Maharashtra
Search
which mustard is better to seed in fazilka dist ?
(en)
you can sow the varieties like TL17, TL 15 ,Pioneer 45S42,Pioneer 45S35,Pioneer 45S46 .
poltry farm broilar chikan start karn layi ki ki krna paina g ?
(en)
Punjab
Poultry Farm Start karan lai Sab to pehla ta tuhanu is di training leni chahidi jis vich tuhanu ehna di sabh-sambhal, bimaria, roktham bare daseah jave ga. eh Training len lai tusi apne jile de Krishi Vigyan Kendra, Bathinda Phone-0164-2215619 nal samparak kar sakde ho. ja fir tusi GURU ANGAD DEV VETERINARY AND ANIMAL SCIENCES UNIVERSITY - [GADVASU], LUDHIANA to vi is di trianing le sakde ho.
Uttar Pradesh
broilar start karne ke liye aapko 125 sqfeet jagah chaha chahidi hai. is vich 100 bache rakh sakde ho. eh tohanu prati bacha lagpag 25 rupees da milega. tohada start cich lagpag 2500 rupees kharcha aavega . baki isdi feed v hai. jive 0-3 hafte tak starter feed deni hundi ha.
ਕਿਹੜੀ ਦਵਾਈ ਵਰਤੀ ਜਾਵੇ ਤਾਂ ਜੋ ਇਸ ਬੀਮਾਰੀ ਦਾ ਖਾਤਮਾ ਹੋ ਸਕੇ. pls sir and mam ?
(en)
Maharashtra
Eh fungus de karn ho rahe han isdi roktham de layi tuc tilt@200ml nu 150 litre pani vich mila ke prati acre de hisab nal spray kro.
ਲਗਪਗ 20ਦਿਨਾਂ ਤੱਕ ਮੈਂ ਇਹ ਝੋਨਾ ਕਟ ਲੈਣਾ ਹੈ| fungs ਦਾ ਮੇਰੇ ਝੋਨੇ ਉਪਰ ਨੁਕਸਾਨ ਕਿੰਨਾ ਵੱਧ ਸਕਦਾ ਹੈ| ਇੱਕ 100kg ਪਿੱਛੇ ਕਿੰਨਾ ਝਾੜ ਘੱਟ ਸਕਦਾ ਹੈ|
gawa de dudh di fat ni aundi khurak v ohi paa rhe aa patthe v ohi paa rhe aa phla wale snf bahut aunda ji pr fat ght aundi aa ?
(en)
Punjab
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 20-25 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.
ਮੈਂ ਡੇਅਰੀ ਫਾਰਮਿੰਗ ਦਾ ਧੰਦਾ ਕਰਨ ਚਾਹੀਦੀ ਹੈ ?
(en)
Rajasthan
ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਬਾਕੀ ਡੇਅਰੀ ਫਾਰਮਿੰਗ ਦੀ ਅਗਲੀ ਟ੍ਰੇਨਿੰਗ 17 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਟ੍ਰੇਨਿੰਗ ਬਾਰੇ ਹੋਣ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ
cotton leaf are destroyed what is cause of this ?
(en)
Punjab
The spots are appearing due to fungus. to control this do a spray of copper oxychloride@400gm dissolve in 150 litre of water.
jhona nisar chukia hai pakk ria hai fungus da attack ho ria nd dane kalle ho chuke ne miih krke kehri spray krni cahidi a ?
(en)
Maharashtra
jekar daane kaale ho rahe han ta isdi roktham de layi tuc tilt@200ml nu 150 litre pani vihc mila ke prati acre dehisab nal spray karo.
colour blast ha jhone nu te neck blast lahi ehna dona spraya vcho kehdi better rahu 30% jhona nissar giya ha 1121 ha jhona ?
(en)
Maharashtra
tuc jwala di spray kar sakd eho kyuki filia de vich paya jan vala salt tricyclazole PAU valo ban kar dita geya hai.jwala de vich Azoxystrobin 11% + tebuconazole 18.3% nam da salt maujood hai jisdi matra 300ml nu 150 litre pani vich mila ke prati acre dehisab nal spray kiti jandi hai.
tata tukme da 1 acre dwai da ke rate ha ?
(en)
Maharashtra
Tata tukumi ik acre de layi matra 100gm payi jandi hai.jisde rate di jankari tuhanu local market vicho hi milegi.
