Manage Expert Answers

Search

Total Count :- 258604

sir punjab haldi da seed kitho milega 1kg da ki rate hai 1acre vicho kina munafa ho janda hai ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (05 Apr 2019 10:31 AM) Assigned Date (-)
Answered Date (05 Apr 2019 02:38 PM) Translated Date (-)

ਪੰਜਾਬ ਵਿੱਚ ਹਲਦੀ ਦੀ ਕਾਸਤ ਲਈ ਕਿਸਮਾਂ ਪੰਜਾਬ ਨੰਬਰ 1 ਅਤੇ ਪੰਜਾਬ ਨੰਬਰ 2 ਰਜਿੰਦਰਾ ਸੋਨੀ ਰਾਜਾਂ ਪੁਰੀ ਅਤੇ ਲੋਕਲ ਕਿਸਮਾਂ ਦੀ ਬਿਜਾਈ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ 5 ਕੁਇੰਟਲ ਪ੍ਰਤੀ ਏਕੜ ਪੈਦਾਵਾਰ 120 ਤੋਂ 130 ਕੁਇੰਟਲ ਜਿਆਦਾ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰੋ 9463226244

ਰੇਸਲੀ ਜਮੀਨ ਹੈ ਚਰੀ ਦਾ ਬੀਜ ਕਿਹੜਾ ਵਧੀਆ ਹੈ ?

(pb)
Posted by
Ajaib Singh (7973738147)
Ajaib Singh
Punjab
Sangrur
Write Answer
Posted Date (05 Apr 2019 10:30 AM) Assigned Date (-)
Answered Date (05 Apr 2019 02:00 PM) Translated Date (-)

ਚਰੀ ਦੀਆਂ ਕਿਸਮਾਂ ਤੁਸੀਂ SL-44 ਦੀ ਬਿਜਾਈ ਕਰ ਸਕਦੇ ਹੋ ਜੀ ਜਾਂ ਫਿਰ ਵਧੇਰੇ ਲੌਅ ਲੈਣ ਲਈ ਪੰਜਾਬ ਸੂਡੈਕਸ ਚਰੀ 4 ਅਤੇ ਪੰਜਾਬ ਸੂਡੈਕਸ ਚਰੀ 1 ਦੀ ਬਿਜਾਈ ਕਰ ਸਕਦੇ ਹੋ ਜੀ

ਕੀ ਝੋਨੇ ਨੂੰ ਬਿਨਾਂ ਪਾਣੀ ਤੋ ਉਗਾਇਆ ਜਾ ਸਕਦਾ ਹੈ ਜੇ ਹਾ ਤਾ ਕਿਵੇ, ਜੇ ਨਾ ਤਾ ਕਿਓਂ ਨਹੀ ?

(pb)
Posted by
Jäshän Sīnģh (9915563386)
Jäshän Sīnģh
Punjab
Mansa
Write Answer
Posted Date (05 Apr 2019 10:24 AM) Assigned Date (-)
Answered Date (07 Apr 2019 11:27 PM) Translated Date (-)

jashan ji jhone di sidhi bijai karke isnu Bina Pani to ugaya ja sakda hai isde Vich tuhanu jhone di jyada dekhbhal karni paindi hai ate Pani di bachat vi hundi hai.punjab Vich kayi kisan jhone di sidhi bijai Kar rahe han.isdi bijai drill nal kiti jandi hai.

Answered Date (05 Apr 2019 10:35 AM) Translated Date (-)

nhi

05 Apr 2019

ਧੰਨਵਾਦ ਜੀ

05 Apr 2019

ਡਰਿੱਲ ਨਾਲ ਵੀ ਬਿਜਾਈ ਹੋ jandਈ

बरसात में मिर्च के पौधे मर क्यों जाते है ?

(hn)
Posted by
ghanshyam ghorse (7247301984)
ghanshyam ghorse
Madhya Pradesh
Betul
Write Answer
Posted Date (05 Apr 2019 10:22 AM) Assigned Date (-)
Answered Date (08 Apr 2019 02:38 PM) Translated Date (-)

घनश्याम जी बरसात में पौधों में फंगस का हमला ज्यादा होता है इस लिए पौधे मर जाते है धनयवाद

Answered Date (05 Apr 2019 11:11 AM) Translated Date (-)

ਜਿਆਦਾ ਪਾਣੀ ਕੀ ਵਜ੍ਹਾ ਸੇ

g ma pig farming de training da form Ludhiana post kita si g 15 din ho gaya koi call ni ayi g mainu ketho pata karna chahida hai ?

(en)
Posted by
lovepreet singh (7424007000)
lovepreet singh
Punjab
Sangrur
Write Answer
Posted Date (05 Apr 2019 10:21 AM) Assigned Date (-)
Answered Date (05 Apr 2019 11:45 AM) Translated Date (-)

Lovepreet singh ji es de layi tohanu gadvasu ludhiana call karni pavegi ji ke tohada form othe receive ho geya ke nahi tusi eh 01612414026 number te call karke jankari lai sakde ho ji.

05 Apr 2019

thanks g

sir eh dvayi da ki result hai ?

(pb)
  • 2
Posted by
Gurnishan Singh Dhillon (9464751825)
Gurnishan Singh Dhillon
Punjab
Tarn Taran
Write Answer
Posted Date (05 Apr 2019 10:18 AM) Assigned Date (-)
Answered Date (05 Apr 2019 02:09 PM) Translated Date (-)

hnji tuci isdi varto kr skde ho, iss vich vitamin, mineral hunde hai jo pashu di sarir di growth vich help krde hai, iss nu tuci 50gm rojana de skde ho.

ਕੀ ਹੁਣ ਕਣਕ ਨੂੰ ਪਾਣੀ ਲੋੜ ਹੈ ?

(pb)
Posted by
lovepreet singh (9780924710)
lovepreet singh
Punjab
Tarn Taran
Write Answer
Posted Date (05 Apr 2019 10:14 AM) Assigned Date (-)
Answered Date (07 Apr 2019 11:28 PM) Translated Date (-)

lovepreet ji kanak nu Pani nami de hisab nal hi lao ate kanak di vadhi to 25 din pehln Pani Launa band KR deo.

Answered Date (05 Apr 2019 10:28 AM) Translated Date (-)

ਹਾਂਜੀ

ਬੈ ਦਾ ਇਲਾਜ dsoo ji jhoti ਸੂੰਹ v ne khandi., ਬੈ ho rhi aa usnu jiii ਸੂੰਹ nu muh v ni Laode ?

(pb)
Posted by
ਹਰਜੋਤ ਸਿੰਘ (8194902698)
ਹਰਜੋਤ ਸਿੰਘ
Punjab
S.A.S. Nagar
Write Answer
Posted Date (05 Apr 2019 10:10 AM) Assigned Date (-)
Answered Date (05 Apr 2019 02:14 PM) Translated Date (-)

ਹਰਜੋਤ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ, ਸਾਡੀ ਟੀਮ ਵਲੋਂ ਤੁਹਾਡੇ ਸਵਾਲ ਦੀ ਜਾਂਚ ਲਈ ਕਾੱਲ ਕੀਤੀ ਗਈ ਸੀ ਪਰ ਉਸਦਾ ਕੋਈ ਜਵਾਬ ਨਹੀਂ ਮਿਲਿਆ, ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਦਸੋ ਜੀ.

sir avocado fruit de boote kitho milde ne ?

