Manage Expert Answers

Search

Total Count :- 258604

sir mai apne khet vich stevia ate insulin de kuj boote laune han ona nu dhupe laya jave ja kise rukh di chhanve ?

(pb)
Posted by
Palwinder Singh (8437988078)
Palwinder Singh
Punjab
Amritsar
Write Answer
Posted Date (10 Apr 2019 08:02 PM) Assigned Date (-)
Answered Date (12 Apr 2019 01:58 PM) Translated Date (-)

Palwinder Singh ji is bare pure visthar vich jankari lai tusi surinder Nagra 9814305864 nal samparak kar sakde ho.

I want to register my 2 acre land for organic farming . Please guide about the respective department & contact details of the same ?

(en)
Posted by
Mandeep Singh Ghuman (9877777009)
Mandeep Singh Ghuman
Punjab
Gurdaspur
Write Answer
Posted Date (10 Apr 2019 08:01 PM) Assigned Date (-)
Answered Date (11 Apr 2019 11:59 AM) Translated Date (-)

Mandeep Singh Ghuman If you grow vegetables you can contact Horticulture Department. They have division dealing in Organic Certification. if crops then Agriculture Department.

Uttar Pradesh

Answered Date (11 Apr 2019 12:02 PM) Translated Date (-)

sir in what price did you purchase ? else what is the price per acre in your area ?

sir organic land khreeddni nhi pdti Jo hmare pass pesticide use krne wali land hoti hai us land ko without pesticide ki krna pdta hai

Answered Date (13 Apr 2019 07:26 AM) Translated Date (-)

mandeep singh, contact kheti virasat mission.

ਬਕਰੀ ਪਾਲਣ ਤੇ ਜੀ ਹਰਿਆਣੇ ਦੇ ਅੰਬਾਲਾ ਵਿੱਚ ਕੋਈ ਟਰੇਨਿੰਗ ਸੈਂਟਰ ਦੀ ਜਾਣਕਾਰੀ ਦੇਵੋ ਜੀ ?

(en)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (10 Apr 2019 07:57 PM) Assigned Date (-)
Answered Date (11 Apr 2019 11:55 AM) Translated Date (-)

ਹਰਿਆਣਾ ਦੇ ਅੰਬਾਲਾ ਜ਼ਿਲੇ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਦਰ ਵਿੱਚ ਹੀ ਹੋਵੇਗੀ ਜੀ ਟ੍ਰੇਨਿੰਗ ਦੀ ਕੋਈ ਮਿਤੀ ਜਾਰੀ ਨਹੀ ਤੁਸੀ ਜਦੋਂ ਵੀ ਚਾਹੋ ਉੱਥੇ ਜਾ ਕੇ ਆਪਣਾ ਨਾਮ ਲਿਖਵਾ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰ ਦਿੱਤੀ ਜਾਂਦੀ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਤੁਸੀ ਨੋਟ ਕਰ ਸਕਦੇ ਹੋ Krishi Vigyan Kendra, Ambala Vill. Tepla, Post- Saha Distt. Ambala-133 104 (Hr.) Phone :0171-2822522

ਅਸੀਂ ਅੱਜਕਲ੍ਹ ਕਿਹੜੀ ਸਬਜੀ ਲਗਾ ਸਕਦੇ ਹਾਂ ਜੀ ਜਿਸਨੂੰ ਲਗਾਉਣ ਤੋਂ ਬਾਅਦ ਝੋਨਾ ਲਗਾ ਸਕੀਏ ?

(en)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (10 Apr 2019 07:55 PM) Assigned Date (-)
Answered Date (10 Apr 2019 09:51 PM) Translated Date (-)

tuc bhindi di bijai kar sakde ho.

ਸਬਜੀਆਂ ਨੂੰ ਲੱਸੀ ਦੀ ਸਪਰੇਅ ਕਰਨ ਲਈ ਕਿੰਨੀ ਪੁਰਾਣੀ ਹੋਣੀ ਚਾਹੀਦੀ ਏ ਅਤੇ ਕੀ ਅਸੀਂ ਇਸ ਨੂੰ ਧੁੱਪ ਚ ਰੱਖ ਸਕਦੇ ਹਾਂ ?

(pb)
Posted by
harjap singh (9915635619)
harjap singh
Punjab
Amritsar
Write Answer
Posted Date (10 Apr 2019 07:53 PM) Assigned Date (-)
Answered Date (10 Apr 2019 07:56 PM) Translated Date (-)

ਸ੍ਰੀ ਮਾਨ ਜੀ 1 ਮਹੀਨਾ ਪੁਰਾਣੀ ਖੱਟੀ ਲੱਸੀ ਦੀ ਸਪਰੇਅ ਸਬਜੀਆਂ ਵਿੱਚ ਕਰ ਸਕਦੇ ਹੋ ਜੀ ਇਸ ਨੂੰ ਛਾਂ ਵਿੱਚ ਰਖੋ ਜੀ

अफीम की खेती के लिए परमिशन कहां से ली जाती है और इसमें क्या क्या सावधानी बरती जाती है यह किस प्रकार की मिट्टी में पैदा होती है और इसका उचित दाम क्या है पोरस को कहां पर बेचा जाता है ?

(hn)
Posted by
Deepak mukati (6354072216)
Deepak mukati
Madhya Pradesh
Sehore
Write Answer
Posted Date (10 Apr 2019 07:48 PM) Assigned Date (-)
Answered Date (22 Apr 2019 06:01 PM) Translated Date (-)

दीपक जी इसके लिए आप अपने नजदीकी कृषि विज्ञानं केंदर से संपर्क करें वही से आपके इसके बारे में जानकारी मिल जाएगी कि अफीम की खेती आपके इलाके में होगी भी या नहीं अच्छी उपज और वृद्धि के लिए इसे उपजाऊ, अच्छे निकास वाली काली मिट्टी और हल्की दोमट मिट्टी की आवश्यकता होती है मिट्टी की पी एच 7 के लगभग होनी चाहिए

ਡੰਗਰਾਂ ਨੂੰ ਮਖੀ ਬਹੁਤ ਤੰਗ ਕਰਦੀ ਆ ਜੀ ਕੋਈ ਇਲਾਜ ਦਸੋ ਜੀ ?

(pb)
Posted by
Nirmal (7986536032)
Nirmal
Punjab
Amritsar
Write Answer
Posted Date (10 Apr 2019 07:47 PM) Assigned Date (-)
Answered Date (11 Apr 2019 12:03 PM) Translated Date (-)

ਮੱਖੀਆਂ ਦੇ ਇਲਾਜ ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਥੋੜੇ ਜੇ ਨਿੰਮ ਦੇ ਪੱਤੇ ਤੇ ਗਲੋਅ ਦੇ ਪੱਤੇ ਲਿਆੳ ਅੰਦਾਜਨ ਦੋਨੋ 200 ਗ੍ਰਾਮ ਚਾਹੀਦੇ ਹਨ ਜਾਂ ਫਿਰ ਪਸ਼ੂਆਂ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਫਿਰ ਉਹਨਾਂ ਨੂੰ ਕੂਡੇ ਵਿੱਚ ਕੁੱਟ ਕੇ ਪੀਸ ਲੈਣਾ. ਪੀਸਦੇ ਸਮੇਂ ਵਿੱਚ ਥੋੜਾ ਜਿਹਾ ਪਾਣੀ ਵੀ ਪਾਉਦੇ ਰਹੋ, ਉਸ ਤੋਂ ਬਾਅਦ ਜਦੋਂ ਪੀਸ ਲਏ ਤਾਂ ਪਾਣੀ ਨਿਚੋੜ ਲੈਣਾ ਤੇ ਪੱਤੇ ਸੁੱਟ ਦੇਣਾ ਨਿਚੋੜੇ ਹੋਏ ਪਾਣੀ ਵਿੱਚ ਥੋੜਾ ਜਿਹਾ ਅੰਦਾਜ਼ੇ ਨਾਲ ਸਰੋਂ ਦਾ ਤੇਲ ਮਿਕਸ ਕਰ ਲਵੋ ਉਸ ਮਿਕਸ ਕੀਤੇ ਮਿਸ਼ਰਣ ਨੂੰ ਕੱਪੜੇ ਨਾਲ ਪਸ਼ੂ ਦੇ ਸਾਰੇ ਸਰੀਰ ਤੇ ਮਲ ਦਿਓ ਜੀ.

