Punjab
Search
ਸਰ ਜੀ ਝੋਨੇ ਦੀ ਨਵੀ ਕਿਸਮ ਦੱਸੋ ਨਾਲੇ ਬਾਸਮਤੀ ਦੀ ?
(en)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Sir watermelon me thrips aa gya h Iski roktham k liye best dava btaye Dhanywad ?
(hn)
Maharashtra
Vikas ji thrips ki roktham ke liye aap imidacloprid@1.5ml ko prati litre pani ke hisab se spray karen.dhanywad
goat shop in kanpur ?
(hn)
Punjab
Harshit ji Kanpur me kisi bhi kisam ki Goat ke lia aap Firoz Alam 9616009911 se samparak kare.
sir beetal bakri kitho milegi ?
(pb)
beetal goat lain layi tusi 9815684401 number Te gal Karo ji
bakri palan Ka Saman Kanpur me Kaha par milega ?
(hn)
Punjab
Harshit ji Kanpur me kisi bhi kisam ki Goat ke lia aap Firoz Alam 9616009911 se samparak kare.
ਪਿਆਜ ਲਾਏ ਸੀ ਜੀ ਤੇ ਹੁਣ ਓਹ ਸੁਕ ਰਹੇ ਹਨ ਦੇਸੀ ਰੇਅ ਪਾ ਕੇ ਲਾਏ ਸੀ ਜੀ ?
(en)
Punjab
ਸ੍ਰੀਮਾਨ ਜੀ ਪਿਆਜ ਵਿਚ ਤੱਤਾਂ ਦੀ ਘਾਟ ਹੈ ਇਸ ਲਈ ਤੁਸੀਂ NPK 19.19.19 @ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
ਮੱਝ ਹਰਾ ਘੱਟ ਖਾਦੀ ਹੈ ਕੀ ਕਾਰਨ ਹੈ ?
(pb)
Punjab
ਤੁਸੀ ਉਸ ਨੂੰ Livoferrol liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Aptifast bolus 1-1 ਸਵੇਰੇ ਸ਼ਾਮ ਦਿਓ ਜੀ, ਇਸ ਨਾਲ ਫਰਕ ਪੈਣ ਲਗ ਜਾਵੇਗਾ, ਬਾਕੀ ਤੁਸੀ ਉਸਦਾ ਬੁਖਾਰ ਜਰੂਰ ਚੈੱਕ ਕਰਵਾਓ ਜੀ
fasal ya vegetable aisi Btaye jise monkey nhi khate ?
(hn)
Maharashtra
Ashvini ji adulsa ek medicinal plant hai jise monkey nahi khate hai. dhanywad
goats ke liye best green grass suggest Kre. jise all season use kiya ja ske Sal bhar ?
(hn)
Punjab
Ashvini ji is ke bare me puri jankari ke liye aap Rk singh 9888413150 se samparak kare. Thankyou.
ਬਾਈ ਜੀ ਗਾਵਾ ਸੂਈਆ ਨੂੰ 4-5 ਮਹੀਨੇ ਹੋ ਗਏ ਪਰ ਹਾਲੇ ਤੱਕ ਹੀਟ ਵਿੱਚ ਨਹੀ ਆਈਆ ਕਿਹੜਾ virvac ਕੰਪਨੀ ਦਾ ਪ੍ਰੋਡਕਟ ਦਈਏ ਜੀ ?
(en)
Ohna nu Powder Agrimen Chelated 100gm rojana deo jekar milk 20 litter to jeada he ta 5gm /kg de hisab nal wda deo ji nall hi ohna di diworming Bolus Flukired DS 6gm nall krvao ji
es samay kapas ki kon si variety ka beej ki buai ki ja sakti ?
(hn)
Kpas ki bijai ke liye LD 949 FMDH 9 FDK 124 LD 327 LD 694 Ki bijai kr skte ho g.
