Punjab
Search
sir ji papite di kism red lady 786 or taiwan red lady 786 same hai ya fark hai dona vich.main taiwan red lady 786 di ik video dekhi c youtube te ?
(en)
eh dono alag alag seeds han.
sir mattar de change fal waste kehre sprey karye 12din ho ghe antracol kitta c ?
(en)
matr de uper tuc NPK 19:19:19@1 killo nu 150 litre pani vich mila ke prati acre de hisab nal spray karo.isde nal fal vadia aunda hai.
ਸਰ ਜੀ ਕੀ ਕੁੱਤਿਆਂ ਨੂੰ ਨਿਊਟਰੀ ਪਾ ਸਕਦੇ ਆ ਜੇ ਪਾ ਸਕਦੇ ਆ ਤਾ ਇਹ ਕਿਵੇਂ ਤੇ ਕਿਸ ਮੌਸਮ ਵਿਚ ਪਾ ਸਕਦੇ ਆ ਸਰਦੀ ਵਿਚ ਜਾ ਗਰਮੀ ਵਿੱਚ ਤੇ ਕਿੰਨੇ ਸਮੇਂ ਦੇ ਕੁੱਤਿਆਂ ਨੂੰ ਪਾ ਸਕਦੇ ਆ ?
(en)
hnji tuci eh her mousam vich de skde ho , iss nu dene da trika dog de weight atte nasal te depend hunda hai , usdi jrurat de hisab nal tuci isdi varto kr skde ho..
Sir ji dseo kis chej de ghat a ?
(en)
Punjab
Eh magnease di deficiency krke hai.ess vich magnease @1 kg per acre nu 120 liter pani vich mila ke spray kr skde ho
Mai pahli vari kheti krn lga va ta mainnu kehdi kehdi dwaiya pauni chahidia hn ?
(en)
Maharashtra
kirpa karke apna swal vistar nal pucho k tuc kehdi fasl di bijai kiti hai ta jo tuhanu usde bare poori jankari diti ja sake.
Dhaan ki seedhi bejai wali kon si variety aachi hai jo Kam Pani Mai go jati hai, aur kya yield rahegi?
(en)
Punjab
aap dhan ki kisme jaise anteswari, Sahabagi, IR36,IR64, Pusa Sugandhi3, Pusa Sugandhi 4, PUSA-1460, JRH5, JRH8, PRH 10 ki bijai kar skate hai.
Madhya Pradesh
thanks sir, approximately yield Kitana aayega
ਗੁੱਲੀ ਡੰਡੇ ਦੀ ਰੋਕਥਾਮ ਲਈ ਕਿਹੜੀ ਦਵਾਈ ਸ਼ਭ ਤੋ ਵੱਧ ਕਾਮਯਾਬ ਹੈ ਸਰ ਕਣਕ ਵਿਚ ਗੁੱਲੀ ਡੰਡਾ ਬਹੁਤ ਜਿਆਦਾ ਹੈ ਮੈ ਪਹਿਲੇ ਪਾਣੀ ਤੋ ਦਸ਼ ਦਿਨ ਬਾਅਦ ਯੂਰੀਏ ਰੇਅ ਵਿਚ sancor ਮਿਲਾ ਕੇ ਛਿੱਟਾ ਦਿਤਾ ਸੀ ਫਿਰ ਵੀ ਰਹਿ ਗਿਆ ਹੈ ਊਪਾਅ ਦੱਸੋ ਸਰ ?
(en)
Punjab
Gulli dande di roktham lyi iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
sir kanak te 2-4 D di spray kr skde han isdi kini matra pauni hai ?
(en)
Haryana
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ
sir gaa da dudh nhi vaddh reha koi ilagg dso ji ?
(en)
Punjab
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ
ਕਣਕ ਵਿਚ ਗੁੱਲੀ ਡੰਡੇ ਨੂੰ ਜੜ ਤੋ ਕਿਹੜੀ ਦਵਾਈ ਖਤਮ ਕਰਦੀ ਹੈ ਸਰ ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
sir ji mein apna poultry farm kholna chanda han te mein janana chahuda han ki sarkar meri kis trike nal madadt kr skdi hai te ki ki chija de lod howegi ?
(en)
Punjab
hnji ehde lai loan tohanu nabard di help nal milega . tusi sab to pehla apne nede kvk to poltery di traning karo. traning to baad jo certificate milega os certificate de base te hi tohanu loan milna hai. certificate de nal tusi apne disst de pashu palan department vich milo te nal hi apne bank de manager nal gal karo. bank manager de verify karan to baad hi loan da process staet hovega ji. es layi tusi apne disst de nabard de office to v pata kar sakde ho.
ਮੋਸਮ ਬਾਰੇ ਜਾਣਕਾਰੀ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦੋ ਦਿਨ ਤਕ ਮੀਹ ਪੈਣ ਦੀ ਸੰਭਾਵਨਾ ਹੈ
katta dudh ni farda majj soi nu 3 din ho gaye ajj sisi nal piaiye da dudh katte nu ?
(en)
Punjab
tusi kosis karo ke than nu thoda jeha gur la ke katte da muh lagvao. fir sheyad katta dud chugan lag jave.
Punjab
bahut takra mariya
Sir ਝੋਟੀ ਨੂੰ cross ਕਰਵਾਏ ਨੂੰ 23 days ਹੋ ਗਏ ਉਹ ਏਦਾਂ ਦਾ discharge ਕਰ ਰਹੀ ਹੈ ?
(en)
Punjab
tuci iss nu Concimax golia denia suru kro , rojana 1 goli deo atte 15 din tak dinde rho , jekar rehh gyi howegi tan ehna nal infection khtm hoo jawega, jekar nhi rehhi howegi tan duubara heet vich aa jawegi,jekar tarr de nal nal boldi v hai atte heet de puure lashan hai tan tuci dubara Tika bhrwao skde ho atte tika bhrwa ke ehh golia 15 din tak de skde ho..
sir mere kol desi chuche ek mahine de ho gye ne .hun kina temperature te rakh ne .te kini k lor hai aage thand CH.hun 80 f to 85f tak rakhda ha.te sir mohali vich kvk kithe hai .Dr.Sab nu milln lyi.pura pta DSO Ji.
(en)
Punjab
hnji desi chicks di puri detail layi tusi mohali de kvk vich ja sakde ho mohali kvk da address Model Town, Kurali, Gali no 4 and ward no 6 hai. ithe tusi 81465 51704 number te contact kar sakde ho.
apna no digiye nagar g
Punjab
9815383078
imidacloprid 70% kiti c 10 ku din pahla koi frk ni pya ehde te hor kehdi kr skde aa ?
(en)
Punjab
tusi imidacloprid di spray dubara repeat karo eh keet de hale de karn patte eda hunde han.
ਸਰ ਗਾਂ ਦਾ ਥਣ ਵਿਚ ਪਸ ਭਰੀ ਹੈ ਕਈ ਦਿਨ ਹੋ ਗਏ ਸੇਕ ਵੀ ਦਿਤਾ ਠੀਕ ਨਹੀ ਹੁੰਦਾ ਦੇਸੀ ਇਲਾਜ ਦੱਸੋ ?
(en)
Punjab
Os nu Injection Intacef 3gm 3 din lwao ji nall Tablet Vets-Cu-Co 40 golia lao te 4rojana deo
Punjab
ਧੁੰਨ ਵਿਚ mistake ਨਾਲ ਥਣ ਲਿਖ ਹੋ ਗਿਅਾ
ਆਲੂਆਂ ਨੂੰ ਕੀ ਬਿਮਾਰੀ ਹੈ ਕੀ ਇਹ ਕੋਰੇ ਦਾ ਕਾਰਨ ਤਾ ਨਹੀ ਹੱਲ ਦੱਸੋ ?
(en)
ਇਸਦੇ ਪੱਤਿਆਂ ਦੇ ਹੇਠਾਂ ਮੱਛਰ ਚੈੱਕ ਕਰੋ ਜੇਕਰ ਮੱਛਰ ਮੌਜੂਦ ਹੈ ਤਾ ਤੁਸੀਂ ਇਸਦੇ ਉਪਰ Imidacloprid@1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਜੇਕਰ ਕੋਰਾ ਜ਼ਿਆਦਾ ਪੈਂਦਾ ਹੈ ਤਾ ਤੁਸੀਂ ਆਲੂਆਂ ਨੂੰ ਹਲਕੀ ਸਿੰਚਾਈ ਕਰੋ ਇਸਦੇ ਨਾਲ ਕੋਰੇ ਦਾ ਅਸਰ ਫ਼ਸਲ ਦੇ ਉਪਰ ਨਹੀਂ ਹੁੰਦਾ
sir ji main papite & strawberry di kheti bare puchna chaunda k ehna vicho kehri theek rahegi & kharcha & profit de hisab to dsyo & ehna di vikri bare v dsyo ?
(en)
Punjab
Gurmeet ji papite di kheti vich ik acre vich lagbhag 2-3 lakh da munafa ho janda hai ate isde vich kharcha laghbag 35000-50000 tak aunda hai. strawberry di kheti vich kharcha lagbhag 3.5 lakh aunda hai ate amdan lagbhag pehle saal 3.5-4 lakh di hundi hai.dooje saal eh vadhna shuru kar dindi hai jo ke 5 lakh tak paunch jandi hai.tuc dona vicho kise di v kheti kar sakde ho par munafa tuhada kheti di sambh sambhal te nirbhar karda hai. dhanwad
leader + topic mix kr k spray kr skde aa bcz result bahut vadita aa reha ?
(en)
Punjab
Leader and topic nu mix krke spray kr skde ho.1 packet topic and 1 unit leader nu 1.5 acre te spray kro
ssa ji pls menu reply kro jii, main kal swal puchya si ?