Answered Date (10 Apr 2019 08:21 PM) Translated Date (-)

dhan preet narme te karn wali dowa a veer 150 de mil jane tuhanu

Answered Date (10 Apr 2019 08:22 PM) Translated Date (-)

9465526360 call kar sakde o veer

jiri de vadia beej ?

(pb)
Posted by
Parvinder singh (9876977124)
Parvinder singh
Punjab
Patiala
Write Answer
Posted Date (10 Apr 2019 07:38 PM) Assigned Date (-)
Answered Date (10 Apr 2019 07:57 PM) Translated Date (-)

ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I

Mere kol 1 month di pure hf vachi hai koi growth lai vadia medican ja koi feed kehri hai te kine ku rate di hai ?

(pb)
Posted by
bittu Singh (8264305470)
bittu Singh
Punjab
Sangrur
Write Answer
Posted Date (10 Apr 2019 07:28 PM) Assigned Date (-)
Answered Date (11 Apr 2019 02:18 PM) Translated Date (-)

ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ

11 Apr 2019

Thanks y ji

mujhe moti ki kheti Karne ki training leni hai ?

(hn)
Posted by
suraj (9738534878)
suraj
Karnataka
Belgaum
Write Answer
Posted Date (10 Apr 2019 07:23 PM) Assigned Date (-)
Answered Date (18 Jul 2019 09:35 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

ਡਾ.ਸਾਹਬ ਸੂਣ ਤੋ ਬਾਅਦ ਮਝ ਦੇ ਥਣ ਖਰਾਬ ਹੋ ਜ਼ਾਦੇ ਹਨ ਸੋਜ਼ ਪੈ ਜ਼ਾਦੀ ਅਤੇ ਜ਼ਖਮ ਹੋ ਜ਼ਾਦੇ ਹਨ ?

(pb)
  • 1
Posted by
Nirmal (7986536032)
Nirmal
Punjab
Amritsar
Write Answer
Posted Date (10 Apr 2019 07:08 PM) Assigned Date (-)
Answered Date (11 Apr 2019 05:57 PM) Translated Date (-)

ਉਸ ਨੂੰ ਤੁਸੀ Vitum-H 500ml ਲਓ ਅਤੇ 10-10ml ਸਵੇਰੇ ਸ਼ਾਮ ਦਿਓ ਇਸਦੇ ਨਾਲ ਤੁਸੀ Bovimen-GL 150ml ਲਓ ਅਤੇ 7 ਗ੍ਰਾਮ ਰੋਜਾਨਾ ਦਿਓ ਅਤੇ ਜਖਮਾਂ ਤੇ Coolmac ਟਿਊਬ ਲਗਾਓ, ਬਾਕੀ ਉਸ ਨੂੰ ਕਾਲੀ ਮਿਰਚ 20 ਗ੍ਰਾਮ ਰੋਜਾਨਾ ਪੀਸ ਕੇ ਦਿਓ ਅਤੇ 5 ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ .

11 Apr 2019

Thanks

moti ki kheti ke baare me bataye ?

(hn)
Posted by
pardeep (8076948412)
pardeep
Haryana
Bhiwani
Write Answer
Posted Date (10 Apr 2019 07:01 PM) Assigned Date (-)
Answered Date (11 Apr 2019 06:09 PM) Translated Date (-)

मोती की खेती के बारे में पूरी जानकारी के लिए आप विनोद कुमार 9050555757 से संपर्क करें

Rajasthan state mai udaipur se hu konsa chuja broiler farm k liye Best rahega ?

(hn)
Posted by
Devendra Pratap Singh Ranawat (6378476608)
Devendra Pratap Singh Ranawat
Rajasthan
Udaipur
Write Answer
Posted Date (10 Apr 2019 06:57 PM) Assigned Date (-)
Answered Date (11 Apr 2019 11:57 AM) Translated Date (-)

Vencobb 300/400

Maine 5000 broiler bird ki planing ki hai farm ka size 230×30 rakhi he height centre se 15 feet rakhi he jali 12feet kya ye sahi hai ?

(hn)
Posted by
Devendra Pratap Singh Ranawat (6378476608)
Devendra Pratap Singh Ranawat
Rajasthan
Udaipur
Write Answer
Posted Date (10 Apr 2019 06:56 PM) Assigned Date (-)
Answered Date (11 Apr 2019 12:42 PM) Translated Date (-)

deep litre pe aur jagah chahiye

Answered Date (11 Apr 2019 12:43 PM) Translated Date (-)

call me 9123878803

Sir cow aa 7 month gabban aa Pta ni Ohh Baith gyi aa koi injury ni haigi Latta Hila rhi aa Jor pura Mardi uthn lyi Uth ni skdi dwai v diti koi frk ni plz Jld response kro Plz ?

(en)
Posted by
harman (9872225479)
harman
Punjab
Fatehgarh Sahib
Write Answer
Posted Date (10 Apr 2019 06:55 PM) Assigned Date (-)
Answered Date (11 Apr 2019 02:23 PM) Translated Date (-)

Harman ji uss nu nazdiki vdia doctor ton check krwao kyuki usdi janch krke usda sahi ilagg ho skda hai, usdi condition de hisab nal usda treatment howega.

Answered Date (12 Apr 2019 06:56 AM) Translated Date (-)

krwya sir but hun bacha v Sutt Dita phir v ni Uth rhi 5 din regular hogye medicine chldi phir v koi asr ni...

hmari fasal ko gaay mata bhut khaati h kheto ko brbad kr diya koi upay btaye ?

(hn)
Posted by
कुंवर साहब (7037239786)
कुंवर साहब
Uttar Pradesh
Mainpuri
Write Answer
Posted Date (10 Apr 2019 06:41 PM) Assigned Date (-)
Answered Date (12 Apr 2019 01:59 PM) Translated Date (-)

Is ki rokhtham ke desi ilaj ke lia aap Prem raj Saini 9719432296 se samparak kar sakte hai.

Eh dekheo ji sada pani 1 number ch aunda k 1.5 number ch ?

(pb)
  • 1
Posted by
Lakhdeep Singh Boosar (7973107192)
Lakhdeep Singh Boosar
Punjab
Bathinda
Write Answer
Posted Date (10 Apr 2019 06:41 PM) Assigned Date (-)
Answered Date (12 Apr 2019 05:06 PM) Translated Date (-)

lakhdeep singh ji eh 1 number paani hai ji.

pic ਸਾਫ ਦਿੱਖ ਰਹੀ ਆ ਜੀ ਤੁਹਾਨੂੰ ?

