Manage Expert Answers

Search

Total Count :- 258604

malathion davai kehre kehre kitan nu rokdi aa ji Kehri kehri fasal ja sabji te use kr skde aa ji esnu Kini dosage pendi aa ji ?

(pb)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (11 Apr 2019 11:39 AM) Assigned Date (-)
Answered Date (13 Apr 2019 01:25 PM) Translated Date (-)

beant ji malathion nu tuc sabjiyan ate flan te varti jandi hai. eh sundi di roktham de layi varti jandi hai.dhanwad

ਦਰਮਿਆਨੀ ਜਮੀਨ ਵਾਸਤੇ ਨਰਮੇ ਦਾ ਬੀਜ ਕਿਨਾ ਪਾਉ ਤੇ ਕਿਹੜੀ ਕਿਸਮ ਵਧੀਆ ਰਹੂ ?

(pb)
Posted by
vicky maan (7009935127)
vicky maan
Punjab
Bathinda
Write Answer
Posted Date (11 Apr 2019 11:37 AM) Assigned Date (-)
Answered Date (30 Apr 2019 11:00 AM) Translated Date (-)

ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਮਰੀਕਨ ਹਾਈਬ੍ਰਿਡ ਨਰਮੇ ਲਈ 1.5 ਕਿਲੋ ਪ੍ਰਤੀ ਏਕੜ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 3.5 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 1.25 ਕਿਲੋ ਪ੍ਰਤੀ ਏਕੜ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ

Answered Date (14 Apr 2019 03:06 PM) Translated Date (-)

7172 bhut vadia beej aa ji Bayer da darmuani jmeen vaste sade 13 qt niklya c

14 Apr 2019

7172 da jhaad 36 Mann niklya c

14 Apr 2019

ਧੰਨਵਾਦ

the diseases for sheep and their treatment ?

(en)
Posted by
shoban (9491850470)
shoban
Telangana
Jayashankar
Write Answer
Posted Date (11 Apr 2019 11:36 AM) Assigned Date (-)
Answered Date (01 May 2019 04:36 PM) Translated Date (-)

There are so many diseases of sheep please explain which disease you want to know about.

ਬਾਈ ਮੱਝ ਰਹਿੰਦੀ ਨੀ ਕੋਈ ਦਵਾਈ ਦੱਸੋ ?

(pb)
Posted by
ਗਗਨਦੀਪ ਸਿੰਘ (9876938321)
ਗਗਨਦੀਪ ਸਿੰਘ
Punjab
Bathinda
Write Answer
Posted Date (11 Apr 2019 11:28 AM) Assigned Date (-)
Answered Date (11 Apr 2019 01:49 PM) Translated Date (-)

ਪਹਿਲਾਂ ਉਸ ਦੀ ਬੱਚੇਦਾਨੀ ਵਿਚ Utrawin-OZ ਦੀ ਦਵਾਈ 60ml 3 ਦਿਨ ਭਰਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ Powder Agrimen super 1kg 50gm ਰੋਜਾਨਾ Bolus Minotas 7x3 ਡੱਬੀਆ 1 ਗੋਲੀ ਰੋਜਾਨਾ ਦਿਉ, ਫਿਰ ਹੀਟ ਵਿਚ ਆਉਣ ਤੇ ਟੀਕਾ ਭਰਵਾਂ ਕੇ ਉਸ ਨੂੰ Powder Prag Stay gold 600gm 2 ਚਮਚ ਸਵੇਰੇ ਦਿਉ.

ਯੂਰੀਆ ਨਾਲ ਉਪਚਾਰਿਤ ਕਰਨ ਵਾਲੀ ਤੂੜੀ ਨੂੰ ਅੰਦਰ ਰਖਣਾ ਜਾ ਬਾਹਰ ਵੀ ਕਰ ਸਕਦੇ ਆ ਜੀ ਨਾਲੇ 1 ਏਕੜ ਦੀ ਪਰਾਲੀ ਲੀ ਕਿੰਨੀ ਯੂਰੀਆ ਦੀ ਲੋੜ ਹੈ ਜੀ ?

(pb)
Posted by
lakhwinder singh (9501375823)
lakhwinder singh
Punjab
Amritsar
Write Answer
Posted Date (11 Apr 2019 11:24 AM) Assigned Date (-)
Answered Date (12 Apr 2019 02:19 PM) Translated Date (-)

ਯੂਰੀਆ ਨਾਲ ਉਪਚਾਰਿਤ ਕਰਨ ਵਾਲੀ ਤੂੜੀ ਨੂੰ ਅੰਦਰ ਰੱਖਣਾ ਚਾਹੀਦਾ ਹੈ ਤੇ ਇੱਕ ਕੁਇੰਟਲ ਤੁੜੀ ਲਈ 3.5 ਕਿਲੋ ਯੂਰੀਆ ਪਾਉਣਾ ਚਾਹੀਦਾ ਹੈ

sir ji barseen vich eh sundi hai ji please koi hal dso ji ?

(en)
  • 1
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (11 Apr 2019 11:23 AM) Assigned Date (-)
Answered Date (13 Apr 2019 01:26 PM) Translated Date (-)

Gurdhyan ji barseem de vich sundi di roktham de layi tuc quinalphos@800ml nu 150 litre pani vich mila ke prati acre de hisab nal spray karo.dhanwad

Answered Date (12 Apr 2019 09:49 PM) Translated Date (-)

adama di palthora dawai 50ml 25 liter pani vich pa deo barseen di koi v sundi nhi bachegi

sir cow a 80 din ho gye sui nu dubara heat ch ni ayi safai vi karwa diti c sui ton 25 din bad safai karwa diti c heet ch ni ayi wait kariye ja koi dawai diti jave g ?

