Punjab
Search
sir g main dubara v swal post kr dita c tuhade kehn te pr aje tak jwab nhi aaya koi ?
(en)
Gs singh g main tuhaade swaal check kite hnn jo tuc papite wala swal paya hai ohh papite wala swaal reh gya hai uss da jawab tuhanu thode sme tak mil jawega...Dhanwad g.
sir wheat ta Mangaese + magnesium + zinc di spray kr sakda aa ta per acre spray di dose kini vart sakda aaa ?
(en)
Punjab
kanak de vich magnesium sulphate di bahut ghat varto kiti jandi hai. Manganese Sulphate di matra 1 killo nu 150 litre pani vich mila ke prati acre de hisab nal spray kiti jandi hai. zinc di matra 21% @25 killo da chitta dita janda hai eh 2-3 saal layi matra kaafi hundi hai. tuc ehna di ikathi spray kar sakde ho.
apne kol ik majh aa do din ho gye ohnu u dindi nu, teeka kdo bhraya jawe ?
(en)
Punjab
majjj jddo tak tara krdi hai uddo tak rojj tika bhrwao , jekar 72 hours to jyada time tara krdi hai fir uss nu lakoria di smasiya ho skdi hai , hun tuci tika bhrwaa ke concimax bolus rojana 1 goli deni suru kro atte 14 din deo , iss nal gaban rehn vich help hundi hai ..
from where& how can we get pusanarange marigold seeds ?
(en)
Punjab
Ashok ji you can get the seeds of PUSA Narangi from PUSA new delhi . You can also get the seeds from Haryana Agricultural University.
ਸਰ ਕੀ ਮੈਗਨੀਜ ਤਰਲ ਮਿਲ ਸਕਦਾ ਜੇ ਹੈ ਤਾਂ ਕਿਹੜੀ ਕੰਪਨੀ ਦਾ ?
(en)
Nahi ji ihh powder form de vich hi aunda hai..ihh taral wala nahi aunda hai...powder wale di maatra 1kg prati acre hai..
sir kank mach gai is trh lgda jive koi spray ho gai hove pr is trh da kujh nahi hoyea, isda koi hl dsoo. iste ik magneez di spray kiti aa. gulli dande di spray v krti. baki sab theek aa pr 2-3 kiyare ehda lgde jive mch gye aa ?
(en)
Punjab
kirpa karke isdi photo bhejo ta jo tuhanu is bare poori jankari diti ja sake.
hlo sir majj boli ne hegi g os nu kehri devai ditti jave g ?
(en)
Punjab
ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ ਤੇ ਦੇਸੀ ਤਰੀਕਾ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਨਬਣਾ ਕੇ ਉਸ ਨਾਲ ਖਵਾਓ...
Punjab
thanks sir
sir meriya murgiya ki duje nu kha rehiya ne una nu kon c medicine de ?
(en)
Punjab
tuci ohna de rehn wali jgahh khulli kro kyuki tangg jgahh hoon krke v murgia edda krdia hai , bakki tuci 2gm namak nu 1 liter pani vich milla ke ehna nu pilao , ate Trace mineral product deo , ehh tuci 100 gram tuci 1 quantal feed vich milla ke de skde ho..
nams kar ji, kanak de vich zinc,magnesium, sulfar, phosphorus manganese, dia nishania kis tra pehchan sakde ha. details vich dasia jave , Thanks ?
(en)
Maharashtra
kanak vich manganese di kami de nal boote de vichale patteya diyan nadiyan de darmiyan vali tha te halki peele sleti rang to gulabi rang ch dikhai dindiyan han. zinc di kami vich boote da vadha ruk janda hai ate boote jhaadi varge ban jande han. patte lakk vicho peele pai jande han ate otho tut ke lamk jande han. phasphorus di kami purane patteya de uper aundi hai patteya da rang jamni ja neela janmi hona shuru ho janda hai. Magnesium di kami de vich halke hare to peel rang de dikhai dena shuru kar dinde han. isde vich purane patte pehlan peele hona shuru kar dinde han. isda asar vadhan nal eh bhoore rang de v ho jande han. sulfur di ghat diyan nishaniyan nitrogen di ghat de vargi hundi hai.isde vich sara paudha hi peela hona shuru ho janda hai.
Hi. I have olive plants in 65 kanals of land. Distance between rows is 15 feet and plant to plant distance is also 15 feet. Which all vegetable or pulses or herbs can I grow now in jan or feb in my fields. Regards ?