Answered Date (28 Apr 2019 06:25 AM) Translated Date (-)

Hello

Answered Date (28 Apr 2019 09:47 PM) Translated Date (-)

Hanji

eh vashe 3 day ho ge suhe nu pehle suea va es nu ki paiea ki milk vada jave eh 2 ltr milk dinde ?

(pb)
  • 1
Posted by
gurpreet singh (9915575205)
gurpreet singh
Punjab
Tarn Taran
Write Answer
Posted Date (10 Apr 2019 06:30 PM) Assigned Date (-)
Answered Date (11 Apr 2019 02:25 PM) Translated Date (-)

iss nu tuci Anabolite liquid 100ml-100ml swere sham deo, isde nal tuci Gog powder di rojana 1 pudi ate Lactomax bolus rojana 10 golia deo, iss nal dudh vich farak paa jawega baki usdi khurak, usde rehn sehn ate dekhbhal da pura dian rkho ji.

3 ਸਾਲ ਦੀ ਝੋਟੀ ਬਾਈ ਜੀ, ਗੱਬਣ ਕਰਨ ਲਈ ਸੁਝਾਅ ਦਓ ?

(pb)
Posted by
jass mehtot (8968914077)
jass mehtot
Punjab
Rupnagar
Write Answer
Posted Date (10 Apr 2019 06:29 PM) Assigned Date (-)
Answered Date (11 Apr 2019 02:28 PM) Translated Date (-)

ਉਸ ਨੂੰ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਜਿਵੇਂ Agrimin super powder ਜਾਂ Bovimin-B powder. ਇਹ ਤੁਸੀ ਰੋਜਾਨਾ 100 ਗ੍ਰਾਮ ਦਿਓ, ਇਸਦੇ ਨਾਲ ਤੁਸੀ ovumin advance bolus ਦੇਣੀਆਂ ਸ਼ੁਰੂ ਕਰੋ, ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਉਹ ਹੀਟ ਵਿਚ ਆ ਜਾਵੇਗੀ.

ਆੜੂ ਦੇ ਬੂਟੇ ਨੂੰ ਕੀ ਪਾਉਣਾ ਚਾਹੀਦਾ ਹੈ ਫਲ ਮੋਟਾ ਕਰਨ ਵਾਸਤੇ ?

(pb)
Posted by
Ramandeep singha (9815066289)
Ramandeep singha
Punjab
Fazilka
Write Answer
Posted Date (10 Apr 2019 06:23 PM) Assigned Date (-)
Answered Date (10 Apr 2019 09:53 PM) Translated Date (-)

ramandeep ji tuc boote nu vermicompost 4 killo prati boote de hisab nal pao Isde nal boote nu tat mil jande Han ate boote nu fal vadia lagda hai.

Dr shaib itsit Nadeen ghar which Han kehre spry karie ki 3 month Nadeen na hon ?

(pb)
  • 1
Posted by
gurpreet singh (9915575205)
gurpreet singh
Punjab
Tarn Taran
Write Answer
Posted Date (10 Apr 2019 06:23 PM) Assigned Date (-)
Answered Date (10 Apr 2019 09:54 PM) Translated Date (-)

gurpreet ji ghr Vich Jekar nadeen ghat Matra Vich hai ta tuc isnu godi karke khatm kar sakde ho. is to ilava tuc pendimethalin @10 ml prati liter pani de hisab nal spray karo.

मोती की खेती के बारे में बताइए ?

(hn)
Posted by
SHIV HARI NANDAN (9919467842)
SHIV HARI NANDAN
Uttar Pradesh
Jaunpur
Write Answer
Posted Date (10 Apr 2019 06:20 PM) Assigned Date (-)
Answered Date (12 Apr 2019 09:23 AM) Translated Date (-)

शिव हरी नंदन जी मोती की खेती के बारे में पूरी जानकारी के लिए आप बिजेंदर चौहान 9719994499 से संपर्क करें.

UP (shamli ) me Gehun ka rate ?

(en)
Posted by
Rahul Chadhary (7206922050)
Rahul Chadhary
Haryana
Karnal
Write Answer
Posted Date (10 Apr 2019 06:17 PM) Assigned Date (-)
Answered Date (11 Apr 2019 04:10 PM) Translated Date (-)

rahul ji MSP of wheat is 1840 rupees per quintal.thank you

11 Apr 2019

welcome sir

es time te onion di kheti lai changa beej, tarjeeh white onion ?

(pb)
Posted by
khushwinder singh (7986527200)
khushwinder singh
Punjab
Mansa
Write Answer
Posted Date (10 Apr 2019 05:58 PM) Assigned Date (-)
Answered Date (11 Apr 2019 04:12 PM) Translated Date (-)

ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ ਇਸਦੀ ਕਿਸਮ ਜਿਵੇ Agrifound Dark Red ਦੀ ਬਿਜਾਈ ਕਰ ਸਕਦੇ ਹੋ ਇਹ ਯੂਨੀਵਰਸਿਟੀ ਦੀ ਸਿਫਾਰਿਸ਼ ਕਿਸਮ ਹੈ ਧੰਨਵਾਦ

sir ji jhone di change futare and ਜੜਾ lai konsi dawai ate kine time de jhone nu pauni chahidi please dso ji please ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (10 Apr 2019 05:57 PM) Assigned Date (-)
Answered Date (10 Apr 2019 09:56 PM) Translated Date (-)

jhone de Change futare de layi biovita@4 killo prati acre de hisab nal pao.eh tuc bijai to 25 din Tak pa sakde ho.

is variety bare jankari ?

(pb)
  • 1
Posted by
khushwinder singh (7986527200)
khushwinder singh
Punjab
Mansa
Write Answer
Posted Date (10 Apr 2019 05:53 PM) Assigned Date (-)
Answered Date (22 Apr 2019 06:04 PM) Translated Date (-)

khushwinder ji eh kisman private company valo tyar kitiyan gayian han.isde bare jankari layi label di photo vi bhejo.

Answered Date (24 Apr 2019 02:43 AM) Translated Date (-)

Lable hai ji - muskmelon - madhu, karela - charu

pioneer m-45 dholi di kini pavegi ?

(pb)
Posted by
khushwinder singh (7986527200)
khushwinder singh
Punjab
Mansa
Write Answer
Posted Date (10 Apr 2019 05:50 PM) Assigned Date (-)
Answered Date (10 Apr 2019 07:59 PM) Translated Date (-)

Khushwinder g M-45 di dose 4gm prati liter de hisab nal pa ke spray kr skde ho g..

sir ji jameen main kon konse tatv hone chahidi te kine kine hone chahidi ki fasal da vdya jhar mil sake please dso ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (10 Apr 2019 05:48 PM) Assigned Date (-)
Answered Date (10 Apr 2019 09:58 PM) Translated Date (-)

gurdhyan ji eh mitti mitti de hisab nal hunda hai kirpa karke daso ke tuhade khet di mitti kida di hai ta Jo tuhanu is bare poori jankari diti ja sake.

Answered Date (10 Apr 2019 10:09 PM) Translated Date (-)

dakar

मोती की खेती के बारे में जानकारी ?

