Punjab
Search
milk k fat kam hai kya krna chahiye ?
(en)
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 20-25 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ..
Haryana
hlo sir muje punjabi nahi aati english hindi me ans do plz
sir g intection thik dase anusar ?
(en)
hanji ehhi injection hai , ehh intas company da product hai , isdi varto kr skde ho ..
jhone vich neck blast ly khedi spray kare ?
(en)
Chandigarh
blast lyi bayer di nativo@80gm ja amistar top@200ml ja pulsor@200ml prti acre lyi vrto..
pr121 de patte eda ho rahe ne?
(en)
Chandigarh
ih jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
fish farming in cemented tank ?
(en)
yes you can do fish farming in cemented tank.
sir agr manliya jaye ki 1kg pangasius fish ki fcr 1.5kg hoti h to 500gm ki pangasius fish ki fcr 750gm hogi ya kam or jada maine bhut koshish ki ye jankari mujhe ni mil pa rhi h ?
(en)
thnku sir
pangasius fish ka fcr kitna ana chahiye?
(en)
sir g vitam h sun to kine din pehlan Dena suru karie ?
(en)
Punjab
iss nu pashu de suun ton 2 mahine pehla dena suru kr dena chahida hai..
Pusa 44 milk stage te blight , blast , dirty panicle ton kehra fungicide di spray kar skde aa g es ton pehlan custodia kiti c ?
(en)
Maharashtra
isde uper tuc tilt@200ml prati acre de hisab nal spray karo.
dairy farming ke liye loan kon sa bank deta h ?
(en)
Punjab
dairy lon ke liye NABARD loan deta hai. bank koe bhi ho aap loan apply kar sakte ho. iskiye aap ko apne pashu palan department pe milna hoga. jeyada jankari ke liye aap 8872044757 gurveer singh ji se baat kar sakde ho.
ਹਰੇ ਪਿਆਜ ਬਾਰੇ ਜਾਣਕਾਰੀ ਦਿਉ ਜੀ ?
(en)
Punjab
ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਸਹੀ ਸਮੇਂ ਤੇ ਪੁਟਾਈ ਕਰਨਾ ਬਹੁਤ ਜ਼ਰੂਰੀ ਹੈ ਪੁਟਾਈ ਦਾ ਸਮਾਂ ਕਿਸਮ, ਰੁੱਤ, ਮੰਡੀ ਰੇਟ ਆਦਿ ਤੇ ਨਿਰਭਰ ਕਰਦਾ ਹੈ 50% ਭੂਕਾਂ ਦਾ ਹੇਠਾਂ ਨੂੰ ਡਿੱਗਣਾ ਦਰਸਾਉਂਦਾ ਹੈ ਕਿ ਫਸਲ ਪੁਟਾਈ ਲਈ ਤਿਆਰ ਹੈ ਫਸਲ ਦੀ ਪੁਟਾਈ ਹੱਥੀਂ ਗੰਢੇ ਪੁੱਟ ਕੇ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਗੰਢਿਆਂ ਨੂੰ 2-3 ਦਿਨ ਲਈ ਬੇਲੋੜੀ ਨਮੀ ਕੱਢਣ ਲਈ ਖੇਤ ਵਿੱਚ ਛੱਡ ਦਿਓ
sir. shabanm dhan ki sbhi varieties k baare me detail se btao ?
(en)
Chandigarh
dhan ki ek Shabnam 3000 kism ati hai jiska jhaad 50-55 man hota hai aur yeh 90-95 dino mein pkk jati hai.. yeh kism baaki kismon ke mukable purani ho chuki aur iski marketing krne mein thodi problem ati hai
majh aa boldi ni ohnu ki dita jawe ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਮੱਝ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ ...
ਇਸ ਦਾ ਕੋਈ ਹੱਲ ।ਪਾਣੀ ਵੀ ਖਰਾਬ ਹੈ ।120 ਬੂਟਾ ਨਿੰਬੂਆਂ ਦੇ ਹਨ ?
(en)
eh fungus de karn ho rahe han jisdi roktham de layi tuc copper oxychloride@3gm nu prati litre pani de hisab nal spray karo. is to ilava je pani kharb hai ta tuc kosish karo k isnu nehar da pani laya jaye kyuki khrab pani fasl nu nuksaan karda hai.
Punjab
punjabi
ਜਮੀਨ ਤੇ ਮੱਛਰ ਸਰੋ ਨੀ ਉੱਗਣ ਦੇਦਾ ?
(en)
Chandigarh
ਇਸਦੀ ਰੋਕਥਾਮ ਲਈ ਤੁਸੀਂ ਬਿਜਾਈ ਤੋਂ ਪਹਿਲਾਂ ਜਾਂ ਦੋ ਦਿਨ ਦੇ ਵਿੱਚ-ਵਿੱਚ ਜ਼ਮੀਨ ਵਿੱਚ imidacloprid @60 ml ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹੋ
ਸਰ ਜਿਹੜਾ ਪਸੂਆ ਲਈ ਘਾਟਾ ਵਾਲਾ ਪਾਊਡਰ pau ਲੁਧਿਆਣਾ ਤੋ ਮਿਲਦਾ ਹੁਣ ਮੇਲੇ ਵਿਚ ਉਸ ਦਾ ਰਿਜਾਲਟ ਵਧੀਆ ਹੈ ਸਰ ਜਾ ਕਿਸੇ ਵਧੀਆ ਕੰਪਨੀ ਦਾ ਵਰਤੀਏ ?
(en)
Punjab
Tuci koi v mineral mixture de skde ho. Iss nu 50gm rojana deo iss nal pashu dia sbb gahta puuria hundi hai. Bakki agrimin de mineral mixture da result vdia hai...
mushal jhone nu hun kedi sapree di lod hai ji ?
(en)
iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
ਸਰ ਅਸੀ ਮੱਕੀ ਦਾ ਆਚਾਰ ਪਾਇਆ ਪਰ ਪਸ਼ੂ ਖਾ ਨਹੀ ਰਹੇ ।ਇਸ ਦਾ ਕੋਈ ਹੱਲ ਦੱਸੋ ?
(en)
ਹਾਜੀ ਤੁਸੀ ਹਰੇ ਵਿੱਚ ਥੋੜਾ ਥੋੜਾ ਮਿਕਸ ਕਰਕੇ ਖਵਾਉਣਾ ਸ਼ੁਰੂ ਕਰੋ ਕੱਲਾ ਸਾਈਲੇਜ਼ ਨਾ ਪਾਓ ਇਸ ਤਰਾ ਹੋਲੀ ਹੋਲੀ ਪਸ਼ੂ ਨੂੰ ਇਸਦੀ ਆਦਤ ਪਾਓ
sir ਜੀਰੀ ਨੂੰ ਤੇਲੇ ਦੀ ਕਿਹੜੀ ਸਪਰੇਹ ਕੀਤੀ ਜਾਵੇ ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
mushal jhone nu hun kedi dwai krni chaidi a ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
Eh buffalo 9 month de gaban ha ?
(en)
iss nu nazdiki doctor ton bulla ke check krwao ate iss nu ctwa deo..
sir buffalo di pooch te zakhm ho gyea ha kide pa gye c hun Kide ta nahi ha par zakhm bahut ban gye ha. doctor keha reha ha pooch cutene pave ge .injections ve laga reha ha 2 din to pencilene de and zakhm te toicure spray kar rehe ha. isda koi hor ilaze hove ta daso. poonch kattni zaroori ha ja zakhm dhik ho sakda ha ?
(en)
iss nu nazdiki vetneriary doctor nu bull ke push jakham ton upar katwa deo ate uss de hisab nal doctor ton ilag krwao.
1121 ha as nu ke gall ha g daso ?
(en)
Punjab
Esdi roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਸੁਪਰ ਗੋਲ੍ਡ 1112 ਕਣਕ ਦਾ ਬੀਜ ਕਿਥੋਂ ਮਿਲੇਗਾ ਤੇ ਇਸਦਾ ਝਾੜ ਕਿੰਨਾ ਹੈ ?
(en)
Punjab
super gold 1112 de beej bare sari jankari tuc is number te sampark karke lai sakde ho:-9781791980
sir eh tube kithe vartee jandi a ?
(en)
iss nu bachedani vich bhrwiaya jnda hai infection khtam krann de yi ..
iss nu bachedani vich bhrwiaya jnda hai infection khtam krann de lyi ..
sir eh tuob kithe vartee jandeeee a
(en)
Punjab
iss nu bachedani da infection khtam kran lyi vartia jnda hai ..
ਵੀਰ ਜੀ ਅਸੀ ਸੂਰ ਜਾ ਮੂਰਗੀ ਪਾਲਣ ਦਾ ਧੰਦਾ ਕਰਨਾ ਹੇ ਕਿਵੇ ਕਰੀਐ ?
(en)
Punjab
ਸਭ ਤੋ ਪਹਿਲਾਂ ਤੁਸੀ ਪੱਕਾ ਇਰਾਦਾ ਬਣਾਉ ਕਿ ਕਿਹੜਾ ਕੰਮ ਸ਼ੁਰੂ ਕਰਨਾ ਹੈ ਕੰਮ ਸ਼ੁਰੂ ਕਰਨ ਲਈ ਤੁਸੀ ਦੋਨਾ ਕਿੱਤਿਆਂ ਦੇ ਸਫਲ ਕਿਸਾਨਾਂ ਨੂੰ ਮਿਲੋ ਤੇ ਕੰੰਮ ਦੀਆਂ ਬਰੀਕੀਆ ਦੇਖੋ ਉਸ ਤੋਂ ਬਾਅਦ ਜੇਕਰ ਹੋ ਸਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਤੋਂ ਇਹਨਾਂ ਦੀ ਟ੍ਰੇਨਿੰਗ ਲੈ ਕੇ ਕਿੱਤਾ ਸ਼ੁਰੂ ਕਰੋ ਬਾਕੀ ਜੇਕਰ ਤੁਸੀ ਸੂਰ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾਂ ਸੁਖਵਿੰਦਰ ਸਿੰਘ ਜੀ ਨਾਲ 99156-32577 ਨੰਬਰ ਤੇ ਸੰਪਰਕ ਕਰੋ ਬਾਕੀ ਸਾਡੀ ਵੀ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤਾ ਜੋ ਤੁਸੀ ਕਾਮਯਾਬ ਹੋ ਸਕੋ
ਡਾ਼ ਜੀ ਮੇਰਾ 18ਝੋਨਾ ੳੁਸ ਦੇ ਉੱਪਰ ਤੋਂ ਪੱਤੇ ਲਾਲ ਹੋ ਗੲੇ ਨੇ ਕੋਈ ਹੱਲ ਦੱਸੋ ਜੀ ਼ਜੜ ਦੀ ਕੋਈ ਬਿਮਾਰੀ ਨੀ ?
