Punjab
Search
ਸਰ ਜੀ ਿੲਹ ਸਾਲਟ ਬਲੈਕ ਗੋਲਡ ਵਾਲਾ ਹੀ ਹੈ ਜਾ ਹੋਰ ਕੋਈ ਹੈ ਕਾਲੇ ਤੇਲੇ ਤੋ ਿਕਵੇ ਰਹੋ ਜੀ ?
(en)
hanji eh black gold vala hi salt hai isde vich buprofezin nam da salt maujood hunda hai . eh kale tele di roktham kardi hai. isdi matra ik acre de layi 200-250 ml di spray kiti jandi hai.
ghandi rog ki hunda hai is di rokthan lai kehri dwai di spry kiti jave 1121 te kdo krni chaidi hai ?
(en)
Maharashtra
jhone de upper tilt@200ml ja bumper@200ml ja oswal di gillete@200ml nu 150ltr pani de nal mila.ke spray kro. ihh bimaari control ho jawegi.jado tuhanu bimari de lashan dikhayi den ta tuc isdi spray kar sakde ho.
Punjab
ਘੰਡੀ ਰੋਗ ਕਾਰਨ ਮੁਜਰ ਘੰਡੀ ਤੋਂ ਕਾਲੀ ਹੋ ਕੇ ਟੁੱਟ ਜਾਂਦੀ ਹੈ ਇਸ ਨੂੰ ਭੁਰੜ ਰੋਗ ਨਾਲ ਵੀ ਜਾਣਿਆ ਜਾਂਦਾ ਹੈ ਜੇਕਰ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤਾਂ 500 ਗ੍ਰਾਮ ਜ਼ਿਨੇਬ ਦਾ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I
peeli usha variety hai ohde vich jad wala tela hai ohde lyi kehdi sprey kriye ja koi mitti ch sitt deyiye ddp te chloro sitt skde aa ?
(en)
Punjab
ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
jhone nu tela pai gya dsseo zra ?
(en)
Punjab
ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
Haryana
ਤੇਲੇ ਦੀ ਰੋਕਥਾਮ ਦੇ ਲਈ ਤੁਸੀ chess@120ml ਜਾ glamore@50gm ਜਾ imidacloprid@60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir g 150 liter pani ik acre li jyada nhi haga jekr 100 liter payea jave ta thik ha g please dasio
sir Amistar top te Actara dono spray narme te mila k kar skde aa ?
(en)
Haryana
Ji nahi tuc ehna dona nu ikathe spray na karo jekar tuc ehna di ikathi spray kard eho ta ehna da asar ghat janda hai. jekar fir v tuc ehna di ikathi spray krna chahunde ho ta tuc ehna da alag alag ghol bna ke ikathe dhol vich pao ate isdi spray kar sakde ho.
eh 122 jiri hai esda elaj dasso g ?
(en)
Maharashtra
isde uper tuc tilt@200ml nu 150 litre pani vich mila ke prati acre de hisab nal spray karo.
wH 1105 kanak da seed es di height kini hundi dig da ta nahi nd es nu bimari kini k pendi pili kungi ?
(en)
Punjab
wh 1105 da ostn jhaad 23.1q/acre hai. isde pakkan da sma 157 din hai. isdi height 97cm hai. eh pili te bhuri kungi da takra krdi hai.
sir sahiwal cow nu soon ch ik mnth reh gya hai wdea dud te lewe lai kihri feed best hai detail ch dseo ?
(en)
Punjab
uss nu tuci Cargil di transition mix feed deni suru kro , isde nal tuci Intavita-Nh liqued 10-10 ml swere sham deo atte metabolite powder di rojana 1 puudi deo , iss nal lewa atte dudh v vdia hoo jawega..
nimboo di is bimari lai ki kariye ?
(en)
isde vich tuc imidacloprid@1.5 ml nu prati litre pani de hisab nal spray karo. is to ilava 5-6 dina bad tuc isde uper copper oxychloride@3gm nu prati litre pani de hisab nal spray karo.
ਮਟਰ ਦੀ ਫ਼ਸਲ ਬੀਜਣ ਲਈ ਜਾਣਕਾਰੀ ਚਾਹੀਦੀ ਹੈ ਜੀ ?
