Maharashtra
Search
सर सरसो की तूड़ी को खेत मे ख़िलारने का फायदा होता है या नही ?
(hn)
Pawan Ji kripya aap btaye ke aap konsi fasl ki biaji karni hai ta ki aapko iske bare men poori jankari di ja sake.
Sir , aapa kehne aa 2 no pani 1no pani , Is da ki matlab hunda hai sir Saaf pani gandla pani ?
(en)
Punjab
Gurmeet ji eh pani khara ate mitha pani de nal ik number ja do number bolde a. is layi jhone diyan kisman osde hisab nal jhone diyan kisman sifarish kitiyan jandiyan han.dhanwad
ਸਤਿ ਸ੍ਰੀ ਆਕਾਲ ਜੀ ਮੈਂ ਪੁਛਣਾ ਚਾਹੁੰਦਾ ਹਾਂ ਕਿ 201 ਚਿੱਟੇ ਚੋਲਾ ਵਾਲੇ ਬੀਜ਼ ਦਾ ਝਾੜ ਕਿਵੇ ਆ ?
(pb)
Punjab
201: ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ lਇਸਦੀ ਪਨੀਰੀ 20 ਮਈ ਤੋਂ ਲਾਈ ਜਾਂਦੀ ਹੈ.
ਸਰ ਰੋਟਵੇਲਰ ਕੁੱਤਾ ਹੈ ਦੋ ਸਾਲ ਦਾ ਤੇ ਉਸਨੂੰ ਕਬਜ਼ ਹੈ ਕੀ ਕੀਤਾ ਜਾਵੇ ਸਰ ?
(en)
Os nu Liquid Laxovet 15ml 7 boonda din vich 3 varr deo ji es nall farak pe jawe ga ji
60 days k 5000 birds se layer poultry farm shuru krna hai kitne size farm ka hona chahiye or 16 months ki feed ka kharcha kitna aayega ?
(hn)
Punjab
Devendra Pratap Singh Ranawat ji iske liye 100x50 ka shed bnana padega ji. or jo feed ka kharcha hoga woh apne local area ke hissab se pata chalega ji.
Thank you sir
Sir layer poultry farm mai 60 days ki bird ko kon kon si feed (dana) dena chaiye
Egg ki counting badhane ke liye koi powder ya medicine.
sir dogla bajra gawa nu paa skde hn eh jiada grm taa ni hunda is bare jankari diti jawe ?
(pb)
Punjab
jaswinder singh ji tusi dogla bajra pa sakde ho par ehde vich hara chara mix karke hi deo. eh jeyada garam hon karake pashu nu mok lag sakdi hai ji.
sir kanak vdh ke makki bijni hai shakti 777 makki di ktayi krn ton bad jhona lgega ja basmati lgegi is bare puri jankari deo ?
(pb)
Maharashtra
jekar tuc chare de layi beejni hai ta eh jhone di bijai to pehln Kat sakde ho jekar pkavi beejni hai ta isdi ktayi late hundi hai fer tuc basmati di bijai Kar sakde ho.
sir m shed pwauna hai sir shed bnaun wale chnge mahir da no. send kreo ?
(pb)
Punjab
Jaswinder singh Shed bnaon lai tusi Moh Emran 7793851486 nal samparak kar sakde ho.
hydroponic system lyi contact no. chahida ?
(en)
Maharashtra
Hydroponic di jankari layi tuc Somveer singh 9878733551 ji nal sampark kar sakte hai.thank you
sir neem da tel kiwe bnda hai isnu bnaun da ki tarika hai ?
