Manage Expert Answers

Search

Total Count :- 258604

Hlo sir quail farming de care ch information leni c koi mere veer Das skda is bare ch ?

(pb)
Posted by
gurpreet singh (9816746421)
gurpreet singh
Himachal Pradesh
Una
Write Answer
Posted Date (09 Apr 2019 04:12 PM) Assigned Date (-)
Answered Date (09 Apr 2019 04:38 PM) Translated Date (-)

Gurpreet Ji is bare vistharvich jankari lai tusi Balbir singh 9915029679 nal samparak kar sakde ho.ja fir is di taining Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 nal samparak kar sakde ho.

Himachal Pradesh

09 Apr 2019

Thanx veer ji

Answered Date (12 Apr 2019 01:47 AM) Translated Date (-)

7903647427

Himachal Pradesh

12 Apr 2019

Chintu ji aap bhi quial farming krte ho

Answered Date (12 Apr 2019 10:48 AM) Translated Date (-)

yes

sir fish nu aallu de sakde aa feed ch nd kive pae jaan pond ch ?

(en)
Posted by
ਮਨਦੀਪ ਸਿੰਘ (9781879385)
ਮਨਦੀਪ ਸਿੰਘ
Punjab
Mansa
Write Answer
Posted Date (09 Apr 2019 04:09 PM) Assigned Date (-)
Answered Date (10 Apr 2019 03:21 PM) Translated Date (-)

jekar fish nu aalu pone hun ta os nu ubal ke pao ji nai kyuki je raw aalu khavavage ta ammonia ban sakdi hai te fish mar v sakdi hai ji.

Answered Date (11 Apr 2019 06:28 AM) Translated Date (-)

sir ik bag ta pata c koi problm ta ni aundi osdi

moti ki kheti ?

(hn)
Posted by
amit Dahiya (9174668482)
amit Dahiya
Madhya Pradesh
Katni
Write Answer
Posted Date (09 Apr 2019 03:57 PM) Assigned Date (-)
Answered Date (09 Apr 2019 04:39 PM) Translated Date (-)

खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

ਮੱਕੀ ਦਾ ਬੀਜ ਇਕ ਕਿੱਲੇ ਵਿਚ ਕਿੰਨਾ ਪੈਂਦਾ ਹੈ ?

(pb)
Posted by
bhupinder singh (9872111052)
bhupinder singh
Punjab
Bathinda
Write Answer
Posted Date (09 Apr 2019 03:44 PM) Assigned Date (-)
Answered Date (10 Apr 2019 03:47 PM) Translated Date (-)

ਭੁਪਿੰਦਰ ਜੀ ਜੇਕਰ ਮੱਕੀ ਚਾਰੇ ਦੇ ਲਈ ਬੀਜਣੀ ਹੈ ਤਾ ਇਸਦਾ ਬੀਜ 20 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਜੇਕਰ ਪਕਾਵੀ ਮੱਕੀ ਬੀਜਣੀ ਹੈ ਤਾ ਤੁਸੀ 8-10 ਕਿਲੋ ਪ੍ਰਤੀ ਏਕੜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਧੰਨਵਾਦ

Answered Date (09 Apr 2019 04:59 PM) Translated Date (-)

50kg

Mere sawal ka jawab nahi mila ?

(en)
Posted by
Mangilal L Rajpurohit (9974164165)
Mangilal L Rajpurohit
Rajasthan
Barmer
Write Answer
Posted Date (09 Apr 2019 03:32 PM) Assigned Date (-)
Answered Date (10 Apr 2019 03:50 PM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

ਸਰ ਮੂੰਗੀ ਦੀ ਬਿਜਾਈ ਜੀਰੋ ਡਰਿੱਲ ਨਾਲ ਕਣਕ ਵਾਲੇ ਖੇਤ ਵਿਚ ਕੀਤੀ ਕਾਮਯਾਬ ਹੈ। ਤੇ ਝਾੜ ਤੇ ਕੋਈ ਅਸਰ ਤਾ ਨੀ ਪੈਦਾ ?

(pb)
Posted by
ਮਲਕੀਤ (9878352387)
ਮਲਕੀਤ
Punjab
Moga
Write Answer
Posted Date (09 Apr 2019 03:30 PM) Assigned Date (-)
Answered Date (12 Apr 2019 05:20 PM) Translated Date (-)

ਮਲਕੀਤ ਜੀ ਇਸਦੇ ਨਾਲ ਝਾੜ ਉਪਰ ਕੋਈ ਨੁਕਸਾਨ ਨਹੀਂ ਆਏਗਾ

12 Apr 2019

y 24 25 april nu biji hoyi theek rahu

12 Apr 2019

hanji tuc isdi bijai kar sakde ho.

Sir, Advanta makki da beej khera best hai kanak ton baad te unha di yield bare v dasseo ?

(pb)
Posted by
Vijay Thakur (8968053005)
Vijay Thakur
Punjab
Hoshiarpur
Write Answer
Posted Date (09 Apr 2019 03:23 PM) Assigned Date (-)
Answered Date (10 Apr 2019 04:25 PM) Translated Date (-)

Vijay thakur tuc makki di kisam PAC 712,PAC 740,PREMIER,SCORPIO ,PAC 784, PAC 781 di bijai kar sakde ho.eh 95-110 din vich pakk jandiyan han. tuc isnu pkavi makki layi beejna hai ja chare de layi .

Answered Date (11 Apr 2019 10:18 AM) Translated Date (-)

Sir, pkavi makki lyi 751 da kina yield hai sir

I want know farming of pearl , please note that my questions and complete described pearl farming ?

(en)
Posted by
Teman lal sahu (6268695398)
Teman lal sahu
Chattisgarh
Dhamtari
Write Answer
Posted Date (09 Apr 2019 03:20 PM) Assigned Date (-)
Answered Date (09 Apr 2019 04:42 PM) Translated Date (-)

Teman lal sahu to get information about pearl farming you can contact to ICAR-Central Institute of Freshwater Aquaculture Odisha Ph no. +91-674-2465421, 2465446

Answered Date (09 Apr 2019 04:45 PM) Translated Date (-)

thanks

bull da record 4060 hai usdi maa da dudh kinna ban da hai is hisab nal ?

(pb)
Posted by
jaspreet singh (9417476007)
jaspreet singh
Punjab
Rupnagar
Write Answer
Posted Date (09 Apr 2019 03:11 PM) Assigned Date (-)
Answered Date (11 Apr 2019 10:58 AM) Translated Date (-)

305 din de hisab nal 13kg 300gm per day banda he ji

barsat kitni hogi sir ?

(hn)
Posted by
Parmod (9783095614)
Parmod
Rajasthan
Hanumangarh
Write Answer
Posted Date (09 Apr 2019 03:02 PM) Assigned Date (-)
Answered Date (10 Apr 2019 04:06 PM) Translated Date (-)

प्रमोद जी मौसम विभाग के अनुसार अगले हफ्ते मंगलवार को बारिश होने की सम्भावना है धन्यवाद

sir ek buffalo nu oil te besan dena soon vich 1month aa pahle sooe aa Oss nu kinna oil te kinna besan dena te har roj doze te Sare doze ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (09 Apr 2019 03:02 PM) Assigned Date (-)
Answered Date (11 Apr 2019 04:23 PM) Translated Date (-)

tuci uss nu rojana 200ml oil ate 100gm besan dena suru kro, iss nal bachedani vich chiknaht pedda hundi ha ate pashu de duudh vich v fyada milda hai .

ਭਿੰਡੀ,ਸ਼ਿਮਲਾ ਮਿਰਚ, ਬੈਂਗਣ ਦੀ 2g,3g ਕਟਾਈ ਦੀ ਵੀਡੀਓ ਦੱਸੋ ਸਰ ਜੀ ?

