Punjab
Search
Dr saab ਜੀ 2saal ਦੀ german shepherd ਕੁੱਤੀ a heat ਚ ਨਹੀਂ ਆ ਰਹੀ OSS ਦੀ deworming 3month ਵੱਧ kr rhia nutrich tablet dia 8dabia ਪਾ ਦਿੱਤਾ nall evevion 400mg ਕੈਪਸੂਲ ਦਿਤੇ ਆ
(en)
iss nu receptal injection 1ml lgwao, hafte ton badd 1ml fir lgwao , is nal heet vich aa jawegi..
Dso ji ਇਲਾਜ਼
Thanks sir ji
jhone di prali da ki hal hai ohnu khet vich kida vahya jawe ?
(en)
Chandigarh
ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹੁਣ ਲਈ ਤੁਸੀਂ Waste Decomposer ਦੀ ਵਰਤੋ ਕਰ ਸਕਦੇ ਹੋ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਜਾਂ ਪਰਾਲੀ ਆਦਿ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਇੱਕ ਏਕੜ ਲਈ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈI ਇਸ ਨੂੰ ਪੁਰਾਣੀ ਰੂੜੀ ਤੇ ਪਾਓ ਤਾਂ ਜ਼ਿਆਦਾ ਵਧੀਆ ਹੁੰਦਾ ਹੈI ਇਹ ਖਾਦ 40 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ I
murra nasal di ਝੋਟੀ 2 years di hai milan da time kado hoyu ?
(en)
Punjab
jekar tuci uss nu cross kruann vare push rehe ho tan jddo pashu da weight 300kg hoo jnda hai uss time uss nu cross krwa skde ho , uss nu hun tuci Agrimin super powder 50 gm rojana dena suru kro, isde nal Puberaid powder 30 gm rojana dena suru kro , iss nal vdia growth howegi ate time te heet vich v aa jawegi..
jhone di praali da ki hll eh ?
(en)
Haryana
prali nu khet vicho bahr kade bina tuc happy seeder de nal kanak di bijayi kar sakde ho. is to ilava tuc chopper nal prali da kutra karke khet vich mila sakde ho. Prali nu pani la ke mitti vich rla sakde ho. is to ilava prali nu khet vicho bahr kad k vart sakde ho isde layi baler machine di sahayta nal prali ikathi karke ganda bna sakd eho eh ganda gatta bnaun valiyan millan compost tyar karn layi varto vich leyai ja sakdi hai.
ਛੋਟਾ ਕਿਸਾਨ ਏਹ ਖਰਚੇ ਨਹੀ ਕਰ ਸਕਦਾ ਹੈ
Punjab
ਹੈਪੀ seeder best a veere
paji parali free vich ikati karka lajo
Ziri da mull krna chahida 3000 fr ta enna fuel laun da faida
Punjab
Awe na fass jayo je ehna d gal ch na kank honi a nale khet kharab Kar lena... Es n u push prali bhar kadn te kharcha kina awaga te kad k rakha ge kethe ehni prali
ਸਰਕਾਰ ਸਬਸਿਡੀ ਤੇ ਸੰਦ ਉਪਲਬਧ ਕਰਾਵੇ ਫੇਰ ਹਲ ਹੋਈ ਜੀ
sir Ena machines lain lyi kafi karcha Auda.. Baki diesel v kafi lag jda.. Jatt di hlat ta phela he Bhut khrab a
y kehna bahut aasaan e jadon karna painda fer pata lagda disel 70 tap giya
Punjab
Kisan union di help kro akk ho jayo
sir matra di bijai da shi sama daso nd kehda beej wadia hunda ?
(en)
matar di bijayi september mahine vich kiti ja sakdi hai par september mahine vich kiti bijayi nu ukheda rog bahut painda hai. isdi bijayi da sahi sma october -november tak da hunda hai. isde layi tuc AP3, PG3,matar ageta-6 kisam di bijayi kar sakde ho.
potato di best variety kehdi a?
