Rajasthan
Search
sir sade kol ik mjh c ohde soon ch 5-7 din rhnde hn usnu mastitis di smsya c, ohnu asi ghee te kali mirch khl de vich pa ke de re c ohde nal pichhna dikhaun lg pyi, isda ilaj dsso ghrelu ya fr allopathy ilaj dss do ?
(en)
ਮਨਪ੍ਰੀਤ ਸਿੰਘ ਜੀ ਜੇਕਰ ਤੁਹਾਡੀ ਮੱਝ ਨੂੰ ਭਾਰ ਦੀ ਸਮੱਸਿਆ ਹੈ ਤਾਂ ਤੁਸੀ ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ.
Punjab
ਤੁਸੀ ਮੱਝ ਨੂੰ Lapguard powder ਜੋ ਕਿ Animix pharma ਕੰਪਨੀ ਦਾ ਹੈ, ਦੇਣਾ ਸ਼ੁਰੂ ਕਰੋ ਇਸ 75 ਗ੍ਰਾਮ ਪਾਊਡਰ ਨੂੰ ਅੱਧਾ ਕਿਲੋ ਬੇਸਨ ਵਿਚ ਮਿਕਸ ਕਰਕੇ ਦਿਓ, ਜਾਂ ਤੁਸੀ Lapsin powder ਦੇ ਸਕਦੇ ਹੋ, ਇਸ ਪਾਊਡਰ ਨੂੰ ਇਸ ਤ੍ਰਾਹ ਮਿਕਸ ਕਰਕੇ ਦੇਣਾ ਹੈ, ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ ਤੂੜੀ ਘੱਟ ਪਾਓ.
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ, ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
ਇਸ ਦਾ ਜਵਾਬ ਦੇ ਦੋ ਜੀ ?
(pb)
Punjab
ਦਲਵਿੰਦਰਜੀਤ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ copper oxychloride@3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਤੁਸੀ ਟਾਹਣੀਆਂ ਨੂੰ ਕੱਟਕੇ ਇਸਦੇ ਉਪਰ ਬੋਰਡੋ ਪੇਸਟ ਲਾਓ
Sir I want to plant vegetables at My home but there is half Shadow how can I grow them ?
(pb)
Punjab
Sarbjit ji you can grow vegetables if sunlight reaches upto whole area because the plants needs sunlight to grow properly or you can send us the picture of your area so that we can explain you better.thank you
ਬਾਈ ਜੀ ਮੱਝ ਦੇ 3-4 ਵਾਰੀ ਟੀਕਾ ਭਰਾ ਦਿੱਤਾ ਪਰ ਰਹਿੰਦੀ ਨੀ ?
(pb)
Punjab
ਤੁਸੀ ਉਸਦੀ ਬੱਚੇਦਾਨੀ ਦੀ ਸਫਾਈ ਕਰਵਾਓ ਅਤੇ ਉਸ ਨੂੰ Bovimin-B powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Concimax bolus ਰੋਜਾਨਾ 1 ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ ਤੁਸੀ 14 ਦਿਨ ਤਕ ਹੋਰ ਦਿਓ, ਇਸ ਤ੍ਰਾਹ ਰਹਿ ਜਾਵੇਗੀ ਅਤੇ ਅੰਦਰ ਤੋਂ ਇਨਫੈਕਸ਼ਨ ਵੀ ਖਤਮ ਹੋ ਜਾਵੇਗਾ.
Punjab
ਬਾੲੀ ਜੀ 2 ਵਾਰੀ ਕਰਵਾ ਤੀ
Punjab
2 ਞਾਰੀ ਟੀਕਾ ਭਰਾ ਦਿੱਤਾ
ਸ਼ਿਮਲਾ ਮਿਰਚ ਲਈ ਕਿਹੜੀ ਕਿਹੜੀ ਖਾਦ ਅਤੇ ਕਦੋਂ ਪਾਈਏ ?
(pb)
Punjab
ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਰੂੜੀ ਦੀ ਖਾਦ ਦੇ ਨਾਲ-ਨਾਲ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 175 ਕਿਲੋ) ਅਤੇ ਪੋਟਾਸ਼ੀਅਮ 12 ਕਿਲੋ(ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ 1/3 ਮਾਤਰਾ ਕਤਾਰਾਂ ਵਿੱਚ ਰੋਪਣ ਤੋਂ ਕੁੱਝ ਸਮਾਂ ਪਹਿਲਾਂ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਦੋ ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾ ਹਿੱਸਾ ਰੋਪਣ ਤੋਂ ਇੱਕ ਮਹੀਨੇ ਬਾਅਦ ਅਤੇ ਦੂਜਾ ਰੋਪਣ ਤੋਂ ਦੋ ਮਹੀਨੇ ਬਾਅਦ
Kinnow ch sundi lai kehdi spray kiti jave without affecting new fruit ?
(en)
Maharashtra
Tarnjeet ji kirpa karke daso ke eh sundi sare boote te hai ja kite kite hai ta jo tuhanu is bare poori jankari diti ja sake.dhanwad
Punjab
tarnjeet ji tuc isde uper neem de tel di spray kar deo isde layi tuc 5ml neem de tel nu prati litre pani de hisab nal spray karo isde nal fal nu v koi nuksaan nahi hoyega ate sundi vi mar jayegi.dhanwad
meri jamin retli hai us mein kon sa fal ped lagau jo mujhe munafa ho ?
