Manage Expert Answers

Search

Total Count :- 258604

ਸਰ ਸੁਖਪਾਲ ਸਿੰਘ ਜੀ ਡੀ ਕਪਜੋਰ ਬਾਰੇ ਤੁਸੀ ਜੋ ਜਾਣਕਾਰੀ ਦਿੱਤੀ ਹੈ ਇਸ ਤੋ ਤਿਆਰ ਖਾਦ ਨੂੰ ਕਿਵੇ ਵਰਤੋ ਵਿੱਚ ਲਾਉਣਾ ਹੈ ਕੀ ਇਸ ਦੀ ਵਰਤੋਂ ਸਬਜੀਆਂ ਵਿੱਚ ਕਰ ਸਕਦੇ ਹਾਂ ਤੇ ਕਿਵੇ ?

(en)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (20 Sep 2018 07:55 PM) Assigned Date (-)
Answered Date (01 Oct 2018 09:33 AM) Translated Date (-)

ਤੁਸੀਂ ਵੇਸਟ ਡੀਕੰਪੋਜ਼ਰ ਦੀ ਖੇਤ ਵਿੱਚ ਸਪਰੇਅ ਕਰ ਸਕਦੇ ਹੋ ਵੇਸਟ ਡੀਕੰਪੋਜ਼ਰ ਨਾਲ ਪਰਾਲੀ ਦੀ ਤਿਆਰ ਕੀਤੀ ਖਾਦ ਵੀ ਖੇਤ ਵਿੱਚ ਬਿਜਾਈ ਤੋਂ ਪਹਿਲਾਂ ਪਾਈ ਜਾ ਸਕਦੀ ਹੈ ਇਸਦੀ ਵਰਤੋਂ ਤੁਸੀਂ ਕਿਸੇ ਵੀ ਫਸਲ ਵਿੱਚ ਕਰ ਸਕਦੇ ਹੋ

1121 da ki rate chal riha ?

(en)
Posted by
gursewak singh (9592127753)
gursewak singh
Punjab
Tarn Taran
Write Answer
Posted Date (20 Sep 2018 07:53 PM) Assigned Date (-)
Answered Date (21 Sep 2018 10:06 AM) Translated Date (-)

vkh-vkh area vich vkh-vkh rate hunda hai..odan isda rate 2700 chl reha hai..baaki isda rate ktaai krn ton baad pta chlega..

21 Sep 2018

thakns

Answered Date (20 Sep 2018 08:19 PM) Translated Date (-)

Kine qew,,, h

ਝੋਨਾ ਦੀ ਫਸਲ ਦੀ ਜਾਣਕਾਰੀ ਦਿਓ ?

(en)
Posted by
manpreet singh (9877163724)
manpreet singh
Punjab
Mansa
Write Answer
Posted Date (20 Sep 2018 07:52 PM) Assigned Date (-)
Answered Date (21 Sep 2018 04:55 AM) Translated Date (-)

ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ I PR 121, PR 122, PR 12, PR 127, pusa basmati 1509, ਕਿਸਮਾਂ ਲਾ ਸਕਦੇ ਹੋ ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ I ਛਿੱਟੇ ਨਾਲ ਕੀਤੀ ਜਾਣ ਵਾਲੀ ਬਿਜਾਈ ਲਈ 7-8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ਟੋਆ ਪੁੱਟ ਕੇ ਕੀਤੀ ਜਾਣ ਵਾਲੀ ਬਿਜਾਈ ਲਈ 7-9 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਵੈੱਟ ਬੈੱਡ ਅਤੇ ਸੁੱਕੇ ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ ਲਈ 10-12 ਕਿਲੋਗ੍ਰਾਮ ਬੀਜ 500 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ ਮੋਡੀਫਾਈਡ ਬੈੱਡ ਨਰਸਰੀ ਲਈ 8-10 ਕਿਲੋਗ੍ਰਾਮ ਬੀਜ 200 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I ਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ

Answered Date (26 Sep 2018 02:28 PM) Translated Date (-)

ਝੋਨੇ ਦਾ ਭਾ

3086 knak de beji kado kiti jandi aa ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (20 Sep 2018 07:49 PM) Assigned Date (-)
Answered Date (20 Sep 2018 10:09 PM) Translated Date (-)

3086 kank di sowing October di 4th week to November de 4th week tk kr skde ho

sir dbw kank da beej rakhya janda ha k nhi a kina din pkan vich landi aa ta es de bjei kado kiti jandi aa ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (20 Sep 2018 07:49 PM) Assigned Date (-)
Answered Date (20 Sep 2018 10:13 PM) Translated Date (-)

hn g dbw kank da beej rakh skde ho.eh variety 155 din vich pak ke tyar ho jndi hai.

sir apa sheri ram 272 knak da beej agla saal lai rakh sakda hm k nh ji ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (20 Sep 2018 07:48 PM) Assigned Date (-)
Answered Date (21 Sep 2018 04:21 AM) Translated Date (-)

Nahi ji tuc iss da beej agle sal lyi nahi rakh skde ho. ihh hybrid kisam hai.

sir month da kata aa os nu kheri feed poni chai de a ta milk kina pana chaidi aa ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (20 Sep 2018 07:44 PM) Assigned Date (-)
Answered Date (21 Sep 2018 04:43 AM) Translated Date (-)

tuci chote calf nu calf stater paa sakde ho jive cargil da , yaa hor v koi vdya company da paa sakde ho, iss nal body di growth hundi hai ate height v nikldi hai , dhudh 10kg weight de hisab nal 400gm ek time pillao..