(en)
Aloo di kisam jive Kufri Alankar,Kufri Ashoka,Kufri Badshah vargiyan kisma la sakde ho.
respected sir. plz eh ki ho reha ki jhone nu pr126 ?
(en)
Punjab
eh fungus de karn ho reha hai isdi roktham de layi tuc pulsor@200ml ja folicur@200 ml ja hexaconazole@300ml di spray kar sakde ho.
Punjab
bai ji eehh BLB di karan v ho skda ja sheath blight d v symptoms a fungicide di spray kro
Anthracits and strgaa disease of sorghum ?
(en)
Chandigarh
Sorghum anthracnose, caused by Colletotrichum sublineolum and strig is a obligate root hemi-parasite . to know more about thid click the given link: http://edepot.wur.nl/121565
biostadt company ki biomycin ka kya kam hai ?
(en)
Chandigarh
ih ikk fungusnaashi hai jis vich Kasugamycin 3% hunda hai jo blast di roktham lyi vrti jandi hai.. isdi matra 400-600ml prti acre lyi vrto..
sir majh heat ch hi ni aa rhi 8-9 mahine ho gye medicine v deti golia v deti pr heat ch ni aa rhi. bachhedani v doctor ton check krwa li koi desi nukta dsso taki majh heat ch aa jawe ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਮੱਝ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ ...
Jhona 47 parmal Es d kar vich a sundi pyi hoyi a te buta suk rha thale toh upper nu suk rha Es ch Ki problm ho sakdi a ?
(en)
Maharashtra
jhone vich sundi di roktham de layi tuc fam@20ml ja coragen@60 ml ja tata tukumi@100gm nu 150 litre pani vich mila ke prati acre de hisab nal spray karo.
ਜੇਕਰ ਪਸੂ ਡੱਡ ਖਾ ਜਾਵੇ ਤਾਂ ਕਿ ਕਰਨਾ ਚਾਹੀਦਾ ਹੈਂ?
(en)
1121 jhona lage nu 45 din hoge hieght ghat kiti ae ki kita jave ji ?
(en)
Chandigarh
Iss de upper sumitomo di Hoshi@400ml ja oswal da jalwa@300ml prati acre de hisab nal spray kro.
Punjab
mam kehda salt aw ehde ch
Punjab
mam kehda salt aw ehde ch
ਸਰ 28,5,2018 ਨੂੰ 37 ਨੰਬਰ ਮੂੰਗਫਲੀ ਦੀ ਬਿਜਾਈ ਕੀਤੀ ਹੈ। ਇਸ ਦੀ ਪਟਾਈ ਕਿਨੇ ਦਿਨ ਬਾਦ ਕਰ ਲੈਣੀ ਚਾਹੀਦੀ ਹੇ ?
(en)
Punjab
ਸਾਉਣੀ ਰੁੱਤ ਵਿੱਚ ਬੀਜੀ ਫਸਲ ਨਵੰਬਰ ਮਹੀਨੇ ਵਿੱਚ ਪੱਕ ਜਾਂਦੀ ਹੈ, ਜਦੋਂ ਪੌਦੇ ਇੱਕੋ-ਜਿਹੇ ਪੀਲੇ ਹੋ ਜਾਂਦੇ ਹਨ ਅਤੇ ਪੁਰਾਣੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ ਅੰਤ-ਅਪ੍ਰੈਲ ਤੋਂ ਅੰਤ-ਮਈ ਵਿੱਚ ਬੀਜੀ ਫਸਲ ਮਾਨਸੂਨ ਤੋਂ ਬਾਅਦ ਅੰਤ ਅਗਸਤ ਅਤੇ ਸਤੰਬਰ ਵਿੱਚ ਪੱਕ ਜਾਂਦੀ ਹੈ ਸਹੀ ਪੁਟਾਈ ਲਈ ਮਿੱਟੀ ਵਿੱਚ ਨਮੀਂ ਹੋਣੀ ਚਾਹੀਦੀ ਹੈ ਅਤੇ ਫਸਲ ਜ਼ਿਆਦਾ ਪੱਕਣ ਨਾ ਦਿਓ
Chandigarh
ਇਸਦੀ ਪੁਟਾਈ 125-135ਦਿਨਾਂ ਵਿਚ ਕੀਤੀ ਜਾਂਦੀ ਹੈ
Punjab
ਧੰਨਵਾਦ ਜੀ
jiri pr .121 de pate oper to pile ho rahe ne eh bimari hai te is te ki sapray kariye ?
