Punjab
Search
sir 2 sal ke kinnu ke bag me is mausam me ab kya khurak de ?
(en)
kinnow ke paudhe ko aap 1-3 saal ki umar men 240-720 gram urea prati paudha daalen. iske ilava aap 10-30 killo gobar ki khaad daalen.
ਲੀਡਰ ਤੇ ਟੋਪਿਕ ਮਿਕਸ ਕਰਕੇ ਸਪੇਰ ਕਰ ਸਕਦੇ ਹਾਂ ਤੇ ਇਸ ਦੀ ਕਿੰਨੀ ਮਾਤਰਾ ਪਾਈ ਜਾ ਸਕਦੀ ਹੈ। ਕਣਕ ਨੂੰ ?
(en)
Han ji ihna di spray mix kr ke ho jawegi..par topik da result wdia nahi hai.. iss de nalo ikkali leader di hi 13gm prati acre de hisaab nal spray kr deo..ja fir axial@400ml prati acre de hisaab nal spray kro.
hoshi di sprey to agle din mih pe gya koi asar ta ni hunda sprey te ?
(en)
Hoshi ikk gibberellic acid hi hai..iss da meeh nal koi nuksaan nahi hai...ihh apna kam kr jawegi..
ਸਰ 1ਕਿਲੇ ਤੇ 1kg ਮੈਗਨੀਜ ਨਾਲ ਕਿੰਨੀ ਯੂਰੀਆ ਪਾਈਏ ਸਪਰੇ ਲਈ ਕਣਕ 65 ਦਿਨਾ ਦੀ ਹੈ ?
(en)
manganese di spray hi kro..iss da urea nal shitta na deo...iss ne foliar spray de taur te hi kam krna hai.
sir jawi di growth ni hundi pele je hunde ne urea v pai ae ?
(en)
Punjab
Javi di growth lyi Dr. dalal ghol di spray kr skde ho.ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Y fullgobhi te brokley gobhi da vajan vadhoun lae ki payea ?
(en)
jekar drip irrigation system hai tan npk 13 00 45@2kg ja npk 19:19:19@1kg di prati acre de hisaab nal roots nu deo.....Nahi tan ihna di spray kro...ihh wait vdhaun de lyi sabh ton best hnn..
meri cow nu muh khur di bimari ho gai elaaj daso?
(en)
Punjab
is nu tuci FM vet dwai deni suru kro , is dwai nu din vich 4-5 varr deo , isnu adha ml muuh vich lgwao, isde nal muuh vich hor koi v dwai nhi lgani jive lal dwai ja hor koi v dwai nhi lgani , iss dwai nal farak paa javega..
ਸਤਿ ਸ੍ਰੀ ਅਕਾਲ ਜੀ ਸਾਡ ਬਰਸੀਨ ਲਾਲ ਹੋਕਕੇ ਉੱਥੇ ਹੀ ਖਲੋ ਗਿਆ ਹੈ ਇਸ ਲਈ ਕੋਈ ਇਲਾਜ ਦੱਸੋ ?
(en)
iss de upper dr. dalal ghol di spray kro..ihh phosphorus di kami aa rhi hai...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Sir ji amirtsari goat leni aa kitho milu g plz cont.no deo g ?
(en)
Punjab
amirtsari goat lain layi tusi 9815684401 birbal sharma ji nal contact kar sakde ho.
ki solar pump lyi government koi subsidy de rhi ha ?
(en)
Punjab
Solar pumps 2hp 193000, 3hp 268000, 5hp 372000 di hai jis te tuhanu sarkari subsidy vi diti jave gi vdhere jankari lai 7986998550 te sampak kar sakde ho.
ਸਰ ਕਿੰਨੂਆਂ ਦੇ ਬਾਗ਼ ਦੀ ਕਟਾਈ ਕਿਸ ਤਰਾ ਕੀਤੀ ਜਾਦੀ ਹੈ ਅਤੇ ਕਿਸ ਮਹੀਨੇ ਕੀਤੀ ਜਦੀ ਹ ਕਿਰਪਾ ਕਰਕੇ ਦਸੋ ਕਟਾਈ ਕਰਦਿਆ ਦੀ ਵੀਡੀਉ ਜਾ ਫੋਟੋਆ ਭੇਜ plz ?
