Punjab
Search
ਸਰ ਮੈ ਕਹਿ ਰਿਹਾ ਸੀ ਕੀ ਝੋਨੇ ਦਾ ਕੋਈ ਨਵਾ ਬੀਜ ਆਈਆ ਹੈ ਜਿਸ ਦਾ ਝਾੜ 35 ਤੋ 40 ਹੈ ਦੱਸੋ ?
(pb)
Palwinder singh g jhone da vadh jhaad den wali kisam pusa 44 hi hai. par ihh lambe sme wali kisam hai...iss da mukaabla baki kisma nahi krdia hnn...iss ton baad university dia kisma aundia hnn ja fir cr 212 da jhaad change vaahn de hisaab nal 32-33qtl chla janda hai .nahi tan ihh v 30-31 per acre hi nikalda hai..
Punjab
Cr 212 pusa 44 nalo zyada vdia hai ji kyun ki es nu bimaria ghat lagdia han jis nal kharcha ghato ghat 5-6 Hajaar ghatuga te eh ghat urea te grow ho jandi hai.
contract poultry farming ke liye contact number chahiye ?
(hn)
Punjab
कड़कनाथ की कॉन्ट्रैक्ट फार्मिंग के लिए आप सुमित जंदर 8275592788 से सम्पर्क करें
ਸਰ ਸਾਡੀਆਂ ਮੱਝਾ ਹਰਾ ਚਰਾ ਬਰਸੀਮ ਬਹੁਤ ਘਟ ਖਾਧੀਆਂ ਨੇ ਜਦੋ ਵੀ ਖਾਧੀਆਂ ਮੂੰਹ ਵਿਚੋਂ ਝਗ ਆਉਣ ਲਗ ਪੈਂਦੀ ਏ ਕੋਈ ਹਲ ਦਸੋ ?
(pb)
Punjab
ehh pashu de sarir vich tezabi bannan krke ho jnda hai , tuci uss nu mitha soda 25 gram atte isde nal Amalza powder 50 gram rojana dena suru kro , iss nal farak paa jawega..
ਸਰ ਗਰਮੀਆ ਵਿੱਚ ਮੱਝਾ ਨੂੰ ਕਿਹੜਾ ਵੰਡ ਪਾਉਣਾ ਸ਼ੁਰੂ ਕਰੀਏ
ਸਰ ਛਾਂ ਵਿੱਚ ਕਿਹੜੀ ਸਬਜ਼ੀ ਹੋ ਸਕਦੀ ਆ ?
(pb)
Maharashtra
lovepreet ji fasl koi v hoye usnu dhup di lod hundi hai.kirpa karke tuc eh daso ke Cha Vich tuc fasl kise rukh de hethan launi hai ja net house Vich ta Jo tuhanu is bare poori jankari diti ja sake.dhanwad
ਨਿਊਟਰੈਂਟ ਸੋਲਊਸ਼ਨ ਕਿਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸ ਦਾ ਜ਼ਿਕਰ pau ਦੀ ਵੀਡੀਓ ਵਿਚ ਕੀਤਾ ਗਿਆ ਹੈ ਜਿਸ ਵਿਚ ਬੀਨਾ ਮਿਟੀ ਤੋਂ ਸਬਜ਼ੀਆਂ ਉਗਾਉਣ ਦਾ ਵਰਨਣ ਹੈ ?
(pb)
Maharashtra
balwinder ji kirpa karke video da link bhejo ta Jo tuhanu is bare poori jankari diti ja sake.dhanwad
ਜੋ ਸੋਇਲ ਲੈਸ ਖੇਤੀ ਹੈ ਉਸ ਪ੍ਰੋਜੈਕਟ ਦਾ ਕਿੰਨਾ ਖਰਚਾ ਹੈ ਜੀ ਅਸੀਂ 5 ਮੈਂਬਰ ਹਾਂ ਜੀ ?