(en)
Haryana
ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
10 ਦਿਨ ਪਹਿਲਾਂ ਸਪ੍ਰੇ ਕਰੀ ਏ folicure and ਤੇਲੇ ਵਾਲੀ and blast ਹੁਣ ਇਸ ਤਰਾ ਦਿੱਖ ਰਹੀ ਆ ਕੀ ਕੀਤਾ ਜਾਵੇ
(en)
Maharashtra
kirpa karke isdi clear photo bhejo ta jo tuhanu is bare poori jankari diti ja sake.
paani di ghaat aa vr Hawa jiyada lwa diti tu vahn nu
sir allu and pyaj di bijayi kdo hovegi ?
(en)
Chandigarh
ਆਲੂ: ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ ਪਿਆਜ਼: ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ
ਸਰ ਜੀ ਏ ਦਵਾਈ ਰਲਾ ਸਕਦੇ ਹਾਂ ਅਤੇ ਗਲੇਲੀਉ ਬਾਰੇ ਜਾਣਕਾਰੀ ਦਿਉ ਜੀ ਕੀ ਕੀ ਕੰਮ ਕਰਦੀ ਏ ?
(en)
Chandigarh
ਫ਼ੰਗਸਨਾਸ਼ੀ ਅਤੇ ਕੀਟਨਾਸ਼ਕ ਨੂੰ ਰਲਾ ਕੇ ਨਹੀਂ ਵਰਤ ਸਕਦੇ ਇਹਨਾਂ ਦੀ ਵੱਖ-ਵੱਖ ਸਪਰੇ ਕਰੋ galileo ਇੱਕ ਫ਼ੰਗਸਨਾਸ਼ੀ ਹੈ ਜੋ ਉੱਲੀ ਰੋਗ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ
Mango plant de new leaves ch ah ki problem ho rahi hai new plant lagea hai 3 month da hai ?
(en)
isde uper copper oxychloride@3gm nu prati litre pani de hisab nal spray karo.
dhaan mai patta lapet ke liye kya upyog kre ?
(en)
Maharashtra
dhaan men patta lapet ki roktham ke liye aap fame@20ml ja coragen@60ml ja tata tukumi@100gm ko 150 litre pani men mila kar prati acre ke hisab se spray karen.
ਸਰ ਸਾਡੀ ਮੱਝ ਕਰਦੀ ਹੈ ਕੋਈ ਇਲਾਜ ਦੱਸੋ ?
(en)
Punjab
kirpa krke apna svaal vistaar naal pucho tan jo tuhanu ihdi shi jankaari diti jaa ske
sir desi murge Di ik leg tedi ho gyi g langda turda koi hal hai isda ?
(en)
jehda dangar soo painda hai uston bad oh maila q ni sittda jehdi dwai aapa jer ton dinde aa oh aapa dubara de skde aa ?
(en)
Punjab
Utroclean liqued 100ml rojana ya tuci Metra liqued 100ml rojana dena suru kro , iss nal anndar to safai ho jawegi ,dudh vdaun lyi milkuout powder 2-2 chamch swere sham deo ..
Punjab
ਉਸ ਨੂੰ Liquid Metra 1 litter 100ml rojana deo nall hi os nu 250gm gurr, 100gm shonf 2 chamach ajwein nu uball ke tharr ke 250gm sarso da tell vich mix karke rojana 8-10 din tak deo
ਜਨਾਬ ਸਾਡੇ ਝੋਨੇ 1121 ਨੂੰ ਪਤਾ ਵਲੈਟ ਸੁੰਡੀ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ। ਪਹਿਲਾਂ ਅਸੀਂ 10 ਏਕੜ ਦੇ ਹਿਸਾਬ ਨਾਲ਼ ਪਦਾਨ ਵੀ ਪਾ ਚੁੱਕੇ ਹਾ। ਪਰ ਸੁੰਡੀ ਫੇਰ ਪੈ ਗਈ ਹੈ ।ਬਹੁਤ ਨੁਕਸਾਨ ਕਰ ਰਹੀ ਹੈ। ਕੋਈ ਸੁਝਾਅ ਦਸੋ ?