ਕਾਲੇ ਤੇਲੇ ਦੀ ਰੋਕਥਾਮ ?

(en)
Posted by
Gagandeep singh (9872380174)
Gagandeep singh
Punjab
Mansa
Write Answer
Posted Date (20 Sep 2018 07:43 PM) Assigned Date (-)
Answered Date (20 Sep 2018 09:32 PM) Translated Date (-)

kale tele di roktam lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..

iski roktham kase karu ?

(en)
  • 1
Posted by
Tauhid Khan (9651165223)
Tauhid Khan
Uttar Pradesh
Unnao
Write Answer
Posted Date (20 Sep 2018 07:40 PM) Assigned Date (-)
Answered Date (21 Sep 2018 08:31 AM) Translated Date (-)

ih jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.

Uttar Pradesh

21 Sep 2018

mam camical formula batay

ਮੈਨੂ ਪੋਲਟਰੀ ਫਾਰਮ ਦੀ ਜਾਨਕਾਰੀ ਕਿਥੋਂ millu ?

(en)
Posted by
Varinder Singh (6280555363)
Varinder Singh
Punjab
Ludhiana
Write Answer
Posted Date (20 Sep 2018 07:39 PM) Assigned Date (-)
Answered Date (25 Sep 2018 07:05 AM) Translated Date (-)

ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ

cow ko siman Karan ke bad kitane din tak discharge deti he ?

(en)
Posted by
vikas patidar (9602178039)
vikas patidar
Rajasthan
Pratapgarh
Write Answer
Posted Date (20 Sep 2018 07:31 PM) Assigned Date (-)
Answered Date (21 Sep 2018 04:45 AM) Translated Date (-)

jekar cow 24-36 ghntia tk discharge krdi hai tan cow thhek hai jekar jyada time krdi hai tan uss vich koi problem hai.

Sir, Mere 89 gane nu topborer pai gayi hai orr thale toh lai k uper tak patte pile ho rahe ahh ki kita jave ?

(en)
Posted by
Harmanpreet Singh (9779175742)
Harmanpreet Singh
Punjab
Patiala
Write Answer
Posted Date (20 Sep 2018 07:16 PM) Assigned Date (-)
Answered Date (21 Sep 2018 09:51 AM) Translated Date (-)

isde utte coragen@60ml nu 150ltr paani vich rlaa ke prti acre lyi vrto..

Answered Date (21 Sep 2018 05:29 PM) Translated Date (-)

Madam 2n half mnth edi harvesting vch rehnde ahh so ehh kam karu ess stage ute as company recommends in intial stage only

ਝੋਨੇ ਦੀ ਗੋਵ ਦੀ ਸੂਢੀ ਦਾ ਹਲ ?

(en)
Posted by
manpreet singh (9877163724)
manpreet singh
Punjab
Mansa
Write Answer
Posted Date (20 Sep 2018 07:01 PM) Assigned Date (-)
Answered Date (20 Sep 2018 09:41 PM) Translated Date (-)

jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.

help ?

(en)
Posted by
Gurwinder singh (6280260005)
Gurwinder singh
Punjab
Ferozpur
Write Answer
Posted Date (20 Sep 2018 06:38 PM) Assigned Date (-)
Answered Date (21 Sep 2018 08:46 AM) Translated Date (-)

Kindly ask your question in detail so that we can provide you solution or you can contact us on 9779977641

veer ji es jamin vich pathe eda he hunde ne koi hal daso ?

(en)
Posted by
Gurwinder singh (6280260005)
Gurwinder singh
Punjab
Ferozpur
Write Answer
Posted Date (20 Sep 2018 06:37 PM) Assigned Date (-)
Answered Date (20 Sep 2018 09:41 PM) Translated Date (-)

Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.

Banking and business ke liye m.sc karne ke liye kis subject ko chose karna padta hai ?

(en)
Posted by
Nishant shrivas (8435204855)
Nishant shrivas
Madhya Pradesh
Sheopur
Write Answer
Posted Date (20 Sep 2018 06:28 PM) Assigned Date (-)

ਬਾਈ ਜੀ ਮੱਝ ਦੇ ਥਣਆ ਵਿੱਚ ਸੀਡੀਆ ਆਉਂਦਿਆ ਕੋਈ ਹੱਲ ਦੱਸੋ ?