(pb)
Punjab
ਜੋ ਪੀਏਯੂ ਵੱਲੋਂ ਤਿਆਰ ਕੀਤਾ ਗਿਆ ਹੈ ਜੀ ਉੁਹ ਲੱਗਭੱਗ 35000 ਰੁਪਏ ਦਾ ਮਾਡਲ ਹੈ ਜੀ ਜੇਕਰ ਤੁਸੀ ਲਗਾਉਣਾ ਹੈ ਤਾਂ 98760 43897 ਰਵਨੀਤ ਜੀ ਨਾਲ ਗੱਲ ਕਰੋ ਇਹ ਤਿਆਰ ਕਰਦੇ ਹਨ ਜੀ
मैं बकरी और सुअर पालन करना चाहता हूँ कौन सा करना ठीक होगा किसमे ज्यादा मुनाफा है और कम लागत है जिसमे चारा और रखरखाव ठीक हो किरपा करके आप बातये ?
(hn)
Punjab
कमल जीत यादव जी हनजी काम दोनों ही ठीक है जी लेकिन अगर सही तरीके से है , अगर आप कम खर्चे से शुरू करना है तो बकरी पालन ठीक रहेगा , सुअर पालन पे खर्चा ज्यादा होगा और अगर आप नए है तो समझना भी मुश्किल है इसलिए बकरी पालन ठीक है , बाकि आप सबसे पहले दोनों तरह के के किसानो के फार्म पर जा कर खुद देखे फिर अगर पक्का मन बना ले फिर हमें सवाल भेजे हम पूरी कोशिस करेंगे के आपको सही जानकारी दी जाये वैसे अगर बकरी पालन का काम करना है तो आप बीटल बकरी रख सकते है बीटल किस्म की बकरी एक साल में 4 नग बच्चों को जन्म देती है, यदि इन बच्चों को थोड़े समय की बाद बेचा जाये, तो इनकी कीमत 3000 रुपये प्रति नग होती है इसका मीट 400 -450 रुपये किलो बिकता है एक अच्छे वजन का बकरा 20 -25 हज़ार तक बिक जाता है इसकी खुराक को सस्ता करने के लिए खेतीबाड़ी के उप उत्पाद और जैविक पदार्थ भी खिलाये जा सकते हैं इसके इलावा बकरियों को बीमारी भी कम लगती है, अतः यदि बकरी पालन को बड़े स्तर पर किया जाये तो बहुत लाभदायक व्यवसाय साबित हो सकता है I और ज्यादा जानकारी के लिए आप 9815684401 पर बीरबल जी से बात कर सकते हो
आपके जवाब का धन्यवाद आप मुझे सुकर और बकरी पालन सरकारी ट्रेनिंग का फ़ोन नो दे दीजिए जो गुडगाँव के आस पास हो
कमल जीत यादव ji aap is address par sampark kare. Dr. P. K. Gupta Programme Coordinator Krishi Vigyan Kendra Ujwa, Delhi-110073 Tel. 9667971155 Mob. 08888867619
ਕੱਦੂ ਦੀ ਵੇਲ ਸੁੱਕਣ ਦੇ ਕੀ ਕੀ ਕਾਰਣ ਹੋ ਸਕਦੇ ਹਨ।ੲਇਸ ਦਾ ਹੱਲ ਕੀ ਹੈ ?
(en)
Tarlochan g ikk vaar vel di photo bhejo tan jo dekh ke uss de baare dsya ja ske...iss trah bina dekhi koi spray sifarish nahi kiti ja skdi hai...
मुझे मोती की खेती करनी है ?
(hn)
Moti ki kheti ke liye app Manish Vasudev 9417652857 g se baath kar skte ho..woh apko poori jankari de denge..
sir up me goat farming ki training kaha se milegi. district_pratagarh ?
(hn)
Punjab
शिवम सिंह प्रतापगढ़ में बकरी की ट्रेनिंग के लिए आप राजा दिनेश सिंह कृषि विज्ञान केंद्र,अवादेशपुरम (Ainthu), पोस्ट - लालाबाजार, कालाकांकर ज़िला- प्रतापगढ़ (उत्तर प्रदेश) इंडिया, पिन - 229 408, Tel. No.: +91 9415143774, 9453021773, 9453021774, 9453021775 से सम्पर्क करें
ganganagar rajasthan m angur ki kon c kism ki kheti kre ?
(hn)
Punjab
Mukesh ji angur diyan kisman jive Punjab MACS Purple, Perlette, Beauty Seedless, Flame Seedless, Superior Seedless ki bijai kar sakte hai.dhanywad
3 sala di jhoti hai rhndi ni hai 3 var teeka bhrata rahi ni hale ?
