Manage Expert Answers

Search

Total Count :- 258604

ਨਿੰਬੂ ਦਾ ਬੂਟਾ ਸੁੱਕ ਰਿਹਾ ਉਸਦਾ ਕੋਈ ਹੱਲ ਦੱਸੋ ?

(en)
Posted by
ਮਨਿੰਦਰ ਸਿੰਘ (9463666469)
ਮਨਿੰਦਰ ਸਿੰਘ
Punjab
Ludhiana
Write Answer
Posted Date (27 Nov 2018 08:46 PM) Assigned Date (-)
Answered Date (28 Nov 2018 11:12 AM) Translated Date (02 Nov 2021 10:51 PM)

ਕਿਰਪਾ ਕਰਕੇ ਇਸਦੀ ਜੜ੍ਹ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ chlorpyriphos@3gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

100ml.ਕਲੋਰਪਾਈਰੀਫਾਸ ਪਾਈ ਸੀ ਜੜ੍ਹਾਂ ਵਿੱਚ ਪਾਣੀ ਪਾ ਕੇ ਕਲੀ ਵੀ ਪਾਈ ਸੀ ਕੋਈ ਫਾਇਦਾ ਨਹੀਂ ਹੋਇਆ

nams kar ji, kanak da beej kena dugha hona chahida bijai time ?

(en)
Posted by
Harpreet kamboj (9872523200)
Harpreet kamboj
Punjab
Fazilka
Write Answer
Posted Date (27 Nov 2018 08:37 PM) Assigned Date (-)
Answered Date (28 Nov 2018 05:08 AM) Translated Date (-)

kanak de beej di doonghayi 4-6cm tak honi chaidi hai.

Answered Date (27 Nov 2018 08:45 PM) Translated Date (-)

5 to 7 cm

Answered Date (27 Nov 2018 08:45 PM) Translated Date (-)

5 to 7 cm

ਸਰ ਜੀ ਕਣਕ ਦੇ ਵਿਚ ਜੰਗਲੀ ਪਾਲਕ ਦੀ ਰੋਕਥਾਮ ਲਈ ਵਧੀਆ ਦੁਆਈਂ ਦੱਸੋ ?

(en)
Posted by
ਜਗਜੀਤ ਸਿੰਘ (9417853150)
ਜਗਜੀਤ ਸਿੰਘ
Punjab
Tarn Taran
Write Answer
Posted Date (27 Nov 2018 08:35 PM) Assigned Date (-)
Answered Date (27 Nov 2018 10:32 PM) Translated Date (-)

ਕਣਕ ਵਿਚ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ

Nimbu ਤੇ ਅਮਰੂਦ ਦੇ ਵਧੀਆ ਪੌਦੇ ਕਿਥੋਂ ਮਿਲ ਸਕਦੇ ਹਨ ?

(en)
Posted by
Gurbhej sh gill (9988991311)
Gurbhej sh gill
Punjab
Amritsar
Write Answer
Posted Date (27 Nov 2018 08:12 PM) Assigned Date (-)
Answered Date (28 Nov 2018 04:38 PM) Translated Date (-)

Plant Len lai tusi Govt. Garden and Nursery Jalandhar cantt.7508018820 ja fir Govt. Garden and Nursery Gurdaspur 7508218112 nal vi samparak kar sakde ho.

28 Nov 2018

ਧੰਨਵਾਦ ji

broiler farm me murgian ko light kitne ghante deni hai g,kon se din main kitni ?

(en)
Posted by
gurcharan (9872004843)
gurcharan
Punjab
Sangrur
Write Answer
Posted Date (27 Nov 2018 08:11 PM) Assigned Date (-)
Answered Date (28 Nov 2018 11:56 AM) Translated Date (-)

broiler farm me murgiyo ko 24 gante ligh milna chahiye , jese din me natural light mile or rat ko artifical light milni chahiye.

sir ji total dawai chotte kad wale nadina nu maar di hai ji please dso ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (27 Nov 2018 08:01 PM) Assigned Date (-)
Answered Date (27 Nov 2018 10:33 PM) Translated Date (02 Nov 2021 10:51 PM)

Total dwai di spray 35-40 din di knak te kro.kyuke chotti height wale nadeen da control poora ho jnda

ਮਟਰਾਂ ਨੂੰ 50% ਫੁੱਲ ਨਿਕਲ ਗਏ ਨੇ ਹੁਣ ਕੋਈ ਸਪੇਰ ਕਰ ਸਕਦੇ ਹਾਂ ਜੋ ਸਾਰੇ ਮਟਰ ਇੱਕਠੇ ਪੱਕ ਜਾਣ ?

(en)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (27 Nov 2018 07:54 PM) Assigned Date (-)
Answered Date (28 Nov 2018 05:09 AM) Translated Date (-)

Matran de upper npk 130045@2kg ja npk 191919@1kg nu 150ltr pani de nal mila ke prati acre te spray krde rho. iss npk di spray hafte de faasle te repeat krde rho.

ਕ ?

(en)
Posted by
jaskirat Singh (9781571203)
jaskirat Singh
Punjab
Jalandhar
Write Answer
Posted Date (27 Nov 2018 07:47 PM) Assigned Date (-)
Answered Date (30 Nov -0001 12:00 AM) Translated Date (-)

kirpa krke apna swal vistar nal pusho tan jo tuhanu sahi jankari diti jaa skee, tuhadi wali bejji hoi audio upload nhi hoi hai , kirpa krke dubbara upload kro..

ਪਸ਼ੂਆ ਦੇ ਹਰੇ ਚਾਰੇ ਦੀ ਗਰੋਥ ਲਈ ਕੀ ਪਾਇਆ ਜਾਵੇ ?

(en)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (27 Nov 2018 07:38 PM) Assigned Date (-)
Answered Date (28 Nov 2018 05:09 AM) Translated Date (-)

Jagjit Singh ji hare chaare de vich tuc kehdi fasal beeji hai..berseem ja koi hor..kirpa kr ke ihh dso.

Answered Date (28 Nov 2018 06:06 AM) Translated Date (-)

ਬਰਸੀਨ

veer ji vich vich allu ehda ho gye ?

(en)
  • 1
Posted by
Sunny Jassi (9855336655)
Sunny Jassi
Punjab
Jalandhar
Write Answer
Posted Date (27 Nov 2018 07:29 PM) Assigned Date (-)
Answered Date (28 Nov 2018 11:17 AM) Translated Date (-)

Eh allu fungus de karn eda ho rahe han isdi roktham de layi beejan nu sodh ke beejo. jekar fungus da hamla dikhayi de ta mancozeb@30gram ja copper oxychloride@30 gram prati 10 liter pani vich mila ke 10 dina de fasle te 2-3 var spray karo.

sir decomposer Sangrur dist. vicho kitho MIL sakda ?