(en)
Punjab
ਅਗੇਤੇ ਮਟਰ ਥੋੜ੍ਹੇ ਸਮੇ ਦੀ ਫਸਲ ਹੈ ਅਤੇ ਵੱਖ-ਵੱਖ ਫਸਲੀ ਚੱਕਰ ਲਈ ਬਹੁਤ ਢੁੱਕਵੀ ਹੈ ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ ਜੇਕਰ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬੂਟੇ ਉਗਣ ਸਮੇਂ ਹੀ ਮਰ ਜਾਂਦੇ ਹਨ ਜੇਕਰ ਫਸਲ ਵਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ ਅਕਤੂਬਰ ਦੇ ਪਹਿਲਾ ਹਫਤੇ ਬਜਾਈ ਕਰ ਸਕਦੇ ਹਾਂ i ਮਟਰਾਂ ਦੀ ਫਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ ਹੁੰਦਾ ਹੈ ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ ਏ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ ਨਦੀਨਾਂ ਦੀ ਰੋਕਥਾਮ: ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ, ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉਤੇ ਕਾਬੂ ਪਾ ਸਕਦੇ ਹਨ ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਜ਼ਰੂਰਤ ਹੋਵੇ ਤਾਂ ਲਾਓ ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ ਕੀੜੇ: ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ ਚਿੱਟਾ ਰੋਗ: ਇਸ ਰੋਗ ਨਾਲ ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉਤੇ ਪੈਦਾ ਹੋ ਜਾਦੇ ਹਨ ਪੰਜਾਬ ਵਿੱਚ ਚਿੱਟਾ ਰੋਗ ਆਮ ਤੌਰ ’ਤੇ ਅੱਧ ਫਰਵਰੀ ਤੋਂ ਮਾਰਚ ਵਿੱਚ ਆਉਂਦਾ ਹੈ ਜਦ ਫਸਲ ਖ਼ਤਮ ਹੋਣ ਨੇੜੇ ਹੁੰਦੀ ਹੈ ਜਿਸ ਕਰਕੇ ਝਾੜ ਦਾ ਨੁਕਸਾਨ ਨਹੀਂ ਹੁੰਦਾ ਇੱਕ ਏਕੜ ਫ਼ਸਲ ਉਤੇ 80 ਮਿਲੀਲਿਟਰ ਕੈਰਾਥੇਨ 40 ਤਾਕਤ ਜਾਂ 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ’ਤੇ ਕਰੋ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ
ਮੇਰੀ ਇਕ HF ਕਰੋਸ ਗਾ ਆਪਣੇ ਆਪ ਹਵਾਨੇ ਦੇ ਅੰਦਰ ਹੀ ਦੁੱਧ ਚ ਪਾਣੀ ਰਲਾ ਜਾਦੀ ਹੈ ਫੈਂਟ ਲਗਵਾਉਣ ਤੇ 16% ਪਾਣੀ ਆ ਜਾਦਾ ਹੈ ?
(en)
Rajasthan
tuci uss da dudh leja ke nazdiki labortary vich check krwao , iss nal sara kujj ptaa lgg jawega , kyi varr mestitis di smaiya krke v hunda rehnda hai ,...
सर जी बकरी ब्याने के कितने दिन बाद हीट म आ जाती है और दूसरा जन्म के कितने दिन बाद हीट म आती है ?
(en)
Punjab
अगर बकरी की खुराक अच्छी हो तो ब्याने 40-45 दिन के बाद हीट में आ जाती है
Es stage te false smut lyi spray kar skde aa g ?
(en)
Punjab
jekar tuhanu jhone vich false smut de lashan dikayi den tahi tuc isde vich spray karo.nahi ta tuhanu spray karn di lod nahi hai.
sir please reply. urgently narme de patya te kale dag ban k kmla riha ha eh khedi bimari hai te isde roktam kyi khedi spray kriye. kiAmistar top narme de fungs di roktham karda ga g?
(en)
Haryana
Narme vich fungus de lachan han.ess lyi Nativo @80gm ja indofil di avtar @400 gm ja amistar top @200 ml da spray krr skde ho.Narme vich white fly ate tela v check kro
( ਸਰ ਜੀ )ਕਿ ਇਸ ਦਵਾਈ ਦੀ ਸਪਰੇ ਝੋਨੇ ਉਤੇ ਕਰ ਸਕਦੇ ਹਾਂ ਅਤੇ ਇਸ ਦੀ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ?
