Punjab
Search
Dear sir, Pepsi potato company nal agreement krn sambandi jaankari chahidi aa ?
(en)
Pepsico India Company nal Agreement karan lai tusi 1800224020 No. te call kar ke register ho, fir tuhanu company valo call ah jandi hai tuhade farm di visit karan to baad agreement kita janda hai.
Sir maj 6 to 7 month di gabhin ha photo dakh ka daso kinne month Dena ha full Jankari daso ?
(pb)
Punjab
virpal singh ji tuci isdi varto kr skde ho, iss nu tuci 10ml rojana dena suru kro, iss nal lewa vdia hunda hai .
up me moti ki kheti ki training kha hoti hai ?
(hn)
Punjab
RAHUL YADAV जी मोती की खेती की ट्रेनिंग के बारे में पूरी जानकारी के लिए आप Vinod Kumar 9050555757 से संपर्क करें
Sir Is Da Koi ilaj Dso And aa problem kyu aoundi hai ?
(pb)
Punjab
Gurpreet ji eh mealy bug da hamla hai isde layi tuc imidacloprid@1.5ml nu prati litre pani de hisab nal spray karo.dhanwad
sir mne zameen rent pr li h or layer farming k baare m puri jaankaari h or sir 700 bird ka ek chhota farm kiya hua bhi h toh sir m farm bda krna chata hu toh bank se kaise loan or konse bank se lu or subsidy kitni milegi kuch help kre sir pls .aakash Kumar .7027996563 ?
(en)
Punjab
aakash kumar ji iske liye sabse pehle aap apne nazdiki krishi vigyan kender se traning leni padegi. us training ke baad aapko jo certificate milega uske base par aap apne nazdiki pashu palan department se baat kare.or sath me apne bank manager yaha par aapka account chalta hai unse baar kare woh aapko loan ki term and conditions btayege fir hi aap loan ke liye apply kar sakte hai.
castor cultivation bare poori jankari chahidi c ?
(pb)
Maharashtra
ਆਰੰਡੀ ਮੁੱਖ ਤੌਰ ਤੇ ਇਸ ਦੇ ਬੀਜਾਂ ਲਈ ਉਗਾਇਆ ਜਾਣ ਵਾਲਾ ਪੌਦਾ ਹੈ ਇਸ ਦੇ ਬੀਜਾਂ ਵਿੱਚੋਂ ਕੱਢੇ ਹੋਏ ਤੇਲ ਦੀ ਵਰਤੋਂ ਖਾਣ ਲਈ ਨਹੀਂ ਕੀਤੀ ਜਾਂਦੀ, ਪਰ ਇਹ ਉਦਯੋਗਿਕ ਪੱਧਰ ਤੇ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ ਇਸ ਦੀ ਵਰਤੋਂ ਸਾਬਣ ਬਣਾਉਣ, ਸਿਆਹੀ ਦੀ ਛਪਾਈ ਅਤੇ ਲੂਬਰੀਕੈਂਟ ਦੇ ਤੌਰ ਤੇ ਕੀਤੀ ਜਾਂਦੀ ਹੈ ਵਪਾਰਕ ਖੇਤੀ ਲਈ ਘੱਟ ਉਪਜਾਊ ਜ਼ਮੀਨ ਦੀ ਵਰਤੋਂ ਅਰੰਡੀ ਦੀ ਖੇਤੀ ਲਈ ਕੀਤੀ ਜਾਂਦੀ ਹੈ, ਪਰ ਡੂੰਘੀ, ਚੰਗੇ ਨਿਕਾਸ ਵਾਲੀ, ਉਪਜਾਊ, ਹਲਕੀ ਤੇਜਾਬੀ ਰੇਤਲੀ ਮਿੱਟੀ ਵਿੱਚ ਉਗਾਉਣ ਤੇ ਵਧੀਆ ਪਰਿਣਾਮ ਦਿੰਦੀ ਹੈ ਮਿੱਟੀ ਦੀ pH 5 ਤੋਂ 8.5 ਦੇ ਹੋਣੀ ਚਾਹੀਦੀ ਹੈ ਗਰਮੀ ਵਿੱਚ ਖੇਤ ਦੀ ਤਿੰਨ ਤੋਂ ਚਾਰ ਵਾਰ ਵਾਹੋ, ਇਸ ਨਾਲ ਨਦੀਨ ਖਤਮ ਕਰਨ ਅਤੇ ਮਿੱਟੀ ਵਿੱਚ ਨਮੀ ਰੱਖਣ ਵਿੱਚ ਸਹਾਇਤਾ ਮਿਲੇਗੀ ਡਲਿਆਂ ਨੂੰ ਤੋੜਨ ਲਈ ਵਾਉਣ ਤੋਂ ਬਾਅਦ ਤਵੀਆਂ ਨਾਲ ਵਾਹੋ, ਫਿਰ ਮਿੱਟੀ ਦਾ ਪੱਧਰੀ ਕਰੋ ਤਾਂ ਜੋ ਪਾਣੀ ਖੇਤ ਵਿੱਚ ਖੜਾ ਨਾ ਹੋਵੇ ਅਰੰਡੀ ਨੂੰ ਸਾਲ ਭਰ ਉਗਾਇਆ ਜਾ ਸਕਦਾ ਹੈ, ਜਿੱਥੇ ਸਿੰਚਾਈ ਦੀ ਸੁਵਿਧਾ ਉਪਲੱਬਧ ਹੋਵੇ ਅਰੰਡੀ ਦੀ ਖੇਤੀ ਲਈ ਜੁਲਾਈ ਦੇ ਦੂਸਰੇ ਹਫਤੇ ਤੋਂ ਲੈ ਕੇ ਅਗਸਤ ਦਾ ਪਹਿਲਾ ਹਫਤਾ ਉਪਯੁਕਤ ਹੈ ਫਾਸਲਾ ਕਿਸਮ ਅਤੇ ਬਿਜਾਈ ਦੇ ਸਮੇਂ ਤੇ ਆਧਾਰਿਤ ਹੈ, ਸਿੰਚਿਤ ਹਾਲਾਤਾਂ ਵਿੱਚ 90 ਸੈ.ਮੀ. x 60 ਸੈ.ਮੀ. ਜਾਂ 120 ਸੈ.ਮੀ.x 60 ਸੈ.ਮੀ.ਫਾਸਲੇ ਦੀ ਵਰਤੋ ਕਰੋ ਬਾਰਾਨੀ ਹਾਲਾਤਾਂ ਵਿੱਚ 60 ਸੈ.ਮੀ. x 45 ਸੈ.ਮੀ ਫਾਸਲੇ ਦੀ ਵਰਤੋਂ ਕਰੋ ਇਸ ਦੀ ਬਿਜਾਈ ਟੋਆ ਪੁੱਟ ਕੀ ਹੀ ਕੀਤੀ ਜਾਂਦੀ ਹੈ ਕਿਸਮ ਦੇ ਆਧਾਰ ਤੇ ਫਸਲ ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਦੀ ਹੈ ਜਦੋਂ ਇੱਕ ਜਾਂ ਦੋ ਫਲ ਦੁੱਕਦੇ ਦਿਖਾਈ ਦੇਣ ਤਾਂ ਅਰੰਡੀ ਦੇ ਗੁੱਛਿਆਂ ਵਿੱਚ ਕਟਾਈ ਸ਼ੁਰੂ ਕਰੋ ਅਰੰਡੀ ਦੀ ਪੂਰੀ ਫਸਲ ਨੂੰ 17-20 ਸਿੰਚਾਈਆਂ ਦੀ ਜ਼ਰੂਰਤ ਹੁੰਦੀ ਹੈ ਪਹਿਲੀ ਸਿੰਚਾਈ ਬਾਰਿਸ਼ ਦੇ ਬਾਅਦ 60-75 ਦਿਨਾਂ ਬਾਅਦ ਕਰੋ ਬਿਜਾਈ ਦੇ 20ਵੇਂ ਅਤੇ 50ਵੇਂ ਦਿਨ ਬਾਅਦ ਹੱਥ ਨਾਲ ਗੁਡਾਈ ਕਰੋ