(pb)
Maharashtra
ਨਿੰਮ ਦੇ ਤੇਲ ਦੀ ਸਪਰੇਅ ਤਿਆਰ ਕਰਨ ਲਈ, ਨਿੰਮ ਦੇ ਬੀਜ ਦੀ ਲੋੜ ਹੁੰਦੀ ਹੈ ਨਿੰਮ ਦੇ ਬੀਜ ਇਕੱਠੇ ਕਰੋ ਅਤੇ ਇਸਨੂੰ ਪਾਣੀ ਵਿੱਚ ਉਬਾਲੋ ਇਸ ਨੂੰ 40-50 ਮਿੰਟ ਲਈ ਉਬਾਲੋ, ਉਬਾਲਣ ਤੋਂ ਬਾਅਦ ਪਾਣੀ ਅਤੇ ਨਿੰਮ ਦੇ ਬੀਜਾਂ ਨੂੰ ਠੰਡਾ ਕਰੋ ਠੰਢਾ ਹੋਣ ਤੋਂ ਬਾਅਦ, ਨਿੰਮ ਦੇ ਬੀਜਾਂ ਨੂੰ ਰਗੜੋ ਰਗੜਣ ਤੋਂ ਬਾਅਦ ਇਸ ਨੂੰ ਕੱਪੜੇ ਨਾਲ ਛਾਣ ਲਓ ਉਬਾਲਣ ਦੇ ਸਮੇਂ ਤੁਸੀਂ ਨਿੰਮ ਦੇ ਪੱਤੇ, ਧਤੂਰਾ ਦੇ ਪੱਤੇ ਅਤੇ Asafoetidia (ਹਿੰਗ) ਨੂੰ ਵੀ ਮਿਲਾ ਸਕਦੇ ਹੋ neem seeds@300ml ਨੂੰ 150 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਸਪਰੇਅ ਕਰੋ ਨੁਕਸਾਨਦਾਇਕ ਕੀੜਿਆਂ ਤੋਂ ਫਸਲ ਦੀ ਰੱਖਿਆ ਕਰਨ ਲਈ ਇਹ ਘਰੇਲੂ ਤਰੀਕਾ ਵੀ ਲਾਭਦਾਇਕ ਹੈ ਇਸ ਦੀ ਸਪਰੇਅ 7 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ
ਗੰਨੇ ਦੀ ਅੱਖ ਕੱਢ ਕੇ ਜੋ ਪਨੀਰੀ ਤਿਆਰ ਕੀਤੀ ਜਾਂਦੀ ਹੈ ਉਸ ਦਾ ਸਹੀ ਸਮਾਂ ਕੀ ਹੈ ?
(en)
Punjab
ਬਿਜਾਈ ਤੋ 1 ਮਹੀਨਾ ਪਹਿਲਾਂ ਪਨੀਰੀ ਬਿਜਾਈ ਕਰਨੀ ਚਾਹੀਦੇ ਹੈ ਜਿਵੇਂ ਕਿ ਅਕਤੂਬਰ ਵਾਲੇ ਗੰਨੇ ਦੀ ਸਤੰਬਰ ਵਿੱਚ, ਮਾਰਚ ਵਾਲੇ ਦੀ ਪਨੀਰੀ ਫਰਵਰੀ ਅਤੇ ਅਪ੍ਰੈਲ ਵਾਲੇ ਦੀ ਮਾਰਚ ਵਿੱਚ ਬੀਜਣੀ ਚਾਹੀਦੀ ਹੈ ਖਿਆਲ ਰੱਖਣਾ ਚਾਹੀਦਾ ਕਿ ਪਨੀਰੀ 25 ਤੋ 30 ਦਿੱਨ ਵਿੱਚ ਖੇਤ ਚ ਲੱਗ ਜਾਵੇ
Sir jekar mitti test kroni hove ta kis tra sample lene chahide aa puri jankari deo te ess di kini fees hai ?
(pb)
ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਿੱਟੀ ਜਾਂਚ ਕੇਂਦਰ ਭੇਜ ਦਿਓ ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ
ਨਿੰਬੂ ਦੀ ਫਸਲ ਤਿੰਨ ਸਾਲ ਦੀ ਹੈ ਫਲ ਝੜਦਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ
Punjab
fungiside di sprey kro.
sir mere nimboo jhad rahe h Kya kru?
