Manage Expert Answers

Search

Total Count :- 258604

ਮੌਸਮ ਦਾ ਹਾਲ ਦਸੋ ਜੀ ?

(pb)
Posted by
gurpreet singh (9878736796)
gurpreet singh
Punjab
Mansa
Write Answer
Posted Date (06 Apr 2019 07:45 AM) Assigned Date (-)
Answered Date (08 Apr 2019 04:37 PM) Translated Date (-)

ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫਤੇ ਵਿਚ ਹਲਕੀ ਬੱਦਲਵਾਈ ਰਹੇਗੀ ਧੰਨਵਾਦ

गर्मी में बिना हरे चारे के पशुओं का दुध कैसे पूरा बनाए रखें ?

(hn)
Posted by
Aadarsh (6306448599)
Aadarsh
Uttar Pradesh
Siddharthnagar
Write Answer
Posted Date (06 Apr 2019 07:43 AM) Assigned Date (-)
Answered Date (06 Apr 2019 01:50 PM) Translated Date (-)

गर्मी में आप आचार तैयार करके पशुओं को खिला सकते है और पानी का पूरा ध्यान रखें पशु के पास हर समय पानी होना चाहिए इसके इलावा आप जो भी उन्हें चारा देते है उसमें किसी अच्छी कंपनी की फीड मिक्स करके पशुओं को दे सकते है इसके साथ आप Enerboost पाउडर 100 ग्राम रोजाना दे सकते है इससे पशुओं में कमज़ोरी नहीं आती है और अच्छी ग्रोथ भी होती है

Sir g, Basmati 1718 bare jankari deo g plz Bathinda vich beej kitho milu g ?

(pb)
Posted by
Lovepreet singh (9478174174)
Lovepreet singh
Punjab
Bathinda
Write Answer
Posted Date (06 Apr 2019 07:32 AM) Assigned Date (-)
Answered Date (11 Apr 2019 12:43 PM) Translated Date (-)

Lovepreet singh ji Pussa 1718 da beej len lai tusi apne nere de KVK nal samparak kar sakde ho ja fir tusi Punjab Seed Company 9814130282 nal vi samparak kar sakde ho.

is bimari ke liye kya ilajj kare ?

(hn)
  • 1
Posted by
Raikwar (7049256088)
Raikwar
Madhya Pradesh
Bhopal
Write Answer
Posted Date (06 Apr 2019 07:28 AM) Assigned Date (-)
Answered Date (01 May 2019 04:37 PM) Translated Date (-)

Isme aap fresh water dhalo. oxygen ki dikkat aa rahi hai ji.

ਗਊ ਆ‌ ਰਪੀਟਰ ਹਨ ਕੋਈ ਪੱਕਾ ਇਲਾਜ ਦੱਸੋ ਤਾਂ ਜ਼ੋ ਨਵੇਂ ਦੁੱਧ ਹੋ ਜਾਣ ?

(pb)
Posted by
manider sohi (9855368618)
manider sohi
Punjab
Patiala
Write Answer
Posted Date (06 Apr 2019 07:25 AM) Assigned Date (-)
Answered Date (06 Apr 2019 01:53 PM) Translated Date (-)

ਪਹਿਲਾਂ ਉਸ ਦੀ ਬੱਚੇਦਾਨੀ ਵਿਚ Utrawin-OZ ਦੀ ਦਵਾਈ 60ml 3 ਦਿਨ ਭਰਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ Powder Agrimen super 1kg 50gm ਰੋਜਾਨਾ Bolus Minotas 7x3 ਡੱਬੀਆ 1 ਗੋਲੀ ਰੋਜਾਨਾ ਦਿਉ, ਫਿਰ ਹੀਟ ਵਿਚ ਆਉਣ ਤੇ ਟੀਕਾ ਭਰਵਾਂ ਕੇ ਉਸ ਨੂੰ Powder Prag Stay gold 600gm 2 ਚਮਚ ਸਵੇਰੇ ਦਿਉ.

Answered Date (06 Apr 2019 01:57 PM) Translated Date (-)

thanks g ਇੱਕ ਵੱਛੀ 3,ਸਾਲ ਦੀ ਉਹਨੂੰ ਕੀ ਪਾਈਏ

ये मक्खन घास का बीज कहा मिलेगा ?

(hn)
Posted by
mangat ram (9466831232)
mangat ram
Haryana
Ambala
Write Answer
Posted Date (06 Apr 2019 07:15 AM) Assigned Date (-)
Answered Date (12 Apr 2019 12:10 PM) Translated Date (-)

मंगत राम आप मक्खन घास का बीज ऑनलाइन मंगवा सकते है इसके लिए आप इस लिंक पर क्लीक कर सकते है https://www.bighaat.com/products/upl-makkhan-grass-forage?variant=38192284487

prvar me dava ?

(hn)
Posted by
chandan (8114076012)
chandan
Uttar Pradesh
Ballia
Write Answer
Posted Date (06 Apr 2019 07:11 AM) Assigned Date (-)
Answered Date (06 Apr 2019 01:47 PM) Translated Date (-)

kirpa app apna swal vistar se btayen tan jo apko uske vare mein sahi jankari di ja ske.

sir Mai Bathinda vekhe lagn wale all training camp bare janna chahunda a plz dseo ?

(pb)
Posted by
Davinder singh (7347586650)
Davinder singh
Punjab
Bathinda
Write Answer
Posted Date (06 Apr 2019 06:58 AM) Assigned Date (-)
Answered Date (08 Apr 2019 02:52 PM) Translated Date (-)

jinniyan v kheti diyan training hai, oh bathinda de krishi vigyan kendra vich hundiya han. kise vi training de lai koi vi date jari nahi kiti jandi. tuci jehri vi training leni hai ta tuci ohthe ja ke apna name likhao, us ton bad jado ohna kol Form ikatthe ho jange ta tuhanu call kr bula lya javega, ik bar tuhanu ohthe visit krna pavega, Associate Director ( Training) Krishi Vigyan Kendra, Punjab Agricultural University, Bathinda Phone 0164-2215619

  • suar Palan ?