ਡਾਕਰ ਵਾਹਨ ਦੋ ਨੰਬਰ ਪਾਣੀ ਦੇ ਲਈ ਵਧੀਆ ਝਾੜ ਲਈ ਝੋਨੇ ਦੀ ਕਿਹੜੀ ਕਿਸਮ ਠੀਕ ਰਹੂ ?
(pb)
2 number vaahn de lyi 2 lakh 12 ja 27p31 kisam wdia hai.
Punjab
2 lakh 12 da jhaad ghatgya te 27p31 digda vadh aa
ਬਾਸਮਤੀ ਦਾ ਕੀ ਰੇਟ ਚਲ ਰਿਹਾ ਹੈ ਜੀ ?
(pb)
ਜਤਿੰਦਰ ਸਿੰਘ ਜੀ ਬਾਸਮਤੀ ਦੇ ਰੇਟ ਬਾਰੇ ਕੋਈ ਜਾਣਕਾਰੀ ਨਹੀਂ ਆਈ ਹੈ ਜੀ ਜਦੋਂ ਕੋਈ ਜਾਣਕਾਰੀ ਪ੍ਰਾਪਤ ਹੋਵੇਗੀ ਤਾਂ ਤੁਹਾਨੂੰ ਜਰੂਰ ਦਸਿਆ ਜਾਵੇਗਾ ਜੀ
Eh pic wheat( 3159) di variety hai. Eh wheat pakk rahi hai ya koi disease hai, Pls suggest
(en)
Harman g ihh kalapan bimari de karn aa reha hai. iss de upper tilt@200ml nu 150ltr pani de nal mila ke prati acre spray kro.
squash zucchini की खेती कैसे की जाती हैं लगाने की विधि ?
(hn)
Punjab
इसे मिट्टी की कई किस्मों में उगाया जा सकता है रेतली दोमट मिट्टी में उगाने पर यह अच्छे परिणाम देती है मिट्टी की pH 6.5-7.0 होनी चाहिए या इसकी रोपाई के लिए थोड़ी क्षारीय मिट्टी भी अच्छी रहती है मिट्टी को भुरभुरा करने और खेत को नदीन मुक्त करने के लिए जोताई करना आवश्यक है जोताई के समय अच्छी उपज के लिए रूड़ी की खाद खेत में डालें फसल के उत्पादन की अच्छी गुणवत्ता के लिए रूड़ी की खाद 84 क्विंटल प्रति एकड़ में डालें वर्ष में दो बार इसके बीजों को बोया जाता है बिजाई के लिए उपयुक्त समय मध्यम फरवरी से मार्च का महीना है और दूसरी बार बिजाई के लिए मध्य मई से जुलाई का समय उपयुक्त है दो बीजों को प्रति क्यारी में बोया जाता है जो कि 3 मीटर चौड़ी होती है और बीजों में 75-90 सैं.मी. के फासले का प्रयोग करें बीजों को 2.5-3 सैं.मी. की गहराई में बोयें बीजों को 2.5-3 सैं.मी. की गहराई में बोयें 2.0 किलो बीज प्रति एकड़ में प्रयोग करें रेती की मदद से बीजों को रगड़कर उनका ऊपरी छिल्का उतार लें उसके बाद बीजों की व्यवहारिकता और अंकुरण प्रतिशतता बढ़ाने के लिए उन्हें 24 घंटे के लिए पानी में भिगो दें बीजों को तैयार नर्सरी बैडों पर बोया जाता है मिट्टी से पैदा होने वाली बीमारियों से बचाने के लिए सीड बैडों को ज़मीन से स्पर्श ना होने दें रोपाई मुख्य रूप से पौधों पर 4-5 पत्ते आ जाने पर बिजाई के 25-30 दिनों के बाद की जाती है खेत की