(en)
Punjab
ਟਾਹਣੀਆਂ ਅਤੇ ਪੌਦੇ ਦੇ ਉਚਿੱਤ ਵਿਕਾਸ ਲਈ ਕਾਂਟ-ਛਾਂਟ ਕਰਨਾ ਜ਼ਰੂਰੀ ਹੈ ਇਹ ਕਿਰਿਆ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ, ਪਰ ਇਸਦੀ ਕਾਂਟ-ਛਾਂਟ ਦਾ ਸਭ ਤੋਂ ਵਧੀਆ ਸਮਾਂ ਤੁੜਾਈ ਤੋਂ ਬਾਅਦ ਹੁੰਦਾ ਹੈ ਜਦੋਂ ਪੌਦੇ ਦਾ ਵਿਕਾਸ ਹੋ ਰਿਹਾ ਹੋਵੇ ਤਾਂ ਕਾਂਟ-ਛਾਂਟ ਨਾ ਕਰੋ ਰੋਗੀ, ਨੁਕਸਾਨੀਆਂ, ਮੁਰਝਾਈਆਂ ਅਤੇ ਨਸ਼ਟ ਟਾਹਣੀਆਂ ਨੂੰ ਸਮੇਂ-ਸਮੇਂ ਤੇ ਹਟਾਉਂਦੇ ਰਹੋ ਇਸਦੀ ਵੀਡੀਓ ਤੁਸੀ ਦਿਤੇ ਹੋਏ ਲਿੰਕ ਤੇ ਕ੍ਲਿਕ ਕਰਕੇ ਦੇਖ ਸਕਦੇ ਹੋ ://www.youtube.com/watch v=untSH4onJyA
ਜੈਵਿਕ ਖੇਤੀ ਬਾਰੇ ਦੱਸੋ ਜੀ ?
(en)
Maharashtra
ਜੈਵਿਕ ਖੇਤੀ ਕੀ ਹੈ ਇਹ ਇੱਕ ਤਰੀਕਾ ਹੈ, ਜਿਸ ਵਿੱਚ ਫਸਲਾਂ ਉਗਾਉਣ ਲਈ ਰਸਾਇਣਿਕ ਖਾਦਾਂ ਜਾਂ ਕੀਟਨਾਸ਼ੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਜੈਵਿਕ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪੈਦਾਵਾਰ ਦੀ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ ਇਸ ਵਿੱਚ ਖੇਤੀ ਲਈ ਪਸ਼ੂਆਂ ਅਤੇ ਫਸਲਾਂ ਦੇ ਵਿਅਰਥ ਅਤੇ ਕੁੱਝ ਬਾਇਓਫਰਟੀਲਾਈਜ਼ਰ ਵਰਤੇ ਜਾਂਦੇ ਹਨ ਜੈਵਿਕ ਖੇਤੀ ਵਾਤਾਵਰਨ ਅਨੁਕੂਲ ਵਿਧੀ ਹੈ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਵਿਸ਼ੇਸ਼ਤਾਵਾਂ: • ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਅਤੇ ਖੇਤੀ ਲਈ ਮਸ਼ੀਨਾਂ ਦੀ ਲੋੜ ਘੱਟ ਪੈਂਦੀ ਹੈ • ਇਹ ਅਸਿੱਧੇ ਢੰਗ ਨਾਲ ਜ਼ਮੀਨ ਨੂੰ ਮਿੱਤਰ-ਸੂਖਮਜੀਵ ਪ੍ਰਦਾਨ ਕਰਦਾ ਹੈ, ਜੋ ਘੁਲਣਸ਼ੀਲ ਤੱਤਾਂ ਨੂੰ ਪੌਦਿਆਂ ਦੇ ਵਾਧੇ ਲਈ ਵਰਤੋਂ ਵਿੱਚ ਲਿਆਉਂਦੇ ਹਨ • ਇਸ ਕੁਦਰਤੀ ਤਰੀਕੇ ਨਾਲ ਨਾਈਟ੍ਰੋਜਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਸਾਨੂੰ ਬਾਰ-ਬਾਰ ਖੇਤ ਵਿੱਚ ਰਸਾਇਣ ਪਾਉਣ ਦੀ ਲੋੜ ਨਹੀਂ ਪੈਂਦੀ ਇਸ ਨਾਲ ਪਸ਼ੂਆਂ ਦੇ ਗੋਹੇ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ • ਜੋ ਪਸ਼ੂ ਜੈਵਿਕ ਢੰਗ ਨਾਲ ਤਿਆਰ ਕੀਤੀਆਂ ਫਸਲਾਂ ਨੂੰ ਖੁਰਾਕ ਦੇ ਤੌਰ ਤੇ ਵਰਤਦੇ ਹਨ, ਉਨ੍ਹਾਂ ਨੂੰ ਵਧੇਰੇ ਸੰਤੁਲਿਤ ਤੱਤ ਮਿਲਦੇ ਹਨ ਅਤੇ ਸਿਹਤ ਵੀ ਚੰਗੀ ਰਹਿੰਦੀ ਹੈ • ਜੈਵਿਕ ਖੇਤੀ ਕਰਨ ਨਾਲ ਜੰਗਲੀ-ਜੀਵਨ ਅਤੇ ਕੁਦਰਤੀ ਅਵਾਸ ਵਿੱਚ ਸੁਧਾਰ ਆਉਂਦਾ ਹੈ
Uttar Pradesh
जैविक खेती मैं जो खेती प्राकर्तिक तरीके से की जाती हो वो जैविक खेती ही इसमे गोवर की खाद का इस्तेमाल होता है गोमूत्र ओर गुड़ बरगद के नीचे की मिट्टी और गाय के गोवर से जो मिश्रण तैयार होता है उसे जीवामृत कहते है जीवामृत का इस्तेमाल भी जैविक खेती मैं होता हैं
ਸਰ ਮੱਝ ਦੇ ਇੱਕ ਥਨ ਵਿੱਚ ਦੁੱਧ ਘੱਟ ਆਉਂਦਾ ਹੈ ਛਿੱਦੀ ਨਹੀਂ ਆਊਂਦੀ ਤੇ ਨਾ ਹੀ ਦੁੱਧ ਖਾਰਾ ਹੈ ?