    (pb)
    Posted by
    sandeep singh (9464357330)
    sandeep singh
    Punjab
    Fazilka
    Write Answer
    Posted Date (06 Apr 2019 06:40 AM) Assigned Date (-)
    Answered Date (06 Apr 2019 01:44 PM) Translated Date (-)

    ਜੇਕਰ ਸੂਰ ਪਾਲਣ ਦਾ ਕਿੱਤਾ ਕਰਨਾ ਹੈ ਤਾਂ ਪਹਿਲਾਂ ਕਿਤੋ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਤੋਂ ਟ੍ਰੇਨਿੰਗ ਜਰੂ੍ਰ ਲੈ ਲਵੋ ਬਾਕੀ ਇੱਕ ਵਾਰ ਯੋਟੇ ਲੈਵਲ ਤੋਂ ਹੀ ਸ਼ੁਰੂ ਕਰੋ ਸੂਰ ਮੀਟ ਲਈ ਪਾਲੇ ਜਾਂਦੇ ਹਨ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ

    moti ki kheti kaise hoti hai ?

    (hn)
    Posted by
    ganesh ji (9411222229)
    ganesh ji
    Uttar Pradesh
    Azamgarh
    Write Answer
    Posted Date (06 Apr 2019 05:51 AM) Assigned Date (-)
    Answered Date (06 Apr 2019 11:46 AM) Translated Date (-)

    गणेश जी मोती की खेती के बारे में पूरी जानकारी के लिए आप विनोद कुमार 9050555757 से संपर्क करें

    Answered Date (08 Apr 2019 09:32 AM) Translated Date (-)

    App iss number pe call kr ke moti ki kheti ki jankari le skte ho...BIJENDER CHOUHAN 9719994499.

    mere kol ik mjh hai dudh dindi hai ohde thn te jkhm hon krke thn bahut suj gya te ohde nal da dusra thn v khrab ho gya, koi hll dsso ?

    (pb)
    Posted by
    Rajesh Kumar (9988654994)
    Rajesh Kumar
    Punjab
    Fatehgarh Sahib
    Write Answer
    Posted Date (06 Apr 2019 12:47 AM) Assigned Date (-)
    Answered Date (06 Apr 2019 01:45 PM) Translated Date (-)

    ਉਸ ਨੂੰ ਤੁਸੀ Vitum-H 500ml ਲਓ ਅਤੇ 10-10ml ਸਵੇਰੇ ਸ਼ਾਮ ਦਿਓ ਇਸਦੇ ਨਾਲ ਤੁਸੀ Bovimen-GL 150ml ਲਓ ਅਤੇ 7 ਗ੍ਰਾਮ ਰੋਜਾਨਾ ਦਿਓ ਅਤੇ ਜਖਮਾਂ ਤੇ Coolmac ਟਿਊਬ ਲਗਾਓ

    Answered Date (06 Apr 2019 01:07 AM) Translated Date (-)

    kmaad nu kini vaar dher pauna chahida saal ch

    sir ji himsamridhi murgi kini der tak egg dindi rehndi hai please btana ?

    (pb)
    Posted by
    sultan singh (0030694429)
    sultan singh
    Punjab
    Hoshiarpur
    Write Answer
    Posted Date (06 Apr 2019 12:45 AM) Assigned Date (-)
    Answered Date (08 Apr 2019 06:53 PM) Translated Date (-)

    275-280 eggs in 72 weeks of age tak dindi rehndi hai. os to baad v dindi hai par production ghat jandi hai ji.

    Answered Date (06 Apr 2019 04:05 PM) Translated Date (-)

    125 अंडे एक साल में

    Answered Date (06 Apr 2019 04:06 PM) Translated Date (-)

    RIR PALIYE BROWN EGG HAI 250+ PER YEAR

    Answered Date (07 Apr 2019 10:33 AM) Translated Date (-)

    call me 9883609252

    जीरे की खेती कैसे की जाती है ?

    (hn)
    Posted by
    dilip (9967288570)
    dilip
    Uttar Pradesh
    Basti
    Write Answer
    Posted Date (06 Apr 2019 12:28 AM) Assigned Date (-)
    Answered Date (08 Apr 2019 03:51 PM) Translated Date (-)

    जीरे की खेती अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो आप इसकी किस्मे जैसे RZ-19, RZ-19,RZ-223 ,GC 4 की बिजाई कर सकते है जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें इस से किसानो को फायदा ही होता है अगर सही तरीके से की जाये क्युकी इसका रेट हर साल लगभग बढ़ जाता है धन्यवाद

    ਮੇਰੇ ਕੋਲ ਇੱਕ ਮੱਝ ਬਹੁਤ ਪਤਲਾ ਗੋਹਾ ਕਰਦੀ ਹੈ ਕੋਈ ਇਲਾਜ ਦੱਸੋ ?

    (pb)
    Posted by
    Rajesh Kumar (9988654994)
    Rajesh Kumar
    Punjab
    Fatehgarh Sahib
    Write Answer
    Posted Date (06 Apr 2019 12:28 AM) Assigned Date (-)
    Answered Date (06 Apr 2019 01:54 PM) Translated Date (-)

    ਤੁਸੀ 100 ਗ੍ਰਾਮ ਮਹਿੰਦੀ , 50 ਗ੍ਰਾਮ ਹਲਦੀ , ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..