(en)
Haryana
eh ik keetnashak hai jis vich LAMBDA CYHALOTHRIN 4.9 %CS nam da salt maujood hunda hai . eh gobh di sundi ja jad di sundi di roktham de layi istemal kita janda hai. isdi matra ik acre de layi 200ml da istemal kita janda hai.
Cargill 8000 feed ?
(en)
Punjab
hanji vdia feed hai tuci issdi varto kr skde ho ..
sir ik ghar vich makhian and chhipkyan bhut ne upaa daso plz ?
(en)
Rajasthan
ਕਿਰਲੀਆ ਭਜਾਉਣ ਲਈ ਮੋਰ ਦੇ ਖੰਭ ਟੰਗੋ ਕਮਰੇ ਦੇ ਵਿੱਚ ਕਿੳੇਕੀ ਮੋਰ ਕਿਰਲੀਆਂ ਨੂੰ ਖਾਦੇ ਹਨ ਇਸ ਲਈ ਕਿਰਲੀ ਮੋਰ ਖੰਭ ਦੇ ਨੇੜੇ ਨਹੀ ਆਉਦੀ ਤੇ ਇਸ ਦੇ ਨਾਲ ਹੀ ਅੰਡਿਆਂ ਦੇ ਛਿਲਕੇ ਰੱਖੋ ਉਸ ਤੋਂ ਵੀ ਕਿਰਲੀ ਦੂਰ ਰਹਿੰਦੀ ਹੈ ਬਾਕੀ ਮੱਖੀਆਂ ਲਈ ਤੁਸੀ ਨਿੰਬੂ ਕੱਟ ਕੇ ਉਸ ਵਿੱਚ ਲੌਗ ਫਸਾ 6-7 ਲੌਗ ਫਸਾ ਦਿਓ ਇਸਨੂੰ ਜਿੱਥੇ ਮੱਖੀਆਂ ਜਿਆਦਾ ਹੈ ਉੱਥੇ ਰੱਖੋ ਜਾਂ ਫਿਰ ਕਪੂਰ ਵੀ ਰੱਖ ਸਕਦੇ ਹੋ ਜੇਕਰ ਘਰ ਵਿੱਚ ਪੋਚਾ ਲਗਾਉਦੇ ਹੋਂ ਤਾਂ ਪੋਚੇ ਵਾਲੀ ਪਾਣੀ ਵਿੱਚ 2-3 ਨਿੰਬੂ ਨਿਚੋੜ ਲਿਆ ਕਰੋ ਜੀ
ਸਰ ਜੀ ਕੀ buprofizin 25%ਕਾਲੇ ਤੇਲੇ ਲਈ ਪਾ ਸਕਦੇ ਹਾਂ ਅਤੇ ਕੀ ਦਵਾਈ ਹਰ ਸਾਲ ਕੰਪਨੀ ਬਦਲ ਕੇ ਪਾਉਣੀ ਚਾਹੀਦੀ ਹੈ ?
(en)
Punjab
hanji tuc isda istemal kar sakde ho. isdi matra ik acre de layi 200-250 ml di spray kiti jandi hai. hanji kosish karya karo k dwayi badl ke varti jaye kyuki iko tra di dwayi har sal vartan nal isda asar ghat janda hai.kyuki keet os dwayi de resistant ho jande han.
ਮੱਝ ਦੇ ਸੂਣ ਵਿੱਚ ਇੱਕ ਮਹੀਨਾ ਬਾਕੀ ਰਹਿ ਗਿਆ ਉਸ ਨੂੰ ਲੇਟੀ ਕਿਸ ਤਰੀਕਾ ਨਾਲ ਦਿੱਤੀ ਜਾਵੇ ਉਸ ਦਾ ਲੇਵਾ ਚੁੰਗਾ ਬਣਾਉਣ ਲਈ ਕੀ ਦਿੱਤਾ ਜਾਵੇ ?
(en)
Punjab
tuci hun uss nu intavita-NH liqued 10-10ml swere sham , metabolite powder di 1 pudi rojana dena suru kro , iss nal lewa vdia howega , baki leti tuci suun ton badd deni suru kro , tuci 3 kg dalia , 250 gurr nu changi trah riin ke uss vich 100 gm saro da tek mix krke sunn ton badd dena suru kro , iss nal dhudh v vdega atee pashu v thekk rehega, iss nu 5-7 din bnna ke de skde ho.