(en)
ਉਸ ਨੂੰ 2 ਕਿਲੋ ਖੰਡ ਦੀ ਚਾਸਣੀ ਬਣਾਉਣ ਤੇ ਫਿਰ 2 ਲੀਟਰ ਮਿੱਠਾ ਤੇਲ (ਤਿਲ ਦਾ ਤੇਲ) ਪਾਉ ਤੇ ਉਬਾਲੋ ਹਲਕੇ ਭੂਰੇ ਰੰਗ ਦਾ ਹੋਣ ਤੇ 500 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਜੋੰ-ਖਾਰ, 250 ਗ੍ਰਾਮ ਮਿਠਾਸੋਡਾ ਤੇ 150 ਗ੍ਰਾਮ ਨਸ਼ਾਦਰ ਰਗੜ ਕੇ ਪੋਡਰ ਬਣਾ ਕੇ ਸਾਰਾ ਸਾਮਾਨ ਪਾਉ ਤੇ ਉਬਾਲ ਤੋਂ ਬਾਅਦ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਨਾਲ ਹੀ ਪਸ਼ੂ ਨੂੰ 6 ਦਿਨ ਨਾ ਨਵਾਹੋ ਤੇ ਨਾ ਹੀ ਤ੍ਰੇਲ ਵਿਚ ਬੰਨ੍ਹੋ ਇਸ ਦੇ ਨਾਲ ਉਸ ਨੂੰ Powder milk out 900gm 2 chamach swere 2 chamach shame nu deo ji
sir hf cow lyi abs da kehra seman vdiya osda record dso pls milk vich ?
(en)
ABS hf cow lyi tuci Pioneer, Dollar, Endavour koi v seeman bhrwaa skde ho , eh sab vdiia seeman hai ..
ki 660 knk me pani lga skde ha ?
(en)
charanjut singh ji kanak di bijaayi kite nu kine din ho gye hnn ate bijaayi ton baad kakha wali spray kehdi kiti hai kirpa kr ke jrur dso...
ਸਰ ਜ਼ੀ ਮੱਝ ਸੂਈ ਨੂੰ ਚਾਰ ਮਹੀਨੇ ਹੋਗੇ ਟੀਕਾ ਭਰਾਇਆ ਇਕ ਮਹੀਨਾ ਹੋਇਆ ਦੁੱਧ ਇਕ ਟਾਈਮ ਦੇਣ ਲੱਗ ਗਈ ਕੋਈ ਇਲਾਜ ਦੱਸ਼ੋ।
(en)
Os nu Liquid Anabolit 1 litter 100ml swere 100ml shame nu deo nall hi powder milk out 900gm 2 chamach swere 2 chamach shame nu deo ji
ਸਰ ਮੱਝ ਸੂਈ ਨੂੰ 9 ਮਹੀਨੇ ਹੋ ਗਏ ਹਨ ਇਸ ਵਾਰ 6 ਵਾ ਸੂਆ ਹੈ ਫਿਰ ਵੀ ਮੱਝ ਇਕ ਦਿਨ ਦੇ ਵਿੱਚ ਇੱਕ ਟਾਈਮ ਦੁੱਧ ਦਿੰਦੀ ਹੈ ੳਹ ਵੀ ਤਿੰਨ ਕਿੱਲੋ ਦੁੱਧ ਵਧਾਉਣ ਦਾ ਨੁਕਤਾ ਦੱਸ ਦੇਉ ਜੀ
mujhe boiler hatching egg chahiye.jharkhand me low cost me Kidhar milega ?
(en)
Punjab
Egg Khridan lia aap Anuj Kumar Mehta 9534422915 S.K. Poultry feed and chicks center se samparak kare.
गेहूँ मे घास है कौन सी दवाई डालें ?
(en)
Gehoo mein agar mandoosi hai toh uss ki roktham ke liye aap axial@400ml ja leader@13gm ja puma power@400ml ko 150ltr pani mein mila ke prati acre ke hisaab se spray kr skte ho.
