Maharashtra
Search
2967 ਕਣਕ ਦੀ ਬਿਜਾਈ ਦਾ ਸਮਾ ਕੀ ਹੈ ਅਤੇ ਇਸ ਦਾ ਝਾੜ ਕੀ ਹੈ ?
(en)
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
Meri lasun k patiya achnk se pili padne lagi h or shukne lagi hai ?
(en)
Maharashtra
kripya aap iski photo bheje ta ki aapko iske bare men poori jankari di ja sake.
Sabji maine jo photo bheje hai plant ke vo growth ho rahe hai ya nahi aur pani dene ka system brabar hai ya nahi ye mera swal tha ?
(en)
Maharashtra
fal ke paudhe dheere dheere badhte hai aapne jo photo bheji thi us hisab se do mahine ke paudhe ki growth sahi hai.sardiyon men sinchayi 10-12 din ke antral par karen.
भाई साहब पहले सवाल को ध्यान से पढ़ो मै यूरिया के साथ actara का सप्रे करने की बात नहीं कही मैंने ये पूछा ह् की पराली को ज़मीन में दबाया ह् पहले सिंचाई से पहले यूरिया और actara का chita देकर पानी सुरु कर सकता हु क्या ताकि गेहू में कीड़े का नुकसान न हो ?
(en)
Punjab
अगर गेंहू में कीड़े का हमला नहीं हुआ है तो आपको कोई भी दवा खेत में डालने की जरुरत नहीं है गंगू में कीड़े का हमला दिखाई देने पर ही आप इसमें कोई भी दवा डा इस्तेमाल करे यूरिया को आप पहले पानी के साथ डाल सकते है
Deepak kumar g hamne app ka swaal padh ke hi jawab diya tha..lekin uss mein aapko yeh btaaya gya thaa ki jo urea hai uss ka shitta pani lgaane se pehle de aur fir pani lgao...jo Actara hai uss ki spray appko abhi krni ki jrurat nahi hai. uss ka shidkaav app 55-60 din ke baad kro. abhi koi bhi keet aapki fasal par hamla nahi krega..abhi sirf nadeeno wali spray krni pdegi.
.?
(en)
Punjab
kirpa karke apna swal vistar nal pucho ta jo tuahnu is bare poori jankari diti ja sake.
कारनिस रॉक का वजन कितने दिन मे बढ़ जाता है ?
(en)
ਵੀਰ ਜੀ ਆਪਣੀ ਮੱਝ ਸੂਈ ਨੂੰ 6 ਮਹੀਨੇ ਹੋ ਗਏ ਹੁਣ ਉਹ ਹੇਹੇ ਵਿੱਚ ਨਹੀਂ ਆ ਰਹੀ ਕਿ ਕੀਤਾ ਜਾਵੇ ਨਾਲ ਦੁੱਧ ਵੀ ਬਹੁਤ ਘੱਟ ਕਰ ਗੲ ਹੈ ?
(en)
Punjab
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ
kanak ch gulli danda bahut jyada ho gya g pehle pani ton pehla kehree sprey kriye g kanak beeji nu 19 din hoye ne ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਜੌ ਦੀ ਵੱਧ ਝਾੜ ਦੇ ਵਾਲੀ ਕਿਸਮ ਕਿਹੜੀ ਹੈ ਜੀ ਬੀਜਾਈ ਦਾ ਸਮਾ ਵੀ ਦੱਸੋ ਜੀ ?
(en)
Maharashtra
ਤੁਸੀ ਜੌ ਦੀ ਕਿਸਮ ਜਿਵੇ PL 419,PL 172,PL 807,DWRUB52,VJM 201,BH 75,BH 393,PL 426 ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਔਸਤਨ ਝਾੜ 14-14.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਵਧੀਆ ਝਾੜ ਲਈ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ ਜੇਕਰ ਬਿਜਾਈ ਦੇਰੀ ਨਾਲ ਕੀਤੀ ਜਾਵੇ ਤਾਂ ਪੈਦਾਵਾਰ ਘੱਟ ਸਕਦੀ ਹੈ
ਸਰ ਜੀ ਗਾਂ 3 ਮਹੀਨੇ ਹੋਣ ਤੇ ਫਲ ਸਿਟ ਦਿੰਦੀ ਹੈ ਜੀ ਇਸ ਵਾਰ ਫਿਰ ਸਿਟਤਾ 3 ਮਹੀਨੇ ਤੇ ਜੋ ਟੀਕਾ ਲਗਦਾ ੳਹ ਵੀ ਲਗਵਾਇਆ ਸੀ ਫਿਰ ਵੀ ਫਲ ਸਟਤਾ ਇਸਦਾ ਕੋਈ ਇਲਾਜ ਹੈ ਜੀ ਕੇ ਨਹੀ ?