(pb)
Posted by
Balraj Singh gill (9878115245)
Balraj Singh gill
Punjab
Tarn Taran
Write Answer
Posted Date (05 Apr 2019 10:05 AM) Assigned Date (-)
Answered Date (05 Apr 2019 12:36 PM) Translated Date (-)

Balraj Singh ji Avocado punjab vich jeada kamjab nai hai par is de plant tuhanu saharanpur to Shkil Mohamad 8077941476 mil jange.

Answered Date (06 Apr 2019 10:08 AM) Translated Date (-)

thanks sir

Answered Date (06 Apr 2019 10:09 AM) Translated Date (-)

thanks sir

ਮੁਰਗੀ ਪੋਲਟਰੀ ਫਾਰਮ ਖੋਲ੍ਹਣ ਦੀ ਇੱਛਾ ਹੈ ਛੋਟਾ ਜ਼ਿੰਮੀਦਾਰ ਹਾਂ ਕਿੰਨਾ ਕੁ ਖ਼ਰਚਾ ਆਵੇਗਾ ਤੇ ਸਰਕਾਰ ਕਿੰਨੀ ਸਬਸਿਡੀ ਦੇਂਦੀ ਹੈ ਤੇ ਜਗ੍ਹਾ ਕਿੰਨੀ ਕੁ ਠੀਕ ਰਹੁ ?

(pb)
Posted by
Sukhwinder Cheema (9781820291)
Sukhwinder Cheema
Punjab
S.A.S. Nagar
Write Answer
Posted Date (05 Apr 2019 10:04 AM) Assigned Date (-)
Answered Date (05 Apr 2019 11:40 AM) Translated Date (-)

ਜੇਕਰ ਲੋਨ ਦੀ ਬਜਾਏ ਆਪਣੇ ਪੱਧਰ ਤੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਜੀ ਬਾਕੀ ਲੋਨ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਤੇ ਉਸ ਸਰਟੀਫਿਕੇਟ ਨਾਲ ਹੀ ਤੁਸੀ ਅੱਗੇ ਲੋਨ ਅਪਲਾਈ ਕਰ ਸਕਦੇ ਹੋ ਬਾਕੀ ਲੋਨ ਬੈੱਕ ਤੇ ਵੀ ਨਿਰਭਰ ਕਰਦਾ ਹੈ ਕਿ ਤਹਾਡਾ ਬੈਕ ਅਕਾਉਟ ਕਿਵੇਂ ਚੱਲਦਾ ਹੈ ਇਸ ਦੇ ਸਿਰ ਤੇ ਹੀ ਉਹ ਲੋਨ ਲਈ ਮਨਜ਼ੂਰੀ ਦਿੰਦੇ ਹਨ ਕੰਮ ਠੀਕ ਹੈ ਪਰ ਇਹ ਤੁਹਾਡੇ ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀ ਕਰਦੇ ਕਿਸ ਤਰੀਕੇ ਨਾਲ ਹੋ ਜੀ ਇਸ ਲਈ ਤੁਸੀ ਸਭ ਤੋਂ ਪਹਿਲਾਂ ਹੋਰ ਕਾਮਯਾਬ ਪੋਲਟਰੀ ਫਾਰਮਾਂ ਤੇ ਜਾ ਕੇ ਆਓ ਬਾਕੀ ਪੋਲਟਰੀ ਫਾਰਮ ਖੋਲਣ ਬਾਰੇ ਰਾਇ ਲੈਣਾ ਚਾਹੁੰਦੇ ਹੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਹੀ ਜਾਣਕਾਰੀ ਤੁਹਾਨੂੰ ਦੇ ਸਕੀਏ ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਬਾਕੀ ਸਵਾਲ ਕਿ ਚੂਚੇ ਕਿੱਥੋ ਮਿਲਕਣਗੇ , ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਜਿਸ ਲਈ ਤੁਸੀ Dr Dubey 9888802905 ਨਾਲ ਸੰਪਰਕ ਕਰ ਸਕਦੇ ਹੋ

05 Apr 2019

ਧੰਨਵਾਦ ਜੀ

Answered Date (05 Apr 2019 11:06 AM) Translated Date (-)

ਵੀਰ ਜੀ ਤੁਹਾਡਾ ਖਰਚ ਪ੍ਰਤੀ ਮੁਰਗਾ ਲਗਭਗ 150 ਰੁਪਏ ਆਉਂਦਾ ਹੈ ਸ਼ੈੱਡ ਬਣਾਉਣ ਤੇ ਜਿਵੇਂ ਕੇ ਤੁਸੀ 5500 ਮੁਰਗੇ ਦਾ ਫਾਰਮ ਬਣਾਉਂਦੇ ਹੋ ਤਾਂ ਲਗਭਗ 8 ਕੁ ਲੱਖ ਖਰਚ ਹੋਵੇਗਾ ਜਗਾ ਪਰ ਮੁਰਗਾ 1ਵਰਗ ਫੁੱਟ ਚਾਹੀਦੀ ਹੈ ਪਰ ਸਰਕਾਰੀ ਕੋਈ ਵੀ ਮਦਦ ਨੀ ਮਿਲਦੀ, ਸੁਬਸਿਟੀ ਕਹਿ ਦਿੰਦੇ ਆ ਪਰ ਲੋਨ ਕੋਈ ਵੀ ਨੀ ਦਿੰਦਾ ਕਾਮ ਠੀਕ ਆ ਜੀ ਕਰੋ ਮੈਂ ਵੀ ਇੱਕ ਸਾਲ ਤੋਂ ਕਰ ਰਿਹਾ ਜੀ

Jiri laun lai kehdi treek pkki kiti a ?

(pb)
Posted by
Jaswinder Barn (8872400853)
Jaswinder Barn
Punjab
Ludhiana
Write Answer
Posted Date (05 Apr 2019 10:04 AM) Assigned Date (-)
Answered Date (05 Apr 2019 02:01 PM) Translated Date (-)

Jaswinder Barn g newspaper di news according jhone di transplanting di date 20 June pkki kiti gyi hai g...

Sir agr hun makki veeji ta hoju ?

(en)
Posted by
reet T (8847695280)
reet T
Punjab
Bathinda
Write Answer
Posted Date (05 Apr 2019 10:03 AM) Assigned Date (-)
Answered Date (07 Apr 2019 11:28 PM) Translated Date (-)

reet ji hanji tuc hun makki di bijai Kar sakde ho.

sir dragon fruit di kheti bare jankari deo ?