(pb)
Posted by
shergill (9781862774)
shergill
Punjab
Patiala
Write Answer
Posted Date (11 Apr 2019 11:13 AM) Assigned Date (-)
Answered Date (11 Apr 2019 01:51 PM) Translated Date (-)

tuci cow nu Flukarid-DS bolus deo ate Agrimin super powder 50gm rojana dena suru kro, isde nal tuci Ovumin bolus rojana 1 goli deo ate 21 din tak deo, iss nal heat vich aa jawegi.

Answered Date (11 Apr 2019 02:27 PM) Translated Date (-)

minerals mixtures deo 100 gram har roj.

Santra kinnu yellow ho k gir rahe aa Kehdi spray kariye ?

(en)
Posted by
Komal Singh (9855226828)
Komal Singh
Punjab
Jalandhar
Write Answer
Posted Date (11 Apr 2019 10:58 AM) Assigned Date (-)
Answered Date (18 Apr 2019 08:34 AM) Translated Date (-)

Santra mein NPK 19.19.19 @8-10 gm per liter pani vich mila ke spray kr skde ho g..

Annar da fruit fat reha wich toh what is a solution ?

(en)
Posted by
Onkar Singh (8837543546)
Onkar Singh
Punjab
Shahid Bhagat Singh Nagar
Write Answer
Posted Date (11 Apr 2019 10:58 AM) Assigned Date (-)
Answered Date (22 Apr 2019 06:09 PM) Translated Date (-)

Onkar ji anar da paudha jyada sinchai de karn fat reha hai isde layi boote nu sahi matra vich sinchai karo.dhanwad

almond orange de plant di root wich siunk toh kehdi dawai varti jawe ji 3 year da plant hai ?

(en)
Posted by
Onkar Singh (8837543546)
Onkar Singh
Punjab
Shahid Bhagat Singh Nagar
Write Answer
Posted Date (11 Apr 2019 10:54 AM) Assigned Date (-)
Answered Date (22 Apr 2019 06:06 PM) Translated Date (-)

Onkar ji seonk di roktham de layi chlorpyriphos@4ml nu prati litre pani de hisab nal jdan vich pao.dhanwad

आम का बूर झड रहा है क्या करें ?

(hn)
Posted by
sunil prajapati (9829738656)
sunil prajapati
Uttar Pradesh
Azamgarh
Write Answer
Posted Date (11 Apr 2019 10:53 AM) Assigned Date (-)
Answered Date (18 Apr 2019 08:38 AM) Translated Date (-)

Mango mein fruit dropping ko rokne ke liye Planofix @4 ml ko 15 liter pani mein mila ke spray kr skte ho g.

hello Drs, Plz give detail info about basmati 1718 and from where seeds can be collected. Any early maturing new basmati variety other than 1509 ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (11 Apr 2019 10:53 AM) Assigned Date (-)
Answered Date (13 Apr 2019 01:23 PM) Translated Date (-)

Balraj Singh ji you can get the seeds of 1718 in your nearest KVK or Punjab Seed Company 9814130282 .

kitchen garden ch hun sabji lga sakde ha ?

(pb)
Posted by
rani sidhu (8360242113)
rani sidhu
Punjab
Barnala
Write Answer
Posted Date (11 Apr 2019 10:31 AM) Assigned Date (-)
Answered Date (18 Apr 2019 04:32 PM) Translated Date (-)

Kitchen garden lyi tuc hun bhindi tori tindi and karela lga skde ho g..

Sir g kanak ch Sundi aa 6-7 din aundi ni kanak spry kriye k na kriye ?

(pb)
Posted by
ravi Sidhu (8607227859)
ravi Sidhu
Haryana
Sirsa
Write Answer
Posted Date (11 Apr 2019 10:19 AM) Assigned Date (-)
Answered Date (11 Apr 2019 10:26 AM) Translated Date (-)

Ravi g jekar soondi da attack bhut jyada matra vich hai tn tuc Quinalphos @800 ml per acre da spray kr skde ho g. Bt jekar attack nhut ghat hai tn frr spray krn di lod nhi pavegi.

ਮੇਰੇ ਕੁਤੇ ਦੇ ਕੁੱਝ ਹਜ਼ਮ ਨਈ ਆਉਦਾ ਰਾਤ ਵੀ ਰੋਟੀ ਤੇ ਸਵੇਰੇ ਦੁੱਧ ਨੀ ਪਚੀਆ ?

(pb)
Posted by
gurpreet (9779350944)
gurpreet
Punjab
Mansa
Write Answer
Posted Date (11 Apr 2019 10:16 AM) Assigned Date (-)
Answered Date (13 Apr 2019 10:13 AM) Translated Date (-)

ਤੁਸੀ ਉਸ ਨੂੰ ਇੰਜੈਕਸ਼ਨ Vomikind 2ml, ਇੰਜੈਕਸ਼ਨ Aci-loc 2ml, ਇੰਜੈਕਸ਼ਨ Amikacin 250mg ਲਗਵਾਉ ਜੀ

moti ki kheti kaise kare ?

(hn)
Posted by
kavindra singh (8006435188)
kavindra singh
Uttar Pradesh
Hathras (Mahamaya Nagar)
Write Answer
Posted Date (11 Apr 2019 10:13 AM) Assigned Date (-)
Answered Date (11 Apr 2019 06:12 PM) Translated Date (-)

Moti ki kheti ke liye app iss number pe call kr ke poori jankari le skte ho Bijender Chouhan 9719994499.

jersy pc 325 da ki record a g ?

(en)
Posted by
iqbal gill (9876815717)
iqbal gill
Punjab
Moga
Write Answer
Posted Date (11 Apr 2019 10:10 AM) Assigned Date (-)
Answered Date (20 Apr 2019 10:28 AM) Translated Date (-)

kirpa krke issdi semen strwa bejjo ji jiss nu dekhh ke tuhanu puri jankari diti jaa skee.

gir de sexed semen required c can any body help ?

(en)
Posted by
omanreet singh sandhu (9463050607)
omanreet singh sandhu
Punjab
Ludhiana
Write Answer
Posted Date (11 Apr 2019 10:10 AM) Assigned Date (-)
Answered Date (01 May 2019 04:56 PM) Translated Date (-)

omanreet singh sandhu ji Gir de Semen lai tusi Genex international 098147 99714, Shubham Sharma 7589086279 nal samparak kar sakde ho.