(en)
Punjab
In january and feburary month you can sow vegetables like summer squash, bitter gourd , watermelon and muskmelon.
sir gaa da temp don ho gaia si dawae injection nal teak ho gai par 6din ho gai patte ni ka rehe gaa 7maine di gaban hai please koi hall daso ?
(en)
Punjab
Os nu powder Tonakind Gold 125gm ek chamach swere shame deo powder Tonakind Hearb 500gm 50 gm swere shame deo nall hi Injection Nurokind plus 15ml Injection Tinacal 20ml 3 din lawo ji
অসমত উচিত মূল্যত মাকৈ কত পোৱা যায় ?
(en)
Punjab
आपके सवाल के अनुसार पशुओं में फायदा तब होता है जब नसल अच्छी हो उसे अच्छी नसल का टीका भरवाया गया हो और उसकी खुराक का पूरा ध्यान रखा जाए और दूध बेचने के साथ साथ आप दूध के प्रोडक्ट जैसे दही, घी, लस्सी, पनीर आदि चीज़ों को भी तैयार करके बेचे तो मुनाफा अच्छा होता है, और कृप्या आप अपना सवाल हिन्दी भाषा में डालें या फिर आप हिन्दी भाषा में आडियो से अपना सवाल पूरे विस्तार से पूछें, क्योंकि हमारे पास आसामी भाषा के लिए माहिर नहीं है कृप्या आप हिन्दी में पूछें आपको पूरी जानकारी मिल जाएगी..
sir mujhe red ilend roj nsl ki murgiya chahiye ?
(en)
Punjab
Chicks lene ke lia aap Man Singh 9649050050 Shree Karni group ja fir Dr Anil 9660669992 se samparak kare.
sir g 20 din ho gy kanka nu sapry kite nu lider kiti si kanka pili aa tori uper se 10din pani ly nu ho gy 2din kad pai nu ho gy sir kanka nu koy dar ta nhi aa gi thik ho jaugi ?
(en)
Punjab
kanak peeli manganese di kami de karn hon lag jandi hai jisde layi tuc manganese sulphate@1 killo nu 150 litre pani vich mila ke spray karo.
ਡਾ ਜੀ 8 ਤੌ 9 ਹੈਪੀ ਸੀਡਰ ਦੀਆ ਖਾਦ ਵਾਲੀਆਂ ਨਾਲੀਆਂ ਬੰਦ ਹੋਣ ਕਰਕੇ ਕਣਕ ਸਹੀ ਨਹੀਂ ਹੈ ਹੁਣ ਕੀ ਕਰੀਏ ?
(en)
Maharashtra
ਕਣਕ ਦੇ ਉਪਰ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰੋ ਇਸਦੇ ਨਾਲ ਕਣਕ ਦੀ ਗਰੋਥ ਵਧੀਆ ਹੋ ਜਾਂਦੀ ਹੈ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir ji main desi murgi farm kholya Hoya hai meri ek murgi di gardaan de niche pta nai koi rasoli type ho gya hai mota obar jeha ho gya hai shakat jha pic vi add kiti hai dekh k dasna ki problem hai te is Da ki solution hai ?
(en)
Punjab
hnji narinder ji ehh koi chakar wali gal nhi hai ehh kayi varr eme ho janda hai isda koi darr nahi hai ..
AAP kaha se Narinder g
apna no digiye
grama Priya hen ?
(en)
Punjab
ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है
Bihar
1000 birds chahiy muje 9135484986 call me
veer kanak vich gulee danda Nadeen bhut jyada ho Gya hai ki Kita jave ?
(en)
Punjab
Gulli dande di roktham lyi iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
veer g ek acre vich 2 killea di topik + 1 acre di leader mila k 1 acre ch kiti gulli danda ni marea ki kita jave hun?
Punjab
ਰਮਨਦੀਪ ਜੀ ਤੁਸੀਂ ਸਾਰੀਆ ਤੇ ਦਿਵਾਇਆ ਦੱਸ ਦਿਤੀਆਂ ਹੁਣ ਉਹ ਹੋਰ ਸੋਚ ਵਿਚ ਪੈ ਗਿਆ ਹੋਣਾ ਕੀ ਕੇਹੜੀ ਕਰੀਏ
Rajendra Nagar phone number ?
(en)
Punjab
please ask your question in detail so that we can provide you proper information.
ਕਣਕ ਤੇ ਗੁੱਲੀ ਡੰਡਾ ਵਾਸਤੇ ਦਵਾਈ ?
