Punjab
Search
sir ji 2 saal di bhaloon vashi hao oh apna peshab kar ka pi landi ha koi medicine daso ?
(en)
uss nu tuci flukarid-Ds goli deo , isde nal tuci Sharkoferrol liquid 50ml rojana dena suru kro , iss nal farak paa jawega.
ਅਸੀਂ ਬੱਕਰੀ ਦੇ 2 ਬੱਚੇ ਗੁਲਾਬੀ ਲੈਣੇ ਆ ਮਹੀਨਾ ਕੁ ਦੇ। ਕਿਸੇ ਕੋਲ ਹਨ ?
(pb)
Punjab
ਗੁਲਾਬੀ ਬੱਕਰੀਆਂ ਦੇ ਬੱਚੇ ਲੈਣ ਲਈ ਤੁਸੀ Shahid Qureshi 9870281272(Qureshi Goat farm) ਨਾਲ ਸੰਪਰਕ ਕਰ ਸਕਦੇ ਹੋ
ਹਾਜੀ ਸਤਿ ਸ੍ਰੀ ਆਕਾਲ ਜੀ ਮੈ ਸੂਰ ਫਾਰਮ ਕਰਨਾ ਹੈ ਕਿਸ ਤਰਾ ਲੋਨ ਮਿਲੈਗਾ ਜਾਨਕਾਰੀ ਦਿਊ ਜੀ ?
(pb)
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਜਿਵੇ ਕੁੱਲ 8 ਲੱਖ ਦਾ ਪ੍ਰੋਜੈਕਟ ਹੈ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ ਤੁਸੀ ਕਿਸੇ ਵੀ ਸਰਕਾਰੀ ਜਾਂ ਪ੍ਰਾਈੇਵੇਟ ਬੈੱਕ ਤੋਂ ਅਪਲਾਈ ਕਰ ਸਕਦੇ ਹੋ ਇਸ ਲਈ ਜ਼ਮੀਨ ਹੋਣਾ ਜਰੂਰੀ ਹੈ ਕਿਉਕੀ ਬੈਕ ਨੂੰ ਵੀ ਕੋਈ ਗਰੰਟੀ ਚਾਹੀਦੀ ਹੁੰਦੀ ਹੈ ਬੈਕ ਤੁਹਾਡੀ ਜ਼ਮੀਨ ਦੇ ਆਧਾਰ ਤੇ ਹੀ ਤੁਹਾਨੂੰ ਲੋਨ ਦਿੰਦਾ ਹੈ ਬਾਕੀ ਬੈਕ ਦੀਆ ਆਪਣੀ ਕੁੱਝ ਸ਼ਰਤਾ ਹੁੰਦੀਆ ਹਨ ਬਾਕੀ ਤੁਸੀ ਇਹ ਆਡੀਓ ਵੀ ਸੁਣੋ
ਬਹੂਤ ਮੇਰਬਾਨੀ ਜੀ
ਮੇਰੇ ਕੋਲ ਨੀਲੀ ਚੰਬੀ ਘੋੜੀ ਹੈ ਜੀ ਉਹ ਨੋਂ ਮਹੀਨੇ ਦੀ ਗੱਬਣ ਹੈ ਜਦ ਉਸ ਨੂੰ ਲੱਕੜ ਦੀ ਖੁਰਲੀ ਉਪਰ ਬਣਦੇ ਹਾਂ ਤਾਂ ਉਹ ਲਕੱੜ ਨੂੰ ਖਾਂਦੀ ਹੈ ਜੀ ਕੀ ਕਾਰਨ ਹੋ ਸਕਦੇ ਹੈ ਜੀ ਕੋਈ ਹੱਲ ਦੱਸੋ ਜੀ ?
(pb)
Punjab
ਹਾਜੀ ਇਹ ਕੋਈ ਘਬਰਾਉਣ ਵਾਲੀ ਗੱਲ ਨਹੀ ਹੈ ਜੀ ਇਹ ਚੰਗੀ ਗੱਲ ਹੈ ਜੀ ਆਮ ਤੌਰ ਤੇ ਸੂਣ ਤੋਂ ਪਹਿਲਾਂ ਕਈ ਵਾਰ ਇੰਦਾ ਕਰਦੀਆ ਹਨ ਤਾਂ ਇਹ ਪੈਦਾ ਹੋਣ ਵਾਲੇ ਬੱਚੇ ਲਈ ਵੀ ਚੰਗੀਆ ਨਿਸ਼ਾਨੀਆ ਹਨ ਜੀ
Madhumakhi ਬਾਰੇ ਉਤਰ ਦਿੱਤਾ ਜਾਵੇ ਫੋਟੋ ਨੂੰ ਦੇਖਦੇ ਹੋਏ ?
(pb)
ਹਾਜੀ ਬਿਲਕੁੱਲ ਮੱਖੀਆ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਜੀ
Want to sell cucumber in pune(Maharashtra) Please support ?
(en)
Maharashtra
Rakesh ji you can sell cucumber in your local market.
ਚਾਰੇ ਵਾਲੀ ਮੱਕੀ ਤੇ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦਾ ਹੈ ?