(en)
Maharashtra
jhone vich sundi di roktham de layi tuc fame@20ml ja coragen@60 ml ja tata tukumi@100gm nu 150 litre pani vich mila ke prati acre de hisab nal spray karo.
ਸਰ ਜੀ ਕੁੱਤੀ ਮਿੱਟੀ ਚਿੱਟ ਦੀ ਇਸ ਨੂੰ ਕੀ ਦੇਣਾ ਚਾਹੀਦਾ ਆ 20 -22 ਦਿਨਾਂ ਹੋਏ ਆ ਕੁੱਤੇ ਤੋ ਕਰਵਾਈ ਇਹਨੂੰ ਵਿਟਾਮਿਨ h ਵੀ ਦਿੱਤਾ ਸੀ sukhwinder singh sir ਹੁਣ ਦੱਸੋ ?
(en)
iss nu livoferrol 10-10ml swere sham , bakki vitam-h dinde rho , isde nal tablet ironfolik acid 1-1 goli swere sham deo..
Gerampriya murgi jharkhand me kanha milti he. plz jagah ka name pata dijiye ?
(en)
Punjab
Chuje lene ke lia aap Dr Anuj 7017814951 se samparak kare.
chess ਨਾਲ ਉਲੀ ਰੋਗ ਲਈ ਕਿਹੜੀ ਦਵਾਈ ਠੀਕ ਰਹੇਗੀ ਜੀ ?
(en)
Maharashtra
chess ik keetnashak hai jis nal tele di roktham hundi hai isde nl. ulli rog di roktham nahi hundi. eh tele di roktham de lyi istemal kita janda hai. isdi matra ik acre de 120ml da istemal kita janda hai.
Punjab
is vich kehdi dwai uli rog lyi mix kri jawe madam g eh puchya geya g plz daso gey
Punjab
propicanazol or amistar or nativo or indofil avtar ena cho koi v ik mix kr skde oo
sir ji vitamor h te vitum h vich ki diffrence aa.khera jyada best aa ?
(en)
Punjab
enna vich koi farak nhi hunda hai , sirf vitamins di matra thodi bhutt jyada ghat hundi hai , ehh lewa bnaun vich maddad krde hai , tuci koi v vart skde ho..
Dr.sahib ji virbac da anabalite mix te vet mankind da anuradyna inna dowa vicho sab to best khera aa ?
(en)
Punjab
tuci koi v laa skde ho , iss nal pashu nu enegry mildi hai , bakii tuci virbac da la skde ho , isda result vdya hai..
sir mari jiri nu lagbhag koi bimari nhi sir hun aun valian bimarian jive hoppr fungs vgera ton bachn lai daso sir fungs da attack haiga thoda te tela v haiga thoda ?
(en)
iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn.. jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
kank vadn te bijn da sma ?
(en)
kanak di bijaayi da sma 25 October tin shuru ho janda hai ate november mahine tak chalda hai. kanak di vaadhi 13 april ton honi shuru ho jandi hai. ihh lagbhag 150 din da sma lai jandi hai. baaki iss dia kisma te nirbhar krda hai.
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਵੱਛੀ ਦੀ ਨਸਲ ?
(en)
Rajasthan
ehh vashi hf corss nasal di hai ...
Punjab
ਧੰਨਵਾਦ ਵੀਰ ਜੀ
हमारे यहां बहुत सारे मेवेशी है लेकिन सब के पैर में एक रोग हो जा रहा है ए फेल रहा है जिसको हमारे यहां लोग इस को आहृवा बोलते है इस का उपचार बताए ?