hydroponic kheti bare kujh dss skde ho ?
(pb)
Maharashtra
ਹਾਈਡਰੋਪੋਨਿਕ ਇਕ ਅਜੇਹੀ ਤਕਨੀਕ ਹੈ ਜਿਸਦੇ ਵਿਚ ਬਿਨਾ ਮਿੱਟੀ ਦੇ ਪਾਣੀ ਵਿਚ ਸਬਜ਼ੀਆਂ ਅਤੇ ਚਾਰਾ ਉਗਾਇਆ ਜਾਂਦਾ ਹੈ ਜਿਸਦੇ ਵਿਚ ਫ਼ਸਲ ਨੂੰ ਤਰਲ ਰੂਪ ਦੇ ਵਿਚ ਤੱਤ ਦਿਤੇ ਜਾਂਦੇ ਹਨ ਇਸਦੇ ਬਾਰੇ ਵਿਚ ਹੋਰ ਜਾਣਕਾਰੀ ਦੇ ਲਈ ਤੁਸੀ ਸੋਮਵੀਰ ਜੀ 9878733551 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
seep ki kheti kaise karte hai ?
(hn)
Punjab
शिवशक्ति जी मोती की ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
ਮੂੰਗੀ ਦਾ ਬੀਜ ?
(pb)
Punjab
ਮੂੰਗੀ ਦੀਆਂ ਸਿਫਾਰਿਸ਼ ਕਿਸਮਾਂ:- TMB-37 ਇਸਦਾ ਝਾੜ 4.9 ਕੁਇੰਟਲ ਹੈ ਇਹ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 832 ਇਸ ਕਿਸਮ ਦਾ ਔਸਤਨ ਝਾੜ 4.6 ਕੁਇੰਟਲ ਹੈ ਇਹ ਵੀ 60 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ SML 668 ਇਸ ਕਿਸਮ ਦਾ ਔਸਤਨ ਝਾੜ 4.5 ਕੁਇੰਟਲ ਹੈ
seep ki kheti Kaise ki jati hai ?
(hn)
Punjab
शिवशक्ति जी मोती की ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें
april mahine me boyi jane wali sbjia ?
(hn)
Punjab
Pradhan ji april mahine men boyi jane vali sabjiyan hoti hai jaise bhindi kheera, kaddu. iske ilava aap moong ki bijai kar sakte hai.
how to cure mangora ?
(hn)
Maharashtra
Raikwar ji please ask your question in detail so that we can provide you proper information.thank you
मेरा सवाल पशुपालक भाई यो से है की मेरी गाय को हीट के बाद दुसरे दिन खुन निकालती हैं एक साल से गाभिन नहीं हो रही है सारे उपाय करके देख लिए फिर भी गाभिन नहीं हो रही है मेरा सवाल पशुपालक भाई यो से है कि किसको यही समस्या आयी हो ओर उसने ऐसी गाय को गाभिन किया है वही सवाल का जवाब दो ?
(hn)
सबसे पहले आप इसकी बच्चेदानी की सफाई करवायें और साथ में उसे bovimin-b पाउडर 50 ग्राम रोजाना दें और concimax गोलियां रोजाना एक गोली दें और 14 दिन तक दें फिर अगली बार हीट में आने पर उसे टीका भरवाकर concimax गोलियां 14 दिन तक देते रहें इस तरह से ठहर जाएगी
Gujarat
प्रिय दोस्त ये रिपीट ब्रीडिंग का issue हे पहले आप गाय का डीवॉर्मिंग कराये उसके बाद 7-8 दिनतक pulese(मुग, दाल)500 ग्राम/दिन के हिसाब से दे मिनरल मिक्सर 50-60ग्राम/day थोडासा नमक 20-30 ग्राम गर्मी में लाने के लिए अमूल कंपनीका fertiboost का 21 दिन तक कोर्ष कराये गर्मी में आनेके बाद ai करवाये 18-21 घण्टे के बीच में AI होने के आधे घंटे बाद receptal का 5 मिली इंजेक्शन मुकवाये
जय जी क्या आपने पास येसी गाय को गाभिन किया है क्या
Gujarat
हांजी
Open plot menu with sugarcane which variety of watermelon seeds should be used in thus season Temperature is about 40degree ?
(en)
Punjab
rakesh ji for watermelon cultivation the temperature should be 20-25°C. it is sown during middle of January to March and in November to December.
weather ?
