Chandigarh
Search
sir 1401 mussal jhona 90% nisaria hoya aa hun oste khieri fungicide karye ,15 din pehla seltima kiti c ?
(en)
jekr tusi seltima di vrto kiti hoi hai tan isde naal hi fungus di roktham ho javegi. jekr fungus da hmla fer dikhda hai tan hi fungicide di spray kro.
ye bachdi kesi hogi or kis nasl ki hai ?
(en)
Rajasthan
yeh bashdi jersi nasal ki hai, yeh dudh ke liya ashi rehegi app iski khurak ka dyan rkhe..
sir ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਕਦੋਂ ਤੋਂ ਸੂਰੁ ਹੈ ?
(en)
1 October nu shuru ho rahi hai ji.
Kisana lai vaddi khuskhabri Punjab vich pheli var Sollar water pump hun 80% subsidy te Semat time 3hp ate 5hp wale kisana lai Last date 15-10-2018 Jaldi kro kite soch de he na reh jyo Cont. 9569846808
ਝੋਨਾ ਪੂਰਾ ਨਿਸਰ ਗਿਆ ਹੈ ਸਪਰੇ ਕਰਨ ਦਾ ਸਹੀ ਟਾਈਮ ਦੱਸੋ ਜੀ ਕਹਿਣ ਦਾ ਭਾਵ ਸਵੇਰੇ ਤਰੇਲ ਵਿਚ ਕਰ ਸਕਦੇ ਹਾਂ ਜਾ ਤਰੇਲ ਲਹੀ ਤੋ ਕਰਏ ਜੀ ?
(en)
Maharashtra
jhone nu spray tuc saver de same kar sakde ho jado tareel 60% reh jandi hai isde nal fayda eh hunda hai jhone vich nami di kami nahi rehndi ate spray da poora asar rehnda hai.
Punjab
Shi Time tarail ht jave fr a dupher baad da time jada shi a
ਸਰ ਏ ਦਵਾਈ ਕੀ ਕੰਮ ਕਰਦੀ ਏ ?
(en)
Chandigarh
DPM-70 (Thiophanate methyl 70% WP) ਇੱਕ ਫ਼ੰਗਸਨਾਸ਼ੀ ਹੈ ਜੋ ਉੱਲੀ ਰੋਗ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 300ml ਪ੍ਰਤੀ ਏਕੜ ਲਈ ਵਰਤੋਂ ਕਿਰਪਾ ਕਰਕੇ ਤੁਸੀਂ REAM ਦੀ ਨਜ਼ਦੀਕੀ ਫੋਟੋ ਭੇਜੋ ਜਾ ਫਿਰ ਇਸਦੇ ਸਾਲਟ ਬਾਰੇ ਦੱਸੋ
बुबाई के समय आलू के वीज में कौन सी दवाई लगानी चाहिए ?
(en)
Chandigarh
यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें बाकी बचा हुआ नाइट्रोजन का 1/4 हिस्सा बिजाई से 35-40 दिन बाद जड़ों में मिट्टी लगाने के समय डालें
is bar kanak da kon SA beej vdya Hove GA g ?
(en)
Punjab
UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
hello sir Meri majh nu suun nu one month hai par oh picha kadhdi hai injection v lagwai Madicen v diti par ik do din baad phir same problem ho jandi Pls tell any other solution Sir ?
(en)
Punjab
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਉਸ ਨੂੰ ਤੂੜੀ ਘੱਟ ਪਾਓ , ਉਸਦਾ ਪਿੱਛਾ ਉਚਾ ਰੱਖੋ , ਬਾਕੀ ਤੁਸੀ ਉਸ ਨੂੰ ਪੇਟੀ ਵੀ ਪਾ ਸਕਦੇ ਹੋ ...
Punjab
Koi jawab do Sir
ਸਰ ਜੀ ਮੇਰੀ ਇਕ ਵਛੀ ਰਿਹਦੀ ਨਹੀ 5-6 ਵਾਰ ਏ ਆਈ ਕਰਵਾਈ ਆਈ ਕੋਈ ਇਲਾਜ ਦਸੋ
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
ਪਸੂ ਆ ਨੂੰ ਇਸਦਾ ਕੀ ਫਾਇਦਾ ਹੈ ਤੇ ਦੇਣ ਦਾ ਤਰੀਕਾ ਦੱਸੋ ਜੀ ?
(en)
Punjab
isda fyada pashu nu uddo hunda hai jddo tempratue down howe, sarir akdia rehnda howe,vp down rehnda hai , enna halta vich isda fyada hai ..
es sarso da ki result aa ji ?