(pb)
Posted by
ਬੱਬੂ ਸਿੰਘ ਸਿੱਧੂ (9465297022)
ਬੱਬੂ ਸਿੰਘ ਸਿੱਧੂ
Punjab
Bathinda
Write Answer
Posted Date (09 Apr 2019 02:45 PM) Assigned Date (-)
Answered Date (10 Apr 2019 03:58 PM) Translated Date (-)

ਬੱਬੂ ਜੀ ਤੁਸੀ ਪੌਦਿਆਂ ਦੀ 3G ਕਟਿੰਗ ਦੇ ਲਈ ਇਸ ਲਿੰਕ ਤੇ ਕ੍ਲਿਕ ਕਰੋ https://www.youtube.com/watch?v=GZxv3XO9H0I

ਸਤਿ ਸ਼੍ਰੀ ਅਕਾਲ ਜੀ ਸਰ 1ਕਨਾਲ ਵਿੱਚ ਜਵਾਰ ਬਿਜੀ ਹੋਈ ਅੇ ਪਾਣੀ ਲਾਉਣ ਤੋ ਪਹਿਲਾ ਉਸ ਵਿੱਚ ਕੀ ਪਾਵਾ ?

(pb)
Posted by
Sarbjeet singh (9781596288)
Sarbjeet singh
Punjab
Sangrur
Write Answer
Posted Date (09 Apr 2019 02:38 PM) Assigned Date (-)
Answered Date (10 Apr 2019 03:54 PM) Translated Date (-)

ਸਰਬਜੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਪਹਿਲਾਂ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

10 Apr 2019

ਸਰ ਜੀ ਮੇ ਗੋਬਰ ਦੀ ਖਾਦ ਪਾਈ ਹੋਈ ਅੇ

10 Apr 2019

jekar gobar di khaa dpayi hai ta tuhanu hale kuch paun di lod nahi hai.

Answered Date (11 Apr 2019 12:09 PM) Translated Date (-)

ਸਰ ਜੀ ਮੈਂ ਗੋਬਰ ਦੀ ਖਾਦ ਪਾਈ ਹੋਈ ਆ

11 Apr 2019

ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ। ਬਿਜਾਈ ਦੇ ਸ਼ੁਰੁਆਤੀ ਸਮੇਂ ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 8 ਕਿਲੋ (16 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ । ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ ਦੇ ਸਮੇਂ ਪਾਓ। ਬਚੀ ਹੋਈ ਖਾਦ ਬਿਜਾਈ ਤੋਂ 30 ਦਿਨ ਬਾਅਦ ਪਾਓ।

मुझे दशरथ घास का बीज चाहीये कहां पर मिलेगा और कितने रुपये किलो मिलेगा ?

(hn)
Posted by
रत्नकांत सुंगुरवाड (9860648907)
रत्नकांत सुंगुरवाड
Maharashtra
Nanded
Write Answer
Posted Date (09 Apr 2019 02:31 PM) Assigned Date (-)
Answered Date (10 Apr 2019 03:34 PM) Translated Date (-)

रत्नकांत सुंगुरवाड जी आप दशरथ घास के बीज इस लिंक पर क्लीक करके खरीद सकते है https://www.hellokisaan.com/view-product/2685a79ad22ef6ab यह आपको 1000 रुपये किलो मिल जायेगा धन्यवाद

sir, Namaskar, sir mein artificiya ki kheti karna chahta hun iski kheti contract per kon karwata h plz tell me ?

(hn)
Posted by
DIWAN SINGH (9416340104)
DIWAN SINGH
Haryana
Hisar
Write Answer
Posted Date (09 Apr 2019 02:22 PM) Assigned Date (-)
Answered Date (10 Apr 2019 03:31 PM) Translated Date (-)

आर्टीमीसिया एक सुगंधित जड़ी बूटी है जो कि दुनिया के ठंडे शीताष्ण और उपउष्णकटिबंधीय क्षेत्रों में व्यापक रूप में पायी जाती है इसे पौधे का मूल स्थान चीन है भारत में कश्मीर की घाटियों और देश के अन्य भागों में भी इसकी खेती शुरू हो चुकी है इसकी खेती ​मिट्टी की विभिन्न किस्मों जैसे जल जमाव से रहित रेतली दोमट से दोमट मिट्टी में की जाती है अच्छे जल निकास वाली जैविक सामग्री से भरपूर दोमट मिट्टी इसकी खेती के लिए उत्तम रहती है मिट्टी की पी एच 4.5 से 8.5 होनी चाहिए प्रजनन — इसका प्रजनन मुख्यत बीजों के द्वारा किया जाता है अच्छी गुणवत्ता वाले बीज हमेशा भरे हुए और एक आकार वाले होते हैं इसके बीजों को औसतन 4 महीने के समय तक स्टोर करके रखा जा सकता है यदि नमी की मात्रा 13 प्रतिशत से कम हो छोटे आकार के बीजों को मुख्य खेत में सीधे बोने के कारण वे अच्छा परिणाम नहीं देते इसलिए सबसे पहले नर्सरी बैडों पर नए पौधे तैयार किए जाते हैं और फिर उन्हें मुख्य खेत में रोपित किया जाता है नए पौधों की नर्सरी में तैयारी — उचित आकार के नर्सरी बैड तैयार करें और प्रत्येक बैड पर 10 किलो गाय का गला हुआ गोबर डालें उसके बाद 250—500 ग्राम बीजों को मिट्टी में मिलाकर नर्सरी बैडों पर एक समान डालें और बैडों को मिट्टी या रेत की पतली परत से ढक देंं बैडों को स्प्रिंक्लर की सहायता से पानी देते रहें बीज 5—8 दिनों में अंकुरित हो जाते हैं जाते बीज जल्दी अंकुरित हो जाते हैं और उनकी अंकुरन प्रतिशतता भी ज्यादा होती है नए पौधे 6—8 सप्ताह में रोपाई के लिए तैयार हो जाते हैं खेत की तैयारी — नए पौधों की रोपाई से पहले मिट्टी के भुरभुरा होने तक खेत की 2—3 बार जोताई करें बिजाई का समय — पहली फसल पिछेती बारिश के मौसम और दूसरी गर्मियों के दौरान बोयी जाती है बीजों को नर्सरी में सितंबर से अक्तूबर महीने में बोया जाता है और गर्मियों की फसल के लिए बीजों को नवंबर से दिसंबर महीने में बोया जाता है रोपाई — रोपाई से पहले बैडों को सिंचित किया जाता है 6—8 सप्ताह के, सेहतमंद और एक समान आकार वाले बीजों को कतारों में 30—60 सैं.मी. और पौधों में 45—60 सै.मी. फासले में रोपित किया जाता है रोपाई के बाद हल्की सिंचाई की जाती है खादें — अच्छी उपज के लिए मिट्टी की स्थिति के आधार पर 60—80 किलो नाइट्रोजन, 40—60 किलो फासफोरस और 60 किलो पोटाश डालें फासफोरस ओर पोटाश की पूरी मात्रा और नाइट्रोजन की दो तिहाई मात्रा को खेत की तैयारी के समय डालें बाकी की नाइट्रोजन की एक तिहाई मात्रा को दो भागों में बांटकर रोपाई के बाद 30वें और 60वें दिन बाद डालें यह फसल बोरोन ओर आयकरन की कमी के अधिक संवेदनशील होती है इसलिए इसके लिए शुरूआती खुराक के तौर पर बोरेक्स 8 किलो प्रति हेक्टेयर पर डालें भारत में सिर्फ सीमैप (CIMAP) के जरिए ही आर्टिमिशिया की खेती हो सकती है क्योंकि CIMAP ही आपको इसके बीज मुफ्त में उपलब्ध करवाता है सीमैप ने ही इसकी सभी तक की सभी 4 प्रजातियों को विकसित किया है सीमैप सरकारी संस्था हैं Farm Manager,CSIR-CIMAP, Lucknow फ़ोन:91- 522-2718629 आप इसके लिए इस नंबर पर संपर्क कर सकते है धन्यवाद

10 Apr 2019

Thank you Sir

sir bakri farm te kini subsidy mildi hai ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (09 Apr 2019 02:22 PM) Assigned Date (-)
Answered Date (10 Apr 2019 04:40 PM) Translated Date (-)

ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ

ਸਰ ਬਿਨਾ ਸਪਰੇ ਤੋ ਸਬਜੀ ਵਿੱਚੋ ਕਿਵੇਂ ਸੁੰਡੀ ਮਾਰ ਸਕਦੇ ਹਾ ?

