Punjab
Search
mere amrud de bute nu amrud ni lag rhe g ?
(en)
kirpa karke eh daso k boote di umar kini hai ta jo tuhanu is bare poori jankari diti ja sake.
sir/mam apna khet retla a kank hun ta vadia a par nisare te aa k pta ni ki ho jnda a nikaal bahut ghat niklda a es barre koi jankari deo ?
(en)
Punjab
Khet wali mitti test krwa ke report according fertilizer da use kro ta jo tuhanu poora benefit mil ske. Kyuke khet di requirements according hi kuj pao
thankyou sir
मेरे नींबू के पेड़ को तीन साल हो गए लेकिन अभी तक फल नहीं आये।कारण बताए ?
(en)
Punjab
नींबू के पौधे को फल आने में 3-4 साल का समय लगता है इस से पहले इसे फल नहीं आता है
hlo sir pig di feed kehdi vadia rhndi hai kehda result vadia dindi hai aap tyar kriye ja bzaaro feed kehdi deyiye jisda vadia result howe ?
(en)
mere swaal da jwaab de do g?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
sir ye dekh kar bta sakte ho ki ye gyabeen h ya nahi iske Ai krvaye hue 5 month ho gye h ?
(en)
Answer lai Audio suno ji
Sir eh kis cheez di ghaat hai Kanak de paate mure hoye aa ?
(en)
Punjab
kirpa karke patteya di nede di photo bhejo jitho eh mude hoye han ta jo tuhanu is bare poori jankari diti ja sake.
sir kanak vich sundi pai rhi ha k spry karie ?
(en)
Punjab
knak vich soondi di roktham lyi Quinalphos @800 ml per acre nu 120 liter pani vich mila ke spray kro
क्या कोई ऐसा प्रोडक्ट है जो फसलों में सभी प्रकार की पोषक तत्वों की कमी को स्प्रे द्वारा पूरी करें ?
(en)
Maharashtra
जी नहीं ऐसा कोई प्रोडक्ट नहीं है जो सारे तत्व की कमी को पूरा कर सके अलग अलग तत्व के लिए अलग स्प्रे का इस्तेमाल किया जाता है
sir dr ghol nalo NPK kr sakde aa ?
(en)
Haryana
hanji tuc kar sakde ho par kanak uper dr. dalal ghol da result jyada vadhia hai.
sir dr ghol vich zinc khedi pani a 21% ja 33% ?
(en)
Haryana
Dr. Dalal ghol de vich 21% vali zinc@500gm da istemal kita janda hai.
plz dsso k kanak nu dusra pani lga ditta hai ji hun magnese di spray krni hai , pehla spray kiti jave ya pehla urea payi jave plz dsso ?
(en)
Punjab
Gurpreet singh g magnease di spray urea paoun to pehla v kr skde ja baad vich v kr skde ho.esda koi chkr nhi
happy seeder naal beeji kanak te waste decomposer di spray kr skde han ji ???? and us kanak te nadeen nasak di spray kdo kriye ji ?
(en)
Maharashtra
nadeen nashak di spray nadeena de hisab nal khet vich kiti jandi hai.kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. tuc waste decomposer di spray kar sakde ho.isde nal fasl di vadia growth hundi hai ate fasl nu bimariyan v ghar lagdiyan han.
Humare kheto ko awara janwar or saand fencing lagane k bad bhi char jate hain iska koi upay bataiye ?
(en)
Maharashtra
kripya aap btaye ke aapne konsi fencing ka isemal kiya hai . kheton ki fencing kandyali taar se ki jati jis se awara janvar khet men nuksaan nahi karte.
Uttar Pradesh
Razor wire laga rakha hai
ਗੁੱਲੀ ਡੰਡੇ ਦੀ ਸਪਰੇਅ ਕਰਨ ਲਈ ਖੇਤ ਵਿਚ ਸਿੱਲ ਕਿੰਨੀ ਕੁ ਚਾਹੀਦੀ ਹੈ ?