ਸਰੋਂ ਦੀ ਨਵੀਂ ਕਿਸਮਂ ਵੱਧ ਤੋਂ ਵੱਧ ਝਾੜ ਵਾਲੀ ਦੱਸੋ ਜੀ ਧੰਨਵਾਦ ?
(en)
Maharashtra
Saro di kisam jive TL 17, TL 15 , pioneer 45S42,Pioneer 45S35,Pioneer 45S46 di bijayi kar sakde ho.
jhone uper colour blast ha second stage te and neck blast lahi kehdi spray best rahe g 30% jhona nissar giya 1121 varity ha ?
(en)
Maharashtra
ehna di roktham lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
Complete pashu feed ghar par kime ta kis kis nal tiyaar kite jawe per 100 kg da hisab nal jis vich sab kuj avlavel hove ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
ਇਸ ਵਾਰ ਹਰੀ ਮਿਰਚ ਕਿਹੜੀ ਕਿਸਮ ਲਾਉਣੀ ਚਾਹੀਦੀ ਹੈ ?
(en)
ਹਰੀ ਮਿਰਚ ਦੀ ਕਿਸਮ ਜਿਵੇ CH-1, CH-27 , Punjab sandoori, Punjab Tej,Pusa Jwala, Pusa Sadabahar ਦੀ ਬਿਜਾਈ ਕਰ ਸਕਦੇ ਹੋ
Sir new birth hoe ਕੱਟੜੀ nu kahre feed dane chie d a ta kina time bad shuru karne, ta kine matra vich deni chahidi a ?
(en)
Punjab
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Punjab
Thanks sir
Punjab
Sir bajar to sell karn de wajie ase ghar par tiar kar ka ke kuj da sakde ha
500gੲਿਕ ੲੇਕੜ ਕੋਪਰ ਹਲਦੀ ਰੋਗ ਦੀ ਦਵਾਈ ਹੈ, 16ਲੀਟਰ ਵਾਲੀਆਂ ਕੀਨੀਆ ਟੈਕੀਆ ਕਰੀੲੇ, ਕੀ ਪੱਤੇ ਲਾਲ ਨਾ ਹੋਣ ?
(en)
Maharashtra
copper oxychloride di matra haldi rog de layi ik acre vich 500gm paindi hai. 16 litre vai ik tainki vich tuc isdi matra 53-54 gm nu prati tainki de hisab nal spray karo.
Sir ke punjab vich kele di kheti kete ja sakde ha ?
(en)
Hanji Punjab vich kele di kheti kiti ja sakdi hai isdi bijayi adh feburary to march de pehle hafte tak kiti ja sakdi hai.
Punjab
Sir kuj clear ne hoia ples repeat sir
ਸਰ ਪਸ਼ੂਆਂ ਦੀ deworming ਕੀ ਹੁੰਦੀ ਹੈ ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿੳ ?
(en)
Punjab
ਪਸ਼ੂ ਦੇ ਪੇਟ ਦੇ ਕੀੜੇ ਮਾਰਨ ਦੀ ਪ੍ਰਕਿਰਿਆ ਨੂੰ ਡੇਵਰਮਿੰਗ ਬੋਲਦੇ ਹੈ , ਜੇਕਰ ਪਸ਼ੂ ਗੱਭਣ ਹੈ ਤਾਂ ਤੁਸੀ Fenbendazole ਦਵਾਈ ਦੀ ਗੋਲੀ ਦਿਓ ਅਤੇ ਬਾਕੀ ਪਸ਼ੂਆਂ ਨੂੰ Albendazole ਦੀ ਗੋਲੀ ਦਿਓ , ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ ..
ਸਰ ਇਸ ਲਈ ਪਸ਼ੂ ਦੀ ਘੱਟੋਘੱਟ ਉਮਰ ਕਿੰਨੀ ਚਾਹੀਦੀ ਹੈ
ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਪੇਟ ਦੇ ਕੀੜੇ ਕਈ ਤਰਾਂ ਦੇ ਹੁੰਦੇ ਹਨ ਅਲੱਗ ਅਲੱਗ ਹਲਾਤਾ ਵਿੱਚ ਅਲੱਗ ਅਲੱਗ ਤਰਾਂ ਦੇ ਕੀੜੇ ਹੋ ਸਕਦੇ ਹਨ ਸੋ ਇਸ ਲਈ ਸਮੇਂ ਸਿਰ ਡੀਵਰਮਿੰਗ ਕਰਨਾ ਸਫਲ ਪਸ਼ੂ ਪਾਲਕ ਦੀ ਪਹਿਚਾਣ ਹੈ
air /madam dbw 173 kank da jhad kina hai aur iska beej kithon miluga plz answer ?