(en)
  • 1
Posted by
ਬਲਵੀਰ ਸਿੰਘ (9803155963)
ਬਲਵੀਰ ਸਿੰਘ
Punjab
Bathinda
Write Answer
Posted Date (20 Sep 2018 06:16 PM) Assigned Date (-)
Answered Date (21 Sep 2018 04:49 AM) Translated Date (-)

iss nu injetion zocitm 2-5gm , injecction CRB 30ml , injection isoflud 5ml, injection megludyen 20ml ehh tuci sare lgwao , agle din tuci Megludyen 20ml, injection CRB 30ml , injection intesef 3gm, ehh lgwao , enna de nal powder mummidium 50gm rojana deo farak paa jawega..

gulab de full sukhan da ki kaarn he please give me answer ?

(en)
  • 3
Posted by
gurjashan virk (9878362204)
gurjashan virk
Punjab
Sangrur
Write Answer
Posted Date (20 Sep 2018 06:15 PM) Assigned Date (-)
Answered Date (21 Sep 2018 09:43 AM) Translated Date (-)

ih fungus de kaarn sukh rhe hn.. isde upper carbendazim@1.5gm/ltr vrto..

21 Sep 2018

thx

ਬਾਈ ਜੀ 212 ਝੋਨਾ ਸਾਰਾ ਨਿਸਰਿਆ ਕੌੜੀ ਸਪਰੇ ਦੀ ਲੋੜ ਹੈ ?

(en)
Posted by
Gursewak (8528260450)
Gursewak
Punjab
Muktsar
Write Answer
Posted Date (20 Sep 2018 06:10 PM) Assigned Date (-)
Answered Date (21 Sep 2018 09:53 AM) Translated Date (-)

00:00:50@800gm ate boron@100gm nun prti acre lyi vrto..

Sir 4 din pehle jhone te tata rallis aplaud (buprofezin) di spray Kiti ae fir vi ajj hopper nazar aa reha ae jhone wich te puri tarah Active c isda ki solution kita jaye jo eh khatam ho jaye ?

(en)
Posted by
Dheeraj kamboj (9781670446)
Dheeraj kamboj
Punjab
Fazilka
Write Answer
Posted Date (20 Sep 2018 06:00 PM) Assigned Date (-)
Answered Date (20 Sep 2018 09:42 PM) Translated Date (-)

Buprofenzin hopper marn lyi use hunda hai.hle tuc koi spray na kro.es dwai da result hi dekho

Dr sahib jhoti 3 sal di ho gyi heat ch nhi aa rahi weight v pura hai ji ?

(en)
Posted by
Gurjinder Singh (9463570328)
Gurjinder Singh
Punjab
Tarn Taran
Write Answer
Posted Date (20 Sep 2018 05:54 PM) Assigned Date (-)
Answered Date (21 Sep 2018 04:53 AM) Translated Date (-)

iss nu minotas di golia deo , rojana 1 goli deo ya Agrimin -i golia deo , isdi rojana 1 goli deo atte 21 din tak deo , iss nal heet vich aa jawegi ...

ਪੀ ਅਾਈ ਦੀ ੳੁਸੀਨ ਇੱਕ ਕਿੱਲੋ ਕਿਨੇ ਕਿਲੇਅਾ ਚ ਪੈਦੀ ਹੈ ?

(en)
Posted by
ਗੁਰਿੰਦਰਜੀਤ ਸਿੰਘ) (9878936630)
ਗੁਰਿੰਦਰਜੀਤ ਸਿੰਘ)
Punjab
Barnala
Write Answer
Posted Date (20 Sep 2018 05:53 PM) Assigned Date (-)
Answered Date (21 Sep 2018 09:58 AM) Translated Date (-)

ਇਕ ਕਿਲੋ ਓਸ਼ੀਨ 12.5ਕਿਲੇ ਵਿਚ ਪੈਂਦੀ ਹੈ

Answered Date (20 Sep 2018 08:21 PM) Translated Date (-)

12 vich

sir basmati ta pate pele a thore thore ki bimari ho sakdi aa ta kehri sapry karea ?

(en)
  • 1
Posted by
pamma vrik (9809580002)
pamma vrik
Punjab
Moga
Write Answer
Posted Date (20 Sep 2018 05:49 PM) Assigned Date (-)
Answered Date (20 Sep 2018 09:44 PM) Translated Date (-)

jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.

1509 ਝੋਨਾ ਜੋ sir ਉਹ ਆਵੇ ਦਾ ਹੋ ਰਹਾਇਆ ਹੈ ਇਹ ਕੀ ਬੀਮਾਰੀ ਇਸ ਦੀ ਰੋਕਥਾਮ ਲਈ ਕੀ ਉਪਯੋਗ ਕੀਤਾ ਜਾਵੇ reply kryo sir ?