(en)
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
ਮੌਸਮ ਨਹੀ ਦੱਸਦਾ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਐਪ ਲਈ ਫੀਡਬੈਕ ਦੇਣ ਲਈ ਤੁਹਾਨੂੰ ਜੇਕਰ ਮੌਸਮ ਦੀ ਜਾਣਕਾਰੀ ਦੇਖਣ ਵਿੱਚ ਦਿੱਕਤ ਆ ਰਹੀ ਹੈ ਤਾ ਤੁਸੀ ਹੈਲਪਲਾਈਨ ਨੰਬਰ 9779977641 ਤੇ ਕਾਲ ਕਰਕੇ ਸੰਪਰਕ ਕਰੋ ਤੇ ਤੇ ਤੁਹਾਡੇ ਐਰਰ ਦੇ ਸਕਰੀਨ ਸੋਟ ਨੂੰ ਦੇਖ ਕੇ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਜੀ ਧੰਨਵਾਦ
मिट्टी की जांच कहां करें ?
(en)
Punjab
Miiti ke sample aap apne agriculture university mein ja research center mein ja ke test krva skte ho.Government soil lab mein v mitti test krva skte ho
ਨਰਮਾ ਦਾ ਰੇਟ ਨਹੀਂ ਦੱਸਦਾ ?
(en)
Narme da rate 5400rs. prati qtl chal reha hai...
मिठी कहां करें ?
(en)
Punjab
कृप्या अपना सवाल विस्तार से बताएं ताकि आपको इसके बारे में पूरी जानकारी दी जा सके
sir gaaa nu suun ton badd sooj aundi hai tan uss nu kiwe utarr skde han ?
(en)
Os nu Bolus Sarrakind plus dea 2 golia rojana 3 din deo Powder FMC 50gm rojana 5 din tak deo ji
patte pele pai rahe aaa, 2967 bejj aa 18dec nu reeh laya c ?
(en)
Punjab
Ess knak vich magnease di deficiency ayi hoyi hai.ess lyi tuc ess vich magnease @1 kg per acre nu 120 liter pani vich mila ke spray kr skde ho
sir shagun 21 11 di spray last kine din tak kar sakde aa ?
(en)
iss di spray 60 dina di kanak tak kr skde ho...iss di spray pbw 550 te na kro...iss di maatra 200gm prati acre hai.
Punjab
sir g kanak machh j gai ave lagda jive koi tej spray ho gai hove par hoi ha ne is da koi hal daso g
market me magnise aata hai vo kine% me aata hai or hame kitne% wala magnise ki spray krni chahiye ?
(en)
Maharashtra
market men manganese sulphate 30.5% aur 0.5% ka aata hai. 30.5% ka khet men chitta diya jata hai aur 0.5% ki spray ki jati hai.
ਮੋਸਮ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਅੱਜ ਦੇ ਦਿਨ ਮੌਸਮ ਸਾਫ ਰਹੇਗਾ ਅਤੇ ਕਲ ਹਲਕੀ ਬੱਦਲਵਾਈ ਰਹੇਗੀ
?
(en)
Punjab
kirpa krke apni audio dubara upload kro ji , tuhade walo beji gyi audio upload nhi hoi hai , tan jo tuahnu sahi jankari diti jaa skee..
sir gaa da duudh ghatt hai tazi suui hai , isde layi koi vdia ilagg dso ?
(en)
Punjab
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ ,ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸ ਨਾਲ ਦੁੱਧ ਵੱਧ ਜਾਵੇਗਾ..
SSS ji iss Kanak bare daso pelapan Pai reha hai ?
(en)
Punjab
Weather temprature down hon krke knak vich magnease di deficiency jyada dekhayi de rhi hai.ess lyi ess vich magnease @1 kg per da spray kr skde ho
jaydeep sir mai pucha hai ki Jo medcine vection ya gambaro crd ki medcine ya injection han boiler hen ko dete hao vohi medicine hum layer hen KO de skte hai ya nhi ussi time table k hissab se pls reply ?
(en)
Uttar Pradesh
ji app same medicine ka parjog kr skte hai, enki bharr ke hisab se doze change ki jatti hai , baki ussi time ke hisab se de skte hai..