(en)
Chandigarh
ih kism de plant di height 120-130cm hunda hai. eh kism 125-130 dina vich pkk jandi hai ate isda jhaad 5.6-6qtl/acre hunda hai.
poosa 44 jhone nu last spray kehri kehri krni chahidi a g 25 june laya c ?
(en)
Punjab
hun jhone de vich ihh 2 smasyawa aungia..pehli smasya daane kale hon di ate duja tela pwega. iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn.. jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
ਸਰ ੲਿਹ ਕਿਹੜੀ ਬਿਮਾਰੀ ਹੈ ੲਿਸ ਲੲੀ ਕੋੲੀ ਸਪਰੇ ਦਸੋ ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.
kalle tele lye buprojen vadia hai g ?
(en)
Punjab
hanji tuc kaale tele di roktham de layi buprofezin da istemal kar sakde ho.isdi matra ik acre de layi 250ml da istemal kita janda hai.isda result vadia hunda hai.
need a cultivation knowledge of morning crop ?
(en)
Chandigarh
It requires the temperature of 25-30 degree celsius. For good production, plant the tree every 3m in rows 3m apart. Before planting of seedlings apply FYM@8-10kg/plant and at the time of plant apply each of nitrogen, phosphorus and potassium@20kg/acre. The same dose id repeated every six months interval.
ਸਰ ਕੱਦੂ ਨੂ ਫਲ ਨਹੀ ਲਗ਼ ਰਿਹਾ ਬਾਰਿਸ਼ ਤੋ ਬਾਅਦ! ਕੋੲੀ ਹਲ ਦਸੋ ?
(en)
Chandigarh
ਇਸਤੇ M-45@400gm/acre ਦੀ ਸਪਰੇ ਕਰੋ ਅਤੇ ਇਸ ਤੋਂ ਇਲਾਵਾ 19:19:19@1kilo ਪ੍ਰਤੀ ਏਕੜ ਲਈ ਵਰਤੋਂ
thanx mam
*ਬਾਸਮਤੀ 1121 ਦੇ ਦਾਣਿਆਂ ਦੀ ਵਧਿਆ quality ਬਣੋਂਨ ਲਯੀ ਕਿਹੜੀ ਸਪਰੇ ਕੀਤੀ ਜਾਵੇ ਤੇ ਕਦੋਂ ਕੀਤੀ ਜਾਵੇ ਜੀ ?
(en)
Punjab
Jekar jhona 10-15% nisaare te hai ja sara nisar chukkya hai tan jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Boron di maatra 100gm per acre ton vadh nahi vartni hai. Iss nal daane wdia bnde hnn ate daanya de vich chamak bndi hai.
ਸਰ 20 ਦਿਨਾਂ ਦੀ ਕੱਟੀ ਆ ਜੀ ਉਸਨੂੰ ਮੋਕ ਜੀ ਲੱਗ ਗਈ ਥੋੜਾ ਜਿਹਾ ਖੂਨ ਵੀ ਆਉਂਦਾ ਕੀ ਦੇਈਏ ਜੀ ?
(en)
Punjab
uss nu tuci Cromostate injection 3ml, Biotrim injection 3ml lgwao, enna nal farak paa jawega..
sir 1121 dhan(organic 1st time) me tidda laga hua hai iske liye koi organic pesticide bataye ?
(en)
Chandigarh
तेले की रोकथाम के लिए आप यह देसी तरीका प्रयोग कर सकते हैं जिससे तेले की दवाई पर आने वाला खर्चा बचेगा 5 किलो नीम के पत्ते, 5 किलो नीम के फल लें फिर इन्हें अच्छी तरह कूट लें फिर इन्हें 100 लीटर पानी में डाल लें किसी भी देसी गाय का गऊ मूत्र और 1 किलो गोबर डाल लें फिर इन सबको लकड़ी के डंडे से अच्छी तरह घोल लें और 24 घंटे रख लें फिर इसे छानकर इसकी फसल पर स्प्रे कर सकते हैं
ਮੱਝ ਨੂੰ ਆ ਗੋਲੀ ਦੇ ਸਕਦੇ ਤੇ ਇਸ ਦਾ ਕੀ ਫਾਇਦਾ ਹੋਵੇਗਾ ?
(en)
hanji de skde ho , calcium ate phasphorse di kami purri krann lyi hundi hai ..