तैयारी के समय नाइट्रोजन 40 किलो (यूरिया 90 किलो), फासफोरस 20 किलो (एस एस पी 125 किलो) और पोटाशियम 20 किलो (म्यूरेट ऑफ पोटाश 35 किलो) को शुरूआती खुराक के तौर पर डालें बिजाई के समय नाइट्रोजन के 1/3 हिस्से के साथ फासफोरस और पोटाश डालें बेलों के शुरूआती विकास के समय या बिजाई के 1 महीने बाद बाकी की मात्रा डालें खेत को नदीन मुक्त करने के लिए मलचिंग और नदीन नाशक आवश्यक होते हैं पैंडीमैथालीन 1 लीटर या फ्लूक्लोरालिन 800 मि.ली. को प्रति एकड़ में नदीनों के अंकुरण से पहले डालें गर्मियों और सूखे हालातों में 7-10 दिनों के अंतराल पर सिंचाई करें और बारिश के मौसम में सीमित सिंचाई की आवश्यकता होती है पहली सिंचाई बीज बोने के तुरंत बाद की जाती है कुछ फसल को 7-8 सिंचाइयों की आवश्यकता होती है बिजाई के 70-80 दिनों के बाद फसल तुड़ाई के लिए तैयार हो जाती है 3-4 दिनों के अंतराल पर तुड़ाई करें नर्म और मध्यम आकार के फलों की तुड़ाई करनी चाहिए इसकी औसतन पैदावार 66-83 क्विंटल प्रति एकड़ होती है
ਸਰ ਕੀ ਉਪੇਰਾ ਨੂੰ ਝੁਲਸੇ ਤੋ ਖੀਰੇਆਂ ਤੇ ਵਰਤ ਸਕਦੇ ਹਾਂ ਧੰਨਵਾਦ ?
(pb)
ਖੀਰੇ ਵਿੱਚ ਝੁਲਸ ਰੋਗ ਲਈ ਓਪੇਰਾ ਦੀ ਜਗ੍ਹਾ ਕਨਟਾਫ @400 ਗਰਾਮ ਜਾਂ ਮਾਸਟਰ @400 ਗਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
ਮੈ ਮਖੀ ਪਾਲਨ ਲਈ 50 box ਖਰੀਦਨੇ ਹਨ ਇਹ ਕਿਥੋ ਅਤੇ ਕਿਨੇ ਦੇ ਮਿਲਨਗੇ ਅਤੇ subsidy ਕਿਵੇ ਅਤੇ ਕਿਨੀ ਮਿਲੇਗੀ ?
(pb)
Punjab
Baljinder singh ji Makhi palan bare puri jankari ate box len lai tusi Narpinder Singh Dhaliwal 9417423111 nal samparak kar sakde ho.
ਸਰ ਸਵਾ ਸੀਡਜ ਦੇ ਬੀਜ ਪੰਜਾਬ ਵਿੱਚ ਕਿੱਥੋ ਮਿਲਦੇ ਹਨ ?
(pb)
Punjab
ਨਿਰਮਲ ਸਿੰਘ ਜੀ ਸਵਾ ਸੀਡਜ ਦੇ ਬੀਜ ਸੰਗਰੂਰ ਵਿੱਚ ਲੈਣ ਲਈ ਤੁਸੀ Sagar Choudhry 9501287167, Rajesh Kumar 9216494999 ਨਾਲ ਸੰਪਰਕ ਕਰ ਸਕਦੇ ਹੋ
Punjab
thx
cow aaj byahi he dudh nahi utar rahi he upay bataye haryanvi cow hai ?
(hn)
इसके लिए आप भैंस को Lactomood होमियोपेथिक दवाई की 10—10 बूंदे दिन में 3 बार देनी शुरू करें इसे चारा देने से 1 घंटा पहले दें इसके साथ आप Milkout powder 2—2 चमच सुबह शाम देने शुरू करें और आप Anabolite liquid 100-100ml सुबह शाम दें इससे फर्क पड़ जाएगा
ਇਸ ਟਾਈਮ ਮੱਕੀ ਦੀ ਕਿਸਮ ?