(pb)
Posted by
Balraj Singh gill (9878115245)
Balraj Singh gill
Punjab
Tarn Taran
Write Answer
Posted Date (05 Apr 2019 10:02 AM) Assigned Date (-)
Answered Date (05 Apr 2019 12:19 PM) Translated Date (-)

Dragon Fruit di kheti punjab vich sambhav hai punjab vich Dragon fruit da farm dekhan lai tusi Satnam Singh Aulakh 9592806807 ji nal samparak kar sakde ho eh is saal is da fruit vi le chuke han.

I need a Sahiwal or Gir in first lactation ?

(en)
Posted by
Dhananjay Singh (8002548345)
Dhananjay Singh
West Bengal
Bardhaman
Write Answer
Posted Date (05 Apr 2019 09:59 AM) Assigned Date (-)
Answered Date (11 Apr 2019 02:33 PM) Translated Date (-)

Mr Dhananjay Singh To buy Sahiwal or Gir cow, please contact to Mr. Devendra 9813889903, 9813989902.

Soil less farming ke baare me jankari chahta hoon please bataiye ?

(en)
Posted by
Kailash Kartikeya (9911411008)
Kailash Kartikeya
Delhi
Central Delhi
Write Answer
Posted Date (05 Apr 2019 09:59 AM) Assigned Date (-)
Answered Date (08 Apr 2019 02:42 PM) Translated Date (-)

Kailash ji soil less farming hydroponics ko kaha jata hai isme hum pani men fasle ugate hai aur liquid hi nutrient fasl ko dete hai iske bare men aur jankari ke liye aap Somveer singh 9878733551 ji se sampark kar sakte hai.dhanywad

ਸਰ ਮੇਰੇ ਕੋਲ ਨੀਲੀ ਰਾਵੀ ਝੋਟੀ ਹੈ ਜੋ ਕਿ ਛੇ ਮਹੀਨੇ ਦੀ ਗੱਬਣ ਹੈ ਉਸ ਨੂੰ ਕੀ ਪਾਈਏ ਕਿ ਦੁੱਧ ਵੱਧ ਦੇਵੇ ?

(pb)
Posted by
ਸੁਖਚੈਨ ਸਿੰਘ (9465016509)
ਸੁਖਚੈਨ ਸਿੰਘ
Punjab
Sangrur
Write Answer
Posted Date (05 Apr 2019 09:57 AM) Assigned Date (-)
Answered Date (05 Apr 2019 02:20 PM) Translated Date (-)

ਤੁਸੀ ਉਸ ਨੂੰ ਹਰਾ ਚਾਰਾ 40-45kg ਕਿਲੋ ਰੋਜਾਨਾ ਦਿਓ, ਇਸਦੇ ਨਾਲ ਤੁਸੀ ਉਸ ਨੂੰ ਵਧਿਆ ਕੰਪਨੀ ਦੀ ਫੀਡ ਦਿਓ ਜੋ ਝੋਟੀ ਆਸਾਨੀ ਨਾਲ ਖਾਂਦੀ ਹੋਵੇ, ਬਾਕੀ ਉਸ ਨੂੰ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਵੀ ਦਿਓ, ਇਸਦੇ ਨਾਲ ਨਾਲ ਤੁਸੀ Enerboost ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲਾ vitum-h 10ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵਧਿਆ ਲੇਵਾ ਅਤੇ ਵਧਿਆ ਦੁੱਧ ਹੋਵੇਗਾ .

ਆਪ ਤਿਆਰ ਕਰਾਈ ਹੋਈ ਫੀਡ ਵਰਤ ਸਕਦੇ ਹਾ

05 Apr 2019

ਹਾਂਜੀ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਉਹ ਸਭ ਤੋਂ ਵਧਿਆ ਫੀਡ ਹੈ

Answered Date (05 Apr 2019 07:45 PM) Translated Date (-)

Os nu Liquid Vitum H 1 litter 10ml rojana deo nall hi Cargill di heifer dry feed pao ji

sir g barseem vich patta lapet ?

(pb)
Posted by
sukhmander singh (8729093001)
sukhmander singh
Punjab
Ludhiana
Write Answer
Posted Date (05 Apr 2019 09:54 AM) Assigned Date (-)
Answered Date (08 Apr 2019 02:41 PM) Translated Date (-)

sukhmander ji tuc patta lapet di roktham de layi Emamectin Benzoate@80gm nu prati acre de hisab nal spray karo.dhanwad

papite ki kheti kab kre ?

(hn)
Posted by
anupam kumar vishwakarma (9889579962)
anupam kumar vishwakarma
Uttar Pradesh
Varanasi
Write Answer
Posted Date (05 Apr 2019 09:50 AM) Assigned Date (-)
Answered Date (12 Apr 2019 10:47 AM) Translated Date (-)

पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद

ਸਰ ਚੰਦਨ ਦੀ ਖੇਤੀ ਬਾਰੇ ਪੂਰੀ ਡਿਟੇਲ ਦਿਓ ?

(pb)
Posted by
Amandeep Gill (8872495474)
Amandeep Gill
Punjab
Tarn Taran
Write Answer
Posted Date (05 Apr 2019 09:45 AM) Assigned Date (-)
Answered Date (08 Apr 2019 02:44 PM) Translated Date (-)

ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ

ਗੋਲਡਨ ਮੁਰਗੀ ਦੀ ਰੋਜਾਨਾ ਫੀਡ ਦੀ ਮਾਤਰਾ ਕਿੰਨੀ ਪਾਏ ?

(pb)
Posted by
aman (9478385177)
aman
Punjab
Mansa
Write Answer
Posted Date (05 Apr 2019 09:39 AM) Assigned Date (-)
Answered Date (01 May 2019 02:09 PM) Translated Date (-)

ਗੋਲਡਨ ਮੁਰਗੀ ਨੂੰ ਰੋਜ਼ਾਨਾ 110-130 ਗ੍ਰਾਮ ਤੱਕ ਦੇ ਸਕਦੇ ਹੋ

sir ਮੱਝ ਨੂੰ ਮੱਖੀ ਬਹੁਤ ਤੰਗ ਕਰਦੀ ਹੈ, ਟਿੱਕ ਕੇ ਨੀ ਬੈਠਣ ਦਿੰਦੀ ਇਸਦਾ ਕੋਈ ਉਪਾਅ ਦੱਸੋ ਧੰਨਵਾਦ ?

(pb)
Posted by
ਮਨਪ੍ਰੀਤ ਸਿੰਘ (7888628378)
ਮਨਪ੍ਰੀਤ ਸਿੰਘ
Punjab
Mansa
Write Answer
Posted Date (05 Apr 2019 09:34 AM) Assigned Date (-)
Answered Date (05 Apr 2019 02:23 PM) Translated Date (-)

ਤੁਸੀ pailtox shop ਲਗਾਓ , ਇਹ ਤੁਸੀ ਮੱਝਾ ਨੂੰ ਨਹਾਉਣ ਤੋਂ ਪਹਿਲਾ ਚੰਗੀ ਤ੍ਰਾਹ ਝੱਗ ਕਰਕੇ ਮੱਝਾ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ, ਇਸ ਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ, ਇਸਦੇ ਨਾਲ ਤੁਸੀ Butox 2ml ਨੂੰ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰੋ, ਇਸ ਨਾਲ ਫਰਕ ਪੈ ਜਾਵੇਗਾ .

