Punjab
Search
sir cow kall hi sui hai, dudh sharbat rang da red hai koi ilaaj dasso ?
(pb)
iss nu tuci Jeckshoot injection 20ml, injection Moxel 4gm lgwane suru kro , ehh tuci 2-3 din lgwao , jddo farak paai jawe uddo bnnd krr deo , baki uss nu FMC powder 50gm rojana deo ji, iss nal jlddi thekk ho jawega..
Mere sawal da jawab nahi mileya ji kal puseya c aadu da buta suk reha ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਪੰਜ ਮਹੀਨੇ ਦੀ ਗੱਭਣ ਮੱਝ ਦੀ ਖੁਰਾਕ ਪੁੱਛਣੀ ਏ ਕੀ ਖੁਰਾਕ ਪਾਵਾਂ ?
(pb)
Punjab
ਕੁਲਦੀਪ ਸਿੰਘ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Flukarid-DS ਦਵਾਈ ਦੀ ਗੋਲੀ ਦਿਓ, ਇਸਦੇ ਨਾਲ ਤੁਸੀ ਉਸ ਨੂੰ ਵਧਿਆ ਕੰਪਨੀ ਦੀ ਫੀਡ ਦਿਓ ਜੋ ਤੁਹਾਡੀ ਮੱਝ ਆਸਾਨੀ ਨਾਲ ਖਾਂਦੀ ਹੋਵੇ, ਇਸਦੇ ਨਾਲ ਤੁਸੀ ਰੋਜਾਨਾ 40-45 ਕਿਲੋ ਹਰਾ ਚਾਰਾ, 4-5 ਕਿਲੋ ਤੂੜੀ ਮਿਕਸ ਕਰਕੇ ਦਿਓ ਜੀ, ਇਸਦੇ ਨਾਲ ਨਾਲ ਤੁਸੀ Enerboot powder ਪਾਊਡਰ 50-50gm ਸਵੇਰੇ ਸ਼ਾਮ ਦਿਓ ਜੀ, ਇਸ ਨਾਲ ਵਧਿਆ ਗਰੋਥ ਹੋਵੇਗੀ .
ek hectare me kitne bigha jamin hoti hai or ek bigha kitne square feet ka hota hai ?
(hn)
Punjab
Uttam ji ek hectare men 9.88 bighe hote hai aur 10890 square feet hote hai.dhanywad
Himachal Pradesh
1 hectare chh 12.5 bighe jamin hundi ha te ik bighe chh 800 square meter area hunda
ਇੱਕ ਸਾਲ ਛੇ ਮਹੀਨੇ ਦੀ ਵੱਛੀ ਨੂੰ ਗੋਹਾ ਕਰਨ ਤੋ ਬਾਅਦ ਖੂਨ ਆਉਦਾ ਹੈ ?
(pb)
Rajasthan
ਉਸ ਨੂੰ 200 ਗ੍ਰਾਮ ਸਰੋੰ ਦਾ ਤੇਲ ਅਤੇ 50 ਗ੍ਰਾਮ ਹਲਦੀ ਫੀਡ ਵਿਚ ਮਿਕਸ ਕਰਕੇ ਤਿੰਨ ਦਿਨ ਦਿਉ, ਇਸ ਨਾਲ ਫਰਕ ਪੈਣ ਲਗ ਜਾਵੇਗਾ .
anar me fool lg ke jhad jate hain ?
(hn)
Punjab
avaneesh ji anar ko sahi same par irrigation kare aur ise vermicompost 4 killo prati paudha daalen. is se paudhe ko sare tatv mil jayege aur paudha growth karega.dhanywad
ਅੰਬਾਂ ਨੂੰ ਕਾਣੇ ਹੋਣ ਅਤੇ ਫ਼ਲ ਝੜਨ ਤੋਂ ਬਚਾਉਣ ਲਈ ਕਿਹੜੀ ਸਪਰੇਅ ਦੀ ਵਰਤੋਂ ਕਰਨੀ ਚਾਹੀਦੀ ਹੈ ?
(en)
Maharashtra
ਗੁਰਵਿੰਦਰ ਜੀ ਅੰਬ ਕਾਣੇ ਮੱਖੀ ਦੇ ਕਾਰਨ ਹੁੰਦੇ ਹਨ ਮਈ ਮਹੀਨੇ ਵਿੱਚ ਕਲੋਰਪਾਈਰੀਫੋਸ 20 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ 20 ਦਿਨਾਂ ਦੇ ਫਾਸਲੇ ਤੇ ਤਿੰਨ ਵਾਰ ਕਰੋ ਫ਼ਲ ਝੜਨ ਤੋਂ ਰੋਕਣ ਦੇ ਲਈ ਤੁਸੀ Planofix 4ml ਨੂੰ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ\ਧੰਨਵਾਦ
ਸਰ ਇਹ ਕਿਹੜੀ ਮੱਖੀ ਹੈ ਇਸਦਾ ਸ਼ਹਿਦ ਨਾਲ ਕੋਈ ਸੰਬੰਧ ਹੈ ਕੀ ?