(en)
ਤੁਸੀ ਸਭ ਤੋਂ ਪਹਿਲਾਂ ਪਸ਼ੂ ਦੇ ਖੂਨ ਦਾ ਸੈਮਪਲ ਕਢਵਾਓ ਇਸ ਨੂੰ ਪੋਲੀਕਲੀਨਿਕ ਵਿਚ ਟੈਸਟ ਕਰਵਾਓ , ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਸ਼ੂ ਨੂੰ ਬਰੂਸੀਲੋਸਿਸ ਬਿਮਾਰੀ ਹੈ ਕਿ ਨਹੀ ਕਿਉਕੀ ਇਸ ਨਾਲ ਪਸ਼ੂ ਬੱਚਾ ਸੁੱਟ ਜਾਂਦਾ ਹੈ
Punjab
ਬਰੂਸੋਲਸ ਬਿਮਾਰੀ ਦਾ ਟੈਸਟ ਕਰਵਾਓ ਜੀ
Meri 20 acre jameen ਵਿਕਾਓੁ aa on gt road ?
(en)
Punjab
Harsimran ji is tra diyan ads tuc sadi Apni Kheti Buy /Sell App vich pa sakde ho. jekar koi kisan interested honge ta oh sidha tuhade nal sampark kar lainge.
kanak te gullidande lai sb ton vadia spray kehri hai ?
(en)
Maharashtra
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Sir Dr dalal ghol vich zinc jekar 21% wali pauni hove ta kini paugi ?
(en)
Punjab
Dr dalal ghol vich 21% zinc di matra 500gram di varto kiti jandi hai.
sir Dr. dlal ghol di spray ik month di fasal te kar sakde aa ?
(en)
Punjab
Dr. Dlal ghol di spay 50 dina di fasl uper kiti jandi hai.
Ssa ji. sir kande Bohat aa kank ch kehdi sapre krni aa.....?
(en)
Punjab
kirpa karke isdi poori photo bhejo ta jo tuhanu is bare poori jankari diti ja sake tuhade dwara bheji gayi photo adhi upload hoyi hai.
Punjab
OK g
ਇੱਕ ਏਕੜ ਚ ਪੀ ਐਲ 807 ਜੌ ਬੀਜਣੇ ਆ ਕਿੰਨਾ ਬੀਜ ਪਉ ਕੀ ਰੇਟ ਮਿਲੁ ਬੀਜ ਕਿੰਨਾ ਝਾੜ ਨਿਕਲੁ ਅਤੇ ਕੀ ਰੇਟ ਵਿਕੂ ਕਿਰਪਾ ਕਰਕੇ ਸਾਰੀ ਜਾਣਕਾਰੀ ਦਿੳੋ ਜੀ ?
(en)
Punjab
PL 807: ਇਸ ਕਿਸਮ ਦੇ ਪੱਤੇ ਦਰਮਿਆਨੇ ਅਕਾਰ ਦੇ ਤੇ ਖੜਵੇ ਹੁੰਦੇ ਹਨ ਇਸਦੇ ਸਿੱਟੇ ਸੰਘਣੇ ਅਤੇ ਖੜਵੇ ਹੁੰਦੇ ਹਨ ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਇਸ ਕਿਸਮ ਨੂੰ ਪੀਲੀ ਅਤੇ ਭੂਰੀ ਕੁੰਗੀ ਅਤੇ ਸਿੱਟਿਆ ਦੀ ਕਾਂਗਿਆਰੀ ਰੋਗ ਘੱਟ ਲੱਗਦੇ ਹਨ ਇਹ 137 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦਾ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ ਸਿੰਚਾਈ ਵਾਲੇ ਖੇਤਰਾਂ ਵਿੱਚ ਬੀਜ ਦੀ ਮਾਤਰਾ 35 ਕਿਲੋਗ੍ਰਾਮ ਪ੍ਰਤੀ ਏਕੜ ਅਤੇ ਮੀਂਹ ਵਾਲੇ ਖੇਤਰਾਂ ਵਿੱਚ ਬੀਜ ਦੀ ਮਾਤਰਾ 45 ਕਿਲੋਗ੍ਰਾਮ ਪ੍ਰਤੀ ਏਕੜ ਵਰਤੋ ਇਸ ਦਾ ਮੰਡੀ ਰੇਟ 1650 - 1800 ਦੇ ਲਗਭਗ ਹੈ.
rohu katla tank me kiya ja skta hai kya ?
(en)
hnji aap ise tank me bhi rakh sakte hai.
अभि गन्ने की भरणी करने की है ऊसे लागवड चालना है क्या डाले बोलो ?
(en)
Punjab
कृप्या अपना सवाल विस्तार से पूछे ताकि आपको सही जानकारी दी जा सके
jehdi apni 22 pas fat hundi hai eh dangar nu kdo pauni chahidi hai chhote kattia nu v paa skde a te bde dangar nu kdo pauni chahidi hai ?
(en)
kanak vich guli dande di kahri spray kariya ?
(en)
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Sir ke safed musli de kheti Punjab vich kar sakde aa esde kheti de jankari deoge ?