(en)
Haryana
ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
kele ki kheti me salana fayda ?
(en)
Punjab
Is ke bare me puri jankari ke lia aap 8052123559 se samparak kare .
bai ji store kitte hoye aloo de rate barre jannkari deyo . rate hor bnn skda hai jaa nhi ?
(en)
Punjab
Is Bare hor Jiada Jankari lai tusi Jalandhar Potato Grower s Association - JPGA Address: 27, PPR Mall, Mithapur Road, Jalandhar, Punjab 144003, Phone: 099147 16222 nal samparak karo.
सर जी खेत की मेंढ पर पौधे किस दिशा म लगाने चाहिए और म चन्दन , सांगवान निम्बू ओर बांस लगाना चाहता हूँ तो इनकी छाया से खेत को नुकसान तो नहो होगा ?
(en)
Punjab
आप खेत के इर्द—गिर्द पेड़ इस तरीके से लगाएं कि इसकी छांव फसल पर ना रहे क्योंकि फसल पर छांव पड़ने से इसकी पैदावार कम हो जाती है
ਸ਼ੀ੍ ਮਾਨ ਜੀ ਮੈਂ ਖੁੰਬਾਂ ਦੀ ਖੇਤੀ ਕਰਨਾ ਚਹੁੰਦਾ ਹਾ ਜੀ ਕਿ੍ਪਾ ਕਰਕੇ ਮੈਂਨੂੰ ਖੇਤੀ ਕਰਨ ਅਤੇ ਬੀਜ ਪਰਾਪਤ ਕਰਨ ਦੀ ਜਾਣਕਾਰੀ ਦਿੳੁ ਜੀ ?
(en)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਇਸਦੇ ਬੀਜ ਦੀ ਜਾਣਕਾਰੀ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ :- Ashok Vashist (7015136739)
ਧੰਨਵਾਦ ਜੀ
ਧੰਨਵਾਦ ਜੀ
ਮਟਰਾਂ ਦੇ certified ਤੇ foundation ਬੀਜ ਵਿਚੋ ਕਿਹੜਾ ਜਿਆਦਾ ਵਧੀਆ ਹੁੰਦਾ?
(en)
Punjab
foundation seed jyada vadia hunda hai tuc jekar matar di bijayi karni hai ta foundation seed di bijayi kar sakde ho.
hf vachhi hai 3 sal di ho gyi oh hale tk boli ni . ik var taara v deti usto bad mud ke taara ni ditiya ohne.. ohnu powder v deta te deworming v krti hal dsso ji koi ?
(en)
Punjab
ਤੁਸੀ ੳੇੇੁਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਮੱਝ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ ...
sir jhone ch pataka rog pai gya aa kehri spray krie plss rply ?
(en)
Haryana
jhone vich fok sundi de karn paindi hai. jo munjran vich daane nahi banan dindi isdi roktham de layi tuc tata tukumi@100gm nu 150 litre pani vic mila ke prati acre de hisab nal spray karo.
ma majj vechni as g 3 sue bahut vadia aa g ?
(en)
Rajasthan
majjj da rate usde milk de hisab nal lgda hai , tuci usde dudh varre jankari deo atte suui nu kiina time hoya hai iss vare v dso tan jo sahi jankari diti jaa ske..
Punjab
veer g pichle sue 15 ltr dindi c hun aje souni aa
Can I spray ADAMA Custodia on cotton tell me about the dose and its work on cotton ?
(en)
Maharashtra
yes you can spray Adama Custodia in cotton. its dose is 300ml per acre. It is a fungicide which prevent fungal diseases in crop.
Kinnow de fruit gir rahe han fruit fly trap ve lagea hoe hai ?
(en)
kinnow di dropping di roktham de layi tuc planofix@4 ml nu 15 litre pani vich mila ke spray karo. is to ilava keet di roktham de layi tuc sooraj de duban to bad tuc bahg vich dhuan kro.
jekar fal jhad reha hai ta isdi roktham de layi tuc planofix@4 ml nu 15 litre pani vich mila ke prati acre de hisab nal spray karo.isde nal fal jhadna band ho janda hai.
sir golden pussa bejea Mudd ch kai kism de jiv hn butte sukk rae ne pineri Ali jgah te jhona sagna bht e oh the ki prblm ho Sakdi e kehri spray krni chaidi e ?
(en)
Maharashtra
kirpa karke ehna jiva di photo bhejo ja eh daso k eh sundi hai ja tela ta jo tuhanu is bare poori jankari diti ja sake.