(en)
  • 3
Posted by
varinder (9592377460)
varinder
Punjab
Tarn Taran
Write Answer
Posted Date (20 Sep 2018 05:44 PM) Assigned Date (-)
Answered Date (20 Sep 2018 09:48 PM) Translated Date (-)

kirpa krke soondi check krke dsso.jo phla spray kr rkhe han ohna bare dsso.frr hi shi jaankari ditti ja skdi hai

sir pr 114 jhona hai pura nisar ke lamak gya hai hu ess te folicur uss kriye ya veldamycin ,folicur, danya di chmk nu vdauga or neck blast nu control kruga ?

(en)
Posted by
Amrik singh (9814022790)
Amrik singh
Punjab
Ferozpur
Write Answer
Posted Date (20 Sep 2018 05:34 PM) Assigned Date (-)
Answered Date (20 Sep 2018 09:49 PM) Translated Date (-)

Es vich folicur @200 ml per acre da spray kro.es nal blast v control hunda hai and dane v shiny ho jnde han

kirpa krke mera pisle swal da jawab da dooo ?

(en)
Posted by
Charnpreet singh (9878000769)
Charnpreet singh
Punjab
Sangrur
Write Answer
Posted Date (20 Sep 2018 05:27 PM) Assigned Date (-)
Answered Date (21 Sep 2018 10:11 AM) Translated Date (-)

ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

ਚਿਚਡੀਆ ਦਾ ਪੱਕਾ ਇਲਾਜ ਦਸੋ ਜੀ ?

(en)
Posted by
Harjinder singh (9417272031)
Harjinder singh
Punjab
Barnala
Write Answer
Posted Date (20 Sep 2018 05:26 PM) Assigned Date (-)
Answered Date (21 Sep 2018 04:55 AM) Translated Date (-)

ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .

21 Sep 2018

ਧੰਨਵਾਦ ਜੀ

ਚੇਸ िਕੰਨੀ ਪੈਦੀ ਹੈ ਤੇ ਪਾਣੀ िਕੰਨਾ ਪਾੳੁਣਾ ?

(en)
Posted by
Balwinder Singh (9779373653)
Balwinder Singh
Punjab
Muktsar
Write Answer
Posted Date (20 Sep 2018 05:25 PM) Assigned Date (-)
Answered Date (20 Sep 2018 09:50 PM) Translated Date (-)

Syngenta di chess di dose @120 gm per acre 150 liter pani vich hai

ਚਿਚਡ਼ੀਆ ਦਾ ਕੋਈ ਪੱਕਾ ਇਲਾਜ ਦਸੋ ਜੀ ?

(en)
Posted by
Harjinder singh (9417272031)
Harjinder singh
Punjab
Barnala
Write Answer
Posted Date (20 Sep 2018 05:25 PM) Assigned Date (-)
Answered Date (21 Sep 2018 04:55 AM) Translated Date (-)

ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .

1509 और 1121 धान की फसल पौध को उखाड़कर खेत में लगाने के बाद कितने दिनों में पक जाती है, कृप्या हिंदी में उत्तर दें ?

(en)
Posted by
surender chahar (9671339970)
surender chahar
Haryana
Hisar
Write Answer
Posted Date (20 Sep 2018 05:25 PM) Assigned Date (-)
Answered Date (21 Sep 2018 10:04 AM) Translated Date (-)

1509 किस्म 90-95दिनों में पक जाती है और 1121 किस्म 105-110 दिनों में पक जाती है

jhon vich dodi da hal dsseo ?

(en)
Posted by
jagroop singh (9041125924)
jagroop singh
Punjab
S.A.S. Nagar
Write Answer
Posted Date (20 Sep 2018 05:17 PM) Assigned Date (-)
Answered Date (21 Sep 2018 10:14 AM) Translated Date (-)

isde utte hexaconazol@300ml prti acre lyi vrto..

ਜੀ ਪੀ ਆਰ 127 ਤੇ ਹਾਲੇ ਤੱਕ ਕੋਈ ਸਪਰੇ ਨੀ ਕੀਤੀ ਥੋੜਾ ਜਿਆ sheath blight ਹੈ ਤੇ ਹਲਦੀ ਰੋਗ ਅਜੇ ਨਹੀਂ ਹੈ , ਹਲਦੀ ਰੋਗ ਨੂੰ ਮੁਖ ਰੱਖਦੇ ਹੋਏ ਦੱਸਿਓ ਕੇ ਰੋਗ ਆਉਣ ਤੋਂ ਪਹਿਲਾਂ ਸਪ੍ਰੇ ਠੀਕ ਰਹਿੰਦੀ ਹੈ ਜਾਂ ਸ਼ੁਰੂ ਹੋਏ ਤੇ , ਦੱਸੋ ਕਦੋਂ ਸਪਰੇ ਕਰੀਏ ਤੇ ਕਿਹੜੀ ? ਫ਼ਸਲ ਲੱਗਪੱਗ ਸਾਰੀ ਨਿਸਰ ਚੁੱਕੀ ਹੈ ਜੀ ਪੀ ਆਰ 121 ਤੇ ਪਰੋਪੀਕੋਨਾਜ਼ੋਲ 25 ec ਕੀਤੀ ਹੈ ਕੀ ਇਹ ਹਲਦੀ ਰੋਗ ਨੂੰ ਵੀ ਰੋਕਦੀ ਹੈ ਜੇ ਨਹੀ ਤਾਂ ਜਾਣਕਾਰੀ ਲਈ ਦੱਸਿਓ ਕੇ ਨਿਸਾਰਾ ਸ਼ੁਰੂ ਹੋਣ ਤੋਂ ਪਹਿਲਾਂ ਕਿਹੜੀ ਸ੍ਪ੍ਰੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ seath blight ਤੇ ਵੀ ਕਾਬੂ ਪਾਵੇ ਤੇ ਹਲਦੀ ਰੋਗ ਵੀ ਨਾ ਆਉਣ ਦੇਵੇ ?