PR-121 nu ULLi rog Fungus Lagan lag pai hai, Haldi deyaaa Dodeya banana lag peya ne vadiya dvai kehdi aa jis da Result vadiya hove ?
(en)
Punjab
isde lyi tilt@200ml prti acre lyi vrto. isda result vdia hai atey is naal jhona thik ho javega,
sir ਏ ਬੂਟਾ ਪੱਤੇ ਆਏ ਹੋਈ ਜਾਦੇ ਆ ਚਾਰ ਦਿਨ ਹੋ ਗਏ ਲਾਏ ਨੂੰ ਕੀ ਕਾਰਨ ਹੋ ਸਕਦਾ ਜੀ ?
(en)
Chandigarh
ਕਿਰਪਾ ਕਰਕੇ ਇਹ ਚੈਕ ਕਰਕੇ ਦੱਸੋ ਕਿ ਇਸ ਵਿੱਚ ਕੋਈ ਕੀਤਾ ਲੱਗਾ ਹੈ ਜਾਨ ਫਿਰ ਓਦਾਂ ਹੀ ਪੱਤੇ ਕਾਲੇ ਹਨ
ਜਦ ਗਾਂ ਦੀ ਚੁਆਈ ਕਰਦੇ ਆ ਉਸ ਟਾਈਮ ਗਾਂ ਲੱਤਾਂ ਬਹੁਤ ਚੁੱਕ ਦੀ .....ਕੋਈ ਹੱਲ ਦੱਸੋ ਜੀ ?
(en)
Punjab
ਤੁਸੀ ਗਾਂ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ..
ਸਰ ਗੇਂਦੇ ਦੇ ਪੋਦੇ ਬਹੁਤ ਕਮਜ਼ੋਰ ਨੇ ੳੁਸ ਤੋਂ ਕੀ ਪਾਇਆ ਜਾਵੇ ?
(en)
Chandigarh
ਤੁਸੀਂ ਇਸ ਵਿੱਚ ਵਰਮੀ-ਕੰਪੋਸਟ @1-2 ਕਿਲੋ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾ ਸਕਦੇ ਹੋ
sir eh powder ki km krda ga ?
(en)
Punjab
eh powder ai karvon to baad pashu nu dita janda hai. eh powder pashu di gaban rehan vich help karda hai.
ਇਹ ਬੱਚੇ ਦਾਨੀ ਨੂੰ ਤਾਕਤ ਦਿੰਦਾ
sir eh kdo Dena chaida powder
Punjab
eh pashu nu teeka bharon to baad de sakde ho.
सरसों की उन्नत किस्मों के बारे मैं बताए ?
(en)
Chandigarh
नीचे दी गई किस्में राजस्थान में उगाई जा सकती हैं: Aashirwad (RK 01-03): यह किस्म पिछेती बिजाई के लिए उपयुक्त है पौधे का कद 130-140 सैं.मी. होता है इसमें तेल की मात्रा 39-42 प्रतिशत होती है यह किस्म 120-130 दिनों में कटाई के लिए तैयार हो जाती है इसकी औसतन पैदावार 5-6 क्विंटल प्रति एकड़ होती है Swarn Jyoti (RH 9801): यह किस्म सिंचित क्षेत्रों और पिछेती बिजाई के लिए उपयुक्त है पौधे का कद 130-140 सैं.मी. होता है यह किस्म 130-140 दिनों में कटाई के लिए तैयार हो जाती है इसमें तेल की मात्रा 39-42 प्रतिशत होती है इसकी औसतन पैदावार 5-6 क्विंटल प्रति एकड़ होती है RGN 73: यह किस्म सिंचित क्षेत्रों और सामान्य बिजाई के लिए उपयुक्त है पौधे का कद 160-170 सैं.मी. होता है इसमें तेल की मात्रा 40-41 प्रतिशत होती है यह किस्म 125-130 दिनों में कटाई के लिए तैयार हो जाती है इसकी औसतन पैदावार 8.8-10 क्विंटल प्रति एकड़ होती है Lakshmi (RH 8812): यह किस्म सिंचित क्षेत्रों और सामान्य बिजाई के लिए उपयुक्त है पौधे का कद 160-180 सैं.मी. होता है यह किस्म 140-145 दिनों में कटाई के लिए तैयार हो जाती है इसके दाने बड़े और काले रंग के होते हैं इसमें तेल की मात्रा 40 प्रतिशत होती है इसकी औसतन पैदावार 8.8-10 क्विंटल प्रति एकड़ होती है VSL 5: यह किस्म सिंचित क्षेत्रों और सामान्य बिजाई के लिए उपयुक्त है पौधे का कद 165-170 सैं.मी. होता है यह किस्म 125-130 दिनों में कटाई के लिए तैयार हो जाती है इसके दाने मध्यम और काले रंग के होते हैं इसमें तेल की मात्रा 39-40 प्रतिशत होती है इसकी औसतन पैदावार 8-8.8 क्विंटल प्रति एकड़ होती है Aravali (RN 393): पौधे का कद 155-165 सैं.