Punjab
Search
Ssa g pls mainu daseyo ki 1121 nisran lag gayi a, ate isdeya munjara kaleya pai raheya han . But mai 10 din pehla amistar top di spray kiti c . Ki isda koi hal hai hun ? Thanks
(en)
iss di roktham de lyi Tilt@200ml nu 150 ltr paani de nal mila ke prati acre te spray kro. ihh kalapan control ho jawega.
1121 ਦੇ ਵਧਿਆ ਝਾੜ ਲੈਣ ਲਈ ਕਿਹੜੀ ਦਵਾਈ ਪਾਈ ਜਾਵੇ ਨਾਲ ਦਾਨੇ ਦੀ ਚਮਕ ਲਈ ਵੀ ਦੱਸੋ ਤੇ ਤੇਲੇ ਤੋਂ ਬਚਣ ਤੇ ਤੇਲੇ ਨੂੰ ਰੋਕਣ ਲਈ ਕਿਹੜੀ ਦਵਾਈ ਪਾਈ ਜਾਵੇ ?
(en)
Punjab
ਝੋਨੇ ਦੇ ਵਧੀਆ ਝਾੜ ਲਈ ਇਸਦੇ ਨਿਸਾਰੇ ਸਮੇ ਤੁਸੀ ਇਸਦੇ ਯਰ 000050 1 ਕਿੱਲੋ ਅਤੇ ਬੋਰਨ 100 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ ਇਸ ਨਾਲ ਦਾਣਿਆਂ ਦੀ ਚਮਕ ਵੱਧਦੀ ਹੈ ਅਤੇ ਦਾਣੇ ਮੋਟੇ ਹੁੰਦੇ ਹਨ ਅਤੇ ਤੇਲੇ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਹਨਾਂ ਦੀ ਸਪਰੇ ਅਲਗ ਅਲਗ ਕਰੋ
Punjab
ਇਹ ਦੋਵੇ ਇਕੋ ਵਾਰ ਕਰ ਸਕਦੇ ਹਾਂ
sir maaj nu jekar garm sard ho java te ki treatment krna penda ?
(en)
Os nu Artizone-s 20ml Injection Terramycin LA 30ml 15ml dono pase lao Injection Metphos 20ml Injection Tinacal 20ml 3 din lao ji
Pusha 44 te tele de hmle nu rokan laye kehde spray kriye ?
(en)
Punjab
ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
sir ji dbw 173 bare jankari hai ya contact no ?
(en)
Punjab
DBW 173 wheat variety 140-150 dina vich pak jandi hai ate esda ostan jhad 28 quintal(70 man) per acre hai. DBW 173 .kisam de bij de liye enna number de contact kar sakde ho.91 184 226 7307 aate 0184 226 7390.isda jhaad 28 quintal hunda hai.
bhra ji , ji apa guvava plant jeda ki 6ft height da hai usdi pruning kar dayie ta koi nuksan ta nahi hoyega te eh v ds dyo ki apical meristem fir to vaapis develop kar jayegi ?
(en)
Height koi jayada nahi hai so pruning dee lor nahi hai. Baki je upper dasse anusar samme te pruning karoge tan Apical meristem develop ho javegee. (Answer nal ditiah photo dekho ji)
sir. ਜਿਹੜੇ ਪਰਾਲੀ ਵਾਲੇ ਸੰਦ ਲੈਣੇ ਕਿਨੇ ਪੈਸੇ ਨਗਦ ਭਰਨੇ ਆ ?
(en)
Punjab
Is Bare jeada jankari lai tusi Gurpreet Singh 8283800910 nal sampark kar sakde ho.
sir /Mam Dekhna kya hai Shyd Fungus Hai , ilaz Dseo ?
(en)
Chandigarh
ਹਾਂਜੀ ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ
ਅਗਲੇ ਦਿਨਾ ਮੌਸਮ ?
