Manage Expert Answers

Search

Total Count :- 258604

सर युवराज, अर्जुन, लाडला इनमें से किस का सीमन बेस्ट है और किसका रिकॉर्ड अच्छा है और इनके सीमन की पहचान कैसे करें ताकि किसी के द्वारा ठगे नही जायें और इनकी सीमन स्ट्रा की फोटो हो तो कृपया फोटो भी डालें ?

(en)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (28 Sep 2018 11:33 AM) Assigned Date (-)
Answered Date (28 Sep 2018 12:46 PM) Translated Date (-)

Yuvraj or Arjun dono best he milk production 26kg+ he

  • 28 Sep 2018

    ਸਰ ਇਹ ਕਿਥੋਂ ਮਿਲ਼ ਸਕਦੇ ਹਨ ਇਹ ਸੀਮਨ ਨੂੰ ਲੈਕੇ ਕਿਵੇਂ ਆ ਸਕਦੇ ਆ ਕਿੰਨਾ ਟਾਈਮ ਰੱਖਿਆ ਜਾ ਸਕਦਾ ਬੀਨਾ ਸਿਲੰਡਰ ਤੋਂ ਮੇਰਾ ਅਮਲੋਹ ਖੰਨਾ ਏਰੀਆ ਜੀ

    Answered Date (29 Sep 2018 06:07 PM) Translated Date (-)

    dalvir Singh ji panjabi samjh nhi aati plz hindi me likhe

    what is the chromosome no. in sunhemp crop ?

    (en)
    Posted by
    pk (9988696172)
    pk
    Punjab
    Fazilka
    Write Answer
    Posted Date (28 Sep 2018 11:22 AM) Assigned Date (-)
    Answered Date (28 Sep 2018 06:04 AM) Translated Date (-)

    The chromosome no. in sunnhemp crop is 2n=16.

    ਸਰ ਮੱਝਾ ਦੀ ਫੈਟ ਬਹੁਤ ਘੱਟ ਆਉਦੀ ਹੈ ਕੋਈ ਹੱਲ ਦੱਸੋ ਆਸੀ ਮੱਝਾ ਨੂੰ ਕਾਰਗਿਲ ਫੀਡ ਤੇ ਕਣਕ ਦਾ ਦਾਣਾ ਪਾਉਦੇ ਹਾ ?

    (en)
    Posted by
    ਗਗਨਦੀਪ ਸਿੰਘ (9464055919)
    ਗਗਨਦੀਪ ਸਿੰਘ
    Punjab
    Sangrur
    Write Answer
    Posted Date (28 Sep 2018 11:14 AM) Assigned Date (-)
    Answered Date (28 Sep 2018 06:20 AM) Translated Date (-)

    ਤੁਸੀ ਉਨ੍ਹਾਂ ਨੂੰ ਫੀਡ ਅਤੇ ਦਾਣਾ ਦਿੰਦੇ ਰਹੋ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

    sir 1121 basmati nisran te kehri spray Karni he ?

    (en)
    Posted by
    dilbag singh (9855751154)
    dilbag singh
    Punjab
    Fazilka
    Write Answer
    Posted Date (28 Sep 2018 11:11 AM) Assigned Date (-)
    Answered Date (28 Sep 2018 05:48 AM) Translated Date (-)

    Basmati de nisara hon te tuc isde uper NPK 00:00:50@800gm nu 150 litre pani vich mila ke prati acre de hisab nal spray karo. is to ilava tuc isde vich boron v mix kar sakde ho.isdi matra 100gm to na vdhao.

    jhona de daane is tarah ho rhe ne ki kita jave ?

    (en)
    • 1
    Posted by
    sudhir sharma (9888329726)
    sudhir sharma
    Punjab
    Gurdaspur
    Write Answer
    Posted Date (28 Sep 2018 11:09 AM) Assigned Date (-)
    Answered Date (28 Sep 2018 05:53 AM) Translated Date (-)

    eh daane daagi fungus de karn ho rahe han isdi roktham de layi tuc tilt@200ml nu 150 itre pani vich mila ke prati acre de hisab nal spray karo.

    Answered Date (28 Sep 2018 07:40 PM) Translated Date (-)

    madam j folicur kiti hove 15 day pehla fir v tilt krni pao

    hello sir namaskar main Ashutosh Kumar Aurangabad Bihar se mujhe kuch fruit ke padhe chahiye mujhe kuch chahiye tha jaise ki hrmn 99 apple 2 pis sardar or elahabadi safeda amarud 2-2 pis apple ber 2 pis ?

    (en)
    Posted by
    aashutosh kumar Vaidya (8540081607)
    aashutosh kumar Vaidya
    Bihar
    Aurangabad
    Write Answer
    Posted Date (28 Sep 2018 10:57 AM) Assigned Date (-)
    Answered Date (28 Sep 2018 10:03 AM) Translated Date (-)

    Hrmn 99 lene ke lia aap Hariman Sharma 9418867209, 7018520244, Apple ber or amrud ke lia aap Pawan Kumar 9878726420, Dragon Fruit ke plant lene ke lia aap Satnam Singh Aulakh 7837248072, 9592806807 se samparak kar sakte hai.

    ਵੀਰ ਜੀ AD 53 ਝੋਨੇ ਦਾ ਕਿੰਨਾ ਕੁ ਝਾੜ ਏ ਇਹ ਕਿਸਮ ਪੱਕਣ ਚ ਕਿੰਨਾ ਕੁ ਸਮਾਂ ਲੈਂਦੀ ਹੈ ?

    (en)
    Posted by
    Harvinder Kaushal (9877254105)
    Harvinder Kaushal
    Punjab
    Patiala
    Write Answer
    Posted Date (28 Sep 2018 10:57 AM) Assigned Date (-)
    Answered Date (28 Sep 2018 05:39 AM) Translated Date (-)

    ਇਹ ਕਿਸਮ PAU ਵਲੋਂ ਸਿਫਾਰਿਸ਼ ਨਹੀਂ ਕੀਤੀ ਗਈ ਹੈ ਜੇਕਰ ਇਹ ਕਿਸੇ ਪ੍ਰਾਈਵੇਟ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ ਤਾ ਕਿਰਪਾ ਕਰਕੇ ਇਸਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

    ਮੱਝ ਦੀ ਰਸੋਲੀ ਬਾਰੇ ਵਿਚਾਰ ਦੱਸੋ ?