ਡਾ. ਸਾਹਿਬ ਮੇਰੇ ਬੱਕਰਿਆਂ ਦੇ ਚਮੜੀ ਉਪਰ ਰਸੌਲੀ ਟਾਈਪ ਗੁੰਮੇ ਹੋ ਜਾਂਦੇ ਹਨ l ਇਸ ਦਾ ਕੀ ਕਾਰਨ ਹੈ ਅਤੇ ਕਿਰਪਾ ਕਰਕੇ ਇਸਦਾ ਇਲਾਜ ਦੱਸੋ ਜੀ ?

(pb)
Posted by
Gurjant (8360452004)
Gurjant
Punjab
Sangrur
Write Answer
Posted Date (11 Apr 2019 10:07 AM) Assigned Date (-)
Answered Date (17 Sep 2019 09:43 PM) Translated Date (-)

ਇਹ ਕਈ ਬੱਕਰੀਆਂ ਦੀ ਚਮੜੀ ਤੇ ਹੁੰਦੀਆਂ ਹੀ ਹੈ ਇਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਜੇਕਰ ਇਸ ਨੂੰ ਕੋਈ ਸਮੱਸਿਆ ਹੋ ਰਹੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਸਦੀ ਜਾਂਚ ਕਰਵਾਓ ਅਤੇ ਇਸ ਨੂੰ ਕੋਈ ਐਂਟੀਬੈਟਿਕ ਇੰਜੇਕਸ਼ਨ ਲਗਵਾਓ ਜੀ

lemon grass ka price kya hota hai ?

(hn)
Posted by
ved Prakash (9690383512)
ved Prakash
Uttar Pradesh
Bareilly
Write Answer
Posted Date (11 Apr 2019 10:02 AM) Assigned Date (-)
Answered Date (23 Apr 2019 10:41 AM) Translated Date (-)

Prakash ji kripya aap vistar se btaye ke aap iske beej ke rate ki jankari lena chahte hai taki aapko iske bare men poori jankari di ja sake.dhanywad

ਮੂਡਾ ਗੰਨਾ ਰੱਖਿਆ 6ਵਿੱਘੇ 4 ਵਿਸਵੇ ਉਸ ਵਿੱਚ ਕੀ ਕੀ ਖੁਰਾਕ ਪਾਈ ਜਾਵੇ ਤਾ ਜੋ ਵਧੀਆ ਝਾੜ ਦੇਵੇ ਅਗਲੀ ਵਾਰ ?

(pb)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (11 Apr 2019 09:58 AM) Assigned Date (-)
Answered Date (12 Apr 2019 12:55 PM) Translated Date (-)

ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ ਇਹ ਖਾਦਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਹਨ

bank ton dairy lyi loan kine viaj te milda te ik acre te kina mil sakda kheti bank ton ?

(pb)
Posted by
kulwant (8195008940)
kulwant
Punjab
Sangrur
Write Answer
Posted Date (11 Apr 2019 09:39 AM) Assigned Date (-)
Answered Date (11 Apr 2019 04:01 PM) Translated Date (-)

ਪਸ਼ੂ ਪਾਲਣ ਦੀ ਟ੍ਰੇਨਿੰਗ ਤੋਂ ਬਾਅਦ ਇਸ ਦੀ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਲੋਨ ਅਪਲਾਈ ਹੋ ਸਕਦਾ ਹੈ ਬਾਕੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਦਾਰਾ ਟ੍ਰੇਨਿੰਗ ਦਿੰਦਾ ਹੈ ਤੇ ਇਸ ਦੇ ਬਹੁਤ ਸਾਰੇ ਜ਼ਿਲਿਆ ਵਿੱਚ ਟ੍ਰੇਨਿੰਗ ਕੇਂਦਰ ਬਣੇ ਹਨ ਅਗਲੀ ਇਸ ਦੀ ਟ੍ਰੇੁਨਿੰਗ ਅ੍ਰਪੈਲ ਵਿੱਚ ਸ਼ੁਰੂ ਹੋਵੇਗੀ ਬਾਕੀ ਤੁਸੀ ਇਹ ਆਡੀਓ ਸੁਣੋ ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਜਾਵੇਗੀ ਤੇ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਕ ਡੇਅਰੀ ਲੋਨ ਵਾਲੀ ਵੀਡਿਓ ਮਿਲ ਜਾਵੇਗੀ ਜੀ https://youtu.be/L9dsW7iAdgw

  • safed channe ke dane mein Caterpillar, konsi insecticide dale ?

    (en)
    • 1
    Posted by
    Ranbir Singh (7798688000)
    Ranbir Singh
    Punjab
    Tarn Taran
    Write Answer
    Posted Date (11 Apr 2019 09:16 AM) Assigned Date (-)
    Answered Date (11 Apr 2019 09:36 AM) Translated Date (-)

    ranbir ji tuc isde layi quinalphos@4ml nu prati litre Pani de hisab nal spray Karo.

    sir ji je Ghar feed banone hove ta 100kg te kinna karcha aaounda he please daso ?