(en)
Posted by
Narinder Pal Singh (9465190040)
Narinder Pal Singh
Punjab
Ludhiana
Write Answer
Posted Date (20 Sep 2018 05:15 PM) Assigned Date (-)
Answered Date (20 Sep 2018 09:53 PM) Translated Date (-)

Propiconazol(tilt) sheath blight and haldi rog dono nu rokdi hai.tuc esdi spray haldi rog aoun to pehla v kr skde ho.esdi dose @200 ml per acre hai.jdo jhona 5-10% nisar jawe tn odo tuc spray kr skde ho

20 Sep 2018

ਜੀ copperoxicloride ਕਿਦਾਂ ਇਸ ਚ ਕਿਹੜੀ ਦਵਾਈ ਵਧੀਆ ?

ik ajeha dhnda jo monthly rupes kmma sake ?

(en)
Posted by
satnam singh (9501310997)
satnam singh
Punjab
Sangrur
Write Answer
Posted Date (20 Sep 2018 05:11 PM) Assigned Date (-)
Answered Date (21 Sep 2018 10:15 AM) Translated Date (-)

tusi livestock, poultry, fishery da kmm krdke monthly paise kma skde hon..

21 Sep 2018

thanks ji

jiri vich kale te bhoore tele di kehdi sprey kriye ?

(en)
Posted by
lovepreet singh (7973629778)
lovepreet singh
Punjab
Patiala
Write Answer
Posted Date (20 Sep 2018 05:10 PM) Assigned Date (-)
Answered Date (21 Sep 2018 10:20 AM) Translated Date (-)

ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ

eh veer ji jehi pic me pai aa es jamin vich pathe eda he hunde ne koi hal daso ?

(en)
  • 1
Posted by
Gurwinder singh (6280260005)
Gurwinder singh
Punjab
Ferozpur
Write Answer
Posted Date (20 Sep 2018 05:09 PM) Assigned Date (-)
Answered Date (21 Sep 2018 10:24 AM) Translated Date (-)

tusi pehlan mitti di janch krvao.. is naal mitti vich ttan di ghaat da pta chl javega..

Answered Date (21 Sep 2018 03:59 PM) Translated Date (-)

sir miti di janch kitho hove ge

ਝੋਟੀ 3 ਸਾਲ ਦੀ ਆ ਜੀ ਕੀ ਪਾਇਆ ਜਾਵੇ ਤਾਂ ਕੀ ਹੀਟ ਚ ਆ ਜਾਵੇ ਅਤੇ ਕਿਨੇ੍ ਦਿਨਾਂ ਵਿੱਚ ਆ ਜਾਵੇਗੀ ?

(en)
Posted by
kala maan (6239888493)
kala maan
Punjab
Mansa
Write Answer
Posted Date (20 Sep 2018 05:03 PM) Assigned Date (-)
Answered Date (20 Sep 2018 05:06 PM) Translated Date (-)

Os nu Bolus Flukired DS 6gm deo Bolus Minotas 7x3 1 goli Rojana deo Powder Agrimen super 1kg 50gm rojana deo es nall 22 din tak heat vich a javegi jekar na ai ta os Ovalanta Kit 5 din tak deo

20 Sep 2018

thnx ser

jiri nu tela peya hai kehdi spray kriye ?

(en)
Posted by
Gurjant singh (9815412006)
Gurjant singh
Punjab
Sangrur
Write Answer
Posted Date (20 Sep 2018 05:02 PM) Assigned Date (-)
Answered Date (21 Sep 2018 10:26 AM) Translated Date (-)

ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ

ਮਧੂ ਮੱਖੀ ਪਾਲਨ ਬਾਰੇ ਦੱਸੋ ਜੀ ?

