Manage Expert Answers

Search

Total Count :- 258604

sir ah kinno de paude lgeya cc lgon sme iss vich asii urea te desi reh mila. k mitti ch lgata jayda ਰੇ karan isde patte suk ge hun kii kreia g ?

(en)
Posted by
Gurii sidhu (9877122511)
Gurii sidhu
Punjab
Mansa
Write Answer
Posted Date (19 Mar 2019 05:11 PM) Assigned Date (-)
Answered Date (21 Mar 2019 02:16 PM) Translated Date (-)

guri sidhu ji kirpa karke daso ke tuc isde vich kini matra vich urea payi hai ate boote di photo vi bhejo ta jo tuhanu is bare poori jankari diti ja sake. dhanwad

मोती की खेती कैसे करें ?

(hn)
  • 1
Posted by
Nayan Saha (7887792477)
Nayan Saha
Gujarat
Bhavnagar
Write Answer
Posted Date (19 Mar 2019 05:05 PM) Assigned Date (-)
Answered Date (23 Mar 2019 11:15 AM) Translated Date (-)

Nayan Saha जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

yha pe har tarah ki chuze milte hai ?

(en)
  • 1
Posted by
R B FARM HOUSE kolkata (7908406568)
R B FARM HOUSE kolkata
West Bengal
North 24 Parganas
Write Answer
Posted Date (19 Mar 2019 05:01 PM) Assigned Date (-)
Answered Date (20 Mar 2019 03:42 PM) Translated Date (-)

kripa app apni ADD hamari dusri AAP apni kheti Buy/Sell per upload kren waha apko isse khridne wale kayi kisan mill jayege.

सफेद मूसली की खेती की जानकारी चाहिए ?

(hn)
Posted by
kailash chand (9828530053)
kailash chand
Rajasthan
Jaipur
Write Answer
Posted Date (19 Mar 2019 04:55 PM) Assigned Date (-)
Answered Date (21 Mar 2019 02:17 PM) Translated Date (-)

कैलाश जी सफ़ेद मूसली की खेती से किसानो को काफी मुनाफा मिल रहा है सफ़ेद मूसली की खेती के लिए 15-35°C तापमान की जरुरत होती है इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए आप इसकी किस्मे जैसे RC-2, RC-16, RC-36, RC-20, RC-23, RC-37 and CT-1,MDB-13 and MDB-14 की बिजाई कर सकते है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसकी बिजाइसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें ई नए पौधे मुख्य खेत में रोपाई करके की जाती है सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें 3 महीने तक कसी की सहायता के साथ गोड़ाई करें और मेंड़ के साथ मिट्टी लगाएं अंकुरण के बाद 2-3 बार करें अगर पौधे के विकास में कोई कमी दिखाई दें, तो तुरंत आवश्यक स्प्रे करें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है

how to do pearl farming in 400 square feet ?

(en)
Posted by
Ganesh pawar (9881007021)
Ganesh pawar
Maharashtra
Aurangabad
Write Answer
Posted Date (19 Mar 2019 04:55 PM) Assigned Date (-)
Answered Date (22 Mar 2019 10:49 AM) Translated Date (-)

Mr Ganesh pawar for All Information and Training please contact with Bamoriya Pearl Farm Phone: 097700 85381.

Answered Date (22 Mar 2019 10:49 AM) Translated Date (-)

Mr Ganesh pawar for All Information and Training please contact with Bamoriya Pearl Farm Phone: 097700 85381.

मछली पालन कैसे शुरू करें ?

(hn)
Posted by
aj (9411787499)
aj
Uttarakhand
Tehri Garhwal
Write Answer
Posted Date (19 Mar 2019 04:52 PM) Assigned Date (-)
Answered Date (19 Mar 2019 07:35 PM) Translated Date (09 Nov 2020 03:35 PM)

यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, मछली पालन के लिए सेम वाले इलाके में 90% सब्सिडी होती है और बाकि इलाकों में 40% सब्सिडी होती है आप अपने ज़िले के FFDA ( fish farming development agency ) दफ्तर में जाएं जो कि आमतौर पर डी सी दफ्तर या कचिहरी में बना होता है, आप वहां ज़मीन की फर्द, स10th र्टिफिकेट और जहाँ तालाब बनाना है वहां की 2 फोटो लेकर जाएं उसके बाद FFDA के अफ़सर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40% सब्सिडी के लिए फाइल तैयार कर लोन अप्लाई के बारे में समझा देंगे ..

ਮੱਕਚਰੀ ਦਾ ਬੀਜ ਕਨਾਲ ਵਿੱਚ ਕਿੰਨਾ ਪੈਂਦਾ ਹੈ ਅਤੇ ਇਸ ਦੀ ਬਿਜਾਈ ਦੀ ਜਾਣਕਾਰੀ ਦਿਓ ਜੀ ?

(pb)
Posted by
Lakhvinder singh (9417644175)
Lakhvinder singh
Punjab
Muktsar
Write Answer
Posted Date (19 Mar 2019 04:51 PM) Assigned Date (-)
Answered Date (21 Mar 2019 02:20 PM) Translated Date (-)

ਲਖਵਿੰਦਰ ਜੀ ਮੱਕਚਰੀ ਦਾ ਬੀਜ ਇਕ ਕਨਾਲ ਵਿਚ ਦੋ ਕਿੱਲੋ ਦੀ ਵਰਤੋਂ ਕੀਤੀ ਜਾਂਦੀ ਹੈ ਮਈ-ਜੂਨ ਮਹੀਨੇ ਵਿੱਚ ਨਰਸਰੀ ਤਿਆਰ ਕਰੋ ਅਤੇ ਜੂਨ-ਜੁਲਾਈ ਮਹੀਨੇ ਵਿੱਚ ਬੀਜਾਂ ਦੀ ਬਿਜਾਈ ਕਰੋ ਅਗਸਤ ਮਹੀਨੇ ਵਿੱਚ ਬਿਜਾਈ ਨਾ ਕਰੋ, ਕਿਉਂਕਿ ਇਸ ਨਾਲ ਝਾੜ ਘੱਟ ਜਾਂਦਾ ਹੈ ਮੱਕਚਰੀ ਦੀ ਬਿਜਾਈ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਕਰੋ ਜ਼ਮੀਨ ਨੂੰ ਵਧੀਆ ਤਰੀਕੇ ਨਾਲ ਪੱਧਰਾ ਕਰਨ ਲਈ ਇੱਕ ਵਾਰ ਹੈਰੋ ਨਾਲ ਵਾਹੋ ਅਤੇ ਫਿਰ ਦੋ ਵਾਰ ਸੁਹਾਗਾ ਫੇਰੋ ਫਸਲ ਦੀ ਬਿਜਾਈ ਤਿਆਰ ਕੀਤੇ ਬੈੱਡਾਂ ਤੇ ਕੀਤੀ ਜਾਂਦੀ ਹੈ ਬਿਜਾਈ ਕੇਰਾ ਢੰਗ ਜਾਂ ਬਿਜਾਈ ਵਾਲੀ ਮਸ਼ੀਨ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ

sir g 1121 jiri da rate daso ?