ਮਿੱਟੀ ਟੈਸਟ ਕਰਵਾਈ ਸੀ ਮਿੱਟੀ ਵਿੱਚ ਮੈਗਨੀਜ਼ ਦੀ ਘਾਟ ਹੈ ਅਗਲੀ ਫਸਲ ਦੀ ਬਿਜਾਈ ਤੋਂ ਪਹਿਲਾਂ ਕੀ ਪਾਇਆ ਜਾਵੇ ਅਤੇ ਕਿੰਨੀ ਮਾਤਰਾ ਵਿਚ ਪਾਇਆ ਜਾਵੇ ?
(en)
Punjab
Jehde khet vich magnease sulphate de 3 spray weekly interval te kro.esdi dose @1 kg per acre hai.pehla spray pehle pani to 2 din pehla kro.next wale spray weekly interval te kro
9 - 10 ਨਾਲੀਆਂ ਹੈਪੀ ਸੀਡਰ ਦੀਆ ਬੰਦ ਸੀ ਡਾਈ ਖਾਦ ਵਾਲੀਆਂ ਉਥੇ ਕਣਕ ਮਾੜੀ ਹੈ ਕੀ ਕਰੀਏ ?
(en)
Punjab
Ess vich NPK 19.19.19 @1 kg per acre da spray kr skde ho.ess nal knak healthy hovegi
audio suun ke jhoti varre dso ji ?
(en)
Os nu Liquid Utrawin-OZ 30ml IU 3 din tak bachedani ch bahro te nall Powder Agrimen super 1kg 50gm rojana deo Bolus Minotas dea 7 golia dea 3 dabbe lao te 1 goli Rojana deo es de nall hi os nu Liquid Calcimust Gold 50ml rojana deo ji
ਕਣਕ ਦੀ ਫ਼ਸਲ ਵਿੱਚ ਮੈਗਨੀਜ਼ ਦੀ ਘਾਟ ਸੀ ਸਪਰੇ ਕਰਣ ਨਾਲ ਠੀਕ ਹੋ ਗਈ ਮਿੱਟੀ ਟੈਸਟ ਕਰਵਾਈ ਹੈ ਮਿੱਟੀ ਵਿੱਚ ਮੈਗਨੀਜ਼ ਦੀ ਘਾਟ ਹੈ (0.40) ਅਗਲੀ ਫਸਲ ਦੀ ਬਿਜਾਈ ਤੋਂ ਪਹਿਲਾਂ ਕੀ ਪਾਇਆ ਜਾਵੇ ਅਤੇ ਕਿੰਨੀ ਮਾਤਰਾ ਵਿਚ ਪਾਇਆ ਜਾਵੇ ?
(en)
Punjab
Jis khet vich magnease di deficiency hai othe magnease sulphate de 3 spray weekly interval te kro.pehla spray pehle pani to 2 din pehla kro.esdi dose @1 kg per acre hai
why 3rd leaf of watermealon yellow ?
(en)
Punjab
it is due to deficiency of nutrients. to overcome this do a spray of zinc sulphate@3gm per litre of water.
West Bengal
sir gi chota poudha ma kan kan liquid fertilizar dalna chahiya? what are the major requirments new born vegitable tree(cucumber and watermealon)
ਹੁਣ ਕਣਕ ਦੀ ਕਿਸ ਕਿਸਮ ਦੀ ਬਿਜ਼ਾੲੀ ਕੀਤੀ ਜਾ ਸਕਦੀ ਹੈ ?
(en)
Maharashtra
ਕਣਕ ਦੀ ਕਿਸਮ ਜਿਵੇ PBW658 ਅਤੇ PBW590 ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ Shriram 252 ਕਿਸਮ ਦੀ ਬਿਜਾਈ ਕਰ ਸਕਦੇ ਹੋ
Sir kanak nu 18 din pehle markfed di Mark Power sulfosufran 75% Di spray kiti c Spray karan to 13 din baad kanak nu pani laya jisde 2 din baad hi kanak peeli pe gyi te growth vi ruki pyi hai isde lyi Master gold 100 GM MD Biocoals de naam da growth promotor te 500 gm manganese per acre spray kr rhe ha ki isde naal koi farak pyega agar pyega ta thik nhi ta hor kis cheez di varto naal eh thik Ho jayegi.
(en)
Punjab
hanji tuc ehna di pray kar sakde ho kanak peeli manganese di kami de karn hundi hai jisdi roktham de layi tuc manganese sulphate@1 killo nu 150 litre pani vich mila ke spray karo.
jhone ton phela khere mongi beej sakde kina time lende plz give me ans ki jhad kile de hisab nal ?