(en)
GS ji jekar tuhada koi swaal da jawab rehnda hai tan kirpa kr ke uss nu dubaara post kr deo tuhanu uss da jawab de ditta jawega...
sir ji main papite or straberry bare puchna chaunda haa k dona vicho kerhri kheti profitable hai or kharcha kisda ghat hovega & vikri kithe ho skdi hai ehna di
contact number 9872595194 navjot singh shergill
ਸਰ ਕਣਕ ਤੇ ਮੈਗਜ਼ੀਨ ਤੇ ਜਿੰਕ ਦੀ ਸਪਰੇ ਇਕੱਠੀ ਕਰ ਸਕਦੇ ਆ ਜਿੰਕ ਕਿਹੜੀ ਪਾਈ ਜਾਵੇ ਤੇ ਕਿੰਨੀ ਪਾਈ ਜਾਵੇ ?
(en)
Punjab
Knak vich magnease and zinc nu mix krke spray kr skde ho.Magnease @1 kg per acre and chelated zinc @200 gm nu 120 liter pani vich mila ke spray kr skde ho
Gibrallic acid kon si company ka ata h ?
(en)
yeh sumitomo, crystal, nagarjuna, best agro, swal, pi, oswal jaisi companies kaa ata hai..
रमनदीप जी इससे ग्रोथ एकदम ज्यादा तो नहीं हो जायेगी ?
(en)
Nahi ji iss se jyada growth nahi hogi...iss ke baad urea aur na daalein...urea ki maatra poori ho chuki hai..jrurat se hi jyaada urea dal chuka hai...iss ke ilaava aur koi supplement ka upyog na kro..m
रमनदीप सिंह जी इस गेहू में आधा कट्टा पानी लगाने से पहले और 1 कट्टा पानी लगाने के 8 दिन बाद डाला है पानी लगाये हुआ है 14 दिन ?
(en)
Nahi ji iss se jyada growth nahi hogi...iss ke baad urea aur na daalein...urea ki maatra poori ho chuki hai..jrurat se hi jyaada urea dal chuka hai...
dr saab majh de tika lvayeya c 1 month hogeya aa nale krdi aa aaj ?
(en)
koe chakkar nahi ji tusi Es nu powder stay progen 250gm lao te 25gm rojana deo ji.
dr dalal de ghol vich salfar v pa skde aa ?
(en)
Han ji iss de vich tuc sulphur pauni hai tan paa skde ho..par iss da koi kam nahi hai...dr. dalal ghol di hi varto kro...
Dear Doctors mainu eh dasya jave ki urea pani laun ton pehlan pauni chaidi aa pani ton baad vatr te pauni chaidi aa best result urea da kis tarike paun nal milda hai jarur dasya jave
(en)
urea pani ton baad hi pao..iss nal urea ikk jgah de upper diggdi hai ate nal di nal khur jandi hai...pani ton pehla paun nal urea kyaarya de mathya ton agge nu tur jandi hai jis nal kanak sirrya ton maadi reh jandi hai..iss kr ke battar aun te paa skde ho..kanak de vich pani howe uss sme paa skde ho..
Punjab
Thanks sir ji
फूल भी अच्छा आ रहा है लेकिन फल कम है ?
(en)
आप इसके ऊपर एक किल्लो NPK 19:19:19 को 150 लीटर पानी में मिला कर स्प्रे करें इस से फल आना शुरू हो जायेगा
sir kanak Futara or Growth ni kr rhi ki kehdi spray kiti jawa ?
(en)
kanak de upper growth de lyi dr. dalal ghol di spray kro ja fir hoshi@400ml prati acre de hisaab nal spray kro...
vr g ase kanak uppr D A P da chhidkaw kr skde ha kine kg kile vich pai jave knak nu do pani la te dasio g ?
(en)
Punjab
Knak vich beejayi wele 50kg urea acre vich paya hoya hai tn spray krn di lod nhi hegi kyuke sufficient dose tuc pehla hi pa chuke ho.spray krn da koi faida nhi hovega
sir ji, 40 din di kanak teh sulfuron spray kiti c oh v 20 gm kille ch par gulli danda sara ni maryaa. par gulli danda thoda ruk jarror gya hai, gulli danda bhutt c, te hun kanak 55 din de ho gayii te gulli danda v vadda haii ess tym kehdi spray vadia hai gulli dande layii nd osdea kiniya tankeys kille vichh lgaiyaa jaan ?