(pb)
ਮੱਖੀ ਦੀ ਫੋਟੋ ਕਲੀਅਰ ਨਹੀ ਹੈ ਜੀ ਤੁਸੀ ਨੇੜੇ ਨੇੜੇ ਤੋਂ ਫੋਟੋ ਕਲਿੱਕ ਕਰਕੇ ਭੇਜੋ ਜੀ ਤਾਂ ਜੋ ਸਹੀ ਜਾਣਕਾਰੀ ਦਿੱਤੀ ਜਾ ਸਕੇ ਜੀ
dhaniye ki kheti karne ka aasan tarika Hmare area me tapman 35 se 45 degri rahta he to kon sa beej bona chahiye or kis tarike kre ?
(hn)
Maharashtra
इसे मिट्टी की कई किस्मों, जिनमें कार्बनिक पदार्थ उचित मात्रा में होते हैं, में उगाया जा सकता है, पर यह अच्छे निकास वाली दोमट या रेतली दोमट मिट्टी में उगाने पर अच्छे परिणाम देती है इसके अच्छे विकास के लिए मिट्टी की पी एच 6 से 8 की आवश्यकता होती है लवण वाली और क्षारीय मिट्टी धनिये की खेती के लिए अनुकूल नहीं होती प्रसिद्ध किस्में :-CS 6: यह उच्च उपज वाली किस्म है इसकी औसतन पैदावार 4.12 क्विंटल प्रति एकड़ होती है Acr 1: यह किस्म 140-145 दिनों में कटाई के लिए तैयार हो जाती है यह तना पित्त गलन के प्रतिरोधी किस्म है इस किस्म की वृद्धि बाकी किस्मों की वृद्धि से ज्यादा होती है इसकी औसतन पैदावार 4.8 क्विंटल प्रति एकड़ होती है RCr 20: यह किस्म 100-110 दिनों में कटाई के लिए तैयार हो जाती है यह किस्म राजस्थान की बारानी और भारी मिट्टी वाले क्षेत्रों में उगाने के लिए उपयुक्त है यह किस्म तना पित्त रोग के प्रतिरोधी है और इसके दाने मोटे होते हैं इसकी औसतन पैदावार 3.6 क्विंटल प्रति एकड़ होती है RCr 41: यह किस्म 130-140 दिनों में कटाई के लिए तैयार हो जाती है यह सिंचित क्षेत्रों में उगाने के लिए उपयुक्त किस्म है इसकी औसतन पैदावार 3.7 क्विंटल प्रति एकड़ होती है RCr 435: यह जल्दी उगने वाली किस्म है यह 110-130 दिनों में कटाई के लिए तैयार हो जाती है इसके बीज मोटे, मध्यम आकार के होते हैं यह सिंचित क्षेत्रों में बोने के लिए उपयुक्त है यह किस्म जड़ गलन और पत्तों के ऊपरी धब्बा रोगों के प्रतिरोधी किस्म है इसकी औसतन पैदावार 4.2 क्विंटल प्रति एकड़ होती है RCr 436: यह जल्दी उगने वाली किस्म है यह 90-100 दिनों में कटाई के लिए तैयार हो जाती है इसके बीज मोटे होते हैं यह किस्म जड़ गलन और नेमाटोड के प्रतिरोधी किस्म है इसकी औसतन पैदावार 4.4 क्विंटल प्रति एकड़ होती है इसकी बिजाई के लिए पोरा ढंग का प्रयोग किया जाता है बीज की गहराई 3 सैं.मी. से ज्यादा नहीं होनी चाहिए कतार से कतार का 30 सैं.मी. या पौधे से पौधे का 15 सैं.मी. फासला रखें
aapko ye shuru karne ke liye kitne paise lage ?
(hn)
Punjab
Sahebrao ji kripya aap apna swal vistar se pooche ke aap kise shuru karne ke bare men poori jankari di ja sake.dhanywad
ਪਟਿਆਲੇ ਜਿਲੇ ਵਿੱਚ ਬਟੇਰ ਦੇ ਚੂਚੇ ਕਿਥੋਂ ਮਿਲਣਗੇ ?
(pb)
Punjab
ਜੇਕਰ ਤੁਸੀ ਬਟੇਰ ਦੇ ਚੂਚੇ ਲੈਣੇ ਹਨ ਤਾਂ ਤੁਹਾਨੂੰ ਵਧੀਆ ਬਟੇਰ ਦੇ ਬੱਚੇ ਚੰਡੀਗੜ ਸੈਟਰਲ ਪੋਲਟਰੀ ਡਿਵੈਲਪੈੰਟ ਆਫਿਸ ਤੋਂ ਹੀ ਬਟੇਰ ਦੇ ਬੱਚੇ ਮਿਲਣਗੇ ਜਿੰਨੇ ਵੀ ਪੰਜਾਬ ਵਿੱਚ ਬਟੇਰ ਪਾਲਣ ਦਾ ਕੰਮ ਕਰਦੇ ਹਨ ਉਹ ਸਾਰੇ ਫਾਰਮਰ ਇੱਥੋ ਹੀ ਬੱਚੇ ਲਿਆਉਦੇ ਹਨ ਆਮ ਤੌ੍ਰ ਤੇ 6-10 ਰੁਪਏ ਤੱਕ ਦਾ ਬਟੇਰ ਦਾ ਬੱਚਾ ਮਿਲ ਜਾਂਦਾ ਹੈ ਇੱਥੋ ਦਾ ਪਤਾ ਤੁਸੀ ਨੋਟ ਕਰ ਸਕਦੇ ਹੋ Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391
ਵੀਰ ਜੀ ਸੂਰ ਪਾਲਣ ਲਈ ਕਿਹੜੀ ਨਸਲ ਵਧੀਆ ਹੈ ?
