Chandigarh
Search
ਕੀਵੀ ਸਭ ਤੋਂ ਵੱਧ ਕਿਹੜੇ ਦੇਸ਼ ਵਿੱਚ ਹੁੰਦੀ ਹੈ ?
(en)
ਸਭ ਤੋਂ ਵੱਧ ਇਟਲੀ ਵਿੱਚ ਕੀਵੀ ਉਗਾਈ ਜਾਂਦੀ ਹੈ ਉਸ ਤੋਂ ਬਾਅਦ ਨਿਊ ਜੀਲੈਂਡ ਅਤੇ ਚਾਇਲ ਵਿੱਚ
Punjab
Newzeland
Sir. Rotavater Di subsidy bare daso 2 var age Ho gyia jawab v de deya karo ?
(en)
Punjab
Rotavator di subsidy tuc apne district de ADO nal sampark krke office vich apply kr skde ho.Punjab government walo rotavator te 40% subsidy diti ja rhi hai
ਕੀਵੀ ਸਭ ਤੋਂ ਵੱਧ ਕਿਹੜੇ ਦੇਸ਼ ਵਿੱਚ ਹੁੰਦੀ ਹੈ
ਝੋਨਾ 40 percent ਪੱਕ ਚੁੱਕਿਆ 20 percent ਤੇਲਾ ਏ ਕਿਹੜੀ ਸਪਰੇਅ ਕਰੀਏ ?
(en)
Punjab
jhone vich tele di rokthsm lyi Buprofenzin @200 ml prati acre Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
sir ji mai mango, kinno, ate aole de bote mele to kharide han ena di changi padeabar lyi ena nu kis tra laya jave te ena di sambh sabhal kis tra kiti jave ate rahe spray di poori jankari deo ji thanks ?
(en)
Chandigarh
ਅੰਬ: ਰੁੱਖਾਂ ਵਾਲੀਆਂ ਕਿਸਮਾਂ ਵਿੱਚ ਫਾਸਲਾ 9×9 ਮੀਟਰ ਰੱਖੋ ਅਤੇ ਪੌਦਿਆਂ ਨੂੰ ਵਰਗਾਕਾਰ ਵਿੱਚ ਲਗਾਓ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 1×1×1 ਮੀਟਰ ਦੇ ਆਕਾਰ ਦੇ ਟੋਏ 9x9 ਮੀਟਰ ਦੇ ਫਾਸਲੇ ਤੇ ਪੁੱਟੋ ਟੋਇਆਂ ਨੂੰ ਸੂਰਜ ਦੀ ਰੌਸ਼ਨੀ ਵਿੱਚ ਖੁੱਲਾ ਛੱਡ ਦਿਓ ਫਿਰ ਇਨ੍ਹਾਂ ਨੂੰ ਮਿੱਟੀ ਵਿੱਚ 30-40 ਕਿਲੋ ਰੂੜੀ ਦੀ ਖਾਦ ਅਤੇ 1 ਕਿਲੋ ਸਿੰਗਲ ਸੁਪਰ ਫਾਸਫੇਟ ਮਿਲਾ ਕੇ ਭਰ ਦਿਓ ਅੰਬ ਦੀ ਖੇਤੀ ਦੇ ਲਈ ਯੂਰੀਆ ਦੇ ਰੂਪ ਵਿੱਚ ਨਾਈਟ੍ਰੋਜਨ 27 ਕਿਲੋ, ਸਿੰਗਲ ਸੁਪਰ ਫਾਸਫੇਟ ਦੇ ਰੂਪ ਵਿੱਚ ਫਾਸਫੋਰਸ ਲਗਪਗ 7 ਕਿਲੋ ਅਤੇ ਮਿਊਰੇਟ ਆਫ ਪੋਟਾਸ਼ ਦੇ ਰੂਪ ਵਿੱਚ ਪੋਟਾਸ਼ 30 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ 1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਓ ਕਿੰਨੂ: ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ ਨਦੀਨਾਂ ਦੀ ਰੋਕਥਾਮ ਲਈ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 1.6 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਆਂਵਲਾ: ਆਂਵਲੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਅਤੇ ਜੈਵਿਕ ਮਿੱਟੀ ਦੀ ਲੋੜ ਹੈ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਵਾਹੋ ਰੂੜੀ ਦੀ ਖਾਦ ਵਰਗੀਆਂ ਜੈਵਿਕ ਖਾਦਾਂ ਨੂੰ ਮਿੱਟੀ ਵਿੱਚ ਪਾਓ ਫਿਰ 15×15 ਸੈ.ਮੀ. ਆਕਾਰ ਦੇ 2.5 ਸੈ.ਮੀ. ਡੂੰਘੇ ਨਰਸਰੀ ਬੈੱਡ ਬਣਾਓ ਜ਼ਮੀਨ ਦੀ ਤਿਆਰੀ ਸਮੇਂ ਮਿੱਟੀ ਵਿੱਚ 10 ਕਿੱਲੋ ਰੂੜੀ ਦੀ ਖਾਦ ਚੰਗੀ ਤਰ੍ਹਾਂ ਮਿਲਾਓ ਖੇਤ ਵਿੱਚ ਨਾਈਟ੍ਰੋਜਨ 100 ਗ੍ਰਾਮ, ਫਾਸਫੋਰਸ 50 ਗ੍ਰਾਮ ਅਤੇ ਪੋਟਾਸ਼ੀਅਮ 100 ਗ੍ਰਾਮ ਪ੍ਰਤੀ ਪੌਦਾ ਪਾਓ ਖਾਦਾਂ ਇੱਕ ਸਾਲ ਦੇ ਪੌਦੇ ਨੂੰ ਪਾਓ ਅਤੇ 10 ਸਾਲ ਤੱਕ ਖਾਦ ਦੀ ਮਾਤਰਾ ਵਧਾਉਂਦੇ ਰਹੋ ਫਾਸਫੋਰਸ ਦੀ ਪੂਰੀ ਅਤੇ ਪੋਟਾਸ਼ੀਅਮ ਅਤੇ ਨਾਈਟ੍ਰੋਜਨ ਅੱਧੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਜਨਵਰੀ-ਫਰਵਰੀ ਦੇ ਮਹੀਨੇ ਵਿੱਚ ਪਾਓ ਬਾਕੀ ਬਚੀ ਅੱਧੀ ਖੁਰਾਕ ਅਗਸਤ ਮਹੀਨੇ ਪਾਓ ਬੋਰੋਨ ਅਤੇ ਜ਼ਿੰਕ ਸਲਫੇਟ 100-500 ਗ੍ਰਾਮ, ਸੋਡੀਅਮ ਦੀ ਜ਼ਿਆਦਾ ਮਾਤਰਾ ਵਾਲੀ ਮਿੱਟੀ ਵਿੱਚ ਪੌਦੇ ਦੀ ਉਮਰ ਅਤੇ ਸਿਹਤ ਮੁਤਾਬਿਕ ਪਾਓ
ਮੁਰਗ਼ੀ ਪਾਲਨ ਦੀ ਟਰੇਨਿੰਗ ਲੈਣੀ ਹੈ ਕਿਥੋਂ ਲੲੀੲੇ ਜੀ ?
(en)
Punjab
Murgi palan di training tuc apne district de Krishi vigyan kender to lai skde ho.Eh trainig tuc Hissar Agriculture university to lai skde ho
Hlo sir Amar nath bhut door rehde na g koi hor dasso g ?
(en)
Punjab
Fir tusi Gurpreet Sharma 8054041008 nal samparak kar sakde ho.
ਇਹ ਕਿਹੜਾ ਰੋਗ ਹੈ ?