ਕੜਕਨਾਥ ਮੁਰਗੇ ਫਾਜ਼ਿਲਕਾ ਦੇ ਨੇੜੋ ਕਿਥੋਂ ਮਿਲਣਗੇ ?
(en)
Punjab
Karaknath Murge len lai tusi Sucha Singh 8360281584 nal samparak kar sakde ho.
Rajasthan
kinny chahide aa vr
ਸਰ ਕਣਕ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਨੇ ਕਿਸ ਚੀਜ਼ ਦੀ ਘਾਟ ਹੈ ਜੀ ਜਰੂਰ ਦੱਸੋ ?
(en)
Haryana
ਕਣਕ ਦੇ ਪੱਤੇ ਫਾਸਫੋਰਸ ਤੱਤ ਦੀ ਕਮੀ ਦੇ ਕਾਰਨ ਜਾਮਨੀ ਰੰਗ ਦੇ ਹੋ ਰਹੇ ਹਨ ਇਸਦੇ ਤੁਸੀ ਕਣਕ ਨੂੰ ਡਾ.ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਮੇਰੇ ਸਵਾਲ ਦਾ ਜਵਾਬ ਦਿਉ ਜੀ
sir, I want fishing training for small pound, plz help me, from where can get this ?
(en)
Punjab
Fisheries di training lai tusi Punjab Fisheries State Development Board Hoshiarpur 01882-227285 nal samparak kar sakde ho.
sir vitum h asi pashu de soon ton baad v de skde ha ate isde ki fayde aw g plz dseo ?
(en)
sir ik majj aa oss nu 3 month ho gye suyi nu pehla dudh 11 12 ltr daindi c, hun 8 ku te aa gyi ki dita jave ta jo fr ohna hi dudh deve, 5 6 killo feed pyi di aa, 100kg vich, 40 kg makki ,28 kg khal, 20 kg chna churi nd 10 kg chukar nd 2 kg namak feed baare v dsdo nd koi dwayi v dsso ?
(en)
os nu Liquid Anabolit 1 litter 100ml rojana Powder Milk out 900gm 2 chamach swere 2 chamach shame nu deo ji.
sir ये बछिया आज 12 दिन की हो गयी है, इसका डाइट प्लान क्या होना चाहिए और इसको कब कब कीड़े की दवा देना चाहिए ,और इस के नस्ल के बारे मे पूरी जानकारी दे ?
(en)
Punjab
बच्चों की बढ़िया ग्रोथ के लिए डीवॉर्मिंग इस तरह करकें जन्म के बाद बच्चे को 7 दिनों के बाद डीवॉर्मिंग की दवाई दें इसके लिए Albomar liqued 10ml करके देने और 3 दिन तक देते रहें फिर हर 1 महीने बाद डीवॉर्मिंग करें अगली बार Flbendazole salt से डीवॉर्मिंग कर सकते हैं फिर 1 महीने बाद के साथ डीवॉर्मिंग कर सकते हैं जब बच्चा 8 महीने तक का नहीं हो जाता तब हर महीने के बाद डीवॉर्मिंग करें फिर उसके बाद आप हर 3 महीने बाद डीवॉर्मिंग शुरू करें इस तरह आप बच्चों और बड़ी भैंसों की डीवॉर्मिंग कर सकते हैं , बच्चों के लिए इस हिसाब से खुराक का ध्यान रखना चाहिए एक महीने तक मां का दूध पिलायें जिसे आसानी से हजम कर सके, उसे खुला रखें जिससे वह चल फिर कर कसरत करती रहे एक महीने का होने के बाद आप कारगिल का देना शुरू करें इसे दूध में मिक्स करके दे सकते है 3 महीने का होने के बाद CAlf growther देना शुरू करं 8 महीने की उम्र के बाद Hifer dry फीड देनी शुरू करें इसके साथ साथ आप ग्रोथ के लिए Growth Mantra पाउडर देना शुरू करें या आपpuber-aid पाउडर भी दे सकते हैं इन्हें 2 महीनों की उम्र के बाद देना शुरू करना चाहिए यदि उम्र 2 महीने से ज्यादा है तो 20 ग्राम पाउडर देना है 4 महीनों से ज्यादा होने पर 25 ग्राम दें इस तरह उम्र के हिसाब से 5—5 ग्राम बढ़ा देंं
sir, wheat me magnese sulphate use krna chahiae or magnesium sulphate konsa best hai?
(en)
Punjab
Knak vich mostly magnease di deficiency aoundi hai. magnessium alag tatt hai esdi knak vich lod nhi paindi. magnease di dose @1 kg per acre de 3 spray weekly interval te kro
sat sri akaal g ?
(en)
Ha ji de sakde ho es nu lagatar gabh hon tak de sakde ho.