    (pb)
    Posted by
    amritpal singh (9041214108)
    amritpal singh
    Punjab
    Bathinda
    Write Answer
    Posted Date (11 Apr 2019 09:03 AM) Assigned Date (-)
    Answered Date (11 Apr 2019 01:53 PM) Translated Date (-)

    ਅਮ੍ਰਿਤਪਾਲ ਸਿੰਘ ਜੀ ਘਰ ਵਿਚ ਫੀਡ ਤਿਆਰ ਕਰਨੀ ਬਾਜ਼ਾਰ ਦੀ ਫੀਡ ਨਾਲੋਂ ਥੋੜੀ ਮਹਿੰਗੀ ਪੈਂਦੀ ਹੈ ਜੇਕਰ ਤੁਸੀ ਘਰ ਵਿਚ ਫੀਡ ਤਿਆਰ ਕਰਦੇ ਹੋ ਤਾਂ ਲਗਭਗ 1200-1300 ਤਕ ਪੈ ਜਾਂਦੀ ਹੈ , ਪਰ ਇਸ ਦਾ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ

    Answered Date (11 Apr 2019 02:18 PM) Translated Date (-)

    sir 1300 tak 100kg ja 50 kg

    11 Apr 2019

    amritpal singh ji ghr di feed vich jekar app ghr di makki , kanak , jwar , channe vartde ha tan 1300 tak 100kg feed tyar ho skdi hai , jekar assi saria chijja kisi ton khridde han tan ehh mehngi pwegi , kyuki ghr di feed vich jo saman penda hai ohh sade ghr vich amm he hunda hai.

    ਨਿੰਬੂ ਦੇ ਬੂਟੇ ਨੂੰ 2ਸਾਲ ਹੋ ਗਏ ਆ ਪਰ ਕਦੀ ਨਿੰਬੂ ਨੀ ਲਗਾ ਕੀ ਪ੍ਰੌਬਲਮ ਹੋ ਸਕਦੀ ਆ ?

    (en)
    Posted by
    lovepreet Singh (8288058892)
    lovepreet Singh
    Punjab
    Amritsar
    Write Answer
    Posted Date (11 Apr 2019 09:03 AM) Assigned Date (-)
    Answered Date (11 Apr 2019 09:23 AM) Translated Date (-)

    nimbu de boote nu fal 4 sal bad hi fal lagda hai is to pehlan isnu fal nahi lagda.

    ਚਾਰੇ ਵਾਸਤੇ ਕਿਹੜਾ ਮੱਕੀ ਦਾ ਬੀਜ ਵਧੀਆ ਹੈ ਅਤੇ ਪ੍ਰਤੀ ਏਕੜ ਕਿੰਨਾ ਬੀਜ ਚਾਹੀਦਾ ਹੈ ?

    (pb)
    Posted by
    Dr Manmohanjeet Saran (8264335050)
    Dr Manmohanjeet Saran
    Punjab
    Moga
    Write Answer
    Posted Date (11 Apr 2019 08:53 AM) Assigned Date (-)
    Answered Date (11 Apr 2019 09:07 AM) Translated Date (-)

    chare de layi makki da beej J1006 ate African tall vadia hunda hai.isdi matra 20 killo prati acre de hisab nal varti jandi hai. dhanwad

    Answered Date (11 Apr 2019 09:11 AM) Translated Date (-)

    ਮੈਡਮ ਇਹ ਬੀਜ ਦੀ ਮਾਤਰਾ ਘੱਟ ਹੈ ਅਸੀ ਪੰਜਾਬ ਵਿਚ ਬੀਜਣਾ ਹੈ ਛਟੈ ਦੇ ਨਾਲ

    Answered Date (11 Apr 2019 09:11 AM) Translated Date (-)

    ਮੈਡਮ ਇਹ ਬੀਜ ਦੀ ਮਾਤਰਾ ਘੱਟ ਹੈ ਅਸੀ ਪੰਜਾਬ ਵਿਚ ਬੀਜਣਾ ਹੈ ਛਟੈ ਦੇ ਨਾਲ

    Answered Date (11 Apr 2019 09:31 AM) Translated Date (-)

    Lakshmi 207 bhut vadiya makki a

    ਮੋਗੇ ਮਿਲ ਸਕਦੀ ਹੈ

    Answered Date (11 Apr 2019 09:38 AM) Translated Date (-)

    ਮੋਗਾ ਤੋ ਮਿਲ ਸਕਦਾ ਹੈ

    Answered Date (11 Apr 2019 09:47 AM) Translated Date (-)

    Dr Manmohan jeet Saran tusi pata kr skde ho par bathinda toh confirm a eh beej milda hai

    सर मेन्था की फसल में स्वयं उगे हुए धान के नियन्त्रण के लिए कौन सी दवा का प्रयोग करें ?

    (hn)
    Posted by
    उमेश यादव (8932847875)
    उमेश यादव
    Uttar Pradesh
    Lucknow
    Write Answer
    Posted Date (11 Apr 2019 08:53 AM) Assigned Date (-)
    Answered Date (13 Apr 2019 01:21 PM) Translated Date (-)

    हाथों से लगातार गोडाई करें और पहली कटाई के बाद खेत को नदीन मुक्त करें यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें

    ਵੇਲਾ ਨੂੰ ਕੀ ਰੋਗ ਹੇ ਅਤੇ ਇਲਾਜ ਦਸੋ ?

    (en)
    • 4
    Posted by
    charnjit (9463724742)
    charnjit
    Punjab
    Ludhiana
    Write Answer
    Posted Date (11 Apr 2019 08:51 AM) Assigned Date (-)
    Answered Date (11 Apr 2019 09:41 AM) Translated Date (-)

    charnjit ji isde uper machar da hamla check kro jekar isda hamla dikhai de ta imidacloprid@1.5 ml nu prati litre Pani de hisab nal spray Karo.

    सर मेंन्था की फसल में मोथा नियन्त्रण के लिए सल्फोसल्फ्यूरान75%WG का प्रयोग कर सकते हैं ?

    (hn)
    Posted by
    उमेश यादव (8932847875)
    उमेश यादव
    Uttar Pradesh
    Lucknow
    Write Answer
    Posted Date (11 Apr 2019 08:50 AM) Assigned Date (-)
    Answered Date (13 Apr 2019 01:19 PM) Translated Date (-)

    हाथों से लगातार गोडाई करें और पहली कटाई के बाद खेत को नदीन मुक्त करें सल्फोसल्फ्यूरान को गेंहू में इस्तेमाल किया जाता है

    Tuk-Tuk THIAMETHOXAM 25% WG kini per littre water ch sahi dose hundi hai ?