(pb)
Punjab
ਤੁਸੀ ਉਸ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Pregstay gold ਪਾਊਡਰ ਵੀ ਦਿਓ, ਇਸਦੀ 600 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਅਤੇ ਇਸਦੇ 2 ਚਮਚ ਸਵੇਰੇ ਦੇਣੇ ਹੈ, ਫਿਰ ਜਦੋ ਮੱਝ ਹੀਟ ਵਿਚ ਆ ਜਾਵੇ ਉਸਦੀ AI ਕਰਵਾ ਦਿਓ, ਮੱਝ ਰਹਿ ਜਾਵੇਗੀ.
ਸਰ ਜੀ ਮੱਝਾ ਦੇ ਵੰਡ ਦੀ ਲਿਸਟ ਲਿਖਿੳ ਗਰਮੀ ਵਿੱਚ ਕਿਹੜਾ ਵੰਡ ਪਾਉਣਾ ਸ਼ੁਰੂ ਕਰੀਏ
ਪਲੀਜ਼ ਜਲਦੀ ਦਸਿੳ ਜੀ
sir aalu da beej nwa kitho milu te kehde tym ch milu te vdhia variety bare dsso ?
(pb)
Bicky g Rampura area de vicho tuhanu beej sasta ate asaani nal mil jawega...iss area de vich aloo laggde hnn...tuc pukhraj, kufri badshah, kufri ashoka ja LR aloo lgaa skde ho...aloo lain de lyi tuc cold store walya nal v sampark kr skde ho...
palnto plus sprey Jaivik hai ?
(en)
Maharashtra
sukhjinder ji hanji eh jaivik hai. tuc isdi varto Kr sakde ho.dhanwad
Sirr ji meri bhains 6 mahine की gabhin hai aur 11-12 kg dudh de rahi hai us ka leva ek taraf jyada hai koi ilaz batayen jisse us ka leva thik ho jaye ?
(en)
आप उसके लिए देसी तरीका इस्तेमाल करें, कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , चीनी 2 किलो और मीठा तेल 2 किलो लें इसे तैयार करने का तरीका पहले चीनी की चाशनी बनाएं और फिर मीठा तेल डालें फिर उबाल आने पर दूसरा सारा सामान रगड़ कर अच्छी तरह से मिला लें, इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही 6 दिन नहलाएं इसके साथ आप Vitum-H injection 5ml लगवायें और 2—2 दिनों के फर्क से लगवायें इससे लेवा भी ठीक होगा और थनों की बीमारियों से भी बचाव रहेगा
ਸਰ ਮੇਰੇ ਕੋਲ ਤਿੰਨ ਸਾਲ ਦਾ ਨੀਲੀ ਰਾਵੀ ਨਸਲ ਦਾ ਝੋਟਾ ਆ।ਉਸਨੂੰ skin problem ਹੈ।ਚਮੜੀ ਉੱਪਰ ਬਹੁਤ ਖੁਰਕ ਲੜਦੀ ਹੈ।Hitek ਦੇ ਟੀਕੇ ਵੀ ਲਾਏ ਆ ।ਪਰ ਕੋਈ ਫਿਰਕ ਨੀ ਪਿਆ।ਇਸ ਦਾ ਕੋਈ ਇਲਾਜ ਦੱਸੋ ਝੋਟਾ ਬਹੁਤ ਤੰਗ ਹੋ ਰਿਹਾ।ਧੰਨਵਾਦ ?
(en)
Punjab
ਇਸਦੇ ਲਈ ਤੁਸੀਂ Pailtox Soap ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ Freetic soap ਦੀ ਵਰਤੋਂ ਕਰ ਸਕਦੇ ਹੋ ਤੁਸੀਂ ਇਹ ਫੋਟੋ ਵੀ ਦੇਖ ਸਕਦੇ ਹੋ ਪਸ਼ੂ ਦੇ ਸਰੀਰ ਤੇ ਇਸ ਸਾਬਣ ਨਾਲ ਚੰਗੀ ਤਰ੍ਹਾਂ ਝੱਗ ਕਰਕੇ ਤਿੰਨ-ਚਾਰ ਮਿੰਟ ਛੱਡ ਦਿਓ ਅਤੇ ਫਿਰ ਪਾਣੀ ਨਾਲ ਨੁਹਾ ਦਿਓ, ਬਾਕੀ ਤੁਸੀ ਉਸ ਨੂੰ ਨਹਾਉਣ ਤੋਂ ਬਾਦ ਸਰੀਰ ਤੇ ਸਰੋਂ ਤੇਲ ਦੀ ਮਾਲਿਸ਼ ਕਰਿਆ ਕਰੋ, ਇਸ ਨਾਲ ਚਮੜੀ ਵਧਿਆ ਰਹਿੰਦੀ ਹੈ .
pusa 44 jhone da jhad kinna hai te kina sma lainda pkkn ch ?