(hn)
Punjab
Mohan ji aap peach, cherry, plum, apricot ki bijai kar sakte hai. dhanywad
ਮੱਕੀ ਦੇ ਵਿਚ ਡੀਲਾ ਬਹੁਤ ਹੋ ਗਿਆ ਹੈ ਇਲਾਜ ਦੱਸੋ ?
(pb)
Makki de vich deele di roktham de lyi sempra@36gm + coron@500gm nu 150ltr pani de nal mila ke prati acre te spray kr skde ho.
Majj dudh bahut ghat gyi mildi v bewaqt aa anabolite v pilaata 1 ltr calcimust bolus te milkout powder v deta par koi fark ni paya ?
(en)
Os nu homeopathic Liquid Lactomood 15ml 10 bunda din vich 3 varr deo Tablet Lactomax 200 10 swere 10 golia shame nu deo ji es nall farak pe jawega.
hlo sir ji mera cornfeed da makk bijyea hoyea a oss de paudhe vich sundi a aur us de patte sukh rhe a ki karn ho skda me thode din phla monocil aur cloro de spry keeti c par kuj result milyea ne ?
(pb)
Maharashtra
rupinder ji jekar isdi gobh vich sundi hai ta tuc coragen @30ml nu 60 litre pani vich mila ke spray karo.dhanwad
Punjab
ok iss var ta coragen da spry nhi keeta par peshla sall iss da v koi result nhi milea
sir jwab ni mileya g ?
(pb)
Os nu Bolus Minotas 7 golia dea 3 dabbe lao te 1 goli Rojana deo Injection Vitame-H 5ml 4 din chadd ke 5 Injection lao es nall farak pe jawe ga ji
ਸਰ ਗਾਂ ਦੇ ਇੱਕ ਥਣ ਵਿੱਚ ਦੁੱਧ ਲਾਲ ਆਉਂਦਾ ਇੱਕ ਦਿਨ ਹੋ ਗਿਆ ਸੂਈਆਂ ਨੂੰ ?
(pb)
ਤੁਸੀ ਉਸ ਨੂੰ Liquid Dettol 100ml ਦਿਓ ਤੇ ਨਾਲ ਪਾਊਡਰ Mamidum 50gm ਰੋਜ਼ਾਨਾ 4 ਦਿਨ ਦਿਓ ਜੀ
ਕਿਨੂੰ ਦੇ ਬਾਗ਼ ਬਾਰੇ ਦੱਸੋ ਜੀ ?
(pb)
Punjab
ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਕਿ ਤੁਸੀ ਕਿੰਨੂੰ ਦੇ ਬਾਗ਼ ਬਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰ ਦਿਤੀ ਜਾ ਸਕੇ
ਇਕ Beetal ਬੱਕਰਾ ਇਕ ਸਾਲ ਵਿਚ ਲਗਪਗ ਕਿੰਨਾ ਭਾਰ ਕਰ ਲੈਂਦਾ ਹੈ ਇਕ Beetal Bakri ਕਿੰਨਾ ਦੁੱਧ ਦੇ ਸਕਦੀ ਹੈ ?
(pb)
Punjab
ਬੀਟਲ ਬੱਕਰਾ ਸਾਲ ਵਿੱਚ ਲੱਗਭੱਗ 40-50 ਕਿਲੋ ਦਾ ਹੋ ਜਾਂਦਾ ਹੈ ਤੇ ਬੀਟਲ ਬੱਕਰੀ ਜੋ ਆਮ ਆਪਣੇ ਪੰਜਾਬ ਵਿੱਚ ਹੈ ਉਹ ਦੋ ਤੋਂ ਢਾਈ ਕਿੱਲੋਤੱਕ ਦੁੱਧ ਦੇ ਦਿੰਦੀਆ ਹਨ ਪਰ ਕੋਈ ਜੇਕਰ ਬਹੁਤ ਵਧੀਆ ਨਸਲ ਹੈ ਤਾਂ ਉਹ 4-5 ਕਿਲੋ ਤੱਕ ਵੀ ਦੇ ਸਕਦੀ ਹੈ
Sir ਅੱਜ ਦੇ ਸਮੇਂ ਦੇ ਦੌਰਾਨ ਕਿਹੜੀ ਫ਼ਸਲ ਸਭ ਤੋਂ ਉੱਤਮ ਹੈ ਖੇਤੀਬਾੜੀ ਵਿਚ income ਦੇ ਅਧਾਰ ਤੇ, ਮੈਂ ਇਕ ਕਣਕ ਤੇ ਝੋਨੇ ਨੂੰ ਛੱਡ ਕੇ ਹੋਰ ਫ਼ਸਲ ਜਿਸ ਵਿਚ ਇਸਤੋਂ ਜਿਆਦਾ ਫਾਇਦਾ ਹੋਵੇ ਉਹ ਲਾਉਣਾ ਚਾਹੁੰਦਾ ਹਾਂ ਕਿਰਪਾ ਕਰਕੇ ਆਪਣੇ ਸੁਝਾਵ ਦਿਓ ਜੀ ?