(en)
Maharashtra
Dbw 173 wheat ki kisam da jhad 70 man(28 Quintal) hai.isda beej tuhanu 15 october nu Indian Institute of Wheat and Barley Research, karnal vich hon vale mele te mil jayega.
khur paka ho gaya hai bhais kya kare ?
(en)
Punjab
इसे आप Curan-9 इंजेक्शन लगवायें इसके साथ इसे Vetscuco दवाई की गोलियां देनी शुरू करें इसकी 2 गोलियां सुबह और 2 शाम को दें इससे फर्क पड़ जाएगा
ਵੀਰ ਜੀ ਕਿੰਨੂਆ ਦੇ ਬੂਟੇ ਨੂੰ ਫਲ ਬਹੁਤ ਘੱਟ ਲੱਗਾ ਹੈ। ਇਸ ਦਾ ਕਾਰਨ ਅਤੇ ਹੱਲ ਕੀ ਹੈ?
(en)
kinnow de boote nu fal jaruri tat di kami de karn ghat lagda hai jisde layi tuc prati boota 8-10 killo vermicompost pao.
if i want test the cattel feed from wich and where is the lab it Can be tested ?
(en)
Punjab
Feed Test karvon lai tusi apne jile de Krishi Vigyan Kendra (KVK) , Nagkalan-Jahangir, Amritsar, Dr. Bhupinder Singh Dhillon - 98555-56672,Dr. Parvinder Singh Tung - 81463-22553 nal samparak kar sakde ho.
sir madam meri Jyoti 33 month ki Ho gai hai oh heat vich Nahi aundi us ni ki medicine diti jave plz answer ?
(en)
Punjab
uss nu Agrimin super powder 100gm rojana dena suru kro , uss nu minotas dwai di rojana 1 goli deo atte 21 din tak dinde rho , iss nal heet vich aa jawegi...
veer ji a davaia di kis bimari lyi ne ?
(en)
Chandigarh
Ossum ate Mukem dono insecticide hann, jo keeta di roktham krde hn. Buddi ate coromycin dono fungus walia bimariya lyi vrtia jandia hn.
ਕਣਕ ਦੀ ਨਵੀ ਕਿਸਮ ਬਾਰੇ ਦੱਸੋ ਜੀ ?
(en)
Maharashtra
ਕਣਕ ਦੀ ਨਵੀ ਕਿਸਮ UNNAT PBW 343 ਹੈ ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ
ਸਰ ਜੀਂ ਕੱਟੀ ਦੇ ਧੱਬਿਆਂ ਲਈ ਆਪ ਜੀ ਨੇ inj curan9 reccomend ਕੀਤਾ ਸੀ 4 ਦਿਨ ਪਹਿਲਾਂ ਕੁੰਬਲੇ ਚ ਲਾਇਆ ਸੀ ਉਹ ਸੁੱਜ ਗਿਆ ਹੈ ਕੋਈ ਡਰ ਤਾ ਨਹੀਂ ਜੀਂ ਜਾ koi medicine deni ਪਏਗੀ pls ਦੱਸਣਾ ਜੀ ?
(en)
Punjab
issda koi darr nhi hai , tuci iss uparr barf di malish changi trah deo, bakki jekar dard mandi hai tan Dolban plus vet bolues 1-1 swere sham deo , iss nal farak paa jawega..
sir ah ki kam kardi ha ?
(en)
Punjab
kirpa karke isdi poori photo bhejo ta jo tuhanu is bare poori jankari dti ja sake. tuhade dwara bheji gayi photo adhi upload hoyi hai.
ਸਰ ਆਸੀ ਮੂਰੑਾ ਨਸਲ ਦੀ ਝੋਟੀ ਦੇ ਅਰਜੁਨ ਜਾ ਜੁਵਰਾਜ ਦਾ ਟੀਕਾ ਭਰਵਉਣਾ ਸਰ ਸਹੀ ਟੀਕਾ ਕਿਥੋ ਮਿਲੳ ਸਰ ਧੂਰੀ ਜਾ ਸੰਗਰੂਰ ਚੋ ?