(pb)
Punjab
According to weather forecast today there are chances of rain in your area. thank you
Want to cultivate cucumber in open farm Attached photo of cucumber variety Please tell which is the variety ?
(en)
Punjab
rakesh ji there are many varieties of cucumber developed by private companies so by seeing its picture we cant declare its variety name.please tell us from where you get this picture whether from some farmers field or you buy it from market.
sir plz layer poultry farm bare v koi jankari deo ji ajj de feed rate de hissbb nal ki profitt hou ga ji me layer poultry farm krna chouna ji ?
(pb)
Punjab
ਲੇਅਰ ਫਾਰਮਿੰਗ ਲਈ ਤੁਹਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਜੇਕਰ ਤੁਸੀ ਲੇਅਰ ਦਾ ਬੱਚਾ ਆਪਣੇ ਫਾਰਮ ਤੇ ਲਿਆ ਕੇ ਤਿਆਰ ਕਰਦੇ ਹੋ ਤਾਂ ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤ੍ਰਾਹ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ, ਇਸਦੇ ਲਈ ਤੁਸੀ ਲੇਅਰ ਵਾਲੀ ਕੰਪਨੀ venkeys ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਜੇਕਰ ਤੁਸੀ deep litter ਵਿਚ ਬੱਚੇ ਰੱਖਦੇ ਹੋ ਤਾਂ ਇਸ ਨਾਲ ਵੀ ਵਧਿਆ ਫਾਇਦਾ ਮਿਲਦਾ ਹੈ ਪਰ ਇਸ ਵਿਚ ਸੰਭਾਲ ਜ਼ਿਆਦਾ ਕਰਨੀ ਪੈਂਦੀ ਹੈ
Tnku vry much veer ji
detail jankari ke like call kijiye 9883609252
sir Rajasthan me mushroom ka farm kaha hai ?
(hn)
Punjab
Madan lal ji Rajasthan me zyadatr butan Mushroom ki kheti ki jati hai jo sardio me hoti hai iske liye aap Mangalrave Mashroom House and Agricultural Farm Rawatser, Rajasthan 335524India 080588 94619 se samparak kar sakte hai.
Ginni ghaa kado beejiye te kehri kehri veriaty aa g ?
(en)
Punjab
ਗਿੰਨੀ ਘਾਹ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ ਤੁਸੀ ਇਸਦੀਆਂ ਉੱਨਤ ਕਿਸਮਾਂ ਜਿਵੇ ਪੰਜਾਬ ਗਿੰਨੀ ਘਾਹ 518 ਅਤੇ ਪੰਜਾਬ ਗਿੰਨੀ ਘਾਹ 101 ਲਗਾ ਸਕਦੇ ਹੋ
sir ehda beej lagna ja paniri vgera agar seed aa ta kitho milna
sir Rajasthan m vermicompost k liye seed kaha milega ?
(hn)
Maharashtra
Madan lal ji aap kenchuye lene ke liye Navroop singh 9649038200 ji se sampark kar sakte hai. dhanywad
Sir g ma desi murgi a rakhnia ne Te ma khedi Nasal rakh Sakda ha meat Lai te ande lai te ha nasal kine din vich ande den lag jandi a ?
(en)
Punjab
ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਤੇ ਬ੍ਰਾਇਰਲ ਨਸਲਾਂ ਵਿੱਚੋ ਵੈਨਕੋਬ 400 ਨਲਸ ਵੱਡੇ ਪੱਧਰ ਤੇ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਹ 35 ਦਿਨਾਂ ਵਿੱਚ ਲੱਗਭੱਗ 3 ਕਿਲੋ ਫੀਡ ਖਾ ਕੇ ਤਕਰੀਬਨ 1900-2000 ਗ੍ਰਾਮ ਦੀ ਹੋ ਜਾਂਦੀ ਹੈ ਤੇ ਬਾਕੀ ਜਿਆਦਾ ਗਰਮੀ ਤੇ ਠੰਡ ਨੂੰ ਕਾਫੀ ਹੱਦ ਤੱਕ ਸਹਿਣ ਦੀ ਸਮਰੱਥਾ ਰੱਖਦੀ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਤੇ ਇੱਥੋ ਪੋਲਟਰੀ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਉੱਥੋ ਵੀ ਚੂਚੇ ਖਰੀਦ ਸਕਦੇ ਹੋ
Punjab
Veer meet lai tuci chabro, broiler rakh skde ho or jekr sird Eggs lai rakhni aa ta tuci RIR nasal rakh skde ho.
Sir g he nasal kithu mileage contact no das do g
7903647427
sir g, mnu full information do dhaniye di kheti di, kina beej 4 bige ch lagu, kherda beej ki rate rhnda dhaniye da .sab kuj daso g me 2 kile laune a ?