    Answered Date (06 Apr 2019 06:10 AM) Translated Date (-)

    rajesh g ਉਸ ਨੂੰ ਸੱਕਰ ਘੋਲ ਕੇ ਪਿਆਓ ਪਾਣੀ ਚ

    sir moti ki kheti kaise karni hai ?

    (hn)
    Posted by
    arvind kumar (7369972802)
    arvind kumar
    Maharashtra
    Thane
    Write Answer
    Posted Date (05 Apr 2019 11:42 PM) Assigned Date (-)
    Answered Date (06 Apr 2019 11:47 AM) Translated Date (-)

    अरविन्द कुमार जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

    ਸਰ ਗੰਨੇ ਕਾਣੇ ਲਾਲ ਜੇ ਹੋ ਰਹੇ ਨੇ ਇਸ ਦਾ ਕੀ ਹਲ ਹੈ ?

    (pb)
    Posted by
    Laddi Singh Dhaliwal (9501055861)
    Laddi Singh Dhaliwal
    Punjab
    Mansa
    Write Answer
    Posted Date (05 Apr 2019 11:31 PM) Assigned Date (-)
    Answered Date (06 Apr 2019 05:29 PM) Translated Date (-)

    ਲਾਡੀ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    ਸ੍ਰੀ ਮਾਨ ਜੀ , ਲੁਗਾਠਾਂ ਲੱਗਦੀਆਂ ਬਹੁਤ ਨੇ ਪਰ ਖੱਟੀਆਂ ਨੇ ਕੋਈ ਜੈਵਿਕ ਹੱਲ ਦੱਸੇਓ ?

    (en)
    Posted by
    Jagparampreet (8437444500)
    Jagparampreet
    Punjab
    Gurdaspur
    Write Answer
    Posted Date (05 Apr 2019 11:12 PM) Assigned Date (-)
    Answered Date (06 Apr 2019 05:29 PM) Translated Date (-)

    ਜਗਪਰਾਮਪ੍ਰੀਤ ਜੀ ਕਿਰਪਾ ਕਰਕੇ ਇਸਦੀ ਕਿਸਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    Answered Date (07 Apr 2019 12:35 AM) Translated Date (-)

    Kisam ka pta nai Photo zaruur hai

    katta ha ji 3 month da us Diya leg ni chaldiya pichliya albmore 2war de ti multistar v200ml de chuka ha takat de injection v laga te bus chak ke utana Panda e koi gal daso ji kha v khanda e te jugali v karda e ?

    (pb)
    Posted by
    amandeep singh (7657863988)
    amandeep singh
    Punjab
    Hoshiarpur
    Write Answer
    Posted Date (05 Apr 2019 11:06 PM) Assigned Date (-)
    Answered Date (07 Apr 2019 09:55 AM) Translated Date (-)

    uss nu Deca-Durabolin 25mg, Osta-D 6 lakh injection mix krke lgwao, isda 1 injection mix krke hun lgwao ate 1 hafte badd lgwao, baki uss nu Metstrong 25-25ml swere sham dinde rho, ehh lagatr 20 din deo.

    bhindi kinne din ch uggdi aa ?

    (pb)
    Posted by
    deep (9877186355)
    deep
    Punjab
    Faridkot
    Write Answer
    Posted Date (05 Apr 2019 10:42 PM) Assigned Date (-)
    Answered Date (06 Apr 2019 07:31 AM) Translated Date (-)

    Bhindi di poori germination temprature de hisab nal 8-10 din vich hundi hai g...

    Me Jammu Kashmir ka rahne vala hu mujhe Merino nasal ki sheep leni he me kaha se lu ?

    (hn)
    Posted by
    Kishore Kumar (9906076795)
    Kishore Kumar
    Jammu & Kashmir
    Doda
    Write Answer
    Posted Date (05 Apr 2019 10:32 PM) Assigned Date (-)
    Answered Date (16 Apr 2019 01:27 PM) Translated Date (-)

    Kishore kumar ji Sheep lene ke liye aap Directorate of Sheep Husbandry, Jammu Railway Head, Jammu – 180004 Ph. No.: 0191-2470075 se samparak kare.

    Jammu & Kashmir

    16 Apr 2019

    Thank you g

    सर मुझे सब्सिडी नही मिलती ना ही सुसाइटी मे खाता है कैसे करें ?

    (hn)
    Posted by
    RAMESH (9877397645)
    RAMESH
    Punjab
    Fazilka
    Write Answer
    Posted Date (05 Apr 2019 10:27 PM) Assigned Date (-)
    Answered Date (16 Apr 2019 11:22 AM) Translated Date (-)

    रमेश जी आप अपना सवाल डिटेल में पूछो बाकि आप अपने नज़दीकी सुसाइटी में जाकर वहा पर सेक्टरी से बात करे और अपना खाता भी खुलवा सकते हो

    3kila achar pon li kini jagha chahidi a kine fut chorai kine fut lmbai ?

    (pb)
    Posted by
    shamsher singh (8872140666)
    shamsher singh
    Punjab
    Gurdaspur
    Write Answer
    Posted Date (05 Apr 2019 10:21 PM) Assigned Date (-)
    Answered Date (08 Apr 2019 03:17 PM) Translated Date (-)

    hnji aachar pon layi 50feet lamba, 12feet chourha ate 5 to 6 feet dungha toa hona chahida hai ji

    sir maj nu f.m.d ho gayi C Pehla main fortewr, nimovet te phir D c R te nimovet laya 5 din .hun maj foot Bahut dard kar rhe ne koi hal daso. plz ?