(en)
Punjab
isde lyi tuci enna nal sampark krke push skde ho..
copper oxychloride di sprey Kari AA ji today. ehde vch white massar aaa ji. white massar de lai kihdi sprey Kari jawe ji ?
(en)
Chandigarh
Chitte machhar lyi tusi Actara@80ml ja Triazophos@300ml prati acre di spray kr skde ho.
bai ji polo nall taah hor v patte ehde pile Pai jange ji
patte pila hun da karn y ji cell sap suck kar jnde aphids ta lagda je tusi phla polo kari a phir osheen kardo vdai result mein khud kari apne nrme te
phal Apolo nd ulala Kari aaa ji
ohseem .eans bai ji
ohseem .eans bai ji
osheen means bai ji
bai ji j mono ja ulala Kari jae kive Rahu ji
bai ji j mono ja ulala Kari jae kive Rahu ji
mono kacha. karugi ji nd ulalaa white massar marugi ji
bai ji osheen Da ki MATLAB aaa ji
first time name lissen karea. ji ehda
hoshi taah varti aa ji osheen ki aa means Sault ki aà ehde vch ji
is da jhone te ki result h 20 k dina tak tyar h ?
(en)
Chandigarh
Carbendazim+Mancozeb di vrto fungus walia bimaria lyi kiti jandi hai ate Ovation ik insecticide hai, jo keeta de hamle nu control krda hai. jekr khet vich keeta ya fungus di koi smsya hai ta hi ena da istemal kro, jekr koi smasya nhi hai ta naa kro.
sir ik buffalo 10kg dhood de rahi a us de doodh Di matra vadaun layi ki payiye 12kg Doodh karn layi plz answer me ?
(en)
Punjab
pashu da dudhh usdi nasal te hnda hai kyuki jekar nasal vdia hai tan duddh v tahi vdia howega, uss nu hara chara 30-35 kilo dena suru kro atte uss vich 4-5 kilo tuuri mix krke dena suru kro , isde nal uss nu Milkout powder 2-2 chamch swere sham dena suru kro , isde nal Calcimust bolus 2 golia rojana denia suru kro ate usdi deworming jrur krwao ...
sir ji dog de khujli pai gai hai or hair remove ho rhe ne koi ilaaz dso ?
(en)
iss nu tuci Ipraz di goli deo ate hafte vich 1 goli deni hai ate 3 hafte deo , isde nal iss nu Hyteck injection 1ml/33kg bharr de hisab nal chamdi vich lgwao , bakki iss nu Cleaner pet-M shampuu nal nhaaoo, nhann ton 5 mint pehla shampu di changi trah jgahh krke lgga ke rakho fir nhaoo..
Dr. saab Doodh Di matra vadaun layi ki payiye kinhi matra ch payiye ?
(en)
Punjab
pashu da dudhh usdi nasal te hunda hai kyuki jekar nasal vdia hai tan duddh v tahi vdia howega, uss nu hara chara 30-35 kilo dena suru kro atte uss vich 4-5 kilo tuuri mix krke dena suru kro , isde nal uss nu Milkout powder 2-2 chamch swere sham dena suru kro , isde nal Calcimust bolus 2 golia rojana denia suru kro ate usdi deworming jrur krwao, feed uss nu 3 kilo dudh magar 1 kilo de hisab nal deo , iss hisab nal feed denia suru kro ..
Pls answer sir my question ?
(en)
Punjab
tuhade sare swala de jwab dite jaa chuke hai tuci app vich apne sare swala de jwabb dekh skde ho ..
sar phelan jhoti aa 2 month reh gye sun wich ki dena chaida dudh vadhan lai ?
(en)
Punjab
uss nu tuci Vitam-H liqued 10ml rojana dena suru kro, isde nal tuci Metabolite powder di rojana deni suru kro, suun ton 1 mahina pehla uss nu cargil di Transition mix feed deni suru kro, enna nal duudh atte lewa vdia ho jawega..
ye jhoti 2 bar repet ho chuki h toh doctor ne injection lagya jo pic m h sir aap batae ki m Kya Doon isko jisse dobra repeat na ho sir jaldi btana Maine aj hi 28.10.2018 ko ai krvai h plz sir your information very important for me thank you so much sir ?