(hn)
Posted by
Pitambar Wadodkar (7410756465)
Pitambar Wadodkar
Maharashtra
Buldana
Write Answer
Posted Date (10 Apr 2019 05:44 PM) Assigned Date (-)
Answered Date (10 Apr 2019 05:51 PM) Translated Date (-)

Pitambar Wadodkar जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

10 Apr 2019

dhanyavad sir

Uttar Pradesh

10 Apr 2019

kaise karege mujhe Jana hai

10 Apr 2019

mujhe bhi moti ki kheti ke bare me janna h

Uttar Pradesh

Answered Date (11 Apr 2019 11:22 AM) Translated Date (-)

me bhi moti ki kheti ke bare me janna chahta hu

detail about pearls farming ?

(en)
Posted by
Ravina (7898708224)
Ravina
Chattisgarh
Dantewada
Write Answer
Posted Date (10 Apr 2019 05:42 PM) Assigned Date (-)
Answered Date (10 Apr 2019 05:54 PM) Translated Date (-)

Ravina to get information about pearl farming you can contact to ICAR-Central Institute of Freshwater Aquaculture Odisha Ph no. +91-674-2465421, 2465446

पशुओं को मक्खी बहुत तंग करती है ईलाज बतायें ?

(hn)
Posted by
ronit bhadu (9872148413)
ronit bhadu
Punjab
Fazilka
Write Answer
Posted Date (10 Apr 2019 05:33 PM) Assigned Date (-)
Answered Date (11 Apr 2019 12:20 PM) Translated Date (-)

मक्खियों के इलाज के लिए यदि आपने देसी तरीका प्रयोग करना है तो थोड़े से नीम के पत्ते और गिलोय के पत्ते लें, अंदाजा दोनों 200 ग्राम चाहिए या फिर पशुओं के हिसाब से कम ज़्यादा कर सकते हैं, फिर उन्हें कूटकर पीस लें, पीसते समय थोड़ा सा पानी भी डालते रहें, उसके बाद जब पीस लें तो बाद में पानी निचोड़ लें, पानी में थोड़ा सा सरसों का तेल मिला लें, उस मिक्स किये हुए मिश्रण को कपडे से पशु के शरीर पर लगा मल दें

Answered Date (10 Apr 2019 08:23 PM) Translated Date (-)

9465526360 call karo g

layer farming ?

(en)
Posted by
Vijay Anand (7979017757)
Vijay Anand
Bihar
Saran
Write Answer
Posted Date (10 Apr 2019 05:29 PM) Assigned Date (-)
Answered Date (11 Apr 2019 02:29 PM) Translated Date (-)

लेयर फार्मिंग के लिए आपको 50 फ़ीट लम्बी जगह और 20 फ़ीट चौड़ाई वाली जगह की ज़रूरत होगी यह पूरी जगह 1000 वर्ग फ़ीट बन जाती है, इसमें आप 1000 बच्चे रख सकते है यदि आप लेयर का बच्चा अपने फार्म लेकर तैयार कर सकते है कि एक बच्चे और अंडे देने तक कुल खर्चा रूपये आ जाता है और यदि आप पूरी तरह तैयार बच्चा लेते है जो आपके फार्म पर सिर्फ अंडे दे तो वह एक बच्चा 205—210 रूपये तक आ जाता है फिर आप उस हिसाब से बच्चे खरीद सकते है, इसके लिए आप लेयर वाली venkeys कंपनी से सम्पर्क कर सकते है बाकि यदि आप deep litter में बच्चे रखते है तो इससे भी बढ़िया फ़ायदा होता है पर इस में संभाल करनी पड़ती है

Answered Date (10 Apr 2019 09:40 PM) Translated Date (-)

call me tinku prasad chapra 9123878803

sir sundi nu marn li neem de tel ton bina ki vartea jave ?

(en)
Posted by
ਮਨਜਿੰਦਰ ਸਿੰਘ ਧਾਲੀਵਾਲ (9781496427)
ਮਨਜਿੰਦਰ ਸਿੰਘ ਧਾਲੀਵਾਲ
Punjab
Ferozpur
Write Answer
Posted Date (10 Apr 2019 04:59 PM) Assigned Date (-)
Answered Date (10 Apr 2019 09:59 PM) Translated Date (-)

ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ

muje pearl farming k bareme puri jankari chahiye or ise sikhna bhi hai ?

(en)
Posted by
Ayesha Supariwala (9892827944)
Ayesha Supariwala
Maharashtra
Mumbai
Write Answer
Posted Date (10 Apr 2019 04:58 PM) Assigned Date (-)
Answered Date (10 Apr 2019 05:55 PM) Translated Date (-)

Ayesha Supariwala to know about pearl farming you can contact to Bamoriya pearl Farm phone : 09770085381.

I am from mumbai, kya mai mumbai se kheti kr sakti hu?

(en)
Posted by
Ayesha Supariwala (9892827944)
Ayesha Supariwala
Maharashtra
Mumbai
Write Answer
Posted Date (10 Apr 2019 04:56 PM) Assigned Date (-)
Answered Date (11 Apr 2019 09:09 AM) Translated Date (-)

Ayesha ji aap kheti jarur Kar sakte hai kripya aap btaye ke aapke pass jameen kitni hai aur mitti kaisi hai Taki aapko iske bare men poori jankari di ja sake.dhanywad

11 Apr 2019

mere paas koi zameen nhi h

11 Apr 2019

fir bhi muje sikhna h

11 Apr 2019

ayesha ji aap teraace gardining kar sakte hai.

गन्ना कब बोया जाता है ?

(hn)
Posted by
durgesh (9351128682)
durgesh
Rajasthan
Rajsamand
Write Answer
Posted Date (10 Apr 2019 04:45 PM) Assigned Date (-)
Answered Date (11 Apr 2019 09:08 AM) Translated Date (-)

ganne ko September se October aur February se March mahine me boya jata hai.dhanywad

ਮੁੱਰਾ ਮੱਝ ਪਾਲਣ ?

(pb)
Posted by
jass mehtot (8968914077)
jass mehtot
Punjab
Rupnagar
Write Answer
Posted Date (10 Apr 2019 04:41 PM) Assigned Date (-)
Answered Date (11 Apr 2019 02:32 PM) Translated Date (-)

Jass mehtot ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋ ਕਿ ਤੁਸੀ ਮੁਰਾਹ ਮੱਝ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀ ਉਸਦੀ ਖੁਰਾਕ ਵਾਰੇ ਪੁੱਛਣਾ ਹੈ ਜਾਂ ਉਸਦੀ ਦੇਖਭਾਲ ਵਾਰੇ, ਜਾ ਉਸਦੇ ਦੁੱਧ ਵਾਰੇ ਜਾ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦੀ ਜਾ ਸਕੇ

gram ?

(pb)
Posted by
navjot (9915513662)
navjot
Punjab
Hoshiarpur
Write Answer
Posted Date (10 Apr 2019 04:40 PM) Assigned Date (-)
Answered Date (10 Apr 2019 10:00 PM) Translated Date (-)

navneet ji kirpa karke apna swal vistar nal daso ta Jo tuhanu is bare poori jankari diti ja sake.

Answered Date (10 Apr 2019 11:22 PM) Translated Date (-)

cultivation of gram

Answered Date (22 Feb 2020 09:43 AM) Translated Date (-)

3-4 ਸਾਲ ਦੇ ਚੀਕੂ ਦੇ ਬੂਟੇ ਨੂੰ ਫਲ ਨਹੀਂ ਲੱਗਦਾ ਫੁਲ ਨਹੀਂ ਆਂਉਦੇ ਬੂਟੇ ਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਹੁਣ

Moti ki kheti kaise krte hai ?