(pb)
Punjab
ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: ਰੱਖੋ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਜਿਆਦਾ ਨਹੀ ਹੋਣੀ ਚਾਹੀਦੀ ਛੇਤੀ ਪੁੰਗਰਨ ਲਈ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਰਗੜ ਲੈਣਾ ਚਾਹੀਦਾ ਹੈ ਤਾਂ ਜੋ ਇਸਦੇ ਉਪਰਲੇ ਵਾਧੂ ਛਿਲਕੇ ਉਤਰ ਜਾਣ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 8 ਤੋਂ 12 ਘੰਟੇ ਲਈ ਪਾਣੀ ਵਿਚ ਭਿਊ ਕੇ ਰੱਖ ਦੇਣਾ ਚਾਹੀਦਾ ਹੈ ਫ਼ਸਲ ਨੂੰ ਜੜ੍ਹ ਗਲਣ ਅਤੇ ਪੌਦੇ ਸੁੱਕਣ ਦੀ ਬਿਮਾਰੀ ਤੋਂ ਬਚਾਉਣ ਲਈ ਬੀਜਾਂ ਵਿਚ 4 ਗ੍ਰਾਮ ਟਰਾਈਕੋਡਰਮਾ ਵਿਰਾਇਡ /ਪੈਸਿਊਡੋਮੋਨਾਸ ਫਲੋਰਸੈਂਸ ਪ੍ਰਤੀ ਕਿਲੋਗ੍ਰਾਮ ਬੀਜ ਵਿਚ ਮਿਲਾਉਣਾ ਚਾਹੀਦਾ ਹੈ ਬਿਜਾਈ ਦੇ ਮੁਢਲੇ ਪੜਾਅ ਸਮੇਂ ਧਨੀਏ ਦੀ ਫ਼ਸਲ ਲਈ ਨਦੀਨ ਗੰਭੀਰ ਸਮੱਸਿਆ ਹੁੰਦੇ ਹਨ ਫ਼ਸਲ ਨੂੰ ਨਦੀਨਾਂ ਤੋਂ ਮੁਕਤ ਕਰਨ ਲਈ ਇਕ ਜਾਂ ਦੋ ਵਾਰ ਗੋਡੀ ਕਰਨ ਦੀ ਲੋੜ ਪੈਦੀ ਹੈ ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜੀ 5 ਤੋਂ 6 ਹਫ਼ਤਿਆਂ ਬਾਅਦ ਕਰਨੀ ਚਾਹੀਦੀ ਹੈ ਧਨੀਏ ਦੀ ਚੰਗੀ ਫ਼ਸਲ ਲਈ ਮਿੱਟੀ ਦੀ ਕਿਸਮ, ਮੀਂਹ ਅਤੇ ਵਾਤਾਵਰਣ ਅਨੁਸਾਰ ਚਾਰ ਤੋਂ ਪੰਜ ਵਾਰ ਸਿੰਚਾਈ ਦੀ ਲੋੜ ਪੈਂਦੀ ਹੈ ਪਹਿਲੀ ਸਿੰਚਾਈ ਬਿਜਾਈ ਤੋਂ 30 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ 60 ਤੋਂ 70, 80 ਤੋਂ 90, 100 ਤੋਂ 105 ਅਤੇ 110 ਤੋਂ 150 ਦਿਨਾਂ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ ਫ਼ਸਲ ਨੂੰ ਫੁੱਲ ਅਤੇ ਫਲ ਪੈਣ ਵੇਲੇ ਜ਼ਮੀਨ ਵਿਚ ਲੋੜੀਂਦੀ ਨਮੀ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ ਫ਼ਸਲ ਦੀ ਉਚਾਈ 20 ਤੋਂ 25 ਸੈਂਟੀਮੀਟਰ ਦੀ ਹੋਣ ਉਤੇ ਹਰੇ ਪੱਤਿਆਂ ਨੂੰ ਕੱਟਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਕ ਫ਼ਸਲ ਨੂੰ ਤਿੰਨ ਤੋਂ ਚਾਰ ਵਾਰ ਕੱਟਿਆ ਜਾ ਸਕਦਾ ਹੈ ਬੀਜ ਦੀ ਪੈਦਾਵਾਰ ਲਈ ਬੀਜੀ ਗਈ ਫ਼ਸਲ ਅਪ੍ਰੈਲ ਮਹੀਨੇ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਫ਼ਸਲ ਦੇ ਫ਼ਲ (ਡੋਡੀ) ਹਰੇ ਰੰਗ ਵਿਚ ਹੀ ਕੱਟ ਲੈਣੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਪੱਕਣ ਦੀ ਸੂਰਤ ਵਿਚ ਇਸ ਦਾ ਪੂਰਾ ਮੁੱਲ ਨਹੀਂ ਮਿਲ ਪਾਉਂਦਾ
ਵੀਰ ਜੀ ਪਰਾਲੀ ਦਾ silage ਕਿਵੇ ਬਣਦਾ ?
(pb)
Punjab
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Punjab
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
ਪਹਿਲਨ ਝੋਟੀ ਹੈ ਚਾਰੂ ਬਹੁਤ ਘੱਟ ਹੈ ਕਿ ਦੇਈਏ ਜਿਸ ਨਾਲ ਭੁੱਖ ਲੱਗੇ ?
(pb)
Punjab
ਤੁਸੀ ਇਸ ਨੂੰ Zenvet ਦਵਾਈ ਦੀ ਗੋਲੀ ਦਿਓ, 3D Red liqued 50-50ml ਸਵੇਰੇ ਸ਼ਾਮ ਅਤੇ Livtantra liqued 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ ਅਤੇ ਇਸਦੇ ਸਰੀਰ ਦੀ ਕਮੀ ਵੀ ਪੂਰੀ ਹੋਣ ਲੱਗ ਜਾਵੇਗੀ.
ਚਕੰਦਰ ਦੀ ਖੇਤੀ ਬਾਰੇ ਜਾਣਕਾਰੀ ?
(pb)
Punjab
ਚੁਕੰਦਰ ਦੀ ਬਿਜਾਈ ਅਗਸਤ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਆਮ ਤੌਰ ਤੇ ਖੇਤ ਦੀ ਤਿਆਰੀ ਸਮੇਂ ਚੁਕੰਦਰ ਦੀ ਖੇਤੀ ਲਈ 24-28 ਕਿਲੋ ਨਾਈਟ੍ਰੋਜਨ, 40-48 ਕਿਲੋ ਪੋਟਾਸ਼ ਪ੍ਰਤੀ ਏਕੜ ਪਾਈ ਜਾਂਦੀ ਹੈ ਇਸ ਤੋਂ ਇਲਾਵਾ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਵੀ ਨਾਲ ਮਿਲਾਈ ਜਾ ਸਕਦੀ ਹੈ ਇਸਦੀਆਂ ਕਿਸਮਾਂ ਜਿਵੇ detroit dark red,crimson globe, crosby Egyptian ਦੀ ਬਿਜਾਈ ਕਰ ਸਕਦੇ ਹੋ
sir hme mushroom ki kheti krni h kaise kre ?
(hn)
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
sir stevia di kheti karni chaunda boote kitho milnge ate pura process ki hai kehre month lagde han ?
(pb)
Punjab
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.
amit Ji mera contact no.7027996563 ?
(en)
Punjab
aakash ji kripya aap apna swal vistar se pooche taki aapko iske bare men poori jankari di ja sake.dhanywad
sir punjab vich aloe vera di kheti amdan khreed and vikri bare daso ?
(pb)
Punjab
Balraj Singh ji Is bare visthar vich jankari ate Contaract Farming lai tusi Rashid Khan 9039693757, Nirmala 7568746796 nal samparak kar sakde ho.
sir up me pearl farming ka center kaha hai ?