ਬਠਿੰਡਾ ਮੇਲੇ ਦੀ ਤਰੀਕ ਦੱਸੋ ?
(en)
Punjab
Bathinda Kisan mela 26th September 2018 (Wednesday) nu hai ji.
thanks veer ji
Narme da ki rate a ?
(en)
Narme da rate 5600 rs. qtl chal reha hai.
sir Ludhiana mela date daso g ?
(en)
Punjab
ludhiana vich kisan mela 20-22 september tak hai.
sir mere gaa sui nu 3 month hoge ne patte buht gat khdi h 2 liter dud dedi hai patte jada khve koi hal daso ?
(en)
Punjab
uss nu tuci Livtantra liqued 100ml rojana dena suru kro , isss nal bhukh v lggegi atte energy v milegi ate milkout powder 2-2 chamch swere sham, calcimust bolus 2 golia rojana denia suru kro , iss nal dhudh vich v farak paa jawega..
ਕੀਨੂੰਆ ਦੇ ਬੂਟਿਆ ਪੱਤੇ ਸੁਗੜ ਰਹੇ ਹਨ ?
(en)
isde upr copper oxychloride@3gm nu prati litre pani de hisab nal spray karo.
ਧੰਨਵਾਦ ਜੀ
captan 50% wp haldi rog te v asar krdi hai ?
(en)
Haldi rog lyi Captan 50% di sifarish nhi hai g.esdi roktham lyi copper hydroxide @500 gm ja tilt @200 ml per acre da spray kro
212 jhona hai nisar gya 70%ji hun kiss spray di vrto kiti jani hai and pani kina dina bad lgana hai ?
(en)
Jhone vich pani 5-7 days de interval nal lagao.jhone vich khet da sarvekhan krke spray kro
ਜੀਰੀ ਨੂੰ ਊਲੀ ਪੈ ਗਿਆ ਹੈ ਕਿਹੜੀ ਸ਼ਪਰੇ ਕਰੀਏ ਜੀ ?
(en)
jhone vich uli rokn lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Good answer
sir ji ਮੇਰੀ hf ਗਾ 7ਮਹੀਨਿਆਂ ਦੀ ਗੱਬਣ ਏ ਤੇ ਉਸ ਨੂੰ ਵਾਰ ਵਾਰ ਮੋਕ ਲੱਗ ਜਾਂਦੀ ਏ ਉਸ ਦੇ ਤੀਜੇ ਸੂਏ 35 ਕਿਲੋ ਦੂਧ ਸੀ ਤੇ ਹੁਣ ਉਹ ਮੋਕ ਕਰਕੇ ਕਮਜ਼ੋਰ ਵੀ ਹੋ ਗਈ ਏ ਇੰਜੇਕਸ਼ਨ ਲਗਵਾ ਦੇਂਦੇ ਹੈ ਤਾ ਮੋਕ ਸਹੀ ਹੋ ਜਾਂਦੀ ਏ ਫੇਰ ਘਰ ਦੀ ਫੀਡ ਦੇਂਦੇ ਹੀ 2-4 ਦੀਨਾ ਵਿਚ ਫੇਰ ਮੋਕ ਲਗ ਜਾਂਦੀ ?
(en)
Punjab
ਤੁਸੀ ਉਸ ਨੂੰ Flukrid-DS ਦਵਾਈ ਦੀ ਗੋਲੀ ਦਿਓ , ਇਸਦੇ ਨਾਲ ਉਸ ਨੂੰ Fortivir injection ਲਗਵਾਓ , ਇਸ ਨਾਲ ਮੋਕ ਵਿਚ ਫਰਕ ਪੈ ਜਾਵੇਗਾ ਇਸਦਾ ਅਸਰ 72 ਘੰਟਿਆਂ ਤਕ ਰਹਿੰਦਾ ਹੈ ਫਿਰ ਉਸ ਨੂੰ Livtantra liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਹਾਜਮਾ ਠੀਕ ਹੋਵੇਗਾ ਅਤੇ ਭੁੱਖ ਵੀ ਲਗੇਗੀ ..
sir ji mausam bare jankari deo ji ?