    (pb)
    • 1
    Posted by
    khushwinder singh (7986527200)
    khushwinder singh
    Punjab
    Mansa
    Write Answer
    Posted Date (11 Apr 2019 08:48 AM) Assigned Date (-)
    Answered Date (11 Apr 2019 10:28 AM) Translated Date (-)

    Thiamethoxam 25% WG di dose 2-2.5 gm per liter ke hisab se ghol ke spray kr skde ho g.

    Answered Date (07 May 2019 12:22 AM) Translated Date (-)

    Eh mostly Squirrel (kaato), Rats yaa Birds Karke problem hundi hai. Best option hai apne farm di sari boundary te chaaro taraf Thiamethoxam spray Kar do..

    chapan kadoo is trah peele pe rahe ne 20 dina to, asi m-45 4Gm per littre de hisab nal sprey v kar chuke aa 2 baar par koi result nahi koi hal dso, university sifarish beej hai ?

    (pb)
    • 2
    Posted by
    khushwinder singh (7986527200)
    khushwinder singh
    Punjab
    Mansa
    Write Answer
    Posted Date (11 Apr 2019 08:45 AM) Assigned Date (-)
    Answered Date (13 Apr 2019 01:12 PM) Translated Date (-)

    Khushwinder ji isde vich keet da hamla hai ja nahi ta jo tuhanu is bare poori jankari diti ja sake.dhanwad

    Answered Date (13 Apr 2019 03:25 PM) Translated Date (-)

    es vich koi keeet nahi hai

    Sir, I am planning to start goat farming for meat purpose. Please guide ?

    (en)
    Posted by
    AJAY BISHT (7060098977)
    AJAY BISHT
    Uttarakhand
    Dehradun
    Write Answer
    Posted Date (11 Apr 2019 08:32 AM) Assigned Date (-)
    Answered Date (12 Apr 2019 12:55 PM) Translated Date (-)

    Buy goat breed which gives 2 or more kids per delivery like barbari or black bengal.

    Answered Date (11 Apr 2019 05:36 PM) Translated Date (-)

    black Bengal bakri paliye

    Answered Date (11 Apr 2019 05:36 PM) Translated Date (-)

    call me 9123878803

    श्रीमान मुझे केसर की खेती करनी है कैसे करू विस्तार से बताए ?

    (hn)
    Posted by
    Devraj jat (9680805772)
    Devraj jat
    Rajasthan
    Bhilwara
    Write Answer
    Posted Date (11 Apr 2019 08:08 AM) Assigned Date (-)
    Answered Date (13 Apr 2019 01:08 PM) Translated Date (-)

    जो वास्तविक केसर होता है इसके लिए तापमान सामान्य से भी कम चाहिए इसलिए यह rajasthan में नहीं हो सकता अगर आप इसकी पुष्टि करना चाहते हैं तो majeed wari जी से 9419009209 पर कॉल करके जानकारी लें ये जम्मू कश्मीर में पिछले काफी समय से केसर की खेती कर रहे हैं

    ਗਾਂ ਦੇ ਦੁੱਧ ਚੋਣ ਵੇਲੇ ਬਹੁਤ ਮੁਸ਼ਕਿਲ ਆਉਂਦੀ ਹੈ ਪਹਲੇ ਸੂਏ ਕਰਕੇ ਥਣ ਛੋਟੇ ਨੇ ਤੇ ਦੁੱਧ ਆਪਣੇ ਆਪ ਸਾਰਾ ਨਿਕਲੀ ਜਾਂਦਾ ਜੀ ਪਿਛਲੇ ਦੋ ਥਣਾ ਚੋਂ ਜਿਆਦਾ ਨਿੱਕਲ ਦਾ ਕੋਈ ਹੱਲ ਹੋ ਸਕਦਾ ਕਿ ਨਹੀਂ ?

    (pb)
    Posted by
    Gurshan Singh (7625925389)
    Gurshan Singh
    Punjab
    Fatehgarh Sahib
    Write Answer
    Posted Date (11 Apr 2019 07:59 AM) Assigned Date (-)
    Answered Date (11 Apr 2019 01:55 PM) Translated Date (-)

    ਗਾਂ ਨੂੰ VITUM-H ਰੋਜਾਨਾ 10ml-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Metabolite ਪਾਊਡਰ ਦੀਆਂ ਰੋਜਾਨਾਂ 1 ਪੁੜੀ ਦਿੳ ਇਸ ਨਾਲ ਪਸ਼ੂ ਸੂਣ ਵੇਲੇ ਸੌਖਾ ਰਹਿੰਦਾ ਹੈ ਅਤੇ ਆਪਣੇ ਆਪ ਦੁੱਧ ਨਿਕਲਣਾ ਵੀ ਹੱਟ ਜਾਵੇਗਾ.

    ਮੱਕੀ ਦੀਆਂ ਵਧੀਆ ਕਿਸਮ ਜੋ ਹੁਣ ਬੀਜੀ ਜਾ ਸਕੇ ਚਾਰੇ ਲਈ ?

    (pb)
    Posted by
    manbhinder Singh (8847244532)
    manbhinder Singh
    Punjab
    Sangrur
    Write Answer
    Posted Date (11 Apr 2019 07:58 AM) Assigned Date (-)
    Answered Date (11 Apr 2019 10:29 AM) Translated Date (-)

    ਤੁਸੀ J-1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l

    Answered Date (11 Apr 2019 12:49 PM) Translated Date (-)

    ਬੀਜ ਮਾਤਰਾ ਪ੍ਰਤੀ ਏਕੜ

    Kank te sundi hai ?

    (pb)
    • 1
    Posted by
    GURLAL SINGH GILL (9464075962)
    GURLAL SINGH GILL
    Punjab
    Bathinda
    Write Answer
    Posted Date (11 Apr 2019 06:59 AM) Assigned Date (-)
    Answered Date (11 Apr 2019 09:50 AM) Translated Date (-)

    gurlal ji kanak te sundi di roktham de layi quinalphos@800ml nu prati litre Pani de hisab nal spray Karo.

    sir eh kehri nasal diya han ?