(pb)
Maharashtra
rohi ji pusa 44 da jhaad 32-35 quintal prati acre hunda hai ate eh pakkan layi 130-135 din da sma laindi hai.dhanwad
sir agrimin super powder di tablet de ke dekh li koi fark ni peya ehde nal koi hor medicine howe taa dsso ?
(pb)
Punjab
ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਹੀਟ ਵਿਚ ਨਹੀਂ ਆਈ ਤਾਂ ਤੁਸੀ Ovulenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਇੰਨਾਂ ਤਿੰਨਾਂ ਨੂੰ ਦਿਓ ਪਹਿਲਾ 2 ਨੀਲੀਆਂ ਇਕਠੀਆ ਕੁੱਟ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਜੀ ਅਤੇ 5 ਦਿਨ ਤਕ ਦਿੰਦੇ ਰਹੋ. ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਹਫਤੇ ਬਾਦ ਦੁਬਾਰਾ ਰਪੀਟ ਕਰੋ.
sir ji May de month vich konsa chara ka beej pa sakde ne apne dangr lai ?
(en)
Maharashtra
gurdhayn ji chare de layi tuc makki di bijai Kar sakde ho isde layi tuc j1006 kisam di bijai Kar sakde ho.isdi bijai March - September mahine Tak kiti ja sakdi hai.dhanwad
adrak ki kheti ke sath kaun kaun si fasal li ja sakti hai ?
(hn)
Punjab
virendra ji ginger ke sath aap red gram aur castor ko uga sakte hai. dhanwad
ਪੋਸਤ ਹੋ ਸਕਦਾ ਹੈ ?
(pb)
Punjab
ਧਰਮਿੰਦਰ ਜੀ ਪੰਜਾਬ ਸਰਕਾਰ ਵਲੋਂ ਇਸਦੀ ਬਿਜਾਈ ਪੰਜਾਬ ਵਿਚ ਸਿਫਾਰਿਸ਼ ਨਹੀਂ ਕੀਤੀ ਜਾਂਦੀ ਧੰਨਵਾਦ
ਕਣਕ ਦੀ ਕਟਾਈ ਤੋ ਬਾਅਦ ਬੈਂਗਣ ਦੀ ਕਾਸ਼ਤ ਕਰ ਸਕਦੇ ਹਾਂ ਇਸ ਮੋਸਮ ਵਿਚ ਕਿਹੜੀ ਨਸਲ ਵਧੀਆ ਝਾੜ ਦਿੰਦੀ ਹੈ ?
(pb)
Punjab
ਗੁਰਦੀਪ ਜੀ ਬੈਂਗਣ ਨੂੰ ਸਾਲ ਵਿਚ ਚਾਰ ਵਾਰ ਉਗਾਇਆ ਜਾ ਸਕਦਾ ਹੈ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਇਸਦੇ ਲਈ ਕਿਸਮਾਂ ਜਿਵੇ Punjab Bahar,Punjab No 8,Jamuni GOI (S 16),Punjab Barsati,Punjab Neelam,Punjab Sadabahar,PH 4 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Punjab
ਤੁਸੀ ਆਪਣਾ ਸਵਾਲ ਐਪ ਦੀ ਹੋਮ ਸਕਰੀਨ ਤੇ " ਆਪਣਾ ਸਵਾਲ ਪੁੱਛੋ " ਤੇ ਕਲਿੱਕ ਕਰਕੇ ਸਿੱਧੇ ਮਾਹਿਰਾਂ ਤੋਂ ਪੁੱਛ ਸਕਦੇ ਹੋ। ਜੇਕਰ ਸਵਾਲ ਪੋਸਟ ਕਰਨ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਕਾਲ ਕਰੋ।
Moti ki kheti kaise kare ?