(en)
Posted by
omkar singh (9517430013)
omkar singh
Punjab
Fatehgarh Sahib
Write Answer
Posted Date (19 Mar 2019 04:50 PM) Assigned Date (-)
Answered Date (21 Mar 2019 02:24 PM) Translated Date (-)

Omkar ji 1121 da rate lagbhag 5000-5200 rupaye chal reha hai. dhanwad

Why is blossom dropping, What to do ?

(en)
Posted by
Mrs Mann (9811004434)
Mrs Mann
Delhi
South West Delhi
Write Answer
Posted Date (19 Mar 2019 04:46 PM) Assigned Date (-)
Answered Date (21 Mar 2019 02:23 PM) Translated Date (-)

Mrs Mann it is due to nutrient deficiency and sometimes it occurs due to fungus. to control this put 4-5 kg of vermi compost to plant and also spray copper oxychloride@3gm per litre of water.Thank you

Answered Date (21 Mar 2019 02:25 PM) Translated Date (-)

Spraying now will not affect the blossom adversely? Fruit has just about starting setting

ਮੱਝ ਕਿੰਨੀ ਦੇਰ ਕਿੰਨਾ ਦੁੱਧ ਦਿੰਦੀ ਹੈ ਤੇ ਕਿੰਨੀ ਦੇਰ ਤੋਂ ਸੂੰਦੀ ਹੈ ਕਿਹੜੀ ਨਸਲ ਠੀਕ ਹੈ ?

(pb)
Posted by
Lakhvinder singh (9417644175)
Lakhvinder singh
Punjab
Muktsar
Write Answer
Posted Date (19 Mar 2019 04:42 PM) Assigned Date (-)
Answered Date (19 Mar 2019 07:39 PM) Translated Date (-)

ਝ ਦਾ ਦੁੱਧ ਉਸਦੀ ਨਸਲ ਅਤੇ ਉਸਦੀ ਖੁਰਾਕ ਦੇ ਨਿਰਭਰ ਹੁੰਦਾ ਹੈ , ਵੈਸੇ ਮੱਝ ਦੇ ਦੁੱਧ ਦਾ ਰਿਕਾਰਡ 305 ਦਿਨ ਦਾ ਹੁੰਦਾ ਹੈ , ਉਸਦੇ ਰੋਜਾਨਾ ਦੇ ਦੁੱਧ ਦੇ ਹਿਸਾਬ ਨਾਲ ਉਸਦੀ ਸੂਏ ਦਾ ਦੁੱਧ ਪਤਾ ਕੀਤਾ ਜਾਂਦਾ ਹੈ , ਬਾਕੀ ਜੇਕਰ ਪਸ਼ੂ ਨੂੰ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਦਿੰਦੇ ਰਹੋ ਤਾਂ ਪਸ਼ੂ ਜਲਦੀ ਹੀ ਨਵੇਂ ਦੁੱਧ ਹੋ ਜਾਂਦਾ ਹੈ ਮੱਝ ਵਿਚ ਤੁਸੀ ਮੁਰਾਹ ਨਸਲ ਨੂੰ ਰੱਖ ਸਕਦੇ ਹੋ , ਇਸਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਫੈਟ ਵੀ ਵਧਿਆ ਰਹਿੰਦੀ ਹੈ , ਇਸਦੇ ਲਈ ਪਸ਼ੂ ਦੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ

ਸਰ, ਕੀ ਪੀਲੀ ਕੁੰਗੀ ਤੋਂ ਰੋਕਥਾਮ ਲਈ ਇਹ Fungicide ਵਰਤ ਸਕਦੇ ਹਾਂ, ਤੇ ਕਿੰਨੀ ਮਾਤਰਾ ਵਿੱਚ ?

(en)
  • 1
Posted by
Satnam Singh Atwal (8054747407)
Satnam Singh Atwal
Punjab
Bathinda
Write Answer
Posted Date (19 Mar 2019 04:35 PM) Assigned Date (-)
Answered Date (21 Mar 2019 02:30 PM) Translated Date (-)

ਸਤਨਾਮ ਜੀ ਤੁਸੀ ਪੀਲੀ ਕੁੰਗੀ ਦੀ ਰੋਕਥਾਮ ਲਈ ਤੁਸੀ Carbendazin 12% + Mancozeb 63% WP ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ tilt ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 200 ml ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ

Answered Date (19 Mar 2019 11:49 PM) Translated Date (-)

Is vich carbendazim salt aa jo ki mostly fasal beejn to pehla seed nu treat krn lyi use hunda hai ta jo fungus valia bimaria na aun. Bimari aun to baad isda koi asar nhi. Tuc tilt 200ml 100-150 litre pani vich mix krke spray krr skde o ik acre lyi.

19 Mar 2019

Thanks ji

सर मैंने खरबूजा और तरबूज लगाया है उनके 3—4 पत्ते आ गए हैं सर क्या उन पर मोनोक्रोटोफॉस की स्प्रे कर सकते हैं ?

(hn)
Posted by
vikas Singh (7565000020)
vikas Singh
Chattisgarh
Raipur
Write Answer
Posted Date (19 Mar 2019 04:34 PM) Assigned Date (-)
Answered Date (21 Mar 2019 02:32 PM) Translated Date (-)

विकास जी यह एक कीटनाशक है कृपया आप बताये कि इनके ऊपर कोई कीट का हमला है ता की आपको इसके आपको इसके बारे में पूरी जानकारी दी जा सके धन्यवाद

Answered Date (21 Mar 2019 02:36 PM) Translated Date (-)

Ji sir isme macher bahut hai

ਕੀ ਪੰਜਾਬ ਵਿੱਚ ਸੌਂਫ ਦੀ ਖੇਤੀ ਕੀਤੀ ਜਾ ਸਕਦੀ ਹੈ ?

(pb)
Posted by
Gurwinder Singh (9478283032)
Gurwinder Singh
Punjab
Mansa
Write Answer
Posted Date (19 Mar 2019 04:30 PM) Assigned Date (-)
Answered Date (21 Mar 2019 02:33 PM) Translated Date (-)

ਗੁਰਵਿੰਦਰ ਜੀ ਸੌਂਫ ਦੀ ਖੇਤੀ ਪੰਜਾਬ ਵਿਚ ਕੀਤੀ ਜਾ ਸਕਦੀ ਹੈ ਪਰ ਇਸ ਦੀ ਖੇਤੀ ਵਪਾਰਿਕ ਪੱਧਰ ਤੇ ਨਹੀਂ ਕੀਤੀ ਜਾਂਦੀ ਧੰਨਵਾਦ

21 Mar 2019

mai apni ghrelu bagichi wich krni chaunda ha

2 sal ho gye meri paili ch narma chngi trh turda ni, is var beejn ton pahla ma ki pawa usde vich. taa jo narma chngi trh ho jawe ?