(en)
Punjab
mausam vibhag de anusar kal nu badalwayi ate meeh pain si sambhavna hai.
ਜਰਮਨ ਸਾਫਟ ਦਾ ਕੁੱਤਾ ਮਿੱਟੀ ਬਹੁਤ ਖਾਦਾ ਹੈ ਇਸ ਦਾ ਇਲਾਜ ਦੱਸੋ ?
(en)
tusi os nu Tablet Ipraz di 1 goli Rojana 2 din deo Liquid Sharkaferol 200ml 10ml swere 10ml shame nu deo nall hi liquid Nurokind pet 210ml lao te 10-10ml swere shame deo ji
jhone vich 18 sep nu spray kita c tata applaud 300ml (buprofezin 25%) te ddvp 200ml da alag gol bana ke ohdon tela ghat c te hun 21 sep nu jyada ho geya hai ki isda koi nuksan hai ya fir 15 din tak koi nuksan nhi karega jekar nuksan hai tan hun ki kriye kirpa karke dso ji jhona dode vich hai ji ?
(en)
Tuc khet da continue sarvekhan krde rho.Je tele da attack jyada hon krke nuksaan hon lgga tn tuc es vich Buprofenzin da hi spray dobara kr skde ho
ਝੋਨਾ 432 ਲਗਭਗ ਅੱਧਾ ਨਿਸਰ ਗਿਆ ਹੈ ਤੇਲਾ ਪੈ ਗਿਆ ਹੈ ਉਸ ਤੇ ਹੁਣ DDVP ਦੀ ਵਰਤੋਂ ਕਰ ਸਕਦੇ ਹਾਂ ਜਾ ਨਹੀਂ ਜੇ ਕਰ ਸਕਦੇ ਹਾਂ ਤਾਂ ਕਿੰਨੀ ਮਾਤਰਾ ਪ੍ਰਤੀ ਏਕੜ ?
(en)
Jhone vich tele lyi tuc Actara @80 gm da spary kr skde ho.Imidacloprid da spray v kale tele lyi kr skde ho.Tuc ihna de vicho koi v vart skde ho. ihna di dosage da fark rehnda hai. 17.8 wali 60ml pauni hai. 70% wali 12gm paindi hai. 30% wali 30ml paindi hai. ihh dosage prati acre de hisaab nal hnn..
vegetables lyi organic urea and organic growth prmotr baare dso ?
(en)
Rajasthan
vegetables de vich organic khaad tuc vermicompost vart sakde ho. is to ilava jekar growth promotor di gal karde ho ta tuc pathiyan de ghol di spray kar sakde ho.
reason of this whitenish in basmati 1121 ?
(en)
Chandigarh
This is due to stem borer. to get rid from this spray of Cartap hydrochloride @ 170 gm or Triazophos @ 350 ml or Chlorpyriphos @ 1 Ltr per 100 Ltr of water should be done.
Planofix di dose kini aw g cotton te per acer ?
(en)
Chandigarh
isdi vrto faldaar bootian te kiti jandi hai..isdi vrto cotton crop te na kro..
Punjab
cotton nu lava karn vaste ki karyia g
Punjab
phaldar paude te kis lai kiti jandi hai ji
Chandigarh
faldar paudeya vich isnu fal de kere nu rokan layi istemal kiti jandi hai.
madam ki ehnu sabjia uper vart sakde aw plz dasheo
ਵੀਰ ਜੀ ਜਰਸੀ ਨਸਲ ਦੀ ਗਾਂ ਹੈ। ਤੀਜੇ ਸੂੲੇ ਸੂਣੀ ਹੈ ਪੰਜ ਮਹੀਨਿਆਂ ਦੀ ਗੱਬਨ ਹੈ। ਪੂਰੀ ਗਰਮੀਆਂ ੲਿਸ ਨੂੰ ਬੁਖਾਰ ਚੜਦਾ ਰਿਹਾ ਹੈ (101-104)। ੲਿਕ ਵਾਰ ਠੀਕ ਹੋਣ ਤੋਂ ਬਾਅਦ ਕੁਝ ਦਿਨਾਂ ਬਾਅਦ ਫ਼ੇਰ ਬੁਖਾਰ ਹੋ ਜਾਂਦਾ ਹੈ। ਗਲੂਕੋਜ਼ ਵੀ ਲਗਾੲਿਆ ਸੀ। ਗਰਮੀ ਵੀ ਬਹੁਤ ਮਨਾੳੁ਼ਦੀ ਹੈ। ਕੋਈ ਪੱਕਾ ੲਿਲਾਜ ਹੋਵੇ ਜਾਂ ਕੋਈ ਦੇਸੀ ੲਿਲਾਜ ਹੋਵੇ ਤਾਂ ਜਰੂਰ ਦੱਸਣਾ ?