(en)
Posted by
Mohd Nasir (9781641123)
Mohd Nasir
Punjab
Sangrur
Write Answer
Posted Date (27 Nov 2018 07:29 PM) Assigned Date (-)
Answered Date (28 Nov 2018 11:21 AM) Translated Date (-)

Tuc Punjab vich Waste Decomposeris link te click karke le sakde ho.https://www.amazon.in/Waste-Decomposer-Organic-Bottle-Farming/dp/B07F12V17W is to ilava tuc ehna numbran te sampark karke v waste decomposer lai sakde ho.ਲੁਧਿਆਣਾ ਰਾਜੀਵ ਗੁਪਤਾ 9814800554 ਗੁਰਦਾਸਪੁਰ ਰਾਜੀਵ ਕੋਹਲੀ 7009150976 ਬਟਾਲਾ ਗੁਰਮੁਖ ਸਿੰਘ ਰੰਗੀਲਪੁਰ 9876524292 ਧਾਰੀਵਾਲ ਸੁਧੀਰ ਕਲੇਰਾਂਵਾਲੇ 9888863007 ਮੁਕੇਰੀਆਂ, ਪਠਾਨਕੋਟ ਮਨਭਾਵੰਨ ਸਿੰਘ ਕਾਹਲੋਂ ਪੁਰਾਣਾ ਸ਼ਾਲਾ 9417947716 ਅੰਮ੍ਰਿਤਸਰ ਅਨੁਰਾਗ ਦੀਪ ਸਿੰਘ 7508384002 ਜਲੰਧਰ ਪੰਕਜ ਜੈਨ 9357821727 ਸੰਗਰੂਰ ਸੁਖਵਿੰਦਰ ਪੱਪੀ 9417040717 ਲੁਧਿਆਣਾ ਰਾਜੀਵ ਗੁਪਤਾ 9814800554 ਚੰਡੀਗੜ ਜਗਪ੍ਰੀਤ ਸਿੰਘ 7409459649 ਮੁਕਤਸਰ ਗੁਰਮੀਤ ਸਿੰਘ 9814072072 ਬਰਨਾਲਾ ਰਵੀਦੀਪ ਸਿੰਘ ਫਰਵਾਹੀ 9888180780 ਜਗਰਾਓਂ ਰਸਪਿੰਦਰ ਗਰੇਵਾਲ 9915252143. is to ilava tuc amaranth singh ji 98150 -00112 nal sampark kar sakde ho.

ਗੂਲੀ ਡੰਡੇ ਦੀ ਹੀ ਦਬਾਈ ਦਸ਼ੋ ਜੀ ?

(en)
Posted by
jagdeep singh (6283135655)
jagdeep singh
Punjab
Patiala
Write Answer
Posted Date (27 Nov 2018 07:18 PM) Assigned Date (-)
Answered Date (27 Nov 2018 10:34 PM) Translated Date (09 Feb 2021 04:26 PM)

ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.

27 Nov 2018

ਗੋਬ ਦੀ ਸ਼ੂਡੀ ਵੀ ਬਹੂਤ ਜਿਆਦਾ ਹੈ ਜੀ ਕੇਈ ਦਵਾਈ ਇਸ ਲਈ ਵੀ ਦਸ਼ੋ

आज एक गाय सुबह बियाई थी उसने 80 से 90 ./. जेर डाल दि थी बाकी की जेर एक लकड़ी के साहारे से खेंची गयी थी लेकिन फिर बी थोड़ी बहुत जेर अंदर रह गयी हैं फिर मैंने vetmate इंजेक्शन लगा दिया है क्या ये ठीक किया मैने vetemate inj का क्या काम होता है क्या अब मेरी गाय दूध पर आ जायेगी वो ज्यादा दूध दे उसके लिए क्या दु उसे ?

(en)
Posted by
विकास (9017185050)
विकास
Haryana
Palwal
Write Answer
Posted Date (27 Nov 2018 07:12 PM) Assigned Date (-)
Answered Date (28 Nov 2018 11:23 AM) Translated Date (-)

iske answer ke liye aap puri audio sune.

  • katti hai 6-7 mahine di usnu m 2 kilo dudh pilaunda reha 2 tym da, te hun usnu ki khurak deyiye vadia tyar krn lyi mahine bad deworming krda reha, te ohdi khurak di detail dsso. kargil di kehdi feed deyiye, mineral mixture v de rhe.. vadia height lyi ohnu ki deyiye ?

    (en)
    Posted by
    ramanjeet singh kang (9779300049)
    ramanjeet singh kang
    Punjab
    Fatehgarh Sahib
    Write Answer
    Posted Date (27 Nov 2018 07:01 PM) Assigned Date (-)
    Answered Date (30 Nov -0001 12:00 AM) Translated Date (-)

    ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ,

    sir g es de saprey kiti ja sakdi hai ja es nu miti ja desi rudi vich Mila ke pauna hunda Ate es de varto Kanak te kado karni hundi as Es de matra300 ml ek botel de use karni ja doha de 150ml 150ml karni hundi aa ?

    (en)
    • 1
    Posted by
    ਅਮਰਬੀਰ ਸਿੰਘ (8146560401)
    ਅਮਰਬੀਰ ਸਿੰਘ
    Punjab
    Gurdaspur
    Write Answer
    Posted Date (27 Nov 2018 06:59 PM) Assigned Date (-)
    Answered Date (28 Nov 2018 11:27 AM) Translated Date (-)

    ehna dona di alag alag varto karo. liquid consortia di matra 250ml hundi hai ate Phosphate Solubilising bacteria di matra 300ml hundi hai ehna di spray kar sakde ho. is to ilava isnu mitti vich mila ek chitta v dita ja sakda hai.

    Sir ਨਰਮੇ ਵਾਲੀ ਜਮੀਨ ਚ 3086 ਕਣਕ ਬੀਜਣੀ ha kina ਬੀਜ ਪਾੲੀੲੇ kal nu ਬੀਜਣੀ aa , ਦਰिਮਅਨੀ ਜਮੀਨ aa ji ?

    (en)
    Posted by
    Gagandeep singh maan (9914502533)
    Gagandeep singh maan
    Punjab
    Mansa
    Write Answer
    Posted Date (27 Nov 2018 06:57 PM) Assigned Date (-)
    Answered Date (27 Nov 2018 07:04 PM) Translated Date (-)

    HD 3086 knak da beej 40-45 kg per acre pa skde ho

    Answered Date (28 Nov 2018 07:06 AM) Translated Date (-)

    sir g ma puch rhea c ga v magzen ik acre uppar ik kilo da ik var ch he sprey krna ha ja jyda var krna pve ga is de kine sprey krne han kanak upar daseo g

    Answered Date (28 Nov 2018 07:33 AM) Translated Date (-)

    it will be much better k tusi 2 kg magzen bejaye time hi kanak de seed nal mila k pa dyo

    Answered Date (28 Nov 2018 08:43 AM) Translated Date (-)

    3086 ਦਾ ਬੀਜ 40 ਤੋਂ 45 ਕਿੱਲੋ ਪਾ ਸਕਦੇ ਹਾਂ ਝਾੜ ਵਿੱਚ ਕੋੲੀ ਫਰਕ ਨਹੀਂ ਪੈਂਦਾ

    Answered Date (28 Nov 2018 09:16 AM) Translated Date (-)

    pehli spray isdi kank nu pani laun ton 2din pehla karo ate duji spray jdo kank valiayan kad awe..!spray hamesha othe kro jithe isdi ghat hai

    ਹਰੇ ਚਾਰੇ ਦੀ ਗਰੋਥ ਲਈ ਕਿਹੜੀ ਚੀਜ਼ ਪਾਈ ਜਾਵੇ ?

