Manage Expert Answers

Search

Total Count :- 258604

kanak da rate ki hai ?

(pb)
Posted by
mandeep (8837676318)
mandeep
Punjab
Gurdaspur
Write Answer
Posted Date (12 Apr 2019 09:45 PM) Assigned Date (-)
Answered Date (13 Apr 2019 06:55 AM) Translated Date (-)

knak da Government rate @1840 rupees per quiental hai g..

sir mai khumba di kheti krna chahunda hn plz koi traning dso te koi hor slaah deo ?

(pb)
Posted by
jaskaran singh (9779617029)
jaskaran singh
Punjab
Mansa
Write Answer
Posted Date (12 Apr 2019 09:43 PM) Assigned Date (-)
Answered Date (13 Apr 2019 11:05 AM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

Answered Date (12 Apr 2019 11:37 PM) Translated Date (-)

youTube par a mashroom farming likho

sadiyae majja ne barseem khana band kr ta, assi 2 jagah te barseem bijiya ha.1 side to khtam krke assi 2ji jagah wala start kita aje 2 din e hoye hun.new side to start kite nu, o wala 1 din ta khada majja ne.2je din ajj savre to khana band krta.jgali krdiya mooh cho ਚੱਗ jahi wagg di aa, a barseem nu ਯੂਰੀਆ pai c ma ajj to 10 k din pahla, oda majja full active hun..ki wajah ho sakdi aa iss di.ki barseem pauna band krdiye.plzz jankari deo ?

(pb)
Posted by
navkiran singh (9779815051)
navkiran singh
Punjab
Amritsar
Write Answer
Posted Date (12 Apr 2019 09:39 PM) Assigned Date (-)
Answered Date (15 Apr 2019 05:07 PM) Translated Date (-)

tuci apne pashua da bhukar check krwao, isde lai nazdiki kisi vdia doctor nal sampark kro, tuci berseem kisi hor chare vich milla ke deo, jekar fir v nahi khandia tan tuci dujja chara ekala paao, jekar ohh khaaa jndia hai tan tuhade berseem vich koi smasiya hai jiss nu pashu nhi khaa rehe hai, baki tuci ohna nu livoferrol liquid 100ml rojana deo ate Flukarid-DS bolus pett de kiria lai deo ji.

moti ki kheti kaise kre ?

(en)
Posted by
mabis (7509696508)
mabis
Madhya Pradesh
Sagar
Write Answer
Posted Date (12 Apr 2019 09:33 PM) Assigned Date (-)
Answered Date (16 Apr 2019 04:03 PM) Translated Date (-)

मोती की खेती और इसकी ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

moti ki Kheti kaise kre ?

(en)
Posted by
mabis (7509696508)
mabis
Madhya Pradesh
Sagar
Write Answer
Posted Date (12 Apr 2019 09:32 PM) Assigned Date (-)
Answered Date (16 Apr 2019 04:04 PM) Translated Date (-)

मोती की खेती और इसकी ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

sir Sri Muktsar Sahib vich ajola kitho milda hai ?

(en)
Posted by
Poonamjeet Singh Sidhu (9779140031)
Poonamjeet Singh Sidhu
Punjab
Muktsar
Write Answer
Posted Date (12 Apr 2019 09:26 PM) Assigned Date (-)
Answered Date (17 Apr 2019 05:54 PM) Translated Date (-)

Ajola seed len lai tusi Sandeep 7014864529 ate Ram 8684979752 nal samparak kar sakde ho.

jeevamrit kya h kaise use karte h, suggestion plzz ?

(en)
Posted by
sunil kumar (8952813716)
sunil kumar
Rajasthan
Hanumangarh
Write Answer
Posted Date (12 Apr 2019 09:21 PM) Assigned Date (-)
Answered Date (17 Apr 2019 06:10 PM) Translated Date (-)

जीव अमृत बनाने के लिए आवश्यक चीज़ें प्लास्टिक का एक बड़ा 200 लीटर का ढोल (ढोल लोहे का नहीं होना चाहिए) 10 किलो गोबर (गाय या भैंस का पुराना गोबर) 10 लीटर पेशाब (गाय, बैल या भैंस का) 1 किलो गुड़ (पुराना या खराब और बारीक किया हुआ जो कि आसानी से पानी में घुलनशील हो) 1 किलो पिसी हुई दाल (बेसन, मांह, मसूर) 1 किलो पुरानी मिट्टी जो कि पीपल या बर्गद के नीचे से ली गई हो जीव अमृत बनाने की विधि इन सब चीज़ों को अच्छी तरह से आपस में मिलाएं और ढोल में डाल दें इस ढोल को 150 लीटर पानी से भर दें इस ढोल का 1/4 भाग खाली छोड़ दें यह 1/4 भाग खाली छोड़ने से उबाला मारने का खतरा कम हो जाता है इस घोल को छांव में रखें और दिन में दो बार सुबह- शाम डंडे से हिलाएं ताकि ढोल के अंदर की सामग्री अच्छी तरह घुल जाये इसे गर्मियों में 48 घंटों के लिए छांव में रखें इस ढोल को बोरी से अच्छी तरह ढक दें इस तरह एक एकड़ का जीव अमृत 2-4 दिनों में तैयार हो जाता है जीव अमृत प्रयोग करने की विधि यदि आप खेत की सिंचाई आम तरीके से कर रहे हैं तो इस घोल को टूटी के द्वारा या किसी बर्तन से पानी में मिलाते रहें ताकि जीव अमृत आसानी से सारे खेत में फैल सके यह सबसे सस्ते और फायदेमंद सूक्ष्म तत्व हैं जो कि नाइट्रोजन, कैल्शियम जैसे तत्वों की मिट्टी में पूर्ति करते हैं इसे तैयार करने के बाद 10-15 दिनों में प्रयोग कर लेना चाहिए कनोला सरसों की कुदरती/जैविक खेती जैविक या कुदरती तरीके से खेती करने से ज़मीन की क्षमता और उपजाऊपन बढ़ता है यह मिट्टी में नमी बनाए रखने में भी मदद करती है इससे पौधे का विकास भी अच्छे से होता है जैसे कि आप देख सकते हैं कि पौधे के पत्ते का आकार सामान्य पत्तों के आकार से काफी बड़ा है और पत्ता जितना बड़ा होगा प्रकाश संश्लेषण क्रिया भी उतने अच्छे से होगी इससे पौधा तंदरूस्त रहता है और पौधा जितना तंदरूस्त होगा उसका फल भी उतना ही तंदरूस्त होगा हमें कोशिश करनी चाहिए कि खेती करते समय रासायनिक खादों का प्रयोग कम से कम करें ड्राई जीव अमृत बनाने की विधि जब किसान यह सोचता है कि मुझे रासायनिक खादों के बिना खेती करनी है तो सबसे पहले उसका ध्यान रूड़ी की खाद के ढेर की तरफ जाता है कि जो रूड़ी हमने खेत में डाली है क्या वह लाभदायक है क्या उससे हमें लाभ मिल सकता है हां बिल्कुल मिल सकता है लेकिन हमें रूड़ी का प्रयोग खेत में सीधे तौर पर नहीं करना है क्योंकि इससे कईं प्रकार की दीमक और फंगस खेत में पैदा होती है यह फायदा करने की बजाए नुकसान करती है इसलिए खाद बनाने के लिए जीव अमृत का स्प्रे करके नया ढंग अपनाया है अब हम आपको दिखाते हैं कि खाद कैसे बनाई जाती है आप जो ये खाद देख रहे हैं यह पहले कच्ची रूड़ी की खाद थी जो कि जीव अमृत की स्प्रे करने से बिल्कुल सूख चुकी है इसे कैसे तैयार करना है 10 दिनों के अंतराल पर हमने इस पर 4 ढोल जीव अमृत के डाले हैं अर्थात् 16 ढोल जीव अमृत के डाले हैं 40 दिनों में ड्राई जीव अमृत फसलों के लिए तैयार हो जाती है जब हम खेत में ड्राई जीव अमृत का प्रयोग करेंगे तब यह पानी के संपर्क में आते ही सक्रिय हो जायेगा और अच्छे से काम करेगा Vidio dekhne ke lia aap Link par Click kare https://www.youtube.com/watch?v=M1ftFepXFMY

ਕੀ ਬੀਟਲ ਬਕਰੀ ਦਾ ਦੁੱਧ ਚੋਣ ਵਾਸਤੇ ਕੋਈ ਮਸ਼ੀਨ ਮਿਲ ਸਕਦੀ ਹੈ। ਜੇਕਰ ਮਿਲ ਸਕਦੀ ਹੈ ਉਸ ਬਾਰੇ ਜਾਣਕਾਰੀ ਚਾਹੀਦੀ ਹੈ ?