(pb)
Punjab
ਸਰਬਜੀਤ ਜੀ ਪੰਜਾਬ ਵਿਚ ਹੁਣ ਕਿਸਾਨ ਰਵਾਇਤੀ ਖੇਤੀ ਨੂੰ ਛੱਡ ਕੇ ਅਲੱਗ ਖੇਤੀ ਕਰ ਰਹੇ ਹਨ ਜਿਸਦੇ ਵਿਚ ਉਹ ਫੁੱਲਾਂ ਦੀ ਖੇਤੀ, ਖੁੰਬਾਂ ਦੀ ਖੇਤੀ, ਡੇਅਰੀ ਫਾਰਮ, ਸੂਰ ਪਾਲਣ, ਵਰਗੇ ਕਿੱਤੇ ਆਪਣਾ ਸਕਦੇ ਹੋ ਇਸਦੇ ਲਈ ਸਹੀ ਟ੍ਰੇਨਿੰਗ ਲੈਣ ਦੀ ਲੋੜ ਹੁੰਦੀ ਹੈ ਜੋ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਧੰਨਵਾਦ
Punjab
ਸੂਰ ਪਾਲਣ ਤਾਂ ਮੈਂ ਕਰਦਾ ਪਰ ਹੋਰ ਕਿਸ ਫ਼ਸਲ ਦੀ ਖੇਤੀ ਕਰਨ like Medical kheti kisdi kra ਜਿਮੇ Aloveera ja hor visthar dso ji plz
Maharashtra
aleovera di kheti punjab vich kulwant kaur 9814211735 kar rahe han tuc ehna de nal sampark kar sakde ho.dhanwad
ਮੱਝਾਂ ਨੂੰ ਬੰਨ੍ਹ ਬਾਰੇ ਜਾਣਕਾਰੀ ?
(en)
ਅਮਨਦੀਪ ਸਿੰਘ ਜੀ ਪਸ਼ੂਆਂ ਨੂੰ ਬੰਨ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਹੁਣ ਨਵੀਂ ਤੂੜੀ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਕਿਉਕਿ ਉਸ ਵਿਚ ਕੀਟਨਾਸ਼ਕ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਉਸ ਨਾਲ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ , ਬਾਕੀ ਪਸ਼ੂ ਨੂੰ ਪਾਣੀ ਦੀ ਕਮੀ ਕਰਕੇ ਵੀ ਇਹ ਸਮੱਸਿਆ ਹੁੰਦੀ ਹੈ, ਬੰਨ ਦਾ ਕਾਰਨ ਹਰੇ ਚਾਰੇ ਦੀ ਕਮੀ ਵੀ ਹੁੰਦੀ ਹੈ, ਪਸ਼ੂ ਨੂੰ ਸੁੱਕਾ ਚਾਰਾ ਜ਼ਿਆਦਾ ਦੇਣ ਨਾਲ ਵੀ ਇਹ ਸਮੱਸਿਆ ਹੁੰਦੀ ਹੈ, ਇਹਨਾਂ ਕਾਰਨਾਂ ਕਰਕੇ ਪਸ਼ੂਆਂ ਨੂੰ ਬੰਨ ਦੀ ਸਮੱਸਿਆ ਹੋ ਜਾਂਦੀ ਹੈ
peppermint te hari sundi aa kehdi spray Kari jawe ?
(pb)
Punjab
jadish deol ji sundi di roktham de layi tuc 2.5ml nu prati litre pani de hisab nal spray karo.dhanwad
pashu de deworming bare puri jankari do sir gaban pashua di v deworming kiti ja sakdi a g dso ?
(pb)
Punjab
ਡੀਵਰਮਿੰਗ ਦਾ ਮਤਲਬ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਕੇ ਮਲੱਪ ਰਹਿਤ ਕਰਨਾ ਕਿਉਕੀ ਚਾਰਾ ਵਗੈਰਾ ਖਾਦਿਆ ਪਸ਼ੁਆ ਦੇ ਅੰਦਰ ਮਿੱਟੀ ਆਦਿ ਚਲੀ ਜਾਂਦੀ ਹੈ ਜਿਸ ਨਾਲ ਪਸ਼ੁ ਸੁਸਤ ਹੋ ਜਾਂਦੇ ਹਨ ਜਾਂ ਅੱਖਾਂ ਵਿੱਚੋ ਪਾਣੀ ਆੳੇੁਣ ਲੱਗ ਜਾਂਦਾ ਹੈ ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਪੇਟ ਦੇ ਕੀੜੇ ਕਈ ਤਰਾਂ ਦੇ ਹੁੰਦੇ ਹਨ ਅਲੱਗ ਅਲੱਗ ਹਲਾਤਾ ਵਿੱਚ ਅਲੱਗ ਅਲੱਗ ਤਰਾਂ ਦੇ ਕੀੜੇ ਹੋ ਸਕਦੇ ਹਨ ਇਸ ਲਈ ਜਰੂਰੀ ਨਹੀ ਕਿ ਸਿੱਲ ਵਾਲੇ ਇਲਾਕਿਆ ਵਿੱਚ ਜਿਆਦਾ ਸਮੱਸਿਆ ਹੈ ਤੇ ਬਾਕੀ ਬਾਕੀ ਇਲਾਕਿਆ ਵਿੱਚ ਘੱਟ ਸੋ ਇਸ ਲਈ ਸਮੇਂ ਸਿਰ ਡੀਵਰਮਿੰਗ ਕਰਨਾ ਸਫਲ ਪਸ਼ੂ ਪਾਲਕ ਦੀ ਪਹਿਚਾਣ ਹੈI ਗੱਭਣ ਪਸ਼ੂਆਂ ਲਈ ਅਲੱਗ ਸਾਲਟ ਵਾਲੀਆ ਦਵਾਈਆ ਆਉਦੀਆ ਹਨ ਡੀਵਰਮਿੰਗ ਲਈ ਕਈ ਤਰਾਂ ਦੀਆਂ ਦਵਾਈਆ ਆਉਦੀਆ ਹਨ ਜਿਵੇ Nilzam, nilburm, hitek, Fentas plus, flukrid-ds , fendykind plus
nimbu me phal utar aya hai par gir raha hai ese girne se kaise roka jaye ?