(en)
Chandigarh
ਮੌਸਮ ਵਿਭਾਗ ਵੱਲੋਂ ਦਿਤੀ ਜਾਣਕਾਰੀ ਅਨੁਸਾਰ ਅਜੇ ੩ ਦਿਨ ਮੌਸਮ ਸਾਫ ਰਹੇਗਾ
ik buffalo a oho 9month di pregnant a osda weight bhot kat a koi desi elaj daso and osda udder v vda hon vaste koi vakhra noska daso ?
(en)
Punjab
iss nu tuci Enerboost powder 100gm rojana dena suru kro ehh Animix pharma company da product hai , isde nal tuci iss nu Intavita-NH liqued 10-10ml swere sham dena suru kro , iss nal vdia growth hoo jawegi atte lewa v vdia howega..
ਵੀਰ ਜੀ audio sunke jwab deo ?
(en)
Punjab
ਇਸ ਨੂੰ ਤੁਸੀ Agrimin super powder 100gm ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ Agrimin-i ਦਵਾਈ ਦੀ ਰੋਜਾਨਾ ਇਕ ਗੋਲੀ ਦੇਣੀ ਸ਼ੁਰੂ ਕਰੋ , ਇਸ ਨਾਲ ਇਸਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿਚ ਵੀ ਆਵੇਗੀ ਜਦੋ ਹੀਟ ਵਿਚ ਆਵੇ ਤਾਂ ਪਹਿਲਾ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਭਰਵਾਂ ਕੇ ਇਹ ਗੋਲੀਆਂ ਦਿੰਦੇ ਰਹੋ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਤੁਸੀ ਇਸ ਨੂੰ ਟੀਕਾ ਭਰਵਾਂ ਸਕਦੇ ਹੋ , ਫਿਰ ਇਹ ਰਹਿ ਜਾਵੇਗੀ..
sir ki syngenta te adama da taiup ho gea
(en)
Punjab
Nhi g.eh dono alag alag chenical group han.
Kisana lai vaddi khuskhabri Punjab vich pheli var Sollar water pump hun 80% subsidy te Semat time 3hp ate 5hp wale kisana lai Last date 15-10-2018 Jaldi kro kite soch de he na reh jyo Cont. 9569846808
1121 ਨੂੰ 17 ਤਰੀਕ ਆ ਸਪੇਰ ਕੀਤੀ ਸੀ ਹੁਣ ਕਿਹੜੀ ਸਪੇਰ ਕੀਤੀ ਜਾਵੇ 50% ਨਿਸਰ ਗਿਆ ?
(en)
Punjab
Amistar top and coragen dono hi chemical da asar 18-22 din tkk da hai.hun tuc apne khet da sarvekhan krke kise v disease de hisab nal hi spray kro
ik majh dai than bhot jada fatt gai nai taar kdan time jakhm cho khoon sim da a kaidi dvayi layi yai jis nal jakhm cheti thik hove ?
(en)
uss nu Jeckshoot injection 20ml , Moxel injection 4gm, Avil 10ml lgwane suru kro , isde nal Teat krack homeopathic dwai dia 10-10 drops din vich 3 varr deo , iss nal farak paa jawega..
cow nu netsurf da cfc plus de rahe ha sir ki eh sahi hai
(en)
Punjab
hnji tuci ehh powder de skde ho , isda vdia result hai ..
iss dwaaai di ikk killey which ki dose aa ?
(en)
Punjab
Ekalux da spray jhone vich hopper nu khtam krn lyi kita jnda hai.esdi dose @800 ml per acre hai
kinnow me dropping bahut hai tilt v krdi dropping se phle ?
(en)
Punjab
fruit dropping jaruri tat di kami de karn hundi hai jisdi roktham de layi tuc planofix@4ml nu 15 litre pani vich mila ke prati acre de hisab nal spray karo.
iss dwaaai di ikk killey which ki dose aa ?