(pb)
Punjab
ਇਸ ਸਮੇ ਮੱਕੀ ਦੀ ਤੁਸੀ j1006 ਜਾ african tall ਦੀ ਬਿਜਾਈ ਕਰ ਸਕਦੇ ਹੋ
Aloevera farming ki jankari plz ?
(en)
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ jekar tuc alovera da farm visit krna chaunde ho tan iss no. te sampark kr skde ho. HIMMAT SINGH 9914444442 GIDDARBAHA, PUNJAB.
Main Hoshiarpur (Punjab ) to Belong karda haan . Main Aloevera farming karna chahunda haan . Plz je kise nu es bare knowledge hove ta jarur dasso ?
(en)
Punjab
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ jekar tuc alovera da farm visit krna chaunde ho tan iss no. te sampark kr skde ho. HIMMAT SINGH 9914444442 GIDDARBAHA, PUNJAB.
moti ki kheti ?
(hn)
Punjab
संजय कुमार सिंह जी मोती की खेती के बारे में पूरी जानकारी के लिए आप विनोद कुमार 9050555757 से संपर्क करें
annar aur angkor ki kheti beej se kab karni chahiye ?
(hn)
Maharashtra
Angur ki jad ki rupayi december se january mahine me ki jati hai. Anar ki kheti ke liye feburary march ka mahina upyukt hota hai. dhanywad
आम की पत्ती अपने आप मुड रही है ये कोई बीमारी है या कोई कमी ?
(hn)
Ashish g kirpa krke esme insect check kro or eski khaad ke bare mein batao g..
sir katro nu bukhar li eh dwai de sakde aw ?
(pb)
Hanji de sakde ha ji es vich Paracetamol hunda he ji
a jihde vat te dikh de ehh a ji ehh a luki ?
(pb)
Maharashtra
pinder ji hun kanak de vich koi v spray karn di sifarish nahi kiti jandi kyuki eh kanak nu nuksaan karegi. jekar tuc eh nadeen khatm karne han ta tuc godi karke isdi roktham kar sakde ho.dhanwad
Maharashtra
pinder ji agli var fasl di bijai karn to pehlan pendimethalin@1 litre nu 150 litre pani vich mila ke spray karen.
hlo g 2 saal da santre da buta aa te har var fruit paina ton pehla hi charr janda aa ,koi hall dso ?
(pb)
Punjab
jaskarn ji eh tat di kami de nal jhadn lag janda hai isd elayi tuc boote nu 4-5 killo vermi compost pao jisde nal boote nu tat milange.is to ilava boote nu sahi matra vich pani pao jisde nal boote de full jhadn to ruk jan.dhanwad
barseem nu gaala pai gya bht jyada 50%khrab ho gya koi hal dso best ?
(pb)
Punjab
Barseem vich fungus krke gaala pai jnda hai ess lyi tuc ess di roktham lyi M-45 @500 gm per acre da spray kr skde ho
ਇਹ ਬਿਮਾਰੀ ਦਾ ਹਲ ?
(pb)
Punjab
ਹਰਪਾਲ ਜੀ ਕਿਰਪਾ ਕਰਕੇ ਬਿਮਾਰੀ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
gulab nu sundi Pai va ?
(en)
Maharashtra
gurpreet ji sundi di roktham de layi tuc quinalphos@4ml prati litre pani de hisab nal spray karo.dhanwad
mai dairy farming di training laini hai te training kitho milugi mera jila amritsar a sari jankari deo g ?