(en)
Punjab
ਸਫੇਦ ਮੁਸਲੀ ਇੱਕ ਸਲਾਨਾ ਜੜ੍ਹੀ-ਬੂਟੀ ਹੈ, ਜਿਸ ਦਾ ਔਸਤਨ ਕੱਦ 1-1.5 ਫੁੱਟ ਹੁੰਦਾ ਹੈ ਇਸਦੀ ਖੇਤੀ ਪੰਜਾਬ ਵਿਚ ਕੀਤੀ ਜਾ ਸਕਦੀ ਹੈ ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:-RC-2, RC-16, RC-36, RC-20, RC-23, RC-37 , CT-1,MDB-13 , MDB-14,Jawahar Safed Musli 405 and Rajvijay Safed Musli 414.ਸਫੇਦ ਮੁਸਲੀ ਲਈ ਚੰਗੀ ਤਰ੍ਹਾਂ ਤਿਆਰ ਨਰਸਰੀ ਬੈੱਡਾਂ ਦੀ ਲੋੜ ਹੁੰਦੀ ਹੈ ਬਿਜਾਈ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਇੱਕ ਵਾਰ ਡੂੰਘੀ ਵਾਹੀ ਕਰੋ ਅਤੇ ਫਿਰ 2-3 ਤਵੀਆਂ ਨਾਲ ਵਾਹੋ ਜ਼ਮੀਨ ਦੀ ਤਿਆਰੀ ਆਮ ਤੌਰ ਤੇ ਅਪ੍ਰੈਲ-ਮਈ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਗਸਤ ਤੱਕ ਹੁੰਦਾ ਹੈ ਪੌਦੇ ਦੇ ਵਿਕਾਸ ਅਨੁਸਾਰ ਪੌਦਿਆਂ ਵਿੱਚ 10x12 ਇੰਚ ਦਾ ਫਾਸਲਾ ਰੱਖੋ ਇਸਦੀ ਬਿਜਾਈ ਨਵੇਂ ਪੌਦੇ ਮੁੱਖ ਖੇਤ ਵਿੱਚ ਰੋਪਣ ਕਰਕੇ ਕੀਤੀ ਜਾਂਦੀ ਹੈ ਇਸਦੇ ਪ੍ਰਜਣਨ ਲਈ ਆਮ ਤੌਰ ਤੇ ਗੰਢਾਂ ਜਾਂ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸਦੇ ਉਚਿੱਤ ਵਿਕਾਸ ਲਈ 450 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ ਸਫੇਦ ਮੁਸਲੀ ਦੀ ਬਿਜਾਈ 1.2 ਮੀਟਰ ਚੌੜੇ ਅਤੇ ਲੋੜ ਅਨੁਸਾਰ ਲੰਬੇ ਬੈੱਡਾਂ ਤੇ ਕਰੋ ਨਵੇਂ ਪੌਦੇ ਤਿਆਰ ਕਰਨ ਵਾਲੇ ਬੈੱਡ ਚੰਗੀ ਤਰ੍ਹਾਂ ਤਿਆਰ ਕਰੋ ਇਸਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਬਿਜਾਈ ਤੋਂ ਬਾਅਦ ਬੈੱਡਾਂ ਨੂੰ ਹਲਕੀ ਮਿੱਟੀ ਨਾਲ ਢੱਕ ਦਿਓ ਵਧੀਆ ਵਿਕਾਸ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ ਬੀਜ 5-6 ਦਿਨ ਵਿੱਚ ਪੁੰਗਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਨਵੇਂ ਪੌਦੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ ਰੋਪਣ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਦਿਓ, ਤਾਂ ਜੋ ਨਵੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ ਖੇਤ ਦੀ ਤਿਆਰੀ ਸਮੇਂ 80-100 ਕੁਇੰਟਲ ਪ੍ਰਤੀ ਏਕੜ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ 8-10 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਮਿਕਸ ਕਰੋ ਸਿੰਗਲ ਸੁਪਰ ਫਾਸਫੇਟ 100 ਕਿਲੋ, ਮਿਊਰੇਟ ਆਫ ਪੋਟਾਸ਼ 50 ਕਿਲੋ ਅਤੇ ਹੱਡੀਆਂ ਦਾ ਚੂਰਾ 100 ਕਿਲੋ ਪ੍ਰਤੀ ਏਕੜ ਪਾਓ ਬਿਜਾਈ ਤੋਂ ਪਹਿਲਾਂ ਹਰੀ ਖਾਦ 60 ਕਿਲੋ ਪ੍ਰਤੀ ਏਕੜ ਪਾਓ ਜੇਕਰ ਮਿੱਟੀ ਚੀਕਣੀ ਹੋਵੇ ਤਾਂ ਮਾਈਸਮੀਲ 1.5 ਟਨ ਪ੍ਰਤੀ ਏਕੜ ਪਾਓ 3 ਮਹੀਨੇ ਤੱਕ ਕਹੀ ਦੀ ਮਦਦ ਨਾਲ ਗੋਡੀ ਕਰੋ ਅਤੇ ਵੱਟਾਂ ਨਾਲ ਮਿੱਟੀ ਲਗਾਓ ਪੁੰਗਰਾਅ ਤੋਂ ਬਾਅਦ ਇੱਕ-ਦੋ ਗੋਡੀਆਂ ਕਰੋ ਜੇਕਰ ਪੌਦੇ ਦੇ ਵਿਕਾਸ ਵਿੱਚ ਕੋਈ ਕਮੀ ਦਿਖੇ ਤਾਂ ਤੁਰੰਤ ਲੋੜੀਂਦੀ ਸਪਰੇਅ ਕਰੋ ਵਧੀਆ ਵਿਕਾਸ ਲਈ 20-22 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਵਰਖਾ ਰੁੱਤ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਵਰਖਾ ਨਾ ਹੋਣ ਤੇ ਸਿੰਚਾਈ ਸਹੀ ਫਾਸਲੇ ਤੇ ਕਰੋ ਸਿੰਚਾਈ ਜਲਵਾਯੂ ਅਤੇ ਮਿੱਟੀ ਤੇ ਵੀ ਨਿਰਭਰ ਕਰਦੀ ਹੈ ਇਸ ਫਸਲ ਦੇ ਪੌਦੇ ਬਿਜਾਈ ਤੋਂ ਲਗਭਗ 90 ਦਿਨ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਪੁਟਾਈ ਸਤੰਬਰ ਜਾਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਪੁਟਾਈ ਪੱਤੇ ਪੀਲੇ ਪੈਣ ਅਤੇ ਸੁੱਕਣ ਦੇ ਸਮੇਂ ਕੀਤੀ ਜਾਂਦੀ ਹੈ ਪੱਤੇ ਝੜਨ ਤੋਂ ਬਾਅਦ: ਇਸਦੀਆਂ ਜੜ੍ਹਾਂ ਦੀ ਪੁਟਾਈ ਗੂੜੇ ਕਾਲੇ ਰੰਗ ਦੀਆਂ ਹੋ ਜਾਣ ਤੇ ਕੀਤੀ ਜਾਂਦੀ ਹੈ ਪੱਕਣ ਤੋਂ ਬਾਅਦ ਪੁਟਾਈ ਕਰਨ ਤੇ ਇਹ ਵਧੇਰੇ ਪੈਦਾਵਾਰ ਦਿੰਦੀ ਹੈ ਜੜ੍ਹਾਂ ਦੀ ਪੁਟਾਈ ਮਾਰਚ ਜਾਂ ਅਪ੍ਰੈਲ ਮਹੀਨੇ ਵਿੱਚ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਸਫੇਦ ਜੜ੍ਹਾਂ ਨੂੰ ਚੁੱਕ ਕੇ 4-7 ਦਿਨ ਲਈ ਹਵਾ ਚ ਸੁਕਾਇਆ ਜਾਂਦਾ ਹੈ ਫਿਰ ਇਸਦਾ ਛਿਲਕਾ ਉਤਾਰ ਕੇ ਹਵਾ-ਰਹਿਤ ਪੈਕਟਾਂ ਵਿੱਚ, ਦੂਰੀ ਵਾਲੇ ਸਥਾਨਾਂ ਤੇ ਲਿਜਾਣ ਅਤੇ ਖਰਾਬ ਹੋਣ ਦਾ ਖਤਰਾ ਘੱਟ ਕਰਨ ਲਈ ਪੈਕ ਕਰ ਲਿਆ ਜਾਂਦਾ ਹੈ ਫਿਰ ਇਨ੍ਹਾਂ ਤੋਂ ਸਫੇਦ ਮੁਸਲੀ ਪਾਊਡਰ ਅਤੇ ਟੋਨਿਕ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ
jameen da ph 8 ha iss nu ghat kive kita jave ?
(en)
Prabhjit Singh g jekar tuc mitti da test krwaya hai tan uss de vich sbh kuj ditta hoyea hai. ki kehdi khaad kini maatra de vich pauni hai. uss hisaab de nal khaadan di varto kro.
please provide detailed yearly plan for kinnow cultivation in punjab ?
(en)
my cow is not showing symptoms of heat what should I do ?
(en)
Start giving Minotas tablets to your cow, This medicine comes in a 21 tablets packing. Give 1 tablet daily and you can also give Obamine powder along with this (50 grams daily), This will improve the chances of exerting heat by the animal.
Haryana
sir I used to medicine (a kit)
ਕਣਕ ਚ ਨਦੀਨਾ ਦੇ ਲਈ ਕਿਹੜੀ ਸਪਰੇਹ ਵਦੀਅਾ ਰਹੇਗੀ ?
(en)
Punjab
ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
sulphar kon c dale urea me mila ke pani lga diya hai ?
(en)
Urea ke saath powder wala sulphur aata hai jis ki maatra 3kg prati acre hoti hai wohh app khet mein daal skte ho.
ਕਣਕ ਚ ਨਦੀਨਾ ਦੇ ਖਾਤਮੇ ਲਈ ਕਿਹੜੀ ਸਪਰੇਹ ਵਦੀਅਾ ਰਹੇਗੀ ?
(en)
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
Punjab
ਜੰਗਲੀ ਪਾਲਕ ਲਈ ਕੀ ਕਰੀਰੇ
Note- इस कमेंट को पूरा जरूर पढ़ें और इसका जबाब जरूर दे तब हम जानेगे की आप एक अच्छे डॉ. है, मेरा मोबाइल न. 9140118186 please call sir apna number de plzz Sir meri gaai ko thanela rog ho gaya hai bhaut dabai karayi hai prantu theek nahi horaha hai aur sir jis than me yah rog tha usme kal 22/11/2018 se doodh nahi nikal raha hai koi upay batao na sir humne aap ka youtube per video dekha tha to unohne mujhe bataya ki apni kheti app download kare to mene kya aur youtube per aur bahut se aise vedio dekhker to bahut nuska aajma chuke haikoi daba avam nuska me nahi labh milta hai ye sab vedio paise kamane ke lye banaye jaate ager iska koi achha treatment ho to koi bataye ager mari gaay theek hoti to me aapko kuchh uphaar doongA aur aapke sabhi channel subscribe , like bhi karoga lakin gaay ko theek hone ke baad tab hum jaane ge ki aap video kishan ke hit ke lye bhi banate meri gaay ko aaj 21/11/2018 ko biaye 1 month hogaya hai is rog ko 22 day ho geya hai tab se daba karba rehe hai laabh nahi hora hai please meri is comment jaroor jaroor padhe aur iska jabab 24 hours me jaroor de nahi to aap paise kamane ke liye vedio banate hai ?