(en)
Punjab
isse app ajj se he Concimax dwai ki rojana 1 goli deni suru kre, isse app 15 din tak dete rehe, iss se pashu ke gaban rehne ki ass vaddh jatti hai ..
Haryana
thanxx
ਇਲਾਜ਼ ਦਸੋ photo update ni hundi ਜੀ whats app ਤੇ photo pai a ji ?
(en)
Punjab
Tuhade valo whatsapp ute pushe gae swal da Answer 28/9/18 nu hi kar dita geah c ji.
Thanks ji
Eh kehre disease lye use hunda hai plants ch ?
(en)
Maharashtra
Eh fungus walia bimariya jive k blight, patteyan de dhabbe etc. lyi vrti jandi hai.
sir meri hf cow nu sui nu 7 ku month ho gye hale tak gabn ni hoi har 20 ku din baad taaran krdi a taaran v 5_7 din krdi a koi pta nhi lgda kdo rukegi onj v osdi aadat a rambn di es lyi jeada pta nhi lgda heat da 3-4 din rambdi a kite kite dwai v rkhva ke vekh lyi heat v shda lyi fer v nhi rukdi pehla ta head shdn te blood krdi c pichli var ta oh v nhi dita c tike to baad kai var tika bhraea kai var bull to krai bachedani saaf a poori agrimin v 4-5 month to lgatar de riha feed dana v full pande a tika lva ke naad vich chorolon v laea c ki kita jave ?
(en)
Punjab
iss nu hun tuci kujj jyada treatment na kro , iss nu sirf Gestaprogen powder 50 gm rojana dena suru kro ,isde nal Teramycin-LA injection 15-15ml krke gardan de dona pase lgwao , atte 3 dinaa badd dubara fir repat kro , uss ton badd reapeat naa kro , bakki powder iss nu tuci hun to dena suru kr deo atte jddo heet vich v awwe fir tika bhrwa ke v dinde rho , tikka bhrwan ton badd v 20 din tak deo ,ehh Animix pharma company da product hai, iss nal farak paa jawega..
which plant is this ?
(en)
Punjab
Kirpa karke is plant de pateah diah nere to photo bhejo ta jo tuhanu sahi jankari diti ja sake.
jhone vich hldi rog bhaut ho gya hai koi spray dsso ?
(en)
Punjab
Haldi rog lyi tuc copper hydroxide @500 gm per acre ja tilt @200ml per acre da spray kr skde ho
Sir eh dwai black hopper de nal Green leaf hopper te v control krdi hai ja nahi ?
(en)
Punjab
Imidacloprid black and green tele nu control krdi hai.esdi dose @60ml per acre pa skde ho
sir Adser glow kis Rog laye verti Jandi hai?
(en)
Punjab
kirpa karke isdi photo bhejo ja isde salt da nam daso ta jo tuhanu is bare poori jankari diti ja sake.
Sir ji, ਬੋਰਨ ਤੇ ਕੋਪਰ ਦੀ ਸਪਰੇ ੲਿਕਾਠੇ ਹੋ ਜਾੲੇ ਗੀ, ਵੇਸੇ ਤਾ ਜੀਰੀ, ਵਿਚ ਦਾਣਾ ਗੱਦਰ ਹੋ ਰਿਹਾ ਤੇ ਵਿਚ ਨਿਸਰ ਕੇ ਬਾਹਰ ਆੲੀ ਹੈ, ਤੇ ਬਿਮਾਰੀ ਜਾ ਤੇਲਾ ਵੀ ਨਹੀ ਹੈ, ਕੱਦ ਵੀ ੲਿਕ ਸਾਰ ਹੈ, ਪਰ ਨਿਸੱਰੀ ੲਿਕ ਸਾਰ ਨੀ ?
(en)
Punjab
ji nahi tuc ehna di ikathi spray na karo ehna di alag alag to spray karo. jiri jekar nisar gayi hai ta usde uper tuc NPK 00:00:50@800gram nu 150 litre pani vihc mila ke prati acre dehisab nal spray karo. isde vich boron v mix kar sakde ho. boron di matra 100gram to vadh na varto . copper oxychloride di alag to spray karo.