(en)
Punjab
Abhishek ji yeh fungus ke karn gir rhe hai iske liye aap Planofix@4ml ko 15 litre pani ke hisab se spray karen.dhanywad
angoor de buttea de fal te kiri lagi hai ?
(pb)
Maharashtra
Armaan ji kirpa karke isdi photo bhejo ta jo tuhanu is bare poori jankari diti ja sake.dhanwad
ਅਸੀ ਇਹ ਪੁੱਛਨਾ ਕੇ ਬਟਨ ਖੁੰਬਾਂ ਦੀ ਖੇਤੀ ਕਰਨ ਦੀ ਕੋਈ ਕਿਤਾਬ ਹੈ ਅਤੇ ਕਿਥੋਂ ਮਿਲੇਗੀ ?
(pb)
Punjab
ਜਦੋਂ ਕਿਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਲੱਗਦਾ ਹੈ ਤਾਂ ਤੁਸੀ ਉੱਥੋ ਮਸ਼ਰੂਮ ਵਾਲੀ ਕਿਤਾਬ ਖਰੀਦ ਸਕਦੇ ਹੋ ਜਾ ਫਿਰ ਯੂਨੀਵਰਸਿਟੀ ਵਿੱਚ ਜਾ ਕੇ ਵੀ ਖਰੀਦ ਸਕਦੇ ਹੋ ਤੁਹਾਨੂੰ ਉੱਥੋ ਮਿਲ ਜਾਵੇਗੀ
sir, pusa basmati 1718 da beej kithon milega ji ?
(pb)
Punjab
Daljit singh Pussa 1718 da beej len lai tusi apne nere de KVK nal samparak kar sakde ho ja fir tusi Punjab Seed Company 9814130282 nal vi samparak kar sakde ho.
अंजीर की फसल को किस प्रकार जमीन और हवामान में बुआई करना उचित होता है ?
(hn)
Maharashtra
इसे मिट्टी की कई किस्मों में उगाया जाता है अच्छे निकास वाली दोमट मिट्टी अंजीर की खेती के लिए उपयुक्त होती है इसकी खेती के लिए मिट्टी की पी एच 7—8 होनी चाहिए प्रसिद्ध किस्में :-Brown Turkey:- यह मध्यम से बड़ी आकार की, स्वादिष्ट और फल पर गहरे रंग की धारियां और मध्यम आकार की आंख होती है फल के छिल्के का रंग गहरा बैंगनी और तने के आखिरी तक हल्का रंग होता है फल का गुद्दा गुलाबी भूरे रंग और अत्याधिक स्वादिष्ट होता है फल मई के आखिरी सप्ताह से अंत जून में पक जाते हैं इसकी औसतन उपज 53 किलो प्रति वृक्ष होती है गड्डा तैयार करते समय 5 किलो गाय का गोबर नर्सरी गड्डों में डालें और फिर 20—25 किलो फासफोरस और पोटाश खाद डालें बिजाई के लिए मध्य जनवरी से फरवरी के पहले पखवाड़े का समय उपयुक्त होता है 6x6 मीटर फासले का प्रयोग करें प्रजनन विधि का प्रयोग किया जाता है प्रजनन मुख्यत: कलम विधि द्वारा किया जाता है कलम 30—45 सैंमी. लंबी लगभग 3—4 कलियों के साथ होनी चाहिए यह पिछले वर्ष के पौधे से ली जाती है प्रति एकड़ भूमि पर बिजाई के लिए 150 पौधों की आवश्यकता होती है अच्छी उपज प्राप्त करने के लिए युवा के साथ साथ प्रौढ़ अंजीर के वृक्षों में पर्याप्त पोषण सुनिश्चित किया जाना चाहिए पौधे की उम्र और मिट्टी की किस्म के अनुसार पोषक तत्वों की मात्रा विभिन्न होती है नाइट्रोजन को तीन भागों में बांटे, पहले भाग में से आधी मात्रा को दो महीने बाद फलों के विकसित होने पर डालें अंजीर के वृक्षों को कम गहरी जड़ें होने के कारण गर्म और शुष्क मौसम जल्दी प्रभावित करता है फल की वृद्धि के दौरान हल्की और बराबर सिंचार्इ् करें और फल पकने के समय बहुत ज्यादा पानी देने से फल फट सकते हैं अंजीर के पौधों की सिधाई संशोधित जड़ ढंग से की जाती है सिधाई का काम बिजाई के 3—4 वर्ष के अंदर पूरा कर लिया जाता है अंजीर का फल आमतौर पर चल रहे मौसम के दौरान फूटी नई शाखाओं के पत्तों की धुरी पर लगता है सर्दियों में हल्की कांट — छांट से नई शाखाएं जल्दी बनती हैं और भरपूर फल लगता है हर तीसरे वर्ष अंजीर के पौधों की भरपूर कटाई करनी चाहिए इसके अलावा पिछले वर्ष की पतली, सूखी, टूटी हुई और बीमार टहनियां भी काट दें और काटे हुए सिरों पर बोर्डो पेस्ट लगाएं इसको आप लोकल मार्किट में बेच सकते है
Gayia de thana te jakhm,finsia,wagera bhot hundian ehda ki karn ho sakda te ilaj v dsso ji ?