    (en)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (27 Nov 2018 06:55 PM) Assigned Date (-)
    Answered Date (28 Nov 2018 11:23 AM) Translated Date (-)

    ਚਾਰੇ ਦੀ ਗਰੋਥ ਦੇ ਲਈ ਤੁਸੀ gibberellic acid@250 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    Answered Date (27 Nov 2018 07:18 PM) Translated Date (-)

    Di compost di Barton Karo

    matar nu kinee Dina baad pani launaa chahida hai ?

    (en)
    Posted by
    Sukh Deep (8264166752)
    Sukh Deep
    Punjab
    Sangrur
    Write Answer
    Posted Date (27 Nov 2018 06:48 PM) Assigned Date (-)
    Answered Date (28 Nov 2018 11:24 AM) Translated Date (-)

    ਰਾਉਣੀ ਇਸ ਫਸਲ ਲਈ ਜਰੂਰੀ ਹੈ ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ

    Sir kanak rauni karke beeji c pani kine Dina to laiye urea pani laun to pahla paiye ya pani Lake ?

    (en)
    Posted by
    sukhdeep Bal (8059094039)
    sukhdeep Bal
    Haryana
    Fatehabad
    Write Answer
    Posted Date (27 Nov 2018 06:46 PM) Assigned Date (-)
    Answered Date (27 Nov 2018 07:05 PM) Translated Date (-)

    Knak nu pehla pani 21 din baad lga skde ho.Urea di pehli kisat pani laoun to 2 din pehla v khet vich chitta de ke pani lga skde ho.

    shriram 252 kanak biji nu 13 din ho Gaye ohh ghat nikli aa Hun ki kita jawee ?

    (en)
    Posted by
    Sukh Deep (8264166752)
    Sukh Deep
    Punjab
    Sangrur
    Write Answer
    Posted Date (27 Nov 2018 06:46 PM) Assigned Date (-)
    Answered Date (27 Nov 2018 07:09 PM) Translated Date (-)

    Knak di poori germination temprature de hisab nal 12 -15 din tkk hundi hai.jekar knak perfect moisture te beeji hai tn hle esdi germination ho skdi hai.jekar moisture khet da ghat hai tn tuc ess vich 2-4 din ruk ke pani lga skde ho

    barseen bahut veerla hai ki hall kita jawee ?

    (en)
    Posted by
    Sukh Deep (8264166752)
    Sukh Deep
    Punjab
    Sangrur
    Write Answer
    Posted Date (27 Nov 2018 06:44 PM) Assigned Date (-)
    Answered Date (28 Nov 2018 05:12 AM) Translated Date (-)

    berseem da koi hall nahi hai. jina pungrya hai uss di hi growth ho skdi hai. uss di growth de lyi tuc npk 130045@2kg nu 150ltr pani de nal mila kr prati acre te spray kro.

    sir tamatar de patte eda ho rhe aa imida krn lyi keha gya c kehri company di Imida kra ?

    (en)
    • 3
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (27 Nov 2018 06:34 PM) Assigned Date (-)
    Answered Date (28 Nov 2018 05:12 AM) Translated Date (-)

    Dimple g tuc imida tata di kr skde ho. iss da result wdia hai.

    Sir yeh agati Gobi hai or esme humne khadd ke torr per pehle to gobar ki khad daliye thi Badd me uriya or dap dalli thi ?

    (en)
    Posted by
    Sumant Itkan (9041746599)
    Sumant Itkan
    Punjab
    Fazilka
    Write Answer
    Posted Date (27 Nov 2018 06:30 PM) Assigned Date (-)
    Answered Date (28 Nov 2018 11:25 AM) Translated Date (-)

    aap iski kisam ka nam bhi btaye kyuki kayi bar kisam ke hisab se bhi gobhi aisi hoti hai. iske ilava aap iske uper M-45@400gm ko 150 liter pani men mila kar spray karen.

    sir kanak 2831 de bare jankari deyo ki iski sahi bajai ka tym Kya hai and iska jhad kitna hai ?

    (en)
    • 1
    Posted by
    Aseem Jhinjha (7009226471)
    Aseem Jhinjha
    Punjab
    Fazilka
    Write Answer
    Posted Date (27 Nov 2018 06:28 PM) Assigned Date (-)
    Answered Date (28 Nov 2018 05:55 PM) Translated Date (-)

    Sahib 2831 Sahib Pesticides & Seeds Ltd. Address: VPO Chaura, Gharaunda, Karnal, Haryana 132114 di kisam hai, eh pakan vich 150 din lendi hai ate is da jharr 26-27/quantal tak nikalda hai. is de seed da rate 35/kg hai.

    Answered Date (29 Nov 2018 07:41 PM) Translated Date (-)

    eh 2851 nalo best aa k 2851 best aa

    sir kank upar magzen da spray thik rhuga ja fir zink da spray kiti jave please dso ?

    (en)
    Posted by
    Kuldeep sidhu (9988003639)
    Kuldeep sidhu
    Punjab
    Mansa
    Write Answer
    Posted Date (27 Nov 2018 06:14 PM) Assigned Date (-)
    Answered Date (27 Nov 2018 07:12 PM) Translated Date (-)

    Knak de vich magnease di ghat bhut aoundi hai.es lyi magnease @1 kg per acre nu 150 liter pani vich mila ke spray kro.Magnease de 3 spray weekly interval te kro.Zinc b jroori tatt hai.esdi di spray kr skde ho.esdi dose @200gm gm per acre pao

    27 Nov 2018

    thaku g

    27 Nov 2018

    ik kilo magine de spety ik var ch he krnea g ja ik kilo de tin sprhea krnea

    sir winter season vich fish thalle gaar vich chal jandia ne, kyu ke 20 din ho gye me fish nai dekheya ?

    (en)
    Posted by
    Harpreet singh (9814941718)
    Harpreet singh
    Punjab
    Gurdaspur
    Write Answer
    Posted Date (27 Nov 2018 06:09 PM) Assigned Date (-)
    Answered Date (28 Nov 2018 11:27 AM) Translated Date (-)

    ਸਰਦੀਆ ਵਿੱਚ ਮੱਛੀ ਉਪਰ ਨਹੀ ਆਉਦੀ ਤੇ ਠੰਡ ਦੇ ਕਾਰਨ ਮੱਛੀ ਮਰ ਵੀ ਸਕਦੀ ਹੈ ਤੁਸੀ ਪੂਰੀ ਤਰਾਂ ਨਿਗਾ ਰੱਖੋ ਬਾਕੀ ਇਸ ਵਿੱਚ ਤੁਸੀ ਰੈਗੂਲਰ ਤਾਜ਼ਾ ਪਾਣੀ ਮਿਲਾਉਦੇ ਰਹੋ

    sir magzen di spray pani laun to pehla karni chaidi aa k baad vich ?

    (en)
    Posted by
    Sony Maan (9041262395)
    Sony Maan
    Punjab
    Bathinda
    Write Answer
    Posted Date (27 Nov 2018 06:09 PM) Assigned Date (-)
    Answered Date (27 Nov 2018 07:13 PM) Translated Date (-)

    Magnease da pehla spray pani laoun to 2 din pehla kr skde ho.Frr 7 din de baad doosra spray kr skde ho

    27 Nov 2018

    thks sir

    sir kanak vich urea pani laun to phela pauna chahida aa k baad vich ?