(pb)
Posted by
satnam singh (8872449475)
satnam singh
Punjab
Muktsar
Write Answer
Posted Date (09 Apr 2019 02:16 PM) Assigned Date (-)
Answered Date (10 Apr 2019 03:22 PM) Translated Date (-)

ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ

ਮੱਕੀ ਤੇ ਬਾਜਰਾ ਰਲਾ ਕੇ ਲਾਇਆ ਤੇ ਉਹ 10 ਦਿਨ ਦਾ ਹੋ ਗਿਆ ਹੈ ਵਧੀਆ ਗਰੋਥ ਲਈ ਕੀ ਪਾਇਆ ਜਾਵੇ ਜੋ ਛੇਤੀ ਚਾਰਾ ਹੋ ਜਾਵੇ ?

(en)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (09 Apr 2019 02:16 PM) Assigned Date (-)
Answered Date (10 Apr 2019 03:23 PM) Translated Date (-)

ਗੋਰਾ ਜੀ ਇਸਦੇ ਉਪਰ ਤੁਸੀ gibberellic acid @250ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (09 Apr 2019 06:03 PM) Translated Date (-)

Tuc es vich 19:19:19 di sapray 1 acre vich 1kg di kar deo

moti ki kheti kaise ki Jaye ?

(en)
Posted by
Jay Kumar (9759735867)
Jay Kumar
Uttar Pradesh
Firozabad
Write Answer
Posted Date (09 Apr 2019 02:10 PM) Assigned Date (-)
Answered Date (09 Apr 2019 03:48 PM) Translated Date (-)

Moti ki kheti ke liye app iss number pe call kr ke sari jankari le skte ho Bijender Chouhan 9719994499.

अमरूद के पेड़ में कटिंग कब करें ?

(hn)
Posted by
सुरेश चौधरी (9584384275)
सुरेश चौधरी
Madhya Pradesh
Neemuch
Write Answer
Posted Date (09 Apr 2019 02:05 PM) Assigned Date (-)
Answered Date (10 Apr 2019 03:21 PM) Translated Date (-)

सुरेश जी आपको अमरुद के पौधे को जब वो 3 महीने का हो जाये तब आपको इसे कट करना है इसकी कटिंग के बारे में और जानकारी के लिए आप यह वीडियो देख सकते है https://www.youtube.com/watch?v=WVS3Mz8BDKg धन्यवाद

sir mai apni ik majh de (jo do sir de chuki aa) 6-2-19 nu tika bhraya C hun ohh check karvai khali C nd mai osnu os din ton agrimin forte minrel mixture v de rhya. check krwoun to 4-5din pehla oh bilkul chitta mella jalla deg rhi C. doctor nu v eh gl dsi ohna da kehna C k es nu andro infection hai ohh kehnde tusi ennu roj gurh di ik dli ye roj agrimin payi jao infection aape thik ho jao atte hun majh tara saaf de ta rhi aa pr boht hi ght na oh bol rhi aa. ki kitta jaave please dsso sir 7wa month suru ho gya suii nu nd same condition ik vachi di aa ji ohh v swa 3saal di hogyi ohde 1 tikka same date nu lagwaya C oh v khali aa. taara din di aa thoriyaa na boldi aa ?

(pb)
Posted by
Guri Tejay (9478127592)
Guri Tejay
Punjab
Sangrur
Write Answer
Posted Date (09 Apr 2019 01:52 PM) Assigned Date (-)
Answered Date (11 Apr 2019 04:27 PM) Translated Date (-)

tuci Metricef-iu dwai nu 2 din lagatar bachedani vich bhrwao, baki uss nu tuci Agrmin powder 100gm rojana deo isde nal Concimax bolus rojana 1 goli deo ate 14 din tak dinde rho, iss nal infection v khtm howega ate ohh dubara heat vich v awegi fir heat vich aunn te uss nu tika bhrwa ke tuci ehh golia 14 din tak dinde rho, ehh Intas company da product hai, iss trah rehh jawegi.

11 Apr 2019

thanx sir

sir me veterinary medicine ka kaam sikhna chata hu ?

(hn)
Posted by
Mohmmad Emran (7793851486)
Mohmmad Emran
Rajasthan
Dausa
Write Answer
Posted Date (09 Apr 2019 01:49 PM) Assigned Date (-)
Answered Date (16 Apr 2019 01:24 PM) Translated Date (-)

Moh emran agar aapki +2 non medical se hai to aap nazdiki kisi collage me admission lekar iska diploma kar sakte hai. waise aap kisi doctor ke sath as a helper kam kar sakte ho. iske ilava koi option nahi hai ji.

meri zameen nehar (river) de kol dera baba nanak kol h,iss de kol kehdi vegetable or ja fasal laun naal zyda fayda hou (wheat/rice to ilava) ?

(pb)
Posted by
harpreet singh (8872182228)
harpreet singh
Punjab
Gurdaspur
Write Answer
Posted Date (09 Apr 2019 01:45 PM) Assigned Date (-)
Answered Date (10 Apr 2019 03:15 PM) Translated Date (-)

harpreet ji tuc makki di bijai kar sakde ho is to ilava hun tuc moongi di bijai kar sakde ho.dhanwad

Answered Date (09 Apr 2019 06:04 PM) Translated Date (-)

Maize laga lo sir.

sir /mam ki chandan da paudha Punjab vich ugaayea ja skda jekr ha ta eh saanu kitho kive kinne da milega nd kis kis month es nu lgaya ja skda ?

(pb)
Posted by
Guri Tejay (9478127592)
Guri Tejay
Punjab
Sangrur
Write Answer
Posted Date (09 Apr 2019 01:33 PM) Assigned Date (-)
Answered Date (10 Apr 2019 02:30 PM) Translated Date (-)

hnji tusi punjab vich chandan de plant lga sakde ho. jeyada tazarba pushan layi tusi satnam singh 097798 46777 number te gal kar sakde ho ehna ne lgaye hoye hun.

10 Apr 2019

thank you sir

purchase Buffalo ?

(en)
Posted by
bharat dixit (8512839401)
bharat dixit
Haryana
Faridabad
Write Answer
Posted Date (09 Apr 2019 01:33 PM) Assigned Date (-)
Answered Date (11 Apr 2019 04:32 PM) Translated Date (-)

Bharat Dixit ji kripya app apna swal vistar se btayen ki app kon se nasal ki Buffalo khridna chathe hai tan jo apko sahi jankari di jaa skee.

sir, now 8 week old rir chicks . what is the right age for the first fowl pox vaccination when it should be done in morning or evening ?

(en)
Posted by
manpreet singh (9781256366)
manpreet singh
Punjab
Patiala
Write Answer
Posted Date (09 Apr 2019 01:26 PM) Assigned Date (-)
Answered Date (09 Apr 2019 01:49 PM) Translated Date (-)

it is right time n go for vaccination and do in morning cool hr

Answered Date (09 Apr 2019 02:55 PM) Translated Date (-)

ਚਿਚੜ ਤੇ ਮੱਖੀ ਦਾ ਹੱਲ ਕੀ ਹੈ ji

Answered Date (10 Apr 2019 11:15 AM) Translated Date (-)

RIR चूज़े कितने के मिले आपको

mere pass do knaal jagah hai. mai usme kya bo skta hu ?

(hn)
Posted by
Ashish Sharma (9418188815)
Ashish Sharma
Himachal Pradesh
Kangra
Write Answer
Posted Date (09 Apr 2019 01:14 PM) Assigned Date (-)
Answered Date (10 Apr 2019 03:14 PM) Translated Date (-)

Ashish ji aap usme sabjiyan uga sakte hai.dhanywad

sir asi hun two ekd me dug putna chahunde hn ?

(en)
Posted by
Gurpreet Singh (9877087431)
Gurpreet Singh
Punjab
Bathinda
Write Answer
Posted Date (09 Apr 2019 01:14 PM) Assigned Date (-)
Answered Date (10 Apr 2019 01:26 PM) Translated Date (-)

gurpreet ji kirpa karke daso ke tuc kehde purpose de layi dug putna chaunde ho ta jo tuhanu is bare poori jankari diti ja sake.dhanwad

hare chare lyi makki te jharri bare dso g ?