मी. होता है यह किस्म 135-138 दिनों में कटाई के लिए तैयार हो जाती है इसमें तेल की मात्रा 42 प्रतिशत होती है इसकी औसतन पैदावार 8.8-10 क्विंटल प्रति एकड़ होती है Vansudhara (RH 9304): यह किस्म सिंचित क्षेत्रों और समय पर बोने के लिए उपयुक्त है इसके पौधे का कद 180-190 सैं.मी. होता है यह 130-135 दिनों में कटाई के लिए तैयार हो जाती है इसकी औसतन पैदावार 10-11 क्विंटल प्रति एकड़ होती है Maya (RK 9902): यह किस्म सिंचित क्षेत्रों और समय पर बोने के लिए उपयुक्त है इसके पौधे का कद 165-170 सैं.मी. होता है यह 130-135 दिनों में कटाई के लिए तैयार हो जाती है इसमें तेल की मात्रा 39-40 प्रतिशत होती है इसकी औसतन पैदावार 10-11 क्विंटल प्रति एकड़ होती है Pusa Jaykisan: इसके पौधे का कद 160-180 सैं.मी. होता है यह 130-140 दिनों में कटाई के लिए तैयार हो जाती है इसमें तेल की मात्रा 38-40 प्रतिशत होती है इसकी औसतन पैदावार 7.2-8 क्विंटल प्रति एकड़ होती है Pusa Bold: पौधा मध्यम कद का होता है इसमें तेल की मात्रा 37-38 प्रतिशत होती है यह किस्म 130-140 दिनों में कटाई के लिए तैयार हो जाती है इसकी औसतन पैदावार 4.8-10 क्विंटल प्रति एकड़ होती है T 59(Varuna): इसका पौधा मध्यम कद का होता है यह किस्म 125-140 दिनों में कटाई के लिए तैयार हो जाती है इसके दाने मोटे और काले रंग के होते हैं सिंचित हालातों में यह 6-7 क्विंटल औसतन पैदावार देती है और असिंचित क्षेत्रों में 4-6 क्विंटल औसतन पैदावार देती है RH 30: यह सिंचित और असिंचित क्षेत्रों में उगाने के लिए उपयुक्त है पौधे का कद 196 सैं.मी. होता है यह किस्म पिछेती बिजाई के लिए उपयुक्त है यह 130-135 दिनों में कटाई के लिए तैयार हो जाती है इसकी औसतन पैदावार 4.8-7 क्विंटल प्रति एकड़ होती है
Mere Khet ko Rasta nahi hai ?
(en)
Punjab
Ankit ji Apne khet ki puri jankari de or apne khet ke nakshe ki photo bhi bheje ta jo aap ko sahi jankari de sake.
sir ji pelle pussa 28 treek nu laye as ge 2 bar ikkallee padan payi Hun kehdi sprey kreae ?
(en)
Chandigarh
ਜੇਕਰ ਝੋਨਾ ਨਿਸਰ ਗਿਆ ਹੈ ਤਾਂ tilt@200ml ਪ੍ਰਤੀ ਏਕੜ ਦੀ ਸਪਰੇ ਕਰੋ
minotas Diya goliya de nal agrimin v vart sakde aa k agrimin band Kar diye g ?
(en)
Agrimin v nall hi wart sakde ha
black gold ch keda salt hunda h ....jhone te 12 63 fungicide da ki km hai ?
(en)
Punjab
black gold ik keetnashak hai jis vich burprofezin nam da salt maujood hunda hai eh tele di roktham de layi istemal kita janda hai.ate1263 ikk fungicide hunda hai. jo ki jhone nu bhut saria bimaaria ton bachaunda hai. iss de vich carbendazim12% ate mancozeb 63% hunda hai. ihh iss da salt hunda hai. ihh jhone de pattya upperle dhabbya, jda de vich kalapan ate tna galan nu rokda hai.
sir black gold di spray ਹਰੇ ਝੋਨੇ ਤੇ ਕਰ ਸਕਦੇ ਹਾਂ ?