(pb)
Punjab
ਹਾਂਜੀ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ
Where is cucumber used, Any cucumber processing opportunity, Please give some idea regarding cucumber processing or any other opportunity regarding cucumber?
(en)
Maharashtra
Rakesh ji there is no processing for cucumber crop. this crop has very less shelf life. thank you
आपने अपनी ऐप में बताया हुआ है कि सुअर के लिए B -१२ प्रोटिन फ़ायदेमंद होता है एलोवेरा में b१२ बहुत ज़्यादा मात्रा में पाया जाता है तो ये सुअर को खाने के लिए दे सकते है ?
(en)
सर आपका सवाल था कि जो एलोवेरा है उससे विटामिन बी लेने के लिए फीड में डाला जाये पर मेरे हिसाब से डाला तो जा सकता है, पर फीड में पहले जो आप विटामिन, मिनरल डाल रहे है उसे आप अतिरिक्त डाल दोगे इससे समस्या भी आ सकती है इससे डाइरिया भी हो सकता है मेरे ख्याल से आप कुछ जानवरों पर इस्तेमाल करें और देखें कि उनकी वृद्धि हो रही या ग्रोथ हो रही है यदि आप विटामिन बी डालोगे तो ग्रोथ पर असर पड़ भी सकता है और नहीं भी यदि इसे मनुष्य में भी ज़्यादा इस्तेमाल किया जाये तो डायरिया हो जाता है आप यह ऑडियो भी सुन सकते हैं
sir main bilkul free han iss tym mainu kisse ne salah ditti hai k tu pig farm khol sir main pig farm di training jaldi laina chohna han par gadvasu wich form bhareya par othe tym baut lagg rehha mainu jaldi training kitho mill sakdi hai jitho main jaldi sikh ska ?
(en)
सति श्री अकाल जी आपका सवाल था कि आपने ट्रेनिंग जल्दी करनी हैं पंजाब में ट्रेनिंग सेण्टर बहुत है, जैसे आपने बताया यूनिवर्सिटी में अभी ट्रेनिंग देरी से होगी, फ़िरोज़पुर में है मल्वाल, शज्जु माजरा कुराली के नज़दीक, पटियाला रोड पर रौणी गांव में ट्रेनिंग सेण्टर लगा हुआ है, आप किसी भी ट्रेनिंग सेण्टर में पता कर सकते हैं, आप वहां जाकर डॉक्टर साहिब से पता कर सकते हैं, ट्रेनिंग कब लग सकती है
credits kaise ikttha kare ?
(hn)
Punjab
आप अपनी खेती एप पर होम स्कीन पर नीचे स्क्रॉल करके अपना रेफरेंस कोड देख सकते हैं यदि आप अपने रेफरेंस कोड से किसी और फोन पर एप डाउनलोड करवाते हैं तो आपको हर एप डाउनलोड पर 10 प्वांइट्स मिलेंगे आपके प्वांइट्स के मुताबिक आप अपनी खेती एप के मर्चेन्डाइज़ सैंक्शन में जाकर कुछ भी खरीद सकते हैं यदि फिर भी कोई समस्या आती है तो आप हमारे हेल्पलाइन नंबर 97799-77641 पर संपर्क कर सकते हैं
sir soori jado sui te us ton baad bacche nu dandi wadd k mar ditta ?
(pb)
मेरा उत्तर प्रदेश में सुअर फार्म है क्या सुअर के गोबर को मछली को खिला सकते हैं ऐसे कोई मछली को नुक़सान तो नहीं होगा ना ?
(en)
यह बहुत अच्छा रहेगा जी इस से फीड का खर्चा कम हो जायेगा और इसका कोई नुकसान नहीं है
ਝੋਨੇ ਦੀਆਂ ਕਿਸਮਾ ?
(pb)
Punjab
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Wheat price ?
(hn)
wheat price is 1840rs. per quintal..