(en)
iss sme axial@400ml de nal sencor@100gm mila ke spray kr skde ho...iss de lyi pani 150ltr prati acre de hisaab nal rakho...spray krn ton baad khet nu 10 din tak pani na deo...
pajji .topic kivve rahhu hunnnn ??j nll sancor paa ditii jawe ????
Yeh Apne Aap Ki Soch rahi hai ?
(en)
kuldeep g poori ki poori bel sookh rhi hai ja kuch kuch paude sookh rhe hai..
vr g appa knak nu duja pani lata ke us te zink de spre kr skdea kine dose pau ge kille te kine prsent paea kehde company da vadhia rahu ?
(en)
Han ji tuc zinc di spray kr skde ho..tuc 33% wala zinc 0.5kg ate urea 2.5kg prati acre de hisaab nal mila ke spray kr skde ho...
ਸਰ ਪਸ਼ੂਆਂ ਦੀਆਂ ਮੇਨ ਬਿਮਾਰੀਆਂ ਬਾਰੇ ਅਤੇ ਇਲਾਜ ਦੱਸੋ ?
(en)
Punjab
ਮੱਝਾਂ ਦੀਆਂ ਬਿਮਾਰੀਆਂ ਅਤੇ ਰੋਕਥਾਮ ਤੇਜ਼ਾਬੀ ਬਦਹਜ਼ਮੀ ਦਾ ਇਲਾਜ ਜਿਆਦਾ ਨਿਸ਼ਾਸ਼ਤੇ ਵਾਲੀ ਖੁਰਾਕ ਬੰਦ ਕਰ ਦਿਓ ਮੱਠੀ ਬਿਮਾਰੀ ਦੀ ਹਾਲਤ ਵਿੱਚ ਮੂੰਹ ਰਾਹੀਂ ਖਾਰੇ ਪਦਾਰਥ ਜਿਵੇਂ ਕਿ ਮਿੱਠਾ ਸੋਡਾ ਆਦਿ ਅਤੇ ਮਿਹਦੇ ਨੂੰ ਤਾਕਤ ਦੇਣ ਵਾਲੀਆਂ ਦਵਾਈਆਂ ਦਿਓ ਖਾਰੀ ਬਦਹਜ਼ਮੀ ਦਾ ਇਲਾਜ ਮੱਠੀ ਬਿਮਾਰੀ ਵਿੱਚ ਰਿਊਮਨ ਦੀ ਪੀ.ਐੱਚ. ਹਲਕੇ ਤੇਜ਼ਾਬ ਜਿਵੇਂ ਕਿ 5% ਐਸਟਿਕ ਤੇਜ਼ਾਬ ਨੂੰ 5-10 ਮਿ.ਲੀ. ਪ੍ਰਤੀ ਕਿਲੋ ਪਸ਼ੂ ਦੇ ਭਾਰ ਮੁਤਾਬਕ ਜਾਂ ਅੰਦਾਜ਼ਾ 750 ਮਿ.ਲੀ. ਸਿਰਕਾ ਦੇ ਕੇ ਠੀਕ ਕਰੋ ਜੇਕਰ ਦਿਮਾਗੀ ਦੌਰੇ ਪੈ ਰਹੇ ਹੋਣ ਅਤੇ 2-3 ਵਾਰ ਦਵਾਈ ਦੇਣ ਨਾਲ ਵੀ ਫਰਕ ਨਾ ਪਵੇ ਤਾਂ ਪਸ਼ੂਆਂ ਵਾਲੇ ਡਾਕਟਰ ਕੋਲੋਂ ਰਿਊਮੋਨੋਟੋਮੀ ਆਪ੍ਰੇਸ਼ਨ ਕਰਵਾਓ ਕਬਜ਼ ਦਾ ਇਲਾਜ ਸ਼ੁਰੂ ਵਿੱਚ ਅਲਸੀ ਦਾ ਤੇਲ 500 ਮਿ.ਲੀ. ਦਿਓ ਅਤੇ ਸੁੱਕਾ ਚਾਰਾ ਨਾ ਪਾਓ ਪੀਣ ਲਈ ਜ਼ਿਆਦਾ ਪਾਣੀ ਦਿਓ ਵੱਡੇ ਜਾਨਵਰਾਂ ਲਈ 800 ਗ੍ਰਾਮ ਮੈਗਨੀਸ਼ੀਅਮ ਸਲਫੇਟ ਪਾਣੀ ਵਿੱਚ ਘੋਲ ਕੇ ਅਤੇ 30 ਗ੍ਰਾਮ ਅਧਰਕ ਦਾ ਚੂਰਾ ਮੂੰਹ ਰਾਹੀਂ ਦਿਓ ਅਫਾਰੇ ਦਾ ਇਲਾਜ ਤਾਰਪੀਨ ਦਾ ਤੇਲ 30-60 ਮਿ.ਲੀ., ਹਿੰਗ ਦਾ ਅਰਕ 60 ਮਿ.ਲੀ. ਜਾਂ ਸਰੋਂ/ਅਲਸੀ ਦਾ 500 ਮਿ.ਲੀ. ਤੇਲ ਪਸ਼ੂ ਨੂੰ ਦਿਓ ਤਾਰਪੀਨ ਦਾ ਤੇਲ ਜ਼ਿਆਦਾ ਮਾਤਰਾ ਚ ਨਾ ਦਿਓ, ਇਸ ਨਾਲ ਪੇਟ ਖਰਾਬ ਹੋ ਸਕਦਾ ਹੈ ਜੇਕਰ ਕਿਸੇ ਪਸ਼ੂ ਨੂੰ ਬਾਰ ਬਾਰ ਅਫਾਰਾ ਹੋਵੇ ਤਾਂ, ਐਕਟੀਵੇਟਡ ਚਾਰਕੋਲ, 40% ਫਾਰਮਲੀਨ 15-30 ਮਿ.ਲੀ. ਅਤੇ ਡੇਟੋਲ ਦਾ ਪਾਣੀ ਵੀ ਦਿੱਤਾ ਜਾ ਸਕਦਾ ਹੈ ਬਿਮਾਰੀ ਦੀ ਕਿਸਮ ਅਤੇ ਪਸ਼ੂ ਦੀ ਹਾਲਤ ਦੇਖਦੇ ਹੋਏ ਡਾਕਟਰ ਦੀ ਸਹਾਇਤਾ ਲਓ ਮੋਕ/ਮਰੋੜ/ਖੂਨੀ ਦਸਤ ਦਾ ਇਲਾਜ ਮੂੰਹ ਰਾਹੀਂ ਜਾਂ ਟੀਕੇ ਨਾਲ ਸਲਫਾ ਦਵਾਈਆਂ ਦਿਓ ਅਤੇ ਨਾਲ ਹੀ 5% ਗੁਲੂਕੋਜ਼ ਅਤੇ ਲੂਣ ਦਾ ਪਾਣੀ ਜ਼ਿਆਦਾ ਦਿਓ ਗੋਹੇ ਦੀ ਜਾਂਚ ਕਰਾਓ ਅਤੇ ਜੇਕਰ ਇਸ ਵਿੱਚ ਕੀੜੇ ਮਿਲਣ ਤਾਂ ਉਸ ਮੁਤਾਬਿਕ ਮਲੱਪ ਕੱਢਣ ਵਾਲੀ ਦਵਾਈ ਦਿਓ ਐਂਟੀਬਾਇਓਟਿਕ, ਸਲਫਾ ਦਵਾਈਆਂ ਅਤੇ ਓਪੀਏਟ, ਟੈਨੋਫਾੱਰਮ ਜਾਂ ਲੋਹੇ ਦੇ ਤੱਤ ਦੇਣ ਨਾਲ ਵੀ ਮਰੋੜ ਰੋਕੇ ਜਾ ਸਕਦੇ ਹਨ ਪੀਲੀਆ ਪੀਲੀਏ ਦੀਆਂ ਕਿਸਮਾਂ ਪ੍ਰੀ ਹੈਪਟਿਕ ਜਾਂ ਹੀਮੋਲਿਟਕ ਪੀਲੀਆ - ਲਾਲ ਰਕਤਾਣੂਆਂ ਦੇ ਨਸ਼ਟ ਹੋਣ ਕਾਰਨ ਇੰਟਰਾ ਹੈਪਟਿਕ ਜਾਂ ਜ਼ਹਿਰੀਲਾ ਪੀਲੀਆ - ਜਿਗਰ ਦੀ ਬਿਮਾਰੀ ਕਾਰਨ ਪਿੱਤੇ ਦੀ ਨਾਲੀ ਬੰਦ ਹੋਣ ਨਾਲ ਪੀਲੀਆ ਪੀਲੀਏ ਦਾ ਇਲਾਜ ਸਭ ਤੋਂ ਪਹਿਲਾਂ ਜ਼ਹਿਰੀਲੇ ਪੀਲੀਏ ਦਾ ਕਾਰਨ ਲੱਭ ਕੇ, ਉਸ ਨੂੰ ਦੂਰ ਕਰੋ ਜਿਨ੍ਹਾਂ ਪਸ਼ੂਆਂ ਵਿੱਚ ਲਾਗ ਅਤੇ ਖੂਨ ਦੇ ਕੀੜਿਆਂ ਦੀ ਬਿਮਾਰੀ ਹੈ, ਉਨ੍ਹਾਂ ਨੂੰ ਤੁਰੰਤ ਬਾਕੀ ਪਸ਼ੂਆਂ ਨਾਲੋਂ ਦੂਰ ਕਰ ਦਿਓ ਗੁਲੂਕੋਜ਼ ਅਤੇ ਲੂਣ ਦਾ ਘੋਲ, ਕੈਲਸ਼ੀਅਮ ਗਲੂਕੋਨੇਟ ਦਾ ਘੋਲ, ਵਿਟਾਮਨ ਏ ਅਤੇ ਸੀ ਦਿਓ ਅਤੇ ਉਸ ਦੇ ਨਾਲ-ਨਾਲ ਐਂਟੀਬਾਇਓਟਿਕ ਦਵਾਈਆਂ ਵੀ ਦੇਣੀਆਂ ਚਾਹੀਦੀਆਂ ਹਨ ਪਸ਼ੂ ਨੂੰ ਹਰਾ ਚਾਰਾ ਅਤੇ ਚਰਬੀ ਰਹਿਤ ਖੁਰਾਕ ਦੇ ਨਾਲ ਲਿਵਰ ਟਾੱਨਿਕ ਦਿਓ ਫਾਸਫੋਰਸ ਦੀ ਘਾਟ ਵਿੱਚ ਸੋਡੀਅਮ ਐਸਿਡ ਮੋਨੋਫਾਸਫੇਟ ਦਿਓ ਮੱਝਾਂ ਦਾ ਗਲ-ਘੋਟੂ ਰੋਗ ਗਲ-ਘੋਟੂ ਰੋਗ ਮੱਝਾਂ ਵਿੱਚ ਹੋਣ ਵਾਲੀ ਇੱਕ ਜਾਨਲੇਵਾ ਬਿਮਾਰੀ ਹੈ, ਜੋ ਜ਼ਿਆਦਾਤਰ 6 ਮਹੀਨੇ ਤੋਂ 2 ਸਾਲ ਤੱਕ ਦੇ ਪਸ਼ੂ ਨੂੰ ਹੁੰਦੀ ਹੈ ਗਲ-ਘੋਟੂ ਰੋਗ ਦੇ ਕਾਰਨ ਇਹ ਬਿਮਾਰੀ ਪਾਸਚੁਰੇਲਾ ਮਲਟੂਸਿਡਾ ਨਾਮਕ ਜੀਵਾਣੂ ਨਾਲ ਹੁੰਦੀ ਹੈ, ਜੋ ਪਸ਼ੂ ਦੀ ਨਾਸਿਕਾ ਗ੍ਰੰਥੀ ਜਾਂ ਟਾਂਸਿਲ ਵਿੱਚ ਪਾਈ ਜਾਂਦੀ ਹੈ ਜ਼ਿਆਦਾ ਕੰਮ ਦਾ ਬੋਝ, ਖਰਾਬ ਪੋਸ਼ਣ, ਗਰਮੀ ਅਤੇ ਹੋਰ ਬਿਮਾਰੀਆਂ ਜਿਵੇਂ ਕਿ ਖੁਰ ਪੱਕਾ-ਮੂੰਹ ਪੱਕਾ ਰੋਗ, ਖੂਨ ਵਿੱਚ ਪਰਜੀਵੀ ਹੋਣਾ ਆਦਿ ਇਸ ਬਿਮਾਰੀ ਨੂੰ ਵਧਾਉਂਦੇ ਹਨ ਉਂਝ ਤਾਂ ਇਹ ਬਿਮਾਰੀ ਸਾਲ ਵਿੱਚ ਕਦੇ ਵੀ ਹੋ ਸਕਦੀ ਹੈ, ਪਰ ਬਰਸਾਤ ਦੇ ਮੌਸਮ ਵਿੱਚ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ, ਉਸ ਸਮੇਂ ਇਸਦੀ ਸੰਭਾਵਨਾ ਵੱਧ ਜਾਂਦੀ ਹੈ ਇਸ ਬਿਮਾਰੀ ਦੇ ਜੀਵਾਣੂ ਇੱਕ ਬਿਮਾਰ ਪਸ਼ੂ ਤੋਂ ਨਿਰੋਗੀ ਪਸ਼ੂ ਤੱਕ ਮੂੰਹ ਜਾਂ ਨੱਕ ਦੁਆਰਾ, ਜੂਠਾ ਪਾਣੀ ਜਾਂ ਚਾਰਾ ਖਾਣ ਨਾਲ ਜਾ ਸਕਦੇ ਹਨ ਲੱਛਣ ਬੁਖਾਰ ਹੋਣਾ ਮੂੰਹ ਚੋਂ ਲਾਰ ਡਿੱਗਣਾ ਅੱਖ ਅਤੇ ਨੱਕ ਚੋਂ ਪਾਣੀ ਵਗਣਾ ਭੁੱਖ ਨਾ ਲੱਗਣਾ ਗਲੇ ਦੇ ਹੇਠਲੇ ਭਾਗ ਵਿੱਚ ਸੋਜ ਸਾਹ ਲੈਣ ਵਿੱਚ ਸਮੱਸਿਆ ਪੇਟ ਦਰਦ ਅਤੇ ਦਸਤ ਆਦਿ ਕਈ ਵਾਰ ਬਿਮਾਰੀ ਤੇਜ਼ੀ ਨਾਲ ਵੱਧਣ ਕਾਰਨ ਕੁੱਝ ਲੱਛਣਾਂ ਦਾ ਪਤਾ ਨਹੀਂ ਲੱਗਦਾ ਰੋਗ ਦੇ ਅਗਲੇ ਪੜਾਅ ਤੇ ਪਸ਼ੂ ਜ਼ਮੀਨ ਤੇ ਡਿੱਗ ਜਾਂਦਾ ਹੈ ਅਤੇ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਰੋਕਥਾਮ ਗਰਮੀਆਂ ਦੇ ਮੌਸਮ ਵਿੱਚ ਪਸ਼ੂਆਂ ਨੂੰ ਇਕੱਠੇ ਅਤੇ ਤੰਗ ਜਗ੍ਹਾ ਤੇ ਨਾ ਬੰਨ੍ਹੋ ਬਿਮਾਰ ਪਸ਼ੂਆਂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਰੱਖੋ ਮਾਨਸੂਨ ਆਉਣ ਤੋਂ ਪਹਿਲਾਂ ਟੀਕਾਕਰਣ ਕਰਵਾਓ ਪਸ਼ੂਆਂ ਦੇ ਪਹਿਲਾ ਟੀਕਾ 6 ਮਹੀਨੇ ਦੀ ਉਮਰ ਵਿੱਚ ਅਤੇ ਫਿਰ ਹਰ ਸਾਲ ਕਰਵਾਓ ਇਸ ਤੋਂ ਇਲਾਵਾ ਬੇ-ਮੌਸਮੀ ਵਰਖਾ, ਚੱਕਰਵਾਤੀ ਤੂਫਾਨ ਅਤੇ ਹੋਰ ਕੁਦਰਤੀ ਆਫਤਾਂ ਦੇ ਸਮੇਂ ਵੀ ਟੀਕਾਕਰਣ ਕਰਵਾਇਆ ਜਾ ਸਕਦਾ ਹੈ ਲੱਛਣ ਦਿਖਦੇ ਹੀ ਤੁਰੰਤ ਡਾਕਟਰ ਦੀ ਸਲਾਹ ਲਓ ਤਿੱਲੀ ਦਾ ਰੋਗ(ਐਂਥਰੈਕਸ): ਇਹ ਇੱਕ ਤੇਜ਼ ਬੁਖਾਰ ਦੀ ਬਿਮਾਰੀ ਹੈ ਇਹ ਬਿਮਾਰੀ ਆਮ ਤੌਰ ਤੇ ਕੀਟਾਣੂਆਂ, ਦੂਸ਼ਿਤ ਪਾਣੀ ਜਾਂ ਖੁਰਾਕ ਕਾਰਨ ਹੁੰਦੀ ਹੈ ਇਹ ਬਿਮਾਰੀ ਕੁੱਝ ਸਮੇਂ ਦੇ ਵਿੱਚ ਜਾਂ ਅਚਾਨਕ ਵੀ ਹੋ ਸਕਦੀ ਹੈ ਇਸ ਨਾਲ ਸਰੀਰ ਦੇ ਗੁਪਤ ਅੰਗਾਂ ਵਿੱਚੋਂ ਲੁੱਕ ਵਰਗਾ ਖੂਨ ਵਹਿਣ ਲੱਗ ਜਾਂਦਾ ਹੈ ਇਸ ਬਿਮਾਰੀ ਵਿੱਚ ਪਸ਼ੂ ਨੂੰ ਤੇਜ਼ ਬੁਖਾਰ ਹੁੰਦਾ ਹੈ ਅਤੇ ਉਹ ਮੁਸ਼ਕਿਲ ਨਾਲ ਸਾਹ ਲੈਂਦਾ ਹੈ, ਲੱਤਾਂ ਮਾਰਦਾ ਹੈ ਅਤੇ ਪਸ਼ੂ ਨੂੰ ਦੌਰੇ ਪੈਂਦੇ ਹਨ ਪਸ਼ੂ ਦਾ ਸਰੀਰ ਆਕੜ ਜਾਂਦਾ ਹੈ ਅਤੇ ਚਾਰੋਂ ਲੱਤਾਂ ਬਾਹਰ ਵੱਲ ਖਿੱਚ ਹੋ ਜਾਂਦੀਆਂ ਹਨ ਨਾਸਿਕਾ, ਗੋਬਰ ਸਥਾਨ ਅਤੇ ਯੋਨੀ ਵਿੱਚੋਂ ਗਾੜ੍ਹਾ ਲੁੱਕ ਵਰਗਾ ਖੂਨ ਵਹਿੰਦਾ ਹੈ ਇਲਾਜ: ਇਸਦਾ ਕੋਈ ਅਸਰਦਾਇਕ ਇਲਾਜ ਨਹੀਂ ਹੈ ਹਰ ਸਾਲ ਇਸ ਦੇ ਬਚਾਅ ਲਈ ਟੀਕੇ ਲਗਵਾਉਣੇ ਚਾਹੀਦੇ ਹਨ ਮਰੇ ਹੋਏ ਜਾਨਵਰਾਂ ਦਾ ਪੋਸਟ-ਮਾਰਟਮ ਨਾ ਕਰਵਾਓ ਮਰੇ ਹੋਏ ਪਸ਼ੂ ਨੂੰ ਘੱਟ ਤੋਂ ਘੱਟ 1 ਮੀਟਰ ਡੂੰਘੇ ਟੋਏ ਵਿੱਚ ਆਬਾਦੀ ਵਾਲੇ ਇਲਾਕੇ ਤੋਂ ਦੂਰ ਦਬਾਓ ਅਤੇ 15 ਸੈ.ਮੀ. ਚੂਨੇ ਦੀ ਪਰਤ ਪਸ਼ੂ ਦੇ ਸਰੀਰ ਦੇ ਆਲੇ-ਦੁਆਲੇ ਪਾਓ ਪਸ਼ੂਆਂ ਦਾ ਵਿਛੌਣਾ ਅਤੇ ਸੰਪਰਕ ਚ ਆਉਣ ਵਾਲੀਆਂ ਹੋਰ ਵਸਤਾਂ ਨੂੰ ਸਾੜ ਦਿਓ ਐਨਾਪਲਾਜ਼ਮੋਸਿਸ: ਇਹ ਇੱਕ ਲਾਗ ਵਾਲੀ ਬਿਮਾਰੀ ਹੈ, ਜੋ ਐਨਾਪਲਾਜ਼ਮਾ ਮਾਰਜਿਨਲ ਦੇ ਕਾਰਨ ਹੁੰਦੀ ਹੈ ਇਸ ਕਾਰਨ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਨੱਕ ਵਿੱਚੋਂ ਗਾੜ੍ਹਾ ਤਰਲ ਪਦਾਰਥ ਨਿਕਲਦਾ ਹੈ, ਖੂਨ ਦੀ ਕਮੀ, ਪੀਲੀਆ ਅਤੇ ਮੂੰਹ ਚੋਂ ਲਾਰਾਂ ਡਿੱਗਦੀਆਂ ਹਨ ਇਲਾਜ: ਪਰਜੀਵੀਆਂ ਦੀ ਸੰਖਿਆਂ ਦਾ ਰੋਕਥਾਮ ਲਈ ਅਕਾਰਡੀਕਲ ਦਵਾਈ ਦਿਓ ਇਸ ਬਿਮਾਰੀ ਦੀ ਜਾਂਚ ਲਈ ਸੀਰੋਲੋਜਿਕਲ ਟੈੱਸਟ ਕਰਵਾਓ ਜੇਕਰ ਰਿਪੋਰਟ ਪੋਜ਼ਿਟਿਵ ਆਵੇ ਤਾਂ ਤੁਰੰਤ ਕਿਸੇ ਚੰਗੇ ਪਸ਼ੂਆਂ ਦੇ ਡਾਕਟਰ ਤੋਂ ਇਲਾਜ ਕਰਵਾਓ ਅਨੀਮੀਆ: ਇਸਦੇ ਲੱਛਣ ਹਨ, ਮਾਸ-ਪੇਸ਼ੀਆਂ ਦੀ ਕਮਜ਼ੋਰੀ, ਤਣਾਅ ਅਤੇ ਤਾਪ ਦਰ ਦਾ ਵੱਧਣਾ ਇਹ ਰੋਗ ਖਰਾਬ ਪੋਸ਼ਣ ਪ੍ਰਬੰਧਨ ਅਤੇ ਆਹਾਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੁੰਦਾ ਹੈ ਇਲਾਜ: ਆਹਾਰ ਵਿੱਚ ਵਿਟਾਮਿਨ ਏ, ਬੀ ਅਤੇ ਈ ਦਿਓ ਅਤੇ ਅਨੀਮੀਆ ਤੋਂ ਬਚਾਅ ਲਈ ਆਇਰਨ ਡੈਕਸਟ੍ਰਿਨ 150 ਮਿ.ਗ੍ਰਾ. ਦਾ ਟੀਕਾ ਪਸ਼ੂ ਦੇ ਲਗਵਾਓ ਮੂੰਹ-ਖੁਰ ਰੋਗ: ਇਹ ਇੱਕ ਵਿਸ਼ਾਣੂ ਰੋਗ ਹੈ ਅਤੇ ਇਸਦੀਆਂ ਚਾਰ ਕਿਸਮਾਂ ਓ, ਏ, ਸੀ ਅਤੇ ਏਸ਼ੀਆ 1 ਭਾਰਤ ਵਿੱਚ ਪ੍ਰਚੱਲਿਤ ਹਨ ਇਸ ਬਿਮਾਰੀ ਦੇ ਮੁੱਖ ਲੱਛਣ ਤੇਜ਼ ਬੁਖਾਰ ਹੋਣਾ, ਮੂੰਹ ਚੋਂ ਪਾਣੀ ਵਗਣਾ, ਭੁੱਖ ਨਾ ਲਗਣਾ, ਭਾਰ ਘੱਟ ਜਾਣਾ, ਦੁੱਧ ਘੱਟ ਜਾਣਾ ਅਤੇ ਮੂੰਹ ਵਿੱਚ ਛਾਲੇ ਹੋਣਾ ਆਦਿ ਹਨ ਦੁੱਧ ਪੀਂਦੇ ਕੱਟੜੂਆਂ ਨੂੰ ਮਾਂ ਤੋਂ ਇਹ ਬਿਮਾਰੀ ਲੱਗ ਸਕਦੀ ਹੈ ਇਹ ਬਿਮਾਰੀ ਬਿਮਾਰ ਪਸ਼ੂਆਂ ਦੇ ਸੰਪਰਕ ਨਾਲ ਅਤੇ ਬਿਮਾਰ ਪਸ਼ੂ ਦੇ ਸੰਪਰਕ ਵਿੱਚ ਆਉਣ ਵਾਲੇ ਬਰਤਨ, ਚਾਰੇ ਅਤੇ ਮਜ਼ਦੂਰਾਂ ਤੋਂ ਵੀ ਇਹ ਅੱਗੇ ਫੈਲਦੀ ਹੈ ਮੂੰਹ, ਲੇਵੇ ਅਤੇ ਖੁਰਾਂ ਦੇ ਵਿੱਚ ਜ਼ਖਮ ਹੋ ਜਾਂਦੇ ਹਨ ਜ਼ਖਮ ਕਈ ਵਾਰ ਮਿਹਦੇ, ਦਿਲ, ਰਸ-ਗ੍ਰੰਥੀਆਂ ਤੇ ਵੀ ਮੌਜੂਦ ਹੁੰਦੇ ਹਨ ਇਲਾਜ: ਬਿਮਾਰੀ ਤੋਂ ਬਚਾਅ ਲਈ ਟੀਕੇ ਲਗਵਾਉਣੇ ਚਾਹੀਦੇ ਹਨ ਮੂੰਹ ਅਤੇ ਖੁਰਾਂ ਦੇ ਛਾਲਿਆਂ ਨੂੰ ਲਾਲ ਦਵਾਈ ਵਾਲੇ ਪਾਣੀ ਨਾਲ ਧੋਵੋ ਪੈਰਾਂ ਤੇ ਫਿਨਾਈਲ ਅਤੇ ਲੁੱਕ 1:5 ਦੇ ਅਨੁਪਾਤ ਵਿੱਚ ਵਰਤੋ ਬਿਮਾਰੀ ਫੈਲਣ ਤੇ ਕੋਈ ਨਵਾਂ ਪਸ਼ੂ ਨਾ ਲਓ ਅਤੇ ਬਿਮਾਰ ਪਸ਼ੂਆਂ ਨੂੰ ਅਲੱਗ ਰੱਖੋ ਮੈਗਨੀਸ਼ੀਅਮ ਦੀ ਕਮੀ: ਇਹ ਮੱਝਾਂ, ਗਾਵਾਂ, ਬਲਦਾਂ, ਕੱਟੜੂਆਂ ਅਤੇ ਵਛੜਿਆਂ ਵਿੱਚ ਆ ਸਕਦੀ ਹੈ ਕੱਟੜੂਆਂ ਨੂੰ ਤਿੰਨ ਮਹੀਨੇ ਦੀ ਉਮਰ ਤੋਂ ਬਾਅਦ ਕੇਵਲ ਦੁੱਧ ਨਹੀਂ ਦੇਣਾ ਚਾਹੀਦਾ ਸਗੋਂ ਨਾਲ-ਨਾਲ ਹਰਾ ਚਾਰਾ ਵੀ ਦੇਣਾ ਚਾਹੀਦਾ ਹੈ ਅਜਿਹਾ ਨਾ ਕਰਨ ਤੇ ਕੱਟੜੂਆਂ ਵਿੱਚ ਮੈਗਨੀਸ਼ੀਅਮ ਦੀ ਕਮੀ ਆ ਜਾਂਦੀ ਹੈ, ਕਿਉਂਕਿ ਦੁੱਧ ਵਿੱਚ ਮੈਗਨੀਸ਼ੀਅਮ ਨਹੀਂ ਹੁੰਦਾ ਹੈ ਇਸਦੀ ਕਮੀ ਨਾਲ ਪਸ਼ੂਆਂ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਅਤੇ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ ਇਲਾਜ: ਇਸਦੀ ਕਮੀ ਨੂੰ ਪੂਰਾ ਕਰਨ ਲਈ ਖੁਰਾਕ ਵਿੱਚ 5 ਗ੍ਰਾਮ ਮੈਗਨੀਸ਼ੀਅਮ ਆਕਸਾਈਡ ਜਾਂ ਮੈਗਨੀਸ਼ੀਅਮ ਕਾਰਬੋਨੇਟ 8 ਗ੍ਰਾਮ ਪਾਇਆ ਜਾ ਸਕਦਾ ਹੈ ਸਿੱਕੇ ਦਾ ਜ਼ਹਿਰ: ਇਸਦੇ ਮੁੱਖ ਲੱਛਣ ਪਸ਼ੂਆਂ ਦਾ ਚਲਦੇ ਸਮੇਂ ਲੜਖੜਾਉਣਾ, ਅੱਖਾਂ ਘੁਮਾਉਣਾ ਅਤੇ ਮੂੰਹ ਵਿੱਚੋਂ ਝੱਗ ਨਿਕਲਣਾ ਆਦਿ ਹਨ ਇਹ ਜ਼ਿਆਦਾਤਰ ਪੇਂਟ(ਰੰਗ) ਚੱਟਣ ਜਾਂ ਪੇਂਟ ਕੀਤੀਆਂ ਚੀਜ਼ਾਂ ਨੂੰ ਚੱਟਣ ਨਾਲ ਹੋ ਸਕਦਾ ਹੈ ਇਸਦਾ ਇੱਕ ਹੋਰ ਕਾਰਨ ਸਿੱਕਾ ਪਿਘਲਾਉਣ ਵਾਲੀ ਜਾਂ ਬੈਟਰੀਆਂ ਢਾਲਣ ਵਾਲੀ ਜਗ੍ਹਾ ਤੇ ਪਸ਼ੂਆਂ ਦਾ ਚਰਨਾ ਵੀ ਹੈ ਇਲਾਜ: ਜੇਕਰ ਜ਼ਹਿਰ ਪੇਟ ਤੋਂ ਅੱਗੇ ਨਿਕਲ ਗਿਆ ਹੋਵੇ ਤਾਂ ਕੈਲਸ਼ੀਅਮ ਵਰਸੇਨੇਟ 25% ਦਿਨ ਵਿੱਚ ਦੋ ਬਾਰ ਦੇਣਾ ਚਾਹੀਦਾ ਹੈ ਰਿੰਡਰਪੈਸਟ(ਸ਼ੀਤਲਾ ਮਾਤਾ): ਇਹ ਪਸ਼ੂਆਂ ਵਿੱਚ ਹੋਣ ਵਾਲੀ ਗੰਭੀਰ ਬਿਮਾਰੀ ਹੈ ਇਹ ਲਾਗ ਦੀ ਬਹੁਤ ਜਲਦੀ ਫੈਲਣ ਵਾਲੀ ਬਿਮਾਰੀ ਹੈ ਇਸ ਬਿਮਾਰੀ ਨੂੰ ਫੈਲਣ ਵਿੱਚ 6-9 ਦਿਨ ਲਗਦੇ ਹਨ ਇਸ ਦੇ ਲੱਛਣ ਤੇਜ਼ ਬੁਖਾਰ ਹੋਣਾ, ਮੂੰਹ ਚੋਂ ਪਾਣੀ ਵਗਣਾ ਅਤੇ ਖੂਨੀ ਦਸਤ ਲਗਣਾ, ਭੁੱਖ ਨਾ ਲੱਗਣਾ, ਦੁੱਧ ਘੱਟ ਜਾਣਾ ਆਦਿ ਹਨ ਇਸ ਅੱਖਾਂ, ਜਣਨ-ਅੰਗਾਂ, ਮੂੰਹ, ਨੱਕ ਦੀ ਝਿੱਲੀ ਆਦਿ ਤੇ ਸੋਜ ਪੈ ਜਾਂਦੀ ਹੈ ਜਭੜਿਆਂ, ਜੀਭ ਅਤੇ ਮਸੂੜਿਆਂ ਤੇ ਜ਼ਖਮ ਹੋ ਜਾਂਦੇ ਹਨ ਇਸ ਤੋਂ ਬਾਅਦ ਇੱਕ ਦਮ ਮੋਕਾਂ ਲੱਗ ਜਾਦੀਆਂ ਹਨ, ਜਿਨ੍ਹਾਂ ਚ ਖੂਨ ਆਉਂਦਾ ਹੈ ਸਰੀਰ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਜਾਂਦਾ ਹੈ ਇਲਾਜ: ਇਸਦਾ ਇਲਾਜ ਸ਼ੁਰੂਆਤੀ ਸਮੇਂ ਤੇ ਸਟ੍ਰੇਪਟੋਮਾਈਸਿਨ ਜਾਂ ਪੈਂਸੀਲਿਨ ਨਾਲ ਕੀਤਾ ਜਾ ਸਕਦਾ ਹੈ ਬਲੈਕ ਕਵਾਰਟਰ: ਇਹ ਲਾਗ ਵਾਲੇ ਜੀਵਾਣੂ ਪਸ਼ੂ-ਧਨ ਤੇ ਘਾਤਕ ਪ੍ਰਭਾਵ ਪਾਉਂਦੇ ਹਨ ਪਸ਼ੂ ਜ਼ਿਆਦਾਤਰ 6-24 ਮਹੀਨੇ ਦੀ ਜਵਾਨ ਅਵਸਥਾ ਵਿੱਚ ਇਸ ਲਾਗ ਦੇ ਸ਼ਿਕਾਰ ਹੁੰਦੇ ਹਨ ਇਹ ਲਾਗ ਜ਼ਿਆਦਾਤਰ ਵਰਖਾ ਦੇ ਮੌਸਮ ਵਿੱਚ ਮਿੱਟੀ ਤੋਂ ਪੈਦਾ ਹੁੰਦੀ ਹੈ ਇਸ ਨਾਲ ਪਸ਼ੂ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ ਅਤੇ ਸਾਹ ਲੈਣ ਵਿੱਚ ਪ੍ਰੇਸ਼ਾਨੀ ਆਉਂਦੀ ਹੈ ਇਲਾਜ: ਬਿਮਾਰੀ ਜਲਦੀ ਪਤਾ ਲੱਗਣ ਤੇ ਪੈਨਸੀਲਿਨ ਦੇ ਟੀਕੇ ਪ੍ਰਭਾਵਿਤ ਨਿਚਲੇ ਹਿੱਸੇ ਅਤੇ ਮਾਸ ਵਿੱਚ ਲਗਵਾਏ ਜਾ ਸਕਦੇ ਹਨ 4 ਮਹੀਨੇ ਤੋਂ 3 ਸਾਲ ਦੇ ਪਸ਼ੂ ਦੇ ਸੋਜ ਵਾਲੇ ਅੰਗ ਤੇ 2 ਪ੍ਰਤੀਸ਼ਤ ਹਾਈਡ੍ਰੋਜਨ ਪੈਰੋਕਸਾਈਸਡ ਅਤੇ ਪੋਟਾਸ਼ੀਅਮ ਪਰਮੈਗਨੇਟ ਨਾਲ ਡ੍ਰੈੱਸਿੰਗ ਕਰੋ ਨਿਮੋਨੀਆ: ਪਸ਼ੂਆਂ ਵਿੱਚ ਮੁੱਖ ਤੌਰ ਤੇ ਨਿਮੋਨੀਆ ਗਿੱਲੇ ਫਰਸ਼ ਜਾਂ ਗਿੱਲੇ ਬਿਸਤਰ ਕਾਰਨ ਹੁੰਦਾ ਹੈ ਇਹ ਪੇਰੇਨਫਲੂਏਂਜ਼ਾ, ਬੋਵਾਈਨ ਰੇਸਪਿਰੇਟਰੀ ਸਾਈਂਕਿਟਿਲ ਵਾਇਰਸ, ਮਾਇਕੋਪਲਾਜ਼ਮਾ ਆਦਿ ਲਾਗ ਵਾਲੇ ਏਜੰਟਾਂ ਕਾਰਨ ਹੁੰਦਾ ਹੈ ਅਤੇ ਰੋਗੀ ਜਾਨਵਰਾਂ ਦੇ ਸੰਪਰਕ ਚ ਆਉਣ ਨਾਲ ਹੁੰਦਾ ਹੈ ਇਲਾਜ: ਪਸ਼ੂਆਂ ਨੂੰ ਉਚਿੱਤ ਸੁੱਕੇ ਬੈੱਡ ਵਾਲੀ ਅਤੇ ਹਵਾਦਾਰ ਜਗ੍ਹਾ ਵਿੱਚ ਰੱਖੋ ਡਾਇਰੀਆ: ਇਸ ਬਿਮਾਰੀ ਨਾਲ ਪਹਿਲਾਂ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋ ਜਾਦੀ ਹੈ, ਫਿਰ ਐਸਿਡੋਸਿਸ ਅਤੇ ਡਿਹਾਈਡ੍ਰੇਸ਼ਨ ਹੁੰਦਾ ਹੈ ਫਿਰ ਪਸ਼ੂ ਦੀ ਮੌਤ ਹੋ ਜਾਂਦੀ ਹੈ ਇਹ ਬਿਮਾਰੀ ਮੁੱਖ ਤੌਰ ਤੇ ਗੰਦਗੀ ਵਾਲੀ ਜਗ੍ਹਾ, ਗੰਦਾ ਪਾਣੀ ਅਤੇ ਅਪੌਸ਼ਟਿਕ ਆਹਾਰ ਪ੍ਰਣਾਲੀ ਕਾਰਨ ਹੁੰਦਾ ਹੈ ਇਲਾਜ: ਪਸ਼ੂਆਂ ਵਾਲੀ ਜਗ੍ਹਾ ਨੂੰ ਸਾਫ ਰੱਖੋ ਨਾਈਟ੍ਰੋਫੁਰਾਜ਼ੋਨ 20 ਮਿ.