    (en)
    Posted by
    Gurpartap dhillon (9872563002)
    Gurpartap dhillon
    Punjab
    Tarn Taran
    Write Answer
    Posted Date (05 Apr 2019 10:07 PM) Assigned Date (-)
    Answered Date (07 Apr 2019 11:30 AM) Translated Date (-)

    Os nu Injection Fortivir te Injection Avil 10ml Injection Neoprofen 15ml lao te Liquid Bovimen-GL 150ml 7ml rojana deo Liquid Anabolit 1 litter 100ml swere 100ml shame nu deo ji

    Hlo g jhone da original beej kitho mil skda a Ropar district vich j kuj jankari hove tan dasna g zaroor ?

    (en)
    Posted by
    Sunny (9876485187)
    Sunny
    Punjab
    Rupnagar
    Write Answer
    Posted Date (05 Apr 2019 09:54 PM) Assigned Date (-)
    Answered Date (06 Apr 2019 07:34 AM) Translated Date (-)

    Sunny g tuc jhone da beej apne nede de krishi vigyan kender ja Punjab Agriculture University Ludhiana to purchase kr skde ho g. Jekar tuhadi local market vich koi government registered seed shop hai tn othe v tuc beej lai skde ho g.

    Hlo g 2967 +barbat mix karke beeji c 30 October nu hale v Hari pyi a eh beej kina time lainde ne pakkan lyi ?

    (en)
    Posted by
    Sunny (9876485187)
    Sunny
    Punjab
    Rupnagar
    Write Answer
    Posted Date (05 Apr 2019 09:50 PM) Assigned Date (-)
    Answered Date (06 Apr 2019 05:31 PM) Translated Date (-)

    Sunny ji eh pakkan de layi 157 din da sma laindi hai.dhanwad

    ਜਵਾਰ ਦੀ ਕਿਹੜੀ ਕਿਸਮ ਚੰਗੀ ਹੈ ?

    (pb)
    Posted by
    Sukhman singh mann (7508619680)
    Sukhman singh mann
    Punjab
    Muktsar
    Write Answer
    Posted Date (05 Apr 2019 09:49 PM) Assigned Date (-)
    Answered Date (06 Apr 2019 05:32 PM) Translated Date (-)

    ਸੁਖਮਨ ਜੀ ਤੁਸੀ ਜਵਾਰ ਦੀ ਕਿਸਮ ਜਿਵੇ SL44, Punjab Sudax ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

    Answered Date (05 Apr 2019 10:20 PM) Translated Date (-)

    ਜੋਬੋ ਆਡਵਾਟਾ ਦੀ

    Answered Date (06 Apr 2019 07:39 AM) Translated Date (-)

    ਫੁਟਾਵ ਕਿੰਨੀ ਆ ਦਿੰਦੀ ਹੈ

    Answered Date (06 Apr 2019 03:29 PM) Translated Date (-)

    ਜੰਬੋ ਗੋਲਡ

    Sir Koi Spray dso Milli bug da Keeda hai ji ?

    (pb)
    • 2
    Posted by
    Gurpreet Singh (9781836262)
    Gurpreet Singh
    Punjab
    S.A.S. Nagar
    Write Answer
    Posted Date (05 Apr 2019 09:48 PM) Assigned Date (-)
    Answered Date (06 Apr 2019 05:33 PM) Translated Date (-)

    gurpreet ji isde layi tuc imidacloprid @1.5ml nu prati litre pani de hisab nal spray karo.dhanwad

    ਪੰਜਾਬ ਵਿੱਚ ਕਿਹੜੀ ਨਸਲ ਦੀ ਬਕਰੀ ਪਾਲਣਾ ਲਾਭਦਾਇਕ ਹੈ ?

    (pb)
    Posted by
    I ਬਲਦੇਵ ਕੁਮਾਰ (9417588937)
    I ਬਲਦੇਵ ਕੁਮਾਰ
    Punjab
    Fazilka
    Write Answer
    Posted Date (05 Apr 2019 09:03 PM) Assigned Date (-)
    Answered Date (06 Apr 2019 01:56 PM) Translated Date (-)

    ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ.

    Sir ji 10 litter wali rathi cow ka 1 mahine ka kul kitna kharcha baith jayga ji ?

    (hn)
    Posted by
    robin singh (9057514948)
    robin singh
    Rajasthan
    Hanumangarh
    Write Answer
    Posted Date (05 Apr 2019 08:59 PM) Assigned Date (-)
    Answered Date (30 Nov -0001 12:00 AM) Translated Date (26 Jul 2021 02:52 PM)

    obin ji iske liye ek din ka lagbhag 150 rupees tak khrach aa jayega , kyuki usko rojana 3-4 kg feed, 40-45kg chare ki jrurat hogi , baki uski dekhbhal v achi krni hogi jisse usse acha dudh liya jaa skee.

    sir mjh hai usnu mastitis di smsya hai ohnu soon ch 10-12 din rhnde homeopathic treatment shuru kita pahle sue vich v ehi smasya ayi c, ehde nal allopathy da treatment krna chahida hai ke nahi ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (05 Apr 2019 08:48 PM) Assigned Date (-)
    Answered Date (06 Apr 2019 02:00 PM) Translated Date (-)

    Hanji manpreet singh ji jekar homeopathic ilagg nal vdia farak paa reha hai tan tuci homeopathic ilagg he kro, kyuki homeopathic ilagg holi holi assar krda hai per iss nal farak paa jnda hai, baki tuci iss ilagg de nal nal uss nu Vitum-H injection lgwaa skde ho, iss nu tuci 5ml lgwaao atte 2-2 dina de farak nal 5 tikka lgwao, iss injection nal lewa vdia rehnda hai, thann di bimaria vich v farak penda hai.