ਸਰ,ਧਨੀਏ ਦੀ ਗਰਮੀ ਦੀ ਰੁੱਤ ਦੀ ਕਾਸਤ ਅਤੇ ਫਲੈਟ, ਪੀਲਾ ਹੋਣਾ, ਬਿਮਾਰੀ ਦੇ ਇਲਾਜ਼ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਧਨੀਏ ਦੀ ਬਿਜਾਈ Local ਕਿਸਮ ਦੀ ਬਿਜਾਈ ਕਰ ਸਕਦੇ ਹੋ Local: ਇਸ ਕਿਸਮ ਦੇ ਪੌਦੇ ਦੀ ਔਸਤ ਉੱਚਾਈ 60 ਸੈਂਟੀਮੀਟਰ ਹੁੰਦੀ ਹੈ ਇਸ ਦੇ ਫੁੱਲਾਂ ਦਾ ਰੰਗ ਚਿੱਟਾ ਅਤੇ ਫੱਲ ਦਾ ਰੰਗ ਹਲਕੇ ਹਰੇ ਤੋਂ ਪੀਲਾ ਹੁੰਦਾ ਹੈ ਇਹ ਕਿਸਮ 175 ਤੋਂ 180 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 3.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਚੇਪਾ : ਫ਼ਸਲ ਉਤੇ ਕੀੜੇ ਦਾ ਹਮਲਾ ਵਿਖਾਈ ਦੇਣ ਤੇ 6 ਮਿਲੀਲੀਟਰ ਇਮੀਡਾਕਲੋਪਰਿਡ ਜਾਂ 4 ਗ੍ਰਾਮ ਥਾਇਆਮੈਥੋਐਗਜੈਮ ਨੂੰ 10 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਪੱਤਿਆਂ ਤੇ ਚਿੱਟੇ ਧੱਬੇ: ਇਸ ਦਾ ਹਮਲਾ ਹੋਣ ਤੇ ਧਨੀਏ ਦੇ ਪੱਤਿਆਂ ਦੇ ਉਪਰਲੇ ਪਾਸੇ ਚਿੱਟੇ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ I ਇਸ ਦੇ ਲੱਛਣ ਦਿਖਾਈ ਦੇਣ ਉਤੇ 20 ਗ੍ਰਾਮ ਘੁਲਣਸ਼ੀਲ ਸਲਫੇਟ ਨੂੰ ਪ੍ਰਤੀ 10 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਲੋੜ ਪੈਣ ਉਤੇ 10 ਦਿਨਾਂ ਦੇ ਵਕਫੇ ਬਾਅਦ ਫਿਰ ਛਿੜਕਾਅ ਕਰਨਾ ਚਾਹੀਦਾ ਹੈ ਜਾਂ 100 ਮਿਲੀਲੀਟਰ ਪ੍ਰੋਪੀਕੋਨਾਜ਼ੋਲ 10 ਈ ਸੀ ਦਾ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰ ਕੇ ਛਿੜਕਾਅ ਕਰਨਾ ਚਾਹੀਦਾ ਹੈ ਦਾਣਿਆਂ ਦਾ ਗਲਣਾ: ਬੀਜਾਂ ਨੂੰ ਲੱਗਣ ਵਾਲੀ ਉੱਲੀ ਤੋਂ ਬਚਾਉਣ ਲਈ ਬਿਜਾਈ ਤੋਂ 20 ਦਿਨਾਂ ਬਾਅਦ 200 ਗ੍ਰਾਮ ਕਾਰਬੈਂਡਾਜ਼ਿਮ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ (ਖਿਲਾਰਨਾ) ਦੇਣਾ ਚਾਹੀਦਾ ਹੈ ਜੜ੍ਹ ਗਲ਼ਣ : ਫ਼ਸਲ ਦੀ ਜੜ੍ਹ ਨੂੰ ਗਲ਼ਣ ਤੋਂ ਬਚਾਉਣ ਲਈ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਨਿੰਮ ਦਾ ਪੇਸਟ ਮਿੱਟੀ ਵਿਚ ਮਿਲਾਉਣਾ ਚਾਹੀਦਾ ਹੈ I ਇਸ ਤੋਂ ਇਲਾਵਾ ਬੀਜਾਂ ਵਿਚ 4 ਗ੍ਰਾਮ ਟਰਾਈਕੋਡਰਮਾ ਵਿਰਾਇਡ ਮਿਲਾਉਣਾ ਚਾਹੀਦਾ ਹੈ I ਜੜ੍ਹ ਦੇ ਗਲ਼ਣ ਦੇ ਲੱਛਣ ਦਿਖਾਈ ਦੇਣ ਤੇ ਮਿੱਟੀ ਵਿਚ 5 ਗ੍ਰਾਮ ਕਾਰਬੈਂਡਾਜ਼ਿਮ ਜਾਂ 2 ਗ੍ਰਾਮ ਕੋਪਰ ਔਕਸੀਕਲੋਰਾਈਡ ਦਾ ਇਕ ਪ੍ਰਤੀ ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਮਿੱਟੀ ਵਿਚ ਪਾਉਣਾ ਚਾਹੀਦਾ ਹੈ
ede te ki kriye ?
(en)
Punjab
Gaurav sihag ji eh tat di kami hai isde layi tuc boote nu vermi compost pao isdi matra 4 killo nu prati boota pao.dhanwad
sir ik vachhi hai ohnu asi aj sawere saan to lwaya c te sham nu oh oh peek kdh ri hai peele clr di, ohda ki hll hai ?
(en)
Punjab
uss nu Concimax bolus 1-1 swere sham deni suru kro, ehh intas company da product hai, iss nal aandar to infection khtm howega jekar ohh gaban hoi tan rehh jawegi jekar naa hoi tan heat vich aa jawegi ehh tuci 14 din deo ji.
sir kanak nu 10 din hoye ne pani laye nu rete ali zamin hai dubara pani la deyie ja lod ni hai kanak hale hari hi hai ?
(en)
Punjab
manpreet ji jekar mitti vich nami maujood hai ta pani laun di lod nahi hai ate kanak nu vdayi to 25 din pehlan pani dena band kar dena chahida hai.dhanwad
੩੫ ਤੋਂ 40 ਕੁਇੰਟਲ ਵਾਲਾ ਬੀਜ ਦੱਸੋ ?
(pb)
Punjab
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਅਤੇ ਇਹ ਦਸੋ ਜੀ ਤੁਸੀਂ ਕਿਸ ਫਸਲ ਦੇ ਬੀਜ ਦੀਆਂ ਕਿਸਮਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਹੈ ਜੀ
sir is vari jhona kehda layie jo vdhia jhaad deve ?