(pb)
ਸੂਰ ਪਾਲਣ ਲਈ ਲਾਰਜ ਵਾਈਟ ਯਾਰਕਸ਼ਾਇਰ ਨਸਲ ਵਧੀਆ ਹੈ ਜੀ
Punjab
ਧੰਨਵਾਦ ਜੀ
Punjab
ਵੀਰ ਜੀ ਸੂਰ ਪਾਲਣ ਲਈ ਸੂਰਾ ਦਾ ਖੁੱਡਾ ਕਿਨੇ ਫੁੱਟ ਲੰਬਾ,ਚੌੜਾ ਹੋਣਾ ਚਾਹੀਦਾ ਹੈ?
ਕੇਲੇ ਦੇ ਬੁਟੇ ਨੂੰ ਕੇਲੇੇ ਲਗ ਜਾਦੇ ਨੇ ਪਰ ਪਕ ਦੇ ਨਹੀ ਕੋਈ ਹਲ ਦਸੋ ?
(pb)
Punjab
ਰਾਜਾ ਜੀ ਤੁਸੀ ਇਸਦੀ ਕਿਹੜੀ ਕਿਸਮ ਲਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Himachal Pradesh
is lyi thoinu kele nu artifical method nal pakana payuga
ਕੀ ਅਸੀਂ ਕੱਚੇ ਕੇਲੇ ਘਰ ਪਕਾ ਸਕਦੇ ਹਾ ਵਿਧੀ ਦੱਸੋ ਜੀ ਕਿਰਪਾ ਕਰਕੇ ?
(pb)
Punjab
ਅਮਨਪ੍ਰੀਤ ਜੀ ਕੇਲਿਆਂ ਨੂੰ ਘਰ ਪਕਾਉਣ ਦੇ ਲਈ ਤੁਸੀ ਇਹ ਵੀਡੀਓ ਦੇਖ ਸਕਦੇ ਹੋ https://www.youtube.com/watch?v=0A7ypFVndfM
ਸਰ ਮੱਝ ਦੇ ਦੋ ਥਣਾ ਵਿੱਚ ਦੁੱਧ ਘੱਟ ਆਉਂਦਾ ਕੋਈ ਇਲਾਜ ਦੱਸੋ ?
(pb)
Punjab
ਤੁਸੀ ਉਸਨੂੰ FMC ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ milkout powder 2-2 ਚਮਚ ਸਵੇਰੇ ਸ਼ਾਮ ਅਤੇ lactin bolus 2 ਗੋਲੀਆਂ ਰੋਜਾਨਾ ਦਿਓ , ਇਸ ਨਾਲ ਫਰਕ ਪੈਣ ਲੱਗ ਜਾਵੇਗਾ.
hamare khet me ek ghas he jise vanchari kante he jise nasht karne ki bahut kosis ki jati he dawa dali jati he jisse upar ki ghas jal jati he lekin jad se nahi jalti koi upaye bataye bahut paresani he is ghas se ?
(hn)
Punjab
Ashutosh kumar ji iske liye aapko gudayi karke inki jadon ko nikalna padega kyuki inke beej mitti men hote aur yeh firse ug jate hai iske liye aapko mitti ki aache se gudayi karni padegi aur dhoop lgani padegi jis se iske jo beej mitti men mile hue hai vo dubara na uge.dhanywad
Uttar Pradesh
dhanywad sir
126 nu urea kinna paya janda kinne kinne time bad kinna kinna paia janda hai ?
(pb)
Punjab
PR 126 variety nu total 110 kg urea prati acre de hisab nal pao g.Urea di pehli dose jhona laoun wele pao.fr 7-10 din de interval te baki rehni urea 3-4 dose vich pa skde ho g.
tej patta ki kheti kaise kre ?