(en)
Chandigarh
ih ik kille vich 400-600ml vrti jandi hai
ਮੱਝ ਦੇ ਗੋਡੇ ਤੇ ਰਗੜ ਵਜ ਗਈ ਉਸ ਦਾ ਕੋਈ ਇਲਾਜ ਦੱਸੋ ਜੀ ?
(en)
iss nu DCR injection 2.5 gm lgwane suru kro , isde nal tuci Skinovet homeopathic dwai dia 10-10 drops din vich 3 varr deo , iss nal farak paa jawega..
ਸਰ 1121 ਝੋਂਨੇ ਨੂੰ ਕੋਈ ਬਿਮਾਰੀ ਦਾ ਹਮਲਾ ਤਾਂ ਨੀ ਹੋਇਆ ਆਹਾ ਮੀਂਹ ਕਾਰਨ ਉਸ ਤੇ ਕੋਈ ਸਪਰੇਅ ਦੀ ਤਾਂ ਨੀ ਲੋੜ ਪਵੇਗੀ ???
(en)
Punjab
Tuc apne khet da continue sarvekhan krde rho.jo pehla spray kite han usde hisab nal disease da attack check krke spray kro g
sir ਕੋਈ coromandel ਕੰਪਨੀ ਦੀ (bohro) ਬੋਹਰੋ ਦਵਾਈ ਵ ਹੁੰਦੀ ਹੈ ? ਕਾਲੇ ਤੇਲੇ ਲਯੀ ?
(en)
Maharashtra
coromandel ਕੰਪਨੀ ਦੀ (bohro) ਬੋਹਰੋ ਦਵਾਈ ਤੇਲੇ ਦੇ ਸ਼ੁਰੂਆਤੀ ਹਮਲੇ ਸਮੇਂ ਹੀ ਵਰਤੀ ਜਾ ਸਕਦੀ ਹੈ ਪਰ ਜੇਕਰ ਹਮਲਾ ਜ਼ਿਆਦਾ ਹੈ ਤਾਂ ਤੁਸੀਂ Actara@80ml ਜਾਂ Triazophos@300ml ਪ੍ਰਤੀ ਏਕੜ ਪਾ ਸਕਦੇ ਹੋ
ਕਿੱਦਾਂ ਦੇਣੇ ਚਾਹੀਦੇ ਹਨ ਇਹ ਦੋਨੋ ਜੀ ਅਤੇ ਇਹਨਾਂ ਦਾ result ਕੀ ਆ ਜੀ ?
(en)
Punjab
Metabolite nu rojana 50gm dena suru kro atte ostovet nu 100ml rojana de skde ho, enna da vdia result hai .
Punjab
metabolite powder nu bhut ghat khandia hn ji mjha plz koi slah deyo v kis vich mila k khwa skde aa hor ?
ਸਰ 1592 ਝੋਨੇ ਬਾਰੇ ਜਾਣਕਾਰੀ ਦਿਉ ?
(en)
Chandigarh
ਪੂਸਾ ਬਾਸਮਤੀ 1592 ਕਿਸਮ 120-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
sir ji hd3086 beej da beejan da shi time ji hai please dso ji
(en)
Punjab
HD 3086 di sowing da time October de last week to November de last week tk hai
Ehna di 1 acre lyi kini-2 doze pyegi ?
(en)
Punjab
Validamycin di dose @200 ml per acre hai.eh sheath blight nu control krdi hai.kirpa krke Doxaron de chemical label di photo bhejo ta jo tuhanu poori jankari diti ja ske
sir gaye ki kl AI krwayi hai or usne aj bilkul thodi si taar nikali thi isse koi fark to nahi pdega, sir wo bar bar repeat hoti thi phle uski bachedani me dwai bhi bhrwayi thi or AI ke sath harmone balance ka teeka bhi ?
(en)
Punjab
iss nu concimax golia denia suru kro , isdi rojana 1 goli deo ate 15 din tak dinde rho, ehh golia pashu nu gaban rehhn vich maddad krdia hai atte infection v khtam krdia hai ..
sir virbac de hitek tablet 80mg 2 months de katti no full doag de sakhda ha ja half ?