(en)
Chandigarh
ਹਾਂਜੀ ਤੁਸੀਂ ਇਸਦੀ ਵਰਤੋਂ ਹਰੇ ਟੈਲੀ ਦੀ ਰੋਕਥਾਮ ਲਈ ਕਰ ਸਕਦੇ ਹੋ ਇਸਦੀ ਮਾਤਰਾ 300ml ਪ੍ਰਤੀ ਏਕੜ ਲਈ ਵਰਤੋਂ
sir g glayer sprey kiss km layi a te ede vich salt kehra hunda ee ?
(en)
Maharashtra
Kirpa krke is spray da salt dso ya kehri company di aundi hai eh dso, ta jo tuhanu sahi jaankari diti jaa ske.
1121 ਵਾਸਤੇ ਗੱਬੇ ਤੇ ਕਿਹੜੀ ਸਪਰੇਅ ਕੀਤੀ ਤੇ ਘੰਡੀ ਰੋਗ ਤੇਲੈ ਤੋ ਬਚਣ ਲਈ ਦਵਾਈ ਬਾਰੇ ਜਾਣਕਾਰੀ ਦਿਉ ਜੀ ?
(en)
Punjab
ਘੰਡੀ ਰੋਗ ਦੀ ਰੋਕਥਾਮ ਲਈ ਤੁਸੀ 80 ਗ੍ਰਾਮ ਨੇਟੀਵੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਤੇਲੇ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
ki kam karda hai ?
(en)
Eh passu nu heat vich leke onda he. Es nall bachedani da muh khull janda he
hlo gud afternoon Sir sir wheat pusa variety kon kon c ha g ?
(en)
Chandigarh
Pusa Vishesh (HD 2851): isda jhaad 22.4qtl/acre hunda hai. , Pusa Gold (WR 544): isda jhaad 15qtl/acre hunda hai., Pusa Wheat 107 (HD 2888): isda jhaad 9qtl/acre hunda hai., Pusa Wheat 111 (HD 2932): isda jhaad 17qtl/acre hunda hai, Pusa Wheat – 109 (HD 2894): isda jhaad 20.8qtl/acre hunda hai, Pusa Basant (HD 2985): isda jhaad 14-16qtl/acre hunda hai, Pusa Bahar (HD 2987): isda jhaad barani shetran vich 8-9qtl/acre hunda ate sinchit shetron mein 12-13qtl/acre hunda hai
ਸਰ ਗੋਭੀ ਤੇ ਸੁੰਡੀ ਦੀ ਰੋਕਥਾਮ ਜੈਵਿਕ ਤਰੀਕੇ ਨਾਲ ਕਿਵੇਂ ਕੀਤੀ ਜਾਵੇ। ਸਰ ਕੀ ਨਿੰਮ ਦਾ ਤੇਲ ਦੀ ਸਪਰੇਅ ਕਰ ਸਕਦੇ ਹਾਂ। ਜੇ ਕਰ ਸਕਦੇ ਹਾਂ ਤਾਂ ਪ੍ਰਤੀ ਏਕੜ ਕੀ ਡੋਜ਼ ਪਾਈ ਜਾਵੇ। ਥੇਨਕਸ ਜੀ ?
(en)
Chandigarh
ਹਾਂਜੀ ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 50ml ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਵਰਤੋਂ
sir kuj broad spectrum antibiotic naam daso jo uterus infaction nu khatm karn g jo uterus wich rakhan wala g ?
(en)
Punjab
tuci pashu nu Uterus infection khtam kran lyi Unimycin injection lgwa skde ho ya fir tuci Bachedani vich dwai bhrwa ke v ehh injection lgwa skde ho , ehh infection khtam krr da kam krda hai..
kukri ande ni de rahi ki dita jave ?
(en)
Os nu calcium deo ji 0.5ml ekk din chadd ke deo
ਸਰ ਹੋਪਰ ਤੋਂ ਕਿਹੜੀ ਸਪਰੇਅ ਕੀਤੀ ਜਾਵੇ ਪਰ ਏਕੜ ਦੇ ਹਿਸਾਬ ਨਾਲ ਮਿਕਦਾਰ ਕਿੰਨੀ ਪਾਉਣੀ ਚਾਹੀਦੀ ਹੈ ?