    (pb)
    • 1
    Posted by
    ratinder (9478593179)
    ratinder
    Punjab
    Kapurthala
    Write Answer
    Posted Date (11 Apr 2019 06:58 AM) Assigned Date (-)
    Answered Date (12 Apr 2019 12:53 PM) Translated Date (-)

    Ratinder ji tusi eh pashu diya nede to clear photo send karo te punch te muh diya v clear photo send karo ji.

    ਦੁੱਧ ਦੀ fat ਵਧਣ ਲਈ ਕੀ ਕਰਨਾ ਚਾਹੀਦਾ ਹੈ ?

    (pb)
    Posted by
    Johal Saab (9814583769)
    Johal Saab
    Punjab
    Amritsar
    Write Answer
    Posted Date (11 Apr 2019 06:45 AM) Assigned Date (-)
    Answered Date (11 Apr 2019 01:57 PM) Translated Date (-)

    ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ

    Answered Date (30 Nov -0001 12:00 AM) Translated Date (-)

    tuci pashua nu khurak vdia deo, rojana 40-45kg hara chara , 4-5kg turri mix krke deo, baki ohna nu her 3 mahine badd pet de kiria wali goli v deo, isde nal tuci Fatmax powder 100gm rojana ate Gog powder di rojana 1 pudi deni suru kro, iss nal duudh ate fatt vdia howegi.

    अगरबत्ती की मशीन कितने तक मिलेगी ?

    (hn)
    Posted by
    Rohit Ghadage (9819683245)
    Rohit Ghadage
    Maharashtra
    Satara
    Write Answer
    Posted Date (11 Apr 2019 01:26 AM) Assigned Date (-)
    Answered Date (29 Apr 2019 11:59 AM) Translated Date (-)

    Rohit Ghadage जी अगरबत्ती की मशीन आप को के आस पास मिल जाती हैें इस के बारे में पुराण जानकारी के लिए आप Dnyaneshwari Fragrance: Phone: +91 8459901716, 7796878515, 8698513633 से सम्पर्क कर सकते हैें

    मोतियों की खेती करने के लिए क्या करें ?

    (hn)
    Posted by
    Rohit Ghadage (9819683245)
    Rohit Ghadage
    Maharashtra
    Satara
    Write Answer
    Posted Date (11 Apr 2019 01:12 AM) Assigned Date (-)
    Answered Date (12 Apr 2019 11:19 AM) Translated Date (-)

    Rohit Ghadage जी मोती की खेती के बारे में पूरी जानकारी के लिए आप Bamoriya Pearl Farm फोन: 097700 85381 से संपर्क करें

    quail farming video ?

    (en)
    Posted by
    balbir (9915029679)
    balbir
    Punjab
    Fatehgarh Sahib
    Write Answer
    Posted Date (11 Apr 2019 12:08 AM) Assigned Date (-)
    Answered Date (24 Apr 2019 01:44 PM) Translated Date (-)

    https://www.youtube.com/watch?v=lV8I4G-uf-I

    how to grow Saffron In bihar ?

    (en)
    Posted by
    shashi (8383084116)
    shashi
    Bihar
    Bhagalpur
    Write Answer
    Posted Date (10 Apr 2019 11:52 PM) Assigned Date (-)
    Answered Date (11 Apr 2019 09:52 AM) Translated Date (-)

    Shashi Ji saffron cultivation is possible only in cold region i.e Kashmir. Bihar atmosphere is not suitable for saffron cultivation.

    11 Apr 2019

    thanks for suggetion

    paidwaar ke hisaab se gehun ka sabse accha beej konsa rahega ?

    (en)
    Posted by
    Rahul Chadhary (7206922050)
    Rahul Chadhary
    Haryana
    Karnal
    Write Answer
    Posted Date (10 Apr 2019 11:27 PM) Assigned Date (-)
    Answered Date (11 Apr 2019 03:14 PM) Translated Date (-)

    राहुल जी गेंहू की किस्मे जैसे WH 896,PBW 373,PBW 343,HD 2643,UP 2425,PBW-443,DBW-14,NW-2036,MACS-6145 इन सब की पैदावार अच्छी होती है धन्यवाद

    sir eh css de horse nu ki fayde ne ji ?

    (pb)
    • 2
    Posted by
    kulvir cheema (9915202160)
    kulvir cheema
    Punjab
    Ludhiana
    Write Answer
    Posted Date (10 Apr 2019 11:25 PM) Assigned Date (-)
    Answered Date (11 Apr 2019 02:04 PM) Translated Date (-)

    Kulvir ji iss nal vitmain, minerals milde hai, jiss nal sarir nu energy mildi hai ate sarir di growth vdia hundi hai, iss nu denn nal kamjori v door rehndi hai kyuki ehh ek energy booster hai .

    Answered Date (03 May 2019 08:16 PM) Translated Date (-)

    Kulvir ji ehda use avoid e krna chahida, unless tusi ghode nu proper exercise dinde o!

    American saffron ke phool ko kitne Days me tod lena chahiye ?

    (hn)
    Posted by
    dev (7665057781)
    dev
    Rajasthan
    Alwar
    Write Answer
    Posted Date (10 Apr 2019 11:19 PM) Assigned Date (-)
    Answered Date (23 Apr 2019 04:42 PM) Translated Date (-)

    Dev ji rajasthan me Saffron ki kheti sabhav nahi hai par kuj Company ke duara Kasubra ke beej ko American Saffron bol kar becha gaea hai agar aap kasubre ke bare me jankari lena chahte hai to aap jagseer singh 9876291263 se samparak kar sakte hai.

    ਬਾਈ ਜੀ ਝੋਟੀ ਦੇ ਇੱਕ ਦਿਨ ਪਹਿਲਾ ਟੀਕਾ ਭਰਾਇਆ ਸੀ ?