(en)
Maharashtra
jhone to pehlan tuc sathi moongi di bijai kar sakde ho.isd elayi tuc SML 668 ate 832 kisam di bijai kar sakde ho eh 60 dina vich pakk jandiyan han, ehna da jhaad 4-5 quintal prati acre hunda hai.
sir Yeh 2851 gehu Pili ho raha hai Isme do Pani Mein 25 -25 kilo urea dall Hai kya isme urea aur dall sakte hain yeh Peli ho rahi gehu ka ilaj Bataye ?
(en)
Punjab
Khet mein moisture proper hai to isme aap 30-40 kg urea per acre dall skte ho.iss khet mein magnease @1 kg per acre ka spray kr skte ho
kanak nu spray leader kiti c , 20 din ho gye hai , hun ohh upar to pili hundi hai , pani 10 din pehla lgaya c , kal uriya pai c , thodi thodi upro hai , isda ilagg dso ?
(en)
Maharashtra
kanak peeli manganese di kami de karn hundi hai jisde layi tuc manganese sulphate@1 killo nu 150 litre pani vich mila ke prati acre de hisab nal spray karo.isde patte thik ho jange.
sir meri cow de ik than vicho dudh ghat da janda koi ilaz dso ?
(en)
Punjab
uss nu tuci FMC powder 50 gm rojana dena suru kro , isde nal tuci Milkout powder 2-2 chamch swere sham , Calcimust gold liqued 100ml rojana dena suru kro, iss nal farak paan lgg jawega..
Sir Yeh Dono Spray Kya Kaam karti hai kya enn Dono Ko Milakr kar sakte hain kripya Bataye ?
(en)
Punjab
King top mein clodinafop naam ka technical hai jo gulli dande ko control krta hai.eski dose @160 gm per acre hai.Veed don mein 2-4D amine salt hai jo bathoo and other broadleaf weeds ko control krta hai.eski dose @250 ml per acre hai.aap en dono ko mila ke spray kr skte ho
Rajasthan
thanksji
sir kanak vich leader sapray kiti c kanak pili ho gye ?
(en)
Punjab
Leader da khet vich double spray knak te pain krke ja spray krn wele pani ghat lgoun krke knak peeli hi jndi hai.bt eh thode dina baad shi ho jndi hai.jekar knak jyada peeli hai tn ess vich NPK 19.19.19 @1 kg per acre nu 120 liter pani vich mila ke spray kr skde ho
sir hf cross breed pehle suye sunn vali hai 7 month ho gye gaban hoyi nu usde vdia udder te dudh lenn vaste ki ki khurak de skde han ?
(en)
Punjab
uss nu tuci Udder-H liqued 10-10ml swere sham deo , isde nal tuci Metabolite powder di rojana 1 puddi deni suru kro , iss nal duudh v vdega atee lewa v vdia ho jawega..
Punjab
sir 2 month toh badh tym rehnda hai usda eh done cheeja hun toh e start kr diye
urea to ilawa kanak ch ki paya jawe jhaad vdia nikle ?
(en)
Punjab
Knak vich proper fertilizer jiwe urea @110 kg and DAP @50 kg per acre pao.Pehle pani te change futare lyi Progibb product da chitta de skde ho.Pani and fertilizer proper dose vich sahi time te pao jis nal yield vdia milega
Sir nimbu de plant nu kehra fungicide sapray kar sakde ha ?
(en)
Punjab
tuc nimbu de boote de uper copper oxychloride@3 gram prati litre pani de hisab nl spray kar sakde ho.
ਇਸ ਦਵਾਈ ਬਾਰੇ ਜਾਣਕਾਰੀ ਦਿਉ ਵੀਰ ਜੀ ?
(en)
Punjab
Mantra vich metsulfuron methyl 20% nam da techical hai jo gulli dande and bathoo dono nu control krda hai.esdi dose @10 gm per acre hai
Punjab
sirf chodi patte nu control kardi h al grip
Sir mai mushroom ki kheti karna chahta hu advice dejiye app log ?
(en)
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
Uttar Pradesh
Sir iska seed kaha se milega
sir iss Jhoti ne 9 mahine Mein hi garab girra Diya Hai ab eski Aage Ki prakriya Kya Hai iss samasya Ka Hal Bataye dhanyavad ?
(en)
Punjab
use aap Vetmate injection 2ml lgwaye, iske sath aap Metra liqued 100ml rojana dena shuru kre,aur app milkout powder 2-2 chamch subah sham den , isse ander ki safai ho jayegi or duudh dene lgg jayegi..