    Answered Date (06 Apr 2019 03:05 PM) Translated Date (-)

    shukria g

    Veer g meri gai 2 year di aa te o silent heat te ondi a os d AI kra dyia ?

    (en)
    Posted by
    Harjit singh (8559008359)
    Harjit singh
    Punjab
    Gurdaspur
    Write Answer
    Posted Date (05 Apr 2019 08:47 PM) Assigned Date (-)
    Answered Date (06 Apr 2019 02:01 PM) Translated Date (-)

    Harjit singh ji tuci uss nu Agrimin super powder 50gm rojana ate Minotas bolus 1 goli rojana ate 21 din tak deo, iss nal puri heat vich aa jawegi fir tuci uss nu tika bhrwa deo ji.

    ਸਰ ਜੀ, ਮੇਰੇ ਕੋਲ ਐੱਚ ਐੱਫ ਨਸਲ ਦੀ ਗਾਂ ਹੈ, 24.3.19 ਨੂੰ ਟੀਕਾ ਭਰਿਆ ਹੈ, ਪਰ ਕਈ ਦਿਨ ਹੋ ਗਏ ਜੈਂਰੇ ਜੇ ਆਉਦੇ ਨੇ, ਹੁਣ ਗੱਬਣ ਹੈਂ ਜਾਂ ਨਹੀਂ,ਇਸ ਲਈ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ?

    (pb)
    Posted by
    sagandeep singh (6280948513)
    sagandeep singh
    Punjab
    Sangrur
    Write Answer
    Posted Date (05 Apr 2019 08:45 PM) Assigned Date (-)
    Answered Date (06 Apr 2019 02:03 PM) Translated Date (-)

    ਤੁਸੀ ਇਸ ਨੂੰ Calcimust gold liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Gestaprojen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦੇ ਹੈ, ਜੇਕਰ ਗੱਭਣ ਨਹੀਂ ਹੋਵੇਗੀ ਤਾਂ ਹੀਟ ਵਿਚ ਵੀ ਆ ਜਾਵੇਗੀ.

    sir ji plz ਇਹ ਦਸੋਂ ਵੀ ਅੱਜ ਦੇ ਫੀਡ ਦੇ ਰੇਟ ਦੇ ਹਿਸਾਬ ਨਾਲ ਤੇ ਅੰਡੇ ਦੇ ਰੇਟ ਦੇ ਹਿਸਾਬ ਨਾਲ ਕਿੰਨਾ ਕੁ profit ਆ ਜੀ ਮੈ layer farm krna ji plz sir dsna ji ?

    (pb)
    Posted by
    pinder singh khalsa (8360424178)
    pinder singh khalsa
    Punjab
    Barnala
    Write Answer
    Posted Date (05 Apr 2019 08:37 PM) Assigned Date (-)
    Answered Date (11 Apr 2019 05:39 PM) Translated Date (-)

    layer farming vich hi benefit hai ji.

  • Answered Date (06 Apr 2019 04:08 PM) Translated Date (-)

    फायदे आप कौन से नस्ल चाहते हैं, इस पर निर्भर करता हैं

    Answered Date (07 Apr 2019 12:35 PM) Translated Date (-)

    मुझे 9883609252 कॉल करें

    sir punjab vich kesar di kheti sach a ja jhooth plz reply ?

    (pb)
    Posted by
    Balraj Singh gill (9878115245)
    Balraj Singh gill
    Punjab
    Tarn Taran
    Write Answer
    Posted Date (05 Apr 2019 08:34 PM) Assigned Date (-)
    Answered Date (06 Apr 2019 05:34 PM) Translated Date (-)

    Balraj ji punjab vich kesar di kheti nahi ho sakdi eh thande ilake vich kheti kiti jandi hai. India vich eh sirf Jammu kashmir vich hi kiti jandi hai.dhanwad

    Maize 3033 is best for silage purpose . for further queries call me at 9478000091 ?

    (en)
    • 1
    Posted by
    Nishant Grover (9478000091)
    Nishant Grover
    Punjab
    Muktsar
    Write Answer
    Posted Date (05 Apr 2019 08:18 PM) Assigned Date (-)
    Answered Date (08 Apr 2019 03:14 PM) Translated Date (-)

    Nishant Grover ji thanks for sharing information with other farmers.

    sir / mam maize Ka seed Kaisa tyar kre ?

    (en)
    Posted by
    deep singh (9478877823)
    deep singh
    Punjab
    Bathinda
    Write Answer
    Posted Date (05 Apr 2019 08:14 PM) Assigned Date (-)
    Answered Date (06 Apr 2019 05:36 PM) Translated Date (-)

    deep singh ji kirpa karke daso ke tuc makki da beej tyar karna hai ta jo tuhanu is bare poori jankari diti ja sake.dhanwad

    मशरूम के स्पाॅन केसे तैयार करे कृपया बताएं ?

    (hn)
    Posted by
    Sanju (7014730038)
    Sanju
    Rajasthan
    Rajsamand
    Write Answer
    Posted Date (05 Apr 2019 07:58 PM) Assigned Date (-)
    Answered Date (12 Apr 2019 10:41 AM) Translated Date (-)

    संजू जी मशरुम का स्पाॅन घर पर त्यार नहीं किया जा सकता यह आपको मार्किट में बना हुआ मिल जाता है आप वह से इसे ले सकते है

    sir pusa 1728 Basmati Da beej kithon miluga ji ?

    (pb)
    Posted by
    Harbans singh gill (9872285733)
    Harbans singh gill
    Punjab
    Bathinda
    Write Answer
    Posted Date (05 Apr 2019 07:57 PM) Assigned Date (-)
    Answered Date (12 Apr 2019 10:42 AM) Translated Date (-)

    Harbans singh ji 1718 da beej len lai tusi apne nere de KVK nal samparak kar sakde ho ja fir tusi Punjab Seed Company 9814130282 nal vi samparak kar sakde ho.

    nimboo ki grafting kaise kare plz bataye ?