(hn)
Punjab
azeel ji yeh fungus ke karn girna shuru ho jata hai iske liye aap planofix@4ml ko 15 litre pani ke hisab se spray karen.dhanywad
masala production kaise kre ?
(hn)
Punjab
Tejas gaikawad ji kripya aap batey ke aap konsi fasl se masala bnana chahte hai ta ki aapko us fasl ke bare men poori jankari di ja sake.dhanywad
veer g ena bela da koi elaj dso ?
(en)
Punjab
charnjit isde uper keet da sarvekhan karo jekar koi keet maujood hai ta isde uper imidacloprid@1.5ml nu prati litre pani de hisab nl spray karo.dhanwad
ਸਰ ਗਾ ਸੂਈ ਨੂੰ ਇਕ ਦਿਨ ਹੋ ਗਿਆ ਇਕ ਥਨ ਵਿਚ ਲਾਲ ਦੁਧ ਆਉਂਦਾ ਹੈ ?
(pb)
Punjab
ਉਸ ਨੂੰ jeckshoot injection 20ml, injection Moxel 4gm, injection Avil 10ml ਲਗਵਾਓ, ਇਹ ਤੁਸੀ 3 ਦਿਨ ਲਗਵਾਓ, ਇਹਨਾਂ ਨਾਲ ਫਰਕ ਪੈ ਜਾਵੇਗਾ.
Rajasthan
tuci uss nu homeopathic dwai Masticin-B deni suru kro, ehh dr jhon da product hai, isdia 10-10 drops dinn vich 3 varr deo, baki tuci 5 gm haldi v 5 din deo iss nal farak paa jawega.
Os nu Liquid Dettol 100ml deo Powder Mamidum 50gm rojana 4 din deo ji
deworming kise kaha jata hai pashuo se related hai ?
(pb)
Punjab
pashu ke pett de kide maran ke tarike ko deworming kehte hai , pashu jo bhi khata hai us ke sath miti, rett andar jata rehta hai or pet me kide bante rehte hai , jis se pashu kamjor ho jata hai or uski sahi sahi growth nahi hoti .unko khtam karan ko deworming kehte hai , jekar pashu gaban hai to fenbendazole dwai di goli or agar gaban nhi hai tan albendazole dwai di goli se deworming kare , yeh her 3 mahine bad karni padti hai har var salt change karke deworming kro.
Punjab
ਬਾਈ ਮੇਰੀ ਮੱਝ ਰਹਿੰਦੀ ਨੀ ਕੋਈ ਦਵਾਈ ਦੱਸੋ
organic sabji ka certificate lene k liye kya krna hoga pls bataye sir 7027996563 ?
(en)
Punjab
Akash Kumar ji Is ke bare me visthar me jankari ke lia aap Dr Madhu Gill 7087408708 se samparak kare.
sat Sri akal sir jii, mere khet vich ek mango tree hai jii jisdi age 15year old hai fruit bahut hai uspr leaf problem hai, plz check kro ji ?
(en)
Punjab
jaani ji yeh tatv ki kami ke karn ho raha hai iske liye aap vermi compost@4 killo ko prati paudha daale is se paudhe ko tatv mil jayege. iske ilava aap iske uper copper oxychloride@3gm ko prati litre pani ke hisab se spray karen.
thanks
motiyo ki kheti kaise kare ?
(hn)
Punjab
Moti ki kheti ke liye app iss number pe call kr poori jankari le skte ho Bijender Chouhan 9719994499.
sir/ madam advanta di jawar (sugargrej) ik vighe ch kini paindi hai g ?
(pb)
Maharashtra
Manpreet ji punjab vich ik acre vich 4 -5 bighe hunde han ate ik acre vich isda beej 30-35 killo de hisab nal vartya janda hai.is layi ik bighr vich tuc 7-7.5 killo beej di varto kar sakde ho.dhanwad
Punjab
2kg per vigah 8kg for 1 acre
sir jhone di variety sb ton best kehdi hai jisda jhad v vadhia howe te bimari v usnu ght lge ?
(pb)
Punjab
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Moti bnane ka tarika ?
(hn)
Punjab
Moti ki kheti ke liye app iss number pe call kr poori jankari le skte ho Bijender Chouhan 9719994499.
sir ji aa Agrimin FORTE pashu ko kado dena hainor je kya kam karta hai ji plz reply ?
(pb)
Agrimin forte mineral mixture hai or yeh reproduction,animal bar-2 repeat karta ho to us ko thik krne ke layi diya jata hai or yeh daily 50-100gm dena hai ji
to pashu bar bar ai karvane par bhi gabin nahi hota use repeater pashu kehte hai ji.