(en)
Posted by
Harmeet (7986875218)
Harmeet
Punjab
Amritsar
Write Answer
Posted Date (20 Sep 2018 05:00 PM) Assigned Date (-)
Answered Date (24 Sep 2018 07:14 AM) Translated Date (-)

ਜੇਕਰ ਤੁਸੀ ਮਧੂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਂਭ ਤੋਂ ਪਹਿਲਾਂ ਤੁਹਾਡੇ ਕੋਲ ਟ੍ਰੇਨਿੰਗ ਸਰਟੀਫਿਕੇਟ ਹੋਣਾ ਜਰੂਰੀ ਹੈ ਜਿਸ ਨਾਲ ਤੁਸੀ ਆਪਣੇ ਨਜ਼ਦੀਕੀ ਕਿਸੇ ਬੈਂਕ ਤੋ ਲੋਨ ਅਪਲਾਈ ਕਰ ਸਕਦੇ ਹੋਂ ਟ੍ਰੇਨਿੰਗ ਲਈ ਤੁਸੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹੋਂ ਇਸ ਤੇ ਮਿਲਣ ਵਾਲੀ ਸਬਸਿਡੀ 40% ਹੁੰਦੀ ਹੁੰਦੀ ਹੈ ਜੋ ਕਿ ਬਾਗਬਾਨੀ ਵਿਭਾਗ ਦੁਆਰਾ ਵੈਰੀਫਾਈ ਹੋਣ ਤੋਂ ਬਾਅਦ ਹੀ ਮਿਲਦੀ ਹੈ ਜੇਕਰ ਤੁਸੀ ਆਪਣੇ ਖਰਚੇ ਤੇ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਡੱਬਿਆ ਤੇ 40000 ਰੁਪਏ ਤੱਕ ਖਰਚ ਆ ਜਾਵੇਗਾ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ਫੋਨ 0161- 2553394

Answered Date (12 Oct 2018 12:49 PM) Translated Date (-)

हिन्दी में बताएं जी

jhona 27p31 hai oh aj 95 din da ho gya us upr tilt kiti actara kiti te sundi lyi spray kiti c 10 din phla hun us te kehdi spray kriye jo vadia quality bn jawe jhone di ?

(en)
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (20 Sep 2018 04:59 PM) Assigned Date (-)
Answered Date (21 Sep 2018 10:28 AM) Translated Date (-)

iste 00:00:50@800gm atey boron@100gm prti acre te spray kro..

sir fame keti nu 20 din ho gye aa pr 114 jhone 20 din nu ktyya jau tele wali glamor krn da irada sundi wali wich paun di lod hai ja hun attack nhi aaunda ?

(en)
Posted by
Amarjit singh (9914373272)
Amarjit singh
Punjab
Ferozpur
Write Answer
Posted Date (20 Sep 2018 04:58 PM) Assigned Date (-)
Answered Date (20 Sep 2018 09:55 PM) Translated Date (-)

Soondi da attack check krke hi spray kro.Je soondi nhi heigi tn spray na kro g.Glamore da spray tuc tele lyi kr skde ho.esdi dose @50 gm per acre hai

ਅੰਬ ਦੇ ਪੌਦੇ ਦੇ ਪੱਤੇ ਸੁੱਕ ਰਹੇ ਹਨ। ਕਿਹੜੀ ਸਪਰੇ ਕੀਤੀ ਜਾਵੇ ?

(en)
  • 1
Posted by
Varinder Singh Bhinder (9878526117)
Varinder Singh Bhinder
Punjab
Patiala
Write Answer
Posted Date (20 Sep 2018 04:56 PM) Assigned Date (-)
Answered Date (20 Sep 2018 11:32 AM) Translated Date (-)

isde uper tuc copper oxychloride@3gm nu prati litre pani de hisab nal istemal karo.

ਆਲੂ ਬੀਜਣ ਲਈ ਸਹੀ ਸਮਾਂ ਅਗੇਤਾ ?

(en)
Posted by
Bhupinder Singh Gill (9872743363)
Bhupinder Singh Gill
Punjab
Ludhiana
Write Answer
Posted Date (20 Sep 2018 04:53 PM) Assigned Date (-)
Answered Date (20 Sep 2018 11:27 AM) Translated Date (-)

ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ ਦਾ ਸਹੀ ਸਮਾਂ ਹੈ

wheat Sri ram 172 hd 3086 ja 2967 dbw 173 ch kada best ha ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (20 Sep 2018 04:50 PM) Assigned Date (-)
Answered Date (20 Sep 2018 11:30 AM) Translated Date (-)

kanak di sab to best variety 2967 ja 3086 hai tuc isdi bijayi kar sakde ho.

1509 dhan pura nisar gaya h pahle us me tokan or siganet ki sapry ki thi 10 din ho gaye ab konsi kare gardan tod ke liye ?

(en)
Posted by
Tarachand (9992816888)
Tarachand
Haryana
Fatehabad
Write Answer
Posted Date (20 Sep 2018 04:45 PM) Assigned Date (-)
Answered Date (20 Sep 2018 11:26 AM) Translated Date (-)

garden tod ki roktham ke liye nativo@200ml ja folicur@200ml ja hexaconazole@300 ml ko 150 litre pani men mila kar prati acre ke hisab se spray karen.

ਸਟੋਬਰੀ ਦੇ ਬੀਜ ਉਗਾਉਣ ਦਾ ਤਰੀਕਾ ਦੱਸੋ ਜੀ ?