(en)
Punjab
ਹਰਮਨਜੀਤ ਸਿੰਘ ਢਿੱਲੋਂ ਜੀ ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਜੇਕਰ ਤੁਹਾਡਾ ਏਰੀਆ ਅਮ੍ਰਿਤਸਰ ਹੈ ਤਾਂ ਤੁਸੀ ਇਸ ਪਤੇ ਤੇ ਸੰਪਰਕ ਕਰੋ Deputy Director Dairy,Dairy Training & Extension Centre, Batala Road,Near Telephone Exchange, Verka( Amritsar).Sh. joginder Singh 98555-25237,0183-2263083
sir me organic oyester masroom ki kheti karna chahta hoo organic oyester Masroom ki paidavar sahi bhi hai ya nahi ?
(hn)
Punjab
Vipin ji is ke bare me puri jankari or training ke lia aap Mr. jai 8882876224 se samparak kare.
food processing di training krna chahunda bathinde ch ?
(pb)
Punjab
Mandeep ji tuc food processing di training apne najdiki krishi vigyan kendra jo ke dabbwali road te hai otho lai sakde ho.dhanwad
home gardeniing vegetable ?
(pb)
Maharashtra
Mandeep ji please ask your question in deatil what you want to know about home gardening vegetables so that we can provide you proper information.Thank you
dap khad te phosphorus da khet vich ki km hai ?
(pb)
Davinder singh g jo fasal de vich jaamni rang aa janda hai ohh phosphorus di ghaat de kaarn aunda hai ...jis di kami DAP de nal poori hundi hai..iss kr ke DAP varti jandi hai...
sir 1000 lemon plants Jo 2 year ke purchase Karne hai unse mujhe next year se per year kitni income ho Sakti hai. sath hi pig farming income hai ya nahi ?
(hn)
Maharashtra
DD Tiwari ji lemon ke paudhe men 3-4 saal tak fal nahi lagta. jab isme fal aana shuru hota hai tab hi is se hume munafa hota hai. pig farming men bhi aap income kma sakte hai yadi aapko is kam ke bare men poori jankari hai is kam men vypari khud aapke farm se pig le jate hai jiske karn iski marketing men bhi dikkat nahi hoti hai aap apne budget ke hisab se ise shuru kar sakte hai. dhanywad
d.a.p, phosphorus, single sulfate khaada ki kam kardiya han ?
(pb)
DAP ate SSP dona de vich phosphorus hunda hai. ihh fasal de vich phosphorus di kami poori krdia hnn. SSP di maatra DAP de nalo 3 guna paindi hai.ihna dona de vicho koi v ikk di varto tuc kr skde ho.
ਮੈ ਖੁੰਬ ਦੀ ਖੇਤੀ ਕਰਨਾ ਚਾਹੁੰਦਾ ਹਾ ਇਸ ਦੀ ਸਿਖਲਾਈ ਕਿਥੋ ਮਿਲਦੀ ਹੈ ?
(pb)
Punjab
mushroom di training amm toar te har jille de vich bnee hoee krishi vigeyan kendar dvara diti jandi hai jo ki sardiA ate garmiya de season vich sall vich do vari dei jandi hai isde lai tuc apne jille de kvk nal sampark kr skde ho.
Haryana
मुरथल सोनीपत
Haryana
में मशरुम की फार्मिंग करता हूँ
lambda, actara ?
(pb)
Davinder Singh g apna swaal vistar nal pucho tuc ihna spreha bare ki jankari laina chaunde ho.
ਮੇਰੀ ਜੀਰੀ ਵਿੱਚ ਮੁਰਕ ਬਹੁਤ ਹੈ ਮੈ ਇਸ ਤੇ ਕਿਹੜੀ ਸਪਰੇ ਕਰਾ ਜੀ ?
(pb)
Punjab
ਤੁਸੀ ਸਾਥੀ ਦੀ ਸਪਰੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸ ਵਿਚ ਨੋਮਣੀ ਗੋਲ੍ਡ ਦੀ ਵੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 100 ਮੀ ਲੀ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ
Punjab
ਜਵਾਰ ਵਿੱਚ ਮੁਰਕ ਬਹੁਤ ਹੈ ਮੈ ਕਿਹੜੀ ਸਪਰੇ ਕਰਾ ਜੀ
oyster or butten mashroom k baare m bataye sir or kis month m lga skte h compost kaise banaye ghar pr hi sab detail sir pls ?