(en)
Punjab
Gulli dande di spray pani lgoun to 7-8 din baad kro means khet wali mitti da laddu bnda hove odo spray kr skde ho
Punjab
nice
Punjab
ਦਵਾਈ ਕਿਹੜੀ ਕਰਨੀ ਆ ਵੀਰ.. ਐਟਲਾਂਟਿਸ ਗਿਲੇ ਖੇਤ ਚ ਕਣਕ ਤੇ ਅਸਰ ਕਰਦੀ ਆ..
Punjab
Hain hi kaim kardi aa
ਟੋਪਿਕ ਤੋ ਬਿਨਾਂ ਗੁੱਲੀ ਡੰਡੇ ਵਾਸਤੇ ਕਿਹੜੀ ਦਵਾਈ ਪਾਈਏ ਜਿਸ ਨਾਲ ਅਗਲੇ ਸੀਜਣ ਹਰਾ ਚਾਰਾ ਅਤੇ ਸਬਜੀ ਨੂੰ ਕੋਈ ਦਿੱਕਤ ਨਾ ਆਵੇ ?
(en)
Punjab
Gulli dande lyi Axial @400 ml per acre da spray kro.esde spray nal khet te koi asar nhi aounda
kanak 75 din di ho gayi hai ji..ki hun is uper chamtkar (zibralic acid) da spray kr skde han, ki hun is da koi fayeda howega ji ?
(en)
Punjab
Jekar knak vich urea poori pai gyi hai tn hun ess vich gibberllic acid di spray na kro kyuke hun esda faida nhi hovega.
kanak da pilapan ta ji megnese nal thik ho gya. 2 spray krti megnese di, par growth ni ho rhi bilkul vi, ki kita jave ?
(en)
Punjab
Jekar urea proper paoun nal v knak di growth nhi ho rhi tn ess vich Gibberellic acid @400 ml per acre nu 120 liter pani vich mila ke spray kr skde ho.eh growth promoter da km krda hai
inderdanus Khad te vermicompst Vich ki fark hai ?
(en)
Maharashtra
kirpya karke inderdhanus khaad de label di photo bhejo ta jo tuhanu is bare poori jankari diti ja sake.
Punjab
berthed queshen
moringa kdo laa skde aa ?
(en)
Maharashtra
isdi bijai july -october mahine vich kiti jandi hai.
N.P.k 19 19 19 का क्या मुल्य है ?
(en)
इसका रेट अलग अलग कंपनी का अलग है इसके रेट की सही जानकारी आपको नजदीकी मार्किट से ही मिलेगी
ਸਰ ਗਾ ਜਾ ਮੱਝ ਸੂਨ ਤੋ ਬਾਅਦ ਕਿੰਨੇ ਸਮੇ ਵਿਚ ਦੁਬਾਰਾ ਬਣ ਜਾਣੀ ਚਾਹੀਦੀ ਆ ?
(en)
ਸੂਣ ਤੋਂ ਬਾਅਦ 45 ਦਿਨਾਂ ਤੱਕ ਪਸ਼ੂ ਨੂੰ ਹੇਹੇ ਵਿਚ ਆ ਜਾਣਾ ਚਾਹੀਦਾ ਹੈ
ਵੀਰ ਜੀ ਕੀ ਇਹ ਦਵਾਈ ਛੋਟੇ ਬੱਚਿਆਂ ਦੀ ਡੀਵਰਮਿੰਗ ਲਈ ਵਧੀਆ ਹੈ ਅਤੇ 12-14 ਦਿਨਾਂ ਦੇ ਕੱਟੇ ਨੂੰ ਕਿੰਨੀ ਮਾਤਰਾ ਵਿੱਚ ਦੇਣੀ ਚਾਹੀਦੀ ਹੈ ?