(en)
Punjab
iss nu tuci goli da 4th hisaa krke deo , goli de 4 hisse krke ek hissa katti nu de skde ho..
A ke broblem y jhone wich CR 212 baut phari jhona dig reha kala tela ja kuch hor ?
(en)
Punjab
ess vich Buprofenzin @300 ml per acre ja Dichlorovos @200 ml per acre da spray kro
Punjab
Nal Thiamethoxam 100ml use karla y and eak tilt
basmati nu kehdi sprey kiti jawe ?
(en)
Punjab
ਇਸ ਤੇ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ
चितौड़गढ़ राजस्थान का रहने वाला हू मुझे गीर नस्ल की गाय खरीदनी है तो मेरे पास मे कहा से मिल सकती है ?
(en)
Punjab
राजस्थान में अच्छी नस्ल की गिर गाय खरीदने के लिए अरावली डेरी फार्म से संपर्क करें: +91-9829011039, 9414024846
kesar di kheti bare jankari diti jawe ?
(en)
Punjab
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ
sir gau da ik than hard ho gya te dudh ch shiddiya ondia ne koi hl dso g ?
(en)
Punjab
ਤੁਸੀ ਨਵਰਤਨ ਤੇਲ ਦੀ ਮਾਲਿਸ਼ ਕਰੋ ਹਵਾਨੇ ਚੰਗੀ ਤਰਾਂ ਤੇ ਨਾਲ ਹੀ 100 ਗ੍ਰਾਮ ਕਾਲੀ ਮਿਰਚ ਪੀਸ ਕੇ ਉਸ ਵਿੱਚ ਥੋੜਾ ਦੇਸੀ ਘਿਓ ਮਿਲਾ ਕੇ ਦੋ ਦਿਨ ਤੱਕ ਦਿਓ ਤੇ ਪਸ਼ੂ ਨੂੰ 2 ਚਮਚ ਮਿੱਠਾ ਸੋਡਾ ਵੀ ਦਿਆ ਕਰੋ ਤੇ ਥਣ ਵਿਚੋਂ ਦੁੱਧ ਨਾ ਆਉਂਦਾ ਹੋਵੇ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ ਇਹ ਨੁਸਕਿਆ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ mestiplus ਨੂੰ 1ml ਸਰਿੰਜ ਨਾਲ ਸਿੱਧੇ ਮੂੰਹ ਵਿੱਚ ਦਿਨ ਵਿਚ 3-4 ਵਾਰ ਸਪਰੇਅ ਕਰੋ..
ki ehna nu rlla k sapry kr sakde ha ? eh ki ki kmm krngia ?
(en)
Punjab
Nhi g.Fungicide and insecticide da mix krke spray nhi kr skde.ehna da mix krke spray karn nal tuhanu poora result nhi milega.ess lyi hamesha hi fungicide and insecticide da spray alag alag kro and 2 to jyada chemical v mix krke spray na kita jave
sir aa jhona 670 kissam da a ehde daane idda de ho rahe ne ki solv ho skda a ?
(en)
Punjab
es vich dane shi karn lyi tilt @200 ml per acre da spray kro g
sir dogs di sab to wadia breed kheri aaa jo sale lyi v wadia howe........te kamayi da v ik saadan ban j ?
(en)
Piste, pug, Jarmenshefed ate labour, ehh nasala vdia hai ..
Name of Disease and control ?
(en)
Chandigarh
This is a leaf curl disease and it is control by spraying of M-45@400gm/acre.
amrit top devaai kes kaam aati h ji jeri me sir ji betaye ji ?
(en)
Chandigarh
yeh ek fungusnashi hai jo sheath blight ki roktham ke liye istemaal ki jati hai. iski matra 200ml/acre ke liye istemal ki jati hai.