(pb)
Punjab
tuci usde bethn wali jagah te safai da purra dian rkho ji, uss nu vitum-h liquid 10ml rojana, bovimin-gl liquid 7ml rojana dena suru kro ate jakham te Coolmac tube lgwao ji.
Punjab
Eh horse fly krke v hundia a.
Punjab
makhia to bacha kro
sir ik bashi de pehla gitte de gatti banke futt gyi c te hun osse latt de monde te gatti bangi ehh kio hundian han ?
(pb)
Navdeep ji tusi Os di pic upload karo ji nall hi Age v dasso ji.
h f ਗਾਵਾ ਗਰਮੀ ਬਹੁਤ ਮੰਨਦੀਆ ਨੇ ਇਲਾਜ ਦਸੋ ?
(pb)
Rajasthan
ਜੇਕਰ ਗਾਂ ਗਰਮੀ ਮੰਂਨਦੀ ਹੈ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਗਾਂਵਾਂ ਗਰਮੀ ਨਹੀ ਮੰਨਦੀਆਂ ਬਾਕੀ ਖੁੱਲਾ ਰੱਖੋ ਤੇ ਪਾਣੀ ਖੁੱਲਾ ਪਿਆਓ.
Punjab
hf cows American ਨਸਲ ਹੋਣ ਕਰਕੇ ਗਰਮੀ ਮੰਨਦੀਆਂ ਹਨ ਇਸ ਲਈ ਤੁਸੀਂ daily cows ਦੀ showering ਕਰੋ
1121 da vadiya beej kis company to liya jave, ki 1718 beez v 1121 di hi ਸੋਧ ha ?
(pb)
Punjab
navkiran ji hanji eh 1121 di hi sodh hai.isda beej tuci najdiki krishi vigyan kendra to lai sakde ho.dhanwad
papite ki kheti baare dso please ?
(pb)
Punjab
ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ
Punjab
ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ
what is nutrients used in hydroponic system ?
(en)
Maharashtra
Sukhwinder ji for proper knowledge about nutrients you can contact to Somveer singh 9878733551.
beetal bakri de bache kitho milan ge ?
(pb)
Punjab
beetal bakri de bache lain layi tusi 9317517763 number te sandeep singh ji nal gal karo ji.
Mircha full sitt dindia mirch nhi bndi koi Hall dso ?
(pb)
Punjab
mircha tat di kami de karn full sit dindiayn han isde layi tuc NPK 19:19:19@ 7gram nu prati litre pani de hisab nal spray karo.is to ilava M-45@4 gram prati litre pani de hisab nal spray karo.dhanwad
poultry murgya di waist, mkki di fasl lyi sahi hai ?
(pb)
Punjab
manvir singh hnji poultry di waste tusi makki di fasal layi vart sakde ho ji.
sir ji himsamiridhi murgi saal vich kine egg kar dindi hai ?