(pb)
Posted by
RINKU KAMBOJ (9781169115)
RINKU KAMBOJ
Punjab
Fazilka
Write Answer
Posted Date (12 Apr 2019 09:13 PM) Assigned Date (-)
Answered Date (13 Apr 2019 01:08 PM) Translated Date (-)

ਆਪਣੇ ਪੰਜਾਬ ਵਿੱਚ ਵੱਡੇ ਪੱਧਰ ਤੇ ਕਮਰਸ਼ੀਅਲ ਬੱਕਰੀ ਪਾਲਣ ਨਹੀ ਕੀਤਾ ਜਾਂਦਾ ਹੈ ਇਸ ਲਈ ਪੰਜਾਬ, ਹਰਿਆਣਾ ਵਾਲੀ ਸਾਈਡ ਕਿਤੋ ਵੀ ਬੱਕਰੀ ਦਾ ਦੁੱਧ ਚੋਣ ਵਾਲੀ ਮਸ਼ੀਨ ਨਹੀ ਮਿਲਣੀ ਤੇ ਜੇਕਰ ਮਸ਼ੀਨ ਬਣਾਉਣੀ ਹੈ ਤਾਂ ਮਿਲਕਿੰਗ ਮਸ਼ੀਂਨ ਵਾਲੀਆ ਕੰਪਨੀਆ ਤੋਂ ਆਰਡਰ ਤੇ ਤਿਆਰ ਕਰਵਾਉਣੀ ਪਵੇਗੀ ਜੀ ਤੇ ਇਹ ਮੱਝਾਂ ਗਾਵਾਂ ਦੀ ਚੁਆਈ ਕਰਨ ਵਾਲੀਆ ਮਸ਼ੀਨਾਂ ਦੇ ਰੇਟ ਦੇ ਬਰਾਬਰ ਤਿਆਰ ਹੋਵੇਗੀ ਜੀ

13 Apr 2019

ਧੰਨਵਾਦ ਸਰ

dairy chalu karna hai pashu training kaha milegi ?

(hn)
Posted by
anuj (8271616832)
anuj
Bihar
Bhojpur
Write Answer
Posted Date (12 Apr 2019 09:05 PM) Assigned Date (-)
Answered Date (13 Apr 2019 01:50 PM) Translated Date (-)

डेरी की ट्रेनिंग आपको अपने नज़दीकी कृषि विज्ञानं केंद्र से ही लेनी पड़ेगी आप वह पर जाकर ट्रेनिंग के लिए अपना फॉर्म भरे और जब ट्रेनिंग होगी तो आपको कॉल करके बुला लिया जाता है आप अपने नज़दीकी कृषि विज्ञानं केंद्र का पता नोट कर सकते है जी कृषि विज्ञानं केंद्र, भोजपुर Village & PO - Dawan, PS & Block - Jagdishpur, जिला- भोजपुर - 802155 (बिहार) इंडिया फ़ोन: 9334199589

soil crust ?

(en)
Posted by
Gavanpreet Singh (7018275645)
Gavanpreet Singh
Himachal Pradesh
Una
Write Answer
Posted Date (12 Apr 2019 08:41 PM) Assigned Date (-)
Answered Date (13 Apr 2019 11:10 AM) Translated Date (-)

Soil crusts are soil surface layers that are distinct from the rest of the bulk soil, often hardened with a platy surface. Depending on the manner of formation, soil crusts can be biological or physical.

ਕੇਸਰ ਦੀ ਖੇਤੀ ਕਿੱਦਾਂ ਕੀਤੀ ਜਾਂਦੀ ਹੈ ਅਤੇ ਇਸ ਦਾ ਬੀਜ ਕਿਸ ਕੋਲੋਂ ਮਿਲਦਾ ਹੈ ?

(pb)
Posted by
ਮਹਿਕਦੀਪ ਸਿੰਘ (8437300433)
ਮਹਿਕਦੀਪ ਸਿੰਘ
Punjab
Ferozpur
Write Answer
Posted Date (12 Apr 2019 08:40 PM) Assigned Date (-)
Answered Date (13 Apr 2019 11:13 AM) Translated Date (-)

ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260

sir ਮੈਂ A.I (ਪਸ਼ੂ ਨੂੰ ਗੱਭਣ ਕਰਨ ਦਾ ਟੀਕਾ ਲਾਉਣ ਵਾਲਾ)ਕੋਰਸ ਕਰਨਾ ਚਾਹੁੰਦਾ ਹਾਂ ਪਟਿਆਲਾ ਤੋਂ । ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ । ਕਿਸ ਤਾਰੀਖ ਤੋਂ ਸ਼ੁਰੂ ਹੈਂ ਆਦਿ

(pb)
Posted by
Rupinder sony (9855218484)
Rupinder sony
Punjab
Patiala
Write Answer
Posted Date (12 Apr 2019 08:37 PM) Assigned Date (-)
Answered Date (23 Apr 2019 02:59 PM) Translated Date (-)

Rupinder ji same same te kisana di mang de mutabik training chaldia hi rehdia han. Training len lai tusi Dairy Dev. Officer, Dairy Extension & Training Centre, Bija (Distt. LDH). Sh. Kashmir Singh 94172-53318 01628-264566 ja fir Krishi Vigyan Kendra, Patiala Phone: 094642 10460 nal samparak kar sakde ho.

Answered Date (14 Apr 2019 09:03 PM) Translated Date (-)

ਇਹ ਕੋਰਸ ਤੁਸੀ ਲੁਧਿਆਣਾ ਤੋਂ ਕਰ ਸਕਦੇ ਹੋ ਪਟਿਆਲਾ ਤੋਂ ਸਾਇਦ ਹੀ ਹੋਵੇ

ਮੁਰਗੀਆਂ ਵਾਲੀ ਖਾਦ ਪਾਉਣ ਦਾ ਕੋਈ ਨੁਕਸਾਨ ਤਾ ਨੀ ਹੁੰਦਾ ਕਿਸੇ ਵੀ ਫਸਲ ਨੂੰ ?

(pb)
Posted by
shagun dhaliwal (9779917003)
shagun dhaliwal
Punjab
Sangrur
Write Answer
Posted Date (12 Apr 2019 08:36 PM) Assigned Date (-)
Answered Date (13 Apr 2019 11:19 AM) Translated Date (-)

ਜੀ ਨਹੀਂ ਇਸਦੇ ਨਾਲ ਫ਼ਸਲ ਕੋਈ ਨੁਕਸਾਨ ਨਹੀਂ ਹੁੰਦਾ ਪਾਰ ਇਸਦੀ ਮਾਤਰਾ ਜ਼ਿਆਦਾ ਪੈ ਜਾਇ- ਤਾ ਇਹ ਫ਼ਸਲ ਨੂੰ ਸਾੜ ਦਿੰਦੀ ਹੈ ਇਸਲਈ ਇਸਦੀ ਸਹੀ ਮਾਤਰਾ ਨੂੰ ਖੇਤ ਵਿਚ ਇਸਤੇਮਾਲ ਕਰੋ ਧੰਨਵਾਦ

Sir Mai Faridkot da vasnik aa te manu tuci plants te planofix di spray karn layi keha c par sir etho mainu eh spray nai mili sir koi suggestion deo ja fer dealer bare daso jis to eh mil sake ?