ਮੱਕੀ ਦੀ ਫਸਲ ਦੀ ਚੰਗੀ ਗਰੋਥ ਵਧੀਆ ਝਾੜ ਵਾਸਤੇ ਕੋਈ ਦਵਾਈ ਤੇ ਇਸ ਫਸਲ ਨੂੰ ਕਿੰਨੀ ਖਾਦ ਪੋਣੀ ਚਾਹੀਦੀ ਤੇ ਕੀ ਇਸ ਨੂੰ ਪਾਣੀ ਵੱਤਰ ਚੋ ਹੀ ਦੇਣਾ ਚਾਹੀਦਾ ?
(pb)
Punjab
ਹਰਭਿੰਦਰ ਸਿੰਘ ਜੀ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵੰਡੋ ਪਹਿਲਾ ਹਿੱਸਾ ਅੱਧ-ਜਨਵਰੀ ਅਤੇ ਬਾਕੀ ਬਚਿਆ ਦੂਜਾ ਹਿੱਸਾ ਗੁੱਛੇ ਬਣਨ ਸਮੇਂ ਪਾਓ ਮਿੱਟੀ ਦੀ ਜਾਂਚ ਕਰੋ ਅਤੇ ਜੇਕਰ ਪੋਟਾਸ਼ ਦੀ ਕਮੀ ਦਿਖੇ ਤਾਂ ਹੀ ਪੋਟਾਸ਼ ਪਾਓ, ਧੰਨਵਾਦ
sir ji raat cow suyi aa hf cross breed phle suye c usda bhut jyada jor lgya raat bhut aukhi suaayi aa hun usdi te usdi vachhi lyi vdia dekhbhal lyi ki kuch kriye main main tips jidda k cow nu feed kehdi pawa bina ghro tyar kiti hoyi koi v company di dso kyu k hje ghre tyar krn lyi adha smaan hai nui koi company d feed dso te hor ki ki de skde aa jis nal usda jo jor lgya raat oh thik rhe ?
(pb)
Jor de lai osnu 250gm chini vich 250gm dalda pa ke deo cow nu cargill fresher Feed te calf nu cargill calf statter feed pao ji
sir phle suye krke ਗਾਂ ਦੇ ਥਣ ਬਹੁਤ ਛੋਟੇ-ਛੋਟੇ ਨੇ ਇਸ ਕਰਕੇ ਦੁੱਧ ਚੌਣ ਵਿੱਚ ਬਹੁਤ ਮੁਸ਼ਕਲ ਹੈ ਨਾਲ ਹੀ ਦੁੱਧ ਆਪਣੇ ਆਪ ਹੀ ਆਈ ਜਾਂਦੈ
Punjab
us nu vitum-H liquid 10-10ml swere sham deo ate metabolite powder di rojana 1 pudi v deni suru kro.
sir, 8 week old rir chicks what is this problem and solution of it it is happening for last one day ?
(en)
Uttar Pradesh
This is due to viral attack. To get rid of Use Virkon S @1 gm/lit in Drinking water or @5gm/lit spray. Or groviplex 20 ml per 100 bird s Drinking water. if birds are under stress or disease Use E care Se @1gm per lit Or Liver tonics Amlycure@ 10 ml for 30 birds is best. Or 200 ml sirka, 200g copper sulphate per 100 ml water. Mix properly and administer this pill @1 ml per 1 lit drinking water.
Punjab
sir is it coci
call me 9123878803
sir solar system da 7.5 hp wala subsidy wala connection chahida ?
(pb)
Punjab
Maninder singh ji Solar system lagvon ate is bare puri jankari ke lia aap Amrik Singh 9814221784 nal samparak kar sakde ho.
Rajasthan
yes sir......first you shall apply for subsidy connection via agriculture connection or your category and i will help you.....you can call me......
Rajasthan
8949460876
Rajasthan
Sir there may be network problems.....
Rajasthan
mainder JI you can post your query or can call.....
Madhya Pradesh
सर मुझे भी सोलर सिस्टम वाला पंप चलाने के लिए 5hp वाला जी पानी के लिए भरपूर मात्रा लेकिन बिजली नहीं है
Rajasthan
Hi ji
मेंथा(पुदीना) में सुंडी लग चुकी है उसमें किसकी स्प्रे करें जिससे सुंडी मर जाए और मेंथा की फसल ग्रोथ नहीं कर रही है स्प्रे में क्या मिलाए की मेंथा की फसल ग्रोथ करें और सुंडी मर जाए ?
(hn)
Punjab
सुंडी:- इस कीट की रोकथाम के लिए मैलाथियॉन या थायोडन 1.7 मि.ली को प्रति लीटर पानी में मिलाकर छिड़काव करें
from where I can do paid training in commercial dairy farming having desi cows I live in Ghaziabad, I dont want a certificate I am seeking knowledge. please guide ?
(en)
Punjab
Mr Kittu Please Contact with Krishi Vigyan Kendra Address: Ghaziabad, Uttar Pradesh 201206.
ਸਰ ਰੋਟਾਵੇਟਰ ਨਾਲ ਮੱਕੀ ਬੀਜਣ ਹੈ ।ਏਕੜ ਚ ਕਿੰਨਾ ਬੀਜ ਪਾਉਣ ਹੈ ?