    (en)
    Posted by
    Gurpreet Baidwan (9501754378)
    Gurpreet Baidwan
    Punjab
    Patiala
    Write Answer
    Posted Date (28 Sep 2018 10:51 AM) Assigned Date (-)
    Answered Date (30 Sep 2018 06:24 AM) Translated Date (-)

    ਇਸ ਦੇ ਲਈ ਹੋਮੀਓਪੈਥਿਕ ਮੈਡੀਸਨ ਵਧੀਆ ਰਿਜਲਟ ਦੇਵੇਗੀ ਇਸ ਲਈ ਤੁਸੀ actino plex ਨਾਮ ਦੀ ਦਵਾਈਆਂ ਦੀਆ 10-10 ਬੂੰਦਾਂ ਦਿਨ ਵਿੱਚ ਤਿੰਂਨ ਵਾਰ ਰੋਟੀ ਦੇ ਟੁਕੜੇ ਤੇ ਰੱਖ ਕੇ ਖਵਾਓ ਇਸ ਦੇ ਨਾਲ ਨਾਲ Skinovet ਹੋਮੀਓਪੈਥਿਕ ਵੀ ਦਿਓ ਇਹ ਚਾਰਾ ਪਾਉਣ ਤੋਂ ਇੱਕ ਘੰਟਾ ਪਹਿਲਾਂ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦਿਓ ਇਨ੍ਹਾਂ ਦੋਨੋਂ ਦਵਾਈਆਂ ਨੂੰ ਦੇਣ ਵਿਚ ਅੱਧੇ ਅੱਧੇ ਘੰਟੇ ਦਾ ਫਰਕ ਰੱਖੋ ..

    African tall Maki kive Rahu gi hunn tall te Bechan lai Ki ki payia jave nall tann jo jldi ho jaye Poran te sahi rahugi ja Shita Marr ke ?

    (en)
    Posted by
    Bhupinder (6280326370)
    Bhupinder
    Punjab
    Shahid Bhagat Singh Nagar
    Write Answer
    Posted Date (28 Sep 2018 10:49 AM) Assigned Date (-)
    Answered Date (29 Sep 2018 11:22 AM) Translated Date (-)

    Hun rabi season di bejai shuru ho gai hai ji maki beejan da time ja chuka hai .

    Es bare dso ?

    (en)
    Posted by
    Amar jeet (9079992948)
    Amar jeet
    Rajasthan
    Sri Ganganagar
    Write Answer
    Posted Date (28 Sep 2018 10:47 AM) Assigned Date (-)
    Answered Date (28 Sep 2018 07:23 AM) Translated Date (-)

    kirpa karke apna swal dubara pucho ta jo tuhanu is abre poori jankari diti ja sake. tuhade dwara bheji gayi audio upload nahi hoyi hai.

    sir ji majh da than band hai uss nu kehdi dwai diti jave ta jo than dobara chal jave pls sir jaldi daso ?

    (en)
    Posted by
    sona singh (8872171009)
    sona singh
    Punjab
    Fazilka
    Write Answer
    Posted Date (28 Sep 2018 10:45 AM) Assigned Date (-)
    Answered Date (28 Sep 2018 06:22 AM) Translated Date (-)

    iss nu tuci nazdiki doctor ton check krwao kyuki than bnnd hoon de kyi karan hunde hai kyi varr nadd bnni hundi hai , yaa mass vdia hunda hai ya koi gannd bnni hundi hai , jo ki check krke ptaa lgg skda hai , tuci vdiaa doctor ton check krwao..

    मुँहपका और खुरपका रोग का घरेलू इलाज बताएं ?

    (en)
    Posted by
    raj gupta (7525870958)
    raj gupta
    Uttar Pradesh
    Gorakhpur
    Write Answer
    Posted Date (28 Sep 2018 10:45 AM) Assigned Date (-)
    Answered Date (30 Sep 2018 06:21 AM) Translated Date (-)

    इसके जल्दी इलाज के लिए आप इसे injection DCR 2.5gm और injection Avil 10ml लगवाने शुरू करें और बिमार पशु को बाकि पशुओं से दूर रखें

    ਆਪਣੀ ਮੱਝ ਦੇ ਸੂਣ ਵਿੱਚ 20 ਦਿਨ ਬਾਕੀ ਨੇ ਉਸ ਦੇ ਥਣਾ ਤੇ ਸੋਜ ਆ ਬਹੁਤ ਜਿਆਦਾ ਆ ਗਿਆ ਕੀ ਹੱਲ ਕੀਤਾ ਜਾਵੇ ?

    (en)
    Posted by
    Kulwant (7696316312)
    Kulwant
    Punjab
    Barnala
    Write Answer
    Posted Date (28 Sep 2018 10:39 AM) Assigned Date (-)
    Answered Date (28 Sep 2018 06:28 AM) Translated Date (-)

    tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo , ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,

    ਝੋਨਾ ਅਜੇ ਇਕ ਮਹੀਨਾ ਲਉ ਸ਼ੀਤ ਫਲੈਟ ਕਰਨੀ ਪਉ ?

    (en)
    Posted by
    ਹਰਜਿੰਦਰ ਸਿੰਘ (9872825680)
    ਹਰਜਿੰਦਰ ਸਿੰਘ
    Punjab
    Mansa
    Write Answer
    Posted Date (28 Sep 2018 10:38 AM) Assigned Date (-)
    Answered Date (28 Sep 2018 11:11 AM) Translated Date (-)

    Je hle koi fungicide nhi kreya tn sheath blight lyi fungicide da spray krna pauga. sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

    ਇਹ ਦਾਣੇ ਕਿਉ ਖਰਾਬ ਹੋ ਰਹੇ ਹਨ ਇਸਦੇ ਲਈ ਕਿਹੜੀ ਦਵਾਈ ਵਰਤੀ ਜਾਵੇ ?