    (pb)
    • 1
    Posted by
    Manpreet Sekhon (9814242982)
    Manpreet Sekhon
    Punjab
    Muktsar
    Write Answer
    Posted Date (10 Apr 2019 10:33 PM) Assigned Date (-)
    Answered Date (11 Apr 2019 02:06 PM) Translated Date (-)

    ਤੁਸੀ ਇਸ ਨੂੰ Gestaprojen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Calcimust gold liquid 100 ਰੋਜਾਨਾ ਦਿਓ ਜੀ, ਇਹ ਤੁਸੀ 20 ਦਿਨ ਤਕ ਦਿੰਦੇ ਰਹੋ, ਜੇਕਰ ਉਹ ਦੁਬਾਰਾ ਹੀਟ ਵਿਚ ਆਵੇ ਤਾਂ ਇਸਦੀ ਸਫਾਈ ਕਰਵਾ ਕੇ ਇਹ ਪਾਊਡਰ ਦਿੰਦੇ ਰਹੋ ਅਤੇ ਅਗਲੀ ਹੀਟ ਵਿਚ ਟੀਕਾ ਭਰਵਾਓ ਜੀ.

    Kathal ( yam ) grow Karne Ka time ?

    (pb)
    Posted by
    Kavita (9814033220)
    Kavita
    Punjab
    Ludhiana
    Write Answer
    Posted Date (10 Apr 2019 09:39 PM) Assigned Date (-)
    Answered Date (22 Apr 2019 05:56 PM) Translated Date (-)

    कटहल की बिजाई के लिए जून - जुलाई का महीना उपयुक्त होता है

    sehjan fali rate ?

    (pb)
    Posted by
    Kavita (9814033220)
    Kavita
    Punjab
    Ludhiana
    Write Answer
    Posted Date (10 Apr 2019 09:33 PM) Assigned Date (-)
    Answered Date (12 Apr 2019 11:24 AM) Translated Date (-)

    Sehjan (Moringa) de vadiah rate lai tusi J.B Lal 8290200303 nal samparak kar sakde ho.

    moti ki kheti kaise karen ?

    (hn)
    Posted by
    krishn (8969053127)
    krishn
    Jharkhand
    Giridih
    Write Answer
    Posted Date (10 Apr 2019 09:19 PM) Assigned Date (-)
    Answered Date (11 Apr 2019 06:11 PM) Translated Date (-)

    Moti ki kheti ke liye app iss number pe call kr ke poori jankari le skte ho Bijender Chouhan 9719994499.

    moti ki kheti ?

    (hn)
    Posted by
    krishn (8969053127)
    krishn
    Jharkhand
    Giridih
    Write Answer
    Posted Date (10 Apr 2019 09:19 PM) Assigned Date (-)
    Answered Date (11 Apr 2019 06:11 PM) Translated Date (-)

    Moti ki kheti ke liye aap iss number pe call kr ke poori jankari le skte ho Bijender Chouhan 9719994499.

    ਕਿਰਪਾ ਕਰਕੇ ਸਵਾਲ ਦਾ ਜਵਾਬ ਦਿਓ ਜੀ ?

    (pb)
    Posted by
    Gurprit singh (9465671560)
    Gurprit singh
    Punjab
    Amritsar
    Write Answer
    Posted Date (10 Apr 2019 09:18 PM) Assigned Date (-)
    Answered Date (11 Apr 2019 05:53 PM) Translated Date (-)

    ਗੁਰਪ੍ਰੀਤ ਸਿੰਘ ਜੀ ਤੁਹਾਡੇ ਸਵਾਲ ਦਾ ਜਵਾਬ ਦਿੱਤੋ ਗਿਆ ਹੈ ਤੁਸੀ ਐਪ ਵਿਚ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

    सहजन की खेती ?

    (hn)
    Posted by
    shridhar वसंत ghodake (7517039707)
    shridhar वसंत ghodake
    Maharashtra
    Satara
    Write Answer
    Posted Date (10 Apr 2019 09:14 PM) Assigned Date (-)
    Answered Date (12 Apr 2019 12:46 PM) Translated Date (-)

    सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है

    ਡਾਕਟਰ ਸਾਬ ਪਰਾਲੀ ਨੂੰ ਯੂਰੀਆ ਨਾਲ ਕੀਵੇ ਉਪਚਾਰਿਤ ਕੀਤਾ ਜਾਦਾ ਹੈ ਜੀ ਪੂਰੀ ਡਟੇਲ ਨਾਲ ਦਸੋ ?

    (pb)
    Posted by
    lakhwinder singh (9501375823)
    lakhwinder singh
    Punjab
    Amritsar
    Write Answer
    Posted Date (10 Apr 2019 09:11 PM) Assigned Date (-)
    Answered Date (11 Apr 2019 11:13 AM) Translated Date (-)

    ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹੈ ਇਹ ਗੁਣਕਾਰੀ ਤੇ ਨਰਮ ਹੋਂ ਜਾਂਦੀ ਹੈ ਕਿਸ ਤਰਾਂ ਖਵਾਉਣੀ ਹੈ ? ਖੁਆਉਣ ਲੱਗਿਆਂ ਤੂੜੀ ਨੂੰ ਇੱਕ ਪਾਸੇ ਤੋਂ ਹੀ ਖੋਲੋ ਤੇ ਕੁੱਝ ਦੇਰ ਹਵਾ ਲੱਗਣ ਦਿਓ ਜੇਕਰ ਹਵਾ ਨਹੀ ਲਗਾਉਦੇ ਤਾਂ ਅਮੋਨੀਆਂ ਗੈਸ ਜੋ ਬਣੀ ਹੁੰਦੀ ਹੈ ਉਹ ਪਸ਼ੂ ਦੀਆਂ ਅੱਖਾਂ ਵਿੱਚ ਚੁੱਬਣ ਲੱਗਦੀ ਹੈ ਫਿਰ ਪਸ਼ੂ ਨੂੰ ਥੋੜਾ ਥੋੜਾ ਗਿਝਾਓ ਸੋਧੀ ਹੋਈ ਤੂੜੀ ਨੂੰ ਪ੍ਰਤੀ 4 ਕਿੱਲੋ ਦੇ ਹਿਸਾਬ ਨਾਲ ਹਰੇ ਚਾਰੇ ਵਿੱਚ ਮਿਲਾ ਵੱਡੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ ਨੋਟ - ਇਸ ਦੀ ਵਰਤੋਂ ਘੋੜੇ , ਸੂਰਾਂ ਤੇ 6 ਮਹੀਂਨੇ ਤੋਂ ਘੱਟ ਉਮਰ ਦੇ ਪਸ਼ੂਆਂ ਲਈ ਨਾ ਕੀਤੀ ਜਾਵੇ