(en)
Posted by
karanbirsingh (8591920001)
karanbirsingh
Punjab
Muktsar
Write Answer
Posted Date (19 Mar 2019 04:21 PM) Assigned Date (-)
Answered Date (21 Mar 2019 03:24 PM) Translated Date (-)

ਕਰਨਬੀਰ ਜੀ ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ

ਬਕਰੀ ਪਾਲਣ ਦੀ ਟਰੇਨਿੰਗ ਲੈਣ ਲਈ ਕਿਸਾਨ ਨੂੰ ਕਿੰਨਾ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ ?

(pb)
Posted by
RINKU KAMBOJ (9781169115)
RINKU KAMBOJ
Punjab
Fazilka
Write Answer
Posted Date (19 Mar 2019 04:20 PM) Assigned Date (-)
Answered Date (20 Mar 2019 11:29 AM) Translated Date (-)

ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਕਿਸਾਨ ਦੀ ਘੱਟ ਤੋਂ ਘੱਟ ਦਸਵੀ ਕੀਤੀ ਹੋਣੀ ਚਾਹੀਦੀ ਹੈ ਜੀ

20 Mar 2019

ਸਰ, ਮੈਂ ਅਠਵੀਂ ਪਾਸ ਹਾਂ, ਕੀ ਮੈਂ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰ ਸਕਦਾ ਹਾਂ।

मोती की खेती कैसे करें ?

(hn)
Posted by
pratima (8789917803)
pratima
Jharkhand
Bokaro
Write Answer
Posted Date (19 Mar 2019 04:18 PM) Assigned Date (-)
Answered Date (23 Mar 2019 11:21 AM) Translated Date (-)

प्रतिमा जी मोती की खेती के बारे में पूरी जानकारी के लिए आप विनोद कुमार 9050555757, तथा (Indian Council of Agricultural Research) Kausalyaganga, Bhubaneswar-751002, ओडिशा, India, Tel: +91-674-2465421, 2465446 से संपर्क करें

ਚਿਚੜੀਆਂ ਦੀ ਰੋਕਥਾਮ ਲਈ ਮੱਝਾਂ ਨੂੰ ਕਿਹੜੀ ਦਵਾਈ ਦੇਈਏ ਜੀ ?

(pb)
Posted by
Iqbaljit Singh (9501417060)
Iqbaljit Singh
Punjab
Sangrur
Write Answer
Posted Date (19 Mar 2019 04:15 PM) Assigned Date (-)
Answered Date (19 Mar 2019 07:43 PM) Translated Date (-)

ਇਕਬਾਲਜੀਤ ਸਿੰਘ ਜੀ ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ, ਪਸ਼ੂਆਂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦੇ ਸਕਦੇ ਹੋ , ਇਸ ਨੂੰ ਤੁਸੀ ਵੈਸੇ ਹੀ ਪਸ਼ੂ ਨੂੰ ਚਟਾ ਸਕਦੇ ਹੋ.

ਮੋਤੀਆਂ ਦੀ ਖੇਤੀ ਬਾਰੇ ਜਾਣਕਾਰੀ ਦਿਓ ?

(pb)
Posted by
Bal (9463825441)
Bal
Punjab
Amritsar
Write Answer
Posted Date (19 Mar 2019 04:13 PM) Assigned Date (-)
Answered Date (20 Mar 2019 03:34 PM) Translated Date (-)

ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਪਰ ਜੇਕਰ ਜਗਾ ਦੀ ਘਾਟ ਹੋਵੇ ਤਾਂ ਸੀਮਿੰਟ ਦੇ ਟੈਕ ਬਣਾ ਕੇ ਵੀ ਸ਼ੁਰੂ ਕੀਤਾ ਜਾਂਦਾ ਹੈ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਜਿਅਦਾਤਾਰ ਯੂਪੀ ਸਾਈਡ ਤੋ ਸਿੱਪੀਆਂ ਮਿਲ ਜਾਂਦੀਆ ਹਨ ਸ਼ੁ੍ਰੁਆਤ ਕਰਨ ਵਿੱਚ ਲੱਗਭੱਗ 20-40 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੈ ਕੁਆਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 8 ਤੋਂ 12 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ CIAF ਤੋਂ ਟਰੇਨਿਗ ਲੈਣ ਲਈ ਤੁਸੀ ਇਹਨਾਂ ਨੰਬਰਾ ਤੇ ਸੰਪਰਕ ਕਰ ਸਕਦੇ ਹੋ 0674 2465421, 2465446 ਮੋਤੀਆਂ ਦੀ ਖੇਤੀ ਲੁਈ ਸਰਕਾਰ ਵਲੋਂ ਕਰਜਾ ਵੀ ਲੈ ਸਕਦੇ ਹੋ ਬਾਕੀ ਵਿਨੋਟ ਕੁਮਾਰ ਜਮਲਾਪੁਰ ਹਰਿਆਣੇ ਵਿਖੇ ਇਸਦੀ ਟ੍ਰੇਨਿੰਗ ਦਿੰਦੇ ਹਨ ਇਹ ਟ੍ਰੇਨਿੰਗ 2 ਦਿਨ ਦੀ ਹੁੰਦੀ ਹੈ ਤੇ 5000 ਰੁਪਏ ਵਿੱਚ ਕਰਵਾਈ ਜਾਂਦੀ ਹੈ ਜਦੌ ਤੁਸੀ ਇੱਕ ਵਾਰ ਸ਼ੁਰੂ ਕਰ ਲਿਆ ਫਿਰ ਇਸ ਨੂੰ ਵੇਚਣ ਬਾਰੇ ਬਹੁਤ ਲਿੰਕ ਬਣ ਜਾਂਦੇ ਹਨ ਤੁਸੀ ਇਸਨੂੰ ਦਿੱਲੀ,ਦੇਹਰਾੂਨ, ਮੁੰਬਈ ਵਿਖੇ ਵੇਚ ਸਕਦੇ ਹੋਂ

मैं मोती की खेती करना चाहता हूं कृप्या मदद करें ?

(hn)
Posted by
Jitendra Sharma (9836532059)
Jitendra Sharma
Bihar
Nawada
Write Answer
Posted Date (19 Mar 2019 04:13 PM) Assigned Date (-)
Answered Date (23 Mar 2019 11:22 AM) Translated Date (-)

जितेंदर शर्मा जी मोती की खेती के बारे में पूरी जानकारी के लिए आप विनोद कुमार 9050555757 से संपर्क करें

कौन कौन से आयूर्वेदिक नमकीन जमीन में उगाये जाते हैं ?

(hn)
Posted by
Bharatkumar (8238442851)
Bharatkumar
Gujarat
Bhavnagar
Write Answer
Posted Date (19 Mar 2019 04:13 PM) Assigned Date (-)
Answered Date (21 Mar 2019 03:16 PM) Translated Date (-)

भारत कुमार जी कृपया आप बताये कि आपकी जमीन की pH कितनी है ताकि आपको इसके बारे में पूरे जानकारी दी जा सके कि आप कोनसे पौधे ऊगा सकते है धन्यवाद

नमस्कार, हम करेले की खेती करना चाहते हैं, कौन सी किस्म का करेला अच्छी पैदावार देगा, पूसा २ मौसमी के बारे में जरूर मार्गदर्शन करे ?