ਗ੍ਰਾ. ਪ੍ਰਤੀ ਕਿਲੋ ਜਾਂ ਟ੍ਰਿਮਥੋਪ੍ਰਿਮ ਅਤੇ ਸਲਫਾਡੋਕਸਿਨ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਅੰਦਰੂਨੀ ਪਰਜੀਵੀ: ਇਸਦੇ ਲੱਛਣ ਚਮੜੀ ਤੇ ਖੁਜਲੀ, ਉਤੇਜਨਾ, ਜਲਨ ਅਤੇ ਫੋੜੇ ਹੋਣਾ ਆਦਿ ਹਨ ਇਹ ਰੋਗ ਮੁੱਖ ਤੌਰ ਤੇ ਅਸ਼ੁੱਧ ਵਾਤਾਵਰਨ ਅਤੇ ਗਿੱਲੇ ਰਹਿਣ ਦੀ ਸਥਿਤੀ ਕਾਰਨ ਹੁੰਦਾ ਹੈ ਇਲਾਜ: ਨਾਰੀਅਲ ਅਤੇ ਮੂੰਗਫਲੀ ਤੇਲ ਦੇ 3:1 ਅਨੁਪਾਤ ਨੂੰ ਸਲਫਰ ਵਿੱਚ ਮਿਲਾ ਕੇ ਇਸ ਬਿਮਾਰੀ ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ ਬਾਹਰੀ ਪਰਜੀਵੀ: ਇਸਦੇ ਲੱਛਣ ਦਸਤ ਹੋਣਾ ਅਤੇ ਪਸ਼ੂ ਦਾ ਸੁਸਤ ਹੋਣਾ ਆਦਿ ਹਨ ਇਹ ਬਿਮਾਰੀ ਮੁੱਖ ਤੌਰ ਤੇ ਅਸ਼ੁੱਧ ਵਾਤਾਵਰਨ, ਦੀਵਾਰਾਂ ਨੂੰ ਚੱਟਣ ਅਤੇ ਲਾਗ ਵਾਲੀ ਫਰਸ਼ ਤੋਂ ਫੈਲਦੀ ਹੈ ਇਲਾਜ: ਪਸ਼ੂਆਂ ਨੂੰ ਪੀਣ ਲਈ ਸਾਫ ਪਾਣੀ ਦਿਓ ਪਹਿਲਾਂ 2 ਹਫਤਿਆਂ ਅਤੇ ਫਿਰ 6 ਮਹੀਨੇ ਦੇ ਅੰਤਰਾਲ ਤੇ ਡੀਵਾਰਮਿੰਗ ਕਰਨਾ ਜ਼ਰੂਰੀ ਹੈ ਬਿਮਾਰੀ ਦੇ ਇਲਾਜ ਲਈ ਸਲਫਾਮੈਥਾਈਜ਼ਿਨ/ਸਲਫੈਡੀਮਿਡਾਈਨ ਦੀ ਖੁਰਾਕ ਦਿਓ ਥਨੈਲਾ ਰੋਗ: ਇਹ ਦੁਧਾਰੂ ਪਸ਼ੂਆਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈ ਇਸ ਬਿਮਾਰੀ ਦੇ ਸ਼ੁਰੂਆਤੀ ਸਮੇਂ ਵਿੱਚ ਪਸ਼ੂਆਂ ਦੇ ਥਣ ਗਰਮ ਹੁੰਦੇ ਹਨ ਅਤੇ ਥਣਾਂ ਵਿੱਚ ਦਰਦ ਅਤੇ ਸੋਜ ਸ਼ੁਰੂ ਹੋ ਜਾਂਦੀ ਹੈ ਸਰੀਰਕ ਤਾਪਮਾਨ ਵੀ ਆਮ ਨਾਲੋਂ ਵੱਧ ਜਾਂਦਾ ਹੈ ਲੱਛਣ ਦਿਖਣ ਤੇ ਦੁੱਧ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ ਦੁੱਧ ਵਿੱਚ ਖੂਨ ਅਤੇ ਪਸ ਆਉਣ ਲੱਗ ਜਾਂਦੀ ਹੈ ਪਸ਼ੂ ਖਾਣਾ ਪੀਣਾ ਛੱਡ ਦਿੰਦਾ ਹੈ ਇਹ ਬਿਮਾਰੀ ਕਈ ਪ੍ਰਕਾਰ ਦੇ ਜੀਵਾਣੂਆਂ, ਵਿਸ਼ਾਣੂਆਂ ਅਤੇ ਫੰਗਸ ਕਾਰਨ ਹੁੰਦਾ ਹੈ ਇਲਾਜ: ਇਸ ਰੋਗ ਦਾ ਇਲਾਜ ਸ਼ੁਰੂਆਤੀ ਅਵਸਥਾ ਵਿੱਚ ਹੀ ਸੰਭਵ ਹੈ, ਨਹੀਂ ਤਾਂ ਬਿਮਾਰੀ ਵੱਧ ਜਾਣ ਤੇ ਥਣ ਨੂੰ ਬਚਾਉਣਾ ਔਖਾ ਹੋ ਜਾਂਦਾ ਹੈ ਇਸਦੇ ਬਚਾਅ ਲਈ ਦੁਧਾਰੂ ਪਸ਼ੂ ਦੇ ਦੁੱਧ ਦੀ ਜਾਂਚ ਸਮੇਂ ਸਿਰ ਕਰਵਾ ਕੇ ਜੀਵਾਣੂਨਾਸ਼ਕ ਦਵਾਈਆਂ ਦੁਆਰਾ ਇਲਾਜ ਕੀਤਾ ਜਾਣਾ ਚਾਹੀਦਾ ਹੈ ਇਹ ਦਵਾਈਆਂ ਥਣਾਂ ਤੇ ਟਿਊਬ ਚੜਾ ਕੇ ਅਤੇ ਨਾਲ ਦੀ ਨਾਲ ਮਾਸ-ਪੇਸ਼ੀਆਂ ਚ ਟੀਕੇ ਦੁਆਰਾ ਦਿੱਤੀਆਂ ਜਾਂਦੀਆਂ ਹਨ ਲੋੜ ਪੈਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਓ ਦਾਦ: ਇਹ ਚਮੜੀ ਦਾ ਰੋਗ ਹੈ, ਜੋ ਇੱਕ ਤਰ੍ਹਾ ਦੀ ਫੰਗਸ ਕਾਰਨ ਹੁੰਦਾ ਹੈ, ਜਿਸ ਕਾਰਨ ਪਸ਼ੂ ਦੀ ਚਮੜੀ ਤੇ ਗੋਲ ਨਿਸ਼ਾਨ ਬਣ ਜਾਂਦੇ ਹਨ ਇਹ ਬਿਮਾਰੀ ਜ਼ਿਆਦਾਤਰ ਸਰਦੀਆਂ ਦੇ ਮਹੀਨੇ ਵਿੱਚ ਦੇਖੀ ਜਾਂਦੀ ਹੈ ਅਤੇ ਛੋਟੀ ਉਮਰ ਦੇ ਜਾਨਵਰਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਬਿਮਾਰੀ ਦੌਰਾਨ ਚਮੜੀ ਤੇ ਗੋਲ ਧੱਬੇ ਇਸ ਤਰ੍ਹਾਂ ਦਿਖਾਈ ਦਿੰਦੇ ਹਨ, ਜਿਵੇਂ ਕਿ ਚਮੜੀ ਤੇ ਆਟਾ ਛਿੜਕਿਆ ਹੋਵੇ ਬਿਮਾਰੀ ਦੀ ਜਾਂਚ ਲਈ ਪ੍ਰਭਾਵਿਤ ਜਗ੍ਹਾ ਤੋਂ ਵਾਲ ਪੁੱਟ ਕੇ ਜਾਂ ਚਮੜੀ ਨੂੰ ਖੁਰਚ ਕੇ ਸਾਫ ਕਾਗਜ਼ ਤੇ ਰੱਖ ਕੇ ਲੈਬਾਰਟਰੀ ਭੇਜਿਆ ਜਾ ਸਕਦਾ ਹੈ ਇਲਾਜ ਲਈ ਡਾਕਟਰ ਦੀ ਸਲਾਹ ਲਓ ਪੈਰਾਂ ਦਾ ਗਲਣਾ: ਇਹ ਕੀਟਾਣੂਆਂ ਦੁਆਰਾ ਹੋਣ ਵਾਲੀ ਬਿਮਾਰੀ ਹੈ, ਜੋ ਕਿ ਪਸ਼ੂਆਂ ਦੇ ਖੁਰਾਂ ਤੇ ਅਸਰ ਕਰਦੀ ਹੈ ਗਰਮ ਅਤੇ ਨਮੀ ਵਾਲੇ ਵਾਤਾਵਰਨ ਵਿੱਚ ਇਹ ਰੋਗ ਜ਼ਿਆਦਾ ਫੈਲਦਾ ਹੈ ਇਸ ਬਿਮਾਰੀ ਦੇ ਕੀਟਾਣੂ ਪਸ਼ੂ ਦੇ ਪੈਰਾਂ ਦੀ ਚਮੜੀ ਦੁਆਰਾ ਸਰੀਰ ਅੰਦਰ ਦਾਖਲ ਹੁੰਦੇ ਹਨ, ਖਾਸ ਕਰ ਜਦੋਂ ਕੋਈ ਜ਼ਖਮ ਬਣਿਆ ਹੋਵੇ ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਐਂਟੀਬਾਇਓਟਿਕ ਟੀਕੇ ਲਗਵਾਓ ਪੈਰਾਂ ਤੇ ਹੋਏ ਜ਼ਖਮਾਂ ਤੇ ਨੀਲਾ ਥੋਥਾ 5%, ਫਾਰਮਾਲੀਨ 2% ਜਾਂ ਜ਼ਿੰਕ ਸਲਫੇਟ 10% ਦਾ ਘੋਲ ਬਣਾ ਕੇ ਲਗਾਉਣ ਨਾਲ ਪੈਰਾਂ ਦੇ ਜ਼ਖਮ ਠੀਕ ਹੋ ਜਾਣਗੇ ਬਿਮਾਰੀ ਤੋਂ ਬਚਾਅ ਲਈ ਪਸ਼ੂ ਨੂੰ ਸਾਫ-ਸੁਥਰੀ ਜਗ੍ਹਾ ਤੇ ਰੱਖੋ
Sir mere sugercane ki kheti me rat lag hai kuch upay bataye ?
(en)
Punjab
Chooheo ki roktham k lyi app 1 kg anaaz ka aata ja daane le...uss mai 20 gm banaspati Oil + 20 gm Boora Khand + 25 gm Zinc phosphide mila le...en 4 cheejo ko achi trah mila k khet mai jaha jaha chooheo ki bil waha rkho. Or banaspti khushbodar honi chahiea tan ki choohe uski khushboo se pass aw ske...
Uttar Pradesh
Sir apka no mil sakta hai kya mera contact 8853362804 hai
ਸਰ ਕਣਕ ਦੇ ਮੈਗਜ਼ੀਨ ਯੂਰੀਆ ਤੇ ਡੀਏ ਪੀ ਦੀ ਸਪਰੇ ਇਕੱਠੀ ਕਰ ਸਕਦੇ ਆ।ਇਸਦੀ ਕਿੰਨੀ ਮਾਤਰਾ ਪਾ ਸਕਦੇ ਆ ?
(en)
Manpreet singh g jekar manganese di spray DAP ate urea de nalo alag kro tan jyaada wdia hai...iss di maatra 1kg prati acre hai....jo urea ate DAP ate zinc di varto krn de lyi dr. dalal ghol bnauna hai uss de lyi tuc ihna di spray alag ton kro...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Can I plant papaya on both side of farm , Kya isse mere tomato ki crop ko nuksaan to nhi hoga ya production ki kmi to nhi hogi ?