ਸਰ ਇਹ ਦਵਾਈ ਤੇਲੇ ਵਾਸਤੇ ਠੀਕ ਹੈ ਅਤੇ ਪ੍ਤੀ ਏਕੜ ਮਾਤਰਾ ਕਿਨੀ ਪਾਈਏ ਜੀ ਝੋਨੇ ਵਿਚ ਦਾਣੇ ਕਾਲੇ ਅਤੇ ਫੋਕੇ ਹੋ ਰਹੇ ਹਨ ਝੋਨਾ ਅੱਧਾ ਨਿਸਰ ਗਿਆ ਜੀ ਕੋਈ ਹੱਲ ਦੱਸ ਅਤੇੋ ਸੁੰਡੀ ਤੋ ਕਿਹੜੀ ਸਪਰੇਅ ਕਰੀਏ ਜੀ
(en)
Chandigarh
ਹਾਂਜੀ ਓਸ਼ੀਨ ਕਾਲੇ ਟੈਲੀ ਦੀ ਰੋਕਥਾਮ ਕਰਦੀ ਹੈ ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ ਫੋਕ ਸੁੰਡੀ ਦੇ ਕਾਰਨ ਪੈਂਦਾ ਹੈ ਅਤੇ ਤੁਸੀਂ ਇਸ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ ਦਾਣੇ ਕਾਲੇ ਹੋਣ ਲਈ tilt@200ml ਪ੍ਰਤੀ ਏਕੜ ਲਈ ਵਰਤੋਂ
jhona nissar gea Kala telaa te ulli di koi vdia dwai so. jisda result wdia howe ?
(en)
Chandigarh
ulli di roktham lyi nativo@80-100gm ਜਾਂ tilt@200-250ml ਜਾਂ folicur@200m prti acre te vrto. jhone de vich kaale tele di roktham de lyi OSWAL company di Black gold@300ml nu 150 ltr paani de nal mila ke prati acre te spray kro. iss ton ilaava tuc 1 ltr DDVP nu 12 kg sukki ret de nal mila ke prati acre de vich shitta de skde ho. iss nal kala tela control ho jawega.
video dekh ke jwab deo ?
(en)
Punjab
kirpa krke apna svaal vistaar naal pucho.. tuhaade dvara bheji audio nu dekh ke prshn da andaza nhi lg reha hai.. kirpa krke apna prshn likh ke ja bol ke pucho
sir, coragen dwai soondi tu , actara tele wali mila ke ikathi kar sakde aa g moongi te spray ?
(en)
Chandigarh
hnji tusi ehna da vkh -vkh ghol bna ke istemaal kr skde hon.. pr is naal asar ght janda hai. koshish kro ki ehna di vkh vkh spray kro.
Majh katru nu heth a nhi paudi te na hi tika la ke milde a ?
(en)
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ
Punjab
Anti stress kon si company di a
Sir mitti ki janch kab kab ho skti hai sempal kese le plz puri jankari bataye ?
(en)
Chandigarh
मिट्टी की जांच आप किसी भी समय करवा सकते हैं सबसे पहले खेत में मिट्टी का सैम्पल लें मिट्टी का सैम्पल लेने के लिए खेत के चारों किनरों से और खेत के बीच वाले हिस्से में से मिट्टी जरूर लेनी चाहिए सबसे पहले खेत के चरों किनारों के अंदर से (3-4 फुट) अंदर मिट्टी लो मिट्टी लेने के लिए 15cm गहरा गद्दा खोद के एक मुठी लो इस तरीके से चरों किनारों से एक एक मुठी इकठी करो इस के इलावा खेत के बीच जमीन से भी किसी तरीके से मिट्टी लो इसके बाद 5 अलग अलग जगह से इकठी की मिट्टी को अच्छी तरह से हिलाओ इस में से कंकर को बाहर निकाल दो मिट्टी की मात्रा लगभग 800-1000 gm होनी चाइए इसके बाद लिफाफे में डाल कर अपने नाम का लेबल लगाकर मिट्टी जाँच केंद्र में भेज दो
jwaab deo ji ?