(en)
10ml ਰੋਜਾਨਾ ਤਿੰਨ ਦਿਨ ਦਿਉ ਜੀ
sir kank 25-30din di ho gayi, ki hun Gpysum pa sakde hain aje pani nahi laya khaad v ik vaar he payi hain is nu kis tra payi jave or kinni khaad payi a is vich , khet vicho pehla 5 futt mitti chaki hain pehla, hun othe kank pehli vaar biji hain ?
(en)
Punjab
Hun knak vich gypsum na pao g.gypsum paoun to pehla apne khet di mitti check krwa ke sifarish according hi gypsum da use kro
westa dwai vich kehda salt hai ji vistar vich dsso ?
(en)
Punjab
Vesta upl company da herbicide hai.ess vich clodinafop propargyl + metsulfuron methyl naam da technical hai jo gulli dande and broadleaf dono nadeen nu hi marda hai
ਐਟਲਾਂਟਿਸ ਵਾਲੇ ਖੇਤ ਚ ਮੱਕੀ ਹੋ ਜੂ ਜੀ ਕਣਕ ਤੋਂ ਬਾਅਦ ਕਿ ਨਹੀਂ ?
(en)
Punjab
ਜਿਹੜੇ ਖੇਤਾਂ ਵਿਚ ਟੋਟਲ/ ਮਾਰਕਪਾਵਰ ਦੀ ਵਰਤੋਂ ਕੀਤੀ ਗਈ ਹੋਵੇ ਓਥੇ ਚਰ੍ਹੀ (ਜਵਾਰ) ਅਤੇ ਮੱਕੀ ਨਾ ਬੀਜੋ ਵਡਾਣਕ ਕਣਕ ਵਿੱਚ ਟੋਟਲ/ਮਾਰਕਪਾਵਰ/ਐਟਲਾਂਟਿਸ /ਅਕੌਰਡ ਪਲੱਸ/ਸ਼ਗਨ 21-11 ਦੀ ਵਰਤੋਂ ਨਾ ਕਰੋ
sir gulli danda bahut ho reha hai ohde bare vadia ji dwai dsso ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
mausam kidaa rahu gurdaspur area spray kar sakde ajj kall tak ?
(en)
Punjab
mausam vibhag de anusar tuhade ilake vich aj halki badlwayi rahegi ate kal sangni badlwai rahegi. parso mausam saaf rahega.
ਕਣਕ ਦੀਆਂ ਪੱਤੀਆਂ ਪੀਲੀਆ ਪੈ ਗੀ ਨੇ ਇਸਦਾ ਕੋਈ ਇਲਾਜ ਦੱਸੋ ਜੀ ?
(en)
Maharashtra
ਕਣਕ ਦੇ ਪੱਤੇ ਪੀਲੇ ਮੈਗਨੀਜ਼ ਦੀ ਘਾਟ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ
Magnese de naal DAP mix kr skde aa ji Hor ki ki mix kr skde aa ji magnese de naal ?
(en)
Punjab
Magnease de vich DAP mix krke spray nhi kr skde g.kyuke DAP already knak vich paya hoya hai.Magnease de vich kuj v mix na kro esda klle da hi spray kro
January February ki Fasal ?
(en)
Maharashtra
january men aap sabjiyon ki bijai kar sakte hai jaise kaddu , krele , kharbooja aur tarbooj.
sir allu a Te size wali spary Kado Ja kine Dina de allu a Te Kerni chahidi hai ?
(en)
allu da akar vadda karn de layi spray tuc paudhe de vadhe same karo. tuc isdi spray lagbhag 60-65 dina te spray karni shuru karo.
ਮੌਸਮ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਵਿਚ ਅੱਜ ਅਤੇ ਕਲ ਹਲਕੀ ਬੱਦਲਵਾਈ ਰਹੇਗੀ
ਸਰ ਕਣਕ ਵਿੱਚ ਚਿੱਟਾ ਬਾਰੀਕ ਸੁੰਡ ਹੈ ਰੋਕਥਾਮ ਦੱਸੋ ਜੀ ?