Punjab
thanks sir....
gaa bar bar heat wich a rahi he 4bar AI Kara diti us nu mineral te khuak thik matra wich de rahe ha hun ki Karia ta jo oh pregnant reh jawe ?
(en)
Rajasthan
ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ ਘੱਟ ਸਰੀਰਿਕ ਭਾਰ ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧ ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
os nu Liquid Utrawin-OZ 30ml IU 3 din tak bachedani ch bahro te nall Liquid NRB 1 litter 100ml rojana 20 din tak deo Bolus Minotas 7x3 1 goli Rojana deo ji ekk heat miss karva ke AI karwao te nall Injection Receptel 5ml IV lagwao ji
sir m moti ki kheti karna chahta hu is ke baare me kirpa mujhe btaye ?
(en)
Punjab
Motia di kheti bare puri jankari ate is di training len lai tusi Vinod Kumar 9050555757 nal samparak kar sakde ho.
mithi tulsi di kheti ?
(en)
Punjab
Is ke bare me jeada jankari ke lia aap Prashant Tiwari 9193601993 se samparak kare.
ਗੁੱਲੀਡੰਡੇ ਵਾਲੀ ਦਵਾਈ ਕਿੰਨੇ ਟਾਈਮ ਕਰਦੀ ਹੈ ?
(en)
Gulli dande wali dwaayi da asar dwaayi de salt ate uss di company te nirbhar krda hai....leader ja axial ja atlantis vargia dwaayia da asar 15 din tak rehnda hai. ihh apna asar 4-5 dina baad dikhauna shuru kr dindia hnn...
ਬਰੀਕ ਗੁੱਲੀ ਗੁੱਲੀ ਡੰਡੇ ਲਈ ਕਿਹੜੀ ਦਵਾਈ ਦਾ ਛਿੜਕਾਅ ਕਰੀਏ ?
(en)
Punjab
iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Punjab
ਬਾਈ ਜੀ ਐਟਲਾਟਿਸ ਪਾਈ ਅੱਧੇ ਵਾਹਨ ਤੇ ਕਲੋਮੇਟ ਇਹ ਵਧੀਆ ਆਸਰ ਕਰਨ ਗਿਆ
ki feed ch methi pwa sakde ha te isda cows nu ki fyda howega te kinni matra ch pwa sakde ha 1 quantel ch ?
(en)
hnji tuci 1 quantal feed vich 1 kilo tak methi puaa skde ho , iss nu jyada matra vich naa paoo kyuki ehh jyada garam hundi hai hajama v khrab kr skdi hai ..
sir, mere pass do bachhiya(gay ) h inme se ek 7 month ki or dusri 4 month ki gabhin h wo Dono laat bhut marti h haath bhi nhi lgane deti ? pichle hisse or udder pr to bilkul bhi nhi iska koi ilaj h kya
(en)
iss trah krnna pashu di addat hundi hai , isde lyi suru ton pashu de hath lgade rehna chahida hai ,jiwe nhann time lewe ,thana te hand lgana , head te hand farna , chara paa ke , iss trah pashu holi holi apni ehh addat shadd da hai, tuci v holi holi iss trah hath ferna suru kro , kyuki addat holi holi change ho skdi hai ..
fish farming subsidy ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
thanks Sir
kherra poudha dhere dhere mar raha ha koi upaye ?
(en)
kirpa iss ki jad ki photo bhejein...iss ki jad mein problem ho skti hai..
West Bengal
jad ki hi problem sir metaxyl 8 mancozeb 64 dala tha 2 din pahla.
han ji apne shi spray ki hai...uss se shi ho jayenge...4 din mein result aana shuru ho jayega.
West Bengal
sir tell me about fertilizer in khira and watermelon per acr.
sir Sam nu 4 to 6 pm leader davai di spray kiti si savere 5- 6 am 12 ghante baad meeh paa gya davai kam karegi ?
(en)
Nahi ji ihh dwaayi kam nahi kregi....iss da asar meeh nal khatam ho gya hai...iss de upper tuhanu dubaara spray krni pwegi..
Mustard di growthh li assi m45 use kr skde hn, .ja koi hor growth prmotor ?
(en)
M-45 ikk fungicide hai..iss di varto tuc growth de lyi nahi kr skde ho..iss di growth de lyi npk 130045@2kg nu 150ltr pani de nal mila ke prati acre de hisaab nal spray kro...
Haryana
sagg lii bhttt toddd rhe aa ...koii colour walii sprayy dsso
barseem peeli bhut ho rahi aa ate phot v nhi kr rahi ?
(en)
Fot krwaun de lyi iss de uper npk 130045@2kg ja Hoshi@400ml nu 150ltr pani de nal mila ke prati acre de hisaab nal spray kro...iss nal growth v ho jawegi ate peelapan v ghat jawega...berseem wali jgah de vich pani na khadan deo...kyuki agge ja ke ihh galna shuru kr dewegi...