(en)
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है धन्यवाद
Haryana
बटन 9 में ओर ओएस्टर 4 5 6 को छोड़ कर कर लो
moti farming ?
(en)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
ਔਸਰ ਝੋਟੀ ਦੀ Cargill Heifer dry feed ਚਲਦੀ ਹੈ।ਤਾਰਾਂ ਦੇ ਰਹੀ ਹੈ ।ਫੀਡ ਬੰਦ ਕਰਨ ਦੀ ਲੋੜ ਹੈ ਜਾਂ ਨਹੀਂ ਦੱਸੋ ਜੀ ?
(pb)
ਨਹੀ ਕੋਈ ਦਿੱਕਤ ਨਹੀ ਹੈ ਜੀ ਤੁਸੀ ਫੀਡ ਦਿੰਦੇ ਰਹੋ ਜੀ
Punjab
no
ਇਸ ਰੋਗ ਦੇ ਲਈ ਇਹ ਦਵਾਈ ਠੀਕ ਹੈ ਇਸ ਦੀ ਡੋਜ ਦੱਸੋ ਜੀ ?
(pb)
Punjab
ਹਰਵਿੰਦਰ ਜੀ ਇਹ ਇਕ ਕੀਟਨਾਸ਼ਕ ਹੈ ਇਸਦੇ ਵਿਚ Chlorpyriphos 50% + Cypermethrin 5% EC ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ 2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
which plant can survive with less irrigation ?
(en)
Maharashtra
Rupinder ji the plants which can survive in draught conditions are Agave, Bougainvillea, Cactuses. Thank you
sir maine tarbuj 1.5 acre me lagai hai jo 30 din ki he. tarbuj ab 40 din me nikal jayega to muje usi mulching bed pe pattagobi ki kheti karni hai or pattagobhi ki ropai karke uske upar plastic ki low tunnel ko puri tarah dhak deni hai.low tunnel me pattagobi hogi sir ?
(hn)
Maharashtra
Vachhani ji aap low tunnel men patta gobhi ki bijai kar sakte hai iske bare men adhik jankari ke liye aap Puneet Gupta :- 9780200996 ji se sampark kar sakte hai. dhanywad
pearl farming ?
(en)
मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
ਸਰ ਜੀ ਮੇਰੀ ਗਾਂ 6 ਜਨਵਰੀ ਨੂੰ ਬੱਚ ਛੁੱਟ ਦਿੱਤਾ ਸੀ ਹੁਣ ਉਹ ਜਦੋ ਪਛਾ ਬੈਠ ਹੈ ਤਾ ਪਿੱਛਾ ਬਾਹਰ ਕੱਢ ਦੀ ਹੈ ਪਰ ਹਜੇ ਉਹ ਬਣੀ ਨਹੀਆ ਤੇ ਨਾਲੇ ਵੀ ਕਰੀਮ ਰੰਗ ਦੇ ਮਾਰ ਦੀ ਆ ਕੋਈ ਹੱਲ ਦੱਸੋ ਜੋ ਗਾਂ ਫੋਟੋ ਵਿੱਚ ਆ ਕਿਸ ਨਸਲ ਦੀ ਆ ?