(en)
Posted by
Mr. Shakya (9927278899)
Mr. Shakya
Uttar Pradesh
Mainpuri
Write Answer
Posted Date (19 Mar 2019 04:09 PM) Assigned Date (-)
Answered Date (21 Mar 2019 03:18 PM) Translated Date (-)

अवदेश जी आप करेले की किसम जैसे Pusa Do Mousami,Pusa Vishesh,Arka Harit,Kashi Harit,Kashi Urvashi की बिजाई कर सकते है Pusa Do Mousami: यह गर्मियों के साथ साथ खरीफ के मौसम के लिए उपयुक्त किस्म है इसके फल मध्यम, लंबे और हरे रंग के होते हैं यह किस्म बिजाई के 55 दिनों के बाद पहली तुड़ाई के लिए तैयार हो जाती है

Uttar Pradesh

Answered Date (22 Mar 2019 11:16 AM) Translated Date (-)

मैडम क्या हम गेंदा के साथ इसकी बुवाई कर सकते है ?

मोती की खेती कैसे की जाती है ?

(hn)
Posted by
rajendra shrimal (9414038775)
rajendra shrimal
Rajasthan
Sawai Madhopur
Write Answer
Posted Date (19 Mar 2019 04:07 PM) Assigned Date (-)
Answered Date (23 Mar 2019 11:24 AM) Translated Date (-)

राजेंदर श्रीमल जी मोती की खेती के बारे में पूरी जानकारी के लिए आप मनीष वासुदेव 9417652857 से संपर्क करें

जीरे की खेती किस महीने में होती है और हमें पूरा तरीका बतायें शुरू से कृप्या लागत और फसल के बाद फायदा या नुकसान बतायें ?

(hn)
Posted by
Vedachary Singrauli (8291032591)
Vedachary Singrauli
Madhya Pradesh
Singrauli
Write Answer
Posted Date (19 Mar 2019 04:04 PM) Assigned Date (-)
Answered Date (21 Mar 2019 03:29 PM) Translated Date (-)

जीरे की खेती अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो आप इसकी किस्मे जैसे RZ-19, RZ-19,RZ-223 ,GC 4 की बिजाई कर सकते है जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें इस से किसानो को फायदा ही होता है अगर सही तरीके से की जाये क्युकी इसका रेट हर साल लगभग बढ़ जाता है धन्यवाद

Answered Date (21 Mar 2019 04:33 PM) Translated Date (-)

dhannybad सर

Answered Date (21 Mar 2019 04:33 PM) Translated Date (-)

बहुत आभार

हलका खारा पानी है क्या मैं मोती की खेती कर सकता हूं ?

(hn)
Posted by
राकेश (7378016768)
राकेश
Rajasthan
Sirohi
Write Answer
Posted Date (19 Mar 2019 04:01 PM) Assigned Date (-)
Answered Date (23 Mar 2019 11:25 AM) Translated Date (-)

राकेश जी मोती की खेती के बारे में पूरी जानकारी के लिए आप मनीष वासुदेव 9417652857 से संपर्क करें

Answered Date (19 Mar 2019 04:04 PM) Translated Date (09 Nov 2020 03:35 PM)

u

Tori de bute is tra mch gye koi organic hal dso g ?

(pb)
  • 2
Posted by
ਸੁਖਜਿੰਦਰ ਸਿੰਘ (8427576503)
ਸੁਖਜਿੰਦਰ ਸਿੰਘ
Punjab
Faridkot
Write Answer
Posted Date (19 Mar 2019 04:01 PM) Assigned Date (-)
Answered Date (21 Mar 2019 03:33 PM) Translated Date (-)

sukhjinder ji isde uper khatti lassi di spray karo eh ghato ghat 15 din purani honi chaidi hai isdi matra 3ml prati litre pani de hisab nal spray karo, dhanwad

Answered Date (19 Mar 2019 11:15 PM) Translated Date (-)

ਲੰਮਾ ਪੇਠੇ ਦਾ ਬੂਟਾ.

ਸੁੰਡੀ ?

(pb)
Posted by
ਕਿਰਪਾਲ ਸਿੰਘ (9915467612)
ਕਿਰਪਾਲ ਸਿੰਘ
Punjab
Moga
Write Answer
Posted Date (19 Mar 2019 04:01 PM) Assigned Date (-)
Answered Date (19 Mar 2019 07:44 PM) Translated Date (-)

ਕਿਰਪਾਲ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋ ਜੀ ਕਿ ਤੁਸੀ ਕਿਸ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.

3086 kanak 04-11-2018 nu biji c and os nu pani 05 march 2019 nu laea c hun pani laye bin sar jau ja launa pao g daso please ?

(pb)
Posted by
Namberdar Saab (9779641770)
Namberdar Saab
Punjab
Sangrur
Write Answer
Posted Date (19 Mar 2019 03:55 PM) Assigned Date (-)
Answered Date (21 Mar 2019 03:34 PM) Translated Date (-)

jagbir ji kanak nu pani laun di poori jankari de layi tuc hetha diti photo dekh sakde ho.

  • 1

sir , peeli kungi di ki nishani aa te ki nuksan krdi aw g kanak da ?

(pb)
Posted by
ਲਵਪ੍ਰੀਤ ਸਿੰਘ (9653690090)
ਲਵਪ੍ਰੀਤ ਸਿੰਘ
Punjab
Barnala
Write Answer
Posted Date (19 Mar 2019 03:42 PM) Assigned Date (-)
Answered Date (21 Mar 2019 02:08 PM) Translated Date (-)

lovepreet ji peeli kungi diyan nisahniyan eh han isde nal patteya de uper peele rang diyan dhariyan ban jandiyan han ate ohna nu hath laun te haldi varga powder hathan te lag janda hai. isde nal 5-30% jhaad da nuksaan hunda hai. dhanwad

ਇੱਕ ਕਿੱਲੇ ਵਿੱਚ ਕਿੰਨੇ ਮੁਰੱਬੇ ਹੁੰਦੇ ਹਨ ?

(pb)
Posted by
ਕਿਰਪਾਲ ਸਿੰਘ (9915467612)
ਕਿਰਪਾਲ ਸਿੰਘ
Punjab
Moga
Write Answer
Posted Date (19 Mar 2019 03:41 PM) Assigned Date (-)
Answered Date (20 Mar 2019 11:11 AM) Translated Date (-)

ਕਿਰਪਾਲ ਸਿੰਘ ਜੀ ਇੱਕ ਕਿੱਲੇ ਵਿੱਚ 0.04 ਮੁਰੱਬੇ ਹੁੰਦੇ ਹਨ ਜੀ

Answered Date (19 Mar 2019 04:56 PM) Translated Date (-)

25 ਕਿੱਲਿਆਂ ਦਾ ਇੱਕ ਮੁਰੱਬਾ ਹੁੰਦਾ

ਧੰਨਵਾਦ ਬਾਈ ਜੀ

sir. strawberry de 5 plant la k dekhe c, pr ohna di growth nhi hoyi. khaad v payi c, Esda hll dsso Te esdi care kidda kiti jawe agge vaaste ?