(pb)
Punjab
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
sadia mjja raaji nhi hundia, Khana poora khandia Hn ?
(pb)
Punjab
ohna nu tuci Flukarid-Ds bolus pett de kiria lai deo , ohna nu hara chare , feed vdia matra vich deo , isde nal tuci Enerboost powder 100gm rojana dena suru kro , iss nal vdia growth howegi .
ਸਰ ਤੇਲੇ ਚੇਪੇ ਅਤੇ ਕੀੜੀ ਵਾਸਤੇ ਕਿੱਨੂ ਤੇ ਕਿਹੜੀ ਸਪਰੇ ਕਰੀਏ ਫਲ ਸਾਫ ਰਹੇ ?
(en)
Punjab
ਹਰਦੇਵ ਜੀ ਤੇਲੇ ਚੇਪੇ ਦੀ ਰੋਕਥਾਮ ਦੇ ਲਈ ਤੁਸੀ Imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
please mujhe layer poultry farming ke liye vaccination ki slaah de ?
(hn)
Punjab
Mahesh Dokh ji 1 days md vaccine kare 5 day par ib lasota fir 7 day par ibd kare. 12days par ibd std 18 days ndkild 24 days ibd 35 days par lasota drinking water me de.
Haryana Mein sabse Jyada Ande Dene Wali murgi kaun si hai ?
(hn)
Punjab
agar aap bade level par layer poultry farm shuru karna chahte hai to aap BV300 breed rakh sakte hai. yeh year me 300 egg deti deti hai. lekin iski feed bhi special hoti hai. agar aap ghar me rakhna chahte ho to aap grampriya ya vanraja breed rakh sakte hai. yeh backyard poultry ke liye acchi breed hai.
layer ke liye best quality birds or chiks kahan se kharide ?
(hn)
Punjab
स्काई लार्क बर्ड फ्लॉक साइज 10000 उम्र - 50 दिन बेचना है. रेट 50 दिन का - 110 रुपये बर्ड रेट 60 दिन का - 130 रुपये बर्ड रेट 70 दिन का - 150 रुपये बर्ड रेट 80 दिन का - 170 रुपये बर्ड रेट 90 दिन का - 190 रुपये बर्ड रेट 100 दिन का - 210 रुपये बर्ड मो. न• 9416165594 7496858144
ssa ji, bai ji achar tyar karn lai khdi kisam di makki lagai jawe te kine k din ch tyr ho jndi aa te us to achar tyar karn di ki process aa, second bajre to ilawa garmiya lai kehda multicut chara ho skda aa pls daseo ji ?
(en)
Punjab
Prabhjot ji tuc achar de latu makki di kisam jive J1006 ate african tall di bijai kar sakde ho eh kisam 70 dina vich tyar ho jandi hai.is to ilava multicut de layi tuc naphier bajre di bijai kar sakde ho.dhanwad
..?
(en)
Punjab
Joabn ji kirpa karke audio dubara upload karo tuhade dwara bheji gayi audio upload nahi hoyi hai.dhanwad
ਸਰ ਕਣਕ ਨੂੰ ਤੇਲਾ ਪਿਆ ਵਾ ਇੱਕ ਸਿੱਟੇ ਦੇ ਵਿੱਚ 2 ਜਾ 4 ਦਾਣੇ ਤੇਲੇ ਦੇ ਹਨ ਤੇ 20% ਲਾਲੀ ਫੜ ਚੁੱਕੀ ਹੈ ਕਿ ਇਸ ਨੂੰ ਸਪਰੇ ਦੀ ਲੋੜ ਹੈ ਜਾ ਨਹੀਂ ?
(pb)
Punjab
ਸ੍ਰੀਮਾਨ ਜੀ ਜੇਕਰ ਕਣਕ ਪਕ ਕੇ 13 ਅਪਰੈਲ ਤੱਕ ਆ ਜਾਵੇਗੀ ਤਾਂ ਸਪਰੇਅ ਕਰਨ ਦੀ ਲੋੜ ਨਹੀਂ ਹੈ ਜੀ
sir Mai pig farming karna chahta hoon poori jankari & training Kahan milegi main Lucknow se hoon ?
(hn)
Punjab
pig farming ki traning aapko aapke nazdiki krishi vigyan kender se milegi. aapke nazdiki krishi vigyan kender ka address aap note kar sakte ho.Krishi Vigyan Kendra, Bharsar Kallipur, P.O. - Mirzamurad, Distt.- Varanasi - (U.P.) INDIA PIN - 221 307 Tel. No.: 9415450175
sir mirch ki kheti chikni soil vich ho sakdi ha ta es nu kis week ta lava ?
(pb)
Punjab
ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਜ਼ਮੀਨ ਜਿਸ ਵਿੱਚ ਨਮੀਂ ਹੋਵੇ, ਇਸ ਲਈ ਢੁੱਕਵੀਂ ਹੁੰਦੀ ਹੈ ਹਲਕੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਕੁਆਲਿਟੀ ਦੀ ਪੈਦਾਵਾਰ ਦਿੰਦੀਆਂ ਹਨ ਮਿਰਚ ਦੇ ਚੰਗੇ ਵਿਕਾਸ ਲਈ ਜਮੀਨ ਦੀ pH 6–7 ਢੁੱਕਵੀਂ ਹੈ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ ਪੋਲੀਹਾਊਸ ਵਿਚ ਪਨੀਰੀ ਫਰਵਰੀ ਦੇ ਮਹੀਨੇ ਲਾਈ ਜਾਂਦੀ ਹੈ
Sir mere kol murra nasal da katta ae 2 saal da ae ji . Us lyi khurak te chara di jankari deo ji ?