    (en)
    • 2
    Posted by
    ਹਰਪ੍ਰੀਤ ਸਿੰਘ (8146329355)
    ਹਰਪ੍ਰੀਤ ਸਿੰਘ
    Punjab
    Tarn Taran
    Write Answer
    Posted Date (28 Sep 2018 10:35 AM) Assigned Date (-)
    Answered Date (28 Sep 2018 06:59 AM) Translated Date (-)

    ਇਹ ਦਾਣੇ ਉੱਲੀ ਦੇ ਕਾਰਨ ਦਾਗੀ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ Tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    Answered Date (28 Sep 2018 10:41 AM) Translated Date (-)

    kis tara di medisan kari a g

    fame keeti cc 30 din hogy

    28 Sep 2018

    folicur kro 200ml per acre

    28 Sep 2018

    nativo kari a

    Answered Date (28 Sep 2018 10:43 AM) Translated Date (-)

    hange

    Answered Date (28 Sep 2018 10:49 AM) Translated Date (-)

    pusa 44 te nativo + Oseen kari nu 13 din ho gye varsh to phela keti c hun karn di jarort a spria di 25 din leya ge paddy

    5 oct tak makki bejjni aa g tall te vachn lai kheri kaism bejji jave g baad ch 550 kanak beejni aa g ?

    (en)
    Posted by
    aman (9463609498)
    aman
    Punjab
    Mansa
    Write Answer
    Posted Date (28 Sep 2018 10:33 AM) Assigned Date (-)
    Answered Date (30 Sep 2018 10:20 AM) Translated Date (-)

    makki di kisam jive African tall ja J1006 kisam di bijayi kar sakde ho.

    sir pussa 44 Jhona full nisaer geya hun oste kadi spary Kri jave v Jhona end tak Hara rahe ?

    (en)
    Posted by
    Sukhpreet (8146180643)
    Sukhpreet
    Punjab
    Moga
    Write Answer
    Posted Date (28 Sep 2018 10:27 AM) Assigned Date (-)
    Answered Date (30 Sep 2018 10:19 AM) Translated Date (-)

    jekar jhona poora nisar geya hai ta tuc isde vich NPK 00:00:50@800gm ate BOron@100gm nu 150 litre pani vich mila ke prati acre de hisab nal spray karo. isde nal daane mote hunde han ate daaneya vich chamak aundi hai.

    It is guava leaf, I want to know whether its zinc deficiency or any attack of insect or fungus ?

    (en)
    • 1
    Posted by
    Ranbir Singh (7798688000)
    Ranbir Singh
    Punjab
    Tarn Taran
    Write Answer
    Posted Date (28 Sep 2018 10:21 AM) Assigned Date (-)
    Answered Date (04 Oct 2018 06:49 AM) Translated Date (-)

    kindly send the image of lower part of the leaf so we can provide you exact information

    ਸਰ ਜੀ 00 00 50 ਦੀ ਸਪਰੇਅ 1121 ਵਿੱਚ ਕਦੋਂ ਕਰਨੀ ਹੈ ਕਿ ਇਸ ਵਿੱਚ ਕੋਈ ਹੋਰ ਦਵਾਈ ਮਿਕਸ ਕਰ ਸਕਦੇ ਹਾਂ ?

    (en)
    Posted by
    Harvinder singh (7707840165)
    Harvinder singh
    Punjab
    Patiala
    Write Answer
    Posted Date (28 Sep 2018 10:18 AM) Assigned Date (-)
    Answered Date (28 Sep 2018 06:43 AM) Translated Date (-)

    ਝੋਨੇ ਦਾ ਜਦੋ ਨਿਸਾਰਾ ਹੋ ਜਾਂਦਾ ਹੈ ਅਤੇ ਤੁਸੀ ਉਸ ਸਮੇ ਇਸਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 800 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਵਿਚ ਤੁਸੀ ਬੋਰੋਨ ਨੂੰ ਰਲਾ ਕੇ ਸਪਰੇ ਕਰ ਸਕਦੇ ਹੋ ਬੋਰੋਨ ਦੀ ਮਾਤਰਾ 100 ਗ੍ਰਾਮ ਤੋਂ ਵੱਧ ਨਾ ਵਰਤੋਂ

    28 Sep 2018

    fungicide or insecticide ਦੇ ਬਾਰੇ ਵਿੱਚ ਪੁਛਿਆ ਹੈ

    ਡਾ ਸਾਹਿਬ ਮੱਝ ਨੂੰ 2 ਮਹੀਨੇ ਤੋਂ ਮਸਟੈਟਸ ਹੈ ਠੀਕ ਨਹੀਂ ਹੋ ਰਹੀ ਇੱਕ ਥਣ ਦੇ ਉਪਰ ਲੇਵੇ ਵਿਚ ਗੰਢ ਹੈ ਅਤੇ ਸੋਜ ਹੈ ਇੱਕ ਥਣ ਨੂੰ ਤਿੰਨ ਥਣ ਠੀਕ ਹਨ ?

    (en)
    Posted by
    jasveer singh (9780191331)
    jasveer singh
    Punjab
    Mansa
    Write Answer
    Posted Date (28 Sep 2018 10:14 AM) Assigned Date (-)
    Answered Date (28 Sep 2018 06:32 AM) Translated Date (-)

    ਮੱਝ ਨੂੰ potasium-iodied ਦਵਾਈ ਦੇਣੀ ਸ਼ੁਰੂ ਕਰੋ , ਇਸਦੀ 20 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਰੋਜਾਨਾ 5 ਗ੍ਰਾਮ ਦਿਓ ਤੁਸੀ Ifer-h ਦੇ ਇੰਜੇਕਸ਼ਨ ਲਗਵਾਓ , ਇਸਦੇ 3 ਇੰਜੇਕਸ਼ਨ ਲਗਵਾਣੇ ਹੈ , ਇਸ ਨੂੰ 3-3 ਦਿਨਾਂ ਦੇ ਫਰਕ ਨਾਲ ਲਗਵਾਓ , ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ ..

    Answered Date (28 Sep 2018 03:22 PM) Translated Date (-)

    Thanks ji

    ਸਰ ਜੀ ਘੰਢੀ ਰੋਗ ਜਾਂ ਗਰਦਨ ਮਰੋੜ 1121 ਵਿੱਚ ਕਿਹੜੀ ਦਵਾਈ ਪਾਈਏ ਅਤੇ ਕਦੋਂ ਕਦੋਂ ਤੇ ਕਿੰਨੀਆ ਸਪਰੇਆ ਕਰੀਏ ?