(pb)
Posted by
Harpinder Sandhu (9780705911)
Harpinder Sandhu
Punjab
Faridkot
Write Answer
Posted Date (12 Apr 2019 08:20 PM) Assigned Date (-)
Answered Date (13 Apr 2019 11:22 AM) Translated Date (-)

Harpinder ji jekar tuhanu planofix nahi mil reha ta tuc isdi jga NAA di varto kar sakde hho eh v planofix da kam karda hai. is to ilava tuc isnu online v mangva sakde ho :- https://farmkey.in/product/planofix-%E0%A4%AA%E0%A5%8D%E0%A4%B2%E0%A4%A8%E0%A5%89%E0%A4%AB%E0%A4%BF%E0%A4%95%E0%A5%8D%E0%A4%B6-100-ml/

Answered Date (12 Apr 2019 08:45 PM) Translated Date (-)

ਸਰ ਮੇਰੀ ਵੀ ਇਹੋ ਸਮੱਸਿਆ ਹੈ ਮੈਨੂੰ ਵੀ ਨਹੀਂ ਮਿਲੀ ਪਟਿਆਲਾ ਤੋਂ ਕਿਰਪਾ ਕਰਕੇ ਜ਼ਰੂਰ ਦੱਸਿਆ ਜਾਵੇ ਮੈਨੂੰ Harvinder Singh Sran ji ne ਦੱਸੀ ਸੀ ਪਰ ਪਟਿਆਲੇ ਤੋਂ ਕਿਸੇ ਕੋਲੋਂ ਮਿਲੀ ਨਹੀਂ

From where can I get training of hydroponic farming. I live in Bathinda ?

(en)
Posted by
kuljeet Singh (7889277454)
kuljeet Singh
Punjab
Bathinda
Write Answer
Posted Date (12 Apr 2019 08:16 PM) Assigned Date (-)
Answered Date (13 Apr 2019 11:18 AM) Translated Date (-)

Kuljeet ji for hydroponic training you can contact to Somveer singh :-9878733551. Thank you

sir dog de parasites bahut aa koi treatment daso please ?

(pb)
Posted by
Harpinder Sandhu (9780705911)
Harpinder Sandhu
Punjab
Faridkot
Write Answer
Posted Date (12 Apr 2019 08:12 PM) Assigned Date (-)
Answered Date (17 Apr 2019 05:14 PM) Translated Date (-)

Os nu Injection Hitek 1ml chamdy ch 33kg body weight de hisab lwao ji

wheat last water time ?

(pb)
Posted by
banty (9878120370)
banty
Punjab
Bathinda
Write Answer
Posted Date (12 Apr 2019 07:59 PM) Assigned Date (-)
Answered Date (13 Apr 2019 11:17 AM) Translated Date (-)

banty ji last irrigation of wheat should be applied before 25 days of harvesting after then there is no need of irrigation. thank you

sir narme di kehdi varieties changiaa hn please dsseyo te narme di bijaai to pehla rouni vahun wele jameen ch ki paaoge (nahri pani pura aa jameen da water level 6 ft te aa) ?

(en)
Posted by
Amrinder (9779620029)
Amrinder
Punjab
Fazilka
Write Answer
Posted Date (12 Apr 2019 07:57 PM) Assigned Date (-)
Answered Date (13 Apr 2019 06:59 AM) Translated Date (-)

Narme diyan varieties RCH 773,RCH 776,SP 7172,ANKUR 3028 lga skde ho g.Narme di beejayi wala khet tyar krn wele 25 kg DAP and 20 kg potash prati acre pa skde ho g..

13 Apr 2019

thanku sir

sir ji sadi Maj de eyes te satt lag gai ha eyes da colour white ho gea ha te eyes Cho Pani nikal reha ha sir koi is da ilaj dasna ji ?

(pb)
  • 1
Posted by
narinder singh (9478677229)
narinder singh
Punjab
Hoshiarpur
Write Answer
Posted Date (12 Apr 2019 07:57 PM) Assigned Date (-)
Answered Date (15 Apr 2019 05:18 PM) Translated Date (-)

ਇਸਦੀ ਅੱਖ ਵਿਚ ਤੁਸੀ Genta-D ਦਵਾਈ ਦੀਆ ਬੂੰਦਾਂ ਪਾਉਣੀਆਂ ਸ਼ੁਰੂ ਕਰੋ ਅਤੇ ਇਸ ਨੂੰ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਅੱਖ ਨੂੰ ਦੇਖ ਕੇ ਸਹੀ ਇਲਾਜ ਹੋ ਸਕੇ

Answered Date (14 Apr 2019 09:05 PM) Translated Date (-)

boric acid eyes drops

ਸੂਣ ਵਾਲੀ ਮੱਝ ਨੂੰ ਕਿੰਨਾ ਟਾਈਮ ਪਹਿਲਾ ਅਤੇ ਕੀ ਚੀਜ ਦੇਣੀ ਚਾਹੀਦੀ ਆ ਜੀ ਤਾ ਜੋ ਲੇਞਾ ਪੂਰਾ ਵਧੀਆ ਬਣਾ ਸਕੇ ਜ਼ਿਸ ਨਾਲ ਪਸੂ ਞੇਚਣ ਤੇ ਞਧੇਰੇ ਲਾਭ ਕਮਾ ਸਕੀਏ ਜੀ ਸ਼ਭ ਤੋ best ਚੀਜ਼ ਦਸੋ ਜੀ ਧੰਨਞਾਦ ਜੀ ?

(pb)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (12 Apr 2019 07:54 PM) Assigned Date (-)
Answered Date (12 Apr 2019 09:37 PM) Translated Date (-)

ਹਰਪਾਲ ਸਿੰਘ ਜੀ ਤੁਸੀ ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ vitum-h 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦਿਓ ਅਤੇ Anabolite liquid 100ml ਰੋਜਾਨਾ ਦਿਓ ਜੀ, ਇਹਨਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਂਦਾ ਹੈ

sir pig farm kaisa kam hai es ki bikri kaha hoti hai ?

(pb)
Posted by
arshdeep singh (8847204442)
arshdeep singh
Punjab
Fazilka
Write Answer
Posted Date (12 Apr 2019 07:48 PM) Assigned Date (-)
Answered Date (15 Apr 2019 05:16 PM) Translated Date (-)

ਇਸ ਕੰਮ ਲਈ ਬਿਕਰੀ ਵਿੱਚ ਕੋਈ ਦਿੱਕਤ ਨਹੀ ਆਉਦੀ ਜੀ ਵਪਾਰੀ ਫਾਰਮ ਤੋਂ ਸੂਰ ਲੈ ਜਾਂਦੇ ਹਨ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ

sir g pehlan ਵੱਛੀ nu ਸੂਣ to pehlan jehri feed payidi aw o kine din pehla paa sakde aw ?

(pb)
Posted by
Babbal (7696779768)
Babbal
Punjab
Gurdaspur
Write Answer
Posted Date (12 Apr 2019 07:15 PM) Assigned Date (-)
Answered Date (12 Apr 2019 08:08 PM) Translated Date (-)

Babbal ji tuci vashi nu suun ton ek mahina pehla Cargil di Transition mix feed deo ji, ehh jaldi hajam hundi hai, baki uss ton pehla tuci koi v feed de skde ho jo vashi vdia trike nal khndi howe, tuci 1-1.5kg feed ek time di dee skde ho, isde nal Vitum-H liquid 10ml v deo, iss nal lewa vdia hundi hai .

Answered Date (12 Apr 2019 07:39 PM) Translated Date (-)

22-30 din

dhan ka season uttar Pradesh or Madhya Pradesh me kab se kab tak hota hai ?