(hn)
Punjab
यह एक सीधा बहुवर्षिय पेड़ होता है इसके पेड़ 100 वर्षो तक उपज देते हैं तथा लागत कम लगा कर अच्छा लाभ मिलता है तेजपात मसाले के रुप में अति प्रचलित है दालचीनी के रुप में इसकी छाल तथा सूखी पत्तियां गरम मसाले में प्रयोग होती है उपच, गले के रोग तथा वमन में इसका प्रयोग शामक है कफ निस्सारक औषधियों का यह मुख्य अवयव है हिमालय शीतोष्ण एवं हिमाद्री क्षेत्र में 1000 मीटर तक एवं नम एवं छायादार मैदानी क्षेत्र फसल का रोपण पौघ तैयार करके किया जाता है बीज को छोटी क्यारियों में रेत एवं गोबर की खाद भरकर बिखेर दिया जाता है हल्की सिचाई के पश्चात पुवाल से ढक देना चाहिये बिजाई मार्च-अप्रैल माह में करनी चाहिये दो माह के पश्चात पौध 10-15 से.मी की हो जाये तो खेत में 50 से.मी. ब्यास के 60 से.मी. गहरे गढ्ढे 2 x 6 के बना लेने चाहिये गढढे में गोबर की खाद तथा 200 ग्राम माइक्रो भू पावर भरकर मानसून में पौधों का रोपण किया जाता है गढ्ढों में 10 किलो गोबर की खाद रोपण के पूर्व मिला देना चाहिये वर्ष में एक सिचाई गर्मी के मौसम में आवश्यकता पड़ती है फसल को खरपतवार मुक्त रखने के लिये 3-4 बार गढ्ढें के आस-पास हाथ से निराई-गुड़ाई करनी चाहिये एक बार लगाने के बाद यह 100 वर्षो तक रहता है 6 वर्ष बाद पत्तियों को एकत्रित कर छाया में सुखा लिया जाता है 125-150 कु. सुखी पत्तियॉ प्रति वर्ष प्राप्त होती है
sat sri akal g ,sir mainu kadaknath breed chahidi a , kitho milu gi ?
(en)
Punjab
Sonu ji Karaknath de chicks len lai tusi Gill Farm Balachor 951832099 nal samparak kar sakde ho.
gill farm ropar nawanshahar road near balachaur
Punjab
dhanwad sir
Punjab
sir koi contact number bai g
call me 9123878803
sir m mushroom di kheti krni chahunda haa , isdi kis mahine ch kheti kiti jandi hai sahi time kehda hai te kinne tym ch fasal tyar ho jandi hai ?
(pb)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Punjab
you tube par search karo
ਸਰ ਜੀ ਕਿਨੂੰ ਦੇ ਬੂਟੇ ਉਪਰ ਸੁੰਡੀ ਲੱਗੀ ਹੈ ਅਤੇ ਇਸ ਦੀ ਫੋਟੋ ਵੀ ਭੇਜ ਦਿੱਤੀ ਹੈ ਇਸਦਾ ਇਲਾਜ ਦੱਸੋ ਜੀ ?
(pb)
Punjab
ਨਿਸ਼ਾਨ ਜੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ quinalphos @4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਗੰਨੇ ਦੇ ਜ਼ਿਆਦਾ ਫੁਟਾਰੇ ਕਿਵੇਂ ਕਰੀਏ ?
(pb)
Punjab
ਕੁਲਵੀਰ ਚੀਮਾ ਜੀ ਤੁਸੀ ਗੰਨੇ ਨੂੰ ਸਹੀ ਮਾਤਰਾ ਵਿਚ ਖਾਦਾਂ ਪਾਓ ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ
sahiwal gaay liye market price kya hai ?
(hn)
Rajasthan
Apko 13-15 liter wali Sahiwal cow 30-35000 tak mil sakti hai baki yeh khridne wale aur bechne wale per nirbhar hota hai ki voh kitna rate rkhte han.
sahiwal gay ka price Punjab me lagbhag 60000 hai
Uttar Pradesh
thanks
mujhe maharashtra me moti ki kheti ki traning leni hai ?
(hn)
Punjab
Moti ki kheti ki jankari ke liye aap iss number pe sampark kr skte ho. Bamoriya pearl Farm phone : 09770085381
sir ji ਖਖੜੀ,ਬੰਗੇ ਟਿਂਡੂ,ਕਦੂ ਲਗਾੳਣ ਦਾ ਤਰੀਕਾ ਦਸਣਾ ਜੀ ?
(pb)
Punjab
ਮਲਕੀਤ ਜੀ ਤੁਸੀ ਇਹਨਾਂ ਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਬੀਜ ਨੂੰ 2.5-3.5 ਸੈ.ਮੀ. ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ ਹਰ ਜਗ੍ਹਾ ਵਿੱਚ ਦੋ ਬੀਜ ਬੀਜੋ ਅਤੇ 45 ਸੈ.ਮੀ. ਫਾਸਲੇ ‘ਤੇ ਬੀਜੋ ਬਿਜਾਈ ਤੋਂ ਪਹਿਲਾਂ, ਬੀਜ ਨੂੰ 12-24 ਘੰਟੇ ਦੇ ਲਈ ਪਾਣੀ ਵਿੱਚ ਭਿਉਂ ਦੇਵੋ ਇਸ ਨਾਲ ਪੁੰਗਰਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਮਿੱਟੀ ਤੋਂ ਪੈਦਾ ਹੋਣ ਵਾਲੀ ਫੰਗਸ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ, ਕਾਰਬੈਂਡਾਜ਼ਿਮ 2 ਗ੍ਰਾਮ ਜਾਂ ਥੀਰਮ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਦਾ ਉਪਚਾਰ ਕਰੋ ਰਸਾਇਣਿਕ ਉਪਚਾਰ ਤੋਂ ਬਾਅਦ ਟਰਾਈਕੋਡਰਮਾ ਵਿਰਾਈਡ 4 ਗ੍ਰਾਮ ਜਾਂ ਸਿਊਡੋਮੋਨਸ ਫਲੂਰੋਸੈਂਸ 10 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਦਾ ਉਪਚਾਰ ਕਰੋ
Rajasthan
ਧੰਨਵਾਦ ਜੀ
ਗੁਆਰੇ ਦਾ ਰੇਟ ?