    (en)
    Posted by
    Sony Maan (9041262395)
    Sony Maan
    Punjab
    Bathinda
    Write Answer
    Posted Date (27 Nov 2018 06:08 PM) Assigned Date (-)
    Answered Date (27 Nov 2018 07:14 PM) Translated Date (-)

    Urea nu knak vich pani laoun to 2 din pehla v broadcast kr skde ho.Bt pani 48 hours vich lgouna chaida hai.

    Majj nu makhia to chutkara den lyi koi hal dso , Desi Howe ta jyada vdia ?

    (en)
    Posted by
    Karn Brar (7888708849)
    Karn Brar
    Punjab
    Sangrur
    Write Answer
    Posted Date (27 Nov 2018 06:07 PM) Assigned Date (-)
    Answered Date (27 Nov 2018 06:28 PM) Translated Date (-)

    ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਂਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਸ਼ੂਆਂ ਉੱਪਰ ਸਪਰੇਅ ਕਰ ਸਕਦੇ ਹੋ ਇਸ ਵਿੱਚ ਡੀਜ਼ਲ ਦੀ ਮਾਤਰਾ ਸਰੋਂ ਦੇ ਤੇਲ ਨਾਲੋਂ ਥੋੜੀ ਘੱਟ ਰੱਖੋ ਡੀਜ਼ਲ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਜੇਕਰ ਜ਼ਿਆਦਾ ਪਾਈ ਜਾਵੇ ਤਾਂ ਇਹ ਪਸ਼ੂ ਦੀ ਚਮੜੀ ਨੂੰ ਨੁਕਸਾਨ ਕਰਦੀ ਹੈ ਸਰੋਂ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਬੋਤਲ ਵਿੱਚ ਮਿਲਾ ਕੇ ਜਿਸ ਜਗ੍ਹਾ ਤੇ ਪਸ਼ੂਆਂ ਦੇ ਜ਼ਿਆਦਾ ਮੱਖੀਆਂ ਬੈਠਦੀਆਂ ਹਨ ਉਸ ਜਗ੍ਹਾ ਤੇ ਸਪਰੇਅ ਕਰੋ ਜੇਕਰ ਤੁਸੀਂ ਡੀਜ਼ਲ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਡੀਜ਼ਲ ਦੀ ਜਗ੍ਹਾ ਮਿੱਟੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਮਿੱਟੀ ਦੇ ਤੇਲ ਨੂੰ ਵੀ ਓਸੇ ਤਰ੍ਹਾਂ ਸਰੋਂ ਦੇ ਤੇਲ ਵਿੱਚ ਮਿਲਾ ਕੇ ਪਸ਼ੂਆਂ ਤੇ ਸਪਰੇਅ ਕਰ ਸਕਦੇ ਹੋ ਇਸ ਨਾਲ ਪਸ਼ੂਆਂ ਦਾ ਮੱਖੀ ਮੱਛਰ ਤੋਂ ਬਚਾਅ ਹੁੰਦਾ ਹੈ

    27 Nov 2018

    ok sar

    27 Nov 2018

    Dhnwad g

    sir mere 10 buute bengani de hai , ohna nu fall lgda nhi hai atte jekar lggda hai tan jhadd jnde hai , kaddu dia vella nu v emme he hunda hai , ehna varre dso ji ?

    (en)
    Posted by
    ਨਿਰਮਲ ਸਿੰਘ ਮਣਕੂ (9855347113)
    ਨਿਰਮਲ ਸਿੰਘ ਮਣਕੂ
    Punjab
    Ferozpur
    Write Answer
    Posted Date (27 Nov 2018 06:04 PM) Assigned Date (-)
    Answered Date (28 Nov 2018 05:14 AM) Translated Date (-)

    Nirmal singh ji jdo iss de upper fal lagg jawe tan uss sme ikk spray npk 191919@1kg prati acre de hisaab nal ate jekar full peele pai ke sukk rhe hnn tan uss de lyi ikk spray M-45@3gm prati ltr pani de hisab nal spray kro.

    sir kanak nu phla pani launn ton pehla khad poni chahidi ya pani lon ton bad ch ?

    (en)
    Posted by
    ਜੋਧਬੀਰ ਸਿੰਘ (8727036235)
    ਜੋਧਬੀਰ ਸਿੰਘ
    Punjab
    Tarn Taran
    Write Answer
    Posted Date (27 Nov 2018 05:44 PM) Assigned Date (-)
    Answered Date (27 Nov 2018 07:15 PM) Translated Date (-)

    Knak di fasal nu urea pani laoun to 2 din pehla v pa skde ho.jekar pani to pehla urea nhi paya gya tn pani to baad de vich v pa skde ho

    appa kanak upar magzeen de spray krne ha pani laun to phela kreia ja badd vich magzeen de jgha zink di v spray kr skde ha ja nhi ?

    (en)
    Posted by
    Kuldeep sidhu (9988003639)
    Kuldeep sidhu
    Punjab
    Mansa
    Write Answer
    Posted Date (27 Nov 2018 05:40 PM) Assigned Date (-)
    Answered Date (27 Nov 2018 07:17 PM) Translated Date (-)

    Zinc and magnease dono hi jroori tatt han.ehna di spray different hundi hai.Magnease di dose @1kg per acre hai and Zinc di dose @200 gm per pa skde ho.eh spray pani laoun to pehla v kr skde ho

    20 din purani Lassi De 1 acre Vich kini dose payea ?

    (en)
    Posted by
    sukhjinder singh (6284222075)
    sukhjinder singh
    Punjab
    Fazilka
    Write Answer
    Posted Date (27 Nov 2018 05:40 PM) Assigned Date (-)
    Answered Date (28 Nov 2018 05:14 AM) Translated Date (-)

    iss di dosage 4ltr prati acre de hisaab nal varto.

    How much area and production of vegetable and flowers in india ?

    (en)
    Posted by
    kabeer Aalam (9927786417)
    kabeer Aalam
    Uttar Pradesh
    Amroha
    Write Answer
    Posted Date (27 Nov 2018 05:40 PM) Assigned Date (-)
    Answered Date (28 Nov 2018 11:36 AM) Translated Date (-)

    In India, it is grown in an area of 9.575 million hectares with the productivity of 17.7 mt/ha which contributes 14% of the total world production of vegetables.As per National Horticulture Database published by National Horticulture Board,during 2015-16 the area under floriculture production in India was 249 thousand hectares with a production of 1659 thousand tonnes loose flowers and 484 thousand tonnes cut flowers.

    sir 4 month da katta and ek majh aa ji dovaa nu bhut patli mok lgi aa ji koi liqued ja inj. dso ji and vese v jekar mook lagge tan ki dwai diti jawe dso plz and ik majh leti te hraaa ni khandi toori khaa lendi aa osnu bhukh vaaste ki devaa ji ?