(pb)
Posted by
yadwinder singh (9592188909)
yadwinder singh
Punjab
Sangrur
Write Answer
Posted Date (19 Mar 2019 03:41 PM) Assigned Date (-)
Answered Date (21 Mar 2019 02:11 PM) Translated Date (-)

yadwinder ji kirpa karke daso ke tuc kehdi kisam di bijai kiti hai ate isnu kehdi khaad payi hai ta jo tuhanu is bare poori jankari diti ja sake. dhanwad

Moti ki kheti ?

(en)
Posted by
ankit gour (9887976699)
ankit gour
Rajasthan
Churu
Write Answer
Posted Date (19 Mar 2019 03:41 PM) Assigned Date (-)
Answered Date (20 Mar 2019 12:13 PM) Translated Date (-)

Motio ki kheti ke bare me puri jankari or is ki training ke lia aap Vinod Kumar 9050555757, Manish Vasudev 9417652857 se samparak kare.

अदरक की खेती कैसे करें ?

(hn)
Posted by
pawan kumar sah (9199590528)
pawan kumar sah
Bihar
Madhubani
Write Answer
Posted Date (19 Mar 2019 03:40 PM) Assigned Date (-)
Answered Date (21 Mar 2019 12:06 PM) Translated Date (-)

अदरक भारत की एक अहम मसाले वाली फसल है यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं प्रसिद्ध किस्में :-Himgiri, IISR Varanda, IISR Mahima,Suprabha, Suruchi, IISR Rejatha खेत को दो तीन बार जोतें और सुहागे से समतल करें अदरक की बिजाई के लिए आवश्यक लंबाई के 15 सैं.मी. ऊंचे और 1 मीटर चौड़े बैड तैयार करें दो बैडों के बीच 50 सैं.मी. का फासला रखें नदीनों कीटों और बीमारियों की जांच के लिए बैड की मिट्टी को धूप लगवायें इसके लिए बैड को पॉलीथीन शीट से 20-30 दिनों के लिए ढकें रोपाई के समय नीम केक 25 ग्राम को प्रति गड्ढे में डालें और मिट्टी में अच्छी तरह मिलायें अच्छी उपज प्राप्त करने के लिए राइज़ोम की बिजाई मई के पहले सप्ताह में पूरी कर लें राइज़ोम को कतारों में बोयें और कतार में 40-45 सैं.मी. और दो पौधों में 30 सैं.मी. फासला रखें राइज़ोम की रोपाई के बाद खेत में 50 क्विंटल हरे पत्तों की मलचिंग प्रति एकड़ में करें दूसरी मलचिंग 20 क्विंटल हरे पत्तों के साथ 40 दिनों के बाद करें बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमारी रहित गांठों का प्रयोग करें बिजाई के लिए 5-6.5 क्विंटल प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय 60 क्विंटल रूड़ी की खाद प्रति एकड़ मिट्टी में डालें नाइट्रोजन 24 किलो (52 किलो यूरिया), फासफोरस 20 किलो (125 किलो सिंगल सुपर फासफेट) और पोटाश 20 किलो (35 किलो म्यूरेट ऑफ पोटाश) की मात्रा प्रति एकड़ में प्रयोग करें रूड़ी की खाद या गाय का गोबर 60 क्विंटल प्रति एकड़ में डालें पोटाश और फासफोरस की पूरी मात्रा बिजाई के समय डालें नाइट्रोजन की दूसरी मात्रा 20 किलो (45 किलो यूरिया) बिजाई के 45 दिनों के बाद, जबकि बिजाई के 120 दिनों के बाद नाइट्रोजन की तीसरी मात्रा 16 किलो (यूरिया 35 किलो) डालें रोपाई के बाद पहली सिंचाई करें इसे बारानी फसल के तौर पर उगाया जाता है इसलिए बारिश की तीव्रता और नियमितता के आधार पर सिंचाई करें बारिश की अनुपस्थिति में, बाकी की सिंचाई 10 दिनों के अंतराल पर करें अदरक की पूरी फसल को कुल 16-18 सिंचाइयों की आवश्यकता होती है बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें जड़ों के विकास के लिए जड़ों में मिट्टी लगाएं बिजाई के 50-60 दिनों के बाद पहली बार जड़ों में मिट्टी लगाएं और उसके 40 दिन बाद दोबारा मिट्टी लगाएं

sir where is goat training in punjab tell me please ?

(pb)
Posted by
navjot nandgarhia (7814461451)
navjot nandgarhia
Punjab
Mansa
Write Answer
Posted Date (19 Mar 2019 03:39 PM) Assigned Date (-)
Answered Date (25 Mar 2019 04:24 PM) Translated Date (-)

If you want to get training of goat farming, you can submit form for training at any time KVK Mansa. They will call you for the training with their shedule of training You can also get training form GADVSU university. kvk MANSA address is Krishi Vigyan Kendra Mansa Village Khokhar Khurd, Mansa District Mansa Punjab

dragon fruit ?

(pb)
Posted by
vimal (8146415751)
vimal
Punjab
Amritsar
Write Answer
Posted Date (19 Mar 2019 03:37 PM) Assigned Date (-)
Answered Date (21 Mar 2019 01:18 PM) Translated Date (-)

vimal ji please ask your question in detail that what you want to know about dragon fruit so that we can provide you proper information. Thank you

pearl farming ?

(en)
Posted by
saurabh pathak (9111045555)
saurabh pathak
Madhya Pradesh
Rewa
Write Answer
Posted Date (19 Mar 2019 03:36 PM) Assigned Date (-)
Answered Date (20 Mar 2019 02:30 PM) Translated Date (-)

Mr Saurabh Pathak for All Information and Training please contact with Bamoriya Pearl Farm Phone: 097700 85381.

मैं इस क्षेत्र के बारे में कुछ नहीं जानता लेकिन इस क्षेत्र में उतरना चाहता हूं क्योंकि मेरे पास पर्याप्त ज़मीन है मुझे सुझाव चाहिए कि सबसे लाभदायक खेती कौन सी होती है कितना समय लगेगा और उसकी खेती के लिए क्या करना अनिवार्य है ?

(hn)
Posted by
Manik Motwani (9826316520)
Manik Motwani
Chattisgarh
Raigarh
Write Answer
Posted Date (19 Mar 2019 03:34 PM) Assigned Date (-)
Answered Date (21 Mar 2019 02:05 PM) Translated Date (21 Feb 2021 05:42 PM)

माणिक जी आप अपने खेत में धान की बिजाई कर सकते है इसके इलावा आप मक्की की बिजाई कर सकते है इसके इलावा आप एलोवेरा की कहती कर सकते है\\\\ इस से किसानो को काफी मुनाफा हुआ है\\\\ इसके इलावा आप मशरुम की खेती कर सकते है

21 Mar 2019

shukriya vijendra ji.. sabse kam samay mein koun si kheti ki jaye jo kam samay mein hi taiyar ho jati hai... abhi garmi aur barish ke mousam ke bich

How to start pearl farming ?