(en)
Posted by
gagandeep singh (9876293878)
gagandeep singh
Punjab
Jalandhar
Write Answer
Posted Date (20 Sep 2018 04:42 PM) Assigned Date (-)
Answered Date (15 Oct 2018 10:02 AM) Translated Date (-)

Puri jankari lai navjot singh shergill 9872595194 nal samparak karo ji.

Dr. ਸਹਿਬ ਜੀ ਮੇਰੀ ਗਾਂ ਦਾ ਇਕ ਥਣ ਰੁਕ ਗਿਆ ਅਤੇ ਦੂਜੇ ਥਣ ਚੋ ਪਾਣੀ ਅਤੇ ਸਿਦੀਆ ਆਉਣ ਲੱਗ ਪਈਆ ਨੇ ਅਤੇ ਸੂਈ ਨੂੰ 40 ਦਿਨ ਹੋ ਗਏ ਨੇ ਗਾਂ hf ਹੈ ਇਸ ਦਾ ਇਲਾਜ ਕੀ ਹੈ?

(en)
Posted by
beant sidhu (9888864622)
beant sidhu
Punjab
Barnala
Write Answer
Posted Date (20 Sep 2018 04:41 PM) Assigned Date (-)
Answered Date (21 Sep 2018 04:58 AM) Translated Date (-)

iss nu injetion zoctim 2-5gm , injecction CRB 30ml , injection isoflud 5ml, injection megludyen 20ml ehh tuci sare lgwao , agle din tuci Megludyen 20ml, injection CRB 30ml , injection intesef 4gm, ehh lgwao , enna de nal powder mummidium 50gm rojana deo farak paa jawega..

ਸਟੋਬਰੀ ਦੀ ਪਨੀਰੀ ਤਿਆਰ ਕਰਨ ਬਾਰੇ ਜਾਣਕਾਰੀ ਦੇਉ ਜੀ ?

(en)
Posted by
gagandeep singh (9876293878)
gagandeep singh
Punjab
Jalandhar
Write Answer
Posted Date (20 Sep 2018 04:39 PM) Assigned Date (-)
Answered Date (15 Oct 2018 10:02 AM) Translated Date (-)

Puri jankari lai navjot singh shergill 9872595194 nal samparak karo ji.

Sir 2851 da seed chahida c kitho Milo ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (20 Sep 2018 04:39 PM) Assigned Date (-)
Answered Date (04 Oct 2018 12:20 PM) Translated Date (-)

2851 seed len lai tusi Punjab Seed Company 01637-230382,230982 te samparak kar sakde ho.

ਬਾਸਪਤੀ ਦਾ ਰੇਟ ?

(en)
Posted by
Jagseer singh (9023415127)
Jagseer singh
Punjab
Faridkot
Write Answer
Posted Date (20 Sep 2018 04:38 PM) Assigned Date (-)
Answered Date (21 Sep 2018 10:31 AM) Translated Date (-)

ਵੱਖ-ਵੱਖ ਇਲਾਕਿਆਂ ਵਿਚ ਇਸਦਾ ਵੱਖ-ਵੱਖ ਰੇਟ ਹੁੰਦਾ ਹੈ ਓਦਾਂ 2700 ਰੇਟ ਹਜੇ ਚਲ ਰਿਹਾ ਹੈ ਪਰ ਅਸਲ ਰੇਟ ਦਾ ਪਤਾ ਕਟਾਈ ਤੋਂ ਬਾਅਦ hi ਪਤਾ ਚਲੇਗਾ

2 kattiya ne 3 sal di te 4 sal di .. heat ch ni aa rhia ohna nu ki dita jawe ?

(en)
Posted by
harpreet sandhu (8284906741)
harpreet sandhu
Punjab
Kapurthala
Write Answer
Posted Date (20 Sep 2018 04:37 PM) Assigned Date (-)
Answered Date (24 Sep 2018 01:39 PM) Translated Date (-)

ਤੁਸੀ ਉਹਨਾਂ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਮੱਝ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ ...

22 ji Patato (allo) di koi company haigi jehri allo da fix rate te contect karlawe ?

(en)
Posted by
jaspreet singh (8528277469)
jaspreet singh
Punjab
Shahid Bhagat Singh Nagar
Write Answer
Posted Date (20 Sep 2018 04:33 PM) Assigned Date (-)
Answered Date (01 Oct 2018 11:20 AM) Translated Date (-)

Is bare puri janklari lai tusi Jalandhar Potato Growers Association, Address: 27 Lower Ground, PPR Mall, Jalandhar, Punjab - INDIA, Jalandhar, Punjab 144001, Mobile: +91-9914716222 nal samparak kar sakde ho.

sir 14 jeri aa ji bali addi khali nikal rhi aa ki rog aa ji aa te is da ilaj ki hai ?