(hn)
Punjab
रवि भूषण जी मोती की खेती के बारे में पूरी जानकारी और इसकी ट्रेनिंग के लिए आप ICAR Central Institute of Freshwater Aquaculture (Indian Council of Agricultural Research) Kausalyaganga, Odisha, India Tel: +91-674-2465421, 2465446, से सम्पर्क करें
sir ji cow 7th months di Gabban hai ji cow nu chichdiyan lai konsi dawai dewa ji please dso ji ?
(en)
Punjab
app MSD company di Ticktac dwai 2ml laa ke 1 liter pani mai milla kr spray kre ya app Virbac comapny ki Virtaz dwai 2ml ko 1 liter pani vich mille ke pashu ki malish kre or asse pass v iski spray kre , iise farak paad jayega..
sir g jhotti 4 mahine di gaban a Pehle suaa hai ki paya jave dud vadiya deve ?
(en)
Punjab
uss nu tuci Flukarid-Ds bolus pet de kiriya lai deo ate her 3 mahine badd deworming kro ji , isde nal tuci hara chara 30-35 kg ,4-5kg turri mix krke deo , bakki usde rehn sehn da puura dian rkho , uss nu feed ohii deo jo jhoti assani nal khandi howe , isde nal nal Enerboost powder 50-50 gm swere sham dena suru kro , iss nal vdia growth howegi .
Navroop and Navdeep sir g kheti de nal nal Hor keda dhanda kamyap Ho sakda Rajasthan vich Tusi ta tajarbe kar ho ?
(pb)
Rajasthan
kheti de nal ta koe v kitta shuru kar sakde ho par oh karo jis bare tohanu thodi knowledge hai . baki jive goat farm shuru kar sakde ho. ehde layi jeyda pese di v jarurat nai baki tusi apna budget , area te knowledge de hissab nal select karo te jo v socheya oh dhande de safal farmer nu milo . es tarah hi holi holi fir vadde level te shuru kar sakde ho.
चन्दन की खेती कैसे कर सकते हैं ?
(hn)
Maharashtra
Prakash Parihar ji, Red sandalwood, white sandalwood चंदन की किस्में हैं... इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
राठी गाय माता जी का 1 महीने का खर्चा कितना आ जाता है जी ?
(hn)
Punjab
रोबिन जी यह निर्भर करता है के आपकी गाय कितने किलो दूध वाली है उस हिसाब से ही अंदाज़ा लगेगा वैसे हर रोज़ 30 -35 किलो हरा चारा की जरुरत होती है और हरे चारे और फीड का रेट आपकी एरिया के हिसाब से होगा जी
I would like to know about pearl farming ?
(en)
Punjab
Anjali mallick to get information about pearl farming you can contact to ICAR-Central Institute of Freshwater Aquaculture Odisha Ph no. +91-674-2465421, 2465446
ਆੜੂ de leaves digg rahe han ?
(en)
Maharashtra
taranjeet ji eh tat di kami de karn ho reha hai. isde layi tuc boote nu vermicompost pao. isdi matra 3 killo prati boote de hisab nal payi jandi hai.
ਜੰਤਰ ਬੀਜਣ ਦੇ ਤਰੀਕੇ ਦੱਸੋ ?
(pb)
Maharashtra
ਹਰੀ ਖਾਦ ਬਣਾਉਣ ਲਈ ਇਸ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਮਹੀਨਾ ਹੈ ਅਤੇ ਬੀਜ ਬਣਾਉਣ ਲਈ ਇਸ ਦੀ ਬਿਜਾਈ ਦਾ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ ਖਾਦ ਬਣਾਉਣ ਲਈ ਕਤਾਰਾ ਦਾ ਫਾਸਲਾ 20-22.5 ਸੈ:ਮੀ: ਰੱਖੋ ਅਤੇ ਬੀਜ਼ ਪ੍ਰਾਪਤ ਕਰਨ ਲਈ 45x20 ਸੈ:ਮੀ: ਜਗਾਂ ਤੇ ਬਿਜਾਈ ਕਰੋ ਬੀਜ ਦੀ ਡੂੰਘਾਈ 3-4 ਸੈ਼:ਮੀ: ਹੋਣੀ ਚਾਹੀਦੀ ਹੈ.ਬਿਜਾਈ ਲਈ ਆਧੁਨਿਕ ਮਸ਼ੀਨਾਂ ਦੀ ਵਰਤੋ ਕੀਤੀ ਜਾਂਦੀ ਹੈ
mere kol jhoti hai 3.5 sal di heat ch ni aundi bahut dwaiya de layia koi hll dsso ?