Punjab
thnku ji
Punjab
happy seedar de kanak bare jankari bato
रेतली जमीन में तीन एकड़ सरसो की बुआई की है उस की बढ़वार नही हो रही है 1गट्टा युरीया 25किलो डीऐपी 1गट्टा सुपर 250 ग्राम सलफर प्रति एकड़ ?
(en)
Suresh g uss ke upper oswal ka jalwa@300ml ko 150ltr pani mein mila ke prati acre pe spray krein....7-7 din ke baad 2 spray krte ho toh poori badvaar ho jayegi...pehli spray mein apko result mil jayega...Doosri spray growth ke hisaab se kr skte ho...
sir hun alsi te methe di bijai kar sakde aa seed te khadd kini payyi jave poori jankari diti jave ?
(en)
Punjab
Nahi Bahut late Alsi tey Methe di bijaai October ch best
Haryana
ਮੇਥੀ ਦੀ ਬਿਜਾਈ ਲਈ ਅਕਤੂਬਰ ਦਾ ਅੰਤ ਵਾਲਾ ਹਫਤਾ ਅਤੇ ਨਵੰਬਰ ਦਾ ਪਹਿਲਾ ਹਫਤਾ ਉਚਿੱਤ ਸਮਾਂ ਹੁੰਦਾ ਹੈ ਇੱਕ ਏਕੜ ਖੇਤ ਵਿੱਚ ਬਿਜਾਈ ਲਈ 12 ਕਿਲੋ ਬੀਜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 5 ਕਿਲੋ ਨਾਇਟ੍ਰੋਜਨ (12 ਕਿਲੋ ਯੂਰੀਆ), 8 ਕਿਲੋ ਪੋਟਾਸ਼ (50 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ ਤੇਜ਼ੀ ਨਾਲ ਵਾਧੇ ਲਈ ਪੁੰਗਰਾਅ ਤੋਂ 15-20 ਦਿਨ ਬਾਅਦ ਟ੍ਰਾਈਕੋਂਟਾਨੋਲ ਹਾਰਮੋਨ 20 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਫਸਲ ਦੇ ਤੇਜੀ ਨਾਲ ਵਾਧੇ ਲਈ ਬਿਜਾਈ ਤੋਂ 20 ਦਿਨ ਬਾਅਦ N:P:K (19:19:19) 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਇੱਕ ਹੋਰ ਸਪਰੇਅ ਵੀ ਕਰੋ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਬਿਜਾਈ ਤੋਂ 40-50 ਦਿਨਾਂ ਬਾਅਦ ਬ੍ਰਾਸੀਨੋਲਾਇਡ 50 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਇਸਦੀ ਦੂਜੀ ਸਪਰੇਅ 10 ਦਿਨਾਂ ਬਾਅਦ ਕਰੋ ਕੋਹਰੇ ਤੋਂ ਹੋਣ ਵਾਲੇ ਹਮਲੇ ਤੋਂ ਫਸਲ ਨੂੰ ਬਚਾਉਣ ਲਈ ਬਿਜਾਈ ਤੋਂ 45 ਅਤੇ 65 ਦਿਨ ਬਾਅਦ ਥਾਇਓਯੂਰੀਆ 150 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੋ ਸਪਰੇਆਂ ਕਰੋ ਅਲਸੀ ਦੀ ਬਿਜਾਈ ਦੇ ਲਈ ਅਕਤੂਬਰ ਦਾ ਪਹਿਲਾ ਪੰਦਰਵਾੜ੍ਹਾ ਉਚਿਤ ਹੁੰਦਾ ਹੈ ਇੱਕ ਏਕੜ ਖੇਤ ਵਿੱਚ ਬਿਜਾਈ ਲਈ 15 ਕਿਲੋ ਬੀਜ ਦੀ ਵਰਤੋਂ ਕਰੋ ਅਲਸੀ ਨੂੰ ਬਿਜਾਈ ਸਮੇਂ ਪ੍ਰਤੀ ਏਕੜ 55 ਕਿੱਲੋ ਯੂਰੀਆ ਅਤੇ 100 ਕਿੱਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ
sir kanak thode peelpan ch dikhayi de rhi hai jyada nahi hai thodi hi hai, kehdi sprey kriye ?
(en)
iss kanak de vich agge ja ke ihh peelapan vadh jawega...iss de upper jekar manganese di spray nahi kri hai tan manganese sulphate ik kilogram prati acre de hisaab nal spray kro.
sir g cattle dry par h or delivery se phle kya diya Jaye jo delivery k bad acha dud de or caatle kmzor n hoye g cow and buffalo Dono k ly btaye thanks ?