(hn)
Punjab
UP me pearl farming ki training ke liye aap Bijender Chouhan 9719994499 se samparak kare.
amrud da baag launa hai ji kehdi varieties sahi ne ?
(pb)
Punjab
ਤੁਸੀ ਅਮਰੂਦ ਦੀਆਂ ਵਧੀਆ ਕਿਸਮਾਂ ਜਿਵੇਂ -ਪੰਜਾਬ ਸਫੈਦਾ,ਪੰਜਾਬ ਕਿਰਨ, ਸ਼ਵੇਤਾ,ਪੰਜਾਬ ਪਿੰਕ,ਅਰਕਾ ਅਮੁਲਇਆ, ਸਰਦਾਰ ਜਾ ਅਲਾਹਾਬਾਦ ਸਫੈਦਾ ਲਾ ਸਕਦੇ ਹੋ
Punjab
ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ।
ਬਾਈ ਜੀ ਕੋਈ ਹਰਾ ਚਾਰਾ ਕੱਟਣ ਵਾਲੀ ਕੋਈ ਮਸੀਨ ਹੈ ਜੇ ਹੈ ਤਾ ਕੀ ਰੇਟ ਆ ਤੇ ਉਨਾ ਦਾ ਸਪੰਰਕ ਨੰਬਰ ਦਿਉ ?
(pb)
Punjab
ਅਮਿ੍ਤਪਾਲ ਸਿੰਘ ਜੀ ਚਾਰਾ ਕੱਟਣ ਵਾਲੀ ਮਸੀਨ ਲੈਣ ਲਈ ਅਤੇ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ Mandeep 9463017000 ਨਾਲ ਸਪੰਰਕ ਕਰ ਸਕਦੇ ਹੋ
सर लड्डू गेंदा की बिजाई कब होगी सर गेहूं के खेत मे करना है ?
(hn)
Punjab
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें
चमेली का पौधा कैसे उगाया जाता है ?
(hn)
Punjab
इसकी खेती ऊष्ण व नम जलवायु में सबसे अच्छी होती है साधारण दशाओं में ऊष्ण व उपोष्ण जलवायु इसके लिए उत्तम समझी जाती है इसकी कुछ जातियां शीतोष्ण जलवायु में भी आसानी से उगाई जा सकती हैं इसके पौधों की उचित वृद्धि के लिए 24℃-32℃ तापमान सबसे उत्तम रहता है चमेली की खेती दोमट भूमि जिसमें जीवांश पर्याप्त मात्रा में हो, सिंचाई व जल निकास के उचित साधन हो व भूमि में किसी तरह की कड़ी सतह न हो, सबसे उत्तम समझी जाती है भूमि की पहली खुदाई 50 से 60 सेमी गहरी करें और उसे लगभग 1 सप्ताह के लिए खुला छोड़ दें ताकि सूर्य का प्रकाश आसानी से जमीन के नीचे की सतह में भी पहुंच जाय इसी तरह से बहुवर्षीय खरपतवारों की जड़े भी सूखकर समाप्त हो जाती हैं बाद में तीन-चार गुड़ाई करके भूमि को समतल बना लें भूमि की तैयारी के समय पुरानी फसलों के अवशेषों को इकट्ठा करके जला दें इसी समय 300 से 400 क्विंटल प्रति हेक्टेयर की दर से गोबर की सड़ी खाद भी मिला दें और भूमि को पूर्णतया समतल कर दें चमेली जाति के पौधों का प्रसारण वानस्पतिक विधि द्वारा ही किया जाता है जिसकी दो निम्न मुख्य विधियां हैं-कर्तन द्वारा _ एक वर्ष पुरानी शाखाओं से लगभग 15-20 सेमी आकार की कर्तनें तैयार कर ली जाती हैं तैयार कर्तनों को 30 x 30 सेमी की दूरी पर वर्षा ऋतु में पौधशाला में लगा दिया जाता है इनको लगाने के तुरंत हल्की-सी सिंचाई कर देते हैं कर्तन लगाने के तीन माह बाद पौधे तैयार हो जाते हैं लेयरिंग द्वारा_ जैसमिनस एरीकूलाटम और जैसमिनस का प्रसारण लेयरिंग द्वारा ही किया जाता है जून-जुलाई के महीनों में पौधों की टहनियों को जमीन में दबा दिया जाता है लगभग तीन माह में पौधा बनकर तैयार हो जाता है जिसको मुख्य पौधे से काटकर अलग कर दिया जाता है पौध लगाने का समय उत्तरी भारत में जून-जुलाई है दक्षिणी भारत में वर्ष के किसी भी माह में लगाया जा सकता है पौधे से पौधे की दूरी तथा कतार से कतार की दूरी किस्म पर निर्भर करती है यह दूरी 1 मीटर से लेकर 1.5 मीटर तक रखी जा सकती है अच्छे फूल प्राप्त करने के लिए यह आवश्यक है कि पौधों के चारों तरफ खरपतवार न हों समय-समय पर पौधों के चारों तरफ गुड़ाई करनी चाहिए पौधों के पास जब और जैसे ही खरपतवार दिखाई दें उन्हें तुरन्त निकाई करके निकाल देना चाहिए पौधों के चारों तरफ 30 सेमी जगह छोड़कर फावड़े से खुदाई करें वर्ष में कम-से-कम तीन खुदाई करना अति आवश्यक है, इससे पौधों की वृद्धि अच्छी होती है
Punjab
kalam se beej
Madhya Pradesh
dhanywad
Madhya Pradesh
जी बहुत-बहुत धन्यवाद आपका
Madhya Pradesh
http://www.apnikheti.com/apni_kheti_deep_link/index.php?username=66421&from=qa
ਅਪਰੈਲ ਅਤੇ ਮਈ ਵਿੱਚ ਕਿਹੜੀਆ ਸਬਜੀਆ ਬੀਜੀਆ ਜਾ ਸਕਦੀਆ ਜੋ ਚੰਗਾ ਮੁਨਾਫਾ ਦੇ ਸਕਣ ?
(pb)
Punjab
ਮਨਿੰਦਰ ਜੀ ਤੁਸੀ ਭਿੰਡੀ, ਕੱਦੂ ,ਕਰੇਲੇ, ਖੀਰੇ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਤੁਸੀ ਅਪ੍ਰੈਲ ਵਿਚ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Moti ki kheti ki detail ?