Maharashtra
kirpa karke ehna jiva di photo bhejo ja eh daso k eh sundi hai ja tela ta jo tuhanu is bare poori jankari diti ja sake.
Maharashtra
kirpa karke ehna jiva di photo bhejo ja eh daso k eh sundi hai ja tela ta jo tuhanu is bare poori jankari diti ja sake.
सर मोनोक्रोटोफास 36 पर्सेंट दवाई को बीटी नरमे में कर सकते हैं क्या यह क्या काम करती है तथा इसकी मात्रा क्या है बताएं ?
(en)
Punjab
hanji aap monocrotophos ka istemal cotton men kar sakte hai. iski matra ik acre men 350-500ml ka istemal kiya jata hai. yeh safed makhi aur tele jaise keeton ki roktham karti hai.
Rajasthan
thanksji
sir kinnu da boota laya hoea kinnu vdia bne hoye ne kinne peele ho ke dag pai ke gir rhe ne 3 fut da buta hai fal bnya hoya digna shuru hoea hai hal dsso ?
(en)
jekar fal jhad reha hai ta isdi roktham de layi tuc planofix@4 ml nu 15 litre pani vich mila ke prati acre de hisab nal spray karo.isde nal fal jhadna band ho janda hai.
ये कोंनसी नस्ल की है और दूध कितना दे सकती है ?
(en)
Rajasthan
jeh muurah nasal hai, iska dudh iski maa ke record ke hisab se hota hai.
Haryana
8 se 12 kg mix hai ye
इन दोनों दवाइयों को मिलाकर नरमा में कर सकते हैं क्या यह क्या काम करती है तथा इसकी मात्रा क्या है ?
(en)
Maharashtra
ji nahi aap inki ikathi spray nahi kar sakte . agar aap inki ikathi spray karte hai to inka asar kam ho jata hai . agar fir bhi aap inki ikathi spray karna chahte hai to aap inka alag alag ghol bna kar ikathe pump men dal kar spray karen.lambda ik matra ik acre ke liye 200ml hoti hai aur monocrotophos ki matra 350-500ml ka istemal kiya jata hai.
ਸਰ ਤਿੰਨ ਸਾਲ ਝੋਟਾ ਆ ਮੋਟਾ ਹੋਣ ਵਾਸਤੇ ਕਿਹੜੀ ਫੀਡ ਪਾਈ ਜਾਵੇ ।
(en)
Rajasthan
uss nu tuci ghar di feed tyar krke de skde ho , ਘਰ ਵਿਚ ਫੀਡ ਤਿਆਰ ਕਰਨ ਲਈ ਇਨ੍ਹਾਂ ਚੀਜਾਂ ਦੀ ਵਰਤੋਂ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ
ਇਸ ਵਾਰ ਝੋਨੇ ਦਾ ਕੀ ਰੇਟ lgu ?
(en)
Punjab
jhone da rate 1790 rupees per quiental hai
ਸਰ ਜੀ ਬੇਨਤੀ ਹੈ ਕਿ ਮੋਹਰਾ ਨਸਲ ਦੀ ਝੋਟੀ ਹੈ ਵਜਨ ਤਕਰੀਬਨ ਤਿੰਨ ਟਵਿੰਕਲ ਪੰਜਾਹ ਕਿਲੋ ਹੀਟ ਵਿੱਚ ਆਈ ਸੀ ਪਰ ਡਾਕਟਰ ਸਾਹਿਬ ਜੀ ਨੇ ਚੈੱਕ ਕਰਕੇ ਦੱਸਿਆ ਕਿ ਬੱਚੇ ਦਾਨੀ ਦਾ ਸਾਈਜ਼ ਛੋਟਾ ਹੈ ਇਸ ਨੂੰ crs ਪਾਓ ਚਿਲਟ ਰੈਨਮੈਕਸ ਸਕਤੀ ਪਾਓ ਉਸ ਦੀ ਸਮਿਲ ਕਾਫੀ ਆਉਂਦੀ ਹੈ ਖਾਦੀ ਨਹੀਂ ਕੋਈ ਹੋਰ ਦਵਾਈ ਜਿਸ ਦੀ ਸਮਿਲ ਨਾ ਹੋਵੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਜਾਵੇ ਜੀ ਮੇਜਰ ਮਧੇਕੇ ?
(en)
iss nu vitam-h liqued 10ml rojana deo, iss nu roti vich chooer ke deo..
ਸਰ ਗਾ ਦਾ ਦੁੱਧ ਵਗੀ ਜਾਂਦਾ ਗਾ ਇੱਕ ਮਹੀਨੇ ਤੱਕ ਸੂਨ ਵਾਲੀ ਏ ਇਸ ਦਾ ਕੋਈ ਇਲਾਜ ਦੱਸੋ ?
(en)
Punjab
tuci uss nu khurak thoddi ghtt kro , jiss nal usda dudh sukhna suru ho jawe , khurak ek dumm ghtt nhi krni holi holi ghtao, bakki usda dudh lyii jaoo , isde nal uss nu Anabolite liqued 100ml rojana dena suru kro , isde nal Vitam-H 10 ml rojana deo , iss nal pashu nu kamjori nhi awegi..
pusha 44 aa g 90-95 din da ps nu koe v bimari hai ni nissr v aeya 60% os te glayer metador te bifrozen kiti c sprey 10 dim ho gye hun kdo kriye te kehri kriye tele chepe lyi ja koe hor bimari lyi ?