(en)
Chandigarh
eh zinc di ghaat de kaarn edan ho rhe hn. iste zinc sulphate@3gm/ltr naal vrto.
Dear Sir, Kya me gende ki kheti Oct me kr skta hu Agr kr skta hu to konsi kism ka bij lana hoga or kaha milega ?
(en)
hnji aap iski kheti october mhine mein kr skte hain. marigold ki african marigold, french marigold kismein beej skte ho.
Rajasthan
sir yeh seeds kaha se mil skta h ???
sir 3086 kank da shi time bijai da kdo toh kdo hai ?
(en)
Chandigarh
isdi bijaai da shi smaan 25 october ton november mhina hunda hai
sir is anar nu kii bimari aw jdo isne phli var deta cc ta isde dane motte te mithe snh par hun 2 saal ho ge isde dane breek hunde hnh ta na falh purii tra pakda te nle is tra pat janda hai. isdii roktham kive kittii jave ?
(en)
anar de boote nu tuc vermi compost@8-10 killo pao. isde fal fatn da karn isnu jyada sinchayi hai .anar de boote nu sahi matra vich pani deo. is to ilava tuc prali de nal mulching v kar sakde ho.
sir a ki bimari a dseo pls ?
(en)
Chandigarh
ih soondi de kaarn edan ho rhe hn. isdi roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
What and how much fertilisers are required at the sowing of pioneer mustard in Bulandshahr UP?
(en)
Chandigarh
Apply 8 to 10 Ton farm yard manure or well decomposed cow dung in soil, three to four week before sowing. For accurate fertilizer dose, soil testing is necessary. Under irrigated condition, apply Nitrogen@50kg, Phosphorus@24kg/acre and Potash@24kg in form of Urea@110kg, Super phosphate@150kg/acre and MOP@40kg/acre. Apply half of Nitrogen and full dose of Phosphorus at time of sowing and remaining half dose of Nitrogen at time of first irrigation.
how to sow a seed ?
(en)
Chandigarh
How to Sow Seeds: •Find some trays or pots •Fill the seed tray with seed compost •Moisten the surface of the compost • Sprinkle the seeds evenly over the compost • Cover the seed Tray • Place the seed tray in a warm place • Uncover the seedlings once they germinate • Transplant the seedlings • Keep transplanted seedlings in the shade • Plant out into the flowering position
ਸਾਲ 2016िਵਚ20-25 िਕਲੋ ਅੋਲੇ ਲॅਗੇ ਸਨ.ਪਰ 2017-18 िਵਚ ਫਲ ਨਹੀ ਲॅਗਾ ਕੀ ਕਾਰਨ ਹੋ ਸਕਦਾ. ਬੂਟੇ ਦੀ ੳੁਮਰ 8ਸਾਲ ਹੈ ?
(en)
ਆਂਵਲੇ ਦੇ ਬੂਟੇ ਨੂੰ 9-10ਸਾਲਾਂ ਬਾਅਦ ਫਲ ਲਗਣਾ ਸ਼ੁਰੂ ਹੁੰਦਾ ਹੈ ਅਜੇ ਇਸ ਵਿੱਚ ਕੁਝ ਪਾਉਣ ਦੀ ਲੋੜ ਨਹੀਂ ਹੈ
sir eh spry kis kis bimari to use hondi he ?
(en)
Chandigarh
tuhaade dvara bheji gyi photo clear nhi hai.. kirpa krke nzdiki photoan bhejo ja phit ihna da salt name dsso
What is deficiency symptoms of plant nutrients ?
