਤੇ8 ਵੇ ਦਿਨ ਪਲਟੋ ਦੂਜੀ ਪਲਟੀ ਵਿਚ ਜਿਪਸਮ ਰਲਾਓ 8 ਦਿਨਾਂ ਬਾਅਦ ਤੂੜੀ ਨੂੰ ਪਸਚੁਰੀਕਰਨ ਕਮਰੇ ਵਿਚ ਲੈ ਜਾਓ ਪਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65ਸੈ ਤੇ 8 ਘੰਟੇ ਲਈ ਵਧਾਓ ਫਿਰ ਤਾਪਮਾਨ ਨੂੰ 42-45ਸੈ ਤੱਕ ਪੰਜ ਦਿਨ ਲਈ ਰੱਖੋ ਕੰਪੋਸਟ 15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਕੰਪੋਸਟ ਨੂੰ ਠੰਡਾ (25ਸੈ)ਕਰ ਕੇ ਖ਼ੂਬਾਂ ਦੀ ਬਿਜਾਈ ਕਰ ਦਿਓ ਖੁੰਬਾ ਦੀ ਬਿਜਾਈ --- ਕੰਪੋਸਟ ਦੇ ਢੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਵਿਚ ਨਮੀ(65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ ਟਰੇਅ ਜਾ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਕੇਸਿੰਗ-------- ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਤੋਂ ਅਖਬਾਰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਿਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿੱਟੀ(4:1) ਹੁੰਦੀ ਹੈ ਜੋ ਕਿ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾ ਦਾ ਫੁੱਟਣਾ--- ਕੇਸਿੰਗ ਦੇ 2 ਹਫਤੇ ਬਾਅਦ ਛੋਟੇ ਛੋਟੇ ਸਫੇਦ ਕਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਖ਼ੂਬਾਂ ਦਾ ਆਕਾਰ ਲੈ ਲੈਂਦੇ ਹਨ ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ ਖੁੰਬਾ ਦੀ ਤੁੜਾਈ----- ਖ਼ੂਬਾਂ ਹਰ ਰੋਜ ਇਕ ਸਮੇ ਤੇ ਤੋੜੀਆਂ ਜਾ ਸਕਦੀਆਂ ਹਨ ਖ਼ੂਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਓ ਅਤੇ ਉਪਰ ਖਿੱਚ ਲਵੋ ਹੇਠਲਾ ਮਿੱਟੀ ਵਾਲਾ ਹਿਸਾਂ ਚਾਕੂ ਨਾਲ ਕੱਟ ਦਵੋ ਪਾਣੀ ਅਤੇ ਹਵਾ ਦਾ ਸੰਚਾਰ ------ ਬਿਜਾਈ ਤੋਂ ਬਾਅਦ ਹਰ ਰੋਜ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਖ਼ੂਬਾਂ ਫੁਟਨ ਤੋਂ ਬਾਅਦਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ
sir 1121 gob vich hai hun kon se spray kiti jave ?
(en)
Punjab
Jdo jhone di gobh bn rhi howe uss sme tuc 00:52:34@1kg prati acre de hisaab nal spray kr skde ho. Iss de nal boron@100gm v mix kr skde ho. Boron di matra 100gm ton jyada na vdhao. Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
ਹੁਣ िਕਹੜੀ ਸਬਜੀ ਬੀਜ ਸਕਦੇ ਅਾਹ ਜਾ िਕਹੜੇ ਫੁॅਲਾ ਦੀ िਬਜਾਈ ਕਰ ਸਕਦੇ ਅਾਹ ਸਲਾਹ ਦੇਵੋ ਜੀ ?
(en)
september mahine de vich beejiyan jan valiyan sajiyan jive mooli , shalgam, palak , methi, broccoli,gobhi, vargiyan faslan beej sakde ho.is mahine vich tuc genda, gulnar , gerbera , gulab varge fullan di bijayi kar sakde ho.
िਕਨੇ ਟੈਮ ਚ िਤਅਾਰ ਹੁੰਦੇ ਨੇ ਫੁॅਲ
kya tilt dhan me neck blast ko bhi rokti h?