    (en)
    Posted by
    Vedvias Sharma (7889074940)
    Vedvias Sharma
    Punjab
    Bathinda
    Write Answer
    Posted Date (27 Nov 2018 05:39 PM) Assigned Date (-)
    Answered Date (27 Nov 2018 08:57 PM) Translated Date (-)

    Mook lai osnu Bolus Halotas 2 golia swere 2 golia shame nu deo nall hi liquid Broton 500ml 50ml rojana deo. Jo hara chara ghat khandi os nu v Broton 50ml rojana Bolus powder Tonakind Gold 125gm ekk chamach swere ekk chamach shame nu deo ji..

    Answered Date (27 Nov 2018 09:56 PM) Translated Date (-)

    thnk you sir

    kanak vich chodi patti wala nadin hai , 2 -4 d pani hai dose daso acre di ?

    (en)
    Posted by
    Pardeep Singh (9914848605)
    Pardeep Singh
    Punjab
    Patiala
    Write Answer
    Posted Date (27 Nov 2018 05:32 PM) Assigned Date (-)
    Answered Date (28 Nov 2018 05:15 AM) Translated Date (-)

    ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ

    how many plants we can grow in one hectare ?

    (en)
    Posted by
    Gurbinder singh (9814290098)
    Gurbinder singh
    Punjab
    Jalandhar
    Write Answer
    Posted Date (27 Nov 2018 05:18 PM) Assigned Date (-)
    Answered Date (27 Nov 2018 05:35 PM) Translated Date (-)

    Dear Gurbinder Singh Ji, Please tell us in detail that which plant do you want to grow so that we can help you by providing detailed information about that.

    Answered Date (27 Nov 2018 05:40 PM) Translated Date (-)

    Dear Gurbinder Singh Ji, Please tell us in detail that which plant do you want to grow so that we can help you by providing detailed information about that.

    Answered Date (27 Nov 2018 05:42 PM) Translated Date (-)

    Dear Gurbindar singh ji, if you want grow the maize plant than you can grow 3600 plant in one hactare.

    sir Dr dalal da spray barsen te kr sakde ne please dso ji ?

    (en)
    Posted by
    Gurdhyan Singh (9991580452)
    Gurdhyan Singh
    Haryana
    Ambala
    Write Answer
    Posted Date (27 Nov 2018 05:05 PM) Assigned Date (-)
    Answered Date (27 Nov 2018 05:05 PM) Translated Date (-)

    hanji tuc isdi spray kar sakde ho.isde nal fasl di growth vadia hundi hai.eh fasl vich jaruri tat di kami nu poora kardi hai.

    sadi kanak de vich gulli danda bahut aa ji esda hal daso ?

    (en)
    • 1
    Posted by
    Harpreet batth (9855697454)
    Harpreet batth
    Punjab
    Sangrur
    Write Answer
    Posted Date (27 Nov 2018 05:00 PM) Assigned Date (-)
    Answered Date (27 Nov 2018 05:10 PM) Translated Date (09 Feb 2021 04:26 PM)

    Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

    sir mere kol 2 sall di jhoti hai heet vich nhi auundi hai dso ki kita jawe ?

    (en)
    Posted by
    harpreet sandhu (8284906741)
    harpreet sandhu
    Punjab
    Kapurthala
    Write Answer
    Posted Date (27 Nov 2018 04:51 PM) Assigned Date (-)
    Answered Date (27 Nov 2018 06:31 PM) Translated Date (-)

    ਤੁਸੀ ਝੋਟੀ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਝੋਟੀ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਝੋਟੀ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...

    sir yeh koi bimari hai ya vase hi hai , yaddi bemari hai to ilaj or esme pahle sundi lagi thi to humne cloro ki spray ki thi ?

    (en)
    Posted by
    Sumant Itkan (9041746599)
    Sumant Itkan
    Punjab
    Fazilka
    Write Answer
    Posted Date (27 Nov 2018 04:23 PM) Assigned Date (-)
    Answered Date (27 Nov 2018 05:20 PM) Translated Date (-)

    kripya aap btaye ke aapne konsi kisam ki biai ki hai gobhi ki aur isme kya kya daala hai khaad ke taur par taki aapko iske bare men poori jankari di ja sake.

    darogan ਦੀ ਖੇਤੀ ਕਰਨ ਲਈ ਤਿਆਰ ਹਾਂ ਪਰ ਮੈਨੂ ਤੁਸੀ ਸਹੀ ਸਲਾਹ ਦਿਓ ਕਿ ਸਾਡੇ ਖੇਤੀ ਹੋ ਸਕਦੀ ਆ ਕਿ ਨਹੀਂ , sir me amrud ki kheti v karni aa sab ton achhi Kisam kon c hai ?

    (en)
    Posted by
    Jagtar singh (8872771186)
    Jagtar singh
    Punjab
    Tarn Taran
    Write Answer
    Posted Date (27 Nov 2018 04:08 PM) Assigned Date (-)
    Answered Date (27 Nov 2018 04:40 PM) Translated Date (-)

    Jagtar singh ji Dragon Fruit di kheti punjab vich sambhav hai punjab vi Dragon fruit da farm dekhan lai tusi Satnam Singh Aulakh 9592806807 ji nal samparak kar sakde ho eh is saal is da fruit vi le chuke han. Amrud lai tusi Pawan Kumar 9878726420 nal samparak kar sakde ho ja fir tusi hetha likhia kisama vi la sakde ho. Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ Arka Amulya: ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ Sardar: ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ ਹੋਰ ਰਾਜਾਂ ਦੀਆਂ ਕਿਸਮਾਂ Allahabad Surkha: ਇਹ ਬਿਨਾਂ ਬੀਜ ਵਾਲੀ ਕਿਸਮ ਹੈ ਇਸ ਦੇ ਫਲ ਵੱਡੇ ਅਤੇ ਅੰਦਰੋ ਗੁਲਾਬੀ ਰੰਗ ਦੇ ਹੁੰਦੇ ਹਨ Apple guava: ਇਸ ਕਿਸਮ ਦੇ ਫਲ ਦਰਮਿਆਨੇ ਆਕਾਰ ਦੇ ਗੁਲਾਬੀ ਰੰਗ ਦੇ ਹੁੰਦੇ ਹਨ ਫਲ ਸਵਾਦ ਵਿੱਚ ਮਿੱਠੇ ਹੁੰਦੇ ਹਨ ਤੇ ਇਹਨਾਂ ਨੂੰ ਲੰਬੇ ਸਮੇ ਲਈ ਰੱਖਿਆਂ ਜਾ ਸਕਦਾ ਹੈ Chittidar: ਇਹ ਉੱਤਰ ਪ੍ਰਦੇਸ਼ ਦੀ ਪ੍ਰਸਿੱਧ ਕਿਸਮ ਹੈ ਇਸ ਦੇ ਫਲ ਅਲਾਹਬਾਦ ਸੁਫੇਦਾ ਕਿਸਮ ਵਰਗੇ ਹੁੰਦੇ ਹਨ ਇਸ ਤੋਂ ਇਲਾਵਾ ਇਸ ਕਿਸਮ ਦੇ ਫਲਾਂ ਉੱਤੇ ਲਾਲ ਰੰਗ ਦੇ ਧੱਬੇ ਹੁੰਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ ਅਲਾਹਬਾਦ ਸੁਫੇਦਾ ਅਤੇ ਐਲ-49 ਕਿਸਮ ਨਾਲੋ ਜਿਆਦਾ ਹੁੰਦੀ ਹੈ