    (en)
    Posted by
    Harvinder singh (7707840165)
    Harvinder singh
    Punjab
    Patiala
    Write Answer
    Posted Date (28 Sep 2018 10:11 AM) Assigned Date (-)
    Answered Date (28 Sep 2018 08:04 AM) Translated Date (-)

    ਇਹਨਾਂ ਰੋਗਾਂ ਦੀ ਰੋਕਥਾਮ ਦੇ ਲਈ ਤੁਸੀ folicur@200ml ਜਾ pulsor@200ml ਜਾ custodia@300ml ਜਾ nativo@80gm ਜਾ amistar top@200ml ਜਾ indofil ਦੀ avtar@400gm ਜਾ hexaconazole@300ml ਪ੍ਰਤੀ ਏਕੜ ਦੇ ਹਿਸਾਬ ਨਾਲ 150ltr ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ ਇਹਨਾਂ ਦੀ ਸਪਰੇ ਤੁਸੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ ਕਰੋ

    sir यह कौनसी नसल की है बछड़ी और दूध में कैसी रहेगी ?

    (en)
    • 2
    Posted by
    umatiya samir (9428301276)
    umatiya samir
    Gujarat
    Banaskantha
    Write Answer
    Posted Date (28 Sep 2018 10:06 AM) Assigned Date (-)
    Answered Date (01 Oct 2018 01:22 PM) Translated Date (-)

    यह एचएफ नसल की बछड़ी है और यह 14—15 लीटर तक दूध दे सकती है आप इसकी खुराक का पूरा ध्यान रखें क्योंकि खुराक से ही दूध होता है

    sir ji ਮੱਝਾਂ ਗਬਨ ਹੈ ਜਾ ਖਾਲੀ ?

    (en)
    • 4
    Posted by
    Jatt Jatt (7986060779)
    Jatt Jatt
    Punjab
    Jalandhar
    Write Answer
    Posted Date (28 Sep 2018 10:06 AM) Assigned Date (-)
    Answered Date (28 Sep 2018 10:58 AM) Translated Date (-)

    ਜੋ ਤੁਸੀ ਫੋਟੋ ਭੇਜੀ ਹੈ ਉਸ ਹਿਸਾਬ ਨਾਲ ਇਹ ਗੱਭਣ ਹੈ ਬਾਕੀ ਤੁਸੀ ਇਕ ਵਾਰ ਡਾਕਟਰ ਤੋਂ ਜਰੂਰ ਚੈੱਕ ਕਰਵਾਓ ...

    sir es treke nll kine time de gaban pasu da pta lgea ja sakda hh?

    28 Sep 2018

    sir ਇਹ ਕਿਸ ਤਰ੍ਹਾਂ ਚੈੱਕ ਹੁੰਦਾ ਤੇ ai ਕਰਵਾਉਣ ਤੋਂ ਕਿੰਨਾ ਚਿਰ ਬਾਅਦ ਵਿੱਚ ਇਹ ਕਰ ਸਕਦੇ ਹਾਂ ??

    Hydroponics के लिए नूट्रीयंट कहा से ख़रीदे , ऑनलाइन बहुत ज्यादा रेट है , कृपया सुझाव दें ?

    (en)
    Posted by
    Charan Singh (9717946947)
    Charan Singh
    Uttar Pradesh
    Agra
    Write Answer
    Posted Date (28 Sep 2018 09:58 AM) Assigned Date (-)
    Answered Date (28 Sep 2018 05:57 AM) Translated Date (-)

    इसके बारे में अधिक जानकारी लेने के लिए आप इनसे संपर्क कर सकते है :- 9878733551 (Somveer singh)

    18 jhona aa g dso koi spry di lod haa ja nhi ?

    (en)
    Posted by
    Gurdit Singh (8837708193)
    Gurdit Singh
    Punjab
    Bathinda
    Write Answer
    Posted Date (28 Sep 2018 09:56 AM) Assigned Date (-)
    Answered Date (28 Sep 2018 04:28 AM) Translated Date (-)

    kirpa karke eh daso k jhone nu koi bimari ja keet da hamla hai k nai ja tuc isde vich kehdi kehdi spray kar diti hai ta jo tuhanu is abre poori jankari diti ja sake.

    Answered Date (28 Sep 2018 10:26 AM) Translated Date (-)

    Avtar gilmore kiti a bimari ta koi nhi a spray kiti nu 8 day Ho gye ne

    मैंने हाईड्रपानिक में broocali लगाई पर उनकी जड़ गल कर गिर गई , लगते वक़्त पौधों की लम्बाई 1.5 इंच थी ?

    (en)
    Posted by
    Charan Singh (9717946947)
    Charan Singh
    Uttar Pradesh
    Agra
    Write Answer
    Posted Date (28 Sep 2018 09:55 AM) Assigned Date (-)
    Answered Date (30 Sep 2018 10:22 AM) Translated Date (-)

    इसके बारे में अधिक जानकारी लेने के लिए आप इनसे संपर्क कर सकते है :-Somveer singh :-9878733551

    PR 127 paddy vich pataka rog pai rah hai but PAU Ludhiana ne kha si ki pr127 nu aya rog nai hunda ?

    (en)
    Posted by
    Manpreet Singh (7528954164)
    Manpreet Singh
    Punjab
    Muktsar
    Write Answer
    Posted Date (28 Sep 2018 09:49 AM) Assigned Date (-)
    Answered Date (30 Sep 2018 11:27 AM) Translated Date (-)

    jhone vich fok sundi de hamle de karn pai jandi hai jo k takreeban har kisam vich pai jandi hai isdi roktham de layi tuc Tata Tukumi@100gm nu 150 litre pani vich mila ke prati acre de hisab nal spray karo.

    Answered Date (05 Oct 2018 08:15 PM) Translated Date (-)

    Thanks

    maize ?

    (en)
    Posted by
    Shubdeep Singh Birring (8196961466)
    Shubdeep Singh Birring
    Punjab
    Sangrur
    Write Answer
    Posted Date (28 Sep 2018 09:41 AM) Assigned Date (-)
    Answered Date (28 Sep 2018 04:23 AM) Translated Date (-)

    kirpa karke apna swal vistar nal pucho ta jo tuhanu is bare poori jankari diti ja sake.

    121 jhona 95 Dina da aa dekh k dso g kis spray di lod AAA upar ton Pele pa gye pate ?