(en)
Posted by
Nikunj (9016038301)
Nikunj
Gujarat
Amreli
Write Answer
Posted Date (19 Mar 2019 03:34 PM) Assigned Date (-)
Answered Date (23 Mar 2019 11:28 AM) Translated Date (-)

Mr. Nikunj for pearl farming you can contact with Bamoriya Pearl Farm Phone: 097700 85381

Rasi 3591 da ki result aa ta kina Time hara chara tyar hunda ta 1 acre da kinna beej painda ?

(en)
Posted by
Harinder Singh (9118700100)
Harinder Singh
Punjab
Mansa
Write Answer
Posted Date (19 Mar 2019 03:32 PM) Assigned Date (-)
Answered Date (21 Mar 2019 01:31 PM) Translated Date (-)

tuc chare de layi rasi di 3591 kisam lgaa skde ho. ihh kism 70 dina de vich tyaar ho jandi hai... hun makki di bijaayi da sma chal reha hai.isda beej 30 killo prati acre de hisab nal ik kille da painda hai. ih lagbhag 165 quintal prati acre de hisab nal jhaad dindi hai.

मोती की खेती कैसे होती है ?

(en)
Posted by
rakesh kumar (9991544606)
rakesh kumar
Haryana
Bhiwani
Write Answer
Posted Date (19 Mar 2019 03:30 PM) Assigned Date (-)
Answered Date (23 Mar 2019 11:29 AM) Translated Date (-)

राकेश जी मोती की खेती के बारे में पूरी जानकारी के लिए आप विनोद कुमार 9050555757 से संपर्क करें

मोती की खेती के बारे में बताइये ?

(en)
Posted by
rakesh kumar (9991544606)
rakesh kumar
Haryana
Bhiwani
Write Answer
Posted Date (19 Mar 2019 03:29 PM) Assigned Date (-)
Answered Date (23 Mar 2019 11:32 AM) Translated Date (-)

राकेश जी मोती की खेती के बारे में पूरी जानकारी के लिए आप विनोद कुमार 9050555757 से संपर्क करें

मैं मुर्गीपालन करना चाहता हूं मुझे सरकार से क्या अनुदान प्राप्त होगा और क्या प्रोसेस करनी पड़ेगी एवं कितनी जमीन की जरूरत पड़ेगी ?

(hn)
Posted by
rajendra (9413085845)
rajendra
Rajasthan
Bundi
Write Answer
Posted Date (19 Mar 2019 03:25 PM) Assigned Date (-)
Answered Date (25 Mar 2019 04:52 PM) Translated Date (-)

यदि आप पोल्टरी की ट्रेनिंग लेकर नाबार्ड से लोन लेते हैं तो आपको 25 से 35 प्रतिशत तक सब्सिडी मिल जाती है लेान एप्लाई करने के लिए पूरी जानकारी आपको विभाग की तरफ से ट्रेनिंग के बाद दी जाती है ट्रेनिंग लेने के लिए आप अपने नज़दीकी कृषि विज्ञान केंद्र पर जाकर ट्रेनिंग लेने के लिए फार्म भर आयें उसके बाद जब भी पोल्टरी की ट्रेनिंग आयेगी तो आपको के वी के की तरफ से कॉल करके बता दिया जायेगा और ट्रेनिंग के दौरान ही आपको जगह और सब जानकारी दे दी जाती है

Answered Date (25 Mar 2019 05:52 PM) Translated Date (-)

धन्यवाद

सीप से मोती कैसे बनते हैं ?

(hn)
Posted by
Alok Chouhan (7247078517)
Alok Chouhan
Madhya Pradesh
Indore
Write Answer
Posted Date (19 Mar 2019 03:23 PM) Assigned Date (-)
Answered Date (23 Mar 2019 11:34 AM) Translated Date (-)

अलोक चौहान जी इस सम्बन्धी जानकारी के लिए आप Bamoriya Pearl Farm फ़ोन: 097700 85381 से संपर्क करें

how to get a loan on dairy farm ?

(en)
Posted by
jas (7087832887)
jas
Punjab
Sangrur
Write Answer
Posted Date (19 Mar 2019 03:19 PM) Assigned Date (-)
Answered Date (30 Mar 2019 01:22 PM) Translated Date (-)

For Dairy farming loan you need to have dairy training certificate. For dairy training you can contact the nearest Punjab Dairy Development Board (PDDB). There are branches of PDDB in every district of Punjab. You can contact on following numbers for dairy training Chief Chemist -cum-incharge, Govt. Analytical Laboratory, Milk Plant, Sangrur Smt. Gursharanjit Kaur 98883-55370 And Krishi Vigyan Kendra, Kheri , Sangrur Phone: 0161 240 1960.

मोती की खेती की जानकारी दें ?

(hn)
Posted by
Sarvesh Kumar Pandey (8400507299)
Sarvesh Kumar Pandey
Uttar Pradesh
Maharajganj
Write Answer
Posted Date (19 Mar 2019 03:17 PM) Assigned Date (-)
Answered Date (20 Mar 2019 03:45 PM) Translated Date (-)

मोती की खेती के बारे में पूरी जानकारी के लिए आप Vinod Kumar 9050555757 से सम्पर्क करें .

pig farming ka kam krne ka kya benefit hoga aur uske bche ki kimat kya hai aur uske bache kaise order kre ?

(en)
Posted by
bikash thapa (9954793945)
bikash thapa
Assam
Karbi Anglong
Write Answer
Posted Date (19 Mar 2019 03:15 PM) Assigned Date (-)
Answered Date (25 Mar 2019 04:28 PM) Translated Date (-)

मुनाफा है या नहीं यह बहुत से बातों पर निर्भर करता है, सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं हैक्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है इसे हिसाब से आप अंदाजा लगा सकते हैं

Answered Date (26 Mar 2019 08:01 PM) Translated Date (-)

Thank you sir

ਕਣਕ ਤੋਂ ਬਾਦ ਮੱਕੀ ਅਚਾਰ ਪਉਣ ਲਈ ਕਿਹੜਾ ਬੀਜ ਠੀਕ ਹੈ ਜੋ ਘੱਟ ਦਿਨ ਤੱਕ ਤਿਆਰ ਹੋ ਸਕੇ ?

(pb)
Posted by
Roop singh (9855031799)
Roop singh
Punjab
Sangrur
Write Answer
Posted Date (19 Mar 2019 03:14 PM) Assigned Date (-)
Answered Date (21 Mar 2019 01:20 PM) Translated Date (-)

ਰੂਪ ਜੀ ਤੁਸੀ ਮੱਕੀ ਦੀ ਕਿਸਮ ਜਿਵੇ J1006 ਅਤੇ African tall ਕਿਸਮ ਦੀ ਬਿਜਾਈ ਕਰ ਸਕਦੇ ਹੋ

21 Mar 2019

thank sir ji

मै मोती की खेती करना चाहता हूँ तो इसके लिए हमें क्या करना चाहिए ?