(pb)
Punjab
uss nu tuci Agrimin super powder 100gm rojana dena suru kro , isde nal tuci Ovumin advance bolus 1 goli rojana deo ate 21 din tak dinde rho , iss nal heat vich aa jawegi jekar fir v nahi aundi tan tuci dubara swal paoo ji.
Moti ki kheti karne mein kya kya prakriya hoti hai kin kin gatividhiyan Ka Karna Hota Hai ?
(hn)
Punjab
सरवन सिंह जी मोती की खेती के बारे में पूरी जानकारी के लिए आप मनीष वासुदेव 9417652857 से संपर्क करें
sir mere pas tomato ki kheti hai par tomato ki kida Lag Raha hai kya Kiya jaye ?
(hn)
Punjab
देसराज जी कृपया कीड़े की फोटो भेजें ताकि आपको इसके बारे में पूरी जानकारी दी जा सकें
moti ki kheti kaise kre ?
(hn)
Punjab
Monika singh जी मोती की खेती के बारे में पूरी जानकारी के लिए आप Bamoriya Pearl Farm Phone: 097700 85381 से संपर्क करें
how to set up bioflock fish farm ?
(en)
Punjab
Anant Yadav to get all the information about bioflock you can contact to Parvesh 9817084445. Thankyou.
bai g maj de dudh vadhaun lyi kehri feed pai jave ?
(pb)
Rajasthan
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
sir ma pig form kholna ohde lai full information chahidi a ?
(pb)
Punjab
ਜੇਕਰ ਸੂਰ ਪਾਲਣ ਦਾ ਕਿੱਤਾ ਕਰਨਾ ਹੈ ਤਾਂ ਪਹਿਲਾਂ ਕਿਤੋ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਤੋਂ ਟ੍ਰੇਨਿੰਗ ਜਰੂ੍ਰ ਲੈ ਲਵੋ ਬਾਕੀ ਇੱਕ ਵਾਰ ਯੋਟੇ ਲੈਵਲ ਤੋਂ ਹੀ ਸ਼ੁਰੂ ਕਰੋ ਸੂਰ ਮੀਟ ਲਈ ਪਾਲੇ ਜਾਂਦੇ ਹਨ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ
Punjab
thanks
ਮੇਰੇ ਕੋਲ 10 ਕਨਾਲ ਜ਼ਮੀਨ ਸੇਮ ਵਾਲੀ ਹੈ ਉਸ ਵਿਚ ਚਰੀ ਬੀਜੀ ਏ ਹੁਣ ਕੀ ਪਾਵਾ ?
(pb)
Punjab
ਚਰੀ ਵਿੱਚ 44 ਕਿਲੋ ਯੂਰੀਆ ਅਤੇ 55 ਕਿਲੋ ਸੁਪਰਫਾਸਫੇਟ ਬਿਜਾਈ ਵੇਲੇ ਪਾਓ ਅਤੇ ਇਸ ਤੋਂ 1 ਮਹੀਨਾ ਪਿਛੋਂ 44 ਕਿਲੋ ਯੂਰੀਆ ਹੋਰ ਪਾ ਦਿਓ ਜੀ ਪੋਟਾਸ਼ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕਰੋ
Punjab
ਸੁਪਰਫਾਸਫੇਟ 100 ਕਿਲੋ ਪਾਈ ਏ
sir Ji bathinda vich Kisan mela kini date nu ha plz daso ?
(pb)
Punjab
Gurminder Singh ji Bathinda kisan mela 01 March nu si ji.
ok Ji
next mela kado houga ji
आम के फूल झड़ने की रोकथाम ?
(hn)
Punjab
Mango mein fruit dropping ko rokne ke liye Planofix @2.5 ml 1 liter pani mein mila ke speay kr skte ho g..
मै अदरक की खेती करना चाहता हूं कृपया जानकारी दे ?
(hn)
Punjab
अदरक भारत की एक अहम मसाले वाली फसल है यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं प्रसिद्ध किस्में :-Himgiri, IISR Varanda, IISR Mahima,Suprabha, Suruchi, IISR Rejatha खेत को दो तीन बार जोतें और सुहागे से समतल करें अदरक की बिजाई के लिए आवश्यक लंबाई के 15 सैं.मी. ऊंचे और 1 मीटर चौड़े बैड तैयार करें दो बैडों के बीच 50 सैं.मी. का फासला रखें नदीनों कीटों और बीमारियों की जांच के लिए बैड की मिट्टी को धूप लगवायें इसके लिए बैड को पॉलीथीन शीट से 20-30 दिनों के लिए ढकें रोपाई के समय नीम केक 25 ग्राम को प्रति गड्ढे में डालें और मिट्टी में अच्छी तरह मिलायें अच्छी उपज प्राप्त करने के लिए राइज़ोम की बिजाई मई के पहले सप्ताह में पूरी कर लें राइज़ोम को कतारों में बोयें और कतार में 40-45 सैं.मी. और दो पौधों में 30 सैं.मी. फासला रखें राइज़ोम की रोपाई के बाद खेत में 50 क्विंटल हरे पत्तों की मलचिंग प्रति एकड़ में करें दूसरी मलचिंग 20 क्विंटल हरे पत्तों के साथ 40 दिनों के बाद करें बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमारी रहित गांठों का प्रयोग करें बिजाई के लिए 5-6.5 क्विंटल प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय 60 क्विंटल रूड़ी की खाद प्रति एकड़ मिट्टी में डालें नाइट्रोजन 24 किलो (52 किलो यूरिया), फासफोरस 20 किलो (125 किलो सिंगल सुपर फासफेट) और पोटाश 20 किलो (35 किलो म्यूरेट ऑफ पोटाश) की मात्रा प्रति एकड़ में प्रयोग करें रूड़ी की खाद या गाय का गोबर 60 क्विंटल प्रति एकड़ में डालें पोटाश और फासफोरस की पूरी मात्रा बिजाई के समय डालें नाइट्रोजन की दूसरी मात्रा 20 किलो (45 किलो यूरिया) बिजाई के 45 दिनों के बाद, जबकि बिजाई के 120 दिनों के बाद नाइट्रोजन की तीसरी मात्रा 16 किलो (यूरिया 35 किलो) डालें रोपाई के बाद पहली सिंचाई करें इसे बारानी फसल के तौर पर उगाया जाता है इसलिए बारिश की तीव्रता और नियमितता के आधार पर सिंचाई करें बारिश की अनुपस्थिति में, बाकी की सिंचाई 10 दिनों के अंतराल पर करें अदरक की पूरी फसल को कुल 16-18 सिंचाइयों की आवश्यकता होती है बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें जड़ों के विकास के लिए जड़ों में मिट्टी लगाएं बिजाई के 50-60 दिनों के बाद पहली बार जड़ों में मिट्टी लगाएं और उसके 40 दिन बाद दोबारा मिट्टी लगाएं
sava 134 ਦਾ ਝਾੜ dso ji ?
(pb)
Punjab
Amarpal ji Sava 134 di height 100-110cm tak hai. isda jhaad lagbhag 30-32 quintal prati acre hunda hai.
sava 27 jhone di kism aa oh kis tra lahewnd hai kinna jhad niklega kinne tym ch pkk ke tyar ho jawegi ?
(pb)
Maharashtra
sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quaintal prati acre hunda hai.
चप्पन कद्दू के पौधे में चप्पन कद्दू पीले होकर गिर रहे हैं ये कौनसा रोग है ?
(hn)
Maharashtra
anil ji yeh fungus ke karn ho raha hai iske liye aap m-45@4 gram ko prati litre Pani ke hisab se spray Karen.dhanywad
क्या पंजाब एग्रीकल्चर युनिवर्सिटी ने जी एम सरसों की बिजाई को मान्यता दे दी है ?
(hn)
Punjab
नहीं पंजाब एग्रीकल्चर युनिवर्सिटी ने जी एम सरसों की बिजाई को मान्यता नहीं दी है जी
jhone di kehdi kism chngi rhegi ?
(pb)
Punjab
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
cr 212 ਝੋਨੇ ਦਾ ਝਾੜ dso ji ?
(pb)
Punjab
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਇਕ ਨੰਬਰ ਪਾਣੀ ਅਤੇ ਡਾਕਰ ਵਾਹਨ ਵਾਲੀ ਕਿਸਮ ਹੈ
ਝੋਨੇ ਚ ਫੋਟ ਲਈ ਸਰੋਂ ਦੀ ਖਲ ਠੀਕ ਹੈ ਜਾਂ ਨਹੀਂ ?