(pb)
ਇਹ HF ਕਰੌਸ ਨਸਲ ਦੀ ਗਾਂ ਹੈ ਜੀ ਇਸ ਨੂੰ Liquid Calcimust gell 300ml ਰੋਜ਼ਾਨਾ 3 ਦਿਨ ਦਿਓ ਨਾਲ ਹੀ liquid Utrigard IU 4gm 3 ਦਿਨ Injection Metrozol 100ml ਵਿੱਚ ਮਿਕਸ ਕਰਕੇ ਬੱਚੇਦਾਨੀ ਵਿੱਚ ਭਰਾਓ ਜੀ
Gujarat
सर ने क्या लिखा कु6 पता नहीं चला लेकिन ये गाय HF नश्ल की है गर्भपात हो ना यानि उनके अंदर ब्रोसोलेसिस की बीमारी इसका नियंत्रण पालक को पहले टीकाकरण करवाना चाहिए(जब 6 महिनेकी बछड़ी हो तब) जब गाय बैठती है तब उनका सरीर का हिस्सा बहार निकल आते हैं इसके लिए उनका पीछे का हिस्सा ऊपर रहे इलाज:-पशु को रोजाना 70-100 ग्राम मिनिरल मिक्चरखिलाऐं पशु को हरा चारा खिलाऐं दाने की मात्रा बढ़ा देंताकि आंतरिक अंगों का दवाब कम रहे पशु को ऐसी जगह बांधे जो आगे से नीची वपिछले पैरों में लगभग 6 इंच ऊंची हो प्रोलेप्स को पौटेशियम परमैंगनेट (1:1000) केठंडे पानी से साफ करें डाक्टर से सम्पर्क करें जो गंभीर स्थिति मेंप्रोजेस्ट्रोन, कैल्शियम व संवेदनाहरण का टीकालगाकर प्रोलेप्स अंदर कर देते हैं बच्चेदानी का प्रोलेप्स होने पर तुरंत डाक्टरीसलाह लें क्योंकि यह पशु के लिए घातक होताहै प्रसवोपरांत प्रोलेप्स कैल्शियम की कमी वबच्चेदानी में संक्रमण के कारण होता है मिनिरल मिक्चर खिलाऐं तथा एंटीबायोटिक केइंजेक्शन लगवाऐं गाय-भैंस जिसे प्रोलेप्स की शिकायत रहती होउसके नर व मादा बच्चों को प्रजनन के लिएइस्तेमाल नहीं करना चाहिये
mere kol mungfali pai hai m us ton ki tyar kr skda ya usnu vechn da mandikrn howe, is bare jankari deo ?
(en)
jehri tuhade kol moongfli bchi hoi hai, ap kilo-kilo ya adha kilo di packing lifafe vich kr ke sidhe khptkar nu stall lga ke vechon. stall tuci apne nazdeek jehra road chlda hai ohthe bech skde ho, rozana 10 ya 20 kilo vecho.
Punjab
ਸਰ ਗਰਮੀ ਆ ਗਈ ਲੈਦਾ ਨੀ ਕੋਈ ਅਸੀ ਸਟਾਲ ਲਾਈ ਸੀ ਜੋ ਅਸੀ 10 ਦਿਨ ਪਹਿਲਾ ਬੰਦ ਕਰ ਦਿੱਤੀ ਆ ਨਾ ਵਿਕਣ ਕਰਕੇ
tusi mere nal 98140 19470 number te sampark karo ji.
ਸਤਿ ਸ਼੍ਰੀ ਅਕਾਲ ਡਾ.ਸਾਹਿਬ ਤੁਹਾਡਾ ਫੋਨ ਨਹੀਂ ਲਗਦਾ
resham ji tuc dubara try karo number lag jayega.dhanwad
Punjab
sir jdo jeeri d pneeri beej de ha oh peeli nikl de ha hal dso
Sir ,Give me knowledge about stud management of horses ?
(en)
Dear, A complete book can be written on Stud management. Please be specific about what do you want to know!
Punjab
shelter, feeding,care in short
Shelter- A highly ventilated room, and a paddock with loose and dry sand Feeding - feed the horse 2 times a day with adequate amount of a mixture of green fodder and hay. Also make sure that horse stays without food atleast 3-4 hours a day and water should be available at all times and should be changed daily. If the horse is used for sports activities or work then chokar and Chholle could be given as well. Management- it is very similar to cattle but brushing and grooming should be daily and a horse should be bathed only once a week depending on the conditions
safed musli di kheti kdo te kehde kehde area ch kiti ja skdi hai ?