ਟਿੰਡੋ ਦੀ ਵੇਲ ਤੇ ਲਾਲ ਭੁੰਡੀ ਦਾ ਕੋਈ ਹੱਲ ?

(pb)
Posted by
Gurpreet Singh Dhindsa (8847358273)
Gurpreet Singh Dhindsa
Punjab
Sangrur
Write Answer
Posted Date (05 Apr 2019 09:34 AM) Assigned Date (-)
Answered Date (08 Apr 2019 02:52 PM) Translated Date (-)

ਗੁਰਪ੍ਰੀਤ ਜੀ ਤੁਸੀ ਟਿੰਡੋ ਦੀ ਵੇਲ ਤੇ ਭੂੰਡੀ ਦੀ ਰੋਕਥਾਮ ਦੇ ਲਈ malathion @2.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Answered Date (05 Apr 2019 12:18 PM) Translated Date (-)

ਟਰੇਜੋਫਾਸ ਦੀ ਸਪਰੇ ਕਰੋ ਜੀ

ਸਰ ਸਟੀਵੀਆ ਦਾ ਬੀਜ ਜਾਂ ਪੌਦੇ ਕਿਥੋਂ ਅਤੇ ਕਿਸ ਰੇਟ ਤੇ ਮਿਲਦੇ ਹਨ ?

(pb)
Posted by
Amandeep Gill (8872495474)
Amandeep Gill
Punjab
Tarn Taran
Write Answer
Posted Date (05 Apr 2019 09:32 AM) Assigned Date (-)
Answered Date (08 Apr 2019 03:23 PM) Translated Date (-)

ਸਟੀਵੀਆ ਦੇ ਪੌਧੇ ਲੈਣ ਲਈ ਤੁਸੀ Rajpal Singh Gandhi 9814060700 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਹੀ ਤੁਹਾਨੂੰ ਰੇਟ ਦੀ ਜਾਣਕਾਰੀ ਮਿਲ ਜਾਏਗੀ ਧੰਨਵਾਦ

Answered Date (08 Apr 2019 03:25 PM) Translated Date (-)

ਸਟੀਵੀਆ ਦੇ ਪੌਦੇ ਲੈਣ ਲਈ ਤੁਸੀ surinder Nagra 9814305864 ਜੀ ਨਾਲ ਸੰਪਰਕ ਕਰ ਸਕਦੇ ਹੋ

kanak kive biji jandi a ?

(pb)
Posted by
Karamjeet Singh (7901714069)
Karamjeet Singh
Punjab
Fatehgarh Sahib
Write Answer
Posted Date (05 Apr 2019 09:25 AM) Assigned Date (-)
Answered Date (06 Apr 2019 05:11 PM) Translated Date (-)

ਕਣਕ ਦੀ ਬਿਜਾਈ ਹੇਠਾਂ ਦਿਤੇ ਢੰਗ ਨਾਲ ਕੀਤੀ ਜਾ ਸਕਦੀ ਹੈ 1. ਬਿਜਾਈ ਵਾਲੀ ਮਸ਼ੀਨ 2. ਛਿੱਟੇ ਨਾਲ ਬਿਜਾਈ ਕਰਨਾ 3. ਜੀਰੋ ਟਿਲੇਜ਼ ਡਰਿੱਲ 4. ਰੋਟਾਵੇਟਰ ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ

Answered Date (05 Apr 2019 11:11 AM) Translated Date (-)

ਹਦ ਆ ਯਰ

layer farm ki jankari leni h ?

(en)
Posted by
jitender chopra (9050500028)
jitender chopra
Haryana
Panipat
Write Answer
Posted Date (05 Apr 2019 09:22 AM) Assigned Date (-)
Answered Date (05 Apr 2019 02:24 PM) Translated Date (-)

लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है

Answered Date (05 Apr 2019 04:56 PM) Translated Date (-)

10000 layer farm ki construction kaise kre piller kitne hone chayia sb kuch

layer farm construction ?

(en)
Posted by
jitender chopra (9050500028)
jitender chopra
Haryana
Panipat
Write Answer
Posted Date (05 Apr 2019 09:20 AM) Assigned Date (-)
Answered Date (05 Apr 2019 02:26 PM) Translated Date (-)

लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है

eh kutti a ji es photo dekh ke daso is nu pichho ki bimaari hai kehda injection laya jave ?

(en)
  • 3
Posted by
tinku (9878617753)
tinku
Punjab
Sangrur
Write Answer
Posted Date (05 Apr 2019 09:13 AM) Assigned Date (-)
Answered Date (05 Apr 2019 07:47 PM) Translated Date (-)

Es prolaps di problem ho sakdi he es lai es nu Injection Neoprofen 2ml Injection Amikacin 500mg rojana deo ji

ghar lai fruit plant lone han, vadhia plant kitho miln ge, area amritsar and kehde kehde fruit laye jaan ?

(pb)
Posted by
navkiran singh (9779815051)
navkiran singh
Punjab
Amritsar
Write Answer
Posted Date (05 Apr 2019 08:57 AM) Assigned Date (-)
Answered Date (05 Apr 2019 12:29 PM) Translated Date (-)

Navkiran Singh ji ghar vich tusi aamb, papita, kinow , arru, nimbu adi la sakde ho. ehna sarea de plant len lai tusi Vajender singh 9814183992 9815806969(Josan Nursery) nal samparak kar sakde ho.

sir haldi lon da sahi time kehda hai ?

(pb)
Posted by
navkiran singh (9779815051)
navkiran singh
Punjab
Amritsar
Write Answer
Posted Date (05 Apr 2019 08:54 AM) Assigned Date (-)
Answered Date (05 Apr 2019 11:59 AM) Translated Date (-)

ਹਲਦੀ ਦੀ ਬਿਜਾਈ ਵੱਟਾਂ ਤੇ ਜਾ ਬੈੱਡਾ ਤੇ ਕੀਤੀ ਜਾਂਦੀ ਹੈ ਬਿਜਾਈ ਦਾ ਸਮਾਂ ਅਪ੍ਰੈਲ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ

sir ki Problem aa loki de bejj dia bela ne ?

(pb)
  • 1
Posted by
PARMINDER SINGH BARN (9041141460)
PARMINDER SINGH BARN
Punjab
Patiala
Write Answer
Posted Date (05 Apr 2019 08:46 AM) Assigned Date (-)
Answered Date (06 Apr 2019 05:23 PM) Translated Date (-)

Parminder ji eh fungus de karn sukk rahe han isde layi tuc booteya nu M-45@4gram nu prati litre pani de hisab nal spray karo.dhanwad

sir narme da vadiya beej kehra hai ?