(en)
Chandigarh
ਇਹ ਫੰਗਸ ਦੇ ਕਾਰਨ ਇਸ ਵਿੱਚ ਧੱਬਾ ਰੋਗ ਪੈ ਗਿਆ ਹੈ ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ
sir pr. 126 jhone de dane vicho vicho lal kale je ho rhe dagii je ho rhe hnh and vicho thoth vv ahh isda kii hal kita jave ?
(en)
Punjab
Kale dane fungus krke ho jnde han.es di roktham lyi tuc tilt @200ml per acre da spray kro
tilt dii nativo vv dii krr sakhde aw
sade1401 jhona hai nisr gya hai ohde ch last sprey krni hai hara bhra rkhn lyi kehdi kiti jawe ?
(en)
Punjab
Basmati vich hopper Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..Ess vich neck blast di roktham lyi @80 gm per acre da spray kro.Insecticide and fungicide da spray alag alag hi kreyo
ਸਰ ਪੂਸਾ 44 ਝੋਨਾ ਪੂਰਾ ਨਿਸਰ ਚੁੱਕਾ ਹੈ ਹੁਣ ਉਸ ਉਪਰ ਪੱਤਾ ਲਪੇਟ ਸੂੰਢੀ ਦੀ ਸਪਰੇ ਦੀ ਲੋੜ ਹੈ ਜਾ ਨਹੀ ਜੇ ਸਰ ਲੋੜ ਹੈ ਤਾ ਕਿਹੜੀ ਦਵਾਈ ਵਧੀਆ ਹੈ ਤੇ ਸਰ ਸਸਤੀ ਵੀ ਹੋਵੇ ਤੇ ਸਰ ਚੈਸ ਦਵਾਈ ਨਾਲ ਰਿਲਾ ਕੇ ਕਰ ਸਕੀਏ ?
(en)
Punjab
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.Soondi da attack khet vich check krke hi spray kro g
ਕਣਕ ਦੇ ਬੀਜ ਨੂੰ ਕਿਹੜੀ ਦਵਾਈ ਲਾ ਕੇ ਪਰਾਲੀ ਤੋਂ ਪੈਣ ਵਾਲੇ ਕੀੜੇਤੋ ਬਚਾਇਆ ਜਾ ਸਕੇ ?
(en)
Maharashtra
jekar kanak de beej nu bimariya to bcha layi sodna hai ta tuc Raxil,Thiram,Vitavax@2gm prati killo beej de hisab nal sodh sakde ho. is to ilava jekar tuc keet to bcha layi beej nu sodna hai ta tuc chlorpyriphos@6ml prati killo beej de hisab nal sodh sakde ho.
27 ਦਿਨ ਹੋਗੇ adxer(Basf)fame (Bayer)Actara ਦੀ ਸਪਰੇਅ ਝੋਨੇ ਉੱਪਰ ਕਰਿਆ /ਹੁਣ ਤੇਲੇ ਅਤੇ ਹੌਪਰ ਵਾਸਤੇ ਕਿਹੜੀ। ਫੰਗਸ ਵਾਸਤੇ ਅਗਰ ਲੋੜ ਹੈ ਤਾਂ ਕਿਹੜੀ। ਸੁੰਡੀ ਹੈ ਤਾਂ ਨਹੀਂ ਪਰ ਭਮੱਕੜ ਹੈ ਜੇ ਲੋੜ ਹੈ ਤਾਂ ਕਿਹੜੀ ਸਪਰੇਅ ਞਰਤੀ ਜਾਵੇ। CR212 and pusa 44 ਝੋਨਾ (95-98 ਦਿਨ ਦਾ ਹੈ) ?
(en)
Punjab
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho. Jhone vich hopper lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..
Punjab
ਸਹੀ ਜਵਾਬ ਨਹੀਂ ਮਿਲਿਆਂ?
ਸਰ ਪੱਤਾ ਲਪੇਟ ਲਈ ਮੋਰਟਾਰ ਦਵਾਈ ਆਉਦੀ ਹੈ ਇਹ ਕਿਹੜੀ ਕੰਪਨੀ ਦੀ ਹੈ ?