ਸਰ ਪੂਸਾ 44 ਝੋਨੇ ਵਿੱਚ ਫੰਗਸ ਆ ਗਈ ਹੈ ਕੇਹੜੀ ਸਪ੍ਰੇ ਕਰੀਏ ?
(en)
Punjab
ਝੋਨੇ ਵਿਚ ਫੰਗਸ ਦੀ ਰੋਕਥਾਮ ਦੇ ਲਈ folicur@200ml ਜਾ pulsor@200ml ਜਾ custodia@300ml ਜਾ nativo@80gm ਜਾ amistar top@200ml ਜਾ indofil ਦੀ avtar@400gm ਜਾ hexaconazole@300ml ਪ੍ਰਤੀ ਏਕੜ ਦੇ ਹਿਸਾਬ ਨਾਲ 150ltr ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ
plz help me fast eh dvaiya sheath rot nu rok dain giya ?
(en)
Maharashtra
sheath blight di roktham de layi tuc validamycin@300ml nu 150 litre pani vich mila ke prati acre de hisab nal spray karo. isde nal hi sheath blight di roktham ho jandi hai. Pseudo Guard ik biofungicide hai hai jo ulli roga di roktham de layi istemal kiti jandi hai. jekar tuc validamycin di varto kar rahe ho ta tuhanu isdi varto karn di lod nahi hai.
Punjab
eh sheth rot hai ji blight nhi plz eh dso kirapa krke
Chandigarh
Sheath rot te sheath blight de lachhan same hunde hann. eh bs alg alg tarah di fungus karn hundi hai.
milk out powder ਮੱਝ ਨੂੰ ਪਾਉਣ ਨਾਲ ਹੀਟ ਵਿੱਚ ਆ ਜਾਵੇਗੀ ?
(en)
Nhi sir. Eh passu da duddh vadhonda he. Heat lai osnu powder Agrimen super 50gm rojana deo
126 jhona ha dania vich kalas Bana rahea ha ke karea?
(en)
Haryana
eh daane kaale fungus de karn ban rahe han jisi roktham de layi tuc propiconazole@200ml nu 150 litre pani vich mila ke prati acre dehisab nal spray karo.
sir my hf cows r drinking urine.m giving corn silege in fodder and 100gm mixer daily .5 kg feed ?
(en)
You give him Powder sodhaphos 25gm rojana
ਡਾ਼ ਸਾਹਿਬ ੲਿਹ ਕੱਟੀ ਨੀਲੀ ਰਾਵੀ ਨਸਲ ਦੀ ਹੈ ਜਾਂ ਨਹੀ ?
(en)
Sir kadaknath murgia vare jankari leni a g koi contact no Daseo g plzz ?
(en)
Punjab
Kadaknath bare jankari ate is de chuche len lai tusi ROCKY ROAD FARMS 9855562208 nal samparak kar sakde ho.
Punjab
ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਮੱਧ ਪ੍ਰਦੇਸ਼ ਵਿੱਚ ਬਹੁਤ ਸਾਰੇ ਕੜਕਨਾਥ ਮੁਰਗੇ ਦੇ ਫਾਰਮ ਹਨ ਤੇ ਇਸ ਲਈ ਬਹੁਤ ਸਾਰੀਆਂ ਕੰਪਨੀਆਂ ਕੌਂਟਰੈੱਕਟ ਕਰਦੀਆਂ ਹਨ ਤੇ ਹੁਣ ਇਹ ਕੰਪਨੀਆਂ ਪੰਜਾਬ ਵੱਲ ਵੀ ਆਪਣਾ ਕੰਮ ਵਧਾ ਰਹੀਆਂ ਹਨ ਪਰ ਕੌਟਰੈਕਟ ਫਾਰਮਿੰਗ ਵਿੱਚ ਧੋਖਾ ਹੋ ਸਕਦਾ ਹੈ ਤੇ ਦੂਜਾ ਇਹ ਕਾਫੀ ਵੱਡੇ ਪੱਧਰ ਤੇ ਸ਼ੁਰੂ ਹੀ ਕਰਵਾਉਦੇ ਹਨ ਬਾਕੀ ਤੁਸੀ ਪੂਰੀ ਜਾਣਕਾਰੀ ਲੈ ਕੇ ਖਰੀਦੋ ਕਿਉਂਕਿ ਕਈ ਲੋਕਾਂ ਨਾਲ ਇਹ ਧੋਖਾ ਹੋ ਰਿਹਾ ਹੈ ਕਿ ਕਈ ਫਾਰਮਾਂ ਵਾਲੇ ਕਾਲੀ ਦੇਸੀ ਕਾਲੀ ਬਰੈਲਰ ਮੁਰਗੀ ਲੈ ਕੇ ਉਸ ਨਾਲ ਕੜਕਨਾਥ ਦਾ ਕਰੋਸ ਕਰਵਾ ਲੈਂਦੇ ਹਨ ਜਿਸ ਦਾ ਪਤਾ ਦੋ ਮਹੀਨੇ ਬਾਅਦ ਲੱਗਦਾ ਹੈ ਜਦੋਂ ਬੱਚਿਆਂ ਦੀ ਕਲਗੀ ਆ ਜਾਂਦੀ ਹੈ ਕਰਾੱਸ ਨਸਲ ਦੇ ਬੱਚਿਆਂ ਦੀ ਕਲਗੀ ਲਾਲ ਹੁੰਦੀ ਹੈ ਉਹ ਪਿਓਰ ਕੜਕਨਾਥ ਨਹੀਂ ਹੁੰਦੇ ਇਸ ਲਈ ਇਹ ਜ਼ਰੂਰ ਚੈੱਕ ਕਰ ਲਓ ਵੱਡੇ ਪੱਧਰ ‘ਤੇ ਅਜੇ ਤੱਕ ਇਸਦੀ ਮਾਰਕੀਟਿੰਗ ਨਹੀਂ ਹੈ ਕਿਉਂਕਿ ਕਾਲੇ ਮੀਟ ਨੂੰ ਖਾਣਾ ਲੋਕ ਪਸੰਦ ਘੱਟ ਕਰਦੇ ਹਨ ਪਰ ਛੋਟੇ ਪੱਧਰ ‘ਤੇ ਕੁੱਝ ਫਾਰਮਾਂ ਵਾਲੇ ਮੱਧਪ੍ਰਦੇਸ਼ ਤੋਂ ਬੱਚੇ ਤੇ ਅੰਡੇ ਮੰਗਵਾ ਕੇ ਸੋਸ਼ਲ ਮੀਡੀਆ ਦੀ ਮਦਦ ਨਾਲ ਮੁਨਾਫਾ ਕਮਾ ਰਹੇ ਹਨ ਪਰ ਹੌਲੀ-ਹੌਲੀ ਇਸ ਦੀ ਮਾਰਕੀਟਿੰਗ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ ਜੇਕਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੋਲਟਰੀ ਫਾਰਮ ਚਲਾ ਰਹੇ ਹੋ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਲਿੰਕ ਲੋਕਾਂ ਨਾਲ ਵਧੀਆ ਹਨ ਤਾਂ ਤੁਸੀਂ ਅਸਾਨੀ ਨਾਲ ਇਸ ਕਿੱਤੇ ਵਿੱਚ ਕਾਮਯਾਬ ਹੋ ਸਕਦੇ ਹੋ ਇਸ ਦੀ ਟ੍ਰੇਨਿੰਗ ਸੈਟਰਲ ਪਿਲਟਰੀ ਡਿਵੈਲਪਮੈਂਟ ਫੇਸ 1 ਚੰਡੀਗੜ ਵਿੱਚ ਬਣੇ ਦਫਤਰ ਤੋ ਮਿਲ ਜਾਵੇਗੀ ਇਹ ਪੰਜ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਤੇ ਮੁਫਤ ਹੁੰਦੀ ਹੈ ਤੇ ਜੇਕਰ ਕਿਸੇ ਕਿਸਾਨ ਨਾਲ ਗੱਲ ਕਰਨੀ ਹੈ ਤਾਂ 94636 97859 ਨੰਬਰ ਤੇ ਸੰਪਰਕ ਕਰੋ बड़े स्तर पर अभी तक इसकी मार्किटिंग नहीं है क्योंकि काले मीट को खाना लोग कम ही पसंद करते हैं पर छोटे स्तर पर कुछ फार्म वाले मध्यप्रदेश से बच्चे और अंडे मंगवाकर सोशल मीडिया की मदद से मुनाफा कमा रहे हैं पर धीरे धीरे इसकी मार्किटिंग पंजाब में शुरू हो रही है यदि आप पिछले लंबे समय से पोल्टरी फार्म चला रहे हैं और आपके आस पास आपके लिंक लोगों के साथ बढ़िया है तो आप इस व्यवसाय में कामयाब हो सकते हैं
Sir kadaknath murgia vare jankari leni a g koi contact no. Send kreo Plzz for more information about kadaknath murgia ?