    (en)
    • 4
    Posted by
    manjit singh (9914022923)
    manjit singh
    Punjab
    Shahid Bhagat Singh Nagar
    Write Answer
    Posted Date (28 Sep 2018 09:40 AM) Assigned Date (-)
    Answered Date (28 Sep 2018 04:29 AM) Translated Date (-)

    ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.isde nal daane v thik ho jange.

    Answered Date (28 Sep 2018 10:03 AM) Translated Date (-)

    tilt v kr skade g

    mungi ki Patti or fali pili ho rhi hai ye rog konsa hai or eske liye dwai btao konsi kre ?

    (en)
    Posted by
    satpal dagla (9001361474)
    satpal dagla
    Rajasthan
    Hanumangarh
    Write Answer
    Posted Date (28 Sep 2018 09:37 AM) Assigned Date (-)
    Answered Date (28 Sep 2018 04:27 AM) Translated Date (-)

    kirpya aap iski photo bheje taki aapko iske bare men poori jankari di ja sake.

    Answered Date (28 Sep 2018 11:08 AM) Translated Date (-)

    mungi me pila pan

    ਗੇਂਦੇ ਦੇ ਫੁੱਲਾਂ ਤੋਂ ਬੀਜ ਕਿਵੇਂ ਤਿਆਰ ਕੀਤਾ ਜਾਵੇ ?

    (en)
    Posted by
    ਗੁਰਪ੍ਰੀਤ ਸਿੰਘ (9803413135)
    ਗੁਰਪ੍ਰੀਤ ਸਿੰਘ
    Punjab
    Ludhiana
    Write Answer
    Posted Date (28 Sep 2018 09:32 AM) Assigned Date (-)
    Answered Date (28 Sep 2018 10:10 AM) Translated Date (-)

    Gende de phoola de beej tear karan ate is bare puri jankari len lai tusi tusi Gurpreet Shergill 9872624253 ji nal samparak kar sakde ho.

    Answered Date (29 Sep 2018 09:07 AM) Translated Date (-)

    hnji tusi eh audio suno.

  • बारिश के बाद जैसा कि इस विडीयो में दिखाई दे रहा है ये सफेद मच्छर है क्या उपाय करें ?

    (en)
    Posted by
    Pardeep Ghanghas (9813526110)
    Pardeep Ghanghas
    Haryana
    Bhiwani
    Write Answer
    Posted Date (28 Sep 2018 09:24 AM) Assigned Date (-)
    Answered Date (28 Sep 2018 04:30 AM) Translated Date (-)

    कृपया आप हमें इस वीडियो का लिंक भेजें ताकि आपको इसके बारे में पूरी जानकारी दी जा सके

    sir cow kujh khandi ni te soon wali aa kujj advise daso g ?

    (en)
    Posted by
    parminder singh (8195087499)
    parminder singh
    Punjab
    Fatehgarh Sahib
    Write Answer
    Posted Date (28 Sep 2018 09:23 AM) Assigned Date (-)
    Answered Date (28 Sep 2018 06:33 AM) Translated Date (-)

    uss nu tuci Livtantra liqued 100ml dena suru kro , isde nal uss nu Ruminizer powder 50gm deo , iss nal khann lgg jawegi atte khada hoyaa hajam v honn lgg jawega..

    Answered Date (28 Sep 2018 02:33 PM) Translated Date (-)

    thnx ravinder y g i try it

    ye konsa rog hai mungi me ?

    (en)
    • 1
    Posted by
    satpal dagla (9001361474)
    satpal dagla
    Rajasthan
    Hanumangarh
    Write Answer
    Posted Date (28 Sep 2018 09:20 AM) Assigned Date (-)
    Answered Date (03 Oct 2018 11:39 AM) Translated Date (-)

    mungi ke uper dhabba rog pad geya hai iski roktham ke liye aap iske uper M-45@400gm ko 150 litre pani men mila kar prati acre ke hisab se spray karen.

    ਵੱਛੀ ਸਰੀਰਕ ਪੱਖੌ ਪੂਰੀ ਤਿਆਰ ਜੀ ਪਰ ਚੰਗੀ ਤਰਾ ਤਾਰਾ ਨੀ ਕਰਦੀ ਨਾ ਬੋਲਦੀ ਹੈ ?

    (en)
    Posted by
    simarjeet singh (9646934413)
    simarjeet singh
    Punjab
    Muktsar
    Write Answer
    Posted Date (28 Sep 2018 09:20 AM) Assigned Date (-)
    Answered Date (28 Sep 2018 06:36 AM) Translated Date (-)

    ਉਸ ਨੂੰ ਤੁਸੀ Agrimin super powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਤੁਸੀ Minotas ਦਵਾਈ ਦੀਆ ਗੋਲੀਆਂ ਦਿਓ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾਲ ਬੋਲ ਜਾਵੇਗੀ,ਇਹ ਪਸ਼ੂ ਵਿਚ ਮਿਨਰਲ ਦੀ ਕਮੀ ਕਰਕੇ ਹੁੰਦਾ ਹੈ ਜਿਸ ਨਾਲ ਸਰੀਰ ਦਾ ਪੂਰਾ ਵਿਕਾਸ ਨਹੀਂ ਹੁੰਦਾ ਹੈ ਅਤੇ ਪਸ਼ੂ ਬੋਲਦਾ ਵੀ ਨਹੀਂ ਹੈ ..

    sir saiwal cow pure kitho milegi tell me ?

    (en)
    Posted by
    Pihu (6239589196)
    Pihu
    Punjab
    Fazilka
    Write Answer
    Posted Date (28 Sep 2018 09:17 AM) Assigned Date (-)
    Answered Date (28 Sep 2018 11:27 AM) Translated Date (-)

    Pure Sahiwal cow len lai tusi Navroop singh ji 9649038200 na samparak kar sakde ho.

    plz tell me treatment last few days my Hf cow suffering thi koi desi v treatment dsdo ?

    (en)
    • 4
    Posted by
    nitin Sharma (9815972921)
    nitin Sharma
    Punjab
    Fazilka
    Write Answer
    Posted Date (28 Sep 2018 09:17 AM) Assigned Date (-)
    Answered Date (02 Oct 2018 06:41 AM) Translated Date (-)

    Es nu 250gm gurr, 250gm suke amla, 100gm shonf 2 chamach ajwein nu uball ke tharr ke 400gm gullkand mix kar ke rojana 7 din tak de te nall hi Liquid Utrawin-OZ 30ml IU 3 din tak bachedani ch bahro te nall Injection Ergovet 10ml rojana 3 din lwao

    hanji veer ji BLB rog bare dsso jo jhone nu painda hai ?