    Answered Date (11 Apr 2019 11:16 AM) Translated Date (-)

    Thanks docter sab

    Hlo sir g kya aane vale time me H. F cow band ho jayegi , kya ham aab sahiwal or Gir cow teyar kare ?

    (pb)
    Posted by
    Gurpreet Chahal (9672856631)
    Gurpreet Chahal
    Rajasthan
    Sri Ganganagar
    Write Answer
    Posted Date (10 Apr 2019 09:07 PM) Assigned Date (-)
    Answered Date (12 Apr 2019 12:41 PM) Translated Date (-)

    Gurpreet Chahal ji aisi baat nahi hai ji. koe bhi breed ko band nahi kiya ja sakta ji. baki aap yeh puri audio sune.

  • 12 Apr 2019

    dhanvad sir good jankari diti par dudh ka ret nhi h aap bata Rahe ho india me production nhi Ho rahi pta ni kya Kuj Ho raha h

    12 Apr 2019

    agar pure milk beche to rate bhi milega ji. nakli dudh ke karan markeet kharab ho rahi hai ji.

    12 Apr 2019

    fir sir nakli dudh ko rokne ka kam bi government ko karna chahiye

    asi 777 jeeri di paneeri kdo lgaa skde aa and is kisam baare dasso ?

    (pb)
    Posted by
    Amrit Aulakh (7009856434)
    Amrit Aulakh
    Punjab
    Barnala
    Write Answer
    Posted Date (10 Apr 2019 08:56 PM) Assigned Date (-)
    Answered Date (22 Apr 2019 10:56 AM) Translated Date (-)

    Amrit ji 777 bare puri jankari ate is da beej len lai tusi Amrit Aulakh nal samparak kar sakde ho.

    ਮਝ ਸੂਣ ਨੂੰ ਇਕ ਮਹੀਨਾ ਰਹਿੰਦਾ ਹੈ ਤੇ ਮੱਝ ਪਿੱਛਾ ਮਾਰਦੀ ਹੈ ਇਸਦਾ ਕੋਈ ਇਲਾਜ ਹੈ ਤਾ ਦਸੋ ?

    (pb)
    Posted by
    ਜਤਿੰਦਰ ਸਿੰਘ (8528281805)
    ਜਤਿੰਦਰ ਸਿੰਘ
    Punjab
    Amritsar
    Write Answer
    Posted Date (10 Apr 2019 08:22 PM) Assigned Date (-)
    Answered Date (11 Apr 2019 02:15 PM) Translated Date (-)

    ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ, ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.

    sir ki sarkari passhu hospital ch mineral mixture milu jo Punjab govt. provide kar di aa ?

    (pb)
    Posted by
    Arsh chahal (7814715554)
    Arsh chahal
    Punjab
    Sangrur
    Write Answer
    Posted Date (10 Apr 2019 08:17 PM) Assigned Date (-)
    Answered Date (11 Apr 2019 05:56 PM) Translated Date (-)

    Hanji arsh ji tuci apne nazdiki sarkari hospital vicho mineral mixture pta kr skde ho , sarkari hospital vicho mineral mixture mill jnde hai. tuci hospital jaa kee ptaa kr skde ho.

    Answered Date (11 Apr 2019 06:03 PM) Translated Date (-)

    Thanks

    stevia de 1 paude da ki price hai ji ?

    (pb)
    Posted by
    Palwinder Singh (8437988078)
    Palwinder Singh
    Punjab
    Amritsar
    Write Answer
    Posted Date (10 Apr 2019 08:11 PM) Assigned Date (-)
    Answered Date (11 Apr 2019 12:07 PM) Translated Date (-)

    jeker tusi 1 plant laina hai ta polythene vich 50 rupees da mil janda hai te without polythene 20 rupees per plant mil janda hai ji. plant kharidhan layi tusi 9814305864 surinder singh ji nal sampark karo.

    sir mai sfed chandan da boota launa hai ki isnu ghar de lage lga sakde haa keha janda hai ke is nu sapp aan ke lpete marde han jrror daso ji ?

    (pb)
    Posted by
    Palwinder Singh (8437988078)
    Palwinder Singh
    Punjab
    Amritsar
    Write Answer
    Posted Date (10 Apr 2019 08:09 PM) Assigned Date (-)
    Answered Date (12 Apr 2019 04:20 PM) Translated Date (-)

    Palwinder Singh ji Is bare puri jankari ate butte len lai tusi surinder Nagra 9814305864 nal samparak kar sakde ho.

    sir ghr vich silage banauna hai jawi hai pkki hoyi ohnu kutr ke gatte ch bnn ke 40 din rkhea jawe taa achar bn jawega sahi ?

    (pb)
    Posted by
    Gurwinder Sran Zaildar (9915133044)
    Gurwinder Sran Zaildar
    Punjab
    Bathinda
    Write Answer
    Posted Date (10 Apr 2019 08:08 PM) Assigned Date (-)
    Answered Date (16 Apr 2019 05:19 PM) Translated Date (-)

    Tuci usda kutra krke uss nu 40-45 din toye vich rkho tan vdia silag tyar hunda hai, ehna dina vich iss nu hwa nhi lgdi chahidi ate toya vdia trike nal bnnd hona chahida hai.