(en)
Punjab
Mortar Dhanuka company di aundi hai.eh ik keetnashak hai.
Punjab
Dhanuka
Punjab
Dhanuka
mungi ki fali pili ho rhi h konsi spre kre ?
(en)
moongi ki fali ke peele hone ka karn fungus ho sakta hai iski roktham ke liye aap M-45@400gm ko 150 litre pani men mila kar prati acre ke hisab se spray karen.iske 3-4 din bad aap NPK 19:19:19@1killo ko 150 litre pni men mila kar prati acre ke hisab se spray karen.
ਸਤਿ ਸ੍ਰੀ ਅਕਾਲ ਸਰ ਜੀ ਕਣਕ ਦੀ ਨਵੀਂ ਕਿਸਮਂ BR 36 ਬਾਰੇ ਦੱਸੋ ਕਿੰਨਾ ਝਾੜ ਆ ਜੀ ਧੰਨਵਾਦ ?
(en)
Punjab
ਕਣਕ ਦੀ ਕਿਸਮ BR 36 ICAR-Indian Institute of Wheat and Barley Research Karnal ਵਲੋਂ ਤਿਆਰ ਕੀਤੀ ਗਈ ਹੈ ਜੋ ਹਾਲੇ ਤਕ ਕਿਸਾਨਾਂ ਲਈ ਜਾਰੀ ਨਹੀਂ ਕੀਤੀ ਗਈ ਹੈ ਇਹ ਅਜੇ ਪ੍ਰੋਸੈਸ ਵਿਚ ਹੈ
es tu keri spray kiti jave ?
(en)
Punjab
es disease di roktham lyi tilt@200ml per acre da spray kro
ਸਰ g tata ergon ਦੀ ਜਾਣਕਾਰੀ ਦਿਉ ਕੀ ਕੰਮ ਕਰਦੀ ਏ ?
(en)
Haryana
ਟਾਟਾ ਏਰਗੋਨ (Tata ergon) ਇੱਕ ਕੀਟਨਾਸ਼ਕ ਹੈ ਇਸ ਵਿਚ Kresoxim-methyl 44.3% SC ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਜੋ ਉੱਲੀ ਰੋਗ ਜਿਵੇ Sheath Blight, Blast ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 150ml -200ml ਪ੍ਰਤੀ ਏਕੜ ਲਈ ਵਰਤੋਂ
ਸਰ ਗਾ ਵਾਰ ਵਾਰ ਰਪੀਟ ਹੋਈ ਜਾਂਦੀ ਆ ਤੇ ਅਸੀਂ ਉਸ ਦੇ ਦੁੱਧ ਲਾਉਣ ਵਾਲੇ ਟੀਕੇ ਲਵੋਂਨ ਵਾਰੇ ਸੋਚਦੇ ਸੀ ਕਿ ਦੁੱਧ ਦੇਈ ਜਾਵੇ ਕੀ ਇਹ ਟੀਕੇ ਠੀਕ ਰਹਿਣ ਗਏ ਕਿਰਪਾ ਕਰਕੇ ਦਸਇਓ ਕੇਹੜੇ ਟੀਕੇ ਲਵਾਈਏ hf cow ਆ ?
(en)
Punjab
sir ਦੂਧ ਪੁਰਾ ਲਾਉਣ ਲੱਗ ਜਾਵੇ ਗੀ ਇਹਨਾਂ ਇੰਜੈਕਸ਼ਨ ਨਾਲ ? ਕਿ ਨਾਮ ਹੈ ਜੀ ਇੰਜੈਕਸ਼ਨ ਦਾ hormone treatment ?
what is rate in rice ?
(en)
Maharashtra
The rate of PR varirties is 1750
ਸਰ ਪਿਆਜ ਦੀ ਪੰਜਾਬ ਨਰੋਆ ਦੀ ਕਿਸਮ ਬਾਰੇ ਜਾਣਕਾਰੀ ਦਿਉ ?