(en)
sir ye gaay ke than ke imag ke saath jo dabai kilayi ho bo aur bhi dabai yek bar me char hi photo upload hote hai
Punjab
app video bnnkar ya audio ke sath v apna swal puura puush skte hai, baki apki yeh dwaia hmne dekh lii hai app question mami yeh v btaye ki thann mai se kiss trah duudh atta hai bilkul nhi aata or apko doctor ne kya btaya hai kirpa detail se audio upload kren.
ਸਾਡੇ ਪਸੂ ਫੁਲ ਸੇਵਾ ਦੇ ਬਾਵਜੂਦ ਵੀ ਰਾਜ਼ੀ ਨਹੀਂ ਹੁੰਦੇ , ਦੁਧ ਵਾਲੀਆ ਮੱਝਾ ਦਾ ਸੇਵਾ ਕਰਨ ਨਾਲ ਦੁੱਧ ਤਾਂ ਵਧ ਜਾਂਦਾ ਹੈ ਪਰ ਪਸੂ ਰਾਜੀ ਨਹੀਂ ਹੁੰਦੇ ਕ੍ਰਿਪਾ ਕਰਕੇ ਕੋਈ ਸਹੀ ਸਲਾਹ ਦਿਉ ?
(en)
ਤੁਸੀ ਉਹਨਾਂ ਦੀ ਸੇਵਾ ਦੇ ਨਾਲ ਨਾਲ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ , ਇਸ ਨਾਲ ਜੋ ਪਸ਼ੂ ਖੁਰਾਕ ਖਾਂਦਾ ਹੈ ਉਹ ਪੂਰੀ ਤ੍ਰਾਹ ਪਸ਼ੂ ਨੂੰ ਲਗਦੀ ਹੈ , ਗੱਭਣ ਪਸ਼ੂਆਂ ਨੂੰ ਤੁਸੀ Fenbendazole ਸਾਲਟ ਦੀ ਗੋਲੀ ਦਿਓ ਅਤੇ ਦੂਜੇ ਪਸ਼ੂਆਂ ਨੂੰ Albendazole ਸਾਲਟ ਦੀ ਗੋਲੀ ਦਿਓ , ਬਾਕੀ ਤੁਸੀ Enroboost ਪਾਊਡਰ 100 ਗ੍ਰਾਮ ਵੀ ਰੋਜਾਨਾ ਦਿਓ , ਇਸ ਨਾਲ ਪਸ਼ੂਆਂ ਦੀ ਵਧਿਆ ਗਰੋਥ ਹੁੰਦੀ ਹੈ ..
sir Karela ye karli kab laga sakte hai ?
(en)
Punjab
करेले का बीज बोने के लिए फरवरी से मार्च या जून से जुलाई का समय उपयुक्त होता है
ਸਰ ਮੱਝ ਦੇ ਧਣ ਚ ਗੰਢ ਮੂਸਲੀ ਜਿਹੀ ਬਣ ਗੲੀ ੲੇ ਦੁੱਧ ਦੀਅਾ 18 ਧਾਰਾ ਅੳੁਦੀਅਾ ਕੋੲੀ ਘਰੇਲੂ ਓਪਚਾਰ ਦੱਸੋ ?
(en)
iss nu tuci Potasium iodied dwai 7gm rojana deni suru kro , injection V-5 nu 5l lgwao , atte 4-4 dinna de farak nal 5 tikke lgwao , bakki osnu kalmishora (ਕਲਮੀਸ਼ੋਰਾ) 500gm, jokharr(ਜੋੰ-ਖਾਰ) 250gm, mithasoda (ਮਿਠਾਸੋਡਾ) 250gm, nashader(ਨਸ਼ਾਦਰ) 150gm, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਇਸ ਨੂੰ ਬਣਾਉਣ ਦੀ ਵਿਧੀ ਇਸ ਤਰ੍ਹਾਂ ਹੈ ਪਹਿਲਾਂ ਖੰਡ ਦੀ ਚਾਸ਼ਣੀ ਬਣਾਉ ਤੇ ਫਿਰ ਵਿਚ ਮਿਠਾ ਤੇਲ ਪਾਉ ਉਬਾਲਾ ਆਉਣ ਤੇ ਦੂਜਾ ਸਾਰਾ ਸਾਮਾਨ ਰਗੜ ਕੇ ਪਾਉ ਤੇ ਚੰਗੀ ਤਰ੍ਹਾਂ ਰਲਾ ਕੇ ਅੱਗ ਬੁਝਾਉ ਇਸ ਦੇ ਪੰਜ ਹਿੱਸੇ ਕਰ ਲਉ ਇਕ ਹਿੱਸਾ ਰਾਤ ਨੂੰ ਪੈਣ ਲਗਿਆ ਦੇਣਾ ਹੈ ਰਾਤ ਨੂੰ ਪਸ਼ੂ ਤੇ ਤ੍ਰੇਲ ਚ ਨਹੀਂ ਬੰਨਣਾ ਤੇ ਨਾ ਹੀ ਨਹਾਉਣ..
beans da fal lag geya hai ek Saar ful pakn layi kheri sapray kria ?