(en)
yes you can sow papaya plants , if there is enough space for these plants...these plants are just taller not wider... Papaya plants do not affect the yield and production of your tomato crop....These plants have no need of too much irrigation and extra fertilizer...
sir ji pehle sue jhotti nu sui nu 5 month ho gye oh heat ch nahi a Rahi .koi desi tareeka daso and medical tareeka vi daso please ?
(en)
Punjab
ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ ਤੇ ਦੇਸੀ ਤਰੀਕਾ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਨਬਣਾ ਕੇ ਉਸ ਨਾਲ ਖਵਾਓ
sir ji gulli dande ton kehli sprey karni a kinni karni a and 1 acre vich kinni sprey karni a ?
(en)
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
weather ?
(en)
Punjab
mausam vibhag de anusar aj ate kal halki barish pain di sambhavna hai.
mere sawla da javab ni de reha koi ?
(en)
Harbhajan singh ji tuhade swaala de jawab kuj sme de vich tuhanu mil jange...10-15 mint de vich tuhade swala de jawab tuhanu mil jange....Dhanwad g..
sir mujhe layer farming karni hai. Iske liye kiya karna hoga. mere pass 60 *60. ka shed bana hua hai isi main. egg ka kam karna hai. puri details btayenge ?
(en)
Punjab
इतने शेड में आप 1500 लेयर मुर्गी रख सकते हो दूसरा यह है के आप सबसे पहले तो आप किसी देसी मुर्गी के फार्म को खुद जा कर देखो ,मुर्गियों का फार्म किसी ऊँचे स्थान वाले क्षेत्र में बनाएं जहाँ वर्षा का पानी जमा न हो सके आधुनिक उपकरणों में फीडर गर्मी प्रदान करने के लिए लाइट बल्ब तथा हलोजन्स लाइट , दवाई , टीकाकरण की सामग्री इत्यादि देखा जाये तो यह देसी मुर्गी पालन व्यवसाय तीन चीज़ों के लिए किया जाता है मांस के लिए , अंडा के लिए और अंडा मांस दोनों के लिए , कम समय में ज्यादा मुनाफा कमाना हमारा उद्देश्य है तथा इसके लिए हमें चाहिए के हम सही देसी नस्लों के मुर्गी का चयन करें अपने जगह के वातावरण के अनुसार ही मुर्गी का नसल का चुनाव करें आजकल बाजार में संकर नस्ल के मुर्गियां भी उपलब्ध हैं जो के अंडा और मांस के लिए काफी लाभदायक हैं यह 3 देसी मुर्गी की प्रजातियां ज्यादा प्रचलित हैं,ग्रामप्रिया,श्रीनिधि,वनराजाग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है
ਕਣਕ ਨੂੰ ਦੂਸਰਾ ਪਾਣੀ ਦੇਣ ਸਮੇ ਯੂਰੀਆ ਪਾ ਸਕਦੇ ਹਾਂ ਜਾਂ ਕਿਨੇ ਦਿਨਾ ਬਾਅਦ ਦਿਤੀ ਜਾਵੇ?
(en)
Gurlal singh ji tuc kanak nu duje pani de nal urea paa skde ho...jekar urea di dosage aje paun wali baki rehndi hai tan iss pani de nal paa skde ho...
mujhe gram priya nasal ki chicks lena hai kahan se mileage details btayenge sir ?
(en)
Punjab
chicks lene ke lia aap ICAR - Directorate of Poultry Research, Rajendranagar, Hyderabad 500 030, Telangana, India, Ph : +91-40-24015651, 24017000 (Monday to Saturday, except 2nd Saturdays of each month & National Holidays) se samparak kare.
7903647427 for chicks
sir kanak te Gulli Dande Di spray Karni a 60 Dina Di kanak ha ji Gulli dande de 4-5 patte Han Kehdi sapry better a ji ?
(en)
kanak de upper iss sme axial@400ml ja leader@13gm ja atlantis@160gm prati acre de hisaab nal spray kr skde ho.ihh best spreha hnn...atlantis di spray krn sme nami jrur howe par pani 15 dina tak kanak nu nahi dena hai.