    (en)
    Posted by
    Satveer Singh (9779620097)
    Satveer Singh
    Punjab
    Ferozpur
    Write Answer
    Posted Date (28 Sep 2018 09:10 AM) Assigned Date (-)
    Answered Date (02 Oct 2018 12:43 PM) Translated Date (-)

    BLB nu Bacterial Blight v keha janda hai. is de hamle nal patte sire toh lal ya peele ho k sukkne shuru ho jande hann. isdi roktham lyi tusi Nativo @80-100gm + streptocyclin@6gm prati acre di spray kr skde ho.

    sir ਮੱਝ ਨੂੰ ਨਹਾਉਣ ਤੋ ਬਾਅਦ ਖਾਜ ਬਹੁਤ ਹੁੰਦੀ ਹੈ ਖੁੱਲ੍ਹੀ ਨਾਲ ਆਪਦੀ ਗਰਦਨ ਤੇ ਸਰੀਰ ਨੂੰ ਰਗੜਨ ਲੱਗ ਜਾਨੰਦੀ ਹੈ ਤੇ ਖੁਰ ਚ ਜਖਮ ਵ ਹੋਏ ਹਨ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (28 Sep 2018 09:09 AM) Assigned Date (-)
    Answered Date (30 Sep 2018 06:19 AM) Translated Date (-)

    ਇਸ ਦੇ ਲਈ ਹੋਮੀਓਪੈਥਿਕ ਮੈਡੀਸਨ ਵਧੀਆ ਰਿਜਲਟ ਦੇਵੇਗੀ ਇਸ ਲਈ ਤੁਸੀ SKINOVET ਨਾਮ ਦੀ ਹੋਮੀਓਪੈਥਿਕ ਦਵਾਈਆਂ ਦੀਆ 10-10 ਬੂੰਦਾਂ ਦਿਨ ਵਿੱਚ ਤਿੰਂਨ ਵਾਰ ਰੋਟੀ ਦੇ ਟੁਕੜੇ ਤੇ ਰੱਖ ਕੇ ਖਵਾਓ ਇਸ ਦੇ ਨਾਲ ਨਾਲ SEPTOVET ਹੋਮੀਓਪੈਥਿਕ ਵੀ ਦਿਓ ਇਹ ਚਾਰਾ ਪਾਉਣ ਤੋਂ ਇੱਕ ਘੰਟਾ ਪਹਿਲਾਂ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦਿਓ, ਇਨ੍ਹਾਂ ਦੋਨੋਂ ਦਵਾਈਆਂ ਨੂੰ ਦੇਣ ਵਿਚ ਅੱਧੇ ਅੱਧੇ ਘੰਟੇ ਦਾ ਫਰਕ ਰੱਖੋ ..

    30 Sep 2018

    thik hai ji dhanwad ik sir hf cow ਆ ਜੀ ਉਹ ਵਾਰ ਵਾਰ ਰੇਪੀਟ ਹੋਈ ਜਾਂਦੀ ਆ ਅਸੀਂ ਉਸ ਦੇ ਹਾਰਮੋਨਜ਼ ਟਰੀਟਮੈਂਟ ਇੰਜੈਕਸ਼ਨ ਵਾਰੇ ਸੋਚਦੇ ਸੀ ਕਿ ਇਹ ਕੰਮ ਕਰਕੇ ਉਹ ਆਪਣਾ ਦੁੱਧ ਸਾਰਾ ਲਾ ਲਵੇ ਗੀ plz ਡਿਟੇਲ ਵਿੱਚ ਸਮਝ ਸਕਦੇ ਹੋ ??

    SSA ji, jhone nu haldi Rog laggya hai g pehlan spray v kiti c koi hall daseo g ?

    (en)
    Posted by
    Vicky (9888871271)
    Vicky
    Punjab
    Rupnagar
    Write Answer
    Posted Date (28 Sep 2018 09:07 AM) Assigned Date (-)
    Answered Date (28 Sep 2018 04:37 AM) Translated Date (-)

    Jhone vich haldi rog di roktham de layi tuc copper oxychloride@500gm ja tilt@200ml nu 150 litre pani vich mila ke prai acre de hisab nal spray karo.kirpa karke eh v daso k tuc pehlan kehdi spray kiti hai.

    Sir aa kiss Nashl di ha 4month ki ha sari kali aa ?

    (en)
    • 2
    Posted by
    Balwinder singh (9814894190)
    Balwinder singh
    Punjab
    Mansa
    Write Answer
    Posted Date (28 Sep 2018 09:07 AM) Assigned Date (-)
    Answered Date (30 Sep 2018 06:15 AM) Translated Date (-)

    ehh muuurah nasal di hai , tuci isdi vdia khurak de nal puberaid powder 15gm rojana dena suru kro , iss nal ehh jldi tyarr ho jawegi..

    Meri buffalo ko chichdi padd gayi hai kaise hataye ?

    (en)
    Posted by
    hardyal singh (9779409175)
    hardyal singh
    Punjab
    Gurdaspur
    Write Answer
    Posted Date (28 Sep 2018 09:03 AM) Assigned Date (-)
    Answered Date (28 Sep 2018 06:51 AM) Translated Date (-)

    app pashu ke niche chuune di kalli ka halka chidka kro , iske sath app MSD company di Ticktac dwai 2ml laa ke 1 liter pani mai milla kr spray kre, ya app Virbac comapny ki Virtaz dwai 2ml ko 1 liter pani vich mille ke pashu ki malish kre or asse pass v iski spray kre , iise farak paad jayega..

    Harm

    (en)
    Posted by
    Amar jeet (9079992948)
    Amar jeet
    Rajasthan
    Sri Ganganagar
    Write Answer
    Posted Date (28 Sep 2018 08:36 AM) Assigned Date (-)
    Answered Date (30 Sep 2018 11:25 AM) Translated Date (-)

    Please ask your question in detail so that we can provide you proper information.

    sir g ehh kehri nasal hai new layi hai. thoda hisab nal kina ku milk dea skdi aa. hja 20 din hoyea aa sui nu hja leati v nhi diti 11 kilo milk aa kitha tak ja skdi aa milk layi plz dso ?