(en)
Posted by
Avinash singh (9873366923)
Avinash singh
Uttar Pradesh
Gautam Buddha Nagar
Write Answer
Posted Date (12 Apr 2019 07:11 PM) Assigned Date (-)
Answered Date (13 Apr 2019 11:27 AM) Translated Date (-)

Avinash ji UP men rice ka season june-july se november-december tak hota hai aur MP men June-jule se october-november mahien tak hoti hai.dhnaywad

sir 2.5 sal da katta hai te oh na fos ni krda, oh pathe v ght khanda hai te pani taa bilkul ni peenda ?

(pb)
Posted by
manpreet singh (9914397234)
manpreet singh
Punjab
Gurdaspur
Write Answer
Posted Date (12 Apr 2019 07:08 PM) Assigned Date (-)
Answered Date (15 Apr 2019 05:13 PM) Translated Date (-)

tuci uss nu nazdiki doctor ton check krwao ji kyuki usdi sahi janch krke usdi bimari da ptaa lgg skda hai .

Answered Date (15 Apr 2019 06:05 PM) Translated Date (-)

tusi doctor o ke vase reply kita ji

15 Apr 2019

Manpreet ji tuci usdi nazdiki doctor ton janch krwao ki uss nu probelm ki aa rehi hai , usda sahi pta katte nu check krke lggega, usda temprature v check hoyuga, fir jo doctor dsda hai uss hisab nal tuci dubara swal pushh skde ho .iss nal usdi bimari da sahi ptaa v lgg jawega.

moti ki kheti krne ke liye kya krna chahiye ?

(hn)
Posted by
dashrath mishra (9717350355)
dashrath mishra
Bihar
Jamui
Write Answer
Posted Date (12 Apr 2019 06:49 PM) Assigned Date (-)
Answered Date (16 Apr 2019 04:04 PM) Translated Date (-)

Moti ki kheti ke liye app iss number pe call kr poori jankari le skte ho Bijender Chouhan 9719994499.

business kaise kare ?

(en)
Posted by
Ritik Patel (9305764781)
Ritik Patel
Uttar Pradesh
Faizabad
Write Answer
Posted Date (12 Apr 2019 06:37 PM) Assigned Date (-)
Answered Date (13 Apr 2019 11:29 AM) Translated Date (-)

Ritik Patel ji kripya aap apna swal vistar se pooche ke aap konse bussiness ko start karna chahte hai taki aapko iske bare men poori jankari diti ja sake.dhanwad

chandan ki kheti ?

(hn)
Posted by
sanjeev kumar (9592300390)
sanjeev kumar
Punjab
Ludhiana
Write Answer
Posted Date (12 Apr 2019 06:35 PM) Assigned Date (-)
Answered Date (13 Apr 2019 11:33 AM) Translated Date (-)

Red sandalwood, white sandalwood चंदन की किस्में हैं... इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप Arun Khurmi 9878123123 जी से संपर्क कर सकते है

Answered Date (14 Apr 2019 04:55 PM) Translated Date (-)

sir Mai aapne khait Mai 20 plant lagana chata hu

ਘਰੇਲੂ ਬਗੀਚੀ ਲਈ ਜੈਵਿਕ ਖਾਦ ਕਿਥੋਂ ਪ੍ਰਾਪਤ ਕਰੀਏ ਅਤੇ ਇਸਦਾ ਕੀ ਮੁੱਲ ਹੁੰਦਾ ਏ ?

(pb)
Posted by
ਬਲਵਿੰਦਰ ਸਿੰਘ (9417643851)
ਬਲਵਿੰਦਰ ਸਿੰਘ
Punjab
Bathinda
Write Answer
Posted Date (12 Apr 2019 06:34 PM) Assigned Date (-)
Answered Date (13 Apr 2019 11:36 AM) Translated Date (-)

ਬਲਵਿੰਦਰ ਜੀ ਘਰੇਲੂ ਬਗੀਚੀ ਦੇ ਵਿਚ ਤੁਸੀ ਵਰਮੀ ਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਇਹ ਤੁਹਾਨੂੰ ਲੋਕਲ ਮਾਰਕੀਟ ਵਿਚ ਮਿਲ ਜਾਏਗੀ ਇਸਨੂੰ ਤੁਸੀ ਔਨਲਾਈਨ ਵੀ ਮੰਗਵਾ ਸਕਦੇ ਹੋ https://www.amazon.in/Homemade-Organic-Fertilizer-Vermicompost-4000/dp/B07MH94PPH?

Answered Date (19 Apr 2019 11:57 PM) Translated Date (-)

ਵਰਮੀ ਕੰਪੋਸਟ ਖਾਦ ਤੁਸੀ ਆਪਣੇ ਨੇੜਲੇ ਕ੍ਰਿਸ਼ੀ ਵਿਗਿਆਪਨ ਕੇਂਦਰ ਚੋ ਵੀ ਲੈ ਸਕਦੇ ਹੋ

Answered Date (13 Apr 2019 04:11 PM) Translated Date (-)

ਕਿੰਨੀ ਮਾਤਰਾ ਦੀ ਜਰੂਰਤ ਹੁੰਦੀ ਐ ਜੀ

13 Apr 2019

ਤੁਹਾਡੀ ਘਰੇਲੂ ਬਗ਼ੀਚੀ ਕਿੰਨੀ ਜਗਾਹ ਚ ਹੈ

ਮੇਰੇ ਕੋਲ 3 ਏਕੜ ਜ਼ਮੀਨ ਹੈ, ਇਸ ਵਿਚ ਸੋਲਰ tubewell ਲਗਵਾਉਣ ਚਾਉਂਦਾ ਹੈ।ਇਸਤੇ ਕਿੰਨਾ ਖਰਚ ਆਵੇਗਾ ਅਤੇ ਕਿਸ ਨਾਲ ਸੰਪਰਕ ਕਰਨ ਦੀ ਜਰੂਰਤ ਹੈ ?

(pb)
Posted by
ਬਲਵਿੰਦਰ ਸਿੰਘ (9417643851)
ਬਲਵਿੰਦਰ ਸਿੰਘ
Punjab
Bathinda
Write Answer
Posted Date (12 Apr 2019 06:33 PM) Assigned Date (-)
Answered Date (17 Apr 2019 06:20 PM) Translated Date (-)

ਬਲਵਿੰਦਰ ਸਿੰਘ ਸੋਲਰ tubewell ਲਗਵਾਉਣ ਲਈ ਤੁਸੀ ਮੇਰੇ ਨਾਲ 9814221784 (Amrik Singh) ਸੰਪਰਕ ਕਰ ਸਕਦੇ ਹੋ

sir main coragen Di davai kiti c barseem te sundi lyi te us Di date Lang chuki c 3 month ki koi nuksan ta ni karegi barseem nu barseem kine din bad katiye chare lyi plz reply

(pb)
Posted by
Gurtej Singh (6283546770)
Gurtej Singh
Punjab
Mansa
Write Answer
Posted Date (12 Apr 2019 06:27 PM) Assigned Date (-)
Answered Date (12 Apr 2019 06:59 PM) Translated Date (-)

Gurtej singh g expiry dwai da nuksaan tn nhi hovega bt esda result ghat ho skda hai g.Coragen da spray krn 3-4 din baad barseem di katayi krke chare lyi use kr skde ho g...

Answered Date (12 Apr 2019 08:09 PM) Translated Date (-)

thanks sir g

pethe ki Bale kaisi hoti hai ?

(hn)
Posted by
virendar (8619211135)
virendar
Rajasthan
Sikar
Write Answer
Posted Date (12 Apr 2019 06:19 PM) Assigned Date (-)
Answered Date (13 Apr 2019 11:37 AM) Translated Date (-)

virendra ji kripya aap apna swal vistar se pooche ke aap kiski bel ke bare men jankari lena chahte hai ta ki aapko iske bare men poori jankari di ja sake.dhanywad

sir ਜੀ ਮੱਝ ਸੁਣ ਵਾਲੀ ਹੈ 7-8 ਦਿਨ ਨੂੰ ਪਰ sir ਜੀ ਪੱਕੇ ਫਰਸ਼ ਅਤੇ ਕਚੇ ਥਾ ਤੇ ਜੀਬ ਮਾਰਦੀ ਹੈ ਕੀ ਉਸ ਅੰਦਰ ਮਲਪ ਹਨ ਕੋਈ ਇਲਾਜ ਦੱਸੇ ?