ਬਾਈ ਜੀ 3 ਕਿੱਲੇ ਵਾਹਨ ਤੇ ਮੈਕਸ ਦਵਾਈ ਪਾਈ ਸੀ ਸੋਮੀ ਟੋਮੋ ਕੰਪਨੀ ਦੀ ਪਾਣੀ ਲਾਏ ਤੋਂ ਪਹਿਲਾਂ ਵਾਲਾ ਤਾਂ ਸਾਰਾ ਗੁੱਲੀ ਡੰਡਾ ਮਰ ਗਿਆ ਸੀ ਹੁਣ ਬਰੀਕ ਗੁੱਲੀ ਡੰਡਾ ਬਹੁਤ ਹਰਾ ਹੋਇਆ ਉਸ ਵਿੱਚ ਕਿਹੜੀ ਦਵਾਈ ਦਾ ਛਿੜਕਾਅ ਕਰੀਏ ?
(en)
iss vaar tuc axial@400ml prati acre se hisaab nal kr skde ho..ihh spray kam wdia kregi..
Punjab
OK g
weather bare jankari 3 day to sahi nahi arahi har welie 21 digri dasda h ?
(en)
Punjab
ਹਾਜੀ ਸਤਿ ਸ੍ਰੀ ਅਕਾਲ ਜੀ, ਤੁਹਾਡਾ ਐਪ ਸਬੰਧੀ ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ , ਹੋ ਸਕਦਾ ਹੈ ਕਿ ਐਪ ਵਿੱਚ ਲੋਕੇਸ਼ਨ ਦੀ ਸੈਟਿੰਗ ਕਰਕੇ ਇਸ ਤਰਾਂ ਹੋ ਰਿਹਾ ਹੋਵੇ ਤੁਸੀ ਸਾਨੂੰ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ ਤੁਹਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਬਾਕੀ ਤੁਸੀ ਇੱਕ ਵਾਰ ਦੁਬਾਰਾ ਸੈਟਿੰਗ ਜਰੂ੍ਰ ਚੈੱਕ ਕਰੋ ਕਿਉਕੀ ਮੌਸਮ ਦੀ ਜਾਣਕਾਰੀ ਸਹੀ ਸੋਰਸਾ ਤੋਂ ਹੀ ਤੁਹਾਡੇ ਤੱਕ ਪਹੁੰਚਦੀ ਹੈ ਧੰਨਵਾਦ ਜੀ
gehu me magnise +zinc+urea ki ek sath mix krke spray krni h 3no ki thik matra btaye ?
(en)
Manganese ki spray aap urea ke saath na krein...isa ki maatra 1kg prati acre hai...iss ki alag se spray krni pdegi....jo urea aur zinc ki spray krni hai..uss ke liye urea@2.5kg +zinc@500gm ko 150ltr pani mein mila ke spray kr skte ho...
ਭਿੰਡੀ ਦੇ ਨਾਲ ਗੰਡਾ ਲਗਾ ਸਕਦੇ ਹਾਂ ਜੀ ਜੇ ਲਗਾ ਸਕਦੇ ਹਾਂ ਜੀ ਤੇ ਕਿਵੇਂ ?
(en)
ਹਾਂਜੀ ਤੁਸੀ ਭਿੰਡੀ ਦੇ ਨਾਲ ਪਿਆਜ ਲਗਾ ਸਕਦੇ ਹੋ ਇਹਨਾਂ ਨੂੰ ਤੁਸੀ ਵੱਟਾਂ ਤੇ ਲਗਾਓ ਜਿਸਦੇ ਨਾਲ ਇਹ ਵਧੀਆ ਝਾੜ ਦਿੰਦੇ ਹਨ ਇਹਨਾਂ ਨੂੰ ਲਗਾਉਣ ਦਾ ਤਰੀਕਾ ਇਹ ਹੈ ਕਿ ਤੁਸੀ ਇਹਨਾਂ ਨੂੰ ਇਕ ਵੱਟ ਤੇ ਭਿੰਡੀ ਦੀ ਬਿਜਾਈ ਕਰੋ ਦੂਜੀ ਵੱਟ ਤੇ ਪਿਆਜ ਦੀ ਦੂਜਾ ਤਰੀਕਾ ਇਹ ਹੈ ਕਿ ਤੁਸੀ ਵੱਟ ਦੇ ਇਕ ਪਾਸੇ ਪਿਆਜ ਲਗਾ ਦੋ ਦੂਸੇ ਪਾਸੇ ਤੁਸੀ ਭਿੰਡੀ ਦੀ ਬਿਜਾਈ ਕਰੋ
Haryana
ਬਹੁਤ ਬਹੁਤ ਧੰਨਵਾਦ ਜੀ
ਸਰ ਜੀ ਸਤਿ ਸ੍ਰੀ ਆਕਾਲ, ਕੜਕਨਾਥ ਚੂਜੇ ਕਿਥੋਂ ਮਿਲ਼ਨ ਗੇ ਤੇ ਕਿਸ ਰੇਟ ਤੇ ?
(en)
Punjab
Ashok ji karaknath de chuje khreedne ke lia aap Dr Dubey 9888802905, Dr Sukhminder singh 6280340082 (call in office timing) se samparak kare. ja fir aap Sucha Singh 8360281584 and ROCKY ROAD FARMS 9855562208 se samparak kar sakte hai.
ਇਹ ਕਣਕ ਨੂੰ ਕੀ ਹੋ ਰਿਹਾ ਜੀ ?
(en)
Punjab
knak vich magnease di deficiency dekhayi de rhi hai.ess vich magnease @1 kg per acre nu 120 liter pani vich mila ke spray kr skde ho
ਧਨਵਾਦ ਜੀ
cucumber farming how to start ?
(en)
It can be sown in variety of soils ranging from sandy loam to heavy soil. But a loamy soil which is rich in organic matter and has well drainage system is best for the cucumber farming. The pH ranging from 6-7 is suited best for cucumber farming.POPULAR VARIETIES :-Arka shital,Lucknow Early,Pant sankar khira 1,Pant Khira – 1,Pant Parthnocarpic khira 2,Parthenocarpic khira-3,Swarna Ageti.For cucumber plantation, it requires well prepared and weed free field. To bring soil to fine tilth, 3-4 ploughings must be done before planting. FYM or cow dung is mixed with soil to enrich the field. Prepared bed of 30cm width and of convenient length. Keep distance of 1.5m to 2m between two beds. In UP, February to March is optimum time for cucumber cultivation. For hilly areas, sowing is done in month of March to April.Depending upon sowing method spacing may get vary. For sowing use row to row spacing of 1.5m and plant to plant spacing of 30-45cm.Seeds are sown at the depth of 2-3cm.Method of sowing: Low tunnel technology: This technology is used to produce early yield of cucumber in early summer. It helps to protect the crop from cold season i.e. in the month of December and January. Beds of 2.5m width are sown in the month of December. Seeds are sown both sides of the bed at the distance of 45cm. Before sowing supportive rods of 45-60cm length are fixed in the soil. Cover the field with plastic sheet (100 gauge thickness) with the help of support rods. Plastic sheet should be removed mainly in the month of February when temperature is suitable outside.Seed rate of 0.8-1.2kg is sufficient for one acre of land.Before sowing treat seed with Carbendizim@2gm/kg of seeds. After chemical treat seeds with Trichoderma viiridi@4gm per kg of seeds. Dry seeds in shade and then do sowing immediately. Crop required well decomposed cow dung @8-10ton/acre, Nitrogen@32kg (Urea@70kg), Phosphorus@ 24kg (SSP@150kg) and Potash@24kg/acre (MOP@40kg). Apply well decomposed cow dung, full dose of Potash and Phosphorus, and one-third of Nitrogen, at the time of seed sowing. Apply remaining dose of Nitrogen in two equal splits. Provide first dose 25-30days after sowing and second dose 40-50days after sowing (i.e. before flower emergence). In rainy season, it does not require any irrigation. In summer season, it requires frequent irrigation. Provide irrigation at interval four to seven days. Two days before harvesting, apply irrigation. It will keep fruits fresh, shiny and attractive. Keep bed weed free during early stage of growth. In absence of proper control measures, weed can cause yield loss of 30%. 15-20days after sowing, carry out intercultural operations. Depending upon severity and intensity of weeds, two to three weeding are required.Plants start yielding in about 45-50 days after sowing. Mainly 10-12 harvestings can be done. Harvesting is mainly done when the seed of cucumber are soft and the fruits are green and young. Harvesting is done with the help of sharp knife or any sharp object.
sir kinnu da monthly charge send kryo pls plant age 12 year ?
(en)
Punjab
ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ
kinnu ?
(en)
Punjab
kirpya apna swala vistar se pushe tan jo apko sahi jankari di jaa skee..
sarkari bufallow seman ko sarkari doctor khud hi bharte ?
(en)
Sir question detail vich pusso ji
sir हमे समरसेबल पम्प लगवाना है ,खेत की सिचाई करने के लिए इसकी लागत क्या होगी ?
(en)
Punjab
इसके बारे में जानकारी लेने के लिए आप Mr dhananjay 9416400207 से संपर्क कर सकते है
कैरी प्रिया मुर्गी पालन करना चाहता हूं चुजा लेना चाहता हूं ?
(en)
Punjab
Chicks or in ke bare me puri jankari lene ke lia aap 04024018687 Poultry Chicks Hydrabad se samparak kare.
Bihar
thanks
Punjab
Vanraja Chicks lene ke lia aap Rajnish KUMAR +91-9905384910,9102737967 se sampark kare.
Bihar
thanks for suitable
gulab k sath additional fasal kya kr skte h ?
(en)
Maharashtra
iske bare men jankari lene ke liye aap Prem raj Saini 9719432296 ji se sampark kar sakte hai.
ਕਣਕ ਦੀ ਫਸਲ ਦੀ ਗਰੋਥ ਵਾਸਤੇ ਸਪਰੇਅ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
kanak di jekar growth ghat hoyi hai tan uss de lyi dr. dalal ghol di spray kr skde ho ja fir hoshi@400ml di prati acre de hisaab nal spray kr skde ho...ihh spreha 60 dina di kanak te krnia hnn...Ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...