(pb)
Maharashtra
Amandeep ji Guar da rate 3500 to 3800/q tak chal reha hai.
sir ji Maj de eyes te sat lag gai ha eyes da rang white ho gia ha or eys Cho Pani nikal Reha ha please koi hall dasna ji ?
(pb)
Punjab
ਇਸਦੀ ਅੱਖ ਵਿਚ ਤੁਸੀ Genta-D ਦਵਾਈ ਦੀਆ ਬੂੰਦਾਂ ਪਾਉਣੀਆਂ ਸ਼ੁਰੂ ਕਰੋ ਅਤੇ ਇਸ ਨੂੰ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਅੱਖ ਨੂੰ ਦੇਖ ਕੇ ਸਹੀ ਇਲਾਜ ਹੋ ਸਕੇ.
moti ki kheti kaise ki jati hai ?
(hn)
Punjab
Moti ki kheti ke liye aap iss number pe call kr ke poori jankari le skte ho Bijender Chouhan 9719994499.
ਸਰ ਮੇਰਾ ਬੱਚਾ +2 ਕਰ ਰਹਾ ਹੈ,ਕਮੀਸਟਰੀ ਫਿਜੀਕਸ ਬਾਇਓ ਵਿੱਚ ਮੈਂ ਪਾਸ ਹੋਣ ਬਾਅਦ guru angad dev university ਲਗਾੳਣਾ ਚਾਉਂਦਾ ਹਾਂ, ਕੀ ਕਰਨਾ ਪਏਗਾ,ਕਹਿੜਾ ਕੋਰਸ ਠੀਕ ਰਹੇ ਗਾ ,ਕੀ ਟੈਸਟ ਦੇਣਾ ਪਏਗਾ ?
(pb)
ਇਸ ਦੇ ਲਈ ਐਟਰਸ cet ਟੈਸਟ ਦੇਣਾ ਪਵੇਗਾ ਜੀ ਅਗਲੇ ਹਫਤੇ ਜਾਂ ਮਹੀਨੇ ਤੋਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ ਤੋਂ ਆਨਲਾਈਨ ਭਰਨੇ ਸ਼ੁਰੂ ਹੋਣਗੇ ਤੁਸੀ ਉਹ ਫਾਰਮ ਭਰਾ ਕੇ ਬੱਚੇ ਦਾ ਪੇਪਰ ਦਵਾਓ ਉਸ ਤੋਂ ਬਾਅਦ ਉਸ ਟੈਸਟ ਤੋਂ ਬਾਅਦ ਮੈਰਿਟ ਲਿਸਟ ਬਚੇਗੀ ਜੇਕਰ ਮੈਰਿਟ ਵਿੱਚ ਬੱਚੇ ਦਾ ਨਾਮ ਆ ਗਿਆ ਤਾਂ ਉਸ ਤੋਂ ਬਾਅਦ ਕੋਸਲਿੰਗ ਹੋਵੇਗੀ ਤੇ ਕੌਸਲਿੰਗ ਤੋਂ ਬਾਅਦ ਅਡਮਿਸ਼ਨ ਮਿਲ ਸਕਦੀ ਹੈ ਜੀ ਵੈਸਸਾਈਟ ਦਾ ਲਿਂੰਕ ਤੁਸੀ ਨੋਟ ਕਰ ਸਕਦੇ ਹੋ http://www.gadvasu.in/
hlo sir last month main ik HF breed ki cow buy kiti hai but oh undigest gobar krti hai and gobar v bahut ptla krdi hai sir milk v 2 kg dindi a main bahut treatment krvaya but theek ni ho rahi desi treatment v kita benefit ni hoeya es layi sir main ki kra jo oh gobar v sahi kare and dudh v poora kr je
Dr saab mere kol hf cow a 2 wari teka paya a g nhi rhe ik wari davi parai c ik war teka par ke dr ne nal msd de davi par diti c fir 13 dina te ik teka laya c bt fir vi nhi rhe hun ki kita ja sakda
dr sabb menu koi eh das sakda g mere kol hf cow a g ous de 1 war teka parya nhi rhe g fir davi pari g fir teka parya nhi rhe g hun 10 din phela het vich ahi c nale tara kardi nale tap de c odo davi para diti g nal dr de akhn te crs den lag gae c g hun davai pari to 10 din bad fir tara kari jandi a nale tap de a g ki problem a g eh 10 din bad het vich a gae g
Jersey Cow ke liye sabse accha semen kaun sa hai vah kahan se milega
मोती की खेती किस प्रकार से की जाती है तथा यह किस जमीन पर हो सकती है इसको करने में लागत क्या लगता है और आमदनी क्या है ?
(hn)
Punjab
मोती की खेती के बारे में पूरी जानकारी के लिए आप Bijender Chouhan 9719994499 से संपर्क करें
Kadu di lal bhundi nu control krn da hal daso ji ?
(pb)
Punjab
Beant ji lal bhundi di roktham de layi malathion@2.5ml nu prati litre pani de hisab nal spray karo.dhanwad
Khatti lasi aa ji 2 month purani loha tamba payeaa vich usda rang thora ja black ho gyea use kr skde aa ji sabji te Kini dosage paindi aa ji ?
(pb)
Punjab
Beant ji lassi di vart kar sakde ho. isdi matra 3ml nu prati litre pani de hisab nal spray kar sakde ho. dhanwad
sir ji ki mastitis da permanent elaj h ya sirf medicine dinde rehn tak hi theek renda hi ?
(pb)
Punjab
Mastitis da ilagg tan saff safai rkhna nal ho skda hai , kyuki jekar pashu nu sahi khurak, saff safai, sahi dekhbhal na mille tan jinna time dwai ne assar krna hai unna time bimari thik rehndi hai fir bimari dubara aa jndi hai, koi v bimari aaun da mukkh karan saff safai naa hoon krke hunda hai , tuci treatment de nal nal pashu lai sahi khurak, sahi dekhbhal , saff safai, chuaai to badd thanna di safai , pashu di chuai ton badd uss nu jldi bethnn naa dena, ehna nal iss bimari te control ho skda hai .
life cycle of Boer goat ?
(en)
Punjab
The adult goats you see in this barn are female does used as breeding animals They range in age from one to five years with the average age being between three and four years of age. The normal breeding season for goats is from August to March. The gestation period (length of pregnancy) for goats is five months.
Rajasthan
सर हमारे पास जगह है और 5 बकरीयॉ है मुझे पता नहीं चलता है कि कौनसी नस्ल है और मैं ऐक फार्म हाउस बनाना चाहता हूँ मुझे जानकारी चाहिए बन्ना राम लुनीयावास जयपुर 303602
sir/mam sunflower de plants thunderstorm wale din es tra tut jande han Ehna da reason dso nd solution davo Ena da. sir/mam Rply Jldi krna ?
(pb)
Maharashtra
Pavitar ji eh tej hwa de karn tut jande han .tej hwawa da koi rok nahi hai. tuc eh kosish kar sakde ho ke jdan de mitti chda deo taki jad di pakd thodi vadh jaye ate boote na tutan
sir makk lal ja hoi janda nd rukyaa ja khda hai oste kerhi spray kiti jave ?
(pb)
Punjab
lovepreet ji kirpa karke isdi photo bhejo ta jo tuahnu is bare poori jankari diti ja sake.dhanwad
ਸਰ ਜੀ ਨਿੰਬੂਆਂ ਦਾ ਅੱਧੇ ਕਿਲੇ ਦਾ ਬਾਗ ਲਾਏ ੳਸ ਦੇ ਵਿਚ ਕਿਹੜੀ ਸਬਜੀਆਂ ਲਾ ਸਕਦੇ ਆ ਆਪਣੀ ਰਾਏ ਦਿਉ ?
(pb)
Punjab
ਫ਼ਲ ਲੱਗਣਾ ਸ਼ੁਰੂ ਤੋਂ ਪਹਿਲਾਂ ਫ਼ਲੀਦਾਰ ਫ਼ਸਲਾ ਜਿਵੇਂ ਕਿ ਮਟਰ, ਛੋਲੇ, ਮਾਂਹ, ਗੁਆਰਾ ਅਤੇ ਮੂੰਗੀ ਆਦਿ ਬੀਜੀਆਂ ਜਾ ਸਕਦੀਆਂ ਹਨ ਗੁਆਰਾ-ਕਣਕ ਦਾ ਫ਼ਸਲ ਚੱਕਰ ਗੁਆਰੇ ਨੂੰ ਹਰੀ ਖਾਦ ਵੱਜੋਂ ਵਰਤ ਕੇ ਮਾਲਟੇ ਦੇ ਬਾਗ ਵਿੱਚ 5-6 ਸਾਲ ਚੱਲ ਸਕਦਾ ਹੈ ਫ਼ਲਦਾਰ ਬੂਟੇ ਅਤੇ ਉਨ੍ਹਾਂ ਵਿੱਚ ਬੀਜੀਆਂ ਫ਼ਸਲਾਂ ਦੀ ਸਿੰਚਾਈ ਦਾ ਪ੍ਰਬੰਧ ਵੱਖਰਾ-ਵੱਖਰਾ ਹੋਣਾ ਚਾਹੀਦਾ ਹੈ
Punjab
ਛੋਲੇ, ਮੂੰਗੀ
टमाटर में गर्मी की वजह से फूल गिर रहे हैं नए फूल आ भी नहीं रहे क्या कोई रासायनिक उपाय है फ्लॉवर setting और फ्लॉवर drop ko रोकने के लिए ?