(en)
Chandigarh
ਇਹ ਦਰਮਿਆਨੇ ਕੱਦ, ਗੂੜੇ ਲਾਲ ਰੰਗ, ਵੱਡੇ-ਦਰਮਿਆਨੇ ਅਤੇ ਗੋਲ ਗੰਢਿਆਂ ਵਾਲੀ ਕਿਸਮ ਹੈ ਇਹ ਕਿਸਮ ਪਨੀਰੀ ਲਾਉਣ ਤੋਂ 145 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੈ ਇਹ ਜਾਮਨੀ ਧੱਬਿਆਂ ਦੇ ਰੋਗ ਦੀ ਰੋਧਕ ਕਿਸਮ ਹੈ
ਜਿਪਸਮ ਦੀ ਪ੍ਰਤੀ ੲੇਕੜ ਮਾਤਰਾ ਰੇਟ ਕਿੱਥੋ ਮਿਲੇਗੀ ਬਾਰੇ ਦੱਸੋ ?
(en)
Punjab
Jipsam di matra ate rate bare jankari lai nal diti photo deko ji nal hi tuhanu subsidy farm vi bhej dita geah hai.
Punjab
ਜਿਪਸਮ ਪ੍ਤੀ ੲੇਕੜ ੲਿੱਕ ਜਾ ਦੋ ਕੁੲਿਟਲ ਪਾ ਸਕਦੇ ਹਾ,ਤੇ 50 ਕਿੱਲੋ ਵਾਲੇ ਗੱਟੇ ਦਾ ਰੇਟ 360 ਰੁ; ਹੈ
eh mujh saari o dheri ho gyi c mtlb picha bhut baher a geya c fr doctor ne piche tanke lga dite c hun mujh da eh haal ho geya e koi ilaaz dso g ki kriye hun plzz jldi dasdeyo koi doctor ?
(en)
Punjab
thnx doctor saab
ਸਰ ਜੀ ਕਲ ਬਠਿੰਡੇ ਮੇਲੇ ਤੇ ਆਪਣੀ ਖੇਤੀ ਐਪ ਬਾਰੇ ਬੜਾ ਦਸਦੇ ਸੀ ਫਾਇਦਾ ਕੋਈ ਨੀ ਸਵਾਲ ਦਾ ਜਵਾਬ ਤਾ ਤੁਸੀਂ ਨਈ ਦਿੰਦੇ ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Sir giberllic acid (hoshi) di kise v spray nal mix krke kr skde a koi nuksaan te ni ?
(en)
Punjab
jekar tuc isdi spray alag to karde ho ta isda asar jyada vadia hunda hai kyuki isnu kise pesticide ja fungicide nal rla ke isdi spray karn nal isda asar ghat janda hai.
sir ji chess da nal sundi Vali emamectin benzoate 5%sg ta nal fungicide shaan hadrabad di davai da nal npk da 000050 powder de spra Kar sakda ha ji jaldi daso spra Karni a a ji ?
(en)
Haryana
jekar tuc ehna di alag alag spray karde ho ta ehna da poora asar khet nu milda hai jekar isdi ikathi spray karde ho ta ehna dwayian da asar ghat janda hai. jekar fer v tuc ehna di ikathi spray karna chahunde ho ta tuc ehna da alag alg ghol bna ke ikate pump vich pa ke spray kar sakde ho.
Harwinder sran sir g pr121 nu eh bimari aye aa pehla 25din hexagonal de saprey kiti c Hun ke KITA jave patye te bahut bhabe paye ne eh veldamision or hexagonal nal rok jave ga ke nahi ?
(en)
Punjab
eh fungus de kaarn iste dhbbe pai rhe hn.. hnji tusi validamycin ja hexaconazole di spray kr skde ho
Hlo jehade Kisan organic kheti karde na g plz plz contact kro g ?