    (en)
    • 2
    Posted by
    AMAN MOUDGILL (7696313890)
    AMAN MOUDGILL
    Punjab
    Patiala
    Write Answer
    Posted Date (28 Sep 2018 08:35 AM) Assigned Date (-)
    Answered Date (01 Oct 2018 01:24 PM) Translated Date (-)

    Muhrra nassal hai, Esdi production bhutt hai eh enna he dewegi changi feed nall 1-2kg hor vaddh sakdi hai..

    dose kini aa te kina pani lona chaida aa ?

    (en)
    • 2
    Posted by
    Akash (8837652736)
    Akash
    Punjab
    Muktsar
    Write Answer
    Posted Date (28 Sep 2018 08:35 AM) Assigned Date (-)
    Answered Date (28 Sep 2018 04:45 AM) Translated Date (-)

    Freeze ik fungicide hai jis vich Isoprothiolane 40% EC nam da salt maujood hunda hai .isdi matra ik acre de layi 300ml da istemal kita janda hai. eh blast di roktham de layi istemal kar sakde ho.

    meri chari 5 din paani ch khadi rahi aa bach tan gyi aa par hun jangali jehi ho gyi aa usnu kis di spray karan k oh thik ho jave koi takat wali dwai dasso veero ?

    (en)
    Posted by
    Dilpreet singh (9815307855)
    Dilpreet singh
    Punjab
    Ludhiana
    Write Answer
    Posted Date (28 Sep 2018 08:23 AM) Assigned Date (-)
    Answered Date (03 Oct 2018 11:40 AM) Translated Date (-)

    Chari de uper tuc NPK 19:19:19@1 killo nu 150 litre pani vich mila ke prati acre de hisab nal spray karo. is to ilava 4-5 dina de antral te tuc M-45@400gm di spray karo.

    dakar jameen ke liye gaihu ki kon si varity sahi rhegi kurukshetra, haryana ?

    (en)
    Posted by
    SUMIT (7988486547)
    SUMIT
    Haryana
    Kurukshetra
    Write Answer
    Posted Date (28 Sep 2018 08:22 AM) Assigned Date (-)
    Answered Date (02 Oct 2018 12:20 PM) Translated Date (-)

    WH 711, WH 542, WH 416, WH 147 kism haryana ke liye dakar jmeen mein beej skte ho

    seed 121 Sir Johna pakka eh 12 ku din hale Munjra Dig rahiya ne daily raat nu sundi v vekhi me ik ki karn ho sakda and hal daso ?

    (en)
    • 1
    Posted by
    Balwinder Singh (9872139101)
    Balwinder Singh
    Punjab
    Jalandhar
    Write Answer
    Posted Date (28 Sep 2018 08:16 AM) Assigned Date (-)
    Answered Date (03 Oct 2018 11:42 AM) Translated Date (-)

    jekar jhone vich sundi maujood hai ta tuc isde uper coragen@60 ml nu 150 litre pani vich mila ke prati acre de hisab nal spray karo.

    Answered Date (28 Sep 2018 05:20 PM) Translated Date (-)

    hale tak ta koi ans ni lagda koi hal ni

    9465452423 plz call me ?

    (en)
    Posted by
    sukhpreet (9465452423)
    sukhpreet
    Punjab
    Faridkot
    Write Answer
    Posted Date (28 Sep 2018 08:12 AM) Assigned Date (-)
    Answered Date (02 Oct 2018 08:56 AM) Translated Date (-)

    khetibari nal sabandat apne swal pushan lai tusi ethe hi apna swal pa sakde ho ji ate hor jankari lai tusi sade help line no. 9779977624 samparak karo ji.

    ਘਰ ਵਿਚ ਅਮਰੂਦ ਦਾ ਪੌਦਾ ਇਸ ਦੇ ਫਲ ਇਸ ਤਰ੍ਹਾਂ ਹੋ ਰਹੇ ਹਨ ਕੋਈ ਸੁਝਾਅ ਦਿਓ ਨਾਲ ਸਿਉਂਕ ਤੋਂ ਬਚਾਅ ਲਈ ਕਲੋਰੋ ਕਿੰਨੇ ml ਵਰਤੀਏ ?

    (en)
    • 1
    Posted by
    ()
    --
    --
    Write Answer
    Posted Date (28 Sep 2018 08:11 AM) Assigned Date (-)
    Answered Date (28 Sep 2018 04:31 AM) Translated Date (-)

    kirpa karke isdi photo dubara bhejo ta jo tuhanu is bare poori jankari diti ja sake. tuhade dwara bheji gayi photo adhi upload hoyi hai.

    212 jhona 10 din nu wadya jawega esss upar tricontajol di spray di jruratt ha ja nhi g ?

    (en)
    Posted by
    Gopi Sarpanch (8847462797)
    Gopi Sarpanch
    Punjab
    Bathinda
    Write Answer
    Posted Date (28 Sep 2018 08:05 AM) Assigned Date (-)
    Answered Date (03 Oct 2018 03:14 AM) Translated Date (-)

    jekar fasl vich koi ulli rog lagya hai ta tuhanu spray karn di lod hai nahi ta isde vich koi spray na karo.

    Answered Date (28 Sep 2018 08:33 AM) Translated Date (-)

    cr 212 jhona kema ah g

    Answered Date (28 Sep 2018 08:36 AM) Translated Date (-)

    kine date nu lye ah c jhona ver

    28 Sep 2018

    18 June

    Answered Date (28 Sep 2018 09:44 AM) Translated Date (-)

    yarr Sade ta pakya ne

    Answered Date (28 Sep 2018 08:35 PM) Translated Date (-)

    y 212 di pic snd kri

    parmall jhona 212 sarra nisar Aya g 15 din takk wadya jao esss upar tricontajol di jrurat ha ja nhi eh tricontajol ki kamm krdi aa ?

    (en)
    Posted by
    Gopi Sarpanch (8847462797)
    Gopi Sarpanch
    Punjab
    Bathinda
    Write Answer
    Posted Date (28 Sep 2018 08:03 AM) Assigned Date (-)
    Answered Date (03 Oct 2018 11:43 AM) Translated Date (-)

    Eh ik fungicide hai jo jhone vich ulli roga di roktham kardi hai. isdi spray ta karo jekar tuhanu khet vich koi ulli rog dikhayi dinda hai ta tuc isdi spray kar sakde ho.