(en)
Punjab
uss nu tuci pett de kiria lai Albendazole salt di goli deo , isde nal tuci uss nu vdya hara chara , turi mix krke deo , usde rehn sehn da v pura dian rkho , isde nal nal tuci Enerboost powder 100 gm rojana dena suru kro , iss nal vdia growth howegi..
need information and marketing about PURSUE PEARL FARMING ?
(en)
Punjab
SACHIN N to get information and marketing about PURSUE PEARL FARMING you can contact to Bamoriya Pearl Farm Phone: 097700 85381
money for crops ?
(en)
Punjab
P Malli Karjuna ji please ask your question in detail so that we can provide you proper information.thank you
Punjab
P Malli Karjuna ji please ask your question in detail so that we can provide you proper information.thank you
ਆਪਣੀ ਖੇਤੀ ਐਪ ਵਾਲੇ ਸਭ ਕਿਸਾਨ ਭਰਾ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਮੇਰੇ ਘਰ ਵਿੱਚ ਮੈ ਜੋ ਵੀ ਦਰੱਖਤ ਲਾਉਣਾ ਜਿਵੇਂ ਡੇਕ ਬਰਕੈਨ ਪਹਿਲਾਂ ਆਉਲਾ ਵੀ ਸੀ ਜਾ ਕੋਈ ਵੀ ਫਲਦਾਰ ਦਰੱਖਤ ਅੱਠ ਨੌਂ ਸਾਲ ਬਾਅਦ ਜੜਾ ਗਲਕੇ ਸੁੱਕ ਜਾਂਦਾ ਜੀ ਕੋਈ ਵੀ ਸਿਉਂਕ ਵਗੈਰਾ ਨਹੀਂ ਹੈ ਜੀ ਮੈਂ ਆਪ ਪੱਟ ਕੇ ਹਰ ਵਾਰ ਚੈਕ ਕਰਦਾਂ ਹਾਂ ਜੀ ਕਾਰਨ ਅਤੇ ਹੱਲ ਦੱਸੋ ਜੀ ਧੰਨਵਾਦ ?
(pb)
Punjab
ਗੁਰਲਾਲ ਜੀ ਇਹ ਫੰਗਸ ਦੇ ਕਾਰਨ ਵੀ ਗਲ ਜਾਂਦੀਆਂ ਹਨ ਜਦੋ ਵੀ ਬੂਟਾ ਲਾਓ ਤਾ ਇਸਨੂੰ ਸੋਧ ਕੇ ਬੀਜੋ ਬਿਜਾਈ ਤੋਂ ਪਹਿਲਾਂ ਜੜਾਂ ਨੂੰ 3 ਗ੍ਰਾਮ ਥੀਰਮ ਜਾਂ 2 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਲੀਟਰ ਪਾਣੀ ਦੇ ਨਾਲ ਸੋਧੋ
ਧੰਨਵਾਦ ਵੀਰ ਜੀ
ਕਣਕ ਕਦੋ ਵੱਢਣੀ ਹੈ ?
(pb)
Punjab
ਨਵਜੋਤ ਜੀ ਕਿਰਪਾ ਕਰਕੇ ਕਿਸਮ ਅਤੇ ਇਸਦੀ ਬਿਜਾਈ ਦੱਸੋ ਕਦੋ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਕੱਦੂ ਵਿਚ ਕੀ ਪਾ ਸਕਦੇ ਹਾਂ ਜੀ ?
(en)
Punjab
ਬੈੱਡ ਦੀ ਤਿਆਰੀ ਤੋਂ ਪਹਿਲਾ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 15 ਟਨ ਪ੍ਰਤੀ ਏਕੜ ਵਿੱਚ ਪਾਓ ਨਾਈਟ੍ਰੋਜਨ 40 ਕਿਲੋ ( ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ ( ਐਸ ਐਸ ਪੀ 125 ਕਿਲੋ), ਅਤੇ ਪੋਟਾਸ਼ 15 ਕਿਲੋ ( ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਵਿੱਚ ਪਾਓ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਖੇਤ ਦੀ ਤਿਆਰੀ ਸਮੇ ਪਾਓ ਬਾਕੀ ਬਚੀ ਨਾਈਟ੍ਰੋਜਨ ਨੂੰ ਬਿਜਾਈ ਤੋਂ ਇੱਕ ਮਹੀਨਾ ਬਾਅਦ ਫਸਲ ਉੱਪਰ ਪਾਓ ਜਾਂ ਟਾੱਪ ਡ੍ਰੈਸਿੰਗ ਕਰੋ
how to honey bee farming ?
(en)
Punjab
For complete information please contact to Dr. Dharmesh vadher (Bee Keeping) 9033959987.