(pb)
Punjab
ਜਗਪਾਲ ਜੀ ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ 1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ 2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ 3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ 4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ 5) ਚਾਰਾ:- 20 ਕਿਲੋ ਪ੍ਰਤੀ ਏਕੜ ਧੰਨਵਾਦ
ਬੈਂਗਨ ?
(pb)
Maharashtra
ਦਲਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir ik buffalo da thn ruk gia hai ohda ki ilaj kriye sir pls dsseo 8 month pregnant aa ?
(pb)
Rajasthan
ਤੁਸੀ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਓ ਕਿਉਕਿ ਕਈ ਵਾਰ ਥਣ ਦਾ ਮੂੰਹ ਬੰਦ ਹੋ ਜਾਂਦਾ ਹੈ ਮਾਸ ਵੱਧ ਜਾਂਦਾ ਹੈ, ਫਿਰ ਡਾਕਟਰ ਚੈੱਕ ਕਰਕੇ ਉਸਨੂੰ ਖੋਲ ਜਾਵੇਗਾ ਜਾਂ ਉਸਦਾ ਕੋਈ ਹੋਰ ਕਾਰਨ ਹੈ ਤਾਂ ਉਸਦਾ ਵੀ ਪਤਾ ਲਗ ਜਾਵੇਗਾ ਅਤੇ ਉਸਦਾ ਸਹੀ ਇਲਾਜ ਹੋਵੇਗਾ.
Thanx docter sab
ਸਰ ਜਾਮਣ ਦਾ ਪੌਦਾ ਅੱਧਾ ਸੁੱਕਾ ਹੈ ਤੇ ਅੱਧ ਹਰਾ ਹੈ ਪੌਦੇ ਨੂੰ ਸਾਰਾ ਹਰਾ ਭਰਿਆ ਕਰਨ ਲਈ ਕਿਸ ਦਵਾਈ ਦੀ ਵਰਤੋਂ ਕੀਤੀ ਜਾਵੇ ?
(pb)
Punjab
ਪਿਰਤਪਾਲ ਸਿੰਘ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਧੰਨਵਾਦ
how to do pearl farming ?
(en)
Punjab
Vishal Adinath Javane to know about pearl farming you can contact to Bamoriya pearl Farm phone : 09770085381.
ਅੰਗੂਰ, ਅਮਰੂਦ ,ਅਤੇ ਸੰਤਰੇ ਦੇ ਪੌਦੇ ਦੀ ਗਰੋਥ ਲਈ ਉਨ੍ਹਾ ਕੀ ਦੇਣਾ ਚਾਹੀਦਾ ਹੈ ?
(pb)
Maharashtra
ਰਾਜਦੀਪ ਜੀ ਇਹਨਾਂ ਪੌਦਿਆਂ ਨੂੰ ਤੁਸੀ 4 ਕਿੱਲੋ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟਿਆਂ ਨੂੰ ਸਾਰੇ ਤੱਤ ਮਿਲ ਜਾਣਗੇ ਅਤੇ ਬੂਟਾ ਵਧਣਾ ਸ਼ੁਰੂ ਕਰ ਦਏਗਾ ਧੰਨਵਾਦ
mangur machli drum me pal sakte hai ya nahi plz bataiye ki mai kaha se khridu baby mungur adress batye ?
(hn)
Punjab
Sanjeev kumar rathod ji is ke bare me puri jankari ke lia aap Riya Enterprises 94715 51247 se samparak kare.
Maharashtra
For seed u need to get it from any of the approved hatchery by NFDB or else you also call me 9096843382.
मेरे चीकू के पेड़ में फूल आते हैं लेकिन फल नहीं लगते इसके लिए क्या करें पौधा 10 साल से ऊपर का है ?
(hn)
Maharashtra
अरविन्द जी कृपया आप बताये के पौधे को आपने बीज से उगाया है या इसकी कलम लगाई है ता की आपको इसके बारे में पूरी जानकारी दी जा सके धन्यवाद
Uttar Pradesh
कलम से लगाई है नर्सरी से लाकर
ਚੰਦਨ ਦਾ ਬੂੁਟਾ ਕਿਥੋਂ ਮਿਲੇਗਾ ਪੰਜਾਬ ਵਿਚ ਕਿਹੜੀ ਕਿਸਮ ਚੰਗੀ ਹੈ ਚਿਟਾ ਜਾਂ ਲਾਲ ਲਗਾੳਣ ਦਾ ਸਹੀ ਸਮਾਂ ਅਤੇ ਤਰੀਕਾ ਦੋਹਾਂ ਪਾਸੇ ਫਾਸਲਾ ਖਾਦ ਪਾਣੀ ਵਿਸਤਾਰ ਸਹਿਤ ਦੱਸੋ ?
(pb)
Punjab
ਦਵਿੰਦਰ ਸਿੰਘ ਜੀ ਚੰਦਨ ਦੇ ਪੋਦੇ ਲੈਣ ਅਤੇ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ Surinder Singh Nagra 9814305864 ਨਾਲ ਸੰਪਰਕ ਕਰ ਸਕਦੇ ਹੋ
mere chiku ke ped me flower to aate h but frut nahi rukte h kya kru ?
(hn)
Punjab
Arvind ji yeh tatv ke karn hota hai iske liye aap paudhe ko 4-5 killo vermicompost ke daalen is se paudhe ko sare tatv mil jayege aur iske fal girna band ho jayege.dhanywad
... ?