Rajasthan
thanksji
i want onion farming pls send fertilizer and pesticide schedule ?
(en)
Apply 20 tonnes of Farm Yard Manure or well decomposed cow dung 10 days before sowing. Apply Nitrogen@40 kg, Phophorus@20 kg and Potash@20 kg in form of Urea@90 kg, Single Super Phosphate@125 kg per acre and MOP@35 kg/acre. Apply whole quantity of Phosphorus, Potash and half dose of Nitrogen at time of transplanting. Apply remaining amount of nitrogen as top dressing, four weeks after transplantation. Water Soluble Fertilizer :-10-15 days after transplanting, sprayed 19:19:19 along with micronutrients@2.5 to 3 gm/Ltr of water.
Apply 20 tonnes of Farm Yard Manure or well decomposed cow dung 10 days before sowing. Apply Nitrogen@40 kg, Phophorus@20 kg and Potash@20 kg in form of Urea@90 kg, Single Super Phosphate@125 kg per acre and MOP@35 kg/acre. Apply whole quantity of Phosphorus, Potash and half dose of Nitrogen at time of transplanting. Apply remaining amount of nitrogen as top dressing, four weeks after transplantation. Water Soluble Fertilizer :-10-15 days after transplanting, sprayed 19:19:19 along with micronutrients@2.5 to 3 gm/Ltr of water.pesticides are sprayed according to insect infestation and it also depend on type of insect.
ਕਣਕ ਦੇ ਬੂਟੇ ਪੀਲੇ ਪੈ ਕੇ ਸੁੱਕ ਰਹੇ ਨੇ ਜੀ ਕੋਈ ਹੱਲ ਦੱਸੋ ਜੀ ?
(en)
Punjab
ਕਣਕ ਦੇ ਬੂਟੇ ਮੈਗਨੀਜ਼ ਦੀ ਘਾਟ ਦੇ ਕਾਰਨ ਪੀਲੇ ਪੈਣ ਲੱਗ ਜਾਂਦੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ 1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸਰ ਜੀ ਪਿਆਜ ਿਵੱਚ ਨਦੀਨ ਬਹਤ ਐ ਓਸ ਨੰੂ ਮਾਰਨ ਦੀ ਦਵਾਈ ਦੱਸੋ ਜੀ ?
(en)
ਪਿਆਜ ਵਿਚ ਕਿਸੇ ਵੀ ਨਦੀਨ ਨਾਸ਼ਕ ਦੀ ਸਪਰੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸਦੇ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਕਰਕੇ ਹੀ ਕੀਤੀ ਜਾ ਸਕਦੀ ਹੈ
sir layer hen or boiler hen ko ek hi medicine di jaati hai same ya alag hoti hai dono ki pls bataye sir ?
(en)
Uttar Pradesh
hnji yeh ek hi hoti hai ji.
per kank ch bathu aa kehdi spray kryia ji ?
(en)
Haryana
ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
वर्ष भर हरे चारे बोने का चार्ट बताया जाए ?
(en)
Maharashtra
आप चारे के लिए जनवरी से सितंबर तक मक्की की बिजाई कर सकते है और अक्तूबर में बरसीम की बिजाई कर सके है
Uttar Pradesh
thanks
sir saro de patte ktthe ho rahe han koi hall ?
(en)
Punjab
Sarson vich fungus krke patte khrab ho rhe han.ess vich M-45 @500 gm per da spray kr skde ho
ਸਰ ਜੀ 7ਜਨਵਰੀ ਤੱਕ ਕਿਹੜੀ ਕਣਕ ਬੀਜੀਏ ਜਾ ਜੌ ਬਿਜੀਏ ?
(en)
Haryana
ਜੌਂ ਦੀ ਵਧੀਆ ਝਾੜ ਲਈ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ ਜੇਕਰ ਬਿਜਾਈ ਦੇਰੀ ਨਾਲ ਕੀਤੀ ਜਾਵੇ ਤਾਂ ਪੈਦਾਵਾਰ ਘੱਟ ਸਕਦੀ ਹੈ ਕਣਕ ਦੀ ਕਿਸਮ PBW 658ਅਤੇ PBW590 ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ Shriram 252 ਕਿਸਮ ਦੀ ਵੀ ਬਿਜਾਈ ਕਰ ਸਕਦੇ ਹੋ