(pb)
Posted by
kuldeep singh (8054670300)
kuldeep singh
Punjab
Bathinda
Write Answer
Posted Date (05 Apr 2019 08:38 AM) Assigned Date (-)
Answered Date (08 Apr 2019 02:55 PM) Translated Date (-)

ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ shriram BUNTY, 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 ਕਿਸਮਾਂ ਲਗਾ ਸਕਦੇ ਹੋ

Answered Date (05 Apr 2019 08:50 AM) Translated Date (-)

ਸਰ ਨਿੰਬੂ ਦੀ ਫਸਲ ਦਾ ਫਲ ਝੜਦਾ ਹੈ ਇਸੇ ਬਾਰੇ ਜਾਣਕਾਰੀ ਦਿੱਤੀ ਦਿਓ ਜੀ

Answered Date (05 Apr 2019 10:36 AM) Translated Date (-)

ਸਰ ਨਿੰਬੂ ਦੀ ਫਸਲ ਦਾ ਫਲ ਝੜਦਾ ਹੈ ਇਸੇ ਬਾਰੇ ਜਾਣਕਾਰੀ ਦਿਓ ਜੀ

ਬਰਨਾਲਾ ਚ ਵਰਮੀਕੰਪੋਸਟ ਖਾਦ ਕਿਥੋਂ ਮਿਲ ਸਕਦੀ ਹੈ ਜੀ ?

(pb)
Posted by
ਕੁਲਵਿੰਦਰ ਸਿੰਘ (9876511165)
ਕੁਲਵਿੰਦਰ ਸਿੰਘ
Punjab
Barnala
Write Answer
Posted Date (05 Apr 2019 08:21 AM) Assigned Date (-)
Answered Date (05 Apr 2019 12:02 PM) Translated Date (-)

ਕੁਲਵਿੰਦਰ ਸਿੰਘ ਬਰਨਾਲਾ ਵਿੱਚ ਵਰਮੀ ਕੰਪੋਸਟ ਲੈਣ ਲਈ ਤੁਸੀ ਆਪਣੇ ਜਿਲੇ੍ ਦੇ KVK ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀ Gurpreet Shergill 9872624253 ਨਾਲ ਸੰਪਰਕ ਕਰ ਸਕਦੇ ਹੋ

Answered Date (08 Apr 2019 08:09 AM) Translated Date (-)

Amway ਕੰਪਨੀ ਦੀ ਐਪਸਾ 80 ਦਾ ਰਿਜ਼ਲਟ ਕਿਸ ਤਰਾ ਦਾ ਜੀ

MARKFED PASHU KHAL DA KI PRICE AA PLEASE TELL ?

(pb)
Posted by
SUKHJINDER SINGH (9592620137)
SUKHJINDER SINGH
Punjab
Ferozpur
Write Answer
Posted Date (05 Apr 2019 07:59 AM) Assigned Date (-)
Answered Date (10 Apr 2019 12:45 PM) Translated Date (-)

Sukhjinder Singh Markfed Pashu Khal Calf Stater 699/-(25Kg), Superme Mash feed 910/- (50Kg), High Energy 1150/- (50Kg) Is bare hor jeada jankari lai tusi apne najdiki cooperative society nal samparak kar sakde ho jafir tusi Markfed Feed Stor Kapurthala 01822-276275 te samparak kar ke vi puri jankari le sakde ho.

Answered Date (22 Apr 2019 10:03 PM) Translated Date (-)

Thanx GG

ਕਿੰਨੂ ਦੇ ਫੁਲ ਝੜ ਜਾਂਦੇ ਨੇ ਉਸ ਵਾਸਤੇ ਕੀ ਕਰਨਾ ਚਾਹੀਦਾ ਹੈ ?

(pb)
Posted by
sharanjit singh (9592511492)
sharanjit singh
Punjab
Tarn Taran
Write Answer
Posted Date (05 Apr 2019 07:56 AM) Assigned Date (-)
Answered Date (06 Apr 2019 05:22 PM) Translated Date (-)

ss ਜੀ ਕਿੰਨੂੰ ਦੇ ਫੁਲ ਤੱਤ ਦੀ ਕਮੀ ਦੇ ਕਾਰਨ ਡਿਗਦੇ ਹਨ ਇਸਦੇ ਲਈ ਤੁਸੀ ਬੂਟੇ ਨੂੰ ਵਰਮੀ ਕੰਪੋਸਟ 4 ਕਿੱਲੋ ਨੂੰ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ

06 Apr 2019

ਵਰਮੀ ਕੰਪੋਸਟ ਕਿਥੋਂ ਮਿਲਾ ਗੀ

ਵਰਮੀਕੰਪੋਸਟ ਤੁਹਾਨੂੰ ਲੋਕਲ ਮਾਰਕੀਟ ਵਿੱਚੋ ਮਿਲ ਜਾਏਗਾ।ਧੰਨਵਾਦ

Sir iss paudhe de patte thlle toh sukh rhe ne ?

(en)
  • 3
Posted by
navdeep singh (9053171332)
navdeep singh
Haryana
Sirsa
Write Answer
Posted Date (05 Apr 2019 07:51 AM) Assigned Date (-)
Answered Date (06 Apr 2019 05:24 PM) Translated Date (-)

navdeep ji eh tat di kami de karn ho reha hai isde layi tuc zinc sulphate@3gm prati litre pani de hisab nal spray karo.dhanwad

ਪੂਸਾ 44 ਝੋਨੇ ਲਾਇ ਕਿੰਨੇ ਨੰਬਰ ਪਾਣੀ ਸਹੀ ਹੈ ਤੇ ਕਿਹੋ ਜਿਹੀ ਮਿਟੀ ਦੀ ਲੋੜ ਹੁੰਦੀ ਹੈ ਕੀ ਏ 1 ਨੰਬਰ ਪਾਣੀ ਅਤੇ ਪੱਕੀ ਜਮੀਨ ਵਿਚ ਸਹੀ ਝਾੜ ਦੇਉਗਾ ਜੀ ?

(pb)
Posted by
Gursewak singh Brar (9041198917)
Gursewak singh Brar
Punjab
Ferozpur
Write Answer
Posted Date (05 Apr 2019 07:49 AM) Assigned Date (-)
Answered Date (08 Apr 2019 02:28 PM) Translated Date (-)

Pusa 44: ਇਹ ਲੰਬੇ ਸਮੇ ਵਾਲੀ ਕਿਸਮ ਹੈ ਤੇ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, ਤੇ ਵੀ ਉਗਾਇਆ ਜਾ ਸਕਦਾ ਹੈ I ਪੂਸਾ 44 ਕਿਸਮ 155 ਤੋਂ 160 ਦਿਨ ਦਾ ਸਮਾਂ ਲੈਂਦੀ ਹੈ

ਹੈਲੋ ਸਰ ਅਮਰੂਦ ਨੂੰ ਸੁੰਡ ਪੈ ਜਾਦੇ ਆ ਹੁਣ ਫ਼ਲ ਲਗੇ ਗ਼ਾ ਸਿਆ ਲ ਵਿਚ ਨਹੀ ਪੈਦੇ ?