(en)
Posted by
sanju (8700727129)
sanju
Uttar Pradesh
Gautam Buddha Nagar
Write Answer
Posted Date (10 Apr 2019 04:38 PM) Assigned Date (-)
Answered Date (10 Apr 2019 04:53 PM) Translated Date (-)

Moti ki kheti bare puri jankari or is ki training ke lia aap Bijender Chouhan 9719994499 se samparak kare.

Uttar Pradesh

Answered Date (10 Apr 2019 04:55 PM) Translated Date (-)

iski kheti mein kitna time Lagta hai

नमस्कार श्रीमान मैं गोवर्धन शर्मा गांव ब ड़ाकघर सूरजपुर तहसील इंदौरा जिला कांगड़ा हिमाचल प्रदेश का निवासी हूं। श्रीमान मैं बटेर पालन करना चाहता हूं कृपया मुझे बताएं कि मुझे बटेर के बच्चे कहां से मिल सकते हैं ?

(en)
Posted by
Gowardhan sharma (8054231090)
Gowardhan sharma
Himachal Pradesh
Kangra
Write Answer
Posted Date (10 Apr 2019 04:31 PM) Assigned Date (-)
Answered Date (12 Apr 2019 01:48 PM) Translated Date (-)

बटेर के बच्चे आपको चंडीगढ़ में बने पोल्ट्री डेवेलपमेंट के ऑफिस से मिलगे जी इसका पता आप नोट कर सकते हो Central Poultry Development Organization (Northern Region) Ministry of Agriculture & Farmers Welfare, भारत सरकार Industrial Area, Phase-I, चंडीगढ़– 160 002 टेलीफोन: 0172-2655391

sir urea reh se toodi ko kaise sodha jata hai pashu ko iska koi side effect to nahi hota ?

(pb)
Posted by
ATMA singh (9878063111)
ATMA singh
Punjab
Mansa
Write Answer
Posted Date (10 Apr 2019 04:28 PM) Assigned Date (-)
Answered Date (11 Apr 2019 12:22 PM) Translated Date (-)

ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹੈ ਇਹ ਗੁਣਕਾਰੀ ਤੇ ਨਰਮ ਹੋਂ ਜਾਂਦੀ ਹੈ ਕਿਸ ਤਰਾਂ ਖਵਾਉਣੀ ਹੈ ? ਖੁਆਉਣ ਲੱਗਿਆਂ ਤੂੜੀ ਨੂੰ ਇੱਕ ਪਾਸੇ ਤੋਂ ਹੀ ਖੋਲੋ ਤੇ ਕੁੱਝ ਦੇਰ ਹਵਾ ਲੱਗਣ ਦਿਓ ਜੇਕਰ ਹਵਾ ਨਹੀ ਲਗਾਉਦੇ ਤਾਂ ਅਮੋਨੀਆਂ ਗੈਸ ਜੋ ਬਣੀ ਹੁੰਦੀ ਹੈ ਉਹ ਪਸ਼ੂ ਦੀਆਂ ਅੱਖਾਂ ਵਿੱਚ ਚੁੱਬਣ ਲੱਗਦੀ ਹੈ ਫਿਰ ਪਸ਼ੂ ਨੂੰ ਥੋੜਾ ਥੋੜਾ ਗਿਝਾਓ ਸੋਧੀ ਹੋਈ ਤੂੜੀ ਨੂੰ ਪ੍ਰਤੀ 4 ਕਿੱਲੋ ਦੇ ਹਿਸਾਬ ਨਾਲ ਹਰੇ ਚਾਰੇ ਵਿੱਚ ਮਿਲਾ ਵੱਡੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ ਨੋਟ - ਇਸ ਦੀ ਵਰਤੋਂ ਘੋੜੇ , ਸੂਰਾਂ ਤੇ 6 ਮਹੀਂਨੇ ਤੋਂ ਘੱਟ ਉਮਰ ਦੇ ਪਸ਼ੂਆਂ ਲਈ ਨਾ ਕੀਤੀ ਜਾਵੇ

आर्टीमीशियाकी खेती कैसे करें पूरी जानकारी दिजीये ?

(hn)
Posted by
Pravin kumar Singh (7355215800)
Pravin kumar Singh
Uttar Pradesh
Hardoi
Write Answer
Posted Date (10 Apr 2019 04:20 PM) Assigned Date (-)
Answered Date (10 Apr 2019 10:01 PM) Translated Date (-)

आर्टीमीसिया एक सुगंधित जड़ी बूटी है जो कि दुनिया के ठंडे शीताष्ण और उपउष्णकटिबंधीय क्षेत्रों में व्यापक रूप में पायी जाती है इसे पौधे का मूल स्थान चीन है भारत में कश्मीर की घाटियों और देश के अन्य भागों में भी इसकी खेती शुरू हो चुकी है इसकी खेती ​मिट्टी की विभिन्न किस्मों जैसे जल जमाव से रहित रेतली दोमट से दोमट मिट्टी में की जाती है अच्छे जल निकास वाली जैविक सामग्री से भरपूर दोमट मिट्टी इसकी खेती के लिए उत्तम रहती है मिट्टी की पी एच 4.5 से 8.5 होनी चाहिए प्रजनन — इसका प्रजनन मुख्यत बीजों के द्वारा किया जाता है अच्छी गुणवत्ता वाले बीज हमेशा भरे हुए और एक आकार वाले होते हैं इसके बीजों को औसतन 4 महीने के समय तक स्टोर करके रखा जा सकता है यदि नमी की मात्रा 13 प्रतिशत से कम हो छोटे आकार के बीजों को मुख्य खेत में सीधे बोने के कारण वे अच्छा परिणाम नहीं देते इसलिए सबसे पहले नर्सरी बैडों पर नए पौधे तैयार किए जाते हैं और फिर उन्हें मुख्य खेत में रोपित किया जाता है नए पौधों की नर्सरी में तैयारी — उचित आकार के नर्सरी बैड तैयार करें और प्रत्येक बैड पर 10 किलो गाय का गला हुआ गोबर डालें उसके बाद 250—500 ग्राम बीजों को मिट्टी में मिलाकर नर्सरी बैडों पर एक समान डालें और बैडों को मिट्टी या रेत की पतली परत से ढक देंं बैडों को स्प्रिंक्लर की सहायता से पानी देते रहें बीज 5—8 दिनों में अंकुरित हो जाते हैं जाते बीज जल्दी अंकुरित हो जाते हैं और उनकी अंकुरन प्रतिशतता भी ज्यादा होती है नए पौधे 6—8 सप्ताह में रोपाई के लिए तैयार हो जाते हैं खेत की तैयारी — नए पौधों की रोपाई से पहले मिट्टी के भुरभुरा होने तक खेत की 2—3 बार जोताई करें बिजाई का समय — पहली फसल पिछेती बारिश के मौसम और दूसरी गर्मियों के दौरान बोयी जाती है बीजों को नर्सरी में सितंबर से अक्तूबर महीने में बोया जाता है और गर्मियों की फसल के लिए बीजों को नवंबर से दिसंबर महीने में बोया जाता है रोपाई — रोपाई से पहले बैडों को सिंचित किया जाता है 6—8 सप्ताह के, सेहतमंद और एक समान आकार वाले बीजों को कतारों में 30—60 सैं.मी. और पौधों में 45—60 सै.मी. फासले में रोपित किया जाता है रोपाई के बाद हल्की सिंचाई की जाती है खादें — अच्छी उपज के लिए मिट्टी की स्थिति के आधार पर 60—80 किलो नाइट्रोजन, 40—60 किलो फासफोरस और 60 किलो पोटाश डालें फासफोरस ओर पोटाश की पूरी मात्रा और नाइट्रोजन की दो तिहाई मात्रा को खेत की तैयारी के समय डालें बाकी की नाइट्रोजन की एक तिहाई मात्रा को दो भागों में बांटकर रोपाई के बाद 30वें और 60वें दिन बाद डालें यह फसल बोरोन ओर आयकरन की कमी के अधिक संवेदनशील होती है इसलिए इसके लिए शुरूआती खुराक के तौर पर बोरेक्स 8 किलो प्रति हेक्टेयर पर डालें सिंचाई — फसल को अच्छे से स्थापित करने के लिए खेत को रोपाई के बाद लगातार सिंचित करते रहना चाहिए स्थापित होने के बाद कटाई तक केवल 3—4 सिंचाइयों की आवश्यकता होती है मिट्टी में नमी बनाए रखने के लिए मलच का प्रयोग करें खरपतवार नियंत्रण— फसल को 2—3 गोडाई की आवश्यकता होती है रोपाई के बाद 20 दिनों तक गोडाई की जानी चाहिए कटाई — फसल रोपाई के बाद 4.5—5 महीने में कटाई के लिए तैयार हो जाती है फूलों के पूरी तरह खिलने पर कटाई की जाती है ज़मीनी स्तर से 15—30 सैं.मी. की ऊंचाई तक सिक्कल की सहायता से पौधों की कटाई की जाती है फसल की कटाई सूखे मौसम में करें बारिश के समय, सुबह के समय कटाई ना करें