(en)
Punjab
beans de uper tuc NPK 19:19:19@1 killo nu 150 litre pani vich mila ke spray karo .
sir Minral kesa he dhud badega ya nhi ?
(en)
Punjab
hnji apne jo photo upload kari hai uske according yeh pashu ke liye badhiya rahega. isme sabhi vitamin or minerals hai.
Madhya Pradesh
thanks sir
matar Ki fasal Ki jarr black ho rahi hai nayi jarre nahi aa rahi poda pila hokar sukh raha hai hal bataye ?
(en)
iss ke upper M-45@400gm ja upl ki saaf@400gm ja antracol@500gm ja captaf@400gm ko 150ltr pani mein mila kar prati acre pe spray krein. jdo ki taraf spray jyaada daalein...yeh fungus ke kaarn ho rhi hai.
ਵੀਰ ਜੀ ਮੋਹਰਾ ਨਸਲ ਦੀ ਮੱਝ ਕਿਥੋ ਮਿਲਦੀ ?
(en)
Punjab
Murah Nasal di majh len lai tusi Gulam Ashraf 9915672525 nal samparak kar sakde ho ja fir sadi apni kheti buy sell aap te ja ke vi dekh sakde ho uthe vi bohat sare kisana ne apnia ads paeah hoeah han.
feb month last ch gobi di fsal shii rhuuuu ja kheraa plss advice dwoo 2 akedh launi aa ?
(en)
Maharashtra
gobhi ki fasl ki bijai ageti may-june ke mahine men ki jati hai aur rupayi june-july mahine men.iske ilava october-novmber mahine men iski bijai ki jati hai aur ropai november se december mahine men ki jati hai.kheere ki bijai feburary ke teesre hafte se march ke pehle hafte tak ki ja sakti hai aur barish ke mausam men june -july mahine men bijai ki ja sakti hai.
urea ke sath avtaar mila kr khet me dalunga fir pani lagauga ?
(en)
Deepak g kis fasal mein aap yeh urea aur avtar daalna chahte ho. kirpa vistaar se btaayein.
Kinnow the buta Vich pelapan bhut Jayda hai kinnow the dropping bhut hundi hai ?
(en)
jdo dropping ho rhi howe uss ton pehla ja dropping de sme planofix@4ml nu prati 15ltr pani de nal mila ke paudya te spray kro....ihh spray hafte baad dubaara fir repeat kr deo. fal diggna band ho jawega.
sir Chilly yani mirch di kehri kism vdhia hai ?
(en)
Punjab
ਤੁਸੀ ਮਿਰਚ ਦੀ ਕਿਸਮ ਜਿਵੇ CH-1,CH-3, CH-27,Punjab Sindhuri,Punjab Tej,Pusa Jwala,Pusa Sadabahar,Arka Sweta,Kashi Early,Kashi Surkh,Kashi Anmol ਦੀ ਬਿਜਾਈ ਕਰ ਸਕਦੇ ਹੋ
Sir 3086 kanak de 4 khet 12 nov nu beeje si rotavator naal thodi virli nikli ageti kanak aa ji poora boota maru ta poora kr ju koi jhad nu fark ta ni pwega 70%germination hoyi aa ?
(en)
kanak nu jdo pehla pani lagg gya odo ihh kanak tuhanu shi dikhan lagg jawegi..kanak de beej di maatra 45kg prati acre honi chaidi hai. pehle pani nal urea@50kg prati acre de hisaab nal paa deo. kanak di growth ho jawegi. ihh kanak hune hi virli lagg rhi hai. pani baad poori thik ho jawegi.
ਵੀਰ ਜੀ ਮੋਹਰਾ ਨਸਲ ਦੀ ਮੱਝ ਦੀ ਕੀ ਪਹਿਚਾਣ ਤੇ ਕਿਥੋ ਖਰੀਦੀ ਜਾਵੇਗੀ ?
(en)
Punjab
Murah mujh Khridan lai tusi Gulam Ashraf 9915672525 nal samparak kar sakde ho is di pehchan lai eh vidio de linck te click kar ke vidio dekho ji. https://www.youtube.com/watch v=hxN7zXor57c&t=24s
sir lassan nu kine pani laun di lod hundi hai g, kinia khada di thanks ji ?
(en)
Lasan nu 10-12 sinchaayia di lod paindi hai. Mousam de hisaab nal 12-15 dina te lasan nu pani dinde rho. iss de vich 110kg urea prati acre de hisaab nal paaya janda hai. 4-5 hissya de vich vand ke paa skde ho. iss da halka halka shitta har ikk sinchaayi wele dinde rho...
sir kya 27 Nov tak hd 2967 ki buwai kar sakte hain ?
(en)
Han ji app iss ki bijaayi November ke Last week tak kar skte ho.
sat shri akal g , sir sardion me broiler farm me murgian ke pet me pani bharne ka kiya karan hai g and pani bharne par konci medicine de, agar gas bharne se pehle koi elaj hai to batana sir g koi aesi medicine batana g jis se amonia gas hi na bane aur pani bhare hi na thanks g ?