(pb)
Posted by
Nirmal Singh (8146298842)
Nirmal Singh
Punjab
Gurdaspur
Write Answer
Posted Date (12 Apr 2019 06:19 PM) Assigned Date (-)
Answered Date (15 Apr 2019 05:20 PM) Translated Date (-)

ਤੁਸੀ ਉਸ ਨੂੰ ਸੂਣ ਤੋਂ ਹਫਤੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਜੀ, ਉਸ ਨੂੰ ਤੁਸੀ ਹੁਣ Anabolite liquid 100ml ਰੋਜਾਨਾ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ.

Answered Date (14 Apr 2019 09:07 PM) Translated Date (-)

ਡਾਕਟਰ ਦੀ ਸਲਾਹ ਤੋਂ ਬਿਨਾ ਮਲਪ ਦੀ ਦਵਾਈ ਨਾਹ ਦਿਓ

kis fasl me aacha paisa kma skte h ?

(hn)
Posted by
Mithlesh patil (9770237103)
Mithlesh patil
Madhya Pradesh
Betul
Write Answer
Posted Date (12 Apr 2019 06:14 PM) Assigned Date (-)
Answered Date (13 Apr 2019 11:40 AM) Translated Date (-)

Mithlesh ji koi fasl jo aap sahi dhng se sambh sambhal karke buvayi karte hai unse paise kma sakte hai. kripya aap btaye ke aapke paas kitni jameen hai taki aapko iske bare men poori jankari di ja sake.dhanywad

Paan ki kheti ?

(hn)
Posted by
guddu Kumar (6200787154)
guddu Kumar
Bihar
Bhagalpur
Write Answer
Posted Date (12 Apr 2019 06:12 PM) Assigned Date (-)
Answered Date (13 Apr 2019 11:45 AM) Translated Date (-)

पान एक ऊष्ण कटिबंधीय पौधा है इस की बढ़वार नम, ठंडे व छायादार वातावरण में अच्छी होती है भारत में पान की बेल हर तरह की जमीन में उगाई जाती है, लेकिन अच्छी पैदावार के लिए लाल मिट्टी मिली पडुवा मिट्टी बढि़या रहती है. ध्यान देने वाली बात यह है कि जिस इलाके में पान की खेती करनी हो, वहां कम से कम 15 सेंटीमीटर मोटी परत वाली तालाब की काली मिट्टी डालनी चाहिए. जिस जमीन पर बरेजा बनाया जाए उस का ढाल सही होना चाहिए ताकि बरसात का पानी आसानी से निकल सके. यदि पानी का भराव या रुकाव होगा तो बरेजे में रोग लगने का खतरा रहता है जमीन की तैयारी : बरेजा बनाने से पहले खेत की पहली जुताई मईजून में किसी भी मिट्टी पलटने वाले हल से करनी चाहिए, ताकि तेज धूप में मिट्टी में मौजूद हानिकारक कीड़ेमकोड़े व खरपतवार खत्म हो जाएं. इस के बाद अगस्त में देशी हल से जुताई कर के खेत खुला छोड़ दें. बरेजा बनाने से 25 दिनों पहले फावड़े से गुड़ाई कर के देशी हल से आखिरी जुताई द्वारा मिट्टी भुरभुरी करनी चाहिए तैयारी के बाद 0.25 फीसदी बोर्डों मिश्रण डालें. इस के साथ ही 30-40 किलोग्राम सड़ी गोबर की खाद में 1 किलोग्राम ट्राइकोडर्मा विरडी पाउडर ठीक से मिला कर छायादार स्थान पर रखें, इस में नमी बनाएं रखें, 1 हफ्ते बाद जैविक खाद तैयार हो जाएगी. इस को आखिरी जुताई के बाद पान बेल की बोआई से पहले खेत में मिला दें. ऐसा करने से जमीन में पैदा होने वाले रोगों से बचाव हो जाता है और जमीन अच्छी तरह से साफ हो जाती है वैज्ञानिकों के मुताबिक पान की खास किस्में हैं, बनारसी, सौंफिया, बंगला, देशावरी, कपूरी, मीठा व सांची आदि. पान में नरमादा पौधे अलगअलग होते हैं, लेकिन देश में नर पौधों को ही उगाया जाता?है. मादा पौधे कुछ समय पहले पश्चिम बंगाल के वोनगांव इलाके से प्राप्त हुए?हैं. फूलों के न होने से इस में प्रजनन से नई किस्में विकसित करने में काफी रुकावट है. देश में मुख्य रूप से पान की देशी, देशावरी, कलकतिया, कपूरी, बांग्ला, सौंफिया, रामटेक, मघई व बनारसी आदि प्रजातियों का इस्तेमाल किया जाता है पान की रोपाई सुबह 11 बजे तक और शाम को 3 बजे के बाद करनी चाहिए. 1 गांठ और 1 पत्ती वाली बेल एक जगह पर 10 से 15 सेंटीमीटर की दूरी पर 4-5 सेंटीमीटर गहराई में लगा कर अच्छी तरह दबा दें. कूड़ों की आपसी दूरी 50 से 55 सेंटीमीटर रखते?हैं, जिस से निराईगुड़ाई व सिंचाई आदि काम आसानी से हो सकें. पान की बेलों की 2 लाइनों की बोआई उलटी दिशा में करते हैं ताकि सिंचाई आसानी से की जा सके पान की खेती में सिंचाई का खास महत्त्व है. बोआई के एकदम बाद ओहर यानी मल्चिंग डाल कर हजारा, लुटिया या स्प्रिंकलर से हलकी सिंचाई करनी चाहिए. मौसम के मुताबिक 3-4 दिनों में ढाई घंटे के अंतर पर सिंचाई करनी चाहिए. बरसात में सिंचाई की कोई खास जरूरत नहीं होती है, फिर भी जरूरी हो तो हलकी सिंचाई करें. सर्दी के मौसम में 7-8 दिनों बाद सिंचाई करनी चाहिए पान की बेलों को सहारा देने के लिए बांस की पतली फट्टी का इस्तेमाल करते हैं. पौधे 15 सेंटीमीटर के हो जाएं तो उन्हें रस्सी से बांधें. इस से पान की पैदावार में बढ़ोतरी होती है जैविक खाद के तौर पर पान की खेती के लिए नीम, सरसों व तिल आदि की खली का इस्तेमाल करते हैं. इस के अलावा जौ, उड़द, दूध, दही व मट्ठे का भी इस्तेमाल करते हैं. तिल की खली 50-60 क्विंटल और नीम की खली 25-30 क्विंटल प्रति हेक्टेयर की दर से इस्तेमाल करें. नाइट्रोजन 150 किलोग्राम, फास्फोरस 100 किलोग्राम और पोटाश 100 किलोग्राम प्रति हेक्टेयर की दर से इस्तेमाल करें

tindo te pate sundi Khandi ki kariye ?

(pb)
  • 1
Posted by
gurpreet singh (9915575205)
gurpreet singh
Punjab
Tarn Taran
Write Answer
Posted Date (12 Apr 2019 06:08 PM) Assigned Date (-)
Answered Date (13 Apr 2019 11:46 AM) Translated Date (-)

gurpreet ji sundi di roktham de layi tuc malathion@2.5ml nu prati litre pani de hisab nal spray karo.dhanwad

Hun mirch nu kehdi sprey kriye jo growth Hove te sundi na pave ?

(pb)
  • 1
Posted by
gurpreet singh (9915575205)
gurpreet singh
Punjab
Tarn Taran
Write Answer
Posted Date (12 Apr 2019 06:07 PM) Assigned Date (-)
Answered Date (13 Apr 2019 11:48 AM) Translated Date (-)

gurpreet ji sundi di roktham de layi malathion@2.5ml nu prati litre pani de hisab nal spray kro. growth de layi tuc NPK 19:19:19@1 killo nu 150 litre pani vich mila ke prati acre de hisab nal spray karo.dhanwad

Dear sir/mam,I am Giriraj pursuing B.sc Agriculture from Uttarakhand.As according to the need of the course there should be Work experience in rural agriculture areas for preparing a report.So kindly guide me some food processing,Plant clinics, Mushroom Cultivation industries and NGOs working with upliftment of rural life.I would extremely thankful for your guidance ?