(en)
Punjab
Kadaknath bare jankari ate is de chuche len lai tusi ROCKY ROAD FARMS 9855562208 nal samparak kar sakde ho.
Punjab
Kadaknath bare jankari ate is de chuche len lai tusi ROCKY ROAD FARMS 9855562208 nal samparak kar sakde ho.
ਮੈ ਪੂਸਾ 44ਲਾਈ ਹੈ ਹੁਣ ਉਸ ਬਲਾਸਟ ਹੈ ਕੀਰੀਏ ?
(en)
Maharashtra
ਬ੍ਲਾਸ੍ਟ ਦੀ ਰੋਕਥਾਮ ਦੇ ਲਈ ਤੁਸੀ folicur@200ml ਜਾ pulsor@200ml ਜਾ custodia@300ml ਜਾ nativo@80gm ਜਾ amistar top@200ml ਜਾ indofil ਦੀ avtar@400gm ਜਾ hexaconazole@300ml ਪ੍ਰਤੀ ਏਕੜ ਦੇ ਹਿਸਾਬ ਨਾਲ 150ltr ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰੋ .
सर भैंस 3 में ब्याने वाली हैं उसके थन मे गाढ हैं ifer h इन्जेकसन लगवा सकते है क्या कितने दिन में ठीक हो जाएगी कोई दिक्कत तो नही होगी ?
(en)
Punjab
उसे आप यह इंजेक्शन लगवा सकते है इसे आप 3—3 दिनों के फर्क से लगवायें और तीन इंजेक्शन लगवाने है आप Fibrocin होमियोपैथिक दवाई देनी शुरू करें इस दवाई की 1 गोली रोटी पर रखकर दिन में 2 बार दें इसे आप चारा डालने से 1 घंटा पहले दें इससे फर्क पड़ जायेगा
narme te blight bare DSO g kehdi sapre kriye ?
(en)
Maharashtra
narme de uper bacterial blight di roktham de layi tuc copper oxychloride@400gm ate streptomycin@6gm nu 150 litre pani vhc mila ke prati acre dehisab nal spray karo.
1121 de leaf yellow ho reha a kuj kuj jagah ch sare khet ch ni ?
(en)
Maharashtra
ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
hanji sir apne 05234 di spray kiti 2- 3 ho gye hai, basmti 1121 10- 15 % nisr aayi hai, mere kol lambda dvai pai aa sundilai or tilt nu daane di chmk lai kr skde ?
(en)
Punjab
jhone uper tuc tilt di spray kar sakde ho. eh jhone de nisare to bad lagn vale haldi rog to cha kraunda hai isdi matra ik acre de layi 200ml nu 150 litre pani vihc mila ke prati acre de hisab nal spray karo. jhone de nisare to bad lambda di spray na karo. jekar gobh di sundi paindi hai ta tuc tata tukumi @100gm nu 150 litre pani vich mila ke prati acre dehisab nal spray karo.
sir 5234 da ghol bneya 4-5 pya reha khrab ta nahi hovega jldi dsso ?
(en)
Haryana
ji nahi eh ghol khrab nahi hunda tuc isda istemal kar sakde ho.
ਇਹ ਕਿਹੜੀ ਨਸਲ ਏ ਜੀ ?
(en)
Punjab
ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾਵੇ
ਝੋਨਾ 15ਦਿਨ ਲਾਊਗਾ ਹੌਪਰ ਵਾਸਤੇ ਕਿਹੜੀ ਸਪਰੇਅ ਕਰੀਏ ?
(en)
Maharashtra
ਹੋਪਰ ਦੀ ਰੋਕਥਾਮ ਦੇ ਲਈ ਤੁਸੀ chess@120ml ਜਾ glamore@50gm ਜਾ black gold@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
सर घर पर सिमन रखने के लिए कौन सा कंटेनर अच्छा रहेगा या कंटेनर के अलावा कोई दूसरा ऑप्शन हो तो प्लीज बताइए ?
(en)