(hn)
Punjab
Narinder verma जी मोती की खेती के बारे में पूरी जानकारी के लिए आप Manish Vasudev 9417652857 से संपर्क करें
Dichlorvos 76 kehde kehde kitan nu rokdi aa ji Esnu mirch ja Bhindi te kr skde aa Kini dosage pendi aa ji ?
(pb)
Punjab
beant ji eh rass choosan vale keedya di roktham kardi hai kirpa karke daso ke bhindi ate mirch vich kehde keede da hamla hai ta jo tuhanu is bare poori jankari diti ja sake.dhanwad
ਮੈ ਕਣਕ ਨੂਂ ਤੇਲੇ ਦੀ ਸਪਰੇ ਨਹੀ ਕੀਤੀ ਕੋਈ ਨੁਕਸਾਨ ਤਾ ਨਹੀ ?
(pb)
Punjab
ਜੇਕਰ ਕਣਕ ਵਿੱਚ ਤੇਲੇ ਇਕ ਬੱਲੀ ਵਿੱਚ 5 ਤੋਂ ਘਟ ਹਨ ਅਤੇ ਕਣਕ 13 ਅਪ੍ਰੈਲ ਤੱਕ ਆ ਜਾਵੇਗੀ ਤਾਂ ਫਿਰ ਸਪਰੇਅ ਕਰਨ ਦੀ ਲੋੜ ਨਹੀਂ ਪਵੇਗੀ
Punjab
ਧਂਨਵਾਦ ਜੀ
ਡਾ. ਸਾਹਿਬ ਮੇਰੇ ਕੋਲ ਸੈਂਟ ਬਰਨਾਰਡ ਨਸਲ ਦੀ ਕੁੱਤੀ ਹੈ l ਉਹਦੇ ਹਰ ਵਾਰ ਜਨਮ ਤੋਂ 5-6 ਦਿਨਾਂ ਬਾਦ ਸਾਰੇ ਕਤੂਰੇ ਮਰ ਜਾਂਦੇ ਹਨ l ਅਸੀਂ ਸਾਰੇ ਟੀਕੇ ਵੀ ਹਰ ਵਾਰ ਲਵਾਉਂਦੇ ਹਾਂ l ਇਸਦਾ ਕੀ ਕਾਰਨ ਹੈ, ਕਿਰਪਾ ਕਰਕੇ ਇਸਦੇ ਵਾਰੇ ਦੱਸੋ ਜੀ ?
(pb)
Punjab
ਡਾ. ਸਾਹਿਬ ਬੱਸ ਐਵੇਂ ਹੀ ਸਾਰੇ ਕਤੂਰੇ ਮਰ ਜਾਂਦੇ ਨੇ 1-1 ਕਰਕੇ l ਕੋਈ ਖਾਸ ਲੱਛਣ ਨੀ ਨਜ਼ਰ ਆਉਂਦੇ l ਕਈ ਲੋਕਾਂ ਨੇ ਕਿਹਾ ਵੀ ਦੁੱਧ ਚ infection ਆ ਪਰ ਅਸੀਂ ਸਾਰੇ ਟੀਕੇ ਵੀ ਲਵਾਏ ਸੀ l
jo tuci tike lgwaye hai oh di photo bejo ate isda ki ki Treatment ho chuka hai kirpa krke pure vistar nal dubara swal paoo ji.
os de bachya nu kise hor kutti da dudh pila o tuse
Punjab
Infection ਦੇ ਸਾਰੇ ਟੀਕੇ ਲਗਵਾਏ ਸੀ ਵੀਰੇ l ਫੇਰ ਵੀ ਐਵੇਂ ਕਿਉ ਹੋਇਆ l ਅੱਗੇ ਲਈ ਅਸੀਂ ਕਿਵੇਂ ਪਤਾ ਕਰੀਏ ਵੀ ਦੁੱਧ ਚ infection ਆ?
murgi ki sardi khansi ki dawa ?
(hn)
Punjab
मुर्गियों के शैड में धूल ना हो और Enrofloxacin 1 ml प्रति लीटर पानी मे मिलाकर लगातार 5 दिन के लिए 24 घंटे Respiron 20 ml प्रति 100 मुर्गियों और दिन में एक समय के पानी में 7 दिनों के लिए डालेंं
ye dawa kafi mehangi hoti hai
call me 9883609252
sir g egg farm Karna g Kaisa business a 3500 murgi par Kitna kharcha ayga g Puri jankari dedo g loan ki koi jankari daso g plz ?
(en)
Punjab
Gurjeevan singh ji jekar tuci 3500 layer farming krna chahunde ho tan 20-22 lakh tak khrach awwega, iss khrack de hisab nal tuci murgia leya ke rkh skde ho, jekar tuci Deep litter nal suru krde ho tan khrach ghatt awega, bakki jekar tuci Broiler farm suru krde ho tan 1 birds te lagbhag 100 rupees kharach awega, iss hisab nal tuci apne bazat de hisab nal farm suru kr skde ho, baki loan de lai tuahde isdi Training leni pwegi jo tuci apne nazdiki KVK to laa skde ho.
ਮਾਦਾ ਕੁਤੇ ਹੀਟ ਤੇ ਕਦੋਂ ਆਉਂਦੀ ਹੈ ?
(pb)
ਪਹਿਲੀ ਵਾਰ ਇਕ ਸਾਲ ਤੋਂ ਫਿਰ ਹਰ 6 ਮਹੀਨੇ ਤੋਂ ਕੁੱਤੀ ਹੀਟ ਵਿਚ ਆਉਂਦੀ ਹੈ
ਡਾ਼ ਸਾਹਿਬ ਜੀ ਮੈਂ ਜੂਸ ਵਾਲੀ ਘਲਾੜੀ ਲਈ ਗੰਨਾ ਬੀਜਣਾ ਹੈ। ਕਿਹੜੀ ਕਿਸਮ ਵਧੀਆ ਹੈ। ਅਪਰੈਲ ਮਹੀਨੇ ਵਿੱਚ ਬੀਜੀ ਜਾਣ ਵਾਲੀ ਕਿਸਮ ਦੱਸੋ ?