(en)
Punjab
ਇਹ ਇਕ ਕੀੜਾ ਹੁੰਦਾ ਹੈ ਜੋ ਝੋਂਨੇ ਨੂੰ ਨੁਕਸਾਨ ਕਰਦਾ ਹੈ ਇਸਦੀ ਰੋਕਥਾਮ ਲਈ ਤੁਸੀ 120 ਗ੍ਰਾਮ ਚੈਸ 50 ਡਬਲਯੂ ਜੀ ਜਾ 40ml ਕੋਨਫ਼ੀਡੋਰ ਜਾ 800ml ਏਕਾਲਕਸ ਨੂੰ 100-150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ
y ji main 4 saal to bee keeping kr rha a 50 box to suru kita c pr hun mere kol 550 box han problm a auondi a ji k labour ni mildi is kmm nu krn li..pichle sarso de time te ik nokar milea c ta main apna ik farm bhiwani kol lgayea c oh nokar e farm nu chori krke chla gya..box ta baad vich milge c pr jo nuksaan hoyea ohni pura hoea..sarkar kehndi a k is kmm nu kro pr is problm bare v dso ki hall kriye ?
(en)
Punjab
y ji jo tusi keh rhe o theek a..pr makhi de kmm nu krn li aur kise nu naal partneship ch len krn nu koi mann da e ni..duji gll jo tusi keh rhe o k box ghat kr lavo phr jo bee keepr 2 2 hazzaar box rkhde ne ohna nu dkhke asi v chone a v sada kmm v ohna jihna hove...
Sir pehln jhoti hai ji 3 din soyi nu ho gye choti di agg 3 saal hai usdi bachedani Bahr nekldi hai. Sir plz ki kaarn te is bare koi eilaz dso ji ?
(en)
Os nu Injection xnel 1gm Injection Tonophos 20ml Injection Tinacal 20ml Injection Megludyne 20ml 3 din lao Injection Isoflud 5ml lao te nall Ribomac kit deo es vich powder dea purri hundi jo 250gm vesen te 250gm sarso da tell vich mix karke swere shame deo ji es nall ekk pouch golia da hunda ekk goli swere 1 goli shame nu deo ji
jhoti murrah nasal di a 4 mahine di gabban hai je aiwe gabban mele te lagauni howe taa lg jandi hai ?
(en)
Eh es tra hi meale te lagg jawe gi
sir kitosis ki hunda g ?
(en)
Punjab
ketosis, shreer de pachan tantr nal judi ek prikriya hai jis vich shreer apne blood vich pehla to hi maujood glucose to energy lainda hai ya fer shreer de fat nu hi energy vich convert karda hai. eh stithi bhojan vich carbohydrates di matra ghat lain nal v ho sakdi hai ate jinha lokan nu diabetez hove ohna lyee bhyanak bimari da karan ho sakdi hai. baki je tusi kise hor Kitosis bare janna chode ho ta kirpa karke nal photo bhejo ji ta jo tuhanu sahi jankari diti ja sake.
fruits plants suitabe to grow in faridkot distt of punjab ?
(en)
Chandigarh
in September-November month you can grow mango, ber, litchi, guava, papaya
Thodi Bechne kambalakonda tarika ?
(en)
Chandigarh
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * *ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ *ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Kyare Vich sabji lagane ka tarika ?
(en)
Punjab
ਤੁਸੀਂ ਹੁਣ ਪਾਲਕ, ਗਾਜਰ, ਮੂਲੀ, ਮੇਥੀ ਲਾ ਸਕਦੇ ਹੋ ਇਸਦੀ ਬਿਜਾਈ ਤੁਸੀਂ ਛਿੱਟਾ ਦੇ ਕੇ ਕਰ ਸਕਦੇ ਹੋ
ਝੋਨੇ ਿਵੱਚ ਸੈਿਨਕ ਸੁੰਡੀ ਦੇ ਕਾਰਨ ਅਤੇ ਹੱਲ ਦੱਸੋ ?
(en)
Chandigarh
ਇਹ ਕੀੜੇ ਗੋਭ ਵਾਲੇ ਪੱਤੇ ਖਾਂਦੇ ਹਨ ਇਸਦੀ ਰੋਕਥਾਮ ਲਈ ਨੋਵਾਂਨ 200ml ਪ੍ਰਤੀ ਏਕੜ ਲਈ ਵਰਤੋ
ਗਾਂ ਸੂਣ ਵਿੱਚ ਇੱਕ ਮਹਿਨਾ ਰਿਹਾ ਗਿਆ ਕਿ ਖੁਰਾਕ ਦਿੱਤੀ ਜਾਵੇ 3 ਵਾਰ ਸੂਣਾਂ 16 ਲੀਟਰ ਦੁੱਧ ਸੀ ਇਸ ਵਾਰ ਸੇਲ ਕਰਨੀ ਆ ?