(pb)
Posted by
ਪਲਵਿੰਦਰ ਸਿੰਘ (9465456084)
ਪਲਵਿੰਦਰ ਸਿੰਘ
Punjab
Shahid Bhagat Singh Nagar
Write Answer
Posted Date (09 Apr 2019 01:10 PM) Assigned Date (-)
Answered Date (09 Apr 2019 01:23 PM) Translated Date (-)

Fodder lyi tuc makki di J-1006 variety di beejayi kr skde ho g. esda seed @30 kg prati acre de hisab nal pao. Charri di SL-44 kisam beej skde ho. 2-3 times katayi lyi Punjab sudex diyan varieties lga skde ho g.

कद्दू में काला भुनगा है। काफी दवा डाली ठीक नही हो रहा पत्तो का रस चूस रहा है पत्ते पिले पड़कर सूख रहे है,फसल बर्बाद होती जा रही है ?

(hn)
Posted by
surendra (9454659478)
surendra
Uttar Pradesh
Sitapur
Write Answer
Posted Date (09 Apr 2019 12:53 PM) Assigned Date (-)
Answered Date (10 Apr 2019 03:02 PM) Translated Date (-)

सुरेंद्र जी आप इसके ऊपर Imidacloprid @1.5ml को प्रति लीटर पानी के हिसाब से स्प्रे करें धन्यवाद

Uttar Pradesh

10 Apr 2019

जी कर दिया,asitameprid, acifet, traijofas, सब डाल दिया।। तब भी काम नही उठा।

10 Apr 2019

surendra ji aap iski spray karen is se keet ki roktham ho jayegi.dhanywad

Badam de tree de leaf suk ke mud rahe hun. what is reason and solution ?

(en)
  • 2
Posted by
Onkar Singh (8837543546)
Onkar Singh
Punjab
Shahid Bhagat Singh Nagar
Write Answer
Posted Date (09 Apr 2019 12:53 PM) Assigned Date (-)
Answered Date (10 Apr 2019 03:00 PM) Translated Date (-)

Onkar ji tuc isde patteya de uper machar da hamla check karo jekar maujood hai ta imidacloprid@1.5ml nu prati litre pani de hisab nal spray karo.dhanwad

Answered Date (09 Apr 2019 08:08 PM) Translated Date (-)

From where u bought this plant

Answered Date (09 Apr 2019 08:18 PM) Translated Date (-)

from nursury last year it gives some almonds. 3 year plant

Answered Date (09 Apr 2019 08:19 PM) Translated Date (-)

local nursury bought that

ਸਰ ਮੇਰਾ ਕੱਟਾ 2 ਸਾਲ ਦਾ ਹੈ ਉਹ ਦੂਜੇ ਪਸੂਆਂ ਦੇ ਵਾਲ ਖਾਦਾਂ ਹੈ ਤੇ ਉਹ ਬਿਲਕੁਲ ਕਮਜੋਰ ਹੋ ਗਿਆ ਹੈ ਟਿੜੇਆ ਦੀ ਦਵਾਈ ਵੀ ਦੇ ਦਿੱਤੀ ਹੱਲ ਦੱਸੋ ਜੀ ਪਲੀਜ ?

(pb)
Posted by
Nath (8360004645)
Nath
Punjab
Patiala
Write Answer
Posted Date (09 Apr 2019 12:40 PM) Assigned Date (-)
Answered Date (11 Apr 2019 10:34 AM) Translated Date (-)

ਉਸ ਨੂੰ ਇੰਜੈਕਸ਼ਨ Hitek 1ml 50kg ਵਜ਼ਨ ਦੇ ਹਿਸਾਬ ਨਾਲ ਚਮੜੀ ਚ ਲਗਵਾਓ ਤੇ ਨਾਲ ਹੀ Liquid Sharkaferol 200ml ਲਿਆ ਕੇ 20ml ਸਵੇਰੇ 20ml ਸ਼ਾਮ ਨੂੰ ਦਿਓ ਤੇ ਨਾਲ Bolus Feritas 1 ਗੋਲੀ ਰੋਜ਼ਾਨਾ 20 ਦਿਨ ਤੱਕ ਦਿਓ ਜੀ

Answered Date (11 Apr 2019 04:36 PM) Translated Date (-)

ਧੰਨਵਾਦ ਜੀ

moti ki kheti ke bare me jankari ?

(hn)
Posted by
SATVANT SINGH (7891575552)
SATVANT SINGH
Rajasthan
Bharatpur
Write Answer
Posted Date (09 Apr 2019 12:39 PM) Assigned Date (-)
Answered Date (09 Apr 2019 03:50 PM) Translated Date (-)

मोती की खेती के बारे में पूरी जानकारी के लिए आप मनीष वासुदेव 9417652857 से संपर्क करें

ਸਰ ਤੁਲਸੀ ਦਾ ਵਧੀਆ ਬੀਜ ਕਿਥੋਂ ਮਿਲ ਸਕਦਾ ਹੈ ?

(pb)
Posted by
Amandeep Gill (8872495474)
Amandeep Gill
Punjab
Tarn Taran
Write Answer
Posted Date (09 Apr 2019 12:32 PM) Assigned Date (-)
Answered Date (10 Apr 2019 03:04 PM) Translated Date (-)

ਅਮਨਦੀਪ ਜੀ ਤੁਸੀ ਤੁਲਸੀ ਦਾ ਬੀਜ ਲੈਣ ਦੇ ਲਈ surinder Nagra 9814305864 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Answered Date (09 Apr 2019 10:07 PM) Translated Date (-)

नीमच मध्यप्रदेश से

Me mushroom ki kheti karna chahta hu Kya karna padega or is lain me nya hu krpya sujhav de ?

(hn)
Posted by
satish kumar singh (6375018402)
satish kumar singh
Rajasthan
Pali
Write Answer
Posted Date (09 Apr 2019 12:29 PM) Assigned Date (-)
Answered Date (10 Apr 2019 03:06 PM) Translated Date (-)

सतीश जी भारत में कई किसम मशरुम की खेती करते है जिसे खुंब भी कहा जाता है खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है

tmbaku ki jankari ?

(hn)
Posted by
patel ashok (8511886372)
patel ashok
Gujarat
Surat
Write Answer
Posted Date (09 Apr 2019 12:28 PM) Assigned Date (-)
Answered Date (10 Apr 2019 03:09 PM) Translated Date (-)