(pb)
Punjab
ਨਿਰਮਲ ਜੀ ਤੁਸੀ ਗੰਨੇ ਦੀਆਂ ਕਿਸਮਾਂ ਜਿਵੇ CoJ 85,Co 118,CoJ 64,CoH 119,CoJ 88,CoS 8436,ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Punjab
ਸਰ ਜੀ ਗੰਨੇ ਨੂੰ ਸੋਧਣ ਦੀ ਲੋੜ ਹੁੰਦੀ ਹੈ । ਕਿਹੜੀ ਦਵਾਈ ਵਰਤੀ ਜਾਂਦੀ ਹੈ
Punjab
Thanx virender sir ji, ਬੀਜਣ ਸਮੇ ਗੰਨੇ ਨੂੰ ਸੋਧਣ ਲਈ ਕਿਹੜੀ ਦਵਾਈ ਵਰਤੀ ਜਾਵੇ
ਬੀ ਟੀ ਨਰਮੇ ਦੇ ਬੀਜ ਨੂੰ ਪਾਣੀ ਵਿੱਚ ਡੋਬ ਕੇ ਬਿਜਾਈ ਕੀਤੀ ਜਾ ਸਕਦੀ ਹੈ. ਜੇਕਰ ਹਾ ਤਾਂ ਕਿੰਨੇ ਟਾਈਮ ਡੋਬ ਸਕਦੇ ਹਾਂ ?
(pb)
Punjab
ਸ੍ਰੀ ਮਾਨ ਜੀ ਬੀਟੀ ਨਰਮੇ ਦੀ ਬੀਜ ਨੂੰ ਪਾਣੀ ਵਿੱਚ ਘੋਲ ਕੇ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ
moti ki kheti kaise hoti hai ?
(hn)
Punjab
मोती की खेती के बारे में पूरी जानकारी के लिए आप विनोद कुमार 9050555757 से संपर्क करें
Aap iss number pe call kr ke moti ki kheti ki jankari le skte ho. BIJENDER CHOUHAN 9719994499.
ਕਣਕ ਦਾ ਸਰਕਾਰੀ ਰੇਟ ਕੀ ਹੈ ?
(pb)
kanak da sarkari rate 1840rs. prati qtl chal reha hai.
1840
moti ki kheti ?
(hn)
Punjab
Arjun Singh जी मोती की खेती के बारे में पूरी जानकारी के लिए आप Vinod Kumar 9050555757 से संपर्क करें
ਗੰਡਿਆਂ ਵਿੱਚ ਮੋਥੇ ਦੀ ਰੋਕਥਾਮ ਲਈ ਕਿਹੜਾ ਨਦੀਨਨਾਸ਼ਕ ਵਰਤਿਆ ਜਾਵੇ ?
(pb)
Punjab
ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਤੋਂ ਇੱਕ ਮਹੀਨੇ ਬਾਅਦ ਕਰੋ
sir g jwab ni milya ah photo wala ?
(pb)
tuci ussdi brucilosis bimari di janch krwao, jekar uss nu bimari hai tan tuci duraprogan injection her month lgwao ate isde nal Stay projen powder 25gm rojana deo ..
Berseem nu sundi to bachaun lai ke karia ?
(pb)
Punjab
Barseem vich soondi di roktham lyi Bifenthrin @200 ml per acre da spray kr skde ho ja Coragen @30 ml per acre da spray kr skde ho g.
sir cow three months di gabbn aa ess dwai da koi dar tan nahi ?
(pb)
Punjab
krishan singh ji tuci isdi varto kr skde ho, isda koi darr nahi hai ehh pashu di gand nu khorn vich maddad krde hai ..
sir mujhe moti ki kheti krne ki training leni hai mai distt Pilibhit ka rahne wala hu koi nazadiki training krata ho to mujhe contact number de thank you ?
(hn)
Punjab
Moti ki kheti ke bare me puri jankari or training ke liye aap Bijender Chouhan 9719994499 se samparak kare.
ਅਦਰਕ ਕਦੋਂ ਬੀਜਿਆ ਜਾਵੇ ?
(en)
Maharashtra
ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ ਇਸਦਾ ਬੀਜ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ
ਮੱਝ ਭਰਾਈ ਦੇ 11ਮਹੀਨੇ ਹੋ ਗਏ ਹਨ ਪਰ ਹਲੇ ਤੱਕ pregnant ਨਹੀਂ ਹੋਈ ਕੋਈ ਇਲਾਜ ਦੱਸੋ ?