    (hn)
    Posted by
    Sanju (7014730038)
    Sanju
    Rajasthan
    Rajsamand
    Write Answer
    Posted Date (05 Apr 2019 07:57 PM) Assigned Date (-)
    Answered Date (12 Apr 2019 10:45 AM) Translated Date (-)

    Sanju ji aap grafting ke liye aap yeh video dekh sakte hai. iske liye aap neeche diya gya link dekh sakte hai. https://www.youtube.com/watch?v=QGFTls_Ei5g

    गन्ने की फसल में खरपतवार नाशक कौन सी दवाई लाभकारी है ?

    (hn)
    Posted by
    Triloki Nath (9616671858)
    Triloki Nath
    Uttar Pradesh
    Bahraich
    Write Answer
    Posted Date (05 Apr 2019 07:57 PM) Assigned Date (-)
    Answered Date (06 Apr 2019 05:39 PM) Translated Date (-)

    सिमाज़ीन/एट्राज़ीन 600-800 ग्राम प्रति एकड़ या मैट्रीब्यूज़िन 800 ग्राम प्रति एकड़ या डाईयूरोन 1-1.2 किलोग्राम प्रति एकड़ का प्रयोग बिजाई से तुरंत करनी चाहिए इसके इलावा चौड़े पत्ते वाले नदीनों की रोकथाम के लिए 2, 4-डी का प्रयोग 250-300 ग्राम प्रति एकड़ के हिसाब से करें

    06 Apr 2019

    Thankyou

    kee kadaknath murge di farming contract basis Te v hundi hai Punjab ch ?

    (pb)
    Posted by
    Hardeep Singh Saggi (9780390049)
    Hardeep Singh Saggi
    Punjab
    Kapurthala
    Write Answer
    Posted Date (05 Apr 2019 07:47 PM) Assigned Date (-)
    Answered Date (16 Apr 2019 11:59 AM) Translated Date (-)

    Hardeep singh Karaknath di contract farming lai tusi Sumit Jandar 8275592788 nal samparak kar sakde ho.

    Answered Date (06 Apr 2019 04:08 PM) Translated Date (-)

    nahi

    pushe gye swala da jwab kdo milna hai ?

    (pb)
    Posted by
    Sukhwinder Pal (7589321143)
    Sukhwinder Pal
    Punjab
    Fazilka
    Write Answer
    Posted Date (05 Apr 2019 07:31 PM) Assigned Date (-)
    Answered Date (05 Apr 2019 08:41 PM) Translated Date (-)

    sukhwinder pal ji pushe gye swal da jwab 24 hours vich dita jnda hai jekar 24 hours vich jwab nahi milda tan tuci sade helpline no. 97799-77641 te sampark kr skde ho.

    05 Apr 2019

    koi phn nhi chuk reha

    Answered Date (05 Apr 2019 08:43 PM) Translated Date (-)

    2 swal nu ta 24 hour to upr da time ho gya hai

    Answered Date (05 Apr 2019 08:44 PM) Translated Date (-)

    kis time to kis time tk call kr skde hain ja fir jdo mrji

    sir double pH power buffer kya kam karta hai or 1 quintal feed me kitni dose sahi hai ?

    (hn)
    Posted by
    manjot singh (9855200641)
    manjot singh
    Punjab
    Ludhiana
    Write Answer
    Posted Date (05 Apr 2019 07:24 PM) Assigned Date (-)
    Answered Date (05 Apr 2019 07:40 PM) Translated Date (-)

    manjot singh ji isda kamm liver da ph level set krnn da hunda hai jis nal liver vadia tarike nal kamm krda hai, khana vadia hajam hunda hai ehh tuci 1 quintal feed vich adha kilo puua skde ho.

    Bohat slow growing ho rahi a sir, Whts reason ?

    (en)
    • 1
    Posted by
    Sukhchain (9023469002)
    Sukhchain
    Punjab
    Patiala
    Write Answer
    Posted Date (05 Apr 2019 07:17 PM) Assigned Date (-)
    Answered Date (06 Apr 2019 05:38 PM) Translated Date (-)

    sukhchain ji kirpa karke daso ke isnu kehdi khaad payi hai ta jo tuhanu is bare poori jankari diti ja sake.dhanwad

    Answered Date (06 Apr 2019 09:02 PM) Translated Date (-)

    Hnji isde vich filhal ta desi hi khaddh payi a madam g baki ajhe tak kuj ni paya flower v kafi time badh aye ne pehla ta awe lagda c ki eh ta sukkh hi gaya but hun thik a ajhe kuj kuj leafs khraw ne isde

    ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें|इस से पौधे में फूल आना शुरू हो जायेगे और पैदावार भी बढ़ेगी|

    sir dragon fruit wali zmeen vich aloe vera ki kheti ho sakdi hai ?

    (pb)
    Posted by
    Balraj Singh gill (9878115245)
    Balraj Singh gill
    Punjab
    Tarn Taran
    Write Answer
    Posted Date (05 Apr 2019 07:00 PM) Assigned Date (-)
    Answered Date (16 Apr 2019 01:28 PM) Translated Date (-)

    balraj singh ji is bare visthar vich jankari lai tusi Satnam Singh Aulakh 9592806807 ate Vijay sharma 7065414241 nal samparak kar sakde ho.

    gulab di fasal utte kinnia sprey hundia hn ?