(hn)
Punjab
सुधांशु जी आप NPK @7 ग्राम को प्रति लीटर पानी के हिसाब से स्प्रे करें इसके इलावा आप इसके ऊपर म-45 @4 ग्राम को प्रति लीटर पानी के हिसाब से स्प्रे करें धन्यवाद
jhoti 19 din ton taran dindi ai 20 ja 21 kis din krwae jave ?
(pb)
Punjab
jhoti nu tuci Heat vich aunn to 10-12 hours badd pehli varr tika bhrwao fir uss nu 24-26 hours vich duuji varr tika bharwao, tika bhrwa ke uss nu Pregstay powder 50g, Keeper plus 50gm, Gestaprojen powder 50gm koi v powder tuci de skde ho.
21 day to ai karvao ji
moti ki kheti ke bare main janakari chahiye ?
(hn)
Punjab
विजय कुमार जी मोती की खेती के बारे में पूरी जानकारी के लिए आप विनोद कुमार 9050555757 से संपर्क करें
ਸਰ ਹਲਦੀ ਦੀਆ ਗੰਡੀਆ ਮੁਕਤਸਰ ਵਿਚੋਂ ਕਿੱਥੋ ਮਿਲਣਗੀਆ ?
(pb)
Punjab
ਮਨਪ੍ਰੀਤ ਜੀ ਤੁਸੀ ਹਲਦੀ ਦੀਆਂ ਗੰਢਾਂ ਲੈਣ ਲਈ Gurdial Singh :-9463226244 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Punjab
ਹਲਦੀ ਦੀ ਗੰਡੀਆ ਕਿੰਨੀ ਕੁ ਮਾਤਰਾ ਵਿੱਚ ਚਾਹੀਦੀਆ ਹੈ
sir chari vijni aa kl nu rasla vahn aa 1 vigha hi launi aa kehda seed best rhu ?
(pb)
Punjab
Jagjeet ji tuc chari di kisam jive SL44 di bijai kar sakde ho.dhanwad
ਸਰ ਜੀ ਮੱਝ ਖਰੀਦ ਕੇ ਲਿਆਦੀ ਆ ਉਸ ਨੂੰ ਚਿੱਚੜ ਆ ਹਵਾਨੇ ਦੇ ਆਸ ਪਾਸ ਕੋਈ ਦੇਸੀ ਇਲਾਜ ਦੱਸੋ ?
(pb)
Punjab
ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ ਤੇ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ virbac ਕੰਪਨੀ ਦੀਆ hiteck tablates ਦਿਓ ਇਸ ਨਾਲ ਫਰਕ ਪੈ ਜਾਵੇਗਾ.
sir ji ਜਿਸ ਖੇਤ ਵਿਚ ਪਨੀਰੀ ਬੀਜਣੀ ੳਸ ਖੇਤ ਵਿਚ ਜ਼ਿੰਕ, ਪੋਟਾਸ,ਡੀ ਏ ਪੀ ਪਾ ਸਕਦੇ ਨੇ please dso ji ?
(en)
Punjab
ਪਨੀਰੀ ਬੀਜਣ ਸਮੇਂ ਤੁਸੀਂ ਰੂੜੀ ਦੀ ਖਾਦ ਖਿਲਾਰ ਕੇ ਲਗਾ ਸਕਦੇ ਹੋ ਅਤੇ ਉਗਣ ਤੋਂ ਬਾਅਦ ਤੱਤਾਂ ਦੀ ਘਾਟ ਵਾਲੀ ਸਪਰੇਅ ਕਰ ਦਿਓ ਜੀ
sir ji mere kol ik bakri hai 25 din di hai te oh dudh bahut thoda pi rahi hai te is tara kar rahi hai jiven nasha KITA hove ki Kaaran ho sakda te ki ilaj hai ji dhanwad ?
(pb)
uss nu tuci Ostovet calcium 1 liter lao ate uss vich Vimeral liquid 60ml mix kro, ehh tuci mix krke uss nu 3-3 ml swere sham dena suru kro, iss nal farak pann lgg jawega.
seed rate and varieties of tobacco ?
(en)
Maharashtra
Parneet ji tabacco cultivation is not recommend by Punjab Agricultural university.thank you
Ludhiana and Jalandhar wich koi medicinal plants and msale wale butea di kheti krn vale kisan hon ta ohna de contact address jrur dso ?
(pb)
Punjab
Medicinal plants di kheti farm dekhan lai tusi surinder Nagra (Jalandhar) 9814305864, Rajpal Singh Gandhi(Stevia Farm, Banga) 9814060700 nal samparak kar sakde ho.
surinder singh nagra kol hi ja rhe aa ji ese lyi puch rhe c v raste ch koi hor v farmer hove
Sir kuch jankari leni hai
sir pashu hospital jo pinda ch ne os vich seman kine dudh record wale bulla de ne ?