    Answered Date (27 Nov 2018 04:50 PM) Translated Date (-)

    Jagtar singh ji Dragon Fruit di kheti punjab vich sambhav hai punjab vi Dragon fruit da farm dekhan lai tusi Satnam Singh Aulakh 9592806807 ji nal samparak kar sakde ho eh is saal is da fruit vi le chuke han. Amrud lai tusi Pawan Kumar 9878726420 nal samparak kar sakde ho ja fir tusi hetha likhia kisama vi la sakde ho. Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ Arka Amulya: ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ Sardar: ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ ਹੋਰ ਰਾਜਾਂ ਦੀਆਂ ਕਿਸਮਾਂ Allahabad Surkha: ਇਹ ਬਿਨਾਂ ਬੀਜ ਵਾਲੀ ਕਿਸਮ ਹੈ ਇਸ ਦੇ ਫਲ ਵੱਡੇ ਅਤੇ ਅੰਦਰੋ ਗੁਲਾਬੀ ਰੰਗ ਦੇ ਹੁੰਦੇ ਹਨ Apple guava: ਇਸ ਕਿਸਮ ਦੇ ਫਲ ਦਰਮਿਆਨੇ ਆਕਾਰ ਦੇ ਗੁਲਾਬੀ ਰੰਗ ਦੇ ਹੁੰਦੇ ਹਨ ਫਲ ਸਵਾਦ ਵਿੱਚ ਮਿੱਠੇ ਹੁੰਦੇ ਹਨ ਤੇ ਇਹਨਾਂ ਨੂੰ ਲੰਬੇ ਸਮੇ ਲਈ ਰੱਖਿਆਂ ਜਾ ਸਕਦਾ ਹੈ Chittidar: ਇਹ ਉੱਤਰ ਪ੍ਰਦੇਸ਼ ਦੀ ਪ੍ਰਸਿੱਧ ਕਿਸਮ ਹੈ ਇਸ ਦੇ ਫਲ ਅਲਾਹਬਾਦ ਸੁਫੇਦਾ ਕਿਸਮ ਵਰਗੇ ਹੁੰਦੇ ਹਨ ਇਸ ਤੋਂ ਇਲਾਵਾ ਇਸ ਕਿਸਮ ਦੇ ਫਲਾਂ ਉੱਤੇ ਲਾਲ ਰੰਗ ਦੇ ਧੱਬੇ ਹੁੰਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ ਅਲਾਹਬਾਦ ਸੁਫੇਦਾ ਅਤੇ ਐਲ-49 ਕਿਸਮ ਨਾਲੋ ਜਿਆਦਾ ਹੁੰਦੀ ਹੈ

    Answered Date (27 Nov 2018 05:00 PM) Translated Date (-)

    ਜੀ ਮੈਨੂੰ ਦਰਗੋਨ ਦੇ ਬੂਟੇ ਕਿ ਯੂਨੀਵਸਿਟੀ ਤੋਂ ਮਿਲ ਸਕ ਦੇ ਹਨ ਮੇ ਇਕ ਏਕੜ ਵਿੱਚ ਖੇਤੀ ਕਰਨੀ ਹੈ ਤੇ ਡਰਗੋਨ ਦੇ ਵਿਚ ਪਪੀਤਾ ਲੋਨਾ ਹੈ ਕਿਉ ਕਿ ਪਪੀਤਾ ਜਲਦੀ ਫਲ ਦਿੰਦਾ ਹੈ ਹੈ ਪਪੀਤੇ ਦੇ ਕਿਰੀ ਕਿਸਮ ਸਾਬ ਤੋਂ ਵਧੀਆ ਹੈ ਕਿ ਦਰਗੋਣ ਦੇ ਵਿਚ ਪਪੀਤਾ ਹੋ ਸਕ ਦਾ ਹੈ ਹੋਰ ਸਰ ਮੇ ਏਕ ਅਕੇਅਰ ਵਿਚ ਅਮਰੂਦ ਦੀ ਖੇਤੀ ਕਰਨੀ ਹੈ ਮੈਨੂੰ ਸਹੀ ਤਰੀਕੇ ਨਾਲ਼ ਸਾਲ੍ਹ ਦਿਓ ਜੀ ਕੀ ਮੈਨੂੰ ਅਮਰੂਦ ਦੇ ਬੂਟੇ ਕਿੱਥੋ ਠੀਕ ਮਿਲਣ ਗੇ ਜੀ ਅਗਰ ਕਿਸੇ ਤੋਂ ਦਰੋਗੰਨ ਦੇ ਬੂਟੇ ਮਿਲਦੇ ਹਨ ਤਾਂ ਦੱਸਣਾ ਜੀ ਮੇ ਪੂਰੀ ਖੇਤੀ aorginkn ਕਰਨੀ ਹੈ ਕਿ ਇਕ ਸਿਰ ਹੋਰ ਕਿ ਕਿ ਪੰਜਬ ਵਿਚ avocado ho ਸਕ ਦਾ ਹੈ

    Matter me fal ful acha aye koi spray karne ki load hai kya ?

    (en)
    • 1
    Posted by
    Rakesh Kumar (7056200007)
    Rakesh Kumar
    Haryana
    Kurukshetra
    Write Answer
    Posted Date (27 Nov 2018 04:02 PM) Assigned Date (-)
    Answered Date (27 Nov 2018 04:12 PM) Translated Date (-)

    aap matr men NPK 19:19:19@1 killo ki spray kar sakte hai is se fasl ki paidavar aachi hoti hai.

    Bangan me koi dawai karne ki jaroorat hai kya do mahine se fal de rha hai jise podhe me takat bani rahe kide wale bangan v bahut niklte hai 0 :52:34 ka kya fayda hai ?

    (en)
    • 1
    Posted by
    Rakesh Kumar (7056200007)
    Rakesh Kumar
    Haryana
    Kurukshetra
    Write Answer
    Posted Date (27 Nov 2018 04:01 PM) Assigned Date (-)
    Answered Date (28 Nov 2018 11:42 AM) Translated Date (-)

    agar bengan men keeda lga hai to aap malathion@250 ml ko 150 liter pani men mila kar spray kare. 00:52:34 ghulansheel khaad hoti hai jisme phosphorus tat maujood hota hai.yeh fasl men jaruri tatv ki kami ko poora karti hai.

    Answered Date (27 Nov 2018 04:09 PM) Translated Date (-)

    ਇਸ ਨੂੰ ਵੇਸਟ ਡੀ ਕੁੰਪੋਜ਼ਰ ਪਾ ਦੋ

    Answered Date (27 Nov 2018 04:23 PM) Translated Date (-)

    Please reply hindi or English

    Answered Date (27 Nov 2018 08:26 PM) Translated Date (-)

    Waste decomposer pa do

    sir jo pashu nu milkout powder hai , ehh kyuk dinde hai atte kitho laa skde hai ?