ਸਟਰਾਬੇਰੀ ਖੇਤੀ ਦੇ ਬਾਰੇ ਪੂਰੀ ਜਾਣਕਾਰੀ ਦੱਸੋ ਅਤੇ ਮੰਡੀਕਰਨ ਬਾਰੇ ਵੀ ਜਾਣਕਾਰੀ ਦਿੳ ਜੀ ?
(pb)
Punjab
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
Rajasthan
ਜਾਣਕਾਰੀ ਦੇਣ ਲੲੀ ਧੰਨਵਾਦ ਜੀ!
ki paa sakde han g ?
(en)
Punjab
ਸਵੈਗ ਜੀ ਕਿਰਪਾ ਕਰਕੇ ਦੱਸੋ ਕੇ ਇਸਨੂੰ ਪਹਿਲਾ ਕਿਹੜੀ ਕਿਹੜੀ ਖਾਦ ਪਾਈ ਹੈ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਟਮਾਟਰ ਦੇ ਬੂਟੇ ਤੇ ਫਲ ਘੱਟ ਲੱਗ ਰਿਹਾ ਕੀ ਕਰੀਏ ?
(pb)
Punjab
ਟਮਾਟਰ ਦੀ ਫਸਲ ਵਿੱਚ ਫਲ ਦੇ ਵਾਧੇ ਲਈ NPK 19.19.19 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੀ
ਗਾ ਅਤੇ ਮੱਝ ਦੀ ਫੀਡ ਤਿਆਰ ਕਰਨ ਲਈ ਕੀ ਕੀ ਸਮਾਨ ਪਾਈਏ ਜੀ ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
ਧੰਨਵਾਦ ਵੀਰ ਜੀ
ਕੱਟੀ ਦੀ ਇਹ ਫੋਟੋ ਹੈ ?
(pb)
ਉਸ ਨੂੰ ਪੋਡਰ ਦਿੰਦੇ ਰਹੋ ਜੀ ਤੇ ਤਿੰਨ ਮਹੀਨੇ ਤੋਂ ਗਰਭ ਦੀ ਜਾਂਚ ਕਰਵਾਓ ਜੀ
ਸਰ ਜੀ ਕੱਟੀ ਦੇ 22 ਫਰਵਰੀ ਦਾ ਟੀਕਾ ਅਤੇ ਝੋਟੇ ਤੋ ਵੀ ਲਗਾਈ ਗਈ ਤੇ 25 ਮਾਰਚ ਨੂੰ ਇਕ ਮੋਟੀ ਤਾਰ ਦਿੱਤੀ ਬਾਅਦ ਵਿੱਚ ਤੁਹਾਡੇ ਕਹਿਣ ਤੇ ਬੋਵੀਮਿਨ ਬੀ 100 ਗਰਾਮ ਅਤੇ ਕੋਨਸੀਮੈਕਸ ਸਵੇਰੇ ਸਾਮ ਦੇਣੀ ਸੁਰੂ ਕੀਤੀ ਗਈ ਸੀ ਕਲ ਦੀ ਨੇ ਇਕ ਦੋ ਵਾਰ ਤਾਰ ਦਿੱਤੀ ਹੈ ਉਸਨੂੰ ਕੀ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਕੀ ਪਾਊਡਰ ਅਤੇ ਕੋਨਸੀਮੈਕਸ ਹੋਰ ਕਿੰਨਾ ਕੁ ਚਿਰ ਤੱਕ ਦੇਣੀ ਹੈ ?
(pb)
ਉਸ ਨੂੰ ਪੋਡਰ ਦਿੰਦੇ ਰਹੋ ਜੀ ਤੇ ਤਿੰਨ ਮਹੀਨੇ ਤੋਂ ਗਰਭ ਦੀ ਜਾਂਚ ਕਰਵਾਓ ਜੀ
sir mjja de jua bahut koi ilaz dso ?
(en)
Punjab
ਤੁਸੀ pailtox shop ਲਗਾਓ , ਇਹ ਤੁਸੀ ਮੱਝਾ ਨੂੰ ਨਹਾਉਣ ਤੋਂ ਪਹਿਲਾ ਚੰਗੀ ਤ੍ਰਾਹ ਝੱਗ ਕਰਕੇ ਮੱਝਾ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ ਅਤੇ ਚਿੱਚੜ ਤੋਂ ਬਚਾ ਰਹੇਗਾ, ਬਾਕੀ ਤੁਸੀਂ Ticktac ਦਵਾਈ ਨੂੰ 2ml ਲੈ ਕੇ 1 liter ਪਾਣੀ ਵਿੱਚ ਮਿਲਾ ਕੇ ਪਸ਼ੂਆਂ ਦੇ ਆਸੇ ਪਾਸੇ ਸਪਰੇਅ ਕਰੋ ਇਸ ਨਾਲ ਆਲੇ ਦੁਆਲੇ ਦੇ ਚਿੱਚੜ,ਜੂਆਂ ਮਰ ਜਾਣਗੇ ਜਿਥੋਂ ਉਹ ਦੁਬਾਰਾ ਆਉਂਦੇ ਹੈ, ਇਸਦੀ ਮਾਲਿਸ਼ ਪਸ਼ੂਆਂ ਉਪਰ ਕਰ ਸਕਦੇ ਹੋ.