(en)
ਮੂਲੀਆ and ਪਾਲਕ ਮੇਥੀ ਆਦਿ ਬੀਜਣ ਦਾ ਸਹੀ ਸਮਾਂ ਦੱਸੋ plz?
(en)
Maharashtra
palak di bijayi September vich kar sakde ho. methi october de akhir hafte vich bijayi kar sakde ho. mooli di kisam Japanese white di bijayi November vich kar sakde ho.
Punjab
Ok thxxu g
ਸਾਡੀ ਮੱਝਾ ਦੀ ਫੈਟ ਬਹੁਤ ਘੱਟ ਹੈ ?
(en)
Punjab
Uss nu fatplus powder 50 gm rojana dena suru kro ya tuci fatmax powder 50gm de skde ho. Bakki khurak da puura dyan rakho . 3 mahine badd deworming krwao.iss nal farak paa jawega.
cr 212 90 din da Ho giya jai hun DuPont Galileo way + token kr dete jwa fir dowara ta lod nhi. pehla 1spray adexar + corazen de kiti hoi hai ?
(en)
Maharashtra
galileo way ik ullinashak hai jo faslan vich ulli rog di roktham kardi hai. tuc isdi spray kar sakde ho.kirpa karke token de salt da nam daso ta jo tuhanu is bare poori jankari diti ja sake.
is dai vich dinotefuran 20.00% w/w ,dialkysulfosuccinate sodium salt 1.00% w/w ,alkylebenzenesulfonate sodium salt 3.00% w/w beta naptylsulfonate formaldehyde condensate sodium salt 3.00% w/w amorphous silicon dioxide 2.26% w/w lactose monohydrate qs salt hai g
Harvinder Sran ji a basmati 1121 nu lgya 70-75 din hoge ne Es nu 25 kg DAP + 25kg patosh+bag Urea te ek bag 5 kg bio ek spray sundi wali te sheath blight wali mix karke kti nu 10 din hoge jado spray kti c os Ray barish pa gyi c Hun Es de patte upper toh yellow color de ho k suk rehe ne sare khet vich eda a te a problem vad rhi a ?
(en)
Maharashtra
iss vich BLB da hamla hai, is di roktham lyi tusi Nativo@80-100gm + streptocyclin@6gm prati acre di spray kr skde ho.
ਇਹ ਮੱਝ ਕਿੰਨੇ ਦੀ ਵਿਕੂ ਗੀ ਵੇਚਣੀ ਐ 15ਲੀਟਰ ਦੱਧ ਐ 15ਦਿਨ ਦੀ ਸੂਈ ਐ ?
(en)
Punjab
kirpa krke majj di video upload kro tuhade walo bejhi photo upload nhi hoi hai.
sir mere kol palloon cattel aa us nu 12 din ho gaye pathey khade nu hor kuch v nahi khandi baut hi lazy hoi aa doctors v sara cheque up kar hate ne bt koi fark nii painda.tuc kuch is bare koi ilaz daso plzz ?
(en)
Punjab
iss nu nazdiki vetneriary poly clinic vich samprak kro , utho tuhanu iss vare puuri jankari mill jawegi atte issda puura ilagg ho jawega..
Mera kol HF cow ha oh us de urin vich blood ayondao us da urin red ha issto pehla v two cow de death ho chuki ha iss bimari na plz tell me ke kria ?
(en)
Punjab
Tuci cow de blood da sample laa ke nazdiki policlinc vich check krwao iss nal uss di bimarii da ptaa lgg jawega fir uss hisab issda ilagg howega...
Ok veer thnx
murgi egg nhi deh rahi pehla sahi de cc kii problem ho sakde aa ?
(en)
ehh calcium di kami krke hunda hai , iss nu liqued ostovet 0.5 ml per murgi nu deo , is nal farak paan lgg jawega.
ਸਰ ਤਿੰਨ ਸਾਲ ਦਾ ਝੋਟਾ ਆ ਮੋਟਾ ਨਹੀ ਹੋ ਰਿਹਾ ਕੋਈ ਵਧੀਆ ਫੀਡ ਜਾ ਦਵਾਈ ਦੱਸੋ ?