(en)
Punjab
knak vich soondi di roktham lyi Quinalphos @800 ml per da spray kr skde ho
ਸਰ ਜੀ ਮੇਰੀ ਕਣਕ ਦੀਆਂ ਦੋਗੀਆ ਪੀਲੀਆ ਪੈ ਗਈ ਆਦਤ ਰੇਅ ਯੂਰੀਆ ਦੋ ਗੱਟੇ ਪਾਤੇ ਮੈਗਜ਼ੀਨ ਦੀਆਂ ਦੋ ਸਪਰੇ ਆ ਕਰਤੀਆਂ ਸਲਫ਼ਰ ਵੀ ਪਾਤੀ ਮੈਕਚਰ ਵੀ ਪਾ ਤਾ ਫੋਟ ਲਈ ?
(en)
Punjab
Knak vich magnease de 3 spray di lod hundi hai.jekar magnease di spray nu 8 din to jyada ho gye han tn ess vich magnease da repeat spray kr skde ho
सर मेरी एक भैस उसको जगह जगह फोडे बनते रहते कभी पाँव कभी गर्दन पर कभी जांघ पर कोई ईलाज बताओ देसी हो तो बढ़िया ?
(en)
Aap use Bolus Hitek 100mg ki 1 goli de or sath me Neem ka oil 100ml or sath me 25gm kali mirch rojana 5 din tak de
Rajasthan
बीस दिन पहले hitak injection. तो दिया था 10 ml
ਕਣਕ ਤੇ urea ਰੇਹ ਲਾਕੇ, ਕਿੰਨੇ ਦਿਨ ਬਾਦ ਗੁਲੀ ਡੰਡੇ ਵਾਲੀ ਸਪਰੇ ਕਰ ਸਕਦੇ ਹੈ ?
(en)
Punjab
knak vich urea paoun to 3-4 din baad gulli dende wali spray kr skde ho
sir bachedani di infection lyi kehri dwai sb to vdiya jo bhr skde a ?
(en)
Utrigard IU 4gm ਤੇ Utrawin-OZ ਦੋਨੋਂ ਹੀ ਵਧੀਆ ਨੇ ਬੱਚੇਦਾਨੀ ਦੀ ਸਫਾਈ ਲਈ
mangur machhli Gurgaon me Kaha mil sakti Hai ?
(en)
Punjab
mangur machhli ke liye aap 9451411371 par Moh. Anis ji se contact kare.
sir gaon me Pali Jane wali desi murgiya kitne dino mein 1 kg ki ho jati hai ?
(en)
Punjab
jaddi khurak achi ho aur puuri trahh se dekhbhal ho to lagbhag 35-40 dino mai 1 kg tak ho jatti hai ..
ਕਿਰਪਾ ਕਰਕੇ ਮੈਨੁੰ ਖੁੰਭਾ ਦੀ ਖੇਤੀ ਬਾਰੇ ਦੱਸਿਆ ਜਾਵੇ ?
(en)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Maharashtra me gir ka achaa seman kaha milega ?
(en)
ABS or Government Doctor se contact kare
sir mere pass ek hi cow hai wo 4 month ki gabhin hai wo abhi se picha dhikhane lag gai hai aur wo abhi milk bhi deti hai uska koi solutions hai kya sir g please tell aur wo ab second time gabhin hai ?
(en)
Punjab
आप Calcimust gel 300ml करके लगातार 3 दिन दें इसके साथ आप Lapnil-P पाउडर देना शुरू करें इसकी 1 पुड़िया 75 ग्राम की होती है उसे आधा किलो बेसन में मिलाकर देना शुरू करें इस तरह आप कुछ दिन तक देते रहें इससे फर्क पड़ जाएगा उसका पीछा ऊंचा रखें, तूड़ी कम डालें
केसर की खेती कैसे करें ?