(en)
Posted by
Giriraj Maheshwari (8003934963)
Giriraj Maheshwari
Rajasthan
Ajmer
Write Answer
Posted Date (12 Apr 2019 06:00 PM) Assigned Date (-)
Answered Date (16 Apr 2019 05:56 PM) Translated Date (-)

Giriraj Maheshwari you contact to these NGO s for your project report. these NGO s help the rural areas for upliftment. 1. Uttarakhand Organic Commodity Board Kisaan Bhawan, 2nd Floor Mussoorie ByePass, Ring Road, Nehrugram, Dehradun- 248001 Phone: (0135) 2662770 2. Sanjeevani Vikas Evam Jan Kalyan Samiti Trishul Enterprises Building, Near Roadways Bus Station, Ranikhet, District – Almora, Uttrakhand, INDIA Postal Code – 263645 PHONE: 05966-220121 MOBILE: +91-9456393961; +91-9412410547

16 Apr 2019

Thanku

ਗਿਰ ਪਹਿਲਣ ਗਾਂ ਦਾ ਦੁੱਧ ਰਲਣ ਦਾ ਟਾਇਮ ਕਿੰਨੇ ਮਹੀਨੇ ਬਾਅਦ ਹੈ ?

(pb)
Posted by
GurPreeT Singh (6239102875)
GurPreeT Singh
Punjab
Barnala
Write Answer
Posted Date (12 Apr 2019 05:56 PM) Assigned Date (-)
Answered Date (12 Apr 2019 06:34 PM) Translated Date (-)

ਗੁਰਪ੍ਰੀਤ ਸਿੰਘ ਜੀ ਪਹਿਲਣ ਗਾਂ ਨੂੰ ਨਵੇਂ ਦੁੱਧ ਉਸ ਸਮੇ ਕਰਵਾਣਾ ਚਾਹੀਦਾ ਹੈ ਜਦੋ ਉਸਦਾ ਭਾਰ 270-300 ਕਿਲੋ ਤਕ ਹੋ ਜਾਵੇ ਉਸ ਸਮੇ ਪਸ਼ੂ ਨੂੰ ਨਵੇਂ ਦੁੱਧ ਕਰਵਾਉਣ ਦਾ ਸਹੀ ਸਮਾਂ ਹੁੰਦਾ ਹੈ, ਜੇਕਰ ਪਸ਼ੂ ਦੀ ਖੁਰਾਕ ਵਧਿਆ,ਸਹੀ ਦੇਖਭਾਲ ਹੋਵੇ ਤਾਂ ਇਨ੍ਹਾਂ ਭਾਰ 2-2.5 ਸਾਲ ਤਕ ਹੋ ਜਾਂਦਾ ਹੈ

12 Apr 2019

ਧੰਨਵਾਦ ਜੀ

ਸਰ ਜ਼ੀ ਝੋਨੇ ਦੀ ਪਨੀਰੀ ਨੂੰ ਬੀਜ਼ਣ ਦਾ ਸਹੀ ਤਰੀਕਾ ਕੀ ਹੈ ਅਤੇ ਇਕ ਕਨਾਲ ਵਿਚ ਬੀਜ਼ ਕਿਨਾ ਪਵੇਗਾ ?

(en)
Posted by
tara singh (8264412477)
tara singh
Punjab
Fatehgarh Sahib
Write Answer
Posted Date (12 Apr 2019 05:52 PM) Assigned Date (-)
Answered Date (12 Apr 2019 07:03 PM) Translated Date (-)

ਝੋਨੇ ਦੀ ਪਨੀਰੀ ਬੀਜਣ ਦਾ ਸਮਾਂ 15-20 ਮਈ ਦੇ ਵਿੱਚ ਕਰ ਸਕਦੇ ਹੋ ਜੀ ਝੋਨੇ ਦਾ ਬੀਜ 8 ਕਿਲੋ ਪ੍ਰਤੀ ਏਕੜ ਦੀ ਪਨੀਰੀ ਲਈ ਬਹੁਤ ਹੈ ਜੀ

apne punjab ch kesar di kheti ho skdi h ?

(pb)
Posted by
deepak (8437204757)
deepak
Punjab
Ferozpur
Write Answer
Posted Date (12 Apr 2019 05:48 PM) Assigned Date (-)
Answered Date (13 Apr 2019 11:52 AM) Translated Date (-)

ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260

eh kyu eda murjha rhiya ?

(pb)
  • 1
Posted by
ਸੁਖਦੀਪ ਸਿੰਘ (9915003292)
ਸੁਖਦੀਪ ਸਿੰਘ
Punjab
Faridkot
Write Answer
Posted Date (12 Apr 2019 05:42 PM) Assigned Date (-)
Answered Date (13 Apr 2019 11:53 AM) Translated Date (-)

sukhdeep ji kirpa karke daso ehde uper keet da hamla hai ja nahi khet da sarvekhan karo ta jo tuhanu is bare poori jankari diti ja sake.dhanwad

Answered Date (13 Apr 2019 01:21 PM) Translated Date (-)

nahi ji kise keet da hmla nhi

mere kol ik acre agriculture land hai jis wich asi sirf wheat te cotton hi lga rahe han, asi Kehri crop rotation lga ke jyada profit earn kar sakde han ?

(en)
Posted by
jatinder kumar (8198814514)
jatinder kumar
Punjab
Fazilka
Write Answer
Posted Date (12 Apr 2019 05:34 PM) Assigned Date (-)
Answered Date (17 Apr 2019 08:23 PM) Translated Date (-)

Jatinder kumar g tuc Paddy-Wheat rotation kr skde ho jekar khet vich pani poora available hai g.Ja frr Moongi ja arhar di kheti cotton di jgah kr skde ho g.

ਸਰ ਜੀ ਪੰਜਾਬ ਵਿਚ ਅਦਰਕ ਦੀ ਖੇਤੀ ਕੀਤੀ ਜਾ ਸਕਦੀ ਹੈ ਅਤੇ ਜੇ ਕੀਤੀ ਜਾ ਸਕਦੀ ਹੈ ਤਾ ਉਹ ਕਿਹੜੇ ਮਹੀਨੇ ਵਿਚ ਬੀਜਾਈ ਕੀਤੀ ਜਾ ਸਕਦੀ ਹੈ ਭਲ ਵਾਲੀ ਮਿਟੀ ਵਿਚ ਕੀਤੀ ਜਾ ਸਕਦੀ ਹੈ ਕਿਨੇ ਸਮੇ ਵਿਚ ਫਸਲ ਤਿਆਰ ਹੋ ਸਕਦੀ ਹੈ ਹੋਰ ਸਾਵਧਾਨੀਆ ਕੀ ਹਨ ?