(en)
Punjab
Uss nu puberaid powder dena suru kro 30gm rojana deo ,isde nal khurak vdya deo hara chara vdaya matra vich deo atee herr 3mahine badd pett de kirreya lyi goli jrurr deo..
name vich sundi bahut a ?
(en)
Maharashtra
sundi di roktham de layi tuc chloropyriphos@1litre nu prati acre de hisab nl spray kro.
Narme de vich soondi di roktham de lyi Quinalphos@800ml ja coragen@60ml ja indoxacarb@200ml nu 150ltr pani de nal mila ke prati acre te spray kro. ihh dwaayia moti soondi nu v maardia hnn.
sir 1121ਬਾਸਮਤੀ ਨੂੰ ਐਸੀਫੇਟ ਦੀ ਸਪਰੇਅ ਕਰ ਸਕਦੇ ਆ ?
(en)
Chandigarh
ਹਾਂਜੀ ਤੁਸੀ ਇਸ ਦੀ ਵਰਤੋਂ ਬਾਸਮਤੀ ਵਿੱਚ ਕਰ ਸਕਦੇ ਹੋ ਇਹ ਤੇਲੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ
Punjab
mam es da koi sideefct ta nhi kina 1 acer da vart sakde a
22 Yr ਜਵੀ ਬੀਜਣ ਦਾ ਸਮਾ ਦੱਸਿਆplz ?
(en)
Chandigarh
ਜਵੀ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਅਖੀਰ ਹਫ਼ਤੇ ਤਕ ਕੀਤੀ ਜਾਂਦੀ ਹੈ
Punjab
thx u g
ਗੋਭ ਤੇ ਆਏ 22ਝੋਨੇ ਨੂੰ patta lapet ਆ ?
(en)
Maharashtra
gobh vich payi sundi di roktham de layi tuc tata tukumi @100gm ja fame@20ml ja coragen@60 ml nu prati acre de hisab nal spray kro.
Punjab
thxxxu g
Punjab
thxxu g
sir ji fatplus powder paun naal fat kinne Dina ch vadd jandi a.eh ok baffalow nu Kinna pauna ?
(en)
Punjab
Fatplus powder tuci rojana 50gm dena suru kro iss nal pashu de dudh di fatt vdhh jndi hai isda ekk packet dena nal tuahnu farak paan lggg jawega bakki khurakk da puura dyan rakho kyuki khurak sahi honn nal he duudh ate fatt vddhdi hai...
Which variety of mustard is good for sowing in our area?
(en)
Chandigarh
Narendra ageti rai 4, varuna, vasanti, rohini, maya, urvashi, narendra rai are good varieties for sowing in irrigated areas.
ਪਹਿਲਾ ਪਾਣੀ ਲਾਉਣ ਤੇ ਮੱਕ ਕਿਉਂ ਵਧਣਾ ਹਟ ਗਿਆ ?
(en)
Maharashtra
kirpa karke khet vich seonk check kro jekar maujood hai ta tuc isde layi chlorpyriphos@1 litre nu 150 litre pani vich mila ke prati acre de hisab nal spray karo.
Any Weed control spray on raddish ? Which will not harm to raddish
(en)
jdo moolia ugg jandian hnn taan uss ton baad koi v spray iss de upper nadeena wali sifarish nahi kiti jandi hai. kyuki iss nal moolian nu nuksaan hunda hai. jdo v moolian di bijaayi krni hai tan khet tyaar kr ke bijaayi ton ikk din pehla pendimethalin@1ltr per acre de hisaab nal khaali khet de vich spray kr deo. iss nal nadeena di roktham ho jandi hai.
hlo sirr ਐੱਚ ਐਫ਼ ਗਾਂ ਦੁੱਧ ਦੇਨੋ ਹੱਟ ਗਈ ਹੈ ਉਸ ਨੂੰ ਦੁੱਧ ਵਾਲੇ ਟੀਕੇ ਲਗਾਉਣੇ ਹਨ ਸਰ ਦੱਸੋ ਕਿਹੜੇ ਦੁੱਧ ਵਾਲੇ ਟੀਕੇ ਨਾਲ ਗਾ ਕਿੰਨੇ ਲੀਟਰ ਦੁੱਧ ਦਾਉਗੀ ਸਾਰੇ ਦੁਧਾਰੂ ਟੀਕਿਆ ਦੀ ਜਾਣਕਾਰੀ ਦਿਉ ?