    (pb)
    Posted by
    Ashwani Sharma (9569170800)
    Ashwani Sharma
    Punjab
    Patiala
    Write Answer
    Posted Date (05 Apr 2019 07:00 PM) Assigned Date (-)
    Answered Date (12 Apr 2019 11:08 AM) Translated Date (-)

    Ashwani ji kirpa karke daso ke tuc gulab uper kehdiyan spreha di jankari laina chahunde ho ta jo tuahnu is bare poori jankari diti ja sake.dhanwad

    moti ki kheti ki training ?

    (en)
    Posted by
    Saiful (7600398081)
    Saiful
    Gujarat
    Morbi
    Write Answer
    Posted Date (05 Apr 2019 06:50 PM) Assigned Date (-)
    Answered Date (06 Apr 2019 11:50 AM) Translated Date (-)

    Saiful ji Moti ki traning ke bare mein puri jankari ke lia aap Bamoriya Pearl Farm Phone: 097700 85381 se samparak kare.

    Answered Date (08 Apr 2019 09:46 AM) Translated Date (-)

    Moti ki kheti Ke bare me puran jankari or is ki training ke lia aap Regional Research Centre, AnandATIC, Anand Agricultural University, Anand , Gujarat Ph. & Fax: +91-2692-263699, -388001 Email: cifagujarat@gmail.com se samparak kare.

    what is cotton price ?

    (en)
    Posted by
    Saiful (7600398081)
    Saiful
    Gujarat
    Morbi
    Write Answer
    Posted Date (05 Apr 2019 06:48 PM) Assigned Date (-)
    Answered Date (07 Apr 2019 04:40 PM) Translated Date (-)

    Cotton price is 6000-6200rs. per quintal in Punjab.

    ਕਣਕ ਨੂੰ ਪਾਣੀ ਹੋਰ ਲਾ ਦੇਣਾ ਚਾਹੀਦਾ ਕਿ ਨਹੀ 15 ਦਿਨ ਹੋਏ ਲਾਏ ਨੂੰ ?

    (pb)
    Posted by
    balwinder sidhu (9814703067)
    balwinder sidhu
    Punjab
    Ferozpur
    Write Answer
    Posted Date (05 Apr 2019 06:48 PM) Assigned Date (-)
    Answered Date (05 Apr 2019 07:24 PM) Translated Date (-)

    ਕਣਕ ਵਿੱਚ ਵੱਢਣ ਤੋਂ 25 ਦਿਨ ਪਹਿਲਾਂ ਪਾਣੀ ਲਗਾਉਣ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਹੁਣ ਪਾਣੀ ਤੁਸੀਂ ਆਪਣੇ ਖੇਤ ਵਿਚ ਨਮੀ ਦੇ ਹਿਸਾਬ ਨਾਲ਼ ਪਾਣੀ ਲਗਾਓ

    sir g kinnu da fal digg reha va es da ki hall va ?

    (pb)
    • 1
    Posted by
    lovepreet (8528169918)
    lovepreet
    Punjab
    Kapurthala
    Write Answer
    Posted Date (05 Apr 2019 06:37 PM) Assigned Date (-)
    Answered Date (05 Apr 2019 07:21 PM) Translated Date (-)

    ਫਲ ਡਿੱਗਣ ਦੀ ਰੋਕਥਾਮ ਲਈ ziram @1250 ਮਿਲੀਲੀਟਰ ਅਤੇ ਇਸਦੇ ਨਾਲ ਤੁਸੀ 2,4-d, sodium salt horticulture ਗਰੇਡ ਵਾਲਾ 5 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ

    sir sadi gobhi jyada pani aun karan sukk rhi a isda hun ki ilaj ho sakda hai ?

    (pb)
    Posted by
    Avtar Sandhu (8198002240)
    Avtar Sandhu
    Punjab
    Tarn Taran
    Write Answer
    Posted Date (05 Apr 2019 06:33 PM) Assigned Date (-)
    Answered Date (12 Apr 2019 11:58 AM) Translated Date (-)

    Avtar ji jyada pani laun nal fungus vadh jandi hai. isde nal jadan sukan lag jandiyan han isde layi khet nu pani sahi matra ate sahi same lao. is to ilava tuc M-45@4gram nu prati litre pani de hisab nal spray karo.dhanwad

    chappan kaddu de bute eda gal k sokhn dayevaa ?

    (pb)
    Posted by
    navkiran singh (9779815051)
    navkiran singh
    Punjab
    Amritsar
    Write Answer
    Posted Date (05 Apr 2019 06:06 PM) Assigned Date (-)
    Answered Date (06 Apr 2019 05:37 PM) Translated Date (-)

    navkiran singh ji eh fungus de nal sukde han isde layi tuc M-45@4gram nu prati litre pani de hisab nal spray karo.dhanwad

    ਸਰ ਆ ਮੱਝ ਨੂੰ ਕੀ ਬਿਮਾਰੀ ਆ ?

    (pb)
    • 2
    Posted by
    ਨਿਰਪਾਲ ਸਿੰਘ (9041860855)
    ਨਿਰਪਾਲ ਸਿੰਘ
    Punjab
    Sangrur
    Write Answer
    Posted Date (05 Apr 2019 06:05 PM) Assigned Date (-)
    Answered Date (07 Apr 2019 08:57 AM) Translated Date (-)

    ਇਹ ਮੱਖੀਆਂ ਦੇ ਕਾਰਨ ਹੈ ਇਸ ਲਈ ਜਖਮ ਤੇ ਨਾਰੀਅਲ ਤੇਲ ਲਾਓ ਤੇ ਫਿਰ 2ml Tic-Tac ਦਵਾਈ ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਸਪਰੇ ਕਰੋ ਜੀ

    ਕੜਕਨਾਥ ਦੇ ਅੰਡੇ ਕਿੱਥੇ ਵੇਚੇ ਜਾਂਦੇ ਹਨ ?