(pb)
Posted by
jagir singh (9779190710)
jagir singh
Punjab
Tarn Taran
Write Answer
Posted Date (12 Apr 2019 05:18 PM) Assigned Date (-)
Answered Date (13 Apr 2019 12:05 PM) Translated Date (-)

ਇਹ ਫਸਲ ਵਧੀਆ ਜਲ ਨਿਕਾਸ ਵਾਲੀ ਚੀਕਣੀ, ਰੇਤਲੀ ਅਤੇ ਲਾਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਖੜੇ ਪਾਣੀ ਵਿੱਚ ਇਹ ਜ਼ਿਆਦਾ ਦੇਰ ਬੱਚ ਨਹੀਂ ਪਾਵੇਗੀ ਫਸਲ ਦੇ ਵਾਧੇ ਲਈ 6-6.5 pH ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ ਉਸ ਖੇਤ ਵਿੱਚ ਅਦਰਕ ਦੀ ਫਸਲ ਨਾ ਉਗਾਓ ਜਿੱਥੇ ਪਿੱਛਲੇ ਵਾਰ ਵੀ ਅਦਰਕ ਦੀ ਫਸਲ ਉਗਾਈ ਗਈ ਹੋਵੇ ਹਰ ਸਾਲ ਇੱਕੋ ਜ਼ਮੀਨ ਤੇ ਹੀ ਅਦਰਕ ਦੀ ਫਸਲ ਨਾ ਲਗਾਓ ਪ੍ਰਸਿੱਧ ਕਿਸਮਾਂ:- IISR Varada: ਇਹ ਕਿਸਮ ਤਾਜ਼ਾ ਅਤੇ ਸੁੱਕੇ ਅਦਰਕ ਦੇ ਝਾੜ ਲਈ ਵਧੀਆ ਮੰਨੀ ਜਾਂਦੀ ਹੈ ਇਹ 200 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ

ਬੀਜ ਕਿੱਥੋਂ ਮਿਲੋ ਜੀ?

Answered Date (13 Apr 2019 08:32 PM) Translated Date (-)

beej kitho milu

13 Apr 2019

isdi kheti punjab vich commercial level te nahi kiti jandi ta isda beej punjab vich nahi milega.

मोती उत्पादन हेतु जानकारी दें ?

(hn)
Posted by
m s Bhakuni (9997237141)
m s Bhakuni
Uttarakhand
Almora
Write Answer
Posted Date (12 Apr 2019 05:10 PM) Assigned Date (-)
Answered Date (17 Apr 2019 05:56 PM) Translated Date (-)

मोती की खेती के बारे में पूरी जानकारी के लिए आप मनीष वासुदेव 9417652857 से संपर्क करें

Punjab me DRAGON FRUIT ke kheti ki ja sakti hai ?

(pb)
Posted by
ਵਿਰਕ (8130062159)
ਵਿਰਕ
Punjab
Patiala
Write Answer
Posted Date (12 Apr 2019 05:06 PM) Assigned Date (-)
Answered Date (13 Apr 2019 11:56 AM) Translated Date (-)

virk ji punjab vich dragon fruit di kheti ho sakdi hai. kayi kisan punjab vich isdi kheti kar rahe han. isde paudhe ate is bare hor jankari lain layi tuc Satnam Singh Aulakh 9592806807 ji nal sampark kar sakde ho.dhanwad

Sarkari sur farm gurdaspur da contact no. deo training Krni hai ?

(en)
Posted by
Gurpreet Singh (8567085138)
Gurpreet Singh
Punjab
Amritsar
Write Answer
Posted Date (12 Apr 2019 04:27 PM) Assigned Date (-)
Answered Date (13 Apr 2019 01:48 PM) Translated Date (-)

Sarkari sur farm gurdaspur vich tusi Dr. saket sharma ji nal sampark kar sakde ho. ehna da mob no. 9914245946 hai ji.

lukath ?

(pb)
Posted by
Talwinder (7009736084)
Talwinder
Punjab
Ludhiana
Write Answer
Posted Date (12 Apr 2019 04:08 PM) Assigned Date (-)
Answered Date (13 Apr 2019 12:08 PM) Translated Date (-)

Talwinder ji kirpa karke apna swal vistar nal pucho ta jo tuhanu is bare poori janakri diti ja sake.dhanwad

moti ki kheti ke bare me btaye ?

(hn)
Posted by
Akshay shivaji chole (8329709797)
Akshay shivaji chole
Maharashtra
Bid
Write Answer
Posted Date (12 Apr 2019 04:04 PM) Assigned Date (-)
Answered Date (12 Apr 2019 04:35 PM) Translated Date (-)

मोती की खेती और इसकी ट्रेनिंग के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

Maharashtra

12 Apr 2019

धन्यवाद सर

Answered Date (12 Apr 2019 09:27 PM) Translated Date (-)

mujhe moti ki kheti ki jankari pradan kare

Answered Date (13 Apr 2019 06:30 PM) Translated Date (-)

मोती की खेती के लिए हमें क्या करना चाहिए

Himachal Pradesh

Answered Date (13 Apr 2019 09:11 PM) Translated Date (-)

kya bamoriya pearl farm mein training bhi dete hain

Answered Date (13 Apr 2019 09:30 PM) Translated Date (-)

mujhe moti ki kheti karni hai to aap iske bare mei mujhe jankari dijiye

ਸਰ ਜੀ ਕਣਕ ਦੀ ਵਾਢੀ ਤੋ ਬਾਅਦ ਹਰੀ ਖਾਦ ਲਈ ਬਾਜਰਾ ਬੀਜ ਸਕਦੇ ਹਾਂ ਤੇ ਇਸ ਇਕ ਏਕੜ ਵਿਚ ਕਿੰਨਾ ਬੀਜ ਪੈਦਾ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ਕੇ ਨਹੀਂ ?

(pb)
Posted by
jagsir Singh randhawa (9876393244)
jagsir Singh randhawa
Punjab
Barnala
Write Answer
Posted Date (12 Apr 2019 04:02 PM) Assigned Date (-)
Answered Date (30 Apr 2019 11:01 AM) Translated Date (-)

ਜਗਸੀਰ ਜੀ ਤੁਸੀ ਹਰਿ ਖਾਦ ਦੇ ਲਈ ਬਾਜਰੇ ਦੀ ਬਿਜਾਈ ਨਹੀਂ ਕਰ ਸਕਦੇ ਹਰਿ ਖਾਦ ਦੇ ਲਈ ਤੁਸੀ ਮੂੰਗੀ ਜਾ ਗਵਾਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Answered Date (14 Apr 2019 08:00 AM) Translated Date (-)

ਸਰ ਹਰੀ ਖਾਦ ਲਈ ਬਾਜਰਾ ਠੀਕ ਨਹੀਂ ਬਾਜਰਾ ਤਾਂ ਧਰਤੀ ਵਿਚੋਂ ਤਾਕਤ ਲਵੇਗਾ ਫਿਰ growth ਕਰੇਗਾ ਝੀਜਣ ਯੰਤਰ ਜਾ ਮੂੰਗੀ ਧਰਤੀ ਨੂੰ ਤਾਕਤ ਦਵੇਗੀ ਕਿਉਂਕਿ ਓਹਨਾਂ ਦੇ ਜੜਾਂ ਵਿਚ ਗੰਢਾਂ ਹੁੰਦੀਆਂ ਨੇ ਜੌ ਧਰਤੀ ਨੂੰ ਨਾਈਟ੍ਰੋਜਨ ਆਦਿ ਦਿੰਦਿਆਂ ਹਨ ਯੰਤਰ ਆਦਿ ਨੂੰ ਵੀ 45=50 ਦਿਨ ਤਕ ਵਹੁਨਾ ਹੀ ਠੀਕ ਹੈ ਮੂੰਗੀ ਵੀ ਬੈਸਟ way ਆ ਅਸੀ ਪਿਛਲੀ ਵਾਰ ਦੋਨੋ ਅਲੱਗ ਅਲੱਗ ਲਗਾਏ ਸੀ ਦੋਨੋ ਰਿਜਲਟ ਬੈਸਟ ਰਿਹਾ ਧੰਨਵਾਦ

pyasi machhi di nasal bare jaankaari deo g ?

(pb)
Posted by
Gurjeet Singh (9877033964)
Gurjeet Singh
Punjab
Bathinda
Write Answer
Posted Date (12 Apr 2019 03:51 PM) Assigned Date (-)
Answered Date (24 Apr 2019 01:55 PM) Translated Date (-)

Pyasi mean pungas cat fish . eh cat fish hai ffda give 40 % subsidy and per acre it s 10000 seed release FCR 3:1 resho.

pls guide us for layer Poultry farming ?