(en)
Punjab
jhone vich tele lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
ਨਰਮਾ ਕਚਾ ਕਰਨ ਦੀ ਦਵਾਈ ਦਸੋ ?
(en)
Haryana
narma nu kachha karn de layi tuc NPK 19:!9:19@1 killo nu 150 litre pani vich mila ke prati acre de hisab nal spray kro.
patte pile ho rahe hai ?
(en)
Punjab
ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
ਛਾਂ ਵਾਲੀਆ ਥਾਵਾ ਤੇ ਕਾਲੇ ਤੇਲੇ ਦੀ ਸਕਾਿੲਤ ਹੈ ਜੀ ਹਲ ਿਦਸੋ ਜੀ ਿਕ ਸਾਰੇ ਖੇਤ ਿਵਚ ਹੀ ਸਪਰੇ ਕਰਨੀ ਪੈਨੀ ਹੈ ਜਾ ਛਾਂ ਵਾਲੀ ਥਾ ਤੇ ਹੀ ਕਰਨੀ ਪਉ ਗੀ ਜੀ ਿ ਕਹੜੀ ਸਪਰੇ ਵਧੀਆ ਰਜਿਲਟ ਿਦੰਦੀ ਹੈ ਜੀ ?
(en)
Maharashtra
sha vali jga vich jyada sil rehndi hai jis nal tele da jyada hamla hunda hai. iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
ਸਰ ਸੂਰਾ ਦੀ ਟ੍ਰੇਨਿੰਗ ਲੈ ਜੋ ਯੂਨੀਵਰਸਿਟੀ ਵਿੱਚ ਫਾਰਮ ਭਰ ਕੇ ਅਹੁਣਾ ਪੈਂਦਾ ਉਹ ਫਾਰਮ ਕਿਸੇ ਆਮ ਦੁਕਾਨ ਤੋਂ ਜਾ ਨੈਟ ਰਹੀ ਵੀ apply ਕਰ ਸਕਦੇ ਹਾ ?
(en)
ਹਾਜੀ ਤੁਹਾਨੂੰ ਇਹ ਫਾਰਮ ਭੇਜ ਦਿੱਤਾ ਗਿਆ ਹੈ ਤੁਸੀ ਇਸ ਫਾਰਮ ਨੂੰ ਭਰ ਕੇ ਯੂਨੀਵਰਸਿਟੀ ਦੇ ਪਤੇ ਤੇ ਕੋਰੀਅਰ ਭੇਜ ਸਕਦੇ ਹੋ ਜਾਂ ਫਿਰ ਆਪ ਜਾ ਕੇ ਫੜਾ ਸਕਦੇ ਹੋ
pi Di osheen vich khade salt hn is Di doz kini pandi ha ?
(en)
Haryana
Pi di osheen vich Dinotefuran nam da salt maujood hunda hai. eh tele ate hopper di roktham de layi istemal kiti jandi hai. isdi matra ik acre de layi 80 gram nu 150 litre pani vich mila ke spray kiti jandi hai.
Chandigarh
osheen (pi) ਦਵਾਈ ਵਿੱਚ Dinotefuran ਨਾਮ ਦਾ technical ਹੈ I ਇਸਦੀ ਵਰਤੋਂ ਝੋਨੇ ਵਿਚ hopper ਦੀ ਰੋਕਥਾਮ ਲਈ ਅਤੇ ਨਰਮੇ ਵਿਚ ਚਿੱਟੀ ਮੱਖੀ,jassid ਵਰਗੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਸਦੀ ਮਾਤਰਾ 60ਗ੍ਰਾਮ ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ
ਸਰ ਸੂਰੀ ਦੇ ਗਬਨ ਦਾ ਕਿਵੇਂ ਪਤਾ ਚਲਦਾ ?
(en)
ਹਾਜੀ ਇਹ ਧਿਆਨ ਨਾਲ ਦੇਖਣ ਲਈ ਦੋ ਮਹੀਨੇ ਲੱਗ ਜਾਂਦੇ ਹਨ ਤੇ ਧਿਆਨ ਨਾਲ ਦੇਖਣ ਤੇ ਪਤਾ ਲੱਗਦਾ ਕਿ ਅੰਦਰ ਬੱਚੇ ਹਿਲਦੇ ਨਜ਼ਰ ਆਉਦੇ ਹਨ ਬਾਕੀ ਇਸ ਦੀ ਪਹਿਚਾਣ ਹੈ ਥਣ ਇੱਕ ਦਮ ਸਿੱਧੇ ਹੋ ਜਾਂਦੇ ਹਨ ਤੇ ਜਦੋ ਤੁਰਦੀ ਹੈ ਤਾਂ ਪਿੱਛੋ ਦੀ ਲੱਤਾਂ ਵਿੱਚ ਦੀ ਲੇਵਾ ਨਜ਼ਰ ਆਉਦਾ ਹੈ ਤੇ ਥਣਾਂ ਵਿੱਚ ਥੋੜਾ ਜਿਹਾ ਦੁੱਧ ੳੇੁਤਰ ਆਉਦਾ ਹੈ
Kinnu de Baag nu sionk toh kive bachh sake,, koi hal dso Jii, Peela paan ae bootya te ?