(pb)
Punjab
Deep ji isde lai tuci apne nazdiki sarkari hospital vich ptaa kr skde ho, kyuki isda sahi pta tuhanu hospital vich jaa ke ptta lgega ki ohna koll sbb to jyada record wala kehra semen hai.
dasnge ji ohna nu dasna chahida hai ji.
टमाटर की किस्म अर्का रक्षक के बारे में बताए इसकी बुआई कब करनी चाहिए ?
(hn)
Punjab
पवन जी इसकी नर्सरी जनवरी से फरवरी या जुलाई से अगस्त में त्यार करके 25 दिन बाद मुख्य खेत में लगा दिया जाता है धन्यवाद
Madhya Pradesh
धन्यवाद सरजी
Baingan vich aa sundi hai kehri spray kariye ?
(pb)
Punjab
Arvinder ji tuc sundi di roktham de layi malathion@2.5ml prati litre pani de hisab nal spray karo.dhanwad
ਸਾਈਲੇਜ ਪਾਉਣ ਲਈ ਕਿਹੜੀ ਮੱਕੀ ਵਧੀਆ ਰਹੁ plz dsso ?
(pb)
Maharashtra
ਪ੍ਰਭ ਜੀ ਤੁਸੀ ਸਾਈਲੇਜ ਲਈ ਮੱਕੀ ਦੀ ਕਿਸਮ J1006 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Punjab
1006 tan ਮੱਕ hunda ehnu ਛੱਲੀਆਂ nahi lgg diya
Punjab
ehh chare lai varto jndi hai tuci isda silage bnna skde ho.
SAT SHRI AKAL JI Bhindi de patte ida ho rahe ne M 45 spray kariye ki hor koi ?
(pb)
Punjab
Arvinder ji kirpa karke photo dubara bhejo tuhade dwara bhejo tuhade dwara bheji gayi photo adhi upload hoyi hai.dhanwad
sir ajj lasun da ki rate aa Mandi da new lasun ?
(pb)
Maharashtra
Amritpal Singh Lasun rate 3500 to 4000 tak chal reha hai.
Bhindi me sundi marne ki powerful spray konsi h ?
(en)
Deepak ji bhindi men sundi ki roktham ke liye malathion@2.5ml ko prati litre pani ke hisab se spray karen.dhanywad
sir ajj patoto da ki rate aa bathinda vich ?
(pb)
Punjab
Amritpal Singh ji Aaj rampurafool madi ALLU da bha 400 rs/q tak chal reha hai.
sir, ਗਬਨ ਮੱਝ ਨੂੰ saro da tel kado dena chahida ?
(pb)
Punjab
ਗੱਬਣ ਮੱਝ ਨੂੰ ਸੂਣ ਤੋਂ 2-3 ਮਹੀਨੇ ਪਹਿਲਾਾਂ ਤੋਂ 100 ਗ੍ਰਾਮ ਹਰ ਰੋਜ਼ ਸਰੋਂ ਦਾ ਤੇਲ ਦੇ ਸਕਦੇ ਹੋ ਜੀ
Punjab
ਸੂਣ ਤੋਂ 3 ਮਹੀਨੇ ਪਹਿਲਾਂ
makhiya, machr marn de lyi dwai ?
(pb)
Punjab
Harjinder singh isde lai pashu de ass pass saff safai honi bhut jruri hai , baki tuci Ticktac dwai 2ml nu 1 liter pani vich milla ke pashua te spary kro , baki tuci Freetic soap nal pashua nu nhwao, iss nal farak paa jawega, sham de time tuci neem de pattia di dhuuni v lgaoo ji.
sir ji, 2 gawa nu suiya nu 2.5 toh 3 month ho gye aa hlle tkk heat ch nhi ayiya, ki ditta jave, mai agrimin chelated use kr reha hh, chelated hi sahi hai ke super use kra, nd hor ki use kra ta jo heat ch aa jaan nd baad ch repeat v nhi hove ?
(pb)
Punjab
tuci Agrimin chelated use kr skde ho , iss nu tuci rojana 50gm deo , isde nal nal tuci ovumin advance bolus rojana 1 goli deo ate 21 din tak dinde rho , iss nal heat vich aa jawegi.
Ohna nu Chelated powder 100gm rojana deo nall Ovalanta Kit 5 din tak deo es nall heat vich a javegi
Punjab
winmin bolus 20
Punjab
1 bolus daily
Sir cheeku de beejan nal hun paneeri tyar kr skde hn te ohna nu kdon lgauna ?
(pb)
Punjab
ਇਸਦੀ ਬਿਜਾਈ ਮੁੱਖ ਤੌਰ ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
ਸਰ 212 ਝੋਨੇ ਬਾਰੇ ਜਾਣਕਾਰੀ ਦਿਓ ?
(en)
Haryana
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਇਕ ਨੰਬਰ ਪਾਣੀ ਅਤੇ ਡਾਕਰ ਵਾਹਨ ਵਾਲੀ ਕਿਸਮ ਹੈ