(en)
Rain ho Gaya ji ?
(en)
Punjab
Mausam vibhag de anusar aun vale 2-3 din tak meeh pain di sambhavna hai.
1121 nu aj 55 din ho gye jiri laye nu. usnu takat wali kehdi dwai paiye ta jo jhaad vdia aa ske ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
ਜਵੀ िਕਹੜੇ ਮਹੀਨੇ ਬੀਜੀ ਜਾਦੀ ਅਾ ?
(en)
javi di bijaayi October de duje hafte ton shuru ho jandi ate end October tak chaldi hai.
bai ah daso kukad nu ki hoeya , ahna de kamb je chadi jnde a te mari jnde a ?
(en)
Punjab
hnji eh tarah ni pata chalna tusi PDDL, Panchkula sector 16 to post morteum karvao. es nal bimari pata chalegi ke ki bimari c ji.
ਮੁਰਾ ਮੱਝ ਦਾ ਕੱਟਾ ਕਿਨੇ ਦਾ ਮਿਲੂ ?
(en)
sir jhona nishr gya hai te hun doda ban riha ena pesticide di varto kar sakde hai ?
(en)
han ji tuc iss di roktham de lyi bumper@200ml per acre de hisaab nal spray kr skde ho. jo baaki dia dwaayia hnn ohh kale tele walia hnn..
ਗਾਂ ਨੂੰ ਤਿੰਨ ਦਿਨ ਹੋ ਗਏ ਸੂਈ ਨੂੰ ਲੇਵੇ ਨੂੰ ਸੋਜ ਆ ਥਣਾਂ ਵਿੱਚ ਖੂਨ ਦੀਆਂ ਛੱਦੀਆ ਆਉਦੀਆਂ ਸੁਝਾਅ ਦੱਸੋ ਧੰਨਵਾਦ ਜੀ ?
(en)
Os nu Injection Amoxirum Fort 4.5gm Injection Megludyne 20ml Injection Isoflud 5ml Injection C.R.B 30ml 3 din lwao ess de nall hi os Bolus Mammi UP 2 rojana 5 din tak deo Powder FMC 50gm rojana 5 din tak deo
Punjab
thanks ji
ਲਸਣ ਦਾ ਕੀ ਰੇਟ ਜੀ ਦੱਸੋ ਕਿਹੜੀ ਮੰਡੀ ਵਿੱਚ ਸਬ ਤੋਂ ਜਿਆਦਾ ਹੈ ?
(en)
Punjab
Is bare puri jankari lai tusi khushdeep Bains 8437370060 se samparak kare.
ਸਰ ਪੰਸੂਆ ਨੂੰ ਚਾਰਨ ਲਈ ਕੋਈ ਮੰਕੀ ਦੇ ਬੀਜ ਬਾਰੇ ਦੱਸੋ । ਇਕ ਕਿਲੇ ਵਿਚ ਕਿਨਾ ਬੀਜ ਅਤੇ ਖਾਦ ਪਾਉਣੀ ਹੈ । ਕਿਰਪਾ ਕਰਕੇ ਦੱਸੋ ਇਸ ਪਰਸਨ ਦੇ ਲਈ ਮੇ ਦੋ ਵਾਰ ਸਵਾਲ ਕਰ ਚੁਕਿਆ ਹਾ ?
(en)
Punjab
pashuan nu charn de layi tuc makki di kisam jive african tall ja J1006 kisam di bijayi kar sakde ho.chaare de layi makki da beej ik acre de layi 20 killo da istemal kita janda hai.