इसे मिट्टी की कई किस्मों में उगाया जा सकता है बारानी फसल होने के कारण, यह जलोढ़ मिट्टी, दोमट मिट्टी और काली चिकनी मिट्टी में सबसे अच्छी बढ़ती है सिगार और चिरूट तंबाकू की खेती सलेटी से लाल मिट्टी से लेकर हल्की बजरीयुक्त से रेतली दोमट मिट्टी में की जाती है चबाने वाला तंबाकू हर किस्म की मिट्टी में उगाया जा सकता है जल जमाव वाली मिट्टी में इसकी खेती ना करें सिगार की अच्छी गुणवत्ता के लिए मिट्टी में रेत मिलायें नाइट्रोजन, पोटाशियम, कैलशियम और मैगनीशियम की उच्च मात्रा युक्त मिट्टी ही चुनें प्रसिद्ध किस्में :- Flue-Cured Virginia (FCV), Bidi, Hookah and Chewing, Cigar filler, Cigar Wrapper,Cheroot, Burley मिट्टी की किस्म के आधार पर खेत की मोल्ड बोर्ड और सिंगल हल से 6-10 बार जोताई करें डलियों को तोड़ने और मिट्टी को समतल करने के लिएहैरो से जोताई करें नदीनों को निकाल दें और खेत को नदीन मुक्त रखें मिट्टी की किस्म के आधार पर, अच्छी तरह से गला हुआ गाय का गोबर या रूड़ी की खाद मिट्टी में अच्छी तरह से मिलायें यह बिजाई के क्षेत्र और किस्म पर निर्भर करता है विभिन्न किस्मों के लिए नर्सरी की बिजाई और रोपाई का समय अलग अलग होता है, चाहे ये समान जगह पर हो नर्सरी में बिजाई के लिए अप्रैल से मई का महीना उपयुक्त होता है और रोपाई अक्तूबर महीने में की जा सकती है फासला क्षेत्र और किस्म के साथ अलग होता है FCV तंबाकू के लिए 70x50 सैं.मी. या 100x60 सैं.मी. फासले का प्रयोग करें बीड़ी तंबाकू के लिए 90x60 सैं.मी., 100x75 सैं.मी. या 75x50 सैं.मी. फासले का प्रयोग करें बरली, नाटू और लंका तंबाकू के लिए 90x45 सैं.मी. या 90x90 सैं.मी. या 60x60 सैं.मी. फासले का प्रयोग करें सिगार और चिरूट के लिए 70x50 सैं.मी. या 60x45 सैं.मी. फासले का प्रयोग करें हुका के लिए 90x90 सैं.मी. या 60x45 सैं.मी. फासले का प्रयोग करें नए पौधों का मुख्य खेत में रोपण किया जाता है रोपाई मेंड़ों पर या समतल बैडों पर की जाती है तंबाकू के बीज छोटे और अंडे के आकार के होने के कारण ये खेत में सीधा बोने के लिए उपयुक्त नहीं होते इसलिए इन्हें पहले नर्सरी में बोया जाता है और बाद में मुख्य खेत में रोपण कर दिया जाता है नर्सरी के लिए रेतली या रेतली दोमट मिट्टी चुनें भारी काली मिट्टी ना लें क्योंकि ये मिट्टियां हल्के निकास वाली होती हैं जिससे नर्सरी में उखेड़ा रोग की बीमारी आ जाती है गहरे धूप और भारी बारिश के दौरान नर्सरी को नुकसान से बचायें मल्च और कवर का प्रयोग करें आवश्यकता के अनुसार नाइट्रोजन का बुरकाव करें जब पौधे 6-8 सप्ताह के हो जायें तब वे रोपाई के लिए तैयार हो जाते हैं पौधों के नर्सरी में से निकालने से एक सप्ताह पहले सिंचाई देना बंद कर दें तंबाकू की सभी किस्मों के लिए प्रति एकड़ में 1.2 से 2 किलो बीजों की मात्रा उपयुक्त होती है तंबाकू उगाने वाले विभिन्नि क्षेत्रों में खादों की मात्रा भी विभिन्न होती है खेत की तैयारी के समय 10 टन रूड़ी की खाद या अच्छी तरह से गला हुआ गाय का गोबर या फिल्टर प्रैस केक प्रति एकड़ में डालें फासफोरस 40 किलो (एस एस पी 250 किलो) शुरूआती खुराक के तौर पर डालें नाइट्रोजन 40 किलो (यूरिया 90 किलो) का बुरकाव प्रति एकड़ में करें नर्सरी में, नदीनों की जांच के लिए हाथों से गोडाई करें मुख्य खेत में, रोपाई के बाद शुरूआती 60 दिनों तक खेत को नदीन मुक्त रखें मुख्य खेत में, कतारों में फासला ज्यादा होने के कारण इसमें अंतरफसली संभव है पर रखा जाता है, इनमें अंतर कतारों में खेती संभव है हाथों से 1-2 गोडाई करें इससे नदीनों पर पर्याप्त नियंत्रण होता है तंबाकू की फसल अंकुरन की बाद की नदीनाशकों के प्रति संवेदनशील होती है इसलिए मुख्य खेत में पौधों की रोपाई से पहले नदीनाशक जैसे प्रोनामाइड, फलूक्लोरालिन, इसोप्रोपालिन, इसोक्साबेन डालें काली मिट्टी में तंबाकू सामान्य सिंचित नहीं होता, लेकिन कई हालातों में 40 दिन के पौधों को एक सिंचाई देने की सिफारिश की गई है जब इसकी खेती हल्की मिट्टी में की जाए तो छ: सिंचाइयों की आवश्यकता होती है सिंचाई के लिए अच्छी गुणवत्ता वाले पानी का प्रयोग करें, इसमें क्लोराइड की मात्रा 50 पी एम से ज्यादा नहीं होनी चाहिए क्योंकि इससे पत्ते झुलस जाते हैं और पत्तों की गुणवत्ता पर भी इसका असर पड़ेगा जब सामान्य हरे रंग के पत्ते पीले हरे से हल्के पीले में बदल जायें तब वे कटाई के लिए तैयार हो जाते हैं कटाई का समय क्षेत्र और किस्म के आधार पर अलग अलग होता है आंध्र प्रदेश में flue-cured Virginia की कटाई का उपयुक्त समय दिसंबर-मार्च जबकि कर्नाटका में कटाई के लिए जुलाई-सितंबर का महीना उपयुक्त समय होता है बीड़ी तंबाकू की कटाई जनवरी फरवरी में की जाती है सिगार और चेरूट तंबाकू की कटाई का सही समय रोपाई के 90-100 दिनों के बाद पत्तों के नाज़ुक और पीले रंग के हो जाने पर होता है जबकि चबाने वाले तंबाकू की कटाई रोपाई के 110-120 दिनों के बाद की जाती है हुका तंबाकू का सही समय मई जून का महीना होता है कटाई के लिए दो ढंगों का प्रयोग किया जाता है प्राइमिंग और तना काटकर प्राइमिंग : सामान्य तौर पर ऊपरी पत्तों की बजाय निचले पत्ते जल्दी परिपक्व होते हैं पत्तों के पकने पर कटाई करें और कुछ पत्तों को निकाल लें सिगरेट और रैपर तंबाकू के लिए प्राइमिंग ढंग का प्रयोग किया जाता है तना काटकर : सिगार, चेरूट, चबाने वाले, बीड़ी और हुका के लिए तना काटकर ढंग का प्रयोग किया जाता है इस विधि में ज़मीनी स्तर से पौधे का भाग दरांती की सहायता से काटा जाता है और उसे सूखने के लिए पूरी रात खेत में छोड़ दिया जाता है ज्यादा संख्या में पत्तों के परिपक्व होने पर कटाई करें औसतन, flue cured Virginia और नाटू तंबाकू की उपज 312 किलो और 395 किलो प्रति एकड़ प्राप्त होती है बीड़ी तंबाकू की 145-187 किलो प्रति एकड़ उपज प्राप्त होती है सिगार, चेरूट और चबाने वाले तंबाकू की औसतन उपज 520-666 किलो प्रति एकड़ में प्राप्त होती है

Answered Date (09 Apr 2019 12:30 PM) Translated Date (-)

mujhe tamaku ki kheti ka bazar bhav Jan na hai.

ਮੈਂ ਮੱਛੀ ਪਾਲਣ ਬਾਰੇ ਜਾਣਕਾਰੀ ਲੈਣੀ ਹੈ, ਕਿਰਪਾ ਕਰਕੇ ਮੈਂਨੂੰ ਮਾਹਰਾਂ ਨਾਲ ਜੋੜਿਆ ਜਾਵੇ ਜੀ ?

(pb)
Posted by
Gurpreet Singh Saini (9478767535)
Gurpreet Singh Saini
Punjab
Fatehgarh Sahib
Write Answer
Posted Date (09 Apr 2019 12:24 PM) Assigned Date (-)
Answered Date (10 Apr 2019 04:52 PM) Translated Date (-)

ਤੁਸੀ ਜੋ ਵੀ ਜਾਣਕਾਰੀ ਲੈਣੀ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੀ ਬਾਕੀ ਮੁੱਢਲੀ ਜਾਣਕਾਰੀ ਤੁਸੀ ਨੋਟ ਕਰ ਸਕਦੇ ਹੋ ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ

Answered Date (18 Apr 2019 10:25 AM) Translated Date (-)

ਧੰਨਵਾਦ ਜੀ

what is the reason of almonds tree leafs look like this images ?

(en)
  • 2
Posted by
Onkar Singh (8837543546)
Onkar Singh
Punjab
Shahid Bhagat Singh Nagar
Write Answer
Posted Date (09 Apr 2019 12:11 PM) Assigned Date (-)
Answered Date (09 Apr 2019 12:33 PM) Translated Date (-)

onkar ji please send the clear picture of leaves so that we can provide you proper information.

gerbera ki kheti ki jankari kaise le ?