    ਸਰ/ਮੈਡਮ ਪੱਤਿਅਾ ਓੁਪਰ ੳੁਲੀ ਤੋ ਕੋੲੀ ਦਵਾੲੀ ਦੱਸੋ ਜੀ ?

    (en)
    Posted by
    ਨਿਰਪਾਲ ਸਿੰਘ (9041860855)
    ਨਿਰਪਾਲ ਸਿੰਘ
    Punjab
    Sangrur
    Write Answer
    Posted Date (28 Sep 2018 07:56 AM) Assigned Date (-)
    Answered Date (28 Sep 2018 12:23 PM) Translated Date (-)

    jhone de patteya uper ulli di roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

    ਧੰਨਵਾਦ

    Answered Date (28 Sep 2018 08:28 AM) Translated Date (-)

    adama Di custodia

    Answered Date (28 Sep 2018 01:03 PM) Translated Date (-)

    ਬਸ ੲਿੱਕੋ ਦਵਾੲੀ ਅਾ

    sir ki asi tune h injection bull de lga sakde Han ?

    (en)
    Posted by
    kanwal bhangu (8699017990)
    kanwal bhangu
    Punjab
    Bathinda
    Write Answer
    Posted Date (28 Sep 2018 07:55 AM) Assigned Date (-)
    Answered Date (30 Sep 2018 06:14 AM) Translated Date (-)

    tuci Bull nu Vitam-H injection lgwao , kyuki iss nal vdia growth howegi , iss nu 10ml -10ml 3 din lgwa skde ho , tune-h injection di varto ganda khoran vich v kiti jndi hai kyuki iss vich ayodin v hundi hai..

    sir parmal jhona cr 212 pakan vich 20 ton 25 din layu ga us vich tiddaaa bhut udd riha aa us vich pataaa lapet sundi di spray di lod payu gi ya naa baki hor kedi spray kari jave ik jhona vadia jhaad deve filhaal koi bimari nahi hai ?

    (en)
    Posted by
    balvinder samra (8708350998)
    balvinder samra
    Haryana
    Fatehabad
    Write Answer
    Posted Date (28 Sep 2018 07:54 AM) Assigned Date (-)
    Answered Date (28 Sep 2018 08:12 AM) Translated Date (29 Dec 2021 02:34 PM)

    tidde di roktham de layi tuc chess@120 ml ja glamore@50 gm ja oswal di black gold@200ml nu 150 litre pani vich mila ke prati acre de hisab nal spray karo.hun patta lapet sundi di roktham di jarurt nahi hai.is to ilava tuhanu khet da lgatar sarvekhan karna payega jekar koi bimari da hamla hunda hai ta tuc os de hisab nal spray kar sakde ho.

    copper oxychloride de vch 13.0.45 mix ho sakda nd monocloride ehe sariaa di ik sprey Kari ja sakdi AA k nhi ji narme te ?

    (en)
    Posted by
    jaswinder singh Jassa (9877733748)
    jaswinder singh Jassa
    Punjab
    Bathinda
    Write Answer
    Posted Date (28 Sep 2018 07:46 AM) Assigned Date (-)
    Answered Date (28 Sep 2018 04:33 AM) Translated Date (29 Dec 2021 02:33 PM)

    ji nahi tuc ehna sareya di ikathi spray na karo jekar tuc ehna di ikathi spray karde ho ta isda asar ghat janda hai . ehna da poora asar lain de layi tuc ehna di alag alag to spray karo.

    Answered Date (28 Sep 2018 10:40 AM) Translated Date (29 Dec 2021 02:33 PM)

    thks

    sesame ?

    (en)
    Posted by
    vijay kumar (9521238075)
    vijay kumar
    Punjab
    Fazilka
    Write Answer
    Posted Date (28 Sep 2018 07:34 AM) Assigned Date (-)
    Answered Date (28 Sep 2018 02:37 AM) Translated Date (-)

    kirpa apnna swal vistar nal pusho tan jo tuahnu sahi jankari diti jaa ske..

    ਅੰਬ ਦਾ ਬੂਟਾ 1 ਸਾਲ ਦਾ ਹੈ ਜੀ ਪੱਤੇ ਕੱਢਦਾ ਹੈ ਕੁਝ ਦਿਨਾਂ ਤੋਂ ਬਾਅਦ ਪੱਤੇ ਕਾਲੇ ਹੋ ਕੇ ਝੜ ਜਾਦੇ ਹਨ ਜੀ ਕੋਈ ਇਲਾਜ ਦੱਸੋ ਜੀ ?

    (en)
    Posted by
    ਪਰਦੀਪ ਸਿੰਘ (9888675707)
    ਪਰਦੀਪ ਸਿੰਘ
    Punjab
    Bathinda
    Write Answer
    Posted Date (28 Sep 2018 07:34 AM) Assigned Date (-)
    Answered Date (28 Sep 2018 06:26 AM) Translated Date (-)

    ਅੰਬ ਦੇ ਪੱਤੇ ਕਾਲੇ ਉੱਲੀ ਦੇ ਕਰਕੇ ਹੁੰਦੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ copper oxychloride@3gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

    sir g kisa v question da answer ta milda ne hai milda aa ta 3-4 din tak is laye tuse bnae he kyo hai ?

    (en)
    Posted by
    Veer (8847213097)
    Veer
    Punjab
    Shahid Bhagat Singh Nagar
    Write Answer
    Posted Date (28 Sep 2018 07:13 AM) Assigned Date (-)
    Answered Date (03 Oct 2018 11:44 AM) Translated Date (-)

    ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

    saadi 1121 jeeri 60-61 din ho gai hai, hje nisri nhi patte upron lal rang de ho rahe hai ilaj dasso ?

    (en)
    Posted by
    lovepreet singh (7973629778)
    lovepreet singh
    Punjab
    Patiala
    Write Answer
    Posted Date (28 Sep 2018 07:13 AM) Assigned Date (-)
    Answered Date (28 Sep 2018 12:21 PM) Translated Date (-)

    1121 nisrna 70-75 din tak shuru kardi hai .ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.