    (en)
    Posted by
    Jaswant Singh (9815885320)
    Jaswant Singh
    Punjab
    Mansa
    Write Answer
    Posted Date (27 Nov 2018 03:49 PM) Assigned Date (-)
    Answered Date (27 Nov 2018 06:33 PM) Translated Date (-)

    ehh milkout powder hai jo intas company da hai , iss nu tuci nazdiki medical store ton laa skde ho, iss nal pashua da duudh vaddh jnda hai atte pashu da psma v puraa rehnda hai..

    ਪਹਿਲੇ ਸੂਏ ਮੱਝ ਹੈ ਅਤੇ ਉਸ ਦੇ ਥਣਾਂ ਵਿੱਚ ਸੋਜ ਹੈ ਹੱਥ ਲਗਾਉਣ ਤੇ ਦਰਦ ਮਹਿਸੂਸ ਕਰਦੀ ਹੈ, ਦੁੱਧ ਵੀ ਕਾਫੀ ਘੱਟ ਹੋ ਗਿਆ ਹੈ ?

    (en)
    Posted by
    sher singh (7973938724)
    sher singh
    Punjab
    Amritsar
    Write Answer
    Posted Date (27 Nov 2018 03:48 PM) Assigned Date (-)
    Answered Date (27 Nov 2018 09:49 PM) Translated Date (-)

    uss nu Amoxirum injection 4.5gm, Isoflud injection 5ml (1-1 din de farak nal 2 injection ) , Megludyne injection 20ml, Vitum-H injection 5ml , CRB injection 20ml lgwao , ehh treatment tuci 3 din kroo , iss nal farak paa jawega..

    ਬਾਇਓ ਗੈਸ ਪਲਾਂਟ ਦੇ ਗੋਬਰ ਦਾ liquid fertilizer tyaar ਕਰਨ ਦੀ ਵਿਧੀ ਦਸਣ ਦੀ ਖੇਚਲ ਕਰਨਾ ਜੀ ?

    (en)
    Posted by
    Gurbhej sh gill (9988991311)
    Gurbhej sh gill
    Punjab
    Amritsar
    Write Answer
    Posted Date (27 Nov 2018 03:31 PM) Assigned Date (-)
    Answered Date (30 Nov 2018 03:35 PM) Translated Date (-)

    sabh to pehla tusi plant to nikle gobar nu suka lao ate fir suke hoe gobar nu kise dram ja balti vich 10liter pani vich 1 kg gobar ( goha) pao ate je neem de pate hai ta tusi ohna nu vi 10liter de ghol vich 250g pani vich pa sakde ho fir is ghol nu kise dande nal hila ke uparo kise bore ja lohe di chadar nal dhak deo 4 to 5 din tak har roh din vich 2 vaar is ghol nu dande nal jrur hilao te 6th din tak ghol tear ho jave ga. Is nu kise malmal de kapre nal chhan ke tusi varo vich leah sakde ho jekar fir vi tuhanu is khor vich gobar de breek kan dikh rahe han ta tusi kapre nu dohra kar ke shan sakde ho. is nal sade spray pump vich koi dikat nai avegi.

    Answered Date (30 Nov 2018 03:35 PM) Translated Date (-)

    sabh to pehla tusi plant to nikle gobar nu suka lao ate fir suke hoe gobar nu kise dram ja balti vich 10liter pani vich 1 kg gobar ( goha) pao ate je neem de pate hai ta tusi ohna nu vi 10liter de ghol vich 250g pani vich pa sakde ho fir is ghol nu kise dande nal hila ke uparo kise bore ja lohe di chadar nal dhak deo 4 to 5 din tak har roh din vich 2 vaar is ghol nu dande nal jrur hilao te 6th din tak ghol tear ho jave ga. Is nu kise malmal de kapre nal chhan ke tusi varo vich leah sakde ho jekar fir vi tuhanu is khor vich gobar de breek kan dikh rahe han ta tusi kapre nu dohra kar ke shan sakde ho. is nal sade spray pump vich koi dikat nai avegi.

    Sir matar de podhe suk rahe aa m45 da spray v kr dita te chloro v pa ke dekh layi hai ?

    (en)
    Posted by
    Sukhjeet Singh (9017249541)
    Sukhjeet Singh
    Haryana
    Kurukshetra
    Write Answer
    Posted Date (27 Nov 2018 03:22 PM) Assigned Date (-)
    Answered Date (27 Nov 2018 02:00 PM) Translated Date (-)

    kirpa karke matr di photo bhejo ta jo tuahnu is bare poori jankari diti ja sake.

    sir yeh koi bemari hai ya vase hi hai , bemari hai to elaj or esme pahle sundi lagi thi to humna cloro ki sprey ki thi ?

    (en)
    • 1
    Posted by
    Sumant Itkan (9041746599)
    Sumant Itkan
    Punjab
    Fazilka
    Write Answer
    Posted Date (27 Nov 2018 03:04 PM) Assigned Date (-)
    Answered Date (27 Nov 2018 02:05 PM) Translated Date (-)

    kripya aap yeh btaye ke aapne konsi kisam ki bijai ki hai aur aapne isme khaad ke taur pe kya kya daala hai ta ki aapko iske bare men poori jankari di ja sake.

    genda ki kheti 12 month kaise kare ?

    (en)
    Posted by
    ANIL KUMAR TRIPATHI (8076417089)
    ANIL KUMAR TRIPATHI
    Uttar Pradesh
    Pratapgarh
    Write Answer
    Posted Date (27 Nov 2018 02:58 PM) Assigned Date (-)
    Answered Date (27 Nov 2018 05:43 PM) Translated Date (-)

    Is ke bare me puri jankari ke lia aap Prem Raj Saini 9719432296 se samparak kare.

    Avtharji mai dukhi ho gaya hu please coprate karave ?

    (en)
    Posted by
    Mangilal L Rajpurohit (9974164165)
    Mangilal L Rajpurohit
    Rajasthan
    Barmer
    Write Answer
    Posted Date (27 Nov 2018 02:51 PM) Assigned Date (-)
    Answered Date (27 Nov 2018 02:20 PM) Translated Date (-)

    आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

    27.11.18 ਨੂੰ ਕਣਕ ਤੇ ਨਦਿਨ ਨਾਸਕ ਟੋਪਕ ਦਾ ਛਿੜਕਾ ਕੋਰ ਵਿੱਚ ਕੀਤਾ ਹੈ ਇਸ ਨੂੰ ਪਾਣੀ ਕਦੋ ਲਗਾ ਸਕਦਾ ਹਾਂ ਕਣਕ 27 ਦਿਨਾ ਦੀ ਹੋ ਚੁਕੀ ਹੈ ?