(hn)
Posted by
A P singh (9807212020)
A P singh
Uttar Pradesh
Allahabad
Write Answer
Posted Date (19 Mar 2019 03:11 PM) Assigned Date (-)
Answered Date (20 Mar 2019 03:48 PM) Translated Date (-)

हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती ​औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्‍तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्‍वालिटी और डिजाइनर मोती की कीमत इससे कहीं अधिक 10 हजार रुपए तक अंतर्राष्‍ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्‍यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्‍ट भी इंटरनेट व अन्‍य माध्‍यम से बेच सकते हैं – हमारी कंपनी के माध्‍यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज्यादा देखभाल की जरुरत भी नहीं पड़ती और जेयादा जानकारी के लिए आप Vinod Kumar 9050555757 पर कॉल कर सकते है

ਸੀ੍ਮਾਨ ਜੀ ਫੁੱਲ ਗੋਭੀ ਨੂੰ ਤੇਲਾ ਚੇਪਾ ਬਹੁਤ ਹੇ ਜਿਸ ਕਰਕੇ ਬੂਟੇ ਖਰਾਬ ਹੋ ਰਹੇ ਹਨ ਇਸਦਾ ਕੋਈ ਆਰਗੈਨਿਕ ਦੇਸੀ ਇਲਾਜ ਦੱਸੋ ਜੀ ਧੰਨਵਾਦ ਜੀ ?

(pb)
  • 2
Posted by
ਤਰਸੇਮ ਸਿੰਘ (9781558948)
ਤਰਸੇਮ ਸਿੰਘ
Punjab
Sangrur
Write Answer
Posted Date (19 Mar 2019 03:04 PM) Assigned Date (-)
Answered Date (21 Mar 2019 03:32 PM) Translated Date (-)

ਤਰਸੇਮ ਜੀ ਤੇਲੇ ਦੀ ਰੋਕਥਾਮ ਦੇ ਲਈ ਨਿੰਮ ਦੇ ਤੇਲ ਦੀ ਸਪਰੇ ਕੀਤੀ ਜਾਂਦੀ ਹੈ ਨਿੰਮ ਦੇ ਤੇਲ ਦੀ ਸਪਰੇਅ ਤਿਆਰ ਕਰਨ ਲਈ, ਨਿੰਮ ਦੇ ਬੀਜ ਦੀ ਲੋੜ ਹੁੰਦੀ ਹੈ ਨਿੰਮ ਦੇ ਬੀਜ ਇਕੱਠੇ ਕਰੋ ਅਤੇ ਇਸਨੂੰ ਪਾਣੀ ਵਿੱਚ ਉਬਾਲੋ ਇਸ ਨੂੰ 40-50 ਮਿੰਟ ਲਈ ਉਬਾਲੋ, ਉਬਾਲਣ ਤੋਂ ਬਾਅਦ ਪਾਣੀ ਅਤੇ ਨਿੰਮ ਦੇ ਬੀਜਾਂ ਨੂੰ ਠੰਡਾ ਕਰੋ ਠੰਢਾ ਹੋਣ ਤੋਂ ਬਾਅਦ, ਨਿੰਮ ਦੇ ਬੀਜਾਂ ਨੂੰ ਰਗੜੋ ਰਗੜਣ ਤੋਂ ਬਾਅਦ ਇਸ ਨੂੰ ਕੱਪੜੇ ਨਾਲ ਛਾਣ ਲਓ ਉਬਾਲਣ ਦੇ ਸਮੇਂ ਤੁਸੀਂ ਨਿੰਮ ਦੇ ਪੱਤੇ, ਧਤੂਰਾ ਦੇ ਪੱਤੇ ਅਤੇ Asafoetidia (ਹਿੰਗ) ਨੂੰ ਵੀ ਮਿਲਾ ਸਕਦੇ ਹੋ neem seeds@300ml ਨੂੰ 150 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਸਪਰੇਅ ਕਰੋ ਨੁਕਸਾਨਦਾਇਕ ਕੀੜਿਆਂ ਤੋਂ ਫਸਲ ਦੀ ਰੱਖਿਆ ਕਰਨ ਲਈ ਇਹ ਘਰੇਲੂ ਤਰੀਕਾ ਵੀ ਲਾਭਦਾਇਕ ਹੈ ਇਸ ਦੀ ਸਪਰੇਅ 7 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ

thanks madam ji

ਡਾ: ਸਾਹਿਬ ਜੀ ਮੇਰੀ ਜੈਵਿਕ ਕਣਕ ਵਿੱਚ ਤੇਲੇ ਦੀ ਸਮੱਸਿਆ ਵਾ ਮੈ ਖੱਟੀ ਲੱਸੀ ਦੀ ਸਰਪੇ੍ਅ ਕੀਤੀ ਨੂੰ ਚਾਰ ਦਿਨ ਹੋਗੇ ਪਰ ਕੋਈ ਫਰਕ ਨੀ ਪਿਆ ਕੋਈ ਹੱਲ ਦੱਸੋ ?

(pb)
Posted by
sandeep singh (8528317712)
sandeep singh
Punjab
Moga
Write Answer
Posted Date (19 Mar 2019 03:03 PM) Assigned Date (-)
Answered Date (21 Mar 2019 03:31 PM) Translated Date (-)

ਸੰਦੀਪ ਜੀ ਤੇਲੇ ਦੀ ਰੋਕਥਾਮ ਦੇ ਲਈ ਨਿੰਮ ਦੇ ਤੇਲ ਦੀ ਸਪਰੇ ਕੀਤੀ ਜਾਂਦੀ ਹੈ ਨਿੰਮ ਦੇ ਤੇਲ ਦੀ ਸਪਰੇਅ ਤਿਆਰ ਕਰਨ ਲਈ, ਨਿੰਮ ਦੇ ਬੀਜ ਦੀ ਲੋੜ ਹੁੰਦੀ ਹੈ ਨਿੰਮ ਦੇ ਬੀਜ ਇਕੱਠੇ ਕਰੋ ਅਤੇ ਇਸਨੂੰ ਪਾਣੀ ਵਿੱਚ ਉਬਾਲੋ ਇਸ ਨੂੰ 40-50 ਮਿੰਟ ਲਈ ਉਬਾਲੋ, ਉਬਾਲਣ ਤੋਂ ਬਾਅਦ ਪਾਣੀ ਅਤੇ ਨਿੰਮ ਦੇ ਬੀਜਾਂ ਨੂੰ ਠੰਡਾ ਕਰੋ ਠੰਢਾ ਹੋਣ ਤੋਂ ਬਾਅਦ, ਨਿੰਮ ਦੇ ਬੀਜਾਂ ਨੂੰ ਰਗੜੋ ਰਗੜਣ ਤੋਂ ਬਾਅਦ ਇਸ ਨੂੰ ਕੱਪੜੇ ਨਾਲ ਛਾਣ ਲਓ ਉਬਾਲਣ ਦੇ ਸਮੇਂ ਤੁਸੀਂ ਨਿੰਮ ਦੇ ਪੱਤੇ, ਧਤੂਰਾ ਦੇ ਪੱਤੇ ਅਤੇ Asafoetidia (ਹਿੰਗ) ਨੂੰ ਵੀ ਮਿਲਾ ਸਕਦੇ ਹੋ neem seeds@300ml ਨੂੰ 150 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਸਪਰੇਅ ਕਰੋ ਨੁਕਸਾਨਦਾਇਕ ਕੀੜਿਆਂ ਤੋਂ ਫਸਲ ਦੀ ਰੱਖਿਆ ਕਰਨ ਲਈ ਇਹ ਘਰੇਲੂ ਤਰੀਕਾ ਵੀ ਲਾਭਦਾਇਕ ਹੈ ਇਸ ਦੀ ਸਪਰੇਅ 7 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ

Answered Date (24 Mar 2019 07:58 AM) Translated Date (-)

ਧੰਨਵਾਦ ਜੀ

कृषि अनुसंधान केन्द्र, जोधपुर ,राजस्थान किसानो के लिए प्रशिक्षण कब आयोजित करता है और क्या प्रक्रिया है ?