(en)
Chandigarh
Nitrogen deficiency: Spindly yellow plants or yellow leaves, sometimes with pink tints., Potassium deficiency: Yellow or purple leaf-tints with browning at the leaf edge and poor flowering or fruiting., Magnesium deficiency: Yellowing between the leaf veins, sometimes with reddish brown tints and early leaf fall. Magnesium deficiency is common in tomatoes, apples, grape vines, raspberries, roses and rhododendrons., Manganese and iron deficiencies: Yellowing between the leaf veins with browning of leaf edges on acid-loving plants., Molybdenum deficiency: Elongated twisted leaves on cauliflowers or other brassicas growing in alkaline soil. Molybdenum deficiency is normally seen in cauliflowers and brassicas, particularly when growing in insufficiently alkaline soil., Boron deficiency: Stunted growth and tip dieback on lettuce, brown cracks in celery; rotten swedes, turnips and celeriac; dimples in pears with brown patches underneath.
सर 1साल की कटड़ी को diworming के लिए कोण सी दवाई दें और कितनी मात्रा में दें ?
(en)
Punjab
इसे आप डीवार्मिंग के लिए Albendazole गोली दें इसकी आधी गोली देनी है और आधी 1 महीने के बाद दे सकते है
November mhine ch hari khaad lyi ki cheez di bizaai kr skde hai ?
(en)
Chandigarh
ਹੁਣ ਤੁਸੀਂ ਮਟਰ ਨੂੰ ਹਰੀ ਖਾਦ ਦੇ ਤੌਰ ਤੇ ਬੀਜ ਸਕਦੇ ਹੋ
ਸਰ ਜੀ ਪਹਿਲੀ ਸਪਰੇ ਦੇ ਵਿੱਚ ਫੋਲੀਕੇਅਰ ਕੀਤੀ ਸੀ ਕਿ ਹੁਣ ਦੂਜੀ ਸਪਰੇ ਦੇ ਵਿੱਚ ਵੀ ਕਰ ਸਕਦੇ ਹਾਂ ਕੰਮ ਕਰੂ ?
(en)
Chandigarh
ਜੇਕਰ ਝੋਨਾ ਨਿਸਰ ਗਿਆ ਹੈ ਤਾਂ tilt@200ml ਪ੍ਰਤੀ ਏਕੜ ਦੀ ਸਪਰੇ ਕਰੋ
ਮਕਾਨ ਦੀ ਛੱਤ ਤੇ ਬਾਗ਼ਬਾਨੀ ਵਾਸਤੇ ਕੋਈ ਸੇਧ ਦੇਵੋ ਜੀ ਵਟਸਐਪ ਨੰਬਰ 9888981382 ?
(en)
Punjab
ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
veer je 1121 ਨਿਸਰ ਰਹੀ ਹੇ ਤੇ 2 ਮੂਜੰਰਾ ਸੂਕ ਰਹੀਆ ਹਨ ਅਤੇ ਪਰ 2% ਹੀ ਨਿਸਰੀ ਹੇ ?
(en)
Chandigarh
ਇਸ ਵਿੱਚ ਗੋਭ ਦੀ ਸੁੰਡੀ ਅਤੇ ਫੰਗਸ ਦਾ ਹਮਲਾ ਹੈ ਗੋਭ ਦੀ ਸੁੰਡੀ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ ਫੰਗਸ ਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ
Sir es gaa nu 27 September nu A I karvi c ajj 29 September nu fir es tarekka deia tara kar rehi ha ke dubara A I karn de lorh ha je ha ta kado kariea A I please daseo jaldi ?
(en)
Punjab
tuci iss nu Concimax golia denia suru kro , isdi rojana 1 goli deo atte 14 din tak dinde rho , iss nal jekar gaban hai tan v safe rehugi atte jekar gaban nhi hai tan dubara proper heet vich aa jawegi..
ਨਸਲ ਬਾਰੇ ਦੱਸੋ ਜੀ ?
(en)
Rajasthan
ਇਹ ਸਾਹੀਵਾਲ ਨਸਲ ਦੀ ਹੈ
Punjab
ਧੰਨਵਾਦ ਜੀ