    (en)
    Posted by
    ਮਨਜੋਤ ਸਿੰਘ (9888945030)
    ਮਨਜੋਤ ਸਿੰਘ
    Punjab
    Ludhiana
    Write Answer
    Posted Date (27 Nov 2018 02:47 PM) Assigned Date (-)
    Answered Date (28 Nov 2018 10:45 AM) Translated Date (-)

    ਕਣਕ ਨੂੰ ਪਾਣੀ 25-30 ਦਿਨਾਂ ਤਕ ਲਾ ਸਕਦੇ ਹੋ ਜੇਕਰ ਜਮੀਨ ਰੇਤਲੀ ਹੈ ਤਾ ਸਿੰਚਾਈ ਛੇਤੀ ਕਰ ਸਕਦੇ ਹੋ

    ਮੇਰੇ ਸਵਾਲ ਕਰਨ ਦਾ ਮਤਲਬ ਏ ਸੀ ਕਿ ਮੈ ਨਦਿਨ ਨਾਸਕ ਦਵਾਈ ਦਾ ਛਿੜਕਾ ਕੀਤਾ ਹੈ ਓਸ ਨੂੰ ਪਾਣੀ ਨਾਲ ਦੀ ਨਾਲ ਹੀ ਦੇ ਸਕਦੇ ਹਾ..?

    27 days old dbw173 is getting yellowish 50 kg urea broadcasted aa week before what should be done for better growth ?

    (en)
    • 3
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (27 Nov 2018 02:47 PM) Assigned Date (-)
    Answered Date (28 Nov 2018 12:11 PM) Translated Date (-)

    Its due to nutrient deficiency of manganese. to overcome this do a spray of manganese sulphate @1kg dissolve in 150 liter of water per acre.

    es report bare dso ?

    (en)
    • 1
    Posted by
    gurmukh singh (7710687621)
    gurmukh singh
    Punjab
    Jalandhar
    Write Answer
    Posted Date (27 Nov 2018 02:34 PM) Assigned Date (-)

    sir esda ki fayda ha ate iss nu kiwe wart sakde ha ?

    (en)
    • 1
    Posted by
    ਅਮਰਬੀਰ ਸਿੰਘ (8146560401)
    ਅਮਰਬੀਰ ਸਿੰਘ
    Punjab
    Gurdaspur
    Write Answer
    Posted Date (27 Nov 2018 02:33 PM) Assigned Date (-)
    Answered Date (27 Nov 2018 04:55 PM) Translated Date (-)

    Liquid Consortia :-Eh ik biofertilizer hai jo IFFCO dwara tyar kita gya hai . is da istemal tuc 3 tareekya nal kar sakde ho . Eh mitti upchar, beej upchar ate paudhe diyan jda da upchar karn de kam aunda hai .jekar beej ate jaddan da upchar karn de layi isda istemal karna hai ta isdi matra 250 ml di lod hundi hai . jekar mitti de upchar layi istemal karna hai ta isdi matra 300-400 ml di lod hundi hai jisnu 80-100 killo mitti vich rla ke ik acre vich chitta dita janda hai . IFFCO Phosphate Solubilising bacteria eh mitti vich maujood phosphate nu varto vich laike aunda hai jis nal fasl di vadia growth hundi hai.isdi matra 300-400ml nu prati acre de hisab nal vartya janda hai.

    sir aw ki problem hai ji please dso ji ?

    (en)
    • 1
    Posted by
    Gurdhyan Singh (9991580452)
    Gurdhyan Singh
    Haryana
    Ambala
    Write Answer
    Posted Date (27 Nov 2018 02:30 PM) Assigned Date (-)
    Answered Date (28 Nov 2018 12:09 PM) Translated Date (-)

    ਇਹ ਮੈਂਗਨੀਜ਼ ਤੱਤ ਦੀ ਘਾਟ ਦੇ ਕਾਰਨ ਹੋ ਰਹੇ ਹਨ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ

    Kripya jawab de ?

    (en)
    Posted by
    Mangilal L Rajpurohit (9974164165)
    Mangilal L Rajpurohit
    Rajasthan
    Barmer
    Write Answer
    Posted Date (27 Nov 2018 02:27 PM) Assigned Date (-)
    Answered Date (27 Nov 2018 04:35 PM) Translated Date (-)

    आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

    How to cultivate mushroom ?

    (en)
    Posted by
    Balwinder Singh (8968686187)
    Balwinder Singh
    Punjab
    Patiala
    Write Answer
    Posted Date (27 Nov 2018 02:23 PM) Assigned Date (-)
    Answered Date (27 Nov 2018 04:30 PM) Translated Date (-)

    Balwinder singh ji Mushroom kheti barri vich ik vadia shaik kita hai jis to bohat sare kisan vadia munafa vi le rahe han. jekar tusi Mushroom di kheti start karna chode ho ta saab to pehla ta tusi is di training jrur lao ji is di training lai tusi Apne jile de Krishi Vigyan Kendra, Address: Post Box No.-22, Rauni,Patiala, Punjab 147001, Phone: 094642 10460 nal samparak kar sakde ho. same same te kisana di mang de mutabik training ditia jandia rehdiah han.

    kribhco bio compost khad ki quality ke bare me btayen orange kinnow ke liye hai ya nahi lead Jayda hai Kya thek hai ya nhi ?

    (en)
    • 1
    Posted by
    Chandresh (9988773363)
    Chandresh
    Punjab
    Fazilka
    Write Answer
    Posted Date (27 Nov 2018 02:19 PM) Assigned Date (-)
    Answered Date (28 Nov 2018 10:42 AM) Translated Date (-)

    yeh ek bio compost hai jisme kayi trah ke suksham tatv maujood hai . aap iska istemal kar sakte hai.

    28 Nov 2018

    lead Jada khrab nhi krega

    which type of roses good for plantation ?

    (en)
    Posted by
    Anand Chaudhary (8707893576)
    Anand Chaudhary
    Uttar Pradesh
    Basti
    Write Answer
    Posted Date (27 Nov 2018 02:11 PM) Assigned Date (-)
    Answered Date (28 Nov 2018 10:40 AM) Translated Date (-)

    It consists of three main groups 1) species i.e Rosa rugose,Banksiae, Eglanteria 2) old garden i.e Alba,Bourbon,Boursault,Centifolia,Damask,Hybrid Perpetual,Macrantha 3) Modern rose i.e Hybrid tea,Floribunda,Shrub Rose,Climbing rose,Miniature Roses,Grandifloras,Vivaldi, Sika, Arusumo, Proudland, Summer Fragerance, Gen Vaidya, Kalpana, Mother and Baby, Soller, Night N Day, American Home, Melina, Jogan, Amacia, Montreal, Grandmaster Piece, Pilgrim, MME Teresa Estabing, Golden Jubilee, Papa Pirosa, Chimson Tide, Belami, Elegant Beauty, Pampa, Madelon, Perfect Moment, Rocklea, Hebe Kuborgo, Polarstern, Fulton Mackay, Sweet Surrender, summer dream, Lapdef, Madosh, Dreaming, Pastel Delight, Godavari, Rosenrot, Fragerance Lady, Execiting, Roundalay, City kenda, Jessie Mathews, Portland Thail Blazer, Banco, Dame Décor, Mirandi, Lucy Cromphorn, Jean Gaujard, Krithika, Austin Reed, Tynwald, Leg glow, Emily Post, Alaska Centennial, Bacardy, Touch of Glass, Jayalalitha, Dolly Parton, MME Denise Galloise, Chaitra, Royal Amathyst, Chalis Gold, MME President, Ashwini, Command Performance, Agena, Alinka, Alliance, Alpha, Ariane, Bella Epoque, Bellease, Besancon, Blessings, Blue Monday, Bridal Bush, Bridal Dream, Brinessa, Cabaret, Cacico.