Answered Date (10 Apr 2019 10:45 PM) Translated Date (-)

धन्यवाद आपका, लेकिन मुझे कोई ऐसा वीडियो भेजिए जिससे उसकी खेती होती देख सके शुरु से अंत तक

Answered Date (12 Apr 2019 10:03 PM) Translated Date (-)

आपका बहुत शुक्रिया क्या इस फसल की कोई ट्रेनिंग होती है कृपया जानकारी दें

ਅੰਬਾ da boor jhd janda nd fal dig janda ?

(pb)
Posted by
ਜਗਮੇਲ ਭੁੱਲਰ (9914935028)
ਜਗਮੇਲ ਭੁੱਲਰ
Punjab
Moga
Write Answer
Posted Date (10 Apr 2019 04:17 PM) Assigned Date (-)
Answered Date (10 Apr 2019 07:59 PM) Translated Date (-)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

sir ji ghar ch sabzi layi aa halwe lagg k sukk jande aa koi hull dsso ?

(en)
Posted by
ranbir Singh (6239728381)
ranbir Singh
Punjab
Tarn Taran
Write Answer
Posted Date (10 Apr 2019 04:14 PM) Assigned Date (-)
Answered Date (10 Apr 2019 10:23 PM) Translated Date (-)

ranbir ji Isde uper M-45@4 ml ko prati liter Pani de hisab nal spray karo.

10 Apr 2019

theek a. thanks ji

sir buffalo aa bahut kuchh payi da pr raji ni hundi .koi hull dasso ?

(en)
Posted by
ranbir Singh (6239728381)
ranbir Singh
Punjab
Tarn Taran
Write Answer
Posted Date (10 Apr 2019 04:12 PM) Assigned Date (-)
Answered Date (11 Apr 2019 02:34 PM) Translated Date (-)

Ranbir singh ji tuci usdi khurak de nal nal uss nu pett de kiria wali goli v deo, kyuki jekar pashu di sahi time te deworming na howe tan pashu di growth ghtt hundi hai , iss nu tuci Flukarid-DS bolus deo , isde nal Enerboost powder 50gm rojana dena suru kro ate Anabolite liquid 100ml rojana deo ji , iss nal kamjori door howegi ate vdia growth howegi.

हिमाचल प्रदेश मे हींग की खेती कैसे करे ?

(hn)
Posted by
विशवेशवर सिंह (9816489267)
विशवेशवर सिंह
Himachal Pradesh
Mandi
Write Answer
Posted Date (10 Apr 2019 03:59 PM) Assigned Date (-)
Answered Date (11 Apr 2019 04:54 PM) Translated Date (-)

हींग एक सौंफ प्रजाति का पौधा है और इसकी लम्बाई 1 से 1.5 मीटर तक होती है. इसकी खेती जिन देशों में प्रमुख तौर पर होती हैं वो है अफगानिस्तान, ईरान, तुर्कमेनिस्तान और ब्लूचिस्तान हींग की खेती के लिए 20 से 30 डिग्री सेल्सियस का तापमान उपयुक्त होता है. भारत में यह तापमान पहाड़ी क्षेत्रों में होता है और इन क्षेत्रों में इसकी खेती आसानी से की जा सकती है. अन्य शब्दों में कहें तो इसकी खेती के लिए न ज्यादा ठण्ड और न ही ज्यादा गर्मी की आवश्यक्ता होती है हींग मुख्य: दो प्रकार की होती हैं दुधिया सफेद जिसे काबूली सुफाइद बोला जाता है और दूसरी लाल हींग. सल्फर के मौजूद होने के कारण इसकी गंध बहुत तीखी होती है. इसके भी तीन रूप होते है टिमर्स, मास और पेस्ट. यह गोल, पतला राल शुद्ध रूप में होता है जोकि 30 मि.मि. का होता है यह भूरा और फीका पीला होता है. सफेद व पीला पानी में घुलनशील है. जबकि गहरे व काले रंग वाला तेल में ही घुलता है, स्टार्च व गोंद मिला कर ईट के रूप में बेचा जाता है लेकिन इसकी खेती अभी भारत में ज्यादा नहीं हो रही है

Dhan me kon sa rog lagta hai ?

(hn)
Posted by
Rahul (8218160017)
Rahul
Uttar Pradesh
Bareilly
Write Answer
Posted Date (10 Apr 2019 03:54 PM) Assigned Date (-)
Answered Date (10 Apr 2019 10:24 PM) Translated Date (-)

dhan men kayi rog lagte hai kripya aap btaye ke aap konse rog ke bare men jankari Lena chahte hai ta ki aapko iske bare men poori jankari di ja sake.

ਇਸ ਬਾਰ ਕਿੰਨੂ ਨੂੰ ਫੁੱਲ 5 ਤੋ 10 ਕ ਹੀ ਲੱਗੇ ਹਨ ਪਿਛਲੀ ਵਾਰ ਬਹੁਤ ਜਿਆਦਾ ਫਲ ਸੀ ਕੀ ਕਾਰਨ ਹੋ ਸਕਦਾ ਹੈ ?

(en)
Posted by
ਡਾ ਭਰਪੂਰ ਸਿੰਘ ਮੰਨਣ (9501080814)
ਡਾ ਭਰਪੂਰ ਸਿੰਘ ਮੰਨਣ
Punjab
Mansa
Write Answer
Posted Date (10 Apr 2019 03:52 PM) Assigned Date (-)
Answered Date (10 Apr 2019 10:25 PM) Translated Date (-)

bharpoor ji kirpa karke daso ke kinnu di umar kini hai ta Jo tuhanu is bare poori jankari diti ja sake.