(pb)
Punjab
sultan singh ji 72 weeks me yeh 275 eggs deti hai.
rabbit farm start Karan lai ki ki karna pau ?
(pb)
Punjab
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਟ੍ਰੇਨਿੰਗ ਅਤੇ ਮਾਰਕੀਟਿੰਗ ਦੀ ਸਾਰੀ ਜਾਣਕਾਰੀ ਇਹ ਕੰਪਨੀ ਹੀ ਦੇਵੇਗੀ ਜੀ.
Sat sri akal g bhut dukh nal swal push rya aaj to 5,6 ਮਹੀਨੇ phela meri maj 2.5 month da bacha sut gyi c os to baad fir a.i kravi te concev kar gyi c. Par aaj fir 2.5 month da bacha sut gyi ki kita jave
(pb)
Os da Brusilosis test karwao ji
Kioki varr-varr Abortions karn da karn Brusilosis hi ho sakde ha es lai najdeeke Veterinary Doctor nall contact karo ji
Eh jrruri nhi ki 7 month da hi hove es lai tusi risk na lao te check up krvao ji
sir ji Waste Decompose te Bio Decomposer vich koi fark h ke Nahi ?
(pb)
Punjab
Baldev ji is vich koi fark nahi hai ehna dona da kam ik hi hai.dhanwad
Punjab
thanks ji
mai poly green house lagwana chahta hu ?
(hn)
Punjab
Shivam ji poly house ki poori jankari ke liye aap Puneet Gupta:- 9780200996 se samparak kare.dhanywad
sir 11 liter milk Dan wali cow da hawana hard ho gya ha ta millk nil , one thn is no milk only water ?
(en)
Gurmukh singh ji OS nu Injection Zoctim 2.5gm Intravenous ekk Injection lagwo te nall Injection Megludyne 20ml Injection Isoflud 5ml Injection C.R.B 20ml Injection Vitame-H 5ml 3din lao ekk din Zoctim to badh vich Injection Amoxirum Fort 4.5gm agle 2 din lao ji
Punjab
mastatis v ho sakda, milk testing karvao
dhan ki dusri khad me kya mila kar dala jata hai ?
(hn)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
sir punjab vich gobhi saro da ki rate chl reha hai ?
(pb)
punjab vich gobhi saro da rate 3500-3600 /quental chal reha hai.
ਮੈੈ ਘਰ ਵਿੱਚ ਛਾਂ ਲਈ ਤੂਤ ਦਾ ਬੂਟਾ ਲਇਆ ਫੁੱਟ ਪਿਆ ਹੈ ਪਰ ਪੱਤੇ ਚੰਗੀ ਤਰ੍ਹਾਂ growth ni kr rahe koi hal hove ta dsna plzz ?
(pb)
Maharashtra
navkiran ji boote nu 100-150 gram urea pao. boota growth krn lag jayega.dhanwad
sir g kammad vich ah wala ਘਾਹ bahut aw metribuzin te 2-4 d amino salt di spray kiti c par mareya ni ?
(pb)
Haryana
babbal ji isde layi 1 ltr 2,4 D (38 % ) ik acar vich 120 ltr pani vich mila ke spray kro.dhanwad
ਗੋਭੀ ਸਰੋਂ ਦਾ ਰੇਟ ਕੀ ਹੈ ?
(pb)
Punjab
ਗੋਭੀ ਸਰੋਂ ਦਾ ਰੇਟ ਲਗਭਗ 4200 ਰੁਪਏ ਚਲ ਰਿਹਾ ਹੈ ਧੰਨਵਾਦ
12 Lt. ਦੁੱਧ ਦਿੰਦੀ ਮੱਝ ਲ਼ਈ ਖੁਰਾਕ ਬਾਰੇ ਦਸੋ ਕਿਰਪਾ ਕਰਕੇ ਪੂਰਾ ਚਾਰਟ ਭੇਜੋ ?
(en)
Punjab
ਉਸਦੇ ਲਈ ਤੁਸੀ ਘਰ ਵਿਚ ਖੁਰਾਕ ਤਿਆਰ ਕਰਕੇ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਬਾਕੀ ਫੀਡ ਤੁਸੀ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ .
832 moong de kinni height hunde ha sir and is da seed kina pinda ha ji ?
(en)
Punjab
SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ ਇਸਦਾ ਕੱਦ 101cm ਹੁੰਦਾ ਹੈ
sir moong sml 832 kine time di variety hai and esda ke jhaad ha ji ?
(en)
Punjab
SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ
अशोक नगर के लिऐ धान का कौन बीज अच्छा रहेगा ?
(hn)
Punjab
गुरमीत जी आप किस्म Danteswari,sahabhagi, IR36, IR64, Pusa Sugandh 3, Pusa Sugandh 4 की बिजाई कर सकते है
PR 122 ਝੋਨੇ ਦਰਮਿਆਨੀ ਜ਼ਮੀਨ ਵਿੱਚ ਠੀਕ ਰਹੂ ਜਾ ਨਹੀਂ ਤੇ ਇਸ ਕਿਸਮ ਕਿਸ ਬਿਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹੈ ?
(en)
Punjab
PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਹ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੁੰਦੀ ਹੈ ਧੰਨਵਾਦ
sir MERI bhains ne chara Khana kamm kar ditta a temperature v theek a liver vich koi problem lugdi a kehdi medican deyiye ?
(pb)
Punjab
uss nu tuci Flukarid-DS bolus deo isde nal tuci Livoferrol liquid 100ml rojana dena suru kro ate Anabolite liquid 100ml rojana deo, iss nal farak paan lgg jawega.
sir g kammad ch 2-4 d sodium salt ate 2-4 d amine salt wicho kehra jyada vadia ?
(pb)
Punjab
Babbal g kamad vich 2-4D amine salt 58% ja 2-4D sodium salt 80% vicho tuc kise v ikk herbicide da spray kr skde ho g. 2-4D amine salt di dose @500 ml per acre and 2-4D sodium salt salt di dose @800 gm per acre da spray kr skde ho.
sir basmati paddy di sab to changi kisam Keri hai jo time ghat landi hove ?
(pb)
Punjab
roop ji tuc pusa basmati 1637,Punjab Basmati 5,4,CSR 30,1121,PB2 di bijai kar sakde ho.dhanwad
मैं ग़ाज़ियाबाद के आसपास किसी किसान भाई को तलाश कर रहा हूँ जिसके साथ मिलकर मैं भी जैविक खेती सीख सकूँ बिना केमिकल की ?
(hn)
Maharashtra
Raj ji yeh aapne najdiki kisano se mile aur waha Jo kisan jaivik kheti Kar rahe hai unse mile Taki aapko jaivik kheti ka anubhav mil sake.dhanywad
moti ki kheti kaise kare ?
(hn)
Punjab
Kushwaha जी मोती की खेती के बारे में पूरी जानकारी के लिए आप विनोद कुमार 9050555757 से संपर्क करें
Ssa ji kinnow da baag upper spray lai zinc,ferrous, ta maganese jekar eh tatt laboratory grade da hone ta kini dose paye jawe per liter pani di ?
(en)
Sukhdhan ji lab grade de tat 0.5gm-1 gram prati litre pani de hisab nal vart sakde ho.dhanwad
sir je mai apni motar te fruites trees lagvone ne jine ve kisma de hunde ohni kisma lagvone thade kol fruites trees ha ne ta daso mai lane ne
ਵੀਰ ਜੀ ਗਾ ਦੇ ਪਿਛਲੇ ਤਿੰਨ ਮਹੀਨੇ ਦੇ ਬੱਚਾ ਸੁੱਟਣ ਦੀ ਰੋਕਥਾਮ ਲਈ ਕੀ ਕੀਤਾ ਜਾਵੇ ਮਹੀਨੇ ਤੋ duraprogan ਦਾ ਇੰਜੈਕਸ਼ਨ ਵੀ ਲਵਾਉਂਦੇ ਆ ?