(en)
Punjab
Jekar tusi Organic Kheti Srart karna chode ho ja is bare jankari lena chode ho ta tusi Amarnath Singh 9815000112 g nal samparak kar sakde ho.
Tata fugione te tilt di ikathi spray ho skdi hai ya nhi ?
(en)
Punjab
Fujione neck blast control krdi hai.esdi dose @300 ml per use kr skde ho.tilt fungicide blast and sheath blight nu control krdi hai.tuc ehna da ikatheya da spray kr skde ho
Sir coragen te aplaud buprofezin di ikathi spray ho skdi hai ?
(en)
Punjab
ji nahi tuc ehna di ikathi spray na karo jekar tuc ehna di ikathi spray karde ho ta ehna da asar ghat janda hai. jekar fer v tuc ehna di ikathi spray karna chahunde ho ta tuc ehna alag alag ghol bna ke ikathe pump vich pa ke isdi spray kar sakde ho.
22 g 1121 nissar gya a grdn marod te quality banaon vaste khari spray karyiea ?
(en)
Punjab
1121 vich neck blast lyi Nativo @80 gm per acre da spray kr skde ho.eh spray quality increase v krdi hai.
Sir jhoti a pehle sue 1 month ho gya sui nu. Kine time bad dubara heet ch a jandi a Te usnu kehda powder paye tan jo dubara heet ch aun te pehli bar ch reh jave hun usnu tie up powder paunde a ?
(en)
sar g 1121 jhona 20 % nisria hai tidda Bohat hai kehri Sprey kiti jave ?
(en)
Chandigarh
tidde di roktham lyi chess@120gm ja glamore@50gm prti acre lyi vrto..
ਘੰਡੀ ਰੋਗ ਲਈ ਕੀ ਕਰੀਏ। 1121ਤੇ। ਹਫਤੇ ਪਹਿਲਾਂ chess ਤੇ tilt ਕੀਤੀ ਸੀ ?
(en)
Punjab
Neck blast lyi Nativo@80 gm per acre da spray kr skde ho.
Chess ਕੰਮ ਕਰਦੀ ਨਹੀਂ ਜੀ
Punjab
Chess hopper lyi hai g.chess insecticide hai. fungicide wala kmm nhi krdi
than fattan na is layi ki Karna chahida ?
(en)
Punjab
iss nu tuci Teat krack homeopathic dwai, Septovet homeopathic dwai dia 10-10 drops roti te rakh ke din vich 3 varr deo , enna dona nu chara pauun ton 1 ghnta pehla deo atte dona dwai nu denn vich adhe adhe ghnte da farak rkho..
sir ik pashu DE than fut kiyo jande nai ?
(en)
Us nu Liquid Vitum H 10-10ml swere shame deo jakhma te Coolmac tube lao ji
sir pr 114 jhona uprrooo red hoyi jnda mujrrr v suk rhi aa kete 14 din tk ktyaaa jau hun os te koi spry kmm kro ja nhi ?
(en)
Punjab
jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.
p65 jhone de daane kaale ho rahe Han pic walia dwaian use ho skdia Han ja nahi ?
(en)
Maharashtra
Adama Shamir (Tebuconazole 8% + Captan 32% SC) is fungicide hai, jo ulli rog de hamle nu rokdi hai. isdi dose 200-300ml prati acre hundi hai. kirpa karke baki do products di clear photo bhejo ja ehna de slat da nam daso ta jo tuhanu is bare poori jankari diti ja sake.
Lauki ke patto me kidaa ?
(en)
lauki de vich keede di roktham de layi tuc malation@250 ml nu 150 litre pani vich mila ke prati acre de hisab nal spray karo.
Propiconazole, black gold ,sumitomo di danitol ihna nu alag alag ghol k pump vich mix kr k spray kr skde ha?