(en)
Punjab
uss nu Berrinal-LA injection 20ml, Teramicin-LA injection 15-15ml krke gardan de dona pasee lgwao, bakki uss nu coolmax powder 50 gm rojana dena suru kro , enna nal bhukhar v thekk howega ate garmi v mannan ton hatt jawegi..
ਸੂਰੀ 55 ਕਿਲੋ ਦੀ ਹੋਗੀ ਕਦੋਂ cross ਕਰਵਾਉਣੀ ਹੈ ?
(en)
ਜਦੋਂ ਸੂਰੀ 70 ਕਿਲੋ ਦੀ ਹੋਜੇ ਉਦੋ ਕਰੋਸ ਕਰਵਾਓ ਜੀ
Punjab
ਬਹੁਤ ਬਹੁਤ ਧੰਨਵਾਦ ਜੀ ।
ਭਮਕੜ ਦੀ ਰੋਕਥਾਮ ਲਈ ਕਿਹੜੀ ਸਪਰੇ ਸ਼ਿੜਕੀ ਜਾਵੇ ਜੀ, 1121 ਆ ਝੋਨਾ ਜੀ ਦਸੋ ਜੀ ?
(en)
Chandigarh
ਝੋਨੇ ਵਿਚ ਭਮਕੜ ਦੀ ਰੋਕਥਾਮ ਦੇ ਲਈ ਤੁਸੀ 500ml quinalphos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਡੇਅਰੀ ਦਾ ਕੰਮ ਵਾਸਤੇ ਕਿੰਨਾ ਲੋਨ ਲਿਆ ਜਾ ਸਕਦਾ ਹੈ ਕਿਥੋਂ ?
(en)
Punjab
ਡੇਅਰੀ ਲੋਨ ਲਈ ਪਹਿਲਾ ਤੁਹਾਡੇ ਕੋਲ 2 ਹਫਤੇ ਜਾ 6 ਹਫਤੇ ਦੀ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਟ੍ਰੇਨਿੰਗ ਤੋਂ ਬਾਦ ਤੁਸੀਂ ਲੋਨ ਲਈ ਅਪਲਾਈ ਕਰ ਸਕਦੇ ਹੋ ਇਹ ਟ੍ਰੇਨਿੰਗ ਤੁਸੀ PDDB ( Punjab Dairy Development Board ) ਜਾ GADVASU (Guru Angad Dev Veterinary And Animal Sciences University) ਤੋਂ ਲੈ ਸਕਦੇ ਹੋ ਟ੍ਰੇਨਿਨਿੰਗ ਫਾਰਮ ਅਤੇ ਲੋਨ ਦਾ ਫਾਰਮ ਤੁਹਾਡੇ ਜਵਾਬ ਨਾਲ ਅਟੈਚ ਕਰ ਦਿੱਤਾ ਗਿਆ ਹੈ ਇਸਨੂੰ ਤੁਸੀ ਹੇਠਾਂ ਚੈੱਕ ਕਰ ਸਕਦੇ ਹੋ
kinno de new patte pele pai rhe g. and growth bohat ghat ho rhi ki kita jave ?
(en)
Rajasthan
isde uper tuc khatti lassi 15 din purani @4ml nu prati litre pani de hisab nal spray karo.jekar isdi growth ghat ho rahi hai ta tuc isde vich vermi compost@5-7 kg prati boote de hisab nl pao.
What is problem in 1st mango plant image and in 2nd mango plant image i have two plants ?
(en)
Chandigarh
in first picture there is attack of fungus, spraying of copper oxychloride@3gm/ltr should be done to get rid from this disease. also check on the leaves is there any attack of aphid. in second picture, there is a deficiency of phosphorus. to cover the deficiency use SSP@200-300gm per plant,
सर क्या 20 दिन की ब्याई झोटी को डीवॉर्मिंग कर सकते हैं और कैसे ?