    (pb)
    Posted by
    ਰਾਜਵਿੰਦਰ ਸਿੰਘ (9914575687)
    ਰਾਜਵਿੰਦਰ ਸਿੰਘ
    Punjab
    Ludhiana
    Write Answer
    Posted Date (05 Apr 2019 06:01 PM) Assigned Date (-)
    Answered Date (08 Apr 2019 03:24 PM) Translated Date (-)

    ਕੜਕਨਾਥ ਦੇ ਅੰਡਿਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕੀਤ ਜਾਂਦੀ ਹੈ ਤੁਸੀ ਸ਼ੋਸ਼ਲ ਮੀਡੀਆਂ ਰਾਹੀ ਕੜਕਨਾਥ ਦੇ ਅੰਡਿਆਂ ਦੇ ਸਿਹਤ ਲਈ ਫਾਇਦੇ ਦੱਸੋ ਤੇ ਮਾਰਕੀਟਿੰਗ ਕਰੋ ਫਿਰ ਹੌਲੀ ਜਦੋਂ ਲਿੰਕ ਬਣ ਗਏ ਤਾਂ ਵਧੀਆ ਅੰਡੇ ਫਾਰਮ ਤੋਂ ਹੀ ਵਿਕ ਜਾਂਦੇ ਹਨ

    Answered Date (06 Apr 2019 04:09 PM) Translated Date (-)

    kadaknath ke ande ka Jo rate net Mai dikhta hai oh Kahi nahi milta hai

    Answered Date (06 Apr 2019 04:09 PM) Translated Date (-)

    AAP local Mein bache

    sir PR 121 ja PR 127 Cho kihri variety better aa ?

    (pb)
    Posted by
    Gurjinder Singh (9463570328)
    Gurjinder Singh
    Punjab
    Tarn Taran
    Write Answer
    Posted Date (05 Apr 2019 06:01 PM) Assigned Date (-)
    Answered Date (06 Apr 2019 05:40 PM) Translated Date (-)

    PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੁਸੀ ਇਹਨਾਂ ਦੋਨਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹੋ ਧੰਨਵਾਦ

    सर मेरी भैंस को 6 महीने हो गए दोबारा बने हुए पिछली बार ब्याने के बाद उसे ब्लेडर बाहर दिखाने की प्रॉब्लम थी अब उसे क्या दें कि यह प्रॉब्लम दोबारा ना आए जब वह द्वारा ब्याए ?

    (hn)
    Posted by
    Ram singh (7014569043)
    Ram singh
    Rajasthan
    Hanumangarh
    Write Answer
    Posted Date (05 Apr 2019 05:43 PM) Assigned Date (-)
    Answered Date (07 Apr 2019 11:19 AM) Translated Date (-)

    आप उसे Caclimst gel 300ml , 3 दिन देते रहें इसके साथ आप Lapnil-p पाउडर की एक पुड़ी आधा किलो बेसन में दें और Stay projen पाउडर 25 ग्राम रोजाना देते रहें इससे फर्क पड़ जाएगा

    sir eh kis lyi use hundi aa please confirm and Sir makki te use kar sakda aa g es nu te es da result bare dso g ?

    (pb)
    • 1
    Posted by
    Maan Sukh (7889108188)
    Maan Sukh
    Punjab
    Barnala
    Write Answer
    Posted Date (05 Apr 2019 05:16 PM) Assigned Date (-)
    Answered Date (07 Apr 2019 11:24 PM) Translated Date (-)

    progibb ik growth promotor hai eh fasl di growth kraun Vich madad krda hai isdi matra 250ml prati acre de hisab nal varto

    Answered Date (06 Apr 2019 09:50 AM) Translated Date (-)

    sir please answers

    Answered Date (06 Apr 2019 10:33 PM) Translated Date (-)

    growth promoter hai.

    ਪੂਸਾ 1718 ਬਾਸਮਤੀ ਬੀਜ ਸਹੀ ਕਿਥੋ ਮਿਲੂ ?

    (pb)
    Posted by
    Rajbir singh (7355728500)
    Rajbir singh
    Punjab
    Tarn Taran
    Write Answer
    Posted Date (05 Apr 2019 05:14 PM) Assigned Date (-)
    Answered Date (11 Apr 2019 12:44 PM) Translated Date (-)

    Daljit singh Pussa 1718 da beej len lai tusi apne nere de KVK nal samparak kar sakde ho ja fir tusi Punjab Seed Company 9814130282 nal vi samparak kar sakde ho.

    sir pig farming Ki puri jankari aur 1 pig 100kg weight hone tak kitna feed consume karega ?

    (hn)
    Posted by
    pradeep kumar (6386733043)
    pradeep kumar
    Uttar Pradesh
    Jaunpur
    Write Answer
    Posted Date (05 Apr 2019 05:13 PM) Assigned Date (-)
    Answered Date (08 Apr 2019 03:27 PM) Translated Date (-)

    pig farming di puri jankari aapko apke zile ke krishi vigyan kender se milegi. aap waha par pehle traning kare isme aapko puri jankari milegi or feed ka bhi aapke area ke hisab se pata chalega or baki yeh feed wale experiment khud karege to aapko kharche ka hisab lagega ji

    what is best crop for cultivation in April in assam ?

    (en)
    Posted by
    Akash Das (7000260922)
    Akash Das
    Assam
    Kamrup
    Write Answer
    Posted Date (05 Apr 2019 05:03 PM) Assigned Date (-)
    Answered Date (12 Apr 2019 12:00 PM) Translated Date (-)

    Akash das ji you can sow pulses in the month of April.Thank you