(en)
Punjab
tilt neck blast ko nhi control krti.Neck blast ke control ke liye Nativo@80 gm per acre ka spray kro
सर इन दोनों दवाइयों को मिलाकर नरमे में कर सकते यह क्या काम करती है और इसकी मात्रा क्या है ?
(en)
Punjab
thiamethoxam narme mein green tele ko marti hai.eski dose @80 gm per acrw hai.Lambda Cylothrin ko narme mein soondi marne ke liye spray kiya jata hai.eski dose @200 ml per acre hai.en dono ko mila ke spray kr skte ho
Rajasthan
thanksji
Haryana
ji nahi aap inki alag alag se spray kare. agar aap inki ikathi spray karte hai to inka asar kam ho jata hai. agar aap inka poora asar lena chahete hai to aap inki alag se spray karen. thiamethoxam ki matra ik acre ke liye 80 gram ka istemal kiya jata hai.lambda sundi ki roktham ke liye istemal ki jati hai iski roktham ke liye 200ml ko prati acre ke hisab se spray karen.
ਦੋਸਤੋ ਹੁਣ ਆਪਾ ਆਲੂਆ ਦੀ ਬਿਜਾਈ ਕਰ ਸਕਦੇ ਹਾ ਕੀ ਹੁਣ ਮੋਸਮ ਆਲੂ ਬੀਜਨ ਦੇ ਅਨੁਕੂੂਲ ਹੈ?
(en)
ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ
Sir ਜੀ ਲਸਟਰ ਤੇ ਗਲੈਲਿਊ ਦੀ ਕਿੰਨੀ ਡੋਸ ਪੈਂਦੀ ਹੈ 1 ਕਿਲੇ ਚ ਝੋਨੇ ਤੇ ਜਲਦੀ ਜਵਾਬ ਦੇ ਦਿਉ ਜੀ ?
(en)
Punjab
lustre ik fungicide hai jo fasl vich ulli roga to bcha kardi haiisdi matra ik acre de layi 350-400ml de hisab nal spray kiti jandi hai.du Pont di Galileo ek fungicide hai.iss di maatra 250ml prati acre hundii hai.
sir ਪਪੀਤੇ ਨੂੰ ਚਿੱਟਾ ਤੇਲਾ ਹੈ ?
(en)
ਇਸਤੇ imidacloprid@1.5ml ਪ੍ਰਤੀ ਲੀਟਰ ਵਰਤੋਂ ਇਸ ਨਾਲ ਤੇਲੇ ਦੀ ਰੋਕਥਾਮ ਹੋ ਜਾਵੇਗੀ
ਸਰ ਤੁਸੀ ਬੋਰਨ ਵਾਰੇ ਦੱਸ ਦੇ ਹੋ, ਕੀ ੲਿਸ ਦੀ ਨਿਛਰ ਜਾਣ ਤੇ ਸਪਰੇਅ ਕਰ ਸਕਦੇ ਹਾ, ਜਾ ਗੋਬ ਵਿਚ, ਦਾਣਾ ਮੋਟਾ ਕਰਨ ਲੲੀ ਹੁੰਦੀ ਹੈ ?
(en)
Chandigarh
ਹਾਂਜੀ ਤੁਸੀਂ ਇਸਦੀ ਵਰਤੋਂ ਝੋਨਾ ਗੋਭ ਤੇ ਹੋਣ ਜਾਂ ਝੋਨਾ ਨਿਸਰਨ ਤੋਂ ਬਾਅਦ ਕਰ ਸਕਦੇ ਹੋ ਹਾਂਜੀ ਇਹ ਦਾਣੇ ਨੂੰ ਮੋਟਾ ਕਰਨ ਵਿੱਚ ਸਹਾਇਕ ਹੈ
Majh chon laggea tibk dia jdo thana nu hath layie ?
(en)
Punjab
issnu lactomood homeopathic dwai dia 10-10 drops din vich 3 varr deo atte usnu Milkout powder 2-2 chamch swere sham deo , iss nal farak paa jawega..
ਮਟਰ ਕਹਿੜੇ ਬਜਿਨੇ ਚਾਹੀਦੇ ?