(hn)
Posted by
sandeep kumar (9572588911)
sandeep kumar
Jharkhand
Hazaribagh
Write Answer
Posted Date (09 Apr 2019 12:09 PM) Assigned Date (-)
Answered Date (10 Apr 2019 02:25 PM) Translated Date (-)

जरबेरा की खेती के लिए हल्की और बढीया निकास वाली मिट्टी उचित होती है लाल लेटराइट मिट्टी जरबेरा की खेती के लिए अच्छी मानी जाती है इसकी खेती के लिए मिट्टी का pH 5.0-7.2 होना चाहिए प्रसिद्ध किस्में :-Fredorella, Vesta, Red Impulse, Shania, Dusty, Ruby Red, Tamara and Salvadore. पीले रंग के फूलों की किस्म: Fredking, Gold spot, Horaizen, Talasaa, Panama, Nadja, Supernova, Mammut, Uranus and Fullmoon. संतरी रंग के फूलों की किस्म :Orange Classic, Goliath, Carrera, Marasol and Kozak.गुलाब के फूलों की रंग वाली किस्म: Salvadore and Rosalin.क्रीम रंग के फूलों की किस्म: Winter Queen, Snow Flake, Dalma and Farida.गुलाबी रंग के फूलों की किस्म: Valentine, Marmara, Pink Elegance, Terraqueen and Esmara. जरबेरा की खेती के लिए, खेत को अच्छी तरह से तैयार करें खेत को भुरभुरा बनाने के लिए, रोपण से पहले 2-3 बार जोताई करें 15 सैं.मी. की ऊंचाई और1.2 मीटर की चौड़ाई पर बैड तैयार करें जरबेरा की खेती, सितंबर से अक्तूबर और फरवरी से मार्च तक की जाती है बिजाई के लिए कतार में 40 सैं.मी. और पौधे में 30 सैं.मी. का फासला रखें फुमीगेशन विधि द्वारा बैड तैयार करने के साथ मिथाइल बरोमाइड 30 ग्राम प्रति वर्ग मीटर या फोरमेलिन 100 मि.ली.को 5 लीटर प्रति वर्ग मीटर पानी में मिलाकर मिट्टी से पैदा होने वाली बीमारीयां जैसे कि पाईथीयम, फाइटोफ्थोरा, फ़ुज़ेरियम से बचाव किया जा सकता है इसका प्रजनन गांठो या टिशू कल्चर मेथड द्वारा किया जाता है खेत की तैयारी के समय, रूड़ी की खाद 20 टन, फासफोरस 40 किलो (सिंगल सुपर फासफेट 250 किलो) पोटाश 40 किलो(मिउरेट ऑफ़ पोटाश 66 किलो) प्रति एकड़ मिट्टी में मिलाएं लोहे की कमी वाली ज़मीन में, फेरस सल्फेट 10 ग्राम प्रति वर्ग मीटर डालें बिजाई के 4-5 हफ्ते बाद, नाइट्रोजन 40 किलो(88 किलो यूरिया) प्रति एकड़ 30 दिनों के अंतराल पर डालें जरबेरा की खेती के लिए गोड़ाई आवश्यक है बिजाई से पहले 3 महीनों में, हर दो हफ्ते में एक बार गोड़ाई करें और फिर बिजाई के 3 महीने बाद, 30 दिनों के अंतराल पर गोड़ाई करें जरबेरा की बिजाई के बाद कई बार खुले पानी से सिंचाई करें गर्मियों में सिंचाई 5 दिन के अंतराल पर और सर्दियों में 10 दिनों के अंतराल पर करें ज़मीन में ज्यादा नमी ना हो क्योंकि इसके कारण बीमारियां हो सकती हैं बिजाई के 3 महीने बाद, जरबेरा पर फूल आने शुरू हो जाते है सिंगल किस्म की कटाई पंखुड़ियों की बाहर वाली 2-3 कतारें खुलने पर की जाती है और दोहरी किस्म की कटाई फूलों के थोड़ा पकने पर की जाती है कटाई के बाद फूलों को 200 मि.ग्रा. एच. क्यू. सी. और 5% सुक्रोस के घोल में लगभग 5 घंटे रखने से कटाई किए गए फूलों की ज़िंदगी बढ़ाई जा सकती है खुले खेत में कटाई किए गए फूलों की औसतन उपज 140-150 फूल प्रति वर्गमीटर प्रति वर्ष होती है और ग्रीन हाउस में कटाई किए गए फूलों की औसतन पैदावार 225-250 फूल वर्गमीटर प्रति वर्ष होती है कटाई के बाद, इनको अलग-अलग श्रेणी में रखा जाता है फिर इन फूलो को गत्तों के बक्सों में पैक करके लम्बे समय की दूरी पर भेजा जाता है

Answered Date (10 Apr 2019 10:12 PM) Translated Date (-)

thanks mam. aapka contact no de to me iska training Lena chahta hoo because me ek engineer hoo me company me Kam karte huwe 1 saal ho Gaye aab mujhe kheti karni hai iska mujhe training Lena hai or mujhe kheti karni hai please help

उसर जमीन को ठीक करने के उपाय बताईए ?

(hn)
Posted by
UPENDRA NATH BHARDVAJ (9616880646)
UPENDRA NATH BHARDVAJ
Uttar Pradesh
Mau
Write Answer
Posted Date (09 Apr 2019 12:09 PM) Assigned Date (-)
Answered Date (09 Apr 2019 12:36 PM) Translated Date (-)

upendra ji aap sabse pehle jameen ki testing kraye uske bad aap aapko pta Chalega ke khet ki mitti men kon kon se tatv maujood hote hai aur aap isme hari khaad ki bijai Karen.

sir bathinda vikhe jo training ho rhi hai us bare kis no. te gllbat kiti ja skdi hai ?

(pb)
Posted by
satnam singh (8872449475)
satnam singh
Punjab
Muktsar
Write Answer
Posted Date (09 Apr 2019 12:08 PM) Assigned Date (-)
Answered Date (10 Apr 2019 03:11 PM) Translated Date (-)

ਸਤਨਾਮ ਜੀ ਬਠਿੰਡੇ ਵਿਚ ਹੋਣ ਵਾਲਿਆਂ ਟ੍ਰੇਨਿੰਗ ਦੇ ਲਈ ਤੁਸੀ ਹੇਠਾਂ ਦੇਖ ਸਕਦੇ ਹੋ ਅਪ੍ਰੈਲ 11 : ਸਕੂਲ ਜਾਂਦੇ ਬੱਚਿਆਂ ਲਈ ਸੰਤੁਲਿਤ ਖੁਰਾਕ ਅਤੇ ਪੋਸ਼ਟਿਕ ਪਕਵਾਨ ਅਪ੍ਰੈਲ 18 : ਸਕੂਲ ਜਾਂਦੇ ਬੱਚਿਆਂ ਲਈ ਪੋਸ਼ਟਿਕ ਪਕਵਾਨ ਬਨਾਉਣਾ ਅਪ੍ਰੈਲ 24 : ਮਿੱਟੀ ਦੇ ਨਮੂਨੇ ਲੈਣ ਦਾ ਢੰਗ ਅਤੇ ਮਿੱਟੀ ਸਿਹਤ ਕਾਰਡ ਦੀ ਵਿਆਖਿਆ ਅਪ੍ਰੈਲ 25 : ਮਸ਼ੀਨੀ ਝੋਨਾ ਲਾਉਣ ਲਈ ਮੈਟ ਟਾਇਪ ਨਰਸਰੀ ਤਿਆਰ ਕਰਨਾ

Sir ji गाय के दूध के फेट पर कितना रूपया मिलता है जी मतलब कितने फेट पर कितना रूपया मिलता है जी ?

(hn)
Posted by
robin singh (9057514948)
robin singh
Rajasthan
Hanumangarh
Write Answer
Posted Date (09 Apr 2019 11:59 AM) Assigned Date (-)
Answered Date (01 May 2019 04:27 PM) Translated Date (-)

यह जिले के हिसाब रेट अलग अलग होता है जैसे मान लीजिए फैट का रेट 200 रूप्ये है और आपकी फैट 4 आती है और एचएनएफ का रेट 170 है और आपकी एसएनएफ 8 आती है तो कुल फैट 200x4=800 और एसएनएफ 170x8=1360 फिर Fat+snf ,800+1360= 2160, इस तरह एक लीटर का रेट 21 रूप्ये 60 पैसे होगा Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees

Uttar Pradesh

Answered Date (09 Apr 2019 10:10 PM) Translated Date (-)

fat 6.5 va snf 9 per 33 / 34 rs.

mujhe Bakri palan ki training karni hai and isme sabsidy kaise le sakta hu ?