(pb)
Punjab
ਹਰਭਜਨ ਜੀ ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਗਸਤ ਤੱਕ ਹੁੰਦਾ ਹੈ
ਸਰ ਜੀ ਮੇਰੀ ਗਾਂ ਵੀਹ ਤਰੀਕ ਦੀ ਸੂਈ ਆ ਉਸ ਦੇ ਦੁੱਧ ਦੀ ਫੈਟ 3 ਤੋ 4ਪਵਾਇਟ ਦੀ ਅੰਦਰ ਹੀ ਆ ਫੈਟ ਵੱਧ ਲਈ ਕੀ ਕਰਾਂ ?
(pb)
ਤੁਸੀ ਉਸ ਨੂੰ ਵੜੇਵਿਆਂ ਦੀ ਖਲ ਦਿਓ ਤੇ ਸਰੋਂ ਦਾ ਤੇਲ 100ml ਰੋਜ਼ਾਨਾ ਦਿਓ ਤੇ ਨਾਲ ਹੀ ਪਾਊਡਰ Fat plus 1kg 100gm ਰੋਜ਼ਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ
fat plus pao virbac company da
Gujarat
प्रिय डॉक्टर जवाब आप हिंदी में दीजिये
Aaj 5 days ho gye ji neem oil di spray kiti nu par result nahi nazar aa reha ?
(pb)
Punjab
Beant ji kirpa krke daso ke neem oil tuc ghr bnaya hai ja bajar to kharid ke laike aaye ho ta jo tuhanu is bare poori jankari diti ja sake.dhanwad
Punjab
Bajar cho
Punjab
beant ji tuc isdi matra 50 ml nu 150 litre pani vich mila ke spray karo isde nal tele di roktham ho jandi hai isdi spray hafte de antral te karo.dhanwad
मोती की खेती कैसे करें ?
(hn)
Punjab
दीपक शर्मा जी मोती की खेती के बारे में पूरी जानकारी के लिए आप मनीष वासुदेव 9417652857 से संपर्क करें
Chloro 50% di kitni dose paindi hai ?
(pb)
Punjab
ਕਲੋਰੋ 50% ਇਕ ਲੀਟਰ ਨੂੰ ਤੁਸੀ 2 ਕਿੱਲੇ ਵਿਚ ਸਪਰੇ ਕਰ ਸਕਦੇ ਹੋ ਇਹ ਇਕ ਕੀਟਨਾਸ਼ਕ ਹੈ
Sir jj Murmura kis Dhan(Rice)se Banta Hai uske liye khet.me konsi variety ka Dhan ki kheti Karni chahiye please tell me Jaihind ?
(hn)
Punjab
Randhir Kumar ji iske liye koi special kisam nahi hoti hai yeh parmal dhan se hi banta hai.dhanywad
Madhya Pradesh
mota Dhan se murmura bnta hai. Dhan teyar hone ke bad use process kiya jata hai. yadi aapke yaha Dhan processing hai to aap koi bhi mota variety Dhan Lga sakte hai.
Eh kehde kehde kitan nu rokdi aa ji ?
(pb)
Punjab
Beant singh g tuhade dobara bheji gyi photo upload nhi hoyi hai. kirpa krke photo dobara bhejo ta jo tuhanu poori jankari ditti ja ske.
Tindo ?
(hn)
Maharashtra
Anand ji kripya aap apna swal vistar se pooche ke aap tindi ke bare men kya jankari lena chahte hai ta ki aapko iske abre men poori jankari di ja sake.dhanywad
Sir ji bakri heat ch ni a rahi hll dsso ?
(pb)