(en)
Punjab
jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile...Dukaandar nu sirf sale tak matlab hai. Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk duje da result ghtaunde hnn.. jithe dwaayi ne 20 din kam krna hai othe ohh 14-15 din kam krdi hai..ihi iss da main kaarn hai ki fungicide ate insecticide di alag alag ton spray krn lyi keha janda hai. jekar fir v tuc ihna di spray ikkathya di krna chaunde ho tan insecticide nu alag balti vich gholo ate fungicide da ghol alag ton tyaar kro. jdo drum pani nal bhar lainde ho tan uss sme ihna nu sidha uss pani de vich mix kro. Dona da ghol ikkatha na tyaar kro.
sir eh kis cheej layi vrti jandi hai. titli ton thik rahegi?
(en)
Punjab
Danitol di vrto soondi di roktham lyi kiti jandi hai..odan titli fsl nu koi nuksaan nhi krdi hai..fer v jekr eh jyada matra vich hn tan tusi fame ja proclaim di vrto kr skde hon.
ਸਰ ਜੀ ਮੱਝ ਨੂੰ ਮੋਕ ਨਹੀਂ ਹਟਦੀ ਕੋਈ ਪੱਕਾ ਇਲਾਜ ਦੱਸੋ ਜੀ ?
(en)
Os nu Bolus Flukired DS 6gm deo powder Biofeed-YC 20gm swere 20gm shame nu deo nall hi Bolus Flygill MFL 2-2 golia swere shame 5 din tak deo ji
Thanks
jhone vich hopper da pakka hall dasso ?
(en)
Punjab
jhone vich hopper control lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai.
ਸਰ ਜੀ ਇਕ ਦਵਾਈ ਅੈਟੀਬੇਟਕ ਹੁਦੀ ਹੇ ਇਕ ਸਨਥੇਟਕ ਹੁਦੀ ਹੇ ਤੇ ਇਨਾ ਵਿਚ ਫਰਕ ਕੀ ਹੁਦਾ ?
(en)
Punjab
ਐਂਟੀਬਾਇਓਟਿਕ ਜਿਵਾਣੁ ਰੋਗਾਂ ਦੀ ਰੋਕਥਾਮ ਕਰਦੀ ਹੈ ਅਤੇ ਸਿਨਥੇਟਿਕ ਦਵਾਈ ਕੀਟਨਾਸ਼ਕ ਦਾ ਕੰਮ ਕਰਦੀ ਹੈ
jhone te patanga a jhona nisara te a ki hun gobh di sundi da hamla ho sakda hopper da hamla kis time hunda a ?
(en)
Punjab
hnji hje gobh di soondi atey hopper da hmla ho skda hai.. meeh pain ton baad ehna da hmla hon da khtra vdh janda hai
cooper oxychloride nal alag gol bana ke buprofezin da spray kr sakde han ji ?
(en)
Punjab
hanji tusi kr skde hon.pr is naal asar ght janda hai. koshish kro ki ehna di vkh vkh spray kro
Sir I want to know about vermicompost production as a business?
(en)
Punjab
Is lai pehla ta tusi vermi Compost tyar karan lai training lao ate os to baad tusi is nu vadia trike nal kive pack karna hai os bare jano is bare puri jankari lai tusi Dr Ramandeep PAU 9814019470 ji nal samparak kar sakde ho.
sir mere pass kalar kali mitti ki jamin hai jo pani nahi khati uske liye gehu or sarso ke beej bataye ?
(en)
Punjab
wheat ki WH 912,WH 896 kismein aur srson ki टी-59 (वरूणा), आर एच 8812 (लक्ष्मी), भूरी सरसों हरियाणा-1 , तोरिया- संगम टी एल 15 kismein lga skte ho
veer je makke jaa jawar vicho ki bijiye ?
(en)
Chandigarh
is vele tusi makki beej skde hon.. jawar di bijaai mdh-june ton mdh-july vich kiti jandi hai
dairy farm di training ?
(en)
Dairy farming di training karishi vagean kender to le sakde ho ja village mahuana (lambi) to vi le sakde ho
1month urea90kg ?