(en)
Punjab
jo orignal kesar hota hai iske liye temprature normal se bhi bhi minas me chahiiye . isliye yeh Fatehabad me nahi ho sakta. aagar aap isko pusti karna chahte hai to majeed wari ji se 9419009209 par call karke jankari le . yeh jammu kashmir se pishle kafi same se kesar ki kheti kar rahe hai.
Mighty kutte ke baare mein jankari ?
(en)
Yeah USA ki breed he or yeh medium size ki breed he. Mighty breed rat ka bhut sikar karti he
sir ji cow ko ai krvane k bad concimax goliya de skte h ji Jis vo dhr jaye ya or kuch de btaye g ?
(en)
Punjab
ji app cow ko ai ke badd concimax golia de skte han, iski rojana 1 goli deni hai or 14 din tak dete rehe, yeh intas company da product hai , isse pashu ke gabin rehne ki ass vaddh jatti hai ..
sir jb gaye phle din heat me aaye to tare saf thi bilkul pr agle din tare gandi ho gyi kuch Lal c es ka kya karn ho skta h g kya hum us ko tika brva skte h g jldi reply kre g ?
(en)
Punjab
आप उसकी बच्चेदानी में Lixin-iu दवाई दो दिन लगातार भरवायें और साथ ही Agrimin-i गोलियां दें रोजाना एक गोली दें और 21 दिन तक देते रहें फिर जब अगली बार हीट में आएगी तो उसे टीका भरवाकर Pregstay gold पाउडर देना शुरू करें इसे 50 ग्राम रोजाना दें इससे ठहर जाएगी
ਡਾਕਟਰ ਸਾਹਿਬ ਮਸਲਾ ਦੇਖਿਓ , ਸਮਝ ਨਹੀਂ ਆ ਰਿਹਾ । ਸਰ ਸਾਡੀ ਝੋਟੀ ਨੇ ਦੇ ਪਹਿਲੇ ਟੀਕਾ ਭਰਿਆ ਤਾਂ ਖਾਲੀ ਨਿਕਲ ਗਈ 6 ਮਹੀਨੇ ਬਾਅਦ ਚੈਕ ਕਰਾਏ ਤੋਂ । ਫੇਰ ਦਵਾਈ ਦਿੱਤੀ ਤਾਰਾਂ ਲਈ ਤੇ ਗੁੜ੍ਹ ਗਰਮ ਚੀਜ਼ਾਂ ਖਵਾਈਆ ਤਾਂ ਫੇਰ ਖੁੱਲ ਕੇ ਤਾਰਾਂ ਨਹੀਂ ਕੀਤੀਆਂ ਤਾਂ ਇੰਜੈਕਸ਼ਨ ਲਗਵਾਇਆ ਤਾਰਾ ਖੁਲ ਕੇ ਕਰਨ ਲਈ ।ਉਸ ਨਾਲ ਤਾਰਾਂ ਪੂਰੀ ਤਰ੍ਹਾਂ ਖੁਲ ਕੇ ਕੀਤੀਆਂ ਤੇ ਅਸੀਂ ਟੀਕਾ ਭਰਵਾ ਤਾ ,ਪਰ ਨਹੀਂ ਰਹੀ ,ਦੂਸਰੀ ਵਾਰ ਸਾਂਨ ਤੋਂ ਬਣਵਾਈ ਫਿਰ ਵੀ ਨਹੀਂ ਰਹੀ ।ਤੀਸਰੀ ਵਾਰ ਡਾਕਟਰ ਨੇ ਕੁਝ ਦਵਾਈ ਧਰੀ ਅੰਦਰ ਤਾਂ ਉਸਨੇ ਗਾੜ੍ਹਾ ਜਾ ਕੁਝ ਰੇਸ਼ਾ ਟਾਈਪ ਕੁਝ ਸਿੱਟਿਆ (ਤਸਵੀਰ ਵਿਚ ਦਿਸ ਰਿਹਾ ) .ਡਾਕਟਰ ਨੇ ਗੋਲੀਆਂ ਚਾਲੂ ਕਰਵਾ ਦਿੱਤੀਆਂ ਰੋਜ ਦੀ ਇਕ ਜੋ ਅਸੀਂ 2 ਪੈਕੇਟ ਦਿੱਤੇ , ਉਸਤੋਂ ਬਾਅਦ 2 ਹੇਹੇ ਛੁਡਵਾ ਦਿੱਤੇ ,ਹੁਣ ਕਲ ਦੁਪਹਿਰ ਦੀ ਤਾਰਾਂ ਕਰ ਰਹੀ ਸੀ, ਤਾਂ ਅੱਜ ਸ਼ਾਮੀ ਟੀਕਾ ਭਰਵਾ ਦਿੱਤਾ ,ਪਰ ਹੁਣ ਫੇਰ ਤਾਰਾਂ ਜੀਆ ਕਰ ਰਹੀ ਆ (ਦੂਸਰੀ ਤਸਵੀਰ ਵਿਚ ) ,ਕਿਰਪਾ ਕਰਕੇ ਰਾਹ ਪਾਓ ਕੀ ਕਰੀਏ ਹੁਣ ਅਸੀਂ ?