(en)
आप उसे Vitum-H 10ml रोज़ाना देना शुरू करें, इसके साथ आप Anabolite liqued 100ml और Metabolite पाउडर की रोज़ाना एक पुड़िया दें, इससे लेवा और दूध बढ़िया हो जायेगा, बाकि आप उसकी खुराक का भी पूरा ध्यान रखें..
sir is di spry knk ch ki km krdi aa ?
(en)
Punjab
Humus acid jo growth promoter hai esnu knak vich growth lyi spray kr skde ho g
sir ji herbicide spray to kine din badd Dr dlal di spray kar sakde ne please dso ji ?
(en)
Punjab
Herbicide di spray krn to 8-10 din te interval te Dr. dalal ghol di spray kro ta jo nadeen chngi trah sukk jan and tuhanu v dwai da poora asar mil ske.
sir, audio sun ke jwab deo ?
(en)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਕਣਕ ਨੂੰ ਖਾਦ ਸਪਰੇ ਤੋਂ 7-8 ਦਿਨਾਂ ਬਾਅਦ ਪਾਓ
Punjab
Thanks for your reply. Sir Topic +Algrip ya Topic or Algrip?
Punjab
Sir kindly ekk dwai dasso Jo sare Kam Kar deve.
ਸਰ ਜੀ ਕਣਕ ਪੀਲੀ ਜਹੀ ਹੋ ਰਹੀ ਏ ਬੂਟਾ ਵੀ ਜਿਆਦਾ ਨਹੀਂ ਹੋ ਰਹਿਆ ਇਸਦਾ ਕੀ ਕਾਰਨ ਹੈ ਤੇ ਕੀ ਹੱਲ ਹੋ ਸਕਦਾ ਹੈ ਜੀ। ਮੈਂ ਦੋ ਕਟੇ ਯੂਰੀਆ ਖਾਦ ਤੇ ਪਰੀਗੋਬ 5ਗਰਾਮ ਪਾਇਆ ਹੈ ?
(en)
Punjab
Eh temprature effect v knak te pai rha hai g.ess vich magnease @1 kg per acre nu 120 liter pani vich mila ke spray kr skde ho
ਕੱਟੀ ਪੀਹਲੇ ਸੂਏ , ਤੀਜੇ ਮਹੀਨੇ ਵਿੱਚ ਹੈ ਗੋਬਰ ਵਿੱਚ ਜਾਲੇ ਬਹੁਤ ਆਉਂਦੇ ਹਨ ?
(en)
Os nu powder Buffzon 200gm 50gm rojana deo Liquid Vitakaid LIV 1 litter 100ml rojana deo ji es nall farak pe jawe ga
sir Atlantis d spray kitti c 13 din ho gye kanak pili pai gyi hai ki ilaj kitta jawe agge urea and pani kiwe launa hai last pani 2 December nu lgaya c ?
(en)
Punjab
Jekar 2 December nu pani lgaya hai tn khet di condition de hisab nal pami lga ke urea pa skde ho. ess vich magnease @1 kg per acre nu 120 liter pani vich mila ke spray kro ta jo peelapan htt ske
Majh de swere AI krwai cc us ne sham nu blood wala discharge dita hai is da ki karan hai ji ?
(en)
Punjab
ehh anda tutan krke hunda hai tuci iss nu pregstay gold powder 50 gm rojana deo, jekar 21 din badd heet vich aayi tan tuci iss nu tika isde blood suutan de hisab nal bhrwao , mtlv ek tikka blood suttan ton pehla 36-48 hours vich atte dujja tika blood krann ton badd bhrwao, atte ehh powder dinde rho..
Kanak De Patte da Uprla Hissa mach rehe ate holi holi saara patta sukh reha esda karan te ilaaz dso g ?
(en)
Punjab
Eh temprature de effect karn ho jnda hai.jekar patte de mid wale portion vich spots han tn eh magnease di ghat larn hai.ess di poorti lyi magnease @1 kg per acre nu 120 liter pani vich mila ke spray kr skde ho
mere khet mai wheat pilla ho raha he uppaye bateye urea 40kg per biga hai sullper , dap mhikoraja ,carbofarn ?
(en)
Punjab
Wheat ke leaves mid se yellow ho rhe hai tn yeh magnease ki deficiency hai. eski proper maintenance ke liye aap magnease @1 kg per ko 120 liter pani mein mila ke spray kro
RIR chicks kitho miluge contact number de deo ?
(en)
Punjab
RIR chiks tusi guru angad dev veterinary university Ludhiana di hatchery to lai sakde ha. chicks lain lai tusi 9888802905 dr. duney ji nal ya fir 6280340082 dr. sukhmander singh ji nal contact karo.
sir namaskar meri bakri ke peshab me 3 dino se khoon aa rha hai 1.5 mahine ki bayai hui hai kripya ilaj btaye ?
(en)
Os nu Injection Oxytetracycline 7ml Injection C.R.B 5ml Injection Cromostate 2ml lwao ji
भैंस का दूध मशीन से निकाला जा सकता हैं या इसका कोई नुक्सान होता है ?