(pb)
--
ਪਸੂ ਪਾਲਕ ਵੀਰ ਅਤੇ ਡਾਇਰੀ ਫਾਰਮਾਂ ਦੀ ਵੱਡੀ ਸਮੱਸਿਆ ਪਸੂਆਂ ਨੂੰ ਤਕਰੀਬਨ ਸੂਣ ਤੋਂ ਦੋ ਮਹੀਨੇ ਬਾਅਦ ਨਵੇਂ ਦੁੱਧ ਹੋ ਜਾਣਾ ਚਾਹੀਦਾ ਹੈ ਵਿਟਾਮਿਨ ਅਤੇ ਮਿਨਰਲ ਦੀ ਘਾਟ ਕਾਰਨ ਪਸੂ ਦੇ ਮੇਹਦੇ ਵਿੱਚ ਜਰੂਰੀ ਖੁਰਾਕੀ ਤੱਤ ਪੂਰੀ ਮਾਤਰਾ ਚ ਹਜਮ ਨਹੀ ਹੁੰਦੇ ,ਜਿਸ ਕਾਰਨ ਪਸੂਆਂ ਨੂੰ ਕਈ ਬਿਮਾਰੀਆਂ ਲਗ ਜਾਂਦੀਆ ਹਨ ਜਿਵੇਂ ਕਿ: ਪਸੂਆਂ ਦਾ ਸਮੇਂ ਸਿਰ ਹੇਹੇ (ਹੀਟ) ਵਿਚ ਨਾ ਆਉਣਾ ਜਾਂ ਵਾਰ ਵਾਰ ਫਿਰ ਜਾਣਾ, ਵਰਾ ਭੱਨਣਾ, ਬੱਚਾ ਸੁੱਟਣਾ, ਪਿੱਛਾ( ਭਾਰ) ਪੈਣਾ , ਦੁੱਧ ਘੱਟ ਦੇਣਾ, ਸੂਣ ਤੋ ਬਾਅਦ ਜੇਰ ਦਾ ਨਾ ਪੈਣਾ, ਹੱਡੀਆਂ ਕਮਜੋਰ ਹੋਣਾ ਮਿਟੀ, ਰੋੜੇ ਤੇ ਲੀਰਾਂ ਕਪੜੇ ਖਾਣ ਆਦਿ, ਵਿਟਾਮਿਨ, ਮਿਨਰਲਾਂ ਦੀ ਘਾਟ ਨਾਲ ਪਸੂ ਕਮਜ਼ੋਰ ਹੋ ਜਾਂਦਾ ਹਨ ਜਿਸ ਕਾਰਨ ਪਸੂ ਨਵੇਂ ਦੁੱਧ (ਗੱਭਣ) ਨਹੀਂ ਹੁੰਦੇ,ਅਤੇ ਬਾਝਪਣ ਸਿਕਾਰ ਹੋ ਜਾਦੇ ਹਨ ਵਿਟਾਮਿਨਾਂ ਦੀ ਘਾਟ ਨੂੰ ਪੂਰਾ ਲਈ ਪਸੂ ਨੂੰ ਸਾਰਾ ਸਾਲ ਹਰਾ ਚਾਰਾ ਪਾਓ,
Punjab
ਜਸ਼ਨ ਸਿੰਘ ਜੀ ਜੇਕਰ ਤੁਹਾਡੀ ਮੱਝ ਖਾਲੀ ਨਿਕਲ ਗਈ ਹੈ ਤਾਂ ਤੁਸੀ ਉਸ ਨੂੰ ਹੁਣ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਜਿਵੇਂ Agrimin super powder ਜਾਂ Bovimin-B powder. ਇਹ ਤੁਸੀ ਰੋਜਾਨਾ 100 ਗ੍ਰਾਮ ਦਿਓ, ਇਸਦੇ ਨਾਲ ਤੁਸੀ ovumin advance bolus ਦੇਣੀਆਂ ਸ਼ੁਰੂ ਕਰੋ, ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਉਹ ਦੁਬਾਰਾ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ..
ਸੂਰ ਪਾਲਣ ਦਾ ਕਿੱਤਾ ਕਿੰਨਾ ਕ ਕਾਮਯਾਬ ਆ ਜੀ ਤੇ ਇੰਨਾ ਦੀ ਬਿਕਰੀ ਵਿੱਚ ਕੋਈ ਦਿੱਕਤ ਤਾ ਨੀ ਆਉਦੀ ?
(pb)
ਬਿਕਰੀ ਵਿੱਚ ਕੋਈ ਦਿੱਕਤ ਨਹੀ ਆਉਦੀ ਜੀ ਵਪਾਰੀ ਫਾਰਮ ਤੋਂ ਸੂਰ ਲੈ ਜਾਂਦੇ ਹਨ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
ਸਰ ਜੀ ਆਹ ਫੀਡ ਕਿਥੋਂ ਮਿਲੇਗੀ ?
(pb)
Punjab
ਗੁਰਸੇਵਕ ਸਿੰਘ ਜੀ ਫੀਡ ਲੈਣ ਲਈ ਤੁਸੀ ਆਪਣੇ ਨੇੜੇ ਦੀ ਕੋਅਪਰੇਟਿਵ ਸੁਸਾਇਟੀ ਨਾਲ ਸਪੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ ਮਾਰਕਫੈੱਡ ਕੈਟਲਫੀਡ 01637-230071, 230059 ਨਾਲ ਸਪੰਰਕ ਕਰ ਪੂਰੀ ਜਾਣਕਾਰੀ ਲੈ ਸਕਦੇ ਹੋ
Pani laun di lod Hai Ki Nahin 15 Dena Ho Gaye Lag nu ?
(pb)
Punjab
Harjinder singh g jekar knak 13 April tkk aw javegi tn frr pani lgoun di zroort nhi hai g...
sir J Gulab mein kaun sa rog hai uske liye kaun si Dawa dalni chahiye ?
(en)
Punjab
Sunil ji gulab ki pattiyon ke uper fungus ke karn hai iski roktham ke liye aap copper oxychloride@3gm ko prati litre pani ke hisab se spray karen.dhanywad
Sunil ji iske uper jo keet hai uski roktham ke liye aap quinalphos@4ml ko prati litre pani ke hisab se spray karen. iske ilava jo dhabbe hai patton ke uper vo fungus ke uske liye aap carbendazim@3gm ko prati litre pani ke hisab se spray karen. dhanywad
meri buffalo pichle bar 10 se a 12 ltr per day milk deti thi ab 6 month pregnant hi uska doodh bdhane ke liye ye kya khurak de aur maximum doodh Kitna ban sakta hai ?
(hn)
Punjab
app usse achi khurak deni suru kren, usko hara chara 40-45kg rojana , 4-5 kg turri mix krke deni suru kren, iske sath sath app her 3 mahine ke badd usse pet ke kido ke liye goli jrurr den, iske sath App Enerboost powder 50-50gm rojana dena suru kren, aur byane se 2 mahine pehle Vitum-H liquid 10ml rojana, Metabolite powder di rojana 1 pudi aur Anabolite liquid 100ml rojana dena shuru kren, aur uske dudh ka sahi pta uske byane ke badd ptaa lggega, app usse achi khurak den aur dekhbhal kre.
ਸਰ ਝੋਟਾ ਮੱਝ ਤੇ ਚੜ ਨੀ ਰਿਹਾ ਇਸ ਦਾ ਕੋਈ ਇਲਾਜ ਦੱਸੋ ਧੰਨਵਾਦ ?
(pb)
Os nu powder Agrimen Chelated 100gm rojana deo ji es nall Liquid Multistar 20ml rojana deo Injection Vitame-H 5ml 3 din chadd ke 5 Injection lao ji es nall farak pe jawega ji.
ਫਿਰ ਮੱਜ ਹੱਲੇ ਵਤਰ ਚ ਨਹੀਂ ਆਈ ਇਕ ਦੋ ਦਿਨ ਨਾਲ ਰੱਖੋ ਮਝ ਦੇ