(en)
tuci jhoti nu Zygoplus powder 100gm rojana dena suru kro ,ehh Hammes life science company da hunda hai , isde nal tuci Macmin dry powder 50gm rojana deo , iss nal ehh farak paa jawega , tuci ehh ilagg krke dekho ji fir agli varr tika bhrwao atte tika bhrwaa ke concimax bolus rojana 1 goli deni suru kro atte 14 din tak deo ..
ਝੋਟੀ ਦੇ ਇਸ ਤਰ੍ਹਾਂ ਵਾਰ ਵਾਰ ਨਾ ਰਹਿਣ ਦਾ ਕੀ ਕਾਰਨ ਹੈ ਡਾਕਟਰ ਸਾਹਿਬ ? ਤੇ ਇਹ ਦਵਾਈ ਜੋ ਦਿੱਤੀ ਕਿਸ ਤਰ੍ਹਾਂ ਕੰਮ ਕਰੇਗੀ ? ਇਸ ਲਈ ਪੁਸ਼ ਰਿਹਾ ਕੇ ਅਸੀਂ ਕਾਫੀ ਤਰਾਂ ਦੀਆਂ ਦਵਾਈਆਂ ਦੇ ਚੁੱਕੇ ਹਾਂ ਕੱਟੀ ਨੂੰ , ਪਰ ਸਹੀ ਕਾਰਨ ਨਹੀਂ ਦੱਸ ਰਿਹਾ ਕੋਈ ਡਾਕਟਰ ?
pashu de varr varr na thehrn de kayi karan ho skde hai uss nu mineral di kami ho skdi hai , usdi bachedani vic infection ho skda hai , uss nu lakoria di smasiya ho skdi hai , usdi bachedani da puuri trah vikas nhi hona , ehhna vicho koi v karan krke pashu varr varr repeat hunda hai , tuci pehla ehh treatment kro fir uss to badd dso ..
ਅੜੀਅਲ ਗੁੁੁੱਲੀ ਡੰਡੇ ਦਾ ਪੱਕਾ ਇਲਾਜ
(en)
ਸ਼੍ਰੀਮਾਨ ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
sir g sugar beet di growth ni ho rahi ki kita jave ?
(en)
sugarbeet di growth de layi 13:00:45@1 killo nu 150 litre pani vich mila ke prati acre de hisab nal spray karo. isde nal beet root di growth ho jayegi.
sugarbeet di growth de layi 13:00:45@1 killo nu 150 litre pani vich mila ke prati acre de hisab nal spray karo. isde nal beet root di growth ho jayegi.
sugarbeet di growth de layi 13:00:45@1 killo nu 150 litre pani vich mila ke prati acre de hisab nal spray karo. isde nal beet root di growth ho jayegi.
sir g Atlantis di spray kiti c 15 din pehla aj meeh pe geya hun dwai da asar ghat k nai jauga ?