(en)
Punjab
uss nu tuci Intavita-Nh liqued 10-10ml swere sham , Metabolite powder di rojana 1 puudi , Anabolite liqued 100ml rojana dena suru kro atte sunn tak dinde rho , enna nal dudh lewa atte sarirr sbb vdia ho jawega..
sir ah ki kam kardi ha ta kis fasal ta kardi ha ?
(en)
Maharashtra
Charger (Gibberellic Acid) ik plant growth regulator hai, jo podheyan di growth vich help krda hai. isdi dose 250ml prati acre hundi hai.
Punjab
Paddy t for plant growth
ਝੋਨੇ ਵਿੱਚ ਆਈ ਨਵੀਂ ਬਿਮਾਰੀ BLB ਬਾਰੇ ਜਾਣਕਾਰੀ ਦਿੰਓ ਇਸ ਦੇ ਕਾਰਨ ਅਤੇ ਨਿਸ਼ਾਨੀਆਂ ਦੱਸੋ ਇਸ ਦੀ ਰੋਕਥਾਮ ਲਈ ਸਪਰੇਅ ਦਸੋ?
(en)
Chandigarh
ਇਸ ਵਿੱਚ ਪੱਤੇ ਦੇ ਸਿਰੇ ਪਾਣੀ ਵਿੱਚ ਭਿੱਜੇ ਹੋਏ ਲਗਦੇ ਹਨ ਅਤੇ ਪੀਲੇ ਹੋ ਜਾਂਦੇ ਹਨ ਥੋੜੇ ਸਮੇਂ ਬਾਅਦ ਬਿਮਾਰ ਪੱਤੇ ਦੇ ਹੇਠਲੇ ਪਾਸੇ ਫੈਲ ਜਾਂਦੀ ਹੈ ਅਤੇ ਫਸਲ ਸੁੱਕਣ ਲਗ ਜਾਂਦੀ ਹੈ ਅਤੇ ਪੌਧਾ ਮਰ ਜਾਂਦਾ ਹੈ ਇਸਦੀ ਰੋਕਥਾਮ ਲਈ Nativo@80-100gm + streptocyclin@6gm ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋ
ਸਰ ਇਹਨਾਂ ਦਵਾਈਆਂ ਬਾਰੇ ਜਾਣਕਾਰੀ ਦਿਉ ।ਇਹਨਾਂ ਦਾ ਅਸਰ ਕਿੰਨੇ ਦਿਨ ਰਹਿੰਦਾ ?
(en)
Chandigarh
AMISTAR TOP ਇੱਕ ਫ਼ੰਗਸਨਾਸ਼ੀ ਹੈ ਜੋ ਸੀਥ ਬਲਾਈਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 200ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ ਅਤੇ ਇਸਦਾ ਅਸਰ 15ਦਿਨਾਂ ਤੱਕ ਰਹਿੰਦਾ ਹੈ NISSAN ਇਕ ਕੀਟਨਾਸ਼ਕ ਹੈ ਜੋ ਚਿੱਟੀ ਮੱਖੀ, ਤੇਲਾ, ਚੇਪਾ, ਥਰਿਪਸ ਦੀ ਰੋਕਥਾਮ ਕਰਦੀ ਹੈ ਅਤੇ ਇਸਦੀ ਮਾਤਰਾ 200ml ਪ੍ਰਤੀ ਏਕੜ ਲਈ ਵਰਤੋਂ RIDOXA ਵੀ ਇਕ ਕੀਟਨਾਸ਼ਕ ਹੈ ਜੋ ਚਿੱਟੀ ਮੱਖੀ, ਤੇਲਾ, ਚੇਪਾ, ਥਰਿਪਸ ਦੀ ਰੋਕਥਾਮ ਕਰਦੀ ਹੈ ਅਤੇ ਇਸਦੀ ਮਾਤਰਾ 320-600ml ਪ੍ਰਤੀ ਏਕੜ ਲਈ ਵਰਤੋਂ ਕੀਟਨਾਸ਼ਕਾਂ ਦਾ ਅਸਰ 18 ਦਿਨਾਂ ਤੱਕ ਰਹਿੰਦਾ ਹੈ
8 9 mahine di katti vachi di feed bnaun da formula dasso jis naal jldi tyar ho sakan ?