(hn)
Posted by
MUKESH NIRALA (9009980309)
MUKESH NIRALA
Chattisgarh
Bilaspur
Write Answer
Posted Date (09 Apr 2019 11:51 AM) Assigned Date (-)
Answered Date (16 Apr 2019 01:32 PM) Translated Date (-)

बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें

sarkari soor farm malwal ferozpur da contact no. daso, training Karni hai ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (09 Apr 2019 11:38 AM) Assigned Date (-)
Answered Date (10 Apr 2019 04:55 PM) Translated Date (-)

sarkari pig farm malwal da contact number dr. manjeet singh 78377 02800 hai ji. tusi ehna nal sampark kar sakde ho.

rajasthan main agar ham koi alg fasal bona chahe to kon se fasal boye thanks ?

(hn)
Posted by
Subodh Prajapat (7665417812)
Subodh Prajapat
Rajasthan
Churu
Write Answer
Posted Date (09 Apr 2019 11:37 AM) Assigned Date (-)
Answered Date (10 Apr 2019 03:13 PM) Translated Date (-)

subodh ji aap aloe vera ki kheti kar sakte hai.dhanywad

10 Apr 2019

thank you sir ji

sab se kam lagat wali fasal kon si hoti h ?

(hn)
Posted by
Subodh Prajapat (7665417812)
Subodh Prajapat
Rajasthan
Churu
Write Answer
Posted Date (09 Apr 2019 11:34 AM) Assigned Date (-)
Answered Date (10 Apr 2019 02:19 PM) Translated Date (-)

Subodh ji aap mushroom ki kheti kar sakte hai.dhanywad

मोती की खेती कैसे करे ?

(hn)
Posted by
Bicky Malhotra (8986066066)
Bicky Malhotra
Bihar
Purnea
Write Answer
Posted Date (09 Apr 2019 11:32 AM) Assigned Date (-)
Answered Date (17 Apr 2019 06:12 PM) Translated Date (-)

मोती की खेती के बारे में पूरी जानकारी के लिए आप Bijender Chouhan 9719994499 से संपर्क करें

ਵੀਰ ਜੀ ਪਿਆਜ ਦੀਆ ਭੂੰਕਾਂ ਸੁਕੀ ਜਾਂਦੀਆ ਕੋਈ ਦਵਾਈ ਦਸੋ ?

(pb)
Posted by
sandeep singh (9779113771)
sandeep singh
Punjab
Ludhiana
Write Answer
Posted Date (09 Apr 2019 11:30 AM) Assigned Date (-)
Answered Date (09 Apr 2019 12:10 PM) Translated Date (-)

Sandeep ji isde uper M-45@4 gram prati liter Pani de hisab nal spray karo.

ਢਾਈ ਸਾਲ ਦੀ ਝੋਟੀ ਬਹੁਤ ਕਮਜੋਰ ਹੈ, ਪੱਠੇ ਵੀ ਘੱਟ ਖਾਂਦੀ ਹੈ ਕੋਈ ਇਲਾਜ ਦੱਸੋ ਜੀ ?

(pb)
Posted by
panthpreet singh (7710704761)
panthpreet singh
Punjab
Bathinda
Write Answer
Posted Date (09 Apr 2019 11:18 AM) Assigned Date (-)
Answered Date (11 Apr 2019 10:31 AM) Translated Date (-)

ਤੁਸੀ ਉਸ ਨੂੰ Bolus Fandikind plus 3 gm ਦਿਓ ਤੇ ਨਾਲ ਹੀ Powder Bovimen-B 100gm ਰੋਜ਼ਾਨਾ ਦਿਓ ਜੀ ਇਸ ਨਾਲ Liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ਜੀ

11 Apr 2019

ਧੰਨਵਾਦ ਜੀ

mushroom di kheti lai khad kive bnaye ?

(pb)
Posted by
sidhu (9803369105)
sidhu
Punjab
Patiala
Write Answer
Posted Date (09 Apr 2019 11:16 AM) Assigned Date (-)
Answered Date (10 Apr 2019 01:21 PM) Translated Date (-)

Sidhu ji kirpa karke daso ke tuc substrate bnaun bare jankari laina chahunde ho ja kuch hor kyuki isde vich prali di varto kiti jandi hai.kirpa karke daso ta jo tuhanu is bare poori jankari diti ja sake.dhanwad

चुजे खाना नही खा रहे हैं तो इन्हे घर पर इलाज बताएं ये ग्रा​मप्रिया जाति के बच्चे हैं ?

(hn)
  • 2
Posted by
रत्नकांत सुंगुरवाड (9860648907)
रत्नकांत सुंगुरवाड
Maharashtra
Nanded
Write Answer
Posted Date (09 Apr 2019 10:47 AM) Assigned Date (-)
E

Uttar Pradesh

Answered Date (16 Apr 2019 01:29 PM) Translated Date (-)

आप इसे gud@ 1 किलो पानी में प्रती 1000 बच्चे के हिसाब से पिलाये और साथ में Vinegar 2 -3 ml पर लीटर पानी में मिलाकर पिलाएं

Answered Date (09 Apr 2019 11:20 AM) Translated Date (-)

Himalaya ka livosin dijiye

घर पर देशी इलाज बताए

Answered Date (09 Apr 2019 11:20 AM) Translated Date (-)

मुझे 9883609252 कॉल करें

ਸਰ ਇੱਕ ਮੈਨੂੰ ਦੱਸੋ ਕਿ ਕਰੁਕਸਮਿਨ ਆਈ ਦਵਾਈ ਕਿਸ ਬਿਮਾਰੀ ਲਈ ਹੈ ?

(pb)
Posted by
yadwinder Singh (9781402755)
yadwinder Singh
Punjab
Sangrur
Write Answer
Posted Date (09 Apr 2019 10:11 AM) Assigned Date (-)
Answered Date (11 Apr 2019 04:34 PM) Translated Date (-)

ਯਾਦਵਿੰਦਰ ਸਿੰਘ ਜੀ ਕਿਰਪਾ ਕਰਕੇ ਤੁਸੀ ਇਸ ਦਵਾਈ ਦੀ ਫੋਟੋ ਜਾਂ ਇਸਦੇ ਸਾਲਟ ਵਾਰੇ ਦਸੋ ਜੀ ਤਾਂ ਜੋ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

punjab vich grapes farming bare daso pls ?

(en)
Posted by
mohandeep singh sekhon (7837011360)
mohandeep singh sekhon
Punjab
Amritsar
Write Answer
Posted Date (09 Apr 2019 10:08 AM) Assigned Date (-)
Answered Date (10 Apr 2019 01:18 PM) Translated Date (-)