Answered Date (11 Apr 2019 06:48 AM) Translated Date (-)

4 ਸਾਲ ਜੀ

Peech Ka Fruit Sookh Raha Hai Kya kre ?

(en)
  • 1
Posted by
ਡਾ ਭਰਪੂਰ ਸਿੰਘ ਮੰਨਣ (9501080814)
ਡਾ ਭਰਪੂਰ ਸਿੰਘ ਮੰਨਣ
Punjab
Mansa
Write Answer
Posted Date (10 Apr 2019 03:41 PM) Assigned Date (-)
Answered Date (10 Apr 2019 10:27 PM) Translated Date (-)

bharpoor ji yeh fungus ke Karn hota hai iske liye aap M-45@4 gram prati liter pani ke hisab se Spray kare.

Bhindi aur tori k patton me green si sundi lagi h kon sa spray kar sakte h ?

(en)
Posted by
Rakesh Kumar (7056200007)
Rakesh Kumar
Haryana
Kurukshetra
Write Answer
Posted Date (10 Apr 2019 03:41 PM) Assigned Date (-)
Answered Date (10 Apr 2019 10:27 PM) Translated Date (-)

rakesh ji aap malathion@2.5ml ko prati liter pani ke hisab se Spray kare.

ਨਵੀਂ ਗਾ ਸੂਈ ਹੈ ਪਹਿਲਾਂ ਹੈ. ਦੁੱਧ ਸਹੀ ਤਰ੍ਹਾਂ ਨਈ ਦੇ ਰਹੀ ਲੱਤਾ ਵ ਬਹੁਤ ਮਾਰਦੀ ਹੈ ਕੋਈ ਹੱਲ ਦਸੋ ਜੀ ?

(en)
Posted by
satinder josan (8728885555)
satinder josan
Punjab
Tarn Taran
Write Answer
Posted Date (10 Apr 2019 03:39 PM) Assigned Date (-)
Answered Date (11 Apr 2019 02:44 PM) Translated Date (-)

ਤੁਸੀਂ ਇਸਨੂੰ Lactomood ਹੋਮਿਓਪੈਥੀ ਦਵਾਈ ਦੀਆਂ 10-10 ਬੂੰਦਾਂ ਦਿਨ ਚ 3 ਵਾਰ ਦੇਣੀਆਂ ਸ਼ੁਰੂ ਕਰੋ ਜਾਂ ਤੁਸੀਂ ਉਸਨੂੰ Fast-M ਹੋਮਿਓਪੈਥਿਕ ਦਵਾਈ ਦੁੱਧ ਚੋਣ ਤੋਂ ਅੱਧਾ ਘੰਟਾ ਪਹਿਲਾਂ ਉਸਦੇ ਨੱਕ ਤੇ ਸਪਰੇਅ ਕਰੋ ਇਸ ਨਾਲ ਉਹ ਦੁੱਧ ਆਰਾਮ ਨਾਲ ਉਤਾਰ ਦੇਵੇਗੀ ਇਹ ਤੁਸੀਂ ਹੋਮਿਓਪੈਥੀ ਸਟੋਰ ਤੋਂ ਪਤਾ ਕਰ ਸਕਦੇ ਹੋ ਇਸਦਾ ਰਿਜ਼ਲਟ ਵਧੀਆ ਹੈ ਇਸ ਦੇ ਨਾਲ ਤੁਸੀਂ Anabolite liquid 100ml , milkout powder 2-2 ਚਮਚ ਸਵੇਰੇ ਸ਼ਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.

Answered Date (29 Apr 2019 04:23 PM) Translated Date (-)

eh sab kuj karke vekh lya hai ji, par koi fark nai pai reha, milk v sirf 1kg hi de rahi hai

gwaar ki kheti ka time konsa hai ?

(hn)
Posted by
Amandeep Singh (7015069743)
Amandeep Singh
Haryana
Sirsa
Write Answer
Posted Date (10 Apr 2019 03:37 PM) Assigned Date (-)
Answered Date (11 Apr 2019 05:52 AM) Translated Date (-)

बिजाई का समय बिजाई मध्य जुलाई से मध्य अगस्त में पूरी कर लें बीज की मात्रा बिजाई के लिए 8-10 किलो बीज प्रति एकड़ में प्रयोग करें

नारियल की खेती कैसे करें ?

(hn)
Posted by
विशवेशवर सिंह (9816489267)
विशवेशवर सिंह
Himachal Pradesh
Mandi
Write Answer
Posted Date (10 Apr 2019 03:32 PM) Assigned Date (-)
Answered Date (11 Apr 2019 04:48 PM) Translated Date (-)

नारियल पेड़ (कोकोस न्यूसीफेरा लिन) दुनिया का सर्वाधिक उपयोगी पेड़ है इसका प्रत्येक हिस्सा किसी न किसी रूप में मानव का लिए उपयोगी है अत: इसे प्यार से कल्पवृक्ष यानी स्वर्ग का वृक्ष कहा गया है नारियल का गरी सुखाकर प्राप्त किया जाने वाला खोपड़ा वनस्पतिक तेल का सर्वोत्तम स्रोत है जिसमें 65 से 70 प्रतिशत तेल निहित है नारियल दोमट,मखराली,तटीय रेत,जलोढ़, मटियारी जैसे विभीन्न प्रकार के मृदाओं में और कच्छारी निम्न भूमि के मृदा में उगाया जाता है उचित जलनिकासी व्यवस्था, अच्छी जलधारण क्षमता, 3 मीटर के भीतर जलाशय की उपलब्धता और सतह से 2 मीटर के भीतर चट्टान या कोई ठोस वस्तु एवं न होना आदि ताड़ो के बेहतर बढ़वार और निष्पादन हेतु मृदा अनुकूल परिस्थितियाँ हैं नारियल के मुख्यत: दो किस्में हैं, लंबा और बौना लंबी प्रजातियों में व्यापक तौर पर पश्चिम तटीय और तटीय लंबा उगाए जाते हैं बौनी प्रजातियाँ आकार में कम होता है और इसकी आयु भी लंबी प्रजातियों की अपेक्षा कम होता है चुने गए बीजफलों से उगाए जाने वाले पौधों के जरिए नारियल बढ़ावा जाता है सामान्यतया 9 से 12 महीने आयु वाले बीजपौधे रोपण के लिए उपयोग किए जाते हैं 9 से 12 महीने आयु वाले उन पौधों को चुनना चाहिए जिनमें 6 से 8 पत्ते हो तथा जिनका गर्दनी घेरा 10-12 सें-मी. हो बीज पौधों को चुनने का दूसरा मानदंड पत्तियों का जल्दी निकलना भी है नीचे ठोस चट्टानों वाली ऊपरी मिट्टी, जल जमाव वाली निम्न भूमि और मटियारी मृदा आदि नारियल की खेती के लिए उचित नहीं हैं रोपण करने से पहले वर्षा या सिंचाई के जरिए मृदा के लिए आवश्यक नमी प्रदान करना सुनिश्चित कर लेनी चाहिए ढलान वाले क्षेत्रों में तथा लहरदार भूभागों में कोंटूर टेरसिंग या बांधो द्वारा भूमि की तैयारी की जाती है निम्नवर्ती क्षेत्रों में जलीय स्तर से 1 मीटर ऊँचाई में टीला बनाकर रोपण के लिए स्थान तैयार किया जाता है कृषि योग्य बनाए गए “कायल” क्षेत्रों में उन क्षेत्रों में पौध का रोपण किया जाता है कम जल जमाव वाले दोमट मिट्टी में 1 मी. X 1 मी. X 1 मी. आकार का गढ्डा रोपण के लिए उचित हैं नीचे चट्टानों वाली मखरली मिट्टी में 1.2 मी. X 1.2 मी. आकार के बड़े गड्ढे बनाने चाहिए रेतीले मिट्टी में गड्ढे का आकार 0.75 मी. X 0.75 मी. X 0.75 मी. अधिक नहीं होना चाहिए दक्षिण पश्चिम मानसून की शुरूआत के समय बीज पौधों का प्रतिरोपण किया जा सकता है यदि सिंचाई सुविधाएँ उपलब्ध हो तो मानसून शुरू होने के एक महीने पहले पौधे लगाने चाहिए जो की भारी वर्षा शुरू होने से पहले यह अच्छी तरह बढ़ने लगे उत्तर–पूर्वी मानसून शुरू होने के पहले भी रोपण किया जा सकता है निम्नवर्ती इलाकों में मानसून के समय बाढ़ आने की संभावना के मद्देनजर मानसून समाप्त होने के बाद रोपण किया जा सकता है रोपण के पहले गड्ढों में 50 से 60 सें.मी. की गहराई तक ऊपरी मृदा और गोबर पाउडर/कम्पोस्ट से भर देना चाहिए फिर इसके अंदर बीच में एक छोटा गड्ढा बनाकर उसमें बीजफलों से संलग्न पौधा लगाएं बीजफल पूरी तरह छोटे गड्ढे के अंदर आने चाहिए फिर गड्ढा मिट्टी से भरें जल जमाव रोकने के लिए मिट्टी को अच्छी तरह दबाएँ यदि सफेद चींटी का प्रकोप हो तो रोपण से पहले छोटे गड्ढे के अंदर सेविडोल 8जी (5ग्राम) डाल दें मखरली मृदा वाले क्षेत्रों में मिट्टी की स्थिति सुधारने के लिए 2 कि. ग्राम साधारण नमक डाल दें प्रत्येक गड्ढे में 25 से 30 नारियल छिलका गाड़ना नमी संरक्षण के लिए सहायक होता है