(en)
Posted by
Rajeev kumar singh (9661082076)
Rajeev kumar singh
Bihar
Patna
Write Answer
Posted Date (12 Apr 2019 03:51 PM) Assigned Date (-)
Answered Date (17 Apr 2019 03:30 PM) Translated Date (-)

लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है

Answered Date (12 Apr 2019 10:39 PM) Translated Date (-)

7903647427 call me

Answered Date (13 Apr 2019 11:47 AM) Translated Date (-)

chintu ji sahi aadmi hai aap unsey contect kijiye

mainu kanak narma quintal te a manh bare jankari deo ?

(pb)
Posted by
Ram Kumar (9888152773)
Ram Kumar
Punjab
Fazilka
Write Answer
Posted Date (12 Apr 2019 03:43 PM) Assigned Date (-)
Answered Date (13 Apr 2019 12:10 PM) Translated Date (-)

Ram kumar ji ik quintal vich 100 killo hunda hai ate ik mann vich 40 killo hunde han.dhanwad

13 Apr 2019

thanks

Answered Date (12 Apr 2019 03:52 PM) Translated Date (-)

quental 100 kg and manh 40 kg hunda hai

12 Apr 2019

thanks ji

sir 5 mahine ki gabhin gaay hh , uska hazma kuch thik nhii hai , ptla or badbudar gobar krti hh ye kis karan ho ra hh or thodi sust b rhti hh ?

(hn)
Posted by
sidharath (7018635113)
sidharath
Himachal Pradesh
Mandi
Write Answer
Posted Date (12 Apr 2019 03:37 PM) Assigned Date (-)
Answered Date (15 Apr 2019 05:22 PM) Translated Date (-)

use app Flukarid-Ds bolus pett ke kirro ke liye denn aur usko Livoferrol liquid 100ml rojana dena suru kren aur Anabolite liquid 100ml rojana den, isse farak padd jayega.

Answered Date (13 Apr 2019 06:47 AM) Translated Date (-)

os nu pet de kirre de goli do g

fish farming lai kehdi kisam vdia rahegi g fishes di ?

(pb)
Posted by
Gurjeet Singh (9877033964)
Gurjeet Singh
Punjab
Bathinda
Write Answer
Posted Date (12 Apr 2019 03:24 PM) Assigned Date (-)
Answered Date (12 Apr 2019 03:39 PM) Translated Date (-)

ਮੱਛੀ ਪਾਲਣ ਲਈ ਇਹ ਨਸਲ ਵਧਿਆ ਰਹਿੰਦੀਆਂ ਹੈ , ਤੁਸੀ ਇਕ ਏਕੜ ਵਿਚ ਅਲੱਗ ਅਲੱਗ ਨਸਲ ਰੱਖ ਸਕਦੇ ਹੋ ਜਿਵੇਂ 3000 rohu nasal, 500 katla nasal , 500 murak nasal, 500 Common carp nasal , 500 Grass carp nasal , ਇਹ ਨਸਲਾਂ ਤੁਸੀ ਇਕ ਏਕੜ ਵਿਚ ਰੱਖ ਸਕਦੇ ਹੋ

pehlan jhoti 3 month di gabin hai sun tak da diet plan ate supplement bare puri jankari dso jis nal chngi growth ho ske ?

(pb)
Posted by
Davinder singh (7696555249)
Davinder singh
Punjab
Muktsar
Write Answer
Posted Date (12 Apr 2019 03:18 PM) Assigned Date (-)
Answered Date (12 Apr 2019 03:26 PM) Translated Date (-)

Davinder ji tuci ussdi her 3 mahine badd deworming krwao ji, baki uss nu feed tuci ohii deo jo tuhadi jhoti assani nal khandi howe ja fir tuci ghr vich v tyar krke de skde ho, isde nal tuci hara chara 40-45kg, turri 4-5kg rojana deo ate Enerboot powder 50-50gm swere sham deo, iss nal kamjori door hundi hai ate vdia growth hundi hai .

सर मध्य प्रदेश में चना और तुवर के क्या भाव है ?

(hn)
Posted by
pradeep (8085551077)
pradeep
Madhya Pradesh
Raisen
Write Answer
Posted Date (12 Apr 2019 03:17 PM) Assigned Date (-)
Answered Date (02 May 2019 09:21 AM) Translated Date (-)

मध्य प्रदेश में चना के भाव की पूरी जानकारी के लिए आप दिया गया लिंक देखे https://www.youtube.com/watch?v=59TIC2njQbQ

SHORT TERM HIGH ROI CROPS, we have 8 acres of land and interested in short term crops thus chosen medicinal plants .i have all facility in my land like :- abundant water all around the year ,sprinkler , fenced , gates , near to town , ease for cultivation with good soil too.(hilly station) Our land in located in Mudigere, chickmagalur dist , karnataka Mudigere town is located at13.1378°N 75.6060°E. It has an average elevation of 970 m (3,180 ft) . Land is sloppy @ without water logging Beds can be created , Water all round the year as of pond (70*70*12 feet depth ) with self birth water all around the year . Birur railway station @ 70 kms away from our town and bangalore 250 kms away !! Many transportation co available nearby @ Vrl , CANARA ?

(en)
  • 4
Posted by
Dinesh Bohra (9448426144)
Dinesh Bohra
Karnataka
Chikmagalur
Write Answer
Posted Date (12 Apr 2019 03:16 PM) Assigned Date (-)
Answered Date (30 Apr 2019 11:03 AM) Translated Date (-)

Dinesh Bohra ji please tell us in deatil what information you want to know so that we can provide you proper information accordingly. thank you

Answered Date (12 Apr 2019 03:22 PM) Translated Date (-)

Any guidance plz

गुरू जी थनैला रोग होता किस कारण से है जी और कब होता है और इसे रोकने का उपचार गुरू जी ?

(hn)
Posted by
robin singh (9057514948)
robin singh
Rajasthan
Hanumangarh
Write Answer
Posted Date (12 Apr 2019 03:12 PM) Assigned Date (-)
Answered Date (12 Apr 2019 03:29 PM) Translated Date (-)

अमनदीप जी यदि पशु की सही तरीके से देख भाल न की जाये तो इससे थनेला रोग या मस्टाइटस की बीमारी हो जाती है, सबसे पहले कुछ बातों का ध्यान रखें कि पशु का दूध निकालने के बाद तुरंत बैठने न दें, जब भी कभी मस्टाइटस कि बीमारी दिखाई दे तो मीठा सोडा तुरंत देना शुरू करें, ग्राम मीठा सोडा देने से शुरूआती अवस्था की मस्टाइटस पर कण्ट्रोल किया जा सकता है, बाकि का बढ़े स्तर पर अज़माया हुआ तरीका, आप इसका प्रयोग सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो – तीन दिन इस तरह से मालिश करते रहेंगे तो थनों की समस्या आयेगी ही नहीं

rassi makki di pkavi kisma bare dso g jo 70-75 days pakk di hon 70k man tk nikldi hove retli zmeen aa g ?

(pb)
Posted by
Maan Sukh (7889108188)
Maan Sukh
Punjab
Barnala
Write Answer
Posted Date (12 Apr 2019 03:09 PM) Assigned Date (-)
Answered Date (30 Apr 2019 11:18 AM) Translated Date (-)

maan ji tuc rasi diyan kisman jive sx38, Samppann,4794,4750,4642,4640,4444,4212,3033,3022 di bijai kar sakde ho.

Answered Date (14 Apr 2019 12:46 PM) Translated Date (-)

please confirm g

5 month di katti di vdya growth lai koi vdya khurak ja tonic dso g ?

(pb)
Posted by
Davinder singh (7696555249)
Davinder singh
Punjab
Muktsar
Write Answer
Posted Date (12 Apr 2019 03:07 PM) Assigned Date (-)
Answered Date (12 Apr 2019 03:11 PM) Translated Date (-)

tuci uss Nu Calf growther feed deni suru kro, isde nal tuci iss nu Calf plan powder 50gm rojana dena suru kro, baki us nu her 1 month badd pett de kiria lai dwai jrur deo ate 8 month di umar ton badd 3-3 month de farak nal deworming kro ji.