(en)
meri ik gaa hai sahiwal di oh sun wali c te usda bachha mar gya oh kuj khandi peendi ni, na pani peendi hai te na hi dudh peendi hai kirpa ilaj dsso ?
(en)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..
ok g thaxx
ਨੀਲੇ ਫੇਰੋਮੋਨ ਕਾਰਡ ਕਿੱਥੋਂ ਮਿਲ ਸਕਦੇ ਹਨ ?
(en)
ihh card tuc PAU ludhiana ja Apne nede de KVK ja fir tuc apni local market de vicho lai skde ho.
Punjab
ਨੀਲੇ ਫੇਰੋਮੋਨ ਕਾਰਡ ਕੀ ਹੈ
ਵੀਰ ਜੀ ਕਣਕ ਪੀ ਬੀ ਡਬਲਜੂ 725 ਬਾਰੇ ਦੱਸੋ ?
(en)
iss photo de vicho tuc iss kanak di sari jankari lai skde ho.
sir majh de ਥਣ cho kus k dhara aundeia ate kardha vv ho reha majh nu souii nu 1 month de kareeb hon wala pehlan suue jma ruk gya c, udder h detii cc oss nal kus k dhara aun lgg geiya per smar k nhi chal reha thann ?
(en)
iss nu tuci Milkout powder 2-2 chamch swere sham dena suru kro, os nu kalmishora (ਕਲਮੀਸ਼ੋਰਾ) 500gm, jokharr(ਜੋੰ-ਖਾਰ) 250gm, mithasoda (ਮਿਠਾਸੋਡਾ) 250gm, nashader(ਨਸ਼ਾਦਰ) 150gm, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਇਸ ਨੂੰ ਬਣਾਉਣ ਦੀ ਵਿਧੀ ਇਸ ਤਰ੍ਹਾਂ ਹੈ ਪਹਿਲਾਂ ਖੰਡ ਦੀ ਚਾਸ਼ਣੀ ਬਣਾਉ ਤੇ ਫਿਰ ਵਿਚ ਮਿਠਾ ਤੇਲ ਪਾਉ ਉਬਾਲਾ ਆਉਣ ਤੇ ਦੂਜਾ ਸਾਰਾ ਸਾਮਾਨ ਰਗੜ ਕੇ ਪਾਉ ਤੇ ਚੰਗੀ ਤਰ੍ਹਾਂ ਰਲਾ ਕੇ ਅੱਗ ਬੁਝਾਉ ਇਸ ਦੇ ਪੰਜ ਹਿੱਸੇ ਕਰ ਲਉ ਇਕ ਹਿੱਸਾ ਰਾਤ ਨੂੰ ਪੈਣ ਲਗਿਆ ਦੇਣਾ ਹੈ ਰਾਤ ਨੂੰ ਪਸ਼ੂ ਤੇ ਤ੍ਰੇਲ ਚ ਨਹੀਂ ਬੰਨਣਾ ਤੇ ਨਾ ਹੀ ਨਹਾਉਣ..
ਵੀਰ ਜੀ ਕਣਕ ਪੀ ਬੀ ਡਬਲਜੂ 725 ਬਾਰੇ ਦੱਸੋ ?
(en)
iss photo de vicho tuc sari jankari lai skde ho.
Bajra botanical name ?
(en)
Botanical name of bajra is Pennisetum glaucum....
Sir ma machli pind to aa ji jila mohali ki mere area wich desi jarde di kheti ho sakdi ?
(en)
hnji desi jarde nu tambaku v keha janda hai . eh di kheti apne punjab state vich nahi kiti jandi kyuki eh govt de wallo ban kiti hoe hai. na hi khetibadi university walosifarish v nahi kiti jandi. jekar eh karde ho ta to tohade te koe karwai v ho sakdi hai.
Sir kanak ch gulli danda bahut aa pani ton pehla spry kar sakde aa te spry ton kine time bad pani la sakde 24 din di kanak ho gyi plz jankari diti jave g ?
(en)
Han ji tuc 25 dina baad kanank te spray kr skde ho. pani ate spray da faasla 5 din da rakho....spray kehdi kr rhe ho iss gal da dhyan rakho kyi vaar kanak nu spray krn ton baad pani nahi de skde hunde.....
iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Sir kanak ch gulli danda bahut aa pani la dita hun spray karni aa te fir kine time bad urea la sakde pehla urea launa gulli danda bahut aa sapry ton kine time bad laa sakde ?
(en)
jdo tuc pehla pani deoge uss sme urea paa skde ho. pani ate spray da faasla ghat ton ghat 5 din da jrur rakho.