(en)
Posted by
toor (7009825629)
toor
Punjab
Moga
Write Answer
Posted Date (05 Apr 2019 07:46 AM) Assigned Date (-)
Answered Date (06 Apr 2019 05:26 PM) Translated Date (-)

ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ

Sir ek ek Talab mein kaun kaun si Khad dalni chahie aur Kitni Matra me ?

(en)
Posted by
Navdeep Pathania (9815481107)
Navdeep Pathania
Punjab
Hoshiarpur
Write Answer
Posted Date (05 Apr 2019 07:42 AM) Assigned Date (-)
E
Answered Date (01 May 2019 02:22 PM) Translated Date (-)

Ek ek talab matlab kya aap ye puchna chahte ho ki feed konsi dalna chahiye wo depend karta hai species par i mean kya wo herbivorous, omnivorous ya carnivorous hai uspe depend karta hai

Sir Ek acre fish Talab Mein Kitne kg urea aur super daalni chahiye ?

(en)
Posted by
Navdeep Pathania (9815481107)
Navdeep Pathania
Punjab
Hoshiarpur
Write Answer
Posted Date (05 Apr 2019 07:41 AM) Assigned Date (-)
Answered Date (05 Apr 2019 05:49 PM) Translated Date (-)

three month ke liye 25kg super or urea dhalni chahiye ji .

sir m 3 kille makki biji hai silage lyi ohde lyi toye da akar kinna hona chahida kinna dunga kinna lmba hona chahida hai ?

(pb)
Posted by
jaswinder singh (9023355595)
jaswinder singh
Punjab
Moga
Write Answer
Posted Date (05 Apr 2019 07:34 AM) Assigned Date (-)
Answered Date (08 Apr 2019 02:31 PM) Translated Date (-)

ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

Sir fish di bache di kharid vaste contact person da number ?

(en)
Posted by
Manpreet Singh (7528954164)
Manpreet Singh
Punjab
Muktsar
Write Answer
Posted Date (05 Apr 2019 07:32 AM) Assigned Date (-)
Answered Date (08 Apr 2019 03:53 PM) Translated Date (-)

Fish di bache di kharid vaste tusi 98153 11687 harbhajan singh ji nal sampark karo.

Sir, Calcium nitrate kaise pahchanu drenching karni hai ?

(en)
Posted by
vikas (7767936067)
vikas
Maharashtra
Bid
Write Answer
Posted Date (05 Apr 2019 07:18 AM) Assigned Date (-)
Answered Date (12 Apr 2019 11:55 AM) Translated Date (-)

vikas ji kripya aap apna swal vistar se pooche ke aap calcium nitrate ke bare men kya jankari lena chahte hai ta ki aapko iske bare men poori jankari di ja sake.dhanywad

jwaar te spray krni ha g fame di kinni doze payi jawe ?

(en)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (05 Apr 2019 07:06 AM) Assigned Date (-)
Answered Date (06 Apr 2019 05:27 PM) Translated Date (-)

gopi ji kirpa karke daso ke jwar nu ki dikkat aayi hai ta jo tuhanu is bare poori jankari diti ja sake.dhanwad

sir kanak nu pani hun layie ja lod ni hai balliye chittia ji hon lg pyia ?

(en)
Posted by
manpreet (9855458321)
manpreet
Punjab
Ludhiana
Write Answer
Posted Date (05 Apr 2019 06:43 AM) Assigned Date (-)
Answered Date (07 Apr 2019 11:30 PM) Translated Date (-)

Manpreet ji kanak nu Pani nami de hisab nal lao ate kanak di vadhi to 25 din pehlan Pani Dena band Kar deo

sir crd vaste koi medicine dsso murgia vaste ?

(pb)
Posted by
SUKHWINDER SINGH SAB (9814617548)
SUKHWINDER SINGH SAB
Punjab
Gurdaspur
Write Answer
Posted Date (05 Apr 2019 06:39 AM) Assigned Date (-)
Answered Date (05 Apr 2019 05:59 PM) Translated Date (-)

isde lai tuci Enrocin@1ml per litre pani de hisab nal deo ate 24 ghntia vich pani pilao, iss trah 5-7 din tak deo ji.

sir mera poultry farm aa mere c.r.d a rahi aa ?

(pb)
Posted by
SUKHWINDER SINGH SAB (9814617548)
SUKHWINDER SINGH SAB
Punjab
Gurdaspur
Write Answer
Posted Date (05 Apr 2019 06:36 AM) Assigned Date (-)
Answered Date (05 Apr 2019 05:41 PM) Translated Date (-)

SUKHWINDER SINGH ji tusi eh audio suno ji.

  • ਫਾਰਮੀ ਸੂਰਾਂ ਲਈ ਸਪੈਸ਼ਲ ?

    (pb)
    • 1
    Posted by
    Narinder Pal (9988675200)
    Narinder Pal
    Punjab
    Patiala
    Write Answer
    Posted Date (05 Apr 2019 06:11 AM) Assigned Date (-)
    Answered Date (16 Apr 2019 10:53 AM) Translated Date (-)

    ਨਰਿੰਦਰ ਪਾਲ ਜੀ ਹੋਰ ਸੂਰ ਪਾਲਕਾ ਤੱਕ ਜਾਣਕਾਰੀ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ ਜੀ

    ਸਭ ਤੋ ਵੱਧ ਨਿਕਲਣ ਵਾਲੀ ਝੋਨੇ ਦੀਆ ਕਿਸਮਾ ਦੱਸੋ ਜੀ ?

    (pb)
    Posted by
    akbal Singh (7973336057)
    akbal Singh
    Punjab
    Mansa
    Write Answer
    Posted Date (05 Apr 2019 06:06 AM) Assigned Date (-)
    Answered Date (06 Apr 2019 05:19 PM) Translated Date (-)

    ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I

    Answered Date (05 Apr 2019 07:28 AM) Translated Date (-)

    Cr 212

    05 Apr 2019

    sava 127

    Answered Date (05 Apr 2019 07:31 AM) Translated Date (-)

    ਹੋਰ ਕਿਸਮਾ ਦੱਸੋ

    sonalika 60 sikander per kini di harrow chal sakdi hai ?

    (pb)
    Posted by
    Amarjit singh (7986391704)
    Amarjit singh
    Punjab
    Patiala
    Write Answer
    Posted Date (05 Apr 2019 05:50 AM) Assigned Date (-)
    Answered Date (04 May 2019 11:49 AM) Translated Date (-)

    Amarjit Singh ji sonalika 60 sikander te tusi 9 feet tak da Harrow Chla Sakde ho.

    Answered Date (25 Apr 2019 03:01 PM) Translated Date (-)

    9/9

    rabbit farming ke liye jankari chahiye ?