ਗੰਨੇ ਵਿੱਚ ਨਦੀਨ ਦੀ ਦਵਾਈ ?

(pb)
Posted by
jiwan singh (8360207453)
jiwan singh
Punjab
Shahid Bhagat Singh Nagar
Write Answer
Posted Date (10 Apr 2019 03:31 PM) Assigned Date (-)
Answered Date (11 Apr 2019 09:13 AM) Translated Date (-)

jiwan ji kmad Vich nadeena di roktham de tareeke de layi hetha diti photo dekh sakde ho.

  • 1

ਆੜੂ ਦਾ ਫਲ ਸੁੱਕ ਰਿਹਾ ਹੈ ਕੀ ਕਾਰਨ ਹੈ ਹੱਲ ਦੱਸਿਆ ਜਾਵੇ ਜੀ ?

(en)
Posted by
ਡਾ ਭਰਪੂਰ ਸਿੰਘ ਮੰਨਣ (9501080814)
ਡਾ ਭਰਪੂਰ ਸਿੰਘ ਮੰਨਣ
Punjab
Mansa
Write Answer
Posted Date (10 Apr 2019 03:28 PM) Assigned Date (-)
Answered Date (10 Apr 2019 10:29 PM) Translated Date (-)

bharpoor ji eh fungus de karn ho reha hai isde layi tuc copper oxychloride@3 gm ko prati liter Pani ke hisab se spray kare.

सर धान के पौधे में बीच मे गोल आकृति की कली निकल रही हैं जिसमे बाली नही आती कोई उपाय हो तो बताये, मैने अभी कोई कीटनाशक इस्तेमाल नहीं किया है ?

(hn)
  • 4
Posted by
rajendra (7000429475)
rajendra
Madhya Pradesh
Balaghat
Write Answer
Posted Date (10 Apr 2019 03:27 PM) Assigned Date (-)
Answered Date (11 Apr 2019 08:30 AM) Translated Date (-)

Rajendra g kirpa yeh btayein ki yeh kis konsi hai..yeh basmati dhaan hai ja parmal. kyuki kyi kismon ke beej mein hi yeh smasya hai.

Madhya Pradesh

Answered Date (12 Apr 2019 10:27 AM) Translated Date (-)

सर यह राशि कंपनी की हाइब्रिड 110 दिन की धान है,

haryana me gehun ka rate ?

(hn)
Posted by
jaskaran (9541398595)
jaskaran
Haryana
Jind
Write Answer
Posted Date (10 Apr 2019 03:23 PM) Assigned Date (-)
Answered Date (10 Apr 2019 04:05 PM) Translated Date (-)

Jashkaran ji Is baar Gehu Ka Smarthan Mull 1840/q Hai.

tulsi ki fasal ka pura process btaye ?

(hn)
Posted by
Chain singh pundir (8619767074)
Chain singh pundir
Uttar Pradesh
Shamli
Write Answer
Posted Date (10 Apr 2019 03:15 PM) Assigned Date (-)
Answered Date (10 Apr 2019 04:50 PM) Translated Date (-)

तुलसी का वानस्पातिक नाम ओसिमम सैंकशम है यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए प्रसिद्ध किस्में:- Drudriha Tulsi,Ram/Kali Tulsi (Ocimum canum),Babi Tulsi,Tukashmiya Tulsi ज़मीन की तैयारी:- तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें रोपण के तीन महीने के बाद पौधा पैदावार देनी शुरू कर देता है इसकी तुड़ाई पूरी तरह से फूल निकलने के समय की जाती है पौधे को 15 सैं.मी. जमीन से ऊपर रखकर शाखाओं को काटें ताकि इनका दोबारा प्रयोग किया जा सकें भविष्य में प्रयोग करने के लिए इसके ताज़े पत्तों को धूप में सूखाया जाता है तुड़ाई के बाद, पत्तों को सूखाया जाता है फिर तेल की प्राप्ति के लिए इसका अर्क निकाला जाता है इसको परिवहन के लिए हवादार बैग में पैक किया जाता है पत्तों को सूखे स्थान पर स्टोर किया जाता है इसकी जड़ों से कई तरह के उत्पाद जैसे तुलसी अदरक, तुलसी पाउडर, तुलसी चाय और तुलसी कैप्सूल आदि तैयार किये जाते है

mushroom ki kheti kaise hogi ?

(hn)
Posted by
gautam (8092689640)
gautam
Bihar
Aurangabad
Write Answer
Posted Date (10 Apr 2019 03:13 PM) Assigned Date (-)
Answered Date (10 Apr 2019 10:32 PM) Translated Date (-)

खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती ‌‌है

mushroom ki kheti ?

(hn)
Posted by
gautam (8092689640)
gautam
Bihar
Aurangabad
Write Answer
Posted Date (10 Apr 2019 03:11 PM) Assigned Date (-)
Answered Date (10 Apr 2019 10:32 PM) Translated Date (-)

खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती ‌‌है