(en)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਇਸਦੇ ਨਾਲ ਇਨ੍ਹਾਂ ਨੂੰ Puberaid ਪਾਊਡਰ 20 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ..
basmati te ghndi rog di roktham lyi kehdi spray kr skde aa basmati hun nisr rhi hai ?
(en)
Chandigarh
ਘੰਡੀ ਰੋਗ ਦੀ ਰੋਕਥਾਮ ਲਈ hexaconazole@300ml ਪ੍ਰਤੀ ਏਕੜ ਲਈ ਵਰਤੋ
ਸਰ ਇਹਨਾਂ ਦਵਾਈਆਂ ਬਾਰੇ ਜਾਣਕਾਰੀ ਦਿਉ। ਇਹਨਾਂ ਦਾ ਅਸਰ ਕਿੰਨੇ ਦਿਨ ਰਹਿੰਦਾ ?
(en)
Chandigarh
ਇਹ ਇੱਕ ਫ਼ੰਗਸਨਾਸ਼ੀ ਹੈ ਜੋ ਸੀਥ ਬਲਾਈਟ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਇਸਦੀ ਮਾਤਰਾ 200ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ ਅਤੇ ਇਸਦਾ ਅਸਰ 15 ਦਿਨਾਂ ਤੱਕ ਰਹਿੰਦਾ ਹੈ
ਸਾਡੀ ਗਾਂ ਸੂਈ ਨੂੰ 6 ਮਹੀਨੇ ਹੋ ਪਰ ਹੁਣ ਉਸਦੇ ਥਣਾ ਚ ਦੁੱਧ ਚਇਉਦਾ ਹੈ ਇਸ ਦਾ ਕੋਈ ਹੱਲ ਦੱਸੋ ?
(en)
Punjab
ਉਸ ਨੂੰ ਤੁਸੀ Vitam-H liqued 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ ..
Punjab
thanks
cow 3 mhine di gaban hai parso sham nu nahati c raat nu thand lag gyi kal sware da kuj b ni kha rhi kal temperature 100 c dr to tikke b lgwa lye kal sware sham thoda ja goha krdi gohe cho boht jyada mushak aa rhi hai aaj b kuj nhi kha rhi thoda ja dhup ch khadai c hun temp 104 hai koi desi nushka dasso gud ch pa ke 2 paracitamol b ditiya ne leti bgera dewa ya ki dewa hara tudi feed kuj ni kha rhi ?
(en)
Mentax Amoxicillin Online Acheter De Viagra cheap cialis Cialis Comprar Viagra
Punjab
iss nu tuci NP shot injection (nimo-paracetamole) 20ml lgwao , Teramycin injection 15-15ml gardan de donna passe lgwao, enna de nal tuci Rumisek bolus 2 golia rojana denia suru kro , enna farak paa jawega atte khann v lgg jawegi...
ਗਾ ਦੇ ਸੂਣ ਵਿੱਚ 20 ਦਿਨ ਬਾਕੀ ਨੇ ਦੁੱਧ ਵਧਾਉਣ ਲਈ ਕੀ ਕੀ ਦੇਣਾ ਜਰੂਰੀ ੲੇ ?
(en)
Punjab
uss nu tuci intavita-NH liqued 10-10 swere sham , Metabolite powder di rojana 1 puudi deo , iss nal lewa atte dudh vdiaa ho jawega..
ਗਾ ਦੇ ਸੂਣ ਵਿੱਚ 20 ਦਿਨ ਬਾਕੀ ਨੇ ਦੁੱਧ ਵਧਾਉਣ ਲਈ ਕੀ ਕੀ ਦੇਣਾ ਜਰੂਰੀ ੲੇ ?
(en)
Punjab
uss nu tuci intavita-NH liqued 10-10 swere sham , Metabolite powder di rojana 1 puudi deo , iss nal lewa atte dudh vdiaa ho jawega..
Sir eh koi problm hai jhone nu ja vese he hai. Vese 2 din phln spray kiti c Tilt de ?
(en)
Maharashtra
Eh fungus kaarn ho reha hai. Jekr tusi tilt di spray kiti hai, ta issda asar 15-18 din rehnda hai. iss nal eh theek ho javega.
kedi nasal Di buffalo Doodh sab to jada dendi hai ?
(en)
Rajasthan
Murrah nasal da duudh vdia hunda hai atte dudh di Quality v vdia hundi hai .
Punjab
surti nasal Di
Punjab
twenty tree liter milk
,eh nasl kis area cho mil sakdi a
aur is Da price ki hai
Punjab
surti nasal Gujarat area and pirze seventy to eigty thousand rupess