(hn)
Punjab
Arvind ji kripya aap apna swal vistar se pooche taki aapko iske bare men poori jankari di ja sake.dhanywad
मेरे असपास मशरूम मार्केट कहां है ?
(hn)
Punjab
नागेश आनपवाड जी इस के बारे में पूरी जानकारी के लिए आप श्री जय 8882876224 से संपर्क करें
मेरे पास मुर्गी के चूजे हे वो दाना नहीं खा रहे हैं तो क्या करें ?
(hn)
call me 9883609252/9123878803
Moti ki kheti karne ki training kaha milegi Aur kya krna hoga ?
(hn)
Punjab
Moti ki kheti ke liye aap iss number pe call kr ke poori jankari le skte ho Bijender Chouhan 9719994499.
markfed kaha milega m.p. me or eska use kaise krte h ?
(hn)
Punjab
Vaibhav ji Markfed Feed Abhi M.P me uplabhd nahi hai.
mere pas jersy gay h vo dhud km de rahi h pahle dudh 5-6 ltr deti thi ab kewal 3 ltr deti h kya kru mai ?
(hn)
aap use kanak ka dalia 100ml, sarso ka oil me mix karke de or sath me Liquid LDM 1 litter 100ml swere 100ml sham ko de or iske sath Tablet Lactomax 200 10 swere 10 goli sham nu de ji is se farak pad jawega ji
omun economic importance ?
(en)
Punjab
anil ji please ask your question in detail so that we can provide you proper information.thank you
सर जी मैं तो मुच्छल 1401 के बारे में पूछ रहा हूं कहां से खरीदूँ ?
(hn)
Punjab
दीपक कुमार जी आप 1401 धान का बीज नजदीकी कृषि विज्ञानं केंद्र से ले सकते है जिसका पता है :- Sadalpur, हरियाणा 125052 0166 924 4931
Punjab
deepak ji aap Phone: 0166 624 3297 is number par sampark kar sakte hai aapko hafte tak yaha se beej mil jayega.dhanywad
मैं वर्मी कंपोस्ट तैयार करना चाहता हूं क्या कोई मेरी हेल्प कर सकता है ?
(hn)
Punjab
सुरेश जी वर्मी कंपोस्ट तैयार करने के लिए आप Krishi Vigyan KendraP.B. 36, Athiasan,Nagaur - 341 001 , (Raj.) India Phone : 01581 - 290423 से सम्पर्क करे.
Punjab
*
Punjab
केंचुआ खाद (वर्मी कंपोस्ट) क्या है वैज्ञानिक तरीके से नियंत्रित दशाओं में केंचुओं के पालन वर्मी कल्चर कहलाता है केंचुओं से विकसित पदार्थ को वर्मी कास्ट कहते हैं तथा अपघटनशील व्यर्थ कार्बनिक पदार्थों जैसे- भूसा, सूखी घास, पुआल, सब्जियों आदि को खिलाकर केंचुओं से प्राप्त विकसित पदार्थ वर्मी कंपोस्ट कहलाता है... * वर्मी कंपोस्ट उत्पादन विधि * • खाद बनाने के लिए 3 फीट लंबा 3 फीट चौड़ा तथा 2.5 फीट ऊँचा पिट तैयार करते हैं जिसमें 2 फीट ऊंचाई तक 10-15 दिन पुराना गोबर भरते हैं तथा लगभग 150 केंचुवे छोड़ देते हैं गोबर के ऊपर 5-10 सेमी पुआल/सूखी पत्तियाँ डाल दें इस इकाई में बराबर 20-25 दिन तक पानी का छिड़काव करें इसमें 40 प्रतिशत नमी को बनाए रखने की आवश्यकता होती है 40-45 दिन बाद वर्मी कंपोस्ट बन जाए तो 2 से 3 दिन तक पानी का छिड़काव बंद कर दें पिट को सीधे तेज धुप, बरसात व बर्फ से बचाने लिए छप्पर से ढक सकते हैं जब खाद पकी हुई चाय की पत्ती की तरह दिखे तो खाद तैयार समझें * वर्मी कंपोस्ट के लाभ * केंचुवे खाद के प्रयोग से सिंचाई में बचत होती है लगातार रासायनिक खादों के प्रयोग से कम होती जा रही मृदा की उपजाऊ शक्ति को वर्मी कंपोस्ट का प्रयोग कर बढ़ाया जा सकता है वर्मी कंपोस्ट के प्रयोग से फल सब्जियों व अनाज की गुणवत्ता में सुधार आता है जिससे किसान को उपज का बेहतर मूल्य मिलता है केंचुवे खाद में पाए जाने वाले सूक्ष्म जीवाणु हारमोंस व हर्मिक एसिड्स मृदा का पी.