(en)
Punjab
Matar di bijayi da sahi sma october de dooje pandervade to hai.kayi kisan isdi bijayi September mahine vich kar lainde han par september vich isdi bijayi karn nal fasl nu ukheda rog bahut lagda hai.
sir PR 121 jhona pura nisar gya hun tna sukan lag pya kis dawai Da shidka krna chahida ?
(en)
Punjab
eh fungus de karn ho reha hai isdi roktham de layi tuc folicur@200ml ja pulsor@200ml ja custodia@300ml ja nativo@80gm ja amistar top@200ml da istemal kar sakde ho. is to ilava isdi gobh vich sundi chk kro jekar maujood hai ta tuc tata tukumi@100gm da istemal kar sakde ho.
Sir wheat vich eh khaad kdo puani hai ?
(en)
Maharashtra
eh ik jaivik khaad hai jis nu tuc bijayi to pehlan khet di tyari same pa sakde ho.
ਸਵਾ 127 ਚੰਗੀ ਤਰ੍ਹਾਂ ਿਨੱਸਰ ਚੁੱਕਾ ਹੈ ਕਿਸੇ ਸਪਰੇ ਦੀ ਜਰੂਰਤ ਤਾ ਨਹੀ ?
(en)
Haryana
jhone de nisare to bad isde vich haldi rog pain di sambhavana hundi hai jisdi roktham de layi tuc tilt@200m di spray kar sakd eho. is to ilav ajekar kise keet da hamla hunda hai ta us de hisab nal tuc khet vich spra kar sakde ho. jekar kise keet ja bimari da hamla nahi hai ta tuhanu spray karn di lod nahi hai.
Thanx Sir
Sir eh prom kanak vich pauna hai eh kis time paie g ?
(en)
ihh vaahn nu tyaar krde sme paa skde ho. bijaayi ton pehla ihh pai jwegi. ja kanak nal iss nu paa deo.
Mango leaf colour turning brownish, why is it happening ?
(en)
It is due to deficiency of phosphorous .To ovecome this apply SSP@200-320 gram per plant.
ਸਰ ਉਤਰ ਨਹੀ ਮਿਲੀਆ ਜੀ ?
(en)
Punjab
ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ਸਰ ੲਿਸ ਦੀ ਵਰਤੌ ਟਿਲਟ ਨਾਲ ਕਰ ਸਕਦੇ ਹਾ ਤੇ ਕਿੰਨੀ ਡੌਜ ਹੈ ਪ੍ਤੀ ੲੇਕੜ ?
(en)
Punjab
esnu tilt vich mila ke spray kr skde ho.esdi dose @3 gm per acre hai
Punjab
issdi dose 12 gm per acre hai na ki 3 kmaal aa yrr tusi help ta ki krrni aa galt hi dassi jaane o lokan nu
fatt vadn li ki kita jave sadi cow de 2.6 fatt a rahi a ?
(en)
Punjab
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ20-25 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ..
calf starter ghre bnon lyi 10-10kg chokar,cholle te soyabean ch sarso tel, gud,haldi,guaar churi,namak pona hai ya nhi pona hai ?
(en)
Rajasthan
tuci 10kg soyabenn , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho , jiwe calf khanda howe dinde rho, guar churi , namak atte hor chiija tuci jddo badda claf ho jawe fir ghrr di feed tyar krke vich ehh sb mix kr skde ho ..
koi jawab ni dinda ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Broccoli nu bijan di widhi daso g Sidhi khet vich beej dwara bijni hove tah ?