(en)
Punjab
हांजी आप डीवॉर्मिंग कर सकते है
ਰਾਊਡ ਅੱਪ ਦੀ ਥਾਂ ਤੇ ਹੋਰ ਕਿਹੜੀ ਦਵਾਈ ਵਰਤ ਸਕਦੇ ਆ ਘਾਹ ਨੂੰ ਜੜ੍ਹਾਂ ਤੋ ਸਾੜਨ ਲਈ ?
(en)
Punjab
Roundup di jagah Stomp (1 llitre prati acre) di vrto kr skde ho.
is da ki karan ha ji?
(en)
Punjab
kirpa karke photo dubara bhejo ta jo tuhanu is bare poori jankari diti ja sake.tuhade valo bheji gayi photo upload nahi hoyi hai.
ਸਰ ਜੀ dbw 173 ਕਣਕ ਵਾਰੇ ਦੱਸੋ ਜੀ ਇਸ ਦਾ ਵੀਜ ਕਿੱਥੋ ਮਿਲੇਗਾ ਜਿਹੜਾ ਤੁਸੀ ਨੰਬਰ ਦੱਸਦੇ ਹੋ ਉਹ ਨਹੀ ਮਿਲਦਾ ਕੋਈ ਹੋਰ ਨੰਬਰ ਦੱਸੋ ਜੀ ਤਾ ਜੋ ਕਿਸਾਨਾ ਨੂੰ ਬੀਜ ਮਿਲ ਸਕੇ ਇਸ ਵਾਰੇ ਜਰੂਰ ਸਹੀ ਜਾਣਕਾਰੀ ਦਿੱਤੀ ਜਾਵੇ ਜੀ ?
(en)
Maharashtra
15 october nu Indian Institute of Wheat & Barley, Karnal vikhe mela hon jaa reha hai. otho tusi eh beej lai skde ho.
narma kacha krn lye te full guddi pkaon lye kihdi dwai krni chahidi hai hai g ?
(en)
Maharashtra
narme de uper tuc NPK 19:19:19@1 killo nu 150 litre pani vich mila ke spray karo.
ਸਰ, ਗੇਂਦਾਂ ਫੁੱਲ ਦੀ ਖੇਤੀ ਕਰਨ ਸਬੰਧੀ ਜਾਣਕਾਰੀ ਦਿਉ ਜੀ ?
(en)
Chandigarh
ਗੇਂਦੇ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ
sir majh nu soi nu 4 din hoye a te fuhare vargi dudh di dhar dindi a ki kr sakde a ?
(en)
Punjab
iss nu AMC forte injection 4.5gm , floxivet injection 20ml lgwana suru kro , ehh tuci 3 din tak lgwao , iss nal farak paan lgg jawega..
1121 ਨੂੰ ਪੱਤਾ ਲਪੇਟ ਆ ਪੱਤੇ ਚਿੱਟੇ ਹੋ ਰਹੇ ਨੇ ਤੇ ਮੁੱਢ ਪੀਲੇ ਪੇ ਰਹੇ ਹਨ ਇਸ ਤੇ ਕਿਹੜੀ ਦਵਾਈ ਦੀ ਸਪੇਰ ਕੀਤੀ ਜਾਵੇ ?
(en)
Maharashtra
patta lapet di roktham de layi tata tukumi@100gm ja fame@20ml ja coragen@60 ml nu 150 litre pani vich mial ke prati acre de hisab nals pray karo.
Punjab
ਪੱਤੇ ਚਿੱਟੇ ਤੇ ਮੁੱਢ ਪੀਲੇ ਲਈ ਕਿਹੜੀ ਦਵਾਈ ਪਾਈ ਜਾਵੇ
jhone vich 2-3% dodi false smut a rhi e ji 2 din pehlan spray kita hai nativo da ki es nu control ya age vadan ton rokegi ya fir hor spray kriye ?
(en)
Maharashtra
jekar tuc nativo di spray kiti hai ta isde nal hi eh thik ho jayegi.isda asar 15-18 din tak rehnda hai.
ਸਰ ਜੀ ਸਾਡੀ ਗਾਂ 6 ਮਹੀਨੇ ਦੀ ਗੱਬਣ ਸੀ ਫਲ ਸੁਟਤਾ ਦੁੱਧ ਵਧਾਉਣ ਲਈ ਕੀ ਦੇਈਏ ?