एच. को सन्तुलित करते हैं वर्मी कंपोस्ट मृदा में सूक्ष्म जीवाणुओं को सक्रिय कर पौधों की प्रतिरोधक क्षमता बढ़ाने वाले पोषक तत्त्व पौधों को उपलब्ध करवाता है जससे फसल उत्पादन में वृद्धि होती हैं उपभोक्ताओं को पौष्टिक भोजन की प्राप्ति होती है ग्रामीण क्षेत्रों में वर्मी कंपोस्ट के उत्पादन से रोजगार की संभावनाएं उपलब्ध हो सकेगी वर्मी कंपोस्ट के प्रयोग से रासायनिक खाद की मांग में कमी आयेगी जो राष्ट्र के अर्थ तंत्र को सुदृढ़ बनाने में सहायक होगी वर्मी कंपोस्ट के उपयोग से हानिकारक रासायनिक खादों व कीटनाशक दवाओं पर नि: संदेश अंकुश लग सकेगा जिससे प्रदूषण में भी कमी आयेगी 90-100 दिन में अच्छी गुणवत्ता वाली खाद तैयार हो जाती है * पिट से खाद निकालना * तैयार खाद को पिट से एक तरफ एकत्र कर दें तथा दूसरी ओर फिर से नया गोबर भर दें ऐसा करने से तैयार कंपोस्ट के सभी के केंचुवें नये गोबर में चले जाएंगे खाद को पिट से निकालकर छाया में ढेर लगा दें और हल्का सूखने के बाद 2 मि मी छन्नी से छान लें छनी हुई खाद को बोरी में भर कर रख लें इस तैयार खाद में 20 – 25 प्रतिशत नमी होनी चाहिए खाद को ऐसी जगह स्टोर करें जहाँ सूख न सकें *सावधानियाँ :-* पिट में लकड़ी चीड की पत्ती का प्रयोग न करें पिट मे प्लास्टर न करें केंचुओं को चीटियों से बचाने के लिए समय- समय पर पिट के चारों ओर जैव कीटनाशक का प्रयोग करें केंचुवे की उचित प्रजाति का चयन करना चाहिए पिट को हमेशा सूर्य के प्रकाश से बचाना चाहिए इसलिए पिट के ऊपर घास फूस छप्पर बनाकर छाया करनी चाहिए * वर्मी कंपोस्ट के पाये जाने वाले तत्त्व * देश के विभिन्न शोध संस्थानों में किए गए परीक्षणों के अनुसार वर्मी कंपोस्ट में 1.25 से 2.5 प्रतिशत नेत्र्जन्म 0.75 से 1.6 प्रतिशत, 3.0 – 4.0 प्रतिशत मैग्नीशियम, 13 पी.पी.एम. सल्फर, 45.50 पी. पी.एम. लोग, 20-25 पी. पी. एम. जस्ता, 4-5 पी. पी. एम. तांबा, 60-70 पी. पी. एम. मैग्जीन पाया जाता है वर्मी कंपोस्ट का पी. एच. मान 7-7.8 तथा इसमें कार्बन नेत्रजन का अनुपात 12:1 होता है वर्मी कंपोस्ट में उपरोक्त तत्त्व घुलनशील अवस्था में रहते हैं
ਘੀਆ ਦੀਆਂ ਵੇਲਾਂ ਤੇ ਲਾਲ ਭੂੰਡੀ ਦਾ ਹਮਲਾ ਹੋ ਗਿਆ ਕੀ ਕੀਤਾ ਜਾਏ ?
(pb)
Punjab
ਘੀਆ ਵਿੱਚ ਭੂੰਡੀ ਦੇ ਹਮਲੇ ਨੂੰ ਰੋਕਣ ਲਈ ਮੈਲਾਥੀਆਨ @400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।
Punjab
thanks g
Punjab
Tuc us uppar saver de time rakh (chule di swa) da chidka kar deo. nale veer ji melathian nu ban hoye boht sal ho gaye pta ni tuci kida recomend kar dita
Punjab
thanks sumit g
ਸਰ ਜੀ ਸੂਰ ਪਾਲਣ ਬਾਰੇ ਜਾਣਕਾਰੀ ਦਿਓੁ ਜੀ ਅਤੇ ਮੰਡੀ ਕਾਰਣ ਵੀ ਦੱਸੋ ਜੀ ?
(en)
ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਜੀ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Punjab
ਵੀਰ ਜੀ ਸੂਰ ਪਾਲਣ ਲਈ ਕਿਹੜੀ ਨਸਲ ਵਧੀਆ ਹੈ
jhotiya gabh ni rehndia sir koi trika daso ?
(pb)
Punjab
ਉਸ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Pregstay gold ਪਾਊਡਰ ਵੀ ਦਿਓ, ਇਸਦੀ 600 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਅਤੇ ਇਸਦੇ 2 ਚਮਚ ਸਵੇਰੇ ਦੇਣੇ ਹੈ, ਫਿਰ ਜਦੋ ਮੱਝ ਹੀਟ ਵਿਚ ਆ ਜਾਵੇ ਉਸਦੀ AI ਕਰਵਾ ਦਿਓ, ਮੱਝ ਰਹਿ ਜਾਵੇਗੀ.
ਸਰ ਬੀਟਲ ਬੱਕਰੀ ਦੀ ਜਾਣਕਾਰੀ ਦਿਓੁ ਜੀ ?
(en)
Punjab
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ ਇਹ ਦੋਹਰੀ ਨਸਲ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ
नमस्कार जी, कृपया करके मूंग की ज्यादा पैदावार देने वाली किस्में तथा खाद पानी और अन्य समस्त जानकारी दें धन्यवाद ?
(hn)
Punjab
जसमेर जी आप मूंगी की किस्मे जैसे K 851, Muskan,Asha, SML 668,MUM 2,Pusa 9531,की बिजाई कर सकते है धन्यवाद