    (en)
    Posted by
    zubair (8006208290)
    zubair
    Uttar Pradesh
    Saharanpur
    Write Answer
    Posted Date (05 Apr 2019 05:39 AM) Assigned Date (-)
    Answered Date (05 Apr 2019 02:28 PM) Translated Date (-)

    खरगोश पालन की शुरूआत आप 1 यूनिट से शुरू कर सकते हैं एक यूनिट में 3 मेल और 10 फीमेल खरगोश होते हैं एक यूनिट आपको लगभग 30000 रूपये तक मिल जायेगा इसलिए आपको 30ग35 का शैड बनाना पड़ेगा बाकी यदि इनकी खुराक की बात करें तो इन्हें एक समय फीड और एक समय पठ्ठे खिलाने होते हैं बीमारियां कुछ खास नहीं लगती इन्हें लगभग 3 महीनों में बेचने के लिए तैयार हो जाते हैं खरगोश मीट के लिए और इनसे वैक्सीन तैयार की जाती हैं इसकी शुरूआत के लिए कंपनियां कॉन्ट्रैक्ट करती हैं और हर वर्ष 10 प्रतिशत रेट बढ़ाती हैं पंजाब में खरगोश पालन का व्यवसाय अभी बहुत कम है पर धीरे धीरे बढ़ रहा है आप पैराडाइज़ कंपनी से संपर्क कर सकते हैं जिनका संपर्क नंबर है 9466419455 आप खुद जाकर इनका फार्म देखकर आयें .वहां से आपको पूरी जानकारी मिल जाएगी

    moti ki kheti kaise ki jati hai ?

    (en)
    Posted by
    zubair (8006208290)
    zubair
    Uttar Pradesh
    Saharanpur
    Write Answer
    Posted Date (05 Apr 2019 05:31 AM) Assigned Date (-)
    Answered Date (05 Apr 2019 09:57 AM) Translated Date (-)

    Zubair ji Moti ki kheti ke bare mein puri jankari ke liye aap Vinod Kumar 9050555757 se samparak kare.

    contract fruit farming ke liye kya Kiya jaye ?

    (en)
    Posted by
    zubair (8006208290)
    zubair
    Uttar Pradesh
    Saharanpur
    Write Answer
    Posted Date (05 Apr 2019 05:29 AM) Assigned Date (-)
    Answered Date (08 Apr 2019 12:41 PM) Translated Date (-)

    zubair ji kripya aap btaye ke aap konsi contract farming karna chahte hai taki aapko iske bare men poori jankari di ja sake.dhanywad

    Uttar Pradesh

    08 Apr 2019

    elovera

    08 Apr 2019

    Zubair ji aap Vivesh Sharma 9826556880 Grow Further ji se sampark kar sakte hai.dhanywad

    moti ki kheti ?

    (hn)
    Posted by
    Prince Jain (7014238135)
    Prince Jain
    Uttar Pradesh
    Baghpat
    Write Answer
    Posted Date (05 Apr 2019 05:01 AM) Assigned Date (-)
    Answered Date (05 Apr 2019 09:57 AM) Translated Date (-)

    Jain ji Moti ki kheti ke bare mein puri jankari ke liye aap Vinod Kumar 9050555757 se samparak kare.

    Answered Date (05 Apr 2019 01:00 PM) Translated Date (-)

    Moti ki kheti ke bare me puri jankari or training ke liye aap Bijender Chouhan 9719994499 se samparak kare.

    tomato ki kheti ke liye jankari de ?

    (hn)
    Posted by
    Abhay Raj Dwivedi (6261640978)
    Abhay Raj Dwivedi
    Madhya Pradesh
    Satna
    Write Answer
    Posted Date (05 Apr 2019 01:43 AM) Assigned Date (-)
    Answered Date (06 Apr 2019 03:18 PM) Translated Date (-)

    इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो अच्छे निकास वाली रेतली मिट्टी जिसमें जैविक तत्व उच्च मात्रा में हो, में उगाने पर अच्छे परिणाम देती है अच्छी पैदावार के लिए मिट्टी की पी एच 7-8.5 होनी चाहिए यह फसल अम्लीय और खारी मिट्टी में भी उगाई जा सकती है ज्यादा तेजाबी मिट्टी में खेती ना करें अगेती फसल के लिए हल्की मिट्टी लाभदायक है, जबकि अच्छी पैदावार के लिए चिकनी, दोमट और बारीक रेत वाली मिट्टी बहुत अच्छी है आप इसकी किस्मे जैसे Solan Bajr , Solan Gola,Yashwant,Marglobe की बिजाई कर सकते है टमाटर के बीज को पहले नर्सरी में बोया जाता है फिर मुख्य खेत में रोपण कर दिया जाता है मुख्य खेत की तैयारी के समय अच्छी तरह से जोती गई और समतल ज़मीन की आवश्यकता होती है खेत की 4-5 बार जोताई करें और फिर मिट्टी को समतल करने के लिए सुहागा लगाएं आखिरी जोताई के समय मिट्टी में अच्छी तरह से गला हुआ गाय का गोबर 60 किलो प्रति एकड़ मिट्टी में मिलायें रोपाई के लिए तैयार बैड की चौड़ाई 80-90 सैं.मी. रखें बिजाई का समय कम पर्वतीय क्षेत्रों के लिए : जून-जुलाई (बारानी क्षेत्रों में), नवंबर, फरवरी (सिंचित क्षेत्रों में) दरमियाने पर्वतीय क्षेत्रों के लिए : फरवरी-मार्च (सिंचित क्षेत्रों में), मई-जून (बारानी क्षेत्रों में) अधिक पर्वतीय क्षेत्रों के लिए : मार्च-अप्रैल छोटे कद की किस्मों के लिए 60 x 45 सैं.मी. और अधिक फैलने वाली किस्मों के लिए 90 x 30 सैं.मी. फासले का प्रयोग करें नर्सरी में बीज को 0-5 सैं.मी. गहराई पर बोयें और मिट्टी से ढक दें नए पौधों का मुख्य खेत में रोपण किया जाता है टमाटर के बीज को 1 मीटर चौड़ाई और 5 मीटर लंबाई वाले तैयार बैडों पर 5-7 सैं.मी. के फासले पर कतारों में बोयें एक एकड़ में नए पौधे के लिए लगभग 25 तैयार बैडों की आवश्यकता होती है बीज को बोने से पहले कार्बोफिउरॉन 3G, 10 ग्राम प्रति वर्गमीटर को नर्सरी की मिट्टी में डालें पौधों को कीटों और बीमारियों से बचाने के लिए मैनकोजेब 2 ग्राम को प्रति लीटर पानी में मिलाकर स्प्रे करें चार से पांच सप्ताह पुराने नए पौधे जो 10-15 सैं.मी. कद के हों, रोपाई के लिए प्रयोग किए जाते हैं नए पौधों की रोपाई से पहले 84 क्विंटल गाय का गला हुआ गोबर प्रति एकड़ में डालें नाइट्रोजन 38 किलो (84 किलो यूरिया), फासफोरस 32 किलो (200 किलो एस एस पी) और पोटाश 22 किलो (38 किलो एम ओ पी) की मात्रा प्रति एकड़ में प्रयोग करें नाइट्रोजन को रोपाई के बाद दो हिस्सों में 30वें और 50वें दिन डालें थोड़े थोड़े समय बाद गोडाई करते रहें और जड़ों को मिट्टी लगाएं 45 दिनों तक खेत को नदीन रहित रखें यदि नदीन नियंत्रण से बाहर हो जायें तो यह 70-90 प्रतिशत पैदावार कम कर देंगे रोपाई से पहले, मुख्य खेत में पैंडीमैथालीन 1 लीटर को प्रति एकड़ में डालें यदि नदीन जल्दी उग रहे हों तो नदीनों के अंकुरण से पहले सैंकर 800 ग्राम प्रति एकड़ की स्प्रे करें नदीनों पर नियंत्रण करने और ज़मीन का तापमान कम करने के लिए मलचिंग भी एक प्रभावी तरीका है सर्दियों में 6 से 7 दिनों के फासले पर सिंचाई करें और गर्मियों के महीने में मिट्टी में नमी के मुताबिक 4-5 दिनों के फासले पर सिंचाई करें फूल निकलने के समय सिंचाई महत्तवपूर्ण होती है इस समय पानी की कमी से फूल झड़ सकते हैं और फल के साथ साथ पैदावार पर भी प्रभाव पड़ता है बहुत सारी जांचों के मुताबिक यह पता चला है कि हर पखवाड़े में आधा इंच सिंचाई करने से जड़ें ज्यादा फैलती हैं और इससे पैदावार भी अधिक हो जाती है पनीरी लगाने के 70 दिन बाद पौधे फल देना शुरू कर देते हैं कटाई का समय इस बात पर निर्भर करता है कि फलों को दूरी वाले स्थानों पर लेकर जाना है या ताजे फलों को मंडी में ही बेचना है आदि पके हरे टमाटर जिनका 1/4 भाग गुलाबी रंग का हो, लंबी दूरी वाले स्थानों पर लेकर जाने के लिए प्रयोग किए जाते हैं ज्यादातर सारे फल गुलाबी या लाल रंग में बदल जाते हैं, पर सख्त गुद्दे वाले टमाटरों को नज़दीक की मंडी में बेचा जा सकता है अन्य उत्पाद बनाने और बीज तैयार करने के लिए पूरी तरह पके और नर्म गुद्दे वाले टमाटरों का प्रयोग किया जाता है