(en)
  • 3
Posted by
lakhwinder singh (9780086608)
lakhwinder singh
Punjab
Sangrur
Write Answer
Posted Date (20 Sep 2018 04:32 PM) Assigned Date (-)
Answered Date (20 Sep 2018 11:07 AM) Translated Date (-)

jhone vich fok sundi de karn paindi hai isdi roktham de layi Tata tukui@100gm nu 150 litre pani vich mila ke prati acre de hisab nal spray karo.

plz tell me suitable spray in order to control neck blast in basmati 1401 ?

(en)
Posted by
Amolak Singh (9780225863)
Amolak Singh
Punjab
Muktsar
Write Answer
Posted Date (20 Sep 2018 04:27 PM) Assigned Date (-)
Answered Date (20 Sep 2018 11:02 AM) Translated Date (-)

To control neck blast you can spray folicur@200ml or pulsor@200ml or nativo@200 ml per acre dissolved in 150 litre of water.

sir eh hun basmati 1121 de nisran de time eh rog lag reha..please es bare dsyo kehda rog a ?

(en)
  • 1
Posted by
jasbeer singh (8729027238)
jasbeer singh
Punjab
Patiala
Write Answer
Posted Date (20 Sep 2018 04:24 PM) Assigned Date (-)
Answered Date (20 Sep 2018 11:00 AM) Translated Date (-)

kirpa karke eh daso k tuc isde uper pehlan kehdi spray kiti hai ta jo tuhanu is bare poori jankari diti ja sake.

Answered Date (20 Sep 2018 04:32 PM) Translated Date (-)

tele di kitti c...

sir hoppr to kehdi spray krni chahidi hai ?

(en)
Posted by
sukhpreet (9465452423)
sukhpreet
Punjab
Faridkot
Write Answer
Posted Date (20 Sep 2018 04:21 PM) Assigned Date (-)
Answered Date (20 Sep 2018 11:03 AM) Translated Date (-)

hopper di roktham de layi tuc carbaryl@900gm ja dichlorvos@200ml ja imidacloprid@60 ml nu 150 litre pani vich mila ke spray karo.

1401 basmati muchhal vich gardn mrod di roktham lyi kehdi spray kriye ?

(en)
Posted by
Amolak Singh (9780225863)
Amolak Singh
Punjab
Muktsar
Write Answer
Posted Date (20 Sep 2018 04:21 PM) Assigned Date (-)
Answered Date (20 Sep 2018 11:11 AM) Translated Date (-)

jhone vich neck blast di roktham de layi tuc nativo ja folicur ja pulsor@200ml nu 150 litre pani vich mila ke prati acre de hisab nal spray karo.

sir nativo ਦੀ ਸਪਰੇਅ ਨਿਸਰੇ ਝੋਨੇ ਤੇ ਕਰ ਸਕਦੇ ਹਾਂ ?

(en)
Posted by
pargat singh (7009176972)
pargat singh
Punjab
Patiala
Write Answer
Posted Date (20 Sep 2018 04:20 PM) Assigned Date (-)
Answered Date (20 Sep 2018 11:08 AM) Translated Date (-)

jekar jhona poora nisar geya hai ta tuc tilt@200ml nu 150 litre pani vich mila ke prati acre de hisab nal spray karo.

Answered Date (20 Sep 2018 04:25 PM) Translated Date (-)

ha

mere kol iss time 4vige jhaga khali he kehdi sabji lagae ja sakdi he jis nu pani v khat lage (gentator nal he pani aunda he ) ?

(en)
Posted by
ratanveer singh (7814300036)
ratanveer singh
Punjab
Patiala
Write Answer
Posted Date (20 Sep 2018 04:20 PM) Assigned Date (-)
Answered Date (01 Oct 2018 09:38 AM) Translated Date (-)

Tusi Mooli, Gaajar, Matar vrgiya sbjian ugaa skde ho. inha nu pani di ghat lorh hundi hai.

01 Oct 2018

matar kehdi kisam g iss time

basmati 1401 jhone de vich ghandi mrod bimari di roktham lyi koi dwai dsso ?

(en)
Posted by
Amolak Singh (9780225863)
Amolak Singh
Punjab
Muktsar
Write Answer
Posted Date (20 Sep 2018 04:19 PM) Assigned Date (-)
Answered Date (21 Sep 2018 10:33 AM) Translated Date (-)

ਤੁਸੀਂ ਘੰਡੀ ਰੋਗ ਲਈ Propiconazole@200ml ਪ੍ਰਤੀ ਏਕੜ ਦੀ ਵਰਤੋਂ ਕਰੋ ..

Waste decomposer kitho Milega ji ?

(en)
Posted by
Kapoor Singh (9877229283)
Kapoor Singh
Punjab
Patiala
Write Answer
Posted Date (20 Sep 2018 04:19 PM) Assigned Date (-)
Answered Date (30 Sep 2018 09:57 AM) Translated Date (-)

tusi waste decomposer lain lyi Amarnath Singh ji (9815000112) nal smprk kr skde ho. iss toh ilava tusi isnu online Flipkart, Amazon ate Indiamart vrgia sites toh v mangwa skde ho.