(en)
Haryana
ji nahi isde nal asar ghat nahi hunda ...
सर आज 06/01/2019 को गेहूँ की बुवाई की है उसमें क्या क्या उर्वरक और कितनी मात्रा में डालने चाहिए ?
(en)
Haryana
मिट्टी की जांच के आधार पर खादों का प्रयोग करें मिट्टी की जांच की मदद से हम उचित खाद देकर मिट्टी में आवश्यक तत्वों कमी कमी को पूरा कर सकते हैं सिंचित क्षेत्रों में N:P:K@60:24:12 किलोग्राम प्रति एकड़ में यूरिया 130 किलोग्राम, एस एस पी 150 किलोग्राम और म्यूरेट ऑफ पोटाश 20 किलोग्राम प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें नाइट्रोजन की बाकी मात्रा को पहली सिंचाई के समय डालें असिंचित क्षेत्रों में N:P:K@12:6:0 यूरिया 26 किलो और एस एस पी 40 किलो प्रति एकड़ में प्रयोग करें नाइट्रोजन, पोटाश और फासफोरस की पूरी मात्रा बिजाई के समय डालें फसल की पैदावार को बढ़ाने के लिए जिंक सलफेट 10 किलोग्राम प्रति एकड़ में डालें जिंक की कमी को जिंक सलफेट 0.5 प्रतिशत स्प्रे द्वारा पूरा किया जा सकता है 15 दिनों के अंतराल पर 2-3 स्प्रे करें ज़मीन की अच्छी जोताई और अच्छी पैदावार के लिए 19:19:19 की स्प्रे, पानी में घुलनशील खादें+स्टिकर 0.5 मि.ली. को प्रति लीटर पानी में मिलाकर बिजाई के 30 दिनों के बाद डालें
Hlo sir , Alovera Di kheti shuru karni h Kive shuru kariye or is da mandikarn Kithe kita ja sakda h ?
(en)
Punjab
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ jekar tuc alovera da farm visit krna chaunde ho tan iss no. te sampark kr skde ho. HIMMAT SINGH 9914444442 GIDDARBAHA, PUNJAB.
Rajasthan
OK g thanks jankari den vaste
sir majja di fat nahi vadh di 5 te 5.3 aundi a ?
(en)
Punjab
ਦੁੱਧ ਦੇ ਫੈਟ ਘਟਣ ਦੇ ਕਈ ਕਾਰਨ ਹੋ ਸਕਦੇ ਹੈ , ਜਿਵੇਂ ਪਸ਼ੂ ਨੂੰ ਖੁਰਾਕ ਦੀ ਕਮੀ ਹੋਣਾ , ਫੀਡ ਵਿਚ ਕੋਈ ਸਮੱਸਿਆ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਪਸ਼ੂ ਦੇ ਰਹਿਣ ਸਹਿਣ ਵਿਚ ਸਮੱਸਿਆ ਹੋਣਾ , ਇਸ ਤ੍ਰਾਹ ਦੇ ਕਾਰਨਾਂ ਕਰਕੇ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ Fatplus ਪਾਊਡਰ 50gm ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
sir kanak ch gulli danda bahut jyada hai axial nal sancor kinni paa skde aa ?
(en)
Punjab
Sencor di matra ik acre vich 150-200 ml di varto kiti jandi hai.
sir, bakri palen k liye training or Loan kaise milega Sri ganganagar Rajasthan me ?
(en)
Rajasthan
hnji bakri palan ki traning aapko apne nazdiki krishi vigayn kender se hi milegi. traning karne ke baad aapko jo traning certificate milega uske sath hi aap loan ke liye apply kar sakte ho. or traning ke doran aapko loan ke process ke bare me bhi guide kiya jata hai. aap apne nazdiki kvk me ja kar traning ke liye form bhare. jab traning hogi to aapko call karke bula liya jayega.