(en)
ਇਸ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ ਬੀਜਾਂ ਨੂੰ ਖੇਤ ਵਿੱਚ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ ਬਿਜਾਈ ਲਈ ਬੀਜ ਦੀ ਡੂੰਘਾਈ 2-4 ਸੈ:ਮੀ: ਹੋਣੀ ਚਾਹੀਦੀ ਹੈ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ, 2 ਮਰਲੇ ਵਿੱਚ 400 ਗ੍ਰਾਮ ਬੀਜ ਬੀਜੋ ਖੇਤ ਦੀ ਤਿਆਰੀ ਲਈ ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ 2-3 ਵਾਰ ਵਾਹੋ ਪੋਸ਼ਣ ਤੱਤਾਂ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾਓ ਜੇਕਰ ਮਿੱਟੀ ਵਿੱਚ ਪੋਸ਼ਣ ਤੱਤਾਂ ਦੀ ਕਮੀਂ ਹੈ ਤਾਂ ਮਿੱਟੀ ਦੀ ਜਾਂਚ ਦੇ ਆਧਾਰ ਤੇ ਸੂਖਮ ਪੋਸ਼ਣ ਤੱਤਾਂ ਦੀ ਵਰਤੋ ਕਰੋ
broccoli kiss cheej da bhej a
number send kro g slahh laenee a
ਲੈਟੂਸ ਨੂੰ ਪਨਿਰੀ ਦੁਆਰਾ ਬਿਜਿਆ ਜਾਦਾ ਹੈ ਕੇ ਸਿੱਧਾ ਖੇਤ ਵਿੱਚ ਬੀਜ ਬੀਜ ਦਿੱਤਾ ਜਾਵੇ ਬੀਜਣ ਦੀ ਵਿਧੀ ਜਰੂਰ ਦੱਸੋ ਜੀ ?
(en)
ਇਸ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ ਬੀਜਾਂ ਨੂੰ ਖੇਤ ਵਿੱਚ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ ਬਿਜਾਈ ਲਈ ਬੀਜ ਦੀ ਡੂੰਘਾਈ 2-4 ਸੈ:ਮੀ: ਹੋਣੀ ਚਾਹੀਦੀ ਹੈ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ, 2 ਮਰਲੇ ਵਿੱਚ 400 ਗ੍ਰਾਮ ਬੀਜ ਬੀਜੋ ਖੇਤ ਦੀ ਤਿਆਰੀ ਲਈ ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ 2-3 ਵਾਰ ਵਾਹੋ ਪੋਸ਼ਣ ਤੱਤਾਂ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾਓ ਜੇਕਰ ਮਿੱਟੀ ਵਿੱਚ ਪੋਸ਼ਣ ਤੱਤਾਂ ਦੀ ਕਮੀਂ ਹੈ ਤਾਂ ਮਿੱਟੀ ਦੀ ਜਾਂਚ ਦੇ ਆਧਾਰ ਤੇ ਸੂਖਮ ਪੋਸ਼ਣ ਤੱਤਾਂ ਦੀ ਵਰਤੋ ਕਰੋ
Sir,lettuce nu paniri tyaar krke bijiye ja sida beej beej daiye khet ch?
(en)
ਇਸ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ ਬੀਜਾਂ ਨੂੰ ਖੇਤ ਵਿੱਚ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ ਬਿਜਾਈ ਲਈ ਬੀਜ ਦੀ ਡੂੰਘਾਈ 2-4 ਸੈ:ਮੀ: ਹੋਣੀ ਚਾਹੀਦੀ ਹੈ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ, 2 ਮਰਲੇ ਵਿੱਚ 400 ਗ੍ਰਾਮ ਬੀਜ ਬੀਜੋ ਖੇਤ ਦੀ ਤਿਆਰੀ ਲਈ ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ 2-3 ਵਾਰ ਵਾਹੋ ਪੋਸ਼ਣ ਤੱਤਾਂ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾਓ ਜੇਕਰ ਮਿੱਟੀ ਵਿੱਚ ਪੋਸ਼ਣ ਤੱਤਾਂ ਦੀ ਕਮੀਂ ਹੈ ਤਾਂ ਮਿੱਟੀ ਦੀ ਜਾਂਚ ਦੇ ਆਧਾਰ ਤੇ ਸੂਖਮ ਪੋਸ਼ਣ ਤੱਤਾਂ ਦੀ ਵਰਤੋ ਕਰੋ
ਸਿਓਂਕ ਨੂੰ ਖਤਮ ਕਰਨ ਲਈ ਕੋਈ ਉਪਾਅ ਦੱਸੋ ਸਰ ?
(en)
Maharashtra
seonk di roktham de layi tuc chlorpyriphos@1 litre nu 150 litre pani vich mila keprati acre de hisab nal spray karo.
Sir/Madam, Maroon brownish dark spots are appearing on guava leafs, how to get rid of it ?
(en)
Chandigarh
15 din puraani khatti lassi di spray kro. khati lassi 3ml prti litre lyi vrto.