ਆਪਣੀ ਖੇਤੀ ਐਪ ਟੀਮ ਨੂੰ ਬੇਨਤੀ ਹੈ ਕਿ ਜਵਾਬ ਲਿਖੋ ਸੈਕਸ਼ਨ ਵਿੱਚ ਫੋਟੋ ਅਪਲੋਡ ਦਾ ਆਪਸ਼ਨ ਜਰੂਰ ਦਿਓ ਤਾਂ ਜੋਂ ਕਿਸੇ ਨੂੰ ਜਵਾਬ ਦਿੰਦੇ ਟਾਈਮ ਕੋਈ ਮੈਡੀਸਿਨ ਦੀ ਫੋਟੋ ਵੀ ਅਪਲੋਡ ਹੋ ਸਕੇ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਖੇਤੀ ਐਪ ਲਈ ਆਪਣਾ ਸੁਝਾਅ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਸੀ ਜੋ ਜਵਾਬ ਵਾਲੇ ਸ਼ੈਕਸ਼ਨ ਵਿੱਚ ਫੋਟੋ ਅੱਪਲੋਡ ਦੀ ਗੱਲ ਕੀਤੀ ਹੈ ਉਹ ਆਪਸ਼ਨ ਲੱਗੀ ਹੈ ਪਰ ਉਹ ਸਿਰਫ ਮਾਹਿਰਾਂ ਦੇ ਲਈ ਹੀ ਉੱਪਲੱਬਧ ਹੈ ਕੋਈ ਵੀ ਆਪਣੀ ਖੇਤੀ ਮਾਹਿਰ ਆਪਣੇ ਜਵਾਬ ਨਾਲ ਫੋਟੋ ਜਾਂ ਵੀਡੀਓ ਅਟੈਚ ਕਰ ਸਕਦਾ ਹੈ ਪਰ ਕੋਈ ਯੂਜਰ ਕੁੱਝ ਅਟੈਚ ਨਹੀ ਕਰ ਸਕਦਾ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਹ ਆਪਸ਼ਨ ਸਾਰਿਆ ਲਈ ਹੋਵੇ ਪਰ ਅਜੇ ਮਾਹਿਰ ਲਈ ਹੀ ਉੱਪਲੱਬਧ ਹੈ ਤੁਹਾਡੇ ਸੁਝਾਅ ਤੇ ਜਰੂਰ ਵਿਚਾਰ ਕੀਤਾ ਜਾਵੇਗਾ ਜੀ ਬਹੁਤ ਬਹੁਤ ਧੰਨਵਾਦ
kirpa karke dasna ਮੱਝ ਦੇ ਕੀ ਹੋਇਆ ਹੈ isda ilaaj dasna ਮੱਝ Soon wali ha ?
(en)
ਇਹ ਜਿਆਦਾ ਸਮਾਂ ਫਰਸ਼ ਤੇ ਬੱਨਣ ਨਾਲ ਹੋਇਆ ਹੈ ਇਸ ਨੂੰ ਕੱਚੇ ਥਾਂ ਤੇ ਜਾਂ ਮੈਟ ਤੇ ਬੰਨੋ ਤੇ ਸੋਜ ਵਾਲੀ ਥਾਂ ਤੇ ਲਿਨੀਮੈੰਟ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰੋ
sir barseen dea pattea red ho reha c mai pic snd kiti aa davayi de v kiti aa dso dvayi kiva aa mai dona nu mila k spray kiti aa or dusri spray kina dina bad krni aa ?
(en)
Han ji tuc ihh npk shi kiti hai. iss nal jamni rang jo ki kala dikhaayi de reha hai ohh shi ho jawega. agli spray dr. dalal ghol di kr deo...ghare hi ohh tyaar ho jawegi..iss nal jami growth v kregi ate patte v shi rehnge....ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
sarso ka futao nahi ho Raha, only growth ho Rahi hai ?
(en)
Maharashtra
aap sarso ke uper NPK 19:19:19@1 killo ko 150 litre pani men mila kar istemal karen is se sarso men futav aana shuru ho jayega.
sir mere swaal da jwab dedo Mai kini vaar puch chukeya ?
(en)
Punjab
tuhade sare swala de jwab ditte jaa chukke hai tuci app vich apne swala de jwab dekh skde ho ..
Sir jhoti nu agrimin chelated te milk out powder te LDM liquid dena hai oh khandi ni dane ch te lati ch pa k dekh lya khandi ni ki kita jave g te isda dudh utarn ch faida hovega mujh dudh laundi ni khadi rehndi ?
(en)
Sir apni jamen nu ph te kida min sakde g ?
(en)
Ihh mitti test de vich ptaa lagda hai. jdo tuc mitti da sample check krwaunde ho tan ohh tuhanu iss di pH value ds dinde hnn..ihh pH value 5.5 ton lai ke 7 de vich vich honi chaidi hai.
Punjab
mere khial nal eh kisan jameen di minti mobile nal karan bare pus riha hai sir g.......
ok ok...maaf krna shergill g...Tuhaada swaal samjhn de vich galti ho gyi...kyuki tuc pH likhya c...Tuhanu fon de nal jameen kiwe maap skde haa iss de baare jankari de ditti jawegi...
koi v land tyc area measurement app ja gps fields area measurement app de nal maa0 skde ho. iss trah dia hor v bhut apps hnn ohna ton tuc apna land maap skde ho...m tuhanu ikk app da link bhej reha ha...tuc iss nu use kr ke dekhi..iss de related hor v kyi apps hnn tan otho tuhanu hor v apps de hint mil jange...jehdi wdia rhi ohh tuc use kr skde ho..... https://youtu.be/4pmVyPwEl9Y .....iss link ton tuhanu app use krn da tarika v ptaa lagg jawega...