Rajasthan
सर हमारे पास जगह है और उसके साथ बकरी पालन करना चाहता हूँ मुझे जानकारी चाहिए मेरा गॉव लुनीयावास है जौकी खाटुश्याम जी के पास है मेरे कौ कौनसी नस्ल पालनी चाहिए और केसे ईसके बारे में अधिक जानकारी बतायें मै लौन लेकर बनाना चाहता हूँ मेरे पास अभी तक 5 बकरी व 3 बकरे है
Rajasthan
सर हमारे पास जगह है और उसके साथ बकरी पालन करना चाहता हूँ मुझे जानकारी चाहिए सर मै खाटुश्याम जी के पास का रहने वाला हूँ मैं 12ईतीहास से कीया था मेरे पास कुछ पुंजी है और उसके साथ मैं लौन लेकर बनाना चाहता हूँ
ਸਰ ਜੀ ਸਾਡੀ ਕੱਟੀ ਹੈ 3 ਮਹੀਨੇ ਦੀ ਉਸ ਦੇ ਦਸਤ ਨਹੀ ਹਟਦੇ ਪਏ ਮੱਝ ਮਰ ਗਈ ਹੈ ਅਸੀਉਸ ਨੂੰ ਤੂੜੀ ਹੀ ਪਾਉਂਦੇ ਹਾ ਕੋਈ ਹੱਲ ਦੱਸੋ ?
(en)
ਉਸ ਨੂੰ ਤੂੜੀ ਬਿਲਕੁਲ ਵੀ ਨਾ ਪਾਉ ਤੇ ਨਾਲ ਹੀ ਉਸ ਨੂੰ Liquid Broton 120ml 10ml ਰੋਜਾਨਾ ਦਿਉ ਤੇ ਨਾਲ Tablet Lupid di 1-1 goli swere shame deo ji
Punjab
ਧੰਨਵਾਦ ਜੀ
sir Sade kol Desi murgian ne oh approximately 5 mahine dia ne oh aje tak eggs nhi de rhia ki karn a baki koi suppliment dso ?
(en)
Punjab
ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ , ਬਾਕੀ ਤੁਸੀ ਲਾਈਟ ਸਵੇਰ ਨੂੰ ਜਲਦੀ ਜਗਾਉ ਅਤੇ ਰਾਤ ਨੂੰ ਲਾਟ ਬੰਦ ਕਰੋ ,ਕਿਉਕਿ ਲਾਈਟ ਨਾ ਜਗਾਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ
sir Sade kol Desi murgian ne oh lagbag 5 mahine dia ne oh aje tak ande ni de rhia ki karn a koi khurak bare dso ?
(en)
Punjab
ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ , ਬਾਕੀ ਤੁਸੀ ਲਾਈਟ ਸਵੇਰ ਨੂੰ ਜਲਦੀ ਜਗਾਉ ਅਤੇ ਰਾਤ ਨੂੰ ਲਾਟ ਬੰਦ ਕਰੋ ,ਕਿਉਕਿ ਲਾਈਟ ਨਾ ਜਗਾਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ
main 2 kille amrud da baag laonna a kis kisam da lava te kehde month ch lava te kinna kharach hove ga te vadiya kisam da buta kitho miluga ?
(en)
Punjab
Tuc amrood di kisam jive Punjab Pink,Allahbad Safeda,Arka Amulya,Sardar di bijai kar sakde ho. isdi bijai february -march ja August-september mahine vich kiti jandi hai.isde boote tuhanu nede de krishi vigyan kendra to lai sakde ho jisda pta hai :- Abohar-Malout Link Rd, Goniana, Punjab 152026. etho hi tuhanu isde sare kharche bare jankari mil jayegi.