ਮੋਹਨਦੀਪ ਜੀ ਇਸ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ, ਪਰ ਵਧੀਆ ਉਪਜਾਊ ਮਿੱਟੀ, ਜਿਸ ਦਾ pH 6.5-8.5 ਹੋਵੇ ਅੰਗੂਰਾਂ ਦੀ ਖੇਤੀ ਲਈ ਜ਼ਿਆਦਾ ਪਾਣੀ ਸੋਖਣ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ ਪ੍ਰਸਿੱਧ ਕਿਸਮਾਂ :- Punjab MACS Purple, Perlette,Beauty Seedless,Flame Seedless,Superior Seedless ਅੰਗੂਰਾਂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਮਿੱਟੀ ਨੂੰ ਪੱਧਰਾ ਕਰਨ ਲਈ ਟਰੈਕਟਰ ਦੁਆਰਾ 3-4 ਵਾਰ ਹਲ਼ਾਂ ਨਾਲ ਡੂੰਘੀ ਵਾਹੀ ਕਰੋ ਅਤੇ ਫਿਰ 3 ਵਾਰ ਹੈਰੋਂ ਨਾਲ ਜ਼ਮੀਨ ਵਾਹੋ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਦਾ ਰੋਪਣ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ ਨਵੀਆਂ ਬੀਜੀਆਂ ਵੇਲਾਂ ਵਿੱਚ, ਅਪ੍ਰੈਲ ਮਹੀਨੇ 60 ਗ੍ਰਾਮ ਯੂਰੀਆ ਅਤੇ 125 ਗ੍ਰਾਮ ਮਿਊਰੇਟ ਆੱਫ ਪੋਟਾਸ਼ ਪਾਓ ਫਿਰ ਜੂਨ ਮਹੀਨੇ ਵਿਚ ਇਹੋ ਮਾਤਰਾ ਦੁਹਰਾਓ ਪੁਰਾਣੀਆਂ ਵੇਲਾਂ ਲਈ, ਸਾਰਣੀ ਵਿੱਚ ਦਿੱਤੇ ਅਨੁਸਾਰ ਖਾਦ ਦੀ ਵਰਤੋਂ ਕਰੋ ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਦੀ ਅੱਧੀ ਮਾਤਰਾ ਕਾਂਟ-ਛਾਂਟ ਤੋਂ ਬਾਅਦ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਅਪ੍ਰੈਲ ਵਿੱਚ ਫਲ ਬਣਨ ਸਮੇਂ ਪਾਓ ਯੂਰੀਆ ਦੀ ਸਪਰੇਅ ਦੋ ਵਾਰ ਕੀਤੀ ਜਾਂਦੀ ਹੈ, ਪਹਿਲੀ ਫੁੱਲ ਨਿਕਲਣ ਸਮੇਂ ਅਤੇ ਦੂਜੀ ਫਲ਼ ਬਣਨ ਸਮੇਂ ਨਦੀਨ ਪੈਦਾ ਹੋਣ ਤੋਂ ਪਹਿਲਾਂ ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਸਟੋਂਪ 800 ਮਿ.ਲੀ. ਪ੍ਰਤੀ ਏਕੜ ਅਤੇ ਨਦੀਨ ਪੈਦਾ ਹੋਣ ਤੋਂ ਬਾਅਦ, ਜਦ ਨਦੀਨਾਂ ਦਾ ਕੱਦ 15-20 ਸੈ.ਮੀ. ਹੋਵੇ, ਗ੍ਰੈਮੌਕਸੋਨ 24 ਡਬਲਿਊ ਸੀ ਐਸ(ਪੈਰਾਕੁਏਟ) ਜਾਂ ਗਲਾਈਸੈੱਲ 41 ਐਸ ਐਲ(ਗਲਾਈਫੋਸੇਟ) 1.6 ਲਿਟਰ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਕਟਾਈ ਤੋਂ ਬਾਅਦ, ਗਰੇਡਿੰਗ ਕੀਤੀ ਜਾਂਦੀ ਹੈ ਗਰੇਡਿੰਗ ਤੋਂ ਬਾਅਦ, ਫਲਾਂ ਨੂੰ ਛੇ ਘੰਟਿਆਂ ਦੇ ਅੰਦਰ-ਅੰਦਰ 4.4° ਸੈ. ਤਾਪਮਾਨ ਤੇ ਠੰਡਾ ਕੀਤਾ ਜਾਂਦਾ ਹੈ ਲੰਬੀ ਦੂਰੀ ਵਾਲੇ ਬਜ਼ਾਰਾਂ ਲਈ ਅੰਗੂਰ ਕੰਟੇਨਰਾਂ ਵਿੱਚ ਪੈਕ ਕੀਤੇ ਜਾਂਦੇ ਹਨ

sir vitamin h konsa vadiya ha kina time dama g buffalo nu dso sir ?

(pb)
Posted by
deep (9465526360)
deep
Punjab
Barnala
Write Answer
Posted Date (09 Apr 2019 10:07 AM) Assigned Date (-)
Answered Date (11 Apr 2019 10:29 AM) Translated Date (-)

Tusi 1 litter vitamin H deo eh 10 to 20 ml rojana de Sakde ho. Eh Vitame-H, Intavita NH, Udder H etc. Vadiya company de product hun

Answered Date (10 Apr 2019 02:58 PM) Translated Date (-)

reply kardo sir g

jhone nu khli khadd nl DAP poni chaida ja nai je poni chaida te kini matra ch pave je nai poni chaidi ta ki paya jaye os nl ?

(en)
Posted by
sachindeep singh (9779544141)
sachindeep singh
Punjab
Gurdaspur
Write Answer
Posted Date (09 Apr 2019 10:07 AM) Assigned Date (-)
Answered Date (09 Apr 2019 01:26 PM) Translated Date (-)

Punjab Agriculture University Ludhiana di sifarish de hisab nal jekar knak vich 55 kg DAP prati acre paya hai tn jhone vich phosphorous di deficiency nhi aoundi hai g. but jekar khet vich phosphorous di deficiency hai tn tuc 25 kg DAP prati acre de hisab nal pao g..

Answered Date (09 Apr 2019 02:16 PM) Translated Date (-)

sir chona lgn to kine din tkk pa deni chaidi hai

pls answer my questions ?

(en)
Posted by
mohandeep singh sekhon (7837011360)
mohandeep singh sekhon
Punjab
Amritsar
Write Answer
Posted Date (09 Apr 2019 10:06 AM) Assigned Date (-)
Answered Date (10 Apr 2019 01:22 PM) Translated Date (-)

mohandeep singh sekhon ji your all questions have been answered you can check them in My profile.thank you

l am Sanjeev from Deoghar (jharkhand). I want to farming of pearls. please provide me suggestions ?

(hn)
Posted by
Sanjeev Singh (7033942652)
Sanjeev Singh
Jharkhand
Deoghar
Write Answer
Posted Date (09 Apr 2019 10:05 AM) Assigned Date (-)
Answered Date (09 Apr 2019 03:52 PM) Translated Date (-)

मनीष शर्मा जी मोती की खेती के बारे में पूरी जानकारी के लिए आप Chouhan Pearl Farm 9719994499 से संपर्क करें

Answered Date (09 Apr 2019 11:22 AM) Translated Date (-)

मुझे 9883609252 कॉल करें

गोट फार्मिंग कैसे चालू करे ?

(hn)
Posted by
sunny (9568346613)
sunny
Uttar Pradesh
Mainpuri
Write Answer
Posted Date (09 Apr 2019 10:02 AM) Assigned Date (-)
Answered Date (11 Apr 2019 04:30 PM) Translated Date (-)

इसके लिए सबसे पहले आप ट्रेनिंग लेनी जरूरी है आप आपने नज़दीकी केबीके से ट्रेनिंग ज़रूर लें और सफल बकरी पालकों के फार्म ज़रूर देखें बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें , आप बीटल बकरियां रख सकते हैं यह बहुत ही लाभदायक व्यापार है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं.

Answered Date (09 Apr 2019 11:22 AM) Translated Date (-)

मुझे 9883609252 कॉल करें

Uttar Pradesh

09 Apr 2019

Thanks sir ji

sir I have 4 lack rupees I want to start pig farming but I am considering total investment could be 7 to 8 lack, is it possible rest of amount can be provide by bank as a bank loan , plz sir if possible so then what ll be formalities thanx ?

(en)
Posted by
daljinder (9815580882)
daljinder
Punjab
Jalandhar
Write Answer
Posted Date (09 Apr 2019 10:00 AM) Assigned Date (-)
Answered Date (16 Apr 2019 01:52 PM) Translated Date (-)

for pig farming loan, certificate of training is must. After getting training, a subsidy for 2 lac Rupees is available. If the total project is for 8 lac Rupees then you will get a subsidy for 2 lac Rupees. For training purpose, you need to visit the nearby Krishi Vigyan Kendra in your area and fill the training form. You will be informed whenever any training for pig farming will be organized by the KVK. At the end bank will check your details and tell your eligibility for loan.

Answered Date (12 May 2019 01:53 AM) Translated Date (-)

Thank you sir

April vich kehri kehri sabzi laga sakde ha gi ?

(pb)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (09 Apr 2019 09:59 AM) Assigned Date (-)
Answered Date (09 Apr 2019 12:07 PM) Translated Date (-)

April mahine Vich tuc kheera, bhindi ate tmatar di kheti Kat sakde ho.