(en)
Os nu Liquid Anabolit 1 litter 100ml swere 100ml shame nu deo powder milk out 900gm 2 chamach swere 2 chamach shame nu deo nall hi Tablet Lactomax 200 10 swere 10 golia shame nu deo ji
sir ji jhone di prali jameen de vich khatam karn nal kede kede tutt milde aa ?
(en)
Maharashtra
jhone nu prali vich milauna nal mitti nu humic acid ate organic matter milda hai. jis nal mitti di gunvata vadh di hai.
Punjab
thax madam ji jankari den lai asi kosis karage prali mitti vich malaon di
ਕਿਸਾਨਾ ਖੇਤੀ ਸੰਦਾ ਮਿਲਣ ਵਾਲੀ ਸਬਸਿਡੀ ਵਾਰੇ ਜਾਣਕਾਰੀ ਕੋਣ ਦੇ ਸਕਦਾ ਤੇ ਕਿਨੀ ਮਿਲਦੀਆ ?
(en)
Punjab
Is bare puri jankari lai tusi Gurpreet Singh 8283800910 nal samparak kar sakde ho.
captan 50% wp jhone vich kiss bimari lai varti jawe ?
(en)
Maharashtra
captan ik fungicide hai jo fasl vich ulli roga di roktham de layi istemal kiti jandi hai.
sir biffro sare tele mardi hai kala tela v mardi hai pls dso is da kene din da asr hai ?
(en)
Maharashtra
buprofezin har tra de tele di roktham kardi hai. isdi matra ik acre vich 200-250 ml da istemal kita janda hai.isda asar 15-18 din tak rehnda hai.
Punjab
biffro nalo osheen da result wadia veer
Punjab
osheen ki khrcha 1 kille te
500
lassi di spray de faide ate krn da shi time and quantity baare jankaari chahidi aa ji ?
(en)
Rajasthan
khatti lassi ik tra fe ulli nashak da kam kardi hai. eh jaivik tareeke nal ulli roga di roktham karn de layi istemal kiti jandi hai. isdi matra ik acre de layi 4 litre di varto kiti jandihai jisnu 150 litre pani vich mila ke spray kiti jandi hai. lassi 15-20 din purani honi chahidi hai.
ਸਰ ਜੀ ਗਾਂ 6ਮਹੀਨੇ ਦਾ ਬੱਚਾ ਸੱਟ ਗਈ ਉਸ ਨੂੰ ਦੁੱਧ ਚੜਾਉਣ ਲਈ ਕਿ ਦਿੱਤਾ ਜਾਵੇ ?
(en)
Punjab
iss nu Anabolite liqued 100ml liqued milkout powder 2-2 chamch swere sham deo , isdi bachedani vich Utrawin -OZ 30ml dwai 3 din lgatar bachdani vich bhrwao , isde nal farak paa jawega.
ਸਰ ਗਾਂ ਦੇ ਥਣ ਚੋ 4,5 ਧਾਰਾਂ ਅਾੳੁਦੀਅਾ ਪਾਣੀ ਵਰਗੀਅਾ ?
(en)
iss nu injetion zoctim 2-5gm , injecction CRB 30ml , injection isoflud 5ml, injection megludyen 20ml ehh tuci sare lgwao , agle din tuci Megludyen 20ml, injection CRB 30ml , injection intesef 4gm, ehh lgwao , enna de nal powder mummidium 50gm ate milk out power 2-2 chamch swere sham rojana deo farak paa jawega..
hun september de mahine vich ਖੀਰੇ bijayi Kar sakde a te keda bij laya jawe pls answer ?
(en)
Chandigarh
nhi ji hun isdi bijaai nhi kiti jaa skdi ,, isdi bijaai da smaa february-march ja fir june-july mhine vich kiti jandi hai
ji nahi september mahine vich kheere di bijayi nahi kiti ja sakdi.isdi bijayi feburary ja march vich kiti jandi hai.
ਕਣਕ ਦੀ ਅਗੇਤੀ िਬਜਾੲੀ ਕਦੋ ਹੋਵੇ ?
(en)
Haryana
kanak di bijayi adh october to kiti ja sakdi hai.