ਵੀਰ ਜੀ ਗਾਂ ਅਤੇ ਬੱਕਰੀਆਂ ਤੇ ਵੀ ਇਹ ਸਾਬਣ ਲਾ ਸੱਕਦੇ ਹਾਂ ਜੀ
Punjab
hnji lga sakde ho ji.
sir 6 march nu surjmukhi biji cc bed te us vich phla urea kis trah te kdo paiye chiita de ke ja ker k bedda upr jrur dsyo ji growth bhut houli houli ho rhi aa aallua wale khet ch biji c
(pb)
Punjab
ਦਲਵੀਰ ਜੀ ਬਿਜਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਮਿੱਟੀ ਵਿੱਚ 4-5 ਟਨ ਰੂੜੀ ਦੀ ਗਲੀ ਸੜੀ ਖਾਦ ਪ੍ਰਤੀ ਏਕੜ ਵਿੱਚ ਪਾਉ ਨਾਇਟ੍ਰੋਜਨ 24 ਕਿਲੋ (50 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਐੱਸ.ਐੱਸ.ਪੀ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਹੀ ਮਾਤਰਾ ਵਿੱਚ ਖਾਦ ਪਾਉਣ ਲਈ ਮਿੱਟੀ ਦੀ ਜਾਂਚ ਕਰਵਾਉ ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਦੇ ਸਮੇ ਤੇ ਬਾਕੀ ਨਾਈਟ੍ਰੋਜਨ ਬਿਜਾਈ ਤੌ 30 ਦਿਨਾਂ ਬਾਅਦ ਪਾਉ ਸੇਜੂ ਖੇਤਰਾਂ ਵਿੱਚ ਬਾਕੀ ਨਾਈਟ੍ਰੋਜਨ ਨੂੰ ਦੋ ਭਾਗਾ ਵਿੱਚ ਬਿਜਾਈ ਤੌ 30 ਦਿਨਾਂ ਬਾਅਦ ਪਾਉ ਫਸਲ ਦੇ ਵਾਧੇ ਲਈ 19:19:19 ਦੀ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ 5-6 ਪੱਤੇ ਆਉਣ ਤੇ 8 ਦਿਨਾਂ ਦੇ ਫਾਸਲੇ ਤੇ ਦੋ ਵਾਰ ਕਰੋ ਫੁੱਲ ਖਿਲਣ ਸਮੇ 2 ਗ੍ਰਾਮ ਪ੍ਰਤੀ ਲੀਟਰ ਬੋਰੇਨ ਦੀ ਸਪਰੇਅ ਕਰੋ
j 1006 makki biji nu 25 din hogye chhita nal biji cc 1 kille ch 30kg beej paya usdi growth ni ho rhi aallua wale khet ch bijayi kri c te prso phla pani laya 50kg urea laa k ?
(pb)
Punjab
Dalvir singj g jekar tuc urea paya hai tn makki urea nal growth krn lgg jawegi bt jekar frr v growth nhi hundi tn tuc ess vich NPK 19.19.19 @1 kg per acre nu 120 liter pani vich mila ke spray kr skde ho g..
गेहूँ काटने के बाद किस चीज की खेती की जाए ?
(hn)
Punjab
Gehu ki katayi ke baad aap cotton ja moongi ki kheti kr skte ho g...
ਕਾਲੇ ਮਾਂਹ, ਸੋਇਆਬੀਨ ਅਰਹਰ
sir golden retriever female nu ulltia lagg gyian koi solution dasso ji ?
(pb)
Os nu Injection Vomikind 2ml, Injection Amikacin 500mg lwao ji
moti ki kheti kaise start kre?
(en)
Punjab
Motio ki kheti ke bare me puri jankari or is ki training ke lia aap Bijender Chouhan 9719994499 se samparak kare.
मशरूम की खेती करने का तरीका बताए ?
(hn)
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
dhaniya ki kheti me baare me batayen. 5 din pahale beej boya hai ?