(en)
kinnow de bagh vich seonk di roktham de layi tuc chlorpyriphos@1.5-2 ml prati litre pani de hisab nal spray karo.jekar bootya vich peelapan hai ta tuc zinc sulphate@3gm prati litre pani de hisab nal spray karo.
guidance for vertical gardening ?
(en)
Punjab
ਵਰਟੀਕਲ ਗਾਰਡਨ ਲੈਂਡਸਕੇਪਿੰਗ ਲਈ ਨਵੀਂ ਵਿਧੀ: ਵਰਟੀਕਲ ਗਾਰਡਨ, ਛੋਟੇ ਗ਼ਮਲਿਆਂ ਵਿੱਚ ਸਜਾਵਟੀ ਬੂਟੇ ਲਗਾ ਕੇ ਉਨ੍ਹਾਂ ਨੂੰ ਕੰਧ ’ਤੇ ਲਗਾਏ ਹੋਏ ਸਟੈਂਡ ’ਤੇ ਸਜਾ ਕੇ ਸ਼ਹਿਰਾਂ ਨੂੰ ਹਰਿਆ-ਭਰਿਆ ਕਰਨ ਦੀ ਇੱਕ ਨਵੀਂ ਵਿਧੀ ਹੈ ਇਸ ਰਾਹੀਂ ਕੰਧ ਨਾਲ ਸਿਰਫ਼ ਵਰਟੀਕਲ ਜਗ੍ਹਾ ਦੀ ਹੀ ਲੋੜ ਹੁੰਦੀ ਹੈ ਬਹੁਮੰਜਿਲਾਂ ਇਮਾਰਤਾਂ ਕਾਰਨ ਬੂਟੇ ਲਗਾਉਣ ਲਈ ਖੁੱਲੀ ਜਗ੍ਹਾ ਲੱਭਣੀ ਔਖੀ ਹੋ ਗਈ ਹੈ ਇਸ ਸਮੱਸਿਆ ਦਾ ਹੱਲ ਵਰਟੀਕਲ ਗਾਰਡਨ (ਖੜ੍ਹਾ ਬਗ਼ੀਚਾ) ਹੈ ਲੰਬੇ ਸਮੇਂ ਤੋਂ ਸਜਾਵਟੀ ਵੇਲਾਂ ਰਾਹੀਂ ਸੀਮਿਤ ਜਗ੍ਹਾ ਦੀ ਲੈਂਡਸਕੇਪਿੰਗ ਕੀਤੀ ਜਾ ਰਹੀ ਹੈ ਪਰ ਹਰਿਆਲੀ ਲਈ ਘਰ ਦੇ ਅੰਦਰ ਦੀਆਂ ਕੰਧਾਂ ਦੇ ਨਾਲ-ਨਾਲ ਬਾਹਰਲੀਆਂ ਕੰਧਾਂ ਦੀ ਵਰਤੋਂ ਵੀ ਵਧ ਰਹੀ ਹੈ ਛਾਂ ਪਸੰਦ ਬੂਟੇ ਜਿਵੇਂ ਕਿ ਮਨੀ ਪਲਾਂਟ, ਹੈਡੇਰਾ ਹੈਲਿਕਸ, ਜ਼ੈਬਰੀਨਾ, ਮੌਨਸਟੇਰਾ, ਫਿਲੋਡੈਂਡਰੋਨਾ, ਸੌਂਗ ਆਫ ਇੰਡੀਆ ਤੇ ਸਿਲਵਰ ਡਸਟ ਆਦਿ ਵਰਗੇ ਰੰਗ-ਬਿਰੰਗੇ ਬੂਟੇ ਵਰਟੀਕਲ ਗਾਰਡਨ ਬਣਾਉਣ ਲਈ ਵਰਤੇ ਜਾਂਦੇ ਹਨ ਇਹ ਵਰਟੀਕਲ ਗਾਰਡਨ ਤੁਹਾਡੇ ਘਰ ਨੂੰ ਖ਼ੂਬਸੂਰਤ ਬਣਾਉਣ ਲਈ ਬਾਲਕੋਨੀ ਅਤੇ ਵਰਾਂਡੇ ਆਦਿ ਦੀਆਂ ਕੰਧਾਂ ’ਤੇ ਬਣਾਏ ਜਾ ਸਕਦੇ ਹਨ ਇਨ੍ਹਾਂ ਵਿੱਚ ਕੁਝ ਸਬਜ਼ੀਆਂ, ਚਿਕਤਿਸਕ ਬੂਟਿਆਂ ਜਾਂ ਫੁੱਲਾਂ ਵਾਲੇ ਬੂਟੇ ਵੀ ਲਗਾਏ ਜਾ ਸਕਦੇ ਹਨ ਇਹ ਬੂਟੇ ਸੂਖਮ ਵਾਤਾਵਰਨ (ਮਾਈਕਰੋਕਲਾਈਮੇਟ) ਨੂੰ ਸੁਧਾਰਨ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱੱਚ ਵੀ ਮਦਦ ਕਰਦੇ ਹਨ ਵਰਟੀਕਲ ਗਾਰਡਨ, ਕਾਰਬਨ ਡਾਈਆਕਸਾਈਡ ਨੂੰ ਘਟਾ ਕੇ ਅਤੇ ਆਕਸੀਜਨ ਦੀ ਮਾਤਰਾ ਨੂੰ ਵਧਾ ਕੇ ਵਾਤਾਵਰਨ ਦਾ ਸਤੁੰਲਨ ਬਣਾਉਣ ਵਿੱਚ ਸਹਾਈ ਹੁੰਦੇ ਹਨ ਇਹ ਬੂਟੇ ਉਸ ਖੇਤਰ ਦੀ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਕੁਦਰਤੀ ਫਿਲਟਰ ਵਜੋਂ ਕੰਮ ਕਰਦੇ ਹਨ ਵਰਟੀਕਲ ਗਾਰਡਨ ਕੁਦਰਤੀ ਤੌਰ ’ਤੇ ਊਰਜਾ ਦੀ ਘੱਟ ਲਾਗਤ ਨਾਲ ਇਮਾਰਤ ਦੇ ਤਾਪਮਾਨ ਨੂੰ 5 ਤੋਂ 60 ਸੈਂਟੀਗਰੇਡ ਘਟਾਉਣ ਜਾਂ ਵਧਾਉਣ ਵਿੱਚ ਮਦਦ ਕਰਦੇ ਹਨ ਇਸ ਤਰ੍ਹਾਂ ਦੇ ਬਗ਼ੀਚੇ ਪਾਣੀ ਦੀ ਕੁਸ਼ਲ ਵਰਤੋਂ ਅਤੇ ਤੁਪਕਾ ਸਿੰਜਾਈ ਵਿਧੀ ਰਾਹੀਂ ਆਸਾਨੀ ਨਾਲ ਬਣਾਏ ਜਾ ਸਕਦੇ ਹਨ ਵਰਟੀਕਲ ਗਾਰਡਨ ਵਿੱਚ ਬੂਟਿਆਂ ਨੂੰ ਪਲਾਸਟਿਕ ਦੇ ਗ਼ਮਲਿਆਂ, ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ, ਪਲਾਸਟਿਕ ਜਾਂ ਕੈਨਵਸ ਬੈਗ, ਗ਼ਮਲਿਆਂ ਦੇ ਸਟੈਂਡ, ਟੋਕਰੀਆਂ, ਲਟਕਣ ਵਾਲੇ ਗ਼ਮਲਿਆਂ ਵਿੱਚ ਲਗਾਇਆ ਜਾ ਸਕਦਾ ਹੈ ਜ਼ਿਆਦਾਤਰ ਵਰਟੀਕਲ ਗਾਰਡਨ ਬਣਾਉਣ ਲਈ ਉਤਰੀ ਦਿਸ਼ਾ ਦੀਆਂ ਕੰਧਾਂ ਉੱਤੇ ਛਾਂ ਪਸੰਦ ਬੂਟੇ ਤਰਤੀਬਵਾਰ ਲਗਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦੇ ਬਗ਼ੀਚੇ ਉਨ੍ਹਾਂ ਥਾਵਾਂ ’ਤੇ ਵੀ ਵਿਕਸਿਤ ਕੀਤੇ ਜਾ ਸਕਦੇ, ਜਿੱਥੇ ਬੂਟੇ ਲਗਾਉਣ ਦਾ ਹੋਰ ਕੋਈ ਵੀ ਤਰੀਕਾ ਸੰਭਵ ਨਹੀਂ ਹੁੰਦਾ ਇਸ ਲਈ ਕੰਧ ਅਤੇ ਗ਼ਮਲਿਆਂ ਦਾ ਰੰਗ ਹਲਕਾ ਹੋਣਾ ਚਾਹੀਦਾ ਹੈ ਬੂਟੇ ਉਹ ਚੁਣੇ ਜਾਣ ਜੋ ਘੱਟ ਰੋਸ਼ਨੀ ਜਾਂ ਛਾਂ ਵਿੱਚ ਚੰਗੀ ਤਰ੍ਹਾਂ ਵਧਣ-ਫੁੱਲਣ ਘਰ ਦੇ ਅੰਦਰ ਵਰਟੀਕਲ ਗਾਰਡਨ ਬਣਾਉਣ ਲਈ ਛਾਂ ਪਸੰਦ, ਗੂੜੇ ਹਰੇ ਪੱਤਿਆਂ ਵਾਲੇ ਬੂਟੇ ਲਗਾਏ ਜਾਂਦੇ ਹਨ ਘਰ ਦੇ ਬਾਹਰ ਰੰਗਦਾਰ ਪੱਤਿਆਂ, ਦੋ ਰੰਗੇ ਪੱਤੇ ਜਾਂ ਫੁੱਲਾਂ ਵਾਲੇ ਪੱਕੇ ਬੂਟਿਆਂ ਦੀ ਚੋਣ ਕੀਤੀ ਜਾਂਦੀ ਹੈ ਵਰਟੀਕਲ ਗਾਰਡਨ ਵਾਲੀਆਂ ਇਮਾਰਤਾਂ ਮਹਿਮਾਨਾਂ ਅਤੇ ਇਸ ਦੇ ਵਸਨੀਕਾਂ ਦਾ ਵੀ ਸਵਾਗਤ ਕਰਦੀਆਂ ਹਨ ਤੱਥਾਂ ਦੇ ਆਧਾਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਪੌਦੇ ਹਵਾ ਵਿੱਚੋਂ ਅਸਥਿਰ ਜੈਵਿਕ ਮਿਸ਼ਰਣਾਂ ਨੂੰ ਹਟਾ ਕੇ ਅੰਦਰੂਨੀ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਲਿਆਉਂਦੇ ਸਨ ਫਰਨ, ਪੀਸੂ, ਲਿਲੀ, ਸੈਂਸੇਬੇਰੀਆ, ਕਲੋਰੋਫਾਈਟਮ, ਟਰੇਡਸਕੈਂਸ਼ੀਆ, ਸਿਨਗੋਨਿਅਮ, ਐਸਪੈਰੇਗਸ, ਉਫਿਉਪੋਗਨ, ਰੋਹਿਉ ਤੇ ਜ਼ੈਫੀਰੈਂਥਸ ਆਦਿ ਪੌਦੇ ਵੀ ਵਰਟੀਕਲ ਗਾਰਡਨ ਬਣਾਉਣ ਲਈ ਵਰਤੇ ਜਾ ਸਕਦੇ ਹਨ ਵਰਟੀਕਲ ਗਾਰਡਨ ਬਣਾਉਣ ਲਈ ਮਿੱਟੀ ਦਾ ਮਿਸ਼ਰਣ (ਪੌਟਿੰਗ ਮੀਡੀਆ) ਭਾਰ ਵਿੱਚ ਹਲਕਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਪੌਦੇ ਦੇ ਵਿਕਾਸ ਲਈ ਜੈਵਿਕ ਪਦਾਰਥ ਸ਼ਾਮਲ ਹੋਣੇ ਚਾਹੀਦੇ ਹਨ ਕੋਕੋਪੀਟ ਅਤੇ ਵਰਮੀ ਕੰਪੋਸਟ ਦਾ ਮਿਸ਼ਰਣ 1:1 ਦੇ ਅਨੁਪਾਤ ਵਿੱਚ ਪੌਦਿਆਂ ਦੇ ਵਿਕਾਸ ਲਈ ਬਹੁਤ ਵਧੀਆ ਹੈ ਵਰਟੀਕਲ ਗਾਰਡਨ ਦੇ ਉੱਪਰ ਵਾਲੇ ਪਾਸੇ ਉਨ੍ਹਾਂ ਬੂਟਿਆਂ ਦੀ ਚੋਣ ਕਰੋ ਜਿਨ੍ਹਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ ਸਵੈ-ਚਾਲਤ ਟਾਈਮਰ ਵਰਤ ਕੇ ਤੁਪਕਾ ਸਿੰਜਾਈ ਵਿਧੀ ਰਾਹੀਂ ਨਿਯਮਤ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਮਾਤਰਾ ਗ਼ਮਲਿਆਂ ਵਿੱਚ ਸੰਤੁਲਿਤ ਰੱਖੀ ਜਾਂਦੀ ਹੈ ਵਰਟੀਕਲ ਗਾਰਡਨ ਵਿੱਚ ਬੂਟਿਆਂ ਦੇ ਆਕਾਰ ਨੂੰ ਬਣਾਏ ਰੱਖਣ ਲਈ ਲੋੜ ਮੁਤਾਬਕ ਕਾਂਟ-ਛਾਂਟ ਕੀਤੀ ਜਾਂਦੀ ਹੈ ਅਤੇ ਸੁੱਕੇ ਮਰੇ ਹੋਏ ਬੂਟਿਆਂ ਦੀਆਂ ਥਾਵਾਂ ਨੂੰ ਭਰਨ ਲਈ ਨਿਯਮਤ ਤੌਰ ’ਤੇ ਧਿਆਨ ਰੱਖਿਆ ਜਾਂਦਾ ਹੈ
thanks SS Thind Principal SUS Govt college Sunam
guide us about Terris gardening and hydroponic agriculture ?
(en)
Punjab
For terrace gardening and Hydroponics training you can contact Somveer singh 9878733551.
pau Ludhiana wich kehde kanak de beez milan ge g dbw 173 milu g ?
(en)
Punjab
PAU ludhiana vich kanak de beej unnat PBW343, Unnat PBW 550, PBW 1 Zn, PBW 725, PBW 677, HD 3086, HD 2967,WH 1105, PBW 658, PBW 660 da beej uplabd hai. DBW 173 kisam de beej lain layi tuc 911842267307;911842267390 ehna numberan te sampark kar sakde ho.
sir, eh dwai Kinnu de Baag uper kis li kite jandi plz tell me answer ?
(en)
supercop ik fungicide hai jis vich copper oxychloride nam da salt maujood hunda hai eh bag vich ulli roga di roktham de layi istemal kiti jandi hai. isdi matra 3gm nu prati litre pani vich mila ke spray karo.
Punjab
patte peele NE Baag DE kr sakde aaa