(en)
Punjab
हांजी सर भैस का दुध मशीन से निकाला जा सकता हैं अगर आप सही तरीके से मशीन को चलाते हो और उसकी संभाल रखते है तो इससे कोई नुकसान होता है
Rajasthan
क्या मशीन बाजार में दोनो तरह की मिलती हाथ व बिजली वाली
Punjab
दोनों तरह की मशीन आती है जी हाथ व बिजली वाली लेकिन हाथ वाली मशीन कामयाब नहीं है जी इसलिए बिजली वाली मशीन ही कामयाब है
kanak te 2 khet dbe hoye aa te uste dr.dalal ghol di sprey kr skde aa te eh ghol kiwe tyar krna te isdi kinni matra krni hai ?
(en)
Punjab
Hn g knak di growth lyi Dr. dalal di spray kr skde ho.ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
sir spray gholi hoyi aa 8 killa de Je Kal nu Karde koi chakr tan nhi gullidande wali aa ?
(en)
Punjab
Sukhpreet g spray da proper tarika tn eh hai ke esnu 20-30 mintue pehla ghol ke spray karn lyi use kro. Jo aaj ghol tyar kita hai oh tuc spray tn kr skde ho bt risk tuhada hi hovega
ਢਾਈ ਮਹੀਨੇ ਦੇ ਕੱਟਾ ਤੇ ਕੱਟੀ ਆ ਕੱਟਾ ਸੁਲਤਾਨ ਦਾ ਕੱਟੀ ਯੁਵਰਾਜ ਦੀ ਆ ਬਹੁਤ ਹੀ ਸੁੰਦਰ ਆ ਉਹਨਾਂ ਦੇ ਵਧਨ ਫੁੱਲਣ ਲਈ ਅਤੇ ਭਾਰ ਵਧਨ ਲਈ ਕਿਹੜੀ ਖ਼ੁਰਾਕ ਦਿੱਤੀ ਜਾਵੇ ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
ਪਹਿਲਾ 2ਮਹੀਨੇ ਤੱਕ 25 ਕਿੱਲੋ ਵਾਲਾ ਕਾਰਗਿੱਲ ਦੀ ਫੀਡ ਦਿੱਤੀ ਸੀ ਹੁਣ 2 ਮਹੀਨੇ ਤੋਂ ਬਾਦ ਫੀਡ ਬਦਲ ਕੇ 50 ਕਿੱਲੋ ਵਾਲਾ ਕਾਰਗਿੱਲ ਦਾ ਲਿਆਂਦਾ ਇਹ ਸਹੀ ਰਹੋ ਜੀ
Punjab
sahi hai ji
sir Growth mantra kis company da chaida ja fir koi marji company da hove
ਇਸ ਦਾ ਕੀ ਕੰਮ ਹੈ ਕਿਹੜੇ ਪਸੂ ਨੂੰ ਦੇਣੀ ਹੈ ਤੇ ਕਿੰਨੀ ਮਾਤਰਾ ਦੇਣੀ ਹੈ ?
(en)
Punjab
ਇਹ ਪਸ਼ੂ ਨੂੰ ਸੂਣ ਤੋਂ ਬਾਅਦ ਦੇ ਸਕਦੇ ਹਾਂ ਤੇ ਇਹ ਅੰਦਰੋ ਬੱਚੇਦਾਨੀ ਦੀ ਸਫਾਈ ਲਈ ਵੀ ਵਰਤਦੇ ਹਾਂ ਤੇ ਜਦੋ ਡਿਸਚਾਰਜ ਕੱਢਦਾ ਹੈ ਪਸ਼ੂ ਜੇਕਰ ਪੀਲੇ ਦਾ ਮੈਲੇ ਰੰਗ ਦਾ ਹੁੰਦਾ ਹੈ ਉਦੋ ਵਰਤੀ ਜਾ ਸਕਦੀ ਹੈ ਤੇ 5ml ਦਿਨ ਵਿੱਚ ਤਿੰਨ ਵਾਰ ਦੇ ਸਕਦੇ ਹੋ
lobiya ke patte pile pad rahe hai koe upaye bataiye kripya dawa ka name uske technical ke sath bataye ?
(en)
yeh jaruri tatv ki kami ke karn peele pad rahe hai iske liye aap NPK 19:19:19@1 killo ko 150 litre pani men mila kar spray karen.
ਇਸ ਨੂੰ ਪਾਈਏ ਯੂਰੀਆ ਨਾਲ ?
(en)
Punjab
Sulphur 90% nu oss khet vich pa skde ho jithe pani jyada rukn di problem aoundi hai. Root grow fasal di root germination lyi hai. esda chitta pehle pani te skde ho
Punjab
sulphur 1th Uria NAL he pa ji
Punjab
sulphur 1th Uria da nal he pa