(en)
Punjab
makki de paateya uper dhabbe jhulas rog de karke bane han jisdi roktham de layi tuc M-45@400gm ja copper oxychloride@400gm nu 150 litre pani vihc mila ke prati acre dehisab nal spray karo. doosra isde uper sundi hai jisdi roktham de layi tuc coragen@60ml nu prati acre dehisab nal spray karo.
sir veldamicn 3% ki km krdi aa ki salt aa asr kene din rkhdi aa ?
(en)
Chandigarh
Validamycin 3% L jhone vich sheath blight di roktham lyi vrti jandi hai atey isdi matra 300ml prti acre lyi vrti jandi hai.. isda asar 15-18 dina tkk rehnda hai..
veer je hun bajra beej sakde ha 27/09/2018 ?
(en)
Punjab
Bajre da sowing time March to August tkk hai.hun esdi sowing nhi ho skdi g
Punjab
thanks veer je
ਆ ਕੀ ਕਾਰਨ ਹੈ ਜੀ ?
(en)
Maharashtra
ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
Dane ess tra ho rahe han ?
(en)
Punjab
ess vich haldi rog lg gya hai.esdi roktham lyi copper hydroxide @500 gm per acre ja tilt @200 ml per acre da spray kro
sir ji mango plant de new ptteya te black dots ho rhy ne te ptte suk rhye ne iss nu rokan lyi ki Kita jave kirpa krke ans dyo ji ?
(en)
eh fungus de karn ho rahe han jisdi roktham de layi copper oxychloride@3gm nu prati litre pani de hisab nl spray kro.isde nal eh dhabbe ban ne thik ho jange.
18 sep nu nativo kiti c g os time haldi rog ghat c te hun 30% ho geya hai ji nativo ne control nhi kita ji te jhona 13 din tak vadan wala hai ji hun adhi bal pak rhi e ji ki es time koi fungicide km krugi ya nhi ji ?
(en)
Punjab
Haldi rog lyi tuc copper hydroxide @500 gm ja tilt @200 ml per acre da spray kro.eh fungicide haldi rog nu control krde han
pr127 ਜੀਰੀ ਦਾ ਝੰਡਾ ਪਂਤਾ ਪੀਲਾ ਹੋ ਕੇ ਸੁਂਕ ਰਿਹਾ ਹੈ ?
(en)
Punjab
Ess vich fungicide folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
sir dogar pusaa 100% nisar ayaa hai ohde te spray krni a folicur di jhone nu saara hara rkhn layi vich 12c 63m mix krke spray kr deyie ?
(en)
Punjab
Dono mix krke spray na kro g.tuc klle folicur da hi spray kr skde ho.es nal fungus disease v control ho javegi and jhone te greenness v aw javegi
sir jhone da red ja ptta ho k munjrr suk rhi aa na he tela na he gob wali sundi aa mera mind khnda k UPL da awnser glow thik krdo dso pls ???
(en)
Maharashtra
kirpa krke fsl di photo bhejo tan jo tuhanu jankari diti jaa ske
ਸਰ ਜੀ ਮੈਨੂੰ sukhwinder singh sir ਦਾ contact ਨੰਬਰ ਦੱਸੋ ਜੀ ?
(en)
Punjab
ਤੁਹਾਡਾ ਜਿਹੜਾ ਵੀ ਸਵਾਲ ਹੈ ਤੁਸੀਂ ਐਪ ਦੇ ਵਿੱਚ ਉਸ ਮਾਹਿਰ ਦਾ ਨਾਮ ਲਿਖ ਕੇ ਆਪਣਾ ਸਵਾਲ ਪੁੱਛ ਸਕਦੇ ਹੋ, ਤੁਹਾਨੂੰ ਮਾਹਿਰ ਐਪ ਦੇ ਵਿੱਚ ਜਵਾਬ ਦੇ ਦੇਵੇਗਾ, ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