(hn)
Posted by
Prabhu Singh Bhati (9460879387)
Prabhu Singh Bhati
Rajasthan
Bikaner
Write Answer
Posted Date (19 Mar 2019 03:02 PM) Assigned Date (-)
Answered Date (25 Mar 2019 05:39 PM) Translated Date (-)

कृषि अनुसंधान केन्द्र, जोधपुर में अब जब चाहो वह जाकर प्रशिक्षण के लिए अपना फॉर्म भर सकते है, उसके बाद जब ट्रेनिंग होती है तो आपको कॉल करके बता दिया जाता है इसकी कोई पक्की तारिख नहीं है जब भी किसानो के आवेदन उनके पास इकठे हो जाते है तो वह ट्रेनिंग शुरू कर देते है इसके लिए आप इस नंबर पर कॉल करके प्रशिक्षण के लिए फॉर्म भर सकते हो कृषि विज्ञानं केंद्र जोधपुर, CAZRI Campus, जिला- जोधपुर - 342 005, (Raj.) India फ़ोन: 0291 - 2741907

sir Ganda di bhuka mch rahia ne koi spray daso ?

(pb)
Posted by
Hardee sran (9914607616)
Hardee sran
Punjab
Barnala
Write Answer
Posted Date (19 Mar 2019 02:56 PM) Assigned Date (-)
Answered Date (21 Mar 2019 01:24 PM) Translated Date (-)

gande diyan bhookan fungus de karn machan lag jandiyan han isde layi tuc isde uper M-45@4 gram nu prati litre pani de hisab nal spray karo, dhanwad

ਇਸ ਸਵਾਲ ਦਾ ਵੀ ਜਵਾਬ ਦੇ ਦੋ ?

(pb)
  • 1
Posted by
Amrinder sidhu (9915614103)
Amrinder sidhu
Punjab
Ludhiana
Write Answer
Posted Date (19 Mar 2019 02:44 PM) Assigned Date (-)
Answered Date (06 Apr 2019 08:57 PM) Translated Date (-)

Tuhanu isda jwab ditta gya hai tuci app vich dekh skde ho, jekar iss to ilawa koi hor swal hai tan tuci APP vich upload kr skde ho.

sir moti ki kheti kaise ki jati hai ?

(en)
Posted by
dipesh garg (8770157525)
dipesh garg
Rajasthan
Chittorgarh
Write Answer
Posted Date (19 Mar 2019 02:43 PM) Assigned Date (-)
Answered Date (20 Mar 2019 12:09 PM) Translated Date (-)

Motio ki kheti bare puri jankari or is ki training ke lia aap Vinod Kumar 9050555757, Manish Vasudev 9417652857 se samparak kare.

lr aalua da market de vich ki rate chl reha hai ?

(pb)
Posted by
jagmohan singh (9814570164)
jagmohan singh
Punjab
Ludhiana
Write Answer
Posted Date (19 Mar 2019 02:38 PM) Assigned Date (-)
Answered Date (21 Mar 2019 01:23 PM) Translated Date (-)

jagmohan ji LR alluan da rate 350-400 rupaye prati quintal de hisab nal chal reha hai.

moti ki kheti kaise karte he ?

(en)
Posted by
vishal (8511599574)
vishal
Gujarat
Vadodara
Write Answer
Posted Date (19 Mar 2019 02:38 PM) Assigned Date (-)
Answered Date (20 Mar 2019 12:06 PM) Translated Date (-)

Motio ki kheti bare puri jankari or is ki training ke lia aap Regional Research Centre, Anand ATIC, Anand Agricultural University, Anand , Gujarat, Ph. & Fax: +91-2692-263699, -388001 se samparak kare.

मोती की खेती ?

(hn)
Posted by
Ravikant (7972441309)
Ravikant
Maharashtra
Nagpur
Write Answer
Posted Date (19 Mar 2019 02:37 PM) Assigned Date (-)
Answered Date (20 Mar 2019 03:51 PM) Translated Date (-)

मोती की खेती के बारे में पूरी जानकारी के लिए आप Bamoriya Pearl Farm Phone: 097700 85381 से सम्पर्क करे

1121 ਝੋਨੇ ਦਾ ਭਾਅ ?

(pb)
Posted by
gurmeet singh (9463015590)
gurmeet singh
Punjab
Barnala
Write Answer
Posted Date (19 Mar 2019 02:36 PM) Assigned Date (-)
Answered Date (21 Mar 2019 01:21 PM) Translated Date (-)

1121 ਕਿਸਮ ਦਾ ਰੇਟ 5000-5200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲਗਭਗ ਚਲ ਰਿਹਾ ਹੈ

Sir eh kis lai hai ?

(en)
  • 2
Posted by
Jashan (8360363315)
Jashan
Punjab
Sangrur
Write Answer
Posted Date (19 Mar 2019 02:30 PM) Assigned Date (-)
Answered Date (19 Mar 2019 09:23 PM) Translated Date (-)

Jashan ji iss vich minerals, proteins, vitamins hunde hi jo pashu nu energy dinde hai, iss nal pashu di growth vdia hundi hai ate kamjori v door hundi hai ate dudh vich v fyada hunda hai.

sir g meri khet di mitti da ph level 6 aa., othe kehdi kehdi fasal vadiya ho sakdi aa ?

(pb)
Posted by
inderpal (9815474241)
inderpal
Punjab
Kapurthala
Write Answer
Posted Date (19 Mar 2019 02:29 PM) Assigned Date (-)
Answered Date (21 Mar 2019 01:13 PM) Translated Date (-)

inderpal ji tuc turnip, tomato, potato, pumpkin, carrot, corn, cucumber, garlic, melon, wheat, rice, cotton, peanut di kheti kar sakde ho. dhanwad

sir ji chiks dia chunja 10 din hon te uper te thle wali dono kathia cut krnia ja alag alag ?

(en)
Posted by
sultan singh (6944298540)
sultan singh
Punjab
Hoshiarpur
Write Answer
Posted Date (19 Mar 2019 02:25 PM) Assigned Date (-)
Answered Date (20 Mar 2019 03:53 PM) Translated Date (-)

janam to badd 10 din de hoon te chuuja nu cut krwana chahida hai ,hun tuci cut krwa skde ho iss vich niche wali thodi baddi rkho ate upar wali choti rakho , iss hisab nal tuci ohna dia chunja nu cut krwa skde ho ...