(en)
Punjab
इसे मिट्टी की कई किस्मों में उगाया जा सकता है लेकिन अच्छे निकास वाली दोमट मिट्टी इसकी अच्छी वृद्धि के लिए उपयुक्त होती है मिट्टी की पी एच 8-10 होनी चाहिए ज़मीन की दो तीन बार हल से अच्छी तरह जोताई करें इसके बाद सुहागे की मदद से ज़मीन को समतल कर देना चाहिए आखिरी बार हल जोतने से पहले ज़मीन में 40 क्विंटल प्रति एकड़ के हिसाब से रूड़ी की खाद मिलानी चाहिए सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए कतार से कतार का फासला 30 सैं.मी. और पौधे से पौधे का फासला 15 सैं.मी. रखें बीज की गहराई 3 सैं.मी. से ज्यादा नहीं होनी चाहिए नाइट्रोजन 40 किलो (90 किलो यूरिया) की मात्रा को प्रति एकड़ में तीन भागों में बांट कर प्रयोग करें पहली खुराक बिजाई के समय जबकि दूसरी और तीसरी खुराक फसल की पहली और दूसरी कटाई के समय करनी चाहिए बीज तैयार करने के लिए बीजी गई फसल में 30 किलोग्राम नाइट्रोजन की पूर्ति के लिए 65 किलोग्राम यूरिया खाद का प्रयोग दो बार, पहली खुराक बिजाई और दूसरी फसल के फूलों के आने पर करनी चाहिए फसल के जल्दी विकास के लिए बिजाई के 15 से 20 दिन बाद 20 मि.ली. टराईकोटानोल हारमोन को 20 लीटर पानी में घोलकर छिड़काव करना चाहिए फसल के अच्छे ओर तेज विकास के लिए 75 ग्राम नाइट्रोजन, पोटाश्यिम और फासफोरस की खाद 19:19:19 की दर के हिसाब से 15 लीटर पानी में घोल तैयार करके बिजाई के 20 दिनों के बाद स्प्रे करना चाहिए अनुकूल पैदावार के लिए बिजाई के 40 से 50 दिन बाद 50 मि.ली. बरासीनोलाइड को 150 लीटर पानी में घोल तैयार करके प्रति एकड़ के हिसाब से छिड़काव करना चाहिए दूसरा स्प्रे 10 दिनों के बाद करना चाहिए 45 ग्राम मोनो अमोनियम फासफेट 12:61:00 को 15 लीटर पानी में घोलकर पौधों के तनों के ऊपर छिड़काव करना चाहिए यह पौधे के अच्छे विकास और प्रफुल्लता के लिए लाभदायक होता है बिजाई के पहले पड़ाव के समय धनिये की फसल के लिए नदीन गंभीर समस्या होते हैं फसल को नदीनों से मुक्त करने के लिए एक या दो बार गोडाई करने की जरूरत पड़ती है पहली गोडाई बिजाई से 4 सप्ताह बाद और दूसरी 5 से 6 सप्ताह बाद करनी चाहिए मिट्टी में नमी की मौजूदगी के अनुसार सिंचाई करनी चाहिए बीजों को बोने के बाद तुरंत पहली सिंचाई करें 10 से 12 दिनों के अंतराल पर लगातार सिंचाई करें फसल का कद 20 से 25 सैं.मी. होने पर हरे पत्तों को काटना शुरू कर देना चाहिए एक फसल को तीन से चार बार काटा जा सकता है बीज की पैदावार के लिए बीजी गई फसल अप्रैल महीने में कटाई के लिए तैयार हो जाती है फसल के फल हरे रंग में ही काट लेने चाहिए क्योंकि ज्यादा पकने की सूरत में इसका पूरा मूल्य नहीं मिल पाता
मोती की खेती के लिए हमे जानकारी दे ?
(hn)
Punjab
मोतियों की खेती के बारे में पूरी जानकारी और ट्रेनिंग के लिए बिजेंदर चौहान 9719994499 से संपर्क करें
Bihar
इस जबाब से हम संतुएसटी नही मिला
Prawns and pearl farming ki jankari chahiye thi ?
(en)
Punjab
Moti ki kheti ke bare mein poori jankari ke liye aap Bamoriya Pearl Farm Phone: 097700 85381 se sampark kare.
ਕਿਨੂੰ ਨੂੰ ਸਕਰੈਚ ਤੋ ਬਚਾਉਣ ਲਈ ਕਿਹੜੀ ਸਪਰੇ ਤੇ ਕਿਨੀ ਮਾਤਰਾ ਵਿਚ ਕਰੀਏ ?
(pb)
Punjab
ਕਿੰਨੂੰ ਦੇ ਬੂਟੇ ਨੂੰ ਸਕ੍ਰੈਚ thrip ਦੇ ਕਾਰਨ ਹੁੰਦੇ ਹਨ ਇਸਦੀ ਰੋਕਥਾਮ ਦੇ ਲਈ Ethion 2 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮਾਰਚ ਅਪ੍ਰੈਲ ਵਿਚ ਛਿੜਕਾਵ ਕਰੋ
Punjab
thanks sir ji
desi broiler Keri sonali ke bare me jankari de enke 4000 chicks kha se milenge ?
(hn)
Punjab
Bhola Ram ji chicks lene ke lia aap Sumit Kumar 8006000291, 7906547529 se samparak kare.
desi broiler konsa pal skte h ?
(hn)
Punjab
broiler ke liye Asil and rir best breed hai ji.
Uttar Pradesh
sir 2 kg hone me kitna time lgta h or ceri dhanraja broiler kesa breed h ye 42 day me 2 kg ho jata h
sir dachshund kutti heat vich ai hai kine dina bad cross krvaya jave ate kini vari puri jankari dso g ?
(en)
heat vich aunn te Os nu nu 9 ve te 11ve din cross karwao ji.
cow da udder hard ho gya ha milk vi pani ho gya ha ke treatment karea ?
(en)
Os nu Injection Zoctim 2.5gm Intravenous lagwo te nall Injection Megludyne 20ml Injection Isoflud 5ml Injection C.R.B 30ml Injection Vitame-H 5ml 3 din lagwo ji Zoctim da ekk Injection hi lwao agle 2 din os Injection Genamycin 15ml lwao ji.
best feed for buffalo ?
(pb)
Rajasthan
balance diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg.
ok ji
Punjab
feed tuci koi v vart skde ho jiwe cargill, verka, tiwana.