(pb)
tuci ussdi brucilosis bimari di janch krwao, jekar uss nu bimari hai tan tuci duraprogan injection her month lgwao ate isde nal Stay projen powder 25gm rojana deo ..
सर कृप्या पपीते की खेती की जानकारी दें, कौन सी वेरायटी लगायें और कब लगायें, क्या हम इसे किन्नू के बाग के बीच में लगा सकते हैं ?
(hn)
Punjab
पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद
ਸ੍ਰੀਮਾਨ ਜੀ ਆੜੂ ਨੂੰ ਪਹਿਲੀ ਵਾਰ ਫਲ ਲੱਗਿਆ ਹੈ ਪਰ ਇਸ ਦਾ ਫਲ ਇਸ ਤਰ੍ਹਾਂ ਹੋ ਰਿਹਾ ਹੈ ਜੋ ਫੋਟੋ ਵਿਚ ਹੈ ਇਸ ਦਾ ਕਿਸ ਤਰ੍ਹਾਂ ਇਲਾਜ ਕੀਤਾ ਜਾਵੇ ?
(pb)
Maharashtra
guryam ji eh fungus de karn hunda hai isde layi tuc copper oxychloride@3gm nu prati litre Pani de hisab nal spray karo.dhanwad
Punjab
thanks
sir mai moti ki kheti karna chahta hu iski training kaha se milegi ?
(hn)
Punjab
सत्यम जी मोती की खेती के बारे में पूरी जानकारी के लिए आप मनीष वासुदेव 9417652857 से संपर्क करें
Moti ki Kheti kaise kare ?
(hn)
Punjab
कृष्ण कुमार जी मोती की खेती के बारे में पूरी जानकारी के लिए आप विनोद कुमार 9050555757 से संपर्क करें
sahiwal cow hai 2 years ho gye o gbhn ni ho rhi ?
(pb)
uss nu tuci Bovimin-B powder 50gm rojana dena suru kro , isde nal tuci Ovumin advance bolus rojana 1 goli deo ate 21 din tak dinde rho , iss nal heat vich aa jawegi ..
sir beej bare swal kita c tusi keha ke store ton contact kr skde ho m phla store ton hi leya c lr da beej, beej purana mileya ohda jhaad v ght nikleya nwe beej bare dsso ?
(pb)
Punjab
Bicky ji tuc kufri surya,chandermukhi, ashoka, pukhraj, jyoti, Bahar, sandhuri, kufri Badshah kisman di bijai kar sakde ho. eh university valo disarish kisman han.dhanwad
sir eh medicine kit den de nal pashu nu koi nuksan taa ni ?
(pb)
Punjab
ਨਹੀਂ ਜੀ ਇਸਦਾ ਕੋਈ ਨੁਕਸਾਨ ਨਹੀਂ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ..
kaddu di bael sukn dae Karn te hll ki je koi lady nu menstruation hon USS de bael vll Jaan naal v bael sukk jandi a ?
(en)
Punjab
Tarlochan ji is tra da koi fact nahi hai ke kaddu di vel is karn suk jaye. ih sirf ik soch hai. kaddu di vel fungus de nal v sukk sakdi hai is to ilava eh seonk de karn vi suk sakdi hai.kirpa karke isda sarvekhan karo.dhanwad
moti ki kheti Kaise Kare. iske baare me bataye ?
(hn)
Punjab
राहुल यादव जी मोती की खेती करने और इसके पूरी जानकारी के लिए आप विनोद कुमार 9050555757 से संपर्क करें
hydroponics ki puri jankari chahiye ?
(hn)
Maharashtra
hydroponics ek takneek hai jis se paudhon ko Bina mitti ke ugaya jata hai.isme sabjiyan aur chare jaisi faslen ugayi jati hai.isme fasl ko tarl Roop men khuraki tatv diye jate hai.
murgi kharar ki awaj aa raha hai ?
(hn)
Punjab
murgi ki age kitni hai ji ?