    aloe vera ki kheti ke bare me jankari de ?

    (hn)
    Posted by
    P.K.Sharma (9425136739)
    P.K.Sharma
    Madhya Pradesh
    Guna
    Write Answer
    Posted Date (05 Apr 2019 12:04 AM) Assigned Date (-)
    Answered Date (06 Apr 2019 03:20 PM) Translated Date (-)

    एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है

    Moti ki kheti kaise karen ?

    (hn)
    Posted by
    Shubhendra Tripathi (8090070767)
    Shubhendra Tripathi
    Uttar Pradesh
    Chandauli
    Write Answer
    Posted Date (04 Apr 2019 11:39 PM) Assigned Date (-)
    Answered Date (05 Apr 2019 09:59 AM) Translated Date (-)

    शुभेन्द्र त्रिपाठी जी मोती की खेती के बारे में पूरी जानकारी के लिए आप विनोद कुमार 9050555757 से संपर्क करें

    Answered Date (05 Apr 2019 01:01 PM) Translated Date (-)

    Moti ki kheti ke bare me puri jankari or training ke liye aap Bijender Chouhan 9719994499 se samparak kare.

    Uttar Pradesh

    Answered Date (05 Apr 2019 05:25 AM) Translated Date (-)

    cifa college Bhubaneswar 1 year me 1 bar traning deta hai.

    Answered Date (05 Apr 2019 10:57 AM) Translated Date (-)

    सर मोती की खेती कैसे होती है मुझे इसके बारे में जानना है.

    sir ji murra nasal di majj taji sui a, fat ghat a, kive vdhugi koi hal daso ?

    (en)
    Posted by
    aasu (9878073539)
    aasu
    Punjab
    Sangrur
    Write Answer
    Posted Date (04 Apr 2019 11:21 PM) Assigned Date (-)
    Answered Date (05 Apr 2019 02:30 PM) Translated Date (-)

    ਤੁਸੀ Anabolite liqued 100ml, Fatmax powder 50gm ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ.

    ਸਰ ਨਰਮੇ ਦਾ ਸਭ ਤੋਂ ਚੰਗਾ ਬੀਜ ਕਿਹੜਾ ਹੈ ?

    (pb)
    Posted by
    kuldeep singh (8054670300)
    kuldeep singh
    Punjab
    Bathinda
    Write Answer
    Posted Date (04 Apr 2019 11:05 PM) Assigned Date (-)
    Answered Date (06 Apr 2019 05:17 PM) Translated Date (-)

    ਕੁਲਦੀਪ ਜੀ ਤੁਸੀ ਨਰਮੇ ਦੀਆਂ ਕਿਸਮਾਂ ਜਿਵੇ RCH134Bt, RCH 317Bt,MRC 6301Bt, MRC 6304BT,Ankur 651,Whitegold,LHH 144,F1861,F1378 ਦੀ ਬਿਜਾਈ ਕਰ ਸਕਦੇ ਹੋ

    ਮੇਰੀਆਂ 2ਗਾਵਾਂ ਦੇ ਥਨਾਂ ਤੇ ਜਖਮ ਹੋ ਗਏ ਹਨ ਕੋਈ ਦੇਸੀ ਇਲਾਜ ਦਸੋ ਜੀ ?

    (en)
    Posted by
    Saab hundal (6284592025)
    Saab hundal
    Punjab
    Amritsar
    Write Answer
    Posted Date (04 Apr 2019 10:59 PM) Assigned Date (-)
    Answered Date (05 Apr 2019 08:19 PM) Translated Date (-)

    Ohna nu sarso da tell 100ml rojana deo ate jakhma te Coolmac tube lao ji

    Answered Date (05 Apr 2019 09:45 PM) Translated Date (-)

    sir coolmac di pic share Karna ki price va

    Moti ki kheti ?

    (hn)
    Posted by
    Sanjeev kumar (9205765069)
    Sanjeev kumar
    Uttar Pradesh
    Kushinagar
    Write Answer
    Posted Date (04 Apr 2019 10:59 PM) Assigned Date (-)
    Answered Date (05 Apr 2019 10:00 AM) Translated Date (-)

    संजीव कुमार जी मोती की खेती के बारे में पूरी जानकारी के लिए आप विनोद कुमार 9050555757 से संपर्क करे

    Answered Date (05 Apr 2019 01:01 PM) Translated Date (-)

    Moti ki kheti ke bare me puri jankari or training ke liye aap Bijender Chouhan 9719994499 se samparak kare.