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੈ
Answer not showing please tell solution ?
(en)
Punjab
Taranjeet Singh ji Sade valo tuhade no. te testing kar lai gaee gai jis vich answer dikh rahe ne kirpa karke tusi apni aap nu update karo ji, je fir vi koi dikat aundi hai ta tusi sade helpline No. 9779129425 te samparak kar sakde ho.
pusa 1718 ਦਾ ਝਾੜ ?
(pb)
Punjab
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ
sir ji pilli pussa Jhone di full detail dena please ?
(pb)
Punjab
peeli pusa, pusa 44, dogar pusa saria kisma ikk dujo ton hi tyaar kitia gyia hnn.. jhaad sbh da ikk brabar hai. 90 man tak ihna da jhad chla janda hai ate ihh kisma pakkan de lyi 155-160 dina da sma laindia hnn.
Sir firozpur vich sarkari pig farm hai usda contact no. chahida hai pig farm di training Karni hai Malawi da no ?
(en)
pig farm di training layi tusi malwal to dr, manjeet singh malwal 7837702800 ji nal sampark karo ji.
what is best way to sow dhancha(jantar)?
(en)
Punjab
For sowing use seed drill method.Sowing depth should be 3-4 cm.For manuring purpose, use row spacing of 20-22.5cm and for seed purpose use spacing of 45x20 cm. Optimum time for sowing for green manure purpose is from April - July whereas for seed purpose optimum time for sowing is from Mid-June to Mid-July.
ਸਰ ਮੇਰੇ ਕੋਲ HF ਗਾ ਹੈ ਉਸ ਦੇ ਇਕ ਥਣ ਵਿਚ ਦੁੱਧ ਘਟ ਹੈ ਉਸ ਨੂੰ ਦੋ ਮਹਿਾਨੇ ਸੂਈ ਨੂੰ ਹੋ ਗਏ ਹਨ ਉਸਦਾ ਇਲਾਜ ਦੱਸੋ ?
(pb)
Punjab
ਤੁਸੀ Anabolite liqued 100ml ਰੋਜਾਨਾ ਦਿਓ , milkout powder 2-2 ਚਮਚ ਸਵੇਰੇ ਸ਼ਾਮ , lactomax bolus 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
gehu katne ki machine ?
(hn)
Punjab
Gehu Katne ki Machine Lene ke lia aap Mandeep singh 9463017000 se samparak kar sakte hai.
meri bhains ka piche ka lewa udder khub achha nhi hai 2nd time ki hai, iska lewa bda sakte hai ?
(en)
Punjab
app bhains ko Vitum-H liquid 10-10ml subah sham dena suru kren, iske sath app Metabolite powder ki rojana 1 pudi deni suru kren aur anabolite liquid 100ml rojana denn, isse farak padd jayega.
Uttar Pradesh
ye sir 4 month bchha diye ho gya hai... abhi hari bhi nahi hai
Uttar Pradesh
hari krane ke baad bhi ye dose dena sahi hoga
Uttar Pradesh
sir hari krane ke baad ye dos dena theek hai.. ya pashu jab biyane ko ho..tab 2se3 month pahle ye pryog kree
yeh app kabhi v parjog kr skte hai, inka koi nuksan nahi hota hai.
sir g barseem vich ?
(pb)
Maharashtra
sukhmander ji kirpa karke apna swal vistar nal pucho ke barseem Vich ki dikkat hai Tajo tuhanu is bare poori jankari diti ja sake.dhanwad
sir pig farm bare sari detail dso ji es nu start krn ch kinna ku khrcha aunda te profit kinna ku aw ?
(en)
Punjab
ਸੂਰ ਮੀਟ ਲਈ ਪਾਲੇ ਜਾਂਦੇ ਹਨ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ
ਗਾਜਰ ਦੇ ਬੀਜ ਨੂੰ ਸੁੰਡੀ ਲਈ ਕੋਈ ਦਵਾਈ ਦਸੋ ?
(pb)
Maharashtra
Ranjit ji kirpa karke daso ke gajar de beej nu store krke rakhna hai ta Jo tuhanu is bare poori jankari diti ja sake.dhanwad